Nitnem Sahib Full Path ● Morning Five Bania ● Singh Sahib Gyani Balwinder Singh Ji ● Best Records

Sdílet
Vložit
  • čas přidán 25. 03. 2018
  • #Nitnem #nitnemsahibfullpath #nitnempanjbania #nitnemchaupaisahib #gyanibalwindersinghji #japjisahib #jaapsahib #chaupaisahib #anandsahib #sikhism #sikhpath #shabadkirtan #shabadgurbani
    Listen Nitnem Sahib Full Path , Japji Sahib path, Jaap Sahib, Tav Prasad savaiye, Chaupai Sahib and Anand Sahib path by Singh Sahib Gyani Balwinder Singh Ji and subscribe us for more Gurbani Shabad kirtan and Waheguru Simran.
    Japji Sahib - 0:01
    Jaap Sahib - 23:13
    Tav Prasad savaiye - 43:49
    Chaupai Sahib - 47:20
    Anand Sahib - 52:17
    Title : Nitnem
    By : Singh Sahib Gyani Balwinder Singh Ji
    Producer - Parminder Singh ,Jaspreet Singh
    Audio Recorded at - Sukhmani Recording Studio(Asr)
    Lable - Best Records
    Follow us on :
    CZcams : / bestrecords
    Facebook : : BestRecordsI...
    Instagram : officialbestrec...
    #japjisahib #morning5baniya #shabadgurbani #fullnitnempaath #nitnemfull #sverdiyabaniya #bestrecords #newpaath #sukhmanisahibpaath #shabadkirtan​ #Shabadgurbani #Gurbanishabad #Gurbanikirtan #Punjabishabad #kirtangurbani #Kirtanshabad #Shabad #gurbanisong #darbarsahibkirtan #jaspreetbestrecords​​​​ #newShabadgurbani​​ #Gurbani​​ #Newshabad​​ #BestRecords​​ #punjabishabadgurbani​​ #BestRecords​​
  • Hudba

Komentáře • 2K

  • @GurvinderSingh-li2nc
    @GurvinderSingh-li2nc Před 4 lety +4

    ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @satnamkaur53
    @satnamkaur53 Před rokem +4

    ਵਾਹਿਗੁਰੂ ਜੀ ! 🙏🙏🙏

  • @amarjitsingh5880
    @amarjitsingh5880 Před rokem +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdeepbal9708
    @gurdeepbal9708 Před 7 dny +1

    ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗੁਰੂ ♥️🙏🙏

  • @manjindersahota653
    @manjindersahota653 Před rokem +4

    ਵਾਹਿਗੁਰੂ ਜੀ 🙏🌹❤️🙏

  • @Parvinderhanda
    @Parvinderhanda Před 27 dny +4

    🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
    🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩

  • @nirmalsidhu812
    @nirmalsidhu812 Před 18 dny +2

    ਵਾਹਿਗੁਰੂ ਜੀ।

  • @gurdeepbal9708
    @gurdeepbal9708 Před 19 dny +2

    ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗਰੂ ਜੀ r❤🙏

  • @shahisahi7288
    @shahisahi7288 Před 3 lety +8

    ਵਾਹਿਗੁਰੂ ਜੀ 🙏🙏🙏🙏🙏🙏🙏🙏🙏👏👏👏👏👏👏👏👏👏👏

  • @ManoharSingh-ub9lo
    @ManoharSingh-ub9lo Před 3 lety +10

    ਮੇਹਰ ਹੈ ।ਸਾਹਿਬ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਜੀ ਮੇਹਰ ਭਰਿਆ ਹੱਥ ਰੱਖਣ ਜੀ ।ਬਹੁਤ ਹੀ ਮਿੱਠੀ ਅਵਾਜ ਹੈ ਸਿੰਘ ਸਾਹਿਬ ਜੀ ਦੀ ।।

    • @ranjitsinghwaryam4782
      @ranjitsinghwaryam4782 Před 3 lety

      ਬਹੁਤ ਹੀ ਵਧੀਆ ਰਿਕਾਰਡਿੰਗ ਹੈ ਜੀ

  • @gurbhejsinghsaluja8441
    @gurbhejsinghsaluja8441 Před 2 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurdeepbal9708
    @gurdeepbal9708 Před měsícem +1

    ਵਾਹਿਗੁਰੂ ਜੀ ਵਾਹਿਗਰੂ ਜੀ ਵਾਹਿਗੁਰੂ ❤

  • @AmarjitKaur-kv4nr
    @AmarjitKaur-kv4nr Před rokem +14

    ਆਪ ਇਕ ਸੱਚੇ ਸੁੱਚੇ ਜੀਵਨ ਦੇ ਮਾਲਕ ਹੋ
    ਆਪਜੀ ਦੀ ਰੂਹ ਦੀ ਸੱਚਾਈ ਤੇ ਮਿੱਠੀ ਅਵਾਜ ਚੇਹਰੇ ਤੇ ਦਿਸਦੀ ਹੈ
    ਧੰਨ ਗੁਰੂ ਰਾਮਦਾਸ ਜੀ ਮਹਾਰਾਜ ਆਪ ਜੀ ਤੇ ਮੇਹਰ ਕਰਨ ਜੀ 🙏

  • @harwindersingh975
    @harwindersingh975 Před 2 lety +5

    ਵਾਹਿਗੁਰੂ ਜੀ 👏👏👏👏👏

  • @bhagmallhi4200
    @bhagmallhi4200 Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @DavinderKaur-ip8le
    @DavinderKaur-ip8le Před 25 dny +2

    Waheguru ji Waheguru Waheguru ji Waheguru 👏👏👏👏👏

  • @amanpabla_1314
    @amanpabla_1314 Před 5 lety +4

    Waheguru g

  • @KuldeepSingh-vd7qe
    @KuldeepSingh-vd7qe Před 4 lety +7

    🙏 ਵਾਹਿਗੁਰੂ ਜੀ 🙏

  • @GurvinderSingh-li2nc
    @GurvinderSingh-li2nc Před 4 lety +9

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

  • @pritamsingh1453
    @pritamsingh1453 Před 4 lety +5

    ਵਾਹਿਗੁਰੂ ਜੀ

  • @Wahegurujiwm7tk
    @Wahegurujiwm7tk Před 7 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏

  • @singharuntablaartis8766
    @singharuntablaartis8766 Před rokem +5

    WAHEGURU JI WAHEGURU JI WAHEGURU JI WAHEGURU JI WAHEGURU JI

  • @Parvinderhanda
    @Parvinderhanda Před 2 lety +13

    🚩☬ੴ ਵਾਹਿਗੁਰੂ ਜੀ ਕਾ ਖਾਲਸਾ ੴ☬🚩
    🚩☬ੴ ਵਾਹਿਗੁਰੂ ਜੀ ਕੀ ਫਤਿਹ ੴ☬🚩

  • @jsdhiman2159
    @jsdhiman2159 Před rokem

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @satwantkaur5124
    @satwantkaur5124 Před 3 lety

    ਵਾਹਿਗੁਰੂ ਜੀ ਕਾਖਾਲਸਾ ਵਾਹਿਗੁਰੂ ਜੀਕੀ ਫਤਹਿ

  • @manmeetsingh5184
    @manmeetsingh5184 Před 4 lety +5

    ਬਾ ਕਮਾਲ ਆਵਾਜ਼ ਅਤੇ ਗੁਰਬਾਣੀ ਉਚਾਰਨ ।

  • @prabhjitsingh5868
    @prabhjitsingh5868 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @ramsinghgillaamnesamnenews6834

    🌹🙏ਸਤਿਨਾਮ ਵਾਹਿਗੁਰੂ 🙏ਧਨ ਧਨ ਸੱਚੇ ਪਾਤਸ਼ਾਹ 🙏ਹੇ ਸਤਿਗੁਰੂ ਸ੍ਰੀ ਗੁਰ🙏 ਗ੍ਰੰਥ ਸਾਹਿਬ ਜਿਓ 🙏ਸਮਰਥ ਤਾਰਣਹਾਰ ਬਖਸ਼ਣਹਾਰ ਮੇਹਰਬਾਨ ਦਾਤਾਰ 🙏ਸਾਡੇ ਔਗੁਣਾਂ ਪਾਪਾਂ ਅਪਰਾਧਾਂ ਮੁਆਫ ਕਰ 🙏ਪਰ ਚਰਨਾਂ ਦੀ ਪ੍ਰੀਤ ਬਣਾ ਕੇ ਰੱਖਣਾ 🙏🌹🌹

  • @shamshersingh2371
    @shamshersingh2371 Před 5 lety +14

    Waheguruji

  • @user-ki9dj9wx9g
    @user-ki9dj9wx9g Před 3 měsíci

    Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji mehar.kar

  • @ManoharSingh-ub9lo
    @ManoharSingh-ub9lo Před 4 lety +11

    ਗੁਰੂ ਰਾਮ ਦਾਸ ਜੀ ਮੇਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ।ਕਿਰਪਾ ਹੈ ਗੁਰੂ ਰਾਮ ਦਾਸ ਜੀ ਮਹਾਰਾਜ ਸਾਹਿਬ ਜੀ ਦੀ ਆਪ ਉਪਰ ।ਧੰਨ ਧੰਨ ਗੁਰੂ ਰਾਮ ਦਾਸ ਜੀ ਮਹਾਰਾਜ ਜੀ ।

  • @hskullar803
    @hskullar803 Před 3 lety +4

    ਸਿੰਘ ਸਾਹਿਬ ਜੀ ਅਨੰਦ ਆ ਗਿਆ ਜਪੁਜੀ ਸਾਹਿਬ ਦਾ ਪਾਠ ਸੁਣ ਕੇ ਪਾਠ ਬਾਓਤ ਸੁੱਧ ਸੀ

  • @nishanpawar2991
    @nishanpawar2991 Před 5 měsíci +1

    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaswantkaur-vd9mc
    @jaswantkaur-vd9mc Před rokem

    ਵਾਹਿਗੁਰੂ। ਜੀ

  • @baljitkaur1988
    @baljitkaur1988 Před 2 lety +8

    ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਣਾ ਜੀ 🙏🙏

    • @user-nx2zm5dq4f
      @user-nx2zm5dq4f Před 2 měsíci

      😅qq😅😅😅q😅😅😅😅😅😅😅😅😅😅😅😅😅😅😮😅😅qq😅😅😮ww😅 😅😅😅😅🎉😅😅😅😅🎉😅39:02 😅😮😅😅😅😅😅😅😅😮😅😅😅😅😅😅😅😅😅😅😅😅😅😅😅

  • @GurvinderSingh-li2nc
    @GurvinderSingh-li2nc Před 4 lety +6

    ਵਹਿਗੁਰੂ ਤੇਰਾ ਸ਼ੁਕਰ ਹੈ

  • @Hunterjatt79
    @Hunterjatt79 Před měsícem +1

    ਧੰਨੁ ਧੰਨੁ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਆਪਜੀ ਨੇ ਉਠਾਇਆ ਇਸ਼ਨਾਨ ਉਪਰੰਤ ਗੁਰਬਾਣੀ ਸੁਣਨ ਦੀ ਦਾਤ ਬਖਸ਼ੀ ਜੀਓ 🌹🌼🌼🙏🏻

  • @mehakpreetkaur5167
    @mehakpreetkaur5167 Před rokem

    Waheguru ji ❤️ ji waheguru ji waheguru ❤️ waheguru ji waheguru ji 🌺❤️ waheguru ji waheguru 🌺❤️ waheguru ji 🌺❤️ waheguru ji 🌺❤️ waheguru ji 🌺❤️ waheguru ji 🌺

  • @luckydhillondehla
    @luckydhillondehla Před 5 lety +5

    Vaheguru ji

  • @harnishchawla9454
    @harnishchawla9454 Před 3 lety +10

    Sri waheguru ji
    Sri waheguru ji

  • @JaswinderKaur-ef1kx
    @JaswinderKaur-ef1kx Před 3 lety

    ਵਹਿਗੁਰੂਵਹਿਗੁਰੂ

  • @SurinderSingh-fu2ry
    @SurinderSingh-fu2ry Před 4 lety +142

    ਮਸ਼ਹੂਰੀਆਂ ਨਾਲ ਵਿਘਨ ਪੈਂਦਾ ਹ।।।।।ੈ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Sigma.Painter.nadala
    @Sigma.Painter.nadala Před 4 lety +21

    ਸਿੰਘ ਸਾਹਿਬ ਅਾਪਜੀ ਦੀ ਅਵਾਜ ਵਿਚ ਵਾਹਿਗੁਰੂ ਜੀ ਨੇ ਬੜੀ ਸਹਿਜਤਾ ਬਖਸ਼ੀ ਹੈ,ਧੰਨ ਧੰਨ ਗੁਰੂ ਰਾਮ ਦਾਸ ਸਾਹਿਬ ਜੀ

    • @KuldeepKaur-dr7cx
      @KuldeepKaur-dr7cx Před 2 lety +1

      Satnam Sri Waheguru ji 👏

    • @KuldeepKaur-dr7cx
      @KuldeepKaur-dr7cx Před 2 lety +1

      Singh Sahib ji parmatma aap ji nu hor udham bakse jiske naal sade jaiseya da bhi kush bhala hoo sake aap ji di mithi bani sunke.

  • @user-ki5dl7it6t
    @user-ki5dl7it6t Před 14 dny

    Waheguru ji waheguru ji waheguru ji waheguru ji waheguru ji waheguru ji

  • @HardeepKaur-px9xx
    @HardeepKaur-px9xx Před 2 lety +12

    ਬਹੁਤ ਰਸਭਿੰਨੀ ਅਵਾਜ਼ ਤੇ ਬੇਅੰਤ ਮਿੱਠੀ ਬਾਣੀ
    ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਚੜ੍ਹਦੀ ਕਲਾ ਤੰਦਰੁਸਤੀ ਬਖ਼ਸ਼ਣ

  • @GurvinderSingh-li2nc
    @GurvinderSingh-li2nc Před 4 lety +16

    ਵਹਿਗੁਰੂ ਤੂੰ ਬਹੁਤ ਡਾਢਾ ਤੂੰ ਬਹੁਤ ਡਾਢਾ ਤੂੰ ਬਹੁਤ ਡਾਢਾ

  • @ManpreetKaur-lc4ib
    @ManpreetKaur-lc4ib Před 3 lety +6

    ਵਾਹਿਗੁਰੂ ਮੇਹਰ ਕਰਿਉ।

  • @ravinderkumargupta1169
    @ravinderkumargupta1169 Před 7 měsíci

    Satnam SRI waheguru ji 🙏🙏🙏🙏 Satnam Sri waheguru ji 🙏🙏🙏🙏 Satnam Sri waheguru ji 🙏🙏🙏🙏 Satnam Sri waheguru ji 🙏🙏🙏 Satnam Sri waheguru ji 🙏🙏🙏🙏 Satnam Sri waheguru ji 🙏🙏🙏🙏🙏

  • @ravinderpalsinghpinky
    @ravinderpalsinghpinky Před 2 lety +7

    ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖਣਾ

  • @Manthajj_kaur_1666
    @Manthajj_kaur_1666 Před 4 lety +23

    *☬ ਵਾਹਿਗੁਰੂ ਜੀ ਕਾ ਖਾਲਸਾ​ ॥ ☬*
    *​☬ ਵਾਹਿਗੁਰੂ ਜੀ ਕੀ ਫਤਹਿ ॥ ☬*

  • @harjitsinghbhatia-socialac5771

    ਸਿੰਘ ‌ਸਾਹਿਬ‌ ਗਿਆਨੀ ਬਲਵਿੰਦਰ ਸਿੰਘ ਜੀ ਦੀ ਬਹੁਤ ਮਿੱਠੀ ਅਵਾਜ਼ ਹੈ।

  • @ramsinghgillaamnesamnenews6834

    🙏🌹ਸਤਿਨਾਮ ਵਾਹਿਗੁਰੂ 🌹🙏ਧਨ ਧਨ ਸੱਚੇ ਪਾਤਸ਼ਾਹ 🙏ਸਮਰਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਓ 🌹🙏ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ 🙏ਰਾਖਹੁ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ 🙏ਹੇ ਪਿਤਾ ਪਾਤਸ਼ਾਹ ਜੀ ਸਬ ਪਰਵਾਰ ਨੂੰ ਬੁਰੇ ਪਾਸੋਂ ਬਚਾਕੇ ਰੱਖਣਾ 🙏🙏

  • @pranshusikka9771
    @pranshusikka9771 Před rokem

    Waheguru ji waheguru ji waheguru 🙏❤️🙏🙏🙏🙏🙏🙏❤️🙏 waheguru ji waheguru ji waheguru ji waheguru ji waheguru 🙏🙏❤️❤️🙏❤️❤️❤️❤️❤️❤️❤️❤️❤️❤️❤️🙏❤️waheguru waheguru ji waheguru ji 🙏❤️🙏🙏🙏🙏🙏

  • @sukhpalsinghkauni1758
    @sukhpalsinghkauni1758 Před 3 lety +6

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸਭਨਾਂ ਤੇ ਕ੍ਰਿਪਾ ਕਰੋ ਜੀ 🙏🙏

  • @GurvinderSingh-li2nc
    @GurvinderSingh-li2nc Před 5 lety +6

    ਵਹਿਗੁਰੂ ਵਹਿਗਰੂ ਵਹਿਗੁਰੂ ਜੀ

  • @jagdishram1823
    @jagdishram1823 Před 2 lety +4

    WAHEGURU WAHEGURU WAHEGURU WAHEGURU WAHEGURU JI

  • @Sohansingh-gu6se
    @Sohansingh-gu6se Před 4 lety +23

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਬਣਾਈ ਰੱਖਣ ਸਿੰਘ ਸਾਹਿਬ ਤੇ

  • @balbirkaur4220
    @balbirkaur4220 Před 3 měsíci +1

    ਧੰਨਗੁਰੂ ਰਾਮਦਾਸ ਜੀ

  • @AvtarSingh-ts6wb
    @AvtarSingh-ts6wb Před 3 lety +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😌😌😌🙏🏻🙏🏻🙏🏻🙏🏻

  • @kuldeepmann8459
    @kuldeepmann8459 Před 2 lety +4

    🙏 ਵਾਹਿਗੁਰੂ ਜੀ

  • @MandeepSingh-tp1ot
    @MandeepSingh-tp1ot Před 2 lety +8

    Satnam waheguru ji 🙏

  • @PunjabiLearningPoint
    @PunjabiLearningPoint Před 11 měsíci +4

    🙏🙏🙏🙏Waheguru ji ka Khalsa waheguru ji ki Fateh 🙏🙏🙏🙏🙏🙏

  • @surindersingh-wo7we
    @surindersingh-wo7we Před rokem +1

    Waheguru ji Waheguru ji Waheguru ji Waheguru ji Waheguru ji Waheguru ji

  • @p......s5272
    @p......s5272 Před 4 lety +4

    ਵਾਹਿਗੁਰੂ ਜੀ 🙏🙏ਮੇਹਰ ਕਰੋ 🙏🙏

  • @GurjitSingh-jq4ic
    @GurjitSingh-jq4ic Před 2 lety

    ਸਤਿਨਾਮ ਵਾਹਿਗੁਰੂ ਜੀ

  • @ranjeetkaur8749
    @ranjeetkaur8749 Před rokem

    .waheguruji. waheguruji. Waheguruji. Waheguruji. Waheguruji kirpa karo g baba ji kirpa

  • @ParmjeetKaur-tu7th
    @ParmjeetKaur-tu7th Před 8 měsíci +1

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਤੰਦਰੁਸਤੀ ਦੇਣੀ ਇਤਫਾਕ ਦੇਣਾ ਲੜਾਈ ਤੋਂ ਬਕਸ਼ੀ ਸਿੱਧੇ ਰਸਤਿਆਂ ਤੇ ਪਾਓਣਾ ਬਾਣੀ ਸਮਝਣ ਤ ਪੜਣ ਦੀ ਸੋਜੀ ਦੇਣੀ

  • @narinderkour317
    @narinderkour317 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

  • @shamindergill3352
    @shamindergill3352 Před 2 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙇‍♂️🙇‍♂️🙇‍♂️🙇‍♂️🙇‍♂️🙇‍♂️🙇‍♂️

  • @gk9225
    @gk9225 Před 2 lety

    Dan dan guru Nanak dev ji waheguru ji waheguru ji meher Karo parevar tae sat nam waheguru ji 🙏🙏🙏🙏🙏

  • @sikandersingh1269
    @sikandersingh1269 Před 5 lety +38

    ਸਿੰਘ ਸਾਹਿਬ ਗਿਅਾਨੀ ਬਲਵਿੰਦਰ ਸਿੰਘ ਖਿਦੋਵਾਲੀ ਚੜਦੀ ਕਲਾ ਕਰੇ ਹਮੇਸਾਂ ਵਾਹਿਗੁਰੂ ਜੀ

  • @narinderkour317
    @narinderkour317 Před rokem +7

    Waheguru ji singh sahib nu chrdikla vich rakhn ji❤❤❤❤

  • @rajwantkaurbhurji9842
    @rajwantkaurbhurji9842 Před 2 lety

    Satnam shiri waheguru ji dhan nanak teri vadi kamae🙏🏼🙏🏼🙏🏼🙏🏼🙏🏼🌹🌹🌹💐

  • @RanjitSingh-hj1de
    @RanjitSingh-hj1de Před 6 měsíci

    ਵਹਿਗੁਰੂ ਜੀ

  • @baldevsingh6933
    @baldevsingh6933 Před 5 lety +26

    ਵਾਹਿਗੁਰੂ!,ਅਾਵੈ ਸਾਹਿਬੁ ਚਿਤਿ ਤੇਰਿਅਾ ਭਗਤਾ ਡਿਠਿਅਾ!!

  • @armaansingh2120
    @armaansingh2120 Před 5 lety +14

    wahe guru ji satnam wahe guru ji sab ta maher kareo ji

  • @Parvinderhanda
    @Parvinderhanda Před 2 lety +1

    🚩ੴ ਵਾਹਿਗੁਰੂ ਜੀ ਕਾ ਖਾਲਸਾ ☬🚩
    🚩ੴ ਵਾਹਿਗੁਰੂ ਜੀ ਕੀ ਫਤਿਹ ☬🚩

  • @gurwinderbhikhi3546
    @gurwinderbhikhi3546 Před 2 lety +6

    ਵਾਹਿਗੁਰੂ ਜੀ ❤️🙏🏻💐

  • @chamkaursinghanandpuri5636

    🙏❤️ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਉ ਮਹਾਰਾਜ ❤️🙏

    • @harpreetbhatia7324
      @harpreetbhatia7324 Před 2 lety

      🔥🔥🔥🔥🔥🔥🔥🔥🔥🔥🔥🔥🔥🔥🔥🔥

  • @rashpalkaur1153
    @rashpalkaur1153 Před 9 měsíci

    Waheguru ji da khalsa waheguru ji di fathe ❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏

    • @rashpalkaur1153
      @rashpalkaur1153 Před 4 měsíci

      Waheguru ji da khalsa waheguru ji di fathe 🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏

  • @skpannurelegionchannel7432
    @skpannurelegionchannel7432 Před 4 lety +80

    ਸਿੰਘ ਸਾਹਿਬ ਜੀ ਆਪ ਜੀ ਦੀ ਆਵਾਜ਼ ਵਿੱਚ ਵਾਹਿਗੁਰੂ ਨੇ ਬਹੁਤ ਹੀ ਰਸ ਬਖਸ਼ਿਆ ਹੈ ਧੰਨ ਧੰਨ ਗੁਰੂ ਰਾਮਦਾਸ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਣ

  • @mohindersingh5967
    @mohindersingh5967 Před 2 lety +5

    ਇਹ ਪਾਠ ਆਤਮਾ ਨੂੰ ਤਾਕਤਵਰ ਬਣਾਊਦਾ ਹੈ।

  • @deepreet6907
    @deepreet6907 Před rokem

    Waheguru Waheguru Waheguru Waheguru Waheguru Waheguru Waheguru Waheguru Waheguru G

  • @narinderkour317
    @narinderkour317 Před rokem +9

    Waheguru ji ka khalsa wheguru ji ki fateh g ❤❤❤❤

  • @gurtejsingh7368
    @gurtejsingh7368 Před 2 lety

    Waheguru waheguru waheguru waheguru waheguru waheguru waheguru waheguru waheguru waheguru ji

  • @inderpalsingh690
    @inderpalsingh690 Před rokem

    Dhan Dhan BaBa Deep singh ji
    Dhan Dhan Guru Ramdas ji

  • @narinderkour317
    @narinderkour317 Před rokem +6

    Waheguru ji ka khalsa waheguru ji ki fateh g 🎉🎉🎉🎉❤🙏

  • @simratrandhawa1753
    @simratrandhawa1753 Před rokem +3

    ਸਿੰਘ ਸਾਹਿਬ ਜੀ ਆਪਜੀ ਦੀ ਆਵਾਜ਼ ਵਿਚ ਵਾਹਿਗੁਰੂ ਜੀ ਨੇ ਬੜੀ ਸਹਿਜਤਾ ਬਖਸ਼ੀ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਜੀ

  • @deepawason665
    @deepawason665 Před 8 měsíci

    Sacche Patshaha ji aap ji da sada shukrana baba ji

  • @ramsinghgillaamnesamnenews6834

    🙏🌹ਹੇ ਵਾਹਿਗੁਰੂ 🙏ਬਾਬਾ ਜਿਸ ਦੇਹੁ ਸੋਈ ਜਨ ਪਾਵਹਿ 🙏ਪਾਵਹਿ ਤਾ ਸੁ ਜਨ ਜਿਸਨੋ ਹੋਰ ਕਿਆ ਕਰਹਿ ਬੇਚਾਰਿਆ 🙏ਦੁੱਖ ਸੁਖ ਵਿਚ ਚੜ੍ਹਦੀਕਲਾ ਨਾਲ ਰੱਖਣਾ 🙏🌹ਜਨਮੁ ਮਰਣ ਦੇ ਗੇੜੇ ਤੋਂ ਬਚਾ ਲੈਣਾ ਹੇ ਮੇਰੇ ਸੱਚੇ ਸਤਿਗੁਰੂ ਜਿਓ 🙏ਅਪਨੇ ਚਰਨਾਂ ਤੋਂ ਮਤ ਬਿਛੋੜਨਾ 🌹🙏🙏🙏

  • @devindersingh1005
    @devindersingh1005 Před 4 lety +5

    Waheguru ji sabna te mehar kario ji

  • @BalwinderSingh-ky5rw
    @BalwinderSingh-ky5rw Před 2 lety +2

    ਧੰਨ ਸੀ੍ ਗੁਰੂ ਤੇਗ ਬਹਾਦੁਰ ਸਾਹਿਬ ਜੀ ਧੰਨ ਸੀ੍ ਵਾਹਿਗੁਰੂ ਜੀ

  • @KulwantSingh-nn9lf
    @KulwantSingh-nn9lf Před 3 lety

    Waheguru gg waheguru gg waheguru gg waheguru gg waheguru gg waheguru gg waheguru gg waheguru gg waheguru gg waheguru gg

  • @sukhpalsinghkauni1758
    @sukhpalsinghkauni1758 Před 3 lety +15

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ 'ਸਾਹਿਬ' ਜੀ "ਮਹਾਰਾਜ" ਜੀ ਸਭਨਾਂ ਤੇ ਕ੍ਰਿਪਾ ਕਰੋ ਜੀ 🙏🙏

  • @PuranSingh-kl5ho
    @PuranSingh-kl5ho Před 2 lety

    Dhan 2 Shri Guru Ramdas ji wahuguru ji satnam ji sab te Mehr Kar

  • @jaspalsingh-fb1fh
    @jaspalsingh-fb1fh Před 4 lety +3

    Waheguru

  • @ravinderpalsinghpinky
    @ravinderpalsinghpinky Před 2 lety

    ਹਮ ਪਾਪੀ ਤੂਮ ਬਖਸ਼ਨਹਾਰ

  • @ajmer.singhsidhu225
    @ajmer.singhsidhu225 Před rokem +1

    Waheguruji wahegurujiWahegurji
    .

  • @SMKB2023
    @SMKB2023 Před 4 lety +3

    Waheguru ji ka khalsha waheguru ji ki Fateh apni nimani bachi teh mehar karo waheguru ji 🙏🙏🙏🙏🙏🙏🙏🙏🙏🙏🙏

  • @ramsinghgillaamnesamnenews6834

    🌹🙏ਹੇ ਵਾਹਿਗੁਰੂ 🌹🌹ਹੇ ਸਤਿਗੁਰੁ ਮੇਹਰ ਕਰੋ 🙏ਜਿਤ ਜਿਤ ਲਾਵਹੁ ਤਿਤ ਤਿਤ ਲਗਨਾ 🌹🙏ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾਂ 🌹🙏ਕ੍ਰਿਪਾ ਕਰੈ ਜੇ ਆਪਣੀ ਤਾ ਗੁਰ ਕਾ ਸ਼ਬਦ ਕਮਾਏ 🙏ਹੇ ਦਾਤਿਆ ਦੁੱਖ ਸੁਖ ਮੈਨੂੰ ਚੜ੍ਹਦੀਕਲਾ ਰੱਖਣਾ 🙏ਜਨਮੁ ਮਰਣ ਦੇ ਗੇੜ ਤੋਂ ਬਚਾ ਲੈਣਾ 🙏🌹