Newsroom Kathera | ਫਰੀਦਕੋਟ ਤੇ ਖਡੂਰਸਾਹਿਬ ਸੀਟ 'ਤੇ ਆਹ ਕੀ ਬੋਲ ਗਏ Malwinder Kang ? | News18 Punjab

Sdílet
Vložit
  • čas přidán 22. 06. 2024
  • Newsroom Kathera | ਫਰੀਦਕੋਟ ਤੇ ਖਡੂਰਸਾਹਿਬ ਸੀਟ 'ਤੇ ਆਹ ਕੀ ਬੋਲ ਗਏ Malwinder Kang ? | News18 Punjab
    #NewsroomKathera #malwindersinghkang #news18punjab #NewsroomKatehra #NewsroomKatehra #AandpurSahibNews
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | newsroom katihra | MP Malwinder Kang | Malwinder Singh Kang | Malwinder Kang With news18 interview | newsroom witness box news | newsroom kathera news | newsroom kathera news18 | newsroom katihera | Malwinder Kang in Newsroom Katehra | MP Malwinder Kang Exclusive Interview |
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 168

  • @user-po8vn7gt1p
    @user-po8vn7gt1p Před 6 dny +52

    ਝਾੜੂ ਵਾਲਿਆਂ ਦਾ ਸਫ਼ਾਇਆ ਜ਼ਰੂਰੀ ਹੈ,ਜੇ ਪੰਜਾਬ ਬਚਾਉਣਾ ਹੈ, ਇਹਨਾਂ ਝਾੜੂ ਵਾਲਿਆਂ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ, 751 ਦੇ ਪਰਚੇ ਬਦਲੇ NSA ਲਗਾ ਦੇਣੀ, ਇਹ ਪੰਜਾਬ ਦੇ ਸਿੱਖ ਨੌਜਵਾਨਾਂ ਲਈ ਪੰਜਾਬੀਆਂ ਲਈ ਬਹੁਤ ਖ਼ਤਰੇ ਵਾਲ਼ੀ ਸਰਕਾਰ ਹੈ,

  • @gurumukhsinghmahal8493
    @gurumukhsinghmahal8493 Před 7 dny +31

    ਪੁਰੇ ਸਤਰਕ ਆ ਤੁਹਾਡੀ ਮੰਝੀ ਠੋਕਣ ਲਈ

  • @Khalsa-kf3wt
    @Khalsa-kf3wt Před 6 dny +16

    ਜੇ ਕੇਜਰੀਵਾਲ ਜੇਲ ਨਾ ਜਾਂਦਾ ਤਾਂ ਪੰਜਾਬ ਸਿਰ ਹੋਰ 100 ਕਰੋੜ ਚੜ ਜਾਣਾ ਸੀ ਹਰ ਰੋਜ ਜਹਾਜ ਪੰਜਾਬ ਦਾ ਵਰਤਣਾ ਸੀ ਘੱਟੋ ਘੱਟ ਜਹਾਜ ਵਰਤਣ ਕਰਕੇ 1000 ਕਰੋੜ ਕਰੋੜ ਦਾ ਖਰਚਾ ਚੜਿਆ

  • @user-lr5zm6vc7v
    @user-lr5zm6vc7v Před 9 dny +33

    RSS ਦੀ ਸੋਚਾਂ ਰਾਖਦਾ ਹੈ

  • @gurumukhsinghmahal8493
    @gurumukhsinghmahal8493 Před 7 dny +66

    ਅਗਲੀ ਵਾਰ ਜਿਸ ਤਰ੍ਹਾਂ ਦੀ ਸੋਚ ਸਿੱਖਾਂ ਦੇ ਖਿਲਾਫ ਆ ਝਾੜੂ ਕੂਚੀ ਵਾਲਿਆ ਦੀ ਇਕ ਵੀ ਸੀਟ ਨਹੀ ਮਿਲਣੀ ਇਹਨਾਂ ਨੂੰ ਭਾਈ ਅਮਿਰਤਪਾਲ ਸਿੰਘ ਖਾਲਸਾ ਨੇ ਲੈ ਬੈਠਣਾ

  • @param2756
    @param2756 Před 8 dny +32

    ਕੰਗ ਸਾਬ ਦੀ ਤੁੱਸੀ ਵੀ ਝੰਡੇ ਅਮਲੀ ਵਾਂਗੂੰ ਗਲ ਗੋਲ ਮੋਲ ਬੜੀ ਸੋਹਣੀ ਕਰਦੇ ਓ। ਜੇਕਰ ਲੋਕਤੰਤਰ ਵਿਚ ਲੋਕਾਂ ਦਾ ਫਤਵਾ ਸਿਰ ਮੱਥੇ ਹੁੰਦਾ ਆ ਤੇ ਫੇਰ ਤੁੱਸੀ ਭਾਈ ਸਾਹਿਬ ਤੇ ਦੁਬਾਰਾ NSA ਲਾਉਣ ਦਾ ਵਿਰੌਧ ਕਿਉੰ ਨਹੀਂ ਕੀਤਾ।

  • @balsingh5965
    @balsingh5965 Před 6 dny +15

    ਜੇ 13 ਸੀਟਾਂ ਤੇ ਪੰਥਕ ਉਮੀਦਵਾਰ ਹੁੰਦੇ ਤਾਂ ਤੁਸੀਂ ਘਰੇ ਬੈਠੇ ਹੋਣਾ ਸੀ

  • @sandhu3507
    @sandhu3507 Před 9 dny +125

    ਪੰਜਾਬ ਦੇ ਸਿੱਖ ਨੋਜਵਾਨਾ ਤੇ ਲਗਾਏ NSA ਨੇ 2027 ਵਿੱਚ ਸ਼ਰਾਬੀ ਭਗਵੰਤੇ ਬੁੱਚੜ ਦਾ ਸਫਾਇਆ ਕਰਾ ਦੇਣਾ,

  • @abhinoorsinghvirk6693
    @abhinoorsinghvirk6693 Před 6 dny +18

    ਆਮ ਪਾਰਟੀ ਜਮਨੀ ਚੋਣਾਂ ਪੱਕਾ ਹਾਰੋ

  • @rajanbansal733
    @rajanbansal733 Před 7 dny +40

    ਝਾੜੂ ਵਾਲਾ ਮੇਲਾ ਖਤਮ ਹੋ ਗਿਆ ਹੁਣ ਪੰਜਾਬ ਵਿੱਚ ਕਾਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ ਹੁੰਦੀ

  • @sukhbeerbrar5423
    @sukhbeerbrar5423 Před 5 dny +9

    ਜੇ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਥੋਡੀ ਸਰਕਾਰ ਨੇ ਰਿਹਾਅ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੇ ਤੁਹਾਡਾ ਸੁਖਬੀਰ ਬਾਦਲ ਦੀ ਪਾਰਟੀ ਨਾਲੋਂ ਵੀ ਬੁਰਾ ਹਾਲ ਕਰਨਾ ਏ ਯਾਦ ਰੱਖਿਓ

  • @amritpalwaraich6339
    @amritpalwaraich6339 Před 6 dny +13

    ਅਜੇ ਵੀ ਸਿੰਖਾਂ ਬਾਰੇ ਨਹੀਂ ਬਾਦਲਾਂ ਵਾਲਾਂ ਹਾਲ ਹੋਵੇਗੀ

  • @balsingh5965
    @balsingh5965 Před 6 dny +12

    ਝਾੜੂ ਜਲਦੀ ਖਿਲਰਨ ਵਾਲਾ ਹੈ

  • @BhaiAmritpalSinghSriAnandpursa

    20027 ਚ ਸ਼ਿਤਰਾ ਦਾ ਹਾਰ ਪਾਉਣਾ ਥੋਡੇ

  • @shagandeepsingh8106
    @shagandeepsingh8106 Před 6 dny +10

    ਇਹ ਸੀਟ ਆਮ ਆਦਮੀ ਪਾਰਟੀ ਨੂੰ ਨਾਂਹ ਜਿੱਤੀ ਹੀ ਸਮਝੋ। ਦਸ ਹਜ਼ਾਰ ਦਾ ਮਾਰਜਨ ਕੁੱਝ ਵੀ ਨਹੀਂ ਹੈ ਲੋਕ ਸਭਾ ਸੀਟ ਤੇ। ਜਾਂ ਸਮਝ ਲਵੋ ਵੀ ਵੌਕਰ ਵਾਲਾ ਰਿੰਗ ਰਿੰਗ ਕੇ ਜਿੱਤਿਆ ਏ।

  • @BaljitSingh-bj4vm
    @BaljitSingh-bj4vm Před 9 dny +30

    2027 ਵਿਚ ਦਸਾਂਗੇ ਕੀ ਆਮ ਆਦਮੀ ਪਾਰਟੀ ਦੇ ਜਾਨਵਰ ਵੀ ਆਏ ਸਨ

  • @gursevaksingh2001
    @gursevaksingh2001 Před 6 dny +9

    ਅਮ੍ਰਿਤਪਾਲ ਜਿੰਦਾਬਾਦ

  • @Gurlali
    @Gurlali Před 6 dny +27

    ਅਗਲੀ ਵਾਰੀ ਤੁਸੀਂ ਖਤਮ ਆਮ ਆਦਮੀ ਪਾਰਟੀ ਮੁਰਦਾਬਾਦ👎

  • @thehunterking8711
    @thehunterking8711 Před 4 dny +2

    ਝਾੜੂ-ਕੰਪਨੀ ਮੁਰਦਾਬਾਦ
    ਝਾੜੂ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ
    🔥🔥🔥🔥🔥🔥🔥🔥🔥🔥

  • @BhaiAmritpalSinghSriAnandpursa

    ਪੱਗਾ ਚ ਸਿਰ ਫਸਾਏ ਨੇ

  • @HardeepSingh-vu9pb
    @HardeepSingh-vu9pb Před 7 dny +14

    ਗੱਲ ਸਹੀ ਕੇਹ ਦਿੱਤੀ ਸੀ ਦੀਪ ਸਿੱਧੂ ਬਾਈ ਨੇ ਵੀ ਪੱਗਾ ਚ ਸਿਰ ਫਸਾਏ ਨੇ

  • @DelightfulRoadCar-vp8zc
    @DelightfulRoadCar-vp8zc Před 6 dny +26

    ਪੰਜਾਬ ਦੇ ਨਿਰਦੋਸ਼ ਸਿੱਖ ਨੌਜਵਾਨਾਂ ਤੇ ਲਾਇਆ ਐਨ ਐਸ ਏ 2027ਵਿਚ ਝਾੜੂ ਤੀਲਾ ਤੀਲਾ ਹੋ ਜਾਣਾ

  • @user-mq2rs9nc9v
    @user-mq2rs9nc9v Před 8 dny +13

    ਪੰਜਾਬ ਦੇ ਮੁਲਾਜ਼ਮਾਂ ਨੂੰ ਨਜਰਅੰਦਾਜ ਕੀਤਾ ਗਿਆ ਤਾਂ ਹੀ ਪੰਜਾਬ ਚ ਸੱਭ ਤੋ ਵੱਡੀ ਹਾਰ ਆਮ ਆਦਮੀ ਪਾਰਟੀ ਦੇ ਝੋਲੀ ਪਈ ਹੈ। ਹੁਣ ਵੀ ਮੌਕਾ ਆ ਮੁਲਾਜ਼ਮਾਂ ਦੀਆਂ ਮੰਗਾਂ ਮਨ ਲੋ ਨਹੀਂ ਤਾਂ 2027 ਚ ਤਾਂ ਆਮ ਆਦਮੀ ਪਾਰਟੀ ਮੁਕਤ ਪੰਜਾਬ ਹੋ ਜਾਣਾ ਤਹਿ ਹੈ।

  • @SurinderPauldhillon
    @SurinderPauldhillon Před 7 dny +6

    ਕੋਈ ਚੱਜ ਦਾ ਸਵਾਲ ਵੀ ਪੁੱਛੋ

  • @thehunterking8711
    @thehunterking8711 Před 4 dny +2

    ਡਿਬਰੂਗੜ ਕੈਦ ਪੰਜਾਬ ਦੀ ਨੌਜਵਾਨੀ ਰਿਹਾਅ ਕਰੋਗੇ
    ਤਾਂ ਜਾਕੇ ਤੁਹਾਡੀ ਪਾਰਟੀ ਦਾ ਕੁੱਝ ਬਣ ਸਕਦਾ ਨਹੀਂ ਤਾਂ ਝਾੜੂ ਖਤਮ

  • @thehunterking8711
    @thehunterking8711 Před 4 dny +1

    ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਜੇਕਰ
    ਝਾੜੂ ਪਾਰਟੀ ਰਿਹਾਅ ਕਰ ਦੇਵੇਗੀ ਤਾਂ ਜਾਕੇ
    ਪਾਰਟੀ ਦਾ ਕੁੱਝ ਬਣ ਸਕਦਾ ਹੈ ਨਹੀਂ ਤਾਂ ਝਾੜੂ ਗਿਆ ਸਮਝੋ
    🔥🔥🔥🔥🔥🔥🔥🔥🔥🔥🔥🔥🔥🔥

  • @AmandeepSingh-bu4wn
    @AmandeepSingh-bu4wn Před 6 dny +4

    ਫੇਲ ਸਰਕਾਰ ਏ

  • @amarjitdhillon6623
    @amarjitdhillon6623 Před 6 dny +2

    ਮੋਹਾਲੀ ਤੇ ਖਰੜ ਵਿੱਚ ਬਾਹਰਲੇ ਸੂਬਿਆਂ ਦੇ ਲੋਕ ਆ ਵਸੇ ਹਨ ਜੇ ਪੰਜਾਬ ਵਿਰੋਧੀ ਹਨ ਇਸ ਕਰਕੇ ਆਪ ਨੂੜ ਘੱਟ ਵੋਟ ਪਈ ਹੈ ਤੇ ਨਾਲ ਹੀ ਹਿਮਾਚਲ ਜੋ ਪੰਜਾਬ ਵਿਰੋਧੀ ਹੈ ਨਾਲ ਸੀਮਾ ਲੱਗਦੀ ਹੈ

  • @BhaiAmritpalSinghSriAnandpursa

    ਅੰਨ੍ਹੇ ਲੋਕ ਨੇ ਸਾਡੇ ਇਲਾਕੇ ਦੇ

  • @sandhujatt1362
    @sandhujatt1362 Před 6 dny +4

    ਬਹੁਤਿਅਾ ਨੇ ਤਾ ਪੱਗਾ ਚੌ ਸਿਰ ਫਸਾੲੇ ਨੇ?

  • @narindersingh2387
    @narindersingh2387 Před 4 dny +1

    ਪਿਛਲੇ ਸਾਲ ਦਰਬਾਰ ਸਾਹਿਬ ਦੇ ਰਾਗੀਆਂ ਨੇ ਕਿਹਾ ਸੀ ਕਿ ਇਹਨਾਂ ਦੀ ਸਰਕਾਰ ਦੀ ਪੱਗ ਹੇਠਾਂ ਸਿੱਖੀ ਨਹੀਂ ਹੈ ਜਿਸ ਵੇਲੇ ਸਿੱਖਾਂ ਦੀ ਫੜੋਫੜੀ ਹੋ ਰਹੀ ਸੀ

  • @GurwinderSingh-ss5ym
    @GurwinderSingh-ss5ym Před 9 dny +15

    I demand NSA on pegwant buchad

  • @savleensinghnony5574
    @savleensinghnony5574 Před 9 dny +5

    Kang tu jit Gaya eh na Sochi Sikh Kom tere nal aaaaaaa bs ehi war ci

  • @balkarbajwa6250
    @balkarbajwa6250 Před 5 dny +2

    ਚਮਕੌਰ ਸਾਹਿਬ ਵਿੱਚ ਬਹੁਤ ਬੁਰੀ ਤਰਾ ਹਾਰਿਆ ਕੰਗ ਮੌਜੂਦਾ MLA ਡਾਕਟਰ 0 ਬੰਦਾ ਨਿਕਲਿਆ ਉਸ ਨੂੰ ਲੋਕ ਪਿੰਡਾ ਵਿੱਚ ਵੀ ਨਹੀਂ ਏੰਟਰ ਹੋਣ ਦਿੰਦੇ

  • @sandhujatt1362
    @sandhujatt1362 Před 6 dny +3

    13 ਚੌ ਤਿੰਨ ਸੀਟਾ ਅਾੲਿਅਾ MLA 92 ਸੀ ੲਿਹ ਭੰਡਾ ਪੰਜਾਬ ੲੇ ੲਿਹ ਪੰਜਾਬ ਲੌਕ ਜੇ ਗੁੱਡੀ ਚੜਾੳੁਦੇ ਫਿਰ ਲਾ ਵੀ ਦੈਦੇ ਨੇ ਲੌਕ ਸਭਾ ਵੌਟਾ ਪਤਾ ਚੱਲ ਗਿਅਾ ਦੂਜੀ ਗੱਲ ਹੁਣ ਜਲੰਧਰ ਚੌ ਪਤਾ ਚੱਲ ਜਾਣਾ ...ਕੇਵੇ ਮ੍ੱਜੀ ਠੌਕਦੇ ਲੌਕ ਬਾਕੀ ਕਸਰ ਅਸੀ2027 ਪੂਰੀ ਕਰਾਗੇ ਬਾੲੇ ਟਾਟਾ

  • @pardeeppassi8385
    @pardeeppassi8385 Před 7 dny +6

    ਹੂਟਰ ਮਾਰਦੀਅਾਂ ਗॅੜੀਅਾਂ िਵਚ ਬੈिਠਅਾਂ ਪਤਾ ਹੀ ਨਹੀ ਲॅਗਦਾ िਕ ਲੋਕ ਅਾिਥਕ ਤੰਗੀ िਵਚੌ ਗੁਜਰ ਰਹੇ ਹਨ .ਪੰਜਾਬ िਵਚ ਕਾਰੋਬਾਰ ਖਤਮ ਹੋ ਚੁॅਕੇ ਹਨ .ਪਰ ਤੁਸੀ िਬਜਲੀ ਫਰੀ ਕਰਕੇ ਹੀ ਸਮਝਦੇ ਹੋ िਕ ਲੋਕ ਖੁਸ਼ ਹਨ

    • @user-wx9kc2cn6h
      @user-wx9kc2cn6h Před 6 dny

      Y ji koi maff da fiyeda ni 700 yunat chal jandi o sara bill aunda

  • @dharmpalsingh2365
    @dharmpalsingh2365 Před 8 dny +5

    Ppta nai kive jit gya

  • @GurwinderSingh-gy6mx
    @GurwinderSingh-gy6mx Před 5 dny +1

    ਹੁਣ ਖਤਮ

  • @DelightfulRoadCar-vp8zc
    @DelightfulRoadCar-vp8zc Před 6 dny +6

    ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ

  • @balwantsinghtiwana6594
    @balwantsinghtiwana6594 Před 8 dny +14

    ਲੋਕਾਂ ਦੇ ਫਤਵੇ ਦਾ ਸਤਿਕਾਰ ਤੁਸੀਂ ਕੀਤਾ ਕਿਉਂ ਨਹੀਂ ਕੰਗ ਸਾਹਿਬ ਭਾਈ ਅਮ੍ਰਿਤ ਪਾਲ ਸਿੰਘ ਜੀ ਅਤੇ ਸਾਥੀਆਂ ਤੇ ਦੋਬਾਰਾ ਐਨ ਐਸ ਏ ਲਗਾ ਕੇ ਬਹੁਤ ਗਲਤ ਕੀਤਾ ਇਸ ਦਾ ਖਮਿਆਜਾ ਤੁਹਾਨੂੰ 2027 ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਵੇਗਾ

    • @sukhdevskanjla1954
      @sukhdevskanjla1954 Před 6 dny

      ਤੁਸੀਂ ਦਲਿਤਾਂ ਦੇ ਖਿਲਾਫ ਹੋ
      ।ਜਿਹਨੂੰ ਲੋਕਾਂ ਨੇ ਦੋ ਲੱਖ ਵੋਟ ਜਿਤੇ ਹਨ। ਉਹ n s a ਦੇ ਤਹਿਤ ਜੈਲਾ ਵਿੱਚ ਬੰਦ ਕਰ ਦਿੱਤੇ ਹਨ। ਕਾਂਗਰਸ ਨੇ ਟਿਕਟa ਦੀ ਗ਼ਲਤ ਵੰਡ ਕਰਕੇ ਤੁਸੀਂ ਜਿਤੇ ਹੋ ਨਹੀਂ ਤਾਂ ਸੰਗਰੂਰ ਤੇ ਆਨੰਦਪੁਰ ਸਾਹਿਬ ਦੀ ਸੀਟ ਕਿਸੇ ਵੀ ਕੀਮਤ ਉੱਤੇ ਤੁਸੀਂ ਜਿੱਤ ਨਹੀਂ ਸਕਦੇ ਸੀ। ਤੁਹਾਡਾ ਦਿਲੀ ਵਿੱਚ ਸਫਾਇਆ ਹੋ ਗਿਆ ਹੈ। ਤੁਹਾਡੇ ਇਮਾਨਦਾਰ ਨੇਤਾ जैल ਦੀਆ ਰੋਟੀਆਂ ਖਾ ਰਹੇ ਹਨ। ਠੱਗਾਂ ਚੋਰਾ ਦਾ ਟੋਲਾ ਰੇਤਾ ਬੱਜਰੀ ਖਾਂ ਗਿਆ ਸਾਰੇ ਪੰਜਾਬ ਦੀ।

  • @krmjt
    @krmjt Před 8 dny +3

    Jado bande nu hankaar hunda fer eda hi hunda

  • @JassiGill-vz9vn
    @JassiGill-vz9vn Před 9 dny +3

    Anandpur sahib tusi harni si tusi sarkar vich krke jitt gye next time singla sahib anandpur sahib to ladhe ta next time jtta ke bheja ge

  • @user-gz4of9xy1q
    @user-gz4of9xy1q Před 6 dny +2

    ਮਾਲ ਵੀ ਕਿੰਗ ਗਰਦਾਰ ਬਾ ਨਰਦ ਹਿਜੜਾ ਖੁਸਰਾ ਜਿਸ ਨੇ ਪੱਗ ਮੇ ਸੁਰ ਫਸਾਇਆ ਸਰਦਾਰ ਨਹੀ

  • @HarjitSingh-qb7hp
    @HarjitSingh-qb7hp Před 4 dny

    ਮੈ ਧੰਨਵਾਦੀ ਹਾ ਨਿੳਉਜ 18 ਦਾ ਜੋ ਸਮੇ ਦੀ ਖਬਰ ਦੇਦਾ ਰਹੇ

  • @narindersingh2387
    @narindersingh2387 Před 4 dny +1

    ਲੋਕ ਗੱਲਾਂ ਕਰਦੇ ਹਨ ਕਿ ਇਹ ਪਤਰਕਾਰ ਸੀ ਆਈ ਡੀ ਅਜੈਂਟ ਹਨ ਇਸ ਤੋਂ ਪੁੱਛੋ ਕਿ NSA ਕਿਓਂ ਵਧਾਇਆ ਉਸ ਨੂੰ ਸੌਂਹ ਕਿਓਂ ਨਹੀਂ ਚੱਕਣ ਦਿੰਦੇ ਜਲੰਧਰ ਵਿੱਚ ਕਿਨੀਆਂ ਵੋਟਾਂ ਲੈਕੇ ਕਿਹੜੇ ਨੰਬਰ ਤੇ ਰਹਿਣਗੇ 13ਜੁਲਾਈ ਨੂੰ ਦਵਾਰਾ ਕੰਮੈਟ ਕਰਾਂਗੇ ਤੇ ਇੰਟਰਵਿਊ ਲਿਓ

  • @ravinderravi8257
    @ravinderravi8257 Před 5 dny +1

    ਗੜਸ਼ੰਕਰ ਚੋ ਅਸੀ ਵੋਟਾਂ ਪਾਈਆਂ ਹਨ

  • @kesarsinghsekhon1344
    @kesarsinghsekhon1344 Před 4 dny

    NSA ਪੰਜਾਬ ਦਾ ਬਣਾਇਆ ਕਨੂੰਨ ਨਹੀਂ ਇਹ ਸੇਂਟਰ ਦਾ ਬਣਾਇਆ ਕਨੂੰਨ ਹੈ॥ ਅਗਰ ਵਿਰੋਧ ਕਰਨਾ ਹੈ ਤਾਂ ਸੈਟਰ ਦਾ ਕਰੋ॥

  • @dharmpalsingh2365
    @dharmpalsingh2365 Před 8 dny +3

    enu tan politics da kus ni pta

  • @user-mk8jx3xj7y
    @user-mk8jx3xj7y Před 4 dny

    ਪੰਜਾਬ ਦਾ ਵੋਟਰ ਜੇ ਕੈਡੀਡੇਟ ਖਰਖ ਵੇਖ ਕੇ ਵੋਟ ਪਾਉਂਦਾ ਹੁੰਦਾ ਤਾਂ ਅੱਜ ਪੰਜਾਬ ਦੇ ਇਹ ਹਲਾਤ ਨਾਂ ਹੁੰਦੇ। ਇਹ ਜਜ਼ਬਾਤੀ ਹੋ ਕੇ ਜਾਂ ਅੱਨੇੱ ਭਗਤ ਹੋ ਕੇ ਵੋਟ ਪਾਉਦੇ।

  • @user-gz4of9xy1q
    @user-gz4of9xy1q Před 6 dny +1

    2027 ਲੋਕੋ ਝਾੜੂ ਤੀਲਾ ਤੀਲਾ ਕਰ ਦਿਉ ਨਹੀ ਤਾਂ ਪੰਜਾਬ ਮੇ ਪੱਗ ਬਨਣ ਤੇ ਿਸਘ ਲਗਾਉਣ ਤੇ ਜੁਰਮਾਨਾ ਲੱਗਣਾ ਬਹਿਰੇ ਕਡੋ ਕੇਜਰੀ ਵਾਲ ਭਗਵੰਤ ਮਾਨ ਖਤਮ ਕਰ ਦਿਊ

  • @punjab06tv44
    @punjab06tv44 Před 5 dny +1

    ਬਹੁਤੇ ਲੋਕਾਂ ਨੂੰ ਸ਼ਾਇਦ ਇਹ ਨਹੀ ਪਤਾ ਕਿ ਇਹ ਬੰਦਾ ਭਾਜਪਾ ਚੋਂ ਆਇਆ ਹੋਇਆ ਤੇ ਜਿਹੜਾ ਬੰਦਾ ਭਾਜਪਾ ਵਿਚੋਂ ਆਇਆ ਹੋਵੇ ਜਾਹਿਰ ਹੈ ਕਿ ਇਸ ਬੰਦੇ ਦੀ ਸੋਚ ਕਿ ਹੋਵੇਗੀ।
    ਇਹਦੇ ਪਿਛਲੇ ਬਿਆਨ ਸੁਣੋਗੇ ਤਾਂ ਸਮਝੋਗੇ ਕਿ ਇਹ ਬੰਦਾ ਬਿਲਕੁਲ ਸਿੱਖ ਤੇ ਪੰਥ ਵਿਰੋਧੀ ਹੈ।

  • @SukhdevSingh-ju1ie
    @SukhdevSingh-ju1ie Před 5 dny

    ਫਰੀਦਕੋਟ ਦੇ ਲੋਕਾਂ ਇੱਕ ਦਹਿਸ਼ਤ ਗਰਦ ਨੂੰ ਵੋਟਾਂ ਪਾ ਕੇ ਇਕ ਬੱਜਰ ਗਲਤੀ ਕੀਤੀ ਹੈ

  • @DelightfulRoadCar-vp8zc
    @DelightfulRoadCar-vp8zc Před 6 dny +4

    ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ

  • @Tiwana1033
    @Tiwana1033 Před 4 dny +1

    ਤੁਹਡਾ ਬੋਰੀ ਬਿਸਤਰਾ ਗੁਲ ਏ, ਤੁਹਲੇ ਤੀਲਾ ਤੀਲਾ ਕਰੋ ਅਮ੍ਰਿਤਪਾਲ

  • @rupindersinghdhillon3687

    ਜੇ ਕਰ ਅਮ੍ਰਿਤਪਾਲ ਸਿੰਘ 9:03 (ਸਾਰੇ ਅਪਣੇ ਮੁੰਡੇ ) ਨੇ ਕੋਈ ਵੀ ਗਲਤੀ ਕੀਤੀ ਹੋਵੇ।ਖੇਰ ਮੁੰਡੇ ਆਪਣੇ ਹੀ ਨੇ N.S.A ਵੀ ਲਾਈ।ਪੰਜਾਬ ਵਿਚ ਕਿਸੇ ਜੇਲ੍ਹ ਵਿਚ ਬੰਦ ਕਰ ਦਿੰਦੇ।ਭੇਜੇ ਵੀ ਕਾਲੇ ਪਾਣੀ! ਯਾਰ ਪੰਜਾਬੀਆ ਤੇ ਥੋੜਾ ਤਰਸ ਕਰੋ।ਜੇ ਵਾਹਿਗੁਰੂ ਨੇ ਪਾਵਰ ਦਿੱਤੀ ਐ ਉਸ ਦਾ ਸਹੀ ਇਸਤੇਮਾਲ ਕਰੋ। ਨਾ ਕੇ ਧੱਕਾ..

  • @narinderpalsingh4086
    @narinderpalsingh4086 Před 5 dny +1

    ਲੱਖ ਦੀ ਲਾਹਨਤ

  • @tajwindersingh2719
    @tajwindersingh2719 Před 3 dny

    ਬਾਰਸ਼ਾਂ ਸ਼ੁਰੂ ਹੋ ਰਹੀ ਹੈ ਪਾਣੀ ਥੋੜਾ ੨ ਛੱਡਣਚਾਹੀਦਾ

  • @amerjeetsingh833
    @amerjeetsingh833 Před 3 dny

    ਕੰਗ ਨੇ ਕੁੱਝ ਨਹੀ ਕਰਨਾ ਲੋਕ ਝਾੜੂ ਪੋਚਾ ਨੂੰ ਮੂੰਹ ਨਾ ਲਾਉਣ ਗੇ ਇਹ ਨਿਕੰਮੇ ਸਾਬਤ ਹੋ ਏ

  • @shangarasingh4654
    @shangarasingh4654 Před 4 dny

    ਅਸੀਂ ਬੰਦਾ ਚੰਗਾ ਸਮਝ ਕੇ ਵੋਟ ਪਾਈ ਹੈ no ਝਾੜੂ ਅਕਾਲੀ ਵੋਟ b j p ਵੋਟ ਇਸ ਵਾਰ ਮੋਦੀ ਸੁੱਟਣਾ ਸੀ ਪਾਰਟੀ ਤੋਂ ਟੁੱਟ ਕੇ ਵੋਟ ਪਾਈ ਹੈ

  • @HarjitSingh-qb7hp
    @HarjitSingh-qb7hp Před 4 dny +1

    ਅਜ ਅਸੀ ਕਿਸੇ ਨੂ ਮਾੜਾ ਬੋਲਣ ਇਕ ਮਿੰਟ ਨਹੀ ਲਾੳਦੇ 75 ਸਾਲ ਵਿਚ ਇਕ ਦੋ ਨੂ ਛਡ ਕੇ ਕੋਈ ਬਿਨਾ ਰਿਸ਼ਵਤ ਨੋਕਰੀ ਮਿਲੀ ਹੋਵੋ ਫਸਲਾ ਦੀ ਪੇਮੈਂਟ ਟਾਈਮ ਨਾਲ ਮਿਲੀ ਹੋਵੇ 8.ਘੰਟੇ ਬਿਨਾ ਵਿਗਨ ਲਾਈਟ ਅਸੀ ਕਿਸੇ ਦੇ ਵਿਰੋਦੀ ਨਹੀ ਦੇਖਿਆ ਜੇ ਹੋਲੀ ਹੋਲੀ ਅਗਲਾ ਸਮਾ ਵੀ ਜਾ ਪਿਛਲੇ ਸਮੇ ਦਾ ਭਵਿੱਖ ਨੋਟ ਕਰੋ ਭਾਈ ਜੀ ਜੇ ਸਰਕਾਰਾ ਨਹੀ ਬਦਲਦੀਆਂ ਤਾ ਕਿਸੇ ਦਾ ਵੀ ਹਾਲਾਤ ਨਹੀ ਬਦਲਦਾ ਸਿਆਣੇ ਅਸੀ ਵੋਟ ਕੈਡੀਡੇਟ ਵੇਖ ਕੇ ਪਾੳ

    • @user-mk8jx3xj7y
      @user-mk8jx3xj7y Před 4 dny

      ਪੰਜਾਬ ਦਾ ਵੋਟਰ ਜੇ ਕੈਡੀਡੇਟ ਖਰਖ+ਵੇਖ ਕੇ ਵੋਟ ਪਾਉਂਦਾ ਹੁੰਦਾ ਤਾਂ ਅੱਜ ਪੰਜਾਬ ਦੇ ਇਹ ਹਲਾਤ ਨਾਂ ਹੁੰਦੇ। ਇਹ ਜਜ਼ਬਾਤੀ ਹੋ ਕੇ ਜਾਂ ਅੱਨੇ ਭਗਤ ਹੋ ਕੇ ਵੋਟ ਪਾਉਂਦੇ ਨੇਂ।

  • @jasspatto3855
    @jasspatto3855 Před 6 dny +1

    CM ਸਾਹਿਬ ਤਾ 13=0ਆਖਦੇ ਸੀ

  • @charanjitsingh3878
    @charanjitsingh3878 Před 9 dny +1

    Kuj nahi karna buss CM ji de dop test kra do .

  • @dharmpalsingh2365
    @dharmpalsingh2365 Před 8 dny +3

    Jhooth bhut bolda aa

  • @sukhbeerbrar5423
    @sukhbeerbrar5423 Před 5 dny

    ਇਹ ਡੈਮਾਂ ਦਾ ਪਾਣੀ ਬਰਸਾਤਾਂ ਤੋਂ ਪਹਿਲਾਂ ਥੋੜ੍ਹਾ ਥੋੜ੍ਹਾ ਕਰਕੇ ਛੱਡਿਆ ਜਾਵੇ ਤਾਂ ਨੁਕਸਾਨ ਨਹੀਂ ਹੁੰਦਾ ਬਲਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮਿਲਕੇ ਜਾਣਬੁੱਝ ਕੇ ਜਦ ਜ਼ਿਆਦਾ ਮੀਂਹ ਪੈਂਦਾ ਏ ਉਦੋ ਭਾਖੜਾ ਡੈਮ ਦਾ ਪਾਣੀ ਜਿਆਦਾ ਛੱਡ ਦਿੰਦੇ ਆ ਤੇ ਉਹ ਪਾਣੀ ਪੰਜਾਬ ਵਿੱਚ ਤਬਾਹੀ ਮਚਾਉਂਦਾ ਏ ਲੋਕੋ ਜਾਗੋ

  • @BalwinderSingh-kb8yd
    @BalwinderSingh-kb8yd Před 7 dny

    Other state pers not rpt not should recruited only punjabi secondly no pers other state should purchase land as per Rajasthan and Himachal

  • @budhsingh2518
    @budhsingh2518 Před 7 dny +1

    Jhooth the pand by mistake he had won the seat just see what is going to happen donot expect any thing from them

  • @chandigarhtravel3677
    @chandigarhtravel3677 Před 4 dny +2

    AAP Good 👍

  • @ManuGill-eb6mz
    @ManuGill-eb6mz Před 4 dny

    J Anandpur Sahib ton Rana Gurjeet nu ticket mil jande tan kang na 1 Lackh vote nall harna c

  • @JagjitSingh-uz4dv
    @JagjitSingh-uz4dv Před 2 dny

    ਸ਼ਰਮ ਕਰ ਭਾਈ ਅੰਮ੍ਰਿਤ ਪਾਲ ਸਿੰਘ ਸਾਰੇ ਧਰਮਾਂ ਬਹੁਤ ਪਿਆਰ ਕਰਦੇ ਸੀ

  • @kulwinDDer
    @kulwinDDer Před 2 dny

    ਸਾਡਾ ਅਗਲਾ ਮੁੱਖ ਮੰਤਰੀ ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @MohanSingh-er7oy
    @MohanSingh-er7oy Před 6 dny +1

    Amritpal jadbad

  • @rampalsingh6115
    @rampalsingh6115 Před 9 dny +1

    Eh galti Congress di je kite khahira anandpur sahib te singla sangrur ton hunda fer dono seat congress jitdi eh gur sikh de te virodhi hai

  • @ParvinderSingh-lr9jy
    @ParvinderSingh-lr9jy Před 6 dny

    Kharar halke wich koi party worker, MLA, jaa senior leadership pinda wich campaign karan nahi aee, asee apne app vota Knag nu paea. Agrar aun wale same wich Gagan Mann ne dhian naa dita, nahi taa kharar wich pata saf

  • @user-gz4of9xy1q
    @user-gz4of9xy1q Před 6 dny

    ਅਨੰਦ-ਪੁਰ ਵਾਲੀਉ ਲਾਹਨਤਾਂ ਭਗਵੰਤ ਬੁਚੜ ਨੂ ਜਤਾਇਆ ਗਰਦਾਰਾ ਨੂ ਵੋਟਾ ਪਾਇਆ ਗੁਰੂ ਗੋਬਿੰਦ ਦਾ ਬਲੀਦਾਨ ਲੋਕਾਂ ਭੁੱਲ ਗ ਏ ਇਕ ਗਰਦਾਰ ਨੂ ਝਾੜੂ ਨੂ ਵੋਟਾ ਪਾਇਆ ਗਲਤ

  • @Kuldeepsingh-me6lo
    @Kuldeepsingh-me6lo Před 7 dny +1

    jdo zhanda daru kr ke suspend hoya

  • @amarjitpannu9357
    @amarjitpannu9357 Před 4 dny

    Religious fanaticism is an obvious hurdle for democracy

  • @malkitsingh8608
    @malkitsingh8608 Před 6 dny

    Intelligent person.

  • @user-rp2bb1qz4m
    @user-rp2bb1qz4m Před 9 dny

    Vadhiya aas anandpur sahib nu ka ng ton❤❤❤

  • @SkP2013
    @SkP2013 Před 5 dny

    It would be sogood that all daughters and
    born in Sikh families wear dastaar.
    A bigger campaign is then unnecessary when all of you follow path shown by Guru ji

  • @JasvinderSingh-dr7oi
    @JasvinderSingh-dr7oi Před 7 dny

    Good for you and cong sukhveer sad B work for done 10 years

  • @punjabtv8462
    @punjabtv8462 Před 9 dny +1

    Tusi kiss no naal la k chlde ho ana o v dso

  • @DelightfulRoadCar-vp8zc
    @DelightfulRoadCar-vp8zc Před 6 dny +1

    ਖੁਲਕੇ ਬੋਲ ਕੰਗ ਸਿੱਖ ਕੌਮ ਬਾਰੇ ਗੋਲ ਮਟੋਲ ਜਵਾਬ ਨਾ ਦੇ
    ਰਾਜ ਕਰੇਗਾ ਖਾਲਸਾ
    ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ

  • @MaheshSharma-lk9lu
    @MaheshSharma-lk9lu Před 5 dny +1

    Na chamli jayo tuhadiyaa aina gullaa naaa hi pahlaa deep sidhu marbaa dittaa hunn jiddaa tusi amritpal nu chukan lagiyo aa tusi amritpal da guggaa gaaaa karwaa lanaaa ainaa na jail vich hi marbaa danaa ainu kyoo ni samjdaa udoo tukk sbar rukho ohnu bahar aaah lann do apna bundiyaa di surakhiyaa vich aibaa na ohdaa bchraaa di jaan ta bnaa dayo

  • @RaajChaudhry
    @RaajChaudhry Před 3 dny

    Workar not available

  • @charanjitsingh3878
    @charanjitsingh3878 Před 9 dny +1

    Fake ne sub punjabi leadership.

  • @MalkitSingh-ez6wp
    @MalkitSingh-ez6wp Před 3 dny

    5 Year manish tiwari nehi mia anand pur sahib ch Or ab gang sab bi 5 yearr never nehi aegay anand ourio

  • @dharminder390
    @dharminder390 Před 4 dny

    Kalan

  • @Kuldeepsingh-me6lo
    @Kuldeepsingh-me6lo Před 7 dny +1

    modi nhi hindu patta

  • @amritsingh4017
    @amritsingh4017 Před 4 dny

    Je tainu ainna confidence c te 13 MP kyon ni bane jhaadoo feran waleyo🔥

  • @GurmeetSingh-fx1kc
    @GurmeetSingh-fx1kc Před 3 dny

    You only won because Rana gurjeet didn't get the chance

  • @user-rm3er6qz1s
    @user-rm3er6qz1s Před 4 dny

    Asi tuhade fan c but tuc NSA wala kmm galat kita

  • @KulwinderSingh-uz7fl
    @KulwinderSingh-uz7fl Před 7 dny

    Gadar shokarA

  • @taranbenipal2193
    @taranbenipal2193 Před 5 dny

    Chandumajra zit ke geya si

  • @JagtarsinghSandhu-zw1oo

    2027 wich bhai sab di party augi baki sab saf

  • @GurmeetSingh-fx1kc
    @GurmeetSingh-fx1kc Před 3 dny

    Last chance going to finished in 2027

  • @sandhujatt1362
    @sandhujatt1362 Před 6 dny

    ਗੌਦੀ ਮੀਡੀਅਾ ੲਿਸ ਦਾ ੲਿਲਾਜਾ ਸ਼ੀ ਅਨੰਦਪੁਰ ਸਾਹਿਬ ..ਰੌੜ ਦੇਖੌ ਬੰਗੇ ਤੌ ਸ਼ੀ੍ ਅਨੰਦਪੁਰ ਤੱਕ ਕਿੰਨਾ ਮਾੜਾ ਹਾਲ ਹੈ ਹੁਣ ਤਾ ਦੌ ਸਾਲ ਤੌ ੳੁੱਪਰ ਬਣੀ ਹੌ ਗਿਅਾ ਸਰਕਾਰ ਨੂੰ ਅੈਨਾ ਦਾ ਗੱਧਾ ਮੰਤਰੀ ਬੈਸ ਵੀ ੲਿਥੇ ਤੌ MLA ਹੈ ਕੀ ਦੇਣ ਦੱਸੌ ੲਿੱਕ ਕਿੰਨੀ ਪਵੱਤਰ ਧਰਨੀ ਨੂੰ ਰੌੜ ਜਾਦਾ?

  • @kuljeetsingh3100
    @kuljeetsingh3100 Před 7 dny +3

    ਸਿੰਗਲਾ ਸਹਿਬ ਨੂੰ ਟਿਕਟ ਹੀ ਲੇਟ ਦਿੱਤੀ ਕਾਂਗਰਸ ਪਾਰਟੀ ਨੇ ਤੂੰ ਤਾਂ ਕੀ ਜਿੱਤ ਜਾਂਦਾ

  • @amerjeetsingh833
    @amerjeetsingh833 Před 8 dny +2

    Chor

  • @bittasidhums
    @bittasidhums Před 6 dny

    Koi chaaj di gal v kar leya karo

  • @MalkitSingh-ez6wp
    @MalkitSingh-ez6wp Před 3 dny

    Supra saf keri 27 ch