Family Reunion After 77 Years 20 KM Da Safer Karan Lai 3 generation Lag gaiyan Kot Bachna Shakerghar

Sdílet
Vložit
  • čas přidán 25. 08. 2024
  • Link
    Instagram:
    www.instagram....

Komentáře • 144

  • @HarpreetSingh-ux1ex
    @HarpreetSingh-ux1ex Před měsícem +18

    ਲਵਲੀ ਵੀਰ 77 ਸਾਲਾਂ ਦੇ ਵਿਛੜਿਆ ਨੂੰ ਮਿਲਾਉਣ ਦਾ ਮਹਾਨ ਸ਼ਲਾਘਾਯੋਗ ਉਪਰਾਲਾ ਹੈ ਲਹਿੰਦੇ ਪੰਜਾਬ ਦੇ ਪਿੰਡ ਵਾਸੀਆਂ ਦੇ ❤ ਪਿਆਰ ਸਤਿਕਾਰ ਦੇਖ ਬਹੁਤ ਵਧੀਆ ਲੱਗਿਆ ਤੇ ਬਜ਼ੁਰਗਾਂ ਨੂੰ ਚਾਅ ਚੜ ਗਿਆ ਆਪਣੇ ਯਾਰ ਬੇਲੀਆ ਦੇ ਬੱਚਿਆਂ ਨੂੰ ਮਿਲਕੇ ਲਵਲੀ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ❤ ਧੰਨਵਾਦ ਜੀ 🙏

  • @UmravSingh-uz4lo
    @UmravSingh-uz4lo Před 6 dny +3

    शून्य से जो सर्जन करते हैं वो लोग बहुत आगे निकल जाते है। यह लोग सिखों व हिन्दूओं के घर और खेत लूट लिया लेकिन गरीब ही रहें। इसके चेहरे से लगता है कि बहुत ही गरीब है।

  • @gurcharankhokhar5226
    @gurcharankhokhar5226 Před měsícem +9

    ਲੋਵਲੀ ਭਾਜੀ 47 ਰਹਿੰਦੀ ਦੁਨੀਆ ਤਾਈ ਯਾਦ ਰਹੂਗਾ ਭਾਜੀ ਯਾਰ ਕਿਓ ਵੰਡਿਆ ਰਸਦੇ ਵਸਦੇ ਪੰਜਾਬ ਨੂੰ ਭਾਜੀ ਦਿਲ ਦੁਖਦਾ ਏ

  • @AngrejSingh-bo9zb
    @AngrejSingh-bo9zb Před měsícem +7

    ਲਵਲੀ ਵੀਰ ਜੀ ਆਪ ਜੀ ਵੱਲੋਂ ਜੌ ਵੀ ਵੀਡਿਉ ਬਣਾਈ ਜਾਂਦੀ ਹੈ ਉਹ ਕਾਬਿਲੇ ਤਾਰੀਫ ਹੁੰਦੀ ਹੈ ਆਪ ਜੀ ਨੂੰ ਬੇਨਤੀ ਹੈ ਕਿ ਆਪ ਵੱਲੋਂ ਚਲਾਈ ਹੋਈ ਅਣਵੰਡੇ ਪੰਜਾਬ ਦੀ ਗਾਥਾ ਬਾਰੇ ਜੋਂ ਵੀਡਿਓ ਬਣਾਈ ਜਾਂਦੀ ਹੈ ਉਹ ਅੱਜ ਦੇ ਨੌਜਵਾਨਾਂ ਨੂੰ ਸਮਝਾਉਣ ਲਈ ਬਹੁਤ ਵਧੀਆ ਮਹਿਮਾ ਹੈ ਪ੍ਰਮਾਤਮਾ ਆਪ ਨੂੰ ਚੜਦੀ ਕਲ੍ਹਾ ਵਿਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੋ ਧੰਨਵਾਦ

  • @sikandersingh8137
    @sikandersingh8137 Před měsícem +4

    ਭਪਿੰਦਰ ਸਿੰਘ ਲਵਲੀ ਛੋਟੇ ਵੀਰ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ

  • @ustadnama491
    @ustadnama491 Před měsícem +5

    ❤ ਪਰਮ ਪ੍ਰਿਯ ਪੁਪਿੰਦਰ ਸਿੰਘ ਲਵਲੀ ਜੀਉ, ਆਦਾਬ ਸ੍ਵੀਕਾਰ ਕਰਨਾ ! ਚਿਰ - ਵਿਛੁੰਨਿਆਂ ਰੂਹਾਂ ਦਾ ਮਿਲਾਪ ਮੁਬਾਰਕ ਹੋਵੇ ਜੀਉ! ਮੁਹੰਮਦ ਨਈਮ ਪਾਕਿਸਤਾਨ ❤

  • @gurdialsingh5497
    @gurdialsingh5497 Před měsícem +8

    ਲਵਲੀ ਭਾਜੀ ਸਤਿ ਸ੍ਰੀ ਆਕਾਲ, ਬਾ ਕਮਾਲ ਵੀਡੀਓ ਜੀ , ਇਵੇਂ ਲਗਾ ਜਿਵੇਂ ਮੈਂ ਫ਼ਿਰ ਤੋਂ ਆਪਣੇ ਪਿੰਡ ਬਚਨੇ ਕੋਟ ਪਹੂੰਚ ਗਿਆ ਹੋਵਾਂ। ਇਹ ਮੇਰਾ ਸੁਭਾਗ ਹੈ ਕਿ ਵਾਹਿਗੁਰੂ ਜੀ ਨੇ ਮੈਨੂੰ ਆਪ ਜੀ ਨਾਲ ਮਿਲਾ ਦਿੱਤਾ, ਮੇਰੀ ਚਿਰਾਂ ਪਾਲੀ ਆਸ ਨੂੰ ਬੂਰ ਪਿਆ ,ਆਪ ਜੀ ਦੇ ਸਹਿਯੋਗ ਸਦਕਾ ਮੇਰੀ ਆਪਣੇ ਵਡੇਰਿਆਂ ਦਾ ਪਿੰਡ ਵੇਖਣ ਦੀ ਤਾਂਘ ਪੂਰੀ ਹੋਈ, ਕਿੰਨਾ ਲਫਜਾ ਰਾਹੀਂ ਮੈਂ ਆਪ ਜੀ ਦਾ ਧੰਨਵਾਦ ਕਰਾਂ ਮੇਰੇ ਕੋਲ ਅਲਫਾਜ਼ ਨਹੀਂ ਹਨ ਮੈਂ ਆਪ ਜੀ ਦਾ ਸ਼ੁਕਰਾਨਾ ਕਰ ਸਕਾਂ। ਲਵਲੀ ਭਾਜੀ ਤੁਹਾਡੇ ਤੋਂ ਮਿਲੇ ਪਿਆਰ ਤੇ ਸਹਿਯੋਗ ਲਈ ਮੈਂ ਸਾਰੀ ਉਮਰ ਆਪ ਜੀ ਦਾ ਰਿਣੀ ਰਹਾਂਗਾ। ਮੈਂ ਆਪ ਜੀ ਦਾ ਸ਼ੁਕਰਗੁਜ਼ਾਰ ਹਾਂ, ਤੁਹਾਡੇ ਇਸ ਅਰੰਭੇ ਕਾਰਜ ਨੂੰ ਮੈਂ ਸੇਵਾ ਮੰਨਦਾ ਹਾਂ ਤੇ ਤੁਹਾਡੀ ਇਸ ਸੇਵਾ ਅੱਗੇ ਮੇਰਾ ਸਿਰ ਝੁਕਦਾ ਹੈ। ਮੈਂ ਆਪ ਜੀ ਦੀ ਬੇਹਤਰੀ, ਤੰਦਰੁਸਤੀ ਤੇ ਕਾਮਜਾਬੀ ਲਈ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ, ਵਾਹਿਗੁਰੂ ਜੀ ਆਪ ਜੀ ਨੂੰ ਜ਼ਿੰਦਗੀ ਦੇ ਹਰ ਮਿਸ਼ਨ ਹਰ ਮੋੜ ਤੇ ਕਾਮਯਾਬੀਆਂ ਬਖਸ਼ਣ ਤੇ ਤੁਸੀਂ ਏਸੇ ਤਰ੍ਹਾਂ ਇਹ ਸੇਵਾ ਦਾ ਕਾਰਜ ਕਰਦੇ ਰਹੋ। ਮੈਂ ਆਪਣੇ ਸਾਰੇ ਪਿੰਡ ਵੱਲੋਂ ਆਪ ਨੂੰ ਫਤਿਹ ਬਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।,🙏

  • @ParminderSingh-dq7ni
    @ParminderSingh-dq7ni Před 19 dny +2

    ਲਵਲੀ ਵੀਰ ਜੀ ਸਤਿ ਸ੍ਰੀ ਆਕਾਲ ਜੀ ਵੀਰ ਜੀ ਏ ਦੋਨਾਂ ਮੁਲਕਾਂ ਦੇ ਕੁਰਸੀ ਤੇ ਬੈਠੇ ਨੇਤਾਵਾਂ ਨੇ ਸਾਡੇ ਵਿਛੋੜੇ ਪਾਏ ਹੋਏ ਹਨ ❤❤

  • @chiraggupta6677
    @chiraggupta6677 Před dnem +1

    Paaji I'm from India, bohot sundar lagta hai aapke videos dekh kar. Bhagwan aapko bohot tarakki de. Sat Sri akal, hare krishna!

  • @varinderparasher2421
    @varinderparasher2421 Před měsícem +9

    Lovely 😍 doing great work

  • @SukwindarKaur
    @SukwindarKaur Před 16 hodinami

    ਇਸ ਦੂਖਾਂਤ ਨੂੰ ਤਾ ਸਾਡੀਆਂ ਸਰਕਾਰਾਂ ਅਜ਼ਾਦੀ ਕਹਿੰਦੀਆਂ ਨੇ ਜਿਨ੍ਹਾਂ ਦੇ ਘਰ ਬਰਬਾਦ ਹੋ ਗੇ ਉਹਨਾਂ ਵਾਸਤੇ ਹੱਲੇ ‌ਉਜਾੜੇ ਨੇ😢😢😢

  • @kahlonkultarsingh
    @kahlonkultarsingh Před měsícem +4

    ਮੇਰੇ ਦਾਦਾ ਜੀ ਸਨ ਘਸੀਟ ਸਿੰਘ ਮੈਂ ਜ਼ਰੂਰ ਆਵਾਂਗਾ ਆਪਣੇ ਬਜ਼ੁਰਗਾਂ ਦੇ ਘਰ
    Lyricist and singer
    Kahlon kultar Singh
    From England

    • @Kahlonjatinder
      @Kahlonjatinder Před 25 dny +1

      Mere v dadda ji etho de veer ji sardar kartar Singh kahlon s/o sardar harnam Singh ji

  • @GurmeetButtar-ub5ll
    @GurmeetButtar-ub5ll Před měsícem +2

    ਲਵਲੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਪਰਮਾਤਮਾਂ ਤੁਹਾਡੀ ਚੜਦੀਕਲਾ ਰੱਖੇ 🙏🙏🌹🌹

  • @asifmehmood-pi3mu
    @asifmehmood-pi3mu Před měsícem +7

    Good work lovely pa ji SSA wish you good luck in feature. I'm Asif Mehmood Gujrat Pakistan.

  • @baljitrandhawa8705
    @baljitrandhawa8705 Před měsícem +1

    ਲਵਲੀ ਵੀਰੇ ਬਹੁਤ ਵਧੀਆ ਉਪਰਾਲਾ ਆਪ ਜੀ ਦੀ ਵਾਹਿਗੁਰੂ ਜੀ ਸਦਾ ਚਡ਼ਦੀ ਕਲਾਂ ਵਿੱਚ ਰੱਖਣ ਜੀ

  • @GillJattStudio
    @GillJattStudio Před měsícem +4

    محمد طالب گل جٹ پنجاب پاکستان پاکپتن سے

  • @gurcharankhokhar5226
    @gurcharankhokhar5226 Před měsícem +2

    ਸੁਪਨਿਆ ਤੂ ਉਤਮ ਤੇ ਉਤਮ ਤੇਰੀ ਜਾਤ ਸੋ ਵਾਰਿਆ ਦੇ ਵਿਚਾਰੇ ਤੇ ਆਣ ਮਿਲਾਵੇ ੭੭ ਸਾਲਾ ਭਾਦ ॥

  • @user-iw6gz8ze9q
    @user-iw6gz8ze9q Před 4 dny +2

    77 साल बाद मिलन.. एमोसनल मिलन...!

  • @TheHindri
    @TheHindri Před měsícem +3

    ਲਵਲੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਵਿੱਛੜੇ ਪਰਿਵਾਰਾਂ ਨੂੰ ਮਿਲਾਇਆ ਪਰ ਕਰੇਡਿਟ ਢਿਲੋ ਲੈ ਜਾਂਦਾ ਸੀ ਤੁਹਾਨੂੰ ਵੀ ਮਿਲਣਾ ਚਾਹੀਦਾ ਸੀ

    • @chhindasinghaulakh6815
      @chhindasinghaulakh6815 Před měsícem

      ਕਰਤੀ ਅਪਦੇ ਆਲੀ। ਨਾਂ ਟਲੀਆ। ਉਹਨਾਂ ਦੋਨਾਂ ਵਿਚ ਚਾਹੇ ਭਰਾਵਾਂ ਵਾੱਲਾ ਪਿਆਰ ਹੋਵੇ ਪਰ ਜਿਉਂਦਾਂ ਰਹਿ ਵਾਈ ਤੂੰ ਤੀਲੀ ਲਾਤੀ ਐ ਹੂੱਣ ਸਮਾਂ ਫੈਸਲਾ ਕਰੂ ਵੀ ਕੀ ਬਣਦਾ ਐ।😅😅😅😅

  • @tariqmahmood6497
    @tariqmahmood6497 Před měsícem +1

    Mai bohath rota ❤, aik punjab, saaadhee aik he nasal hay

  • @khizarhayatindianscooty6526
    @khizarhayatindianscooty6526 Před měsícem +2

    Wah ji wah bahut maze di video
    Layi lovely veer ji da bahut shukria ❤
    Khizar chughtai wazirabad

  • @narinderchhina3009
    @narinderchhina3009 Před 6 dny +1

    😢😢😢😢😢😢Waheguru Waheguru Waheguru Waheguru Waheguru

  • @komalrandhawa2308
    @komalrandhawa2308 Před měsícem +2

    Ssa veer ji bhut sohna km kita ji dhanwad waheguru trkiaa bakhse ji

  • @gurbachansingh7116
    @gurbachansingh7116 Před měsícem +3

    PUPINDAR.PAL.SINGH.JI.WAHE.GURU MEHAR KARN.AAP.UTE WEARY.GUD WORK BAI.JI ANAND PUR.SAHIB TON PUNJAB ROPAR INDIA

  • @gurjantsingh54410
    @gurjantsingh54410 Před měsícem +2

    Sachi rona a jnda .je koi pushe sbh to mehngi dharti kithe ta pakistan and hindustan hi.da nm phla aavega..

  • @angrejsinghbajwa8079
    @angrejsinghbajwa8079 Před měsícem +1

    Pupinder veer ji satshiri akal bahut shandar vedio banai h tuhada jina vi dhanvad kariae kam h .dil dian gahrainya to piar satkar satguru tuhanu chadian kalan bakshe thanks Angrej Singh Bajwa Ranshinwal narowal again and again love you thanks

  • @sawarnsingh9989
    @sawarnsingh9989 Před měsícem +2

    very nice video good effort for reunion keep it up god bless sawarn Singh from UK

  • @sarbbrar4173
    @sarbbrar4173 Před měsícem +3

    PUPINDER Singh Lovely veer ji Sat Shri akal Good jop 🙏🙏👌👌

  • @AmandeepSingh-nb3lu
    @AmandeepSingh-nb3lu Před měsícem +3

    Ap ki videos ka intzar rehta hai lovely pa ji

  • @shahrozkhanshahrozkhan5706

    یہ میرا گاؤں ہے کوٹ بچنہ 💕💕 خوش آمدید کہتے ہیں آپ کو ویر جی ودایا لگ جی بہت 💕💖

  • @ausmani2278
    @ausmani2278 Před měsícem +2

    Excited to see people still remember each other by names. Love for homeland is always in heart. Partition was blunder for both sides.

  • @yadandespunjabdiyan8446
    @yadandespunjabdiyan8446 Před měsícem +1

    Lafaz ni hege kehan nu, eni piyar bari milni dekh dil kush v hoyia te dil bhar v aayia , 47 ne bahut khsh khoyia loga to 🙏🙏

  • @baljinderkaurbaljinderkaur4006

    God bless you beta❤❤

  • @Jaswant697
    @Jaswant697 Před měsícem +3

    Verr je bahut Sona kam kita form doraha ludhiana punjab

  • @user-ji1fx3sm7c
    @user-ji1fx3sm7c Před měsícem +3

    Bhopinder Singh Bangkok good good good pupinder ji

  • @lvsinghdhalival9554
    @lvsinghdhalival9554 Před měsícem +2

    Veer ji great job

  • @AmandeepSingh-nb3lu
    @AmandeepSingh-nb3lu Před měsícem +3

    Zaberdast

  • @aqsa4642
    @aqsa4642 Před 4 dny +1

    میرے نانا ابو کا بھی انٹر ویو کریں.. ضلع لیہ کے شہر فتح پور میں میں رہتے ہیں. ان کے دوست سکھ بہت سالوں تک انھیں ملنے آتے تھےپاکستان ا
    . آج بھی نانا اپنا گاؤں یاد کر کے رو پڑھتے ہیں.. ان کے تو بہت زیادہ واقعات ہیں انڈیا سے متعلق. بہت لمبی وڈیو بن سکتی ہے..

  • @surinderkumar4622
    @surinderkumar4622 Před měsícem +3

    ਭਾਜੀ satshriakal ਪਿਛਲੇ ਕੁੱਝ ਕੁ ਦਿਨ ਤੋ ਮੈਂ ਤੁਹਾਡੇ ਸ਼ਲਾਘਾਯੋਗ ਕੰਮ ਦੇ ਵੀਡੀਓ ਦੇਖ ਰਿਹਾ ਹਰ ਰੀਲ ਵਿਚ ਮੇਰੇ ਹੰਝੂ ਨਿਕਲ ਰਹੇ ਹਨ। ਸ਼ਾਇਦ ਕਿਤੇ ਨਾ ਕਿਤੇ ਮੇਰੇ ਪਰਿਵਾਰ ਦੇ ਬਜੁਰਗ ਲਹਿੰਦੇ ਪੰਜਾਬ ਦੇ ਸਨ ਇਸ ਕਰਕੇ । ਮੈਨੂ ਜਿਆਦਾ ਤੇ ਨਈ ਪਤਾ ਪਰ ਪਿੰਡ ਦਾ ਨਾਮ ਬੇਲੀ ਜਾ ਵੇਲੀ ਸੁਣਿਆ।
    ਇਕ ਵੀਡੀਓ ਵਿਚ ਤੁਸੀ ਇਸ ਪਿੰਡ ਦਾ ਨਾਮ ਲਿਆ ਸੀ।ਸਾਡਾ ਸਾਰਾ ਪਰਿਵਾਰ ਇਕੱਠਾ ਹੀ ਰਹਿੰਦਾ ਸੀ । ਮੇਰੇ ਪਿਤਾ ਜੀ ਦਾ ਨਾਂਅ ਗਿਆਨ ਚੰਦ ਪੁੱਤਰ ਚੰਦੂ ਰਾਮ ਪੁੱਤਰ ਜੈਮਲ ਰਾਮ ਪੁੱਤਰ ਫੋਲਾ ਰਾਮ ਸੀ। ੳਨਾ ਨਾਲ
    ਚੰਦੂ ਰਾਮ ਦੇ ਨਾਲ ਜੇਠੂ ਰਾਮ ਦਾ ਪਰਿਵਾਰ ਸੀ । ਦੇਖਿਓ ਕਿਤੇ ਕੁਝ ਪਤਾ ਲੱਗਿਆ ਤਾਂ । ਮੈਂ ਸੁਰਿੰਦਰ ਕੁਮਾਰ ਪੁੱਤਰ ਗਿਆਨ ਚੰਦ ਜੰਲਧਰ ਬਸਤੀ ਦਾਨਿਸ਼ਮੰਦਾ ਚ ਰਹਿੰਦੇ ਹਾਂ ।
    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਭਾਜੀ ਅਗਰ ਤੁਹਾਡੇ ਨਾਲ ਗੱਲ ਕਰਨੀ ਹੋਏ ਤਾਂ ਕਿਸ ਤਰਾਂ ਕੀਤੀ ਜਾਇ।

    • @surinderkumar4622
      @surinderkumar4622 Před měsícem

      Lovely bhaji tuhada boht jyada ਸ਼ੁਕਰੀਆ waheguru tuhanu hmesha tandrusti bakshan. waheguru tuhanu eda hi ਮਿਹਨਤ ਕਰਨ ਦੀ ਹਿੰਮਤ bakshan . M ਹੋਰ ਜਾਣਕਾਰੀ le ke ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗਾ ਪਿੰਡ belli ਬਾਰੇ ਜਿਥੇ ਸਾਡੇ ਬਜ਼ੁਰਗ ਰਹਿੰਦੇ ਸੀ o ਏਕੋ behre ਵਿਚ 40-50 ਜੀਅ ਰਹਿੰਦੇ ਸਨ।

  • @tariq729me1
    @tariq729me1 Před měsícem +3

    ❤ great reunion and sad they had to leave. 1947 full of tragedies.

  • @gurcharankhokhar5226
    @gurcharankhokhar5226 Před měsícem +2

    🎉 lovely bhaji maigreat ni kurshi de bhukya kanjra vichodya gya Punjab nu loki rondhe ne teh andro baddua dende ne

  • @gurmandeepsingh3712
    @gurmandeepsingh3712 Před měsícem +1

    lovely veer waheguru ji ne tuhadi sewa laai bht vaddi chardikala ch raho hamesha 58:57

  • @user-yr4lb5mi9o
    @user-yr4lb5mi9o Před měsícem +2

    सतनाम।जी।वाहेगुरू।जी

  • @GaganDeep-bi7se
    @GaganDeep-bi7se Před měsícem +2

    Once again Great story Lovely Pa ji

  • @gurmandeepsingh3712
    @gurmandeepsingh3712 Před měsícem +2

    mainu es gll da bht dukh a mera nana ji vaar cho aae c aaj v oh ethe vaar vale vajde aa pr kismat mai ohna to kde eh push e ni skya k kehda pind ch tuhada oh duniya to udo tk chale gae jdo mainu pushan di chaaa hoi

  • @gurcharankhokhar5226
    @gurcharankhokhar5226 Před měsícem +2

    दोबता पंजाब भरे नू चगंगा भला वासदे सिगा लवली भाजी दिल दुखदा तुहाडिया मेल मिलों दिया गला सुनके

  • @gurmindersingh1257
    @gurmindersingh1257 Před měsícem +1

    ਧੰਨਵਾਦ ਲਵਲੀ ਵੀਰ ਜੀ valo ਪਿੰਡ heir amritsar

  • @khizarhayatindianscooty6526
    @khizarhayatindianscooty6526 Před měsícem +3

    Apne gar pardesiyaan wangoon partan da ahsaas kyun aey
    Mai 47 magroon jameyaan mere pindey laas kyun aey ❤ khizar chughtai wazirabad

  • @atifshah4604
    @atifshah4604 Před dnem

    Chacha G har very good memory..

  • @zahidiqbal-vb9cz
    @zahidiqbal-vb9cz Před měsícem +4

    great lovely g frm layyah,tussi canada ni chaly gy c?

  • @amrikgoraya9709
    @amrikgoraya9709 Před měsícem +4

    Gujranwala jewellers are very famous in Jalandhar.

  • @JaspalSingh-fi5jy
    @JaspalSingh-fi5jy Před měsícem +2

    Good job

  • @GillJattStudio
    @GillJattStudio Před měsícem +2

    Very nice My neme Muhammad Talib Gill Jutt Punjab Pakistan Pakpattan se

  • @ExcitedBobsleigh-nx4sl
    @ExcitedBobsleigh-nx4sl Před měsícem +1

    ਵਾਹਿਗੁਰੂ ਜੀ

  • @SukhjinderSingh-mx6wb
    @SukhjinderSingh-mx6wb Před měsícem +5

    Jehda chhdia than ohdha Lena ki na

  • @gurcharankhokhar5226
    @gurcharankhokhar5226 Před měsícem +3

    ਵਿਛੋੜੇ ਦੀਆ ਕੰਧਾ ਨੇ ਲਵਲੀ ਭਾਜੀ ਦੋਨਾ ਦੇਸ਼ ਦੀ ਜਮੂਰੀਅਤ ਨੂ ਸਰਕਾਰ ਕੋਲ ਬੇਂਤੀ ਕਰਨੀ ਚਾਹੀਦੀ ਕੀ ਬਜੁਰਗਾ ਨੂ ਵੀਜਾ ਦਿਤਾ ਜਾਵੇ ਤਕੀ ਓਹ ਅਪਣੀ ਜਮਾਂ ਭਾਈ ਦੇਖ ਸਕਾਂ

    • @ImranKhan-zc2li
      @ImranKhan-zc2li Před měsícem

      Bilkul.
      Hun ta bs kuch hi rahe gaye ne us waqt de gawah

  • @chhindasinghaulakh6815
    @chhindasinghaulakh6815 Před měsícem +3

    ਵੀਰ ਜੀ ਮੂਰਬਾ ਜ਼ਮੀਨ ਦਾ ਅੰਗਰੇਜ਼ੀ ਸਰਕਾਰ ਅਪਣੇ ਨਾਲ ਵਫਾਦਾਰੀ ਕਰਨ ਵਾਲੇ ਨੂੰ ਇਨਾਮ ਵਜੋਂ ਦਿੰਦੀ ਹੂੰਦੀ ਸੀ।ਵੋਹਤ ਲੋਕਾਂ ਨੂੰ ਇਸ ਤਰ੍ਹਾਂ ਜ਼ਮੀਨਾਂ ਮਿਲੀਆਂ ਅੰਗਰੇਜ਼ ਹਕੂਮਤ ਦੇ ਟਾਇਮ ਵਿਚ,ਪੱਰ ਅੱਜ ਕਈ ਵੰਦੇ ਇਹ ਗੱਲ ਲਕੋ ਜਾਂਦੇ ਨੇ।

  • @Ramghariaofficial1321
    @Ramghariaofficial1321 Před 10 dny +1

    Eh dard oh janda,jihne handaya hove,

  • @jagmalsingh7725
    @jagmalsingh7725 Před měsícem +2

    Jindabad

  • @user-xx2gy9ut4z
    @user-xx2gy9ut4z Před měsícem +1

    Bhupinder Singh lovely ji bohot vadhia uprala kr rhe ho

  • @user-lr8rl7kp2z
    @user-lr8rl7kp2z Před měsícem +1

    Always welcome to KOt Bachna❤

  • @sarabjitkaurbrar485
    @sarabjitkaurbrar485 Před měsícem

    Good job bai ji

  • @samarjeetkaur1898
    @samarjeetkaur1898 Před měsícem +1

    God bless you lovely bha ji God Bless you.

  • @deep_2113
    @deep_2113 Před měsícem +1

    Waheguru ji waheguru ji ❤😊

  • @kamalkaran2165
    @kamalkaran2165 Před 29 dny

    ਬਹੁਤ ਵਧੀਆ ਵੀਡੀਉ

  • @indiannorway
    @indiannorway Před měsícem +1

    bahut wadhiya uprala lovely veer tuhada, bahut dukh ha 47 da ujada q hoya, kinni khushi hundi wadha vadheraya diyya yaada yaad kar

  • @IftikharAhmad-uc8nj
    @IftikharAhmad-uc8nj Před měsícem +3

    Bhut wudeya g 🎉

  • @Rashidkhan-hi7cv
    @Rashidkhan-hi7cv Před měsícem +1

    buhat khushi hoi mera pind kot bachna

    • @kahlonsingh8057
      @kahlonsingh8057 Před 13 dny

      Veer ethe koi mandiala pind haiga mandiala badmasha v kehnde ne

  • @karnisingh6488
    @karnisingh6488 Před 25 dny

    Lavalli bhajji thanks❤❤🌹🌹

  • @Muneeb__Arain
    @Muneeb__Arain Před měsícem

    Janab Multani Saab, tusi bot vadiya Kam kr rehay ho. ❤❤❤

  • @ghulamasghar1651
    @ghulamasghar1651 Před měsícem +1

    Lovely pa ji sat sri akal wand weley da barra dukh he apane wadean kolon barrey dukh Waley waqiat suney nein pa ji hon kithey ho

  • @KuldipSingh-st7lc
    @KuldipSingh-st7lc Před měsícem +2

    My grand father late Karam singh was post master in Quetta in the year 1933. If possible please make video

  • @HarjinderSingh-rk5gf
    @HarjinderSingh-rk5gf Před měsícem

    Very nice vedeo batala

  • @davindertv4045
    @davindertv4045 Před měsícem

    Lovely Ji
    Great job 🎉🎉❤❤

  • @hajursingh_7089
    @hajursingh_7089 Před měsícem +1

    Bahut sunder ji

  • @rshundle
    @rshundle Před měsícem +1

    Excellent ji😊

  • @rrofficial8667
    @rrofficial8667 Před měsícem +3

    سردار جی ۔ سیدوالہ نزد جڑانوالہ میں بھی سکھ آباد تھے۔ یہاں سکھوں کی زمینیں تھیں۔ نہر کے ساتھ 16 چک میں بگا سنگھ کا کھجوروں کا باغ ابھی بھی موجود ہے۔ پرانے سیدوالہ میں سکھوں کا گردوارہ آج بھی موجود ہے۔ پلیز یہاں بھی آئیں شکریہ۔

  • @shahrozkhanshahrozkhan5706

    لیکن ملاقات نہیں ہو سکی آپ سے مجھے کل ہی پتہ چلا تھا کے تسی آۓ سی

  • @chamkaur_sher_gill
    @chamkaur_sher_gill Před měsícem +2

    Sat Sri akll lovely veer ji good 👍 work 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @afnanruman688
    @afnanruman688 Před měsícem +3

    47 ka Azaab nsloon ko kha gaya

  • @mirzahaq5714
    @mirzahaq5714 Před měsícem +1

    Sat Sri akaal

  • @rajanrajan1497
    @rajanrajan1497 Před měsícem +1

    ਮੇਰੀ wife ਦੀ ਦਾਦੀ ਜੀ ਵੀ ਨਾਰੋਵਾਲ ਦੇ ਸਨ , ਲਾਗੇ ਤਰਖਾਣਾ ਵਾਲੀ ਪਿੰਡ ਸੀ ਉਹਨਾਂ ਵੀ ਦਸਿਆ ਸੀ ਕਿ ਉਹ ਬਹੁਤ ਔਖਾ ਸਮਾਂ ਸੀ , ਬਹੁਤ ਜ਼ਿਆਦਾ ਸੀ , ਪਰ ਚੜਦੇ ਪੰਜਾਬ ਵਿੱਚ ਉਨ੍ਹਾਂ ਨੂੰ ਬਹੁਤ ਮੁਸ਼ਕਲਾਂ ਭਰਿਆ ਸਮਾਂ ਬਤੀਤ ਕੀਤਾ , ਚੁਲੇ ਸਾਗ ਚੜਾਇਆ ਹੋਇਆ ਸੀ, ਤੇ ਸਭ ਕੁਝ ਮਗਰ ਸ਼ਦ ਆਉਣਾ ਪਿਆ

  • @KaranSingh-ld7dx
    @KaranSingh-ld7dx Před měsícem +2

    KOI BHI PAKPATTAN TO DAK RAHA HAI ❤

  • @ilyasali8502
    @ilyasali8502 Před měsícem +1

    Very heart breaking and touching only few sikh leaders fault they were given choice to join Pakistan whole of punjab could have been one and no pain full partician no one had to leave their home.

    • @angrejsantpura9947
      @angrejsantpura9947 Před 14 dny

      Bhai sbhi muslmano jo vote ker rhe the unko bhi nhi pta tha ki punjab me aapne ghr chhodne pdenge

  • @parkashsingh337
    @parkashsingh337 Před měsícem +1

    Sat shri akal 🙏🏼🌹🍀

  • @yadavsatinder777
    @yadavsatinder777 Před měsícem +2

  • @Muneeb__Arain
    @Muneeb__Arain Před měsícem

    ماشاءاللہ

  • @AwaaraROOH1
    @AwaaraROOH1 Před měsícem +2

    ❤❤❤❤

  • @DIL786sh
    @DIL786sh Před měsícem +3

    ❤❤🌹🌹🪻🪻💐💐🌹🌹

  • @gopi2bhatti
    @gopi2bhatti Před měsícem +1

    ਸਿੱਖਾਂ ਨੂੰ ਕਿਉਂ ਮੁਸਲਮਾਨ ਕੀਤਾ ਗਿਆ।

  • @user-yr4lb5mi9o
    @user-yr4lb5mi9o Před měsícem +2

    गुरमीत।सिह20चक।वाला

  • @royalgamer6757
    @royalgamer6757 Před měsícem +1

    ਲਾਇਲਪੁਰ ਸਵੀਟ shop ਗੋਰਾਇਆ,,, ਜਲੰਧਰ ਜਿਲ੍ਹੇ ਵਿੱਚ ਵੀ ਏ

  • @tariqmahmood6497
    @tariqmahmood6497 Před měsícem

    Mera nasal 200 saal paylay naag Singh ki hay, jammu akhnur, dogra

  • @RDutta-vd9xn
    @RDutta-vd9xn Před měsícem +1

    Sir. Kya aap ke pass pind zaffarwal duttan de ya pind chawinda ya pind karyala ke koi logon ka video hai

  • @Hard2022
    @Hard2022 Před 9 dny +1

    Yeah Pakistan may kaisay dan dantay phir rehay

  • @ArifAli-j9c
    @ArifAli-j9c Před měsícem

    Lovely g sharali kala kasur to gay Sikh bujurg the interview karo

  • @jaspalanand8336
    @jaspalanand8336 Před 2 dny

    👍👍👍

  • @manishluthra8806
    @manishluthra8806 Před dnem

    Lovely paji tusi narowal pind sankhatra pind dikha do ge please

  • @binnusidhu5776
    @binnusidhu5776 Před měsícem +1

    Bai gg sadda pind attari karam singh jiss di tusi reporting kitti aa

  • @AmandeepSingh-nb3lu
    @AmandeepSingh-nb3lu Před měsícem +2

    😢😢😢