ਕਰਾਮਾਤ ਦਾ ਸੱਚ? ਪ੍ਰੋ. ਇੰਦਰ ਸਿੰਘ ਘੱਗਾ

Sdílet
Vložit
  • čas přidán 9. 10. 2019
  • ਕਰਾਮਾਤ ਦਾ ਸੱਚ? ਪ੍ਰੋ. ਇੰਦਰ ਸਿੰਘ ਘੱਗਾ

Komentáře • 254

  • @kulwindersingh8356
    @kulwindersingh8356 Před 4 lety +12

    ਘੱਗਾ ਜੀ ਤੁਹਾਡੀਆਂ ਗੱਲਾਂ ਬਿਲਕੁਲ ਸੱਚ ਹਨ

  • @rukh3142
    @rukh3142 Před 3 lety +4

    ਸਿੱਖਾਂ ਨੂੰ ਤੁਹਾਡੇ ਵਰਗੇ ਵਿਦਵਾਨ ਚਾਹੀਦੇ ਹਨ

  • @makhansinghmehta4967
    @makhansinghmehta4967 Před 3 lety +4

    ਬਿਲਕੁਲ ਸੱਚ ਆ ਜੀ ਬਹੁਤ ਵਧੀਆ ਜੀ

  • @GurpreetSingh-oc6jm
    @GurpreetSingh-oc6jm Před 4 lety +9

    ਬਰਾਮਣਵਾਦ ਤੇ ਬਾਬਿਆਂ ਨੇ ਤਾਂ ਸਿੱਖੀ ਦਾ ਇਤਹਾਸ ਹੀ ਵਿਗਾੜ ਛੱਡਿਆ ਹੈ

  • @jagseersidhu6226
    @jagseersidhu6226 Před 3 lety +3

    ਸਲੂਟ ਐ ਬਾਪੂ ਘੱਗਾ ਜੀ

  • @sukhchainsinghdhillon1406
    @sukhchainsinghdhillon1406 Před 5 měsíci

    ਬਹੁਤ ਵਧੀਆ ਵੀਚਾਰ

  • @ParminderSingh-gw2lt
    @ParminderSingh-gw2lt Před 4 lety +6

    ਘੱਗਾ ਸਾਹਿਬ ਬਹੁਤ ਵਧੀਆ ਵਿਚਾਰ ਅਾ ਜੀ। ਜੋ ਮੱਨਣ ਵਾਲੀ ਗੱਲ ਹੈ ਮੱਨਾ ਗੇ

  • @user-cw6pd8ru9q
    @user-cw6pd8ru9q Před 4 lety +12

    ਬੋਹਤ good ਵਿਚਾਰ ਘੱਗਾ ਜੀ ਦੇ

    • @inderjitsaini9621
      @inderjitsaini9621 Před 4 lety

      he is a illiterate person , had no schooling & college level education , gurmat di v koi santhiya nhi lai hoyi, jehda isne apne nam nal professor lagaya hoya , oh v isne sgpc toh tarla mar k banvaya , na he iss nu adhyatam (meditation) di knowledge hai see his interview , apne aap nu he gadha dassi janda . plz check the link attached czcams.com/video/b_2rCJvu7Cg/video.html

  • @manjitsingh6883
    @manjitsingh6883 Před měsícem

    ਬਿਲਕੁਲ ਸੱਚ 🙏🙏

  • @ParamjitSingh-hi3hd
    @ParamjitSingh-hi3hd Před 4 lety +8

    ਸ਼ਹੀ ਿਵਵਾਰ ਜੀ

  • @karanjitsingh9925
    @karanjitsingh9925 Před 10 měsíci

    Ghagga jee àap noo crores wari NAMSIKAR JEE.

  • @amritasekhon6092
    @amritasekhon6092 Před 4 lety +3

    Eh pujare apne kamea karn lae loka nu rab nal jorda na bahla rah ka moja karn da dahg ha vary good gaga ji

  • @melaram5309
    @melaram5309 Před rokem

    ਘੱਗਾ ji ਆਪ ji ਨੂੰ ਬੁਢਲਾਡਾ ਤੋਂ ਸੁਣ ਰਹੇ ha

  • @gopysingh6930
    @gopysingh6930 Před 4 lety +6

    Very true

  • @SurjeetSingh-kx5wm
    @SurjeetSingh-kx5wm Před 2 lety

    Thank. You. Very. Much

  • @jagsirsinghbajwasaab3933
    @jagsirsinghbajwasaab3933 Před 4 lety +4

    ਬਹੁਤ ਵਧੀਆ ਵੀਚਾਰ ਧਾਰਾ ਪ੍ਰੋ :ਇੰਦਰ ਸਿੰਘ ਘੱਗਾ ਜੀ ਸਤਿਕਾਰ ਯੋਗ

  • @sarmukhssingh6072
    @sarmukhssingh6072 Před 4 lety +7

    ਟਕਸਾਲੀਆ ਨੂੰ ਨਿਦੰਨਾ ਸੋ ਵਾਰ ਨਿੰਦੋ ਪਰ ਗੁਰੂ ਨੂੰ ਤੇ ਛਡ ਦੇਉ ਸਾਡੇ ਆਪਣੇ ਪਲੇ ਕਖ ਨਹੀ ਅਸੀ ਗੁਰੂ ਸਾਹਿਬ ਦੀ ਸਮਰਥਾ ਤੇ ਕਿੰਤੂ ਕਰ ਰਹੇ ਹਾਂ ਨਿੰਦ ਰਹੇ ਹਾਂ ਉਹ ਵੀ ਬੜੀ ਚਲਾਕੀ ਨਾਲ ਬਾਣੀ ਵਿੱਚ ਸੰਤ ਦੇ ਨਿੰਦਕ ਬਾਰੇ ਬਹੁਤ ਕੁਝ ਲਿਖਿਆ ਤੇ ਜੋ ਗੁਰੂ ਦੀ ਨਿੰਦਿਆ ਕਰ ਰਿਹਾ ਉਸ ਦਾ ਬਣੂ ਸੋਚੋ

    • @sukhwindersukhi8301
      @sukhwindersukhi8301 Před 4 lety +1

      ਵੀਰ ਇਹਨਾਂ ਨਾਲ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ

    • @baljinderkaur4579
      @baljinderkaur4579 Před 2 lety

      Tusi babe te bhorean nu mathe teko ih akil dian galan tuhade bash di gal ni

    • @pargatdaliwal2622
      @pargatdaliwal2622 Před 2 lety

      Bai ji enna nal matha marn da koi fyda nhi ehho jihhe lokan ne tan babe nanak nu v madda kiha

  • @parvindergill4293
    @parvindergill4293 Před 4 lety +2

    All ryt PR.shib 🙏

  • @Kulwantsingh-ks5ss
    @Kulwantsingh-ks5ss Před 3 lety

    ਇੰਨਾਂ ਅਕਲ ਦਿਆਂ ਅੰਨਿਆਂ ਤੇ ਬੇਅਕਲਾ ਨੇ ਸਿੱਖ ਇਤਿਹਾਸ ਹੀ ਗੁਰੂਆਂ ਦੇ ਖਿਲਾਫ ਲਿਖ ਦਿੱਤਾ ਜਿੱਸ ਗੱਲ ਤੋਂ ਗੁਰੂ ਵਰਜਦੇ ਸਨ ਉਹੀ ਇਤਿਹਾਸ ਬਣਾ ਦਿੱਤਾ

  • @kamikkarsingh1979
    @kamikkarsingh1979 Před 4 lety +12

    ਬਿੱਲਕੁਲ ਜੀ ਕਰਾਮਾਤ ਵਰਗੀ ਕੋਈ ਚੀਜ ਹੀ ਨਹੀ ਇਹ ਤਾ ਪੁਜਾਰੀਆ ਨੇ ਆਪਣੇ ਧੰਦੇ ਚਲਾਉਣ ਲ ਈ ਸਾਡੇ ਸਿਰ ਕਰਾਮਾਤਾ ਮੜੀਆ ਗੁਰੂ ਸਾਹਿਬਾ ਨੇ ਕੋਈ ਕਰਾਮਾਤ ਨੀ ਕੀਤੀ

    • @0bajwa0
      @0bajwa0 Před 3 lety

      @Jasmine Kaur Jasmine Kaur ki saboot a vi karamat kiti c?

  • @boparaisarkariya151
    @boparaisarkariya151 Před 2 lety +1

    Listen to the opinions of good scholars to get rid of miracles ,Like professor ghagga ji

  • @techpurba3864
    @techpurba3864 Před 4 lety +4

    Prof sab tussi bilkul right ho

  • @jaswinderbrar6338
    @jaswinderbrar6338 Před 3 lety

    good ji

  • @HarpreetKaur-pk5go
    @HarpreetKaur-pk5go Před rokem +1

    ਬਹੁਤ ਸੋਹਣੇ ਵਿਚਾਰ ਬਾਬਾ ਜੀ ਜਿਉਂਦੇ ਵਸਦੇ ਰਹੋ 🙏

  • @avtaarsingh6652
    @avtaarsingh6652 Před 3 lety

    ਇਹ ਕਹਾਣੀਆਂ ਠਾਠਾਂ ਵਾਲੇ ਨਾਨਕਸਰ ਵਾਲੇ ਸੁਣਾਉਂਦੇ ਹਨ ਇਹ ਸੁਣਾਉਂਣ ਦਾ ਮਤਲਬ ਇਹ ਹੈ ਕਿ ਬਾਬੇ ਮੰਨੋ ਕਿੰਤੂ ਪੰਰਤੂ ਨਾ ਸੋਚੋ ਭਾਣਾ ਹੈ।

  • @narindersinghakkarpta3306

    ਪ੍ਰਭ ਕੇ ਸਿਮਰਨ, ਰਿੱਧ ਸਿੱਧ ਨੌਂ ਨਿੱਧ ਦੀ ਵਿਆਖਿਆ ਕਰੋ।

    • @gurpreetkaur228
      @gurpreetkaur228 Před 4 lety +2

      Pagal budde nu ki puchde oo tarkvadi hega pagal

    • @sukhsandhu9596
      @sukhsandhu9596 Před 4 lety +2

      @@gurpreetkaur228 pan meryia sikhi bani hi tarak to a
      Guru nanak dev g trak krna suru kita c

    • @gurpreetkaur228
      @gurpreetkaur228 Před 4 lety

      @@sukhsandhu9596 ki Tarak kita Maharaj ne dso jara manu

    • @RanjitSingh-bb1bu
      @RanjitSingh-bb1bu Před 3 lety +1

      ਗੁਰੂ ਸਾਹਿਬ ਨੇ ਕਿਉਂ ਕਿਹਾ ਕੇ ਤੁਹਾਡਾ ਪਾਣੀ ਸੂਰਜ ਤੱਕ ਨਹੀਂ ਜਾ ਸਕਦਾ ??
      ਕੀ ਇਹ ਤਰਕ ਨਹੀਂ ਸੀ ??

    • @pargatdaliwal2622
      @pargatdaliwal2622 Před 2 lety

      Bai ji eh dhadri de chele pagl ho chuke aa eena lokan ne guru sahib de ult he chlna hai

  • @SatnamSingh-rt6sp
    @SatnamSingh-rt6sp Před 4 lety +1

    ਧੰਨਵਾਦ ਬਾਬਾ ਜੀ 🙏🙏 ਬਹੁਤ ਵਧੀਆ ਜਾਣਕਾਰੀ ਦੇਣ ਲਈ

  • @JasbirSingh-iq1ev
    @JasbirSingh-iq1ev Před 4 lety +3

    Ok

  • @DadaDada-yp2bs
    @DadaDada-yp2bs Před rokem +1

    Education is only way to live.

  • @jagjitsingh1387
    @jagjitsingh1387 Před 3 lety +2

    ਲਾਉ ਜੀ ਇਸ ਬਾਬੇ ਦੀ ਜਰੂਰਤ ਸੀ ਹੁਣ ਇਤਿਹਾਸ ਸਾਮਝ
    ਦੀ ਬਾਕੀ ਤੇ ਸਭ ਨਾ ਸਮਝ ਹੋਏ ਜੋ ਕਿ ਇਤਿਹਾਸ ਬਾਰੇ ਸਾਹੀ ਤਰੀਰਕੇ ਦੇ ਨਾਲ ਨਾ ਸਮਜਾ ਪਾਏ ਫਿਰ ਗੁਰੂ ਜੀ ਜੋ ਮਨੁੱਖਾ ਨੂੰ ਸਮਝੋਣਾ ਚੳਦੇ ਸੀ ਤੇ ਕੀ ਕਰਾਮਾਤਾ ਕੀਤੀਆ ਨੇ ਜਾ ਗੁਰੂ ਜੀ ਨੇ ਕੀਤਾ ਉਹ ਫਿਰ ਸਭ ਝੂਠ ਸੀ ਏ ਤਾ ਇਨ੍ਹਾਂ ਕੁਝ ਹੋਇਆ ਏ ਇਸ ਭਾਈ ਨੂੰ ਹੀ ਸਮਝ ਏ ਜੋ ਗੁਰੂਆਂ ਕੀਤਾ ਏ ਉਹ ਸਭ ਝੂਠ ਏ ਬਾਕੀ ਕੌਮਾਂ ਸਮਝੋਣ ਤੇ ਸਮਝ ਦੀਆਂ ਨੇ ਪਰ ਭਾਈ ਆਪਣੀਆ ਗਾਲਾ ਦੇ ਨਾਲ ਸਹੀ ਤੇ ਗੱਲਤ ਕਰ ਰਿਹਾ ਏ ਮੈਨੂੰ ਲੱਗਦਾ ਰਬ ਨੇ ਇਸ ਮਨੁੱਖ ਹੀ ਪੇਜਿਆਦਾ ਏ ਬਾਕੀ ਤੇ ਸਭ ਹਾ ਹਾ ਕਰ ਕਿਉਂ ਕਰ ਰਹੇ ਨੇ ਭਾਈ ਰਬ ਕੋਲੋ ਡਰਿਆ ਕਰੋ

  • @singhdarbara8773
    @singhdarbara8773 Před rokem

    ਘੱਗਾ ਜੀ ਅੱਤਵਾਦ ਦਾ ਨਵਾ ਰੂਪ ਪ ਪਰਗਟ ਹੋ ਰਿਹਾ ਨਵਾ ਭਿੰਡਰਾਂਵਾਲਾ

  • @VikramSingh-so8zi
    @VikramSingh-so8zi Před 4 lety

    Waheguru

  • @mandersinghmangersingh4836

    Waheguru waheguru

  • @manjinderdhaliwal8645
    @manjinderdhaliwal8645 Před 2 lety

    good.bapu.ji

  • @GurmitBSingh
    @GurmitBSingh Před 4 lety +1

    Welldoneji
    Gurunanakji ,karamat jeev da swad hai . Means jhooht freb dhokha

  • @KulwantSingh-gg5qe
    @KulwantSingh-gg5qe Před 2 lety

    ਸਭ ਮਨਘੜ੍ਹਤ ਕਹਾਣੀਆਂ ਹਨ

  • @RajKumar-fz1nk
    @RajKumar-fz1nk Před 8 dny

    100 parsent sach bolya baba ji tusi❤❤❤❤

  • @sandeepsingh-nq4vo
    @sandeepsingh-nq4vo Před 4 lety +1

    Great responsibility professor sahib g

  • @simsinghgillmoga
    @simsinghgillmoga Před 4 lety +1

    Parmatma kol bina kapdeyan te jahaj ton bina jaan waali gal taan bahut jaada logical hai Dhagga sahab di

  • @harbindermohem
    @harbindermohem Před 4 lety +1

    ਬਹੁਤ ਹੀ ਸ਼ਲਾਘਾਯੋਗ ਕਦਮ ਬਾਬੂ ਜੀ ਹੋਰ ਮੁਦਿਆਂ ਤੇ ਵੀ ਚਰਚਾ ਕਰੋ ਆ ਏ ਕ੍ਰਾਂਤੀਕਾਰੀ ਸਿੱਖ ਸੋਚ

    • @gurpreetkaur228
      @gurpreetkaur228 Před 4 lety

      Budda pagal ho gia guru nu aam insan dasda is nu kaho apne name nalo Singh utar de mama tu bani nu jhuth dasda

    • @satwantsingh5187
      @satwantsingh5187 Před 4 lety

      @@gurpreetkaur228 ਵਿਚਾਰਾਂ ਦੇ ਮਤਭੇਦ ਹੋ ਸਕਦੇ ਨੇ ਸਬਦਾ ਦੀ ਮਰਿਆਦਾ ਬਣਾ ਕੇ ਰੱਖੋ ਗੁਰੂ ਨਾਨਕ ਦੇਵ ਜੀ ਦਾ ਧਰਮ ਕਰਾਤੀਕਾਰੀ ਧਰਮ ਹੈ ਅੰਧਵਿਸ਼ਵਾਸੀ ਧਰਮ ਨਹੀਂ

    • @gurpreetkaur228
      @gurpreetkaur228 Před 4 lety

      @@satwantsingh5187 Budda gal gal te karamat di gal krda

  • @TejinderSingh-qf6ux
    @TejinderSingh-qf6ux Před 4 lety +10

    Sikh kom da heera

    • @inderjitsaini9621
      @inderjitsaini9621 Před 4 lety

      he is a illiterate person , had no schooling & college level education , gurmat di v koi santhiya nhi lai hoyi, jehda isne apne nam nal professor lagaya hoya , oh v isne sgpc toh tarla mar k banvaya , na he iss nu adhyatam (meditation) di knowledge hai see his interview , apne aap nu he gadha dassi janda . plz check the link attached czcams.com/video/b_2rCJvu7Cg/video.html

    • @gurpreetkaur228
      @gurpreetkaur228 Před 4 lety

      Budda pagal ho gia har cheek nu galt dasda tu bani badlega kutta tarkvadi

  • @dhanveersingh5428
    @dhanveersingh5428 Před 2 lety

    ਇੰਦਰਾ ਗਾਂਧੀ ਤੋਂ ਪਹਿਲਾਂ ਆਰੀਆ ਸਮਾਜ ਸਿੱਖ ਭਗਤ ਸਿੰਘ ਦੇ ਦਾਦੇ ਤੋਂ ਸਿੱਖ ਸੰਗਤਾਂ ਨੂੰ ਗਲਤ ਆਖਿਆ ਗਿਆ ਹੈ। ਮੂਰਖ ਹੀ ਸਰਕਾਰ ਦੀ ਨੋਕਰੀ ਛੱਡ ਕੇ ਕੋਈ ਘਰ ਛੱਡ ਕੇ ਜੰਗਲ ਬੀਆਬਾਨ ਵਿੱਚ ਘੂਮੇ ਗਾ।। ਗੁਰੂ ਨਾਨਕ ਦੇਵ ਜੀ ਵਰਗਾ ਵਿਦਵਾਨ ਨਹੀਂ ਜਾ ਸਕਦਾ ਹੈ

  • @oberoisaab5556
    @oberoisaab5556 Před 4 lety +24

    ਗੰਗੂ ਬ੍ਰਾਹਮਣ ਦੀ ਔਲਾਦ ਨੇ ਟਕਸਾਲੀ

    • @hardevkalsi1563
      @hardevkalsi1563 Před 4 lety +1

      Gurmeet Singh ru aurangjeb di aulad

    • @gurpreetkaur228
      @gurpreetkaur228 Před 4 lety +1

      Budda pagal ho gia jutia maro

    • @oberoisaab5556
      @oberoisaab5556 Před 4 lety

      @@gurpreetkaur228 kise ne akal ni diti jehri ehdro laan aaye o

    • @gurpreetkaur228
      @gurpreetkaur228 Před 4 lety

      @@oberoisaab5556 phali gal bude nu Ni pata ki Sikh dharm karamat nu nahi Manda duja aa dasam granth sahib nu bura bolda is nu Ni pata ki nitname vich 3 bania dasm granth dia ne sant jarnail sigh ji bhindera wale bolde c dasm granth sahib da Tarak vadi te halka kutta jithe milje jutti Lalo Mar mar ke mardo aa mama.sade bappu guru gobind Singh jinu aam insan dasda is da number milje Manu dasa pata

    • @gurpreetkaur228
      @gurpreetkaur228 Před 4 lety +1

      @@oberoisaab5556 Buda pagal ho gia

  • @diwangirn8646
    @diwangirn8646 Před rokem

    ਪਤਾ ਨਹੀਂ ਇਹ ਕਹਾਣੀਆ ਕਿੱਥੋਂ ਆਈਆਂ!ਮੈ ਵੀ ਇਕ ਅਮਰੀਕਾ ਦੇ ਇਕ ਗੁਰੂ ਵਿੱਚ ਇਕ ਬਹੁਤ ਵੱਡੇ ਕਥਾਵਾਚਕ ਕੋਲ਼ੋਂ ਇਸ ਦੀ ਕਰਾਮਾਤ ਵਾਲੀ ਕਹਾਣੀ ਸੁਣੀ।”ਕਹਿੰਦੇ ਨੇ ਇਕ ਵਾਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਆਨੰਦਪੁਰ ਦੇ ਕਿਲੇ ਵਿੱਚ ਘਿਰੇ ਹੋਏ ਸਨ ।ਪੈਸੇ ਦੀ ਘਾਟ ਸੀ,ਖਾਣੇ ਪੀਣੇ ਦੀ ਤੰਗੀ ਆ ਗਈ।ਉਨਾ ਕੋਲ ਇਕ ਪਿਸ਼ਾਵਰ ਦਾ ਵਿਉਪਾਰੀ ਆਇਆ ।ਉਸ ਨੇ ਇਕ ਮੋਹਰਾ ਦਾ ਥੈਲਾ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤਾ ਅਤੇ ਬੇਨਤੀ ਕੀਤੀ ਕਿ ਇਹ ਤੁਸੀ ਲੈ ਲਉ ਅਤੇ ਇਸ ਨਾਲ ਤੁਸੀ ਰਸਦ ਖਰੀਦੇ,ਹਥਿਆਰ ਖਰੀਦੋ।ਗੁਰੂ ਜੀ ਕਹਿਣ ਲੱਗੇ ,ਗੁਰਮੁਖਾ ਅਸੀਂ ਤੇਰੀਆਂ ਮੋਹਰਾ ਕੀ ਕਰਨੀਆਂ।ਗੁਰੂ ਜੀ ਜੱਗਲ ਪਾਣੀ ਗਏ।ਜਿੱਥੇ ਜਿੱਥੇ ਛਿੱਟੇ ਪਏ ਉਹ ਸਾਰੀ ਧਰਤੀ ਸੋਨਾ ਬਣ ਗਈ”ਇਹ ਕਹਾਣੀ ਸੁਣਕੇ ਸ਼ਰਮ ਨਾਲ ਸਾਡੇ ਸਿਰ ਨੀਵੇਂ ਹੋ ਗਏ।ਪਰ ਕਈ ਬੀਬੀਆਂ ਵਾਹਿਗੁਰੂ ਵਾਹਿਗੁਰੂ ਕਰ ਰਹੀਆਂ ਸਨ।ਕਈ ਮੂਰਖ ਜੈਕਾਰੇ ਛੱਡ ਰਹੇ ਸਨ ।

  • @palklair6228
    @palklair6228 Před 3 lety +1

    ਬੇ-ਤੁਕੀ ਬੀਡੀਓ!

  • @babbukhankhan9605
    @babbukhankhan9605 Před 2 lety

    Naastik banda

  • @mangalgill584
    @mangalgill584 Před 4 lety +4

    ਵਾਹਿਗੂਰੂ।।।। ਤੂਸੀਂ ਬਹੁਤ ਵਧੀਆ ਸੱਚ ਸਾਹਮਣੇ ਲਿਓਂਦੇ ਹੋ।।ਜਾਹਰੀ ਰੱਖੋ।।

    • @mangalgill584
      @mangalgill584 Před 4 lety

      @Jasmine Kaur Jasmine Kaur Apno Apnea dimaag may

    • @mangalgill584
      @mangalgill584 Před 4 lety

      @Jasmine Kaur Jasmine Kaur bachittar natak purey da poora padna..us da tarzma karna..usko samajhna..fir apne aapko sach ya jhooth darsaaona. Khokhle dimaag se baat na karna. Nahi kissi ke peeche lag bolna. Aapni buddhi se kam lena. Naam jarur Daku hai...Jaise us kitab ka naam...

    • @mangalgill584
      @mangalgill584 Před 4 lety

      @Jasmine Kaur Jasmine Kaur ਤੈਨੂੰ ਜੱਮਦੀ ਨੂੰ ਅਕਲ ਆਗੀ ਸੀ ।।
      ਵਾਹ ।।

    • @mangalgill584
      @mangalgill584 Před 4 lety

      @Jasmine Kaur Jasmine Kaur ..Ji bilkul anpadh haa.Par ਵਾਹਿਗੁਰੂ ਨੇ dimaag ਪੜਿਆਂ ਨਾਲੋਂ ਵਧਕੇ ਦਿੱਤਾ ਹੈ ।। ਕੋਈ ਕਿਤਾਬਾਂ ਨਹੀ ਪੜਦੇ। । ਬਸ ਦਮਾਗੋ ਕਮ ਲਈ ਦਾ ਹੈ ।।

    • @mangalgill584
      @mangalgill584 Před 4 lety

      @Jasmine Kaur Jasmine Kaurਮੇਰੀ ਏ ਭੈਣੇ ਡਾਕੂਆਂ ਨੂੰ ਜੀ ਕਹਿਕੇ ਨਹੀ ਬੁਲਾਈ ਦਾ ।।। ਜੱਗਾ ਜੀ ਫਬਦਾ ਹੈ ।।

  • @sukhvindersingh1055
    @sukhvindersingh1055 Před 4 lety +3

    So true veer ji

    • @satindersingh9477
      @satindersingh9477 Před 4 lety

      ਇਹ ਮਨਮੁਖ ਗੰਦਾ ਬੰਦਾ ਹੈ ,ਇਸਦੀ ਗਲ ਨਾ ਸੁਣੋ

    • @akashdeepsingh6013
      @akashdeepsingh6013 Před 4 lety

      @Jasmine Kaur Jasmine Kaur acha jasmine ji tusi kitho padhya va eh sab? karamaat vekhon nu ta guru teg bahudar shaib ji nu kaha se ta tahno chadd deva ge ta phir ohna othe kyu nhi vekhye ta apne jaan bachye
      ta guru gobind Singh ji kaha se bahudar Shah de mantri ne kaha se jadu ohnu Hindustan da baadshah baneya se guru shaib ne

  • @balvirsingh3076
    @balvirsingh3076 Před 2 lety

    ਇਹ ਬੂਝੜ ਦਾ ਬਕੜਵਾਸ ਸੁਣਨ ਵਾਲੇ ਸਾਰੇ ਵੀਰਾ ਨੂੰ ਬੇਨਤੀ ਹੈ ਕਿ ਪਹਿਲਾਂ ਤਾਂ ਇਸ ਦਾ ਦਾਹੜਾ ਵੇਖੋ।ਇਸ ਨੂੰ ਮਾੜਾ ਕਹਿਣ ਲੱਗਿਆਂ ਬੜੀ ਨਮੋਸ਼ੀ ਮਹਿਸੂਸ ਹੁੰਦੀ ਹੈ। ਇਸ ਕਰਕੇ ਮਾੜਾ ਬੋਲਣ ਦੀ ਬਜਾਏ ਇੱਕੋ ਬੇਨਤੀ ਪ੍ਰਵਾਨ ਕਰੋ।ਇਸ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਇਸ ਦੀਆਂ ਕਰਤੂਤਾਂ ਵੱਲ ਧਿਆਨ ਦਿਓ ਕਿ ਇਸ ਨੇ ਕਿੰਨੇ ਨੌਜਵਾਨ ਮੁੰਡੇ ਖਰਾਬ ਕੀਤੇ। ਉਨ੍ਹਾਂ ਦਾ ਜੀਵਨ ਖਰਾਬ ਕੀਤਾ। ਐਨੀ ਭੁੱਖ ਜੋ ਹਰੇਕ ਪੂਰੀ ਨਹੀਂ ਕਰ ਸਕਦਾ।ਜਿਕਰ ਕਰਨ ਲੱਗਿਆਂ ਸਿਰ ਝੁਕਦਾ ਹੈ।ਐਸੀ ਗੰਦਗੀ ਦਾ ਧਰਤੀ ਤੇ ਬੋਝ ਸਾਰਿਆਂ ਦੀ ਬਦਕਿਸਮਤੀ ਹੈ। ਮੇਰੇ ਵੀਰੋ ਇਸ ਗੰਦ ਤੋਂ ਦੂਰ ਰਹੋ।

  • @jatindersinghbhatti6841

    ਪ੍ਰਫੈਸਰ ਸਾਹਿਬ ਸਤਿ ਸ੍ਰੀ ਆਕਾਲ। sir ਮੇਰੀ ਇਕ ਸ਼ੰਕਾ ਨਵਿਰਤ ਕਰੋ।
    ਇਕ ਸਾਖੀ ਸੁਨਣ ਨੂੰ ਮਿਲਦੀ ਹੈ ਕਿ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਗੁਰੂ ਹਰ ਰਾਏ ਸਾਹਿਬ ਨੂੰ ਕਿਸੇ ਨੇ ਚਮਤਕਾਰ ਸਬੰਧੀ ਸਵਾਲ ਕੀਤਾ ਸੀ ਅਤੇ ਗੁਰੂ ਸਾਹਿਬ ਨੇ ਗੁੰਗੇ ਵਿਅਕਤੀ ਦੇ ਸਿਰ ਤੇ ਸੋਟੀ ਰੱਖ ਕੇ ਗੁਰਬਾਣੀ ਦੇ ਅਰਥ ਉਚਾਰਨ ਕਰਵਾ ਦਿਤੇ ਸਨ।ਇਹ ਕਿਵੇਂ ਸੰਭਵ ਹੈ?
    ਕਿਰਪਾ ਕਰਕੇ ਚਾਨਣ ਪਾਉਣ ਦੀ ਖੇਚਲ ਕਰਨਾ ਜੀ।🙏

  • @rajwindersingh4962
    @rajwindersingh4962 Před rokem

    ਕਥਾ ਵਾਚਕ ਗੁਰਬਾਣੀ ਤੋਂ ਬੇਮੁੱਖ ਹੋ ਕੇ ਗੱਪੀ ਕਹਾਣੀਆਂ ਬਣਾ ਕੇ ਲੋਕਾਂ ਨੂੰ ਗੁਰਮਤਿ ਤੋਂ ਕੋਹਾਂ ਦੂਰ ਲੈ ਜਾ ਰਹੇ ਹਨ

  • @sukhvindersingh6780
    @sukhvindersingh6780 Před 3 lety

    Ghagga is a great

  • @PAWANKUMAR-eq1oe
    @PAWANKUMAR-eq1oe Před 3 lety

    Respected bapu Ji tuhada number de diyo bapu Ji tu c great Ho

  • @reshamsihu536
    @reshamsihu536 Před 4 lety +3

    ਬਹੁਤ ਵਧੀਆ ਵਿਚਾਰ ਆ ਬਾਬਾ ਜੀ 👌👌👌👌

  • @labhsingh4014
    @labhsingh4014 Před 4 lety +8

    I proud of you

    • @kamaljit1165
      @kamaljit1165 Před 4 lety

      Good

    • @inderjitsaini9621
      @inderjitsaini9621 Před 4 lety

      he is a illiterate person , had no schooling & college level education , gurmat di v koi santhiya nhi lai hoyi, jehda isne apne nam nal professor lagaya hoya , oh v isne sgpc toh tarla mar k banvaya , na he iss nu adhyatam (meditation) di knowledge hai see his interview , apne aap nu he gadha dassi janda . plz check the link attached czcams.com/video/b_2rCJvu7Cg/video.html

    • @0bajwa0
      @0bajwa0 Před 3 lety

      @@inderjitsaini9621 baba nanak ne schooling layi c....santhiya layi c

  • @jarnailsandhu9043
    @jarnailsandhu9043 Před 4 lety

    Parmatma ik shakti hai .jis ne edda vadda sansar bna ditta ..khand brahmand bna ditte ..pashu janvar bna ditte ..fir guru Nanak dev patshah ta kujh v kar sakde c ohna kol shakti c ...insan ki bna sakda ? Ki insan kudrat bna sakda ? Koi navi jati da jeev paida kar sakda ? Koi insaan Kise v Murde vich pashu ja insaan di dead body vich jaan pa sakda ? Kinna vadda a parmatma jinne sabh kujh paida karta ..parmatma ik shakti hai o kujh v kar sakda ..dhan guru Nanak dev ji ...guru agad dev ji.guru amardas ji tusi jot roop ho ik shakti o ...sadi atma v ik shakti roop hai ..Jo parmatma nu , dukh nu , bhukh nu , khushi nu mehsus kardi hai feel kardi hai ..parmatma Sab da bhala kari..

  • @harfoolsingh6426
    @harfoolsingh6426 Před 4 lety

    ਸਾਰੇ ਬੈਠਕੇ ਮਸ਼ਵਰਾ ਕਰਲੌ ਪਹਿਲਾਂ ਕੌਣ ਸਹੀ ਆ? ਅਜ ਬਚਿਆਂ ਨੂੰ ਸਮਝ ਨੀ ਆ ਰਹੀ ਕਿਸਦੀ ਸੁਣਨ?

    • @baljinderkaur4579
      @baljinderkaur4579 Před 2 lety

      Tusi bani paro bani chon dekho kon shahi aa fesla khud karo

  • @Vijaysahota40
    @Vijaysahota40 Před 4 lety

    ਬਹੁਤ ਵਧੀਆ ਗੱਲਾ ਜੌ ਤੁਸੀ ਦਸੀਆ ਨੇ , ਗੁਰੂ ਗ੍ਰੰਥ ਸਾਹਿਬ ਜੀ ਪੂਜਣ ਦਾ ਵਿਸਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਨਾ ਓਹਨਾ ਦੀ ਵਿਚਾਰ ਧਾਰਾ ਨੂੰ ਅਪਨੋਨ ਦਾ ਿਵਸਾ ਹੈ , ਪੂਜਾਰੀ ਸੋਚ ਨੇ ਤੇ ਬ੍ਰਹਮਣਵਾਦ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਰਾਮਾਤੀ ਸਾਡੇ ਅੱਗੇ ਪੇਸ਼ ਕਰ ਦਿੱਤਾ

  • @RajendraSingh-wl6no
    @RajendraSingh-wl6no Před 3 lety

    Aanean. Nu. Sachai. Changi. Ni. Lagdi.

  • @0bajwa0
    @0bajwa0 Před 3 lety

    proud of you ghagga c.....jo mehnat ton dardey a..ohi karamat ch vishwas kardey c

  • @paramvirsingh7743
    @paramvirsingh7743 Před 3 lety

    Bhagat di laaj hmesha rkhda hai rb.Eh kramaat bhgta lyi jeenda sch hai. Mnmukha lyi nhi.

  • @shonabacha936
    @shonabacha936 Před 4 lety +2

    Sir ji Maine kuch pucha hai apse
    Jo panjha sahib gurdwara hai uski sachai ki hai

    • @gurpreetkaur228
      @gurpreetkaur228 Před 4 lety

      Budda ta aap pagal aa

    • @shonabacha936
      @shonabacha936 Před 4 lety

      @@gurpreetkaur228 gurpreet kurt kyu

    • @shonabacha936
      @shonabacha936 Před 4 lety

      @@gurpreetkaur228 ini vadiya gala krda te dsda wa sab nu sachi gala bilkul

    • @shonabacha936
      @shonabacha936 Před 4 lety

      @@gurpreetkaur228 ye baba shyd meri city to hai patiala to pr kde gal nhi kiti ehnaa naal tusi kitho ho waise

    • @gurpreetkaur228
      @gurpreetkaur228 Před 4 lety

      @@shonabacha936 pagal Budda guru nu galt bolda

  • @sarmukhssingh6072
    @sarmukhssingh6072 Před 4 lety +3

    ਕਲ ਕਹਾਂਗੇ ਸੰਸਾਰ ਵੀ ਆਪੇ ਬਣਿਆ ਪ੍ਰਮਾਤਮਾ ਨੇ ਆਪਣੀ ਸ਼ਕਤੀ ਨਾਲ ਨਹੀ ਬਣਾਇਆ ਕਿਉਂਕਿ ਜੇ ਰਬ ਸ਼ਕਤੀ ਨਾਲ ਬਣਾਉਦਾ ਕਾਲੇ ਮਨੁੱਖ ਨਹੀਂ ਸੀ ਬਨਣੇ ਗੋਰੇ ਹੀ ਹੋਣੇ ਸੀ ਜਦੋ ਗੁਰੂ ਦੀ ਸਮਰਥਾ ਤੇ ਸੰਕਾ ਹੋ ਗਿਆ ਫਿਰ ਰਬ ਵੀ ਨਹੀ ਬਚਨਾ

    • @0bajwa0
      @0bajwa0 Před 3 lety

      appe hi bania hor kis ne banaya....big bang theory ki a....naale je rab ne banaye fer kaaley lok kyon banaye....vo gorey ohna nu majak karan

  • @paramvirsingh7743
    @paramvirsingh7743 Před 3 lety

    Sooksham sreer nu dharam raj sza dinda hai. Mere friend naal prtakh ho chukka eh. Us kolo v paap hoye snd. Mnna mnno nhi mr k pta lgju.

  • @ashokkumar-se5sl
    @ashokkumar-se5sl Před 4 lety +1

    ZO AZZ RAJ KAREHE HAI RSS UNNA NE EH KAM 17 BI SADEE CH SHURU KARDETE TAKI SIKH APNA BAKHRA DESH NA MANGAN APNE AAP NU ALAG N SAMJN

  • @harvinderdhaliwal5276
    @harvinderdhaliwal5276 Před 4 lety +3

    ਗੱਲਾਂ ਤੋਂ ਤਾਂ ਏਜੰਸੀਆਂ ਦਾ ਏਜੰਟ ਲਗਦਾ।।।।।।।

  • @Prabhleenpihu
    @Prabhleenpihu Před 4 lety

    Baba ji eh sab kithe likya..

  • @PreetCreations4945
    @PreetCreations4945 Před 4 lety +1

    Tu Keh Riha Je Kramaat Hundi Tah Guru Sahiban Nu Koi Dikkat Nhi Hundi, But Guru Sahiban Kehnde Si 'Tera Kiya Meetha Laage' Ki Aeda Matlab Ohna Nu Pta Nhi Si Tusi Kitaabi Giyan Band Rahe Ho Bas

  • @hardeepsinghjijammuwale8341

    Sari akal tuhanu rabne dedeti apne dimag chhoti soch nal guru te rabnu janan de kosis na karo tuhada bahout bura hal hona he

  • @kesarsingh7440
    @kesarsingh7440 Před 4 měsíci

    ਕਿਸੇ ਵੀ ਔਖੇ ਤੇ ਭਾਰੂ ਕੰਮ ਨੂੰ ਆਪਣੇ ਕਰਾਂ ਹੱਥਾਂ ਨਾਲ ਮਾਤ ਪਾਉਣ ਨੂੰ ਕਰਾਂ ਮਾਤ ਕਹਿੰਦੇ ਹਨ

  • @sidhumoosewalaustaad1988
    @sidhumoosewalaustaad1988 Před 4 lety +1

    Right ji right✔ right

  • @jaswantsingh2460
    @jaswantsingh2460 Před 4 lety

    ਸਮਾਜ ਵਿੱਚ ਇਹੀ ਕੁਝ ਚਲ ਰਿਹਾ

  • @simsinghgillmoga
    @simsinghgillmoga Před 4 lety

    Dhagga sahab diyan goonjan door door tak paindiyan rehangiyan. Jo bande te machhi da fark Dhagga sahab ne dasseya hai, oh ajj tak hor koi ni das sakeya..

    • @gurpreetkaur228
      @gurpreetkaur228 Před 4 lety

      Bakas krda pagal Budda ehh Sikh nahi ho sakda guru gobind Singh ji nu galt dasda

  • @lakhvindersingh9844
    @lakhvindersingh9844 Před 2 lety

    Phir eh kiven khinde han gurmakh nam dan isnan

  • @ameeksingh4130
    @ameeksingh4130 Před rokem

    ਗੁਰੂ ਨਾਨਕ ਸਾਹਿਬ ਆਪ ਨਾਰਾਇਣ ਕਲਾਧਾਰ ਸਨ ਕੋਈ ਦੁਨਿਆਵੀ ਇਨਸਾਨ ਨਹੀ
    ਬੇਵਕੂਫਾਂ ਵਾਲੀਆਂ ਗੱਲਾਂ ਨਾ ਕਰੋ

  • @simsinghgillmoga
    @simsinghgillmoga Před 4 lety

    Dhagga sahab ajj kal de sikh vidvaanan chon sabh ton sirmour ne. Dhagga sahab di koi rees ni.

  • @RanjitSingh-ri8lh
    @RanjitSingh-ri8lh Před 4 lety +2

    Come at kashmir I will show such type of things non sence kindly don't upload such type of videos

  • @bhajansinghriar7020
    @bhajansinghriar7020 Před 3 lety

    ਇਨ੍ਹਾਂ ਕਰਾਮਾਤੀ ਝੂਠ ਕਹਾਣੀਆਂ ਨੇ ਬਹੁਤ ਹਦ ਤਕ ਸੋਚ ਸ਼ਕਤੀ ਫੇਲ ਕਰ ਦਿਤੀ ਆਮ ਸਿਖ ਲੋਕਾਈ ਦੀ।

  • @SatnamSingh-hx2gc
    @SatnamSingh-hx2gc Před 4 lety +2

    True true true

  • @sambihsingh6836
    @sambihsingh6836 Před 4 lety

    Jan nanak ko gur eh mat dini..jap HAR bhawjal tarna

  • @manmohanlal8684
    @manmohanlal8684 Před 2 lety

    karamatta krde nhi ho jandia han Santa kolo
    100 nhi ta 20% ta sach ho skdia han
    sant karamata v krde han lod pain te apne sis vaste pr ohna te prda v paa dinde han ta k kisi nu pta lag jae

  • @sambihsingh6836
    @sambihsingh6836 Před 4 lety

    Bhai sahib naam simran naal koi shakti nahin mildi

  • @sukhwindersukhi8301
    @sukhwindersukhi8301 Před 4 lety +1

    ਇਹ ਕਹਾਣੀ ਸਾਡੇ ਪਿੰਡ ਹੋਈ ਸੀ ਇਕ ਸ਼ਰਾਬੀ ਡੇਰੇ ਦੇ ਸਾਹਮਣੇ ਖੜ ਕੇ ਸੰਤਾਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਸੰਤ ਕਹਿੰਦੇ ਤੂੰ ਚੁਪ ਕਰਜਾ ਉਹ ਸਦਾ ਲਈ ਚੁਪ ਹੋ ਗਿਆ ਹੁਣ ਤੱਕ ਚੁੱਪ ਹੈ ਉਹ ਬੰਦਾ ਵੀ ਜਿਉਂਦਾ ਹੈ ਪਰ ਇਹ ਨੂੰ ਕੀ ਮੰਨਿਆ ਜਾਵੇ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ

    • @sukhwindersukhi8301
      @sukhwindersukhi8301 Před 4 lety

      @@technocopsindia4010 ਵੀਰੇ ਇਥੇ ਲੱਖਾਂ ਲੋਕਾਂ ਨਾਲ ਕਰਾਮਾਤਾਂ ਹੁੰਦੀਆਂ ਮੈਂ ਆਪਣੇ ਅੱਖੀਂ ਵੇਖੀਆਂ। ਇਹ ਰੱਬ ਸਬੱਬੀ ਹੀ ਘਟ ਦੀਆਂ ਨੇ। ਹੁਣ ਮੈ ਤੈਨੂੰ ਕੀਹਦਾ ਕੀਹਦਾ ਨੰਬਰ ਦਿਆ। ਜਿਸ ਦਾ ਨਾਮ ਹੈ ਉਹ ਚੀਜ ਹੈ ਬੱਸ ਇਹ ਹੀ ਸੱਚ ਹੈ

    • @sukhwindersukhi8301
      @sukhwindersukhi8301 Před 4 lety

      ਭੂਤਾਂ ਪ੍ਰੇਤਾਂ ਬਾਰੇ ਜਿੰਨਾ ਮੈਂ ਜਾਣਦਾ ਉਨ੍ਹਾਂ ਤੁਸੀਂ ਨਹੀਂ ਜਾਣਦੇ ਕਿਉ ਕਿ ਜਿਸ ਤਨ ਲਾਗੈ ਸੋਈ ਜਾਨੇ

    • @technocopsindia4010
      @technocopsindia4010 Před 4 lety +1

      ਮੈਂ ਵੀ ੲਿਨਾਂ ਚਿਜਾਂ ਵਿਚੋਂ ਹੀ ਲੰਗਿਅਾਂ ਹਾਂ.... ਤੁਸੀਂ ਬਸ ਨੰਬਰ ਦਿਓ ਬਾਕੀ ਅਖਬਾਰ ਵਿਚ ਖਬਰ ਪੜ ਲਿਓ...ਮੈਂ ਦਾਅਵਾ ਕਰਦਾ ਹਾਂ ਭੂਤ ਪ੍ਰੇਤ ਸਣੇ ਸਾਧਾਂ ਦੇ ਤਰਲੇ ਕਢਦੇ ਵਿਖਾ ਦੳੂਂ!

    • @sukhwindersukhi8301
      @sukhwindersukhi8301 Před 4 lety

      @@technocopsindia4010 ਮੈਂ ਤੈਨੂੰ ਆਪਣੀ ਕਹਾਣੀ ਸੁਣਾਉਂਦਾ ਹਾਂ ਇਕ ਦਿਨ ਅਸੀਂ ਖੇਤ ਕੰਮ ਕਰਦੇ ਸੀ। ਦਿਹਾੜੀਦਾਰ ਲੱਗੇ ਸੀ ਮੈਨੂੰ ਕਹਿੰਦੇ ਪਾਣੀ ਲੈ ਕੇ ਆ ਚਲੋ ਜਦੋਂ ਅਸੀਂ ਦੋ ਜਾਣੇ ਪਾਣੀ ਲੈਣ ਸਕੂਲ ਦੇ ਨਲਕੇ ਤੋਂ ਚਲੇ ਗਏ। ਫਿਰ ਕੀ ਹੋਇਆ ਮੇਰੇ ਦਰਦ ਸ਼ੁਰੂ ਹੋ ਗਿਆ। ਦਰਦ ਵੀ ਇਨ੍ਹਾਂ ਭੈੜਾ ਕੇ ਮੈ ਦਸ ਨਹੀਂ ਸਕਦਾ। ਮੇਰੇ ਸਵੇਰੇ ਦਾ ਦਰਦ ਹੋਣ ਤੋਂ ਬਾਅਦ ਮੈਂ ਦੱਸ ਗੋਲੀਆਂ ਖਾ ਲਈਆਂ ਪਰ ਦਰਦ ਨਹੀਂ ਹਟਿਆ। ਮੈਨੂੰ ਦਿਹਾੜੀ ਵਾਲੇ ਕਹਿਣ ਲੱਗੇ ਜਾ ਕੇ 💉 ਟੀਕਾ ਲਵਾ ਲਿਆ ਚਲੋ ਜਦੋਂ ਮੈਂ 💉 ਟੀਕਾ ਲਗਵਾਉਣ ਲਈ ਤੁਰੀਆਂ ਤਾਂ ਕੀ ਹੋਇਆ ਜਿਹੜਾ ਮੁੰਡਾ ਮੇਰੇ ਨਾਲ ਸੀ ਪਾਣੀ ਭਰਨ ਵੇਲੇ ਉਹ ਕਹਿੰਦਾ ਮੈਂ ਚਲਦਾ ਨਾਲ ਤੇਰੇ। ਮੈਥੋਂ ਤੁਰਿਆ ਨਹੀਂ ਸੀ ਜਾ ਰਿਹਾ। ਅਸੀਂ ਖੇਤੋ ਵੀਹ ਕਰਮਾਂ ਤੁਰੇ ਹੋਵਾਂਗੇ ਇਕੱਠੇ।। ਦਰਦ ਮੇਰੇ ਹਟ ਗਿਆ ਉਹਦੇ ਹੋਣ ਲੱਗ ਪਿਆ। ਉਹ ਦੇ ਵੀ ਦੋ ਘੰਟੇ ਹੋਇਆ ਐਤਨੇ ਦੁਪਹਿਰ ਵਾਲੀ ਚਾਹ ਆ ਗਈ। ਮੈ ਠੀਕ ਸੀ ਉਹ ਦਰਦ ਨਾਲ ਤੜਫ ਰਿਹਾ ਸੀ ਚਲੋ ਸਾਹਮਣੇ ਡੇਰਾ ਸੀ ਮੈਂ ਉਸ ਨੂੰ ਕਿਹਾ ਕਿ ਆਪਾਂ ਥੋਲਾ ਕਰਾ ਲੈਂਦੇ ਹਾਂ ਅਸੀਂ ਜਦੋਂ ਸੰਤਾਂ ਦੇ ਡੇਰੇ ਵਿੱਚ ਗਏ। ਉਹ ਸੰਤ ਦੱਸ ਕਰਮ ਦੂਰ ਸੀ। ਦਰਦ ਹੱਟ ਗਿਆ ਮੈਂ ਉਸ ਦਿਨ ਤੋਂ ਮਨਦਾ ਕਿ ਅਲੋਕਿਕ ਸ਼ਕਤੀਆਂ ਹੁੰਦੀਆਂ ਹਨ। ਜੋ ਸਾਨੂੰ ਦਿਖਾਈ ਨਹੀਂ ਦਿੰਦੀਆਂ

    • @sukhwindersukhi8301
      @sukhwindersukhi8301 Před 4 lety

      @@technocopsindia4010 ਇਕ ਹਕੀਕਤ ਹੋਰ ਸੁਣ ਲਓ ਮੈਂ ਕਿਸੇ ਦਿਹਾੜੀ ਵਾਲੇ ਨੂੰ ਲੈ ਗਿਆ ਖੇਤ ਚਲੋ ਅਸੀਂ ਦੁਪਹਿਰ ਤੱਕ ਕੰਮ ਕਰਦੇ ਰਹੇ ਉਹ ਦਾ ਲੈਟਰੀਨ ਦਾ ਜੋਰ ਪੈ ਗਿਆ ਉਹਨਾਂ ਕੀ ਕੀਤਾ ਜਿੰਦਰ ਡੇਰੇ ਦੀ ਜਮੀਨ ਸੀ ਉਥੇ ਉਹ ਲੈਟਰੀਨ ਬੈਠ ਗਿਆ। ਚਲੋ ਫਿਰ ਤਾਂ ਉਹਨੂੰ ਨਾਲਾ ਵੀ ਬੰਨਣਾ ਨਹੀਂ ਮਿਲਿਆ ਕਰ ਲਿਆ ਇਕੱਠਾਂ ਘਰੇ ਭੱਜ ਗਿਆ ਫਿਰ ਰਾਤ ਦੇ ਬਾਰਾਂ ਵਜੇ ਤੱਕ ਹੋਈ ਗਿਆ ਜਦੋਂ ਬਾਰਾਂ ਵਜੇ ਬਾਬੇ ਨੇ ਥੋਲਾ ਪਾਇਆ ਫਿਰ ਠੀਕ ਹੋ ਗਿਆ। ਇਹ ਨੂੰ ਕੀ ਸਮਝਾ ਗੇ ਸਾਡਾ ਵਹਿਮ ਜਾ ਕੋਈ ਕਰਾਮਤ। ਦਸਨਾ

  • @sambihsingh6836
    @sambihsingh6836 Před 4 lety

    Instead of saying GURU AMAR DAS paani le ke aundaa so..you should say with due respect that
    Lai ke aunday ser

  • @simsinghgillmoga
    @simsinghgillmoga Před 4 lety

    Saari duniya te Dhagga sahab Dhagga sahab hoyi payi hai. Eho jehi shaandaar akal wala banda kade kade paida hunda hai.

  • @RajendraSingh-wl6no
    @RajendraSingh-wl6no Před 3 lety

    Bharle. Deshan. Nu. Bhaje. Jande. Ho. Babe. Te. Bhut. Hegea. O. Haba. Suraj. Pani. Ton. Kam. Lende. Aa. Je. Othe. Bhut. Or. Baby.pakhandi.hunde.ina.ton.bi.kam.lena.ciathe.baby.te.bhut.hege.ne.bhar.le.deshan.ch.ki.farin.jande.o

  • @satindersingh9477
    @satindersingh9477 Před 4 lety +1

    ਤੇਰੇ ਵਰਗੇ ਮਹਾ ਮਨਮੁਖ ਮੂਰਖ ਨੂ ਸੁਨਣ ਵਾਲਾ ਮਹਾਮੂਰਖ ਹੈ

  • @palklair6228
    @palklair6228 Před 2 lety +2

    ਸਾਵਧਾਨ!!! ਕੁਝ ਨੰਵੇ ਅਪਗ੍ਰੇਡ ਪ੍ਰਚਾਰਕ, ਸਿਖਕੌਮ ਨਾਲ ਬਹੁਤ ਹੀ ਸੂਖਸਮ*ਰੂਪ ਵਿਚ ਧ੍ਰੋਹ ਕਮਾ ਰਹੇ ਹਨ। ਪਰ ਇਨਾ ਨੂੰ ਕਈ ਗਿਆਨਵਾਨ ਤੇ ਬੁਧੀਵਾਨ, ਤੇ ਵਿਦਵਾਨ ਵੀ ਨਹੀ ਸਮਝ ਸਕਦੇ।
    ਸੋ ਭਾਈ! ਸ੍ਰੀ ਗੁਰੂ ਗ੍ਰੰਥ ਸਾ: ਜੀ ਦੇ ਸਿੰਧਾਂਤ (ਮਿਸ਼ਨ) ਨੂੰ ਸਮਝਣ ਦੀ ਕੋਸ਼ਸ ਕਰੋ ਜੀ। ਕਿਉਕਿ ਜੋ ਮਿਸ਼ਨ ਗੁਰੂ ਨਾਨਕ ਜੀ ਨੇ ******(((((ਸ਼ਾਂਤਮਈ-ਰਸ))))****
    ਵਿਚ ਚਲਾਇਆ ਸੀ,, ਉਸੇ ਮਿਸ਼ਨ ਨੂੰ ਹੀ, ਮੀਰੀ-ਪੀਰੀ ਦੇ ਮਾਲਕ ਛੇਵੇ ਗੁਰੂ ਜੀ & ਦਸਮਗੁਰੂ ਜੀ ਨੇ ****((((((ਬੀਰ*ਰਸ))))**** ਵਿਚ ਬਦਲਕੇ (ਕਨਵਰਟ) ਕਰਕੇ
    ਅਗੇ ਤੋਰਿਆ ਹੈ।
    ਤੇ ਇਹੀ **(ਅ+ਦ੍ਵੈਤ)** ਦਾ (ਸਿੰਧਾੰਤ) ਮਿਸਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਹੈ।
    ਪਰ ਕੁਝ ਨਾਸਤਕ ਨੰਵੇ ਅਪਗ੍ਰੇਡ, **((ਡਿਕਟੇਟਰਸ਼ਿੱਪ&ਡੈਮੋਕਰੇਸੀ))** ਦੀ ਆੜ ਵਿਚ **((ਬੀਰ*ਰਸ))))* ਵਾਲੇ ਮਿਸਨ ਨੂੰ ਰੱਦ ਕਰਕੇ ਮੌਤ ਦੀ **((ਦਹਿਸਤ)) ਫੈਲਾਅ ਰਹੇ ਹਨ। ਕਿ ""ਧਰਮ"" ਧੰਦੇ ਪਿਛੇ ਕੀਮਤੀ ਜਾਨਾਂ ਨਾ ਗਵਾਉ।
    ਸੋ ਗੁਰੂ ਦੇ ਮਿਸ਼ਨ ਨੂੰ ਸਮਝੋ੍ ਜੀ, ""ਜਾਨ"" ਨਾਲੋ ""ਧਰਮ"" ਵਡਾ ਕੀਮਤੀ ਹੈ ਜੀ।
    **👉🏿""ਧਰਮ"" ਹੇਤਿ ਸਾਕਾ ਜਿਨਿ ਕੀਆ।। ਸੀਸੁ ਦੀਆ, ਪਰ ਸਿਰਰੁ ਨ ਦੀਆ।।**
    ਸੋ ਘੱਗਾ, ਢਢਰੀ ਵਰਗਿਆ ਦੀ ਚਾਲ ਨੂੰ ਸਮਝੋ, ਜੋ **(ਡਿਕਟੇਟਰਸ਼ਿੱਪ-ਡੈਮੋਕਰੇਸੀ)* ਦੀ ਆੜ ਵਿਚ, ਸਿਖਕੌਮ ਨਾਲ (1978-ਨਿਰੰਕਾਰੀ-ਗੁਰਬਚਨ) ਵਾਂਗ ਧ੍ਰੋਹ ਕਰ ਰਹੇ ਹਨ।

  • @satpal1566
    @satpal1566 Před 4 lety

    Nice sr ji

    • @gurpreetkaur228
      @gurpreetkaur228 Před 4 lety

      Nice ki Budda pagal aa isnu aa Ni pata Sikh akalpurkh nu Manda karamat nu nahi tarakvadi

    • @satpal1566
      @satpal1566 Před 4 lety

      @@gurpreetkaur228 chlo jida app nu changa lagda ji

    • @gurpreetkaur228
      @gurpreetkaur228 Před 4 lety

      @@satpal1566 tuci Singh nahi ho??? Chlo aap hi daso Sade bapu Guru gobind Singh nu koi bura bole seh sakde aa oh v koi ida da pagal

    • @satpal1566
      @satpal1566 Před 4 lety

      @@gurpreetkaur228 hanji Gurpreet ji tuhadi gall ta bil kul thik hai pr tusi gussa na krna eh v tark nal gall karde a

    • @satpal1566
      @satpal1566 Před 4 lety

      @@gurpreetkaur228 menu kuj thik lgda tusi dso tuhadi ki rai a gussa na krna kuj jeyada bol hogya ta mafi wahe guru ji

  • @nagindersinghbrar7505
    @nagindersinghbrar7505 Před 4 lety +1

    ਜੋ ਤੂੰ ਬੋਲ ਰਿਹਾ ਮੈ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਪੜ੍ਹਿਆ ਨਹੀ

    • @AmitKumar-hf8ck
      @AmitKumar-hf8ck Před 4 lety

      Tu suraj Parkash padta riha veer 😭😭😜

    • @nagindersinghbrar7505
      @nagindersinghbrar7505 Před 4 lety +2

      @@AmitKumar-hf8ck ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਗ੍ਰੰਥ ਤੋਂ ਮੈ ਕੀ ਲੈਣਾ ਤੁਸੀਂ 1430 ਅੰਗ ਪੜ੍ਹ ਲਵੋ

  • @harindersingh3833
    @harindersingh3833 Před 4 lety +6

    ਕੌੜੇ ਰੀਠੇ ਮਿੱਠੇ ਕਿਵੇਂ ਹੋ ਗੇਐ
    ਘੱਗਾ ਗਧਾ ਕਾਮਰੇਡ

    • @parmklair2362
      @parmklair2362 Před 4 lety +4

      *ਅਤਿ ਸਤਿਕਾਰਯੋਗ ਭਾ:* *Harinder Singh* ਜੀ! ਸਾਰੇ ਫਲ਼ਾਂ ਵਿਚ ਰਸ ਸਬਦੁ ਗੁਰੂ ਵਿਚੋ ਆਉਦੇ ਨੇ।
      ਤੇ ਇਸੇ ਸਬਦੁ*ਗੁਰੂ ਨੇ ਗੁਰੂ ਨਾਨਕ ਜੀ ਦਾ ਰੂਪ ਧਾਰਨ ਕੀਤਾ ਸੀ।
      ਇਸ ਗੱਲ ਨੂੰ ਮਥੁਰਾ ਭੱਟ ਜੈਸੇ ਸਿਖਾਂ ਨੇ ਬੁਝਿਆ, ਕਿ :----
      **☛ਜੋਤਿ ਰੂਪ ਹਰਿ ਆਪਿ ਗੁਰੂ ਨਾਨਕ ਕਹਾਇਓ।।👈🏿**
      ਭਾਵ ਕਿ **ਹਰਿ ੴਰੱਬ** ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ।
      ਪਰ ਇਨਾ ਦੀ *(ਤਰਕ ਦੇ ਅਧਾਰ & ਲੌਜਿਕ)* ਵਾਲੀਆ ਗੱਲਾਂ ਨੇ ਬਹੁਤ ਨੌਜੁਆਨਾ ਨੂੰ *ਨਾਸਤਕ* ਬਣਾ ਦਿਤਾ।
      🕉️🕉️ਹਰੀ ਓਮ, ਹਰੀ ਓਮ, 🕉️🕉️🕉️🕉️🕉️

  • @gogakanda6175
    @gogakanda6175 Před 4 lety

    Kagga.di.gal.na.suno.na.comant

  • @davinderkaur5515
    @davinderkaur5515 Před 4 lety +1

    ਜਿਹੜੇ ਤੇਰੀ ਵਾਹ ਵਾਹ ਕਰਦੇ ਹਨ ਉਹ ਤੇ ਤੈਨੂੰ ਪੈਂਦੀਆਂ ਦੇਖ ਕੇ ਵਾਹ ਵਾਹ ਕਰਦੇ ਹਨ।
    ਨਾਲੇ ਕਹਿੰਦੇ ਸਿੱਖਾ ਨਾਲ ਸਿੱਖ ਲੜਾ ਦਿੱਤਾ।

  • @AvtarSingh-bu9kc
    @AvtarSingh-bu9kc Před 4 lety

    Bilkul bilkul shi g

    • @AvtarSingh-bu9kc
      @AvtarSingh-bu9kc Před 4 lety

      @Jasmine Kaur Jasmine Kaur ghagga ji bilkul shi keh rhe

  • @GurmitBSingh
    @GurmitBSingh Před 3 lety

    Ssaji Manyog satkaryog gagghaji
    Karamat is Nonsense by Bewakoofs for Bewakoofs
    Guru ji ; 9 nidian 18 sidian jeeb da swad = no reality
    Jo boley so nihal sat siri akaal ji GURUNANAKJI ANGSANG ji
    Jatheydars sgpc , enough to vomit !?

  • @kawaljitsingh668
    @kawaljitsingh668 Před 4 lety

    Aa jina ne galt coment kite aa pahlan apne ma bap gade kaho fir apne aap nu

  • @jitsharandhaliwal468
    @jitsharandhaliwal468 Před 4 lety +3

    Jabli master ghaga nath

  • @guriarorachannel4537
    @guriarorachannel4537 Před 4 lety

    Tu sir te pagdhi kyu bni hei daadhi kyu kes kyu rkhe hn fir ta aa v juth hona

  • @paramvirsingh7743
    @paramvirsingh7743 Před 3 lety

    Ja k dekhlo bhagat namdev ji di khatir mandir ghum gya c

  • @harishnarang3606
    @harishnarang3606 Před 3 lety

    He don't know ABC of spritual Life afsos hai