Satguru Dya Kare BH MEHTAB SINGH JALANDAR WALE hajuri ragi. latest SHABAD GURBANI 2020

Sdílet
Vložit
  • čas přidán 30. 06. 2020
  • RED RECORDS PRESENTS
    Satgur Daya Kare
    BY BHAI MEHTAB SINGH JI JALANDAR WALE
    Sathi Bh Inderjit singh
    Tabla Vicky Bhaji
    music & Recorded At Sukhmani studio
    by PARVINDER Singh Babbu
    Instagram - / redrecordsgurbani
    Facebook - / redrecords
    ALL RIGHTS RESERVED WITH RED RECORDS GURBANI
    TRADING OFFICE : 120 CHOWK GHANTA GHAR MARKET AMRITSAR.
    #redrecordsgurbani#bhmehtabsingh#redrecords
    Don't forget to like, comment and share...
    For more exclusive Gurbani Shabad Subscribe our channel and stay tuned with us.
    Click here for SUBSCRIBE : / redrecor. .
    #GURBANI#KIRTAN#SHABAD#SHABADKIRTAN#SHABADGURBANI#LATESTSHABAD2020#LATESTSHABADKIRTAN#BEAUTIFULSHABADGURBANIl#latest the best
  • Hudba

Komentáře • 1,3K

  • @Babafatehsinghdastaracademy1

    ਸਾਰੀ ਦੁਨੀਆਂ ਭੁੱਲ ਗਈ ਸ਼ਬਦ ਸੁਣ ਕੇ🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻🙇🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻

  • @jaspreetsingh4387
    @jaspreetsingh4387 Před 3 lety +9

    ਮੇਰਾ ਇਹ ਕੁਮੈਂਟ ਪੜਨ ਵਾਲੇ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ 🙏🏻💜

    • @Singhsaab209
      @Singhsaab209 Před 3 lety +3

      ਆਪ ਜੀ ਨੂੰ ਵੀ ਅਤੇ ਆਪਜੀ ਦੇ ਸਾਰੇ ਪਰਿਵਾਰ ਨੂੰ ਵੀ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ।

  • @Amanda-sw9xq
    @Amanda-sw9xq Před 3 lety +124

    ਵਾਹਿਗੁਰੂ ਜੀ ਮੇਰੀ ਮਾਂ ਬਾਪ ਤੇ ਭਰਾ ਨੂੰ ਹਰ ਮੁਸੀਬਤਾਂ ਤੋਂ ਬਚਾਉਣਾ ਤੇ ਲੰਬੀ ਉਮਰ ਬਕਸ਼ਣਾ

  • @KumarRaj77777
    @KumarRaj77777 Před 2 lety +7

    ਮਿੱਟੀ ਪੰਜਾਬ ਦੀ ਚੁੰਮ ਲਵਾਂ ਜਿਥੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪਣਾ।।

  • @singh_847
    @singh_847 Před 2 lety +23

    🙏ਬਹੁਤ ਹੀ ਪਿਆਰਾ ਸ਼ਬਦ ਜੀ 🙏
    ਆਕਾਲ ਪੁਰਖ ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਲੰਮੀਆਂ ਉਮਰਾਂ, ਚੰਗੀਆਂ ਸਿਹਤਾਂ, ਬੇਮਿਸਾਲ ਕਾਮਯਾਬੀਆਂ, ਬੇਸ਼ੁਮਾਰ ਖੁਸ਼ੀਆਂ ਆਦਿ ਰਹਿਮਤਾਂ .. ਅਜ ਹੀ ਬਖਸ਼ਿਸ਼ ਕਰਨ ਜੀ। 🙏

  • @ramratan8683
    @ramratan8683 Před rokem +7

    Waheguru ji meri mata pita g te apna mehar barea hath rakhna g

  • @JagdishSingh-gu7il
    @JagdishSingh-gu7il Před 3 měsíci +1

    ਭਾਈ ਮਹਿਤਾਬ ਸਿੰਘ ਜੀ ਰਾਗੀ ਸਾਹਿਬ ਆਪ ਜੀ ਨੂੰ ਨਾਨਕ ਨਿਰੰਕਾਰੀ ਮਹਾਰਾਜ ਜੀ ਹਰ ਸਮੇਂ ਸਿਹਤਯਾਬੀ ਬਖਸ਼ਣ ਜੀ। ਸਤਿਗੁਰ ਦਇਆ ਕਰੇ। ਸਬਦ ਕੰਨ ਰਸ ਪੈਦਾ ਕਰਦਾ ਹੈ ਜੀ। ਧੰਨਵਾਦ ਵਾਹਿਗੁਰੂ ਜੀ।

  • @user-si2jr8de9x
    @user-si2jr8de9x Před rokem +1

    Dhan dhan Sri guru granth sahib ji

  • @jindchahal6198
    @jindchahal6198 Před rokem +8

    ਧੰਨ ਧੰਨ ਰਾਮਦਾਸ ਗੁਰੂ ਜੀ 🥰🙏

  • @surinderkaurgill901
    @surinderkaurgill901 Před rokem +9

    ਵਾਹਿਗੁਰੂ ਜੀ ਮੇਰੇ ਭਰਾ ਨਿਰਮਲ ਸਿੰਘ ਨੂੰ ਸੁਮੱਤ ਬਖਸ਼ਿਸ਼ ਕਰਨੀ ਤੰਦਰੁਸਤੀ ਦੇਣਾ ਨੇਕ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸਾ਼ਦੀ ਹੋਵੇ ਮੇਰੇ ਮੰਮੀ ਨੂੰ ਤੰਦਰੁਸਤ ਰੱਖਣਾ ਸਰਬੱਤ ਦੇ ਅੰਗ ਸੰਗ ਸਹਾਈ ਰਹਿਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਪਰਦੇ ਢੱਕਣੇ 🙏🙏🙏🙏🙏🙏🙏🙏🙏🙏🙏

  • @ManpreetSingh-ob5ie
    @ManpreetSingh-ob5ie Před rokem +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @amanjotnirmaan2924
    @amanjotnirmaan2924 Před 8 měsíci +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 😇❤️🙏

  • @uSandeepSingh
    @uSandeepSingh Před 3 lety +24

    ਵਾਹਿਗੁਰੂ ਨਾਨਕ ਦੇਵ ਜੀ ਸਭ ਤੇ ਮੇਹਰਾ ਭਰਾ ਹੱਥ ਰੱਖਿਆ ਜੀ🙏🙏🙏🙏🙏

  • @user-si2jr8de9x
    @user-si2jr8de9x Před rokem +17

    dhan dhan Sri guru granth sahib ji 🙏

  • @amanjotnirmaan2924
    @amanjotnirmaan2924 Před 8 měsíci +2

    ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏

  • @sarbjitkalkat
    @sarbjitkalkat Před 2 lety +1

    ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ👏👏👏👏👏👏👏👏👏👏

  • @NarinderSingh-rb9me
    @NarinderSingh-rb9me Před 3 lety +18

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏🙏🙏🙏🙏🌹🌹🌹🌹

  • @ranjitfatehpuria4606
    @ranjitfatehpuria4606 Před 2 lety +5

    Waheguru ji satnaam ji 🙏🙏 bhut vida shabad ha ji 🙏🙏

  • @bhupindersinghsangha1313

    ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ।
    ਅਨੰਦ ਮਈ ਮਾਹੌਲ ਹੋ ਗਿਆ ਘਰ ਵਿਚ ਸ਼ਬਦ ਸੁਣਕੇ। ਧੰਨਵਾਦ ਭਾਈ ਮਹਿਤਾਬ ਸਿੰਘ ਜੀ।

  • @MrRaibros
    @MrRaibros Před rokem +1

    ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ 🙏🙏🌹🌹🙏🙏 Wahegur Ji Di App Ji te Bahut Hee mehar Hai Ji.

  • @Jotkalyanofficial
    @Jotkalyanofficial Před rokem +5

    ਧੰਨ ਧੰਨ ਰਾਮਦਾਸ ਗੁਰੁ ਜੀ 🙏🙏🌺

  • @GurmeetSingh-lf8up
    @GurmeetSingh-lf8up Před 2 lety +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹

  • @MohanSingh-mm5kb
    @MohanSingh-mm5kb Před rokem +1

    ਬਹੁਤ ਮਨਮੋਹਕ ਰਸਭਿੰਨਾ ਕੀਰਤਨ 🙏🙏🙏🙏🙏👍👍👍👍👍🌹🌹🌹🌹🌹🌹🌹🌹🌹🌹🌹🌹🌹🌹

  • @sahibramsahibramkataria7624

    ਹੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਰਾਗੀ ਭਾਈ ਸਾਹਿਬ ਨੂੰ ਐਸੀ ਸੁੰਦਰ ਪ੍ਰੇਮ ਬਾਣੀ ਵਿੱਚ ਉਚਾਰਨ ਵਿੱਚ ਹਮੇਸ਼ਾਂ ਸ਼ਕਤੀ ਪ੍ਰਦਾਨ ਕਰਨਾ ਜੀ 🙏🙏🙏

  • @bitusingh1
    @bitusingh1 Před 3 lety +4

    Waheguru ji
    Very sweet rasna ਬਹੁਤ ਮਿੱਠਾ shabad 🙏🌷🌷🌷🌷🌷

  • @amandipsingh7624
    @amandipsingh7624 Před 2 lety +20

    Waheguru ji Ka khalsa waheguru ji ke fateh ❤️🎉

  • @mukhtiarsingh-pc3il
    @mukhtiarsingh-pc3il Před 11 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏🌹🌹

  • @bskailay1
    @bskailay1 Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌹🌷🌺🌷🌹🙏

  • @deepkharoud3707
    @deepkharoud3707 Před 3 lety +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @shobhasharma4591
    @shobhasharma4591 Před 3 lety +14

    Waheguru g 🙏🙏🙏🙏

  • @KumarRaj77777
    @KumarRaj77777 Před 2 lety +2

    ਮਿੱਟੀ ਪੰਜਾਬ ਦੀ ਚੁੰਮ ਲਵਾਂ ਸਤਿ ਗੁਰੂ ਨਾਨਕ ਦੇਵ ਦੀ ਮਿੱਟੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @renubhardwaj5242
    @renubhardwaj5242 Před rokem +2

    Waheguru ji da Khalsa waheguru ji di Fateh 🙂🙂😊

  • @oshankaurp6029
    @oshankaurp6029 Před 3 lety +6

    waheguru g bakshlo apne bachya nu.asi bhot galtia kardya Tusi hi bakshanhar hon.😔😔 shabad sunke bhot sukun milda h man nu

  • @anmolbhatti1318
    @anmolbhatti1318 Před 2 lety +5

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🏻❤🙏🏻

  • @kanwaljitkaur6383
    @kanwaljitkaur6383 Před 2 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ🙏

  • @LovepreetSingh-nc7st
    @LovepreetSingh-nc7st Před 2 lety +2

    ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਕੀਰਤਨ ਕਰਦੇ ਹੋ ਜੀ ਸੁਣਕੇ ਅਨੰਦ ਅਾ ਜਾਂਦਾ ਵਾਹਿਗੁਰੂ ਤੁਹਾਡੇ ਤੇ ਏਦਾ ਹੀ ਕਿਰਪਾ ਰੱਖੇ

  • @user-wd2nf9mz4e
    @user-wd2nf9mz4e Před 2 lety +11

    ਹੇ ਮੇਰੇ ਸਤਿਗੁਰੂ ਜੀ....ਅਾਪਣੇ ਬੱਚਿਅਾ ਤੇ ਅਾਪਣੀ ਰਹਿਮਤ ਬਣਾਈ ਰੱਖੇੳੁ ਜੀ....ਸਤਿਨਾਮ ਸੀ੍ ਵਾਹਿਗੁਰੁ ਜੀ ੴ

  • @balrajsingh657
    @balrajsingh657 Před 3 lety +11

    🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, 🌹

  • @sweetgirl12845
    @sweetgirl12845 Před rokem +1

    ਬਾਬਾ ਨਾਨਕਾ ਸਤਿਨਾਮੁ ਵਾਹਿਗੁਰੂ ਜੀ ਕਿਰਪਾ ਕਰਦੋ ਬਾਬਾ ਨਾਨਕਾ plzzzz ਤੁਸੀ ਹੀ ਓ ਤਰਸ ਕਰੋ ਬਾਬਾ ਨਾਨਕਾ ਮੇਰੇ ਤੇ ਮੈਨੂੰ ਤੁਹਾਡਾ ਹੀ ਆਸਰਾ ਹੈਗਾ ਬਸ 🥺🥺🥺😭🙏🙏🙏🙏🙏🙏🙏🙏🙏🙏🙏

  • @karansandhu6549
    @karansandhu6549 Před rokem +1

    ਵਾਹਿਗੁਰੂ ਜੀ ਮੇਹਰ ਕਰੀ ਸਰਬੱਤ ਦਾ ਭਲਾ ਕਰੀ ਮਾਲਕਾ ਤੂ ਨਿਰੰਕਾਰ ਬਖਸ਼ ਲਈ ਮਾਲਕਾ ਤੂ ਨਿਰੰਕਾਰ ❤

  • @muskangupta5560
    @muskangupta5560 Před 2 lety +17

    Bless me waheguru with your worship and love

  • @karamjitkaurpawar4768
    @karamjitkaurpawar4768 Před 3 lety +9

    Anad anad anad anad anad🙏🙏😊😊❤️❤️ waheguruu jiii🙏🙏🙏❤️😊

    • @kuljitkaur1579
      @kuljitkaur1579 Před 3 lety +1

      Waheguru ji. Heart touching voice. Waheguru mehar kare

  • @KulbirSingh-wv2sf
    @KulbirSingh-wv2sf Před rokem +1

    ਖਾਲਸਾ ਜੀ ਗੁਰਬਾਣੀ ਨਾਲ ਜੁੜਿਆ ਸਭ ਕੁਝ ਮਿਲ ਜਾਂਦਾ

  • @HarwinderSingh-ul4xq
    @HarwinderSingh-ul4xq Před 3 lety

    ਧੰਨ ਸ੍ਰੀ ਗੁਰਦੇਵ ਸਤਿਗੁਰੂ ਗ੍ਰੰਥ ਸਾਹਿਬ ਜੀ

  • @inderjeetsaluja4250
    @inderjeetsaluja4250 Před 3 lety +5

    Beautiful Sabad Satnam Shiri Waheaguru Ki🌺🌺❤️☘️☘️

  • @seemavohra5513
    @seemavohra5513 Před 2 lety +12

    🙏🌴🌻🌻🌻🌻🌻🇮🇳💖Dhan Dhan Guru Nanak Dev Sahib Ji 💖🇮🇳🌻🌻🌻🌻🌻🌴🙏💐💐💐💐💐😇

  • @GurdevSingh-lh6oj
    @GurdevSingh-lh6oj Před 2 lety +1

    ਹਰ ਹਰ ੳਚਾਰਨ ਬਿਲਕੁਲ ਹੀ ਗਲਤ ਹੈ ।ਹਰਿ ਤੇ ਹਰ ਦੇ ਅਰਥ ਗਹਰਾਈ ਨਾਲ ਦੇਖੋ । ਆਪ ਹੀ ਫੈਸਲਾ ਕਰੋ ੳਚਾਰਨ ਸਬੰਧੀ ।

  • @Arjunsingh-gx9li
    @Arjunsingh-gx9li Před 5 měsíci +1

    ਜਦੋਂ ਸ਼ਬਦ ਚੱਲ ਰਿਹਾ ਹੋਵੇ ਵਿੱਚ ਕੋਈ ਵੀ ad ਨਹੀਂ ਆਉਣੀ ਚਾਹੀਦੀ ਲਿਵ ਟੁੱਟ ਜਾਂਦੀ ਹੈ 😊

  • @vishalsharma-cp5ni
    @vishalsharma-cp5ni Před 3 lety +39

    what a kirtan, bhai saab and jatha are gift to humanity....waheguru mehar kare...so blissful..waheguruji ka khalsa sri waheguruji ki fateh...🙏

  • @sarojsaran9979
    @sarojsaran9979 Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏

  • @nainpreetkaur2256
    @nainpreetkaur2256 Před 2 lety +1

    ਹਰਿ ਹਰਿ ਤੇਰਾ ਨਾਮ ਹੈ ਦੁਖ ਮੇਟਣਹਾਰਾ 🙏🙏🙏🙏

  • @sunnydhillon611
    @sunnydhillon611 Před 2 lety +4

    सतगुरु दया करे दया करे दया करे सुख data
    Waheguru g Waheguru g Waheguru g Waheguru g 🙏🏼 ♥

  • @manindershergill9505
    @manindershergill9505 Před 2 lety +12

    Waheguru ji ❤️❤️❤️

  • @Gurjitsingh-gt8wg
    @Gurjitsingh-gt8wg Před 2 lety +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤਹਾਨੂੰ ਤੱਤੀ ਵਾ ਨਾ ਲਗਣ ਦੇਵੇ ਜੀ

  • @sarabjeetkaur7357
    @sarabjeetkaur7357 Před 2 lety +7

    Waheguru ji mehar Karo ji 🙏🙏🙏🙏🙏

  • @inderjeetsaluja4250
    @inderjeetsaluja4250 Před 3 lety +7

    Beautiful Sabad 🌺🌺❤️❤️❤️❤️🌺❤️❤️🎉🙏🥬🎉🌺❤️❤️❤️❤️Satnam Shiri Ji🌺🌺🌺🌺❤️🌺🎈🎈🎈🥬🥬🥬🥬🥬🙏🙏

  • @speakpb8tv640
    @speakpb8tv640 Před rokem +1

    ਬਹੁਤ ਸੋਹਣਾ ਸ਼ਬਦ ਜੀ ਵਾਹਿਗੁਰੂ ਜੀ

  • @KulbirSingh-wv2sf
    @KulbirSingh-wv2sf Před rokem +1

    ਵਾਹਿਗੁਰੂ ਸਾਹਿਬ ਜੀ ਚੜ੍ਹਦੀਕਲਾ ਰੱਖਿਓ ਹਮੇਸ਼ਾ ਜੀ ਖਾਲਸਾ ਪੰਥ ਦੀ
    ਸਰਬੱਤ ਦਾ ਭਲਾ ਕਰਨਾ ਜੀਓ

  • @JSBrar-nj3wo
    @JSBrar-nj3wo Před 3 lety +6

    ਵਾਹਿਗੁਰੂ ਜੀ ਨਾਮ ਧਨ ਦੇਵੋ ਜੀ

  • @ramseysey4565
    @ramseysey4565 Před 3 lety +5

    ਵਾਹਿਗੁਰੂ ਜੀ ਮੇਰੀ ਮਾਂ ਬਾਪ ਤੇ ਭੈਣ ਭਰਾ ਨੂੰ ਹਰ ਮੁਸ਼ਕਿਲ ਤੋਂ ਬਚਾਉਣ। 🤲👏

  • @GurdevSingh-lh6oj
    @GurdevSingh-lh6oj Před 2 lety +1

    ਸਤਿਗੁਰੂ ਦੲਿਆ ਕਰੇ ਕਿ ਆਪਜੀ ਨੂੰ ਸ਼ੁਧ ੳਚਾਰਨ ਦੀ ਬਖਸ਼ਸ ਕਰਨ ।

  • @user-uj5ju5vh1h
    @user-uj5ju5vh1h Před 2 lety +1

    ਵਾਹਿਗੁਰੂ ਜੀ ਤੂਹਾਡੀ ਆਵਾਜ਼ ਬਹੁਤ ਹੀ ਮਿੰਟੀ ਹੈ ਜੀ

  • @inderm1679
    @inderm1679 Před 3 lety +9

    Waheguru jii .mehar kri datya🙇‍♀️🙇‍♀️🙏🙏

  • @paramjitkaur6270
    @paramjitkaur6270 Před 3 lety +17

    Beautiful sabad 👏👏👏👏👏

  • @sukwindarkumar5528
    @sukwindarkumar5528 Před rokem +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਸਦਾ ਰੱਖੀ

  • @bikramjit3392
    @bikramjit3392 Před 3 měsíci +1

    Bhai mehtab singh ji di awaaz sun ke bhut sakoon milda wmk🙏🏻

  • @JatinderSingh-hb8sp
    @JatinderSingh-hb8sp Před 4 lety +8

    Satinam ਸ਼੍ਰੀ ਵਾਹਿਗੁਰੂ ਜੀ

  • @GurpreetSingh-jt2zp
    @GurpreetSingh-jt2zp Před 2 lety +4

    God gift aa ur voice singh sahib ji

  • @mohitparmar6814
    @mohitparmar6814 Před 4 měsíci +1

    Me Har din iss shabad ko jarur sunta hu
    ❤Waheguru❤ ji sab te apna aashish banaye rakhe 🙏🙏🙏

  • @ravinderpandher1377
    @ravinderpandher1377 Před 3 lety

    ਵਾਹਿਗੁਰੂ ਤੇਰਾ ਸ਼ੁਕਰ ਹੈ ,🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @baljeetsidhu6733
    @baljeetsidhu6733 Před 4 lety +21

    ਧੰਨ ਧੰਨ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਮਹਿਤਾਬ ਸਿੰਘ ਅਤੇ ਜੱਥੇ ਤੇ ਇਸੇ ਤਰਾਂ ਕਿਰਪਾ ਕਰਨਾ । ਸਤਿਨਾਮ ਵਾਹਿਗੁਰੂ ਜੀ ।।

  • @Techmind5911
    @Techmind5911 Před 2 lety +5

    ❤️❤️❤️❤️Waheguru Ji❤️❤️❤️❤️❤️❤️🙏🙏🙏

  • @ParminderSingh-tr2pi
    @ParminderSingh-tr2pi Před 2 lety +1

    ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏

  • @KumarRaj77777
    @KumarRaj77777 Před 2 lety +2

    ਜੁਗੋ ਜੁੱਗ ਅਟਲ ਧਰਮ ਕਾ ਜੈ ਕਾਰ 🇮🇳✍️ਕੁਮਾਰ ਰਾਜ਼

  • @ApnaRaj013
    @ApnaRaj013 Před 3 lety +4

    Wonderful shabd .....🙏🙏✨💫✨💫 Waheguru ji Mehar kro Sbna tei.....💐💐✨💫✨💫🙏🙏

  • @BachittarSingh-md5vc
    @BachittarSingh-md5vc Před 2 lety +4

    Waheguru ji 🙏waheguru ji 🙏waheguru ji 🙏

  • @akwinderkaur795
    @akwinderkaur795 Před 2 lety +1

    ਸਤਿਨਾਮੁ ਸੀ੍ ਵਾਹਿਗੁਰੂ ਸਾਹਿਬ ਜੀ ਦਇਆ ਕਰੋ ਜੀ

  • @xgodzesus6854
    @xgodzesus6854 Před 2 lety +1

    Bohot hi sukun dene vala or parmatma se jodne vale shabed h sabhi ko saprem saheb bandgi saheb 🙏🙏

  • @krishanlal1297
    @krishanlal1297 Před 2 lety +14

    Ik onkar sat Naam shree waheguru Ji I can listen to gurbani daily in the morning waheguru Ji 🙏🙏🙏🙏🙏🌹🌹🌹🌹🌹

  • @simranchatha9917
    @simranchatha9917 Před 3 lety +12

    SATNAM SHRI WAHEGURU JI 🙏❤️❤️💖💖💖💖💖💖💖💖💖💖💖💖💖💖💖💖💖💖💖🙏

  • @Nishangill1984
    @Nishangill1984 Před rokem +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਿਹਰ ਕਰੋ

  • @balvirrai230
    @balvirrai230 Před 2 lety +1

    Dhan Dhan Shri Guru Nanak Dev ji Dhan Dhan Shri Guru Ramdass Sahib ji Waheguru ji Apni mehar kro ji Apni kirpa kro ji Waheguru ji 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @sarbjitsingh8998
    @sarbjitsingh8998 Před 3 lety +12

    ਵਾਹਿਗੁਰੂ ਮੇਹਰ ਕਰੇ ਜੀ 🙏

  • @sehajsingh7078
    @sehajsingh7078 Před 3 lety +5

    Very nice shabad 🙏🙏🙏🙏🙏🙏 waheguruji Mehr Karna Sab par app par BHI please sing more shabads for us🙏🙏🙏

  • @vaninder.
    @vaninder. Před 2 lety

    ਵਾਹਿਗੁਰੂ ਜੀ ਕੱਚੇ ਅਧਿਆਪਕਾਂ ਤੇ ਮਿਹਰ ਭਰਿਆ ਹੱਥ ਰੱਖੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amanjotnirmaan2924
    @amanjotnirmaan2924 Před 8 měsíci +2

    ਵਾਹਿਗੁਰੂ ਜੀ ❤❤❤

  • @balbeersingh1218
    @balbeersingh1218 Před 2 lety +12

    ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤🙏🙏

  • @GurpreetKaur-gm6wo
    @GurpreetKaur-gm6wo Před 4 lety +21

    Waheguru ji es shabad nu baar baar sun k bahut bahut vdiya lg reha ji wah kmaal aa ji tadi voice waheguru ji

    • @gurjeetsingh8640
      @gurjeetsingh8640 Před 3 lety

      Waheguru ji mehar kreyo sab te 🙏🙏🙏🙏🙏🙏🙏🙏🙏🙏🙏🙏🙏

  • @gurdeepnirwal9271
    @gurdeepnirwal9271 Před rokem +2

    ਵਾਹਿਗੁਰੂ ਜੀ🙏🏻🙏🏻

  • @jagjitbajwa7392
    @jagjitbajwa7392 Před 3 lety +1

    satguru daya kre daya kre dya kre sukh data 🙏🏻🙏🏻🙏🏻🙏🏻🙏🏻

  • @skchowdhury5620
    @skchowdhury5620 Před 3 lety +48

    Touches my heart & takes to the divine kingdom of waheguru. Sache patshah tera shukar hai.Satnam Waheguru.🙏🙏🙏 🙏

  • @krishnaarjun574
    @krishnaarjun574 Před rokem +2

    Jai Guru Ji Shukrana Guru Ji 😘❤️💖💖🌹🙏🏻🌺😘❤️🚩❤️😘😘💖🌹🙏🏻🌹🌺😘❤️🚩💖🌺🙏🏻🙏🏻😘❤️🇮🇳🇮🇳😘😘😍🤩🤩🤩😍😘😘😘😍😍😍😍😚😚😘😍🤩🤩🙂🙂🙂😊😊😊☺️😊😊😊😊

  • @KumarRaj77777
    @KumarRaj77777 Před 2 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BaljitKaur-gg6os
    @BaljitKaur-gg6os Před 3 lety +35

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 🙏

  • @SatnamSingh-qz3vp
    @SatnamSingh-qz3vp Před 11 měsíci +1

    ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ 🙏

  • @Justchill_250
    @Justchill_250 Před rokem +2

    ਸਤਨਾਮ ਵਾਹਿਗੁਰੂ ਜੀ

  • @RajveerSingh-wh7en
    @RajveerSingh-wh7en Před 4 lety +5

    🙏😢Waheguru ji😢🙏kirpa kryo ji,,,, mila do sanu... Waheguru ji... Na dor kro. Ji.. 😫😫😫😫😫😫😫 tusi aap jani jaan ho mere malka.. Plzzz... Na dor kryo ji plzzz🙏🙏😫😢😢😫😢

    • @pardeepkaur2612
      @pardeepkaur2612 Před 4 lety +1

      belive on waheguru ji🙏

    • @RajveerSingh-wh7en
      @RajveerSingh-wh7en Před 4 lety

      Boht boht wishwas a ji... Waheguru ji ute... Bs... Wishwas tutte na... Nhi ta sari jindgi nark bn k rh ju🙏😢

    • @gagansingh8946
      @gagansingh8946 Před 4 lety +1

      @@RajveerSingh-wh7en waheguru kirpa karan g🙏

  • @LovePreet-yg8cu
    @LovePreet-yg8cu Před rokem +1

    ਵਾਹਿਗੁਰੂ ਜੀ ਸਭ ਦਾ ਭਲਾ ਕਰੇ🙏🙏

  • @birarsh2494
    @birarsh2494 Před 3 lety +1

    Dhan Dhan Sri Guru Nank Dev Ji

  • @skchowdhury5620
    @skchowdhury5620 Před 3 lety +34

    Machless voice & shabad. I can listen whole day.satnam waheguru.🙏 🙏🙏🙏🙏🙏