Future Travel ਕਰ ਸਕਦਾ ਮਨੁੱਖ ? ਆਪਣੀ ਮੌ.ਤ ਦੀ Date ਵੀ ਜਾਣ ਸਕਦੇ ਹੋ ਤੁਸੀਂ | Bhai Lakhvir Singh Faridkot

Sdílet
Vložit
  • čas přidán 3. 05. 2024
  • Future Travel ਕਰ ਸਕਦਾ ਮਨੁੱਖ ?
    ਆਪਣੀ ਮੌ.ਤ ਦੀ Date ਵੀ ਜਾਣ ਸਕਦੇ ਹੋ ਤੁਸੀਂ | Bhai Lakhvir Singh Faridkot | Simranjot Singh | EP. 128 | SMTV
    #smtv #future #travel #people #nature #BabaMukhtiarSingh #simranjotsinghmakkar #latestnews #punjab

Komentáře • 1,1K

  • @waheguruji55
    @waheguruji55 Před 29 dny +7

    ਜਿਨ ਪ੍ਰੇਮ ਕੀਓ
    ਤਿਨ ਹੀ ਪ੍ਰਭ ਪਾਇਓ 🙏🏽

  • @gurjitrai108
    @gurjitrai108 Před 2 měsíci +38

    ਇਹੋ ਜਹਿਆ ਇੰਟਰਵਿਊ ਲੈ ਕੇ ਆਇਆ ਕਰੋ ਮੱਕੜ ਸਾਬ ਬਹੁਤ ਹੀ ਵਦੀਆ ❤❤👌👌🙏🏻🙏🏻

  • @paramrupal5351
    @paramrupal5351 Před 2 měsíci +55

    ਭਾਈ ਸਾਹਿਬ ਕਿੰਨੀ ਸਹਿਜ ਅਵਸਥਾ ਵਿੱਚ ਗੱਲਾਂ ਦੇ ਜਵਾਬ ਦੇ ਰਹੇ ਹਨ ਹਰੇਕ ਗੱਲ ਨੂੰ ਬੜਾ ਲੋਜਿਕਲੀ ਗੁਰਬਾਣੀ ਦੇ ਤਰੀਕੇ ਨਾਲ ਸਮਝਾ ਰਹੇ ਹਨ ਧੰਨ ਹਨ ਇਹੋ ਜਿਹੀਆਂ ਰੂਹਾਂ ਮੇਰੇ ਚੰਗੇ ਭਾਗ ਹਨ ਕਿ ਮੈਂ ਇਹਨਾਂ ਨੂੰ ਹੁਣ ਸੁਣ ਰਿਹਾ❤❤❤❤

  • @krishankrishan7254
    @krishankrishan7254 Před 2 měsíci +15

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 74 ਅੰਗ ਤੋਂ ਲੈ ਕੇ 78 ਅੰਗ ਤੱਕ ਸਾਰੀ ਸਮਝ ਆ ਜਾਣੀ ਹੈ ਭਾਜੀ ਤੁਹਾਨੂੰ ਬੱਚੇ ਦਾ ਜਨਮ ਤੋਂ ਪਹਿਲਾਂ ਤੇ ਜਨਮ ਤੋਂ ਬਾਅਦ

  • @kuldipsingh9719
    @kuldipsingh9719 Před 2 měsíci +40

    ਵਾਹ ਜੀ ਵਾਹ ਕਿਆ ਬਾਤ ਕੋਈ ਤਾਂ ਗੁਰਮੁਖ ਪਿਆਰਾ ਸੱਚ ਦੀ ਗੱਲ ਕਰ ਰਿਹਾ ਗੁਰੂ ਸਾਹਿਬ ਆਪ ਜੀ ਦੀ ਇਕਾਗਰਤਾ ਬਣੀ ਰਹੇ ਜੀ 🙏🙏🙏🙏🙏

  • @HarpreetSingh-xu5db
    @HarpreetSingh-xu5db Před měsícem +10

    ਬਹੁਤ ਬਹੁਤ ਬਹੁਤ ਵਧੀਆਂ ਵਿੱਚਾਰ ਲੱਗੇ ਬਾਬਾ ਜੀ ਦੇ ❤️👍👌❤️🌴

  • @kirandeepsandhu9091
    @kirandeepsandhu9091 Před 2 měsíci +83

    ਵਾਹਿਗੁਰੂ ਜੀ ਇਹ ਗੁਰਮੁਖਾਂ ਨੇ ਗੁਰਬਾਣੀ ਦਾ ਸਹੀ ਅਰਥਾਂ ਸਮੇਤ ਪੂਰਾ ਗਿਆਨ ਦਿੱਤਾ ,ਇਹੋ ਜਿਹੀਆਂ ਇੰਟਰਵਿਊ ਲੈ ਕੇ ਆਇਆ ਕਰੋ।

    • @daljitvehniwalia2178
      @daljitvehniwalia2178 Před 2 měsíci +1

      ਪ੍ਰਮਾਤਮਾ ਨੇ ਕੋਈ ਸ਼ਬਦ ਨਹੀਂ ਦਿੱਤਾ। ਸਿਰਫ ਅਵਾਜ਼ ਦਿੱਤੀ ਹੈ। ਸ਼ਬਦ ਆਦਮੀ ਨੇ ਆਪ ਬਣਾਏ ਹਨ। ਪ੍ਰਮਾਤਮਾ ਨੇ ਆਪਣਾ ਕੋਈ ਨਾਮ ਜੱਗ ਨੂੰ ਦੱਸਿਆ। ਪ੍ਰਮਾਤਮਾ ਸ਼ਬਦ ਵੀ ਆਦਮੀ ਨੇ ਉਤਪਤ ਕੀਤਾ ਹੈ। ਆਤਮਾ ਪ੍ਰਮਾਤਮਾ ਰੱਬ ਅੱਲਾ ਰਾਮ ਵਾਹਿਗੁਰੂ ਸਭ ਕੁਝ ਆਦਮੀ ਦੇ ਦਿਮਾਗ ਦੀ ਉਪਜ ਹੈ। ਪਸ਼ੂ ਪੰਛੀ ਵੀ ਹਨ ਉਹ ਵੀ ਇਸ ਬ੍ਰਹਿਮੰਡ ਜਿਊਂਦੇ ਹਨ। ਧਰਤੀ ਸੂਰਜ ਤੋਂ ਉਹਨੀਂ ਦੂਰੀ ਤੇ ਹੈ ਜਿਥੇ ਬਨਾਸਪਤੀ ਜੀਵਨ ਬਣਾਉਣ ਦਾ ਵਾਤਾਵਰਨ ਹੈ। ਹੋਰ ਜ਼ੋ ਗ੍ਰਹਿ ਹਨ ਉਹ ਸੂਰਜ ਤੋਂ ਜ਼ਿਆਦਾ ਨੇੜੇ ਹਨ ਅਤੇ ਜਿਆਦਾ ਦੂਰ ਹਨ। ਇਹ ਸਭ ਕੁਝ ਸੂਰਜ ਤੇ ਨਿਰਭਰ ਹੈ। ਇਸ ਤੋਂ ਬਾਦ ਹਵਾ ਤੇ ਪਾਣੀ।
      ਜਿਸ ਗ੍ਰਹਿ ਤੇ ਪਾਣੀ ਹੈ ਉਸ ਗ੍ਰਹਿ ਤੇ ਜੀਵਨ ਹੈ। ਬਾਕੀ ਗ੍ਰਹਿਆਂ ਤੇ ਪਾਣੀ ਨਹੀਂ। ਉਥੇ ਜੀਵਨ ਨਹੀਂ। ਹਰ ਧਾਰਮਿਕ ਆਦਮੀ ਆਪਣੇ ਧਰਮ ਅੰਦਰ ਢਾਲਦਾ ਹੈ।
      ਪਰ ਮਨ ਕਿਸੇ ਦੇ ਕੰਟਰੋਲ ਨਹੀਂ।

    • @honeysingh-lx2zc
      @honeysingh-lx2zc Před měsícem

      Gurbni ta thik aa pr tu c dss de ni pta ni kyu

  • @tripplesttar9243
    @tripplesttar9243 Před 2 měsíci +45

    ਮੱਕੜ ਸਾਬ ਇਹਨਾਂ ਭਾਈ ਸਾਹਿਬ ਹੋਣਾ ਨੂੰ ਹਰ ਹਫ਼ਤੇ ਇੱਕ ਵੀਡਿਓ ਦਾ ਮੋਕਾ ਜ਼ਰੂਰ ਦਿਆ ਕਰੋ 😈 ਬਹੁਤ ਸੋਹਣੀ ਜਾਣਕਾਰੀ ਮਿਲੀ

  • @JaswantSingh-uu5us
    @JaswantSingh-uu5us Před 2 měsíci +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿ ਸਤਿਕਾਰ ਯੋਗ ਭਾਈ ਲੱਖਬੀਰ ਸਿੰਘ ਜੀ ਫਰੀਦਕੋਟ ਜੀ

  • @sandhuzimidar8429
    @sandhuzimidar8429 Před 2 měsíci +47

    ਧੰਨ ਭਾਈ ਸੇਵਾਂ ਸਿੰਘ ਤਰਮਾਲਾ ਜੀ🙏🏻

  • @kaurmanjeet336
    @kaurmanjeet336 Před 2 měsíci +47

    ਛੇਵੇਂ ਪਾਤਸ਼ਾਹ ਜੀ ਦੇ ਸਪੁੱਤਰ ਬਾਬਾ ਅਟੱਲ ਰਾਏ ਜੀ ਦੇ ਜੀਵਨ ਸਾਖੀ ਹੈ ਆਪਣੇ ਮਿੱਤਰ ਮਰੇ ਹੋਏ ਨੂੰ ਕਹਿਣ ਉਠ ਰਾਤ ਵਾਲੀ ਲੁਕਨਮੀਟੀ ਵਾਰੀ ਦਿਓ ਤਾ ਉਹ ਜੀਵਤ ਹੋ ਗਿਆ ਛਵੇਂ ਪਾਤਸ਼ਾਹ ਜੀ ਨੇ ਕਿਹਾ ਕਰਾਮਾਤ ਨਹੀ ਦਖਾਉਣੀ ਹੁਣ ਇਸ ਜਗ੍ਹਾ ਤਹਾਨੂ ਜਾਣਾ ਪਵੇਗਾ ਤਾ ਹੁਕਮ ਮੰਨ ਕੇ ਬਾਬਾ ਅਟੱਲ ਰਾਏ ਜੀ ਆਪ ਸੱਚਖੰਡ ਚਲੇ ਗਏ ।

    • @user-fb8lq1kh1f
      @user-fb8lq1kh1f Před 2 měsíci +6

      ਪਤਾ ਨਹੀ ਇਸਤਰਾਂ ਵਾਪਰਿਆ ਸੀ ਕਿ ਨਹੀ।ਬਾਣੀ ਅਨੁਸਾਰ ਰਿਧਿ ਸਿਧਿ ਵਾਲੇ ਕੋਲ ਨਾਮੁ ਨਹੀ ਹੋ ਸਕਦਾ ਨਾਮੁ ਬਿਨਾ ਮੁਕਤੀ ਨਹੀ ਮੁਕਤੀ ਵੀ ਜੀਵਤ ਦੀ ਹੈ।ਮਰਨ ਤੋੰ ਬਾਅਦ ਨਹੀ।ਬਹੁਤ ਕੁਝ ਬਾਣੀ ਦੇ ਐਸੇ ਸਬਦੁ ਜਾਣੈ ਬਿਨਾ ਸਚ ਸੁਣੇ ਤੇ ਸੁਣਾਏ ਜਾ ਸਕਦੇ ਹਨ ਮਨੈ ਵੀ ਜਾ ਸਕਦੇ ਹਨ ਪੰਰਤੂ ਸੋ ਫੀਸਦੀ ਮਨ ਲੈਣਾ ਬਾਣੀ ਨੂੰ ਨਾ ਮੰਨਣਾ ਹੈ।ਜੇ ਭੁਲ ਹੋ ਜਾਵੇ ਤਾਂ ਗੁਰ ਸਬਦੀ ਸਮਝਾਇਆ ਜਾ ਸਕਦਾ ਹੈ।ਵਾਹਿਗੁਰੂ ਸਦਾ ਦਇਆਲ ਹੈ।

    • @anuragsingh7151
      @anuragsingh7151 Před 2 měsíci +8

      ਨਾਮ ਜਪਣ ਨਾਲ ਰਿਧੀਆਂ ਸਿਧੀਆਂ ਤਾ ਮਗਰ ਮਗਰ ਆਉਂਦੀਆਂ ਹਨ

    • @perminderbisran3905
      @perminderbisran3905 Před 2 měsíci

    • @user-fb8lq1kh1f
      @user-fb8lq1kh1f Před 2 měsíci

      @@anuragsingh7151 ਮੋਹ ਹੈ
      ਰਿਧਿ ਸਿਧਿ ਸਭ ਮੋਹੁ ਹੈ ਨਾਮੁ ਨ ਵਸੈ ਮਨਿ ਆਇ ।।ਫਿਰ ਕੀ ਲਾਭ ਲੈਣਾ।ਤ੍ਰੈ ਗੁਣ ਹਨ।ਊਤਮ ਪਦਾਰਥੁ ਤੇ ਨਾਮੁ ਹੈ।ਖਿਆਲ ਆਪਣਾ ਆਪਣਾ ਹੈ।

    • @naviii949
      @naviii949 Před 2 měsíci +5

      Guru Arjan dev ji ang 283
      ਮਿਰਤਕ ਕਉ ਜੀਵਾਲਨਹਾਰ l l
      Gurbani maha, super power hai, ਮੁਰਦੇ ਨੂੰ ਜਿਉਂਦਾ ਤੇ ਜਿਉਂਦੇ ਨੂੰ ਮੁਰਦਾ, ਕੋਈ ਵੱਡੀ ਗੱਲ ਨਹੀਂ ਗੁਰਬਾਣੀ ਸਾਹਮਣੇ l l ਧੰਨ ਗੁਰੂ ਨਾਨਕ ਦੇਵ ਜੀ l

  • @diljeetkaur5858
    @diljeetkaur5858 Před 2 měsíci +25

    ਬਾਬਾ ਅਟੱਲ ਰਾਏ ਜੀ ਆਪਣੇ ਸਾਥੀ ਜੋ ਮਰ ਚੁੱਕੀਆਂ ਸੀ ਉਸ ਨੂੰ ਅਵਾਜ਼ ਦੇਕੇ ਉਠਾਲੀਆ ♥️🙏🏻🙏🏻

  • @Kiranpal-Singh
    @Kiranpal-Singh Před 2 měsíci +32

    ਜਿੰਦਗੀ ਦਾ ਮਨੋਰਥ ਆਤਮਾ ਦਾ ਪਰਮ+ਆਤਮ=ਪਰਮਾਤਮਾ ਵਿੱਚ ਮਿਲਾਪ ਹੈ, ਇਸ ਵਿਸ਼ੇ ਤੇ ਗੱਲ-ਬਾਤ ਹੋਣੀ ਚਾਹੀਦੀ ਹੈ !

    • @jaipaljaipaul7449
      @jaipaljaipaul7449 Před 2 měsíci +1

      ਆਤਮ ਮੇ ਰਾਮ , ਰਾਮ ਮੇ ਆਤਮ...? ਚੀਨਸ ਗੁਰੂ ਬੀਚਾਰਾ...? ਤਮ੍ਹਾਂ ਕਰੇ ਤੋਂ ਆਤਮਾ , ਨਹੀਂ ਪਰਮ ਆਤਮਾਂ ਹੈ ਸਭੀ...?

    • @jaipaljaipaul7449
      @jaipaljaipaul7449 Před 2 měsíci +1

      ਆ + ਤ + ਮਾਂ ,ਦੋ ਮੰਨ, ਇੱਕ ਮੰਨ ਹੋਂਣ ਤਾਂ ਕੁਦਰਤ ਇੱਕ ਹੋਰ ਆਲ੍ਹਣਾ ਤਿਆਰ ਕਰਦੀ ਹੈ...? ੧+੧= ੨// ੧+੧=੩ ਮੰਨ....?

    • @jaipaljaipaul7449
      @jaipaljaipaul7449 Před 2 měsíci

      ਕੁਦਰਤ ਖੇਡ....?

  • @ramandeepkaur9381
    @ramandeepkaur9381 Před 2 měsíci +54

    ਵਾਹਿਗੁਰੂ ਜੀ 🙏 ਇਹ ਭਾਈ ਲਖਵੀਰ ਸਿੰਘ ਜੀ , ਬ੍ਰਹਮ-ਗਿਆਨੀ ਭਾਈ ਸੇਵਾ ਸਿੰਘ ਤਰਮਾਲਾ ਜੀ ਦੇ ਨਾਲ ਰਹੇ ਹੋਏ ਹਨ । ਇਕੱਲੀ ਇਕੱਲੀ ਵਿਚਾਰ ਆਪਣੇ ਆਪ ਵਿੱਚ ਭਰਭੂਰ ਹੈ ।

    • @RajinderSingh-rr9th
      @RajinderSingh-rr9th Před 2 měsíci +2

      Tarmaala ji de vidiaarthi ta kisay prinday nu nerhe nhi ftkan dinday Rabb kitho ehna julm sahu?

    • @Amritsingh-tq2yk
      @Amritsingh-tq2yk Před 2 měsíci

      Sewa singh da putar v poora Hai sewa singh d tra,dsyo ji?

    • @kaurbrar4101
      @kaurbrar4101 Před 2 měsíci +1

      ​@@Amritsingh-tq2ykHnji. Bhai Dalbir Singh ji

    • @kaurbrar4101
      @kaurbrar4101 Před 2 měsíci +1

      ​@@RajinderSingh-rr9thTusi nal reh k dekhya hai ohna cho Kise v Gurmukh de??

    • @LakhwinderSingh-pm1kf
      @LakhwinderSingh-pm1kf Před měsícem +1

      Hanji Bhai Dalbir Singh Tarmala ji di sangat kar ke dekho bahut kirpa hai

  • @jagtarsinghkiratpuriheadgr9233
    @jagtarsinghkiratpuriheadgr9233 Před 2 měsíci +13

    ਬਾਣੀ ਦੀ ਸੁਧਾਈ ਦੀ ਬਹੁਤ ਵੱਡੀ ਲੋੜ ਹੈ ਆਪ ਜੀ ਨੂੰ …… ਲਗਭਗ ਸਾਰੀਆਂ ਗੁਰਬਾਣੀ ਦੀਆਂ ਤੁਕਾਂ ਗਲਤ ਪੜ੍ਹੀਆਂ ਨੇ

    • @WrightSidhu
      @WrightSidhu Před 2 měsíci

      Eh koi baba nhi hai ehe sirre da pakhandi hai .is ne ik garib kisan naal thaggi maari hai te us kisan da ikalla munda jehar peke marr geya hai es pakhandi di vajah krke

    • @SimranKaur-tc5wg
      @SimranKaur-tc5wg Před 2 měsíci +1

      Bilkul sahi kiha tusi, per ziadatar nu eh gal samjhuni bahut aukhi hai ji....

    • @arshdeepsing8586
      @arshdeepsing8586 Před měsícem

      Tuc kro prodcast g.. kise nu sai raah pona dsya guru sahib ne.. commnt nl kuj ni ho skda

  • @harbirsingh3661
    @harbirsingh3661 Před 2 měsíci +8

    ਬਾਬਾ ਅਟੱਲ ਜੀ ਦੀ ਸਾਖੀ ਹੈ ਵਾਰੀ ਦੇਣ ਵਾਲੀ, ਵਾਹਿਗੁਰੂ ਜੀ।

  • @manjitkaur7134
    @manjitkaur7134 Před 2 měsíci +19

    ਭਗਤ ਕਬੀਰ ਜੀ ਫਰਮਾਉਦੇ ਨੇ ।ਕਬੀਰ ਮਨ ਜਾਨੈ ਸਬ ਬਾਤ ਜਾਨਤ ਹੀ ਆਉਗਨ ਕਰੈ ।।ਕਾਹੈ ਕੀ ਕਸਲਾਤ ਹਾਥ ਦੀਪ ਕੁਐ ਪਰੈ ।।ਕਬੀਰ ਜੀ ਆਖਦੇ ਮਨ ਨੂੰ ਸਾਰਾ ਗਿਆਨ ਆ
    ਜਿਸ ਤਰਾ ਹਨੇਰੇ ਵਿੱਚ ਇੱਕ ਦੀਵਾ ਆਪਣੀ ਰੋਸ਼ਨੀ ਨਾਲ ਰਾਸਤੇ ਜਾ ਕਿਸੇ ਵੀ ਵਸਤੂ ਪਹਿਚਾਣ ਕਰਵਾਉਦਾ ।ਇਸ ਤਰਾ ਆਪਣਾ ਮਨ ਵੀ ਇਕ ਦੀਵੇ ਦੀ ਤਰਾ ਹੈ ।ਇਹ ਵੀ ਅਪਾ ਨੂੰ ਚੰਗੇ ਜਾ ਬੁਰੇ ਕਰਮ ਕਰਨ ਦੀ ਪਹਿਚਾਣ ਕਰਵਾਉਂਦਾ। ਉਸ ਦੇ ਬਾਦ ਤਾ ਅਪਾ ਸਾਰੇ ਹੀ ਸਮਝਦਾਰ ਆ ।ਹੁਣ ਚੰਗੇ ਰਾਸਤੇ ਤੇ ਜਾਣਾ ਜਾ ਬੁਰੇ ਤੇ
    ਫਿਰ ਅਪਾ ਨੂੰ ਨਤੀਜੇ ਦਾ ਵੀ ਪਤਾ
    ਇਸ ਕਰਕੇ ਚੰਗੇ ਕਰਮ ਕਰੋ ਤੇ ਪ੍ਰਮਾਤਮਾ ਨੂੰ ਯਾਦ ਕਰੋ ।ਤੇ ਪ੍ਰਮਾਤਮਾ ਤੇ ਪੂਰਾ ਭਰੋਸਾ ਰਖੋ ।ਧੰਨੇ ਜਟ ਨੇ ਪਥਰ ਤੇ ਭਰੋਸਾ ਰਖਕੇ ਹੀ ਪਥਰ ਵਿਚੋ ਰਬ ਨੂੰ ਪਾ ਲਿਆ ਸੀ ।ਅੱਜ ਦੇ ਯੁੱਗ ਵਿੱਚ ਤਾ ਦੁਨੀਆ ਗਲਾ ਨਾਲ ਰਬ ਨੂੰ ਪਾਉਣਾ ਚਾਹੁੰਦੇ ਆ ।ਇਸ ਤਰਾ ਗਲ ਨਹੀ ਬਣਨੀ ।ਇਹ ਤਾ ਪ੍ਰੈਕਟੀਕਲ ਕਰਨਾ ਪਵੇਗਾ ।ਜਦੋ ਕੋਈ ਪਾਇਲਟ ਜਾ ਕੋਈ ਡਾਕਟਰ ਬਣਦਾ ।ਉਹ ਵੀ ਪਹਿਲਾ ਪੜਨ ਤੋ ਹੀ ਸ਼ੁਰੂ ਕਰਦਾ ।ਉਹ ਫਿਰ ਸਾਰੀ ਉਮਰ ਕਿਤਾਬਾ ਨਹੀ ਪੜਦੇ ।ਫਿਰ ਉਹ ਪ੍ਰੈਕਟੀਕਲ ਕਰਦੇ ।ਕੁਛ ਸਮਾ ਪਾ ਕੇ ਆਪਣੀ ਮੰਜ਼ਿਲ ਤੇ ਪਹੁੰਚ ਜਾਦੇ ਆ
    ਅਸੀ ਤਾ ਗਿਣ ਕੇ ਪਾਠ ਕਰਨੇ
    ਸਾਡਾ ਤਾ ਉਹ ਹਾਲ ਆ ਮਿਲ ਗੲਈਆ ਦਾਤਾ ਵਿਸਰਿਆ ਦਤਾਰਾ ।ਪਰ ਕਬੀਰ ਜੀ ਫਰਮਾਉਂਦੇ ਕਬੀਰ ਕਾਮ ਪਰੇ ਹਰਿ ਸਿਮਰੲਏ। ।ਐਸਾ ਸਮਰੋ ਨਿਤ।।ਅਮਰਾ ਪੁਰ ਬਾਸਾ ਕਰੋ ਹਰਿ ਗੲਇਆ ਬਹੁਰੇ ਬਿਤ। ।ਕਬੀਰ ਜੀ ਆਖਦੇ ਕੰਮ ਪੈਣ ਤੇ ਜਿਸ ਤਰਾ ਮਾਲਕ ਨੂੰ ਯਾਦ ਕਰਦੇ
    ਇਸ ਤਰਾ ਮਾਲਕ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਆ ਵਾਹਿਗੁਰੂ ਜੀ ਮੇਹਰ ਕਰੇ।

    • @Kiranpal-Singh
      @Kiranpal-Singh Před 2 měsíci

      ਗੁਰਬਾਣੀ ਸਹੀ ਲਿਖਣ ਦਾ ਯਤਨ ਕਰੀਏ !

    • @naviii949
      @naviii949 Před 2 měsíci

      🙏🙏🙏✅✅✅, bahut ਵਧੀਆ ਦਸਿਆ ਤੁਸੀ l

    • @babasidhu1255
      @babasidhu1255 Před 2 měsíci

      Daat pyaari visrya daatara ...jannai naahi marann vichara .

    • @naviii949
      @naviii949 Před 2 měsíci +1

      ਭਗਤ ਕਬੀਰ ਜੀ ਅੰਗ 654
      ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨ ਦੀਨਾ l l
      ਸਭ ਤੋਂ ਪਹਿਲਾਂ ਸੰਸਾਰ ਨੂੰ ਪ੍ਰੇਮਾ ਭਗਤੀ ਕਰਨੀ ਸੰਤ ਨਾਰਦ ਰਿਖੀ ਜੀ ਨੇ ਆਪਣੇ ਭਗਤੀ ਸੂਤਰ ਗ੍ਰੰਥ ਵਿੱਚ ਲਿਖੀ ਹੈ, ਭਗਤ ਜੀ navdha ਭਗਤੀ ਦਸੀ ਹੈ, ਜਿਸ ਵਿਚੋਂ ਸ਼੍ਰੋਮਣੀ ਹੈ ਪ੍ਰੇਮਾ ਭਗਤੀ l
      Bhagat ਕਬੀਰ ਜੀ ਦਸ ਰਹੇ ਹਨ ਕਿ ਹੈ ਜੀਵ ਤੇਰੇ ਹਿਰਦੇ ਵਿਚ ਨਾਰਦ ਮੁਨੀ ਜੀ ਵਰਗੀ ਪ੍ਰੇਮਾ ਭਗਤਿ ਤਾਂ ਆਈ ਨਹੀਂ ਤੇ ਕਾਛਿ ਕੂਛਿ ਮਤਲਬ ਸਾਰੀ ਉਮਰ ਵਿੱਸ਼ੇ ਵਿਕਾਰਾਂ ਵਿਚ ਫਸ ਕੇ ਤੂੰ ਅਪਣਾ ਤਨ ਕਾਲ ਨੂੰ ਸੌਂਪ ਦਿੱਤਾ l

  • @Kiranpal-Singh
    @Kiranpal-Singh Před 2 měsíci +27

    *ਨਾਮ-ਬਾਣੀ ਅਭਿਆਸੀ ਦੀ ਸੰਗਤ ਕਰਨੀ ਚਾਹੀਦੀ ਹੈ*
    ਸੰਗਤ ਵਿੱਚ ਬੈਠ ਕੇ ਗੁਰਬਾਣੀ-ਕਥਾ-ਕੀਰਤਨ ਸੁਣੀਏ, ਸੇਵਾ ਕਰੀਏ*
    *ਬਹੁਤੀਆਂ ਵਿਚਾਰਾਂ ਵਿੱਚ ਪੈਣ ਨਾਲੋਂ, ਭਾਵਨਾ ਰੱਖ-ਰਸਨਾ ਨਾਲ ਉੱਚੀ ਜਪਣਾ ਸ਼ੂਰੂ ਕਰੀਏ ਤੇ ਉਸਨੂੰ ਕੰਨਾਂ ਨਾਲ ਸੁਣੀਏ*
    *ਗੁਰਬਾਣੀ ਪੜ੍ਹੀਏ-ਜਪੀਏ-ਵਿਚਾਰੀਏ, ਗੁਰੂ ਸਾਹਿਬ ਸਾਰੀ ਸੇਧ ਪ੍ਰਦਾਨ ਕਰਦੇ ਹਨ, ਅਗਵਾਈ ਕਰਦੇ ਹਨ-ਭਰੋਸਾ ਬਣਾਈ ਰੱਖੀਏ*
    *ਕਿਰਤ ਇਮਾਨਦਾਰੀ ਵਾਲੀ ਹੋਵੇ ਅਤੇ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਮੱਦਦ-ਸੇਵਾ ਕਰੀਏ*
    ਯਤਨ-ਉਦਮ ਕਰਨਾ ਸਾਡਾ ਫਰਜ ਹੈ-ਫਲ ਦਾਤੇ ਦੇ ਹੱਥ ਹੈ !

    • @RajKumar-wf9nb
      @RajKumar-wf9nb Před 2 měsíci +2

      Veri.good.gurmat.vichar.waheguru.ji.ka.khalsa.waheguru.ji.ki.fateh.

    • @Kiranpal-Singh
      @Kiranpal-Singh Před 2 měsíci +1

      @@RajKumar-wf9nb
      ਧੰਨਵਾਦ ਜੀ, ਨਮਸਕਾਰ-ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ !

    • @khushwinderkaur3866
      @khushwinderkaur3866 Před 2 měsíci +1

      ❤❤🙏🙏

    • @paramrupal5351
      @paramrupal5351 Před 2 měsíci +1

      Good❤

    • @kashmirmanak9907
      @kashmirmanak9907 Před 2 měsíci

      3:55

  • @kaurmanjeet336
    @kaurmanjeet336 Před 2 měsíci +20

    ਪ੍ਮਾਤਮ ਨਹੀ ਕਹਿੰਦਾ ਮੈਨੂੰ ਸਿਮਰੋ ਆਤਮਾ ਨੂੰ ਲੋੜ ਹੈ ਪ੍ਮਾਤਮ ਦੇ ਪਿਆਰ ਦੀ ਤੇ ਪਿਆਰ ਲੈਣ ਵਾਲੇ ਸਿਮਰਦੇ ਹਨ ਜਿਸ ਤਰਾ ਦੁਆਨਵੀ ਪਤੀ ਦਾ ਪਿਆਰ ਸਰੀਰ ਦੁਆਰਾ ਕੰਮ ਕਰਕੇ ਹੀ ਪਾਇਆ ਜਾਂਦਾ ਹੈ ।

  • @user-qo7ez6kt8w
    @user-qo7ez6kt8w Před 2 měsíci +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏ਬਹੁਤ ਵਧੀਆ ਉਪਰਾਲਾ ਹੈ ਜੀ ❤ਅਭਿਆਸ ਦੀ ਲੋੜ ਹੈ ਬ੍ਰਹਮ ਗਿਆਨ ਓਵੇਂ ਸਮਜ ਨੀ ਆਉਂਦਾ ਜੀ ਸਾਡੇ ਟੀਚਰ ਸਾਹਿਬਾਨ ਹਨ ਭਾਈ ਸਾਹਿਬ ਜੀ

  • @TalwinderSandhu-vh7wj
    @TalwinderSandhu-vh7wj Před 2 měsíci +13

    ਬਹੁਤ ਧੰਨਵਾਦ ਮੱਕੜ ਜੀ. ਬਹੁਤ ਹੀ ਸੋਹਣਾ ਵਿਸ਼ਾ ਚੁਣਿਆ ਤੁਸੀਂ 🙏

  • @Jasvir-Singh8360
    @Jasvir-Singh8360 Před 2 měsíci +38

    ਵੀਰ ਸਿਮਰਨਜੋਤ ਸਿੰਘ ਜੀ ਇਹ ਪ੍ਰੋਗਰਾਮ ਮੇਰੇ ਲਈ ਤਾਂ ਬਹੁਤ ਮਹੱਤਵਪੂਰਨ ਹੈ ਵਾਹਿਗੁਰੂ ਕ੍ਰਿਪਾ ਕਰਨ ਹੋਰ ਸੰਗਤ ਲਈ ਵੀ ਇਸ ਤੋਂ ਜਿਆਦਾ ਮਹੱਤਵਪੂਰਨ ਹੋ ਨਿਬੜੇ ਵਾਹਿਗੁਰੂ ਤੁਹਾਨੂੰ ਅਤੇ ਗੁਰਮੁਖਿ ਸਿੰਘ ਭਾਈ ਲਖਵੀਰ ਸਿੰਘ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਵਿੱਚ ਪਰਪੱਕਤਾ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

    • @kaurjeet68
      @kaurjeet68 Před 2 měsíci

      Ji bilkul beautiful blessed soul 💖 waheguru ji 🙏

    • @kaurjeet68
      @kaurjeet68 Před 2 měsíci

      I always listen

    • @naviii949
      @naviii949 Před 2 měsíci +3

      ​​@@kaurjeet68 l listen first time, impressed by Bhai sahib's Gyan, the way he politely speaks made me very happy ❤

    • @daljitlitt9625
      @daljitlitt9625 Před 2 měsíci

      ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ

    • @paramrupal5351
      @paramrupal5351 Před 2 měsíci

      Great❤

  • @amanjitsingh7062
    @amanjitsingh7062 Před 2 měsíci +16

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹੈ ਜੀ

  • @parminderuppal7665
    @parminderuppal7665 Před 2 měsíci +62

    ਧੰਨਵਾਦ ਮੱਕੜ ਜੀ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਵਾਉਣ ਲਈ 🙏

    • @gurkamalsingh4268
      @gurkamalsingh4268 Před 2 měsíci +3

      😂😂😂😂😂😂😂😂😂😂😂😂

    • @WrightSidhu
      @WrightSidhu Před 2 měsíci

      😂😂😂😂😂es pakhandi ne gandd paya hoya

    • @WrightSidhu
      @WrightSidhu Před 2 měsíci

      Pehla isdi kartoot dilaram village ch jakay pata kro. Isdi vajah kaarn mapeya da ikalla putt jehar khakay marr geya hai

    • @waheguruji7806
      @waheguruji7806 Před 2 měsíci

      ​@@WrightSidhuਤੁਸੀ ਦਸ ਸਕਦੇ ਹੋ ਕੀ ਗੱਲ ਹੈ ਦਿਲਾਰਾਮ ਪਿੰਡ ਵਾਲੀ?

    • @WrightSidhu
      @WrightSidhu Před 2 měsíci

      @@waheguruji7806 tusi khud jakay pta kro apey pta lagju

  • @user-xg7ct4mi9j
    @user-xg7ct4mi9j Před 2 měsíci +6

    ਮੱਕੜ ਜੀ।ਰੱਬ ਤੇ ਅੰਦਰ ਹੈ। ਗੁਰਬਾਣੀ ਕਹਿੰਦੀ ਹੈ।ਜੇ ਰੱਬ ਵੇਖਣਾਂ ਹੈ ਤਾ ਆਪਣੇ ਅੰਦਰ ਵੇਖ ਲੈ।। ਤੁਹਾਡਾ ਜਾਗਦਾ ਹੈ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @baljitsingh1126
    @baljitsingh1126 Před 2 měsíci +10

    ਮੱਕੜ ਜੀ ਬੁਹਤ ਵਧੀਆ ਸਵਾਲ ਅਜੋਕੇ ਲੋਕਾਂ ਦੇ ਵਹਿਮ ਭਰਮ ਨਿਕਲ ਜਾਣਗੇ ਇਸ ਇੰਟਰਵਿਊ ਨਾਲ.. All is good ਜਵਾਬ ਵੀ ਬੁਹਤ ਵਧੀਆ ਤਸੱਲੀ ਜੀ..

  • @kkaur5881
    @kkaur5881 Před 2 měsíci +12

    ਵਾਹਿਗੁਰੂ ਜੀ ਬਾਬਾ ਅਟੱਲ ਜੀ (ਅੰਮ੍ਰਿਤਸਰ)ਦੀ ਸਾਖੀ ਹੈ, ਜੋ ਆਪਣੇ ਦੋਸਤ ਮੋਹਨ ਨੂੰ (jo ਕਿ ਕੁਛ ਦੇਰ ਪਹਿਲਾਂ ਚੜਾਈ ਕਰ ਗਿਆ ਸੀ ਨੂੰ)ਖੇਡ ਦੀ ਵਾਰੀ ਦੇਣ ਲਈ ਜਿਉਂਦਾ ਕਰ ਦਿੰਦੇ ਹਨ ( ਪੜੋ ਸਾਖੀ ਬਾਬਾ ਅਟੱਲ ਜੀ)

  • @easyrecipeseveryday4071
    @easyrecipeseveryday4071 Před 2 měsíci +24

    ਕੁਝ ਵੀ ਕਿਹਾ ਜਾਏ ਪਹਿਲਾਂ ਇਨਸਾਨ ਚ ਇਨਸਾਨੀਅਤ ਹੋਣੀ ਚਾਹੀਦੀ ਏ
    ਰੱਬ ਦੀ ਖੇਡ ਕੋਈ ਨਹੀਂ ਸਮਝ ਸਕਦਾ
    ਜਿਸ ਦਾ ਦਿਲ ਸਾਫ਼ ਏ ਉਸਨੂੰ ਸਭ ਚੰਗੇ ਲੱਗਣਗੇ

    • @Kiranpal-Singh
      @Kiranpal-Singh Před 2 měsíci +3

      ਦਿਲ ਸਾਫ ਹੋਵੇ-ਇਸੇ ਲਈ ਨਾਮ ਜਪੀ ਦਾ ਹੈ

    • @paramrupal5351
      @paramrupal5351 Před 2 měsíci +2

      ​@@Kiranpal-Singhਨਾਮ ਜਪਿਆ ਹੀ ਤਾਂ ਹੀ ਜਾਂਦਾ ਹੈ।

    • @swaranjitsingh529
      @swaranjitsingh529 Před 2 měsíci

      ਦਿਲ ਦਾ ਕੰਮ ਸਿਰਫ ਖੂਨ ਨੂੰ ਪੰਪ ਕਰਨਾ ਹੈ

    • @Kiranpal-Singh
      @Kiranpal-Singh Před 2 měsíci

      @@swaranjitsingh529
      ਸਭ ਨੂੰ ਪਤਾ ਹੈ, ਮਨ ਸਾਫ ਚੱਲੂਗਾ ਜਾਂ ਨਹੀਂ ?

  • @waheguruwahegurutuheetu546
    @waheguruwahegurutuheetu546 Před 2 měsíci +7

    28.48 ਬਾਬਾ ਅਟੱਲ ਰਾਏ ਜੀ ਦਾ ਇਤਿਹਾਸ ਏ ਜਿਸਨੇ ਏਹ੍ਹ ਸਮਝਣਾ ਦਰਬਾਰ ਸਾਹਿਬ ਅੰਮ੍ਰਿਤਸਰ ਜਾਕੇ ਬਾਬਾ ਅਟੱਲ ਰਾਏ ਜੀ ਦੇ ਗੁਰਦਵਾਰਾ ਸਾਹਿਬ ਜਾਕੇ ਇਤਿਹਾਸ ਪੜ੍ਹਿਓ ਜੀ

  • @wokitok
    @wokitok Před 2 měsíci +11

    3 ਮਿਂਟ ਚ ਸੁਣਿਆ ਕਿ ਉਹ ਬਚਾ ਬਾਹਰਲੀ ਗਲ ਨਹੁ ਸੁਣਦਾ ਇਹ ਬਿਲਕੁਲ ਗਲਤ ਆ।ਮਸਕੀਨ ਜੀ ਹੁਣਾ ਨੇ ਬਹੁਤ ਵਿਸਥਾਰ ਪੂਰਵਕ ਦਸਿਆ ਕਿ ਮਾ ਜੋ ਪੜਦੀ ਸੁਣਦੀ ਦੇਖਦੀ ਉਹ ਸਾਰੇ ਸੰਸਕਰ ਬਚੇ ਚ ਪੈਂਦੇ ਆ।ਜੇ ਬਚੇ ਨੂੰ ਕੁਝ ਸੁਣਦਾ ਹੀ ਨੀ।ਫਿਰ ਮਾਂ ਜੋ ਮਰਜੀ ਅਸਲੀਲ ਦੇਖੀ ਜੇਵੇ ਅਸਲੀਲ ਪੜੇ ਜਾਵੇ ਕੋਈ ਫਰਕ ਨੀ।।।।।।।ਮੈ ਇਸ ਭਾਈ ਸਾਬ ਦੀ ਗਲ ਨਾਲ ਸਹਿਮਾਤ ਨਿ

    • @naviii949
      @naviii949 Před 2 měsíci +6

      Jis tra Brahmgyani santa de sharir vich 24 hours naam ਚਲਦਾ ਰਹਿੰਦਾ ਹੈ,, ਰੋਮ ਰੋਮ ਨਾਮ ਜਪਦਾ ਰਹਿੰਦਾ ਹੈ,, ਪਰ ਬ੍ਰਹਮਗਿਆਨੀ ਦੁਨੀਆ ਨੂੰ ਵੀ ਸੁਣਦੇ ਹਨ, ਸੰਗਤ ਨਾਲ ਗੱਲਾ ਵੀ ਕਰਦੇ ਹਨ, ਅਪਣੇ ਸ਼ਰੀਰ ਪ੍ਰਤੀ ਸਾਰੇ ਕੰਮ ਜਿਵੇਂ ਨਹਾਉਣਾ, ਰੋਟੀ ਖਾਣੀ, ਨਿੱਤਨੇਮ ਕਰਨਾ, ਕਹਿਣ ਤੋਂ ਮਤਲਬ ਇਹ ਹੈ ਕਿ ਬੱਚਾ ਦੀ ਲਿਵ ਲੱਗੀ ਹੁੰਦੀ ਹੈ ਨਾਮ ਵਿਚ, ਪਰ ਆਲੇ ਦੁਆਲੇ ਜਿਸ ਤਰਾ ਦੀ vibrations aaundia han, oh vi catch krda hai, mother raahi hi os nu food janda hai, vichar jande han, oh bacha oh vi ਗ੍ਰਹਿਣ, ਕੈਚ ਕਰਦਾ ਹੈ l
      Mainu laggea tusi smj rhe ਹੋਵੋਂਗੇ, ਮੈ ਕਿ ਕਹਿ ਨਾ cha reha .

    • @msinghkaur5636
      @msinghkaur5636 Před 2 měsíci +2

      ਹਾਂਜੀ ,ਮੇਰੇ ਦਾਦੀ ਜੀ ਦਸਦੇ ਸੀ ਕੇ ਕ੍ਰਿਸ਼ਨ ਭਗਵਾਨ ਨੇ ਅਭਿਮਨਯੂ ਨੂੰ ,ਉਸਦੀ ਮਾਂ ਦੀ ਕੋਖ ਵਿਚ ਹੀ education ਦਿੱਤੀ ਸੀ

    • @gurpalvirk965
      @gurpalvirk965 Před 2 měsíci +4

      ਸਹੀ ਗੱਲ ਹੈ ਬੱਚੇ ਨੂੰ ਅੰਦਰ ਅਸਰ ਹੁੰਦਾ ਜੋ ਮਾ ਕਰੇਗੀ ਉਹ ਹੀ ਗੁਣ ਬੱਚਾ ਗਰਿਹਣ ਕਰੇ ਗਾ 40ਸਾਲ ਦਾ ਬੰਦਾ ਮੋਬਾਇਲ ਨਹੀਂ ਚੰਗੀ ਤਰ੍ਹਾਂ ਚਲਾ ਸਕਦਾ ਬੱਚਾ ਸਾਰੇ ਅਪਸਣ ਚਲਾਦਾ ਹੈ ਕਿਉ ਕੀ ਜੋ ਮਾ ਕਰਦੀ ਹੈ ਉਹ ਹੀ ਗੁਣ ਕਰਦਾ ਹੈ

    • @paramrupal5351
      @paramrupal5351 Před 2 měsíci

      Very interesting

    • @paramrupal5351
      @paramrupal5351 Před 2 měsíci +1

      ਕਿਸੀ ਨੂੰ ਗਲਤ ਨਹੀਂ ਕਿਹਾ ਜਾ ਸਕਦਾ ਹਰੇਕ ਦੀ ਆਪਣੀ ਆਪਣੀ ਅਵਸਥਾ ਹੈ

  • @honeysekhon5860
    @honeysekhon5860 Před měsícem +2

    ਜਾਗਦੇ ਵੇਲੇ ਅੱਖਾਂ ਅੱਗੇ ਧੁੰਦ ਆ ਜਾਣੀ ਤੇ ਗੱਲ ਓਵੇ ਹੀ ਹੋਣੀ ਫ਼ਿਲਮ ਚੱਲ ਜਾਣੀ ਪਹਿਲ ਜੋ ਦਿਸਿਆ ਓਹ ਸੱਚ ਹੋ ਜਾਣਾ ਜਾਂ ਕਿਸੇ ਨਾਲ ਬੀਤੀ ਵੀ ਦਿਸ ਜਾਣੀ ਜੋ ਕਿਸੇ ਹੋਰ ਨਾਲ ਹੋਈ ਹੋਵੇ ਜਦ ਕੀ ਮੈ ਓਥੇ ਮੋਜੂਦ ਵੀ ਨਾ ਹੋਵਾ ਕੋਈ ਦੱਸ ਸਕਦਾ ਇਹ ਕਿਉਂ ਹੁੰਦਾ ਮੇਰੇ ਨਾਲ ਹੁੰਦਾ ਕਈ ਵਾਰ ਕੋਈ ਘਰ ਆ ਰਿਹਾ ਮੈਨੂੰ ਦੱਸਣ ਤੋ ਪਹਿਲਾ ਹੀ ਅੱਖਾਂ ਅੱਗੇ ਸਭ ਚੱਲ ਜਾਂਦਾ ਪਲਕ ਦੀ ਝਪਕ ਨਾਲ ਹਰ ਵਾਰ ਨਹੀ ਕਦੇ ਕਦੇ ਹੁੰਦਾ ਮੈਂ ਦੱਸਣ ਲੱਗ ਗਿਆ ਤਾਂ ਹੁਣ ਘਟ ਗਿਆ ਮੈਨੂੰ ਨੀ ਪਤਾ ਕਿਉਂ ਹੁੰਦਾ ਇਹ

  • @dcfinches
    @dcfinches Před 2 měsíci +6

    ਬਾਈ ਇੱਕ ਹਾਲੀਵੁੱਡ ਫਿਲਮ ਆ ਲੂਸੀ ਉਸ ਵਿੱਚ ਬਹੁਤ ਵਧੀਆ ਦੱਸਿਆ ਗਿਆ ਕਿ ਮਨੁੱਖ ਦੀ ਸਕਤੀ ਕਿੰਨੀ ਹੈ।

  • @kaurbrar4101
    @kaurbrar4101 Před 2 měsíci +22

    ਸਿਮਰਨਜੋਤ ਸਰ, ਤੁਸੀਂ ਸਵਾਲ ਤ੍ਰੈਗੁਣਾਂ ਦੇ ਹਿਸਾਬ ਨਾਲ ਪੁੱਛ ਰਹੇ ਹੋ, ਪਰ ਭਾਈ ਸਾਹਿਬ ਹੋਣਾ ਦਾ ਪ੍ਰੈਕਟੀਕਲ ਹੈ ਗੁਰਬਾਣੀ ਗੁਰੂ ਸਾਹਬ ਦੇ ਮੁਤਾਬਕ, ਇਸ ਲਈ ਗੁਰਮੁਖ ਜਵਾਬ ਚੌਥੇ ਪਦ ਦੀ ਬਾਣੀ ਦੇ ਅਨੁਸਾਰ ਦੇ ਰਹੇ ਹਨ।। ਕਿਉਂਕਿ ਗੁਰਬਾਣੀ ਚੌਥੇ ਪਦ ਦੀ ਬਾਣੀ ਹੈ। ਜੇ ਤੁਸੀਂ ਡੂੰਘਾਈ ਵਿੱਚ ਜਾਨਣਾ ਹੈ ਤਾਂ ਫਿਰ ਪ੍ਰੈਕਟੀਕਲ ਕਰੋ, ਆਪੇ ਗੁਰੂ ਸਾਹਿਬ ਜਵਾਬ ਦੇਣਗੇ।।

  • @PremSingh-vz9fy
    @PremSingh-vz9fy Před měsícem +5

    ਵਾਹਿਗੁਰੂ ਬਹੁਤ ਉੱਚ ਕੋਟੀ ਦੀਆਂ ਵਿਚਾਰਾਂ ਕੀਤੀਆਂ।
    ਬਾਬਾ ਜੀ ਨੇ ਬਹੁਤ ਸਹਿਜ ਨਾਲ ਸਮਝਾਉਣਾ ਕੀਤਾ।
    ਰੱਬੀ ਰੂਹ

  • @jagjitsinghsomal754
    @jagjitsinghsomal754 Před 2 měsíci +2

    ਮੱਕੜ ਸਾਬ ਗੁਰਬਾਣੀ ਪੜ੍ਹਨ ਸੁਣਨ ਅਤੇ ਮੰਨਣ ਨਾਲ ਗੁਣਵਾਨ ਬਣ ਕੇ ਜੀਵਨ ਸਫਲ ਹੋ ਜਾਂਦਾ ਹੈ। ਕਦੇ ਮਿਲੇ ਤਾਂ ਸਾਰੇ ਸਵਾਲਾਂ ਦੇ ਜਵਾਬ ਸੰਖੇਪ ਵਿੱਚ ਕਲੀਅਰ ਕਰਾਂਗੇ। ਤੁਹਾਡੇ ਸਵਾਲ ਬਹੁਤ ਕੀਮਤੀ ਨੇ। ਉਡੀਕ... ....?।

  • @manjindersingh1353
    @manjindersingh1353 Před 2 měsíci +5

    ਜੰਗ ਅਜੇ ਨਹੀਂ ਹੋਈ ਖਤਮ ਮਿਸ਼ਲ ਸਹੀਦਾਂ ਦੀ ਬਾਬਾ ਬੰਦਾ ਸਿੰਘ ਜੀ ਦੀ ਅਗਵਾਈ ਵਿੱਚ ੯੬ ਕਰੋੜੀ ਬਾਬਾ ਫ਼ਤਿਹ ਸਿੰਘ ਜੀ ਨਿਹੰਗ ਸਿੰਘ ਜੀ ਜਥੇ ਵਿੱਚ ਹੋਵਣਗੇ ਚਮਤਕਾਰ ਸੂਰਜ ਲੂ ਕਾਰਣ ਧਰੇਗਾ ਵਿਰਾਟ ਰੂਪ ਚੰਦਰਮਾ ਕਰੇਗਾ ਮਾਨਸਿਕ ਰੋਗੀ ਅਗਨੀ ਹੋਵੇਗੀ ਵਿਕਰਾਲ ਹਵਾ ਛੱਡੇਗੀ ਬਵੰਡਰ ਜਲ ਡੰਡ ਦਵੇਗਾ ਭਾਰੀ ਦੁਸ਼ਟ ਭਾਰ ਨਾਲ ਧਰਤੀ ਡੋਲੇਗੀ ਹੋਵੇਗੀ ਉਜਾੜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਸਰਬਸਤਿਆਨਾਸ਼ ਕੁਲਾਂ ਸਮੇਤ ਮਿਟ ਜਾਣ ਗਈਆਂ ਨਿਸ਼ਾਨੀਆਂ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ

    • @DeepMehra-lt8pc
      @DeepMehra-lt8pc Před měsícem

      Eis vich kinna samey hai hor , keonke paap bahut bahut vadh gaye duniya te , bass bachi hai taan harjan peyare gurmukh peyarea kr k , waheguru ji ka Khalsa waheguru ji ki fateh 🙏🏻

  • @HARDEEPSINGH-nq1tm
    @HARDEEPSINGH-nq1tm Před 2 měsíci +16

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ। ਇਹ ਸੂਖਮ ਅਦਿਖ ਦੀ ਕਹਾਣੀ ਸੰਗਤ ਅਤੇ ਸਿਮਰਨ ਕਰਕੇ ਸਮਝ ਆਉਂਦੀ ਹੈ। ਨਿੰਦਾ ਕਰਕੇ ਆਪਣੇ ਸਵਾਸ ਨਾ ਖਰਾਬ ਕਰੋ। ਅਭਿਆਸ ਕਰਕੇ ਦੇਖੋ ਫਿਰ ਤੁਸੀ ਆਪ ਹੀ ਮੰਨ ਜਾਵੋਗੇ ਅਤੇ ਮਾਲਕ ਦੀ ਉਸਤਤ ਵੀ ਕਰੋਗੇ।

    • @tehalsinghbhullar7512
      @tehalsinghbhullar7512 Před 2 měsíci

      This is a TRUE love game with waheguru g.
      Guru Gobid Singh ji Maharaj ji ne ta waheguru gur mantar nu
      hor saral (easy) bana ta that
      Waheguru g Ka khalsa waheguru g ki Fateh vich badal dita.
      Waheguru gur mantar hai jap haume khoi.
      ....Kam karod hankar lobh hath moh na man sio liave. Tab hi atam tat ko darse parampurkh kah pave.
      Guru Gobind Singh ji Maharaj.

  • @kaurmanjeet336
    @kaurmanjeet336 Před 2 měsíci +16

    ਪ੍ਮਾਤਮ ਤੋ ਬਿਨਾ ਪੱਤਾ ਨਹੀ ਝੂਲਦਾ ਦਾ ਮਤਲਬ ਹੈ ਜੀ ਰੱਬ ਤੋ ਬਿਨਾ ਅਸੀ ਕਝ ਵੀ ਨਹੀ ਕਰ ਸਕਦੇ ਹਨ ਲੇਕਿਨ ਵਾਹਿਗੁਰੂ ਜੀ ਨੇ ਜਨਮ ਤੋ ਮੌਤ ਤੱਕ ਦੀ ਅਜਾਦੀ ਦਿੱਤੀ ਹੈ ਜੀ ਇਸ ਅਜਾਦੀ ਵਿਚ ਜਿਸ ਤਰਾ ਦੇ ਕਰਮ ਕਰਾਂਗੇ ਉਸ ਤਰਾ ਦਾ ਜੀਵਨ ਬਣੇਗਾ ।

  • @SukhjinderSingh-yl8sl
    @SukhjinderSingh-yl8sl Před 2 měsíci +1

    ਗਿਨੀਜਬੁਕ ਔਫ ਰਿਕਾਰਡ ਵਿਚ ਅਨੇਕ ਪ੍ਰਸੰਗ ਦਰਜ ਹਨ ਜਿਥੇ ਮਨੁੱਖ ਨੇ ਧਿਆਨ ਮਾਤਰ ਦੇ ਬਲ ਨਾਲ ਸਟੀਲ ਦੇ ਚਮਚੇਆਦਿ ਨੂੰ ਮਰੋੜ ਕੇ ਰੱਖ ਦਿੱਤਾ ਦੰਦਾਂ ਵਿਚ ਰੱਸੀ ਦਬਾ ਕੇ ਉਸ ਰੱਸੀ ਨਾਲ ਬੰਨਿਆ ਟਰੱਕ, ਹਵਾਈ ਜਹਾਜ਼ ਵਗੈਰਾ ਨੂੰ ਖਿੱਚ ਕੇ ਆਪਣੀ ਜਗ੍ਹਾ ਤੋ ਕਈ ਫੂਟ ਹਿੱਲਾ ਦਿੱਤਾ ਹੈ ਵੀਰ ਜੀ ਇਹ ਧਿਧਿਆਨ ਸ਼ਕਤੀ ਹੈ

  • @BaltejSidhugurunanakdasi-if7wz
    @BaltejSidhugurunanakdasi-if7wz Před 2 měsíci +2

    ਸੱਭ ਸੌ ਫ਼ੀਸਦੀ ਸੱਚ ਹੈ, ਕੇਰਾਂ ਔਖਾ ਹੁੰਦਾ, ਸਮਾਂ ਵੱਧ ਲੱਗ ਸਕਦਾ, ਸਾਰੇ ਸਵਾਲਾਂ ਦਾ ਹੱਲ ਅੰਦਰੋਂ ਮਿਲਣ ਲੱਗ ਜਾਂਦਾ।
    ਐਸਾ ਮਨੁੱਖ ਅੱਠੇ ਪਹਿਰ ਅਨੰਦ ਵਿੱਚ ਰਹਿੰਦਾ, ਕੋਠੀਆਂ ਕਾਰਾਂ ਸੋਨਾ ਚਾਂਦੀ,ਸੱਭ ਬੱਚਿਆਂ ਦੇ ਖਿਡੌਣੇ ਲੱਗਣ ਲੱਗ ਪੈਂਦੇ,
    ਕੇਰਾਂ ਨਾਦ ਤੱਕ ਪਹੁੰਚ ਜਿਸ ਦੀ ਹੋਜਾਵੇ,ਅੱਗ ਐਸੇ ਨੇ ਕਪਾਟ ਖੋਲ ਦੇਣੇ ਨੇ,
    ਜਿਸ ਅਭਿਆਸ ਕਰਨ ਵਾਲੇ ਦਾ ਮਨ ਧਿਆਨ ਨਹੀਂ ਲੱਗਦਾ ਜਾਂ ਦੁਖੀ ਹੋਏ ਉਸ ਨੂੰ ਗੁਰ ਮੰਤਰ ਤੋਂ ਪਹਿਲਾਂ ਅੱਧਾ ਘੰਟਾ ਮੂਲ ਮੰਤਰ ਦਾ ਜਾਪ ਕਰਨਾ ਚਾਹੀਦਾ, ਬਿਨਾਂ ਘੜੀ ਦੇਖੇ,ਅੰਦਾਜ਼ੇ ਨਾਲ, ਉੱਤੋਂ ਗੁਰ ਮੰਤਰ ਦਾ ਓਨਾ ਕੁ ਸਮਾਂ, ਰੋਜ਼ , ਇੱਕੋ ਜਗ੍ਹਾ ਤੇ, ਮੂਲ ਮੰਤਰ ਨਾਲ ਸਰੀਰ ਪੂਰੀ ਤਰ੍ਹਾਂ ਅੰਦਰੋਂ ਤਿਆਰ ਹੋ ਜਾਂਦਾ, ਫਿਰ ਜਲਦੀ ਖੇਡ ਬਣ ਜਾਂਦੀ,,
    ਪਰਮਾਤਮਾ ਪ੍ਰਗਟ ਤਾਂ ਹੋ ਜਾਂਦਾ, ਫਿਰ ਸੰਭਾਲਣਾ ਔਖਾ ਹੁੰਦਾ, ਮਹਾਂ ਰਸ , ਮਹਾਂ ਅਨੰਦ ਨੂੰ,ਇਹ ਮੁਸ਼ਕਲ ਵੱਡੀ ਹੈ।

  • @GurdevSingh-qw8uw
    @GurdevSingh-qw8uw Před 2 měsíci +12

    ਬਾਬਾ ਅਟੱਲ ਰਾਏ ਜੀ

  • @harmeshlal3333
    @harmeshlal3333 Před 2 měsíci +6

    ਵਾਹਿਗੁਰੂ ਜੀਓ, ਤੁਸੀਂ ਉਸ ਰਿਪੋਰਟਾਂ ਨਾਲ ਗੱਲਬਾਤ ਕਰੇ ਜਿਸ ਨੂੰ ਅਧਿਆਤਮ ਬਾਰੇ ਗਿਆਨ ਹੋਵੇ, ਮੈਨੂੰ ਲੱਗਦਾ ਕਿ ਭਰਾ ਜੀ ਨੇ ਟਾਇਮ ਜਿਆਦਾ ਖਰਾਬ ਕੀਤਾ, ਤੁਹਾਡੇ ਕੋਲ ਗਿਆਨ ਬਹੁਤ ਹੀ ਹੈ ਜਿਸ ਨਾਲ ਸਾਧਕਾਂ ਨੂੰ ਬਹੁਤ ਸਾਰੀਆਂ ਜਾਣਕਾਰੀਆਂ ਮਿਲ ਸਕਦੀਆਂ ਹਨ, ਇਹਨਾਂ ਨੂੰ ਉਸ ਪਾਰ-ਬਹ੍ਮ ਪਰਮੇਸ਼ੁਰ ਬਾਰੇ ਇਹ ਵੀ ਨਹੀਂ ਪਤਾ ਕਿ (ਉਹ) ਇੱਕ ਪ੍ਮ ਸ਼ਕਤੀ ਜਾ ਉਰਜਾ ਹੈ ਜਿਸ ਨੂੰ ਇਹਨਾਂ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ,,ਸਿਰਫ਼ ਮਹਿਸੂਸ ਕੀਤਾ ਜਾ ਸਕਦਾ, ਸਤਿ ਸ੍ਰੀ ਅਕਾਲ ਜੀ🙏🙏🙏🙏🙏

    • @princesandhu7
      @princesandhu7 Před 2 měsíci

      m.czcams.com/users/BhaiLakhvirSinghFaridkotWale

  • @hgill4072
    @hgill4072 Před 2 měsíci +1

    ਸਬ ਆਪਣੀ ਉਕਾਤ ਜਾ ਸਮਝ ਨਾਲ ਗੱਲ ਕਰਦਾ ਕੋਈ ਕਿਸੇ ਤੋਂ ਵੱਡਾ ਛੋਟਾ ਕੋਈ ਨਹੀ ਚਾਹੇ ਸਾਡੇ ਗੁਰੂ ਵੀ । ਗੱਲ ਤੁਹਾਡੀ ਸਮਝ ਦੀ ਆ । ਫੁਕਰੀ ਮਾਰਨ ਦੀ ਕੋਈ ਸੀਮਾ ਨਹੀਂ

  • @BootaLalllyan-no6bu
    @BootaLalllyan-no6bu Před 21 dnem

    ਮਾਂ ਦੇ ਪੇਟ ਵਿੱਚ ਬੱਚਾ ਕੁਦਰਤਿ ਦੇ ਨਿੱਜਮ ਵਿੱਚ ਬੱਜਾ ਹੋਇਆ ਹੈ ਇਹੀ ਨਾਮ ਜਪਣਾ ਹੋਰ ਕਿਹੜਾ ਰੱਬ ਰੱਬ ਨਿਜਮਾ ਵਿੱਚ ਰਹਿਣ ਨੂੰ ਹੀ ਨਾਮ ਜਪਣਾ ਬਾਣੀ ਦਸਦੀ ਹੈ ਜੀ ❤❤

  • @gurugranthsahib123
    @gurugranthsahib123 Před 2 měsíci +25

    ਨਾਦ ਦੀ ਕਿਰਪਾ ਮੇਰੇ ਤੇ ਹੋਈ ਹੈ ਪਹਿਲਾ ਮੈ ਵੀ ਯਕੀਨ ਨਹੀਂ ਕਰਦਾ ਸੀ ਪਰ ਪ੍ਰੈਕਟਿਕਲ ਕਰਕੇ ਪਤਾ ਲਗਦਾ

    • @user-qm9mw7eq6t
      @user-qm9mw7eq6t Před 2 měsíci +1

      ਕੋਈ ਫਾਇਦਾ ਇਸ ਨਾਦ ਦਾ ਜਾ ਸਿਰਫ ਆਪਣੇ-ਆਪ ਨੂੰ ਸੁਨਣ ਵਾਸਤੇ ਹੀ ਹੈ ? ਵੈਸੇ ਇੱਕ Experiment ਵੀ ਕੀਤਾ ਗਿਆ ਸੀ ਇੱਕ vacuum room ਵਿੱਚ ਕਿਸੇ ਬੰਦੇ ਨੂੰ ਕੁੱਝ ਦਿਨ ਰੱਖਿਆ ਗਿਆ ਸੀ , ਉਸ ਨੇ ਆਪਣਾ ਤਜਰਬਾ ਦੱਸਿਆ ਕਿ ਉਸ ਨੂੰ ਇਸ ਤਰਾ ਦਾ ਸੰਗੀਤ ਸੁਣ ਰਹਾ ਸੀ ਜਿਵੇ ਰੇਲ ਗੱਡੀ ਦੇ ਹਾਰਨ ਤੇ ਜੋ ਹੋਰ ਵੀ instruments ਵੀ ਇਸ ਦਾ ਮਤਲਬ ਬਿਨਾ ਮਿਹਨਤ ਦੇ ਨਾਦ ਵਜਾ ਸਕਦੇ ਹੋ ਮਨ ਵਿੱਚ , ਪਰ ਇਸਦੀ ਵਿਆਖਿਆ ਵਿਗਿਆਨਕਾ ਨੇ ਕੀਤੀ ਕਿ ਇਹ ਪਹਿਲਾ ਹੀ subconscious mind ਵਿੱਚ ਸਟੋਰ ਯਾਦਾ ਅਵਾਜਾ ਹੁੰਦੀਆ ਹਨ ।

    • @ManpreetSingh-wk7sw
      @ManpreetSingh-wk7sw Před 2 měsíci +2

      ​@@user-qm9mw7eq6tki fayda Lena tu ,je tenu Janam maran changa lagda ,naraka changea lagdea ,phir tu na sunn

    • @ManpreetSingh-wk7sw
      @ManpreetSingh-wk7sw Před 2 měsíci +3

      ​@@user-qm9mw7eq6ttenu vigyania ne subconscious mind dikhataa ke aanwe ghusea redee jaana ke kise vigyani dee jhooth khadee tu ghusea

    • @user-qm9mw7eq6t
      @user-qm9mw7eq6t Před 2 měsíci +2

      @@ManpreetSingh-wk7sw ਕਹਿਣਾ ਕੀ ਚਾਹੁੰਦਾ ਤੂੰ ਪਹਿਲਾ ਲਿਖਣਾ ਸਿੱਖ ਨਾਲੇ ਤੇਰੀ ਜੁਬਾਨ ਤੇਰੇ ਖਾਨਦਾਨੀ ਹੋਣ ਦਾ ਸਬੂਤ ਵੀ ਦੇ ਰਹੀ ਹੈ ਇਸ ਨੂੰ ਵੀ ਸੁਧਾਰ

    • @gurugranthsahib123
      @gurugranthsahib123 Před 2 měsíci

      @@user-qm9mw7eq6t ਜਨਮ ਮਰਨ ਕੱਟਿਆ ਜਾਂਦਾ ਵਾਹਿਗੁਰੂ ਜੀ, ਹੁਣ ਆਪਾਂ ਨੂੰ ਕੀ ਪਤਾ ਅਗਲੇ ਜਨਮ ਵਿੱਚ ਕੀ ਬਣਨਾ, ਰਹੀ ਗੱਲ ਵਿਗਿਆਨ ਦੀ ਉਹ ਵੀ ਰੱਬ ਦੇ ਹੀ ਬੰਦੇ ਨੇ ਤੇ ਬੰਦੇ ਦੀ ਕੋਈ ਔਕਾਤ ਨਹੀਂ ਕੇ ਓਹ ਪਰਮਾਤਮਾ ਨੂੰ ਚੈਲੰਜ ਕਰ ਸਕੇ, ਜੇ ਗੁਰੂ ਦੇ ਰਸਤੇ ਤੇ ਚੱਲਣਾ ਫਿਰ ਇਹ ਸੋਚਣਾ ਬੰਦ ਕਰਨਾ ਪਵੇਗਾ ਕਿ ਲੋਕ ਕੀ ਕਹਿਣਗੇ ਜਾ ਵਿਗਿਆਨੀ ਕੀ ਕਿਹਦੇ ਨੇ, ਕਿਉ ਕੇ ਸਾਰੀ ਦੁਨੀਆ ਮਾਇਆ ਵਿੱਚ ਫਸੀ ਹੋਈ ਹੈ ਤੇ ਗੁਰਮੁੱਖ ਮਾਇਆ ਨੂੰ ਕੱਟ ਕੇ ਰੱਬ ਦੇ ਨਾਮ ਨੂੰ ਸੁਣਦਾ,,,, ਇਹ ਨਾਮ ਓਹ ਹੈ ਜੋ ਗੁਰਬਾਣੀ ਵਿੱਚ ਲਿਖਿਆ ' ਨਾਮ ਕੇ ਧਾਰੇ ਖੰਡ ਬ੍ਰਹਮੰਡ, ' ਨਾਮ ਕੇ ਧਾਰੇ ਸਗਲ ਆਕਾਰ '

  • @BhaiNanakSinghAmritsar
    @BhaiNanakSinghAmritsar Před 2 měsíci +27

    ਵਾਹਿਗੁਰੂ ਜੀ ਇਹ ਕਰਾਮਾਤ ਨਹੀ ਇਹ ਪ੍ਰੈਕਟੀਕਲ ਹੈ ਇਸ ਕਰਕੇ ਨਿੰਦਾ ਨਹੀ ਕਰਨੀ ਚਾਹੀਦੀ

    • @paramrupal5351
      @paramrupal5351 Před 2 měsíci +2

      ਇਥੋਂ ਤੱਕ ਕਿ ਖਾਕ ਨੂੰ ਵੀ ਨਹੀਂ ਨਿੰਦਣਾ ਚਾਹੀਦਾ

    • @harbansinsan5132
      @harbansinsan5132 Před 2 měsíci +1

      hm g right🙏👍👌

  • @kashmirsinghbathbath4362
    @kashmirsinghbathbath4362 Před měsícem +1

    ਵਾਹਿਗੁਰੂ ਜੀ,ਤੂੰ ਬੇਅੰਤ ਹੈ, ਤੇਰੀ ਰਚਨਾ ਵੀ ਬੇਅੰਤ ਹੈ ।

  • @user-no7be5do8n
    @user-no7be5do8n Před 2 měsíci +1

    ਬਹੁਤ ਵਧੀਆ ਵਿਚਾਰ ਗੁਰੂ ਸਾਹਿਬ ਜੀ ਦੇ ਸਿੱਖ ਦੀ ਧੰਨ ਧੰਨ ਹੈ ਮਹਾਂਪੁਰਖ ਜੀ

  • @user-no7be5do8n
    @user-no7be5do8n Před 2 měsíci +12

    ਪਰਮਾਤਮਾ ਪ੍ਰਕਾਸ਼ ਰੂਪ ਵਿੱਚ ਹਰ ਥਾਂ ਮੌਜੂਦ ਹੈ ਨਿੰਰਕਾਰ ਸ਼ੀਸ਼ੇ ਦੀ ਤਰ੍ਹਾਂ ਸਾਫ਼ ਪਾਰਦਰਸ਼ੀ ਪ੍ਰਮਾਤਮਾ ਜੀ ਹਰ ਇੱਕ ਜੀਵ ਦੇ ਅੰਦਰ ਵਾਹਰ ਮੌਜੂਦ ਹੈ ਨਿੰਰਕਾਰ ਰੂਪ ਵਿੱਚ ਪ੍ਰਗਟ ਹਰ ਇਨਸਾਨ ਦੇ ਐਨਾਂ ਨੇੜੇ ਹੈ ਜਿੰਨਾ ਮਛਲੀ ਨੇੜੇ ਪਾਣੀ ਹੈ ਵਾਹਿਗੁਰੂ

  • @inderbirchugh
    @inderbirchugh Před 2 měsíci +5

    ਬਹੁਤ ਸੁੰਦਰ ਬਹੁਤ ਹੀ ਸੁੰਦਰ ।
    ਭਾਈ ਸਾਹਿਬ ਤੇ ਮਕੜ ਵੀਰ ਜੀ ਦਾ
    ਬਹੁਤ ਧੰਨਵਾਦ ॥

  • @punjabikingpro
    @punjabikingpro Před měsícem +1

    ਵਾਹਿਗੁਰੂ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟੱਲ ਰਾਇ ਜੀ ਦਾ ਇਤਹਾਸ

  • @gursharansaini2741
    @gursharansaini2741 Před 2 měsíci +2

    ਭਾਈ ਗੁਰ ਦਿੱਤਾ ਸਿੰਘ ਗਲਤ ਹੈ ॥ਉਹ ਬਾਬਾ ਅਟੱਲ ਜੀ ਛੋਟੀ ਉਮਰ ਵਿਚ ਆਪਣੀ ਮਰਜ਼ੀ ਨਾਲ ਪਿਤਾ ਜੀ ਦਾ ਕਹਣ
    ਗੁਰੂ ਹਰ ਗੋਬਿੰਦ ਪਿਤਾ ਜੀ ਸਰੀਰ ਤਿਆਗ ਦਿੱਤਾ ॥
    GURSHARAN s nigh saini MD
    Usa

  • @ajeetsinghajeetsingh2669
    @ajeetsinghajeetsingh2669 Před 2 měsíci +4

    Dhan,bhai sewa singh ji tarmala dhan bhai dalbir singh ji tarmala Waheguru Waheguru [Moga]

  • @PrinceSharma-cw4xh
    @PrinceSharma-cw4xh Před 2 měsíci +7

    Baba g bahut Wadiya lga sun ki tuhanu 🙏

  • @gurdialsingh456
    @gurdialsingh456 Před 2 měsíci +1

    ਮੱਕੜ ਸਾਹਿਬ ਜੀ ਬਹੁਤ ਚੰਗੀ ਜਾਣ ਕਰੀ ਤੁਸੀਂ ਸਾਂਝੀ ਕੀਤੀ ਹੈ ਧੰਨਵਾਦ ਥੋਡਾ ਹੋਰ ਇਸਤਰਾਂ ਦਿਆਂ ਪੋਸਟਾਂ ਪਾਇਆ ਕਰੋ

  • @harbanssingh7350
    @harbanssingh7350 Před 2 měsíci +2

    ਛੋਟੇ ਵੀਰ ਸਿਮਰਨਜੋਤ ਸਿੰਘ ਜੀ,ਗੁਰ ਫਤਿਹ,ਜਿਵੇਂ ਅਸੀਂ ਮਨੁੱਖਾਂ,ਪਸ਼ੂ,ਪੰਛੀ ਬਹੁਤ ਜੂਨਾਂ ਸੁਣੀਆਂ ਹੈ,ਪਰ ਬੇਸਵਾ ਜੂਨ ਕਿਹੜੀ ਹੈ।ਇੱਕ ਪਾਸੇ ਅਸੀਂ ਇਤਹਾਸ ਵਿੱਚ ਸੁਣਦੇ ਹਾਂ ਕਿ ਸਿੱਖ ਵਿਚਾਰਧਾਰਾ ਵਿੱਚ ਕਰਾਮਾਤਾਂ,ਚਮਤਕਾਰਾਂ ਨੂੰ ਕੋਈ ਜਗ੍ਹਾਂ ਨਹੀਂ ਹੈ,ਦੂਜੇ ਪਾਸੇ ਕਰਾਮਾਤਾਂ,ਚਮਤਕਾਰ ਕਰਵਾਈ ਵੀ ਜਾਂਦੇ ਹਾਂ।ਬਾਬਾ ਜੀ ਤੋਂ ਜਾਨਣ ਦੀ ਕੋਸ਼ਿਸ ਕਰਨਾ ਕਿ ਬਾਬਾ ਜੀ ਨੇ ਜਿੰਨ੍ਹੇ ਵਿਚਾਰ ਦਿੱਤੇ ਹੈ,ਉਹ ਸਾਰੇ ਗੁਣ ਬਾਬਾ ਜੀ ਵਿੱਚ ਹੈ। ਜਿਵੇਂ ਬਾਬਾ ਜੀ ਨੇ ਨਾਮ ਸਿਮਰਨ ਉੱਤੇ ਜ਼ੋਰ ਦਿੱਤਾ,ਉਨ੍ਹਾਂ ਗੁਰਬਾਣੀ ਤੋਂ ਗਿਆਨ ਲੈਣ ਦੀ ਗੱਲ ਨਹੀਂ ਕੀਤੀ ਗਈ ਹੈ।

    • @paramrupal5351
      @paramrupal5351 Před 2 měsíci

      ਨਾਮ ਸਿਮਰਨ ਨਾਲ ਗਿਆਨ ਦੀ ਪ੍ਰਾਪਤੀ ਆਪਣੇ ਆਪ ਹੀ ਹੋ ਜਾਂਦੀ ਹੈ Knowledge Is Power. ਜਿਸ ਤਰ੍ਹਾਂ ਸਕੂਲ ਵਿੱਚ ਪੜ੍ਹਨ ਨਾਲ ਸਾਨੂੰ ਸਮਾਜ ਦਾ ਗਿਆਨ ਆ ਗਿਆ ਹੈ।

    • @balkourdhillon5402
      @balkourdhillon5402 Před 2 měsíci

      ਮੱਕੜ ਸਾਹਿਬ ਜੀ ਤੁਸੀਂ ਬਹੁਤ ਈ ਵਧੀਆ ਭਾਈ ਸਾਹਿਬ ਜੀ ਨਾਲ ਬਚਨ ਵਿਲਾਸ ਕੀਤੇ ਬਹੁਤ ਵਧੀਆ ਉਚੇ ਜੀਵਨ ਵਾਲੇ ਸਿੰਘ ਹਨ।ਸਹੀ ਹੈ ਸਭ।ਧੰਨਵਾਦ ਸ਼ੁਕਰੀਆ।

  • @kamaljeetsinghkhalsa820
    @kamaljeetsinghkhalsa820 Před 2 měsíci +7

    Makkar ji tuci v bahut dunia de giani ho rub di Bahut kirpa tuhade te kes na kttaya kro baki mahapurusha nu mere valo sat shri akal

    • @Kiranpal-Singh
      @Kiranpal-Singh Před 2 měsíci +1

      ਜਪਣਾ ਸ਼ੂਰੂ ਕਰਨ ਦੀ ਲੋੜ ਹੈ, ਗੱਲਾਂ ਨਾਲ ਚੌਲ ਨਹੀਂ ਪੱਕਦੇ ?

  • @yadwinderyadu3185
    @yadwinderyadu3185 Před 2 měsíci +7

    ਬਿਲਕੁਲ ਸਹਿਮਤ ਹਾ ਮੈਂ ਬਾਬਾ ਜੀ ਨਾਲ ਇਹ ਸੱਚ ਹੈ ਸਾਡੀ ਜਿੰਦਗੀ ਦਾ …

  • @Sandeepkaur19794
    @Sandeepkaur19794 Před 2 měsíci +1

    ਬਹੁਤ ਧੰਨਵਾਦ ਗੁਰੂ ਪਿਆਰਿਉ ਐਸੇ ਸਹਿਜ ਵਾਲੇ ਉੱਚੀ ਅਵਸਥਾ ਵਾਲੇ ਗੁਰਮੁਖਾ ਦੇ ਕੀਮਤੀ ਬਚਨ ਸੁਣਾਉਣ ਲਈ ਜੋ ਕਿ ਮਹਾਪੁਰਖ ਭਾਈ ਸੇਵਾ ਸਿੰਘ ਜੀ ਦੀ ਛਤਰ ਛਾਇਆ ਹੇਠ ਅਨੰਦ ਮਾਣਿਆਜੋ ਕਿ ਬਰਹਮ ਗਿਆਨੀ ਸਨ, ਵਾਹਿਗੁਰੂ ਜੀ ਸਭ ਕਿਰਪਾ ਆ ਤੁਹਾਡੀ🙏

    • @MrChsingh
      @MrChsingh Před 2 měsíci

      ਮਹਾਰਾਜ ਇਹ ਕੋਈ ਅਵਸਥਾ ਨਹੀਂ ਇਹ ਸਾਰਾ ਕੁਝ ਗੁਰਬਾਣੀ ਵਿਚ ਲਿਖਿਆ ਹੋਇਆ ਅਵਸਥਾ ਦੀ ਗੱਲ ਬਹੁਤ ਉੱਚੀ ਏ

    • @Sandeepkaur19794
      @Sandeepkaur19794 Před 2 měsíci

      @@MrChsingh ਵਾਹਿਗੁਰੂ ਸਹਿਜਤਾ ਦੇਖੋ ਗੁਰਮੁਖ ਪਿਆਰਿਆਂ ਦੀ, ਬਾਣੀ ਦੇ ਰਸ ਤੇ ਗਿਆਨ ਨਾਲ ਭਰੇ ਲਗਦੇ ਆ ਵਾਹਿਗੁਰੂ ਜੀ🙏

  • @JasbirKaur-mh4ke
    @JasbirKaur-mh4ke Před 3 dny

    ਵਾਹਿਗੁਰੂ ਜੀ ਜਨਮ ਮਰਨ ਤਾ ਅਕਾਲ ਪੁਰਖ ਜੀ ਹਥ ਹੈ

  • @manbal7242
    @manbal7242 Před 2 měsíci +4

    ਇਨਸਾਨੀਅਤ ਆਉਣੀ ਅਤੇ ਮਨ ਸਾਫ ਕਰਨ ਲਈ ਸਿਮਰਨ ਕਰਨਾ ਪਵੇਗਾ ਗੁਰਬਾਣੀ ਦੀ ਵੀਚਾਰ ਕਰਨੀ ਪਏਗੀ

  • @inderjitsinghchahal383
    @inderjitsinghchahal383 Před 2 měsíci +6

    ਮੇਰੇ ਮਨ ਚ ਬਹੁਤ ਸਵਾਲ ਸੀ ਲਗਪਗ ਬਹੁਤ ਉੱਤਰ ਮਿਲ ਗਏ ਜੀ

  • @charanjitsingh4388
    @charanjitsingh4388 Před 2 měsíci +1

    ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ । ਭਾਈ ਸਾਹਿਬ ਜੀ ਨੇ ਬਹੁਤ ਹੀ ਵਧੀਆ ਪ੍ਰਭਾਵਸ਼ਾਲੀ ਵਿਚਾਰ ਚਰਚਾ ਹੋਈ । ਮੱਕੜ ਸਾਹਿਬ ਜੀ ਬਹੁਤ ਬਹੁਤ ਧੰਨਵਾਦ । ਗਿਆਨ ਵਿੱਚ ਵਾਧਾ ਹੋਇਆ ।। ਮੱਕੜ ਸਾਹਿਬ ਜੀ 2 ਜੂਨ ਨੂੰ ਕਿਥੇ ਸਮਾਗਮ ਹੋ ਰਿਹਾ ਹੈ ਭਾਈ ਸਾਹਿਬ ਜੀ ਦਾ ਐਡਰੈੱਸ ਵੀ ਦੱਸੋ ਜੀ ਧੰਨਵਾਦ ਜੀ ।

  • @anantrang7160
    @anantrang7160 Před 20 dny

    ਬਾਬਾ ਅਟੱਲ ਜੀ ਸਨ ਵਾਹਿਗੁਰੂ ਜੀ ਜਿਹਨਾਂ ਸਾਥੀ ਖਿਡਾਰੀ ਦਾਈ ਲੈਣ ਲਈ ਉਠਾਇਆ ਸੀ

  • @manmohankaurgoghare6633
    @manmohankaurgoghare6633 Před 2 měsíci +5

    Kyaa baat hai,bahut kamaal dee katha gyaani jee ne kiiti,gurbani deeyaan tuukaan naal samghayaa hai,jeenu gurbani te bharosa hundaa o tarrk nahi kardaa .😊😊😊😊❤

  • @baljinderjohal9330
    @baljinderjohal9330 Před 2 měsíci +152

    ਮੇਰੇ ਬਹੁਤ ਸਾਰੇ ਸੁਪਨੇ ਸੱਚ ਹੁੰਦੇ ਹਨ ਕਈ ਵਾਰ ਮੈਂ ਜੋ ਸੁਪਨਿਆਂ ਵਿੱਚ ਪਹਿਲਾਂ ਹੀ ਵੇਖ ਚੁੱਕੀ ਹੁੰਦੀ ਹਾਂ ਉਹ ਬਾਅਦ ਵਿੱਚ ਵਾਪਰਦਾ ਹੈ 🙏

    • @harbanskhehra5706
      @harbanskhehra5706 Před 2 měsíci +27

      Yes I am agree with you it's happened with me

    • @narvir_4966
      @narvir_4966 Před 2 měsíci +5

      Ehnu deza view kehnde

    • @rankusood2613
      @rankusood2613 Před 2 měsíci +12

      ਭੈਣ ਜੀ ਇਕ ਵਾਰੀ ਦਿਮਾਗ ਦਾ ਟੇਸਟ ਕਰਵਾਓ ਕਿਸੇ ਮਨੋਚਿਕਿਸਤਕ ਕੋਲ ਵਹਿਮ ਹੋਣਾ ਵੀ ਇੱਕ ਬਿਮਾਰੀ ਹੈ.

    • @baljinderjohal9330
      @baljinderjohal9330 Před 2 měsíci +17

      @@rankusood2613 veham nahi aa vir g eh Sach Hai .Mai ta 1-2 sal path krna shad Dita c .ehna dar Gyi c

    • @rankusood2613
      @rankusood2613 Před 2 měsíci +4

      @@baljinderjohal9330 ਕਈ ਸਾਲ ਪਾਠ ਕਰਕੇ ਕੀ ਸਿੱਖਿਆ? ਜਾਂ ਇੱਕ ਸਿੱਖ ਹੋ ਕੇ ਕੀ ਸਿੱਖਿਆ?

  • @jasbirsingh9789
    @jasbirsingh9789 Před 2 měsíci

    ਹਉਮੈ ਜਾਇ ਸਬਦਿ ਘਰੁ ਲਹੀਐ ॥੧॥ ਰਹਾਉ ॥
    ਸੱਚ ਬੋਲਣਾ ਚਾਹੀਦਾ ਹੈ । ਜਦੋਂ ਗੁਰੂ ਦੇ ਸ਼ਬਦ ਵਿਚ ਜੁੜ ਕੇ (ਅੰਦਰ ਦੀ) ਹਉਮੈ ਦੂਰ ਹੋ ਜਾਂਦੀ ਹੈ ਤਦੋਂ ਉਹ ਘਰ ਲੱਭ ਪੈਂਦਾ ਹੈ (ਜਿਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ) ।੧।ਰਹਾਉ।
    When egotism is eradicated through the Word of the Shabad, then one finds His home. ||1||Pause||
    Guru Nanak Dev Ji in Raag Raamkalee - 904

  • @SatnamSinghSivia
    @SatnamSinghSivia Před 2 měsíci +1

    ❤ ਕਰਤਾ ਹੈ ਗੁਰੂ ਦੀ ਮੱਤ ਨੂੰ ਅਸੀਂ ਸਮਝਦੇ ਹਾਂ ਪਰ ਪੰਜ ਚੋਰ ਕਾ ਕਾਮ ਕਰੋਧ ਲੋਭ ਅਹੰਕਾਰ ਛੱਡ ਦੇ ਨੀ ਜ ਛਡਾਂਗੇ ਤਾਂ ਦਾਖਲਾ ਮਿਲਣਾ

  • @Kiranpal-Singh
    @Kiranpal-Singh Před 2 měsíci +5

    *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !

  • @Kiranpal-Singh
    @Kiranpal-Singh Před 2 měsíci +3

    *ਸਦੀਵੀ ਖੁਸ਼ੀ-ਆਨੰਦ ਕਿਵੇਂ ਬਣੇ* ………..
    ਗੁਜਰਾਨ ਲਈ ਕਿਰਤ ਕਰਨ ਦੇ ਨਾਲ, ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ* ਲੋੜਵੰਦਾਂ ਦੀ ਮੱਦਦ ਕਰਨੀ !
    *ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ, ਮੂਲ ਮੰਤਰ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਮਨ ਟਿਕਣ ਨਾਲ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
    *ਗੁਰਬਾਣੀ* (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* !
    ਰੱਬ ਦੀ ਰਜਾ ਵਿੱਚ ਰਾਜੀ ਰਹੀਏ, ਖੁਸ਼ੀ ਸਾਡੀ ਮਾਨਸਿਕ ਸੋਚ ਤੇ ਨਿਰਭਰ ਕਰਦੀ ਹੈ *ਸਾਡਾ ਫਰਜ ਹੈ ਯਤਨ ਕਰਨਾ, ਫਲ ਦਾਤੇ ਦੇ ਹੱਥ ਹੈ* !

    • @naviii949
      @naviii949 Před 2 měsíci +1

      🙏🙏🙏🙏🙏

  • @ravinderkaur3837
    @ravinderkaur3837 Před 2 měsíci +2

    🙏🏻 ਵਾਹਿਗੁਰੂ ਸੱਚੇ ਪਾਤਸ਼ਾਹ 😮

  • @Itz_bal_raj
    @Itz_bal_raj Před 28 dny

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉❤

  • @user-zt4on9mg1k
    @user-zt4on9mg1k Před 2 měsíci +3

    Bhut wadia gyan aa

  • @rickyd5758
    @rickyd5758 Před 2 měsíci +4

    ਇਹ ਗੱਲ ਤਾਂ ਸਾਰਿਆਂ ਤੋਂ ਸੁਣੀ ਆ ਕੇ ਆਤਮਾ ਪਰਮਾਤਮਾ ਚ ਸਮਾ ਜਾਂਦੀ ਹੈ ਤੇ ਜਨਮ ਮਰਨ ਕੱਟਿਆ ਜਾਂਦਾ ਫਿਰ ਜੂਨਾਂ ਚ ਨਹੀਂ ਆਉਣਾ ਪੈਂਦਾ।
    ਪਰ ਇਹ ਗੱਲ ਕਿਸੇ ਤੋਂ ਨਹੀਂ ਸੁਣੀ ਕੇ ਆਤਮਾ ਆਉਂਦੀ ਕਿੱਥੋਂ ਆ?
    ਜੇ ਆਤਮਾ ਦਾ ਅੰਤ ਪਰਮਾਤਮਾ ਆ ਤਾਂ ਆਤਮਾ ਦੀ ਸ਼ੁਰੂਆਤ ਕੀ ਹੈ?

    • @Kiranpal-Singh
      @Kiranpal-Singh Před 2 měsíci +2

      ਪਰਮਾਤਮਾ ਦਾ ਅੰਸ਼ ਹੈ ਤਾਂ ਆਉਦੀ ਵੀ ਪਰਮਾਤਮਾ ਤੋਂ ਹੈ !

    • @InderjeetSingh-st5bs
      @InderjeetSingh-st5bs Před 2 měsíci

      ਆਪਾ ਸੁਣਦੇ ਹਾਂ ਕੀ ਆਪਾਂ ਪਰਮਾਤਮਾ ਦੇ ਬੱਚੇ ਹਾਂ, ਸਬਾਇਕੀ ਗੱਲ ਹੈ ਬੱਚਾ ਆਪਣੇ ਮਾਂ-ਪਿਉ ਤੋਂ ਆਉਦਾਂ। ਉਸੇ ਤਰਾਂ ਆਪਣੀ ਆਤਮਾ ਵੀ ਪਰਮਾਤਮਾ ਵਿੱਚੋਂ ਨਿਕਲੀ ਹੈ।

  • @shamshersingh988
    @shamshersingh988 Před měsícem +1

    Makkar Sahab Bahut Bahut Dhanvad Eho Jehi Vichar krn lee

  • @KishoriLal-dw5cc
    @KishoriLal-dw5cc Před měsícem +1

    ਦੋਨਾਂ ਧਾਵਾ ਦਾ ਪੂਰਾ ਪੂਰਾ ਪਤਾ ਦੱਸਣ ਦੀ ਕਿਰਪਾ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @balrajsingh4848
    @balrajsingh4848 Před 2 měsíci +4

    Veer ji tuhada bahut bahut Dhanwaad k tusi ਓਸ sache pita WAHE GURU ji maharaj diya bakhsiya hoieya Rooha naal interview kar rahay ho ji.Bhai saab bhai Dipty Singh ji Gurdwara Gur Gian Anjan Sahib charitable trust de mukhi jandiala guru naal v interview karo ji.Wahe Guru ji.

  • @Paalsingh5390
    @Paalsingh5390 Před 2 měsíci +9

    ਬਾਬਾ ਜੀ ਨੂੰ ਪੂਰਾ ਦੱਸਣਾ ਨਹੀ ਆਉਂਦਾ. ਸ਼ਿਦੀ ਸ਼ਾਫ ਗੱਲ ਆ. ਜੌ ਮੈ ਤੁਹਾਨੂੰ ਕਹਿਣਾ ਹੈ ਮੈ ਲਿਖ ਵੀ ਦੇਵਾ ਤਾ ਸ਼ਬ ਨੇ ਸ਼ੱਚ ਨਹੀ ਮੰਨਣਾ ਆਪਾ ਇੱਥੇ ਆਪ ਹੀ ਆਪਸ ਵਿੱਚ ਉਲਝੇ ਪਏ ਆ, ਉਦਾਰਣ ਇਹ ਹੈ ਸ਼ਬ ਨੂੰ ਇਕ ਹੀ ਨਜ਼ਰ ਸਾਫ ਮੰਨ ਨਾਲ ਮਿਲਣਾ ਹੈ ਜੀਵ ਜੰਤੂਆਂ ਜਾਨਵਰ ਨੂੰ ਵੀ ਪਿਆਰ ਕਰਨਾ ਕਾਮ, ਕ੍ਰੋਧ, ਲੋਭ, ਮੋਹ, ਲਾਲਚ ਸ਼ਬ ਖਤਮ ਕਰਨਾ ਪਏ ਗਾ ਫਿਰ ਆਪ ਹੀ ਸ਼ਬ ਨੂੰ ਪ੍ਰਮਾਤਮਾ ਤੇ ਗਿਆਨ ਮਿਲ ਜਾਏਗਾ. ਸ਼ਿਧੀ ਸ਼ਾਫ ਗੱਲ ਆ. ਕਿਹਣ ਨੂੰ ਬੁਹਤ ਕੁਝ ਆ ਜੌ ਪੁੱਛਣਾ ਉਸ ਨੂੰ ਉਸੇ ਦੇ ਤਰੀਕੇ ਨਾਲ ਦੱਸ ਦਾ ਗਾ, ਜੇ ਮੇਰੇ ਰੱਬ ਦੀ ਮਰਜੀ ਅਨੁਸਾਰ , ਵਾਹਿਗੁਰੂ ਜੀ

    • @harbansinsan5132
      @harbansinsan5132 Před 2 měsíci

      hm g right🙏

    • @Soul-yx9if
      @Soul-yx9if Před 2 měsíci

      Vikar khatam karne koi asaan Kam nahin.

    • @baljeetkaur1366
      @baljeetkaur1366 Před 2 měsíci

      Kithy krvaondy g simrn abheass kihde jga pls deso chandigarh mohali near v aundy o pls dseo

  • @amandeepkhehra5587
    @amandeepkhehra5587 Před 2 měsíci +2

    Beautiful way explained and thank you so much Makkar Saab for bringing these individuals

  • @bhupindersingh678
    @bhupindersingh678 Před 2 měsíci +1

    Simranjot Singh Makkar ji thank you. Languages, out Language have A Nam of God.

  • @lakhveersingh5085
    @lakhveersingh5085 Před 2 měsíci +9

    I never seen this kind of personality. Knowledge person 🙏

    • @paramrupal5351
      @paramrupal5351 Před 2 měsíci +1

      ਪਰਮਾਤਮਾ ਹੀ ਕਿਰਪਾ ਕਰਦਾ ਹੈ ਤਾਂ ਮਿਲਾਪ ਹੁੰਦਾ ਹੈ

  • @kulwinderkaur7684
    @kulwinderkaur7684 Před 2 měsíci +6

    Waheguru Ji bahut bahut dhanwad bhai sahib bhai lakhbir Singh ji nu sade tak le ke aun da . Bahut bhaga vale ho tusi Ji eni pavitar rooh nal beth ke gal kar rahe ho 🙏

  • @GurmeetSingh-fs9lb
    @GurmeetSingh-fs9lb Před 2 měsíci +1

    Bhuot sona g ,,, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੂਰੂ ਆਪ ਜੀ,,,

  • @DavinderSinghGill-ik8ve
    @DavinderSinghGill-ik8ve Před měsícem

    ਬਾਬਾ ਅਟੱਲ ਰਾਏ ਜੀ ਜ਼ਿੰਦਾ ਕੀਤਾ ਆਪਣੇ ਮਿੱਤਰ ਨੂੰ

  • @user-fb8lq1kh1f
    @user-fb8lq1kh1f Před 2 měsíci +10

    ਭਗਤ ਨਾਮਦੇਵ ਜੀ
    ਪਾਨੀ ਮਾਹਿ ਦੇਖੁ ਮੁਖੁ ਜੈਸਾ।।ਨਾਮੇ ਕੋ ਸੁਆਮੀ ਬੀਠਲੁ ਐਸਾ।।
    ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ। ।
    ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ।।

    • @karamjitsingh27
      @karamjitsingh27 Před 2 měsíci +1

      ਸਿਰੇ ਹੀ ਲਾਤੀ ਗੱਲ ਭਗਤ ਨਾਮਦੇਵ ਜੀ ਨੇ।

    • @naviii949
      @naviii949 Před 2 měsíci

      🙏🙏🙏🙏🙏
      ਨਾਮੇ ਦੇਖ ਨਾਰਾਇਣ ਹਸੈ l l
      ਜਉ ਜਉ ਨਾਮਾ ਹਰਿ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ l l
      ਵਾਹ ਜੀ ਵਾਹ, ਧੰਨ ਭਗਤ ਨਾਮਦੇਵ ਜੀ l

  • @parnamsinghchahal6673
    @parnamsinghchahal6673 Před 2 měsíci +9

    ਪ੍ਰਭੂ ਨੂੰ ਤਿੱਲ ਜਿੰਨੀ ਤਮਾ ਨਹੀ ਕਿ ਕੋਈ ਉਸ ਦੀ ਪੂਜਾ ਕਰੇ

    • @navtejsingh9061
      @navtejsingh9061 Před 2 měsíci

      Fr mukti kive honi

    • @gurpindersingh5700
      @gurpindersingh5700 Před 2 měsíci

      @@navtejsingh9061ਭਰਾ ਜੇਹੜੀ ਗੱਲ ਉਸ ਨੇ ਕਹੀ ਤੇਨੂੰ ਸਮਝ ਨਹੀ ਆਈ

    • @GurdevSingh-rn5ct
      @GurdevSingh-rn5ct Před 2 měsíci

      Vada data till na tamaye🙏

  • @GurwinderSingh-im1sx
    @GurwinderSingh-im1sx Před 2 měsíci

    Sukar hi bapu sewa singh ji ne jo gurbani guru da giyan sanu baksish kita,hun loka nu v samj aa reha, kiyu pehla pehla sanu bahut verodta jahelni pai

  • @user-vn3jb4zl2j
    @user-vn3jb4zl2j Před 2 měsíci

    Waheguru ਜੀ ਮੇਰੇ ਨਾਲ ਵੀ ਕਈ ਵਾਰੀ ਅਯਸੇ ਹੋਇਆ ਕਿ ਮੰਨ ਵਿੱਚ ਫੁਰਨਾ ਬਣਦਾ ਕੁਦਰਤੀ ਉਹ ਕੰਮ ਹੋ ਜਾਂਦਾ ਏ 🙏🙏

  • @SukhdeepSingh-vf4qq
    @SukhdeepSingh-vf4qq Před 2 měsíci +17

    ਬਾਬਾ ਅਟੱਲ ਰਾਏ ਜੀ ਸਾਖੀ ਆਉਂਦੀ ਆ ਸਿੱਖ ਇਤਿਹਾਸ ਵਿਚ।।

  • @MalkidSing-lz9mq
    @MalkidSing-lz9mq Před 2 měsíci +6

    ਮੱਕੜ ਮੱਕੜੀ ਵੀ ਇੱਕ ਜੂਨ ਹੈ 😊
    ਜਿਹੜੀ ਮਨੁੱਖਾ ਜਨਮ ਤੱਕ ਪਿਛਾ ਨਹੀ ਛੱਡਦੀ

  • @gurdiyalsingh5659
    @gurdiyalsingh5659 Před 2 měsíci

    ਸਕੂਲ ਵਿੱਚ ਅਧਿਆਪਕ ਬੱਚਿਆਂ ਨੂੰ ਸ਼ਾਂਤ ਮਈ ਬੈਠ ਕੇ ਪੜਨ ਲਈ ਕਹਿ ਗਿਆ,ਪਰ ਕੲੀ ਬੱਚੇ ਅਧਿਆਪਕ ਦੇ ਹੁਕਮ ਨੂੰ ਅਣਦੇਖਿਆਂ ਕਰਕੇ ਸ਼ਰਾਰਤਾਂ ਵੀ ਕਰ ਰਹੇ ਤੇ ਹੋਰ ਕੲਈ ਕੰਮ ਕਰ ਰਹੇ ਜੋ ਨਹੀਂ ਕਰਨੇ ਚਾਹੀਦੇ ਪਰ ਬੈਠੇ ਉਹ ਅਧਿਆਪਕ ਦੇ ਹੁਕਮ ਵਿੱਚ ਹੀ ਹੈ,ਇਸੇ ਤਰਾ ਅਕਾਲ ਪੁਰਖ ਦਾ ਹੁਕਮ ਹੈ

  • @ranjitbrar2449
    @ranjitbrar2449 Před 2 měsíci

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਜੀ ਅਟੱਲ ਰਾਇ ਜੀ ਨੇ ਮਿਸਤਰੀਆਂ ਦਾ ਮੁੰਡਾ ਮੋਹਣ ਨੂੰ ਮੌਤ ਤੋ ਵਾਪਸ ਲੈ ਆਂਦਾ ਸੀ

  • @DALBIRSINGH-bz6sg
    @DALBIRSINGH-bz6sg Před 2 měsíci +3

    ਨਾਲੇ ਇਹ ਵੀ ਕਿਹਾ ਜਾਂਦਾ ਹੈ ਕਿ, ਬੱਚੇ ਦੀ ਮਾਂ ਵੱਲੋਂ ਜਪਿਆ ਨਾਮ, ਬੱਚੇ ਤੱਕ ਪੰਹੁਚਦਾ ਹੈ

    • @varundeepsingh4412
      @varundeepsingh4412 Před 2 měsíci

      Maa de simran krn nal jado bacha ander takleef vich hunda hai matlab k jado parmatma liv tod da hai odo maa simran krk ode around rakheachakar bnaundi hai jis nal os nu sukh milda hai te bacha shant ho janda, baki rahi gal naam bache tak pahunchan di odi ta pehla hi parmatma nal liv lagi hundi hai.

    • @paramrupal5351
      @paramrupal5351 Před 2 měsíci +1

      ਬੱਚਾ ਤਾਂ ਮਾਂ ਦੀ ਬਾਡੀ ਦਾ ਪਾਰਟ ਹੀ ਹੁੰਦਾ ਹੈ ਉਸ ਤੇ ਤਾਂ ਮਾਂ ਦਾ ਪ੍ਰਭਾਵ ਪੈਣਾ ਹੀ ਹੈ

    • @varundeepsingh4412
      @varundeepsingh4412 Před 2 měsíci

      @@paramrupal5351 hnji parbhaav te painda hai g es nu estra lalo jis tra tuhade lagge koi sutta hai te tusi osde lage simran kr rahe ho fer osde around atmosphere different hou ga te j osde around koi shraab pee reha hai ja fer gaane sunn reha hai fer ode around atmosphere different hou ga

  • @sadhusinghbhullar7339
    @sadhusinghbhullar7339 Před 2 měsíci +6

    ਧੰਨਵਾਦ ਮੱਕੜ ਸਾਹਿਬ ਸਾਡੀ ਸੋਚ ਵਿਚਾਰਾਂ ਨੂੰ ਸਾਡੇ ਸਵਾਲਾਂ ਨੂੰ ਤੁਸੀਂ ਸੋਹਣੇ ਸ਼ਬਦਾਂ ਰਾਹੀਂ ਸਾਹਮਣੇ (ਸਬੰਧਤ ਧਿਰ)ਬਹੁੱਤ ਅੱਛੇ ਸੁਆਲ ਕੀਤੇ ਭਾਂਵੇ ਸਾਹਮਣੇ ਤੋਂ ਸਪੱਸ਼ਟ ਅਸਲੀ ਜਬਾਵ ਨਹੀਂ ਆਉਂਦਾ ਗੋਲ ਮਟੋਲ ਗੱਲਾਂ ,,ਕਹਿੰਦਾ ਨਾਲ ਨਾਲੋਂ ਦੁਨੀਆਂ ਟੁੱਟ ਗਈ ਤਾਂ ਮੁਸ਼ਕਲਾਂ ਆਈਆਂ ਨਾਲੇ ਸਹਿਮਤ ਮਨੁੱਖ ਰਾਹੀਂ ਸੱਭ ਕੁੱਝ ,ਰੱਬ ਦੀ ਰਜ਼ਾ ਹੈ ਉਹਦੀ ਸਹਿਮਤੀ ਹੈ,ਰੱਬ ਦੀ ਮਰਜ਼ੀ ਹੈ ਬੰਦੇ ਦੀ ਮਰਜ਼ੀ ਨਹੀਂ ਹੁੰਦੀ, ,,ਇੱਕ ਸਵਾਲ ਮੰਨ ਵਿੱਚ ਦਿਮਾਗ ਵਿੱਚ ਆਉਂਦਾ। ਉਨੀ ਸੌ ਚਰਾਸੀ ਜੂਨ ਵਿੱਚ ਸਾਡੀ (ਸਿੱਖਾਂ ਦੀ ) ਆਸਥਾ ਦੇ ਮਹਾਨ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਭਾਰਤੀ ਫੌਜ ਦਾ ਅਟੈਕ (ਹਮਲਾ)ਕੀਤਾ ਗਿਆ ਬੇਕਸੂਰ ਭੈਣ ਭਰਾ ਬੱਚੇ ਨਿਆਣੇ ਸਿਆਣੇ ਨਿਹੱਥੇ ਅਣਭੋਲ ਮਾਸੂਮ ਉਸ ਕਹਿਰ ਅਤੇ ਜ਼ੁਲਮ ਦੀ ਹਨੇਰੀ ਦੀ ਲਪੇਟ ਵਿੱਚ ਆਏ ਤਬਾਹੀ ਹੋਈ ਕੀਮਤੀ ਜਾਨਾਂ ਗ ਈਆਂ ਅਨੱਰਥ ਹੋਇਆ ਹਾਹਾਕਾਰ ਮੱਚੀ ਸਿੱਖ ਜਗਤ ਵਿੱਚ ਨਮੋਸ਼ੀ ਗੁੱਸਾ ਨਰਾਜਗੀ ਪੂਰੀ ਦੁਨੀਆ ਵਿੱਚ ਸਿੱਖ ਸੰਗਤਾਂ ਵਿੱਚ ਇਹ ਖੂਨੀ ਸਾਕੇ ਦਾ ਵਿਰੋਧ ਕੀਤਾ ਗੁਰੂ ਸਿੱਖਾਂ ਦਾ ਮਨ ਇਸ ਜ਼ੁਲਮੀ ਸਾਕੇ ਨਾਲ ਵਲੂੰਧਰਿਆ ਗਿਆ,,,ਕੀ ਇਹ ਅੱਤ ਜ਼ੁਲਮੀ ਵਰਤਾਰਾ ਰੱਬ ਦੀ ਰਜਾ ,ਸਹਿਮਤੀ,ਨਾਲ ਹੋਇਆ ਕੀ ਇਹ ਸੱਭ ਰੱਬ ਨੂੰ ਮਨਜ਼ੂਰ ਸੀ,,ਐਡਾ ਕਹਿਰ,ਐਡਾ ਜ਼ੁਲਮ,

    • @navidhaliwal2312
      @navidhaliwal2312 Před 2 měsíci +1

      A̤H̤ S̤a̤w̤a̤l̤ d̤a̤ J̤a̤w̤a̤b̤ S̤a̤n̤t̤ M̤a̤s̤k̤e̤e̤n̤ S̤i̤n̤g̤h̤ j̤i̤ n̤e̤ D̤a̤s̤e̤ a̤a̤ S̤ṳn̤ K̤a̤t̤h̤a̤ t̤e̤r̤e̤ k̤a̤l̤e̤ k̤a̤l̤e̤ S̤a̤w̤a̤l̤ d̤a̤ j̤a̤w̤a̤b̤ m̤i̤l̤o̤

    • @rajbirsinghnkhals8989
      @rajbirsinghnkhals8989 Před 2 měsíci

      ਮਨਮੁੱਖਾਂ ਨੇ ਤਾਂ 5 ਦੂੂਤਾਂ ਦੇ ਅਨੁਸਾਰ....ਚੱਲ ਕੇ...ਰਾਜ ਚਲਾੳੁਣਾਂ ਜੁਲਮ ਕਰਨਾ ਕਰਾੳੁਣਾਂ....ਬਾਦਲਾਂ ਵਰਗਿਅਾਂ....ਦਿੱਲੀ ਸਰਕਾਰ ਦੇ ਹੱਥ ਠੋਕੇ ਬਣਨਾਂ....ਅੱਤ ਮਚਾੳੁਣੀ ਅਾ....ਤੇ ਅਾਪਣੇ ਅਾਪ ਨੂੰ.....ਕੋਮ ਦੀ ਪੱੰਜਾਬ ਦੀ ਪਾਰਟੀ ਦੱਸਣਾਂ...ਤੇ ਮਰਨ ੳੁਪਰੰਤ ਨਾਲ ਲੈ ਕੇ ਕੀ ਜਾਣਾ....ਬਾਬੇ ਰਾਮ ਰਹੀਮ ਦਾ ਠੁੱਲੂ😂😂😂❤

    • @karamjitkaur2459
      @karamjitkaur2459 Před 2 měsíci

      ਦਰਬਾਰ ਸਾਹਿਬ ਤੇ ਹੋਏ ਹਮਲੇ ਬਾਰੇ ਤੇ ਸਿੱਖਾਂ ਤੇ ਹੋਏ ਜ਼ੁਲਮਾਂ ਬਾਰੇ ਵੀ ਜ਼ਰੂਰ ਇਨਾ ਗੁਰਮੁਖਾਂ ਤੋ ਅਤੇ ਹੋਰ ਮਹਾਂਪੁਰਸ਼ਾਂ ਤੋਂ ਕਿਸੇ ਇੰਟਰਵਿਊ ਵਿੱਚ ਪੁੱਛਿਆ ਜਾਵੇ ਜੀ 🙏🙏🙏

    • @sadhusinghbhullar7339
      @sadhusinghbhullar7339 Před měsícem

      ​@@karamjitkaur2459ਧੰਨਵਾਦ ਵੀਰ ਜੀਓ

  • @baljinder5trrdfvsingh392
    @baljinder5trrdfvsingh392 Před 2 měsíci +2

    Good attempt.dhanwad bahut bahut.More videos related this .

  • @ManjitSingh-ui1hv
    @ManjitSingh-ui1hv Před 2 měsíci

    Bahut vadia Vichar bhai sahab de
    Gurdev kirpa banai rakhan ji ❤❤❤❤❤❤❤❤❤❤❤

  • @Guriversatile
    @Guriversatile Před 2 měsíci +6

    Meri hamesha reej c k sadde sikhi dhrm ch koi tan bnda koi tan mahapurkh dhian diyan gllan kren, ekomkar naad diyan gllan kre, us parkash jiston asi sbb janme a aatma roopi eme diyan gllan kre, oh khushboo jo dhian krde sanu apne aap chon aundi a, bnda pyar nal gdd gdd jo janda sbb ch ohi nzr aunda sbb vikar muk jande te end ch mukti yani ose parampita ya mata ch sma jana🙏meri ohh reej puri ho rhi a dhnwad baba g dilon iss gyan di bohot lod a smooh sangat nu pyar bhri sat shri akal g🙏🙏🫂🫂🫂🫂🫂

    • @baljindermavi17
      @baljindermavi17 Před 2 měsíci

      ❤❤❤❤❤

    • @naviii949
      @naviii949 Před 2 měsíci +1

      Meri aap ji nu benti hai ki ik vari sant budhpuri ji vallo LIKHIA ' viakhia Sri japji sahab ' zarur parro ji, kyo ki santa ne Sri ਜਪਜੀ ਸਾਹਿਬ ਨੂੰ ਸਾਧਨਾ, meditation, ander da rasta naam simran, es point to smjaya hai, Sri japji sahib de naal naal gurbani de ਹੋਰ ਵੀ ਸ਼ਬਦ ਰਾਹੀਂ ਸਮਜਯਾ ਅੰਦਰ ਦਾ ਰਸਤਾ l ik vari zarur ਪੜ ਕੇ ਵੇਖੋ, ਤੁਹਾਨੂੰ ਗੁਰਬਾਣੀ ਤੇ ਅੰਦਰ ਦਾ ਰਸਤਾ ਬਹੁਤ ਸੌਖਾ ਸਮਜ ਆ ਜਾਵੇਗਾ l par ਸ਼ਰਤ ਹੈ ਕਿ ਚਲਣਾ ਇਸ ਰਸਤੇ ਤੇ ਤੁਸੀ ਆਪਣੀ ਮਿਹਨਤ ਨਾਲ ਹੈ l

    • @nursingnextlevel
      @nursingnextlevel Před 2 měsíci

      Listen to maskeen ji Ona to vad gurbaani koi nai smaja skda

  • @sanjeevsagar7644
    @sanjeevsagar7644 Před 2 měsíci +3

    ਮੱਕੜ ਸਾਹਿਬ ਜੀ ਤੁਹਾਡੇ ਭਾਗ ਖੁੱਲਣ ਵਾਲੇ ਆ ਜੀ

  • @GurmeetSingh-qb6op
    @GurmeetSingh-qb6op Před 2 měsíci

    Waheguru ਜੀ ਬਹੁਤ vadhia ਵਿਚਾਰ

  • @waheguruji55
    @waheguruji55 Před 29 dny

    🙏🏽🙏🏽ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ 🙏🏽