ਪ੍ਰਸ਼ਾਸ਼ਨ ਨੇ ਖੋਲ੍ਹੇ ਸਤਲੁਜ ਦਰਿਆ ਨੂੰ 4 ਫਲੱਡ ਗੇਟ, ਹਾਲਾਤ ਹੋਏ ਨਾਜ਼ੁਕ

Sdílet
Vložit
  • čas přidán 7. 07. 2023
  • ****************************************************************
    CZcams
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #punjabinewschannel
    jagdeep singh thali , ropar , satluj , heavy rain , flood gate open ,

Komentáře • 596

  • @sartajbhulllar1510
    @sartajbhulllar1510 Před rokem +260

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਮਿਹਰ ਕਰੋ ਦਾਤਾ ਜੀ ਕਿਸੇ ਗਰੀਬ ਦਾ ਘਰ ਨਾ ਖਰਾਬ ਹੋਵੇ

    • @SarbjitSingh-qg3ms
      @SarbjitSingh-qg3ms Před rokem

      . DDRR

    • @harvinderkumar5253
      @harvinderkumar5253 Před rokem

      😂😂😂😂😂😂😂😂😂😂😂😂😂😂😂😂😂😂😂😂😂😂😂😂😂😂🎉🎉🎉🎉😂😂😂

    • @harvinderkumar5253
      @harvinderkumar5253 Před rokem

      Aa gya raab chete 😂😂😂😂

    • @tirathsingh6539
      @tirathsingh6539 Před rokem

      ਬਿਲਕੁਲ ਸਹੀ ਜੀ

    • @aksandhu344
      @aksandhu344 Před rokem +1

      ​@@harvinderkumar5253ਤੇਰੇ ਬਾਂਦਰਾ ਕਿਉ ਦੰਦ ਨਿਕਲਦੇ

  • @JS9h
    @JS9h Před rokem +184

    ਹੁਣ ਹਿਮਾਚਲ ਦੇ ਮੁੱਖ ਮੰਤਰੀ ਨੂੰ ਕਹੋ ਕਿ ਪਾਣੀ ਰੱਖ ਲੈ ਬੰਨ ਮਾਰਕੇ......

    • @singhsaab6992
      @singhsaab6992 Před rokem +11

      Sahi gal aa mooh add lain hu.

    • @SukhdevSingh-br2hv
      @SukhdevSingh-br2hv Před rokem +5

      👍👍

    • @paramjitsingh2461
      @paramjitsingh2461 Před rokem +10

      ਵੀਰ ਇਹ ਗੱਲ ਫਿਰ ਹਰਿਆਣੇ ਵਾਲੇ ਪੰਜਾਬ ਨੂੰ ਕਹਿਣ ਗੇ

    • @sunnymksunny4387
      @sunnymksunny4387 Před rokem +10

      ਬਿਆਸ। ਵਾਲਾ ਬਾਬਾ ਨੀ
      । ਦਿੰਦਾਰੋਟੀ

    • @ManjitSingh-qo4zq
      @ManjitSingh-qo4zq Před rokem +2

      ਹੁਣ syl ਦਾ ਪਾਣੀ ਤੁਵਕਾ ਤੁਵਕਾ ਨਹੀਂ ਦੇਣਾ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਸਾਡੀ ਮੁੱਛ ਦਾ ਸਵਾਲ ਹੈ

  • @Surjitsingh-eg2hb
    @Surjitsingh-eg2hb Před rokem +100

    ਮੈਂਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਥਲੀ ਸਾਹਿਬ ਨੂੰ ਕਿ ਉਹ ਫੇਰ ਵਾਪਸ ਆ ਗਏ ਨੇ

  • @MustakKhan-up8bm
    @MustakKhan-up8bm Před rokem +25

    DSP ਸਾਹਿਬ ਗੁਰਦੁਆਰਾ ਸਾਹਿਬ ਤੋਂ ਹੀ ਲੰਗਰ ਦਾ ਪ੍ਰਬੰਧ ਕਰਵਾਇਉ ਪ੍ਰਸ਼ਾਸਨ ਦੀ ਕੋਈ ਜ਼ਿਮੇਵਾਰੀ ਨਹੀਂ ਬਣਦੀ

  • @harwindersingh-sz5cg
    @harwindersingh-sz5cg Před rokem +1

    ਹਿਮਾਚਲ ਵੀ ਕਹਿੰਦਾ ਸੀ ਪਾਣੀ ਸਾਡਾ ਹੈ ਸਾਡਾ ਹੱਕ ਹੈ ਹੁਣ ਸਾਭ ਲਵੇ ਆਪਣਾ ਹੱਕ
    ਹੁਣ ਕਿਉ ਲੱਗੇ ਮਾਰਣ ਪੰਜਾਬ ਨੂੰ
    ਰਾਜਸਥਾਨ ਵਾਲਿਉ ਲੈ ਲਉ ਤਸੀ ਵੀ ਆਪਣਾ ਹੱਕ

  • @gurindersingh-xb9tz
    @gurindersingh-xb9tz Před rokem +40

    ਵਾਹਿਗੁਰੂ ਜੀ ਮਿਹਰ ਕਰੇਉ ਬਹੁਤ ਪਾਣੀ ਆਇਆ ਰੋਪੜ ,

  • @AvtarSingh-pw7fv
    @AvtarSingh-pw7fv Před rokem +280

    ਹਿਮਾਚਲ ਦੀਆਂ ਪਹਾੜੀਆਂ ਤੋਂ ਆਇਆ ਪਾਣੀ ਤਬਾਹੀ ਪੰਜਾਬ ਵਿੱਚ ਮਚਾਉਂਦਾ ਹੈ ਪਰ ਉਸ ਤੋਂ ਬਣੀ ਬਿਜਲੀ ਤੇ ਖੇਤਾਂ ਲਈ ਸਿੰਚਾਈ ਵਾਲੇ ਪਾਣੀ ਤੇ ਹੋਰ ਸੂਬਿਆਂ ਦਾ ਅਧਿਕਾਰ ਫੇਰ ਕਿਉਂ ਤੇ ਕਿਵੇਂ ?

    • @mohankahlon4563
      @mohankahlon4563 Před rokem +12

      ਸਹੀ ਗਲ ਐ ਵੀਰੇ ਗੁਡ ਵਿਉ ਧੰਨਵਾਦ

    • @gurmitsingh4004
      @gurmitsingh4004 Před rokem +18

      ਇਹ ਸਭ ਕੁਝ ਭਾਰਤੀ ਅੱਤਵਾਦ ਜੋ ਸਿੱਖਾਂ ਖਿਲਾਫ ਚਲ ਰਹੀ ਹੈ ਓਸ ਦੀ ਵੱਡੀ ਕੜੀ ਹੈ

    • @laba3423
      @laba3423 Před rokem +14

      @@gurmitsingh4004 marli bakwaas , jede area ch flood aande ne othe taan bahut hindu abadi v hai panjab dee ohna khilaf nhi kuch hunda?? hoshiarpur saara hindu majority illaka hai othe je monsoon krke flood aaya fer v ehi kahoge sikhaan khilaaf saajish hai

    • @hindustanitruevoice2352
      @hindustanitruevoice2352 Před rokem +2

      Taahi keha si haryana nu de do paani... Je nehar hundiya ta aadha paani odhar vi jaa skda si.. Sada haryana da ki kasoor waise. Aur barsaat aani to paani ta aauga.. Koi gall bani.. Ehda bangladesh da haal ki hunda te nepal krke up bihar da jaake pata kro.. Kuch chajj di gall kro. Barasaat vele paani de skde ne assi. Waisa haryana wale duje pase to nehar banana da soch rhe ne

    • @hindustanitruevoice2352
      @hindustanitruevoice2352 Před rokem +4

      ​@@laba3423bai mainu smjh ni aaunda eh rabb da kitta hoya vi hindua di saajish lagugi.

  • @rupindersingh-pl7qi
    @rupindersingh-pl7qi Před rokem +5

    ਇਸ ਚੀਜ਼ ਦਾ 15 ਦਿਨ ਪਹਿਲਾਂ ਪਤਾ ਲੱਗ ਜਾਂਦਾ ਹੈ ਕੇ ਕਿਨੀ ਬਾਰਿਸ਼ ਹੋਣ ਵਾਲੀ ਹੈ ਉਦੋਂ ਪਰਸਾਸਨ ਕਿਉਂ ਨਹੀਂ ਕੋਈ ਹੀਲਾ ਕਰਦੇ 15 ਦਿਨ ਪਹਿਲਾ ਇਹ ਪਾਣੀ ਛੱਡ ਦਿੰਦੇ ਜੋ ਲੋਕ ਅੱਨੀਆਂ ਮੋਟਰਾਂ ਚਲਾ ਰਹੇ ਸੀ ਉਹ ਵੀਰ ਬੰਦ ਹੋ ਜਾਂਦੀਆਂ ਏਨਾ ਪਾਣੀ ਵੇਸਟ ਵੀ ਨਾ ਹੁੰਦਾ😢 ਹਰ ਵਾਰ ਪ੍ਰਸ਼ਾਸਨ ਨੂੰ ਦੇਰ ਨਾਲ ਅਕਲ ਆਉਂਦੀ ਹੈ

  • @user-by4sp1bz6p
    @user-by4sp1bz6p Před rokem +19

    ਹੜਾਂ ਦੀ ਮਾਰ ਝੱਲਣ ਨੂੰ ਪੰਜਾਬ ..ਓਦਾਂ ਪੰਜਾਬ ਦੇ ਹਰ ਵਰਗ ਦੇ ਹਕਾਂ ਦੀ ਕੋਈ ਗੱਲ ਨੀ ...???

  • @indarjitsingh3811
    @indarjitsingh3811 Před rokem +63

    ਵਾਹਿਗੁਰੂ ਜੀ ਗਰੀਬਾਂ ਦੀ ਲਾਜ ਰੱਖਣ ❤🙏🌹🌹

  • @ranjodhsingh5641
    @ranjodhsingh5641 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

  • @jaswindersingh6019
    @jaswindersingh6019 Před rokem +3

    ਗੁਰਦਵਾਰਾ ਸਾਹਿਬ ਵਿੱਚ ਕਿੰਨੇ ਚੜਾਉਣਾ ਪੁਲਸ ਨੇ ਜਦੋਂ ਆਫਤ ਆਉਂਦੀ ਆ ਨਿਗਾਹ ਗੁਰਦਵਾਰਾ ਸਾਹਿਬ ਵਲ ਹੁੰਦੀ ਆ ਸਰਕਾਰ ਕਿਥੇ ਗਈ ਆ।ਭੰਡ ਕੈਹੰਦਾ ਗੋਲਕਾਂ ਚੁੱਕ ਦਿਉ ਹੁਣ ਪੁੱਛੋ ਉਸ ਨੂੰ

    • @user-fb4qe4vz5g
      @user-fb4qe4vz5g Před rokem

      gurdwaara tere peo da bhenchoda tera jija bhagwant maan jo ho sakda kar reha tu lun chungda net te bhaitha saale akali congressi de dalle lok

  • @SatnamSingh-ic6mu
    @SatnamSingh-ic6mu Před rokem +3

    ਇਹ ਕੋਈ ਕੁਦਰਤੀ ਕਰੋਪੀ ਨੀ ਕਹਿ ਸਕਦੇ ਅਸੀਂ ਇਹ ਜੋ ਇਕੱਠੇ ਚਾਰ ਗੇਟ ਖੋਲੇ ਗਏ ਹਨ ਇਹ ਗਲਤ ਹੈ ਇਹ ਪਾਣੀ ਦੋ ਚਾਰ ਦਿਨ ਪਹਿਲਾਂ ਇਕ ਗੇਟ ਖੋਲ੍ਹ ਕੇ ਵੀ ਛੱਡਿਆ ਜਾ ਸਕਦਾ ਸੀ

  • @JagjitSingh-pn6qy
    @JagjitSingh-pn6qy Před rokem +45

    ਵਾਹਿਗੁਰੂ ਜੀ ਮੇਹਰ ਕਰੋ 🙏🙏

  • @jpsinghphull6713
    @jpsinghphull6713 Před rokem +50

    ਵਾਹਿਗੁਰੂ ਜੀ ਮੇਹਰ ਕਰਨ, ਦਰਿਆ ਦੇ ਕੰਢੇ ਤੇ ਵਸਦੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਰੱਖੇ।

  • @user-wi8zt1rn4w
    @user-wi8zt1rn4w Před rokem +7

    ਥਲੀ ਵੀਰੇ ਜਾਣਕਾਰੀ ਲੲੀ ਧਨਵਾਦ ਜੀ

  • @gurdeepsinghpindbagrianusa4550

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖੀ ਮਾਲਕਾ ਇਹਨਾਂ ਸਾਰੇ ਪਰਵਾਰਿ ਓਪਰ ਪੰਜਾਬੀ ਵੀਰੋ ਸਾਥ ਦਿਉ ਰੱਬ ਤੁਹਾਨੂੰ ਸਫ਼ਲਤਾ baksan 🙏🙏 ਬਹੁਤ ਧਨ ਵਾਦ ਤੁਹਾਡਾ Thali ਵੀਰ ਚੈਨਲ ਵਾਲੇ. ਇਹਨੂੰ ਕਿਹਾ ਜਾਂਦਾ Great Great ਚੈਨਲ ਪੰਜਾਬੀ ਲੋਕ ਚੈਨਲ ਜ਼ਿੰਦਾਬਾਦ ਰਹੇ

    • @sukhjithathur
      @sukhjithathur Před rokem +3

      50/60 ਤੋਂ ਪੈਹਲਾਂ ਦਰੀਆ ਵਿਚ ਪੈਹਲਾ ਕਿਉਂ ਨੀ ਹੜ ਆਏ ਇਹਨੇ 50/60 ਸਾਲਾਂ ਤੋਂ ਹਲਾਤ ਖਰਾਬ ਹੋਣ ਲੱਗੇ ਕਿਉਂ ਕੁਦਰਤੀ ਤੋਰ ਪਾਣੀ ਰਸਤਾ ਆਪ ਬਣਾਉਦਾ ਹੈ ਪਰ ਲੋਕਾ ਨੇ ਦਰੀਆ ਵਿਚ ਫਸਲਾਂ ਬੀਜੀਆਂ ਬੀਜ ਕਬਜ਼ੇ ਕਰ ਲੈਂਦੇ
      ਝੁਗੀ ਕਿਉ ਪਾਉਦੇ ਹਨ ਦਰੀਆ ਧਰਤੀ ਫਸਲਾਂ ਬੀਜਣ ਲੱਗ ਪੈਂਦੇ ਕਦੇ ਇਸ ਤਰਾਂ ਤੁਸੀਂ ਯੂ ਪੀ ਬਿਹਾਰ ਦੀ ਜ਼ਮੀਨ ਤੇ ਕਬਜ਼ਾ ਕਰਕੇ ਦੈਖਣ ਸਰਕਾਰ ਤਾਂ ਬਾਦ ਵਿਚ ਗਲ ਕਰੂ ਲੋਕਾਂ ਹੀ ਕੁਝ ਕੁਝ ਮਾਰ ਦੇਣਾ ਕ ਸਾਡੀ ਜ਼ਮੀਨ ਅਸੀਂ ਮਾਲਕ ਹਾਂ ਬਿਹਾਰੀ ਤੁਸੀਂ ਹੋਰ ਸਟੇਟ ਤੋਂ ਆਕੇ ਸਾਡੀ ਧਰਤੀ ਕਬਜ਼ੇ ਕਰਦੇ ਹੋ ਪਰ ਇਹੋ ਗਲ ਪੰਜਾਬ ਨੂੰ ਲੈਣ ਬੈਠੀ ਕਿਸੇ ਇਹਨਾਂ ਨੂੰ ਨਹੀਂ ਰੋਕੀਆਂ ਕੀ ਸਾਡੀ ਧਰਤੀ ਕਿਉਂ ਸਰਕਾਰ ਦੀ ਜ਼ਮੀਨ ਕੈਂਹਦੇ ਸਾਰ ਦਿੰਦੇ ਕੀ ਪਾਗਲਾਂ ਐ ਨਹੀਂ ਸੋਚੇ ਕੀ ਅਸੀ ਹੀ ਮਾਲਕ ਹਾਂ ਸਰਕਾਰ ਦੀ ਸਾਰੀ ਜਾਇਦਾਦ ਸਾਡੀ ਲੋਕਾਂ ਹੀ
      ਕਦੇ ਬਿਆਸ ਵੱਲ ਨਿਗਾਹ ਮਾਰੇਂ ਸਾਧ ਨੇ ਸਾਰਾ ਦਰੀਆ ਭਰ ਭਰ ਦਰੀਆ ਦਾ ਰੁਖ਼ ਮੋੜਤਾ ਹੁਣ ਓਹੀ ਪਾਣੀ ਹੈ ਜੋਂ ਲੋਕਾਂ ਨੂੰ ਤਬਾਹ ਕਰਦਾ
      ਪੈਹਲਾਂ ਮੀਂਹ ਜਾਂਦੇ ਪੈਂਦੇ ਅਗਰੇਜ਼ਾਂ ਦੇ ਸਮੇਂ ਕਿਨੇ ਕੁ ਹਨ ਓਥੇ ਸੀ
      ਕਿਸੇ ਉਸ ਵਕਤ ਡੱਡੇ ਦਾ ਜ਼ੋਰ ਨਾ ਬਿਹਾਰੀ ਸੀ ਕੋਈ ਦਰੀਆ ਸਰਕਾਰੀ ਏਰੀਆ ਵਿਚ ਘਰ ਝੋਪੜੀ ਨਾ ਲੱਖ
      ਗੋਰਮਿੰਟ ਸੁਤੀ ਪਈ ਹੁਦੀਹਰ ਕੋਈ ਮੂੰਹ ਚੱਕ ਪੰਜਾਬ ਵੱਲ ਇਸ਼ਾਰਾ ਆਕੇ ਪੰਜਾਬ ਦੀ ਧਰਤੀ ਘਰ ਝੋਪੜੀ ਤੋਂ ਹੋਲੀ ਹੋਲੀ ਪੱਕੇ ਕਰਨ ਕਬਜ਼ੇ ਕਰੀ ਜਾਂਦੇ ਜਿਸ ਪੰਜਾਬ ਮਾਲਕ
      ਹੁਣ ਓਹਨਾਂ ਤੇ ਖਰਚ ਕਰੋ ਕੀ ਉਠ ਕੇ ਪਾਛੇ ਚਲੇ ਜਾਓ ਕਿਉਂ ਮਨਜ਼ੂਰੀ ਲਈ ਸੀ ਬੈਠਣ ਜਦ ਪਤਾ ਹੋਣਾ ਪਾਣੀ ਦਾ ਏਰੀਆ ਇਹੋ ਝੋਪੜੀ ਵਾਲੇ ਚੋਰੀ ਰਾਤ ਨੂੰ ਰੇਤ ਦੀ ਟਰਾਲੀਆਂ ਭਰਾਉ ਪੈਸੇ ਲੈਕੇ 4:18

  • @kaursonia6456
    @kaursonia6456 Před rokem +81

    ਵਾਹਿਗੁਰੂ ਜੀ ਆਪਣੀ ਮਿਹਰ ਕਰਨ 🙏

  • @bahadursingh9718
    @bahadursingh9718 Před rokem +10

    ਜਗਦੀਪ ਵੀਰੇ ਤੁਸੀਂ ਖ਼ਤਰੇ ਵਾਲੀ ਜਗ੍ਹਾ ਤੇ ਜਾਦੇ ਹੋ ਜੋਂ ਲੋਕਾਂ ਦਾ ਪਾਣੀ ਦੀ ਮਾਰ ਹੇਠ ਘਰਾਂ ਦਾ ਨੁਕਸਾਨ ਹੋਇਆ ਬਹੁਤ ਮਾੜੀ ਗੱਲ ਹੈ ਵਾਹਿਗੁਰੂ ਮੇਹਰ ਕਰੀ ਦਾਤਿਆ।ਥਲੀ ਵੀਰ ਆਪਣਾਂ ਖਿਆਲ ਰੱਖੋ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @kirandeep6646
    @kirandeep6646 Před rokem +32

    ਵਾਹਿਗੁਰੂ ਜੀ ਸਾਰੀਆ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏🤲🤲🤲🤲🙏🙏

  • @ekamjotsingh8568
    @ekamjotsingh8568 Před rokem +60

    ਸਰਕਾਰਾਂ ਨੂੰ ਹੁਣ ਗੁਰੂ ਘਰ ਯਾਦ ਆ ਰਹੇ ਜਦੋਂ ਭਾਈ ਅਮਿ੍ਤਪਾਲ ਸਿੰਘ ਨੂੰ ਫੜੀ ਸੀ ਕਹਿੰਦੇ ਗੁਰੂ ਘਰ ਵਿੱਚ ਨਸ਼ਾ ਛੜਾਈਆ ਨਹੀ ਦਿੱਤਾ ਜਾ ਰਹੀਆਂ ਸੀ ਹੁਣ ਕਹਿੰਦੇ ਗੁਰਦੁਆਰਾ ਸਾਹਿਬ ਤੋਂ ਲੰਗਰ ਆਵੇਂਗਾ ਗੁਰੂ ਘਰ ਤਾਂ ਹਮੇਸ਼ਾ ਹੀ ਬੇਸਹਾਰਾ ਨੂੰ ਸਾਹਾਰਾ ਦਿੰਦਾ ਜਿੰਨਾਂ ਨੂੰ ਸਰਕਾਰਾਂ ਨਹੀ ਦੇ ਸਕਦੀਆਂ

    • @ManjitSingh-qo4zq
      @ManjitSingh-qo4zq Před rokem +3

      ਗੁਰੂ ਘਰ ਇੱਕਲੇ ਅੰਮ੍ਰਿਪਾਲ, ਸਰਕਾਰ ਜਾਂ sgpc ਦੇ ਨਹੀਂ ਹਨ ਇਹ ਸਭ ਸਮੂਹ ਸੰਗਤ ਦੇ ਹਨ, ਸੰਗਤ ਦਾ ਪੈਸਾ ਹੀ ਚੜਦਾ ਹੈ ਜਿਸਦੇ ਨਾਲ ਗੁਰੂਦੁਵਾਰੇ ਮੰਦਿਰ ਚਲਦੇ ਹਨ, ਸਾਡੇ ਪਿੰਡ ਲੰਗਰ ਲਗਾਉਣ ਲਈ ਮਨੀਮਹੇਸ਼ ਦਾ ਲਗਾਉਣ ਲਈ ਆਏ ਅਸੀਂ ਨਹੀਂ ਕਿਹਾ ਕੇ ਭਾਈ ਤੁਸ਼ੀਂ ਹਿੰਦੂ ਹੋ ਤੇ ਅਸੀਂ ਤੇਹਾਨੂੰ ਸੇਵਾ ਨਹੀਂ ਦੇਣੀ, ਉਹਨਾਂ ਨੇ ਲੰਗਰ ਲਗਾਉਣਾ ਤੇ ਲੰਗਰ ਵਿੱਚ ਕਿਸੇ ਨੂੰ ਮਨਾਹੀ ਨਹੀਂ, ਹਿੰਦੂ ਵੀ ਖਾ ਸਕਦਾ ਸਿੱਖ ਵੀ ਕਿਸੇ ਵੀ ਧਰਮ ਜਾਤ ਦਾ

    • @user-by4sp1bz6p
      @user-by4sp1bz6p Před rokem +1

      ​@@ManjitSingh-qo4zqohnaa da msg pelan chngi tran reed kero ji ...?

    • @amansidhu5926
      @amansidhu5926 Před rokem

      Right 22

    • @HIMEREFRIENDS
      @HIMEREFRIENDS Před rokem

      Gurduaare v aap bneaa loka ne tu ty amritpaal ne fanding ni kiti...

  • @kesarsingh196
    @kesarsingh196 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @RajKumar-co5gh
    @RajKumar-co5gh Před rokem +6

    ਧਾਰਮਿਕ ਅਸਥਾਨਾਂ ਤੋਂ ਲੰਗਰਾਂ ਦੀ ਸੇਵਾ ਆਮ ਲੋਕਾਂ ਦੇ ਸਹਿਯੋਗ ਤੇ ਦਾਨ ਨਾਲ ਹੀ ਹੁੰਦੀ ਹੈ ਤੇ ਇਹ ਦਾਨ ਕਿਸੇ ਇੱਕ ਧਰਮ ਦੇ ਲੋਕਾਂ ਵੱਲੋਂ ਨਹੀਂ ਹੁੰਦਾ ਇਸ ਵਿੱਚ ਹਿੰਦੂ ਸਿੱਖ ਵਾਲੀ ਕੋਈ ਗੱਲ ਨਹੀਂ ਹੈ ਅਤੇ ਪ੍ਰਸ਼ਾਸਨ ਵੀ ਹਰ ਤਰ੍ਹਾਂ ਦੀ ਕੋਸ਼ਿਸ਼ ਤੇ ਮਦਦ ਕਰਨ ਦੇ ਪੂਰੇ ਯਤਨ ਕਰਦਾ ਹੈ

  • @AtinderMehla
    @AtinderMehla Před rokem +31

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @manjeetsingh-li8xp
    @manjeetsingh-li8xp Před rokem +47

    ਵਾਹਿਗੁਰੂ ਮੇਹਰ ਕਰੇ🙏🏻🙏🏻🙏🏻🙏🏻

  • @ParminderSingh-ju5os
    @ParminderSingh-ju5os Před rokem +1

    Dsp ਸਾਬ ਲੋਕ ਤਾਂ ਮੱਦਤ ਕਰਨਗੇ ਹੀ ਕਿਉ ਕੀ ਪੰਜਾਬ ਦੇ ਲੋਕ ਤਾਂ ਬਾਹਰ ਦੀਆਂ ਸਟੇਟਾ ਦੀ ਮੱਦਦ ਕਰਦੇ ਨੇ ਫਿਰ ਖੁਦ ਪੰਜਾਬ ਦੇ ਲੋਕਾਂ ਦੀ ਮੱਦਦ ਕਿਉ ਨਹੀਂ ਕਰਨ ਗੇ ਪਰ ਪੰਜਾਬ ਸਰਕਾਰ ਕੀ ਕਰ ਰਹੀ ਆ

  • @piarabajwa1419
    @piarabajwa1419 Před rokem +22

    ਵਾਹਿਗੁਰੂ ਜੀ ਮੇਹਰ ਕਰੋ

  • @m.pcable5615
    @m.pcable5615 Před rokem

    ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਸਪਲਾਈ ਕਰਦਿਉ

  • @BhagatSingh-wf7mv
    @BhagatSingh-wf7mv Před rokem +34

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😢

  • @Punjabisurma
    @Punjabisurma Před rokem +9

    ਥਲੀ ਵੀਰ ਇਕ ਇਮਾਨਦਾਰ ਪਤਰਕਾਰ ਦਾ ਥੱਮ ਆ ਬਾਈ

    • @Punjabisurma
      @Punjabisurma Před rokem +1

      ਥਲੀ ਵੀਰ ਵਾਹਿਗੁਰੂ ਇਨ ਤੇ ਮੇਹਰ ਕਰਨ

  • @lovepreetkaursumal7990
    @lovepreetkaursumal7990 Před rokem +22

    ਮਿਹਰ ਕਰਿਓ ਵਾਹਿਗੁਰੂ ਜੀ ਸਭ ਇਨਸਾਨ ਤੇਰੇ ਆ 🙏🙏🙏🙏🙏

  • @baljitsingh9283
    @baljitsingh9283 Před rokem +11

    ਵੋਟਾ ਲੈਣ ਲਈ ਸਰਕਾਰਾ ਰੇਤਾ ਬਜਰੀ ਖਾਣ ਨੂਂ ਸਰਕਾਰਾ ਲੋਕਾ ਦਾ ਟੇਕਸ ਖਾਣ ਨੂਂ ਸਰਕਾਰਾ ਲੋਕਾ ਦਾ ਪੈਸਾ ਮਸ਼ਹੂਰੀਆਂ ਤੇ ਲਾਉਣ ਲਈ ਸਰਕਾਰਾ ਤੇ ਹੁਣ ਰੋਟੀ ਪਾਣੀ ਗੁਰੂ ਘਰ ਤੋਂ ਦੇਵੋ ਬੱਲੇ ਤੁਹਾਡੇ ਓਦਾ ਸਿਖ ਚੰਗੇ ਨਈਂ ਲਗਦੇ ਮਾੜੇ ਹਾਲਾਤ ਵਿਚ ਸਿਖ ਯਾਦ ਆ ਗਏ ਸਦ ਕੇ ਜਾਈਏ ਪ੍ਰਸ਼ਾਸ਼ਨ ਦੇ

    • @kisankaur4459
      @kisankaur4459 Před rokem

      Proud to be SIKH, Sikhs all Ways Ready To Help,, what Ever Happened Anywhere... 🙏🙏

    • @sidaroga121
      @sidaroga121 Před rokem +1

      Bihar bhi barish me behal ho jata hai Panjab ka bhi yhai hal hai desh ke anpadh bhrshta Chari neta ke vajah se 😢😢

  • @satgursinghsandhusatgursin9819

    ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖੇ

  • @gurnamsingh9813
    @gurnamsingh9813 Před rokem +11

    ਮੇਰੇ ਪੰਜਾਬੀ ਵੀਰੋ। ਰਬ ਨਾਲ ਪਿਆਰ ਅਤੇ ਇੰਸਾਨੀਅਤ ਦਾ ਫਰਜ਼ ਪੂਰਾ ਕਰਿਓ ਜੇ ਕੁਦਰਤ ਦਾ ਆਸ਼ੀਰਵਾਦ ਲੈਣਾ ਹੈ।

  • @bakhshishsingh5079
    @bakhshishsingh5079 Před rokem +1

    ਖਲੀ ਵੀਰ ਜੀ ਜੇ ਨੁਕਸਾਨ ਹੋਇਆ ਪੰਜਾਬ ਦਾ ਫੈਦਾ ਲੈਣ ਲਈ ਹਰਿਅਣਾ ਰਾਜਸਥਾਨ ਕੋਈ ਮੁਲ ਨਹੀ ਮਿਲਿਆ ਪਰ ਪੰਜਾਬ ਦੇ ਗਰੀਬ ਕਿਸਾਨ ਗਰੀਬ ਪਰਿਵਾਰ ਮਜਦੂਰ ਲੋਕ ਸਾਡਾ ਪਾਣੀ ਫ੍ਰੀ ਹੁਣ ਕੋਈ ਸਾਰ ਲੈਣ ਨਹੀ ਔਣਾ

  • @GurpreetSingh-mz4oc
    @GurpreetSingh-mz4oc Před rokem +5

    Waheguru ji mehar kario 🙏🏻🙏🏻🙏🏻🙏🏻🙏🏻🙏🏻

  • @santokhsingh1112
    @santokhsingh1112 Před rokem

    ਭਾਜੀ ਬਸੰਤ ਨਗਰ ਰੋਪੜ ਬਹੁਤ ਬੁਰਾ ਹਾਲ ਹੈ ,ਸਾਰੇ ਘਰਾਂ ਵਿੱਚ ਪਾਣੀ ਆ ਗਿਆ ਹੈ , ਰੋਲਾ ਪਿਆ ਹੋਇਆ ਕਿ ਪੱਕੀ ਨਹਿਰ ਟੁੱਟਣ ਵਾਲੀ ਹੈ , ਲੋਕ ਘਰਾਂ ਦੇ ਉੱਪਰ ਬੈਠੇ ਹਨ , ਰੋਟੀ ਬਣਾਉਣੀ ਵੀ ਮੁਸ਼ਕਿਲ ਹੈ , ਇਕ ਕਿਸ਼ਤੀ ਹੈ ਜੋ ਦੋ ਦੋ ਤਿੰਨ ਤਿੰਨ ਲੋਕਾਂ ਨੂੰ ਬਾਹਰ ਕੱਢ ਰਹੀ ਹੈ ।

  • @mohindersinghbathla6390
    @mohindersinghbathla6390 Před rokem +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @lalisingh4258
    @lalisingh4258 Před rokem +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਰਬੱਤ ਦਾ ਭਲਾ ਕਰੋ ਜੀ 🙏🙏🙏👏👏👏👏

  • @user-nf7zj9oj2z
    @user-nf7zj9oj2z Před rokem +19

    ਵਾਹਿਗੁਰੂ ਸੁੱਖ ਰੱਖੇ

  • @kawaljeetmahlakawaljeetmah1016

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋਂ

  • @bikramsingh9585
    @bikramsingh9585 Před rokem +6

    ਵਾਹਿਗੁਰੂ ਜੀ ਮਿਹਰ ਕਰਨੀ
    ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @shaomundegroup3327
    @shaomundegroup3327 Před rokem

    ਵਾਹਿਗੁਰੂ ਜੀਉ ਮਿਹਰ ਕਰਨਾ ਜੀਉ

  • @dhangurunanak308
    @dhangurunanak308 Před rokem +20

    Waheguru ji mehar bhareya hath rakhna

  • @avtarsinghdhindsa6981
    @avtarsinghdhindsa6981 Před rokem +1

    ਪਰਮਾਤਮਾ ਦਾ ਹੁਕਮ ਹੈ, ਵਾਹਿਗੁਰੂ ਜੀ, ਮੇਹਰ ਕਰਨ ਜੀ,

  • @triloksingh7552
    @triloksingh7552 Před rokem +1

    ਮੇਹਰ ਕਰੀ ਦਾਤਿਆ ਪੰਜਾਬ ਦੀ ਰਖਿਆ ਕਰਨੀ ਹਿਮਾਚਲੀਆ ਨੂੰ ਕਹੋ ਪਾਣੀ ਸਾਂਭ ਕੇ ਰੱਖ ਲਵੇ ਬਾਕੀ ਕਿਸੇ ਨੂੰ ਸੂਬੇ ਨੂੰ ਪਾਣੀ ਮੁਫ਼ਤ ਨਹੀਂ ਦੇਣਾ ਚਾਹੀਦਾ

  • @PardeepSingh-en6fv
    @PardeepSingh-en6fv Před rokem +1

    ਹੁਣ ਹਿਮਾਚਲ ਸਰਕਾਰ ਸਾਂਭੇ ਹੁਣ ਪਾਣੀ ਨੂੰ
    ਬੜਾ ਕਹਿੰਦੇ ਸੀ ਪਾਣੀ ਦਾ ਹੱਕ ਸਾਡਾ

  • @SharmaSharma-wn3yc
    @SharmaSharma-wn3yc Před rokem

    ਇਹੀ ਭਾਇਆ ਨੂੰ ਹੁਣ ਲਗਰ ਦੇਵੋ ਜਦੋਂ ਸਭ ਠੀਕ ਹੋ ਗਿਆ ਫ਼ਿਰ ਆਹੀ ਭਈਏ ਫਿਰ ਪੰਜਾਬੀਆ ਤੇ ਹਮਲੇ ਕਰਦੇ ਹੱਦ ਹੈ ਯਾਰ

  • @sarbvirsingh914
    @sarbvirsingh914 Před rokem +41

    ਹੜ੍ਹਾਂ ਦੀ ਮਾਰ ਝੱਲਣ ਨੂੰ ਪੰਜਾਬ... ਪਰ ਪਾਣੀ ਦੀ ਵਾਰੀ?

  • @lawrencematthew3883
    @lawrencematthew3883 Před rokem

    Prabhu Yeshu kirpa karo sade Punjab te

  • @gurwinder9660
    @gurwinder9660 Před rokem +3

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਮੇਹਰ ਕਰੀ🙏

  • @manjitkaurpelia3506
    @manjitkaurpelia3506 Před rokem +8

    Waheguru ji waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤

  • @maan46
    @maan46 Před rokem +5

    ਵਾਹਿਗੁਰੂ ਜੀ ਮੇਹਰ 🙏🙏

  • @gogisingh4272
    @gogisingh4272 Před rokem +2

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਤੇ 🙏

  • @MohanSingh-gt9ks
    @MohanSingh-gt9ks Před rokem +8

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurdeepSingh-su5ev
    @GurdeepSingh-su5ev Před rokem +1

    ਵਾਹਿਗੁਰੂ ਜੀਓ ਮੇਰੇ ਪੰਜਾਬ ਤੇ ਮਿਹਰ ਕਰੋ ਜੀ

  • @SukhwinderSingh-wq5ip
    @SukhwinderSingh-wq5ip Před rokem +2

    ਵਾਹਿਗੁਰੂ ਜੀ

  • @paramjitsingh2461
    @paramjitsingh2461 Před rokem +2

    ਹੇ ਮੇਰੇ ਪ੍ਰਮਾਤਮਾ ਕਿਸੇ ਵੀ ਪਰਿਵਾਰ ਦਾ ਨੁਕਸਾਨ ਨਾ ਹੋਣ ਦੇਵੀਂ , ਪਰ ਲੋਕਾਂ ਨੇ ਚੋਆਂ ਦੇ ਵਿੱਚ ਜਾਂ ਦਰਿਆਵਾਂ ਦੇ ਕੰਢੇ ਘਰ ਪਾ ਲਏਉ ਆ , ਨੁਕਸਾਨ ਤਾਂ ਹੋਵੇਗਾ ।ਕਿਉਂਕਿ ਬਰਸਾਤ ਬਹੁਤ ਸਾਲਾਂ ਬਾਅਦ ਲਗੀ ਹੈ ।

  • @gurpreetsinghdhaliwal6428

    ਵਹਿਗੁਰੂ ਜੀ ਮੇਹਰ ਕਰਨਾ ਇਹਨਾਂ ਘਰਾਂ ਤੇ

  • @user-xh5nu2hw1o
    @user-xh5nu2hw1o Před rokem

    ਵਾਹਿਗੁਰੂ ਮੇਹਰ ਕਰੇ

  • @Ohimerasonaputtlove
    @Ohimerasonaputtlove Před rokem

    Waheguru ji griba chahe banda chahe himachal chahe punjabi una di rakhiya kri mere malka una griba nu sahi salmt rakhi una de sir te ਛਤ ਦੇਈ ਮੇਰੇ ਮਲਾਕਾ

  • @MotiLal-qj9sp
    @MotiLal-qj9sp Před rokem +23

    ਵਾਹਿਗੁਰੂ ਸੱਭ ਤੇ ਮੇਹਰ ਕਰਨ

  • @Ohimerasonaputtlove
    @Ohimerasonaputtlove Před rokem

    ਵਾਹਿਗੁਰੂ ਜੀ ਉਨਾਂ ਗਰੀਬਾਂ ਦੇ ਸਿਰ ਤੇ ਛਤ ਤੇ ਦੋ ਵਕਤ ਦੀ ਰੋਟੀ ਉਨਾਂ ਨੂੰ ਵੀ ਦੇਈਂ ਮੇਰੇ ਵਾਹਿਗੁਰੂ ਜੀ ਸਭ ਗਰੀਬਾਂ ਦੇ ਸਿਰ ਤੇ ਛਤ ਦੇਈ ਮੇਰੇ ਮਲਾਕਾ ਚਹੇ ਉਨਾਂ ਨੂੰ ਰਹਨ ਨੂੰ ਇਕ ਕਮਰਾ ਹੀ ਦੇਈ ਪਰ ਸਭ ਦੀ ਲਾਜ ਰੱਖੀ ਮੇਰੇ ਮਲਾਕਾ🙏🙏🙏🙏🙏🙏🙏🙏🙏🙏🙏🙏 ਸਾਡੇ India ਤੋਂ ਗਰੀਬੀ ਖ਼ਤਮ ਕਰ ਮੇਰੇ ਵਾਹਿਗੁਰੂ ਮੇਰੇ ਮਲਾਕਾ

  • @ronaksingh5770
    @ronaksingh5770 Před rokem +5

    Waheguru gg Satluj bilkul bina pani to c par aj tusi satluj nu satluj bna dita🙏🚩🙏🚩 Waheguru har pariwaar te mehar krna kise da v ghar khrab na hove🚩🙏🚩🙏🚩🙏

    • @KiranjeetKaur-jb3hu
      @KiranjeetKaur-jb3hu Před rokem

      Lokan ne sutlej te kabja kitta si , Sutlej .ne kabza lai leya ,. Dariya nuu darya hi rehn dao ,

  • @user-jl5co4my9l
    @user-jl5co4my9l Před rokem +6

    Waheguru Ji waheguru ji waheguru ji waheguru ji waheguru ji

  • @HarpreetSingh-nu7yn
    @HarpreetSingh-nu7yn Před rokem +4

    ਐਵੇਂ ਨਹੀਂ ਕੁਝ ਘੜੀਆਂ ਦੀ ਬਰਸਾਤ ਬਦਲੇ ਅਗਲਿਆਂ ਬਾਰਾਂ ਸਾਲ ਦੀ ਔੜ ਕਬੂਲ ਕਰ ਲਈ ਸੀ, ਉਹ ਮਾਲਕ ਬੇਅੰਤ ਹੈ, ਵਾਹਿਗੁਰੂ ਜੀ ਮਿਹਰ ਕਰਨ ਤੇ ਕਿਸੇ ਦਾ ਵੀ ਕੋਈ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ,,, ਬਾਕੀ ਪੱਤਰਕਾਰ ਵੀਰ ਜੀ ਪੰਜਾਬੀ ਸ਼ੁੱਧ ਬੋਲੋ ਕਿੳਕਿ ਝੁੰਗੀਆਂ ਨਹੀ ਝੁੱਗੀਆਂ ਹੁੰਦੀਆਂ ਹਨ ਜੀ,,,,, ਟਿੱਪਣੀ ਲਈ ਮੁਆਫ਼ੀ

  • @gagandeepsinghgill6123
    @gagandeepsinghgill6123 Před rokem +23

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @iqbalkaur7224
    @iqbalkaur7224 Před rokem +4

    ਵਾਹਿਗੁਰੂ ਜੀ ਮੇਹਰ ਕਰੇ

  • @manpreet7844
    @manpreet7844 Před rokem +17

    Waheguru ji

  • @sandeepriargermany3075
    @sandeepriargermany3075 Před rokem +4

    ਵਾਹਿਗੁਰੂ ਜੀ ਭਲੀ ਕਰੇ 🙏

  • @gurbaxsingh1581
    @gurbaxsingh1581 Před rokem

    Gurdwara Tibbi sahib ji. WaheguruWaheguruWaheguruwahejio. Wjkk wjkf ji.

  • @rajinderbhardwaj312
    @rajinderbhardwaj312 Před rokem

    ਜਗਦੀਪ ਥਲੀ ਤੁਹਾਨੂੰ ਦੇਖ ਕੇ ਚੰਗਾ ਲੱਗਾ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ

  • @ManjinderKaur-uk8nc
    @ManjinderKaur-uk8nc Před rokem +5

    ਵਾਹਿਗੁਰੂ ਜੀ 🙏🙏

  • @ranjitsingh820
    @ranjitsingh820 Před rokem +7

    Waheguru ji ka khaalsa waheguru ji ki fateh

  • @RajinderKumar-te4yx
    @RajinderKumar-te4yx Před rokem +22

    Waheguru ji mehar kro 😢😢😢

  • @manjitsinghbajwa3510
    @manjitsinghbajwa3510 Před rokem +3

    🙏ਵਾਹਿਗੁਰੂ ਜੀ ਮੇਹਰ ਕਰਿ 🙏

  • @AmandeepSingh-bu4wn
    @AmandeepSingh-bu4wn Před rokem +1

    ਵਹਿਗੁਰੂ ਜੀ ਕਿਰਪਾ ਕਰੇ

  • @muhammadzubair2048
    @muhammadzubair2048 Před rokem

    Dear Brother, Allah Pak apna reham or mehar Bani Karien.
    Zubair From Shahkot District Nanakana Sahib, Punjab, Pakistan

  • @lakhwindersinghkahalwan7113

    ਵਾਹਿਗੁਰੂ ਕਿਰਪਾ ਕਰੇ

  • @baljinderkaur3083
    @baljinderkaur3083 Před rokem +2

    ਸ੍ਕਾਰਾਂ ਨੇ ਕਦੀ ਨਦੀਆਂ ਨਹਿਰਾਂ ਦੀ ਸਫਾਈਕਦੀ ਨਹੀ ਹੋਈ ।ਅਸੀਂ ਬਚਪਨ ਵਿੱਚ ਦੇਖਦੇ ਸੀ ਜਦੋ ਸਾਡੇ ਡਰੇਨ ਜੇ ਸੀ ਬੀ ਨਾਲ ਵਿਚੋਂ ਮਿੱਟੀ ਪੁਟ ਕੇ ਕਿਨਾਰਿਆਂ ਤੇ ਲਾਉਦੇ ਹੁੰਦੇ ਸੀ।
    😢

  • @mansimransingh6210
    @mansimransingh6210 Před rokem +1

    ਸ਼ੁਕਰ ਆ ਥਲੀ ਵੀਰ ਜੀ ਤੁਹਾਨੂੰ ਚੈਨਲ ਤੇ ਦੇਖਿਆ। ਤੁਸੀਂ ਕਿਥੇ ਚਲੇ ਗਏ ਸੀ। ਵੀਰੇ ਸੱਚ ਤੇ ਡਟੇ ਰਹਿਣਾ। ਸੱਚ ਨੂੰ ਹੀ ਔਕੜਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਾਹਿਗੁਰੂ ਤੁਹਾਨੂੰ ਠੀਕ ਰੱਖੇ।❤

  • @manpreetsingh8343
    @manpreetsingh8343 Před rokem +1

    ਬੜੀ ਖੁਸ਼ੀ ਹੋਈ , ਸਤਲੁਜ ਆਪਣੇ ਅਸਲ ਰੂਪ ਵਿਚ ਵਹੇਗਾ, ਗੰਦਗੀ ਜਿਹੜੀ ਮਨੁੱਖਾ ਦੁਆਰਾ ਪਾਈ ਗਈ ਸਾਫ ਹੋ ਜਾਏਗੀ

  • @amnidersingh-qu9yp
    @amnidersingh-qu9yp Před rokem +1

    ਦਾਤਾ ਜੀ ਮੇਹਰ ਕਰੋ❤🎉🙏🙏🙏🙇‍♀️

  • @rupindersingh-pl7qi
    @rupindersingh-pl7qi Před rokem +1

    ਵੀਰ ਜੀ ਇਸ ਸਮੇਂ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਹਜ਼ਾਰਾਂ ਘਰਾਂ ਚ ਪਾਣੀ ਵੜ ਚੁੱਕਿਆ

  • @shivanisharma5562
    @shivanisharma5562 Před rokem +8

    ਇਹ ਗੇਟ ਮੀਂਹ ਤੋਂ ਪਹਿਲਾਂ ਖੋਹਲਣਾ ਚਾਹੀਦਾ ਸੀ 😢😢, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😢😢

  • @HarpreetKaur-yh5yn
    @HarpreetKaur-yh5yn Před rokem

    Waheguru ji merhr kro....baba ji kse v greb da koey v nuksan na hove wmk ji.....🙇🙏

  • @RanjitSingh-zr6eo
    @RanjitSingh-zr6eo Před rokem +3

    ਆਪਣੇ ਲੋਕਾਂ ਦਾ ਖਿਆਲ ਰੱਖੋ

  • @taranjitbains9068
    @taranjitbains9068 Před rokem +1

    ਵਾਹਿਗੁਰੂ ਜੀ ਭਲਾ ਕਰੀਂ ਮੇਹਰ ਕਰੀ

  • @mohindersingh9263
    @mohindersingh9263 Před rokem

    ਉਹਦਾ ਸਾਰੇ ਪਾਣੀ ਮੰਗਦੇ ਹਰਿਆਣਾ ਰਾਜਸਥਾਨ ਹਿਮਾਚਲ ਪਰ ਅੱਜ ਨੁਕਸਾਨ ਕਾਲੇ ਪੰਜਾਬ ਦਾ ਹੋ ਰਿਹਾ ਹੈ ਏਨਾ ਸਭ ਨੂੰ ਸਮਝ ਲੈਣਾ ਚਾਹੀਦਾ ਹੈ

  • @parammundi5808
    @parammundi5808 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻

  • @chamkaursingh9819
    @chamkaursingh9819 Před rokem +7

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭ ਦਾ ਭਲਾ ਕਰੋ ਜੀ ਕੋਈ ਵੀ ਘਰੋਂ ਬੇਘਰ ਨਾ ਹੋਵੇ ਵਾਹਿਗੁਰੂ ਜੀ

  • @KuldeepSingh-wh1it
    @KuldeepSingh-wh1it Před rokem +1

    ਜਗਦੀਪ ਸਿੰਘ ਥਲੀ ਵੀਰ ਗਰੀਬਾਂ ਦਾ ਮਸੀਹਾ।

  • @arjindersandhu3619
    @arjindersandhu3619 Před rokem +1

    Waheguru je Maher karn sab te ☝️🙏🤲

  • @jagtarchattha3494
    @jagtarchattha3494 Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @JasbirSingh-ls4xd
    @JasbirSingh-ls4xd Před rokem

    ਜਿੰਨਾ ਲੋਕਾਂ ਕੋਲ ਟਰੈਕਟਰ ਟਰਾਲੀ ਹੈ ਉਹ ਇਨ ਗਰੀਬ ਲੋਕਾਂ ਦੀ ਮਦਦ ਕਰੋ ਜੈ ਪਰਮਾਤਮਾ ਨੇ ਤੁਹਾਨੂੰ ਇਸ ਯੋਗ ਬਣਾਇਆ।ਹੈ ਤਾਂ ਉਸ ਦਾ ਸਹੀ ਉਪਯੋਗ ਕਰੋ

  • @user-ql8pg8bv2d
    @user-ql8pg8bv2d Před rokem +4

    Satnam Shri waheguru Ji kirpa karo sab te waheguru waheguru ji

  • @mandeepghuman1539
    @mandeepghuman1539 Před rokem

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏

  • @HarpreetSingh-ev6pw
    @HarpreetSingh-ev6pw Před rokem +3

    ਵਾਹਿਗੁਰੂ ਸਭ ਦਾ ਭਲਾ ਕਰੇ 🙏🏻

  • @pushpindersingh9132
    @pushpindersingh9132 Před rokem

    1988 ਵਿਚ ਬਹੁਤ ਨੁਕਸਾਨ ਹੋਇਆ ਸੀ 35 ਸਾਲ ਬੀਤ ਗਏ ਸਤਲੁਜ ਦਰਿਆ ਦੇ ਬੰਨ੍ਹ ਪੱਕੇ ਨਹੀ ਕੀਤੇ ਗਏ

  • @gurnamsingh6284
    @gurnamsingh6284 Před rokem +1

    ..ਵਾਹਿਗੁਰੂ ਮਿਹਰ ਕਰਨ ਵਾਹਿਗੁਰੂ ਵਹਿਗੁਰੂ