ਅੰਮ੍ਰਿਤ*ਪਾ*ਲ ਸਿੰਘ ਦੇ ਲਈ ਸਪੀਕਰ ਕੋਲ ਚੁੱਕਾਂਗਾ ਮੁੱਦਾ, ਕਿਹੜੀ ਸ਼ਰਤ ‘ਤੇ BJP ਨੂੰ ਹਮਾਇਤ ਦੇਣ ਦੀ ਕਹੀ ਗੱਲ

Sdílet
Vložit
  • čas přidán 27. 06. 2024
  • ‘ਜਦੋਂ ਮੈਂ ਸਹੁੰ ਚੁੱਕਣ ਲੱਗਿਆ ਤਾਂ ਰਾਹੁਲ ਗਾਂਧੀ ਚਲਾ ਗਿਆ ਬਾਹਰ, ਅੰਮ੍ਰਿਤ*ਪਾ*ਲ ਸਿੰਘ ਦੇ ਲਈ ਸਪੀਕਰ ਕੋਲ ਚੁੱਕਾਂਗਾ ਮੁੱਦਾ, ਬਾਗੀ ਅਕਾਲੀ ਦਲ ਨੂੰ ਸਮਰਥਨ ਦੇਣ ‘ਤੇ ਕੀ ਬੋਲੇ ਸਰਬਜੀਤ ਸਿੰਘ ਖਾਲਸਾ ? ਕਿਹੜੀ ਸ਼ਰਤ ‘ਤੇ BJP ਨੂੰ ਹਮਾਇਤ ਦੇਣ ਦੀ ਕਹੀ ਗੱਲ
    #SarabjeetSinghKhalsa #RahulGandhi #GurjeetSinghAujla #Parliment #Speaker #Congress #BJP #CharanjitSinghChanni #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Komentáře • 754

  • @user-go5xi6vt9u
    @user-go5xi6vt9u Před dnem +69

    ਸਰਦਾਰ ਸਰਬਜੀਤ ਸਿੰਘ ਖ਼ਾਲਸਾ ਨੂੰ ਇੱਕੋ ਇੱਕ ਬੇਨਤੀ ਹੈ ਕਿ ਫਰੀਦਕੋਟ ਦੇ ਹਿੰਦੂ ਵੀਰਾਂ ਅੱਗੇ ਰੱਖਣਾ ਜਿੰਨਾ ਨੇ ਖੁਲਦਿਲੀ ਖੁੱਲ ਕੇ ਮੱਦਦ ਕੀਤੀ ਅਸੀਂ ਫਰੀਦਕੋਟ ਲੋਕ ਸਭਾ ਦੇ ਵੋਟਰਾਂ ਤੁਹਾਡੇ ਕੋਲ ਬਹੁਤ ਉਮੀਦਾਂ ਕਰਦੇ ਹਾ
    ਇਸ ਨਾਲ ਹਿੰਦੂ ਸਿੱਖ ਭਾਈਚਾਰੇ ਦੀਆਂ ਜੜ੍ਹਾਂ ਪੰਜਾਬ ਵਿੱਚ ਬਹੁਤ ਮਜ਼ਬੂਤ ਹੋਣਗਿਆ

    • @JasbirSingh-mw1vr
      @JasbirSingh-mw1vr Před dnem +2

      ਉਮੀਦ ਹੈ ਕਿ ਸਰਬਜੀਤ ਸਿੰਘ ਖਾਲਸਾ ਬਿਨਾ ਕਿਸੇ ਭੇਦਭਾਵ ਦੇ ਸਭਨਾ ਨਾਲ ਵਧੀਆ ਵਰਤਾਓ ਕਰਨਗੇ।

  • @user-zv6lr7bt2p
    @user-zv6lr7bt2p Před 2 dny +238

    ਦੋਨੋ ਨੂੰ ਬੇਨਤੀ ਆ ਖ਼ਾਲਸਾ ਜੀ ਪੰਥ ਦੇ ਲੇਖੇ ਲਾਇਉ ਜੀਵਨ ਬਹੁਤ ਵੱਡਾ ਮੌਕਾ ਦਿੱਤਾ ਕੌਮ ਨੇ 🙏

    • @DvinderSadhra-cb4oj
      @DvinderSadhra-cb4oj Před dnem

      Tusi kiu ni londe

    • @prab438
      @prab438 Před dnem

      ਸਾਡੇ ਲੋਕ ਤੇ ਪੱਤਰਕਾਰ ਵੀਚਾਰੇ ਨੂੰ ਕੋਈ ਸਿੱਧਾ ਕੱੰਮ ਕਰਨ ਦੇਨ ਗੇਤਾ ਹੀ ਵੀਚਾਰਾ ਕਿਸੇ ਪਾਸੇ ਦਿਮਾਗ ਵਰਤੂ ਗਾ ਇਹ ਤਾ ਵੀਚਾਰੇ ਨੂੰ ਰਾਹੁਲ ਨੂੰ ਰੱਸਾ ਪਾ ਬੈਠਾ ਕਵ ਰੱਖਿਆ ਹੋਇਆ ਹੈ😏😏😏

    • @sikandersingh6507
      @sikandersingh6507 Před dnem +4

      ਇਨੇਂ ਕਹਿ ਦਿੱਤਾ ਕਿ ਅਸੀਂ ਭਾਰਤ ਮਾਤਾ ਦੇ ਨਾਲ ਮੇਰੇ ਪੀਉ ਦੀ ਵਿਚਾਰਧਾਰਾ ਅਲੱਗ ਸੀ ਮੇਰਾ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਖਾਲਿਸਤਾਨੀ ਲਹਿਰ ਦੇ ਹੱਕ ਵਿੱਚ ਸਨ ਮੇਰੀ ਵਿਚਾਰਧਾਰਾ ਅਲੱਗ ਹੈ 😂😂😂😂😂😂😂😂😂😂 ਭਾਰਤੀ ਕੇਸਾਧਾਰੀ ਹਿੰਦੂ ਬਾਂਦਰ ਬਣ ਗਿਆ ਹੈ 😂😂😂😂

    • @balvirsingh9691
      @balvirsingh9691 Před dnem +7

      Ehna nu UP de nagina city vicho jite chandersheker ajaad naal mil jana chahida,, oh be BJP RSS de khilaaf aa, ohde uper be NSA laga hoeya se, eho jahe bandeya naal hath milauge fer he punjab Di gal punjab to bahar de loka tak jani

    • @DvinderSadhra-cb4oj
      @DvinderSadhra-cb4oj Před dnem +1

      @@sikandersingh6507 fir ete lahnt a

  • @user-by6zu5xx2e
    @user-by6zu5xx2e Před 2 dny +202

    ਜਦੋਂ ਭਾਈ ਸਰਬਜੀਤ ਸਿੰਘ ਨੇ ਸੌਹ ਚੁੱਕੀ ਸਾਡਾ ਤਾਂ ਸੀਨਾ ਚੌੜਾ ਹੋ ਗਿਆ

    • @mukhtair2294
      @mukhtair2294 Před dnem +4

      ਸਿੱਖ ਕੌਮ ਦਾ ਹੀਰਾ ਹੈ ਜੀ ਖਾਲਸਾ ਜੀ

    • @GurnamSingh-zp9qy
      @GurnamSingh-zp9qy Před dnem

      ੳਅਅਅੳਅ

      ਬਹੁਤ ਸਿਆਣੀਆਂ ਗੱਲਾਂ ਕੀਤੀਆਂ ਹਨ। ਕੋਈ ਫੁਕਰੀ ਨਹੀਂ ਮਾਰੀ।ਮਨ ਨੂੰ ਬਹੁਤ ਖੁਸ਼ੀ ਹੋਈ। ਸੁਣਕੇ। ਖਾਲਸਾ ਜੀ ਸਾਡਾ ਰਾਹੁਲ ਗਾਂਧੀ ਨਾਲ ਕੋਈ ਦੁਸਮਣੀ ਨਹੀਂ।ਉਹ ਜੋ ਸੀ ਹੋ ਗਿਆ। ਉਸਨੂੰ ਭੁੱਲ ਜਾਉ।
      ਅਸੀਂ ਲੋਕਾਂ ਦੇ ਕੰਮ ਕਰਨੇ ਹਨ ਲੜਣਾ ਨਹੀਂ।
      ਇਹ ਲੜਾਈ ਦਾ ਮੈਦਾਨ ਨਹੀਂ। ਅਸੀਂ ਆਪਣੇ ਸੂਬੇ ਦੀਆ ਸਮਸਿਆ ਬਾਰੇ ਫਿਰਆਦ ਕਰਨੀ ਹੈ।
      ਬਹੁਤ ਵਧੀਆ ਵਿਚਾਰ ਹਨ। ਅਸੀ ਵੀ ਫਰੀਦਕੋਟ ਦੇ ਇਲਾਕੇ ਦੇ ਹਾਂ।
      ਅਚਾਨਕ ੳ ਅਅਅਂਂ
      ​@@mukhtair2294

    • @dreamtravelling7273
      @dreamtravelling7273 Před dnem +2

      Ikdum sahi Jis din bhai saab aun gee Uss din duniyea dekhu gi khad k sher ah gya

  • @SukhjeetKaur-kj7fm
    @SukhjeetKaur-kj7fm Před dnem +17

    ਉਹ ਇੰਦਰਾ ਨੇ ਗੱਲਤੀ ਕੀਤੀ ਸੀ ਉਹਨੇ ਕੀਤੀ ਦਾ ਫਲ ਭੁਗਤ ਲਿਆ ਅੱਗੇ ਦੁਸ਼ਮਣੀ ਵਾਲੀ ਗੱਲ ਨਾਂ ਕਰੋ ਰਲ ਮਿਲ ਕੇ ਰਹੋ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰੋ

  • @daljitvehniwalia2178
    @daljitvehniwalia2178 Před dnem +36

    ਰਾਹੁਲ ਗਾਂਧੀ ਪਹਿਲਾਂ ਹੀ ਕਹਿ ਚੁੱਕ ਨੇ ਕਿ ਇੰਦਰਾ ਗਾਂਧੀ ਨੇ ਗਲਤ ਕੀਤੀ।

    • @jaskiratlivinglife4528
      @jaskiratlivinglife4528 Před 18 hodinami +1

      Rajniti a us de baba g jayada haige aunda desh da

    • @MOHIEWALA
      @MOHIEWALA Před 12 hodinami +1

      @@daljitvehniwalia2178 ਤੁਸੀਂ ਕਿਓਂ ਪੱਖ ਪੂਰ ਦੇ ਓ ਬਾਬਾ ਜੀ 👏 ਇੰਦ੍ਰਾ ਪਾਪਣ ਦ ਦਾ

  • @rajindersingh-oz5jh
    @rajindersingh-oz5jh Před dnem +12

    ਭਾਈ ਸਾਹਿਬ ਨੂੰ ਸਹੁੰ ਚੁੱਕਣ ਲਈ ਬਹੂਤ ਬਹੂਤ ਮੁਬਾਰਕਾਂ

  • @drmalkeet9076
    @drmalkeet9076 Před dnem +18

    ਭਾਈ ਸਾਹਿਬ ਜੀ ਆਪਣੇ ਸਲਾਹਕਾਰ ਸਿਆਣੇ ਲੋਕਾਂ ਨੂੰ ਬਣਾਇਆ ਜੇ ਆਹ 315 ਵਾਲੀਆਂ ਗੱਲਾਂ ਕਰਨ ਵਾਲੇਆ ਤੋਂ ਦੂਰ ਰਿਹੋ 315 ਨੇ ਪੰਜਾਬ ਅਤੇ ਸਿੱਖ ਕੌਮ ਦਾ ਪਹਿਲਾਂ ਹੀ ਬਹੁਤ ਨੁਕਸਾਨ ਕੀਤਾ ਹੈ

  • @harsekhon9270
    @harsekhon9270 Před 2 dny +171

    ਫ਼ਰੀਦਕੋਟ ਤੋਂ ਜਿਤਾਇਆ ਭਾਈ ਸਾਹਿਬ ਜੀ ਸੱਚ ਤੇ ਚੱਲੋ ਜੀ

  • @dalbirsinghsingh8144
    @dalbirsinghsingh8144 Před dnem +79

    ਬਹੁਤ ਵਧੀਆ ਕੀਤਾ ਭਾਈ ਸਾਹਿਬ ਦੀ ਮਦਦ ਕਰਕੇ ਫਰੀਦਕੋਟ ਵਾਲਿਆ ਨੇ ਇਤਿਹਾਸ ਰਚ ਦਿੱਤਾ

    • @HarmeshSingh-xo2mz
      @HarmeshSingh-xo2mz Před 13 hodinami

      Waheguru G 🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🙏👍👍👍👍👍👍👍👍👍👍👍♥️♥️♥️♥️♥️♥️♥️♥️♥️

    • @hanishjaspal7807
      @hanishjaspal7807 Před 13 hodinami +1

      Inne kuch ni Krna. Drama hai bs.

    • @MOHIEWALA
      @MOHIEWALA Před 12 hodinami

      @@hanishjaspal7807 ਸਹੀ ਕਿਹਾ ਇਹਨੇ ਵੀਰ ਇੰਟਰਵਿਊ ਵਿਚ ਸਾਫ ਸ਼ਬਦਾਂ ਵਿੱਚ ਦੱਸਤਾ ਸਭ

    • @AmarjeetKaurSandhu174
      @AmarjeetKaurSandhu174 Před 12 hodinami

      ਨਹੀਂ ਕਰਨਾ ਪਰ ਇਹਨਾਂ ਚੋਰਾਂ ਤੋਂ ਜਾਨ ਛੁੱਟੀ ਕਰਨ ਪਿਛਲੀਆਂ ਸਰਕਾਰਾਂ ਜੋ ਕਰਲਿਆ ਉਹ ਲਈ​ ਫਿਰੋ@@hanishjaspal7807

  • @gurpreetjassalsingh8693

    ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਆਉਣੇ ਜਰੂਰੀ ਏ

  • @JaskarnBhullar-wn4xv
    @JaskarnBhullar-wn4xv Před 2 dny +76

    ਸਰਦਾਰ ਜੀ ਤੂਸੀਂ ਸਵਿ ਲੱਖ ਹੋ ਤੇ ਪ੍ਰਵਾਹ ਨਾ ਕਰੋ ਭਾਈ ਸਾਹਿਬ ਹੋਰਾਂ ਵੀ ਆ ਹੀ ਜਾਣਾ ਸੋ ਜ਼ਿੰਦਾਬਾਦ

  • @sukhjitsingh6668
    @sukhjitsingh6668 Před 2 dny +41

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @HarbansSingh-bt8br
    @HarbansSingh-bt8br Před dnem +14

    ਖਾਲਸਾ ਜੀ ਅਗੇ ਵਧੋ ਪੰਜਾਬ ਦੀ ਗੱਲ ਕਰੋ ਬਹੁਤ ਸੋਚ ਵਿਚਾਰ ਕੇ ਗੱਲ ਕਰੋ ਬਦਲੇ ਦੀ ਭਾਵਨਾ ਨ ਰਖੋ ੳਚੀ ਮਤ ਰਖੋ ਬੇਨਤੀ ਕਰ ਸਕਦੇ ਹਾ

  • @baldevbhangu4766
    @baldevbhangu4766 Před 2 dny +95

    ਸਰਬਜੀਤ ਸਿੰਘ ਜੀ ਜੇਕਰ ਇੰਦਰਾ ਨੇ ਗਲਤੀ ਕੀਤੀ ਤਾਂ ਉਸਨੂੰ ਸਜਾ ਮਿਲ ਚੁੱਕੀ ਐ ਇਸ ਗੱਲ ਨੂੰ ਭੁਲ ਜਾਓ ਵਿਕਾਸ ਬਾਰੇ ਸੋਚੋ

    • @harjindersingh1270
      @harjindersingh1270 Před 2 dny +2

      Right

    • @sandeepnandwal8720
      @sandeepnandwal8720 Před dnem +17

      ਜੇ ਤੇਰਾ ਪਰਿਵਾਰ 84 ਚ ਮਰੇ ਹੁੰਦੇ ਤਾ ਪਤਾ ਲੱਗਦਾ ਕੀ ਬੀਤ ਦੀ ਅਗਲੇ ਦੇ

    • @sandeepnandwal8720
      @sandeepnandwal8720 Před dnem

      ਸਿੱਖ ਦੀ ਕਾਤਲ ਪਾਰਟੀ ਕਾਂਗਰਸ ਸਰਕਾਰ ਮੁਰਦਾਬਾਦ

    • @kinskins3895
      @kinskins3895 Před dnem

      Loge nahi bhulna dane

    • @anmolsingh1416
      @anmolsingh1416 Před dnem +4

      Bhulage nhi vikaas alag gal

  • @jagtarchahal2541
    @jagtarchahal2541 Před dnem +10

    ਇੱਕ ਸੱਚੇ ਸਿੱਖ ਨੇ ਸਾਰਿਆਂ ਦੀ ਇੱਜਤ ਕਰਨੀ ਹੁੰਦੀ ਐ ਤੁਹਾਨੂੰ ਵੀ ਚਾਹੀਦਾ ਐ ਕਿ ਸਾਰਿਆਂ ਨਾਲ ਪਿਆਰ ਸਤਿਕਾਰ ਨਾਲ ਰਹਿਣਾ ਚਾਹੀਦਾ ਐ ਆਪਣੀਆਂ ਜਾਇਜ਼ ਮੰਗਾਂ ਨੂੰ ਸੰਸਦ ਦੇ ਸਾਹਮਣੇ ਜਾਇਜ ਤਰੀਕੇ ਤੇ ਪੜ੍ਹੇ ਲਿਖੇ ਲੋਕਾਂ ਦੀ ਤਰ੍ਹਾਂ ਰੱਖਣਾ ਚਾਹੀਦਾ। ਅਸੀਂ ਇਹ ਨੀ ਮਹਿਸੂਸ ਹੋਣ ਦੇਣਾ ਵੀ ਇਹ ਕੇਵਲ ਲੜਨ ਝਗੜਨ ਵਾਲੇ ਹੁੰਦੇ ਨੇ

  • @HarminderSingh-tb9ym
    @HarminderSingh-tb9ym Před dnem +7

    ਭਾਈ ਸਰਬਜੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @BillingKing-dy7pu
    @BillingKing-dy7pu Před 2 dny +16

    ❤❤❤❤ ਦਿਲੋ ਸਲੂਟ ਆ ਜੀ। ਸਾਡੇ ਸਿੰਘਾ ਤੇ ਮਾਣ ਆ

  • @happysarpanch2286
    @happysarpanch2286 Před 2 dny +54

    ⚔️ ਭਾਈ ਸਰਬਜੀਤ ਸਿੰਘ 315 💣🔫

  • @Turbanator54
    @Turbanator54 Před 2 dny +22

    ਵੀਰ ਅਜਾਦ ਹੋ ਅਜਾਦ ਹੀ ਰਿਹੋ ਮੋਦੀ ਵੱਲ ਨਾ ਚਲੀ ਜਾਵੀ ਜੋ ਸੰਵਿਧਾਨ ਗਰੀਬ ਦਲਿਤਾਂ ਕਿਸਾਨਾਂ ਵਿਰੋਧੀ ਹੈ🙏

  • @jaspalsidhu9245
    @jaspalsidhu9245 Před dnem +18

    ਮੇਰੇ ਵਿਚਾਰ ਅਨੁਸਾਰ ਭਾਈ ਸਾਹਿਬ ਨੂੰ ਰਾਹੁਲ ਗਾਂਧੀ ਜਾਂ ਵਿਰੋਧੀਆਂ ਨਾਲ ਸਿੰਗ ਫਸਾਉਣ ਦੀ ਬਜਾਏ ਸਿਰਫ ਤੇ ਸਿਰਫ ਪੰਜਾਬ ਦੇ ਪਾਣੀ ਧਰਤੀ ਤੇ ਹਵਾ
    ਵਾਤਾਵਰਨ, ਕਿਸਾਨੀ ਜਵਾਨੀ ਤੇ ਹੋਰ ਮਹੱਤਵਪੂਰਨ ਮੁੱਦੇ ਉਠਾਉਣੇ
    ਚਾਹੀਦੇ ਹਨ ।

  • @JagjeetSingh-bf2dp
    @JagjeetSingh-bf2dp Před dnem +3

    ਵਾਹਿਗੁਰੂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @baldevbhangu4766
    @baldevbhangu4766 Před 2 dny +24

    ਸਰਬਜੀਤ ਸਿੰਘ ਖਾਲਸਾ ਆਪ ਜੀ ਨੂ ਬੇਨਤੀ ਐ ਤੁਹਾਨੂੰ ਕੌਮ ਜਿਤਾਇਐ ਤੁਹਾਨੂੰ ਬਹੁਤ ਚੋਗੇ ਪਾਏ ਜਾਣ ਗੇ ਪਰ ਤੁਸੀ ਸੋਚ ਸਮਜ ਕੇ ਫੈਸਲਾ ਲੈਣਾ ਮੇਰਾ ਖਿਆਲ ਹੈ ਕਿ ਤਸੀ ਮੇਰੀ ਸੋਚ ਨੂੰ ਫੌਲੋ ਕਰੋਗੇ

  • @harjantbrar8638
    @harjantbrar8638 Před dnem +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪਣੇ ਖ਼ਾਲਸੇ ਦੀ ਚੜਦੀ ਕਲਾ ਕਰਨੀ ਸ਼ੁਕਰ ਹੈ ਤੇਰਾ

  • @sardoolsingh8639
    @sardoolsingh8639 Před 2 dny +78

    ਪਿਛਲਾ ਭੁੱਲਾ ਕੇ ਅੱਗੇ ਵਧਣਾਂ ਚਾਹੀਦਾ ਐ।🙏

    • @kulwindersingh-dh1hq
      @kulwindersingh-dh1hq Před 2 dny +12

      ਜੇ ਤੇਰੇ ਤੇਰੇ ਘਰ ਦਿਆ ਦੇ ਗਲ ਚ ਟੈਰ ਪਾਕੇ ਅਗ ਲਾਈ ਹੁੰਦੀ ਫਿਰ ਵੀ ਏਹੀ ਕਹਿੰਦੇ

    • @user-cm5jp2dl6o
      @user-cm5jp2dl6o Před 2 dny +5

      ​@@kulwindersingh-dh1hqਸਹੀ ਕਿਹਾ ਬਾਈ ਜੀ

    • @Meltar18
      @Meltar18 Před dnem +2

      Bhuliyea taan je justice milgi hove

    • @diamondinterlocktilepaverb1341
      @diamondinterlocktilepaverb1341 Před dnem +2

      ਯਾਦ ਰੱਖ ਕੇ ਤਾਂ ਜਤਾਇਆ ਖਾਲਸਾ🙏

    • @khangura6260
      @khangura6260 Před dnem +1

      ​@@kulwindersingh-dh1hqdosh ikllai sarkar da nahi si, sade aaleyan ne bahut att chaki si, bhindran wale ne beda gark karvaeya kaum da, jana khna hathiyar chuki firda si, indra nu maar ke ki khat liya tusi, 35000 sikh marva liya, dhian bhaina di ijjat lutva li, dimaag ton kamm odon vi ni liya ate hun vi ni lainde, eho jihe bhoojda nu jita ke ki khatt lavoge, ek din es ne modi de paira ch beh jana, galan ch tyre sadi vebkoofi ne pavaye si, hun vi kaum akal ton kamm lai ke chale tan theek aa nhi tan rab hi rakha

  • @sukhroopsinghbrar36
    @sukhroopsinghbrar36 Před 2 dny +29

    ਵਾਹ ਬਈ ਵਾਹ ਖਾਲਸਾ ਜੀ ਫਰੀਦਕੋਟ ਵਾਲਿਆਂ ਦੀ ਰੱਖ ਵਿਖਾਈ ਫਤਿਹ ਬੁਲਾ ਕੇ ਵਾਹਿਗੁਰੂ ਜੀ ਵਾਹਿਗੁਰੂ

  • @MandeepKaur-vy7cb
    @MandeepKaur-vy7cb Před 2 dny +143

    ❤❤ ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਲਈ ਵੀ ਉਪਰਾਲਾ ਕਰੋਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਕੌਮ ਦਾਂ ਹੀਰੋ ਹੈਂ

    • @baldevsidhu7719
      @baldevsidhu7719 Před 2 dny +5

      ਇਹ ਵੀ ਬੀਜੇਪੀ ਚ ਰਲੇਗਾ ਤੇ ਉਨਾ ਨੇ ਮਹਾਰਾਸਟਰ ਵਾਗ ਅਕਾਲੀ ਦਲ।ਤੋੜ ਕੇ ਆਵਦੇ ਮੂਹਰੇ ਵਾਢਨੇ ਹਨ

    • @harmanharman6336
      @harmanharman6336 Před 2 dny

      ​@@baldevsidhu7719pp

    • @ParamjitSingh-ts1kx
      @ParamjitSingh-ts1kx Před 2 dny +4

      ​@@baldevsidhu7719 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਰਾਜੇ ਸੀਹ ਮੁਕਦਮਿ ਕੁਤੇ ਜਾਇ ਜਗਾਇਨ ਬੈਠੇ ਸੁਤੇ ।। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਹਿੰਦੂ ਕੋਈ ਧਰਮ ਨਹੀ ਸੀ ਅਰਬੀ ਭਾਸ਼ਾ ਵਿੱਚ ਹਿੰਦੂ ਦਾ ਅਰਥ ਚੋਰ ਹੈ ਹਿੰਦੂਸ਼ੈਤਾਨ ਹਿੰਦੂਰਾਸ਼ਟਰ ਦੇਸ਼ ਨਹੀਂ ਹੈ ਹਿੰਦੂਸ਼ੈਤਾਨ ਦੈਂਤ ਰਾਖਛ ਹਨ ਭਾਜਪਾ ਦੇ ਰਾਜੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਹਿੰਦੂਸ਼ੈਤਾਨ ਚੋਰਾਂ ਦਾ ਦੇਸ਼ ਬਣਾਤਾ ਮੋਦੀ ਨੇ ਆਰ ਐੱਸ ਐੱਸ ਅੱਤਵਾਦੀ ਹਿੰਦੂ ਚੋਰ ਹੈ ਅਡਾਨੀ ਅਬਾਨੀ ਮੋਦੀ ਸਰਕਾਰ ਮੁਰਦਾਬਾਦ। ਅੜੇ ਸੋ ਝੜੇ ਸ਼ਰਣ ਪਰੇ ਸੋ ਤਰੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਹਿੰਦੂ ਅੰਨਾ ਤੁਰਕੁ ਕਾਣਾ ਦੋਹਾਂ ਤੇ ਗਿਆਨੀ ਸਿਆਣਾ।। ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਕੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

    • @hanishjaspal7807
      @hanishjaspal7807 Před 2 dny +1

      😂😂
      Komm da hero .
      Speaker 🔇🔊 murre kuch bolliya kyu ni. , Punjab te Amritpal barre. 😂

    • @hanishjaspal7807
      @hanishjaspal7807 Před 2 dny +2

      ​@@baldevsidhu7719bjp ch rall gya. Veer ji ,, bjp nu v har jagah nehru te Rahul hi dhikhda hai. Edda v ahi gall hai.
      Ahh ta thodhe tym ch jai shree ram te v aju0:47 hree

  • @user-sx9lo2rg9x
    @user-sx9lo2rg9x Před 2 dny +20

    ਬਿਲਕੁੱਲ ਚੋਣ ਨਹੀ ਲੜਨੀ ਚਾਹੀਦੀ only ready for 2027

  • @Gurpappa8461
    @Gurpappa8461 Před dnem +3

    ਬਹੁਤ ਬਹੁਤ ਮੁਬਾਰਕਾਂ ਜੀ ਭਾਈ ਸਾਹਿਬ ਸਰਬਜੀਤ ਸਿੰਘ ਖਾਲਸਾ ਜੀ ਤੁਹਾਨੂੰ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ 🙏❤️🙏

  • @manindersingh6988
    @manindersingh6988 Před 2 dny +16

    ਕੋਈ ਟਕਰਾ ਦੀ ਸਥਿਤੀ ਬਿਲਕੁਲ ਨਹੀਂ ਬਣਾਉਣੀ ਚਾਹੀਦੀ ਇਹ ਚੁੱਕਣ ਵਾਲਿਆਂ ਨੇ ਤੁਹਾਡੇ ਕਿਤੇ ਕੰਮ ਨਹੀਂ ਆਉਣਾ ਇਕ ਇੱਕ ਕਦਮ ਸੋਚ ਕੇ ਰੱਖੋ.

  • @user-cm5jp2dl6o
    @user-cm5jp2dl6o Před 2 dny +26

    ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਤੋਂ ਬਹੁਤ ਆਸ ਆ ਸਿੱਖ ਕੌਮ ਨੂੰ

  • @pritpalsingh8317
    @pritpalsingh8317 Před 2 dny +63

    ਮੇਰੀ ਸਰਬਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ! ਹੁਣ ਪੁਰਾਣੀਆਂ ਗੱਲਾਂ ਛੱਡ ਕੇ ਨਵੇਂ ਹਲਾਤਾਂ ਮੁਤਾਬਿਕ ਚੱਲੋ! ਟਾਕਰੇ ਹੋਣਗੇ ਸਾਹਮਣੇ, ਤਾਂ ਥੋਡਾ ਫਰਜ ਬੱਣਦਾ ਹੈ ਕਿ ਵਧੀਆ ਮਨੁੱਖ, ਵਧੀਆ ਸਿੱਖ, ਦੇ ਤੌਰ ਤੇ ਪਿਆਰ ਨਾਲ ਡੀਲ ਕਰੋ ਕਸੂਰ ਨਾ ਥੋਡਾ ਨਾ ਰਾਹੁਲ ਜੀ ਦਾ, ਇਨਸਾਨ ਦੋਨੋਂ ਹੋ ਤੇ ਥੋਡਾ ਵਧੀਆ ਵਰਤਾਉ ਪਾਰਲੀਮੈਂਟ ਚ ਹੋਣਾ ਚਾਹੀਦਾ ਹੈ! ਐਵੇ ਜਿਆਦਾ ਉਚੀਆਂ, ਹੰਕਾਰ ਵਾਲੀਆਂ, ਈਗੋ ਵਾਲੀਆਂ ਗੱਲਾਂ ਨਾ ਕੀਤੀਆਂ ਜਾਣ! 🙏🙏

    • @THEGAGUTV
      @THEGAGUTV Před dnem

      👍👍

    • @prab438
      @prab438 Před dnem +3

      ਬਹੁਤ ਵਧੀਆ ਸਲਾਹ ਜੇਕਰ ਸਬ ਰਲ ਕੇ ਪਅੱੰਜਾਬ ਦੇ ਭਲਵ ਵਾਰੇ ਸੋਚਨ ਬਹੁਤ ਗਮੀਰ ਮੁੱਦੇ ਨੇ ਚੱਕਨ ਲਈ ਪਰ ਨਹੀ ਸਾਡੇ ਲੋਕਾਂ ਡਰ ਹਿ ਇੱੰਨਾ ਜਿਆਦਾ ਗੇ ਨੇ ਹਾਥੀ ਲੱੰਘ ਵੀ ਗਿਆ ਕੁੱਤੇ ਭੋਕੀ ਹੀ ਜਾਦੇ ਵਾਲੀ ਗੱਲ ਹੋਏ ਪਈ ਹੈ ਰਾਹੁਲ ਮੁੱਦੇ ਚੱਕਲ ਚੋ ਧਿਆਨ ਦੇ ਰਹਾ ਸਾਡੇ ਬਸ਼ ਰਾਹੁਲ ਨੂੰ ਦੇਖਣ ਚੋ ਹੀ ਬਿਜੀ ਨੇ😂😂😂😂

    • @GurdevSingh-bo7nb
      @GurdevSingh-bo7nb Před dnem +2

      Sahi kaha h sir ji thanks ji mera v ehi smrthàn h pyar nal gl krni h

    • @user-ke1dt4nz1d
      @user-ke1dt4nz1d Před dnem +1

      Good good Vechat

    • @MalavinderGill
      @MalavinderGill Před dnem

      Right

  • @RAITVCHANNEL
    @RAITVCHANNEL Před 2 dny +66

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜੀ ਭਾਈ ਅੰਮ੍ਰਿਤਪਾਲ ਸਿੰਘ ਵਾਰੇ ਜ਼ੋਰ ਨਾਲ ਆਵਾਜ਼ ਬੁਲੰਦ ਕਰੋ ਜੀ

  • @MandeepSingh-zn6sh
    @MandeepSingh-zn6sh Před 2 dny +49

    ਭਾਈ ਸਾਹਿਬ ਬਾਕੀ ਸਭ ਚੜ੍ਹਦੀਕਲਾ,, ਤੁਸੀਂ ਥੋੜੇ ਢਿਲੇ ਜਹੇ ਰਹਿੰਦੇ ਹੋ ਭਾਈ ਅੰਮ੍ਰਿਤਪਾਲ ਸਿੰਘ ਵਾਂਗੂ ਦਹਾੜ ਕੇ ਬੋਲਿਆ ਕਰੇ ਬੇਨਤੀ ਹੈ 🙏🙏

  • @gursewakbuttar6371
    @gursewakbuttar6371 Před 2 dny +11

    ਫਰੀਦਕੋਟ ਵਾਲਿੳ ਇਜਤ ਰਖ ਲੲਈਪੰਥਦੀ ਵਧਾਈਆਂ ਜੀ ਵਧਾਈਆਂ

  • @harmanjeetsingh8308
    @harmanjeetsingh8308 Před 2 dny +10

    ਬਾਈ ਸਰਬਜੀਤ ਸਿੰਘ ਜੀ ਮੇਰੀ ਬੇਨਤੀ ਹੈ ਕੇ ਮੇਰੀ ਸੋਚ ਮੁਤਾਬਕ ਗਾਂਧੀ ਪਰਿਵਾਰ ਨੂੰ ਖਾਸ ਕਰ ਰਾਹੁਲ ਗਾਂਧੀ ਨੂੰ ਬਾਰ ਬਾਰ ਟਾਰਗੇਟ ਨਹੀਂ ਕਰਨਾ ਚਾਹੀਦਾ ਵੈਸੇ ਮੈਂ ਕੋਈ ਕਾਂਗਰਸ ਸਪੋਟਰ ਨਹੀਂ ਹਾਂ ਪਰ ਜੋ ਬੀਤ ਗਿਆ ਉਸ ਨੂੰ ਬਾਰ ਬਾਰ ਨਹੀ ਉਭਾਰਨਾ ਚਾਹੀਦਾ,ਕਿਉ ਕੇ ਉਨ੍ਹਾਂ ਵਲੋਂ ਅਜੇ ਤਕ ਕਦੀਂ ਵੀ ਇਸ ਮੁੱਦੇ ਤੇ ਕੋਈ ਵੀ ਕਮੈੰਟ ਨਹੀ ਕੀਤਾ ਸੋ ਸਾਨੂੰ ਵੀ ਸੰਕੋਚ ਕਰਨਾ ਚਾਹੀਦਾ

    • @jaspreetgill3576
      @jaspreetgill3576 Před dnem

      Bro but we will never forget Sikh genocide....and we all know who are responsible

    • @lovepreetsinghgill517
      @lovepreetsinghgill517 Před dnem

      ​@@jaspreetgill3576ਕੀ ਰਾਹੁਲ ਗਾਂਧੀ ਨੇ ਕੁਝ ਕੀਤਾ?

    • @historicpunjabi1539
      @historicpunjabi1539 Před dnem +1

      ਵੀਰੇ ਬੀਜੇਪੀ ਪੰਜਾਬ ਚ ਤਾਂਹੀ ਆਉ ਜੇ ਕਾਂਗਰਸ ਨੂੰ ਭੰਡਣ ਗੇ ਤਾਂ,, ਗੱਡੀ ਦਿੱਤੀ ਅਗਲਿਆਂ

  • @HarpreetKaur-ix9ed
    @HarpreetKaur-ix9ed Před dnem +4

    ਬਹੁਤ ਬਹੁਤ ਧੰਨਵਾਦ ਵੀਰ ਜੀ ਐਮ ਪੀ ਖ਼ਾਲਸਾ ਜੀ 🙏🏻👍👍👍👍👍🙏🏻

  • @user-ge4ln6fy5n
    @user-ge4ln6fy5n Před dnem +2

    ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ਸੋਚ ਨੂੰ ਸਲਾਮ

  • @gurlabhsingh8072
    @gurlabhsingh8072 Před dnem +10

    ਸੰਗਤਾਂ ਪਹਿਲਾਂ ਵਾਂਗ ਸਘੰਰਸ਼ ਨਹੀ ਚਾਹੁੰਦੀਆਂ ਪਹਿਲਾਂ ਵਾਲੇ ਸਘੰਰਸ਼ ਵਿੱਚ ਸਿੱਖਾਂ ਦਾ ਘਾਣ ਬਹੁਤ ਹੋਈਆਂ ਪ੍ਰਾਪਤੀ ਕੋਈ ਨਹੀਂ ਹੋਈ ਉਲਟਾ ਮੁੰਡੇ ਮਰਵਾ ਦਿੱਤੇ ਪ੍ਰਾਪਤੀ ਸਿਫਰ ਪੰਜਾਬ ਦੇ ਸਿੱਖ ਬਾਹਰ ਦੀਆਂ ਸਟੇਟਾਂ ਵਿੱਚ ਬੈਠੇ ਦੁਖੀ ਹੁੰਦੇ ਹਨ ਉਹਨਾਂ ਨੂੰ ਡਰ ਲੱਗਦਾ ਅਸੀ ਮਰਵਾਉਣੇ ਨਹੀ

  • @user-lg2zy8vs7h
    @user-lg2zy8vs7h Před 2 dny +12

    ਪਿਛਲੀਆਂ ਗੱਲਾਂ ਭੁੱਲਾ ਕੇ ਅੱਗੇ ਵਧਣਾ ਚਾਹੀਦਾ ਐ

  • @Joti_grewal
    @Joti_grewal Před 2 dny +65

    ਜੇ ਹਜੇ ਵੀ ਉਹੀ ਗੱਲਾਂ ਨੂੰ ਹਵਾ ਦੇਣੀ ਆ ਫੇਰ ਕੀ ਫਾਇਦਾ
    ਲੋਕਾਂ ਨੇ ਜਿੱਤਾ ਕੇ ਭੇਜਿਆ ਲੋਕਾਂ ਲਈ ਕੰਮ ਕਰੋ ਤੇ ਨਾਲੇ ਰਾਹੁਲ ਗਾਂਧੀ ਦਾ ਕੀ ਕਸੂਰ ਜਿਹਨੇ ਗਲਤ ਕੀਤਾ ਉਹਨੇ ਸਜ੍ਹਾ ਪਾ ਲਈ

    • @kulwindersingh-dh1hq
      @kulwindersingh-dh1hq Před 2 dny

      ਤੁਹਾਡੇ ਘਰ ਚੋ 84ਤੋਂ 90ਦੇ ਦੋਰ ਕੋਈ ਮਰਿਆ ਨਹੀਂ ਹੋਣਾ ਧੀ ਭੈਣ ਬੇ ਪਤ ਨਹੀਂ ਹੋਈ ਹੋਣੀ ਤਾਹੀਉਂ ਕਾਤਿਲਾ ਦੀ ਸਪੋਟ ਕਰ ਰਹੇ ਹੋ

    • @kinskins3895
      @kinskins3895 Před dnem +1

      Je ena jitke bjp nu spot karne fir bjp nu hi voting karo

    • @kinskins3895
      @kinskins3895 Před dnem

      Kise nee punjab da kuch nahi sabarne appne hi dakhne nahi tee time to time dakhde jao ea bjp nal janege

    • @Joti_grewal
      @Joti_grewal Před dnem

      @@kinskins3895 fer hun kk keeta jawe
      Loka ne vote pa k galti kar lyi

    • @goldycheema1592
      @goldycheema1592 Před dnem +3

      Coment vich Kai sikh Kom de gadaar mache paye aa 😂 s..s😂arabjit singh khalsa ji to

  • @user-mo9hz7um4t
    @user-mo9hz7um4t Před 2 dny +5

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @gurjotbhinder6680
    @gurjotbhinder6680 Před dnem +3

    ਇਹੋ ਜਿਹੇ ਸੱਚੇ ਇਨਸਾਨ ਕੁਰਬਾਨੀ ਵਾਲੇ ਚੜ੍ਹਦੀ ਕਲਾ ਵਾਲੇ ਸਿੱਖ ਲੀਡਰ ਹੋਣੇ ਚਾਹੀਦੇ ਹਨ ਜੋ ਝੋਲੀ ਚੁੱਕ ਹਨ ,ੳਨਾ ਨੂੰ ਕੌਮ ਮੂੰਹ ਨਹੀਂ ਲਾਵੇਗੀ

  • @ramsinghadial
    @ramsinghadial Před dnem +2

    ਰਾਜ ਕਰੇਗਾ ਖਾਲਸਾ

  • @gill-punjab
    @gill-punjab Před 2 dny +82

    22 ਜੀ ਬਾਦਲਾਂ ਮੱਗਰ ਨਾ ਲੱਗੀਉ

  • @jaggadhanoa8637
    @jaggadhanoa8637 Před 2 dny +4

    ਇਹਨਾ ਦੇ ਪਿਤਾ ਦਾ ਬਹੁਤ ਸਤਿਕਾਰ ਆ ਤੇ ਓਹਨਾਂ ਦੀ ਕੁਰਬਾਨੀ ਨੂੰ ਪਂਥ ਕਦੇ ਵੀ ਭੁੱਲਣਾ ਨਹੀ ਚਾਨ੍ਹਦੀ ਪਰ ਏਸ ਇੰਨਸਾਨ ਦੀਆਂ ਗੱਲਾਂ ਵਿਚੋਂ ਕੋਈ ਹੋਰ ਹੀ ਵੋ ਆਉਂਦੀ ਪੇਈ ਆ

  • @user-vm3di3yt9g
    @user-vm3di3yt9g Před 2 dny +3

    ਵਾਹਿਗੁਰੂ ਸਾਹਿਬ ਜੀ ਮੇਹਰ ਕਰੇ ਜੀ ਸਿੱਖ ਧਰਮ ਤੇ ਜੀ ਵਾਹਿਗੁਰੂ ਸਾਹਿਬ ਜੀ

  • @Gurbani_on_time
    @Gurbani_on_time Před 2 dny +31

    ਪੱਤਰਕਾਰਾਂ ਨੂੰ ਦੁਸ਼ਮਣੀ ਵਾਲੀ ਗੱਲ ਨਹੀਂ ਕਰਨੀ ਚਾਹੀਦੀ,

    • @kuldipSingh-bb3yr
      @kuldipSingh-bb3yr Před dnem

      😂😂😂 ਕੁੱਝ ਨਹੀਂ ਹੋਣਾ ਤੇਰੇ ਕੋਲੋ ਨਾ ਤੇਰੇ mootpal ਕੋਲੋ

  • @JagjitSingh-uz4dv
    @JagjitSingh-uz4dv Před 2 dny +7

    ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅੰਮ੍ਰਿਤ ਪਾਲ ਸਿੰਘ ਰਿਹਾ ਕਰੋਂ ਸਰਕਾਰੇ

    • @prab438
      @prab438 Před dnem +1

      ਅੰਮ੍ਰਿਤਪਾਲ ਸਿੰਘ ਨੇ ਨਾਮ ਦੇ ਮਗਰ ਖਾਲਸਾ ਕਿਉ ਨਹੀ ਲਿਖਿਆ 🤔😂

  • @sukhjindersingh1675
    @sukhjindersingh1675 Před 2 dny +45

    ਯਾਰ ਰਾਹੁਲ ਗਾਂਧੀ ਵਧੀਆ ਬੰਦਾ ਦਰਬਾਰ ਸਾਹਿਬ ਵਿੱਚ ਆ ਕੇ ਸੇਵਾ ਵੀ ਕਰ ਕੇ ਗਿਆ j ਉਸਦੀ ਦਾਦੀ ਨੇ ਗਲਤੀ ਕੀਤੀ ਤੇ ਸਜਾ ਭੁਗਤ ਲਈ ਹੁਣ ਰਾਹੁਲ ਦਾ ਕੀ ਦੋਸ਼ ਹੈ

    • @user-gx5se9yv4e
      @user-gx5se9yv4e Před 2 dny +7

      ਬਾਈ ਰਾਹੁਲ, ਟਾਈਟਲਰ ਨੂੰ ਪਾਰਟੀ ਦੀ ਮੁੱਖ ਕਾਰਜਕਾਰਨੀ ਵਿਚ ਸ਼ਾਮਿਲ ਕਰਕੇ ਕੀ ਸਿੱਧ ਕਰਨਾ ਚਾਹੁੰਦਾ। ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਚਿਹਰਾ ਬਣਾ ਰਿਹਾ।

    • @sukhjindersingh1675
      @sukhjindersingh1675 Před 2 dny +7

      @@user-gx5se9yv4e ਬਾਦਲ ਨੇ ਦਰਬਾਰ ਸਾਹਿਬ ਤੇ ਅਟੈਕ ਨਾਲ ਹੋ ਕੇ ਕਰਵਾਇਆ ਸੀ ਤੇ ਚਿੱਠੀ ਵੀ ਲਿਖੀ ਸੀ ਕੇਂਦਰ ਨੂੰ 29.5.1984 ਨੂੰ ਅਟੈਕ ਕਰਨ ਬਾਰੇ ਅਤੇ ਬਾਦ ਵਿੱਚ ਸਿੱਖਾਂ ਨੇ ਓਸਨੂੰ ਤਿੰਨ ਵਾਰ ਮੁੱਖ ਮੰਤਰੀ ਬਣਾ ਦਿੱਤਾ ਇਸ ਬਾਰੇ ਕੀ ਕਹੋਗੇ ਕਿ ਸਿੱਖ ਕੌਮ ਜੁੱਤੀ ਦੀ ਯਾਰ ਹੈ ਸਿੱਖਾਂ ਦੀ ਇਹ ਮਾਨਸਿਕਤਾ ਕਾਰਨ ਜਗਦੀਸ਼ ਤੇ ਕਮਲਨਾਥ ਤੇ ਕੋਈ ਕਾਰਵਾਈ ਨਹੀਂ ਹੋਈ

    • @gursewakbrar1692
      @gursewakbrar1692 Před 2 dny +2

      ​​@@sukhjindersingh1675bai ji tusi theek kehnde ho sikh juti de yar han Congress ne jutti pher ke sidhe kite te hun bandya vangu Congress nu votan paunde han.sikhan nu bjp nahi sidhe kar sakdi ena nu Congress hi bande de put bnaudi hai jive delhi sikh aurtan nal blatkar karke te bandya de glan vich tyre pake kita si

    • @prab438
      @prab438 Před 2 dny +3

      ​@@sukhjindersingh1675ਸਹੀ ਬੋਲਿਆ ਤੁਸੀਂ ਜਿਹਨਾਂ ਆਪਣਿਆਂ ਨੇ ਰਲ ਕੇ ਸਬ ਕਰਵਾਇਆ ਉਹਨਾਂ ਨਾਲ ਕਿਦੇ ਕੋਈ ਪੱਤਰਕਾਰ ਵੀ ਗੱਲ ਨਹੀ ਕਰਦੇ ਬੱਸ ਸਾਹਮਣੇ ਵਾਲੇ ਇਨਨਨ ਨੂੰ ਨਰਮ ਦੇਖ ਕੇ ਦੁਨੀਆਂ ਵੀ ਤੇ ਪੱਤਰਕਾਰ ਵੀ ਬੱਸ ਫਾਲਤੂ ਚੋ ਅੱਗ ਤੇ ਤੇਲ ਪਾਉਨ ਦਾ ਕੱੰਮ ਕਰਦੇ ਨੇ ਸਬ ਦੇਖ ਸੁਨ ਕੇ ਤੇ ਲੱਗਦਾ ਕੋਈ ਵੀ ੱੰਜਾਬ ਦਾ ਭਲਾ ਨਹੀ ਚਾਹੁੰਦੇ 😏😏😏😏

  • @user-nf8mw9yj4s
    @user-nf8mw9yj4s Před 2 dny +19

    ਬੈਨਤੀ ਆ ਜੀ ਪੰਜਾਬ ਦੇ ਮੂਦੇਆ ਦੀ ਗਲ ਕਰਿਆ ਕਰੋ ਜੀ

  • @JasbirSingh-dx6cw
    @JasbirSingh-dx6cw Před dnem +2

    ਦੇਸ਼ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਵਧਾਈ ਜਾਵੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਤੋਰਿਆ ਜਾਵੇ ਖਾਲਸਾ ਜੀ ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ

  • @user-kt4om7zf4y
    @user-kt4om7zf4y Před dnem +4

    ਇਹ ਗਲਤੀ ਇੰਦਰਾ ਗਾਂਧੀ ਜੀ ਦੀ ਸੋਚ ਨਹੀਂ ਸੀ ਉਸ ਸਮੇਂ ਦੀ ਸਰਕਾਰ ਜਵਾਬ ਦਿੱਤਾ ਸੀ ਨਹੀਂ ਪਰ ਸਬ ਨੇ ਐਪਲੀਕੇਸ਼ਨ ਵਿੱਚ ਕਿਸ ਕਿਸ ਦੇ ਸਿਗਨੇਚਰ ਸੀ ਕਿੰਨਾ ਮਜ਼ਬੂਰ ਕੀਤਾ ਤਾਂ ਉਹਨਾਂ ਨੂੰ ਇਹ ਕਰਨਾ ਪਿਆ ਬਾਕੀ ਦਸਵੇਂ ਪਾਤਸ਼ਾਹ ਦੇ ਬਚਨ ਸੀ ਉਹ ਹੋਣਾ ਹੋ ਗਿਆ ਪਾਰਟੀ ਤੋਂ ਉਪਰ ਉਠ ਕੇ ਦੇਸ਼ ਦੀ ਸੇਵਾ ਕਰਨ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ 🙏

  • @makhansingh3002
    @makhansingh3002 Před dnem +1

    ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ

  • @jewancillcom1244
    @jewancillcom1244 Před 2 dny +6

    ਭਾਈ ਸਰਬਜੀਤ ਸਿੱਘ ਖ਼ਾਲਸਾ ਜੀ ਬੀ ਜੇ ਪੀ ਨੇ ਬਾਦਲਾਂ ਨਾਲ ਮਿਲ ਕੇ ਸਿੱਖੀ ਦੀਆਂ ਜੜਾਂ ਵਿੱਚ ਤੇਲ ਪਾਇਆ ਹੈ ਕਾਂਗਰਸ ਨੇ ਸਿੱਖਿਆ ਨੂੰ ਸ਼ਾਗਿਆ ਹੈ ਪਰ ਮੋਦੀ ਨਾਲ਼ੋਂ ਰਾਹਿਓ ਗਾਂਧੀ ਚੰਗਾ ਹੈ

  • @KaramjitKaur-kc5ly
    @KaramjitKaur-kc5ly Před dnem +2

    ਭਾਈ ਸਰਬਜੀਤ ਸਿੰਘ ਖਾਲਸਾ ਸਾਡੇ ਸਿੱਖ ਕੌਮ ਦੇ ਹੀਰੇ ਨੂੰ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ

  • @dayasinghsandhu6269
    @dayasinghsandhu6269 Před 2 dny +7

    ਵੈਰੀ ਗੁੱਡ ਗੱਲ ਵਧੀਆਂ ਕੀਤੀ ਠੀਕਾ ਫੈਸਲਾ

  • @ParamjitSingh-ts1kx
    @ParamjitSingh-ts1kx Před 2 dny +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਨਾ ਹਮ ਹਿੰਦੂ ਨ ਮੁਸਲਮਾਨ।। ਅਲਹਿ ਰਾਮ ਕੇ ਪਿੰਡ ਪਰਾਨ ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @RanjitSingh-yn3of
    @RanjitSingh-yn3of Před 2 dny +7

    ਪੰਜਾਬ ਦੇ ਅਗਲੇ ਭਵਿੱਖ ਲਈ ਸੋਚ ਰੱਖੋ ਭਾਈ
    ਪਿਛਲੇ ਮਹੌਲ ਨੂੰ ਬਗੈਰ ਵਜ੍ਹਾ ਮੀਡੀਆ ਚ ਸ਼ੇਅਰ ਨਾ ਕਰੋ ਜੋ -- ਧਰਮ ਅਤੇ ਰਾਜਨੀਤੀ ਵਿੱਚ ਬਹੁਤ ਫ਼ਰਕ ਹੈ -- ਮਨ ਨੀਵਾਂ ਮੱਤ ਉੱਚੀ ❤🙏

  • @MandeepKaur-gz2yb
    @MandeepKaur-gz2yb Před dnem +2

    ਵੀਰ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕਰੋ।🙏🏻🙏🏻

  • @hermindersingh769
    @hermindersingh769 Před dnem +4

    ਭਾਈ ਸਾਹਿਬ ਤੁਹਾਨੂੰ ਵਧਾਈ। ਪਰ ਹੁਣ ਵਾਲਾ ਰਾਗ ਛੱਡ ਕੇ ਜਿਹਨਾ ਨੇ ਹੁਣ ਧੌਣ ਤੇ ਗੋਡਾ ਰੱਖਿਆ ਹੋਇਆ ਹੈ ਉਹਨਾਂ ਦੀ ਗੱਲ ਕਰੋ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਭੂਤਕਾਲ ਛੱਡ ਕੇ ਭਵਿੱਖਕਾਲ ਦੀ ਗੱਲ ਕਰੋ। ਭਾਈ ਸਾਹਿਬ ਯਾਦ ਰੱਖਿਓ ਇਹ ਪੱਤਰਕਾਰ ਟੋਲਾ ਮਿੰਟ ਵਿੱਚ ਹੀ ਭੂਤਕਾਲ ਬਣਾ ਦਿੰਦਾ ਹੈ ਤੁਹਾਨੂੰ ਬਹੁਤ ਵੱਡੀ ਜ਼ੁੰਮੇਵਾਰੀ ਮਿਲੀ ਹੈ ਇਸ ਸਮੇਂ ਨੂੰ ਰਾਹੁਲ ਗਾਂਧੀ ਪਿਛੇ ਹੀ ਨਾ ਖਰਾਬ ਕਰ ਦਿਓ

  • @vishalsihna3226
    @vishalsihna3226 Před 2 dny +14

    ਯਾਰ ਸਿਆਸਤ ਦੀ ਗੱਲ ਸਿਆਸਤ ਨਾਲ ਕਰਿਆ ਕਰੋ ਪੱਤਰਕਾਰ ਐਵੇਂ ਰਾਹੁਲ ਗਾਂਧੀ ਬਾਰੇ ਗੱਲ ਕਰੀ ਜਾਦਾ ਇਹ ਵਿਚਾਰਾ ਕੱਲਾ ਕੀ ਕਰਲੂ ਰਾਹੁਲ ਗਾਂਧੀ ਨੂੰ ਐਵੇਂ ਸਰਕਾਰ ਦੀ ਨਿਗਾਹ ਚੜ ਜਾਂਦੇ ਓ

  • @bikkersingh6236
    @bikkersingh6236 Před dnem +1

    Sardar Sarbjit Singh, Khalsa ji, tuhade ਸਮੇਤ ਖਾਲਸਾਪੰਥ ਨੂ ਹਿਮਾਤ ਕਰਣੀਂ ਚਾਹੀਦੀਹੈ

  • @gurpreetsidhu9983
    @gurpreetsidhu9983 Před 2 dny +2

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @SukhwinderSingh-wq5ip
    @SukhwinderSingh-wq5ip Před dnem +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @user-yj5ue3ih1m
    @user-yj5ue3ih1m Před dnem

    ਬਹੁਤ ਵਧੀਆ ਸਪੀਚ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੀ ਦੀ ❤❤❤❤❤

  • @sukhpalkaur2429
    @sukhpalkaur2429 Před dnem +1

    ਪਾਰਲੀਮੈਂਟ ਵਿੱਚ ਜਾਣਾ ਹੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਜੁਆਬ ਹੈ ।ਸੋ ਹੁਣ ਸਾਰਾ ਧਿਆਨ ਚਿਰਾਂ ਤੋਂ ਲਟਕੇ ਹੋਏ ਮਸਲਿਆਂ ਨੂੰ ਹੱਲ ਕਰਾਉਣ ਵੱਲ ਲਗਾਇਆ ਜਾਵੇ ।ਇਸੇ ਵਿੱਚ ਹੀ ਸਿੱਖ ਕੌਮ ਅਤੇ ਪੰਜਾਬ ਦਾ ਫ਼ਾਇਦਾ ਹੈ !

  • @baldevbhangu4766
    @baldevbhangu4766 Před 2 dny +5

    ਭਾਈ ਸਰਬਜੀਤ ਸਿੰਘ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ ਉਡੀਕ ਕਰੋ ਅਜੇ ਕਿਸੇ ਦੀ ਸਪੋਟ ਨਾ ਕਰੋ ਚੁੱਪ ਕਰਕੇ ਬੈਠੋ ਦੋਨੋ ਜਣੇ ਸਲਾਹ ਕਰਕੇ ਫੈਸਲਾ ਲੈਣਾ ਫਿਰ ਸੰਗਤ ਨੇ ਮੁਆਫ ਨਹੀ ਕਰਨਾ

  • @rajasidhu4712
    @rajasidhu4712 Před 2 dny +3

    ਭਾਈ ਸਾਹਿਬ ਜੀ ਬਹੁਤ ਵਧੀਆ ਇਨਸਾਨ ਹੈ

  • @BsGhumman-sh7mx
    @BsGhumman-sh7mx Před dnem +2

    Very Nice Your Views M P Sahib ji
    Shri waheguru ji ka khalsa Shri waheguru ji ki fateh
    God bless you

  • @harj5371
    @harj5371 Před dnem +4

    ਭਾਈ ਸਰਬਜੀਤ ਸਿੰਘ ਜੀ ਵੋਟਾਂ ਤਾਂ ਤੁਹਾਨੂੰ ਮਜ਼ਦੂਰਾਂ ਤੇ ਗਰੀਬਾਂ ਨੇ ਵੀ ਪਾਈਆਂ ਤੁਸੀਂ ਗਰੀਬ ਲੋਕਾਂ ਦਾ ਨਾਮ ਵੀ ਨਹੀਂ ਲਿਆ ਇਹ ਤਾਂ ਸੀਟ ਵੀ ਗਰੀਬ ਜਨਤਾ ਵਾਸਤੇ ਹੀ ਹੈ

  • @SonuBhullar-ye3cq
    @SonuBhullar-ye3cq Před dnem +13

    ਰਾਹੁਲ ਗਾਂਧੀ ਇਕ ਵਧੀਆ ਵਿਅਕਤੀ ਹੈ।

  • @sahilsabharwal6593
    @sahilsabharwal6593 Před 19 hodinami

    ਬਾਬਾ ਸਾਹਿਬ ਅੰਬੇਡਕਰ ਜੀ ਦੀ ਬਦੋਲਤ ਤੁਸੀ ਰਿਸਰਵ ਸੀਟ ਜਿੱਤ ਗਏ ਹੋ ਫਰੀਦਕੋਟ ਦਲਿਤ ਬਹੁ-ਗਿਣਤੀ ਵਾਲਾ ਹਲਕਾ ਹੈ ਉਮੀਦ ਕਰਦੇ ਹਾਂ ਦਲਿਤਾਂ ਅਤੇ ਦੱਬੇ-ਕੁਚਲਿਆਂ ਦੀ ਆਵਾਜ ਸੰਸਦ ਵਿੱਚ ਪਹੁੰਚਾਓ ਗਏ |

  • @charanjitsingh375
    @charanjitsingh375 Před 2 dny +120

    ਇੱਕੋ ਰਾਹੁਲ ਗਾਂਧੀ ਵਾਲਾ ਰਾਗ ਅਲਾਪੀ ਜਾਣਾ ਸ਼ੋਭਾ ਨਹੀਂ ਦਿੰਦਾ।ਬਹੁਤ ਵਾਰ ਪੱਤਰਕਾਰਾਂ ਨੇ ਮਸਾਲਾ ਬਣਾ ਲਿਆ,ਕੁੱਝ ਪੰਜਾਬ ਦੇ ਮੁੱਦਿਆਂ ਸਬੰਧੀ ਗੱਲ ਪੁੱਛਿਆ ਕਰੋ।

    • @gurdialhothi5181
      @gurdialhothi5181 Před 2 dny +8

      😂ਪੱਪੂ ਤਾਂ ਦੌੜ ਗਿਆ 😅😅 ਦਾਦੀ ਨੂੰ ਚੇਤੇ ਕਰਕੇ

    • @HarvinderSingh-yy8th
      @HarvinderSingh-yy8th Před 2 dny +3

      Bilkul Punjab day muddiyan baray ve bolo. Reservation, kissan- majdoor, business tay ve gal karo.

    • @HarvinderSingh-yy8th
      @HarvinderSingh-yy8th Před 2 dny +3

      ​@@gurdialhothi5181Bhai sahib day pita Sardar Beant Singh ve atiachar ton baad shaheed kitta gaya. Islaye parliament vich lokan day mudday, insaaf de gal karna.

    • @Janti838
      @Janti838 Před 2 dny +1

      Tera papu Rahul gya

    • @deepkaler-oz8lx
      @deepkaler-oz8lx Před 2 dny +13

      ⁠@@gurdialhothi5181ਮੈਨੂੰ ਏਹਦੇ ਜਿੱਤਣ ਦੀ ਏਹ ਖੁਸ਼ੀ ਐ ਕਿ ਏਹਦੇ ਜਵਾਕ ਪੜ੍ਹ ਲਿਖ ਜਾਣਗੇ ਪਹਿਲਾਂ ਏਹਦਾ ਬੁਰਾ ਹਾਲ ਸੀ , ਏਹਦਾ ਅਪਣਾ ਭਰਾ ਵੀ ਜਵਾਕਾਂ ਦੀ ਫੀਸ ਦੇਣ ਤੋਂ ਸਾਥ ਛੱਡ ਗਿਆ ਸੀ ਓਹ ਆਸਟ੍ਰੇਲੀਆ ਐ ,, ਵੈਸੇ ਹੋਣਾ ਕੁਝ ਨੀਂ ,,ਰਾਹੁਲ਼ ਗਾਂਧੀ ਨੇ ਪੰਜਾਬ ਦਾ ਕੋਈ ਨੁਕਸਾਨ ਨੀਂ ਕੀਤਾ ਜਿੱਧਰੋਂ ਏਹ ਹੱਥ ਮਾਰਨ ਨੂੰ ਫਿਰਦਾ ਐ ਓਹਨਾਂ ਦੀ ਅੱਖ ਬਹੁਤ ਭੈੜੀ ਐ ਪੰਜਾਬ ਤੇ

  • @ajaypreet7455
    @ajaypreet7455 Před dnem +1

    ਬਾਤ ਚੱਕਾ ਸਮਾਂ ਇਕ ਯਾਦ ਹੈ ਪਰ ਅੱਜ ਆਪ ਜੀ ਪੰਜਾਬ ਮੁੱਦੇ ਬੰਦੀ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਵਾਰਸ ਪੰਜਾਬ ਸਰਕਾਰ ਜੋਰ ਨਾਲ ਪੇਸ਼ ਆਉਣਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ🎉🎉🎉

  • @gurpreetsinghchatha1373

    ਅਮ੍ਰਿਤਪਾਲ ਮੂਹਰੇ ਉਸਦੀ ਗੱਲ ਦਾ ਜਵਾਬ ਨੀ ਆਉਣਾ ਪਾਰਲੀਮੈਂਟ ਵਿੱਚ ਕਿਸੇ ਨੂੰ ਇਸੇ ਗਲੋਂ ਡਰਦੇ NSA ਨਹੀਂ ਹਟਾ ਰਹੇ

  • @kamaldeepsingh3988
    @kamaldeepsingh3988 Před 2 dny +2

    ਸ.ਸਰਬਜੀਤ ਸਿੰਘ ਜੀ... 📢
    ਖ਼ਾਲਸਾ ਜੀ ਇਹ ਬਾਦਲ ਵਾਲੇ ਅਕਾਲੀ ਦਲ ਤੋਂ ਹਜ਼ਾਰ ਕੋਹ ਦੂਰ ਰਹੋ..
    ਇਹ ਜੋ ਬਾਗੀ ਨੇ ਅਕਾਲੀ ਦਲ ਵਾਲੇ ਇਹਨਾਂ ਤੋਂ ਹੁਣ ਔਖਾ ਟਾਈਮ ਕੱਢਿਆ ਨੀ ਜਾ ਰਿਹਾ.. ਦੁਬਾਰਾ ਸੱਤਾ ਵਾਸਤੇ ਇਹ ਰਲ ਮਿਲ ਕੇ ਡਰਾਮੇ ਕਰ ਰਹੇ ਨੇ..
    ਆਪਣਾ ਨਵਾਂ ਅਕਾਲੀ ਦਲ ਖੜ੍ਹਾ ਕਰੋ.. ਭਾਈ ਅੰਮ੍ਰਿਤਪਾਲ ਜੀ ਸਮੇਤ...ਤੁਹਾਡੀ ਹਸਤੀ ਨੂੰ ਇਹ ਪੁਰਾਣੇ ਅਕਾਲੀਆਂ ਨੇ ਖਾ ਜਾਣਾ.. 🙏🏻

  • @jasdeepsinghsidhu6847
    @jasdeepsinghsidhu6847 Před dnem +1

    ਵਧਾਈਆਂ ਵੀਰ ਜੀ

  • @amarjitkaur3694
    @amarjitkaur3694 Před dnem +1

    ਭਾਈ ਸਾਹਿਬ ਬਹੁਤ ਖੁਸ਼ੀ ਹੋਈ ਜਦੋ ਤੁਸੀ ਸੇਂਰ ਚੁੱਕਣ ਜਾ ਰਹੇ ਸੀ

  • @gurpreetsinghchatha1373

    ਸਵਾ ਲੱਖ ਭਾਈ ਸਰਬਜੀਤ ਸਿੰਘ

  • @harbansbadesha
    @harbansbadesha Před 2 dny +39

    ਇਸਤੋਂ ਪਹਿਲਾਂ ਬੀਬੀ ਵਿਮਲ ਕੌਰ ਖਾਲਸਾ, ਅਤੇ ਇਸਦਾ ਦਾਦਾ ਵੀ ਪਾਰਲੀਮੈਂਟ ਵਿੱਚ ਪਹੁੰਚ ਚੁੱਕੇ ਹਨ ਇਕ ਜਖਮ ਨੂੰ ਵਾਰ ਵਾਰ ਨਾ ਓਚੇੜੋ ,

    • @historicpunjabi1539
      @historicpunjabi1539 Před dnem

      ਮੋਦੀ ਦੇ ਏਹੀ ਕੰਮ ਆਉਣਾ ਕੇ ਲੋਕ ਕਾਂਗਰਸ ਭੰਡੀ ਜਾਣ

  • @surinderkaur4233
    @surinderkaur4233 Před 2 dny +18

    भाई सरबजीत सिंह जिंदाबाद

  • @harjindersingh-sg4cv
    @harjindersingh-sg4cv Před 2 dny +4

    ਪੰਜਾਬ ਪੰਜਾਬੀ ਪੰਜਾਬੀਅਤ ਕਿਸਾਨਾਂ ਮਜ਼ਦੂਰਾਂ ਛੋਟੇ ਵਪਾਰੀਆਂ ਸਿਖਾਂ ਦੇ ਮੁੱਦੇ ਚੁੱਕਣੇ ਬਣਦੇ ਹਨ

  • @user-sx9lo2rg9x
    @user-sx9lo2rg9x Před 2 dny +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏

  • @pappibinner2855
    @pappibinner2855 Před 2 dny +5

    ਰਾਜਨੀਤੀ ਵਿੱਚ ਝੂਠ ਬੋਲਣਾ ਜ਼ਰੂਰੀ ਏ

  • @KulwantSingh-wh8nj
    @KulwantSingh-wh8nj Před dnem +2

    ਅੱਜ ਨਹੀਂ ਤੇ ਕਲ ਇਹ ਬੰਦਾ ਬੀਜੇਪੀ ਵਿੱਚ ਹੀ ਜਾਏਗਾ

  • @LakhwinderSingh-tk4sh
    @LakhwinderSingh-tk4sh Před 2 dny +1

    🙏🙏🙏🙏🙏😥😥ਵਾਹਿਗੁਰੂ ਜੀ

  • @surinderkaur4233
    @surinderkaur4233 Před 2 dny +20

    भाई अमरितपाल सिंह ते झुठा एन एस ए हटाएआ जाबे

  • @harjitkaur3588
    @harjitkaur3588 Před dnem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿੰਦਾਵਾਦ ਜਿੰਦਾਵਾਦ ਜਿੰਦਾਵਾਦ

  • @PritamSingh-wt7jx
    @PritamSingh-wt7jx Před 2 dny +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @lakhwinderkaur3765
    @lakhwinderkaur3765 Před 2 dny +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @beyantsingh4984
    @beyantsingh4984 Před dnem

    ਭਾਈ ਸਰਬਜੀਤ ਸਿੰਘ ਖਾਲਸਾ ਬਹੋਤ ਵਧੀਆ ਰਾਜਨੀਤੀ ਕਰ ਰਹੇ ਵਾਂ

  • @sukhchainsingh110
    @sukhchainsingh110 Před dnem +1

    ਖਾਲਸਾ ਜੀ ਪਿੰਡ ਪਿੰਡ ਜਾਕੇ ਸੰਗਤਾਂ ਦਾ ਧੰਨਵਾਦ ਜਰੂਰ ਕਰਿਓ

  • @SurjitSingh-em2lc
    @SurjitSingh-em2lc Před dnem +1

    ਵਾਹਿ ਗੁਰੂ ਭਾਈ ਨੂੰ ਚੜਦੀ ਕਲਾ ਵਿੱਚ ਰੱਖੇ

  • @kavisharhardeepsinghvairon5841

    ਸ੍; ਸਰਬਜੀਤ ਸਿੰਘ ਖਾਲਸਾ ਜੀ ਆਪ ਜੀ ਤੇ ਵਿਸ਼ਵਾਸ ਕੀਤਾ ਹੈ, ਹਲਕਾ ਫਰੀਦਕੋਟ ਦੇ ਵੋਟਰਾਂ ਨੇ ਤੁਸੀਂ ਪਿਛਲੀਆਂ ਗੱਲਾਂ ਛੱਡ ਕੇ ਪੰਜਾਬ ਦੀ ਸੇਵਾ ਕਰਕੇ ਨਾਮਣਾ ਖੱਟਣਾ ਚਾਹੀਦਾ ਹੈ। ਬਾਕੀ ਤੁਹਾਡੇ ਪਿਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ। ਤੁਹਾਨੂੰ ਰਾਹੁਲ ਗਾ'ਧੀ ਪ੍ਤੀ ਜਾਂ ਰਾਹੁਲ ਗਾ'ਧੀ ਨੂੰ ਤੁਹਾਡੇ ਪ੍ਤੀ ਮੱਨ ਵਿੱਚ ਕੋਈ ਮਾੜੀ ਸੋਚ ਨਹੀਂ ਰੱਖਣੀ ਚਾਹੀਦੀ।
    ਆਗੇ ਸਮਝ ਚੱਲੋ ਨੰਦ ਲਾਲਾ,
    ਪਾਛੇ ਜੋ ਬੀਤੀ ਸੋ ਬੀਤੀ।

  • @baldevsingh8619
    @baldevsingh8619 Před dnem

    ਸ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ। ਉਮੀਦ ਹੈ ਭਾਈ ਸ਼ਾਹਿਬ ਜੀ ਪੰਜਾਬ ਦੀਆਂ ਮੰਗਾ ਪੂਰੀ ਤਨਦੇਹੀ ਨਾਲ ਪਾਰਲੀਮੈਂਟ ਵਿੱਚ ਉਠਾਉਣਗੇ ਪੰਜਾਬ ਦਾ ਭਲਾ ਹੋਵੇਗਾ। ਦੂਜਿਆਂ ਨੇ ਤਾ ਪੰਜਾਬ ਨੂੰ ਰੋਲਿਆ ਹੁਣ ਤੱਕ

  • @tejindersingh6805
    @tejindersingh6805 Před dnem +3

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਆਪ ਜੀ ਨੁੰ ਬੇਨਤੀ ਹੈ ਕਿ ਬੀ ਜੇ ਪੀ ਨੂੰ ਭੁੱਲ ਕੇ ਵੀ ਆਪਣੀ ਹਿਮਾਯਤ ਨ ਦੇਣਾ ਕਿੰੳਕਿ N S A ਹਰ ਰੋਜ਼ ਬੇਅਦਬੀ ਹੋ ਰਹੀਆਂ ਹਨ ਇਤਹਾਸਿਕ ਗੁਰਦੁਆਰਿਆਂ ਨੂੰ ਢਾਹਿਆ ਹਰ ਸਿੱਖਾੰ ਤੇ ਹਮਲੇ ਹੋ ਰਹੇ ਹਨ ਮੋਦੀ ਚੁਨਾਵ ਦੌਰਾਨ ਜੰਲੰਧਰ ਆਏ ਪਰ ਅਮ੍ਰਿਤ ਸਰ ਤਕਦਰਸ਼ਨ ਕਰਨ ਨਹੀਂ ਗਏ ਸੋਚ ਸਮਝ ਕੇ ਸਮਰਥਨਦੇਣਾ ਬੀ ਜੇ ਪੀ ਦੀ ਸੋਚ ਠੀਕ ਨਹੀਂ

  • @Sonu-eb8qf
    @Sonu-eb8qf Před dnem

    ਭਾਈ ਸਾਬ ਜੀ ਤੁਸੀ ਗੱਲ ਬਾਤ ਸੋਹਣੀ ਕਰਦੇ ਹੋ ਤੇ ਸਹੀ ਹੈ ਤਸੀ ਆਪਣੇ ਸਾਥੀਆਂ ਨਾਲ ਹੀ ਰਹੋ ਤੇ ਕੰਮ ਕਰੋ ਜੋ ਪਰਟੀ ਦੇ ਨਹੀ ਉਹਨਾ ਨੂੰ ਮੂੰਹ ਨਾ ਲਾਉ ਵਾਹੇਗੁਰੂ ਜੀ ਤੁਹਾਨੂੰ ਖੁਸ਼ ਰੱਖਣ🙏🏼🙏🏼

  • @gurlabhsingh8072
    @gurlabhsingh8072 Před dnem +3

    ਪਹਿਲਾਂ ਵਾਲੀਆਂ ਗੱਲਾਂ ਛੱਡ ਕੇ ਅੱਗੇ ਵਧਣ ਸੰਗਤਾਂ ਦੇ ਭਲੇ ਲਈ

  • @Janti838
    @Janti838 Před 2 dny +5

    Sardaar Sarabjit Singh Khalsa zindabad

  • @HarbhajanSingh-eg4qw
    @HarbhajanSingh-eg4qw Před 16 hodinami

    ਪੁੱਤਰ ਜੀ ਜ਼ਰਾ ਸੋਚ ਸੋਚ ਕੇ ਕਦਮ ਚੁੱਕਣਾ ਕੌਮ ਨੇ ਤਹਾਨੂੰ ਬਹੁਤ ਵਧੀਆ ਮੌਕਾ ਦਿੱਤਾ ਹੈ ਪਿਤਾ ਜੀ ਦੀ ਸ਼ਹਾਦਤ ਦਾ ਮੁੱਲ ਪਾਉਂਣਾ ਹੈ