1947 ch nafrat da jo beej beejiya gaya c sikh muslims nu larra k punjab nu wand k punjabiyan nu kamzor karn lai oh hun 47 tu v ziyada khatarnak hy lovely veer tusi ehtiyat karna asi tuhade nal ha per aese anasar mouqa labhde ne 💕 u 2we punjab Amritsar punjwarr sada abad rehn.ameen.yousaf dhillon punjwarr
ਅਸਲੀ ਪੰਜਾਬੀਆਂ ਦਾ ਕੋਈ ਪਰਿਵਾਰ ਐਸਾ ਨਹੀਂ ਹੋਵੇਗਾ ਜਿਸ ਨੇ 1947 ਦੀ ਵੰਡ ਦੇ ਜਖਮ ਨਾ ਸਹੇ ਹੋਣ ਮੇਰੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ਮੇਰੇ ਦਾਦਾ ਜੀ ਦੀ ਭੂਆ ਦੇ ਬੱਚੇ ਵੰਡ ਦੀ ਭੇਂਟ ਚੜ੍ਹ ਗਏ ਭੂਆ ਜੀ ਆਪਣੇ ਬੱਚਿਆਂ ਦੇ ਵਿਯੋਗ ਵਿੱਚ ਰੋ ਰੋ ਕੇ ਅੱਖ਼ਾਂ ਤੋਂ ਅੰਨ੍ਹਾ ਹੋ ਗਈ ਮੇਰੇ ਦਾਦਾ ਜੀ ਦੇ ਘਰ ਹੀ ਉਹਨਾਂ ਨੇ ਆਖਰੀ ਸਾਹ ਲੲਏ। ਉਹਨਾਂ ਦਾ ਪਿੰਡ ਚੱਕ 91 ਟੇਸ਼ਣ ਪੱਕੇ ਅਆਨਾ ਦਾ ਦੱਸਿਆ ਕਰਦੇ ਸਨ ਬਾਪੂ ਜੀ
ਲਵਲੀ ਸਾਹਿਬ ਤੁਹਾਡੀ ਸਿੱਖੀ ਲਈ ਵੱਡੀ ਸੇਵਾ ਹੈ
ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar
ਲਵਲੀ ਵੀਰ ਤੁਹਾਡਾ ਤੇ ਤੁਹਾਡੀ ਟੀਮ ਦੇ ਨਾਲ ਸਈਅਦ ਵੀਰ ਦਾ ❤ ਦਿਲੋ ਧੰਨਵਾਦ ਜੀ ਜਿਨ੍ਹਾਂ ਪੁਰਾਣੇ ਪੰਜਾਬ ਦੀ ਘਰ ਨੂੰ ਏਨੇ ਪਿਆਰ ਨਾਲ ਸੰਭਾਲਿਆ ਹੋਇਆ ਹੈ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏
ਵੀਰ ਲਵਲੀ ਜੀ ਆਪ ਜੀ ਵੱਲੋਂ ਬਣਾਈ ਗਈ ਹਰੇਕ ਵੀਡਿਉ ਅਣ ਵੱਡੇ ਪੰਜਾਬ ਦੀ ਗਾਥਾ ਜਿਸ ਨੂੰ ਆਪ ਉਜੜ ਚੁੱਕੇ ਪਿੰਡ ਤੇ ਸ਼ਹਿਰ ਨੁੰ ਇਕੱਤਰ ਕਰ ਰਹੇ ਹੋ ਬਹੁਤ ਵਧੀਆ ਲੱਗਾ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਸਾਡੇ ਬਜੁਰਗਾਂ ਦੀ ਜਨਮ ਭੂਮੀ ਚੱਕ ਨੰਬਰ 16 SP ਨਗਿਆ ਵਾਲਾ ਨੇੜੇ ਪਾਕਪਤਨ ਜਿੱਥੇ ਸਾਡਾ ਇਕ ਬਜੁਰਗ ਗੁਦੜ ਸਿੰਘ ਰਹਿ ਗਿਆ ਸੀ ਉਹ ਮੁਸਲਿਮ ਭਾਈਚਾਰੇ ਨਾਲ ਸੰਪਰਕ ਵਿੱਚ ਸਨ ਬਾਰੇ ਕੁੱਝ ਜਾਣਕਾਰੀ ਦੇਣ ਜੀ
Ram Ram ji ❤❤❤ lovely ji
ਵੀਰ ਲਾਵਲੀ ਦੋ ਬੱਚੇ ਸੁਰੂ ਵਿੱਚ ਹੀ ਸਿੱਖ ਬੱਚੇ ਉਹ ਤੁਹਾਡੇ ਹਨ ਜਾ ਜਿਹੜੇ ਪਿੰਡ ਦੀ ਵੀਡੀਉ ਦਿਖਾ ਰਹੇ ਹੋ ਓਥੋਂ ਦੇ ਹਨ।❤❤
ਉਹ ਲਵਲੀ ਦੇ ਨਾਲ ਹੀ ਆ ਉਨ੍ਹਾਂ ਦੇ ਹੀ ਆ
ਸਤਿ ਸ੍ਰੀ ਅਕਾਲ ਜੀ
dil krda oh khushboo nu feel kriey ohna kandha nu hath lgga k dekhiey jithe sada itehas a rona aa janda sachi dekh k waheguru ji mehar kro
Good job Bai ji 👏
ਸਤਿ ਸ੍ਰੀ ਆਕਾਲ ਜੀ ❤
1947 ch nafrat da jo beej beejiya gaya c sikh muslims nu larra k punjab nu wand k punjabiyan nu kamzor karn lai oh hun 47 tu v ziyada khatarnak hy lovely veer tusi ehtiyat karna asi tuhade nal ha per aese anasar mouqa labhde ne 💕 u 2we punjab Amritsar punjwarr sada abad rehn.ameen.yousaf dhillon punjwarr
Koli kuch nahi kenda sikha nu pakistan vich, pls hate pehla di koshi na karo
ਸਤਿਸ੍ਰੀ ਆਕਾਲ ਲਵਲੀ ਸਿੰਘ ਜੀ। ਸਾਡਾ ਪਿੰਡ ਜਿਲਾ ਤੇ ਤਹਸੀਲ ਆਕਾੜਾ ਚਕ 522 L ਹੈ। ਸਾਡੇ ਬਾਬੇ ਦਾ ਨਾਮ ਨਰੈਨ ਸਿੰਘ ਸੰਧੂ 1 ਵੱਲਡ ਵਾਰ ਲੜ ਕੇ ਆਏ ਸੀ
ਬਹੁਤ ਵਧੀਆ ਲਵਲੀ ਵੀਰ ਜੀ ❤ ਬਹੁਤ ਵਧੀਆ ਲੱਗਿਆ ਦੇਖ ਕੇ। ਵੀਰ ਜੀ ਇਹ ਦੋਵੇਂ ਮੁੰਡੇ ਤੁਹਾਡੇ ਨੇ ਸਰਦਾਰ ਜੀ ਬਹੁਤ ਸੋਹਣੇ ਨੇ ❤❤ ਚੰਡੀਗੜ੍ਹ ਤੋਂ ❤
Main Shekhupura 10 din Reh ke aayan bahut Sikhan de Ghar hale Tak haige es Shehar de nede pinda ch
Lovely puter
Bahut vadia
Km
Kr Rahea ho
Rabb mehar kare
❤❤❤❤❤❤
Sat Sri akll lovely veer ji good work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤
Hun shahar bahut wada hai
Very good job ver ji❤❤❤❤❤❤❤❤
ਲਵਲੀ ਜੀ ਤੁਹਾਡੀ ਸੇਵਾ ਲੱਗਦਾ ਹੇ ਕਿ ਵਾਹਿਗੁਰੂ ਦਾ ਹੁਕਮ ਹੀ ਹੇ ਜੀ ਤੁਹਾਨੁ ਜੀ, ਵਾਹੁਗੁਰੁ ਤੁਹਾਨੁ ਤੰਦਰੁਸਤੀ ਦੇਵੇ ਹਿੰਮਤ ਦਿੰਦੇ ਰਹਿਣ ਜੀ।
Sukria julf ali bhai,,, ghr nu sambhalan lae,,,lovely veer bahut sohni vdo a
ਲਵਲੀ ਵੀਰ ਜੀ ਕਦੇ ਸਾਡੇ ਪਿੰਡ ਗੱਗੜਾ ਦੀ ਵੀ ਕਦੇ ਵੀਡਿਉ ਬਣਾਂ ਦਿਉ
Sat shri akal beta ji bajurga de dukhdai yaad
Lovely bete.good job
ਸਤਿ ਸਿਰੀ ਅਕਾਲ ਭਾਜੀ 9:20
Lovely bhaji me tuhade nal gal karni chauda ujada pon wale mar gye par yada jindha ne oh lok vi dukhi ne jina ne wandh da dukh bhogya
ਵੀਰ ਜੀ ਮੇਂ ਪਟਿਆਲੇ ਤੋਂ
Veer g vdo rahi bhut badi sewa aa twadi 🙏
Thanks u lovely bhaji .. waheguru aap nu khushia bakhshe ❤️❤️🙏🏼🙏🏼
Zabardust ji....
Lovely bhaji bahut sohna km kr rhe ho tusi,, waheguru hmesha khush rakhe tuhanu 🙏
Sat Shri akaal veer ji waheguru ji chardikalan ch rakha from charda Punjab distik fazilka jalalabad west
Dhan Dhan Shri Guru Pita Gobind Singh Gi
ਬਹੁਤ ਵਧੀਆ
Very very happy because u visit my home
are you living in this house ? btw nice home and architecture as well.
Good veer g
Vir ji sada pind jatri, distt, sheskhpura . Sada pind deekhana. Iam distt, Karnal Haryana India 🇮🇳. Hardeep Singh virk.
Sardar bache ❤❤❤❤❤❤
Bahutt sohna kam kitta veer ji
Faisalabad gurdawara jera school ban gaya c onu goverment na restore karan nu kaya hai lekin public nahi mandi yis order nu.,
Eh sade Bujurga da pind hai.Thx Sir . Sanu is de darshan karan da.❤💯🙏👍
❤
Tanda is very popular village in eastern Punjab….😊
💛💝💛💝💛💝💛 good joob
ਲਵਲੀ ਜੀ ਬੜਾ ਆਨੰਦ ਆਇਆ ਵਧਿਆ ਜਾਨਕਾਰੀ
❤❤
❤❤❤❤❤❤❤❤❤❤❤❤
25ਮਿਨਟ ਤੋ
ਸਤਿ ਸ੍ਰੀ ਆਕਾਲ ਜੀ ਬਹੁਤ ਮਾੜਾ ਹੋਇਆ ਸੀ
Maine aapki ek video Dekhi Thi jismein aapane bataya tha ki Pakistan mein is Waqt 50006 hi Rahte Hain Bada Dukh hua
Good job veer ji ❤❤❤ kon kon Ajnala Tehsil to dekh riha video
@@HassanMehadi-jy7vi..?
ਵੀਰ ਜੀ ਭਿੰਡੀ ਸੈਦਾਂ ਮੇਰੇ ਨਾਲ ਦਾ ਪਿੰਡ ਏ…13,14 ਹਜ਼ਾਰ ਵੋਟ ਏ, ਸਾਡੇ ਪਿੰਡ ਵੀ ਪੁਰਾਣੀਆਂ ਮਸੀਤਾਂ ਨੇ
Jile patiyale ch virka nu aaj bhi refugees keh k sdde ne
Virji pl mithgumni pind v jao sada pind c o sadey dadaji v udhro aaye c😢
Pindeya saida badar de naal he pind hai
Veer ji Baba ji bangla di gall kada aa bangla fazilka nu khenda aa sada distik fazilka charda Punjab jalalabad west vich renda aa
❤❤❤❤❤❤❤❤
Bhut wudeya g
Urhmurh tanda bhogpur jalandhar
Bai lavlly ji Sade Burre wala mandi Lahore se reshtedaar ne ji othe de video bnao ji 1 waar ji
Satghara old city Ha
Tanda urmurh mere master g da sher c... urmurh add hai te tanda alg hai
ਦੇਖੋ ਕੋਈ ਨਿਸ਼ਾਨੀ ਹੈ ਕੇ ਨਹੀਂ
गुरमीत।सिह20चक।वाला
Aoa u visit my house am from kutiala vikan from house syed zolfqar shah
Sikh.boy.kon.
بچی کھچی تاریخ وی اک دن لوکاں مٹا دینی اے ۔ ایس طراں تسیں ایہہ محفوظ کر رہے او ، بہت چنگا کم کردے پئے او ۔ سلامتی ہو ۔
Unna ledara di galti karke jinna da Punjab ch kujj c hi nahi unna di galti karke asli Punjab di itihaas sab kujj othe rah gya
Asi ve tanda urmar tu he ha
Punjabi lehar channel to kad ta lovely nu nasir dhillon ne ?