Video není dostupné.
Omlouváme se.

Now India eyeing on Bhai Amritpal Singh? Talking Punjab Live Episode 47

Sdílet
Vložit
  • čas přidán 2. 07. 2024
  • #bhaiamritpalsinghkhalsa #bhaiamritpalsingh #amritpalsinghMP #sikhs #punjabpolitics #politics #sikhhistory #history #mystory #talkingpunjab #satlujtv #satluj #damdamitaksal #amritsar #chandigarh #bjp #aap #bhagwantmann #simranjitsinghmann #sarabjitsinghkhalsa #surindersingh #santbhindranwale #akalidal #badaldal #sukhbirbadal #harsimratkaurbadal #akalipolitics #anandpursahib #environment #air #cleanwater #cleanlakes #rivers #mountains #truth #life #villagelife #punjablife #neversaydie

Komentáře • 148

  • @SubegSingh-rv3nr
    @SubegSingh-rv3nr Před měsícem +39

    ਭਾਜੀ ਸੁਰਿੰਦਰ ਸਿੰਘ ਜੀ ਤੁਸੀਂ ਬੇਸ਼ਕੀਮਤੀ ਜਾਣਕਾਰੀ ਦੇ ਰਹੇ ਹੋ ਆਪਣਾ ਧਿਆਨ ਰੱਖਿਆ ਕਰੋ ਦੁਸ਼ਮਣ ਬਹੁਤ ਕਮਿਨਾ ਹੈ

  • @karnailsinghkhalsausa176
    @karnailsinghkhalsausa176 Před měsícem +60

    ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਹੁਤ ਸਿਆਣਾ, ਦੂਰਅੰਦੇਸ਼ੀ ਵਾਲਾ ਅਤੇ ਦ੍ਰਿੜ੍ਹ ਇਰਾਦੇ ਵਾਲਾ ਨੌਜਵਾਨ ਹੈ। ਭਾਈ ਸੰਦੀਪ ਸਿੰਘ ਦੀਪ ਦੀ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਖ਼ਾਲਸਾ ਪੰਥ ਨੂੰ ਬਹੁਤ ਅੱਗੇ ਲੈ ਕੇ ਜਾ ਸਕਦਾ ਹੈ। ਧੰਨਵਾਦ

    • @ManpreetSingh-bi2cn
      @ManpreetSingh-bi2cn Před měsícem +3

      Veham he aa...

    • @rsingh8250
      @rsingh8250 Před měsícem +1

      Amritpal ਪੰਥ ਨੂੰ ਖੂਹ ਚ ਸਿੱਟੂਗਾ

    • @narindersinghmarway9332
      @narindersinghmarway9332 Před měsícem +2

      When other religionsoter than Sikh religion do effort to spread their religion in Punjab Government of Punjab and central government give all the help they can. Same is done for drugs business, new religious sect are being promote. If a sikh or sikh bodies do anything to promote sikh religion then government of India through them in jails by false allegation or by fabricated cases.

    • @amriksingh8888
      @amriksingh8888 Před měsícem

      @@rsingh8250tere vrge gand nu

    • @user-sd7dm2zg7b
      @user-sd7dm2zg7b Před měsícem +1

      Planted by BJP. Deep sidhu apni movie promote krn pastor kol janda si. Nale odar nale idhar duniya badi hisabi.

  • @karnailsinghkhalsausa176
    @karnailsinghkhalsausa176 Před měsícem +23

    ਨਾਨਕਸ਼ਾਹੀ ਖ਼ਾਲਸਤਾਨ ਲਈ ਸਦਾ ਤਿਆਰ ਬਰ ਤਿਆਰ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਕੋਈ ਵੀ ਇਮਾਨਦਾਰ ਅਤੇ ਸਰਗਰਮ ਸਿੱਖ ਜਦ ਮਰਜ਼ੀ ਆਵਾਜ਼ ਮਾਰੋ ਜੀ।

  • @singh.pradeep
    @singh.pradeep Před měsícem +15

    ਅੱਜ ਸਿੱਖ ਰਾਜ ਦੀ ਆਖ਼ਰੀ ਨਿਸ਼ਾਨੀ ਰੋਪੜ੍ਹ ( ਆਸਰੋਂ ) ਦੀ ਪਹਾੜੀ ਉੱਤੇ ਜੰਗਲ ਵਿੱਚ, ਅਣਜਾਨੀ ਜਗ੍ਹਾ ਵਿੱਚ ਇਕੱਲਾ ਖਲੋਤਾ ਹੈ : ਸਰਕਾਰੇ ਖ਼ਾਲਸਾ ਦਾ ਹਲੀਮੀ ਝੰਡਾ

  • @innocenthappy3795
    @innocenthappy3795 Před měsícem +16

    ਚਾਹੇਂ ਮੈਂ ਸਿੱਖ ਨਹੀਂ ਦਸਤਾਰ ਧਾਰੀ ਜ਼ਰੂਰ ਹਾ ਜਦੋਂ ਤੁਸੀਂ ਐਵੈਂ ਕਹਿੰਦੇ ਤਿਆਰ ਰਹੋਂ ਸਿੱਖੋ ਵੀਰੇ ਲੂ ਕੰਡੇ ਖੜ੍ਹੇ ਹੋ ਜਾਂਦੇ ਨੇਂ ਹੱਲ ਹੀ ਖਾਲਿਸਤਾਨ ਹੈ ਪੰਜਾਬ ਦਾ ❤❤❤❤❤

    • @MrCanadiansingh
      @MrCanadiansingh Před měsícem

      ਬਣ ਕੇ ਰਹਿਣਾ ਵੀਰ ਟੇਂਸ਼ਨ ਨਾ ਲੈ!
      ਪਤਾ ਨੀ ਕਦੋ ਡਿਊਟੀ ਲੈ ਲੈਣੀ ਗੁਰੂ ਸਾਹਬ ਨੇ

  • @moesander7790
    @moesander7790 Před měsícem +23

    Bhai amirtpal singh khalsa ji zindabad

  • @gazgaz6737
    @gazgaz6737 Před měsícem +7

    ਭਾਈ ਸਾਬ ਤੁਹਾਡੇ ਤੇ ਵੀ ਹਮਲਾ ਹੋ ਸਕਦਾ ।

  • @Reckless5115Mohie
    @Reckless5115Mohie Před měsícem +17

    Waheguru jio ਖਾਲਿਸਤਾਨ ਜ਼ਿੰਦਾਬਾਦ ਜੀ 🦅

  • @SubegSingh-rv3nr
    @SubegSingh-rv3nr Před měsícem +9

    ਭਾਜੀ ਸੁਰਿੰਦਰ ਸਿੰਘ ਜੀ ਆਜੋ ਤੁਹਾਡੀ ਉਡੀਕ ਹੈ

  • @gurpalcheema6870
    @gurpalcheema6870 Před měsícem +10

    Waheguru ji 🙏

  • @SukhchainBatth-ct5bv
    @SukhchainBatth-ct5bv Před měsícem +9

    KHALISTAN ZINDABAD

  • @hardialsingh612
    @hardialsingh612 Před měsícem +4

    Thanks 🙏 Bhai ji. The truth. The poem is wonderful and may our dreams come true. May the land of pure comes reality.❤🙏👍

  • @bachitersingh-ge3it
    @bachitersingh-ge3it Před měsícem +6

    🙏Khalstan zindabad

  • @gurmeetsingh5457
    @gurmeetsingh5457 Před měsícem +2

    ਵਾਹਿਗੁਰੂ ਜੀ

  • @user-fr4kc2cr9o
    @user-fr4kc2cr9o Před měsícem +7

    ਬਹੁਤ ਹੀ ਤਸੱਲੀ ਦੇਣ ਵਾਲੀ ਗੱਲ ਬਾਤ

  • @bikarjitsingh34bikarjitsin10
    @bikarjitsingh34bikarjitsin10 Před měsícem +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parmindersandhu2727
    @parmindersandhu2727 Před měsícem +2

    ਸੁਰਿੰਦਰ ਭਾਜੀ ਇਕ ਬਹੁਤ ਤਰੀਕੇ ਨਾਲ ਸਿੱਖ ਜੁਆਨਾਂ ਨੂੰ ਪੰਜਾਬ ਵਿਚ ਪ੍ਰਾਈਵੇਟ ਕੰਪਨੀਆਂ ਦੁਆਰਾ ਰੋਜ਼ਗਾਰ ਤੋ ਕੱਢਿਆ ਜਾ ਰਿਹਾ ਹੈ ਜਾ ਓਹਨਾ ਨਾਲ ਗਲਤ ਵਤੀਰਾ ਕੀਤਾ ਜਾਂਦਾ ਗਾਲਾਂ ਤੱਕ ਕੱਢੀਆ ਜਾਂਦੀਆਂ ਹਨ। ਮੇਰਾ ਇਕ ਰਿਸ਼ਤੇਦਾਰ ਨੇ ਵਾਲ ਕੱਟੇ ਹੋਏ ਸਨ ਪਿਛਲੇ ਦੋ ਤਿੰਨ ਮਹੀਨੇ ਤੋ ਉਹਨੇ ਪੱਗ ਬੰਨ ਕੇ ਦਫ਼ਤਰ ਜਾਣ ਲੱਗ ਪਿਆ। ਕੰਪਨੀ ਮੋਹਾਲੀ ਹੈ ਤੇ ਕੰਪਨੀ ਡਾਇਰੈਕਟਰ ਦੋ ਪੰਜਾਬੀ ਹਿੰਦੂ ਤੇ ਇੱਕ ਦਿੱਲੀ ਤੋਂ ਹੈ। ਉਹ ਜਾਣ ਬੁੱਝ ਕੇ ਮੇਰੇ ਰਿਸ਼ਤੇਦਾਰ ਨੰੂ ਅਪਣੇ ਕਮਰੇ ਵਿਚ ਬੁਲਾ ਕੇ ਸਿਗਰੇਟ ਪੀਂਦੇ ਨੇ ਨਾਲੇ ਜਾਣ ਬੁੱਝ ਕੇ ਪਰੇਸ਼ਾਨ ਕਰਦੇ ਨੇ। ਪਿਛਲੇ ਹਫ਼ਤੇ ਉਸਨੇ ਕੰਮ ਛੱਡ ਦਿੱਤਾ ਹੈ।

  • @Kulwantsingh-ks5ss
    @Kulwantsingh-ks5ss Před měsícem +12

    ਸਰਦਾਰ ਸੁਰਿੰਦਰ ਸਿੰਘ ਜੀ ਸੋਚਣ ਵਾਲੀ ਗੱਲ ਹੈ ਕਿ ਜੇ ਦਸ਼ਮੇਸ਼ ਪਿਤਾ ਜੀ ਔਰੰਗਜੇਬ ਦੇ ਸਾਰੇ ਜੁਲਮਾ ਨੂੰ ਭੁਲਾ ਕੇ ਉਸਦੇ ਲੜਕੇ ਬਹਾਦਰ ਸ਼ਾਹ ਨਾਲ ਸੁਲਾਹ ਕਰਦੇ ਹੈਨ ਤਾ ਸਿੱਖ ਕੌਮ ਰਾਹੁਲ ਗਾਧੀ ਨੂੰ ਮੁਆਫ ਕਿਉ ਨਹੀ ਕਰ ਸਕਦੀ ਜੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਿੱਚ ਤਾ RSS ਤੇ ਬਾਕੀ ਪਾਰਟੀਆ ਵੀ ਬਰਾਬਰ ਦੀਆ ਭਾਈਵਾਲ ਹਨ ਇੱਥੋ ਤੱਕ ਕਿ ਬਾਦਲ ਦੱਲ ਵੀ ਇਸ ਵਿੱਚ ਸਾਮਲ ਸੀ

    • @amarjitsinghsidhu
      @amarjitsinghsidhu Před měsícem +1

      ਬਿਲਕੁੱਲ ਠੀਕ ਵਿਚਾਰ।

    • @gurmeetkaurbrar
      @gurmeetkaurbrar Před měsícem +3

      ਬਹਾਦਰ ਸ਼ਾਹ ਆਪਣੇ ਪਿਤਾ ਦੀ ਨੀਤੀ ਨਾਲ sehmat ਨਹੀਂ ਸੀ ਭਾਈ ਨੰਦ ਲਾਲ ਜੀ ਦਾ ਓਸ ਤੇ ਬਹੁਤ ਪ੍ਰਭਾਵ ਸੀ ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਚੋਣਾਂ ਦੇ ਸਮੇਂ ਆ ਕੇ ਸੇਵਾ ਕੀਤੀ ਪਰ ਓਸ ਤੋਂ ਕੁੱਝ ਸਮਾਂ ਪਹਿਲਾਂ ਦਿੱਲੀ ਵਿੱਚ ਇੱਕ ਬਿਆਨ ਵਿੱਚ ਐਮਰਜੈਂਸੀ ਬਾਰੇ ਤਾਂ ਕਿਹਾ ਕਿ ਮੇਰੀ ਦਾਦੀ ਦੀ ਗ਼ਲਤੀ ਸੀ ਪਰ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਬਾਰੇ ਚੁੱਪ ਵੱਟੀ ਰੱਖੀ ਇਹੀ ਹੈ ਦੋਗਲੇ ਲੋਕਾਂ ਦੀ ਨੀਤੀ

  • @hrrrjindrrsnghh7338
    @hrrrjindrrsnghh7338 Před měsícem +10

    Khalistanzindabaad

  • @kulwant747
    @kulwant747 Před měsícem +4

    Waheguruji

  • @SukhchainBatth-ct5bv
    @SukhchainBatth-ct5bv Před měsícem +4

    Thanks good job

  • @hardeepgosal6992
    @hardeepgosal6992 Před měsícem +2

    Waheguru ji ka Khalsa waheguru ji ke Fateh 🙏🙏👍

  • @skaur-fc2ce
    @skaur-fc2ce Před měsícem +3

    Freedom of PANJAAB Khalistan

  • @singh.pradeep
    @singh.pradeep Před měsícem +4

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @Reckless5115Mohie
    @Reckless5115Mohie Před měsícem +9

    Khalistaan zindabaad 🦅🦅👏

  • @baljndersingh5738
    @baljndersingh5738 Před měsícem +3

    Waheguru ji ka. Khalsa Waheguru ji ke fatha

  • @deepkatnoria1841
    @deepkatnoria1841 Před měsícem +4

    ਬਹੁਤ ਵਧੀਆ ਵਿਸ਼ਲੇਸ਼ਣ 🙏

  • @SukhchainBatth-ct5bv
    @SukhchainBatth-ct5bv Před měsícem +4

    AKAL HE AKAL 🎉🎉

  • @RANJITSINGH-xc5iy
    @RANJITSINGH-xc5iy Před měsícem +10

    Khalistan Zindabad

  • @bhupindersingh5311
    @bhupindersingh5311 Před měsícem +3

    Waheyguru chardikala rakhey ❤💪🏽💪🏽🙏🙏🙏🙏🙏

  • @user-kg8cc3ne5y
    @user-kg8cc3ne5y Před měsícem +6

    We are fully suport Khalistan Jindabad ❤

  • @kulwinderbhullar8851
    @kulwinderbhullar8851 Před měsícem +2

    God bless veer ji ap nu and bhai amrit pal singh nu

  • @gurpreetbrar2194
    @gurpreetbrar2194 Před měsícem +3

    Waheguru ji ka khalsa Waheguru ji ki fathe ji save punjab and sikhi only one way khalstan khalstan and khalstan jindabaad jindabaad ❤❤❤❤❤

  • @harmanmalhi7202
    @harmanmalhi7202 Před měsícem +4

    waheguru tnu chrdikla ch rkhn vde veero

  • @SukhwinderSingh-jb2oy
    @SukhwinderSingh-jb2oy Před měsícem +3

    Satnam waheguru khalsa Raj jindabad

  • @bootasingh4992
    @bootasingh4992 Před měsícem +2

    Waheguru ji in Bharat or India
    No justice for Sikhs on that
    Land call Bharat mata

  • @ManjitKaur-fg9iy
    @ManjitKaur-fg9iy Před měsícem +3

    ਸਤਿ ਸ੍ਰੀ ਅਕਾਲ ਜੀ

  • @deepkatnoria1841
    @deepkatnoria1841 Před měsícem +8

    ਖਾਲਿਸਤਾਨ ਜਿੰਦਾਬਾਦ

  • @godisone1203
    @godisone1203 Před měsícem +10

    INDIAN GOVT ਵੀ ਵੈਸੇ ਏਹੀ ਚਾਹੁੰਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਸੰਵਿਧਾਨ ਦੀ ਸਹੂ ਚੁੱਕੇ ਤੇ ਵੱਖਰਾ KHALASTAN ਦੀ ਮੰਗ ਬੰਦ ਹੋ ਜਾਏਗੀ ਫਿਰ ਦੇਸ਼ ਦੀ ਏਕਤਾ ਅਖੰਡਤਾ ਹੀ ਬੰਧਨ ਬਣ ਜਾਏਗੀ ਬਾਕੀ ਸਿੱਖ ਕੌਮ ਨੂੰ ਅਵੇਅਰਨੈੱਸ ਦੀ ਲੋੜ ਹੈ 🙏🙏

    • @user-zg4hg6cl2e
      @user-zg4hg6cl2e Před měsícem +5

      gl panjab de hakka di.... khalistan di mang nahi c kiti... but jdo darbar se attack kita.. panjab de hakk lyi nahi manne... Fer lokaa mang kiti thik aa khalistan banega.

    • @bikarjitsingh34bikarjitsin10
      @bikarjitsingh34bikarjitsin10 Před měsícem

      ​@@user-zg4hg6cl2eਬਿਲਕੁਲ ਸਹੀ ਕਿਹਾ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ

    • @Reckless5115Mohie
      @Reckless5115Mohie Před měsícem

      ਪਹਿਲਾਂ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਇੰਟਰਵਿਊ ਦੇਖੋ ਪਤਾ ਲੱਗਜੂ ਕੀ ਮੰਗਦਾ ਸੀ ਕੀ ਨਹੀਂ, ਖਾਲਿਸਤਾਨ ਦੀ ਗੱਲ ਨੀ ਮੰਗ ਵੀ ਕਰਦਾ ਰਿਹਾ ਅੰਮ੍ਰਿਤਪਾਲ😊​@@user-zg4hg6cl2e

  • @swaransingh4701
    @swaransingh4701 Před měsícem +3

    Waheguru ji karpa Karan ji Mehar Karan ji 🙏 😳

  • @sheikhfareed2369
    @sheikhfareed2369 Před měsícem +4

    ❤❤❤❤

  • @kantakaur4364
    @kantakaur4364 Před měsícem +3

    Bhai AMRITPAL SINGH ji koi v nahi fasaa sacda bcuz qio k bhai sahib noo koi nahi khareerd sackda 🎉🎉🎉🎉

  • @harvindersingh6152
    @harvindersingh6152 Před měsícem +11

    ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @khalstanijatt7969
    @khalstanijatt7969 Před měsícem +3

    KHALISTAN ENTERED IN VERY SENSITIVE AND COMPLEX JOURNEY WALK VERY CAREFULLY WITH LONG AND WIDE VISION

  • @ninderpanglia5248
    @ninderpanglia5248 Před měsícem +1

    Great work Surninder ..Ji

  • @ManpreetSingh-qe8wn
    @ManpreetSingh-qe8wn Před měsícem +1

    Sikhs all over the world and especially in India need to be very careful and not fall into the traps of Indian regime. Now that the Indian regime is getting exposed, they will try to show their friendliness with Sikhs in order to appease them etc. Don't fall in their trap and focus on the struggle that will result in a free Sikh nation.

  • @gurdevsingh7404
    @gurdevsingh7404 Před měsícem +2

    Veer i have been saying for years that khalistan will come from uk 🇬🇧 or USA 🇺🇸 or Canada 🇨🇦 waheguru ji ki khalsa waheguru ji fata waheguru ji sant ji jarnal singh ji and all sant solders waheguru ji khalistan zindabaad waheguru ji 🙏

  • @shamsherdhillon640
    @shamsherdhillon640 Před měsícem +3

    🙏🙏🙏

  • @Sukhraj_Kahlon
    @Sukhraj_Kahlon Před měsícem +1

    💯

  • @ranjodhsingh879
    @ranjodhsingh879 Před měsícem +7

    Khalistan jindabad

  • @MandeepSingh-nn5pz
    @MandeepSingh-nn5pz Před měsícem +3

    🙏

  • @user-je2mc5sp3q
    @user-je2mc5sp3q Před měsícem +2

    🙏🏻🙏🏻

  • @Human19007
    @Human19007 Před měsícem +3

    Sikhs should stay with NATO agenda. We believe in human rights and vocal but it’s also important we care about our self interest and we stick with NATO agenda .
    Mobilize resources to support NATO agenda .

  • @amarjitjawanda8769
    @amarjitjawanda8769 Před měsícem +4

    ਵੀਰ ਜੀ ਤੁਹਾਡੀ ਅਵਾਜ ਬਹੁਤ ਧੀਮੀ ਆਉਂਦੀ ਹੈ, ਟੀ.ਵੀ ਦੀ ਅਵਾਜ ਬਹੁਤ ਜ਼ਿਆਦਾ ਰੱਖਣੀ ਪੈਂਦੀ ਹੈ , ਪਰ ਜਦੋ ਕੋਈ ਐਡ ਆਉਂਦੀ ਹੈ ਤਾਂ ਐਨੀ ਉੱਚੀ ਹੋ ਜਾਂਦੀ ਹੈ ਕੇ ਛੇਤੀ ਨੀਵੀਂ ਕਰਨੀ ਔਖੀ ਹੋ ਜਾਂਦੀ ਹੈ.

    • @satlujtv
      @satlujtv  Před měsícem

      ਯੂਟਿਊਬ 'ਤੇ ਯਾ ਸਤਲੁਜ ਪਲੇਟਫਾਰਮ 'ਤੇ?

  • @gurpreetsinghsaab-tm6zn
    @gurpreetsinghsaab-tm6zn Před měsícem +1

  • @gazgaz6737
    @gazgaz6737 Před měsícem +3

    ਖਾਲਸਤਾਨ ਜਿੰਦਾਬਾਦ

  • @bootasingh4992
    @bootasingh4992 Před měsícem +2

    Homeland Khalistan we must need it

  • @banvindersingh2725
    @banvindersingh2725 Před měsícem +1

    Tuhadi har ak gall true true true. I was told also before . I’m declaring one this jooo India de which Guru Granth Sahib ji de badbe we Indian Government krvaa rahi vaa . Share Punjabi nachar filma Punjabi politics also involved with Indian government to killed and kill Sikhs. Please open over eyes sikhoo

  • @Charanjit4
    @Charanjit4 Před měsícem +2

    🙏🙏🏻🙏🙏🏻🙏

  • @HarwinderSingh-jn8mq
    @HarwinderSingh-jn8mq Před měsícem +1

    Veer ji weheguro ji Ka khalsa weheguro ji fathay veer Sawinder Singh veer ji Sari Sikh Kum nu ek zunday thalay khatay Hun saada dhu veer ji chand dina vach shik kum de charde kala ho jahvay gae veer ji

  • @user-iv5sn3kb9b
    @user-iv5sn3kb9b Před měsícem +2

    Wahe guru mehar karan jaldi Khalistan banega

  • @lakheeaulakh2475
    @lakheeaulakh2475 Před měsícem +1

    Beta dadi daa badla pote to NAHI laina chahidaa. Sikha ne hamesha hee julam Karan vale bande to hee badla lya hai . Sikha ne family nu Kade vee nuksaan NAHI keeta. Rahul Ghandi Dee maa ikk Italian Mool Dee hai, ho sakdaa hai USS de vichar Indira naal nas mildew hon. Rahul nu USS Dee maa ne palia hai, usne hee USS nu values ditia hann naa ke Indira ne. So Rahul nu USS dee dadi de Pappa vich NAHI ghasitana chahidaa

  • @thekingzofforbiddenkingdom4379

    ਆਜਾਦ ਪੰਜਾਬ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ

  • @jaspalchathaful
    @jaspalchathaful Před měsícem

    Veer ji, can you please add more about Sikh freedom in the poem so this can be shared with non Sikhs and non punjabi

  • @baljndersingh5738
    @baljndersingh5738 Před měsícem

    To all 🙏🙏🙏🙏🙏🙏🙏🙏🙏🙏🙏🙏👍🇺🇸

  • @sandeepsinghuk911
    @sandeepsinghuk911 Před měsícem

    🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️

  • @kamaljitjawanda6260
    @kamaljitjawanda6260 Před měsícem

    🙏❤️🙏👍

  • @baldevkaur1161
    @baldevkaur1161 Před měsícem

    Wahguru ji ka Khalsa wahguru ji ki fathe veer Surinder ji please don't call everyone like bhucard badal or captain or mahjitha canjjar party people a Singh or sikh or Sardar kirpakarke thanks and other wise youths program is allways good thanks veerji Surinder Singh.wahguru ji ka Khalsa wahguru ji ki fathe and to everyone

  • @mehindersingh4012
    @mehindersingh4012 Před měsícem +1

    USMI SFJ Zindabad ❤🎉❤

  • @amritpal4964
    @amritpal4964 Před měsícem

    Guru Nanak aapji di zubaan te aap bedhe hn 🙏🏻

  • @AmanjotSinghKhalsa019
    @AmanjotSinghKhalsa019 Před měsícem

    Bai Sound nhi haigi

  • @langeriboys
    @langeriboys Před měsícem

    Waheguru sukh rakhey hun Khalistan on the Way

  • @user-xz3oh6or5u
    @user-xz3oh6or5u Před měsícem +3

    ਸੁਪਰ ਜਾਣਕਾਰੀ

  • @harmanpreetsingh7471
    @harmanpreetsingh7471 Před měsícem

    🙏🏻🪯

  • @Aman2111
    @Aman2111 Před měsícem

    Paaji i am hindu and i usually listen to u from long time. Paaji even i am in ur side.. but i bet u it will be same or worse shit whatever things going in it..i also read gurrbani but only 1 percent of people are good. 99 percent are corrupt. See bhagwant maan what he said before elections and now it seems he is speaking against hia thayghts

  • @daljitsingh5275
    @daljitsingh5275 Před měsícem

    bai g beard na colour krya kro , tusi eni vdya soch de maalk ho baaki tusi aap syaane o 🙏🏻🙏🏻

  • @bintykala686
    @bintykala686 Před měsícem +1

    Bamana dia challa da sikha nu pta hi nahi

  • @MrCanadiansingh
    @MrCanadiansingh Před měsícem

    ਜਿਹੜੇ ਲੰਡੂ ਕਹਿੰਦੇ ਖਾਲਿਸਤਾਨ ਬਣਾ ਕੇ ਬਾਕੀ ਗੁਰੂਘਰਾਂ ਤੇ ਤਖਤਾਂ ਦੇ ਵੀਜ਼ੇ ਲੈ ਕੇ ਜਾਣਾ???
    ਓਹਨਾ ਨੂੰ ਜਵਾਬ ਆ
    ਜਦ ਖਾਲਿਸਤਾਨ ਬਣਨਾ ਸ਼ੁਰੂ ਹੋਇਆ ਤੇ ਇਹਨਾਂ ਬਾਂਦਰਾ ਨੇ ਟੱਟੇ ਫੜ੍ਹ ਫੜ੍ਹ ਕੇ ਸਮਝੌਤੇ ਕਰਨੇ ਸਿੰਘਾਂ ਨਾਲ 😂😂😂😂 ਕਿਓਂਕਿ ਖਾਲਿਸਤਾਨ ਦੀ ਕੋਈ ਹੱਦ ਨਹੀਂ ਮਿੱਥੀ ਅਜੇ ਤਕ,ਮੇਰੀ ਗੱਲ ਪੱਥਰ ਤੇ ਲਕੀਰ ਸਮਝ ਲਓ

  • @lakheeaulakh2475
    @lakheeaulakh2475 Před měsícem

    BJp want sawidhaan finished, they have no interest in the constitution of India.

  • @paul14ify
    @paul14ify Před měsícem

    Rahul gandhi ek politician h je na pta lagge

  • @KulwinderSingh-ut1db
    @KulwinderSingh-ut1db Před měsícem

    Surinder Singh ji loka de put na marvao Punjab de wicked wich

  • @SS-xu4gh
    @SS-xu4gh Před měsícem

    Sikh Punjab vich Christian missionary barre v gal apne uthon

  • @ravinderjeetsingh3726
    @ravinderjeetsingh3726 Před 24 dny

    ਖਾਲਿਸਤਾਨ ਜ਼ਿੰਦਾਬਾਦ

  • @DeepSingh-hm8ye
    @DeepSingh-hm8ye Před měsícem

    😜😜😜😜

  • @legendneverdie5454
    @legendneverdie5454 Před měsícem +3

    Bhai Saab tuhadi awaaj bahot pyari hai te Eda hi sach di awaaj nu buland kar k rakho .ehna mootpeeneya nu expose krna DUNIYA agge jaruri c hai te rahuga bt rang vekho kartaar kehde,” takdeer badaldi KOMA di jad dulda khoon SHAHEEDA da” jado RAB hankare bande di matt marda hai ta oh Nikhil gupte vaang aap apne hi jaaal vich fas jande hn .JO UTE AKAAL PURAKH BAITHA OH AAP INSAAF KRDA .

  • @gurmeetsingh5457
    @gurmeetsingh5457 Před měsícem

    .

  • @langeriboys
    @langeriboys Před měsícem

    Hun ni pehla bahut ho geya hun kewal te kewal Khalistan Jindawad

  • @langeriboys
    @langeriboys Před měsícem

    Ehna de shiter rakho takra

  • @user-pn6ez5gd8d
    @user-pn6ez5gd8d Před měsícem

    Pagi tusi Europe bhul gae time dasna

  • @sabi-mansa
    @sabi-mansa Před měsícem

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    AAP 🐒🐒BJP Murdabad
    ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏

  • @razaqureshi-zr3ie
    @razaqureshi-zr3ie Před měsícem

    Owaisi is a bjp tout.

  • @dil221
    @dil221 Před měsícem

    Khalistan Zindabad !!!

  • @SukhchainBatth-ct5bv
    @SukhchainBatth-ct5bv Před měsícem

    Foock 2 ke

  • @user-if5mr9xg2l
    @user-if5mr9xg2l Před měsícem

    Galati nahi gunha

  • @khallastv2832
    @khallastv2832 Před měsícem +1

    ਅਮ੍ਰਿਤਪਾਲ ਸਿੰਘ ਖਾਲਸਤਾਨ ਦਾ ਹਾਮੀ ਨਹੀਂ

  • @user-ho1nh5go7b
    @user-ho1nh5go7b Před měsícem

    ਨਾ ਅੱਗ ਲਾਉ ਤੁਸੀ ਫੇਰ ਭੱਜਨਾ ਤੇ ਭੱਜਿਆ ਨੀ ਜਾਨਾ

  • @jassar100
    @jassar100 Před měsícem

    Think about the sikhs those live out side of Punjab , hope other states sikhs get united against Khalstani akhauty sikhs. Shame.

  • @jaswindersingh2424
    @jaswindersingh2424 Před měsícem +1

    ਖਾਲਿਸਤਾਨ ਦੀ ਮੰਗ ਸਿੱਖੀ ਸਿਧਾਂਤਾਂ ਦੇ ਖ਼ਿਲਾਫ਼ ਹੈ । ਗੁਰੂ ਸਾਹਿਬਾਨ ਨੇ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਇੱਕ ਮਨੁੱਖਤਾਵਾਦੀ ਸੋਚ ਅਧੀਨ ਲਿਆਉਣ ਦਾ ਯਤਨ ਕੀਤਾ । ਕੀ ਖਾਲਿਸਤਾਨ ਬਣਾ ਕੇ ਅਸੀਂ ਆਪਣੇ ਆਪ ਨੂੰ ਇੱਕ ਸੀਮਿਤ ਦਾਇਰੇ ਚ ਨਹੀਂ ਰੱਖ ਰਹੇ । ਖ਼ਾਲਸਾ ਤਾਂ ਪੂਰੀ ਧਰਤੀ ਤੇ ਰਾਜ ਕਰਨ ਦਾ ਫ਼ਲਸਫ਼ਾ ਹੈ । ਕੀ ਅਸੀਂ ਖਾਲਿਸਤਾਨ ਬਣਾ ਕੇ ਧਰਤੀ ਦੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਸੁੰਗੜ ਕੇ ਨਹੀਂ ਰਹਿ ਜਾਵਾਂਗੇ ? ਕੀ ਖਾਲਿਸਤਾਨ ਬਣਨ ਤੇ ਆਮ ਕਿਰਤੀ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਆਵੇਗਾ ? ਕੀ ਪਾਕਿਸਤਾਨ ਬਣਨ ਤੇ ਉੱਥੋਂ ਦੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਈ ਹੈ? ਕੀ ਖਾਲਿਸਤਾਨ ਵਿੱਚ ਰਿਸ਼ਵਤ ਨਹੀਂ ਚੱਲਣੀ ? ਕੀ ਖਾਲਿਸਤਾਨ ਵਿੱਚ ਸਰਮਾਏਦਾਰੀ ਪੱਖੀ ਨੀਤੀਆਂ ਨੂੰ ਠੱਲ ਪੈ ਸਕੇਗੀ ? ਖ਼ਾਲਸੇ ਲਈ ਸਾਰੇ ਇਨਸਾਨ ਬਰਾਬਰ ਹੁੰਦੇ ਹਨ । ਕੀ ਹਿੰਦੁਸਤਾਨ ਚ ਸਾਰੇ ਹਿੰਦੂ ਸੁਖੀ ਤੇ ਖ਼ੁਸ਼ਹਾਲ ਨੇ?

    • @lakheeaulakh2475
      @lakheeaulakh2475 Před měsícem

      Jaswinder Singh you are wrong, khalistaan is not against principles of sikho, we always say all religions and all nationalities can live peacefully in Khalistaan.just like in Maharaja Ranjit Singh raj. I think you are mislead by your lack of knowledge. This is propaganda by bought media of center.

    • @ManjitKaur-fy8dj
      @ManjitKaur-fy8dj Před 27 dny

      ਕੀ ਹੁਣ ਬਹੁਤੇ ਸੁਖੀ ਹੋ ਅਪਨੇ ਧਰਮ ਤੇ ਧੀਆਂ ਦੀ ਬੇਇੱਜ਼ਤੀ ਕਰਾ ਕੇ? ਹੋਸ਼ ਕਰੋ ਜਰਾ

  • @avirdee5421
    @avirdee5421 Před měsícem

    Bakwaas Kavita.

  • @thevaluesworld6285
    @thevaluesworld6285 Před měsícem

    Thanks Surinder singh Paterkar sab Té Sera Madam ji Wel Côme 🌿🙏🌿🙏🌿🫡🫡🫡Very good information Always ji Merci bien