FORD 3600 ਨੇ ਕਰਤੀ ਕਮਾਲ,ਸੁਪਰਸੀਡਰ ਤੇ ਦਿੱਤੀ Best Performance, ਫੋਰਡ ਦੇ ਸ਼ੌਕੀਨ ਹੋਏ ਖੁਸ਼।

Sdílet
Vložit
  • čas přidán 26. 08. 2024
  • FORD 3600 ਨੇ ਕਰਤੀ ਕਮਾਲ,ਸੁਪਰਸੀਡਰ ਤੇ ਦਿੱਤੀ Best Performance, ਫੋਰਡ ਦੇ ਸ਼ੌਕੀਨ ਹੋਏ ਖੁਸ਼।
    #ford #farmer #tractor #jattlife #farming #farmer #punjab

Komentáře • 158

  • @manbeersingh3421
    @manbeersingh3421 Před rokem +44

    ਟਰੈਕਟਰ ਵਾਲੇ ਵੀਰ ਦਾ ਸੁਭਾਅ ਬਹੁਤ ਵਧੀਆ 👌👌👍, ਜ਼ਿਆਦਾਤਰ ਆਪਣੇ ਬੰਦੇ ਕੈਮਰੇ ਅੱਗੇ ਆ ਕੇ ਫੁਕਰੀ ਮਾਰਨ ਲੱਗ ਪੈਂਦੇ ਹਨ

  • @ranjeetaulakh3768
    @ranjeetaulakh3768 Před rokem +14

    3600 ਫੋਰਡ 👍 ਪੱਬੀ ਮੇਰਾ ਛੋਟਾ ਭਰਾ ਆ ਬਹੁਤ ਹੀ ਵਧੀਆ ਸੁਭਾ ਦਾ ਮਾਲਕ ਆ ਇੱਕ ਸਿੰਪਲ ਪਰਿਵਾਰ ਚੋ ਹੋਣਹਾਰ ਨੌਜਵਾਨ ਐ ਵੀਰ ਸਾਡਾ ਜਿਉਦਾ ਰਹਿ ਛੋਟੇ ਵੀਰ👌👍

  • @gurpreetsinghsidhu5067
    @gurpreetsinghsidhu5067 Před rokem +41

    3600 ਤਾਂ ਅਜਿਹਾ ਹੀਰਾ ਵੀ ਜਿਹੜਾ ਇਹਨੂੰ ਵੇਚ ਬੈਠਦਾ ਉਹ ਪਛਤਾਉਂਦਾ ਬਹੁਤ ਆ

    • @mss6849
      @mss6849 Před rokem +1

      Ha bai pki gal a jdo asi lyaye c sanu lok kehde c kithe leleaa ah hun kon rakhda ena nu ma kehda sade paise sadi marji sade shonk tusi mame lgde oo ford da shonk c le aanda hun ni vechde kde ahnu asi bayi

    • @jasansingh9917
      @jasansingh9917 Před rokem

      Ha bro asi bech dita

    • @gurpreetsingh-nc6fo
      @gurpreetsingh-nc6fo Před 10 měsíci +1

      ਸਹੀ ਗੱਲ ਹੈ

    • @lavi.7136
      @lavi.7136 Před 9 měsíci +1

      Shi gal he bai

  • @jassbrar4310
    @jassbrar4310 Před rokem +73

    ਬਾਈ ਜੀ 1978 ਚ ਦਾਦਾ ਜੀ ਨੇ ਨਵਾ ਕਢਾਇਆ ਸੀ 3600 । ਫਿਰ ਬਾਪੂ ਨੇ ਸਾਰੀ ਉਮਰ ਵਾਹੀ ਕੀਤੀ ਹੁਣ ਮੈਨੰ ਹੋਗੇ 8-9 ਸਾਲ । ਹੁਣ ਤੀਜੀ ਵਾਰ ਬੋਰ ਕਰਾਤਾ । ਮੇਰੀ 18 killea ਦੀ ਵਾਹੀ ਵਧੀਆ ਕਰੀ ਜਾਦਾ । 8 futta ਰੋਟਾਵੇਟਰ ਚਲਾਉਣੇ ਆ ।। ਬਾਬਾ ਮੇਹਰ ਕਰੇ ਹੁਣ 3/4 lakh ਲਾ ਕੇ ਵਧੀਆ ਤਿਆਰ ਕਰਾਉਣਾ 🙏🙏

    • @PardeepSingh-pb6ov
      @PardeepSingh-pb6ov Před rokem +5

      Apne kol v aa veere 1978 vich leya c aj v pura vdia a….

    • @maninderjitsingh2409
      @maninderjitsingh2409 Před rokem +4

      Apne kol v 1971 model a england made

    • @Rajindersingh-er5pm
      @Rajindersingh-er5pm Před rokem +3

      @@maninderjitsingh2409 😆😅😅😅 mama 75 tak ta 3000 aunde see tusi kitho 3600 la aai 😆😅

    • @mss6849
      @mss6849 Před rokem +3

      Aapne kol vi a pra 1978 model made in england hun vi frate marda janda pura zameen nu ta kehda vad ke khaju

    • @maninderjitsingh2409
      @maninderjitsingh2409 Před rokem +1

      @@Rajindersingh-er5pmlaudu tainu kine kiha 3600 a sade kol 3000 a mai ta kiha e ni 3600 a gall ford di kiti mai

  • @ManjinderSinghDeoll
    @ManjinderSinghDeoll Před rokem +28

    ਬਾਈ ਫ਼ੋਰਡ ਵਰਗਾ ਫੁਕਾਰਾ ਕੋਈ ਟਰੈਕਟਰ ਨਾ ਮਾਰ ਸਕਿਆ ਨਾ ਮਾਰ ਕੋਈ ਮਾਰ ਸਕੇ ਗਾ 👍👍👍

  • @charanjeetsandhu1669
    @charanjeetsandhu1669 Před rokem +12

    ਚੰਗੀ ਗੱਲ ਆ।ਜਿਹੜਾ ਪੁਰਾਣੇ ਨਾਲ ਢੰਗ ਸਾਰ ਲਉ।ਬਹੁਤ ਵਧੀਆ।

  • @punjabjunction3917
    @punjabjunction3917 Před rokem +19

    ਫ਼ੋਰਡ ਤਾਂ ਫ਼ੋਰਡ ਆ ਸਿਰਾ ਟਰੈਕਟਰ 👍

  • @jaswindermallan6606
    @jaswindermallan6606 Před rokem +13

    ਇੱਕ ਤਾਂ ਵੀਰੋ ਮੇਰਾ ਵੀ ਪਹਿਲਾ ਟਰੈਕਟਰ 3600ਫੋਰਡ ਹੀ ਸੀ ਹੁਣ ਭਾਵੇਂ ਮੈਂ ਬਦਲਤਾ ਪਰ ਇਸ ਦੀ ਅਵਾਜ਼ ਦਾ ਹਰ ਬੰਦਾ ਫੈਨ ਹੁੰਦਾ ਇਹਦੇ ਵਰਗਾ ਫੁਕਾਰਾ ਨਾਂ ਅੱਜ ਤੱਕ ਕਿਸੇ ਤੋਂ ਬਣਿਆ ਲੱਗਦਾ ਹੈ ਕਿ ਅੱਗੇ ਵੀ ਸ਼ਾਇਦ ਸੰਭਵ ਨਹੀਂ ਦੂਜਾ ਇਹ ਕਿ ਮਕੈਨਿਕ ਤੇ ਟਰੈਕਟਰ ਵਾਲਾ ਵੀਰ ਦੋਵੇਂ ਹੀ ਬੰਦੇ ਬਹੁਤ ਵਧੀਆ ਲੱਗੇ ਕੋਈ ਫੁਕਰਬਾਜੀ ਨਹੀਂ ਕੋਈ ਸ਼ੋਸ਼ੇਬਾਜ਼ੀ ਨਹੀਂ ਵਧੀਆ ਸਿੰਪਲ ਸਧਾਰਨ ਤੇ ਆਮ ਜਿਹੇ ਬੰਦੇ ਇਹੋ ਜਿਹੇ ਸਿੰਪਲ ਬੰਦੇ ਦੀ ਹਰ ਗੱਲ ਵਜ਼ਨਦਾਰ ਹੁੰਦੀ ਹੈ

    • @mss6849
      @mss6849 Před rokem +2

      Ooyi thodi bai ganeaa ch aayeaa ah suneaa fukara nile ford da daal vich lon pul gyi koi gal krke e gane aunde aa awaj da ahdi jee krda vi suni e chal

  • @gurpreetaulakh2761
    @gurpreetaulakh2761 Před rokem +11

    ਘੱਟ ਖ਼ਰਚੇ ਵਿੱਚ ਬਹੁਤ ਵਧੀਆ performance ਆ

  • @ranjeetaulakh3768
    @ranjeetaulakh3768 Před rokem +8

    ਪੱਬੀ ਬਹੁਤ ਵਧੀਆ 3600ਫੋਰਡ ਸਿਰਾ 👍👍👍

  • @sandeepaulakh516
    @sandeepaulakh516 Před rokem +7

    ਲੱਡੀ ਮਿਸਤਰੀ ਭਵਾਨੀਗੜ੍ਹ 👍🏽👍🏽

  • @navdeepkaurgrewal2163
    @navdeepkaurgrewal2163 Před rokem +7

    ਬਈ ਮੈ ਖੂਦ ਚਲਾਕੇ ਦੇਖਿਆ ਬਹੁਤ ਵਧੀਆ ਚਲਦਾ

  • @lajjaramchoudhary2863
    @lajjaramchoudhary2863 Před rokem +3

    Very good bichar Bai de thank you

  • @ekamjotsingh8568
    @ekamjotsingh8568 Před rokem +4

    ਫੋਰਡ ਦੀ ਕੋਈ ਰੀਸ ਨਹੀਂ ਬਾਈ ਜਿਵੇਂ ਸਿੱਧੂ ਮੂਸੇ ਵਾਲੇ ਦਾ ਕੋਈ ਮੁਕਾਬਲਾ ਨਹੀਂ ਸੀ ਨਾ ਹੈ

  • @sukhrajsinghsukhi1745
    @sukhrajsinghsukhi1745 Před rokem +6

    ਵੀਰ ਦਾ ਸੁਭਾਅ ਬਹੁਤ ਚੰਗਾ ਲੱਗਾ

  • @SukhwinderSingh-ir1rd
    @SukhwinderSingh-ir1rd Před rokem +5

    ਫੋਰਡ 3600 ਵਰਗਾ ਟ੍ਰੈਕਟਰ ਬਣਿਆਂ ਹੀ ਨਹੀਂ ਸਿਰਫ ਡਬਲ ਕਲੱਚ ਹੋ ਜਾਵੇ,,,ਤੇ ਇੱਕ ਗੇਅਰ ਵਾਲਾ ਬੈਰੰਗ ਗੋਲ ਗੋਲੀ ਵਾਲਾ ਪਾਇਆ ਜਾਵੇ

  • @parmjeetromana1576
    @parmjeetromana1576 Před rokem +4

    ਬਾਈ ਜੀ ਮੇਰੇ ਕੋਲ ਫੋਰਡ3000.1975ਮਾਡਲ ਹੈ💕 ਹੀਰਾ ਟਰੈਕਟਰ ਆ ਜਿੰਨਾ ਨੇ ਫੋਰਡ ਚਲਾ ਲਿਆ ਉਹ ਹੋਰ ਕੋਈ ਨੀ ਚਲਾ ਸਕਦਾ ਹਾਂ

  • @grewalkings5280
    @grewalkings5280 Před rokem +9

    ਵੀਡੀਉ ਵੇਖ ਕੇ ਮਨ ਖੁਸ ਹੋ ਗਿਆ

  • @mss6849
    @mss6849 Před rokem +4

    ਖੁਸ਼ੀ chad gyi video vekh dil khush ho gyeaa bai jeonda bai jehne bnayi aa video ford lyi dugna pyar vad gya

  • @gurjotsinghdeol3360
    @gurjotsinghdeol3360 Před rokem +4

    ਬਿਲਕੁਲ ਸਹੀ ਗੱਲ ਪਾਵਰ ਨੀ ਸਪੀਡ ਬਹੁਤ ਮੈਟਰ ਕਰਦੀ ਸੁਪਰਸੀਡਰ ਤੇ

  • @LakhwinderSingh-tm3nb
    @LakhwinderSingh-tm3nb Před rokem +12

    ਇੰਜਣ ਨੂੰ ਮੋਡੀਫਾਈ ਕਰਨ ਦੀ ਜ਼ਰੂਰਤ ਨਹੀਂ । ਇਸਨੂੰ ਡਬਲ ਕਲੱਚ ਕਰਕੇ , ਗੇਅਰ ਦੀ ਮੇਨ ਕਲੱਚ ਸ਼ਾਫਟ ਤੇ ਪੀ ਟੀ ਓ ਗੇਅਰ ਸ਼ਾਫਟ 17 ਦੰਦਿਆਂ ਵਾਲੀ ਪਾ ਦਿਓ

    • @bajsingh7855
      @bajsingh7855 Před rokem +4

      Bai sade kol farm 50 he ford di show vala 98 model bai osda ki kam karna pao

    • @sunnygill2284
      @sunnygill2284 Před rokem +1

      @@bajsingh7855 mere kol v 50 a bai 18 tavian full kol k v vadia turda

    • @LakhwinderSingh-tm3nb
      @LakhwinderSingh-tm3nb Před rokem

      @@bajsingh7855 same Ford Wala kamm kr deo

    • @sunnygill2284
      @sunnygill2284 Před rokem

      Pto gear di shaft nal badl k ki fark pou bro ?

  • @gurpreetcheema8509
    @gurpreetcheema8509 Před rokem +4

    ford ta ford hi a.shonk da koi mull nhi ✌️✌️✌️✌️✌️✌️✌️👍👍👍👍👍👍👍

  • @Rajindersingh-er5pm
    @Rajindersingh-er5pm Před rokem +3

    Tractor ta bahut aun ge jaan ge par ford da time nai janda eh ta rehdi duniya tak rehna

  • @GurSidhu-bp6gg
    @GurSidhu-bp6gg Před 8 měsíci +1

    ਫੋਰਡ ਦੀ ਮਾਂ ਨੇ ਫੋਰਡ ਈ ਜੰਮਿਆ

  • @jashandeepaujla5448
    @jashandeepaujla5448 Před rokem +1

    Mistri senior lagda bai ford da

  • @daliasingh4717
    @daliasingh4717 Před rokem +4

    Y vadia ghro lagda subaha to boht nimrta nal gl Krda, ford v attt

  • @gurjantsingh4041
    @gurjantsingh4041 Před rokem +4

    22 Ford chlon jina swad kisi hor tractor vich nahi

  • @ajitgulia7948
    @ajitgulia7948 Před rokem +2

    Mestre good bhai ji

  • @gurpreetsinghgrewal9206
    @gurpreetsinghgrewal9206 Před rokem +5

    Boht Vadia chlda tractor 👍

  • @gurpreetmann3531
    @gurpreetmann3531 Před 8 měsíci +1

    Very nice bro Ford ❤❤❤❤

  • @gurpreetcheema8509
    @gurpreetcheema8509 Před rokem +3

    pabi baii di balle balle👍👍✌️✌️✌️✌️baki 3600 de sare thale thale✌️✌️

  • @lovepreethazzra879
    @lovepreethazzra879 Před rokem +13

    ਸਾਡੇ ਕੋਲ 1962 ਮਾਡਲ 3600 ਅਜੇ ਵੀ ਪੂਰਾ ਧਾਕਾਂ ਆ❤

    • @rao22g42
      @rao22g42 Před rokem +1

      22 g 1975 to ford 3600 di manufacturing start hoi cc
      Thode kol 1962 ch pele hi kive aa gia ?🤔🤔🤔

    • @sukhdevsidhu6514
      @sukhdevsidhu6514 Před rokem +1

      Y 62. Ch 3600 aya hi ni

    • @Rajindersingh-er5pm
      @Rajindersingh-er5pm Před rokem

      @@rao22g42 nai bai lagda ehna de sidhe link see hanry ford naal oh ne special model tyar kar k dita see ehna nu 😆😅😅

    • @ermanpreetsinghdhaliwal3726
      @ermanpreetsinghdhaliwal3726 Před rokem +1

      @@rao22g42 yr purana lya hona, 3000 ford de sticker ta rare milde aa, 3600 ale sticker lgge hone aa,,

  • @sukhbirrattol2833
    @sukhbirrattol2833 Před 8 měsíci +1

    Siraaa chizz

  • @HarjitSingh-xh2by
    @HarjitSingh-xh2by Před rokem +2

    Bahut vdi video 🪴🪴❤️💋👃. Bai ji 🌹🌹

  • @bawafarm7603
    @bawafarm7603 Před rokem +7

    sade kol vi hai c ford stering te brake da marda engine hi kamaal da aa awaj te sira aa

    • @nirmalbrar6934
      @nirmalbrar6934 Před rokem +1

      ਸੀ੍ ਮੁਕਤਸਰ ਸਾिਹਬ pind ਦੋਦਾ ਓਥੇ िਮਸਤਰੀ ਆ fordਦਾ ਸਪੈਸਲ ਬਰੈਕਾਂ ਦਾ ਸਟੇिਰੰਗ ਵੀ िਸਰਾ ਕਰਦਾ

  • @amrindersingh9771
    @amrindersingh9771 Před rokem +4

    Ajj kl de munde 4*4 deshokeen ne. Eh Bai ne Ford rakheya hoyea jeonda rh veer

  • @jaspreetgrewalbittu4028
    @jaspreetgrewalbittu4028 Před rokem +2

    ਮੇਰੇ ਕੋਲ ਵੀ ਫੋਰਡ ਹੇਗਾ ਬਾਈ 92model ਕਲਾ ਪੰਪ ਕਰਵਾਇਆ ਫਾਰਮ ਵਾਲਾ ਤੇ ਪਿਸਟਨ ਰਿੰਗ ਪਾਏ ਨੇ ਕਰਿੰਕ ਛੇੜੀ ਨੀ ਜਵਾਂ ਹੀ ਸਿੰਗਲ ਕਲੱਚ ਤੇ 8 foota rotavator ,18 dickain ਵਧੀਆ ਖਿੱਚਦਾ।ਫੋਰਡ ਨੂੰ ਤਾਂ ਬੰਦਾ ਚਲਾਉਣ ਵਾਲਾ ਚਾਹੀਦਾ ਇਹ ਨੀ ਪਿੱਛੇ ਹੱਟਦਾ।

  • @gurdishsinghbrar2118
    @gurdishsinghbrar2118 Před rokem +2

    Sade bhalwan ne Kabaddi vich win kita bai sirra a ford

  • @pargatsidhu7471
    @pargatsidhu7471 Před rokem +2

    Dil kush kar ta bro

  • @surinderpalsingh485
    @surinderpalsingh485 Před 9 měsíci +1

    Nice te Siani Soch❤

  • @user-gt6ek2ig9d
    @user-gt6ek2ig9d Před 9 měsíci +1

    Ford sardari 💪

  • @RajinderSingh-lb9wy
    @RajinderSingh-lb9wy Před rokem +3

    Very nice ji 🙏

  • @indiaindian1181
    @indiaindian1181 Před rokem +2

    Mere kol a bhi g 1985 model ford 3600 bhut jor marda a

  • @RanveerTV101
    @RanveerTV101 Před rokem +1

    O love you 3600 Ford apne kol v nahi only main oil charge karbona saal vich 10 sale hoo gye

  • @mss6849
    @mss6849 Před rokem +2

    Sade vi a 1978 model ford pehla vechan di slah c hun dekh lya vi supersider lyi vi kamjab aa hun bumb bnada ge ohnu jma

  • @comedyjatt4372
    @comedyjatt4372 Před rokem +3

    Osm performance

  • @jassiaulakh8604
    @jassiaulakh8604 Před rokem +2

    Bhut vdia chlda tractor

  • @gursewaksingh5821
    @gursewaksingh5821 Před rokem +8

    ਬਾਈ ਫੋਰਡ ਬਹੁਤ ਵਧੀਆ ਏ ਮੇਰਾ ਗੁਆਂਡੀ ਫੋਰਡ 3600 ਤੇ ਤੂੜੀ ਵਾਲੀ ਮਸ਼ੀਨ ਚਲਾਉਂਦਾ

    • @DaljeetBhullar5502
      @DaljeetBhullar5502 Před rokem +1

      czcams.com/video/eroVyqQM2s0/video.html ਵੀਰ ਮੇਰਾ ਫੋਰਡ ਡਬਲ ਕਲੱਚ ਆ ਆਪਣਾ ਕਰਾਇਆ ਹੋਇਆ ਫੁੱਲ ਜੋਰ ਮਾਰਦਾ

    • @umardeepsanghasangha4583
      @umardeepsanghasangha4583 Před rokem +1

      Ford reper

  • @HarisinghPurewal
    @HarisinghPurewal Před rokem +1

    Very good information ❤pl continue

  • @bittuchatta3046
    @bittuchatta3046 Před rokem +2

    Ford Ford e a sade kol 25 kile di wahi te vadia sirra kmm krda

  • @Sandeepkaur00
    @Sandeepkaur00 Před rokem +4

    Good

  • @pb13mani
    @pb13mani Před rokem +3

    Good job 👍

  • @user-tk9yt1br6e
    @user-tk9yt1br6e Před 8 měsíci +1

    Very good❤

  • @indiaindian1181
    @indiaindian1181 Před 8 měsíci +1

    Mere kol ve 94 model a 3600 pora vda chlda

  • @Punjabi.story13
    @Punjabi.story13 Před rokem +3

    Great brother

  • @GurtejSingh-cr7bs
    @GurtejSingh-cr7bs Před rokem +4

    Y sade pind da tractor aa 35 kille beej dite y ne ma roj vekh da c chlde nu

  • @ranakashmirsingh1693
    @ranakashmirsingh1693 Před rokem +3

    Ford 3600 💖✈️

  • @GurdeepSingh-hv3lm
    @GurdeepSingh-hv3lm Před rokem +2

    Old is gold

  • @santyysidhu7683
    @santyysidhu7683 Před rokem +3

    Pabbi da Ford tn Sirra

  • @vijayprabhakar3093
    @vijayprabhakar3093 Před 9 měsíci +1

    Bhai Daljit Doshanjh lag rahe hai

  • @simransarpanch9538
    @simransarpanch9538 Před rokem +3

    💪👌👌

  • @paramvirpanagpanag5327
    @paramvirpanagpanag5327 Před rokem +2

    Sira

  • @daliasingh4717
    @daliasingh4717 Před rokem +2

    Very good y

  • @navdeepkaurgrewal2163
    @navdeepkaurgrewal2163 Před rokem +5

    ਨਹੀ ਰੀਸਾ ਫੋਡ ਦੀਆ

  • @kuldeepdhaliwal8701
    @kuldeepdhaliwal8701 Před rokem +2

    👌👌👌👌👌👍

  • @sunnysidhu3140
    @sunnysidhu3140 Před rokem +2

    👌👌👌👌👌👌👌

  • @rajindersangha9497
    @rajindersangha9497 Před rokem +2

    ford babbar sher

  • @avtarthind5206
    @avtarthind5206 Před rokem +3

    Nice

  • @amandeepsinghdhaliwal5056

    Nyc veer bro

  • @satnamsinghsingh384
    @satnamsinghsingh384 Před rokem +2

    Good y

  • @shirabrar3185
    @shirabrar3185 Před rokem +3

    ਬਾਈ ਜੀ ਮਿਸਤਰੀ ਕਿਸ ਜਗ੍ਹਾ ਦਾ ਏ ਟਰੈਕਟਰ ਮੋਡੀਫਾਈ ਕਰਵਾਉਣਾ ਏ

  • @brarjatt9348
    @brarjatt9348 Před 11 měsíci +2

    Sade kol 3610 aa

  • @gurmanjotsinghwaraich3903

    🔥🔥⛳⛳👍👍

  • @jazztoor925
    @jazztoor925 Před rokem +2

    👍🏻👍🏻

  • @vickyaulakh9411
    @vickyaulakh9411 Před rokem +5

    old is gold

  • @pendujatt.singhaujla1577

    2002 ch karvaya si engine 3610 da koi fark ni sira chalda bai

  • @gurpreetsingh-pu6tb
    @gurpreetsingh-pu6tb Před rokem +2

    Pabbi ne krti kmaal,, bna ta record

  • @jashandeepaujla5448
    @jashandeepaujla5448 Před 10 měsíci +1

    Bai ji khade karchian vich chalao phir pata lagu je tractor magar bann ke na workshop vich lijana pia

  • @GursewakSingh-uz9ny
    @GursewakSingh-uz9ny Před rokem +4

    Tractor ta wddea hga hi a but bai bubbi da nature sab to wddea,nhi lok ta camera agge aea ni fukri suru kiti ni

  • @The_Matter_Of_Fields
    @The_Matter_Of_Fields Před rokem +1

    aapne kol v aa bai g 1978 model..
    new kadaya c aje v rakheya hai.. 50 bigge di vaahi karda hai..

  • @nilowalianaturalfarm6046

    Ford Mustang 👍

  • @GurjotGillGSGILL
    @GurjotGillGSGILL Před rokem +2

    👌🏻👌🏻👌🏻

  • @AashiqFORDde
    @AashiqFORDde Před rokem +3

    👌👌👌👌👍💖💖💖

  • @navjotsinghnavjotsingh9225

    22 ji mare kol bi 3600 ford h m 8 futa rutabiter bi badyiaa chlonaa iss to binaa koi modified to t 1978 model h

  • @avtarsingh3542
    @avtarsingh3542 Před 8 měsíci

    Lift tapa ucha chkn di lod hi ni pendi, bai asi tractor de laye 65 wale distributor

  • @channidhanoa2478
    @channidhanoa2478 Před rokem +2

    Bai g bilkul sahi keha bai ne
    Asin b bai g 3511 naal tochan khelle an
    Powar ni tacnic jroori a meri id te chek kar leyo

  • @bhagat.harnawaj.ambaar7292

    60.wale.👍

  • @tourismvlog134
    @tourismvlog134 Před rokem +2

    8 foota saff jamin ch Aram khich lenda simple pump v down aa koi chakkar karchiaa ch drafer pump ke chatka Marda aa hor koi problem ni

  • @jassajattsangha3784
    @jassajattsangha3784 Před rokem +2

    Bro mere kol v 3600 aa 96modal aa Jo last ch aye se oh piece aa garm ta hunda e ni radiater aage bora lona panda

  • @ermanpreetsinghdhaliwal3726

    Kehn nu kuj marji kahi jao par ford 3600 pto de machinary lyi koi fayademand nhi hai,, 47 hp da tractor hai pr pto te koi khaas performance nhi hai,, no doubt cultivatoin ch koi muqabla nhi pr superseeder de km da haini,,

    • @sunnygill2284
      @sunnygill2284 Před rokem +1

      25 di moter 4 stage 170 ft te vadia chalounda y !

  • @dharampreetsidhu8968
    @dharampreetsidhu8968 Před rokem +2

    Tractor taan 5911 hmt hi aa

  • @yadwindergill914
    @yadwindergill914 Před rokem +1

    ਫੋਰਡ ਦੀ ਰੀਸ ਨਹੀ ਕਰਦਾ ਕੋਈ ਵੀ ਟਰੈਕਟਰ........

  • @amarjitsingh925
    @amarjitsingh925 Před rokem +1

    MestrigiLokinopatinikichegiai💚💚💚💚💚💚👌👌👌👌👌🙏🙏🙏🙏🙏

  • @tejagillrajasthani5980
    @tejagillrajasthani5980 Před rokem +2

    855 sawraj de 15/9/28 tyar chal jaan ge

  • @mohdrashid6215
    @mohdrashid6215 Před rokem +2

    Ford tractor warga ta tractor hi nhi banya hun tak

  • @jasmailsingh8720
    @jasmailsingh8720 Před rokem +3

    ਵੀਰ ਤਿੰਨ ਸਪੀਡ ਕਿਥੋਂ ਕਰਵਾਇਆ ਤੇ ਕਿੰਨਾ ਖਰਚਾ ਆਇਆ, ਜਰੂਰ ਦੱਸਣਾ ਜੀ ਮੈਂ ਵੀ ਕਰਵਾਉਣਾ,

  • @yadwindersinghbrar4967
    @yadwindersinghbrar4967 Před rokem +3

    Bhai ji Ford 3600 42 HP tractor h

  • @jasjitsingh482
    @jasjitsingh482 Před rokem +1

    Veere mistri da no send kario

  • @simerjeetsinghdhillon3260

    Ohh ran doo jarr adee bass daa rog nee super seedar

    • @GurtejSingh-cr7bs
      @GurtejSingh-cr7bs Před rokem +1

      Sade pind da y tractor is vaar 35 kille beeje ne y ne pura vadiya chalda c asi roj.vekhde c

    • @jagdeepsidhu1313
      @jagdeepsidhu1313 Před rokem +3

      ਬਾਈ ਅਗਲੇ ਦਾ ਵਧੀਆ ਡੰਗ ਟਪਾਈ ਜਾਂਦਾ ਜੇਕਰ ਤੁਹਾਡੇ ਕੋਲ ਜਿਆਦਾ ਪੈਸੇ ਨੇ ਨਵਾਂ ਲਓ ਤੁਸੀ ਸਾਡੇ ਵਰਗੇ 12 ਕਿਲਿਆਂ ਵਾਲਿਆਂ ਲਈ ਬੈਸਟ ਹੈ

  • @Randhawa855
    @Randhawa855 Před rokem +1

    Kawadd