Mansa News | ਪਤਨੀ ਕਰ ਰਹੀ ਸੀ ਗਲਤ ਕੰਮ, ਪਤੀ ਨੇ ਕਰ 'ਤਾ ਕਤਲ | Wife Murder | Police | Latest | N18V

Sdílet
Vložit
  • čas přidán 5. 09. 2024
  • Mansa News | ਪਤਨੀ ਕਰ ਰਹੀ ਸੀ ਗਲਤ ਕੰਮ, ਪਤੀ ਨੇ ਕਰ 'ਤਾ ਕਤਲ | Wife Murder | Police | Latest | N18V
    #mansanews #news18punjab #punjabpolice #crimenews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 116

  • @ManjeetKaur-dt4zv
    @ManjeetKaur-dt4zv Před 2 měsíci +97

    ਧੰਨਵਾਦ ਪਿੰਡ ਵਾਲਿਆਂ ਦਾ. . ਪਹਿਲਾ ਉਦੈਵੀਰ ਦੇ ਪਰਿਵਾਰ ਨਾਲ ਪਿੰਡ ਵਾਲੇ ਇਕਜੁੱਟ ਹੋ ਕੇ ਨਾਲ ਖੜੇ.ਪਿੰਡ ਵਿਚ ਇਸ ਤਰ੍ਹਾਂ ਹੀ ਏਕਾ ਬਣਿਆ ਰਹੇ

  • @GurwinderKang-im8mm
    @GurwinderKang-im8mm Před 2 měsíci +13

    ਬਹੁਤ ਹੀ ਵਧੀਆ ਸੋਚ ਪਿੰਡ ਦੀ 👍👍

  • @baljinderkaur3083
    @baljinderkaur3083 Před 2 měsíci +31

    ਪਿੰਡ ਵਾਸੀਆਂ ਨੂੰ ਸਲੂਟ ਹੈ।ਇਹੋ ਜਿਹੀਆ ਜਨਾਨੀਆਂ ਨੂੰ ਇਸੇ ਤਰ੍ਹਾਂ ਹੀ ਮਾਰਨਾ ਚਾਹੀਦਾ।ਇਕ ਸਰਕਾਰ ਨੇ ਇਹ ਕਾਨੂੰਨ ਬਣਾ ਕੇ ਚੰਗਾ ਨਹੀਂ ਕੀਤਾ ਕਿ ਰਿਲੇਸ਼ਨ ਵਿਚ ਰਹਿ ਸਕਦਾ ਕੋਈ ਵੀ।ਜੇ ਰਿਲੇਸ਼ਨ ਵਿਚ ਰਹਿਣਾ ਤਾਂ ਫਿਰ ਪਤੀ ਪਤਨੀ ਜਾਂ ਵਿਆਹ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ।

  • @gurchransingh5674
    @gurchransingh5674 Před 2 měsíci +58

    ਧੰਨਵਾਦ ਦਿਲੋ ਸਲੂਟ ਪਿੰਡ ਵਾਲਿਆ ਦਾ

  • @SukhjeetSingh-sb1uf
    @SukhjeetSingh-sb1uf Před 2 měsíci +11

    ਬਹੁਤ ਵਧੀਆ ਕੀਤਾ ਵੈਰੀ ਗੁੱਡ ਇਹੋ ਜਿਹੀਆਂ ਨਾਲ ਇਹੋ ਜਿਹਾ ਕੁਝ ਹੀ ਹੋਣਾ ਚਾਹੀਦਾ ਹੈ ਬਹੁਤ ਵਧੀਆ ਕੀਤਾ ਧੰਨਵਾਦ

  • @karamsingh8139
    @karamsingh8139 Před 2 měsíci +23

    ਸਲੂਟ ਆ ਪਿੰਡ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਸਹੀ ਨੂੰ ਸਹੀ ਕਹਿਣਾ ਈ ਨੀ ਚਾਹੀਦਾ,ਸਹੀ ਦੀ ਡੱਟ ਕੇ ਮੱਦਦ ਵੀ ਕਰਨੀ ਚਾਹੀਦੀ ਹੈ।

  • @NarinderPal-ul8id
    @NarinderPal-ul8id Před 2 měsíci +64

    ਪੰਜਾਬ ਪੁਲਸ ਵੀ ਚਾਹੀਦਾ ਪਹਿਲਾਂ ਪੂਰੀ ਜਾਣਕਾਰੀ ਹਾਸਿਲ ਕਰੇ ਆਂਢ ਗੁਆਂਢ ਪੁੱਛ ਕਰੇ ਫਿਰ ਗਿਰਫ਼ਤਾਰੀ ਕਰੇਂ ਇਹ ਨਈ ਬੀ ਜ਼ੋ ਕੁੜੀ ਵਾਲਿਆਂ ਨੇ ਨਾਂ ਲਖਾਤੇ ਧਰ ਲੋ ਜੇ ਜੇ ਕੁੜੀ ਬਦਫੈਲੀਆਂ ਕਰਦੀ ਸੀ ਦੋਸ਼ੀ ਨੂੰ ਸਜ਼ਾ ਘੱਟ ਹੋਣੀ ਚਾਹੀਦੀ

  • @user-rt8dg2xt8h
    @user-rt8dg2xt8h Před 2 měsíci +13

    ਜਿਹੜੇ ਬੰਦੇ ਕਰਕੇ ਏ ਕੰਮ ਹੋਆ ਉਸ ਨੂੰ ਵੀ ਕੇਸ ਵਿਚ ਪਾਓ ਸਿਆਪੇ ਦੀ ਜੜ੍ਹ ਨੂੰ

  • @kulvindersarao5221
    @kulvindersarao5221 Před 2 měsíci +23

    ਵਾਹਿਗੁਰੂ ਪਿੰਡ ਦਾ ਏਕਾ ਬਨਾਈ ਰੱਖੇ

  • @GurdeepSingh-kn2uy
    @GurdeepSingh-kn2uy Před 2 měsíci +22

    ਜਿਸ ਵਿਆਕਤੀ ਨੇ, ਇਹਨਾਂ ਗਰੀਬਾ ਦਾ ਘਰ ਖਰਾਬ ਕੀਤਾ, ਉਸ ਤੀਜੇ ਵਿਆਕਤੀ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ

  • @devinderrandhawa4175
    @devinderrandhawa4175 Před 2 měsíci +45

    ਇਹ ਔਰਤ ਤਾਂ ਸ਼ਕਲ ਤੋਂ ਹੀ ਗ਼ਲਤ ਲੱਗਦੀ ਹੈ

  • @chamkaursinghhappy4342
    @chamkaursinghhappy4342 Před 2 měsíci +8

    ਧੰਨਵਾਦ ਪਿੰਡ ਵਾਸੀਆਂ ਦਾ

  • @barjinderpalsingh6035
    @barjinderpalsingh6035 Před 2 měsíci +10

    ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਜੀ

  • @ManpreetManpreet-gf8dj
    @ManpreetManpreet-gf8dj Před 2 měsíci +40

    ਧੰਨ ਵਾਦ ਪਿੰਡ ਵਾਲੀਓ

  • @user-ot4pk8bt5m
    @user-ot4pk8bt5m Před 2 měsíci +12

    ਇੱਕ ਨਹੀਂ ਅਨੇਕਾਂ ਅਜਿਹੀਆਂ ਘਟਨਾਵਾਂ ਹੋ ਰਹੀਆਂ ਪੰਜਾਬ ਅੰਦਰ, ਇੱਕ ਖ਼ਸਮ ਦੇ ਹੁੰਦਿਆਂ, ਔਰਤ ਕਿਸੇ ਹੋਰ ਨਾਲ ਤੁਰੀ ਫਿਰੇ, ਲਾਹਨਤ ਹੈ ਓਸ ਮਰਦ ਦੇ,, ਅਸੀਂ ਅਣਖੀ ਸੂਰਮੇਆ ਤੇ ਮਾਣ ਮਹਿਸੂਸ ਕਰਦੇ ਹਾਂ,, ਅਜਿਹੀਆਂ ਔਰਤਾਂ ਨਾਲ ਇਹੋ ਵਰਤਾਰਾ ਵਰਤਣਾ ਚਾਹੀਦਾ ਹੈ,,ਜੋ ਘਰ ਦੀ ਇੱਜ਼ਤ ਮਹਿਫ਼ੂਜ਼ ਨਹੀਂ ਰੱਖ ਸਕਦੀ ਹੋਵੇ।,। ਧਰਮ ਤੋਂ ਉੱਪਰ ਉਠਣਾ ਚਾਹੀਦਾ,, ਧੰਨਵਾਦ।

  • @user-so2ql5zx7g
    @user-so2ql5zx7g Před 2 měsíci +17

    Police nu sacha insaaf karna chahida lok rabb da roop hune aa pind vali sangat nu salute

  • @user-qf5cw1sd9p
    @user-qf5cw1sd9p Před 2 měsíci +2

    ਪਿੰਡ ਵਾਲਿਆਂ ਨੇ ਬਹੁਤ ਵਧੀਆ ਫੈਸਲਾ ਲਿਆ ਹੈਗਾ ਪਿੰਡ ਵਾਲੇ ਹੁਣ ਤੇ ਏਦਾਂ ਦੇ ਆਉਣੇ ਚਾਹੀਦੇ ਹੈ ਵੀ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ

  • @g.p.singhkhalsa9874
    @g.p.singhkhalsa9874 Před 2 měsíci +7

    ਪਿੰਡ ਵਾਸੀ ਸਾਰੇ ਜਾਗਦੀ ਜਮੀਰ ਦੇ ਮਾਲਕ ਹੁੰਦੇ ਹੋਏ ਇਹ ਇਨਸਾਫ ਦੀ ਮੰਗ ਕਰ ਰਹੇ ਹਨ ਉੰਝ ਤਾਂ ਅੱਜ ਕੱਲ੍ਹ ਜਾਗਦੇ ਸੌਂ ਜਾਂਦੇ ਹਨ। ਜੋ ਘਟਨਾ ਘਟੀ ਹੈ ਬਹੁਤ ਦੁਖਦਾਈ ਹੈ।

  • @SarvansinghSingh-hw5wt
    @SarvansinghSingh-hw5wt Před 2 měsíci +24

    ਚੱਕਤੀ ਢੇਡ ਨੀ ਜਦੋਂ ਟਿਕਦੀਆਂ ਨਹੀਂ ਬਾਈ ਅੱਕਿਆ ਹੋਇਆ ਬੰਦਾ ਹੋਰ ਕੀ ਕਰੇ

  • @iqbalsingh7628
    @iqbalsingh7628 Před 2 měsíci +20

    ਇਸ ਜਨਾਨੀ ਨੂੰ ਮਾਰਨਾ ਨਹੀਂ ਚਾਹੀਦਾ ਸੀ ਇਸ ਦੀਆਂ ਲੱਤਾ ਭੰਨ ਕੇ ਕੀਤੇ ਦਾ ਖਮਿਆਜਾ ਭੁਗਤਣ ਲਈ ਛੱਡ ਦਿੱਤਾ ਜਾਂਦਾ

  • @JyotiKaur-g3t
    @JyotiKaur-g3t Před 2 měsíci +13

    Ohde husband ne sahi kita ohnu saza nhi milni chahidi

  • @mandeepsinghmandeepsingh5213
    @mandeepsinghmandeepsingh5213 Před 2 měsíci +28

    ਵਧੀਆ ਕੀਤਾ

  • @jagveersingh6497
    @jagveersingh6497 Před 2 měsíci +5

    ਪਿੰਡ ਵਾਸੀਆਂ ਵਲੋੰ ਇੰਨਸਾਫ ਦੀ ਗੱਲ ਕਰਨਾ,ਸਲਾਘਾਯੋਗ ਕਦਮ।

  • @user-se9gi7jz7e
    @user-se9gi7jz7e Před 2 měsíci +4

    ਕਿਸ ਦੀ ਭੈਣ ਆ ਇਹ
    ਪੇਕਿਆਂ ਦੀ ਫੋਟੋ ਜਰੂਰ ਦਿਖਾਣਾ

  • @jaswinderjaswinderdeol2847
    @jaswinderjaswinderdeol2847 Před 2 měsíci +12

    ਵੈਰੀ 👍 ਵਿਲੇਜ ਦੇ ਅੱਲ ਮੈਂਬਰੇਸ

  • @kakabrar8029
    @kakabrar8029 Před 2 měsíci +4

    ਦੇਖਣ ਨੂੰ ਬਦਮਾਸ਼ ਲਗਦੀ ਜਨਾਨੀ 38"ਇੰਚ ਦਾ ਚੁਗਾਠਾਂ

  • @HarjinderBhullar6076
    @HarjinderBhullar6076 Před 2 měsíci +3

    ਪੁਲਿਸ ਅਫਸਰ ਜੀ ਐਵੇਂ ਕੋਈ ਨੀ ਸ਼ੱਕ ਕਰਦਾ ਕੋਈ ਨਾ ਕੋਈ ਗੱਲ ਜ਼ਰੂਰ ਹੋਉ,ਆਪਣਾ ਘਰ ਆਪ ਪੱਟਦਾ ਕੋਈ ਨੀ, ਅੱਜ ਕੱਲ੍ਹ ਤੀਵੀਂ ਕੁਸ਼ ਪੈਸੇ ਦੀ ਮਜਬੂਰੀ ਵੱਸ ਕ ਈ ਸ਼ੌਕ ਨਾਲ ਸੁਆਦ ਲਈ ਇਹ ਕੰਮ ਕਰਦੀ ਆ

  • @BalwinderKaur-xq7xj
    @BalwinderKaur-xq7xj Před 2 měsíci +5

    ਲੱਤਾਂ ਤੋੜ ਕੇ ਛੱਡ ਦਿੰਦਾਂ ਫੇਰ ਦੇਖਦੀ ਇਸ ਦਾ ਦੂਜਾ ਖਸਮ ਦੇਖ ਕਰਦਾ ਕੇ ਨਹੀਂ

  • @harjindersandhu2433
    @harjindersandhu2433 Před 2 měsíci +8

    Pind very good 👍

  • @chamkaursinghhappy4342
    @chamkaursinghhappy4342 Před 2 měsíci +5

    ਸ਼ਕਲ ਤੋ ਹੀ ਪਤਾ ਲਗਦਾ ਜਨਾ,, ਗਲਤ ਆ

  • @AmandeepSingh-gw6qd
    @AmandeepSingh-gw6qd Před 2 měsíci +7

    sahi hi

  • @user-uu3er9to8i
    @user-uu3er9to8i Před 2 měsíci +7

    Very good 👍

  • @gulzarsingh3930
    @gulzarsingh3930 Před 2 měsíci +2

    ਮਾਂ ਤੇ ਭਾਈ ਦਾ ਇਹਦੇ ਵਿਚ ਕੋਈ ਕਸੂਰ ਨਹੀਂ ਹੈ ਨਜਾਇਜ਼ ਨਹੀਂ ਫਸਾਉਣਾਂ ਚਾਹੀਦਾ ਕੋਈ ਵੀ , ਪਰ ਇਥੇ ਅੰਨਾ ਕਨੂੰਨ ਹੀਂ ਚਲਦਾ ਹੈ

  • @sukhwindersidhu9105
    @sukhwindersidhu9105 Před 2 měsíci +1

    ਵੀਰ ਜੀ ਸਾਰੇ ਪਿੰਡ ਵਾਸੀਆਂ ਨੂੰ ਇਸੇ ਤਰ੍ਹਾਂ ਸਾਥ ਦੇਣਾ ਚਾਹੀਦਾ ਹੈ। ਵੀਰ ਜੀ ਜਿਸ ਵਿਆਕਤੀ ਕਰਕੇ ਇਹ ਕਤਲ ਹੋਇਆ ਉਸ ਨੂੰ ਇਸ ਔਰਤ ਦੇ ਨਾਲ ਹੀ ਗੱਡੀ ਚਾੜ੍ਹ ਦੇਣਾ ਚਾਹੀਦਾ ਸੀ। ਵੀਰ ਜੀ ਜਦੋਂ ਔਰਤ ਗਲਤ ਸੀ ਫਿਰ ਅੱਕ ਕੇ ਉਸ ਦਾ ਘਰਵਾਲਾ ਕੀ ਕਰਦਾ ਹੋ ਸਕਦਾ ਜੇਕਰ ਇਹ ਨਾ ਮਾਰਦਾ ਤਾਂ ਇਸ ਦੀ ਘਰਵਾਲੀ ਅਤੇ ਉਸ ਦਾ ਆਸ਼ਕ ਇਸ ਨੂੰ ਮਾਰ ਦਿੰਦੇ

  • @sarpanchpirthi1054
    @sarpanchpirthi1054 Před 2 měsíci +8

    Kotly waio Zindabad❤❤🎉🎉🎉🎉

  • @BinderSaggu-dw9dq
    @BinderSaggu-dw9dq Před měsícem +2

    VerulY. Good

  • @user-sj5dz4yl8m
    @user-sj5dz4yl8m Před 2 měsíci +2

    All vilegars good Waheguru ji

  • @sukhdevvirk6041
    @sukhdevvirk6041 Před 2 měsíci +2

    What is monetary benefit in your lecture.

  • @user-sg9yt8yv9u
    @user-sg9yt8yv9u Před měsícem +1

    A pind kaha hai kis pind di gal hai vir ji

  • @user-tx2jr2bt4m
    @user-tx2jr2bt4m Před 2 měsíci +4

    ਔਰਤ।ਗਲਤ।ਹੈ

  • @user-oy7gw9yb6s
    @user-oy7gw9yb6s Před 2 měsíci +4

    ਇਹ ਸ਼ਕਲ ਤੋ ਹੀ ਗਸਤੀ ਲਗਦੀਆਂ

  • @ArshpreetSingh-qg4zy
    @ArshpreetSingh-qg4zy Před 2 měsíci +8

    Galt cahe sahe katel karke carime ta keta hae bake katel ek ne keta bhae barjae te maa da name galt lekheya police nu ne dekhae denda police ne ke tacdees kete a add rehnde han ashle dose da ta name lekhuna he a dosreya da name keon pend waleyo ena da sath deo eka karke dsp nu melo fer he khuj ho sakda hae

  • @bhattisaab8362
    @bhattisaab8362 Před 28 dny

    bahut vadhiya kariya

  • @AmandeepKaur-no7ky
    @AmandeepKaur-no7ky Před 2 měsíci +3

    Pind very good

    • @hundalsaab3706
      @hundalsaab3706 Před měsícem

      @@AmandeepKaur-no7ky je banda ap reej nal fern wala hunda fer v very good huna c

  • @Crush-qp5pm
    @Crush-qp5pm Před 2 měsíci +7

    Ki matlab ?

  • @subhashrai1432
    @subhashrai1432 Před 2 měsíci +6

    Bai ji je oh galat c divorce de dinda.jindgi ta ohne apni v kharab kar lyi.ghar wali nu maar dita aap jail chala gya.

  • @user-tu7np5fw8r
    @user-tu7np5fw8r Před 2 měsíci +1

    Very good

  • @balwindersingh-jv3nn
    @balwindersingh-jv3nn Před 2 měsíci +1

    Satnam waheguru ji satnam waheguru ji satnam waheguru ji satnam waheguru ji

  • @user-ll2nc4ll1d
    @user-ll2nc4ll1d Před 2 měsíci +1

    👍

  • @surindersonasingh5413
    @surindersonasingh5413 Před 2 měsíci +4

    Man yog S H O ji ny bilkul sahi keha hai pind walea di gal v Sunni chahiye nazayaz noo saza nahi honi chahiye Punjab police jindabad Jai Bharat

  • @neelamveghal8960
    @neelamveghal8960 Před 2 měsíci +1

    Diverce de dinda katal kio kita .aadmi v bohut galat hunde aa uhna da katal ta nahi hunda .us aadmi nu sakhat saza hove ta jo hor logan nu akal aave. Ho sakda eh aadmi shaki sabah d hove

  • @AmrinderSingh-nc7ls
    @AmrinderSingh-nc7ls Před měsícem +2

    Kudiyan dhokewaaj ny ajj kal diya

  • @singhsainisaini7448
    @singhsainisaini7448 Před 2 měsíci

    Good

  • @Harjinderpandit2085
    @Harjinderpandit2085 Před 2 měsíci

    Pinder Walia da bhut bhut dhanwad

  • @user-zg6gv2ks2y
    @user-zg6gv2ks2y Před měsícem

    😢😢😢

  • @gurbakhsingh9665
    @gurbakhsingh9665 Před 2 měsíci +3

    Janani pair de

  • @satwinderkaur5443
    @satwinderkaur5443 Před měsícem

    Bhot vdia keta veer ne

  • @rupirupindergill2994
    @rupirupindergill2994 Před 2 měsíci

    ਹੋਂਣਾ ਇੰਜ ਚਾਹੀਦਾ

  • @sherjeetsingh5261
    @sherjeetsingh5261 Před 2 měsíci

    Bhot changaa keeta by naa

  • @charanjitsingh-pq5tq
    @charanjitsingh-pq5tq Před měsícem

    Shak ta us time hunda jdo koi dekh lwe jdo live fadd lwe ta ankh ch gairat ch estra hunda.gairat ch aa k qatil keta gia.

  • @abzee7212
    @abzee7212 Před 2 měsíci +3

    Tauba!Tauba!!
    Rab na kare, iss tara kisse naal na hove.
    Aapa pre historic being taa nehi Rehe hun te aapa nu plz thoda soch te bardash neal chalna sikhna chahida. Kisse de ta apni zindagi kharab naa karo

  • @rameshkumar-xk7ki
    @rameshkumar-xk7ki Před měsícem

    Good keeta

  • @JagjitSinghhh
    @JagjitSinghhh Před 2 měsíci

    Pind Walia Ne Bilkul Sahi Kiha Ki Dukhi Hoke Band Ah Kumm Karda

  • @msBali222
    @msBali222 Před 2 měsíci +1

    Khotyio divorce de diyo

  • @MRINDIANCUBER-ci1uv
    @MRINDIANCUBER-ci1uv Před měsícem

    Vadiya kita hor ki kare fer

  • @DaljitCheema-sv2ji
    @DaljitCheema-sv2ji Před měsícem

    eho galt gall a jiss insaan ne koi galt kamh nahi kita ush nu jail vich rakhna india diya jaila da shonk ban chukiya a

  • @rajesh_kumar_
    @rajesh_kumar_ Před 2 měsíci +1

    50 ਸਾਲ ਦੀ ਲਗਦੀ ਹੇ

  • @kulwantsingh7570
    @kulwantsingh7570 Před 2 měsíci

    Very good villagers 👍

  • @kamleshkaur2919
    @kamleshkaur2919 Před 2 měsíci

    Chaga kita Es Tra Di Janani Pti De Hundiya A Came UsDe Samne kare Pti Ne Theek kita ji
    Munda Te Una Maa Sari family Nirdosh Hai ji

    • @hundalsaab3706
      @hundalsaab3706 Před 2 měsíci

      je ap khush thalo rakhda fer ah kuz na hunda

  • @user-sv6pu4zv3y
    @user-sv6pu4zv3y Před měsícem

    Badya keta pind walea ne sath deta baki jo jnani apne pati de hundya yarr bnudi aa oh galt hai

  • @garryShah5497
    @garryShah5497 Před měsícem

    Ihh ta history vi dassdi punjab di.suchy shoormy ny Balbiro vi mari c.kyo ky Balbiro galt c.punjabi ankhi ny.

  • @Nupa-bb1xs
    @Nupa-bb1xs Před 2 měsíci

    Eh keho jeha desh hai keho jahi police hai, kudi de ghar valia ne baki de parivar valia de naam lika ditte te gadhe te khotia police walia ne ma te bhra de v katal da case pa ke fsa ditte , salio eh ta dekh lo oh janani har roj parivar de izat rooldi c oh ne akke ne eh kadam chukkia hou . Je kise janani nu ghar vala pasand nahi te sohre parivar nal matt ni mildi ya fir sohre ghar jee ni lagda oh pehla khud jhagda kardi hai te fsa dahej vich beksoor loka nu ditta janda.

  • @PK-cu7dj
    @PK-cu7dj Před 2 měsíci

    No good

  • @RanjitSingh-ti5nk
    @RanjitSingh-ti5nk Před 2 měsíci +1

    ਘਰ ਵਾਲਾ ਨਹੀਂ ਘਰ ਪੁਰਾ ਕਰਦਾ ਹੋਣਾ
    ਤਾਂ ਹੀ ਕੱਦ ਟੱਪੀ ਹੈ ਬਚਾਰੀ ਨੇ

  • @jarnailsingh4167
    @jarnailsingh4167 Před 2 měsíci

    Very good veer ji aise orat nal aise hona chachi da ha ji

  • @rempysingh3399
    @rempysingh3399 Před 2 měsíci

    ❤❤❤❤

  • @emileeem4909
    @emileeem4909 Před měsícem

    Talaq le lena chahida

  • @AmritSingh-f1z
    @AmritSingh-f1z Před 2 měsíci

    Rondyo nu koi ni chup kraonda 😢😢jisda nal bndi a usnu pta hunda lok muh chak ke keh dinda a

  • @user-zq3qb1bn9d
    @user-zq3qb1bn9d Před 2 měsíci

    22divorce de dinda hun aap jail vh o mar ge hun bche kon sambu

  • @Sandy-gi1kp
    @Sandy-gi1kp Před 2 měsíci

    Extra marital affair ne parivaar kharab krta....

  • @RajeshKumar-ty6tq
    @RajeshKumar-ty6tq Před 2 měsíci +2

    Verry.good.vot.vadia.kita

  • @gogiram2868
    @gogiram2868 Před 2 měsíci

    👍👍👍💯💯

  • @AmritSingh-f1z
    @AmritSingh-f1z Před 2 měsíci

    chlo manda a galt c pr talak kr lenda kyo bachya di zindgi khrab kri a 😢😢bachya nu sari umer maa ni milni kita v😢😢ronda ni dekha janda chota chota bacha 😢😢maa ton bina koi ni bachya da father ta bahr aka hor viah krlo ga

  • @amarjeetsingh3869
    @amarjeetsingh3869 Před 2 měsíci

    ਗਲਤ ਕੰਮ ਕੀਤਾ ਜੇ ਸੂਰਮਾ ਸੀ ਅਣਖੀ ਸੀ ਯੋਧਾ ਸੀ ਜਾਗਦੀ ਜ਼ਮੀਰ ਵਾਲਾ ਸੀ ਪਹਿਲਾਂ ਪ੍ਰੇਮੀ ਦਾ ਕਤਲ ਕਰਦਾ ਫੇਰ ਪਤਨੀ ਦਾ ਸਦੀਕ ਦਾ ਸੁੱਚਾ ਸੂਰਮਾ ਸੁਣ ਲਿਉ

  • @JasPinder-gx3xs
    @JasPinder-gx3xs Před 2 měsíci

    KUTAL SIRF KATUL OUPER PINDA OHE POLICE KOLE HAI BAKEE MAMBRA NE KEE VEGARHHEAA HAI KE PAISEAA NOO JGA BNAEE HAI POLICE NE RSDHALIWALL ❤

  • @JaspalSingh-bt6xz
    @JaspalSingh-bt6xz Před 2 měsíci +1

    Pind wala rabda roop hundana sach bola

  • @ManjitSingh-tz1wy
    @ManjitSingh-tz1wy Před měsícem

    Makhi, machhi, istari tinney jaat , kajaat .

  • @user-um7ni8fv5j
    @user-um7ni8fv5j Před 2 měsíci

    Aina greeb parivaar, dihadi krn wala, kudi patiale pdd di a🤔

    • @sumandeepinsan2908
      @sumandeepinsan2908 Před 2 měsíci +3

      Oh kudi pind de government school ch pd di si bhut intelligent bachi aa.Us kudi da meritorious school ch no.aaya si ta pd ryi aa veere patiala

    • @user-um7ni8fv5j
      @user-um7ni8fv5j Před 2 měsíci

      @@sumandeepinsan2908 OK bai

    • @KarniKotli
      @KarniKotli Před 2 měsíci

      ਅੱਛਾ ਸੋਨੂੰ ਜਿਆਦਾ ਪਤਾ​@@sumandeepinsan2908

  • @JasPinder-gx3xs
    @JasPinder-gx3xs Před 2 měsíci

    EKULI PUTNI KIOUN MARI ASHEK KIVEN BHUJ GIAA OUS BHAIN CHUDAVE NOO MAAR DENA SEE BHOT VDIAA GULL HO JANDI RSDHALIWALL 🎉🎉🎉❤

  • @Roundhell-vw4qg
    @Roundhell-vw4qg Před 2 měsíci

    Mard. Okok ok. Ok

  • @KashmirSingh-fy5dg
    @KashmirSingh-fy5dg Před 2 měsíci

    Q😂q😅 kisi ka h e e e e

  • @user-ff5yq8ci5o
    @user-ff5yq8ci5o Před 2 měsíci

    Marana koi soultion nhi sza tn honi chidi aa Munde nu tn jo agge nu koi ewe na kre j edi gl c chd hi deni c

  • @rajku5446
    @rajku5446 Před 2 měsíci +3

    ਬਹੁਤ ਵਧੀਆ ਕੀਤਾ

  • @BalkaurSingh-bx4ei
    @BalkaurSingh-bx4ei Před měsícem

    ਹੁਣ,ਨਵੀਂ,ਬਹੂ,ਆ,ਜੂ,ਡੀ,ਇਹ,ਲੋਕ,ਹੀ,ਕਤਲ,ਕਰਾਉਣ,ਦੀ,ਹੱਲਸ਼ੇਰੀ,ਦਿੰਦੇ,ਨੇ,ਇਹਨਾਂ,ਤੇ,ਵੀ, ਕੇਸ,ਪਾਓ

  • @VikramSingh-vf2ut
    @VikramSingh-vf2ut Před 2 měsíci

    ਵਧੀਆ ਫੈਸਲਾ ਪਿੰਡ ਵਾਲਿਆਂ ਦਾ

  • @elitewarrior4290
    @elitewarrior4290 Před 2 měsíci +1

    Majhbi ne marti

  • @ShubhamSharma-dp8kf
    @ShubhamSharma-dp8kf Před 2 měsíci

    Very good 👍

  • @Chairmangurjitsandhu1313
    @Chairmangurjitsandhu1313 Před 2 měsíci

    Good