Ford ਛੱਤੀ ਸੌ ਟਰੈਕਟਰ ਪੰਜ ਹਜ਼ਾਰ ਘੰਟਾ ਚੱਲਿਆ। 80 ਪੈਸੇ ਪੇਂਟ ਆਲ ਓਰੀਜਨਲ

Sdílet
Vložit
  • čas přidán 6. 09. 2024
  • Ford ਛੱਤੀ ਸੌ ਟਰੈਕਟਰ ਪੰਜ ਹਜ਼ਾਰ ਘੰਟਾ ਚੱਲਿਆ। 80 ਪੈਸੇ ਪੇਂਟ ਆਲ ਓਰੀਜਨਲ

Komentáře • 107

  • @gurnoorgill2772
    @gurnoorgill2772 Před 11 měsíci +11

    ਟਰੈਕਟਰ ਇਹੋ ਈ ਏ ਦੁਨੀਆਂ ਤੇ ਇਹਨੂੰ ਤਾਂ ਅੰਬਾਨੀ ਜਾ ਅਡਾਨੀ ਹੀ ਖ਼ਰੀਦ ਸਕਦਾ ਹੈ ਬਚਾਅ ਕੇ ਰੱਖਿਓ ਮੋਦੀ ਨਾ ਲੈ ਜਾਵੇ

  • @gurdeepkhattra7840
    @gurdeepkhattra7840 Před rokem +36

    ਵੀਰ ਜੀ ਜੇ ਸਾਫ ਟਰੈਕਟਰ ਹੈ ਤਾ ਦੱਸ ਹਜ਼ਾਰ ਰੁਪਏ ਦਾ ਮਸਾ ਫਰਕ ਪੈਂਦਾ ਹੈ ਵੱਧ ਤੋਂ ਇੱਕ ਲੱਖ ਸੱਠ ਹਜ਼ਾਰ ਰੁਪਏ ਦਾ ਟਰੈਕਟਰ ਹੈ ਮੰਗੀ ਚਾਹੈ ਪੰਜ ਲੱਖ ਜਾਵੋ ਵੀਰ ਜੀ ਉਹ ਤੁਹਾਡੀ ਮਰਜੀ ਹੈ

    • @kindar.s1386
      @kindar.s1386 Před rokem +4

      ਵੀਡੀਓ ਬਣਾਉਣੀ ਸੀ ਬਾਈ ਜੀ ਬਸ ਕੁਮੈਂਟ ਵੀ ਤਾ ਤਾਹੀ ਹੋਣਗੇ ਜੇ ਝੂਠ ਬੋਲਣਗੇ 😆

    • @J_s_Sidhu
      @J_s_Sidhu Před rokem +1

      ​@@kindar.s1386😅😅

    • @jagdishsinghsidhu7190
      @jagdishsinghsidhu7190 Před 2 měsíci

      ਵੀਡੀਉ ਬਣਾਉਨ ਵਾਲੇ ਨੂੰ ਚਹੀਦਾ ਜਾਨ ਤਾ ਰੱਬ ਨੂੰ ਦੇਣੀ ਹੈ ਉਦੋ ਇਹ ਲੱਖ ਸਵਾ ਲੱਖ ਦਾ ਮਿਲ ਜਾਦਾ ਸੀ ਹੁਣ ਇਹ ਇਹਨਾਂ ਕੋਲੇ ਤਿੰਨ ਦਾ ਹੋ ਗਿਆ

  • @deepdigoh7340
    @deepdigoh7340 Před 11 měsíci +8

    Veer g , front axle de surak ch rubber na hundi, or na hi air clear ch eh rubber wala part hoya karda

  • @RaviRaiSingh
    @RaviRaiSingh Před rokem +11

    ਡੇਨਮੋ ਆਉਂਦੀ ਸੀ.. 😁😁
    ਇਸ ਦਾ ਅਲਟੀਨੇਟੋਰ ਲਗਾ ਹੋਇਆ 😂😂

  • @DilbagSingh-th3yv
    @DilbagSingh-th3yv Před 25 dny

    ਵੀਰੇ ਗੁੱਸਾ ਨਾ ਕਰਿਓ ਪੰਜਾਬ ਚ ਤਾਂ ਮੁਸ਼ਕਿਲ ਹੈ ਗਰਾਹਕ ਲੱਭਣਾ ਇਹਨੂੰ ਖਰੀਦਣ ਵਾਲਾ ਇਹਨੂੰ ਤਾਂ ਅਡਾਨੀ ਅਵਾਨੀ ਖਰੀਦ ਸਕਦਾ ਬਾਈ ਮੁਸ਼ਕਿਲ ਹੈ ਜਿਮੇਦਾਰ ਨਹੀਂ ਖਰੀਦ ਸਕਦਾ ਤਿ ਜਿਮੀਦਾਰ ਕੋਲ

  • @RanjeetSingh-pz9qi
    @RanjeetSingh-pz9qi Před 11 měsíci +9

    1995 ਨਵੇਂ ਦਾ ਰੇਟ 240000 ਸੀ 28 ਸਾਲ ਪਹਿਲਾ

  • @didarsinghsingh6947
    @didarsinghsingh6947 Před rokem +21

    ਵੀਰੇ ਅੰਦਰ ਸਾਭ ਕੇ ਰੱਖਿੳ ਰੇਟ ਥੋੜਾ ਕੀਤਾ ਹੈ

  • @kulwindersingh8909
    @kulwindersingh8909 Před rokem +7

    ਬਾਈ ਜੀ ਆਉਣ ਵਾਲੇ ਟਾਇਮ ਵਿੱਚ ਇਹਨੇ ਬਹੁਤ ਮਹਿੰਗਾ ਹੋ ਜਾਣਾ ਕਿਉਂਕਿ ਏਨਾ ਸਾਫ਼ ਨੀ ਮਿਲਦਾ ਏਨੀ ਸੋਹਣੀ ਚੀਜ਼ ਦਾ ਕੋਈ ਮੁੱਲ ਨੀ ਆਪੂ ਨੂੰ ਬਾਈ ਤਿੱਨ ਲੱਖ ਵੱਧ ਲੱਗਦਾ ਕਿਸੇ ਦਿੱਨ ਏਦਾ ਮੂੰਹੋਂ ਮੰਗਵਾ ਮੁੱਲ ਮਿਲਣਾ ਆ ਸ਼ੋਕੀ ਦੇ ਕੇ ਜਾਊ ਦੂਜਾ ਨੀ ਦਿੰਦਾ ਹੋਲੈਡ ਢਾਈ ਲੱਖ ਦਾ ਮਿੱਲ ਜਾਂਦਾ ਹੈ ਮੈ ਚਾਰ ਲੱਖ ਦਾ ਵੇਚਿਆ ਆ ਆਪਣਾ ਵਪਾਰ ਨੀ ਘਰੇ ਰੱਖਿਆ ਸੀ ਨੋ ਸਾਲ ਦਾ ਆਪਣੇ ਕੋਲ ਸੀ

  • @angrejsingh8905
    @angrejsingh8905 Před 11 měsíci +6

    ਰੰਗ ਹੋਇਆ ਵੀਰ ਜੀ ਮੈਂ ਗੈਰੰਟੀ ਦਿੰਦਾ।

  • @daljeetsingh-tj8oo
    @daljeetsingh-tj8oo Před rokem +9

    1lakh 30 hazar di range tak

  • @user-th7jv4gk5o
    @user-th7jv4gk5o Před rokem +5

    Farmtrac 2011 ਮਿਲਜੂ

  • @jaskarnsingh3884
    @jaskarnsingh3884 Před 11 měsíci +3

    ਬਾਰਾ ਮਾਡਲ ਸਤ ਸੋ ਚਲਿਆ ਆਮ ਰੇਟ ਤੋ ਥੋੜਾ ਮਹਿੰਗਾ ਰੇਟ

  • @gonychhajal2701
    @gonychhajal2701 Před rokem +3

    Jina marji saaf te original hobe ..1.5 lack too uper thoda bikna

  • @ranjitsingh203veer2
    @ranjitsingh203veer2 Před rokem +4

    Nice 👍

  • @raviphogat9373
    @raviphogat9373 Před 10 měsíci +2

    Ji hmare pass bhi hai 1976model hai

  • @harshdeepgill1427
    @harshdeepgill1427 Před rokem +3

    Nice ❤️ 👍👍👍😊😊😊😊😊😊👌🏻👌🏻👍👍👍👍👍👍

  • @saintsandhu315
    @saintsandhu315 Před rokem +7

    Sadde pind toh lai k gaye 195 da
    Hun 3 mang rahe ne 😂

  • @charanjeetgill1708
    @charanjeetgill1708 Před rokem +6

    ਟਰੈਕਟਰ ਵਧੀਆ ਹੈ ਰਿਜਨਲ ਸਾਫ ਹੈ ਫੋਰਡ

  • @pardeepgill9020
    @pardeepgill9020 Před rokem +3

    next video origanal ptl logo green swaraj 735 old model

  • @Harjotsinghcheema4
    @Harjotsinghcheema4 Před 10 měsíci +1

    Veer ji main video dekhkar hi Das ditta si comment padhan di load nahin

  • @user-cx5xz7kj9f
    @user-cx5xz7kj9f Před rokem +5

    Veer rate bahut ghat aa lakh k hor mang lao

  • @parmjeetsehrawat5070
    @parmjeetsehrawat5070 Před rokem +1

    Bhai help me mera tractor dundne madat kro hamne apna tractor sale Kiya tha ab mai chata hu ki vo dubara miljaye Ford 3600 HR 26 A 5106 ye number gurgaon registration tha kisi ke pass Hove tho mujhe btana

  • @big--brain4231
    @big--brain4231 Před rokem +10

    1 ਲੱਖ 60 ਹਜ਼ਾਰ ਦਾ ਨਵਾਂ ਸੀ। ਉਸ ਸਮੇਂ

    • @impunjabijatt358
      @impunjabijatt358 Před rokem

      Nehi jyada c 22.

    • @deepdigoh7340
      @deepdigoh7340 Před 11 měsíci +1

      1995 ch 2.45 rate.

    • @jattbande7597
      @jattbande7597 Před 10 měsíci

      ਅਸੀ 3610 ਲਿਆ ਸੀ 1990 ਚ.1ਲੱਖ 75 ਹਜਾਰ ਦਾ

    • @vishalsaini8002
      @vishalsaini8002 Před 10 měsíci +1

      फरवरी 1992 मे 205000 का मेरे पिता जी ने 3600 नया लिया था । जिस से मे आज भी अपना सारा काम कर रहा हुं।❤🎉

  • @BhagwantSinghAulakh
    @BhagwantSinghAulakh Před rokem +3

    Sada v tractor 🚜 da kam aa baki 3 lakh da 12 modal aa u ga

  • @jaspreetdhaliwal8412
    @jaspreetdhaliwal8412 Před rokem +4

    ਸ਼ੀਸ਼ਾ ਨਾਲ ਦਾ ਨਹੀਂ ਹੈ ਗਾਂ

  • @sukhwinderdhaliwal4191
    @sukhwinderdhaliwal4191 Před rokem +3

    ਓ ਬਾਈ ਜੇ ਫੋਰਡ ਟਰੈਕਟਰ ਦੇਖਣਾ ਤਾਂ ਪਿੰਡ ਭੋਤਨਾ ਬਰਨਾਲਾ ਚ ਆਕੇ ਦੇਖ ਸਕਦੇ ਹੋ ਪਰ ਵੇਚਣਾ ਨਹੀ

    • @NeepaDhillon-xw7ze
      @NeepaDhillon-xw7ze Před rokem

      Y number send krdo dikhna he aw ford ikala a ke DERPGARH pind aw mera

  • @NirmalSingh-sy2hj
    @NirmalSingh-sy2hj Před rokem +14

    ਵੀਰ ਮਾਫ਼ ਕਰਨਾ ਘਰ ਹੀ ਰੱਖੋ 😂😂

  • @navisingh9344
    @navisingh9344 Před rokem +2

    Mudguard light front orange hunde

  • @shahisahi7288
    @shahisahi7288 Před rokem +7

    ਝੁਠ ਬੋਲਦੇ ਸ਼ੀਸ਼ਾ ਕਦੋ ਆਉਂਦਾ ਸੀ ਏਦਾਂ ਦਾ ਨਾਲ

    • @kularbrothers2580
      @kularbrothers2580 Před rokem +2

      Aonda c veere 92 to baad aaonda c

    • @charanjeetgill1708
      @charanjeetgill1708 Před rokem +1

      ਸ਼ੀਸ਼ਾ ਆਉਂਦਾ ਸੀ ਵੀਰ 95-96 ਮਾਡਲ ਦੇ ਵਿੱਚ ਆਏ ਨੇ

  • @rameshbhambhu3397
    @rameshbhambhu3397 Před 11 měsíci +2

    Air cleaner change h veer ji

  • @Karanvirk2717
    @Karanvirk2717 Před rokem +2

    Ek vaar tyer 5000 gante to ute chalde a ede dusri vaar te ade aa

  • @user-ul8mh1us5d
    @user-ul8mh1us5d Před rokem +1

    Nice

  • @user-tk6pg4pz1d
    @user-tk6pg4pz1d Před rokem +2

    Air cleaner ye kabhi na aaya

  • @goodc5856
    @goodc5856 Před rokem +4

    ਇਹ ਨਹੀਂ ਵਿਕਦਾ

  • @abhijotvirk2537
    @abhijotvirk2537 Před 11 měsíci +1

    haiga ya sale ho gya bro.?

  • @user-tk6pg4pz1d
    @user-tk6pg4pz1d Před rokem +1

    Mudguard 1986 modal k hai,change

    • @deepdigoh7340
      @deepdigoh7340 Před 11 měsíci

      1993 mudguard sticker change ho gaya c

    • @user-tk6pg4pz1d
      @user-tk6pg4pz1d Před 11 měsíci +1

      Check mudguard or pydaan joint plate,ye 1987 k baad m alag piece aaya hai

  • @Blackpink83128
    @Blackpink83128 Před 11 měsíci +1

    Veer is to v saf hega veer mere kol 1993 model

  • @BhagwantSinghAulakh
    @BhagwantSinghAulakh Před rokem +2

    Chabi ta lagi aa alti nator badlia

  • @jagjeetnatt7566
    @jagjeetnatt7566 Před 10 měsíci

    Very nice y

  • @manjindersingh0007
    @manjindersingh0007 Před rokem +1

    Stering vali rarh ta Belding a

  • @mac3355
    @mac3355 Před rokem +1

    Match fixed

  • @BhagwantSinghAulakh
    @BhagwantSinghAulakh Před rokem +1

    Bai paint ta hai mathay wala dent vekh

  • @kamalkv5342
    @kamalkv5342 Před rokem +1

    👍

  • @lakhmirsingh1842
    @lakhmirsingh1842 Před 11 měsíci +2

    Gara rakho sab k gold paya ais vich

  • @sukhjeetsingh-mo8pg
    @sukhjeetsingh-mo8pg Před 7 měsíci

    101% ਪੁਫਾਰ ਵੱਜੀ ਆ ਸ਼ੋ ਤੇ

  • @daljeetsingh-tj8oo
    @daljeetsingh-tj8oo Před rokem +3

    Veer swaraj 735 mil ju

  • @harindersingh595
    @harindersingh595 Před 11 měsíci +3

    Break te lift bhot tang kardi a

  • @PARVEENKUMAR-je4vc
    @PARVEENKUMAR-je4vc Před rokem +1

    2.25

  • @JagjeetSingh-zo4fs
    @JagjeetSingh-zo4fs Před rokem +1

    😊😊😊😊😊

  • @user-px7pt8wf9c
    @user-px7pt8wf9c Před 10 měsíci

    👌❤️👍

  • @veer1045ww
    @veer1045ww Před rokem +2

    3 lakh😱

  • @rajkumarjhanjria2806
    @rajkumarjhanjria2806 Před 8 měsíci

    Bhai ji namaskar
    Is it available

  • @daljeetsingh2689
    @daljeetsingh2689 Před 11 měsíci +1

    ਹੁੱਕ ਨੀ ਹੈਗੀ

  • @luckysharma5860
    @luckysharma5860 Před 10 měsíci +1

    Tractor tera sohna rate 225 to wadh ni

  • @Govindsingh-sr1ut
    @Govindsingh-sr1ut Před 10 měsíci

    मुझे भी चाहिए भाई जी ऐसा

  • @avtarsinghbasraon1321
    @avtarsinghbasraon1321 Před rokem +2

    1600 hr 1995 toh Shona Khirnain Samrala

  • @ramanjatt3254
    @ramanjatt3254 Před 11 měsíci +1

    Maal jyada khanda lgda satta da te

  • @AjayKumar-ip3oq
    @AjayKumar-ip3oq Před 2 měsíci

    2 lac

  • @swaranjeetdhillon7200
    @swaranjeetdhillon7200 Před rokem +1

    😮

  • @GurpreetSingh-wx9vd
    @GurpreetSingh-wx9vd Před 6 měsíci

    Veer rate jada aa sach vich

  • @kirandeepkhela477
    @kirandeepkhela477 Před rokem +1

    🙏

  • @KulwinderDhaliwalKs
    @KulwinderDhaliwalKs Před 4 měsíci

    950000

  • @dhillon00113
    @dhillon00113 Před 9 měsíci

    Ford 3600 1991 model for sale

  • @rajvendrasinghthakur5046

    Price

  • @Lol123kreekfan
    @Lol123kreekfan Před 10 měsíci

    Dana

  • @beantsingh7951
    @beantsingh7951 Před 2 měsíci

    ਮੈਂ ਲੈਣਾ ਬਾਈ ਟਰੈਕਟਰ ਇਹ ਹਜੇ ਖੜਾ ਇਹ ਕਿੱਥੇ ਖੜਾ

  • @manpreetsingh6833
    @manpreetsingh6833 Před 9 měsíci

    165000

  • @jattbande7597
    @jattbande7597 Před 10 měsíci

    ਅਸੀ 3610 ਲਿਆ ਸੀ 1990 ਚ.1ਲੱਖ 75 ਹਜਾਰ ਦਾ. ਤੁਸੀ ਸਾਲਿਉ ਨਵੇ ਤੋ ਵੀ ਵੱਧ ਕੀਮਤ ਮੰਗੀ ਜਾਨੇ ਓ.

  • @LakhwinderSingh-xn9ly
    @LakhwinderSingh-xn9ly Před 11 měsíci +1

    Fuduu na banoo Dunwa bhoot Samjdar boghe Bai ji asee Vedoo pky apnee bejtee na karvwo😅

  • @BhagwantSinghAulakh
    @BhagwantSinghAulakh Před rokem +2

    Bai ji huk jada chal gai

    • @user-tk6pg4pz1d
      @user-tk6pg4pz1d Před 11 měsíci

      Mudguard or pydaan joint plate 1987 k baad m alag piece aaya h ji

  • @BalrajSingh-ue9ix
    @BalrajSingh-ue9ix Před 10 měsíci

    Ni ਓਰਿਜਿਨਲ

  • @bonysidhu9601
    @bonysidhu9601 Před 9 měsíci

    Ghare rakho bai kise ni lena

  • @manishgill9157
    @manishgill9157 Před 11 měsíci

    1.80

  • @JaskaranSingh-wi2uf
    @JaskaranSingh-wi2uf Před 11 měsíci

    Pahal baranlea chada c

  • @gurpreetjatt3
    @gurpreetjatt3 Před rokem

    Send no bai we take this

  • @harvindersingh-jk2si
    @harvindersingh-jk2si Před 9 měsíci

    Ena saaf Sade kol khada 1993 Model bilkul saaf 180 da dedagy

  • @JaskaranSingh-wi2uf
    @JaskaranSingh-wi2uf Před 11 měsíci +1

    Muro matha futay

  • @user-ls2id7rt4z
    @user-ls2id7rt4z Před 11 měsíci +1

    Punjabi chute. Wada. Mardey a

  • @makhansidhu7870
    @makhansidhu7870 Před 5 měsíci

    ਨੰਬਰ ਭੇਜੋ

  • @punjabilivekustihub
    @punjabilivekustihub Před 11 měsíci +1

    Good👍👍💯💯💯💯💯💯🎉

  • @kulwindersingh8909
    @kulwindersingh8909 Před rokem

    Bai ji phone number