Bhakra Dam Water Level Rise | ਭਾਖੜਾ ਡੈਮ ਤੋਂ ਛੱਡਿਆ ਪਾਣੀ ਹੜ੍ਹ ਦਾ ਕਹਿਰ Flood Gate Sutlej River

Sdílet
Vložit
  • čas přidán 16. 08. 2023
  • bhakra dam flood gate open 2023 ਭਾਖੜਾ ਡੈਮ ਤੋਂ ਪਾਣੀ ਛੱਡਿਆ ਹੜ੍ਹ ਦਾ ਕਹਿਰ Flood Gate Sutlej River Bhakra Dam Water Level Rise

Komentáře • 316

  • @jasversinghsingh9234
    @jasversinghsingh9234 Před 19 dny +11

    ਵੀਰ ਜੀ ਬਹੁਤ ਵਧੀਆ ਲੱਗਿਆ ਬੀਊ ਦੇਖ ਕੇ ਵੀਰ ਜੀ ਨੰਗਲ ਡੈਮ ਵੀ ਦਿਖਾਓ ਸਾਰਾ

  • @dharampal3864
    @dharampal3864 Před 11 měsíci +24

    ਬਹੁਤ ਵਧੀਆ ਵਲੋਗ, ਦਰਿਆ ਸਤਲੁਜ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਭਾਖੜਾ ਡੈਮ ਦੀ ਜਾਣ-ਪਛਾਣ ਕਰਵਾਉਂਦੇ ਤਾਂ ਜਾਣਕਾਰੀ ਵਿੱਚ ਵਾਧਾ ਹੋਵੇਗਾ।

  • @jot_eng.works.
    @jot_eng.works. Před 11 měsíci +26

    ਅਸੀਂ ਵੀ ਦੇਖਣਾ ਚਾਹੁੰਦੇ ਹਾਂ ਭਾਖੜਾ ਡੈਮ।

  • @Harmandeep_fr
    @Harmandeep_fr Před 15 dny +4

    ਬਿਆਸ ਦਰਿਆ ਚ ਵੀ ਜਾ ਕੇ ਨਜਰ ਮਾਰੋ❤❤❤❤❤❤❤❤❤❤❤❤❤❤❤❤❤❤🎉🎉🎉❤❤❤❤❤❤❤❤❤

  • @preetsandhu2688
    @preetsandhu2688 Před 11 měsíci +123

    ਭਾਖੜਾ ਡੈਮ ਸਾਰੇ ਦੇਖਣਾ ਚਾਉਦੇ ਆ,,

  • @amanbatthverka
    @amanbatthverka Před 11 měsíci +14

    ਮੈਨੂੰ ਲਗਦਾ ਇਹ ਕਿਰਸਾਨੀ ਅੰਦੋਲਨ ਦਾ ਬਦਲਾ ਲਿਆ ਜਾ ਰਿਹਾ ਸਾਡੇ ਤੋਂ

  • @bachitersingh5766
    @bachitersingh5766 Před 19 dny +3

    ਵਾਹਿਗੁਰੂ ਜੀ

  • @lakhibhumbla7865
    @lakhibhumbla7865 Před 28 dny +4

    ਅਸੀਂ ਤਾਂ ਜ਼ਿਲ੍ਹਾ ਰੋਪੜ ਸ਼ਹਿਰ ਨੂਰਪੁਰ ਬੇਦੀ ਦੇ ਹਾਂ ਜੀ ਸਾਡੇ ਨਾਲ ਨਾਲ ਹਰ ਸਾਲ ਹੀ ਹੁੰਦਾ ਹੈ ਇਹ

  • @user-jr2ok1uk6q
    @user-jr2ok1uk6q Před 11 měsíci +4

    ਬਹੁਤ ਵਾਰ ਟਿੱਬੀ ਸਾਹਿਬ ਗੁਰਦੁਆਰੇ ਗਏ ਆਪਾਂ ਬਹੁਤ ਵਧੀਆ ਦ੍ਰਿਸ਼ ਹੈ ਗੁਰਦੁਆਰੇ ਦਾ

  • @GURJEET983
    @GURJEET983 Před 9 dny +1

    🤲ਰੱਬ ਕਰਕੇ ਟੁੱਟ ਜਾਵੇ ਭਾਖੜਾ ਡੈਮ🏞️

  • @ksinghghuman
    @ksinghghuman Před 11 měsíci +10

    ਹਾਂਜੀ ਦਿਖਾਉ ਭਾਖੜਾ ਡੈਮ

  • @ParamjitSingh-sv3ce
    @ParamjitSingh-sv3ce Před 11 měsíci +9

    ਹੋ ਸਕਦਾ ਕਿ ਸਾਡਾ ਮੰਨਣਾ ਸਹੀ ਨਾ ਹੋਵੇ, ਪਰ ਜਾਪਦਾ ਇਹ ਹੈ ਕਿ ਪੰਜਾਬ ਦੀ ਖੇਤੀ ਅਤੇ ਇੱਕ ਵਸਦੇ ਖਿੱਤੇ ਨੂੰ ਬਰਬਾਦ ਕਰਨ ਦੀ ਖੇਡ ਹੈ। ਨੀਤੀਵਾਨਾਂ ਦੀ ਹੜ੍ਹਾਂ ਦੀ ਸਥਿਤੀ ਨਾਲ ਟਾਕਰੇ ਦੀ ਨੀਅਤ ਅਤੇ ਕਮਜ਼ੋਰ ਨੀਤੀਆਂ ਸਪੱਸ਼ਟ ਹਨ। ਗੁਰੂ ਸਰਬੱਤ ਦਾ ਭਲਾ ਕਰੇ 🙏

    • @gurpreetsingh-we1ss
      @gurpreetsingh-we1ss Před 11 měsíci +2

      ਕੋਈ ਸ਼ੱਕ ਨਹੀਂ ਜੀ

    • @JARNAILSingh-hv9he
      @JARNAILSingh-hv9he Před 11 měsíci +1

      ਭਾਈ ਜੀ ਜੇ ਕਿਸੇ ਦੀ ਨੀਤੀ ਮਾੜੀ ਹੈ ਪੰਜਾਬ ਲੲਈ ਤਾਂ ਲੋਕਾਂ ਨੁੰ ਭਾਖੜਾ ਡੈਮ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਪੰਜਾਬ ਦੇ ਲੋਕਾਂ ਨੂੰ ਡੈਮ ਪ੍ਰਬੰਧਕ ਨੂੰ ਮਿਲਕੇ ਵਿਰੋਧ ਜਾਂ ਵਿਚਾਰ ਕਰਨਾ ਚਾਹੀਦਾ ਹੈ।

  • @inderjitsingh939
    @inderjitsingh939 Před 17 dny +2

    ਹਾਜੀ ਜ਼ਰੂਰ ਦਿਖਾਉਣਾ ਜੀ

  • @raghbirsingh6679
    @raghbirsingh6679 Před 11 měsíci +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @JobanSingh-d3b
    @JobanSingh-d3b Před 11 dny +2

    ਅਸੀ ਵੀ

  • @gskhaira8635
    @gskhaira8635 Před 11 měsíci +18

    ਭਾਖੜਾ ਡੈਮ ਦੇਖਣਾ ਬਾਈ 🙏

  • @guripndkour1505
    @guripndkour1505 Před 11 měsíci +3

    ਅਸੀ ਵੀ ਦੇਖਣਾ ਆ ਮੈ ਕਦੀ ਨਹੀਂ ਦੇਖੀਆਂ ਵੀਰ ਜੀ ਬਸ ਸੁਣੀਆਂ ਆ😒😒😒🥺

  • @user-mq8ob2nq8s
    @user-mq8ob2nq8s Před 11 měsíci +5

    ਵਾਹਿਗੁਰੂ ਜੀ ਮੇਹਰ ਕਰੋ ਜੀ

  • @GurpreetBawa-ir6tw
    @GurpreetBawa-ir6tw Před 13 dny

    Har har mahadev ji 👏👏

  • @manjitbhandal595
    @manjitbhandal595 Před 11 měsíci +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @amarjitsingh1946
    @amarjitsingh1946 Před 11 měsíci

    ਵਾਹਿਗੁਰੂ ਜੀ ਮੇਹਰ ਕਰੇ ਜੀ

  • @Harman_vlogger0033
    @Harman_vlogger0033 Před 11 měsíci +14

    ਬਾਈ ਜੀ ਹੜ ਵਾਲੇ ਅਲਾਕੇ ਵਿਚ ਜਾਕੇ ਦਾਨ ਕਰ ਉਪਰ ਜਾਕੇ ਊਹੀ ਕੰਮ ਆਉਣਾ ਸ਼ੋਂਕੀ ਸਰਦਾਰ ਲੋਕਾਂ ਦੀ ਬਹੁਤ ਮੱਦਦ ਕਰ ਰਹੇਆ

  • @JAGDISHSINGH-rj13
    @JAGDISHSINGH-rj13 Před 16 dny

    Super super super duper duper duper star video

  • @singhjoginderwahguruji1556
    @singhjoginderwahguruji1556 Před 11 měsíci +1

    ਬਾੲੀ ਤੇਰੇ ਨਲ ਹਜ਼ੁਰ ਸਾਹਿਬ ਜ਼ਾਣਾ ਲੇ ਜ਼ਾਵੇਗ਼ਾ

  • @MaanSingh-nr5yv
    @MaanSingh-nr5yv Před 21 dnem

    Y.g. V. GOOD SO NICE VIDEOS. THANKS.

  • @gurpreetsinghdhaliwal6428
    @gurpreetsinghdhaliwal6428 Před 11 měsíci +5

    ਜਸਵੀਰ ਬਾਈ ਜੀ ਭਾਖੜਾ ਡੈਮ ਜ਼ਰੂਰੀ ਦਿਖਾਉ ਜੀ

  • @jagmohansarao5273
    @jagmohansarao5273 Před 19 dny +1

    Waheguru Ji

  • @kulwinderbhopal7113
    @kulwinderbhopal7113 Před 11 měsíci +4

    Wahaguru ji 🙏 mahar karooo ji 🙏

  • @samrathbirsingh3130
    @samrathbirsingh3130 Před 11 měsíci +5

    ਭਾਖੜਾ ਡੈਮ ਦੇਖਣਾਂ ਚਾਹੁੰਦੇ ਹਾਂ

  • @janaksingh5653
    @janaksingh5653 Před 17 dny

    ਜਨਕ ਸਿੰਘ ਮੌੜ ਕਲਾਂ ਜਲ ਸਰੋਤ ਵਿਭਾਗ ਭਾਖੜਾ ਡੈਮ ਦਿਖਾਓ ਜੀ❤❤

  • @RaiRai-dh3vw
    @RaiRai-dh3vw Před 20 dny +1

    😯😱👍

  • @user-tr7jo1mp9o
    @user-tr7jo1mp9o Před 18 dny +1

    Yes

  • @SatnamSingh-oq8us
    @SatnamSingh-oq8us Před 20 dny

    ❤ bahut badhiya bhai

  • @NikkaMalke-vy2ic
    @NikkaMalke-vy2ic Před 23 dny

    ❤ nice video jg 🌹

  • @SurendraSinghSirohi
    @SurendraSinghSirohi Před 11 měsíci

    Beautiful vlog veere

  • @mewasinghmewasingh1364
    @mewasinghmewasingh1364 Před 11 měsíci +1

    Khawaja peer sahib ji Mehar Karo ji

  • @munnadhanansu7774
    @munnadhanansu7774 Před 11 měsíci +2

    ਡੈਮ ਦਿਖਾਉ ਜੀ ਕਿਰਪਾ ਕਰਕੇ

  • @baldevhunjan2596
    @baldevhunjan2596 Před 14 dny

    In 1988 I stayed ight at Ana during sahib gurudawara sahib, my elder sister ful I dispose at kirtpir sahib ,at mori g 4 am got up senn bus stand and stroker not walls were 3 to 4 feet deep fist and last bus typre was in water on road on old man 60 yrs said first time seen this water 8:50 caught bus reached samrala safely

  • @ArshdeepSingh-do6qj
    @ArshdeepSingh-do6qj Před 12 dny

    ਭਰ। ਨ।ਹ ਵਿਖ। ਬਹੁਤ ਡਰ ਲੰਗਦ।ਆ

  • @user-mx8ly4xv7w
    @user-mx8ly4xv7w Před 18 dny +1

    ❤❤ sat Sree akal g darshan sardars wala ❤❤

  • @billasingh1671
    @billasingh1671 Před 11 měsíci

    Very nice video veer❤❤ ji

  • @pinderotal4722
    @pinderotal4722 Před 11 měsíci

    Very nice video

  • @youtuberbalkaranandgurshar3710

    Hnji dekhna a bhakhra dam

  • @RaviKagna
    @RaviKagna Před 15 dny +1

    ,❤❤❤❤❤😊😊😊😊🎉🎉🎉🎉

  • @user-be9ux2iy5u
    @user-be9ux2iy5u Před 11 měsíci

    ❤so nice

  • @paramjitkaur9759
    @paramjitkaur9759 Před 11 měsíci +1

    Bhakhra dam jroor dikhao ji

  • @karampalsingh873
    @karampalsingh873 Před 11 měsíci +4

    Waheguru ji mehar karo sab te

  • @gurpreetsingh-kn9so
    @gurpreetsingh-kn9so Před 11 měsíci

    Good information 👍

  • @abhaysidhu57
    @abhaysidhu57 Před 11 měsíci +10

    1 cusec = 28 litre per second

  • @DaviderSing
    @DaviderSing Před 17 dny

    Waheguru ji 🙏🙏 aur video dikha do ji bhakra dam

  • @Sandeepgamingchannel3816
    @Sandeepgamingchannel3816 Před 11 měsíci +1

    ਵਾਹਿਗੁਰੂ ਜੀ 🙏🙏🙏

  • @ramjalal8023
    @ramjalal8023 Před 11 měsíci +1

    ਧੰਨਵਾਦ ਵੀਰ ਜਾਣਕਾਰੀ ਦੇਣ ਲੲਈ

  • @sarahkhan6537
    @sarahkhan6537 Před 11 měsíci

    Sat siri akal sir ji me ropar mianpur to asi vi dekhna chahude ha bhakhda dem

  • @RajSingh-up7mb
    @RajSingh-up7mb Před 11 měsíci

    Thanks ji Tibbi sab Guru ghar dikaya hai

  • @shankarjakhar7511
    @shankarjakhar7511 Před 11 měsíci +1

  • @user-bv9wh1hk9t
    @user-bv9wh1hk9t Před 11 měsíci

    Veer🎉jarur🎉dakhao🎉ji❤

  • @manpreetkaur-ty7hs
    @manpreetkaur-ty7hs Před 11 měsíci +2

    Hnji mai v dam dekhna chundi aa

  • @user-lm3dg1ns7e
    @user-lm3dg1ns7e Před 11 měsíci +2

    ਭਾਖੜਾ ਦੇਖਣਾ ਚਾਹੁੰਦੇ ਹਾ

  • @deep_2113
    @deep_2113 Před 11 měsíci +1

    Jan bujh Kay Pani pahle ROK Kay rakheya Hoya sey jad halth kharabh Ho Gaye fir Loka nu gumrah kar kay Pani chadh deytha hai 😮😢😮

  • @user-we2zh6ix7e
    @user-we2zh6ix7e Před 20 dny

    Dar lagda menu bro ena tez pani chala yr😂😂 waheguru ji kirpa karn ji

  • @gurdeepmangat3983
    @gurdeepmangat3983 Před 11 měsíci

    Veer g
    A very nice and informative video. I loved watching it. Pls upload similar videos. Good wishes from London UK

  • @SSMAAN-hg8ft
    @SSMAAN-hg8ft Před 11 měsíci

    ਪਾਣੀ ਬਿਆਸ ਦਰਿਆ ਵਿੱਚ ਆਇਆ ਸਤਲੁੱਜ ਠੀਕ ਹੈ

  • @manjeetmaan9303
    @manjeetmaan9303 Před 11 měsíci

    Mi v bhakra dam dekhna

  • @rajindermann7212
    @rajindermann7212 Před 11 měsíci

    ਭਾਖੜਾ ਡੈਮ ਜ਼ਰੂਰ ਦਿਖਾਉਣਾ ਜੀ ਤਾਂ ਕਿ ਜਾਣਕਾਰੀ ਵਿੱਚ ਵਾਧਾ ਹੋ ਸਕੇ।

  • @SurinderSingh-we1cd
    @SurinderSingh-we1cd Před 11 měsíci

    🙏🙏

  • @manjotkaur8346
    @manjotkaur8346 Před 11 měsíci +1

    Mehal kalan district Barnala veer ji Sath De 26 paneere khadiya Sanu Jarur dasna

  • @pardeeprajput641
    @pardeeprajput641 Před 11 měsíci

    dekha veer ji

  • @ramjalal8023
    @ramjalal8023 Před 11 měsíci +3

    ਦਿਖਾ ਵੀਰ ਭਾਖੜਾ

  • @harsimransingh5155
    @harsimransingh5155 Před 11 měsíci +3

    waheguru ji

  • @arjindersandhu3619
    @arjindersandhu3619 Před 11 měsíci +5

    Waheguru je Maher karn sab te ☝️🙏🤲

  • @MuhammadIsmail-jq4hn
    @MuhammadIsmail-jq4hn Před 11 měsíci

    Ji Bhai visit kara do bhakhra dam da

  • @user-gg2ck3dr1w
    @user-gg2ck3dr1w Před 11 měsíci

    wahaguru ji

  • @deepdhindsavlogs9097
    @deepdhindsavlogs9097 Před 11 měsíci

    ਨੰਗਲ ਤੋਂ ਲੈਕੇ ਰੋਪੜ ਤੱਕ ਤਿੰਨ ਦਰਜਨ ਨਦੀਆਂ ਸੱਤਲੁਜ ਦਰਿਆ ਵਿੱਚ ਰਲ ਦੀਆਂ ਨੇ ਤੇ ਨਦੀਆਂ ਦਾ ਪਾਣੀ ਪਣੇ ਵਾਲਾ ਹੁੰਦਾ ਹੈ ਇਸ ਕਰਕੇ ਪਾਣੀ ਮੈਲਾ ਹੁੰਦਾ

  • @kamaljitkaur9503
    @kamaljitkaur9503 Před 11 měsíci +2

    Waheguru ji 🙏🏻🙏🏻👍🏻👍🏻

  • @majeediagoatfarmbahawalpur1162
    @majeediagoatfarmbahawalpur1162 Před 11 měsíci +1

    Asalamu Alikam....
    I am pakistani from bahawalpur
    Ye kab ki vedio hay.....Day n date....?
    Bhai ji bhakara dam ka mukamal vedio banayega.....

  • @HardeepSingh-yj7gk
    @HardeepSingh-yj7gk Před 17 dny

    Up Lakhimpur khiri tahsil pakhand

  • @Shranpreet
    @Shranpreet Před 11 měsíci +4

    ਭਾਖੜਾ ਡੈਮ ਜ਼ਰੂਰ ਦਿਖਾੳ

  • @Jassijalandharwala
    @Jassijalandharwala Před 11 měsíci

    Att a

  • @rameshmalik1465
    @rameshmalik1465 Před 11 měsíci

    I want to see Bhakra Dam.

  • @KewalSingh-wf4py
    @KewalSingh-wf4py Před 14 dny

    ਭਾਖੜਾ ਡੈਮ ਦਿਖਾ ਦਿਓ

  • @user-se1wz5ys5p
    @user-se1wz5ys5p Před 11 měsíci

    Dakhage bai ja tu😊

  • @MandeepKaur-ms4yy
    @MandeepKaur-ms4yy Před 11 měsíci

    Iam see bhakda dam

  • @_arpitamaandi_
    @_arpitamaandi_ Před 11 měsíci +1

    Paji dam dakhado plz

  • @user-ts4zk1vj8b
    @user-ts4zk1vj8b Před 11 měsíci

    Main v dihena

  • @harvindersingh-xj4is
    @harvindersingh-xj4is Před 11 měsíci +1

    1ਲਖ ਕਿੳੁਸਕ ×28 =28ਲਖ ਲੀਟਰ ਪਾਣੀ 1 ਸੈਕਿੰਡ ਚ ਨਿਕਲਣਾ.ਹੁਣ ਦੇਖੋ ਕਿਨੇ ਘੰਟੇਅਾਂ ਲੲੀ ਛਡਿਅਾ

  • @JarnailSingh-pe2zf
    @JarnailSingh-pe2zf Před 11 měsíci +1

    Good Sir

  • @davindervnicemovementsingh8510

    Yes bhakhra dem dekhaoo ji

  • @user-hh6pd1gn7z
    @user-hh6pd1gn7z Před 11 měsíci +1

    Show BakraDam

  • @shabesabe3944
    @shabesabe3944 Před 11 měsíci

    ਅਸੀਂ ਭਾਖੜਾ ਵੇਖਣਾ ਹੈ

  • @Dilshadvlogs0012
    @Dilshadvlogs0012 Před 11 měsíci

    Bhakra dam jarur dikhayo veer ji ji

  • @JashandeepJashandeepSing-le1mr

    Bhangra dam jroor dikho

  • @Uppal-ny5le
    @Uppal-ny5le Před 11 měsíci +5

    Waheguru ji ❤️❤️❤️❤️

  • @user-gg2ck3dr1w
    @user-gg2ck3dr1w Před 11 měsíci

    wahaguru ji mahar karo

  • @Sandhu_Farmer
    @Sandhu_Farmer Před 11 měsíci

    Deka ho ji

  • @surdipkaur5909
    @surdipkaur5909 Před 11 měsíci

    Bhaji bhakhra dem dekhya

  • @ashisHKumar-fv4jx
    @ashisHKumar-fv4jx Před 10 dny

    Yesh

  • @mubasharali9174
    @mubasharali9174 Před 11 měsíci

    pakistan sy bhai abi kitna pani ay ga

  • @skbainsverynicejaigurudevj6631

    Nangal ch jehdi pani di saplay gharan ch dinde a garmian ch v frige ch rakhan di v lod ni ena thanda hunda

  • @shivcharansingh8665
    @shivcharansingh8665 Před 11 měsíci

    Asi sure vekhna chah

  • @LuckyLucky-iw8hh
    @LuckyLucky-iw8hh Před 3 dny

    I see the bhakra dam