ਭਗਵੰਤ ਮਾਨ ਨੂੰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦੀ ਨਸੀਹਤ

Sdílet
Vložit
  • čas přidán 11. 09. 2024
  • ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੱਟੋ ਘੱਟ ਆਪਣੀ ਪਦਵੀ ਦੀ ਤਾਂ ਲਿਹਾਜ਼ ਕਰ ਲੈਣੀ ਚਾਹੀਦੀ ਹੈ, ਪੰਜਾਬ ਦੇ ਲੋਕਾਂ ਨੇ ਕਿਹੜੀਆਂ ਆਸਾਂ ਉਮੀਦਾਂ ਲਾ ਕੇ ਇਹਨਾਂ ਦੀ ਸਰਕਾਰ ਨੂੰ ਚੁਣਿਆ ਸੀ, ਪਰ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ, ਮੁੱਖ ਮੰਤਰੀ ਸਾਬ੍ਹ ਥੋੜ੍ਹੀ ਬਹੁਤ ਸ਼ਰਮ ਕਰਕੇ ਆਪਣਾ ਭੰਡਪੁਣਾ ਛੱਡੋ ਤੇ ਪੰਜਾਬ ਦੇ ਅਸਲ ਮੁੱਦਿਆਂ ‘ਤੇ ਕੋਈ ਵਿਚਾਰ ਕਰੋ । ਬਾਕੀ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਉਹਦੀ ਫ਼ਿਕਰ ਨਾ ਕਰੋ, ਇਤਿਹਾਸ ਗਵਾਹ ਹੈ ਉਹ ਤਾਂ ਇਸ ਤੋਂ ਵੀ ਕਿਤੇ ਵੱਡੀਆਂ ਮੁਸੀਬਤਾਂ ‘ਚੋਂ ਉਭਰਦਾ ਆਇਆ ਹੈ, ਤੁਸੀਂ ਆਪਣੇ ਹਾਲਾਤਾਂ ‘ਤੇ ਨਜ਼ਰ ਮਾਰੋ ਇਸ ਸਰਕਾਰ ਤੋਂ ਬਾਅਦ ਤੁਹਾਨੂੰ ਕਿਸੇ ਨੇ ਪੰਜਾਬ ‘ਚ ਰਹਿਣ ਜੋਗਾ ਵੀ ਨਹੀੰ ਛੱਡਣਾ ।

Komentáře • 45

  • @SimranSidhu-r3x
    @SimranSidhu-r3x Před 29 dny +1

    ਭਗਵੰਤਮਾਨ ਸ਼੍ਰੋਮਣੀ ਅਕਾਲੀ ਦਲ ਦੀਆਂ ਟਿੱਪਣੀ ਕਰਨੀ ਦੀ ਬਜਾਏ ਪੰਜਾਬ ਦੇ ਕੰਮਾਂ ਵੱਲ ਧਿਆਨ ਦਿੱਤਾ ਜਾਵੇ

  • @ManpinderSingh-k9i
    @ManpinderSingh-k9i Před 29 dny +1

    ਭਗਵੰਤ ਮਾਨ ਸ਼੍ਰੋਮਣੀ ਆਕਾਲੀ ਤੇ ਟਿੱਪਣੀਆਂ ਕਰਨ ਦੀ ਬਜਾਇ ਪੰਜਾਬ ਦੇ ਲੋਕਾਂ ਦੇਮੁੱਦਿਆਂ ਨੂੰ ਹਲ ਕਰਨ ਲਈ ਵਿਚਾਰ ਕਰਨੀ ਚਾਹੀਦੀ ਹੈ

  • @SukhmanderSingh-l5u
    @SukhmanderSingh-l5u Před 29 dny +1

    ਜੇ ਕੋਈ ਪੰਜਾਬ ਦਾ ਭਲਾ ਕਰ ਸਕਦਾ ਹੈ ਤਾਂ ਬਾਦਲ ਪਰਿਵਾਰ ਹੀ ਕਰ ਸਕਦਾ ਹੈ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਬਾਦਲ ਪਰਿਵਾਰ ਨੇ ਹੀ ਦਿੱਤੀ ਸੀ।

  • @ManpreetSingh-z2m
    @ManpreetSingh-z2m Před 29 dny +1

    ਪੰਜਾਬ ਦੇ ਲੋਕਾਂ ਨੂੰ ਹੁਣ ਇੱਕ ਜੁੱਟ ਹੋ ਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਵਿੱਚ ਜੋ ਵੀ ਅੱਜ ਮੁੱਦੇ ਖੜੇ ਹੋਏ ਹਨ ਉਹਨਾਂ ਨੂੰ ਪੂਰੇ ਕਰਨ ਤੇ ਬਾਦਲ ਪਰਿਵਾਰ ਕਾਮਯਾਬ ਹੋ ਸਕੇ ਪੰਜਾਬ ਦੇ ਲਈ ਹਰ ਇੱਕ ਮੁੱਦੇ ਲਈ ਬਾਦਲ ਪਰਿਵਾਰ ਹਮੇਸ਼ਾ ਹੀ ਲੜਦਾ ਆਇਆ ਹੈ

  • @mehalsingh1229
    @mehalsingh1229 Před měsícem +3

    ਸ਼ੋੑਮਣੀ ਅਕਾਲੀ ਦਲ ਜਿੰਦਾਬਾਦ

  • @KaranSingh-b7m6j
    @KaranSingh-b7m6j Před 29 dny +1

    ਪੰਜਾਬ ਦਾ ਵਿਕਾਸ ਕਰਨਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ
    ਹੋਰ ਕਿਸੇ ਦਾ ਬੱਸ ਦੀ ਗੱਲ ਨਹੀ ਗੱਪਾਂ ਜਿੰਨੀਆਂ ਮਾਰੀ ਜਾਣ

  • @SimranSidhu-r3x
    @SimranSidhu-r3x Před 29 dny +1

    ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਕੀਤੇ ਹੋਏ ਕੰਮ ਬੋਲਦੇ ਹਨ ਪੰਜਾਬ ਵਿੱਚ ਅਤੇ ਭਗਵੰਤ ਮਾਨ ਦੀਆਂ ਇਕੱਲੀਆਂ ਗੱਲਾਂ ਬੋਲਦੀਆਂ ਹਨ ਪੰਜਾਬ ਵਿੱਚ

  • @GurjinderSingh-q2w
    @GurjinderSingh-q2w Před 29 dny +1

    ਭੰਡ ਨੇ ਭੰਡ ਪੁਣਾ ਹੀ ਕਰਨਾ ਭੰਡ ਨੂੰ ਪੰਜਾਬ ਦੇ ਲੋਕਾਂ ਦੇ ਅਸਲ ਮੁਦਿਆਂ ਨਾਲ ਨਾਲ

  • @SukhmanDhillon-m3q
    @SukhmanDhillon-m3q Před 29 dny +1

    ਭਗਵੰਤ ਮਾਨ ਨੂੰ ਤਾਂ ਬਸ ਹਰ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਫਿਕਰ ਹੀ ਰਹਿੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਰੱਕੀ ਵਿੱਚ ਆ ਜਾਵੇ ਜਦੋਂ ਦੀ ਆਪ ਸਰਕਾਰ ਆਈ ਹੈ ਪੰਜਾਬ ਵਿੱਚ ਇੱਕ ਵੀ ਕੰਮ ਚੱਜਦਾ ਨਹੀਂ ਕੀਤਾ ਇਹਨਾਂ ਨੇ

  • @SukhmanDhillon-m3q
    @SukhmanDhillon-m3q Před 29 dny +1

    ਪੰਜਾਬ ਦਾ ਭਲਾ ਦਾ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ ਬਾਕੀ ਸਾਰੀਆਂ ਪਾਰਟੀਆਂ ਤਾਂ ਦਿੱਲੀ ਦੀਆਂ ਦਲਾਲ ਹਨ

  • @InderjeetSingh-m5v
    @InderjeetSingh-m5v Před 29 dny +1

    ਪੰਜਾਬ ਦਾ ਭਲਾ ਸਿਰਫ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਰ ਸਕਦੀ ਹੈ

  • @JagveerSingh-l6u
    @JagveerSingh-l6u Před 29 dny +1

    ਭਗਵੰਤ ਮਾਨ ਤਾਂ ਸਿਰੇ ਦਾ ਭੰਡ ਹੈ ਭੰਡ ਨੇ ਭੰਡ ਪੁਣੇ ਵਾਲੇ ਹੀ ਕੰਮ ਕਰਨੇ ਹੈ ਪੰਜਾਬ ਦੇ ਅਸਲ ਮੁੱਦਿਆਂ ਤੇ ਤਾਂ ਕੋਈ ਗੱਲ ਕਰਨੀ ਹੀ ਨਹੀਂ

  • @NavuDhillon-b5f
    @NavuDhillon-b5f Před 29 dny +1

    ਪੰਜਾਬ ਵਿੱਚ ਗੁੰਡਾਗਰਦੀ ਗੈਂਗਸਟਰਾਂ ਦਾ ਬਾਅਦ ਬਹੁਤ ਜਿਆਦਾ ਵੱਧ ਗਿਆ ਹੈ ਭਗਵੰਤ ਮਾਨ ਦਾ ਇਹਨਾਂ ਗੱਲਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਉਹ ਤਾਂ ਬਸ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਭੰਡਣ ਵਿੱਚ ਹੀ ਲੱਗਿਆ ਰਹਿੰਦਾ ਹੈ

  • @NavuDhillon-b5f
    @NavuDhillon-b5f Před 29 dny +1

    ਭਗਵੰਤ ਮਾਨ ਨੇ ਪੰਜਾਬ ਦਾ ਵਿਕਾਸ ਤਾਂ ਕੀ ਕਰਨਾ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਕਹਾਵਤਾ ਚੁਟਕਲੇ ਸੁਣਾ ਕੇ ਹੀ ਟਾਈਮ ਪਾਸ ਕਰਦਾ ਹੈ ਪੰਜਾਬ ਦਾ ਭਲਾ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ

  • @KaranSingh-b7m6j
    @KaranSingh-b7m6j Před 29 dny +1

    ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਪੰਜਾਬ ਦਾ ਭਲਾ ਕਰਨ ਦੀ ਬਜਾਏ ਪੰਜਾਬ ਦਾ ਦੁਸ਼ਮਣ ਬਣ ਕੇ ਬੈਠ ਗਿਆ

  • @BaljinderDhillon-h9j
    @BaljinderDhillon-h9j Před 29 dny +1

    ਭਗਵੰਤ ਮਾਨ ਨੇ ਹੁਣ ਤਾਂ ਗੈਂਗਸਟਰਾਂ ਨੂੰ ਵੀ ਪਹਿਲ ਦੇ ਦਿੱਤੀ ਹੈ ਉਹਨਾਂ ਦੀਆਂ ਇਹ ਤਾਂ ਇੰਟਰਵਿਊਆਂ ਕਰਵਾ ਰਿਹਾ ਹੈ

  • @GurjinderSingh-q2w
    @GurjinderSingh-q2w Před 29 dny +1

    ਦਿੱਲੀ ਦੇ ਗੁਲਾਮ ਕਦੇ ਵੀ ਪੰਜਾਬ ਦੀ ਭਲਾਈ ਦੀ ਗੱਲ ਨਹੀ ਕਰ ਸਕਦੇ

  • @JagveerSingh-l6u
    @JagveerSingh-l6u Před 29 dny +1

    ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਕਾਲ ਤਖਤ ਸਾਹਿਬ ਦੇ ਹਰ ਫੈਸਲੇ ਨੂੰ ਸਿਰ ਝੁਕਾ ਕੇ ਮੰਨਦੇ ਹਨ ਪਰ ਇਸ ਭਗਵੰਤ ਮਾਣ ਵਾਂਗ ਨੇ ਕਿ ਦਿੱਲੀ ਦਾ ਗੁਲਾਮ ਬਣ ਗਿਆ ਹੋਵੇ

  • @SukhmanderSingh-l5u
    @SukhmanderSingh-l5u Před 29 dny +1

    ਪੰਜਾਬ ਦੇ ਜੋ ਮੁੱਦੇ ਹੈ ਉਹਨਾਂ ਵੱਲ ਤਾਂ ਭਗਵੰਤ ਮਾਨ ਦਾ ਧਿਆਨ ਹੀ ਨਹੀਂ ਸ਼ਰਾਬੀ ਕਿਸੇ ਥਾਂ ਦਾ ਸਿਰਫ ਕਿੱਕਲੀਆਂ ਪਾਉਣ ਜੋਗਾ ਹੀ ਸੀ

  • @DUSHMAN-bk4in
    @DUSHMAN-bk4in Před měsícem +4

    Akali dal zindabaad

  • @BaljinderDhillon-h9j
    @BaljinderDhillon-h9j Před 29 dny +1

    ਪੰਜਾਬ ਵਾਲਿਆਂ ਤੋਂ ਵੋਟਾਂ ਪਵਾ ਕੇ ਇਹ ਤਾਂ ਕੇਜਰੀਵਾਲ ਦਾ ਚੇਲਾ ਬਣ ਗਿਆ ਭੰਡ

  • @ManpreetSingh-z2m
    @ManpreetSingh-z2m Před 29 dny +1

    ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪੰਥਕ ਪਾਰਟੀ ਹੈ

  • @manjitsingh4834
    @manjitsingh4834 Před měsícem +3

    Akal dal jindabad

  • @khushdeep7172
    @khushdeep7172 Před měsícem +5

    ਕਲੇਰ ਸਾਹਿਬ ਜਿੰਦਾਬਾਦ

  • @harbanskaur1811
    @harbanskaur1811 Před měsícem +1

    Very good veerji punjab CM always bukbas karda ah

  • @GagandeepSingh-l3j
    @GagandeepSingh-l3j Před 29 dny +1

    ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਭਗਵੰਤ ਮਾਨ ਤਾਂ ਦਿੱਲੀ ਵਾਲਿਆਂ ਦਾ ਗੁਲਾਮ ਬਣ ਗਿਆ ਹੈ

  • @HardeepSingh-wu1qq
    @HardeepSingh-wu1qq Před 23 dny +1

    ਕਲੇਰ ਸਾਹਿਬ ਜੀ ਜ਼ਿੰਦਾਬਾਦ

  • @InderjeetSingh-m5v
    @InderjeetSingh-m5v Před 29 dny +1

    ਭੰਡ ਸ਼ਰਾਬੀ ਤੇ ਦਿੱਲੀ ਦਾ ਗ਼ੁਲਾਮ ਬਣ ਗਿਆ

  • @GagandeepSingh-l3j
    @GagandeepSingh-l3j Před 29 dny

    ਪੰਜਾਬ ਦਾ ਵਿਕਾਸ ਤਾਂ ਸਰੋਮਣੀ ਅਕਾਲੀ ਦਲ ਬਾਦਲ ਸਰਕਾਰ ਹੀ ਕਰ ਸਕਦੀ ਹੈ

  • @Punjab-USA-wala
    @Punjab-USA-wala Před 21 dnem

    Waheguru ji 🙏

  • @KulwinderKaur-fs8wm
    @KulwinderKaur-fs8wm Před měsícem +1

    ਆਵ ਦੀ.ਲਿਬੜੀ.ਪੁਜੋ

  • @JaspalsinghGill-kq7et
    @JaspalsinghGill-kq7et Před měsícem +1

    ਪਹਿਲਾਂ ਆਪ ਸੁਧਰੋ

  • @gurnoorpadda7304
    @gurnoorpadda7304 Před měsícem +4

    Good job veer ji

  • @jitsingh8827
    @jitsingh8827 Před měsícem +4

    Right

  • @GlobalPeace-e8l
    @GlobalPeace-e8l Před 29 dny

    Badal conspired with the sangh and the panth watchdog late Jathedar Tohra was sidelined in the worst back-stabbing in contemporary Sikh history!

  • @user-lw3wh9dc5q
    @user-lw3wh9dc5q Před měsícem

    ਕਲੇਰ ਜੀ ਭਗਵੰਤ ਮਾਨ ਜੀ ਦੀ ਪਾਰਟੀ ਅਖੌਤੀ ਅਕਾਲੀ ਦੱਲ ਵਾਂਗ ਡੱਡੂਆਂ ਦੀ ਪੰਸੇਰੀ ਨਹੀਂ ਪੰਜਾਬ ਨੂੰ ਲੁੱਟ ਪੁੱਟ ਕੇ ਛਾਲਾਂ ਮਾਰ ਗਏ। ਭਗਵੰਤ ਮਾਨ ਦੋ ਹਜ਼ਾਰ ਬੱਤੀ ਤੱਕ ਮੁੱਖ ਮੰਤਰੀ ਦੀ ਕੁਰਸੀ ਤੇ ਫੈਵੀਕੋਲ ਵਾਂਗ ਪੱਕਾ ਹੈ। ਬਾਦਲ ਪਰਿਵਾਰ ਤੇ ਜੁੰਡਲੀ ਤਾਂ ਕੁਰਸੀ ਪਿੱਛੇ ਤ‌ੜਫ਼ ਤੜਫ਼ ਕੇ ਦਮ ਤੋੜਨ ਦੇ ਕੰਢੇ ਤੇ ਹੈ ਜੀ।

  • @GlobalPeace-e8l
    @GlobalPeace-e8l Před 29 dny

    What temporal seat are we fooling ourselves with?? Is it sovereign at all?? Is it the same temporal seat whose priests were rudely summoned to the residence of the fat boy and his devious father - where these priests were arm-twisted to pardon the devil Gurmeet?

  • @gillsarpanch5844
    @gillsarpanch5844 Před měsícem +2

    Shi gal a ver. App kad ni avgi

  • @ZenoSamaOmniKing
    @ZenoSamaOmniKing Před 29 dny

    sari development punjab di akali dal de tym hoi
    hun te backward state a punjab

  • @Happysingh-lp9jq
    @Happysingh-lp9jq Před 29 dny +1

    Aap party ko chori da mla hai cong akil dal bjp daa mla mp for sale aap washing machine 100 percent clean chitt 😂😂😂

  • @ManpinderSingh-k9i
    @ManpinderSingh-k9i Před 29 dny

    ਭੰਡ ਨੇ ਭੰਡ ਪੁਣਾ ਹੀ ਕਰਨਾ ਭੰਡ ਨੂੰ ਪੰਜਾਬ ਦੇ ਲੋਕਾਂ ਦੇ ਅਸਲ ਮੁਦਿਆਂ ਨਾਲ ਨਾਲ