ਇਸ ਲਈ ਕੀਤਾ ਬੇਅੰਤੇ ਦਾ ਕਤਲ

Sdílet
Vložit
  • čas přidán 13. 09. 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 200

  • @rbrar3859
    @rbrar3859 Před rokem +10

    ਸਿੱਖ ਕੌਮ ਇਸ ਚੈਨਲ ਦਾਂ ਧੰਨਵਾਦ ਕਰਦੀ ਹੈ
    ਧੰਨਵਾਦ ਜੀ।

  • @grewal5799
    @grewal5799 Před rokem +17

    ਭਾੲੀ ਲਖਞਿਦਰ ਸਿੰਘ ਜੀ ਸਿੱਖ ਕੋਮ ਦੇ ਯੋਧੇ ਹਨ ਮਾਲਕ ਚੜਦੀਕਲਾ ਬੱਖਸੇ ਞੀਰ ਜੀ ਨੂੰ 🙏🙏🙏🙏👪🙏

    • @vikarsidhu9125
      @vikarsidhu9125 Před rokem

      ਵਾਹਿਗੁਰੂ ਜੀ ਕਿਰਪਾ ਕਰਨਗੇ ਚੜ੍ਹਦੀ ਕਲਾ ਵਾਲੇ ਸਿੰਘਾਂ ਤੇ

  • @bittudhillon9569
    @bittudhillon9569 Před rokem +10

    ਭਾਈ ਸਾਹਿਬ ਦੀ ਕੁਰਬਾਨੀ ਬਹੁਤ ਵੱਡੀ ਹੈ ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖਣ

  • @rbrar3859
    @rbrar3859 Před rokem +12

    ਵਾਹਿਗੁਰੂ ਜੀ
    ਸਿੱਖ ਕੌਮ ਨੇ ਬਹੁਤ ਤਸੀਹੇ ਝੱਲੇ

  • @manjinderkalsi7122
    @manjinderkalsi7122 Před rokem +36

    ਭਾਈ ਸਾਬ ਜੀ ਦੀਆ ਪਹਿਲਾਂ ਵੀ ਕਾਫੀ ਇੰਟਰਵਿਊ ਦੇਖੀਆਂ ਸਨ ਪਰ ਅੱਜ ਜੋਂ ਗੱਲਾਂ ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਨੇ ਸਾਡੇ ਸਾਂਝੀਆਂ ਕੀਤੀਆਂ ਓਹ ਸੁਣ ਕੇ ਬਹੁਤ ਕੁਛ ਐਸਾ ਜਾਨਣ ਨੂੰ ਮਿਲਿਆ ਜੋਂ ਪਹਿਲਾ ਨਹੀਂ ਮਿਲੀਆਂ ਸੀ।
    ਵਾਹਿਗੁਰੂ ਮੇਹਰ ਕਰਨ ਭਾਈ ਲਖਵਿੰਦਰ ਸਿੰਘ ਜੀ ਤੁਹਾਡਾ ਆਉਣ ਵਾਲਾ ਜੀਵਨ ਬਹੁਤ ਵਧੀਆ ਹੋਵੇ🙏

    • @reshamsandhu9655
      @reshamsandhu9655 Před rokem +1

      Sikh leedra nu es gl da mehna.ena soormian dee Kardar nahi pai.

  • @karamjits1614
    @karamjits1614 Před rokem +20

    ਪ੍ਰਣਾਮ ਸ਼ਹੀਦਾਂ ਨੂੰ 🙏

  • @khalsadeshpunjab3680
    @khalsadeshpunjab3680 Před rokem +11

    ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ ਕੋਈ ਵੀ ਹੱਲ ਨਹੀਂ ਹੋ ਸਕਦਾ ਦਾ ਵਾਹਿਗੁਰੂ ਜੀ

  • @Happy_N901
    @Happy_N901 Před rokem +5

    ਭਾੲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਹਿ ਜੀ ਭਾੲੀ ਸਾਹਿਬ ਨਾਲ ਮੁਲਾਕਾਤ ਵੇਖ ਕੇ ਬਹੁਤ ਵਧੀਅਾ ਲੱਗਿਅਾ ਵੀਰ ਬਲਵਿੰਦਰ ਸਿੰਘ ਜੀ ਅਾਪਜੀ ਦਾ ਧੰਨਵਾਦ

  • @salkhandhillon3878
    @salkhandhillon3878 Před rokem +2

    ਸਤਿਨਾਮ ਵਾਹਿਗੁਰੂ ਜੀ

  • @shamshermanes2315
    @shamshermanes2315 Před rokem +5

    S.g.p.c ਨੂੰ ਬੰਦੀ ਸਿੰਘਾਂ ਦੀਆਂ ਹੋਰ ਸੇਵਾਵਾਂ ਕਰਨੀਆ ਚਾਹੀਦੀਆ ਹਨ ਤੇ ਕੌਮ ਰਲ ਮਿਲ ਕੇ ਇਹਨਾਂ ਬੰਦੀ ਸਿੰਘਾਂ ਦੀ ਹੈਲਪ ਕਰਨ

  • @deeprataindia1170
    @deeprataindia1170 Před rokem +8

    ਭਾਈ ਲਖਵਿੰਦਰ ਸਿੰਘ ਜੀ ਬਹੁਤ ਹੀ ਚੜ੍ਹਦੀ ਕਲ੍ਹਾ ਵਾਲੇ ਸਿੰਘ ਨੇ ਜੋਹ ਜੋਧੇ ਵਿੱਚ ਹੋਣੇ ਚਾਹੀਦੇ ਗੁਣ ਕਿਰਪਾ ਹੈ ਪਾਤਸ਼ਾਹ ਜੀ ਦੀ।
    ,,Ballu ਰਟੈਂਡਾ,,

  • @manjitmanjitsingh5809
    @manjitmanjitsingh5809 Před rokem +4

    ਵਾਹਿਗੁਰੂ ਭਾਈ ਦਿਲਾਵਰ ਸਿੰਘ ਦੀ ਰੂਹ ਨੂੰ ਸ਼ਾਂਤੀ ਬਕਸ਼ੇ ਰੰਘਰੇਟੇ ਗੁਰੂ ਕੇ ਬੇਟੇ ਦੋ

  • @amriksinghrandhawa8374
    @amriksinghrandhawa8374 Před rokem +18

    Dhan Dhan Sahib Guru Gobind Singh Sahib ji.

  • @gursewakbuttar6371
    @gursewakbuttar6371 Před rokem +10

    ਬਹੁਤ ਵਧੀਆ ਹੈ ਵੀਰ ਜੀ ਲੰਮੀ ਉਮਰ ਹੋਵੇ

  • @vickysinghvicky2618
    @vickysinghvicky2618 Před rokem +55

    ਕੁਝ ਕੁ ਸਾਡੇ ਸਿੱਖ ਕੌਮ ਵਿੱਚ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਉਨ੍ਹਾਂ ਬਹੁਤ ਜਾਇਦਾਦਾ ਬਣਾ ਲਈਆ ਪਰ ਜਿਨ੍ਹਾਂ ਨੇ ਸੱਚੇ ਦਿਲੋਂ ਸਿੱਖ ਕੌਮ ਦੀ ਸੇਵਾ ਕੀਤੀ ਉਹ ਸਜ਼ਾਵਾਂ ਕੱਟ ਰਹੇ ਹਨ

    • @bajsinghpannu
      @bajsinghpannu Před rokem +3

      200% ਸਹੀ

    • @user-zn4uk9wp2w
      @user-zn4uk9wp2w Před rokem +1

      ਕੋਈ ਨਾ ਵੀਰੇ ਸਮਾਂ ਨੇੜੇ ਹੀ ਆ ਦੱਲਿਆਂ ਦਾ ਹਿਸਾਬ ਹੋਣਾ 😡 ਤੇ ਕੌਮੀ ਯੋਧਿਆਂ ਦੀਆਂ ਕਦਰਾਂ ਪੈਣੀਆਂ❤🥰

    • @gazgaz6737
      @gazgaz6737 Před rokem

      ਬਾਦਲ ਗਦਾਰ ਲਾਣਾ

  • @user-uc2jn2oe7l
    @user-uc2jn2oe7l Před rokem +8

    ਕਮਲੇ ਲੋਕੋ ਸਿੰਘ ਦੇ ਅੰਦਰੋਂ ਰੂਹਾਨੀ ਸ਼ਕਤੀ ਪਿਆਰ ਵੇਖੌ ਜੀ 🙏🌹

  • @gagan5933
    @gagan5933 Před rokem +34

    ਮੇਰਾ ਦਿਲੋਂ ਸਲੂਟ ਆ ਭਾਈ ਸਾਬ੍ਹ ਨੂੰ ਜੀ।

  • @shamshermanes2315
    @shamshermanes2315 Před rokem +7

    ਬਿਅੰਤ ਸਿੰਘ ਤੋਂ ਬਾਅਦ ਅਕਾਲੀ ਦਲ ਨੇ 25 ਸਾਲ ਰਾਜ ਕੀਤਾ ਅਗਰ ਸ਼੍ਰੋਮਣੀ ਅਕਾਲੀ ਦਲ ਬੰਦੀ ਸਿੰਘਾਂ ਦੀ ਤਾਮਿਲਨਾਡੂ ਦੀ ਸਰਕਾਰ ਵਾਂਗ ਮਦਦ ਕਰਦੀ ਇਹਨਾਂ ਬੰਦੀ ਸਿੰਘਾਂ ਦੀ ਪੈਰਵਾਈ ਕਰਦੀ ਤਾਂ ਅੱਜ ਵੀ ਸਰਕਾਰ ਹੁੰਦੀ

  • @ravisandhu5887
    @ravisandhu5887 Před rokem +11

    ਜਿੰਨੇ ਵਿਊ ਜਨਤਾ ਦੇ ਹਿਸਾਬ ਨਾਲ ਨਹੀਂ ਹੋ ਰਹੇ ਸਿੱਖ ਜਗਤ ਇਹ ਵੀਡਿਓ ਵੇਖਿਆ ਕਰੋ

  • @jagseersinghmaan6153
    @jagseersinghmaan6153 Před rokem +19

    ਸਾਡੀ ਕੌਮ ਦੀ ਤ੍ਰਾਸਦੀ ਰਹੀ ਐ ਕਿ ਕੌਮ ਦੇ ਯੋਧੇ ਬਿਨਾਂ ਛੱਤ ਤੋਂ ਰੁਲਦੇ ਫਿਰਦੇ ਐ ਤੇ ਕੌਮ ਦੇ ਗਦਾਰਾਂ ਨੂੰ ਵਜ਼ੀਰੀਆਂ ਮਿਲਦੀਆਂ ਤੇ ਇਹ ਵੀ ਨਹੀਂ ਪਤਾ ਕਿ ਗੱਦਾਰਾਂ ਦੀ ਪ੍ਰੋਪਰਟੀ ਕਿੱਥੇ ਕਿੱਥੇ ਐ ਤੇ ਕਿੰਨੀਂ ਐ।

  • @balbirsinghmakkar1374
    @balbirsinghmakkar1374 Před rokem +5

    Bahot.vadia intervio

  • @sukhpalsingh3275
    @sukhpalsingh3275 Před rokem +22

    ਕੌਮੀ ਯੋਧੇ ਭਾਈ ਲਖਵਿੰਦਰ ਸਿੰਘ ਲੱਖਾ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @SukhdeepSingh-oz2qg
    @SukhdeepSingh-oz2qg Před 3 měsíci +2

    Very god job je waheguru je

  • @ravisandhu5887
    @ravisandhu5887 Před rokem +4

    ਵਾਹਿਗੁਰੂ

  • @GurpreetSingh-bx2uc
    @GurpreetSingh-bx2uc Před rokem +9

    Waheguru ji waheguru ji waheguru ji waheguru ji waheguru ji

  • @jagguathwal3508
    @jagguathwal3508 Před rokem +5

    good 👍

  • @baljindersingh7313
    @baljindersingh7313 Před rokem +6

    Salute bhai sahib

  • @HappySingh-is2pw
    @HappySingh-is2pw Před rokem +5

    Very Very Good Singh SAB J Very Good 👍💪💪💪💪💪💪💪👍

  • @manpreetsinghsingh7918
    @manpreetsinghsingh7918 Před rokem +11

    ਬਾਈ ਜੀ ਮੇਨੂੰ ਬਹੁਤ ਦਿਨਾਂ ਤੋਂ ਉਡੀਕ ਸੀ ਕੇ ਕੌਮੀ ਜੋਧਾਂ ਭਾਈ ਲਖਵਿੰਦਰ ਸਿੰਘ ਜੀ ਨੂੰ ਬਲਵਿੰਦਰ ਸਿੰਘ ਪੱਖੋਕੇ ਜ਼ਰੁਰ ਜਾਵੇਗਾ ਵਾਹ ਬਾਈ ਬਲਵਿੰਦਰ ਸਿੰਘ ਜੀ ਤੁਸੀਂ ਵੀ ਸਿੱਖ ਕੌਮ ਦੇ ਅਨਮੋਲ ਹੀਰੇ ਹੋ ਮੇਰੇ ਬਾਈ ਦੀ ਸੇਵਾ ਨੂੰ ਪ੍ਰਨਾਮ ਏ

  • @singhsubeg7616
    @singhsubeg7616 Před rokem +6

    Sikh Koum Mhaan Jodhe Bhai Lakhwinder Singh Ji So Proud Of You Khalistan Zindabad

  • @sukhjitmalhi4377
    @sukhjitmalhi4377 Před rokem +8

    Waheguru ji ka khalsa Waheguru ji ki

  • @SandeepSharma-cz6uv
    @SandeepSharma-cz6uv Před rokem +3

    ਭਾਈ ਪੱਖੋਕੇ ਸਾਹਿਬ ਘੱਲਕਲਾਂ ਜਿਲਾ ਮੋਗਾ ਜਰੂਰ ਜਾਇਓ ਪੰਥ ਕੀ ਜੀਤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @ਰਣਜੀਤਸਿੰਘਰੰਧਾਵਾ

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @nikajosan662
    @nikajosan662 Před rokem +1

    ਭਾਈ ਲਖਵਿੰਦਰ ਸਿੰਘ ਜੀ ਨੂੰ ਦਿੱਲੋ ਓ ਸੁਲਟ ਹੈ

  • @mohindersinghkumra1713
    @mohindersinghkumra1713 Před rokem +5

    Salute babrra nu

  • @bharmaltoksiya1931
    @bharmaltoksiya1931 Před rokem +2

    मेरी दिल कि तमन्ना है सिंग साहिब जी को नजदीक से देखने की 🙏 भगवान आप को लंबी उम्र दें खुशीया दें 🙏

  • @Khalsa-kf3wt
    @Khalsa-kf3wt Před rokem +4

    ਬਲਵਿੰਦਰ ਸਿੰਘ ਜੀ ਕੋਈ ਸ਼ਬਦ ਨਹੀਂ ਜੋ ਸੇਵਾ ਤੁਸੀ ਕਰ ਰਹੇ ਹੋ ਹਰੇਕ ਦੇ ਹਿੱਸੇ ਨਹੀਂ ਆਉਂਦੀ

  • @gaganjitkhaira2437
    @gaganjitkhaira2437 Před rokem +1

    ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @ravisandhu5887
    @ravisandhu5887 Před rokem +5

    ਆ ਕਿਰਪਾ ਹੁੰਦੀ ਆ ਰੱਬ ਦੀ ਦੁੱਖ ਸੇਹ ਕੇ ਵੀ ਚੜੀ ਕਲਾ

  • @simrratoul1955
    @simrratoul1955 Před měsícem

    Waheguru ji ka khalsa
    Waheguru ji ki fateh

  • @taranvirbains7209
    @taranvirbains7209 Před 2 měsíci

    Sade sira de taz a sare singh sab waheguru g kirpa krn sare bahar a Jan ta Sadi sgpc te sade 5 takhta te eh singh sewa krn ta Sab kush bdea ho jauga

  • @SukhdevSingh-ux9vj
    @SukhdevSingh-ux9vj Před rokem +8

    Waheguru ji ❤️

  • @surgitsingh8680
    @surgitsingh8680 Před rokem +1

    Parnam saheeda nu🙏🏼🙏🏼🙏🏼🙏🏼🙏🏼

  • @RajivKumar-qk3vq
    @RajivKumar-qk3vq Před rokem

    Salute paji

  • @sahibsinghcheema4151
    @sahibsinghcheema4151 Před rokem +2

    Thank you sing sahib ji ❤️🙏

  • @gazgaz6737
    @gazgaz6737 Před rokem

    ਧੰਨਵਾਦ ਭਾਈ ਲਖਵਿੰਦਰ ਸਿੰਘ ਜੀ ।

  • @BaldevSingh-fi2sk
    @BaldevSingh-fi2sk Před rokem +2

    O brave man we salute you and your friends from. Sur singh

  • @sukhjitmalhi4377
    @sukhjitmalhi4377 Před rokem +2

    Pajji de bahut vadiya vichaar c

  • @baljindersinghbaljindersan3728

    Bhai Jagtar Singh hawara jindabad

  • @jagdeepsidhu9106
    @jagdeepsidhu9106 Před rokem +2

    Waheguru Waheguru Waheguru Waheguru Waheguru ji 🙏🙏

  • @hdhxccf1851
    @hdhxccf1851 Před rokem

    Wahe guru je mehar kare ga ena sikha tee shirt

  • @gurvindersingh4369
    @gurvindersingh4369 Před rokem +1

    Khalsa Aid ਵਾਲੇ ਬੱਸ ਬਇਆ ਦੇ ਯਾ africa ਚ ਜਾ ਕੇ ਸਬ ਕੁੱਝ ਕਰ ਸਕਦੇ ਨੇ ਬੱਸ ਆਪਣੇ ਸਿੱਖਾਂ ਦਾ ਨਹੀਂ

  • @rahimajha7829
    @rahimajha7829 Před rokem +3

    pakhok sab nu panth rattan award dio...

  • @JaspalSingh-fo9hh
    @JaspalSingh-fo9hh Před rokem +2

    Wars Punjab de salute

  • @lallykounta5472
    @lallykounta5472 Před rokem +1

    Waheguru ji sda chardi kla ch rakhi sikh kom nu ja fan banna ta ena kom da hirya da bano singera da nai Raj kraga khalsa

  • @user-zp9cz7mh3j
    @user-zp9cz7mh3j Před 23 dny

    Waheguru g

  • @shamshadali2703
    @shamshadali2703 Před 6 měsíci

    good very good

  • @GurpreetSingh-km4of
    @GurpreetSingh-km4of Před rokem +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @saudisausi8114
    @saudisausi8114 Před 7 měsíci

    ਵਾਹਿਗੁਰੂ ਜੀ
    ਬਾਕੀ ਤਾਂ ਠੀਕ ਆ ਜੀ ਬੇਅੰਤੇ ਦੀ ਕਾਪੀ ਆ ਗਈ ਹੁਣ ਦੇਖੋ ਭਾਈ ਦਿਲਾਵਰ ਸਿੰਘ ਜੀ ਕੌਣ ਬਣਦਾ

  • @JaspalSingh-fo9hh
    @JaspalSingh-fo9hh Před rokem +1

    Waheguru ji ka khalsa waheguru ji ki fateh 🙏🙏🙏🙏❤❤❤💐💐💐💐👍👍

  • @baljitsingh9318
    @baljitsingh9318 Před rokem +1

    ਬਹੁਤ ਵਧੀਆ ਇਟੰਰਵੂ ਲੱਗੀ ਆ

  • @AvtarSingh-ru8gb
    @AvtarSingh-ru8gb Před rokem +1

    Bhai Jagtar Singh jindabaad

  • @JasmineSidhu-sv5gr
    @JasmineSidhu-sv5gr Před měsícem

    Waheguru shai honge

  • @rajwinderkaur9792
    @rajwinderkaur9792 Před rokem

    Brother Ji really appreciate with your kindness 🙏

  • @officialparamjeetsalaria1599

    V good ji

  • @santoshrai8437
    @santoshrai8437 Před rokem +1

    SHAHID KHALSA JI NU KOTTI KOTTI PARNAM

  • @manjitsinghaujla2551
    @manjitsinghaujla2551 Před rokem +3

    WAHEGURU JI

  • @lalasinghaujlaaujla7429
    @lalasinghaujlaaujla7429 Před rokem +3

    Khalistan zindabaad

  • @nagrapunjabino.1211
    @nagrapunjabino.1211 Před rokem +2

    Good 🔥👍👌👌👍 att

  • @HarpreetSingh-gq2gt
    @HarpreetSingh-gq2gt Před rokem

    PTN 24 is doing best approach

  • @garmandeepsingh9327
    @garmandeepsingh9327 Před rokem +3

    Koi gal nhi bhai sahib ji pesa kuj nhi tuhadi kurbani agge.jina kol jada pesa aa oh kehra kush aa tuhadi kurbani da koi mul nhi paa sakda bas tusi wait karo waheguru ji theek karn ge......

  • @BalwinderSingh-um9xs
    @BalwinderSingh-um9xs Před rokem +2

    I'm selute for you brother

  • @lovejitdhaliwal3655
    @lovejitdhaliwal3655 Před rokem +4

    Kaum de heere

  • @sukhimuhar916
    @sukhimuhar916 Před rokem +3

    gussa na krna par lagg reha bhai sahib jathedaar jagtaar singh hawara de khilaaf soch bna rehe aa,, eh keh rehe k o Punjab de mukhi ne babber khalsa de ta ohna de halaat ta thode halaat to baut kharaab aa ohna nu ta o bahar v nhi auon dende cell cho te thonu gentelman keh rahe aa o hi jail vale?? fer smjan di lod aa sikh kaom nu ik time te kse moment da hissa bann k kam krna te os movement di soch nu apni soch bna len ch frk hunda,,

  • @Majhablockkk
    @Majhablockkk Před rokem +2

    Download option kyu band wa,,mein Download kr k free time video dekhni hundi plss Download option open krdo🙏

  • @maybemojmastilover
    @maybemojmastilover Před rokem

    Waheguru ji ka khalsha Waheguru ji ki fathe veer ji

  • @punjabiboy8917
    @punjabiboy8917 Před rokem

    Salute Sikh yodhean nu

  • @officialparamjeetsalaria1599

    Salute you khalsa ji

  • @meharbhullar7147
    @meharbhullar7147 Před rokem

    Khalsa panth jindabaad, salute to all your team

  • @hiteshpathak5927
    @hiteshpathak5927 Před rokem

    Salute to be these brave warriors.

  • @2wale366
    @2wale366 Před rokem +3

    Pehle mnukhi Bomer Bhai Sikh panth ch mohar singh ne ji te Ona Diya betiaa te dharm ptni ne.

  • @yosoysandhupreet
    @yosoysandhupreet Před 8 měsíci

    🙏🏻🙏🏻🙏🏻🙏🏻🙏🏻

  • @gazgaz6737
    @gazgaz6737 Před rokem +1

    ਪੱਖੋਕੇ ਬੇਵਕੂਫਾ ਵਾਂਗ ਬੋਲ ਰਿਹਾ । ਖਾੜਕੂ ਸਿੰਘਾ ਖਿਲਾਫ । 10 ਸਾਲ ਖਾੜਕੂ ਸਿੰਘ ਨੰਗੇ ਧੜ ਲੜੇ ਹਨ । ਬਿਨਾ ਕਿਸੇ ਸ਼ੈਲਟਰ ਦੇ , ਇਹ ਬਹੁਤ ਫਖਰ ਵਾਲੀ ਗੱਲ ਹੈ ।

  • @hdhxccf1851
    @hdhxccf1851 Před rokem

    Wahe guru je mehar kare ga khood wahe guru je

  • @GurdeepSingh-en9jb
    @GurdeepSingh-en9jb Před rokem +3

    Ver g tusi jaldi free ho jana jail vicho

  • @gazgaz6737
    @gazgaz6737 Před rokem

    ਕੌਮ ਬੰਦੀ ਸਿੰਘ ਤੇ ਸ਼ਹੀਦ ਪਰਿਵਾਰਾ ਦਾ ਸਾਥ ਦਿੳ ।

  • @navtejsinghkhosa8705
    @navtejsinghkhosa8705 Před rokem

    Waheguru meaher rakhe sarbet te ji

  • @jsranajsrana5263
    @jsranajsrana5263 Před rokem +5

    ਜੇਕਰ ਬਾਦਲ ਪਰਿਵਾਰ ਇਲੈਕਸ਼ਨ ਨਾ ਹਰਦਾ ਤਾਂ ਬੰਦੀ ਸਿੰਘਾਂ ਨੂੰ ਪੈਸਾ ਤਾਂ ਦੂਰ ਦੀ ਗੱਲ ਹੈ, ਉਹਨਾ ਦਾ ਜਿਕਰ ਤੱਕ ਨਹੀਂ ਕਰਦੇ ਸੀ ਇਹ ਕੁੱਤੇ.
    ਵੈਸੇ ਵੀ ਜੋ ਪੈਸਾ SGPC ਦੇ ਰਹੀ ਹੈ ਉਹ ਸੰਗਤ ਦਾ ਹੀ ਹੈ ਨਾ ਕਿ ਉਹਨਾਂ ਦਾ ਅਪਣਾ.

  • @hdhxccf1851
    @hdhxccf1851 Před rokem

    Wahe guru je mehar kare ga te ona da bera garak karee gaa Jena nee goru Ghar nu saheed keta hee te bera garak karee ga wahe guru je

  • @BaldevSingh-fi2sk
    @BaldevSingh-fi2sk Před rokem

    O brave man we salute you and your friends from sur singh

  • @kalakang5755
    @kalakang5755 Před rokem

    Waheguru ji ka kalsa waheguru ji ki fete

  • @chanchalsandhu8628
    @chanchalsandhu8628 Před rokem

    Waheguru kom nu apna ghr khalstan bakshe je
    Bhi lakhwinderr singh je nu waheguru chaddie klla vich rakhna je

  • @GurvinderSingh-vr8kv
    @GurvinderSingh-vr8kv Před rokem

    wahew guru ji

  • @GurnamSingh-kb9vo
    @GurnamSingh-kb9vo Před 2 měsíci

    51:01 good service is done by larger seva society gurnam Singh kaoni usa

  • @bharmaltoksiya1931
    @bharmaltoksiya1931 Před rokem

    बन्दी सिंगा नु घर रुतबा मिलना चाहिए सभी संगत को साथ मिलकर शहीद सिंग साहिब जी को आदर करते हैं और स्मारक बनाया जाना चाहिए 🙏 भगवान आप को लंबी उम्र दें खुशीया दें 🙏

    • @GagandeepSingh-bc9fw
      @GagandeepSingh-bc9fw Před rokem

      Bhai sahib Sikh dharm main aana chahte ho to guru garanth sahib ji ko apna sheesh bhaint karna parta hai ji

  • @sharnjitsingh6704
    @sharnjitsingh6704 Před rokem +1

    Bhai sahib ji, bhai Sukha and Bhai Jinda de parents kolo pauncho

  • @MANPREETSINGH-fh5lh
    @MANPREETSINGH-fh5lh Před rokem +1

    ਏਸ punjab ਵਿਚ githad ਬਹੁਤ ne per ਸ਼ੇਰ virle 2hi jamde ਨੇ dhan ਨੇ oh mama ਜੋ ਐਹੋ ਜਿਹਾ ਸ਼ੇਰ ਪੁੱਤ jamdian ਨੇ

  • @manpreetkaur-hw8hj
    @manpreetkaur-hw8hj Před rokem +1

    Aaj na hanju ni ruke te sharam vi badi ayi, yr sadde singh kehen ki sanu aaj lod a pasie di, te sadi help karo, yr asie kithe khade a, una nu kehen di lod kyn pe rhi e. Jina lokan ne pasie ikathe karke apne ghar bhare a una nu rab jo sja dau oh dau, par asie kyn aap direct responsibility nhi lende

  • @gurjantbhuller4436
    @gurjantbhuller4436 Před rokem

    Veerji bhai balwant singh ji rajoana nal interview karo ji ❤

  • @JaspalSingh-br6cl
    @JaspalSingh-br6cl Před rokem

    Waheguru ji 🙏🙏🌹