Mohe na bisarho Bh Mehtab Singh jalandhar wale - Red Records Gurbani

Sdílet
Vložit
  • čas přidán 22. 04. 2021
  • shabad
    Mohe na bisaroh
    Bh Mehtab Singh JALANDAR wale
    Bh INDERJEET SINGH
    Bh Ajit singh
    Red Records Gurbani
    Recorded At Sukhmani studio
    Parvinder Singh ji Babbu
    Don't forget to like, comment and share...
    For more exclusive Gurbani Shabad Subscribe our channel and stay tuned with us.
    Click here for SUBSCRIBE : / redrecordsgurbani
  • Hudba

Komentáře • 772

  • @inderbatth2966
    @inderbatth2966 Před 4 měsíci +5

    ਧੰਨ ਧੰਨ ਸ਼੍ਰੋਮਣੀ ਭਗਤ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ

  • @jagseersinghwahsgurukjibra9890
    @jagseersinghwahsgurukjibra9890 Před 8 měsíci +9

    🌹🌹ਧੰਨ ਧੰਨ ਸੀ੍ ਗੁਰੂ ਰਵਿਦਾਸ ਸਾਹਿਬ ਮਹਾਰਾਜ ਪਰਮੇਸ਼ੁਰ ਸਾਹਿਬ ਜੀ ਸਭ ਸੰਗਤਾਂ ਨੂੰ ਨਾਮ ਦਾਨ ਸੇਵਾ ਸਿਮਰਨ ਗੁਰਬਾਣੀ ਨਾਲ ਜੋੜਣਾ ਵਾਹਿਗੁਰੂ ਸਾਹਿਬ ਮਹਾਰਾਜ ਪਰਮੇਸ਼ੁਰ ਸਾਹਿਬ ਜੀ ਧੰਨ ਗੁਰੂ ਧੰਨ ਗੁਰੂ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🍇🍇🍇🍇🍇🍇❤️❤️❤️❤️❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🥙🥙🥙🥙🥙🥙🥙🥙🥙🥙🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਅ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒

  • @lovepreetsingh9959
    @lovepreetsingh9959 Před rokem +2

    Dhan dhan satguru jagat guru Ravidas mharaj ji 🙏🏻🙏🏻🙏🏻 ghar privar te mehar bhria hath rakio sachepatshaa ji 🙏🏻🙏🏻🙏🏻🙏🏻🌺🌺🙏🏻🙏🏻🙏🏻🙏🏻

  • @Mrsinghjasvir
    @Mrsinghjasvir Před 2 lety +16

    ਬਹੁਤ ਸੋਹਣਾ ਸ਼ਬਦ ਗਾਇਆ ਵਾਹਿਗੁਰੂ ਜੀ
    ਬਹੁਤ ਮੀਠੀ ਆਵਾਜ਼ ।

  • @sahejtv13
    @sahejtv13 Před rokem +5

    ਗੁਰੂ ਕੇ ਸੁਰੀਲੇ ਕੀਰਤਨੀਏ, ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਜੀ

  • @SunilKumar-gv6fy
    @SunilKumar-gv6fy Před 3 měsíci +3

    ਸ਼ਬਦ--ਮੋਹੇ ਨਾ ਵਿਸਾਰਹੋ ਮੇ ਜਨ ਤੇਰਾ
    ਲੇਖਕ--ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀਓ

  • @Baljindersinghjagraon-c6s

    ਗੁਰੂਆਂ ਦੇ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੁਸੀ ਧੰਨ ਹੋ ਤੁਸੀ ਧੰਨ ਹੋ 🙏🙏🙏

  • @RajindderSingh-yk6ph
    @RajindderSingh-yk6ph Před 6 měsíci +8

    ਵਾਹਿਗੁਰੂ ਜੀ
    ਭਾਈ ਸਾਹਿਬ ਜੀ ਬਹੁਤ ਉੱਚਾ ਸਤਰ ਦੀ ਗੁਰੂਬਾਣੀ ਸ੍ਰਵਣ ਨੂੰ ਮਿਲੀ ਹੈ🙏 । ਆਪ ਜੀ ਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ🫅। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🌹।

  • @IcY_47
    @IcY_47 Před 2 lety +7

    ਹੇ ਵਾਹਿਗੁਰੂ ਜੀ ਇਸ ਧਰਤੀ ਦੇ ਸਭ ਜੀਵਾਂ ਤੇ ਤੁਸੀਂ ਰਹਿਮ ਕਰੋ ਜੀ ਸਭ ਤੇਰੇ ਹੁਕਮ ਵਿੱਚ ਨੇ ਆਪਣੇ ਨਾਮ ਦੀ ਰਹਿਮਤ ਕਰੋ ਜੀ

  • @AmandeepSingh-vs6gx
    @AmandeepSingh-vs6gx Před 7 měsíci +4

    ਧੰਨ ਸ਼੍ਰੀ ਗੁਰੂ ਰਵਿਦਾਸ ਜੀ ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਿਓ,,,,, ਸਤਿਨਾਮ ਵਾਹਿਗੁਰੂ ਜੀ,,

  • @sunyrandhava7088
    @sunyrandhava7088 Před 2 lety +3

    ਜਗਤ ਗੁਰੂ ਰਵਿਦਾਸ ਮਹਾਰਾਜ ਜੀਓ ਕਿਰਪਾ ਕਰੋ ਜੀ

  • @commonsense2169
    @commonsense2169 Před rokem +7

    🏵ਧੰਨ ਧੰਨ ਭਗਤ ਗੁਰੂ ਰਵਿਦਾਸ ਜੀ ਮਹਾਰਾਜ 🏵

  • @manveergill8673
    @manveergill8673 Před 10 měsíci +11

    ਭਾਈ,ਮਹਿਤਾਬ,ਸਿੰਘ,ਸਿੱਖ,ਕੋਮ,ਦੇ,ਹੀਰੇ,ਹਨ,ਜੀ,ਵਾਹਿ,ਗੁਰੂ,ਜੀ,ਇਹਨੇ,ਤੇ,ਕ੍ਰਿਪਾ,ਬਨਾਈ,ਰੱਖੇ

    • @user-de6eh9ls2u
      @user-de6eh9ls2u Před 4 měsíci

      Best vir Mahtab Singh and jatha🙏🙏🙏🙏🙏

  • @Jxss-sxndhu
    @Jxss-sxndhu Před rokem +9

    Waheguru g ਮੇਰੇ ਹਮਸਫਰ ਨੂੰ ਜਲਦੀ ਠੀਕ ਕਰਦੋ ❤🙏 ਸਰਬੱਤ ਦਾ ਭਲਾ ਕਰਿਓ ❤

  • @pb12lyrics50
    @pb12lyrics50 Před 3 měsíci +4

    ਭਾਈ ਸਾਹਿਬ ਜੀ ਅੱਖਾਂ ਵਿੱਚੋਂ ਨੀਰ ਰੁਕਣ ਦਾ ਨਾਂ ਨਹੀਂ ਲੈਂਦਾ ਤੁਹਾਡੇ ਸਬਦ ਸੁਣਕੇ ਵਾਹਿਗੁਰੂ ਵਾਹਿਗੁਰੂ ਜੀ

  • @avihair1878
    @avihair1878 Před rokem +4

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮੇਹਰ ਕਰੀ ਸਬਨਾਂ ਤੇ.🙏🏻🌹🌹🙏🏻🌸🌸🙏🏻🙏🏻

  • @teraaashiq4266
    @teraaashiq4266 Před rokem +43

    ਜੈ ਸਤਿਗੁਰੂ ਰਵਿਦਾਸ ਮਹਾਰਾਜ ਜੀ🙏🙏

    • @r.kbanger4703
      @r.kbanger4703 Před rokem +4

      Jai Gurudev Dhan guru dev ji

    • @KuldeepKaur-zz7mm
      @KuldeepKaur-zz7mm Před rokem +2

      Dhan dhan Shiri Guru Ravi das ji Maharaj Mehr Karo sab te ji waheguru ji 🙏🙏♥️♥️💐🙏🙏🙏🙏♥️♥️🌷🌹🌹

    • @inderjitsingh3814
      @inderjitsingh3814 Před rokem +2

      Waheguru ji❤❤❤

  • @happy_singh88
    @happy_singh88 Před měsícem +1

    ਧੰਨ ਧੰਨ ਸਤਿਗੁਰੂ ਰਵੀਦਾਸ ਜੀ ਮਾਹਾਰਾਜ ਜੀ ਮਿਹਰ ਭਰਿਆ ਹੱਥ ਰੱਖੀਓ ਸਭਨਾ ਤੇ ਹਮੇਸ਼ਾ 🌹🌹ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹

  • @manpreetsingh-vj1cx
    @manpreetsingh-vj1cx Před 3 lety +8

    ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਵਾਹਿਗੁਰੂ ਜਪੋ

  • @jaisvlog619
    @jaisvlog619 Před rokem +31

    ਧੰਨ ਧੰਨ ਸਤਿਗੁਰੂ ਰਵਿਦਾਸ ਜੀ ❤

  • @Waraich_studio
    @Waraich_studio Před 3 lety +22

    ਦਿਲ ਨੂੰ ਸੁਕੂਨ ਦੇਣ ਵਾਲੇ ਸ਼ਬਦ
    ❤️❤️❤️❤️❤️

  • @HarjinderSingh-eu9le
    @HarjinderSingh-eu9le Před 2 měsíci +1

    ਧੰਨ ਧੰਨ ਗੁਰੂ.ਰਵਿਦਾਸ ਜੀ.ਮਹਾਰਾਜ ਜੀ.ਜਿੰਦਬਾਦ 🙏🙏🙏🙏🙏

  • @SumandeepKaur-qo6bn
    @SumandeepKaur-qo6bn Před 27 dny +1

    ❤ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤🙏🙏🙏🙏🙏🙏🌺🌺🌺🌺🌺🌺🌺🌺🌺🌺🌺🌺🌺

  • @avy640
    @avy640 Před 5 měsíci +7

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਗਰੀਬ ਨਿਵਾਜ਼ ਹਜੂਰ ਖ਼ੁਦਾਇਆ ਨੂਰ ਇਲਾਹੀ ਹੁਕਮ ਅਨੁਸਾਰ ਹੀ ਸਭ ਹੁੰਦਾ ਹੈ

  • @avihair1878
    @avihair1878 Před rokem +24

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏🏻 ਨਵਾਂ ਸਾਲ ਸਾਰਿਆ ਲਈ ਖੁਸ਼ੀਆ ਭਾਰਿਆ ਲੈਕੇ ਆਵੇ ❤️🙏🏻 Happy New Year's to all 2023🌞🌈😊🙂🙌🏻🙌🏻

  • @amanjotnirmaan2924
    @amanjotnirmaan2924 Před 11 měsíci +14

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ 😇❤️🙏

  • @Harryrihal7105
    @Harryrihal7105 Před 2 lety +12

    Dhan dhan satguru ravi dass maharaj ji

  • @Harry_Bangarh
    @Harry_Bangarh Před rokem +3

    ਸਤਿਗੁਰੂ ਰਵਿਦਾਸ ਮਹਾਰਾਜ ਜੀ ਸਭ ਤੇ ਕਿਰਪਾ ਕਰਨ 🙏🙏🙏🙏🙏🙏🙏🙏

  • @sanjeevsidhu4511
    @sanjeevsidhu4511 Před 2 lety +19

    Dhan dhan satguru Ravi Dass ji

  • @amanjotnirmaan2924
    @amanjotnirmaan2924 Před 11 měsíci +2

    ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍🌸🙏

  • @bablastudiorahon6712
    @bablastudiorahon6712 Před 7 měsíci +7

    ਦਿਲ ਨੂੰ ਸੁਕੂਨ ਦੇਣ ਵਾਲੇ ਸ਼ਬਦ god bless u

  • @MandeepSingh-lf2ob
    @MandeepSingh-lf2ob Před 3 lety +108

    ਧੰਨ ਗੁਰੂ ਰਵਿਦਾਸ ਜੀ ... 🙏

  • @mavisingh9682
    @mavisingh9682 Před rokem +1

    ਵਾਹਿਗੁਰੂ ਜੀ ਕਿਰਪਾ ਕਰਿਓ ਜੀ 🙏🥰🙏🥰🙏🥰🙏🥰🙏🥰

  • @HarjinderSingh-eu9le
    @HarjinderSingh-eu9le Před 2 měsíci

    ਸਕੂਨ ਮਿਲਿਆ ਕੀਰਤਨ ਦਰਬਾਰ ਨਾਲ ਜੀ.ਵਾਹਿਗੁਰੂ.ਜੀ.🙏🙏🙏🙏🙏

  • @SumandeepKaur-qo6bn
    @SumandeepKaur-qo6bn Před 27 dny +1

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ❤

  • @Harry_Bangarh
    @Harry_Bangarh Před rokem +7

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🌹💐🌷

  • @jasmersingh6710
    @jasmersingh6710 Před 4 měsíci +5

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲ੍ਹਾ ਵਿਚ ਰੱਖਣ। ਸਤਿਗੁਰੂ ਮੇਹਰ ਭਰਿਆ ਹੱਥ ਰੱਖਣਾ ਜੀ।

  • @RakeshKumar-yp7pn
    @RakeshKumar-yp7pn Před rokem +7

    ਬੋਹਤ ਵਧੀਆ ਸਬਦ ਗਾਇਆ ਜੀ 🙏

  • @gursharanbraich8424
    @gursharanbraich8424 Před 2 lety +21

    ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏

  • @jogindersingh-pj6oh
    @jogindersingh-pj6oh Před 10 měsíci +1

    ਵਾਹਿਗੁਰੂ ਬਹੁਤ ਅਨੰਦ ਜੀ ਵਾਹਿਗੁਰੂ ਜੀ

  • @labhsingh9055
    @labhsingh9055 Před 10 měsíci +1

    Dhan dhan satguru ravidas ji 🙏🙏🙏🙏❣️❣️❤️❤️😘😘😘😘🎉🎉🎉🎉

  • @singhiqbal4009
    @singhiqbal4009 Před rokem +1

    ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ਼੍ਰੀ ਅਕਾਲ ਪੁਰਖੁ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @gurwinderbrar870
    @gurwinderbrar870 Před rokem +9

    ਧੰਨ ਧੰਨ ਰਵਿਦਾਸ ਗੁਰੂ ਜੀ❤

  • @dalveersingh5125
    @dalveersingh5125 Před 3 lety +6

    Dhan Dhan shri guru ravidass ji maharaj ji app Ji nu Bahut bakshish Krn

  • @jassikaur3651
    @jassikaur3651 Před rokem +7

    Dhan dhan ravdas maharaj ji🙏🙏waheguru ji 🙏🙏👏👏

  • @gurtindersingh5491
    @gurtindersingh5491 Před 3 lety +2

    ਵਾਹਿਗੁਰੂ

  • @ravidassiyasaab937
    @ravidassiyasaab937 Před 2 lety +9

    Satnaam Waheguru ji

  • @mehakpreet250
    @mehakpreet250 Před 2 lety +11

    Waheguru ji Mehar kreo 🙏
    ਅਤਿ ਸੁੰਦਰ ਸ਼ਬਦ

  • @khalsachardikala
    @khalsachardikala Před rokem +1

    ਬਾਗੀ ਫੋਜੀ ਜਸਵੰਤ ਸਿੰਘ ਵੱਲੋਂ ਮੇਰੀ ਧੀ ਰਾਣੀ ਜੀ ਦਾ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ ਜਿਸਨੇ ਇਹਨਾਂ ਵਧੀਆ ਸ਼ੱਬਦ ਕੀਰਤਨ ਮੈਨੂੰ ਸੁਣਾਇਆ ਹੈ।

  • @tarlochansingh5862
    @tarlochansingh5862 Před dnem

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ , ਸਤਿਨਾਮ ਵਾਹਿਗੁਰੂ ਜੀ

  • @sukhdevsingh2779
    @sukhdevsingh2779 Před 3 lety +1

    ਵਾਹਿਗੁਰੂ ਜੀ

  • @satnaamkaur9192
    @satnaamkaur9192 Před 2 lety +10

    ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 🙏

  • @RakeshKumar-yp7pn
    @RakeshKumar-yp7pn Před rokem +8

    Jai gurudev ji
    ਧੰਨ ਸਤਿ ਗੁਰੂ ਰਵਿਦਾਸ ਜੀ ਮਹਾਰਾਜ 🙏

  • @AmrikSingh-uj1tx
    @AmrikSingh-uj1tx Před 4 měsíci

    ਕਲਯੁੱਗ ਮੇਂ ਇਕ ਨਾਮ ਅਧਾਰਿ ਨਾਨਕ ਬੋਲੇ ਬ੍ਰਹਮ ਬੀਚਾਰ।

  • @noorsandhu6037
    @noorsandhu6037 Před 3 lety +17

    Mohe na bisaro🙏🙏🙏🙏😘😘😘😘😘😘😘mere Waheguru Guru Nanak Pitaji 😘😘😘😘😘

  • @pb_zgaming092
    @pb_zgaming092 Před rokem +1

    ਧੰਨ ਗੁਰੂ ਰਵਿਦਾਸ ਜੀ

  • @MohanSingh-mm5kb
    @MohanSingh-mm5kb Před 8 měsíci

    ਬਹੁਤ ਮਨੋਹਰ ਅਤੇ ਰਸਭਿੰਨਾ ਕੀਰਤਨ ❤️💜💙🩵💚💛🧡❤️💜

  • @sandeepdaroch572
    @sandeepdaroch572 Před 2 lety +32

    ਵਾਹਿਗੁਰੂ ਜੀ ਤਨ ਮਨ ਸ਼ਾਂਤ ਹੋ ਗਿਆ ਜੀ ਸ਼ਬਦ ਸੁਣ ਕੇ

    • @prabhpreetsinghbuttar9724
      @prabhpreetsinghbuttar9724 Před 9 měsíci

      ਵਾਹਿਗੁਰੂ ਜੀ ਦਰਸ਼ਨ ਹੋ ਗਏ ਸ੍ਰੀ ਹਰਿਮੰਦਰ ਸਾਹਿਬ ਜੀ ਦੈ

    • @prabhpreetsinghbuttar9724
      @prabhpreetsinghbuttar9724 Před 9 měsíci

      ਧੰਨ ਧੰਨ ਸ਼੍ਰੀ ਗੁਰੂ Ramdas ji

  • @bablastudiorahon6712
    @bablastudiorahon6712 Před 7 měsíci +1

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਧੰਨ ਧੰਨ ਰਵਿਦਾਸ ਗੁਰੂ ਜੀ❤

  • @parmgurm2475
    @parmgurm2475 Před 10 měsíci

    ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੁਣਿ ਸੁਣਿ ਹੋਵੇ ਕਰਮਗਤਿ ਮੇਰੀ,,🙏🏻

  • @singhSingh-pi5gv
    @singhSingh-pi5gv Před 2 lety

    ਮੋਹ ਨਾ ਬਿਸਾਰਹੁ ਮੈ ਜਨੁ ਤੇਰਾ ☺☺☺☺

  • @RajKumari-tp3px
    @RajKumari-tp3px Před rokem +1

    ਸਤਿਨਾਮ ਵਾਹਿਗੁਰੂ ਜੀ

  • @malkitbadhan8064
    @malkitbadhan8064 Před rokem

    ਬਹੁਤ ਹਿ ਪਿਆਰਾ ਸ਼ਬਦ ਆ. ਦਿਲ ਨੁ ਸ਼ਾਂਤੀ ਮਿਲਦੀ ਸੁਣਕੇ

  • @jassbrar3523
    @jassbrar3523 Před 3 lety +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rajsandhu4517
    @rajsandhu4517 Před rokem +1

    ਵਾਹਿਗੂਰੁ ਜੀ ਮੇਹਰ ਕਰਿੳੁ 🙏

  • @kewalsingh7180
    @kewalsingh7180 Před 2 lety +10

    ਵਾਹਿਗੁਰੂ ਜੀ 🙏🙏🙏🙏🙏🙏❤️❤️❤️❤️❤️❤️👍

  • @nicksharma4168
    @nicksharma4168 Před rokem +1

    Sab nu sukhi kardo Prabhu g

  • @dharampalsingh8141
    @dharampalsingh8141 Před rokem +2

    Dhan Dhan satguru Shri Guru Ravidas ji maharaj aap nu aur aap ke sabhi parivar nu chardikala vich rakhe Ji Bhai Mehtab Singh ji aap ji Di bahut bahut wadhiya awaz hai aur bahut hi wadhiya shabad gayen kita Ji dhanyawad Ji

  • @ParamjitSingh-ts1kx
    @ParamjitSingh-ts1kx Před 7 měsíci +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ।। ਸਤਿਨਾਮੁ ਵਾਹਿਗੁਰੂ ਜੀ।

  • @amankuli3442
    @amankuli3442 Před 3 měsíci +1

    Mohe na bisaro mai Jan tera, Charna de pas hi rakhna,Satguru Ravidass Maharaj ji, Jai guru dev dhan guru dev ji.

  • @user-lk3ow8yf2h
    @user-lk3ow8yf2h Před 10 měsíci

    ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ

  • @ManjitSingh-qf9lz
    @ManjitSingh-qf9lz Před rokem +11

    Dhan Dhan Guru Ravidas ji maharaj 🙏🙏🙏🙏🙏🙏🙏⚘⚘⚘⚘⚘⚘🌹🌹🌹🌹🌹

  • @jassbrar3523
    @jassbrar3523 Před 3 lety +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏❤❤❤❤❤❤❤❤🙏🙏🙏🙏🙏🙏🙏🙏

  • @vipankumar6694
    @vipankumar6694 Před 2 lety +21

    Jai Guru Dev Jai Guru Ravidaas ji 🙏🏻❤️

    • @user-wo8np6rd5p
      @user-wo8np6rd5p Před 6 měsíci

      🙏🙏🙏🙏🙏🙏🙏🙏🙏🙏🙏🙏🙏🙏🙏

  • @bhaktisaty
    @bhaktisaty Před rokem +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @paman_kainth
    @paman_kainth Před 7 měsíci

    ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏

  • @baljeetaulakh7638
    @baljeetaulakh7638 Před rokem +5

    Waheguru Ji 🙏♥️

  • @HarjinderSingh-eu9le
    @HarjinderSingh-eu9le Před měsícem

    ਧੰਨ ਧੰਨ ਗੁਰੂ.ਰਵਿਦਾਸ ਜੀ.ਮਹਾਰਾਜ ਜੀ🙏🙏🙏🙏🙏

  • @HarjinderSingh-eu9le
    @HarjinderSingh-eu9le Před 2 měsíci

    ਧੰਨ ਧੰਨ ਗੁਰੂ.ਰਵਿਦਾਸ ਜੀ.ਮਹਾਰਾਜ.🙏🙏🙏🙏🙏

  • @manjeetsinghnigah4695
    @manjeetsinghnigah4695 Před 9 měsíci

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 👏🙏❤️💐👏🙏❤️💐👏🙏❤️💐👏🙏❤️💐👏🙏❤️💐👏🙏❤️💐💕

  • @meharsinghsingh7229
    @meharsinghsingh7229 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @charanjitsinghcharanjitsin7267

    ਵਾਹਿਗੁਰੂ ਜੀ waheguru ji 🙏🏼🙏🏼

  • @kakakhanna4693
    @kakakhanna4693 Před 3 lety +32

    Bahut sohni voice ha baut pyara shabd ha dhan dhan satguru ravidas maharajj ji

  • @HarpalRandhawa-sb1cm
    @HarpalRandhawa-sb1cm Před měsícem

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @pindisingh2064
    @pindisingh2064 Před 3 lety +9

    Bhut mithi awaaz ae....ji...bhutt skoon milda ji shabd sun k.....baba ji khush rakhe sabh nu

  • @MandeepSingh-lf2ob
    @MandeepSingh-lf2ob Před 3 lety +5

    ਵਹਿਗੁਰੂ ਜੀ ਮਿਹਰ ਕਰਿਓ .... 🙏

  • @sukhdeepkaur1772
    @sukhdeepkaur1772 Před 3 měsíci +1

    Mohe Na Bisaro Main Jan Tera🙏🏽❤️

  • @PBX29.93
    @PBX29.93 Před 3 lety

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @mr.arshdeepsingh9818
    @mr.arshdeepsingh9818 Před 3 lety +9

    Waheguru ji 🙏

  • @Harjot399
    @Harjot399 Před 10 měsíci +5

    Dhan Dhan sat Guru Ravidas maharaj Ji 🙏🏼🙏🏼❤️❤️🌸🌸🤲🤲👏🏽👏🏽😇😇

  • @amanjotnirmaan2924
    @amanjotnirmaan2924 Před 11 měsíci +14

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 😇🤍🙏

  • @kulwinderkaurkulwinderkaur6234

    ਧੰਨ ਧੰਨ ਗੁਰੂ ਅਰਜਨ ਦੇਵ ਜੀ🙏🙏🙏🙏🙏

  • @lovegill676
    @lovegill676 Před 2 lety +5

    ਧੰਨ ਧੰਨ ਸ੍ਰੀ ਗੁਰੂ ਰਾਮਦਸੁ ਜੀ 🙏🙏💞💞💞💞💞

  • @SATNAMSINGH-oc5sj
    @SATNAMSINGH-oc5sj Před 2 lety +5

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🏼🙏🏼♥️♥️❣️❣️❤️❤️

  • @SATNAMSINGH-oc5sj
    @SATNAMSINGH-oc5sj Před 2 lety +4

    ਵਾਹਿਗੁਰੂ ਸਾਹਿਬ ਜੀ 🙏🏼🙏🏼♥️♥️❣️❣️❤️❤️

  • @jasdevsingh8494
    @jasdevsingh8494 Před 11 měsíci +4

    Satnam sri waheguru ji👏👏

  • @nirmalkumarbashal5750
    @nirmalkumarbashal5750 Před 2 lety +6

    Ati Sundar,
    Ati Sundar,
    Dhan Dhan Satguru Ravidas Maharaj ji aap ji tey apaar kirpa karn...
    🙏

  • @gurindersinghgurindersingh6568

    Mein Jann tera mohe na visaro 😔🙏🏻🙏🏻🙏🏻🙏🏻

  • @mandeepsingh-kg3ep
    @mandeepsingh-kg3ep Před 8 měsíci +3

    Dhan Dhan Sahib Shri Guru Granth Sahib Maharaj ji Sarbat Da Bhalla Kro 🙏🙏🙏🙏🙏🙏🙏

  • @daljeetsingh2105
    @daljeetsingh2105 Před rokem +1

    Dhan dhan Guru Arjun Devji Maharaj 🙏🏻🙏🏻🙏🏻🙏🏻🙏🏻🙏🏻🙏🏻🙏🏻 waheguru ji 🤲🏻 waheguru ji 🤲🏻 waheguru ji 🤲🏻 waheguru ji 🤲🏻 waheguru ji 🤲🏻 waheguru ji 🤲🏻 waheguru ji 🤲🏻