Single Mother Motivation|Husband drug addict||Motivation Story|Kaint Punjabi

Sdílet
Vložit
  • čas přidán 25. 08. 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 183

  • @kaintpunjabi
    @kaintpunjabi  Před 8 měsíci +30

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi?igshid=NzZlODBkYWE4Ng==

  • @user-lj5is2pi8e
    @user-lj5is2pi8e Před 8 měsíci +19

    ਬਾਈ ਗਲਤ ਕਰ ਗਿਆ, ਐਨਾ ਪਿਆਰ ਕਰਨ ਵਾਲੀ ਜੀਵਨ ਸਾਥਣ ਹਰੇਕ ਬੰਦੇ ਨੂੰ ਨੀ ਮਿਲਦੀ, ਬਾਈ ਤੇਰੀ ਜਿੰਦਗੀ ਤਾ ਸਵਰਗ ਸੀ

  • @bajwa4032
    @bajwa4032 Před 8 měsíci +39

    ਪੁੱਤ ਥੋਡੀ ਮਾਂ ਨੇ ਬਹੁਤ ਵੱਡਾ ਦੁੱਖ ਵੇਖੇਆ ਹੈ ਆਪਣੀ ਮਾਂ ਨੂੰ ਕੋਈ ਦੁੱਖ ਨਾ ਦੇਖਣ ਦਿਉ ਸਦਾ ਖੁਸ਼ ਰੱਖੇਉ

  • @gaukissan1537
    @gaukissan1537 Před 8 měsíci +22

    ਰੱਬ ਦਾ ਸੂਕਰ ਸਾਡੇ ਫੁੱਫੜ , ਪ੍ਰੋਣੈ ਕੋਈ ਨਸ਼ਾ ਨੀ ਕਰਦੈ ਕਿਸਮਤ ਵਾਲਿਆਂ ਸਾਡੀਆ ਭੂਆ ਤੇ ਭੈਣਾਂ , ਲੋਕ ਕੁੜਿਆ ਜੰਮਣ ਤੋ ਨੀ ਡਰਦੇ , ਓਨਾ ਦੇ ਵਿਆਹ ਖਰਚ ਤੋਂ ਨੀ ਡਰਦੇ , ਬੱਸ ਧੀਆ ਦੇ ਆ ਡਾਡੇ ਦੁਖਾ ਤੋਂ ਡਰਦੇ , ਨੱਸੇ ਨਾਲ ਜਾਨ ਇਕ ਜਾਂਦੀ , ਪਰ ਨਾਲ ਕਈ ਜਿਉਂਦੇ ਜੀ ਮੁਕ ਲੈਂਦੇ 😢

  • @gopigurpreet2263
    @gopigurpreet2263 Před 8 měsíci +19

    ਬੰਦ ਹੋਣ ਨੂੰ ਕੀ ਨਸਾ ਬੰਦ ਨਹੀਂ ਹੋ ਸਕਦਾ ਗੰਦੀਆ ਰਾਜਨੀਤੀਆਂ ਨੇ ਕਈ ਘਰ ਉਜਾੜ ਦਿੱਤੇ 😢😢 ਰੱਬ ਮਿਹਰ ਕਰੇ ਛੋਟੇ ਵੀਰ ਤੇ😢😢

  • @ManjitKaur-vn4ve
    @ManjitKaur-vn4ve Před 8 měsíci +23

    ਦਿਲ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ। ਬਹੁਤ ਰੋਣਾ😭 ਆਉਂਦਾ।

  • @arwinderaujla3267
    @arwinderaujla3267 Před 8 měsíci +14

    ਏਸ ਦੁੱਖ ਨੂੰ ਓਹੀ ਸਮਜ ਸਕਦਾ ਜੇਦੇ ਤੇ ਬੀਤੀ ਹੋਵੇ😢😢😢😢😢

  • @baljitsinghz
    @baljitsinghz Před 8 měsíci +28

    ਬਹੁਤ ਦੁੱਖ ਲੱਗਿਆ ਸੁਣ ਕੇ। ਜਿਸਦੇ ਘਰ ਇਹ ਨਸ਼ਾ ਆਉਂਦਾ ਉਹ ਹੀ ਇਸ ਪਰਿਵਾਰ ਦਾ ਅਸਲੀ ਦੁੱਖ ਸਮਝ ਸਕਦਾ। ਮੇਰਾ ਛੋਟਾ ਭਰਾ ਇਸ ਚਿੱਟੇ ਨਸ਼ੇ ਤੇ 2018 ਵਿੱਚ ਲੱਗ ਗਿਆ ਸੀ। ਉਸਨੇ 3 ਸਾਲ 15 ਤੋ 17 ਲੱਖ ਰੁਪਏ ਬਰਬਾਦ ਕਰ ਦਿਤੇ। ਮੈਂ ਬਾਹਰੋਂ ਆ ਕੇ ਅਪਣੇ ਭਰਾ ਨੂੰ ਰੋਜ ਮੋਟੀਵੇਟ ਕਰਦਾ ਸੀ ਉਸਨੂੰ ਪਿਆਰ ਨਾਲ ਸਮਝਾਉਂਦਾ ਸੀ। ਇਕ ਸਾਲ ਸਮਝਾਉਣ ਤੋ ਉਹ ਸੁਧਰ ਗਿਆ। ਅੱਜ ਇਕ ਸਾਲ ਹੋ ਗਿਆ ਮੇਰਾ ਭਰਾ ਨਸ਼ਾ ਛੱਡੇ ਹੋਏ ਨੂੰ। ਹੁਣ ਮੇਰਾ Aim ਆ ਕੇ ਮੈਂ ਬਹੁਤ ਸਾਰੇ ਭਰਾ ਭੈਣਾਂ ਨੂੰ ਨਸ਼ਾ ਛੱਡਣ ਵਿੱਚ ਮੱਦਦ ਕਰ ਰਿਹਾ ਹਾਂ।
    ਭੈਣ ਦੀ ਕਹਾਣੀ ਸੁਣ ਕੇ ਬਹੁਤ ਦੁੱਖ ਲੱਗਿਆ 😭.

    • @malikavaetia7899
      @malikavaetia7899 Před 8 měsíci +1

      Veer g plzzz help me

    • @baljitsinghz
      @baljitsinghz Před 8 měsíci +1

      @@malikavaetia7899 Yes sir

    • @malikavaetia7899
      @malikavaetia7899 Před 8 měsíci +1

      Sir Nasha chadan ch kive help krde o tusi

    • @malikavaetia7899
      @malikavaetia7899 Před 8 měsíci +2

      Mera brother krda aa chitte da nsha plzz reply zrur kreo meri mummy ikali aa bahut rondi aa

    • @harpreetsingh-gy9dz
      @harpreetsingh-gy9dz Před 7 měsíci

      @@malikavaetia7899 veer ji waheguru ji tuhadey veer nu nasa mukat karn te oh amritpaan karke guru wala banjey mai v nasa sad k guru wala banea ha badi kipa hun mere te waheguru ji di

  • @bittukathar1674
    @bittukathar1674 Před 8 měsíci +21

    ਭੈਣੇ ਤੇਰਾ ਆਪਣੇ ਘਰ ਵਾਲੇ ਪ੍ਰਤੀ ਪਿਆਰ ਵੇਖ ਕੇ ਬਹੁਤ ਖੁਸ਼ੀ ਹੋਈ ਤੇ ਮੱਨ ਵੀ ਬਹੁਤ ਦੁੱਖੀ ਹੋਇਆ ਵਾਹਿਗੁਰੂ ਤੇ ਭਰੋਸਾ ਰੱਖਣਾ ਤੇਰੇ ਬੱਚੇ ਤੇਰੇ ਦੁੱਖ ਨੂੰ ਸਮੇਂ ਦੇ ਨਾਲ ਨਾਲ ਘੱਟ ਕਰਨਗੇ ਵਾਹਿਗੁਰੂ ਤੇ ਭਰੋਸਾ ਰੱਖਣਾ 🙏🙏🙏🙏🙏

  • @bajwa4032
    @bajwa4032 Před 8 měsíci +36

    ਮੇਰੀ ਭੈਣ ਜੀ ਜਿਹਦੇ ਨਾਲ ਹੁੰਦੀ ਹੈ ਉਨੋ ਪਤਾ ਹੁੰਦਾ ਹੈ ਮੇਰੀ ਪਤਨੀ 3*1*2022 ਨੂੰ ਪੂਰੀ ਹੋ ਗਈ ਬਸ ਫੇਰ ਕੀ ਮੈ ਜਾਣਦਾ ਹਾ ਮੌਤ ਦਾ ਦਰਦ ਕੀ ਹੁੰਦਾ ਹੈ ਮੈਂ ਰਾਤ ਦਿਨ ਪਾਗਲਾਂ ਵਾਂਗ ਰੋਏਆ ਪਰ ਕੁੱਝ ਵੀ ਹੱਥ ਨਾ ਆਏਆ ਵਾਹਿਗੁਰੂ ਜੀ ਏਡਾ ਵੱਡਾ ਧੱਕਾ ਕਿਸੇ ਨਾਲ ਨਾ ਕਰਿਓ ਜੀ

  • @user-sh8rh9kl5b
    @user-sh8rh9kl5b Před 8 měsíci +17

    ਇਹ ਕਹਾਣੀ ਸੁਣ ਕੇ ਬਹੁਤ ਹੀ ਮਨ ਭਰ ਆਇਆ.. ਰੱਬ ਦੀ ਕਸਮ ਲੱਗੇ ਸਰਕਾਰਾਂ ਉੱਤੇ ਇਨਾ ਜਿਆਦਾ ਗੁੱਸਾ ਆਉਂਦਾ ਕਿ ਸਾਡੇ ਪੰਜਾਬ ਦੀ ਜਵਾਨੀ ਖਤਮ ਹੁੰਦੀ ਜਾ ਰਹੀ ਹੈ ਅਤੇ ਜਿਨਾਂ ਮੰਤਰੀਆਂ ਨੂੰ ਅਸੀਂ ਚੁਣ ਕੇ ਭੇਜਿਆ ਉਹ ਕੁੰਭ ਕਰਨ ਦੀ ਨੀਂਦ ਸੁੱਤੇ ਹੋਏ ਹਨ ਸਾਨੂੰ ਪੰਜਾਬੀਆਂ ਨੂੰ ਰਲ ਕੇ ਹੀ ਨਸ਼ਾ ਵੇਚਣ ਵਾਲਿਆਂ ਦੀਆਂ ਲੱਤਾਂ ਤੋੜਨੀਆਂ ਪੈਣੀਆਂ ਹਨ ਜੇ ਅਸੀਂ ਅੱਜ ਨਾ ਜਾਗੇ ਤਾਂ ਸਾਡੀ ਪੰਜਾਬੀਆਂ ਦੀ ਹੋਂਦ ਨਹੀਂ ਬਚਣੀ ਜਿਹੜੀ ਅੱਗ ਅੱਜ ਦੂਜੇ ਦੇ ਘਰ ਲੱਗੀ ਹੈ ਉਹ ਕੱਲ ਨੂੰ ਸਾਡੇ ਘਰ ਵਿੱਚ ਵੀ ਲੱਗ ਸਕਦੀ ਹੈ ਰੱਬ ਦਾ ਵਾਸਤਾ ਉੱਠੋ ਪੰਜਾਬੀਓ🙏🙏🙏

  • @gurpalsingh5609
    @gurpalsingh5609 Před 8 měsíci +16

    ਵਾਹਿਗੁਰੂ ਜੀ ਇਸ ਧੀ ਨੂੰ ਅਤੇ ਸਾਰੇ ਪਰਿਵਾਰ ਤੰਦਰੁਸਤੀ ਬਖਸ਼ਣਾ ਜੀ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ

  • @harjinderkaur8659
    @harjinderkaur8659 Před 8 měsíci +13

    Sach dsiyo kidiya kidiya aakha cho Pani aa gya gallan Sunn k

  • @jagwindergill6726
    @jagwindergill6726 Před 8 měsíci +7

    ਭੈਣ ਤੇਰਾ ਦੁਖ ਬਹੁਤ ਵੱਡਾ ਐ ਪਰ ਬਚਿਆ ਲਈ ਜਿਉਣ ਆ

  • @bajwa4032
    @bajwa4032 Před 8 měsíci +11

    ਵਾਹਿਗੁਰੂ ਜੀ ਐਸਾ ਜੀਵਨ ਸਾਥੀ ਕਿਸੇ ਨੂੰ ਨਾ ਦੇਵੀਂ ਜਿਹੜਾ ਆਪਣੇ ਜੀਵਨ ਸਾਥੀ ਦੀ ਕਦਰ ਨਾ ਕਰੇ

    • @highalert6895
      @highalert6895 Před 8 měsíci

      Per normal couples nalo zada piyar c ehna ch...nai ta ajkal show off ch couple nang hoye lar lar roz marde a

  • @sarabjitkaur8997
    @sarabjitkaur8997 Před 8 měsíci +15

    ਵਹਿਗੁਰ ਮੇਹਰ ਭਰਿਆ ਹੱਥ ਰੱਖੇ ਪਰਿਵਾਰ ਤੇ,🙏

  • @Aulakhjatt6
    @Aulakhjatt6 Před 8 měsíci +4

    ਪਿੰਡ ਕਿਹੜਾ ਇਹਨਾ ਦਾ ਸਾਡੇ ਇਲਾਕੇ ਚ ਅੰਮਿਰਤਸਰ ਚ ਤਰਨ ਤਾਰਨ ਹਰ ਚੋਥੇ ਘਰ ਦੀ ਕਹਾਣੀ ਆ ਮੇਰੇ ਸਮੇਤ

  • @HarneetKalas-nf8nd
    @HarneetKalas-nf8nd Před 8 měsíci +11

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ

  • @meetsandhu7455
    @meetsandhu7455 Před 8 měsíci +2

    Jis ghare chitte da nsha ohi janda Mai center v katea 6 month Fer v nhi chaddea gea mere to bhut keha Maa peo ne .par hun apni marji nal chaddea ajj 4month ho gae chitta chadde nu ..waheguru dushman nu v chitte da nsha na laave...banda majbor e Ena ho janda ke Chad nhi hunda .par waheguru smatt bakhse sab nu jehde bhra v nshe ch khubbe a. Waheguru sab nu nashe cho Bahr kadde 😢😢😢 behne honsla rakh waheguru ne tnu ene sohne bache ditte a Ena nal time spend kar Mata g hge a ..waheguru tuhadi family nu tandrusti bakhse ..honsla deve waheguru tuhanu😢😢😢

  • @malwinderwalia2119
    @malwinderwalia2119 Před 8 měsíci +4

    beta ji bache ਬਹੁਤ ਸਮਜਦਾਰ ਹੋ ਸੋਟੀ ਉਮਰ ਵਿਚ ਸਬ ਕੁਝ ਵੇਖ ਲਿਆਬੱਚਿਆਂ ਵੱਲ। ਧਿਆਨ ਜਰੂਰ ਦੇਵੋ ਬਚਿਆ ਵਿਚ ਪਿਤਾ ਮਾ ਪ੍ਰਤੀ ਬਹੁਤ ਜਜ਼ਬਾ ਹੈ

  • @balrajgill3164
    @balrajgill3164 Před 8 měsíci +3

    ਭੈਣਾ ਮੈਰੀਏ ਰੋਈਆ ਨਾ ਕੱਰ ਬੱਚੀਆ ਦੇ ਮੋ ਵੱਲ ਰੋਣ ਨਾਲ ਬੱਚੀਆ ਦੇ ਦਮਾਕ ਤੇ ਮਾੜਾ ਅੱਸਰ ਪੱਓ ਬੱਚੈ ਸਾਬ ਵੱਡਾ ਸਾਰਾ ਦਿਲ ਕੱਰਕੇ

  • @sukhjindersingh2254
    @sukhjindersingh2254 Před 8 měsíci +2

    ਭੈਣ ਰੱਬ ਤੈਨੂੰ ਹੇਮਸ਼ਾ ਖੁਸ਼ ਰੱਖੇ

  • @user-po5nx1vw2n
    @user-po5nx1vw2n Před 8 měsíci +6

    ਦਿਲੋਂ ਸਲਾਮ ਆ ਭੈਣ ਤੈਨੂੰ ।

  • @GaganDeep-ry5ty
    @GaganDeep-ry5ty Před 8 měsíci +3

    Bs waheguru ji priwar nu smat budhi bkshn 🙏bcheya de ser te aapna mehar bhrya hath rkhn bche shi raste te turn te maa da shara bnan 🙏🙏

  • @dalveerkaur9330
    @dalveerkaur9330 Před 8 měsíci +8

    Wadda beta kinna ro riha beta g tuci bahut achhe bachche bnyio

  • @jappynattvlogs2075
    @jappynattvlogs2075 Před 8 měsíci +4

    Waheguru ji ਮੇਹਰ rakhe

  • @HarneetKalas-nf8nd
    @HarneetKalas-nf8nd Před 8 měsíci +8

    ❤ ਵਾਹਿਗੁਰੂ ਜੀ ਇਹੋ ਜਿਹਾ ਦੁੱਖ ਕਿਸੋ ਭੈਣ ਨੂੰ ਨਾ ਦਿਓ ਜੀ ਕਿਰਪਾ ਕਰਿਓ ਜੀ ਸਾਰੀਆ ਭੈਣਾ ਸਦਾ ਖੁਸ਼ ਰਹਿਣ ਜੀ ਸਦਾ ਸੁਹਾਗਣਾ ਰਹਿਣ ਜੀ ਵਾਹਿਗੁਰੂ ਜੀ ਕਿਸੇ ਦਾ ਪਤੀ ਪਿਤਾ ਪੁੱਤ ਭਰਾ ਚਾਚਾ ਤਾਈਆ ਨਸ਼ੇ ਦੀ ਦਲਦਲ ਵਿੱਚ ਨਾ ਜਾਵੇ ਜੀ ਕਿਰਪਾ ਕਰਿਓ ਜੀ ਨਸ਼ੇ ਤੋਂ ਦੂਰ ਰਹਿਣ ਜੀ, ਵਾਹਿਗੁਰੂ ਜੀ ਭੈਣ ਬੱਚੇ ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਕਿਰਪਾ ਕਰਿਓ ਜੀ ਭੈਣ ਬੱਚੇ ਮਾਤਾ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @SurinderKaur-jo4ee
    @SurinderKaur-jo4ee Před 8 měsíci +2

    Waheguru jee ka khalsa waheguru ji kee fatey puter agey trey bachey sahi rehan gey apney umer pehla hee sianey ho gay bahout sanj valley hey pitey fatey noo god bless you 😊

  • @SukhwinderSingh-wq5ip
    @SukhwinderSingh-wq5ip Před 8 měsíci +5

    ਵਾਹਿਗੁਰੂ ਜੀ

  • @DeepGill-wg2ur
    @DeepGill-wg2ur Před 19 dny

    ਮਜੀਠੀਆ ਰੱਬ ਕਰੇ ਬਾਬਾ ਦੀਪ ਸਿੰਘ ਤੇਰੀ ਕੁੱਲ ਦਾ ਨਾਸ਼ ਕਰ ਦੇਣ ਬਿਕਰਮਜੀਤ ਸਿੰਘ ਤੇਰਾ ਵੀ ਮਰੇ ਮੁੰਡਾ

  • @MB-uv4qu
    @MB-uv4qu Před 8 měsíci +4

    Meri pyaari Sister bachay teh Mataji🙏🏻🤗
    Wahiguru ji tuhanu hemesha kushiya dayn , joh Wahiguruji nu manzoor hai oh he hona. Baut dukh lagda tuhada eh sab sunkar
    Betay baut he pyaaray han😘

  • @BhupinderSingh-yg8cg
    @BhupinderSingh-yg8cg Před 8 měsíci +6

    ਵਾਹਿਗੁਰੂ ਜੀ ਮੇਹਰ ਕਰੋ ਜੀ ਸਾਰਿਆਂ ਤੇ।

  • @BaljeetSandhu-gl3hj
    @BaljeetSandhu-gl3hj Před 8 měsíci +6

    Bhut rona aya sun k rabba kise da putt na nasha kre😢😢

  • @SatnamSingh-zi8kj
    @SatnamSingh-zi8kj Před 8 měsíci +4

    ਵਾਹਿਗੁਰੂ ਜੀ ਮੇਹਰ ਕਰੀ ਪਰਿਵਾਰ ਤੇ

  • @rajinderbarnala8778
    @rajinderbarnala8778 Před 8 měsíci +3

    Wmk es parwar te bhut dukh laga sunke honsla rakho putero rab hmesa kush rakhe tuhade family nu waheguru ji

  • @singhtaran9395
    @singhtaran9395 Před 8 měsíci +5

    Hayeeee dil nikl gya glln sun k waheguru g mehar krn

  • @Aulakhjatt6
    @Aulakhjatt6 Před 8 měsíci +4

    ਸਾਡੀਆ ਸਰਕਾਰਾ ਖੱਸੀ ਆ ਸਾਡਾ ਘਰ ਵੀ ਇਸੇ ਕੋਹੜ ਨੇ ਉਜਾੜੀਆ

  • @sukhchainbajws551
    @sukhchainbajws551 Před 7 měsíci

    ਧੀਏ ਤੈਨੂੰ ਤੇਰੇ ਪੁਤਰਾ ਵਹਿ ਗੁਰੂ ਤੰਦ ਰੁਸਤੀ ਵਖਸੇ

  • @sukhbirkaur7783
    @sukhbirkaur7783 Před 8 měsíci +4

    ਬਹੁਤ ਦੁੱਖ ਲੱਗਾ 😭ਰੱਬਾ ਐਵੇ ਨਾ ਕਰੀਂ ਕਿਸੇ ਨਾਲ

  • @ParamjitKaur-zd4md
    @ParamjitKaur-zd4md Před 8 měsíci +3

    ਵਾਹਿਗੁਰੂ ਭਲੀ ਕਰੇ ਜੀ

  • @MandeepKaurMandeepKaur-mn8yj
    @MandeepKaurMandeepKaur-mn8yj Před 8 měsíci +2

    Same mere naal v ehi hoya😢

    • @Raj.Sandhu
      @Raj.Sandhu Před 8 měsíci

      Mandeep ji.....ki hoyea ji??

  • @JaswinderKaur-qw1zs
    @JaswinderKaur-qw1zs Před 8 měsíci +2

    Beta g bahut dukh hora par ki kar sakde aa waheguru ji app g de bachea nu es pase tu dour rakhna ji waheguru ji kol ja k ardaas karea karo ji

  • @harmeetkaur4628
    @harmeetkaur4628 Před 8 měsíci +3

    God bless you 🙏

  • @tarangill9798
    @tarangill9798 Před 8 měsíci +1

    Kini siyni dhee h PTA nhi kine dhuka 😢😢😢h dhee de maan ch waheguru ji har dhee di chngi kisamt likhi

  • @dalveerkaur9330
    @dalveerkaur9330 Před 8 měsíci +7

    Beta g dunyia wekh k tuhanu sbr aa jauga bachyia bare socho rondyia nu koi v chupp nhi karounda so bachhian da poora khyial rkho ohna di pdai da dhyian rkho

  • @user-uh6uz4lh3p
    @user-uh6uz4lh3p Před 8 měsíci +2

    Waheguru ji Waheguru ji

  • @sonyvalu6137
    @sonyvalu6137 Před 7 měsíci

    ਸਹੀ ਗੱਲ ਹੈ ਭੈਣ। ਜੀ ਘਰ ਦੇ ਤਾਂ ਬਹੁਤ ਹੀ ਰੋਕਦੇ। ਨੇ। ਇਹ ਜਿਹਰ। ਨੇ। ਨੌਜਵਾਨ ਨੂੰ ਖਤਮ ਕਰ ਦਿੱਤਾ। ਇਹ ਜਿਹੇ ਪੁੱਤ। ਦਾ ਵੀ ਤਰਸ। ਨਹੀਂ। ਨਸੇ। ਤਾ ਬੱਚਿਆਂ ਤੋ ਦੂਰ ਕਰਦੇ ਹੈ। ਮੇਰਾ ਵੱਡਾ ਭਰਾ ਵੀ ਚਿੱਟੇ। ਲੈਣ ਲੱਗ ਗਿਆ ਸੀ ਤੇ ਅਸੀਂ ਸਾਰੇ ਪਰਿਵਾਰ ਨੂੰ ਤੰਗ ਕਰਦਾ ਸੀ ਤੇ ਜਿਸ ਦਿਨ ਮੌਤ ਹੋਈ ਤਾ ਦਾਣਾ ਮੰਡੀ। ਵਿੱਚ ਕੂੜੇ। ਦੀ। ਢੇਰੀ ਤੇ। ਡਿੱਗ ਪਿਆ ਸੀ। ਆਪਣੇ ਬੱਚਿਆਂ ਨਾਲ ਗੱਲ ਨਹੀਂ। ਤੇ ਮੇਰੇ ਕੋਲ ਦੀ। ਭੱਜ ਗਏ। ਸੀ। ਚੱਲੋ ਭੈਣ ਜੀ ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ

  • @kuldeepsidhu5154
    @kuldeepsidhu5154 Před 8 měsíci +2

    🙏🙏🙏🙏🙏 ਏਨਾ ਪਿਆਰ ਮੈਰ ਕਰੈ ਬਾਬਾ ਜੀ

  • @jaseusihgjaseusihg8413
    @jaseusihgjaseusihg8413 Před 8 měsíci +3

    Wahe Guru Ji Mahar Karo Sab Thea

  • @komal-hv6yz
    @komal-hv6yz Před 8 měsíci +2

    waheguruji ji sab tay mahar karo plez waheguru ji waheguru ji waheguru ji

  • @roopsingh5441
    @roopsingh5441 Před 8 měsíci

    ਧਨਹੈ ਭੈਣਜੀ ਤੂਹਾਡੀ ਇਮਾਨਦਾਰੀ ਤੇ ਵਫਾਦਾਰੀ

  • @mandeepaulakhdeep9930
    @mandeepaulakhdeep9930 Před 8 měsíci +3

    Waheguru ji baksh do gunaha nu😢

  • @harpaaldhillon
    @harpaaldhillon Před 8 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @karanbaraich2300
    @karanbaraich2300 Před 8 měsíci +2

    Waheguru ji sister di family te mehar kri

  • @MalkeetSingh-zs8uh
    @MalkeetSingh-zs8uh Před 8 měsíci +1

    Waheguru ji bhen de bache nu samet baksti

  • @highalert6895
    @highalert6895 Před 8 měsíci +2

    Waheguru waheguru kina sohna tabar sunea c heere warga putt aj dekh v lea heera putt...mahraj teria tu jane per na karda ida

  • @chetnasondhi4322
    @chetnasondhi4322 Před 4 měsíci

    Waheguru is parivar te mehar kario

  • @GurmitKaur-dj9nu
    @GurmitKaur-dj9nu Před 8 měsíci +3

    So sad 😢😢😢 rabb nu ki kha karam a shyad pichle koi

  • @bhajanbhangu4766
    @bhajanbhangu4766 Před 8 měsíci +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😭😭😭😭😭😭😭😭😭😭

  • @gurkiratsahni9977
    @gurkiratsahni9977 Před 5 měsíci

    Waheguru ji mehr kreo is family te 😢

  • @SatnamSingh-zi8kj
    @SatnamSingh-zi8kj Před 8 měsíci +5

    ਬਈ ਸਾਡੇ ਪਿੰਡ ਦੀ ਭੈਣ ਬਹੁਤ ਮਾੜਾ ਹੋਇਆ 😭😭😭😭😭😭

  • @NavtejKhosa-mu7dj
    @NavtejKhosa-mu7dj Před 8 měsíci +3

    Waheguru meaher rakhe sarbet te ji

  • @jagroopgrewal823
    @jagroopgrewal823 Před 7 měsíci

    Shi gal aa yrr ade mara ma na dukh dek ma kara yrr hor na mara veer koi ha nasssa kara

  • @iqbalsinghdhaliwal4666
    @iqbalsinghdhaliwal4666 Před 8 měsíci +2

    Salute hai bhen ji tahanu.

  • @gurcharansingh2677
    @gurcharansingh2677 Před 8 měsíci +3

    Waheguru tohanu chardicala vich rakhe

  • @gopighuman1179
    @gopighuman1179 Před 8 měsíci +3

    Waheguru ji kise de nal v eda na kari 🙏🙏🙏🙏 bohot Rona ayea sun ke😢😢

  • @karanbaraich2300
    @karanbaraich2300 Před 8 měsíci +3

    Waheguru ji

  • @SukhpreetSsingh-fn5rt
    @SukhpreetSsingh-fn5rt Před 8 měsíci +3

    ਵਾਹਿਗੁਰੂ ਜੀ ਵਾਹਿਗੁਰੂ

  • @paramsandharVlogs
    @paramsandharVlogs Před 8 měsíci +3

    Waheguru mehr kri

  • @sukhchainbajws551
    @sukhchainbajws551 Před 7 měsíci

    ਮਾ ਵੰਲ ਦੇਖ ਕੇ ਬਹੁਤ ਮਨ ਉਦਾਸ ਹੋਇਆ

  • @davinderdavinder4703
    @davinderdavinder4703 Před 8 měsíci +2

    Sister koi gal nahi waheguru mehar kare tude te

  • @amritmannmann7535
    @amritmannmann7535 Před 8 měsíci +3

    Waheguru ji 🙏

  • @dalveerkaur9330
    @dalveerkaur9330 Před 8 měsíci +4

    Beta g bahut hi dukh ho riha tuhanu dekh ke

  • @user-ps1tc7xy4q
    @user-ps1tc7xy4q Před 8 měsíci +3

    waheguru ji

  • @harmanpreetsarao8582
    @harmanpreetsarao8582 Před 8 měsíci +2

    Waheguru ji mehar kro

  • @SurinderSingh-gs9zw
    @SurinderSingh-gs9zw Před 8 měsíci +2

    Bai di voice very good

  • @billuwalia6759
    @billuwalia6759 Před 4 měsíci

    Waheguru kirpa kare ji

  • @highalert6895
    @highalert6895 Před 8 měsíci +1

    Shera mahraj tenu tarakia bakshe tenu har cheez mile jehri tu chahwe zindagi waheguru teri har murad puri kare🙏

  • @zubirali4876
    @zubirali4876 Před 8 měsíci +5

    May Almighty Allah Ta'ala n Waheguru Ji Bless this unfortunate sad family with Good Health n Prosperity plus Lots of Happiness 🌺🌹 in Life, Aamiin 🤲🙏

  • @pardeepbangertravelling
    @pardeepbangertravelling Před 8 měsíci +1

    dukh lagda hai sun ka baki jis da nal honda hai ohnu he pata honda hai 😢😢😢😢😢

  • @KamaljeetsinghKamal
    @KamaljeetsinghKamal Před 8 měsíci +4

    waheguru ji 😢🙏

  • @AmanCheema1313
    @AmanCheema1313 Před 8 měsíci +3

    Waheguru Ji 😢

  • @user-mi9db9tq8t
    @user-mi9db9tq8t Před 8 měsíci +3

    Wahe guru ji 🙏🙏

  • @SatnamSingh-zk4ce
    @SatnamSingh-zk4ce Před 8 měsíci +2

    Weheguru ji weheguru ji weheguru ji

  • @sukhbirkaur7838
    @sukhbirkaur7838 Před 8 měsíci +2

    May god bless u beta and your family

  • @blinkarmy6099
    @blinkarmy6099 Před 8 měsíci +1

    Wahaguru gg

  • @meetsandhu7455
    @meetsandhu7455 Před 8 měsíci +1

    Sare veera nu benti a es pariwar da goggle pay ja paytm number la ke. Es pariwar di help keti jave.......

  • @user-tc1to8cn4r
    @user-tc1to8cn4r Před 8 měsíci +3

    Marn wala mr janda te dukh tabbr bhukt da

  • @HarwinderSingh-uz9yw
    @HarwinderSingh-uz9yw Před 8 měsíci +2

    Wahaguru ji

  • @gaganpreetkaur1017
    @gaganpreetkaur1017 Před 8 měsíci +3

    Waheguru

  • @meetsandhu7455
    @meetsandhu7455 Před 8 měsíci +1

    Es family da gogle pay number la ke ehna di help karo sare veer🙏🙏🙏🙏

  • @manjeetkaur7201
    @manjeetkaur7201 Před 8 měsíci +2

    SATNAM WAHEGURU JII 🙏

  • @user-ei5wm8ji8v
    @user-ei5wm8ji8v Před 2 měsíci

    Bhoot dill dukhya shoti age which shote shote bache shd k chly gye 22

  • @mohindersingh7838
    @mohindersingh7838 Před 8 měsíci

    Bahot Marri ghatna wapri hae beta ji Aap Sab naal....Waheguru ji Aap Sab te mehar kare....Aap de dukh bhari dastan sunn ke Bahot hi dukh ho riha hae....M.S.H.kong....

  • @BabdilAjiz
    @BabdilAjiz Před 8 měsíci +1

    Eh Chite da bòota Majithe ne laea. Hun help kre bhain dee. Seerat dee help Krda C.

  • @goldyk80
    @goldyk80 Před 7 měsíci

    Haye rabba kaun nath paoo jo eh zeher wech rahe a gheraan de gher khaali ho gaye

  • @user-un7qn1bn1i
    @user-un7qn1bn1i Před 8 měsíci

    Jan wale nu rokeya ni ja skda bhane, bs ik bhana jiha bn janda

  • @arshcholedefancholaa9596
    @arshcholedefancholaa9596 Před 8 měsíci +1

    bhut hi jade single mother ne bro pr ohna da insta gram chlaon da km haini mehnat krde a

  • @gurpreetmaan4803
    @gurpreetmaan4803 Před 7 měsíci

    Wahergur g kise dea nall v awe na hove bht bura hoyia sister dea nall

  • @SukhpreetSsingh-fn5rt
    @SukhpreetSsingh-fn5rt Před 8 měsíci +1

    ਵਾਹਿਗੁਰੂ