Baba Kashmira Singh : ਕੀ ਕਰਦਾ ਸੀ ਬਾਦਲ ਦਾ ਪਿਤਾ

Sdílet
Vložit
  • čas přidán 26. 02. 2018
  • For latest news log on to tvpunjab.com/
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ ਸਾਡਾ CZcams ਚੈਨਲ - czcams.com/users/TvPunjab?sub_...
    #Kashmir #Singh #interview
    "Kashmira singh ji" "baba kashmira singh ji" "kashmira" "baba kashmira singh ji interview" "baba kashmira singh ji satsang" "baba kashmira singh ji diwan" "baba kashmira singh ji news"
    CZcams: / tvpunjab
    Twitter: / tvpunjab
    Facebook: / tvpunjabofficial
    Instagram: / tvpunjab
    "badal news" "badal" "badal news today" "badal news punjabi" "parkash singh badal" "parkash singh badal news" "parkash badal interview" "parkash badal funny speech" "parkash badal press confrence" "parkash badal security" "parkash badal history" "parkash singh badal funny speech" "parkash singh badal interview" "parkash singh badal latest news" Mandeep Singh Tut

Komentáře • 878

  • @ramkrishan9386
    @ramkrishan9386 Před 2 lety +15

    ਬਾਬਾ ਕਸ਼ਮੀਰ ਸਿੰਘ ਜੀ ਤੁਸੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧਨਵਾਦ।

  • @sukhwindersingh-ib2sf
    @sukhwindersingh-ib2sf Před rokem +8

    ਬਾਬਾ ਕਸਮੀਰਾ ਸਿੰਘ ਜੀ|ਗੱਲਾਂ ਸੁਣਣ ਵਲਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਦਾ ਹੈ ਜੀ|

  • @SS-ff1tu
    @SS-ff1tu Před 2 lety +7

    ਬਾਬਾ ਗੱਲ ਨਾਲੇ ਦੀ ਕਰਦਾ ਤੁਸੀਂ ਬੱਲੇ ਬੱਲੇ ਕਰੀ ਜਾਂਦੇ ਵਾਹ ਤੁਹਾਡੀ ਸੋਚ ਦੇ ਗੁਰੂ ਤੁਹਾਨੂੰ ਸਮਤ ਦੇਵੇ

  • @baniguruguruhaibani8307
    @baniguruguruhaibani8307 Před rokem +12

    ਬਾਪੂ ਜੀ ਨੂੰ ਅਤੇ ਪਤਰਕਾਰ ਵੀਰ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ 🙏 ਬਾਪੂ ਜੀ ਦਾ ਸਾਰੀ ਅੰਦਰਲੀਆਂ ਜਾਣਕਾਰੀਅਾਂ ਦੇਣ ਲੲੀ ਬਹੁਤ ਹੀ ਧੰਨਵਾਦ 💖🙏 . ਪਰ ਅਫਸੋਸ ੲਿਸ ਗੱਲ ਦਾ ਹੈ ਕੇ ਸਾਡੇ ਬਹੁਤ ਸਾਰੇ ਪੰਜਾਬੀ ਅਤੇ ਅਾਪਣੇ ਅਾਪ ਨੂੰ ਸਿੱਖ ਕਹੋਣ ਵਾਲੇ ਘੲੀ ਲੋਕ ਹਲੇ ਵੀ ਗਦਾਰ ਬਾਦਲ ਪਰਿਵਾਰ ਦੇ ਪਿੱਛੇ ਲੱਗੇ ਹੋਏ ਨੇ 😔😔 ਵਾਹਿਗੁਰੂ ਸਾਨੂੰ ਸਭ ਨੂੰ ਚੰਗੇਮਾੜੇ ਦੀ ਸੋਝੀ ਦੇਣ ਤਾਂ ਜੋ ਸਿੱਖ ਕੌਮ ਹੋਰ ਖਵਾਰ ਹੋਣ ਤੋਂ ਵਚ ਸਕੇ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @baljeetgurna5061
    @baljeetgurna5061 Před 5 lety +6

    ਮੈਂ ਬਹੁਤ ਹੈ ਬਾਬਾ ਜੀ ਤੁਹਾਡੇ ਵਿੱਚ। ਪੁੱਛ ਲਓ ਬਾਦਲ ਦੀ ਲਿਸਟ। ਹੋਰ ਦੀ ਹੋਰ ਗੱਲ। ਮੈਂ ਮੈਂ

  • @navisharma3469
    @navisharma3469 Před 2 lety +2

    ਜਤਿੰਦਰਵੀਰ ਜੀਓ ਅੱਜ ਬੈਨੀਪਾਲ ਸਾਹਿਬ ਦੀ ਕੋਈ ਘਾਟ ਮਹਿਸੂਸ ਹੀ ਨਹੀਂ ਹੋਣ ਦਿੱਤੀ। ਧੰਨਵਾਦ ਜੀ

  • @NishanSinghkahlonburj
    @NishanSinghkahlonburj Před 16 hodinami

    Satnam ji

  • @jagirsingh5779
    @jagirsingh5779 Před 2 lety +5

    Baba kashmira singh aj ap the lnterview suni you are v great person Saint doing a lot for the welfare of people l have no words to praise having v good infuential personality

  • @reetusingh2734
    @reetusingh2734 Před měsícem +2

    Satnaam baba ji 🙏

  • @randeepkaur4102
    @randeepkaur4102 Před rokem +3

    Very good Baba ji 🙏🏻🙏🏻🙏🏻🙏🏻👍

  • @lakha3153
    @lakha3153 Před 29 dny +1

    Thanks babu ji

  • @g.s.dgomnaam9007
    @g.s.dgomnaam9007 Před 4 lety +20

    ਸੁਣ ਕੇ ਦੇਖ ਕੇ ਬਹੁਤ ਵਧੀਆ ਲੱਗਾ ਬਾਬਾ ਜੀ

  • @hardeepsinghcheema429
    @hardeepsinghcheema429 Před 3 lety +15

    ਵਧੀਆ ਗਲਾਂ ਬਾਬਾ ਕਸ਼ਮੀਰਾ ਸਿੰਘ ਜੀ ਦੀਆਂ

  • @princepathak98
    @princepathak98 Před rokem +2

    Very good personality Baba Kashmira Singh.

  • @gorayasaabgoraya7293
    @gorayasaabgoraya7293 Před 2 lety +2

    Satnamji hajur

  • @baljitsandhu9449
    @baljitsandhu9449 Před rokem +1

    Very honest interview thanks 🙏

  • @mohindersingh8964
    @mohindersingh8964 Před 8 měsíci +1

    ਬਹੁਤ ਵਧੀਆ ਜੀ ।

  • @avtarsinghtatla2015
    @avtarsinghtatla2015 Před 3 lety +7

    बहुत दालैरी वाला इंटरव्यू दिया है सर ने..thanks 👏 👏

  • @sanjitsingh8652
    @sanjitsingh8652 Před 6 lety +17

    ਸਤਿਨਾਮ ਬਾਬਾ ਜੀ

  • @nachhattarsidhu8042
    @nachhattarsidhu8042 Před 2 lety +2

    ਧੰਨ ਸਵਾਮੀ ਜੀ ਨਿੰਰਕਾਰ ਮਿਹਰ ਕਰੇ

  • @gurbaxsingh4615
    @gurbaxsingh4615 Před 2 lety +5

    ਬਹੂਤ ਹੀ ਵਧੀਆ ਬਾਪੂ ਜੀ।

  • @gurnamsingh4716
    @gurnamsingh4716 Před 5 lety +3

    Yes

  • @indian1592
    @indian1592 Před 3 lety +2

    सच कहैया वाहेगुरु

  • @jaswinderkaur5628
    @jaswinderkaur5628 Před rokem +3

    . Mere Satguru Jesa koi nhi, dina de din ne & dhukhiya de mashiha ne👍🙏🙏🙏Satnam ji 🌹 Satnam ji Satnam ji HAJOOR Ji SWAMi ji 🙏 🙏🙏🙏🙏🙏🌻🌻🙏🙏🙏

  • @AmarjeetKaur-ei2kh
    @AmarjeetKaur-ei2kh Před rokem +1

    Satnam swamiji

  • @JASPAL3000
    @JASPAL3000 Před 5 měsíci +1

    Very good👍

  • @jasbirsingh1107
    @jasbirsingh1107 Před 6 lety +6

    Baba ji di hein ji hein ji bahut pasand aayi .

  • @kangsingh682
    @kangsingh682 Před 6 lety +2

    Satnam. Ji

  • @kashmirsinghbathbath4362
    @kashmirsinghbathbath4362 Před 6 lety +12

    ਬਾਬਾ ਜੀ,ਪੰਜਾਬ ਚ ਗੁਰੂ ਸਾਹਿਬਾ ਦੀ ਮੇਹਰ ਨਾਲ ਬਹੁਤ ਮਹਾਂਪੁਰਖ ਪੈਦਾ ਹੋਏ ਪਰ ਫਿਰ ਵੀ ਸਾਡਾ ਨੌਜਵਾਨ ਸਭ ਤੋਂ ਜ਼ਿਆਦਾ ਭਟਕੇ ਹੋਏ ਹਨ ।

    • @sawinderghuman3039
      @sawinderghuman3039 Před 2 lety

      Right

    • @gurukekregemojguruke4857
      @gurukekregemojguruke4857 Před 2 lety

      Guru sib ਦੀ ਮੇਹਰ ਨਾਲ ਨਹੀ rss ਦੀ ਮੇਹਰ ਨਾਲ ਬਾਬੇ ਡੇਰੇ ਬਹੂਤ ਨੇ ਸੱਮਝਦਾਰ ਲੌਕ ੲਿਹਨਾ ਦੀਅਾ ਚਾਲਾ ਞਿਚ ਨਹੀ ਫੱਸ ਰਹੇ

    • @balramsingh8856
      @balramsingh8856 Před 2 lety

      RSS ne SGPC de lokan nu kharideaa taksaal te RSS de bande baithe

  • @JashandeepSingh-lz8xw
    @JashandeepSingh-lz8xw Před 2 lety +2

    Satnam ji hazur kirpa krn

  • @honeysinghsooshoneysinghso3214

    💐 Satnam ji 💐

  • @gurpreetsingh6285
    @gurpreetsingh6285 Před rokem +1

    ❤❤❤❤❤

  • @manhorlalmanhor8060
    @manhorlalmanhor8060 Před měsícem +1

    Baba.ji.nice.

  • @ramneekkaur1348
    @ramneekkaur1348 Před rokem +2

    Satnaam Swami Ji🙏

  • @AmritPalSingh-my1wz
    @AmritPalSingh-my1wz Před rokem +2

    Eh ney Asli majhe dey jarnail salute ai Baba ji.. 🙏🙏

  • @hdhxccf1851
    @hdhxccf1851 Před 2 lety +2

    Wahe guru je bapu te u salute he

  • @jwalagaget8057
    @jwalagaget8057 Před 11 měsíci +1

    ਸਵਾਮੀ ਜੀ ਰਾਜਨੀਤੀ ਵਿੱਚ ਆਓ।ਅਤੇ ਪੰਜਾਬ ਦਾ ਸੁਧਾਰ ਕਰੋ

  • @KulwantSingh-kr5gi
    @KulwantSingh-kr5gi Před 4 lety +2

    Yes i Like

  • @rvixaini6780
    @rvixaini6780 Před rokem +1

    Very very nice baba jee

  • @satnamsohi7930
    @satnamsohi7930 Před 2 lety +1

    Great man !

  • @parveenkaur4558
    @parveenkaur4558 Před 2 lety +1

    satnam baba ji

  • @salindersingh9525
    @salindersingh9525 Před rokem +1

    good bapu ji app achhe vichar ana jindgi bare jaankari di. sat sri Akal ji.

  • @gurbhejsandhu7991
    @gurbhejsandhu7991 Před 6 lety +1

    Thank

    • @ManjitSingh-vx3jx
      @ManjitSingh-vx3jx Před 6 lety

      Bts and the other people who are doing the same thing for the people who have a problem with their own business

  • @NarinderSingh-rw7cp
    @NarinderSingh-rw7cp Před 2 lety +1

    Good Baba ji wahe guru ji

  • @mann-kg4pg
    @mann-kg4pg Před 4 lety +4

    ਸੰਤ ਬਾਬਾ ਕਸ਼ਮੀਰਾ ਸਿੰਘ ਜੀ ਬਿਲਕੁਲ ਠੀਕ ਕਿਹਾ ਰਹੇ ਹਨ। ਕਿਉਂਕਿ ਮੈਂ ਯਕੀਨ ਦੇ ਨਾਲ ਕਹਿ ਸਕਦਾ ਹਾਂ ਕਿ ਸੰਤ ਝੂਠ ਨਹੀਂ ਬੋਲ ਸਕਦੇ। ਰਵੀ ਕਾ ਤੇਜ ਘਟੇ ਨਹੀਂ ਚਾਹੇ ਘਣ ਆਏ ਉਮੰਡ ਸੰਤ ਬਚਨ ਪਲਟੇ ਨਹੀਂ ਚਾਹੇ ਪਲਟ ਜਾਏ ਬਰਿਹਮੰਡ। ਸਤਿਨਾਮ ਜੀ

  • @ravinderbrar3611
    @ravinderbrar3611 Před 21 hodinou

    Very good baba g

  • @karanjatt9986
    @karanjatt9986 Před 6 lety +11

    ਤੁਹਾਡੇ ਭਗਤਾਂ ਦਾ ਬੋਲਾ ' ਸਤਿਨਾਮ ਜੀ ' ਹੁੰਦਾ ਹੈ
    ਪੂਰੀ ਖਾਲਸੇ ਵਾਲੀ ਫਤਿਹ ਕਿਉਂ ਨਹੀਂ ਹੁੰਦੀ??

    • @sarbjeetsinghbrarr1263
      @sarbjeetsinghbrarr1263 Před 5 lety +2

      Kihrra khalsa,, dhumma da, basal da,, nirankari da,, radha swami da,, nanksari da,,, 2020da,, ssmann da,, akal tzkht da,,,, kihrra,,,,, pehley tusi decide karo,, Nihanga da. Iss veley 15 group ne,, ik da kiha duja naraj,, daso aam skin kithey javey,,,,lakh lahnent tuhadey,,,,,,

    • @jaspindersingh216
      @jaspindersingh216 Před 5 lety

      @@sarbjeetsinghbrarr1263 tu bai khalsa bn tu sect bre gl krda

    • @jaspindersingh216
      @jaspindersingh216 Před 5 lety

      Bai eh ap lautu aa

    • @yugrajchandi191
      @yugrajchandi191 Před 4 lety

      ਫਰੀਦਾ ਬੁਰੇ ਦਾ ਭਲਾ ਕਰ

  • @jaswinderkaur5628
    @jaswinderkaur5628 Před rokem

    Lots of thanks SWAMi ji HAJOOR ji 🙏 ✨️ ✨️✨️✨️✨️🙏🙏🙏🙏🙏

  • @gurwindersingh8522
    @gurwindersingh8522 Před 6 lety +3

    God.

  • @harbanssingh996
    @harbanssingh996 Před 6 lety +21

    ਬਾਬਾ ਜੀ ਇਹ ਵੀ ਦੱਸਣਗੇ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਵਿਚ ਗਿਅਾਨੀ ਜੈਲ ਸਿੰਘ ਅਤੇ ਦਰਬਾਰਾ ਸਿੰਘ ਕਾਂਗਰਸੀ ਲੀਡਰਾਂ ਦੀ ਅਾਪਸੀ ਖਹਿਬਾਜੀ ਦਾ ਕਿਨਾਂ ਵੱਡਾ ਰੋਲ ਹੈ.

  • @koleksirasil1096
    @koleksirasil1096 Před 2 lety +1

    👍👍👍

  • @deepa12917
    @deepa12917 Před 6 lety +73

    ਬਾਦਲ ਸਾਰਾ ਪੰਜਾਬ ਖਾ ਗਏ

    • @jaspalsandhu1502
      @jaspalsandhu1502 Před 6 lety +1

      amardeepsingh taggar ਬਿਲਕੁਲ ਠੀਕ ਕਿਹਾ ਤੁਸੀਂ ਇੰਦਰਾ ਬੰਤਾ ਕੇ ਪੀ ਇਹ ਤਾਂ ਸਣੇ ਕੈਪਟਨ ਸਭ ਦੇਵਤੇ ਸੀ ਤੁਸੀਂ ਪੂਜੋ ਇਹਨਾ ਨੂੰ

    • @sardulsidana7100
      @sardulsidana7100 Před 6 lety

      Bilkul Galat, Badal Punjab nu ikale nahi kha gye sago Sikh Pant5h nu Bhi Sabh tu wad Dha Laa gye. SGPC DI Hindi published ik Book anusar, 1) Guru Nanak dev ji ne Hindu dharam apnaya see,2) G.Arjun Deve ji da damag khrab ho gya C- sdantulan kho chuke sate ehna ne ATAMHATAY KER LAYEE C , 3) s.g.hARGOBIND SIHIB AAPNE PITA DI MOTE TO BAD AAPNA DAMAGI SANTULAN KHO BETHE TE EHNA NE BHI ATAMHATAYA KER LAYEE SEE & S.G.TEGH BAHADUR SAHIB DA DAMAG KHARAB HO GYA SEE TE ATAMAHATAYA KER LAYEE SEE- EHNA NE KISE LAYE KOI KURBANI NAHI DITI c & S.G.GOBIND SINGH SAHIB Da

    • @sardulsidana7100
      @sardulsidana7100 Před 6 lety +1

      Jaspal Sandhu correct

    • @sardulsidana7100
      @sardulsidana7100 Před 6 lety

      Jatinder

    • @mantejsingh1113
      @mantejsingh1113 Před 5 lety

      Moo
      ;in

  • @KulwinderKaur-ik1em
    @KulwinderKaur-ik1em Před 6 lety +101

    ਬਾਦਲ ਨੇ ਪੰਜਾਬ ਲੁਟ ਕੇ ਖਾਹ ਲਿਅਾ

  • @ashisHKumar-fv4jx
    @ashisHKumar-fv4jx Před 16 dny

    Baba Kashmir Singh ji very very good

  • @arshdeepsingh7478
    @arshdeepsingh7478 Před 6 lety +2

    Satnam g

  • @beinghuman4622
    @beinghuman4622 Před 6 lety +11

    ਮੈਨੂੰ ਲੱਗਿਆ ਕੋੲੀ ਅਾਜਾਦੀ ਘੁਲਾਟੀਲੇ ਦੀ ੲਿੰਟਰਵਿੳੁ ਹੋ ਰਹੀ ਹੈ ਪਰ ੲਿਹ ਤਾਂ ਪੁਲਿਸਿਅਾ ਰਿਹਾ ਅੰਗਰੇਜ਼ਾਂ ਦਾ

    • @1tuhitu
      @1tuhitu Před 6 lety +1

      Eh hai tattay chung.

  • @malkitsimghbraich9979
    @malkitsimghbraich9979 Před 2 lety +1

    Baba ji TV jalandher te ni khatha dinday
    Ashan bahut suni aa
    App ji god bless

  • @CharanpalSingh-wi3vi
    @CharanpalSingh-wi3vi Před měsícem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @santoshgoodwahegurujikaur2647

    Wow

  • @GurdeepSingh-fy8qe
    @GurdeepSingh-fy8qe Před 6 lety +15

    Fully appreciate.... very good effort by TV Punjab

  • @PardeepSingh-fj5zx
    @PardeepSingh-fj5zx Před 5 lety +6

    Jeheaa ne v glt cmnt kity a. Sare bndr a ehna nu kuj ni pta bss bakwaas krna aunda bndraa nu bina kise nu jany bina judge ni krna chahida deeweoo jina ne glt cmnt kity a oh sare pta lg gy kithy jndy a khere babbea nu mndy a

    • @sarabkaur6226
      @sarabkaur6226 Před 3 lety

      Thankss dear... I m upset after reading some bad comments about a Personality

  • @gursabpannu7275
    @gursabpannu7275 Před 7 měsíci

    Satnaam ji Swami ji 🙏

  • @chamandeepkaurathwal4030
    @chamandeepkaurathwal4030 Před 4 lety +1

    Very nice. Superb

  • @khushwindersingh5422
    @khushwindersingh5422 Před 3 lety +3

    ਬਾਬੇ ਅੱਜ ਕੱਲ ਸਭ ਤੋਂ ਅਮੀਰ ਹਨ

  • @darasingh2567
    @darasingh2567 Před 6 lety +2

    Good

  • @avinashsehgal9298
    @avinashsehgal9298 Před 4 lety +4

    Gr8 service in all the institutes run by Baba kashmira singh g

  • @shavindermaan6982
    @shavindermaan6982 Před 6 lety +3

    ਗਲਤ ਤਾਂ ਨਹੀਂ ਬੋਲਦੇ ਕਿਉਂਕਿ ਸੱਚ ਪਤਾ ਨਹੀਂ ਪਰ ਜੇ ਬੱਕਰੀਆਂ ਪਾਲਣ ਨਾਲ ਅਰਬਾਂ ਪਤੀ ਬਣ ਜਾਂਦਾ ਬੰਦਾ ਫੇਰ ਤਾਂ ਮੈਂ ਵੀ ਬੱਕਰੀਆਂ ਪਾਲੂ ਗਾਂ ਅਰਬਾਂ ਨਾ ਕਰਜਾ ਤਾਂ ਲੈ ਹੀ ਜਾਵੇਗਾ

  • @pintugill4330
    @pintugill4330 Před 6 lety +15

    Gaddaari krkey sikh kaum naal e enni property bnayee badal ney awien ni bnee

  • @RKSingh-vs9lz
    @RKSingh-vs9lz Před 2 lety +3

    Baba.kashmira Singh ji.is really a good and civilized person I appreciate you so much...

  • @BalwinderSingh-bk7gl
    @BalwinderSingh-bk7gl Před 5 lety +2

    ਬਹੁਤ ਵਧੀਆ ਵਿਚਾਰ ਤੇ ਸੇਵਾਦਾਰ

  • @haribhushankamboj
    @haribhushankamboj Před rokem

    Shree baba ji sat siri akal ji wahe guru aap nu bless kare

  • @paramjitsinghvij866
    @paramjitsinghvij866 Před 2 lety +9

    A great and deserve respect from everybody Waheguru Ji lambi Umra dena Puri interview Suni maja a Gaya

  • @HarjinderSingh-zt7lr
    @HarjinderSingh-zt7lr Před 4 lety

    I like naci video
    Very good information

  • @surindermanjania4390
    @surindermanjania4390 Před 5 lety +4

    badal and caipton friendly playing

  • @JaswinderSingh-xy6ik
    @JaswinderSingh-xy6ik Před 3 lety +1

    38000 crores ਦੇ ਮਾਲਕ ਹਨ ਸੰਘ ਤੇ ਭਾਜਪਾ ਦੇ ਝੋਲੀ ਚੱਕ ਬਾਦਲਕਿਆਂ ਮਸੰਦ.....

  • @gurwinderchatha556
    @gurwinderchatha556 Před 4 lety +14

    1ਘੰਟਾ ਖਰਾਬ ਕੀਤਾ ਇਟਰਵਿਉ ਸੁਣਕੇ ਮੈ ਮੈ ਤੋ ਬਿਨਾ ਕੁਝ ਨਹੀ

    • @user-ij7pm4rw6k
      @user-ij7pm4rw6k Před měsícem

      ਅਜ ਮੈਂ ਕਰ ਲਿਆ ਘੰਟਾ ਖਰਾਬ

  • @sarvansingh6165
    @sarvansingh6165 Před 4 lety +1

    ਬਾਬਾ, ਜੀ, ਬਹੁਤ, ਵਧੀਆ, ਨੇ, ਬਾਬਾ, ਜੀ,ਦੀ, ਕਥਾ, ਬਹੁਤ, ਕੋਮਾਲ, ਦੀ, ਹੁੰਦੀ, ਬਹੁਤ, ਵਾਰ, ਸੁਣੀ, ਚੱਲੋ, ਤੁਹਾਡੇ, ਕਹਿਤੇ, ਬਾਬਾ, ਜੀ, ਗਲਤ, ਮਨ, ਲੲੀ ਦੇ, ਦੋਸਤੋ, ਪਰ, ਹੁਣ, ਸਹੀ, ਨੇ, ਜਿੰਨਾ, ਲੱਖਾ, ਦੁਨੀਆ, ਜੋੜੀ, ਰੱਬ, ਨਾਲ

  • @gagansingh4969
    @gagansingh4969 Před 6 lety +6

    Satnam swami ge

  • @harmeshkumarbansal9485

    🙏🙏🙏

  • @karanrooprai6438
    @karanrooprai6438 Před 6 lety +9

    Very nice speech. sir as a Punjabi I feel very proud that we have people like you

  • @mandeepsinghmandeepsingh5359

    waheguru ji chardi kala rakhani baba ji waheguru ji sab dh bahlla karna ji

  • @manmohansinghbedi3831
    @manmohansinghbedi3831 Před 2 lety +1

    Baba kashmira singh ji nu meri ek request hai agar innakol badalda bare koi sabut Han ta baba ji time Lei ke court Jann ya honble CM Bhagwant Maan ji nu Milan.

  • @premhand6639
    @premhand6639 Před 3 lety +1

    Very good vedio and achievement in your life greater than any political person because they are mostly cheats for personal gains.Help to the public wothout any gains goes with after death.

  • @sherasinghdhillon389
    @sherasinghdhillon389 Před 4 lety +2

    ਜਦੋ ਮੰਤਰੀਆ ਦਾ ਢੱਡ ਭੱਰੂ ਉਦੋ ਪੰਜਾਬ ਦਾ ਕੁਸ਼ ਬੱਣਜਾਵੇਗਾ

  • @gurwinderguri9353
    @gurwinderguri9353 Před 2 lety +4

    great and God man Baba ji 🙏 waheguru ji waheguru ji waheguru ji waheguru ji waheguru ji

  • @sarvjeetsinghmaan4070
    @sarvjeetsinghmaan4070 Před 4 lety +2

    Bujargo tuhanu sat Sri akaal eho he bande Kade tawen tawen hi Jamie aa

  • @vinodkapoor6218
    @vinodkapoor6218 Před 2 lety +2

    S.g.l hospital khne ko to charitable par private hospital se bhi mehnga..pathdi oprtion k he fees 35000 jbki charitable hospital mae etne nhi lgne chahiye..medicine s.g.l se sasti baahr se mil jati to ye kaesa charitable hospital

  • @gurinderjitsingh4674
    @gurinderjitsingh4674 Před 6 lety +3

    how im

  • @jaydeebains7888
    @jaydeebains7888 Před 6 lety +1

    Mei ap g diya gala to baut khush hoya g

  • @jaswantsingh-xg5do
    @jaswantsingh-xg5do Před 6 lety +4

    Waheguru g

  • @yugrajchandi191
    @yugrajchandi191 Před 6 lety +9

    Satnam swami g

  • @pintugill4330
    @pintugill4330 Před 6 lety +16

    Sikh kaum daa khoon choos k bnayee badal ney jaidaad

  • @mamrajsingh2799
    @mamrajsingh2799 Před 2 lety +29

    ਬਾਬਾ ਕਸ਼ਮੀਰ ਸਿੰਘ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ।ਮੈਂ ਆਪ ਜੀ ਦਾ ਕਾਇਲ ਹੋ ਗਿਆ ਹਾਂ। ਬਾਦਲਾਂ ਨੇ ਤਾਂ ਪੰਜਾਬ ਤੇ ਸਿੱਖੀ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ।

  • @hsaulakh194
    @hsaulakh194 Před 6 lety +1

    very good Baba ji

  • @user-we1lk4cl1e
    @user-we1lk4cl1e Před 3 měsíci

    Ok

  • @jaswantsingh-no9rx
    @jaswantsingh-no9rx Před 6 lety

    Very nice

  • @navjitsingh9826
    @navjitsingh9826 Před 5 lety +12

    Swami ji ap ji di umr labi labi hove

  • @kuldeepsinghkuldeepsingh4356

    Dhan o baba ji tusin dhan wad

  • @knowledgeman6763
    @knowledgeman6763 Před 5 lety +12

    Veer g mera parivar year 1995 toh baba g de janda ... Mere father da 2007 ch accident hoyia c sannu Hosp ch koi discount nahi dita .... Baba g de gurupiyare wakh wakh thawa te sewa lounde ne paise ekthe karn di .... Mein bolna te nhi chounda but rahia nahi gayia ... Kise gareeb de help karia karo... Eh te gareeba kolo v paise mangde ne k sewa dawo kam chal rahia construction da

    • @HarpreetSingh-ny6bu
      @HarpreetSingh-ny6bu Před 4 lety

      Veer ji ek do vari dekhya pata nahi lagda hunda,asi v sab thava toh thak har ke he othe jann lagge ahh.baki hospital da kam je sokha te sasta hove sarkara na karn etho tak ke u.s.a. v medical sahoolta nahi de pa reha canada v, jehra kam sarkara nahi kar pa rahiya je koi kar reha bhave private hospital nalo thoda sasta v hove tahh v sanu appreciate karna chahida,bhave sangat de sehjog nal karn kar tahh rahe ne.baki tusi loka vich ja ke paisa mang ke dakho,kina k ikkatha hunda dasyo ,paisa den lagge lokkh v dekhde ne k kis nu dena oh v visvash banuna painda a veeere

    • @dhillonboys630
      @dhillonboys630 Před 4 lety

      @@HarpreetSingh-ny6bu ਇਹੋ ਜਿਹੇ ਬੰਦੇ ਵੀ ਬਾਦਲਾਂ ਤੋਂ ਘੱਟ ਨਹੀਂ ਹੋਣਗੇ ਖਾਸਕਰ ਜਿਨ੍ਹਾਂ ਨੇ ਵੱਖ ਵੱਖ ਡਿਪਾਰਟਮੈਂਟਾਂ ਵਿੱਚ ਕੰਮ ਕੀਤਾ ਹੋਵੇ ਇਹੋ ਜਿਹੇ ਲੋਕ ਬਹੁਤ ਚਲਾਕ ਹੁੰਦੇ ਹਨ ਤੇ ਬੜੀ ਆਸਾਨੀ ਨਾਲ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਜਾਦੇ ਹਨ

  • @rabdabanda9307
    @rabdabanda9307 Před 4 lety +8

    baba g nu pushooo k tusi loka nu kyu 5 akhra da naamdan dinde ho k simran karo.... gurugranth sahib nal kyu nahi jorde.... loka de paisia nal hosp bana k loka kolo ehne paise kyu lainde

    • @PardeepSingh-fd2fj
      @PardeepSingh-fd2fj Před 4 lety

      Ki prblm a

    • @rabdabanda9307
      @rabdabanda9307 Před 4 lety +1

      veere mein v guru piyara haan but bhut question ne mann ch asi 1996 da updesh layia

    • @PardeepSingh-fd2fj
      @PardeepSingh-fd2fj Před 4 lety

      Veer tuc gurpiyre ho satnam veer ji par social media sawaal krna sahi ni a