ਪਾਕਿਸਤਾਨ ਵਿੱਚ ਮੇਰਾ ਪਹਿਲਾ ਦਿਨ Punjabi Girl in Pakistan | Punjabi Travel Couple |Ripan Khushi Pakistan

Sdílet
Vložit
  • čas přidán 8. 11. 2022
  • In this video I'm going to cross Wahga Border. Its my first day in Pakistan.
    How people our welcome there.
    Kashmir Travel Series Link:
    • Beauty of Kashmir
    Tibet China Border Series Link:
    • Tibet & China Border
    Ladakh & Kashmir Series Link:
    • Kashmir & Leh-Ladakh
    Yatra Hemkunt Sahib Series Link:
    • Yatra Hemkunt Sahib
    Kartarpur Sahib Pakistan Series Link:
    • Kartarpur sahib Pakistan
    Punjab Border Tour Series Link:
    • ਬਾਈ ਗੱਗੂ ਗਿੱਲ ਦੇ ਘਰ । ...
    Rajasthan Travel Series Link:
    • Rajasthan Travel Vlog
    All India Tour Series Link:
    • All India Trip
    Tour of Middle India Series Link:
    • Middle India
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    @Punjabi Travel Couple
    #Pakistantour #nankanasahib #punjabitravelcouple
    #Punjab #RipanKhushi #PunjabiCouple #PunjabiCoupleVlogs

Komentáře • 776

  • @ripandeepsinghchahal1016
    @ripandeepsinghchahal1016 Před rokem +168

    ਬਹੁਤ ਵਧੀਆ ਖੁਸ਼ੀ, ਸੋਹਣਾ ਵਲੌਗ ਬਣਾਇਆ
    I really appreciate your work
    Keep it up, i feel jealous and
    missed all moments
    God bless you my brave girl

    • @Amandeepkaur-ri3yu
      @Amandeepkaur-ri3yu Před rokem +4

      kudi lgg gei blog banan ...hun ni pichhey hatdi 😆..waise v wife husband nu kithe agge jaan dindi 😜just joking 😀

    • @Motivational_life429
      @Motivational_life429 Před rokem +10

      ਸੱਚੀ ਬਹੁਤ ਸੋਹਣਾ ਬਣਾਇਆ ,ਬਹੁਤ ਪਿਆਰ ,ਮੋਹ, ਸਹਿਜ ਤੇ ਠੰਢੇ ਸੁਭਾਅ ਨਾਲ ਬਣਾਇਆ, ਬਿਲਕੁਲ ਕਾਹਲੀ ਨਹੀਂ ਕੀਤੀ, ਵੈਸੇ ਵੀ ਖੁਸ਼ੀ ਨੂੰ ਹਰੇਕ ਇਨਸਾਨ ਪਿਆਰ ਕਰਦਾ, ਗੁਰੂ ਨਾਨਕ ਪਾਤਸ਼ਾਹ ਸਾਰੀਆਂ ਖੁਸ਼ੀਆਂ ਦੇਣ ਦੋਹਾਂ ਜੀਆਂ ਨੂੰ, ਅਗਲੀ ਵਾਰ ਇਕੱਠੇ ਜਾਵੋ ❤🙏

    • @vickysidhu61
      @vickysidhu61 Před rokem +2

      Sahi kiha bai bht sohana banaya vlog Khushi ne bht wait c Kushi de vlog di waheguru ji

    • @SandeepKaur-ps3kc
      @SandeepKaur-ps3kc Před rokem +2

      ਸੱਚੀ ਬਹੁਤ ਸੋਹਣਾ vlog ਬਣਾਇਆ ਖੁਸ਼ੀ ਨੇ। ਬਾਬਾ ਜੀ ਖੁਸ਼ੀਆ ਬਖਸ਼ਣ। ਪੰਥ ਦੀ ਚੜ੍ਹਦੀ ਕਲਾ ਹੋਏ।

    • @anu5737
      @anu5737 Před rokem

      Sachi ripan ji sohna blog bnaya khushi ne

  • @ShahidImran-xs2jp
    @ShahidImran-xs2jp Před rokem +10

    Welcome's with love and heart to paksitan and punjab lahore...we. All paksitani love with indiain .....🇵🇰 پاکستان زندہ باد 🇵🇰

  • @gurpreetsardarji8544
    @gurpreetsardarji8544 Před rokem +6

    ਖ਼ੁਸ਼ੀ ਭੈਣ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ। ਬਹੁਤ ਵਧੀਆ ਲੱਗਿਆ ਵਲੋਗ।

  • @bikramsingh5167
    @bikramsingh5167 Před rokem +4

    ਬਹੁਤ ਵਧੀਆ ਜੀ , ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ,,,,,, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏

  • @sukhasinghpunjabiboy33322

    ਖੁਸ਼ੀ ਜੁ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਅਸਥਾਨ ਤੇ ਪਹੁੰਚੇ ਹੋ ਸਤਨਾਮ ਵਾਹਿਗੁਰੂ ਜੀ

  • @sukh0312
    @sukh0312 Před rokem +2

    ਸਾਰਾ ਵਲੋਗ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਵਧੀਆ ਲੱਗਿਆ 🙏🏻 ਵਾਹਿਗੁਰੂ ਜੀ ਐਦਾ ਹੀ ਸਾਰਿਆ ਤੇ ਮੇਹਰ ਬਣਾਈ ਰੱਖਣ 🙏🏻

  • @HarjeetSingh-jz1qn
    @HarjeetSingh-jz1qn Před rokem +11

    ਖ਼ੁਸ਼ੀ ਭੈਣ ਤੁਹਾਡਾ ਬਹੁਤ ਸਾਰਾ ਧੰਨਵਾਦ ਦਿਲੋ ਜੀ ਤੁਸੀਂ ਸਾਨੂੰ ਪਾਕਿਸਤਾਨ ਦੇ ਇਤਿਹਾਸਿਕ ਗੁਰਦੁਆਰਿਆਂ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਏ ਜੀ 🙏🙏🙏🙏🙏🙏

  • @mr.harkirat9569
    @mr.harkirat9569 Před rokem +62

    Khushi bhen nu slaute a 🇵🇰 ਜਾਣ ਲਈ...koi shabad nhi ਜਿਨਾਂ ਨਾਲ thoda ਧੰਨਵਾਦ kr ਸਕੀਏ..ਗੁਰਦੁਆਰਾ sahib dy ਦਰਸ਼ਨ kron ਲਈ.. 🙏🏼ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ...thoda ਪਾਕਿਸਤਾਨ vlog ਦੇਖਣ ਲਈ bhut utshahit ha...ਏਦਾਂ lagda ਜਿਵੇਂ app ਹੀ nankana ਸਾਹਿਬ jana ਹੋਵੇ...punjab di sherni Mrs.khusi❤️ from bhadaur..Barnala

  • @jitsur7424
    @jitsur7424 Před rokem +30

    ਵਾਹਿਗੁਰੂ ਮੇਹਰ ਕਰੇ ਭੈਣੇ
    ਬਹੁਤ ਕਰਮਾ ਵਾਲੇ ਹੋ
    ਰੱਬ ਤੁਹਾਡੀ ਲੰਬੀ ਉਮਰ ਕਰੇ

  • @slovejeetsingh965
    @slovejeetsingh965 Před rokem +2

    ਬਹੁਤ ਵਧੀਆ ਲੱਗਾ ਖੁਸ਼ੀ ਭੈਣ ਜੀ ਤੁਹਾਨੂੰ ਦੇਖ ਕੇ ਪਹਿਲੀ ਵਾਰ ਭਾਜੀ ਹੁਣਾ ਤੋ ਬਿਨਾ ਜਾ ਰਹੇ ਓ ਤੇ ਖੁਸ਼ ਵੀ ਓ ਵਾਹਿਗੁਰੂ ਕਿਰਪਾ ਵਾਲਾ ਹੱਥ ਰੱਖਣ ਤੁਹਾਡੇ ਦੋਨਾਂ ਤੇ

  • @mandeepkaur12529
    @mandeepkaur12529 Před rokem +5

    Waheguru ji🙏🏻
    ਖੁਸ਼ੀ ਜੀ ਵਾਹਿਗੁਰੂ ਜੀ ਨੇ ਤੁਹਾਨੂੰ ਪਰਖਿਆ ਤੇ ਤੁਸੀਂ ਪਾਸ ਹੋ ਗੇ.ਵੀਰ ਜੀ ਤੋਂ ਬਿਨਾ ਜਾਣਾ ਸਚੀ ਤੁਹਾਡੇ ਲਈ ਮੁਸਕਿਲ ਸੀ.ਪਰ ਵਾਹਿਗੁਰੂ ਜੀ ਨੇ ਤੁਹਾਡੇ ਤੇ ਮਿਹਰ ਕੀਤੀ.ਤੇ ਤੁਹਾਡੇ ਨਾਲ ਸਾਡੇ ਵੀ ਕਰਮ ਜਾਗ ਗੇ.ਹੁਣ ਅਸੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਦੇ ਦਰਸ਼ਨ ਕਰਾਗੇ ।💐💐💐💓💓🙏🏻🙏🏻😊

  • @jaswindertoor2304
    @jaswindertoor2304 Před rokem +12

    ਵਾਹਿਗੁਰੂ ਜੀ ਮੇਹਰ ਕਰਨ🙏

  • @sharanjitkaur5210
    @sharanjitkaur5210 Před rokem +1

    ਖੁਸ਼ੀ ਬੇਟੇ ਤੁਸੀਂ ਬਹੁਤ ਹੀ ਖੁਸ਼ਕਿਸਮਤ ਹੋ, ਬਾਬਾ ਨਾਨਕ ਜੀ ਦੀ ਜਨਮ ਭੂਮੀ ਤੇ ਜਾਣ ਦਾ ਮੌਕਾ ਮਿਲਿਆ ਹੈ, ਤੁਸੀਂ ਵਧਾਈ ਦੇ ਪਾਤਰ ਹੋ।

  • @manpreetkaur3416
    @manpreetkaur3416 Před rokem +2

    Dear ਖੁਸ਼ੀ ਤੁਸੀੰ ਬਹੁਤ ਕਰਮਾਂ ਵਾਲੇ ਹੋ ਜੋ ਸਾਡੇ ਦੂਜੇ ਪੰਜਾਬ ਅਤੇ ਗੁਰੂ ਘਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਨਾਲ-ਨਾਲ ਸਾਨੂੰ ਸਭ ਨੂੰ ਸਾਡੇ ਦੂਜੇ ਪੰਜਾਬ ਦੀ ਸੈਰ ਕਰਵਾਉਣ ਲਈ ਬਹੁਤ-ਬਹੁਤ ਧੰਨਵਾਦ🙏🏻

  • @sumanrandhawa8977
    @sumanrandhawa8977 Před rokem +2

    ਬਹੁਤ ਹੀ ਵਧੀਆ ਲੱਗਾ ਅੱਜ ਦਾ ਵਲੋਗ ਕਿਉਂਕਿ ਖੁਸ਼ੀ ਬਹੁਤ ਹੀ ਖੁਸ਼ ਸੀ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਖੁਸ਼ੀ ਭੈਣ ਨੇ 🙏👌👍

  • @Motivational_life429
    @Motivational_life429 Před rokem +34

    ਸ਼ੁਕਰ ਸਾਡੇ ਭਰਾ ਓਥੇ ਅੰਜੁਮ ਗਿੱਲ ਤੇ ਨਾਸਿਰ ਢਿਲੋਂ ਵਰਗੇ ਜੋ ਪਲਕਾਂ ਤੇ ਬਿਠਾ ਲੈਂਦੇ ਆ❤🙏 ਖੁਸ਼ੀ ਬਹੁਤ ਸਾਰਾ ਇੰਜਾਏ ਕਰਿਓ ਤੇ ਬਹੁਤ ਸਾਰੀਆਂ ਵੀਡਿਓ ਬਣਾਇਓ, ਗੁਰੂ ਨਾਨਕ ਪਾਤਸ਼ਾਹ ਤਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ❤🙏 ਰੱਬ ਅਗਲੀ ਵਾਰ ਦੋਹਾਂ ਨੂੰ ਇਕੱਠੇ ਲੈ ਕੇ ਜਾਵੇ, ਮੇਰਾ ਭਰਾ ਵੀ ਗਿਆ ਹੋਇਆ ❤ ਸਾਡੇ ਵਲੋਂ ਵੀ ਮੱਥਾ ਟੇਕ ਦਿਓ , ਮੇਰਾ ਸ਼ਹਿਰ ਅੰਮ੍ਰਿਤਸਰ ਆ ,ਆਓਣ ਲੱਗਿਆਂ ਸੰਪਰਕ ਕਰਿਓ 🙏

    • @mahboobmalik7101
      @mahboobmalik7101 Před rokem +1

      Ye kia likha hua h

    • @harmeetkaur1158
      @harmeetkaur1158 Před rokem +1

      god bless khushi beta👍

    • @HS-tw7lm
      @HS-tw7lm Před rokem

      ਆਹ ਮੁਸਲਮਾਨ ਗਿੱਲ ਤੇ ਢਿਲੋਂ ਨੂੰ ਲਾਨਤ ਆ ਜਿਹਨਾ ਨੂੰ ਧਰਮ ਬਦਲਣ ਵੇਲੇ ਗੁਰੂਆਂ ਦੀ ਸ਼ਹੀਦੀ ਵੀ ਯਾਦ ਨਾ ਆਈ। ਨਾਲ਼ੇ ਧਰਮ ਬਦਲ ਲਿਆ ਪਰ ਜਾਤ ਨੀ ਛੁੱਟੀ। ਹੁਣ ਕਿੰਨੀ ਕੁ ਸਿੱਖ ਰਹਿ ਗਏ ਨੇ ਕਨਵਰਟ ਕਰਨ ਨੂੰ।

    • @SandeepKumar-cs2ev
      @SandeepKumar-cs2ev Před 10 měsíci

      Donon per chidiyan kamiyan Sarkar Anil Anil Sarkar

  • @rajidhawanrajidhawan8837

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਤੁਹਾਡੇ ਬਲੋਗ ਬਹੁਤ ਵਧੀਆ ਹੈ

  • @mysikhtv
    @mysikhtv Před rokem +13

    ਸ਼ਾਬਾਸ਼ ਖੁਸ਼ੀ, ਤੁਸੀਂ ਵੀ ਟਰੇਂਡ ਹੋ ਗਏ vlog ਬਣਾਉਣ ਵਿੱਚ, ਤੁਸੀਂ ਦੋਵੇਂ ਭਾਗਾਂ ਵਾਲੇ ਹੋ ਜੋ ਇੱਕ ਦੂਜੇ ਦਾ ਜੀਵਨ ਸਾਥ ਮਿਲਿਆ, ਸੁਭਾਗੀ ਜੋੜੀ ਜੁਗ ਜੁਗ ਜੀਓ ਜੀ

  • @Janvi_107
    @Janvi_107 Před rokem +18

    ਖੁਸ਼ੀ ਦਾ ਕੰਮ ਸ਼ੁਰੂ ਹੋ ਗਿਆ very genius intelligent and nice commentary, anchoring and explained everything in a civilsed manner Bravo well done Khushi ਸਾਂਭ ਕੇ ਰੱਖੀ ਨਵੇਂ ਸ਼ਹਿਰ ਵਾਲਿਆਂ ਬੀਬੀਆਂ

    • @safepureliving6464
      @safepureliving6464 Před rokem

      ਪਰ ਰਿਪਨ ਦੀ ਬਲੌਗਿੰਗ ਸਿਰੇ ਦੀ ਹੁੰਦੀ ਏ ਤੇ ਆਸ ਕਰਦੇ ਹਾਂ ਕਿ ਖੁਸ਼ੀ ਵੀ ਮਿਹਨਤ ਨਾਲ ਓਸ ਲੈਵਲ ਤੇ ਜ਼ਰੂਰ ਪਹੁੰਚਣ ਚ ਸਫਲ ਹੋਵੇਗੀ । ਸਾਡੇ ਵੱਲੋਂ ਸੁਭ ਇੱਛਾਵਾਂ !!!

  • @tajinderkaur2152
    @tajinderkaur2152 Před rokem +6

    Waheguru ji kirpa karan. Bless you Khushi. You are living a dream every Sikh. Very emotional. Stay blessed. Keep smiling.

  • @gurwinderkaur9760
    @gurwinderkaur9760 Před rokem +1

    ਬਹੁਤ ਵਧੀਆ volge ਜੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਖੁਸ਼ੀ ਜੀ ਕਰਮਾਂ ਵਾਲੇ ਆ ਜੀ ਗੁਰੂ ਨਾਨਕ ਦੇਵ ਜੀ ਧਰਤੀ ਤੇ ਗਏ 🙏🙏🙏🙏🙏🙏

  • @user-rx7ft7rq4m
    @user-rx7ft7rq4m Před rokem +1

    ਬਹੁਤ ਬਹੁਤ ਪਿਆਰ ਮੇਰੀ ਖੁਸ਼ੀ ਭੇਣ ਨੂੰ….ਬਹੁਤ ਬਹੁਤ ਦੁਆਵਾਂ❤u r a strong girl👍🏻

  • @vkvirdi8288
    @vkvirdi8288 Před rokem +6

    Well done Khushi proud of our daughters. Waheguru bless you always.

  • @hansaliwalapreet812
    @hansaliwalapreet812 Před rokem +2

    Khushi di te tussi bhout lucky ho jo sab sikh sangat de nal Sheri Nankana Sahib puje ho ji mharaj Guru Nanak Sahib ji pal2 aap te apni pyari 2 mehar krn ji.WAHEGURU ji WAHEGURU ji WAHEGURU ji

  • @deepsingh3851
    @deepsingh3851 Před rokem +14

    I can't explain how much I emotional and happy to see this,the people of that Punjab are loveable and very caring. I also want to visit nankana sahib, Lahore for seeing the splendid view of that Punjab.🙏

    • @pakistanipakistani4856
      @pakistanipakistani4856 Před rokem +2

      People of that Punjab are caring because they are Muslims!. But it is sad how Muslims are treated in India especially Kashmir.

    • @gouthamsudheer2080
      @gouthamsudheer2080 Před rokem

      @@pakistanipakistani4856 First Treat Afghan Refugees inside your Country Properly. Afterall they're Muslims right?

  • @KASHIFKHAN-qk1pv
    @KASHIFKHAN-qk1pv Před rokem +4

    Welcome to Pakistan sister Mashallah v nice to see u in Pakistan 🇵🇰🇺🇸

  • @harjitsingh-ou4mz
    @harjitsingh-ou4mz Před rokem +3

    Dhanbad nasar sahab ji da

  • @gippyldh1011
    @gippyldh1011 Před rokem

    ਬਹੁਤ ਬਹੁਤ ਭਾਗਾਂ ਵਾਲੇ ਨੇ ਸਾਰੇ ਜਿਨ੍ਹਾਂ ਨੂੰ ਇਹ ਮੋਕਾ ਮਿਲਿਆ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ

  • @user-mw3fh5qs3q
    @user-mw3fh5qs3q Před rokem

    ਬਹੁਤ ਵਧੀਆ ਵਲੌਗ ਬੇਟਾ ਜੀ। ਆਪ ਜੀ ਨੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਜੀ।ਚੜ੍ਹਦੀ ਕਲਾ ਰਹੇ।

  • @gurdeepsinghpindbagrianusa4550

    ਵਾਹਿਗੁਰੂ ਵਾਹਿਗੁਰੂ ਜੀ ਧਨ ਗੁਰੂ ਨਾਨਕ ਦੇਵ ਜੀ ਲੱਖਾਂ ਵਾਰੀ ਨਮਸਕਾਰ ਕਰਦੇ ਆ ਜੀ। ਮਹਿਰ ਦਾ ਹੱਥ ਰੱਖਣਾ ਜੀ 🙏🙏🙏🚩🚩🚩🚩🚩🚩

  • @crazyfordrive6893
    @crazyfordrive6893 Před rokem

    ਬਹੁਤ ਇੰਤਜਾਰ ਸੀ ਖੁਸ਼ੀ ਜੀ ਤੁਹਾਡੀ ਵੀਡਿਓ ਦਾ ਧੰਨਵਾਦ ਪਿਆਰ ਭਾਰੀ ਸਤ ਸ਼੍ਰੀ ਆਕਾਲ

  • @amanbajwa9210
    @amanbajwa9210 Před rokem +1

    Eh border ne sanu 2 kar rakhya 1 to..
    Thnku khushi❤🧿

  • @daljeet376
    @daljeet376 Před rokem

    ਤੁਹਾਡੇ ਬਲੌਗ ਦਾ ਬਹੁਤ ਬੇਸਬਰੀ ਨਾਲ਼ ਉਡੀਕ ਸੀ ਬਾਕੀ ਨਾਸਿਰ ਢਿੱਲੋਂ, ਅੰਜੁਮ ਗਿੱਲ ਵਰਗੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਵਿਛੜਿਆ ਨੂੰ ਮਿਲਾਉਣ ਦਾ ਬਹੁਤ ਬਹੁਤ ਧੰਨਵਾਦ ਜੀ

  • @gursewakgill2616
    @gursewakgill2616 Před rokem

    🙏 ਬਹੁਤ ਸੋਹਣਾ ਬਲੋਗ ਬਨਿਆ ਖੁਸ਼ੀ ਮੁਬਾਰਕਾਂ ਤਹਾਨੂੰ ਸ਼ਿਮਲੇ ਤੋਂ

  • @ovepreetkaurhahal2918
    @ovepreetkaurhahal2918 Před rokem +1

    Bahut sohna vlog lageya Khushi bhabhi ji ..tussi vi ripan veere vaang hi vlog banunde oo ..same full information dinde oo. I'm proud of you. Tussi bahut lucky oo Jo ripan veere wrge husband mile Jo ehni support krde a.

  • @Avinoorsinghmaan
    @Avinoorsinghmaan Před rokem +1

    Good luck g ਬਹੁਤ ਵਧੀਆ ਜੀ ਸਾਡੇ ਵੱਲੋ ਵੀ ਮੱਥਾ ਟੇਕ ਆਉਣਾ ਜੀ🙏🙏🙏🙏🙏🙏🙏

  • @karveensandhu26
    @karveensandhu26 Před rokem

    Bohut vdiya decision c khushi da ..really appreciate paji tuhanu v tuhade krke hi khushi nu Pakistan di dharti dekhan da mouka mileya.tuhadi himaat sadka👍👍👍👍👍

  • @harjitgil66
    @harjitgil66 Před rokem

    ਬਹੁਤ ਬਹੁਤ ਹੀ ਵਧੀਆ ਜੀ ਬੜੇ ਚੰਗੇ ਤਰੀਕੇ ਨਾਲ ਬਲੋਕ ਹੈਂਡਲ ਕੀਤਾ ਹੈ ਖੁਸ਼ੀ ਭੈਣ ਨੇ ਸੱਤ ਸ਼੍ਰੀ ਆਕਾਲ ਜੀ

  • @Gurdeep.pro-2017
    @Gurdeep.pro-2017 Před rokem

    ਜੇ ਖੁਸ਼ੀ ਇੱਕਲੀ ਦਾ ਵੀਜਾ ਲੱਗਿਆ ਤਾਂ ਵੀ ਵਧੀਆ ਗੱਲ ਆ ...ਏਹਨੂੰ ਬਲੋਗ ਬਨਾਉਣ ਦਾ ਵਧੀਆ ਮੌਕਾ ਮਿਲੂ ..ਪਹਿਲਾਂ ਬਾਈ ਇੱਕਲਾ ਬੋਲੀ ਜਾਦਾਂ ਸੀ

  • @parmindersingh4267
    @parmindersingh4267 Před rokem +1

    ਕਰੀਂ ਰੱਬਾ ਕਰੀਂ ਮੇਲ ਕਦੀ ਦਿੱਲੀ ਤੇ ਲਹੌਰ ਦਾ
    🙏🙏🙏🙏🙏

  • @HarpreetSingh-rc7wm
    @HarpreetSingh-rc7wm Před rokem +1

    Thanku so much di sanu ve nankana sahib ji de darshan karn nu mil jan ge baba Nanak tuhanu hamesha chardika vich rakhn

  • @SukhwinderSingh-wq5ip
    @SukhwinderSingh-wq5ip Před rokem +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ

  • @sandhuschannel2114
    @sandhuschannel2114 Před rokem +1

    Khusi peena bahut vddiyaa uprala kitaa darshan didaree kra rahee ho all'panjabiyaa nu but Nasir dhillon veer ji honaa nu v dilo salute aa kyoki bai honi bahut jyada vddiyaa kam kar rahee vaa and khusi peen ji honaa daa v bahut jyada vddiyaa welcome kitaa God bless you all ❤️👍🙏

  • @HarjeetSingh-jz1qn
    @HarjeetSingh-jz1qn Před rokem +1

    Pakistan ਵਾਲੀ ਸੰਗਤ ਦਾ ਵੀ Thanks

  • @SurinderKaur-le8lz
    @SurinderKaur-le8lz Před rokem +9

    We Proud of you🙏 kushi beta GBU

  • @rajnishsharma8969
    @rajnishsharma8969 Před rokem

    ਮੈਂ ਤੁਹਾਡੇ ਵਿਲੌਗ ਨੂੰ ਦੇਖ ਕੇ ਬਹੁਤ ਖੁਸ਼ ਹਾਂ। ਇਹ ਖੁਸ਼ੀ ਮੈਡਮ ਦੀ ਪਹਿਲੀ ਵਿਅਕਤੀਗਤ ਕੋਸ਼ਿਸ਼ ਹੈ ਅਤੇ ਉਸਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਮੈਡਮ ਨੇ ਬਹੁਤ ਵਧੀਆ ਢੰਗ ਨਾਲ ਪੜਚੋਲ ਅਤੇ ਬਿਆਨ ਕੀਤਾ ਹੈ।

  • @sardarsidhu5934
    @sardarsidhu5934 Před rokem +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ ਹੋਣ ਜੀ 🌹🙏🏽

  • @amrinderSingh27
    @amrinderSingh27 Před rokem

    ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ। ਬਹੁਤ ਵਧੀਆ ਲੱਗਿਆ ਵਲੋਗ।

  • @MarilynBokchoy
    @MarilynBokchoy Před rokem +2

    Bot rona aaya vekhke ke sanu punjab jan lyi visa chahida

  • @poojamomi2697
    @poojamomi2697 Před rokem

    Menu ta dekh k ini Khushi ho re aa tuc ta didi ohdar ga ho tuhanu kini Khushi ho re huni aa sachii tuc bhot lucky ho

  • @pb2266
    @pb2266 Před rokem +1

    ਖੁਸ਼ੀ ਜੀ, ਤੁਸੀਂ ਬਹੁਤ ਭਾਗਾਂ ਵਾਲੇ ਹੋ ਜ਼ੋ ਤੁਹਾਨੂੰ ਨਾਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਤੇ ਜਾਣ ਦਾ ਮੌਕਾ ਮਿਲਿਆ

  • @amannatveerndgurfatehsingh2816

    Well done Khushi di...bhut hi wdia te full detail ch tusi saari jankaari ditti sab nu...bhut bhut dhanwadd.
    Nd tusi vlog bhut sohna bnyea ..carry on hun 10 din eda e sare vlogs bnonde raioa
    I hope tusi reply kroge cmnt di

  • @jatindersony2033
    @jatindersony2033 Před rokem

    OMG Nasir bhaji ethe v hazir ho gye bht ii good person god ne bht ii suthra dil bakshya te god hor v sumatt bakshe 🙏🙏💓💓

  • @kulwindersingh841
    @kulwindersingh841 Před rokem +5

    Waheguru tuhanu hamesa chadhdi kala Cho rakhe 🙏

  • @laddisharma898
    @laddisharma898 Před rokem +3

    Best of luck bhene 👏👏 waheguru Sonu khuss rakhe 🙏

  • @dharmindersekhon9680
    @dharmindersekhon9680 Před rokem

    ਖੁਸ਼ੀ ਜੀ ਬਹੁਤ ਵਧੀਆ ਕ੍ਰਮ ਕੀਤੇ ਨੇ ਤੁਸੀਂ ਦਿਖਾਉਂਦੇ ਰਹੋ ਧੰਨਵਾਦ

  • @harrysohaltv1999
    @harrysohaltv1999 Před rokem

    Dhan dhan shri guru nanak dev sahib ji
    Baba ji sadi babhi khushi te ripan nu chardi kala ch rkheo ehna di mehnt nu bhaag layeo

  • @sarwarbhadana290
    @sarwarbhadana290 Před rokem

    Welcome to your own Punjab sir. Bohat Khushi hoti hae aap sub k aney ki. Love you all from India. Love you so much.

  • @pushpinderkaurtv
    @pushpinderkaurtv Před rokem

    Bht vadia khushi rabb khushi nu charhdikala ch rakhe bht sohni video bana k pesh kiti ❤️👍🙏

  • @preetirai626
    @preetirai626 Před rokem

    Bhut vdia
    Bahut Sohni explained hai vlog vich. Aage too tuci vlog kreaa kro

  • @jagbirsingh4570
    @jagbirsingh4570 Před rokem +2

    Dowe punjab di traa vihcre ne , eh v kudrat di khed aa. ....All the best.

  • @kkaur5881
    @kkaur5881 Před rokem +1

    Khushi ਬਹੁਤ ਵਧੀਆ vlog bnaya waiting for ur next vlogs, l love Pakistan because of BABA NANAK and my ancestors birth place

  • @abdulhadi-gi4ws
    @abdulhadi-gi4ws Před rokem

    Ripan paa JEE EnshAllah talla tusi Ve Pakistan soon ge. Allah pak thuwano dowa no Khush rakhe

  • @SK-nc6mn
    @SK-nc6mn Před rokem

    Beautiful journey, beautifully captured. Khush raho behn ji, Ripan next time veere.

  • @sardargurjeetsanghera4040

    ਬਹੁਤ ਵਧੀਆ ਬਲੋਗ ਬਣਿਆ ਪਹਿਲਾ ਹੀ ਵਾਹਿਗੁਰੂ ਚੜਦੀ ਕਲਾ ਚ ਰੱਖਣ❤🙏ਅਸੀ ਪਿੰਡ ਸੰਘੇੜਾ ਜਿਲਾ ਬਰਨਾਲਾ ਤੋਂ ਤੁਹਾਡੇ ਹਰ ਰੋਜ ਬਲੋਗ ਦੇਖਦੇ ਹਾਂ ਜੀ

  • @bhupinderkaur8380
    @bhupinderkaur8380 Před rokem

    ਖੁਸ਼ੀ ਬੇਟਾ ਮੈਨੂੰ ਤੇਰੇ ਵਲੌਗ ਦਾ ਹੋਰ ਵੀ ਅਨੰਦ ਆ ਰਿਹਾ। ਰਿਪਨ ਦੇ ਵਲੌਗ ਵੀ ਬਹੁਤ ਵਧੀਆ ਹੁੰਦੇ ਹਨ। ਅਸੀਂ ਬਹੁਤ ਖੁਸ਼ ਹੋ ਕੇ ਦੇਖਦੇ ਹਾਂ। (ਮੈਂ ਦਵਿੰਦਰ ਕੌਰ ਲੁਧਿਆਣਾ)

  • @KulwinderKaur-us9jy
    @KulwinderKaur-us9jy Před rokem +2

    Jo bole so nihal sat sri akal Waheguru ji ka khalsa Waheguru ji ki Fateh 🙏🙏🙏🙏🙏

  • @gurneetsaini1895
    @gurneetsaini1895 Před rokem +1

    Keep it up Khushi Di👍🏻
    You remind me the time when I visited Nankana Sahib....Thank U Di❤
    God Bless U🌸

  • @muhammadzaheer5601
    @muhammadzaheer5601 Před rokem

    Boht hi vadiya g, Sikh veeran noo slam te sat Sri akal

  • @nanakdhaliwal9269
    @nanakdhaliwal9269 Před rokem

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਭੈਣ ਤੇ

  • @gurmailsingh5936
    @gurmailsingh5936 Před rokem

    Wa ji wa kaya baat hai Khusi beti proud of you bahout vadya blog banaya hai congratulations beta ji God bless you 🙏

  • @dalbir21
    @dalbir21 Před rokem

    Great mam !! Bht himmat di gal ae es tra kalle jana .... !! Salute to Girl Power !!

  • @harjitharry57256
    @harjitharry57256 Před rokem +1

    Sat sri akaal khushi didi..bhut bhut dhanvaad tuhda jo tuc sri Nankana sahib de darshan krwaye ..

  • @inderjitkaur2529
    @inderjitkaur2529 Před rokem

    Very good khushi..👌👌but ripan di kmi feel hundi aa..👍👍

  • @GurjantSingh-ri3bl
    @GurjantSingh-ri3bl Před rokem +1

    Waheguru ji chardikla vich rakhan sister nu Very nice vlog

  • @gurdeepkhubbar4049
    @gurdeepkhubbar4049 Před rokem +1

    Beta kushi , I’m watching yu very interestingly…my Grand father migrated from Pakistan …we’re Zaildar family…I like to see Pakistan.. maybe one day I like to see Pakistan through yurs eyes..Godbless yu my sweet Angel 😇..Gurri Sukhan 💐💕😍🙏

    • @gurdeepkhubbar4049
      @gurdeepkhubbar4049 Před rokem

      Beta Khushi watching yu very interestingly..my Grandfather’s was living at layallpur big Havely…now in tht Havely 108 Family are living…so big I like 👍 to see tht place along wid all Religious institutions..may one day God fulfil my dreams..love yu beta ji …Godbless yu 💐😍🙏

  • @tapinderkamboj7815
    @tapinderkamboj7815 Před rokem

    Thanku khshi tohade doara ajj Shri Nankana sahib ji de darshan kite te man bahot bhavuk ho gia thanku soooooooooooo much love you bahot sara khush raho

  • @Seerat1213
    @Seerat1213 Před rokem

    ਬਹੁਤ ਵਧੀਆਂ ਦਰਸ਼ਨ ਕਰਵਾਏ ਤੁਸੀ ਭੈਣ ਜੀ ਵਾਹਿਗੁਰੂ ਜੀ ਸਦਾ ਖੁਸ਼ ਰੱਖਣ ਤੁਹਾਡੀ ਜੋੜੀ ਨੂੰ ਅਗਾਂਹ ਇੱਕਠੇ ਜਾਇਉ ਜਿੱਥੇ ਵੀ ਜਾਣਾ ਖੁਸ਼ ਰਹੋ🙏🏻❤

  • @gyaankidunia3955
    @gyaankidunia3955 Před rokem

    Bhut vadia pehli war poora details ch dekhn nu mil rya ❤️ Really Appreciate Sister

  • @arjinderkaur620
    @arjinderkaur620 Před rokem

    Khushi bht vdiya lga tucc gye
    Parmatma saadi v wish poori kre Nankana Sahib de darshan karn dii 🙏🥰

  • @bhaibhaitentfsd1801
    @bhaibhaitentfsd1801 Před rokem

    Welcome to pakistian bahan jee .khush rehay punjab ik hi hay 2 tarf .

  • @armanbrar3156
    @armanbrar3156 Před rokem

    Waheguru ji waheguru ji very nice video kushi

  • @jassuopgaming3642
    @jassuopgaming3642 Před rokem

    ਜਿਥੇ ਬਾਬੇ ਨਾਨਕ ਸਾਹਿਬ ਜੀ ਨੇ ਭੁਖੇ ਸਾਧੂਅਾ ਨੁੰ ਲੰਗਰ ਸਕਾੲੀਅਾ ਸੀ ੳੁਹ ਭਾਗਾ ਵਾਲੀ ਧਰਤੀ ਦੇ ਦਰਸਨ ਜਰੂਰ ਕਰਾੲੀੳੁ ਖੁਸੀ ਜੀ ਅਸੀ ਨਵਾ ਸ਼ਹਿਰ ਤੋ ਲਾਗੇ ਪਿਡ ਮੱਲਪੁਰ ਮਹਿਰਮਪੁਰ ਗਰਚਾ ਕੰਗਾ ਭਾਰਟਾ ਧਰਮਕੋਟ ਹੰਸਰੋ ਕਰਿੲਅਾਮ ਅੋੜ ਰਾਹੋ ੲੇਨੇ ਨਾਮ ੲੇਨੇ ਦਿਤੇ ਸਾੲਿਦ ਕੋੲੀ ਵਿਛੜੇ ਸਾਥੀ ੲੇਨਾ ਪਿਡਾ ਚੋ ਨਾ ਹੋਣ ਲਹਿਦੇ ਪੰਜਾਬ ਚੋ। ਬਾਬਾ ਨਾਨਕ ਸਭ ਦਾ ਭਲਾ ਕਰੇ ਜੀ

  • @GamesAllReview
    @GamesAllReview Před rokem +1

    Tade varge husband v sariya kudiya nu ni milde bhut nice ji 🙏🙏🙏🙏

  • @MandeepSingh-kb6cj
    @MandeepSingh-kb6cj Před rokem

    Boht wadhiya kamm kar rahe ooo bhen ji..... Mere veer ripppnnn nu jarur miss kar riha......

  • @faridabadsingle_jodi
    @faridabadsingle_jodi Před rokem +3

    ਵਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ 🙏 ਸਾਡਾ ਬੀ ਜੀ ਕਰਦਾਂ ਪਾਕਿਸਤਾਨ ਕੁਮਨ ਨੂੰ ਬਸ ਮਜਬੁਰੀਆ ਨੇ ਮਾਰ ਦਿੱਤਾ ਸੀ

  • @sukh0312
    @sukh0312 Před rokem +1

    ਬਸ ਹੁਣ ਅਗਲੇ ਵਲੋਗਾ ਚ ਵੀ ਐਦਾ ਹੀ ਦਰਸ਼ਨ ਦੀਦਾਰ ਕਰਾਈ ਚੱਲਿਓ 🙏🏻

  • @elish-7171
    @elish-7171 Před rokem +1

    Khushi has made such a beautiful video..covering so many small aspects and important information...

  • @sahilkapoor200
    @sahilkapoor200 Před rokem

    Salute u mam god bless you always waheguru mehar kare

  • @gssandhu1984
    @gssandhu1984 Před rokem +1

    ਨਾਸਿਰ ਢਿੱਲੋਂ ਬਾਈ ਲਵ ਯੂ

  • @manjitkaur8775
    @manjitkaur8775 Před rokem

    Bhut vdia lga didi g hmesha kush raho

  • @gurinderjitkaur9497
    @gurinderjitkaur9497 Před rokem +1

    Khushi very good all d best malik hmesha ang sang rehe kush raho dono ripen m hmesha dekhdi aa blog putt khush raho

  • @tonysharma9805
    @tonysharma9805 Před rokem

    Khushi bhen kamal hi kar Ditta. Saddi Ghent bhena 🇨🇮

  • @daljitsingh6888
    @daljitsingh6888 Před rokem

    Khushi phen bhut vadiya vlog c
    Ripan bai bhut lucky banda tu
    God bless you 🙏 both

  • @Pb30wale
    @Pb30wale Před rokem

    Bai gg ek gal ta hai😊 pure Punjab ch punjabi travel couple chaa geya 👍👍👍🙏🙏🙏🙏👌👌👌👌

  • @reenajassal2473
    @reenajassal2473 Před rokem

    Mai wait kr rehi c vlog bahut vadia lga waheguru g mehr krn 🙏🙏🥰🥰 thude Sare vlog bahut vadia hunde

  • @jasleenkour6535
    @jasleenkour6535 Před rokem

    Bhut vidiya kita tuci pakistan jaya ka..... Sanu vii gurdawra da darshan ho jann ga.... Best of luck...

  • @SS-qz6zg
    @SS-qz6zg Před rokem

    Hnji janday nasir ji nu ihna dian interviews bahut vadia hundi

  • @captainsparrowww
    @captainsparrowww Před rokem

    ਸਤਿ ਸ੍ਰੀ ਅਕਾਲ ਭੈਣੇਂ ਬਹੁਤ ਵਧੀਆ ਵਲੋਗ 👍👍👍👍

  • @kuljindersingh9391
    @kuljindersingh9391 Před rokem

    ਬਹੁਤ ਬਹੁਤ ਧੰਨਵਾਦ ਖੁਸ਼ੀ ਸਾਨੂੰ ਦਰਸ਼ਨ ਦੀਦਾਰੇ ਕਰਵਾਉਣ ਦਾ 🙏🙏👍👍