ਨਿਹੰਗ ਨੇ ਤੋੜਤੀ ਛਤਰੀਆਂ ਵੇਚਣ ਵਾਲੇ ਪਰਵਾਸੀ ਦੀ ਦੁਕਾਨ, ਲੋਕਾਂ ਨੇ ਪਾਈਆਂ ਲਾਹਨਤਾਂ!

Sdílet
Vložit
  • čas přidán 9. 07. 2024
  • ਨਿਹੰਗ ਨੇ ਤੋੜਤੀ ਛਤਰੀਆਂ ਵੇਚਣ ਵਾਲੇ ਪਰਵਾਸੀ ਦੀ ਦੁਕਾਨ, ਲੋਕਾਂ ਨੇ ਪਾਈਆਂ ਲਾਹਨਤਾਂ!
    #nihangsingh #parvasi #demolished #Dukan #morinda
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Komentáře • 13

  • @sarmukhsingh2075
    @sarmukhsingh2075 Před 18 dny +6

    ਨਿਹੰਗ ਨਿਹੰਗ ਕਰਕੇ ਲੋਕ ਇਹੋ ਜਿਹੀਆ ਨੂੰ ਭੂਏ ਚਾੜ ਰਹੇ ਹਨ ਤੇ ਇਹ ਤਾਲੇਬਾਨੀ ਰਾਜ ਕਾਇਮ ਕਰਨਾ ਚਾਉਦੇ ਹਨം

  • @Kashmir856
    @Kashmir856 Před 18 dny +2

    Dekhlo..nihanga..de..Hall....👈..Tahi...lok... Christian...bni...jande...jithe..aadhar..milda...rubb..to.. Hallelujah..✝️🙏

  • @Kuldeep-wb3uq
    @Kuldeep-wb3uq Před 18 dny

    ਅੱਜੇ ਇਹ ਧਰਮ ਦੇ ਠੇਕੇਦਾਰ ਫਿਰਕਾਪ੍ਰਸਤ ਗੁੰਡੇ ਆਖਦੇ ਅਸੀ ਗੁਲਾਮ ਹਾਂ

  • @ajmerthandi2544
    @ajmerthandi2544 Před 18 dny +1

    Isda nihang da elaaz kee hai.😂😂😂😂.

  • @JasbirSingh-wj9qm
    @JasbirSingh-wj9qm Před 18 dny +1

    Very bad, shame-shame 😔

  • @Manojsalaria112
    @Manojsalaria112 Před 18 dny +2

    Nihang ni sale badmas hai,
    Free da khana te loka nu Tang karna

  • @RajeshKumar-dq6tg
    @RajeshKumar-dq6tg Před 18 dny +1

    Eh lutairay nashari nu police salhat saja deo

  • @nijjarsukhraj3287
    @nijjarsukhraj3287 Před 18 dny +3

    12 ਵਜ ਗਏ ਇਹਦੇ ਲਗਦਾ 😂😂😂😂😂😂 ਭੰਗ ਜਿਆਦਾ ਪੀ ਲਈ ਲਗਦਾ 😊😊😊 ਅਜੇ ਏਹਨਾਂ ਨੇ ਖਾਲਿਸਤਾਨ ਲੈਣਾ ਛਿੱਕੂ ਮਿਲਣਾ ਐਵੇਂ

  • @bhanuchugava662
    @bhanuchugava662 Před 17 dny

    Ene Nafrt

  • @harrykallah4404
    @harrykallah4404 Před 18 dny

    Aa sab ਅਖੌਤੀ ਸਿੰਘ ਆ ਜੋ ਇਨ੍ਹਾਂ ਦੇ ਬਾਪ ਦਾਦਾ ਗੁਰੂ ਸਾਹਿਬ ਨੂੰ ਲੜਾਈ ਵਿੱਚ ਛੱਡ ਆਏ ਸੀ

  • @Simr605
    @Simr605 Před 18 dny

    😂 Vehle Haige aa km haini koi Gareeb bande nu tang krde aa Badala diya jutiya chatde aa