ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ॥Pf Darshan Singh Ji Khalsa,Jammu 14/01/24

Sdílet
Vložit
  • čas přidán 5. 09. 2024
  • #sikhism #shabadvichar #profdarshansingh #sikh #akaltakhatsahib #rehatmaryada #rehatnama #hajur_saheb #darbarsahib #guruhargobindsahibji #gurugobindsinghji #gurunanakdevji #sikhhistory #sikhi #sikhpanth #sikhsangat #sikhismvideo #sikhism #gurbani #gurbanishabad #gurbanivichar #gurbanikatha #gurbanistatus #gurbanikatha #gurbanitimeline #bhaigurdasji #akaltakhatsahib #sgpc #dsgmc #gurbanikatha #dasamgranth

Komentáře • 342

  • @GurmatVicharsGGS
    @GurmatVicharsGGS  Před 7 měsíci +46

    ਵਿਣੁ ਸਤਿਗੁਰ ਕੇ ਹੁਕਮੈ ਜਿ ਗੁਰਸਿਖਾਂ ਪਾਸਹੁ ਕੰਮੁ ਕਰਾਇਆ ਲੋੜੇ ਤਿਸੁ ਗੁਰਸਿਖੁ ਫਿਰਿ ਨੇੜਿ ਨ ਆਵੈ ॥

    • @chjjfghj4132
      @chjjfghj4132 Před 7 měsíci +3

      Q What a beautiful thing to say about it to you all for the next to you by my 😍

    • @rajvindersingh7704
      @rajvindersingh7704 Před 7 měsíci +3

      Very good kavita

    • @JARNAILSingh-hv9he
      @JARNAILSingh-hv9he Před 7 měsíci +4

      ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸਦਾ ਵਾਹਿਗੁਰੂ ਜੀ। ਜੱਥੇਦਾਰ ਸਾਹਿਬ ਜੀ ਨੂੰ।

    • @mamrajsingh2799
      @mamrajsingh2799 Před 6 měsíci +3

      ਭਾਈ ਸਾਹਿਬ ਜੀ ਬਾਦਲ ਪਰਿਵਾਰ ਨੇ ਸਿੱਖੀ ਦਾ ਜਿੰਨਾ ਨੁਕਸਾਨ ਕੀਤਾ ਹੈ ਕੋਈ ਨਹੀਂ ਕਰ ਸਕਦਾ

    • @pavittarsingh6311
      @pavittarsingh6311 Před 6 měsíci

      ਦਦਾ ਦੋਸ਼ ਨਾ ਦੀਜੈ ਕਸੂਰ ਮਾਂ-ਬਾਪ ਦਾ ਸਮੇ ਪ੍ਰਚਾਰਕ ਆਗੂ ਵੀ ਕਸੂਰ ਵਾਰ ਹੈ ​@@JARNAILSingh-hv9he

  • @pavittarsingh6311
    @pavittarsingh6311 Před 6 měsíci +9

    ਪੰਥ ਰਤਨ ਜਥੇਦਾਰ ਹੀਰਾ ਭਾਈ ਦਰਸ਼ਨ ਸਿੰਘ ਸਾਹਿਬ ਭਾਈ ਸਾਹਿਬ ਜੀ ❤❤❤❤❤❤ਐਸਾ ਵਿਦਵਾਨ ਕਿਸੇ ਮਾਂ-ਬਾਪ ਨੇ ਨਹੀ ਜੰਮਣਾ

  • @ReshamSingh-fe5wp
    @ReshamSingh-fe5wp Před 7 měsíci +44

    ਰੂਹ ਨੂੰ ਸੁਕੂਨ ਦੇਣ ਵਾਲਾ ਕੀਰਤਨ ,ਵਾਹਿਗੁਰੂ ਜੀ ਪਰੋਫੈਸਰ ਸਾਹਿਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਅਤੇ ਦੇਹ ਅਰੋਗਤਾ ਦੀ ਬਖਸਿਸ਼ ਕਰਨ.

  • @user-wz7pm9rj4m
    @user-wz7pm9rj4m Před 7 měsíci +22

    ਜਿਨ੍ਹਾਂ ਨੇ ਪੋ: ਦਰਸ਼ਨ ਸਿੰਘ ਜਥੇਦਾਰ ਨੂੰ ਪੰਥ ਚੋਂ ਛੇਕਿਆ ਏ ਉਹਨੂੰ ਲੋਕੀ ਭੂੱਲ ਜਾਨ ਗਏ ਪਰ ਪੋ: ਦਰਸ਼ਨ ਸਿੰਘ ਰਾਗੀ ਨੂੰ ਹਮੇਸ਼ਾ ਹਮੇਸ਼ਾ ਲਈ ਦਿਲ ਵਿੱਚ ਵਸਾ ਰੱਖਣ ਗਏ•••••• ਕੂੱਤੇ ਨੂੰ ਘੀ ਨਹੀਂ ਪਚਦਾ।🙏🙏🙏

  • @KuldeepSingh-cf1jg
    @KuldeepSingh-cf1jg Před 7 měsíci +26

    ਸਿੱਖ ਕੌਮ ਦੇਮਹਾਨ ਕੀਰਤਨੀਏ ਪ੍ਰੋਫੈਸਰ ਦਰਸ਼ਨ ਸਿੰਘ ਜੀਓ ਧੰਨ ਹੋ ਆਪਜੀ ਤੁਹਾਨੂੰ ਤੁਹਾਡਾ ਬਣਦਾ ਮਾਨ ਸਨਮਾਨ ਕੌਮ ਦੇ ਲੀਡਰ ਜੋ ਆਪ ਕੁਝ ਵੀ ਨਹੀ ਜਾਣਦੇ ਨਹੀਂ ਪਛਾਣ ਸਕੇ ਤੁਹਾਡੇਵਰਗਾ ਕੀਰਤਨੀਆਂ ਕੋਈ ਨਹੀਂ ਜੰਮਣਾ

  • @BHUPINDERSingh-sc5yg
    @BHUPINDERSingh-sc5yg Před 7 měsíci +5

    ਸੂਝਵਾਨ ਗੁਰਸਿੱਖ ਪੰਥ ਪ੍ਰਸਿੱਧ ਰਾਗੀ ਪ੍ਰੋਫੈਸਰ ਜੀ ਨੂੰ ਸਿੱਖ ਧਰਮ ਵਿੱਚੋ ਛੇਕਣ ਵਾਲੇ ਅੱਜ ਦਿਸ ਨਹੀ ਰਹੇ

    • @BHUPINDERSingh-sc5yg
      @BHUPINDERSingh-sc5yg Před 7 měsíci +2

      ਇਹ ਪੰਥ ਦੇ ਜੱਥੇਦਾਰ ਸਨ ਬਾਦਲ ਦੀ ਜੇਬ ਵਿੱਚੋ ਨਹੀ ਨਿਕਲੇ ਸਨ ਤਾ ਪੰਥ ਵਿੱਚੋ ਛੇਕੇ ਸਨ ਸੱਚੇ ਇਨਸਾਨ ਹਨ

  • @sardoolsinghghumman571
    @sardoolsinghghumman571 Před 7 měsíci +42

    ਪ੍ਰੋਫੈਸਰ ਸਾਹਿਬ ਜੀ, ਆਪ ਜੀ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਆਪ ਜੀ ਦਾ ਕੋਈ ਤੋੜ ਨਹੀਂ, ਮੇਰੇ ਪਸੰਦੀਦਾ ਰਾਗੀ ਸਾਹਿਬ ਅਤੇ ਵਿਆਖਿਆਕਾਰ ਹੋ। ਆਪ ਜੀ ਬਹੁਤ ਸੂਝਵਾਨ, ਦਲੇਰ ਹੋ ਜੀ। ਤੁਹਾਡੇ ਦਰਸ਼ਨ ਕਰਕੇ ਮੇਰੀ ਰੂਹ ਨੂੰ ਸੁੱਖ ਮਿਲਿਆ ਹੈ। ਮੇਰੇ ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ।

    • @manmohankour6486
      @manmohankour6486 Před 8 dny

      I love u n we r wd u becs u r true guru ke pyare ❤❤❤ u r our gem

  • @kashmirsingh-5313
    @kashmirsingh-5313 Před 6 měsíci +18

    ਵਾਹਿਗੁਰੂ ਜੀ ਨਮਸਕਾਰ ਹੈ ਕੌਮ ਦੇ ਮਹਾਨ ਕੀਰਤਨੀਏ ਪ੍ਰੋ ਦਰਸ਼ਨ ਸਿੰਘ ਸਾਹਿਬ ਜੀ ਨੂੰ

  • @khalsafreefire9273
    @khalsafreefire9273 Před 7 měsíci +17

    ਪ੍ਰੋਫੈਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਜਿਨਾਂ ਲੋਕਾਂ ਨੂੰ ਕੌਡੀ ਦਾ ਗਿਆਨ ਨ੍ਹੀ ਉਹ ਲੋਕ ਐਹੋ ਜਿਹੇ ਵਿਦਵਾਨ ਲੋਕਾਂ ਦੀ ਕੀ ਕਦਰ ਕਰਨ ਗੇ। ਪ੍ਰੋਫੈਸਰ ਸਾਹਿਬ ਨੂੰ ਪੰਥ ਵਿਚੋਂ ਛੇਕਣਾ ਜਥੇਦਾਰਾਂ ਦੀ ਬਹੁਤ ਵੱਡੀ ਭੁੱਲ ਸੀ। ਤੱਖਤਾਂ ਤੇ ਰਾਜਨੀਤੀ ਹਾਵੀ ਹੋ ਚੁੱਕੀ ਹੈ।

    • @KuldeepSingh-cf1jg
      @KuldeepSingh-cf1jg Před 7 měsíci +3

      ਇਹ ਸਭ ਬਾਦਲਾਂ ਦੀ ਬੇੜੀ ਬੈਠੀ ਹੈ ਜੀ
      ਬਾਦਲਾਂ ਦਾ ਹੁਣ ਪੱਤਾ ਬਿਲਕੁਲ ਸਾਫ ਹੋ ਜਾਣ ਹੈ

  • @ManjitSingh-sq1nt
    @ManjitSingh-sq1nt Před 7 měsíci +23

    ਪ੍ਰੋ ਦਰਸ਼ਨ ਸਿੰਘ ਜੀ ਦੀ ਵਿਚਾਰਧਾਰਾ ਨਾਲ ਗੱਲਬਾਤ ਕਰਦੇ ਹਨ ਤੇ ਇਹ ਗੱਲ ਵਿਚਾਰ ਕਰਨ ਜੀ ਦੀ ਬਾਣੀ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਜੀ ਵਾਹਿਗੁਰੂ ਦਰਸ਼ਨ ਸਿੰਘ ਜੀ ਪ੍ਰ ਦਰਸਨ ਸਿੰਘ ਜੀ ਰਾਗੀ ਜਥੇ ਦਾਰ ਜੀ ਨੂੰ ਗੁਰੂ ਚੜਦੀ ਕਲ੍ਹਾ ਵਿਚ ਰੱਖੇ ਤੰਦਰੁਸਤੀ ਬਖਸ਼ੇ ਜੀ

    • @tedtalksdhillon8751
      @tedtalksdhillon8751 Před měsícem

      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @ManjitSingh-hq5wn
    @ManjitSingh-hq5wn Před 7 měsíci +34

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸਮੂਹ ਸਾਧ ਸੰਗਤ ਜੀ ਧੰਨ ਧੰਨ ਪ੍ਰੋਫੈਸਰ ਦਰਸ਼ਨ ਸਿੰਘ ਜੀ ਕੌਮ ਦੇ ਮਹਾਨ ਵਿਦਵਾਨ ਕੀਰਤਨੀਏ ਸਿੰਘ ਜੀ ਧੰਨ ਹਨ ਉਹ ਮਾਤਾ ਪਿਤਾ ਜਿਨਾਂ ਨੇ ਇਸ ਮਹਾਨ ਵਿਦਵਾਨ ਨੂੰ ਜਨਮ ਦਿੱਤਾ

  • @ajaibsingh3873
    @ajaibsingh3873 Před 5 měsíci +6

    ਜੋਂ ਵੀ ਸੱਚ ਬੋਲੇਗਾ ਉਸਦਾ ਹਾਲ ਇਹੀ ਕੀਤਾ ਜਾਏਗਾ। ਇਹੀ ਰਾਜਨੀਤੀ ਹੈ। ਸੱਚ ਬੋਲਣ ਦੀ ਕੀਮਤ ਚੁਕਾਉਣੀ ਪੈਂਦੀ ਹੈ।

  • @josangurdial487
    @josangurdial487 Před 7 měsíci +25

    ਰਾਜਨੀਤੀ ਦੇ ਸ਼ਿਕਾਰ ਹੋ ਰਹੇ ਸਾਡੇ ਮਹਾਨ ਕੀਰਤਨੀਏ

  • @angrejsarwara
    @angrejsarwara Před 7 měsíci +21

    ਭਾਈ ਦਰਸ਼ਨ ਸਿੰਘ ਜੀ ਬਹੁਤ ਹੀ ਸੁਲਝੇ ਹੋਏ, ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਅਤੇ ਗੁਰਬਾਣੀ ਗੁਰੂ ਨੂੰ ਪ੍ਰਣਾਈ ਹੋਈ ਬਹੁਤ ਹੀ ਪਿਆਰ ਵਾਲੀ ਰੂਹ ਹਨ ।

  • @harinderrana8129
    @harinderrana8129 Před 7 měsíci +29

    Asli rattan of panth , jis din na rahe fir yaad karna asi ,ajj ehna da due satkar nahi kar reha panth. But professor sahib will remain in our hearts ❤ till my heart ❤is beating, waheguru ji kirpa karn.

    • @ManjitSingh-hq5wn
      @ManjitSingh-hq5wn Před 7 měsíci +3

      ਬਹੁਤ ਕੀਮਤੀ ਵਿਚਾਰ ਹਨ ਤੁਹਾਡੇ ਧੰਨਵਾਦ ਜੀ ਸਾਰੇ ਵੀਰ ਧੀਆਂ ਭੈਣਾਂ ਮਾਵਾਂ ਬਚੀਆਂ ਬਜ਼ੁਰਗ ਆਪਣੇ ਨਾਮ ਨਾਲ ਸਿੰਘ ਜਾਂ ਕੌਰ ਹੀ ਲਿਖਿਆ ਕਰੋ ਜੀ ਜਾਤ ਗੋਤ ਨਹੀਂ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਪੰਜਾਬੀ ਮਾਂ ਬੋਲੀ ਚ ਟਿਪਣੀ ਲਿਖਿਆ ਕਰੋ ਜੀ ਜ਼ਰੂਰੀ ਬੇਨਤੀ ਹੈ ਜੀ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @amarjitshergill2690
      @amarjitshergill2690 Před 3 měsíci +1

      Waheguru ji ka khalsa Waheguru ji ki fatch to you and the World you are a 100 right about Singh Sahib ji But our selfish leader in sikhi they are blined deaf people's they don't have no Shri Guru Granth Sahib ji Gian but he told thr indian government nobody who are making their living on Shri Guru Granth Sahib ji Kirtan they don't have no nerve they are chicken i love to hear Singh Sahib ji Kirtan he makes a dead people's alive in his kirtanWaheguru ji ka khalsa Waheguru ji ki fatch❤🧡💛💙🖤💯💯💯💯💯💯🌹🥀🌺🌻🌼🌷🌹🌹🌹🌹🌹

    • @tedtalksdhillon8751
      @tedtalksdhillon8751 Před měsícem

      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @gspcanada
    @gspcanada Před 7 měsíci +13

    ਪ੍ਰੋਫੈਸਰ ਸਾਹਿਬ ਵਾਙੂਂ ਗੁਰਬਾਣੀ ਦੀ ਵਿਆਖਿਆ ਕਰਨ ਵਾਲਾ ਕੋਈ ਕੀਰਤਨੀਆਂ ਨਹੀਂ ਹੈ। ਨਵੇਂ ਕੀਰਤਨੀਏਂ ਵਾਜੇ ਦੀ ਸੰਘੀ ਵਿੱਚ ਉਂਗਲਾਂ ਦੇ ਦੇ ਕੇ ਫਿਲਮੀ ਧੁੰਨਾਂ ਤੇ ਗੁਰਬਾਣੀ ਗਾਉਂਦੇ ਹਨ। ਗੁਰਬਾਣੀ ਨੂੰ ਗਾਣਿਆਂ ਵਾਙੂਂ ਗਾਇਆ ਜਾਂਦਾ ਹੈ।

    • @ManjitSingh-hq5wn
      @ManjitSingh-hq5wn Před 7 měsíci +2

      ਵੀਰ ਜੀ ਗਾਉਂਦੇ ਤਾਂ ਗੁਰਬਾਣੀ ਹੀ ਹਨ ਰਸਨਾ ਜੀਭ ਤੇ ਤਾਂ ਪਵਿੱਤਰ ਬਾਣੀ ਦੇ ਸ਼ਬਦ ਹਨ ਉਨ੍ਹਾਂ ਨਾਲੋਂ ਤਾਂ ਚੰਗਾ ਜਿਹੜੇ ਮੇਲਿਆਂ ਪੈਲਸਾਂ ਵਿੱਚ ਜਾ ਕੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਪਟਾਕੇ ਚਲਾਉਣੇ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਰਸ ਚਿੱਟਾ ਨਸ਼ੇ ਕਰਦੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਧੋਖਾ ਬੇਈਮਾਨੀ ਕਰਦੇ ਹਨ ਕਿਸੇ ਦੀ ਧੀ ਭੈਣ ਮਾਂ ਦੀ ਕਦਰ ਇਜ਼ਤ ਨਹੀਂ ਕਰਦੇ -ਇਸ ਕਰਕੇ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਅਤੇ ਸੁਣੋਂ ਜ਼ਿੰਦਗੀ ਬਦਲ ਜਾਵੇਗੀ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਮਾਂ ਪਿਓ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮਾਂ ਪਿਓ ਨਾਲ ਧੋਖਾ ਨਾ ਕਰੋ ਪੜ ਲਿਖ ਕੇ ਚੰਗੇ ਕੰਮ ਕਰਕੇ ਮਾਂ ਪਿਓ ਦਾ ਨਾਮ ਰੌਸ਼ਨ ਕਰੋ ਮੋਬਾਇਲ ਦੀ ਦੁਰਵਰਤੋਂ ਨਾ ਕਰੋ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਮੀਟ ਸ਼ਰਾਬ ਆਂਡੇ ਨਸ਼ੇ ਗੰਦੇ ਗੀਤ ਨਾਚ ਗਾਣੇ ਪਟਾਕੇ ਚਲਾਉਣੇ ਸਦਾ ਲਈ ਛੱਡ ਦਿਓ ਫਜ਼ੂਲ ਖਰਚ ਨਾ ਕਰੋ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂ ਲੰਗਰ ਬਣਾਉ ਅਤੇ ਖੁਦ ਮਰਯਾਦਾ ਅਸੂਲ ਨਾਲ ਵਰਤਾਉ ਕਿਉਂਕ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਫਜ਼ੂਲ ਖਰਚ ਨਾ ਕਰੋ ਏਹੀ ਪੈਸੇ ਗਰੀਬਾਂ ਲੋੜਵੰਦਾਂ ਲਈ ਰੋਟੀ ਕੱਪੜਾ ਮਕਾਨ ਦਵਾਈ ਪੜ੍ਹਾਈ ਨੌਕਰੀ ਜੌਬ ਤੇ ਖਰਚ ਕੀਤੇ ਜਾ ਸਕਦੇ ਹਨ ਪਰਮਾਤਮਾ ਦੀਆਂ ਖੁਸ਼ੀਆਂ ਦੁਆਵਾਂ ਪ੍ਰਾਪਤ ਕਰੋ ਧੰਨਵਾਦ ਜੀ
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @swaransingh1659
      @swaransingh1659 Před 7 měsíci +1

      ਸੌ ਪਰਸੈਂਟ ਸਹੀ ਕਿਹਾ ਤੁਸੀਂ ਵੀਰ ਜੀ ਲੋਕਾਂ ਨੂੰ ਵੀ ਹੁਣ ਇਹ ਫਿਲਮੀ ਧੁਨਾਂ ਵਾਲਾ ਕੀਰਤਨ ਪਸੰਦ ਹੈ ਜਾਂ ਧਾਰਨਾ ਵਾਲੇ ਤੇ ਵੱਡੇ ਸਾਰੇ ਪਿਆਨੋ ਵਜਾਉਣ ਵਾਲੇ ਨੂੰ ਕੀਰਤਨ ਲਈ ਸੱਦਦੇ ਨੇ ਮੇਰੇ ਵਰਗੇ ਰਾਗ ਪੜਨ ਵਾਲੇ ਨੂੰ ਪਸੰਦ ਨਹੀਂ ਕਰਦੇ 😢

  • @JARNAILSingh-hv9he
    @JARNAILSingh-hv9he Před 7 měsíci +11

    ਧੰਨਵਾਦ ਜੀ ਜੱਥੇਦਾਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ।

  • @rajabubbly8735
    @rajabubbly8735 Před 6 měsíci +4

    Waheguru ji ka khalsa Waheguru ji ke fathe ji

  • @AmarjitSingh-md8gl
    @AmarjitSingh-md8gl Před 7 měsíci +18

    ਭਾਈ ਸਾਹਿਬ ਜੀ ਬਹੁਤ ਵਧੀਆ ਵੀਚਾਰ।। ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ।।

  • @GurmatVicharsGGS
    @GurmatVicharsGGS  Před 7 měsíci +18

    ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥੧॥ ਰਹਾਉ ॥

  • @SatvinderSingh-ww5es
    @SatvinderSingh-ww5es Před 7 měsíci +6

    Waheguru ji Maher kro ji ❤❤🙏

  • @HarvinderSingh-vh9hb
    @HarvinderSingh-vh9hb Před 7 měsíci +17

    ਵਾਹ ਜੀ ਵਾਹ ਬਿਲਕੁਲ ਸਹੀ ਵਿਚਾਰ ਪ੍ਰੋਫੈਸਰ ਸਾਹਬ ਜੀ ਦੇ

  • @kuldipjhajj5085
    @kuldipjhajj5085 Před 7 měsíci +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।

  • @jasvirsingh6413
    @jasvirsingh6413 Před 6 měsíci +6

    ਵਾਹਿਗੁਰੂ ਜੀ

  • @ManinderSingh-ij8wh
    @ManinderSingh-ij8wh Před 7 měsíci +10

    ਕੋਡੀਆਂ ਦੇ ਵਪਾਰੀ ਹੀਰੇ ਦੀ ਪਛਾਣ ਨਹੀ ਕਰ ਸਕਦੇ ਇਹੀ ਸਚ ਹੈ ਇਨ੍ਹਾਂ ਕਿਹਾ ਸੀ ਇਕ ਨਿਸ਼ਾਨ ਸਾਹਿਬ ਦੇ ਨੀਚੇ ਸਭ ਆ ਜਾਉ ਸਭ ਆਪਣੀਆ ਜਥੇਦਾਰੀਆ ਪ੍ਰਧਾਨਗੀਆ ਛੱਡੋ ਜੇ ਕੁੱਝ ਕਰਨਾ ਚਾਹੁੰਦੇ ਹੋ ਉਲਟਾ ਇਨ੍ਹਾਂ ਨੂੰ ਦੂਰ ਕਰ ਦਿੱਤਾ ਗਿਆ
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ

  • @charankour
    @charankour Před 7 měsíci +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਸਿੰਘ ਸਾਹਿਬ ਜੀ ਤੇ❤🙏🙏🙏

  • @RanjitSingh-er5kb
    @RanjitSingh-er5kb Před 7 měsíci +6

    Waheguru Ji maher kro ji 🎉🎉

  • @gurdeepkaur7895
    @gurdeepkaur7895 Před 7 měsíci +8

    🙏 ਬੋਲੇ ਸੋ ਨਿਹਾਲ
    ਸਤਿ ਸ੍ਰੀ ਅਕਾਲ 🙏

  • @ppsingh3876
    @ppsingh3876 Před 7 měsíci +23

    ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ

  • @HarpreetSingh-th1rx
    @HarpreetSingh-th1rx Před 6 měsíci +7

    🙏🌹🙏🌹🙏🌹🙏🌹🙏🌹🙏🌹🙏
    🌹🙏⭐ ਵਾਹਿਗੁਰੂ ਤੇਰਾ ਸ਼ੁਕਰ ਹੈ।⭐🙏🌹
    🌹🙏⭐🌹🙏🌹⭐🙏🌹⭐🌹🙏

  • @chhabegsingh7452
    @chhabegsingh7452 Před 26 dny +1

    Bohut vadhia kirtan hai wahiguruji

  • @peentaa
    @peentaa Před 7 měsíci +3

    ਇਹ ਅਜੋਕੇ ਸਮੇ ਦੇ ਜਥੇਦਾਰ ਜਿਆਦਾ ਸਿਆਣਅਪ ਨਹੀ ਅਟੈਕ ਤੋ ਬਾਅਦ ਇਹੀ ਭਾਈ ਸਾਹਿਬ ਜ਼ੋਸ਼ ਭਰਦੇ ਰਹੇ ਨੇ ਕੌਮ ਵਿਚ ਪ੍ਰੋਫੈਸਰ ਸਾਹਿਬ ਦਾ ਦਿਲੋ ਸਤਿਕਾਰ ਕਰਦੇ ਹਾ ਬਦੇਸਾ ਵਿਚ ਭਾਈ ਸਾਹਿਬ ਦੀ ਬੜੀ ਚੜਦੀਕਲਾ ਹੈ ਰੱਬ ਲੰਮੀਆ ਉਮਰਾ ਬਖਸੇ😊

  • @gurdeepkaur7895
    @gurdeepkaur7895 Před 7 měsíci +15

    🙏 ਵਾਹਿਗੁਰੂ ਭਾਈ ਸਾਹਿਬ ਜੀ ਨੂੰ ਤੰਦਰੁਸਤੀ ਤੇ ਚੜਦੀ ਕਲਾ ਬਖਸ਼ਣ 🙏

  • @kuldipjohal8149
    @kuldipjohal8149 Před měsícem +2

    People respect giani g very good kirtania.Who understand his Kirton.God bless you it's Kirton God gurbani.Very hard People is not happy who do what to make happy to them. Forget them listen the Kirton in God's respect. Thanks all.

  • @veersinghsanyasi1304
    @veersinghsanyasi1304 Před 5 měsíci +2

    Namascarum satsriAkal profasor Darsansinghh ji, ❤ Dhan Dhan Sri gurugranth sahibji from h Africa ilands of Mauritius

    • @tedtalksdhillon8751
      @tedtalksdhillon8751 Před měsícem

      ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
      ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
      ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @kartarsinghsingh6531
    @kartarsinghsingh6531 Před 7 měsíci +10

    ਜਿਹਨਾਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ ਉਹਨਾਂ ਦੀਆਂ ਜੁੱਤੀਆਂ ਚੱਟੀਆਂ ਜਾ ਰਹੀਆਂ ਹਨ। ਜੋ ਸੱਚ ਬੋਲਦੇ ਹਨ ਉਨ੍ਹਾਂ ਨੂੰ ਪੰਥ ਵਿੱਚੋਂ ਛੇਕਿਆ ਜਾਂਦਾ ਹੈ।

  • @pavittarsingh6311
    @pavittarsingh6311 Před 6 měsíci +4

    ਸਟੇਜ ਸਕੱਤਰ ਬਹੁਤ ਵਧੀਆ ਵੀਚਾਰ ❤❤ਕੀਤੇ

  • @yadveer_
    @yadveer_ Před 6 měsíci +5

    Vaheguru. Ji 🎉🎉🎉🎉🎉

  • @HarinderSingh-km6fl
    @HarinderSingh-km6fl Před 3 dny +1

    ਵਾਹਿਗੁਰੁ ਜੀ

  • @anandgrahastibhabra6921
    @anandgrahastibhabra6921 Před měsícem +1

    Maula khel kare sab aape ik baar ho jaye professor Singh Saheb ji

  • @jatindersembhi9173
    @jatindersembhi9173 Před 6 měsíci +4

    Jathedar g tusi great ho g
    Waheguru aap g nu chadi kallan vich rakhe g

  • @GurmeetSingh-dt1lc
    @GurmeetSingh-dt1lc Před 10 dny +1

    ਝੋਲੀ ਚੁੱਕਾਂ ਨੇਂ ਪ੍ਰ ਦਰਸ਼ਨ ਸਿੰਘ ਜੀ ਨੂੰ ਕੋਮ ਦੀ ਸੇਵਾ ਕਰਨ ਤੋਂ ਰੋਕਿਆ ਮਹਾਨ ਵਿਦਵਾਨ ਤੋਂ ਕੋਮ ਲਾਹ ਨਹੀਂ ਲੈ ਸਕੀ

  • @Sukhdevgillmusic
    @Sukhdevgillmusic Před 7 měsíci +8

    ਵਾਹਿਗੁਰੂ ਸਦਾ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ।

  • @1979TARI
    @1979TARI Před 7 měsíci +15

    I have been listening to you growing up as a teenager.
    Grateful for all your kirtan viakhya contributions over the years🎉🎉
    An exemplary sikh ❤

  • @tedtalksdhillon8751
    @tedtalksdhillon8751 Před měsícem +1

    ਨਾਨਕ ਦਾ ਸਤਿ ਗੁਰੂ ਰੱਬ ਖ਼ੁਦ ਹੈ ਜਿਸ ਨੇ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਬਾਬੇ ਨਾਨਕ ਨੂੰ ਪੜਾਈ ਇਸ ਨੂੰ ਕਹਿੰਦੇ ਹਨ ਅਸਲ ਵਿੱਚ ਕਲਮੇ ਖ਼ੁਦਾਇ ਜੈਸੇ ਜੈਸੇ ਬਾਬੇ ਨਾਨਕ ਨੂੰ ਇਲਹਾਮ ਆਉਂਦਾ ਗਿਆ ਤੈਸੇ ਤੈਸੇ ਭਾਈ ਮਰਦਾਨੇ ਨੂੰ ਕਹਿੰਦੇ ਗਏ ਵੇ ਮਰਦਾਨਿਆ ਰਬਾਬ ਛੇੜ ਧੁਰ ਕੀ ਬਾਣੀ ਆਈ ਹੈ ਜਿਸ ਨੇ ਸਗਲ ਕੀ ਚਿੰਤ ਮਕਾਉਣੀ ਹੈ
    ਰੱਬ ਖ਼ੁਦ ਸਤਿ ਗੁਰੂ ਵਜੋਂ ਬਾਬੇ ਨਾਨਕ ਅੰਦਰ ਪਰਗਟਿਆ ਔਰ ਬਾਬੇ ਨਾਨਕ ਨੂੰ ਆਪਣੀ ਬਾਣੀ ਸ਼ਬਦਾਂ ਦੇ ਜ਼ਰੀਏ ਪੜਾਉਂਦਾ ਗਿਆ ਔਰ ਉਸ ਹੀ ਰੱਬ ਦੀ ਰਹਿਮਤ ਸਦਕਾ ਬਾਬਾ ਨਾਨਕ ਪੈਗ਼ੰਬਰ ਦੇ ਰੂਪ ਵਿੱਚ ਪੈਗ਼ਾਮ ਦਿੰਦੇ ਗਏ
    ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥

  • @SubhashKumar-et4st
    @SubhashKumar-et4st Před 7 měsíci +7

    ਭਾਈ ਸਾਹਿਬ ਜੀ ਚੜਦੀ ਕਲਾ ਵਿਚ ਰਹੋ ਵਾਹਿਗੁਰੂ ਤੁਹਾਡੇ੍ ਨਾਲ ਹੈ

  • @user-nd3ur9jw7d
    @user-nd3ur9jw7d Před 7 měsíci +4

    I greatly respect prof saheb ji great
    Kooee tuhada varga nhai , waheguru ji

  • @harcharankaur4954
    @harcharankaur4954 Před 6 měsíci +2

    ਬਹੁਤ ਬਹੁਤ ਸਤਿਕਾਰ ਯੋਗ ਸਿੰਘ ਸਾਹਿਬ ਜੀ, ਵਾਹੇਗੁਰੂ ਜੀ ਤੁਹਾਨੂੰ ਦੇਹ ਅਰੋਗਤਾ ਅਤੇ ਚੜ੍ਹਦੀ ਕਲਾ ਨਾਲ ਨਿਵਾਜਣ। ਵਾਹੇਗੁਰੂ ਜੀ ਦੀ ਅਪਾਰ ਬਖਸ਼ਿਸ਼ ਤੁਹਾਡੇ ਉੱਤੇ ਸਦਾ ਬਣੀ ਰਹੇ। ਐਸਜੀਪੀਸੀ ਸਿਆਸੀ ਹੋ ਚੁੱਕੀ ਹੈ ਅਤੇ ਸਿੱਖੀ ਨੂੰ ਢਾਹ ਲਾਉਣ ਦੇ ਰਾਹ ਪਈ ਹੋਈ ਹੈ। ਵਾਹੇਗੁਰੂ ਆਪ ਆਪਣੇ ਪੰਥ ਦੀ ਅਗਵਾਈ ਕਰਨ ਅਤੇ ਸਿੱਖ ਕੌਮ ਨੂੰ ਸੋਝੀ ਬਖਸ਼ਣ।

  • @SurinderSingh-wj9wy
    @SurinderSingh-wj9wy Před 7 měsíci +3

    Waheguru ji ka khalsa waheguru ji ki Fateh ❤❤❤❤❤❤❤❤

  • @bachittargill8988
    @bachittargill8988 Před 7 měsíci +86

    ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਕੌਮ ਦੇ ਮਹਾਨ ਕੀਰਤਨੀਏ ਨੂੰ ਜਥੇਦਾਰਾਂ ਨੇ ਪੰਥ ਚੋ ਛੇਕ ਕੇ ਬਹੁਤ ਵੱਡੀ ਗਲਤੀ ਕੀਤੀ ਹੈ। ਜਿਉਦੀਆਂ ਜਾਗਦੀਆਂ ਕੌਮਾ ਚ ਮਤਭੇਦ ਹੁੰਦੇ ਹਨ।

    • @KulwantKaur-pf5sk
      @KulwantKaur-pf5sk Před 7 měsíci +5

      Ehna nu koi nikal nhi sakda eh apni marji naal gye hun sehat teek Rahi bus 🙏🙏

    • @DhadiTarsem
      @DhadiTarsem Před 7 měsíci +5

      ਦੁਰੂ ਦੁਰੂ ਤੇਰੀ ਮਤ ਨੂੰ

    • @apsingh2484
      @apsingh2484 Před 7 měsíci +10

      Kehra panth ? Badal ka ...?
      Eh te sikh panth de mahaan aagu te parcharak han.
      Panth kisey di jageer nhi

    • @balkarsahni07
      @balkarsahni07 Před 7 měsíci +3

      There was reason behind it..... Akal takht da hukum sirmor hai

    • @apsingh2484
      @apsingh2484 Před 7 měsíci

      @@jotsingh5323 oh apni boli sahi kar, RSS de tattu. Tuhi panditputar jinha marji jor la lo par Guru Granth Sahib da shreek nhi tyaar karen dena tuhanu.

  • @narnaryiansingh7264
    @narnaryiansingh7264 Před 7 měsíci +9

    ❤❤❤❤❤ਵਾਹਿਗੁਰੂ ਜੀ🙏🙏🙏🙏🙏 ਤੂੰ ਧੰਨ ਹੈ ਵੱਡੇ ਵੀਰ ਜੀ ਨੂੰ ਚੜਦੀ ਕਲਾ ਵਿੱਚ ਰੱਖਣਾ

  • @RavinderSingh-tc7hv
    @RavinderSingh-tc7hv Před 7 měsíci +4

    Very fine kirtan by bhai sahib. God bless him. Waheguru ji sabh da bhala kaiyo.

  • @user-vv6bb4nw9i
    @user-vv6bb4nw9i Před 6 měsíci +3

    Asli ratan professor sahib

  • @ajitsingh-qz5br
    @ajitsingh-qz5br Před 6 měsíci +3

    Waheguru ji aapji nu chardikala vich rakhan

  • @veersurjitsingh657
    @veersurjitsingh657 Před 7 měsíci +10

    ਹਥ ਮਾਲਾ ਬਾਣਾ , ਵਾਲੇ ਲੋਕਾਂ ਨੇ ਕਦਰ ਨਹੀ ਕੀਤੀ ਜਥੇਦਾਰ ਸਾਹਿਬ ਜੀ ਦੀ ਨਾ ਭਾਈ ਨਿਰਮਲ ਸਿੰਘ ਜੀ ਦੀ
    ਪੰਥ ਵਿੱਚ ਗੁਨੀਆ ਨੂੰ ਪੰਥ ਵਿੱਚੋ ਛੇਕਿਆ ਜਾਂਦਾ ਹੈ ਕਿ ਖਾਲਿਸਤਾਨ ਬਣਾਉਣਗੇ

  • @harjindersinghhundal4692
    @harjindersinghhundal4692 Před 5 měsíci +2

    Waheguru Ji

  • @HarbhajanSingh-jr5hp
    @HarbhajanSingh-jr5hp Před 7 měsíci +9

    Waheguru ji Singh sahib Prof Darshan Singh ji nu tandrust rakhan lambian umran bhakhshan. Shabad Gursikhi di Eho Nishani extraordinary

  • @rupinderkaur9983
    @rupinderkaur9983 Před 7 měsíci +3

    Waheguru gg hamesha tuhanu tandursti bakshan ji 🙏

  • @gurdipbhamra3199
    @gurdipbhamra3199 Před 7 měsíci +2

    Wahegurru g mehar karn prof sahib te. Eh saade shi parcharak hun

  • @shaminderkaur7993
    @shaminderkaur7993 Před 5 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @narenderkohli7954
    @narenderkohli7954 Před 5 měsíci +3

    ਆਨੰਦ ਹੀ ਆਨੰਦ ਹੈ।

  • @RanjitKaur-no6iq
    @RanjitKaur-no6iq Před 7 měsíci +5

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਬਖਸ਼ਣ 🙏🌺

  • @gurpreetsingh-hc1jc
    @gurpreetsingh-hc1jc Před 13 dny +1

    Wahegurujeemaherkarojee,,,,sabdabhalakarojee,,,,Delhi ❤😂🎉😢😮

  • @gurjotkaursarao2952
    @gurjotkaursarao2952 Před 6 měsíci +2

    Waheguru ji🙏🙏

  • @surinderkaur-cy3wr
    @surinderkaur-cy3wr Před 7 měsíci +5

    Apni young age ton main tuhadi mureed hanji , tuhade vrgey sojhi wale kirtniye kom de heere hunde ne ji 🙏

  • @sukhwinderkaur7809
    @sukhwinderkaur7809 Před 7 měsíci +4

    waheguru ji Chadi Kla bakhsish karn🙏🙏

  • @SurinderKaur-kb2vu
    @SurinderKaur-kb2vu Před 7 měsíci +9

    ਬਹੁਤ ਵਧੀਆ ਵਿਆਖਿਆ।

  • @user-pu7di7mj1p
    @user-pu7di7mj1p Před 7 měsíci +9

    Sir we are with u . Apne jo raah dikhaee hai we will follow only guru granth sahib and we will boycott all those who follow other...

  • @HarbansSingh-lw8vs
    @HarbansSingh-lw8vs Před 5 měsíci +2

    ਵਾਹਿਗੁਰੂ ਜੀ🙏ਇਹ ਪ੍ਰਕਾਸ਼ ਚੰਦ ਬਾਦਲ ਦੀ ਕਰਤੂਤ ਹੈ ਜੀ ।

  • @HarpalSingh-bb4on
    @HarpalSingh-bb4on Před 7 měsíci +4

    Aap ji di ehmiyat her koi nhi Jaan sekta

  • @AvtarSingh-od1pu
    @AvtarSingh-od1pu Před 6 měsíci +1

    ਮਹਾਨ ਰਾਗੀ ਹੀ ਨਹੀ ਸਿੱਖ ਬੁੱਧੀ ਜੀਵੀ ਵੀ ਸਿੰਘ shaib ਜੀ ❤ਸਿੰਘ shaib ਦਾ ਸ਼ਬਦ jevte ਕੋ ਜੀਵਤਾ ਮਿਲੇ ਬਚਪਣ ਵਿੱਚ ਸੁਣਦੇ ਸੀ ਜਦੋ tak ਹਰ ਰੋਜ ਨਾ ਸੁਣਦੇ ਨੀਦ ਨਹੀ ਆਉਣੀ ਸੀ

  • @RanjitSingh-er5kb
    @RanjitSingh-er5kb Před 7 měsíci +2

    Waheguru waheguru ji 🙏🌹🙏

  • @user-fb8lq1kh1f
    @user-fb8lq1kh1f Před 7 měsíci +1

    ਗੁਰਬਾਣੀ ਅਨੁਸਾਰ ਠੀਕ ਸੋਚਦੇ ਹਨ।ਜੇ ਬਾਕੀ ਬਾਹਰੀ ਬਾਣੀਆ ਭਾਵ ਜੋ ਗੁਰੂ ਨੇ ਬਾਹਰ ਰਖੀਆ ਹਨ ਸਬਦੁ ਗੁਰੂ ਤੋ ਤਾਂ ਕਲਗੀਧਰ ਪਿਤਾ ਦੀ ਕੋਈ ਨਰਾਜ਼ਗੀ ਨਹੀ ਹੋ ਸਕਦੀ।ਅਸੀ ਉਸ ਸਬਦੁ ਗੁਰੂ ਦੇ ਗਿਆਨ ਦੇ ਪੁਜਾਰੀ ਬਣੀਐ ਜੋ ਆਖਦੇ ਹਨ ਰਬ ਦੀ ਵਡਿਆਈ ਨਾ ਵਧਦੀ ਹੈ ਨਾ ਘਟਦੀ ਹੈ ਸਾਡੇ ਤਰੀਕੇ ਨਾਲ।ਜੇ ਸਭ ਮਿਲ ਕੈ ਆਖਣਿ ਪਾਹਿ।।ਵਡਾ ਨ ਹੋਵੈ ਘਾਟਿ ਨ ਜਾਇ।।ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦੁ ਖਲਾਸੁ ਤਰਾ।।ਸਚਿਆਰ ਜੀਵਨ ਵਾਲੀ ਗਲ ਹੀ ਗੁਰੂ ਦੀ ਹੋ ਸਕਦੀ ਹੈ। ਜੋ ਤ੍ਰੈ ਗੁਣਾ ਤੋ ਉਪਰ ਚਉਥੇ ਪਦੁ ਤਕ ਦਾ ਗਿਆਨ ਸਮਝਾਵੇ ਦੀ ਵੀਚਾਰ ਕਰਦੀ ਹੋਵੈ ਰਖਦੀ ਹੋਵੈ।ਇਸ ਦੀ ਪਛਾਣ ਕੇਵਲ ਸਬਦੁ ਗੁਰੂ ਤੋੰ ਹੀ ਹੋ ਸਕਦੀ ਹੈ।ਇਹ ਸਚੁ ਜਾਪਦਾ ਹੈ।

  • @raajeevvohra1
    @raajeevvohra1 Před 6 měsíci +2

    WAH DHAN HAI TUHADI BANI . AATMA PRASAAN HO GAYI

  • @DaljeetSingh-jv1jf
    @DaljeetSingh-jv1jf Před 7 měsíci +4

    Dhan Dhan Shri Guru Granth Sahib ji samooh panth nu chardian Kalan vich Rakhna 🙏🙏🙏🙏

  • @amritkaur6154
    @amritkaur6154 Před 7 měsíci +10

    So much proud of you Singh Sahib ji sach di Bani Sri Guru Granth Sahib ji de sach vichaar naal puran Roop naal sabb nu samjoun vaaste Sadaa chadhdi Kala h raho Waheguru ji ka Khalsa Waheguru ji ki Fateh

    • @harpalkaur6886
      @harpalkaur6886 Před 7 měsíci +1

      Waheguru jee ka khalsa Waheguru jee ke fateh

  • @DaljeetSingh-xc5zo
    @DaljeetSingh-xc5zo Před 7 měsíci +4

    Waheguru ji waheguru ji waheguru ji waheguru ji waheguru ji

  • @linkabroad7422
    @linkabroad7422 Před 7 měsíci +1

    Waheguru g ka Khalsa waheguru ji ki Fateh,
    Bentiya .... 1.Dhan shree guru Gobind Singh Sahib ji ne apne sikha nu Amrit chhkan vele jeharia 5 bania da path kita oh kahria san.
    2. Jato professor sab ne Amrit di pahul chhki ohdo oh 5 Bania kehria sn.
    3. (5,panj)bania da path krde rhan de kita sma bad ohna nu mahsus Hoya ki oh bhul krde rhe ne ,
    4. Oh aapne Amrit chhakan nu jaez krar dende ne k najayaz.
    Kyo k chopai sahib da path kr k hi ohna nu Amrit chhkaya gya.

    • @GurmatVicharsGGS
      @GurmatVicharsGGS  Před 7 měsíci +1

      First 13 ank of Guru Granth Sahib ji

    • @GurmatVicharsGGS
      @GurmatVicharsGGS  Před 7 měsíci +1

      czcams.com/users/liveliXKjes2aDU?feature=shared. Listen this ji for your all answers !

  • @jagtarshergill9904
    @jagtarshergill9904 Před 7 měsíci +4

    Prof darshan Singh ji you are great we are happy

  • @iqbalkaur662
    @iqbalkaur662 Před 7 měsíci +4

    Waheguru ji waheguru ji waheguru ji waheguru ji waheguru ji 👋🌹👋💐👋💐

  • @KulwantKaur-pf5sk
    @KulwantKaur-pf5sk Před 7 měsíci +3

    Pf D singh ji aap bhoth yaad aandi ho .jeder v ho kirtan krde rehna or waheguru ji aap nu seath or thendrusti den .🙏🙏

  • @user-pb6ls3fh9p
    @user-pb6ls3fh9p Před měsícem +1

    Waheguru ji dahn han ji

  • @gurdeepkaur7895
    @gurdeepkaur7895 Před 7 měsíci +8

    🙏 ਵਾਹਿਗੁਰੂ ਵਾਹਿਗੁਰੂ

  • @spsoberoi1
    @spsoberoi1 Před 7 měsíci +10

    Blessed Blessed Blessed is Singh Sahib Professor Darshan Singh Sahib Ji❤❤❤❤❤❤❤❤❤❤
    "Pothi Parmeshar Ka Thaan"
    ❤❤❤❤❤❤❤❤❤❤

  • @tajinderkaur4213
    @tajinderkaur4213 Před 7 měsíci +1

    WaheGuru Ji ka Khalsa WaheGuru Ji ki bade dhamak de purje khole Han waheguru aap jeenu chadhadi Kala bakshe ji

  • @deepkour4162
    @deepkour4162 Před 7 měsíci +3

    Ssa Gyani ji Wahe guru ji aap per kirpa kre ji

  • @jaswinderkaurgill659
    @jaswinderkaurgill659 Před 6 měsíci +1

    ਵਾਹਿਗੁਰ ਜੀ ਤੁਹਾਡੀ ਰਸਨਾ ਨਾਲ ਕੀਤਾ ਕੀਰਤਨ ਸੁਣਨ ਨਾਲ ਮਨ ਨੂੰ ਸ਼ਾਤੀ ਮਿਲਦੀ ਹੈ

  • @user-pu7di7mj1p
    @user-pu7di7mj1p Před 7 měsíci +5

    Follow only and only guru granth sahib and no other ...... Jb

  • @ranjitkaursandhu7846
    @ranjitkaursandhu7846 Před 7 měsíci +9

    ਵਾਹ ਵਾਹ! ਧੰਨ ਗੁਰਬਾਣੀ👏👏🙏

  • @user-vz6nr7tn7y
    @user-vz6nr7tn7y Před 7 měsíci +10

    Gem of the sikh community

  • @tejindersinghbawa314
    @tejindersinghbawa314 Před 7 měsíci +4

    We thank God to have sent you to save panth. I don't know whether someone will come in future to have same CHARISHMA

  • @satvinderkautlr7290
    @satvinderkautlr7290 Před 6 měsíci +3

    Best baba ਜੀ ,,🙏🏻🙏🏻🌹🌹

  • @harvinderbains1466
    @harvinderbains1466 Před 6 měsíci +2

    Very nicely explained ,thankyou singh sahib ji

  • @knsbuddy
    @knsbuddy Před 7 měsíci +5

    Kya batt hai always salute you.

  • @gmg4010
    @gmg4010 Před 6 měsíci +2

    Jo Bohlay Sohn Nihal, Sat Sri Akaal ❤

  • @SurjitKaur-pq8sf
    @SurjitKaur-pq8sf Před 7 měsíci +3

    Waheguru waheguru wahegruru ji 🙏🌹

  • @raibilling4299
    @raibilling4299 Před 7 měsíci +5

    Very nice Prof
    . Darshan singh ji

  • @narenderkohli7954
    @narenderkohli7954 Před 5 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ।

  • @Jupitor6893
    @Jupitor6893 Před 7 měsíci +6

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🙏

  • @thakarsinghthakarsingh711
    @thakarsinghthakarsingh711 Před 7 měsíci +2

    ਵਾਹਿਗੁਰੂ ਜੀ! ਬਹੁਤ ਵਧੀਆ ਕੀਰਤਨ ਦਾ ਢੰਗ ਹੈ ਜੀ ।