ਰੱਖੜ ਪੁੰਨਿਆ ਮੌਕੇ ਬਾਬੇ ਬਕਾਲੇ ਦੀ ਧਰਤੀ ਤੋਂ ਸ.ਬਿਕਰਮ ਸਿੰਘ ਮਜੀਠੀਆ ਦਾ ਵੱਡਾ ਐਲਾਨ...

Sdílet
Vložit
  • čas přidán 11. 09. 2024
  • ਰੱਖੜ ਪੁੰਨਿਆ ਮੌਕੇ ਬਾਬੇ ਬਕਾਲੇ ਦੀ ਧਰਤੀ ਤੋਂ ਸ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਐਲਾਨ, ਪੰਥ ਵਿਰੋਧੀਆਂ ਨੂੰ ਕਰਾਂਗੇ ਨੰਗਾ...#sukhbirsinghbadal #punjab #harsimratkaurbadal #parliament2024 #punjabupdate #punjabgovernment

Komentáře • 30

  • @gurmukhsingh6126
    @gurmukhsingh6126 Před 23 dny +13

    ਪੰਥ ਤੇ ਪੰਜਾਬ ਵਿਰੋਧੀ ਬੇਨਕਾਬ ਹੋ ਚੁੱਕੇ ਹਨ ਪੰਜਾਬ ਦੇ ਲੋਕ ਸਭ ਜਾਣਦੇ ਹਨ

  • @manindersingh6988
    @manindersingh6988 Před 22 dny +2

    ਜਿਹੜੇ ਗ਼ਜ਼ਦੇ ਆ ਉਹ ਵਰਦ੍ਹੇ ਨਹੀਂ.

  • @KanwarjitSinghGill-fn4iq
    @KanwarjitSinghGill-fn4iq Před 23 dny +9

    ਮਜੀਠੀਆ ਸਾਹਿਬ ਜਦੋਂ ਆਪਾਂ ਪਾਵਰ ਵਿਚ ਸੀ ਉਦੋਂ ਆਪਾਂ ਕਿਹੜੀ ਵੀਚਾਰਧਾਰਾ ਤੇ ਪਹਿਰਾ ਦਿੱਤਾ,

  • @BalkarSingh-dc1oq
    @BalkarSingh-dc1oq Před 22 dny +2

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਪਾਰਟੀ ਅਕਾਲੀ ਦਲ ਖਤਮ ਹੋ ਗਿਆ ਬਾਦਲ ਮਸੰਦ ਹੈ

  • @JagseerSingh-kb8ut
    @JagseerSingh-kb8ut Před 23 dny +9

    ਅਸੀਂ ਵਰਕਰ ਤੁਹਾਡੇ ਨਾਲ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ

    • @anmolsingh1416
      @anmolsingh1416 Před 21 dnem +1

      Sirf worker he naal han hor koi nhi,😊😁😁😁😁😁😁

  • @user-vt5ur2jb1z
    @user-vt5ur2jb1z Před 19 dny

    ਬਿਕਰਮ ਸਿੰਘ ਮਜੀਠੀਆ ਸਾਬ ਜ਼ਿੰਦਾਬਾਦ 🙏🙏🙏

  • @kulwantuppal2964
    @kulwantuppal2964 Před 23 dny +7

    ਆਪ ਦੀ ਸਰਕਾਰ ਪੰਜਾਬ ਨੂੰ 10 ਸਾਲ ਪਿੱਛੇ ਲੈ ਗਈ ਆ. ਸਿਰਫ ਸ਼੍ਰੋਮਣੀ ਅਕਾਲੀ ਦਲ ਰਿਹਾ ਜੋ ਪੰਜਾਬ ਨੂੰ ਸੇਵ ਕਰ ਸਕਦਾ ਆ. ਬਾਕੀ ਤਾਂ ਯਾਰ ਸਭ ਲੁੱਟਣ ਹੀ ਆਉਂਦੇ ਆ.

  • @JaswinderSingh-os1or
    @JaswinderSingh-os1or Před 23 dny +4

    Gadar lok na

  • @Punjab-USA-wala
    @Punjab-USA-wala Před 19 dny

    💯 right

  • @HardeepSingh-wu1qq
    @HardeepSingh-wu1qq Před 23 dny +1

    ਸ੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @manindersingh6988
    @manindersingh6988 Před 22 dny

    ਕਿੱਸਾ ਕੁਰਸੀ ਦਾ ਮਸਲਾ ਵੋਟਾਂ ਦਾ.

  • @ravichatha
    @ravichatha Před 23 dny +2

    Salyo 200 vot pai Jalandhar ch

  • @sohisajjansinghsohisajjans366

    Ih thuda chamca a ña dono Jagtar singh hawara nal gal kar ka dakh ta

  • @jitsingh8827
    @jitsingh8827 Před 23 dny +3

    ਗੁੱਡ ਮਜੀਠੀਆ ਜੀ

  • @rdhillon-iv2ki
    @rdhillon-iv2ki Před 21 dnem +1

    ਚਿੱਟਾ

  • @harmindersingh6425
    @harmindersingh6425 Před 23 dny +2

    ਵਿਕਰਮ ਮਜੀਠੀਆ ਜ਼ਿੰਦਾਬਾਦ ਅਕਾਲੀਦਲ ਜ਼ਿੰਦਾਬਾਦ

  • @user-jq8up2mb7l
    @user-jq8up2mb7l Před 23 dny +2

    ❤❤❤❤SAD zidabad

  • @suhelasportsbanga4246
    @suhelasportsbanga4246 Před 23 dny

    😂😂😂😂😂😂

  • @baljeetsingh2534
    @baljeetsingh2534 Před 23 dny

    ਗਲੀੰ ਅਸੀ ਚੰਗੀਆਂ ਅਚਾਰੀ ਬੁਰੀਆਂ ਮਨੋਂ ਕਸੁਦਾ ਕਾਲੀਆਂ ਬਾਹਰੋਂ ਚਿਟਵੀਆਂ ।

  • @anmolsingh1416
    @anmolsingh1416 Před 21 dnem

    Panth virodhi v tuse or punjab virodhi v tuse,baidbea v 5uhade time or sikha da katleaam v tuhade time he hoea

  • @satpal4351
    @satpal4351 Před 23 dny

    Ppc dhilwan

  • @sukhdevsinghgrewalgood9947

    Nakli