ਸ਼ਹੀਦ ਸੁਖਦੇਵ ਦੇ ਘਰ ਦੀ ਹਾਲਤ ਹੋਈ ਬਦਤਰ,ਇੱਕ ਧਿਰ ਦਾ ਕੀਤਾ ਹੋਇਆ ਕਬਜ਼ਾ,ਹਰ ਵਕਤ ਘਰ ਨੂੰ ਲੱਗਿਆ ਰਹਿੰਦਾ ਤਾਲਾ...

Sdílet
Vložit
  • čas přidán 5. 07. 2024
  • ਸ਼ਹੀਦ ਸੁਖਦੇਵ ਦੇ ਘਰ ਦੀ ਹਾਲਤ ਹੋਈ ਬਦਤਰ,
    ਇੱਕ ਧਿਰ ਦਾ ਕੀਤਾ ਹੋਇਆ ਕਬਜ਼ਾ,
    ਹਰ ਵਕਤ ਘਰ ਨੂੰ ਲੱਗਿਆ ਰਹਿੰਦਾ ਤਾਲਾ,
    ਸਰਕਾਰ ਨਾ ਸੰਭਾਲ ਕਰ ਰਹੀ ਹੈ ਨਾ ਲੋਕਾਂ ਲਈ ਖੋਲ੍ਹ ਰਹੀ ਹੈ ਘਰ।
    ਸ਼ਹੀਦੀ ਯਾਦਗਾਰਾਂ/Shaheedi Yaadgaran Ep.2
    #punjab #sukhdevsingh #india #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 15

  • @munishindersingh6227
    @munishindersingh6227 Před 7 dny +1

    ਮਨਿੰਦਰਜੀਤ ਜੀ, ਤੁਸੀ ਇਹ ਵਿਸ਼ਾ ਕਵਰ ਕੀਤਾ, ਬਹੁਤ ਹੀ ਸ਼ਲਾਘਾਯੋਗ ਸੋਚ ਅਤੇ ਕਦਮ ਹੈ ਤੁਹਾਡਾ 🙏
    ਨਾਂ ਤਾਂ ਲੋਕਾ ਨੂੰ ਇਹਨਾਂ ਦੇ ਸਿਦਕੀ ਯੋਗਦਾਨ ਬਾਰੇ ਪਤਾ, ਨਾ ਹੀ ਸਰਕਾਰਾਂ ਤੇ ਨੇਤਾਵਾਂ ਦੁਆਰਾ ਕੋਈ ਕੋਸ਼ਿਸ਼ ਕੀਤੀ ਗਈ ਹੈ

  • @amerjeetsingh833
    @amerjeetsingh833 Před 7 dny +3

    ਧੰਨਵਾਦ ਜੀ ਇਹ ਗੱਲਾਂ ਦੱਸਣ ਲਈ ਸ਼ਹੀਦ ਸੁਖਦੇਵ ਥਾਪਰ ਨੂੰ ਅੱਜ ਕੱਲ ਸਰਕਾਰ ਯਾਦ ਤਾਂ ਕਰਦੇ ਸਿਰਫ਼ ਆਪਣੇ ਰਾਜਨੀਤੀ ਵਿੱਚ ਜਦੋਂ ਆ ਜਾਦੇ ਫਿਰ ਭੁਲ ਜਾਦੇ ਸਟੇਜਾ ਤੇ ਕੁਤਿਆਂ ਵਾਂਗੂ ਭੌਂਕਦੇ ਅਸੀ ਆਹ ਕਰਦੇ ਪਰ ਕਰਦੇ ਕੁੱਝ ਵੀ ਨਹੀ

  • @JeevanKumar-yz9dh
    @JeevanKumar-yz9dh Před 7 dny +3

    ਲੋਕ ਆਵਾਜ ਟੀਵੀ ਦਾ ਧੰਨਵਾਦ

  • @harindersinghsodhi8613
    @harindersinghsodhi8613 Před 7 dny +1

    Very nice👍👏👏👏

  • @lakhbirsingh7306
    @lakhbirsingh7306 Před 5 dny

    Very good Sidhu ji

  • @Hunarmeet9129
    @Hunarmeet9129 Před 7 dny +3

    ਕੋਮ ਜਾ ਦੇਸ਼ ਪਿਛੇ ਜੇਹੜਾ ਬੰਦਾ ਮਰਦਾ ਉਹ ਦਾ ਪਰਿਵਾਰ ਆਈ ਰੁਲਦਾ ਪਿਛੋ ਕੋਈ ਨੀ ਪੁਛ ਦਾ
    ਇੰਡੀਆ ਚ ਖਾਸ ਕਰ ਕੇ

  • @jogipaul4220
    @jogipaul4220 Před 7 dny +1

    good information 22 ji

  • @Pagdisambhaljatta
    @Pagdisambhaljatta Před 6 dny

    ਲਾਹਨਤ ਹੈ ਇਹੋ ਜਿਹੀਆ ਸਰਕਾਰਾ ਤੇ ਜਿਹਨਾ ਨੇ ਇਹ ਜਰੂਰੀ ਨਹੀ ਸਮਝਿਆ ਕਿ ਸਹੀਦਾ ਦੇ ਦੇਸ ਭਗਤਾ ਦੇ ਘਰ ਤੇ ਨਿਸਾਨੀਆ ਨੂੰ ਸਾਭਿਆ ਜਾਵੇ । ਇਨਾਂ ਸਰਕਾਰਾ ਨੇ ਪੰਜਾਬੀਆ ਦੀ 90% ਕੁਰਵਾਨੀਆ ਦਾ ਮੁੱਲ ਪਾਉਣ ਦੀ ਬਜਾਏ ਰੋਲ ਦਿਤਾ ਤੇ ਪੰਜਾਬ ਦੇ ਦੋ ਟੋਟੇ ਕਰਕੇ ਦੋ ਦੇਸ ਬਣਾ ਲਏ। ਗਦਰੀ ਬਾਬਿਆ ਨੇ ਆਪਣੀ ਜਾਨਾ ਤੇ ਖੇਡ ਕੇ ਦੇਸ ਨੂੰ ਅਜਾਦ ਕਰਵਾਇਆ ਪਰ ਜਾਲਮ ਸਰਕਾਰ ਨੇ ਦੇਸ ਅਜਾਦ ਹੋਣ ਮਗਰੋ ਵੀ ਗਦਰੀ ਬਾਬਿਆ ਨੂੰ ਜੇਲਾਂ ਚ ਰੱਖਿਆ ਸੀ।

  • @majarsingh6550
    @majarsingh6550 Před 7 dny

    Waheguru

  • @AvtarSingh-pw7fv
    @AvtarSingh-pw7fv Před 7 dny +5

    ਸ਼ਹੀਦ ਸੁਖਦੇਵ ਦੀ ਯਾਦਗਾਰ ਜਰੂਰ ਸਾਂਭਣੀ ਚਾਹੀਦੀ ਹੈ ਪਰ ਕੀ ਤੁਹਾਨੂੰ ਸ਼ਹੀਦ ਭਗਤ ਸਿੰਘ ਦੀ ਟੋਪੀ ਦੀ ਥਾਂ ਪੱਗ ਵਾਲੀ ਤਸਵੀਰ ਦਿਖਾਉਂਦਿਆ ਸ਼ਰਮ ਆਉਂਦੀ ਹੈ ? ਖਾਸਕਰ ਲੋਕ ਆਵਾਜ਼ ਟੀਵੀ ਤੋਂ ਆਹ ਉਮੀਦ ਬਿਲਕੁਲ ਨਹੀਂ ਸੀ

    • @baljindersinghlongowal4097
      @baljindersinghlongowal4097 Před 7 dny

      ਆਹੀਂ ਕੁਸ਼ ਥੋਡੇ ਪੱਲੇ ਕੀ ਟੋਪੀ ਆਲਾ ਦੇਸ਼ ਭਗਤ ਨੀ ਹੋ ਸਕਦਾ ਕੀ ਸਰਦਾਰਾਂ ਚ ਗਦਾਰ ਨੀ ਹੋੲਏ ਤੇਰਾ ਬਾਪ ਹਿੰਦੂ ਧਰਮ ਧਰਮ ਚੋਂ ਸੀ ਪੱਗ ਨੀ ਬੰਨਦਾ ਸੀ

  • @JeevanKumar-yz9dh
    @JeevanKumar-yz9dh Před 7 dny

    😢

  • @jit7788
    @jit7788 Před 7 dny

    ਮੁਹॅਲਾ िਕਹੜਾ ਇਹ ਨਹੀ ਦॅिਸਆ ਬਾੲੀ

  • @surendersingh1173
    @surendersingh1173 Před 7 dny

    Sarkar glat nhi glat hum log hai sarkar kre na kre public kavfarz nhi Banta kya usko smbhlna bhai ek rupyee bhi public de na jo marji shi ker do bhasan se acha kam kro bhasan neta ka kam hai

  • @satishkumargupta4715
    @satishkumargupta4715 Před 7 dny

    Hun dian sarkaaran nu apni photoan lagain ton vehal nahi milda. Chor, thug, politicians apni photon laga ke apne aap nu Unha shaheedan di brabri karan di koshish karde ne. Te moorakh log Unha de pichhe talwe chatde rehnde ne