Handicapped Couple Love Story|Sister In Law Love With Brother In Law Like Brother|

Sdílet
Vložit
  • čas přidán 25. 08. 2024
  • One Leg Vloger Life story | Handicapped Couple | Punjabi Love Story @adeebtvchannel
    #kaintpunjabi#latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Handicapped Couple Love Story|Sister In Law Love With Brother In Law Like Brother| @kaintpunjabi
    One Leg Vloger Interview|
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 96

  • @kaintpunjabi
    @kaintpunjabi  Před 9 měsíci +22

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi?igshid=NzZlODBkYWE4Ng==

  • @gurpalsingh5609
    @gurpalsingh5609 Před 9 měsíci +30

    ਸਾਬਾਸੇ ਧੀਏ ਜਿਉਂਦੀ ਵਸਦੀ ਰਹਿ ਧੀਏ ਵਾਹਿਗੁਰੂ ਤੈਨੂੰ ਅਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @sarabjitkaur8997
    @sarabjitkaur8997 Před 9 měsíci +25

    ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ ਵੀਰ ਤੇ,ਔਰ ਪਰਿਵਾਰ ਦਾ ਪਿਆਰ ਇਤਫਾਕ ਬਣਿਆ ਰਹੇ,😊❤

  • @jagdevkaur3144
    @jagdevkaur3144 Před 9 měsíci +22

    😊 ਬਹੁਤ ਵਧੀਆ ਜੋੜੀ ਐ ਪਰਮਾਤਮਾ ਰੰਗ ਭਾਗ ਲਾਵੇ🎉🎉🎉🎉🎉🎉❤❤❤❤

  • @sarbjeetkaurdhaliwal4070
    @sarbjeetkaurdhaliwal4070 Před 9 měsíci +67

    ਦਿਓਰ ਵੀ ਚੰਗੇ ਹੋਣ ਤਾਂ ਸਭ ਕੁਝ ਕਰਨ ਨੂੰ ਜੀ ਕਰਦਾ

  • @jaswantsingh1967.
    @jaswantsingh1967. Před 9 měsíci +15

    ਜੇਕਰ ਮਾਂ ਤੇ ਪਿਓ ਸਿਰ ਤੇ ਨਾ ਹੋਣ ਤਾਂ ਵੱਡੇ ਭਰਾ ਤੇ ਭਾਬੀ ਮਾਂ ਪਿਓ ਦਾ ਫਰਜ਼ ਨਿਭਾਉਂਦੇ ਨੇ ਮੇਰੀ ਭਾਬੀ ਨੇ ਮੈਨੂੰ ਕਦੇ ਮਾਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਤੇ ਮੈਂ ਅੱਜ ਵੀ ਉਨ੍ਹਾਂ ਦੇ ਪੈਰੀਂ ਹੱਥ ਲਾਉਂਦਾ ਹਾਂ ਤੇ ਮਹਾਰਾਜ ਜੀ ਪੈਰੀਂ ਪੈਣਾ ਕਹਿੰਦਾ ਹਾਂ ਕਦੇ ਭਾਬੀ ਕਿਹਾ ਹੀ ਨਹੀਂ ਮਾਂ ਦਾ ਪਿਆਰ ਮੈਂ ਅੱਜ ਵੀ ਭਾਬੀ ਤੋਂ ਲੈਂਦਾ ਹਾਂ ਬਾਕੀ ਸਭ ਆਪਣੀਆਂ ਅੱਖਾਂ ਨਾਲ ਦੇਖ ਕੇ ਜੋ ਮਰਜ਼ੀ ਰਿਸ਼ਤਾ ਬਣਾ ਲਵੋ ਆਪਣੇ ਤੇ ਡਿਪੈੱਡ ਹੁੰਦਾ ਹੈ ਧੰਨਵਾਦ

  • @KuldeepSingh-vv6dm
    @KuldeepSingh-vv6dm Před 8 měsíci +5

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਰਿਸ਼ਤੇ ਨੂੰ ਕਾਇਮ ਰੱਖਣ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਹੀ ਪ੍ਰਵਾਰ ਉੱਪਰ ਵਹਿਗੁਰੂ ਜੀ ਰੋਟੀ ਤੇ ਖਾਂਣ ਨੂੰ ਜ਼ਰੂਰ ਦੇਣਗੇ ਵਹਿਗੁਰੂ ਜੀ ਉੱਪਰ ਭਰੋਸਾ ਰੱਖੋ

  • @hardeepkaur8536
    @hardeepkaur8536 Před 9 měsíci +14

    ਕਿੰਨੀ ਸਿਆਣੀ ਆ। handicap ta ਲੋਕ ਦਿਮਾਗ ਤੋ ਹੁੰਦੇ ਆ ਜੀ।

  • @davinderkaur1133
    @davinderkaur1133 Před 9 měsíci +32

    ਏਦਾ ਦੀ ਭੈਣ ਸਭ ਨੂੰ ਦਵੇ❤

  • @baljitsinghz
    @baljitsinghz Před 8 měsíci +3

    ਭੈਣ ਜੀ ਤੁਹਾਨੂੰ ਤੇ ਤੁਹਾਡੀ ਭੈਣ ਨੂੰ ਸਲੂਟ 😊

  • @bhajanbhangu4766
    @bhajanbhangu4766 Před 9 měsíci +7

    ਬਹੁਤ ਵਧੀਆ ਕੀਤਾ ਬੇਟਾ ਪ੍ਰਮਾਤਮਾ ਚੱੜਦੀ ਕੱਲਾ ਕਰੇ ਤੁਹਾਡੀ

  • @dalbirnagra7885
    @dalbirnagra7885 Před 9 měsíci +6

    ਭੈਣੇ ਜੇ ਭੈਣ ਆ ਤਾਂ ਭੈਣ ਹੀ ਰਹੀ ਸ਼ਾਰੀਕ ਨਾ ਬਣੀ ਜਾਮੀਨਾਂ ਜਾਇਦਾਦਾਂ ਤਾਂ ਏਥੇ ਹੀ ਰਹਿ ਜਾਣੀ ਕਿਉਂਕਿ ਮੈਂ ਹੈਂਡੀਕੈਪ ਆਂ ਏਦਾਂ ਹੀ ਮੇਰਾ ਰਿਸ਼ਤਾ ਹੋਇਆ ਪਰ ਭੈਣ ਸ਼ਾਰੀਕ ਬਣ ਗਈ

  • @arjansingh2798
    @arjansingh2798 Před 9 měsíci +8

    Buhat hi vadia story ji waheguru ji tuhanu sub parivaar nu hamesha chardikla wich rakhy ji

  • @amarjitdhillon3995
    @amarjitdhillon3995 Před 8 měsíci +2

    May God bless them with all kind happiness 🙏

  • @Luckyarniwala
    @Luckyarniwala Před 5 měsíci

    Eho je lokan kr ke dharti khdi hoi a ❤❤❤
    Rabb kush rakhe hmesha

  • @manjitkaur5267
    @manjitkaur5267 Před 9 měsíci +2

    ਪੁਤਰ ਜੀ ਪ੍ਰਵਾਰ ਬਹੁਤ ਵਧੀਆ ਹੈ ਜੇਕਰ ਹੋ ਸਕੇ ਤਾ ਛੋਟੀ ਭੈਣ ਵੀ ਲੈ ਆਏ ਘਰ ਵਿੱਚ ਸਲਾਹ ਕਰਕੇ

  • @SurinderKaur-jo4ee
    @SurinderKaur-jo4ee Před 9 měsíci +3

    Waheguru ji tohanou sare parwar kou khush rakhey trakia milan

  • @user-xu2pw4eo5w
    @user-xu2pw4eo5w Před 9 měsíci +4

    ਸਤਿਗੁਰੂ ਜੀ ਨੇ ਕਿਰਪਾ ਕੀਤੀ ਮਾਤਾ ਪਿਤਾ ਨੂੰ ਸਾਰਾ ਸੇਹਰਾ ਜਾਜਾ ਤੇ ਇਹ ਨੂੰਹ ਜੋ ਆਪਣੀ ਭੈਣ ਦਾ ਰਿਸ਼ਤਾ ਲੈ ਕੇ ਆਈ ਬਹੁਤ ਹੀ ਸਮਝਦਾਰ ਬੇਟੀ ਹੈ ਬਹੁਤ ਪਿਆਰ ਵਾਲੀ ਹੈ ਵਾਹਿਗੁਰੂ ਜੀ ਦੋਨਾ ਭੈਣਾਂ ਨੂੰ ਮਿਹਰਾ ਕਰਨ
    From sangat USA

    • @user-sj7uz4vs3d
      @user-sj7uz4vs3d Před 4 měsíci

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਘਰ ਚਲਾ ਸਕਾ

  • @roohdapyar
    @roohdapyar Před 9 měsíci +6

    Waheguru g🙏 bro g nu tandrust rakhe te bro g di family te mehar barya hath rakhn g 🙏😊

  • @amandeepsingh2642
    @amandeepsingh2642 Před 9 měsíci +1

    Bahut vadiyaa. Dono pariwar ne apni kamzoriyan nu positivity vich layaa

  • @zubirali4876
    @zubirali4876 Před 9 měsíci +5

    May Almighty Allah Ta'ala n Waheguru Ji Bless this wonderful family with Good Health n Prosperity plus Lots of Happiness 🌺🌹 in Life Aamiin 🤲🙏

  • @Kulvantkaur-x9
    @Kulvantkaur-x9 Před 9 měsíci +5

    Jaipur foot lagvayo veer ji de

  • @GaganSaini-jd4mg
    @GaganSaini-jd4mg Před 9 měsíci +5

    ਵਾਹਿਗੁਰੂ ਜੀ ਮਹੇਰ ਕਰਨ 👏👏ਤੂੰ ਬਾਈ ਬਹੁਤ ਵਾਦਿਆ ਚੱਲ ਤਾ ਸਕਦਾ ਮੈਂ ਤਾ ਤੁਰ ਵੀ ਨਹੀ ਸਕਦਾ 😢😢

  • @MB-uv4qu
    @MB-uv4qu Před 8 měsíci

    Wahiguruji🙏🏻🤗
    Didi tuhaday vargiya sisters sab day khar vich hon
    Es nu kaynda sukhi respected parivaar. 😘🙏🏻💐🤗

  • @parshotambanga122
    @parshotambanga122 Před 9 měsíci +5

    ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip Před 9 měsíci +2

    ਸਰਬੱਤ ਦਾ ਭਲਾ

  • @renushira6616
    @renushira6616 Před 9 měsíci +1

    very nyc lovely family dever vi acha ho to sab kuj krn da mann krda je dever ladai krn te fer kuj nhi sochne da mann nhi hunda god bless sis aur bro ❤

  • @user-ub4yg3fc8e
    @user-ub4yg3fc8e Před 9 měsíci +2

    Very good Bhain g❤🎉

  • @BalwinderSingh-wy3ve
    @BalwinderSingh-wy3ve Před 9 měsíci +2

    Waheguru ji kirpa rakhe sare parwar ta

  • @AmandeepSingh-bu4wn
    @AmandeepSingh-bu4wn Před 9 měsíci +3

    ਬਹੁਤ ਵਧੀਆ ਜੀ

  • @jazzchouhan2167
    @jazzchouhan2167 Před 9 měsíci +1

    Jdo Rab ne sochya hunda ta fer sab kuj ho janda a

  • @gurkiratsahni9977
    @gurkiratsahni9977 Před 5 měsíci

    Very nyc g rb trkia bkshe family nu God bless you g❤❤❤❤

  • @Avjot1900
    @Avjot1900 Před 9 měsíci +1

    I also cried aa lot on that when I saw my brother in this condition

  • @monubrar2495
    @monubrar2495 Před 9 měsíci +5

    Good bless you

  • @ritzkaur
    @ritzkaur Před 9 měsíci +3

    Kisi naal reh ke hi pata chalda kon kiwe da ea

  • @robinmorinda6287
    @robinmorinda6287 Před 9 měsíci +1

    bhabi bhaut nice ne gal baat karan di bahut samj a good🙏

  • @narinderkaur1675
    @narinderkaur1675 Před 9 měsíci +2

    God blessu

  • @gurmejsingh5902
    @gurmejsingh5902 Před 9 měsíci

    Bahut vadia veer ji aur bhabi ji hai duniya te imandari 🎉veere aaj kal plastic leg v lag jandi aa

  • @Jot_hissowal_6group
    @Jot_hissowal_6group Před 9 měsíci +2

    Waheguru khush rkhe verr ji

  • @reetChauhan9728
    @reetChauhan9728 Před 9 měsíci +3

    ਵਾਹਿਗੁਰੂ ਜੀ

  • @JaswinderKaur-in3zh
    @JaswinderKaur-in3zh Před 9 měsíci +2

    Path karya kar

  • @GurdevSingh-pv4uh
    @GurdevSingh-pv4uh Před 9 měsíci +2

    Bahut. Cha Gia Kudia

  • @parminderkaur354
    @parminderkaur354 Před 9 měsíci +5

    Please give address i want to help this family

  • @sukhwinderkaur6883
    @sukhwinderkaur6883 Před 9 měsíci +2

    Waherguru ji 🎉🎉

  • @ritzkaur
    @ritzkaur Před 9 měsíci +4

    God bless you

  • @user-fr2iv6vg7v
    @user-fr2iv6vg7v Před 9 měsíci +3

    Waheguru ji waheguru ji ❤❤

  • @drkulwindersinghdhindsa9613
    @drkulwindersinghdhindsa9613 Před 8 měsíci

    Waheguru ji kirpa karo is parvar te

  • @bikarsingh380
    @bikarsingh380 Před 9 měsíci +1

    Waheguru g mk g

  • @pawandeepkaur6798
    @pawandeepkaur6798 Před 8 měsíci

    Waheguru mehre kare🙏🙏🙏

  • @gurmeetkaur-ox1nl
    @gurmeetkaur-ox1nl Před 9 měsíci +3

    God bless you 🙏

  • @asharani9501
    @asharani9501 Před 9 měsíci

    You are amazing veerji kaint panjabe buht bdea story leaode ho🇬🇧🇬🇧💕💕

    • @KiranKaur-ye1uo
      @KiranKaur-ye1uo Před 5 měsíci

      ਹੈਲਪ ਮੀ ਮੈ ਇਕ ਬਹੁਤ ਗਰੀਬ ਕੁੜੀ ਹਾ ਹੈਲਪ ਮੀ ਵੀਰੇ

  • @user-ft7sd2zr3c
    @user-ft7sd2zr3c Před 9 měsíci +2

    Waheguru ji

  • @jarnailsidhu6220
    @jarnailsidhu6220 Před 9 měsíci +3

    ❤❤❤

  • @jotathwal1820
    @jotathwal1820 Před 9 měsíci +1

    Very nice Bro ji I love you too

  • @simarjitkaur9460
    @simarjitkaur9460 Před 9 měsíci +3

    god bless you

  • @AmritPal-li1wo
    @AmritPal-li1wo Před 9 měsíci +3

    Ah nakli latt v lwa sakda va ahda vada ta issu haani

    • @Avjot1900
      @Avjot1900 Před 9 měsíci

      Tu ktva k leg lagwala nakli koi issue ni eina wadda bus neeche de de lat

    • @AmritPal-li1wo
      @AmritPal-li1wo Před 9 měsíci

      @@Avjot1900 j meri accident ch kati jandi ta nakli hi lagni c hun ah bhenchod de nakli hi lagu nai tainu jiyda dukh lagiya apdi bhen tor de ahde

  • @tanveerbains2486
    @tanveerbains2486 Před 8 měsíci

    Kina sona munda god bless you dear ❤️

  • @AmandeepKaur-jc8kb
    @AmandeepKaur-jc8kb Před 9 měsíci +2

    God bless you 🤗🤗❤❤❤❤❤

  • @tarsamsinghsidhu8691
    @tarsamsinghsidhu8691 Před 9 měsíci +3

    ❤❤❤🙏🙏🤗

  • @amandeepsingh2642
    @amandeepsingh2642 Před 9 měsíci

    Kinna khush pariwar lgdaa hai

  • @gurshandhawan6792
    @gurshandhawan6792 Před 9 měsíci +2

    Video very nice ❤

  • @user-ub4yg3fc8e
    @user-ub4yg3fc8e Před 9 měsíci +1

    Very good Family ❤🎉

  • @user-cv3lt5bw8c
    @user-cv3lt5bw8c Před 9 měsíci +3

    ❤❤

  • @heavenrangi4911
    @heavenrangi4911 Před 9 měsíci +2

    WMK🙏

  • @Avjot1900
    @Avjot1900 Před 9 měsíci +1

    Bro eh school ja k bilkul khush nai c es reason kr k

  • @balwinderkaurlally4023
    @balwinderkaurlally4023 Před 9 měsíci +2

    So nice bhabi

  • @shyamshukla2791
    @shyamshukla2791 Před 8 měsíci

    Very nice story

  • @balwinderkour9247
    @balwinderkour9247 Před 9 měsíci

    Jeeo Bhaabi

  • @manjinderkaur5505
    @manjinderkaur5505 Před 9 měsíci +1

    Very nice

  • @user-uh6uz4lh3p
    @user-uh6uz4lh3p Před 9 měsíci +2

    🎉🎉

  • @gurdeepkaurbains5183
    @gurdeepkaurbains5183 Před 9 měsíci +2

    🎉🎉🎉🎉🎉

  • @surindernijjar7024
    @surindernijjar7024 Před 9 měsíci

    Very nice proed off you putt ❤❤

  • @deeprigtoneskothaguru88
    @deeprigtoneskothaguru88 Před 9 měsíci +1

    Very nice video

  • @surindergrewal4965
    @surindergrewal4965 Před 9 měsíci +1

    ❤❤❤❤🎉🎉🎉

  • @user-so3hw4ik1m
    @user-so3hw4ik1m Před 9 měsíci

    Bhabhi bahut nice a

  • @Avjot1900
    @Avjot1900 Před 9 měsíci

    Meri bhabi ne apni maa Di death to bad do sisters da viah krvaya aap eh mera bhra eh really proud to her

  • @gursewaksingh4395
    @gursewaksingh4395 Před 9 měsíci

    🎉

  • @GurdevSingh-pv4uh
    @GurdevSingh-pv4uh Před 9 měsíci +4

    Lok. Ta. Kute. Hunde. Ne

  • @AmritPal-li1wo
    @AmritPal-li1wo Před 9 měsíci +1

    Reporter v ghussa va ah ki galla hoeya v tainu kive shed de c ki khende c

  • @AmritPal-li1wo
    @AmritPal-li1wo Před 9 měsíci +1

    Ahda matlab vihah di agg tere phela hi lagi hoi c

  • @AmritPal-li1wo
    @AmritPal-li1wo Před 9 měsíci +1

    J tu ahnu bhra bana liya ohdi bhen fir teri v bhen lagi fir ta

  • @user-ft7sd2zr3c
    @user-ft7sd2zr3c Před 9 měsíci +2

    Waheguru ji

  • @santoshsohal7717
    @santoshsohal7717 Před 6 měsíci

    Waheguru ji