Sultanpur Lodhi ਦੇ ਪਿੰਡ Rampur Gaura 'ਚ ਹੜ੍ਹ ਕਾਰਨ ਪਈ ਮਾਰ | Punjab Floods | Updates

Sdílet
Vložit
  • čas přidán 16. 08. 2023
  • ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰਾਮਪੁਰ ਗੋਰਾ ਪਿੰਡ ਵਿੱਚ ਬਣੇ ਅਜਿਹੇ ਹਾਲਾਤ ਕਿ ਜਦੋ ਬਣ ਰਿਹਾ ਸੀ ਘਰ ਵਿੱਚ ਖਾਣਾ ਤਾਂ ਇੱਕੋ ਦਮ ਆ ਗਿਆ ਹੜ੍ਹ। ਹੜ੍ਹ ਪ੍ਰਭਾਵਿਤ ਘਰਾਂ ਵਿੱਚ ਪਹੁੰਚਿਆ PTC ਦਾ ਪੱਤਰਕਾਰ ਮੌਕੇ ਦੀਆਂ ਤਸਵੀਰਾਂ ਕੈਮਰੇ ਵਿੱਚ ਹੋਈਆਂ ਕੈਦ।
    #BhakraDam #floodgates #opened #PunjabFloods #LatestUpdates #PunjabNews #PTCNews #GroundReport #sultanpurlodhi
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

Komentáře • 32

  • @user-fd5fr6yd7o
    @user-fd5fr6yd7o Před 10 měsíci +2

    ❤ ਵਾਹਿਗੁਰੂ ਜੀ ਮੇਹਰ ਕਰੀ ❤

  • @shavinderkaur1854
    @shavinderkaur1854 Před 10 měsíci +2

    Waheguru ji😢

  • @goldysingh5950
    @goldysingh5950 Před 10 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਿਰਪਾ ਕਰੋ

  • @SurjitSingh-bf2bd
    @SurjitSingh-bf2bd Před 10 měsíci +4

    Weguru ji

  • @shubampreet4328
    @shubampreet4328 Před 10 měsíci

    Waheguru ji mehar krna

  • @balvinderkaurkhalsa5336
    @balvinderkaurkhalsa5336 Před 10 měsíci +1

    Waheguru ji mehar karo duniya te🙏🙏🙏🙏🙏

  • @gurbazzsidhu
    @gurbazzsidhu Před 10 měsíci

    Waheguru

  • @paramjitkaurkaur9905
    @paramjitkaurkaur9905 Před 10 měsíci

    Waheguru ji 👏👏

  • @mrskaur539
    @mrskaur539 Před 10 měsíci

    ਵਾਹਿਗੁਰੂ ਜੀ 💔😭

  • @satnamwaheguruji5413
    @satnamwaheguruji5413 Před 10 měsíci

    Waheguru ji mehr kro

  • @charanjeetsinghgill112
    @charanjeetsinghgill112 Před 10 měsíci

    Waheguru ji

  • @jobanjaat4924
    @jobanjaat4924 Před 10 měsíci

    Waheguru ji waheguru ji

  • @komalpreetkaur1472
    @komalpreetkaur1472 Před 10 měsíci +1

    😢😢😢😢😢 ਹਾਏ ਓਏ ਰੱਬਾ ਬਸ ਕਰ ਹੁਣ ਤਾਂ 😢😢

  • @surinderkaur986
    @surinderkaur986 Před 10 měsíci

    🙏🏻

  • @tarakbadiambedkarsikhi4775
    @tarakbadiambedkarsikhi4775 Před 10 měsíci +2

    Waheguru g apni mehar kreyo g 🙏🙏🙏🙏🙏

  • @GurpreetBawa-ir6tw
    @GurpreetBawa-ir6tw Před 10 měsíci

    Har har mahadev ji 👏

  • @samshersinghsamshersingh4267
    @samshersinghsamshersingh4267 Před 10 měsíci +11

    ਬਿਨਾਂ ਮੀਂਹ ਦੇ ਪੰਜਾਬ ਡੋਬ ਦਿੱਤਾ

  • @Girishyt_gamingFF
    @Girishyt_gamingFF Před 10 měsíci

    Hey ram

  • @sandipsinghkhokhar592
    @sandipsinghkhokhar592 Před 10 měsíci

    ਭਰਾ ਏਹ ਲੋਕ ਦਰਿਆ ਵਿੱਚ ਹੀ ਬੈਠੇ ne, ਦਰਿਆ ਦਾ ਪਾਣੀ ਦਰਿਆ ਵਿੱਚ ਨਹੀਂ ਤੇ ਹੋਰ ਕਿੱਥੇ ਜਾਉ, ਲੋਕਾਂ ਨੂੰ ਬਚਾਉਣ ਵਿੱਚ ਮੱਦਦ ਕਰੋ 🙄🙄🙄

  • @chintubagga6883
    @chintubagga6883 Před 10 měsíci

    Har har mahadev ji kirpa karyo sab tay 🙏🏻

    • @sandipsinghkhokhar592
      @sandipsinghkhokhar592 Před 10 měsíci

      ਭੋਲੇਨਾਥ ਰਹਿਮ ਕਰ ਸੱਭ ਤੇ 🙏🙏🙏

  • @PrinceDj-zc6tr
    @PrinceDj-zc6tr Před 10 měsíci

    ਵੱਡੇ ਵੀਰ ਸਾਡੇ ਵੀ ਬੰਨ ਟੁੱਟ ਗਿਆ ਹਰੀਕੇ ਦੇ ਨਾਲ ਆਪਣਾ ਪਿੰਡ ਵੱਡਾ ਸਭਰਾ😢😢😢😢

  • @primepind6394
    @primepind6394 Před 10 měsíci

    ਆ ਗਿਆ ਵੈ ਨਹੀਂ । ਆ ਗਿਆ ਹੈ । ਤੁਹਾਨੂੰ ਚੈਨਲ ਵਾਲੇ ਵੀ ਨਹੀਂ ਕਹਿੰਦੇ ਕੁਝ?

  • @brijmohangodara6572
    @brijmohangodara6572 Před 10 měsíci

    Punjab te Rab Raji nahi lagda 1 mahine vich duji wari flood Aaya he

  • @jagjeetsingh6878
    @jagjeetsingh6878 Před 10 měsíci

    Hun Kisan union de nete kithe ke sirf dhareya te kaju badam Kan vaste jade hun kio nahi kisana Garib kisana di sar lede

  • @manikaur9097
    @manikaur9097 Před 10 měsíci

    Rab da suneha dereya nu mathey tekan guruya nu badnaam karan wali dharti lyi

  • @HoneySingh-zo9wu
    @HoneySingh-zo9wu Před 10 měsíci

    Jharu lamme pao punjab vaaleo tusi aap hi punjab nu Dob dita jharu khra krke .nakammi sarkar kali juban wale di .

    • @AmarjitSingh-vz8hh
      @AmarjitSingh-vz8hh Před 10 měsíci

      ਇਸ ਚੀਜ਼ ਦੀਆਂ ਜ਼ਿੰਮੇਵਾਰ ਪਹਿਲੀਆਂ ਸਰਕਾਰਾਂ ਨੇ ਤੇ ਬਾਕੀ ਅਸੀਂ ਆਪ ਖੁਦ ਜ਼ਿੰਮੇਵਾਰ ਹਾਂ। ਪਹਿਲੀਆਂ ਸਰਕਾਰਾਂ ਇਸ ਕਰਕੇ ਨੇ ਕਿ ਹਰ ਸਾਲ ਦਰਿਆਵਾਂ ਦੀ ਸਾਫ਼ ਸਫ਼ਾਈ ਵਾਸਤੇ ਕਰੋੜਾਂ ਦਾ ਬਜਟ ਰੱਖਦੇ ਰਹੇ ਨੇ ਪਰ ਉਹ ਲੱਗਦਾ ਕਿਤੇ ਨਹੀਂ ਰਿਹਾ ਸਾਰਾ ਲੀਡਰਾਂ ਦੀਆਂ ਜੇਬਾਂ ਵਿੱਚ ਜਾਂਦਾ ਰਿਹਾ।ਇਹ ਸਰਕਾਰ ਨੂੰ ਦੋ ਸਾਲ ਤੋਂ ਘੱਟ ਹੀ ਹੋਏ ਹੋਣੇ ਅਜੇ ਆਈ ਨੂੰ ਇਹ ਕੀ ਕਰ ਦੇਵੇ ਇੰਨੀ ਜਲਦੀ।ਪਹਿਲਿਆਂ ਨੇ ਛੱਡਿਆ ਵੀ ਕੁਝ ਨਹੀਂ ਖ਼ਜ਼ਾਨੇ ਵਿੱਚ।ਦੂਜੀ ਗਲਤੀ ਸਾਡੀ ਇਹ ਹੈ ਕਿ ਅਸੀਂ ਅੱਧੇ ਤੋਂ ਜਿਆਦਾ ਜ਼ਿਆਦਾ ਦਰਿਆਵਾਂ ਤੇ ਕਬਜ਼ੇ ਕਰ ਲਏ।ਪਰ ਦਰਿਆਵਾਂ ਦਾ ਪਾਣੀ ਤੇ ਦਰਿਆਵਾਂ ਵਿੱਚ ਹੀ ਜਾਣਾਂ ਹੈ। ਦਰਿਆਵਾਂ ਵਿੱਚ ਲੋਕਾਂ ਮਕਾਨ ਬਣਾਏ, ‍ ਟਿਊਬਵੈੱਲ ਲਗਵਾਏ ਤੇ ਪਾਣੀ ਕਿਧਰ ਜਾਵੇ। ਜਿੰਨਾ ਨੇ ਕਬਜ਼ੇ ਕੀਤੇ ਉਨ੍ਹਾਂ ਦਾ ਨੁਕਸਾਨ ਤੇ ਹੋ ਗਿਆ ਪਰ ਉਨ੍ਹਾਂ ਦੇ ਨਾਲ ਜਿਨ੍ਹਾਂ ਕਬਜ਼ੇ ਨਹੀਂ ਕੀਤੇ ਉਨ੍ਹਾਂ ਦਾ ਵੀ ਨੁਕਸਾਨ ਬਹੁਤ ਹੋ ਗਿਆ ੑਂ

  • @Gurkirat_arts
    @Gurkirat_arts Před 10 měsíci

    Waheguru ji meher karo ji

  • @kirandeep2988
    @kirandeep2988 Před 10 měsíci

    Waheguru ji