Shiromani Akali Dal
Shiromani Akali Dal
  • 4 283
  • 30 169 933
ਫ਼ਿਲਮਾਂ ਰਾਹੀਂ ਸਿੱਖ ਕੌਮ ਪ੍ਰਤੀ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ।
ਫ਼ਿਲਮਾਂ ਰਾਹੀਂ ਸਿੱਖ ਕੌਮ ਪ੍ਰਤੀ ਨਫ਼ਰਤ ਫੈਲਾਉਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ।
#sukhbirsinghbadal #punjab #youthakalidal #harsimratkaurbadal #parliament2024 #punjabgovernment #punjabnews #youth
zhlédnutí: 2 014

Video

ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ।
zhlédnutí 2,1KPřed 2 hodinami
ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਮੈਂ ਫਿਲਮਾਂ ‘ਚ ਸਿੱ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਵਿਵਾਦਿਤ ਗੱਲਾਂ ਦਾ ਵਿਰੋਧ ਕਰਦੀ ਹਾਂ । ਕੇਂਦਰੀ ਹਕੂਮਤਾਂ ਸਿੱਖਾਂ ਨਾਲ ਹਰ ਗੱਲੋਂ ਹੀ ਵਿਤਕਰਾ ਕਮਾ ਰਹੀਆਂ ਹਨ, ਬੰਦੀ ਸਿੰਘਾਂ ਵਾਲੇ ਮਸਲੇ ‘ਤੇ ਵੀ ਸਰਕਾਰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਵਾਅਦਾ ਕਰਕੇ ਮੁੱਕਰ ਗਈ । ਅੱਜ ਪੰਜਾਬ ਦੇ ਹਾਲਾਤ ਵੀ ਇਹ ਹਨ ਕਿ ਮੌਜ਼ੂਦਾ ਸਰਕਾਰ ਕੇਜਰੀਵਾਲ ਦੀ ਕਠਪੁਤਲੀ ਬਣੀ ਹੋਈ ਹੈ ਇਹ...
ਪੰਜਾਬ ਦੀ ਆਪਣੀ ਤਾਕਤ ਨੂੰ ਕਮਜ਼ੋਰ ਕਰਕੇ ਇਥੇ ਦਿੱਲੀ ਵਾਲਿਆਂ ਦਾ ਕਬਜ਼ਾ ਕਰਵਾਉਣਾ : ਡਾ. ਦਲਜੀਤ ਸਿੰਘ ਚੀਮਾ
zhlédnutí 403Před 4 hodinami
ਅੱਜ ਸਾਡੀ ਕੌਮ ਦੀਆਂ ਪ੍ਰਮੁੱ ਸੰਸਥਾਵਾਂ ਤੇ ਸਾਡੇ ਮਿਹਨਤੀ ਆਗੂਆਂ ਖਿਲਾਫ ਝੂਠ ਦਾ ਪ੍ਰਚਾਰ ਕੀਤਾ ਜਾ ਰਿਹਾ, ਇਹ ਏਜੰਸੀਆਂ ਤੇ ਵਿਰੋਧੀ ਪਾਰਟੀਆਂ ਦਾ ਪ੍ਰਾਪੇਗੰਡਾ ਹੈ ਕਿ ਪੰਜਾਬ ਦੀ ਆਪਣੀ ਤਾਕਤ ਨੂੰ ਕਮਜ਼ੋਰ ਕਰਕੇ ਇਥੇ ਦਿੱਲੀ ਵਾਲਿਆਂ ਦਾ ਕਬਜ਼ਾ ਕਰਵਾਉਣਾ : ਡਾ. ਦਲਜੀਤ ਸਿੰਘ ਚੀਮਾ #shiromaniakalidal #bandisingh #bandisinghrehakro #sikhpanth #chardikla #sikhism
ਪੰਥ ਦੇ ਗੱਦਾਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣ ਦਿੱਤੀ
zhlédnutí 1,3KPřed 7 hodinami
ਪੰਥ ਦੇ ਗੱਦਾਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਣ ਦਿੱਤੀ #sukhbirsinghbadal #punjab #youthakalidal #parliament2024 #harsimratkaurbadal #punjabgovernment #punjabnews #istriwing #youth
ਰੱਖੜ ਪੁੰਨਿਆ ਮੌਕੇ ਬਾਬੇ ਬਕਾਲੇ ਦੀ ਧਰਤੀ ਤੋਂ ਸ.ਬਿਕਰਮ ਸਿੰਘ ਮਜੀਠੀਆ ਦਾ ਵੱਡਾ ਐਲਾਨ...
zhlédnutí 13KPřed 7 hodinami
ਰੱਖੜ ਪੁੰਨਿਆ ਮੌਕੇ ਬਾਬੇ ਬਕਾਲੇ ਦੀ ਧਰਤੀ ਤੋਂ ਸ ਬਿਕਰਮ ਸਿੰਘ ਮਜੀਠੀਆ ਦਾ ਵੱਡਾ ਐਲਾਨ, ਪੰਥ ਵਿਰੋਧੀਆਂ ਨੂੰ ਕਰਾਂਗੇ ਨੰਗਾ...#sukhbirsinghbadal #punjab #harsimratkaurbadal #parliament2024 #punjabupdate #punjabgovernment
ਸਾਡੇ ਬੰਦੀ ਸਿੰਘ ਕੌਮ ਦੀ ਅਣਖ ਖਾਤਿਰ ਹੀ ਐਨੇ ਸਾਲਾਂ ਤੋਂ ਜ਼ੇਲ੍ਹਾਂ ‘ਚ ਬੈਠੇ ਹਨ
zhlédnutí 180Před 7 hodinami
ਸਾਡੇ ਬੰਦੀ ਸਿੰਘ ਕੌਮ ਦੀ ਅਣ ਖਾਤਿਰ ਹੀ ਐਨੇ ਸਾਲਾਂ ਤੋਂ ਜ਼ੇਲ੍ਹਾਂ ‘ਚ ਬੈਠੇ ਹਨ #sukhbirsinghbadal #punjab #youthakalidal #parliament2024 #harsimratkaurbadal #punjabnews #punjabupdate
ਸ.ਸੁਖਬੀਰ ਸਿੰਘ ਬਾਦਲ ਨੇ ਪੰਥ ਤੇ ਪੰਜਾਬ ਲਈ ਲੜਨ ਦਾ ਕੀਤਾ ਐਲਾਨ...
zhlédnutí 7KPřed 7 hodinami
ਸ.ਸੁਖਬੀਰ ਸਿੰਘ ਬਾਦਲ ਨੇ ਪੰਥ ਤੇ ਪੰਜਾਬ ਲਈ ਲੜਨ ਦਾ ਕੀਤਾ ਐਲਾਨ, ਕੇਂਦਰ ਤੇ ਰਾਜ ਸਰਕਾਰਾਂ ਮਿਲਕੇ ਪੰਜਾਬ ਨੂੰ ਕਰ ਰਹੀਆਂ ਹਨ ਬਰਬਾਦ ...#sukhbirsinghbadal #punjab #youthakalidal parliament2024 #punjabupdate #punjabgovernment #punjabnews #youth
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਦੇ ਵੱਡੇ ਖੁਲਾਸਿਆਂ ਨੇ ਪੰਥਕ ਸਫ਼ਾ ਚ ਲਿਆਂਦਾ ਭੂਚਾਲ...
zhlédnutí 1,8KPřed 7 hodinami
ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਦੇ ਵੱਡੇ ਖੁਲਾਸਿਆਂ ਨੇ ਪੰਥਕ ਸਫ਼ਾ ਚ ਲਿਆਂਦਾ ਭੂਚਾਲ ,ਪੰਥਕ ਮਖੌਟਾ ਪਾਉਣ ਵਾਲੇ ਕੀਤੇ ਨੰਗੇ #sukhbirsinghbadal #punjab #youthakalidal #harsimratkaurbadal #punjabupdate #parliament2024 #punjabnews #youth
ਮੌਜ਼ੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਡੋਬ ਕੇ ਰੱਖ ਦਿੱਤਾ : ਸ.ਯਾਦਵਿੰਦਰ ਸਿੰਘ ਯਾਦੂ
zhlédnutí 1,3KPřed 16 hodinami
ਮੌਜ਼ੂਦਾ ਮੁੱ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਡੋਬ ਕੇ ਰੱ ਦਿੱਤਾ । ਮੈਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਅਸੀਂ ਆਪਣੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇ ਕੇ ਮਜ਼ਬੂਤ ਕਰੀਏ ਤੇ ਪੰਥ ਅਤੇ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ‘ਤੇ ਤੋਰੀਏ ।
ਕੇਂਦਰੀ ਹਕੂਮਤਾਂ ਦਾ ਮੁੱਖ ਨਿਸ਼ਾਨਾ ਸਿੱਖ ਕੌਮ ਨੂੰ ਕਮਜ਼ੋਰ ਕਰਨਾ ਹੈ : ਸੁਖਬੀਰ ਸਿੰਘ ਬਾਦਲ
zhlédnutí 2,6KPřed 16 hodinami
ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸਿੱ ਕੌਮ ਨੇ ਸਭ ਤੋਂ ਅਹਿਮ ਯੋਗਦਾਨ ਪਾਇਆ, ਪਰ ਦੁ ਦੀ ਗੱਲ ਹੈ ਕਿ ਅੱਜ ਕੇਂਦਰੀ ਹਕੂਮਤਾਂ ਵੱਲੋੰ ਸਭ ਤੋਂ ਵੱਧ ਵਿਤਕਰਾ ਸਿੱ ਕੌਮ ਨਾਲ ਹੀ ਕੀਤਾ ਜਾ ਰਿਹਾ ਹੈ । ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਅੱਜ ਸਾਨੂੰ ਇਕੱਠੇ ਹੋਣ ਦੀ ਲੋੜ ਹੈ, ਇਕੱਠੇ ਹੋ ਕੇ ਅਸੀਂ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਤੇ ਕੇਂਦਰ ਤੋਂ ਆਪਣੇ ਹੱਕ ਲਈਏ ।
ਝੂਠੇ ਸਾਧ ਦੇ ਪੈਰੋਕਾਰ ਬਣਕੇ ਬੇਅਦਬੀ ਦੋਸ਼ੀਆਂ ਦਾ ਪੱਖ ਪੂਰਨ ਵਾਲੇ ਸ਼ਰਮ ਕਰਨ : ਐਡ. ਹਰਜਿੰਦਰ ਸਿੰਘ ਧਾਮੀ
zhlédnutí 525Před 16 hodinami
ਝੂਠੇ ਸਾਧ ਦੇ ਪੈਰੋਕਾਰ ਬਣਕੇ ਬੇਅਦਬੀ ਦੋਸ਼ੀਆਂ ਦਾ ਪੱ ਪੂਰਨ ਵਾਲੇ ਸ਼ਰਮ ਕਰਨ : ਐਡ. ਹਰਜਿੰਦਰ ਸਿੰਘ ਧਾਮੀ
ਕੇਂਦਰ ਵੱਲੋਂ ਸਿੱਖ ਕੌਮ ਦੀਆਂ ਸੰਸਥਾਵਾਂ ‘ਤੇ ਕਬਜ਼ਾ ਕੀਤਾ ਜਾ ਰਿਹਾ : ਡਾ.ਦਲਜੀਤ ਸਿੰਘ ਚੀਮਾ
zhlédnutí 582Před 16 hodinami
ਕੇਂਦਰ ਵੱਲੋਂ ਸਿੱ ਕੌਮ ਦੀਆਂ ਸੰਸਥਾਵਾਂ ‘ਤੇ ਕਬਜ਼ਾ ਕੀਤਾ ਜਾ ਰਿਹਾ : ਡਾ.ਦਲਜੀਤ ਸਿੰਘ ਚੀਮਾ
ਸ.ਮਹੇਸ਼ਇੰਦਰ ਸਿੰਘ ਗਰੇਵਾਲ ਨੇ ਚੰਦੂਮਾਜਰਾ ਦੇ ਝੂਠਾਂ ਦਾ ਕੀਤਾ ਪਰਦਾਫਾਸ਼
zhlédnutí 3,2KPřed 16 hodinami
ਸ.ਮਹੇਸ਼ਇੰਦਰ ਸਿੰਘ ਗਰੇਵਾਲ ਨੇ ਚੰਦੂਮਾਜਰਾ ਦੇ ਝੂਠਾਂ ਦਾ ਕੀਤਾ ਪਰਦਾਫਾਸ਼
ਅਸੀਂ ਸਿੱਖ ਸਿਧਾਂਤਾਂ ਨੂੰ ਛੱਡ ਕੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ : ਸ.ਹੀਰਾ ਸਿੰਘ ਗਾਬੜੀਆ
zhlédnutí 1,1KPřed 16 hodinami
ਅਸੀਂ ਸਿੱ ਸਿਧਾਂਤਾਂ ਨੂੰ ਛੱਡ ਕੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ : ਸ.ਹੀਰਾ ਸਿੰਘ ਗਾਬੜੀਆ
ਭਗਵੰਤ ਮਾਨ ਨੂੰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੀ ਨਸੀਹਤ
zhlédnutí 1,4KPřed 21 hodinou
ਭਗਵੰਤ ਮਾਨ ਨੂੰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੀ ਨਸੀਹਤ
ਦਿੱਲੀ 'ਚ ਗਰਜੇ ਹਰਸਿਮਰਤ ਕੌਰ ਬਾਦਲ
zhlédnutí 1,3KPřed dnem
ਦਿੱਲੀ 'ਚ ਗਰਜੇ ਹਰਸਿਮਰਤ ਕੌਰ ਬਾਦਲ
ਲਾਰੇਸ ਬਿਸ਼ਨੋਈ ਦੀ ਇੰਟਰਵਿਊ ਦੇ ਅਹਿਮ ਤੱਥ
zhlédnutí 344Před dnem
ਲਾਰੇਸ ਬਿਸ਼ਨੋਈ ਦੀ ਇੰਟਰਵਿਊ ਦੇ ਅਹਿਮ ਤੱਥ
ਆਪ ਪਾਰਟੀ ਨੇ ਸਿਰਸਾ ਸਾਧ ਨਾਲ ਹਰਿਆਣੇ ਵੋਟਾਂ ਦਾ ਕੀਤਾ ਸੌਦਾ
zhlédnutí 1,1KPřed 14 dny
ਆਪ ਪਾਰਟੀ ਨੇ ਸਿਰਸਾ ਸਾਧ ਨਾਲ ਹਰਿਆਣੇ ਵੋਟਾਂ ਦਾ ਕੀਤਾ ਸੌਦਾ
ਸਰਕਾਰ ਦਾ ਮਕਸਦ ਬੇਅਦਬੀਆਂ ਦਾ ਇਨਸਾਫ਼ ਦੇਣਾ ਨਹੀਂ, ਭਗਵੰਤ ਮਾਨ ਦੋਸ਼ੀਆਂ ਨੂੰ ਬਚਾ ਰਿਹਾ ਹੈ
zhlédnutí 1KPřed 14 dny
ਸਰਕਾਰ ਦਾ ਮਕਸਦ ਬੇਅਦਬੀਆਂ ਦਾ ਇਨਸਾਫ਼ ਦੇਣਾ ਨਹੀਂ, ਭਗਵੰਤ ਮਾਨ ਦੋਸ਼ੀਆਂ ਨੂੰ ਬਚਾ ਰਿਹਾ ਹੈ
ਦੇਖੋ ਬੇਅਦਬੀ ਦੇ ਦੋਸ਼ੀ ਪ੍ਰਦੀਪ ਕਲੇਰ ਨੂੰ ਭਗਵੰਤ ਮਾਨ ਨੇ ਕਿਵੇਂ ਬਚਾਇਆ
zhlédnutí 1,3KPřed 14 dny
ਦੇਖੋ ਬੇਅਦਬੀ ਦੇ ਦੋਸ਼ੀ ਪ੍ਰਦੀਪ ਕਲੇਰ ਨੂੰ ਭਗਵੰਤ ਮਾਨ ਨੇ ਕਿਵੇਂ ਬਚਾਇਆ
ਸ.ਪਰਮਬੰਸ ਸਿੰਘ ਰੋਮਾਣਾ ਨੇ ਸੌਧਾ ਸਾਧ ਤੇ ਡੇਰਾ ਸਿਰਸਾ ਨਾਲ ਭਗਵੰਤ ਮਾਨ ਦੀ ਨੇੜਤਾ ਦਾ ਕੀਤਾ ਪਰਦਾਫਾਸ਼ ..LIVE
zhlédnutí 4,2KPřed 14 dny
ਸ.ਪਰਮਬੰਸ ਸਿੰਘ ਰੋਮਾਣਾ ਨੇ ਸੌਧਾ ਸਾਧ ਤੇ ਡੇਰਾ ਸਿਰਸਾ ਨਾਲ ਭਗਵੰਤ ਮਾਨ ਦੀ ਨੇੜਤਾ ਦਾ ਕੀਤਾ ਪਰਦਾਫਾਸ਼ ..LIVE
ਪੰਜਾਬ ਨੂੰ ਕੋਈ ਮੁਆਵਜ਼ਾ ਨਹੀੰ ਦਿੱਤਾ ਗਿਆ, ਪੰਜਾਬ ਨਾਲ ਇਹ ਵਿਤਕਰਾ ਕਿਉੰ ?
zhlédnutí 724Před 21 dnem
ਪੰਜਾਬ ਨੂੰ ਕੋਈ ਮੁਆਵਜ਼ਾ ਨਹੀੰ ਦਿੱਤਾ ਗਿਆ, ਪੰਜਾਬ ਨਾਲ ਇਹ ਵਿਤਕਰਾ ਕਿਉੰ ?
ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹਵਾਈ ਅਤੇ ਰੇਲਵੇ ਸਹੂਲਤ ਨਾਲ ਜੋੜਨ ਦੀ ਮੰਗ ਕੇਂਦਰ ਸਰਕਾਰ ਅੱਗੇ ਰੱਖੀ...
zhlédnutí 1KPřed 21 dnem
ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਹਵਾਈ ਅਤੇ ਰੇਲਵੇ ਸਹੂਲਤ ਨਾਲ ਜੋੜਨ ਦੀ ਮੰਗ ਕੇਂਦਰ ਸਰਕਾਰ ਅੱਗੇ ਰੱਖੀ...
ਭਗਵੰਤ ਮਾਨ ਨੇ ਕੇਂਦਰ ਨਾਲ ਮਿਲਕੇ ਬੇਅਦਬੀ ਦੇ ਮੁੱਖ ਦੋਸ਼ੀ ਨੂੰ ਕਿਵੇਂ ਬਚਾਇਆ ...
zhlédnutí 3,5KPřed 21 dnem
ਭਗਵੰਤ ਮਾਨ ਨੇ ਕੇਂਦਰ ਨਾਲ ਮਿਲਕੇ ਬੇਅਦਬੀ ਦੇ ਮੁੱ ਦੋਸ਼ੀ ਨੂੰ ਕਿਵੇਂ ਬਚਾਇਆ ...
ਆਂਗਣਵਾੜੀ ਸੈਂਟਰਾਂ ਤੋਂ ਔਰਤਾਂ ਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਵਿੱਚ ਜ਼ਹਿਰ ਪਰੋਸਿਆ ਜਾ ਰਿਹਾ ਹੈ...
zhlédnutí 283Před 21 dnem
ਆਂਗਣਵਾੜੀ ਸੈਂਟਰਾਂ ਤੋਂ ਔਰਤਾਂ ਤੇ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਵਿੱਚ ਜ਼ਹਿਰ ਪਰੋਸਿਆ ਜਾ ਰਿਹਾ ਹੈ...
ਮੈਂ ਪੂਰਨ ਤੌਰ ‘ਤੇ ਕਿਸਾਨਾਂ ਦੇ ਹੱਕ ਵਿੱਚ ਹਾਂ ਕਿਉਂਕਿ ਕਿਸਾਨ ਸਾਡੇ ਦੇਸ਼ ਦੇ ਅੰਨਦਾਤਾ ਹਨ...
zhlédnutí 1,3KPřed 28 dny
ਮੈਂ ਪੂਰਨ ਤੌਰ ‘ਤੇ ਕਿਸਾਨਾਂ ਦੇ ਹੱਕ ਵਿੱਚ ਹਾਂ ਕਿਉਂਕਿ ਕਿਸਾਨ ਸਾਡੇ ਦੇਸ਼ ਦੇ ਅੰਨਦਾਤਾ ਹਨ...
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਤਾਕਤ ਹੈ, ਆਪਸੀ ਮਤਭੇਦਾਂ ਨੂੰ ਪਾਸੇ ਰੱਖ ਕੇ ਅੱਜ ਪਾਰਟੀ ਲਈ ਖੜਨ ਦੀ ਲੋੜ ਹੈ...
zhlédnutí 512Před měsícem
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਤਾਕਤ ਹੈ, ਆਪਸੀ ਮਤਭੇਦਾਂ ਨੂੰ ਪਾਸੇ ਰੱ ਕੇ ਅੱਜ ਪਾਰਟੀ ਲਈ ਖੜਨ ਦੀ ਲੋੜ ਹੈ...
ਅੱਜ ਕੇਂਦਰੀ ਤਾਕਤਾਂ ਵੱਲੋਂ ਅਕਾਲੀ ਦਲ ਨੂੰ ਢਾਅ ਲਾਉਣ ਦੀਆਂ ਕੋਝੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ...
zhlédnutí 637Před měsícem
ਅੱਜ ਕੇਂਦਰੀ ਤਾਕਤਾਂ ਵੱਲੋਂ ਅਕਾਲੀ ਦਲ ਨੂੰ ਢਾਅ ਲਾਉਣ ਦੀਆਂ ਕੋਝੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ...
ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਨੇ ਪਾਰਟੀ ਦੀ ਚੜ੍ਹਦੀਕਲਾ ਲਈ ਬਹੁਤ ਮਿਹਨਤ ਕੀਤੀ ਹੈ...
zhlédnutí 1,3KPřed měsícem
ਪਾਰਟੀ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਨੇ ਪਾਰਟੀ ਦੀ ਚੜ੍ਹਦੀਕਲਾ ਲਈ ਬਹੁਤ ਮਿਹਨਤ ਕੀਤੀ ਹੈ...
ਇਹ ਉਹੀ ਬਾਗੀ ਆਗੂ ਹਨ, ਜਿਨ੍ਹਾਂ ਨੇ ਪਾਰਟੀ ਦੀ ਸਰਕਾਰ ਸਮੇਂ ਵੱਡੀਆਂ ਵੱਡੀਆਂ ਅਹੁਦੇਦਾਰੀਆਂ ਦਾ ਅਨੰਦ ਮਾਣਿਆ...
zhlédnutí 720Před měsícem
ਇਹ ਉਹੀ ਬਾਗੀ ਆਗੂ ਹਨ, ਜਿਨ੍ਹਾਂ ਨੇ ਪਾਰਟੀ ਦੀ ਸਰਕਾਰ ਸਮੇਂ ਵੱਡੀਆਂ ਵੱਡੀਆਂ ਅਹੁਦੇਦਾਰੀਆਂ ਦਾ ਅਨੰਦ ਮਾਣਿਆ...

Komentáře

  • @anmolsingh1416
    @anmolsingh1416 Před hodinou

    Sukhbeer badal and parkash chand badal ne kom de katila nu dgp tak de ohde ditay ,hun panth dea gala kardea ehna nu sharm karni chahide

  • @SandeepSingh-zk8kc
    @SandeepSingh-zk8kc Před 2 hodinami

    Sali kakteed

  • @JagdeepSingh-fq6dd
    @JagdeepSingh-fq6dd Před 3 hodinami

    Shormni akali dal jindabad

  • @saurabhvasudeva5249
    @saurabhvasudeva5249 Před 12 hodinami

    Very good . Apne pe aayi to sab laws yaad aaye . Ja ab bhukat jake . Jhutta sala

  • @user-lw4xr1mv7o
    @user-lw4xr1mv7o Před 13 hodinami

    ਸ ਸੁਖਬੀਰ ਸਿੰਘ ਬਾਦਲ ਜਿੰਦਾਬਾਦ

  • @user-lw4xr1mv7o
    @user-lw4xr1mv7o Před 13 hodinami

    ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ

  • @Tuna-ds4qg
    @Tuna-ds4qg Před 13 hodinami

    KISE. KUTE. BILLE. DI. KOI. PARWAAH. NI. JINU. GHARE. CHAH. NI. MILDI. OH. MUKABLA. BABBAR. SHER. SHROMINI. AKALI. DAL. SUKHBIR. SINGH. BADAL. NAL. KARDA. APNA. LEVEL. DEKH. K. BHONKO

  • @Tuna-ds4qg
    @Tuna-ds4qg Před 14 hodinami

    SHROMNI. AKALI. DAL. ZINDABAAD

  • @Punjab-USA-wala
    @Punjab-USA-wala Před 15 hodinami

    Waheguru ji 🙏

  • @Punjab-USA-wala
    @Punjab-USA-wala Před 15 hodinami

    Waheguru ji 🙏

  • @bb-vi5db
    @bb-vi5db Před 16 hodinami

    ਕੁਤੇ ਬਾਦਲ ਦਲ ਦੇ ਪ੍ਰਧਾਨ ਬੇੜਾ ਗਰਕ ਕਰਤਾ ਬਾਦਲ ਪਰਿਵਾਰ ਨੇ ਕੋਮ ਮਾਰ ਦਿਤਾ ਸਿਖੀ ਮਾਰਤੀ ਕੁਤਿਆ ਗੁਰੂ ਘਰ ਬਰਬਾਦ ਕਰਤੇ ਕੁਤਿਉ ਤੁਸੀ

  • @user-gl8wt7vf8d
    @user-gl8wt7vf8d Před 16 hodinami

    Paddey likhya di sarkar a

  • @user-fz9dc3lc7l
    @user-fz9dc3lc7l Před 16 hodinami

    Toto

  • @anmolsingh1416
    @anmolsingh1416 Před 17 hodinami

    Panth virodhi v tuse or punjab virodhi v tuse,baidbea v 5uhade time or sikha da katleaam v tuhade time he hoea

  • @harpalKumar-xv3ki
    @harpalKumar-xv3ki Před 20 hodinami

    😢😢😢😢😢😮😮

  • @jagtarsingh2158
    @jagtarsingh2158 Před 22 hodinami

    SAD

  • @user-ud2je3nh8g
    @user-ud2je3nh8g Před 23 hodinami

    ਦੋ ਪੈਗ ਲਾ ਕੇ ਲੱਗਦਾ ਇਹ ਸਾਰਾ ਪਿੰਡ ਮਿੱਤਰਾ ਦਾ🤔🤔😜😜😜

  • @ekamgrewal6655
    @ekamgrewal6655 Před dnem

    ਬਹੁਤ ਬਹੁਤ ਧੰਨਵਾਦ ਖੇੜਾ ਸਾਬ ਜੀ ਸਦਾ ਥੋਡੇ ਰਿਣੀ ਰਹਾਗੇ ਜੀ

  • @rdhillon-iv2ki
    @rdhillon-iv2ki Před dnem

    ਚੋਰ

  • @rdhillon-iv2ki
    @rdhillon-iv2ki Před dnem

    ਚਿੱਟਾ

  • @rdhillon-iv2ki
    @rdhillon-iv2ki Před dnem

    ਸੁਮੇਧ ਸੈਣੀ ਸੁਖਬੀਰ ਇਜਹਾਰ ਆਲਮ ਰਾਮ ਰਹੀਮ ਜਿੰਦਾਬਾਦ ਜੀ..ਲੋਕ ਸਭ ਜਾਣਦੇ ਨੇ ਤੁਸੀਂ ਕੁਰਸੀ ਨੂੰ ਚਿੰਬੜੇ ਰਹੋ..ਲੋਕਾਂ ਦਾ ਫਤਵਾ ਕੰਧ ਤੇ ਲਿਖਿਆ ਨਾਂ ਪੜਿਓ..

  • @mehalsingh1229
    @mehalsingh1229 Před dnem

    ਸ਼ੋੑਮਣੀ ਅਕਾਲੀ ਦਲ

  • @romanasingh1914
    @romanasingh1914 Před dnem

    ਸੁਖਵੀਰ ਬਾਦਲ ਤੂੰ ਗੁਰੂ ਗ੍ਰੰਥ ਸਾਹਿਬ ਪਿੱਛੇ ਮਾਫੀ ਨਹੀ ਮੰਗੀ ਸੰਗਤ ਦੀਆਂ ਅਰਦਾਸਾਂ ਹੈ ਅਜੇ ਬਹੁਤ ਭੌਂਕਣ ਲਗਦੇ ਹੈ ਐਨੀ ਸ਼ਰਮ ਨਹੀਂ ਆਉਂਦੀ ਰੁਲਦਾ ਫਿਰਦਾ ਵੇਖੀ ਬਾਦਲ ਪਰਿਵਾਰ ਨੂੰ ਖੂਹਾਂ ਡਿੱਗੇ

  • @romanasingh1914
    @romanasingh1914 Před dnem

    ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਝੂਠ ਝੂਠ ਝੂਠ ਬੋਲਦੇ ਹੈ

  • @romanasingh1914
    @romanasingh1914 Před dnem

    ਸੁਖਵੀਰ ਬਾਦਲ ਨੂੰ ਭਜਾਉਣਾ ਹੈ ਪੰਜਾਬ ਬਚਾਉਣ ਹੈ ਗੁਰੂ ਗ੍ਰੰਥ ਸਾਹਿਬ ਗਲੀਆ ਚੋ ਰੋਲ ਤਾ

  • @romanasingh1914
    @romanasingh1914 Před dnem

    ਸੁੱਖਾ ਗਪੀ ਤੂੰ ਗੁਰੂ ਦਾ ਨਹੀਂ ਬਨੀਆ ਨਾ ਸੰਗਤ ਨਾ ਬਨੀਆ ਤੇਰੇ ਬੇੜਾ ਗਰਕ ਜੇਲ੍ਹ ਵਿੱਚ ਬੈਠਾ ਹੈ ਖੂਹਾਂ ਡਿੱਗੇ ਢੱਠੇ ਬਾਦਲ ਦਲੀਆ ਪਾਰਟੀ ਖਤਮ ਹੈ ਭੋਗ

  • @romanasingh1914
    @romanasingh1914 Před dnem

    ਸੁੱਖਾ ਗਪੀ ਦੇ ਚੇਲੇ ਸਰਸਾ ਵਾਲਾ ਗੰਦ ਨੂੰ ਬਰਗਾੜੀ ਵਾਲਾ ਕੋਟ ਕਪੂਰ ਤੂੰ ਚੁੱਪ ਕਰ ਭੌਂਕ ਨਾ ਮੂੰਹ ਬੰਦ ਰਖ ਸਿਮਰੀ ਕੁੱਤੀ ਜਨਾਨੀ ਕੁਰਸੀ ਦੀ ਭੁੱਖੀ ਹੈ

  • @jas2959
    @jas2959 Před dnem

    Bilkul sach

  • @gurpreetsibia2618
    @gurpreetsibia2618 Před dnem

    👍👍

  • @harpreetchauhan8944

    👍👍

  • @harpreetchauhan8944

    👍👍

  • @Kuldeep-wb3uq
    @Kuldeep-wb3uq Před dnem

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ⚖️⚖️

  • @BaljinderSinghBhullar-ix8re

    ਬੱਕਰੀ ਦੇ ਮੂੰਹ ਵਾਲੀ ਫਿਟੇ ਮੂੰਹ ਵਾਲੀਐ ਮੱਥਾ ਟੇਕਣ ਆਈ ਤੂੰ ਪਰਚਾਰ ਤੂੰ ਅਕਾਲੀ ਦਲ ਪਾਰਟੀ ਦਾ ਕਰ ਰਹੀ ਹੈ ਹੁਣ ਕੁੱਝ ਨਹੀਂ ਹੋਣਾਂ ਉਦੋ ਤੂੰ ਪੈਰੀ ਹੱਥ ਲੋਦੀ ਸੀ ਬਾਬਾ ਜੀ ਵੀ ਤੇਰਾ ਪਿਓ ਸੀ ਦੋਗਲੇ ਕਿਰਦਾਰ ਨੇ ਹੀ ਬੇੜਾ ਗ਼ਰਕ ਕੀਤਾ ਹੈ ਹੁਣ ਖ਼ਤਮ ਹੈ ਅਕਾਲੀ ਦਲ ਪਾਰਟੀ

  • @Happysingh-lp9jq
    @Happysingh-lp9jq Před dnem

    Sikander mulak 420 percent bjp chund majar 302 percent bjp sukhdev dhisna kursi da 💺🐕 any party bibi jiger kaur bjp kaur 😃😃😃😃

  • @bhagwantsinghbajwa8066

    ਬੇੜਾ ਗ਼ਰਕ ਕਰਕੇ ਰੱਖਤਾ ਅਕਾਲੀਆਂ ਨੇ ਸਿਰਸੇ ਵਾਲੇ ਦੀਆਂ ਵੋਟਾਂ ਲੈਣ ਲਈ।

  • @gagasmalsar9404
    @gagasmalsar9404 Před dnem

    S a d zindabad

  • @Khalsa-kf3wt
    @Khalsa-kf3wt Před dnem

    ਸਿੱਖਾਂ ਨੂੰ ਅਣਗੋਲਿਆ ਕਰ ਆਪਣੇ ਜਵਾਈ ਸਰਸੇ ਵਾਲੇ ਨੂੰ ਖਾਸ ਕਰਦਾ ਰਿਹਾ ਹੁਣ ਤੇਰਾ ਬਕਬਾਸ ਕਿਸੇ ਨਹੀ ਸੁਣਣਾ ਜਿੰਨਾ ਮਰਜ਼ੀ ਜ਼ੋਰ ਲਾ ਲਾ

  • @Punjab-USA-wala
    @Punjab-USA-wala Před dnem

    💯 right

  • @user-lw3wh9dc5q
    @user-lw3wh9dc5q Před dnem

    ਮੈਸੰਨਜਰ ਆਫ ਗੌਡ ਭੁੱਲ ਗਿਆ ਸੁਖਬੀਰ ਬਾਦਲ ਕਿਵੇਂ ਜਨਤਾਂ ਨੂੰ ਜ਼ਬਰਦਸਤੀ ਫਿਲਮ ਦੇਖਣ ਲਈ ਮਜਬੂਰ ਕੀਤਾ ਅਤੇ ਸੰਗਤਾਂ ਦੇ ਆਸਥਾ ਦੇ ਪੈਸੇ ਦੀ ਦੁਰਵਰਤੋਂ ਕਰਕੇ ਅਰਬਾਂ ਰੁਪਏ ਦੇ ਇਸ਼ਤਿਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਫਜ਼ੂਲ ਖ਼ਰਚ ਕਰਵਾਏ। ਬਾਦਲ ਪਰਿਵਾਰ ਹੋਰ ਕਿੰਨਾ ਕੂ ਝੂਠ ਬੋਲ ਕੇ ਦੁਨੀਆਂ ਜਿੱਤਣੀ ਚਾਹੂੰਦਾ ਹੈ ਜੀ।

    • @AmarjitSingh-eq3rl
      @AmarjitSingh-eq3rl Před dnem

      1984 ਸਿੱਖਾਂ ਦੇ ਕਾਤਲ ਆਮ ਦੀ ਵੀ ਗੱਲ ਕਰਿਆ ਕਰੋ ਸਿਰਫ ਰਾਮ ਰਹੀਮ ਜਾ ਬੇ ਅਦਵੀ ਦੀ ਗੱਲ ਕਰਦੇ ਹੋ ਸਿੱਖਾਂ ਦਾ ਕਾਤਲ7 ਆਮ ਵੀ ਸਿੱਖ ਧਰਮ ਦੀ ਬੇ ਅਦਵੀ ਹੈ

  • @ShamsherSingh-yr8sx

    Tari karke APp party ayi

  • @Mannsingh-mv3un
    @Mannsingh-mv3un Před dnem

    ਕਾਂਗਰਸ ਤਾਂ ਕਾਤਲਾਂ ,ਭਰਿਸ਼ਟਾਚਾਰੀਅਆ, ਲੁਟੇਰਿਆਂ, ਦਾ ਪਰਿਵਾਰਕ ਟੋਲਾ ਹੈ। ਕਾਗਰਸ ਦਾ 75 ਸਾਲ ਦਾ ਇਤਿਹਾਸ ਪੜੋ। ਕਾਂਗਰਸ ਨੇ ਹੀ ਸਭ ਤੋਂ ਮਾੜੇ ਕੰਮ ਕੀਤੇ। ਅਕਾਲੀਆ ਦੀ ਮਿਲੀਭੁਗਤ ਰਹੀ। ਹੁਣ ਵੋਟਰ ਜਾਗ ਚੁੱਕਿਆ ਹੈ । ਕਾਗਰਸ ਦੇ ਭਰਿਸ਼ਟਾਚਾਰੀ ਲੋਕ ਸਭਾ ਵਿੱਚ ਧੋਖੇ ਨਾਲ ਚਲੇ ਗਏ ਹਨ। ਹੁਣ ਵੋਟਰ ਹਰ ਲੀਡਰ ਨੂੰ ਘੋਖ ਪਰਖ ਰਿਹਾ ਹੈ। ਕਾਂਗਰਸੀ ਹਲਕੇ ਬਦਲ ਬਦਲ ਕੇ ਵੋਟਰ ਦੇ ਅੱਖਾਂ ਵਿੱਚ ਘਟਾ ਪਾ ਰਹੇ ਹਨ। ਆਪਣੇ ਜੱਦੀ ਹਲਕਿਆ ਵਿੱਚ ਕਾਗਰਸੀ ਆਪਣਾ ਆਧਾਰ ਗਵਾ ਚੁੱਕੇ ਹਨ। ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਕਾਂਗਰਸ ਨੇ ਕਰਵਾਇਆ ਹੈ। ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਡੇਰਾਵਾਦ ਨੂੰ ਪ੍ਰਫੁੱਲਿਤ ਕਾਗਰਸ ਨੇ ਕੀਤਾ ਹੈ।

  • @user-yl2jy2sy7e
    @user-yl2jy2sy7e Před dnem

    Nice .