ਮੈਂ ਭੱਜ ਜਾਣਾ ਹੈ ਤੁਸੀਂ ਮੈਨੂੰ ਰੋਕ ਨਹੀਂ ਸਕਦੇ...! ਪੁਲਿਸ ਹਿਰਾਸਤ ਵਿੱਚ ਸੀ.ਆਰ.ਪੀ ਦੇ ਅਫਸਰ ਦਾ ਕੀਤਾ ਬੁਰਾ ਹਾਲ

Sdílet
Vložit
  • čas přidán 29. 08. 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 569

  • @manjeetstudiolehragaga5312
    @manjeetstudiolehragaga5312 Před 2 lety +13

    6 ਫੁਟ 4 ਇਚ ਦੇ ਪੁਤਰ ਦਾ ਦਰਦ ਬਾਪੂ ਜੀ ਦੀ ਅਵਾਜ ਚ ਸਾਫ ਝਲਕ ਰਿਹੈ
    ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਏਹੋ ਜੇ ਨੋਜਵਾਨਾਂ
    ਦੇ ਤੁਰ ਜਾਣ ਨਾਲ

  • @bikram-ml8xn
    @bikram-ml8xn Před 3 lety +41

    ਵੀਡੀਉ ਦੇਖ਼ ਕੇ ਦਿਲ ਬੁਹਤ ਦੁਖ਼ੀ ਹੁੰਦਾ ਆ ਕਿੰਨਾ ਕਸ਼ਟ ਸਹਿਆ
    ਨਿਕੀਆ ੳਮਰਾਂ ਚ ਆਪਣੀ ਜਿੰਦੜੀ ਕੌਮ ਦੇ ਲੇਖੇ ਲਾ ਦਿੱਤੀ
    ਮੇਰੇ ਵੀਰਾਂ ਨੂੰ ਕੋਟ ਕੋਟ ਪ੍ਣਾਮ

    • @tallatmir7833
      @tallatmir7833 Před 2 lety +1

      What nation had given to his family only miseries and pain.

  • @varindersinghdhaliwal4305
    @varindersinghdhaliwal4305 Před 3 lety +18

    ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਪੱਖੋਕੇ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ ਜੀ 🙏🙏🙏🙏

  • @varindersinghdhaliwal4305
    @varindersinghdhaliwal4305 Před 3 lety +11

    ਦਿਲੋਂ ਸਲੂਟ ਐ ਜੀ ਸਾਡੇ ਅਮਰ ਸ਼ਹੀਦਾਂ ਨੂੰ ਕੌਮ ਦੀ ਰਾਖੀ ਲਈ ਬਹੁਤ ਵੱਡਾ ਯੋਗਦਾਨ ਸੀ ਖਾੜਕੂ ਸਿੰਘਾਂ ਦਾ 💐💐💐💐💐🦅🦅🦅🦅🦅🙏🙏🙏🙏🙏

  • @GagandeepSingh-vf9bc
    @GagandeepSingh-vf9bc Před 2 lety +16

    ਪ੍ਣਾਮ ਸਹੀਦਾਂ ਨੂੰ ਵਾਹਿਗੁਰੁੂ ਜੀ 🙏

  • @paramjeetsingh7660
    @paramjeetsingh7660 Před 2 lety +10

    ਪ੍ਰਨਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੋਮ ਤੇ ਧਰਮ ਲਈ ਤਸਿਹੇ ਝੱਲੇ ਕੋਟਿ ਕੋਟਿ ਪ੍ਰਣਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @user-bk8yo9zr4l
    @user-bk8yo9zr4l Před 3 lety +49

    ਇੰਡੀਆ ਦੀ ਆਰਮੀ ਵਿਁਚ ਦੰਮ ਨਹੀ ਕੀ ਸਿਁਖ ਦਾ ਮੁਕਾਬਲਾ ਕਰ ਸਕੇ

    • @Deeps62
      @Deeps62 Před rokem

      Bhai onaa vich vi sihk e aa bss sare netaa de karn Ladi jandeaa ek duje naa baldlaa barge aaj vi najaere lede aa

  • @Sukhwinder5567.
    @Sukhwinder5567. Před 3 lety +87

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

  • @barjinderpalsingh6035
    @barjinderpalsingh6035 Před 3 lety +4

    ਪੱਖੋਕੇ ਸਾਬ ਤੁਸੀਂ ਬਹੁਤ ਭਾਗਾਂ ਵਾਲੇ ਹੋ, ਜੋ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਤੇ ਪਿੰਡਾਂ ਦੇ ਦਰਸ਼ਨ ਕਰਦੇ ਹੋ

  • @bakhshishsingh5298
    @bakhshishsingh5298 Před 3 lety +28

    ਸਾਡੀ ਕੋਮ ਦਾਂ ਜੋਧਾਂ ਮੁੱਲ ਪੈਣ ਗੇ ਜਦੋਂ ਸਿੱਖ ਕੌਮ ਅਜਾਦ ਹੋਵੇਗੀ ਅਸੀ ਗੁਲਾਮ ਹਾਂ ਜੀ ਇਕੋ ਹਲ ਹੈਂ ਅਜਾਦੀ ਰਿਫਡਮ ਬੋਟਾਂ ਬਣਾਓ ਸਾਤਮੲਈ ਬੋਟਾਂ ਬਣਾਓ ਆਪਣਾ ਘਰ ਆਪਣਾ ਦੇਸ਼ ਖਾਲਿਸਤਾਨ ਪੰਜਾਬ ਅਜਾਦ ਕਰਾਓ ਪਰਨਾਮ ਸਹੀਦਾ ਨੂੰ 🙏🙏🙏🙏🙏

  • @kulwinderchandi6812
    @kulwinderchandi6812 Před 3 lety +36

    ਬਲਵਿੰਦਰ ਸਿੰਘ ਭਾਜੀ ਬਹੁਤ ਵਧੀਆ ਪ੍ਰੋਗਰਾਮ ਹੁੰਦਾ ਤੁਹਾਡਾ ਤੇ ਖਾਸ ਕਰਕੇ PTN24 ਚੈਨਲ ਦੀ ਪੇਸ਼ਕਸ਼ ਹੁੰਦੀ ਹੈ । ਜਿਊਦੇ ਰਹੋ

  • @HardeepSingh-HH88
    @HardeepSingh-HH88 Před 3 lety +37

    ਪ੍ਰਣਾਮ ਸ਼ਹੀਦਾਂ ਨੂੰ 🙏🚩🚩🚩🚩🚩

  • @harpalsandhu7279
    @harpalsandhu7279 Před 3 lety +92

    ਨਿੱਤ ਨਾਂ ਜੰਮਦੇ ਸੂਰਮੇ ਕੋਈ ਵਿਰਲਾ ਜੰਮਦੀ ਮਾਂ

  • @gurshibbhullar4930
    @gurshibbhullar4930 Před 2 lety +9

    ਥਾਂ ਥਾਂ ਲੰਗਰ ਲਾਉਣ ਵਾਲਿਓ ਸ਼ਹੀਦ ਪਰਿਵਾਰਾਂ ਦੀ ਵੀ ਮਦਦ ਜਰੂਰ ਕਰੋ

  • @harpreethans3825
    @harpreethans3825 Před 3 lety +120

    ਪੱਖੋਕੇ ਸਾਬ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਮੇਹਰ ਕਰੇ

  • @mansimranpreetsingh7884
    @mansimranpreetsingh7884 Před 3 lety +13

    ਬਹੁਤ ਬਹੁਤ ਧੰਨਵਾਦ ਸਾਰਿਆਂ ਸੰਗਤਾਂ ਦਾ ਜੀ

  • @manjinderkalsi6462
    @manjinderkalsi6462 Před 3 lety +78

    ਵਾਹਿਗੁਰੂ ਮੇਹਰ ਕਰਨ ਸ਼ਹੀਦ ਪਰਿਵਾਰਾਂ ਤੇ🙏🙏
    ਪੱਖੋਕੇ ਸਾਬ ਵਾਹਿਗੁਰੂ ਤੁਹਾਡੇ ਉੱਤੇ ਵੀ ਮੇਹਰ ਭਰਿਆ ਹੱਥ ਰੱਖਣ ਤਾਂ ਜੋਂ ਤੁਸੀ ਇਸੇ ਤਰ੍ਹਾਂ ਸ਼ਹੀਦ ਪਰਿਵਾਰਾਂ ਦੀ ਸਹਾਇਤਾ ਕਰਦੇ ਰਹੋ🙏🙏🙏

    • @1tuhitu
      @1tuhitu Před 3 lety

      ਪੱਖੋਕੇ ਸਾਬ te police da pura hath hai. hor sikhan de puttan nu police thok dendi hai te eh khudh mann da hai ke main be rana naal riha han. te iss kanjar nu kujh nahi hunda.

    • @manjinderkalsi6462
      @manjinderkalsi6462 Před 3 lety +3

      @@1tuhitu ਓਹ ਪਤੰਦਰਾ ਪਹਿਲਾ ਗੱਲ ਤਾਂ ਪੂਰੀ ਸੁਣ ਲਿਆ ਕਰ,
      ਪੱਖੋਕੇ ਸਾਬ ਨੇ ਇਹ ਵੀ ਕਿਹਾ ਕਿ ਉਹ 1986 ਤੋਂ 1989 ਤੱਕ ਜੇਲ੍ਹ ਵਿੱਚ ਰਹੇ ਅਤੇ ਅਦਾਲਤ ਨੇ ਓਹਨਾ ਨੂੰ ਸਾਰਿਆ ਕੇਸਾਂ ਵਿੱਚੋ ਵਰੀ ਕਰ ਦਿੱਤਾ....
      ਇਹ ਨੀ ਸੁਣਿਆ ਸੀ,,,,,
      ਰਹੀ ਗੱਲ ਪੁਲਿਸ ਦੀ ਤਾਂ ਕੁੱਛ ਮਹੀਨੇ ਪਹਿਲਾ ਹੀ ਓਹਨਾ ਦੀ ਪੁਲਿਸ ਵਲੋ ਪੁੱਛ ਗਿੱਛ ਹੋ ਕੇ ਹਟੀ ਐ, ਐਮੀ ਨੀ ਕਿਸੇ ਉਪਰ ਏਦਾ ਦੇ ਬੇਬੁਨਿਆਦ ਇਲਜ਼ਾਮ ਲਾਈਦੇ ਹੁੰਦੇ,,,,
      ਭਰਾ ਜ਼ੇ ਅਸੀਂ ਆਪ ਕੁੱਛ ਚੰਗਾ ਕੰਮ ਨਹੀਂ ਕਰ ਸਕਦੇ ਤਾਂ ਫੇਰ ਸਾਨੂੰ ਕਿਸੇ ਨੂੰ ਨਿਦਣ ਦਾ ਵੀ ਕੋਈ ਹੱਕ ਨੀ ਆ ।।।
      ਅੱਗੇ ਤੋਂ ਕਿਸੇ ਤੇ ਸੋਚ ਸਮਝ ਕੇ ਕੋਈ ਇਲਜ਼ਾਮ ਲਈ..

    • @iqbalsingh2081
      @iqbalsingh2081 Před 3 lety +2

      @@1tuhitu ਸਿਖਾਂ ਚ ਕੁਝ ਵਿਲੱਖਣ ਸ਼ਖਸ਼ੀਅਤਾਂ ਹੋਈਆਂ ਓਹਨਾ ਚੋ ਇਕ ਆ S.ਪੱਖੋਕੇ ਤੈਨੂੰ ਕੋਈ ਨਿਜੀ ਰੰਜਸ਼ ਲਗਦੀ ਆ

    • @iqbalsingh2081
      @iqbalsingh2081 Před 3 lety +1

      @@manjinderkalsi6462ਵਧੀਆ ਵਿਚਾਰ ਬਾਈ ਜੀ

    • @sikandersingh6507
      @sikandersingh6507 Před 2 lety +1

      @@1tuhitu ਜੇ ਸਹੀਦ ਹੋ ਗਿਆ ਫ਼ੇਰ ਠੀਕ ਹੈ ਜੇ ਬੱਚੇ ਗਿਆ ਫ਼ੇਰ ਤੁਹਾਡੇ ਵਰਗੇ ਭੌਁਕਦੇ ਹਨ ਜਿਵੇਂ ਆਪ ਬਹੁਤ ਵੱਡਾ ਯੋਧਾ ਹੋਵੇ

  • @Sukhwinder5567.
    @Sukhwinder5567. Před 3 lety +56

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਤੇ ਭਰਾਵਾਂ ਨੂੰ ਤੇ ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਣਜੀਤ ਸਿੰਘ ਜੀ ਖਾਲਸਾ ਰਾਣਾ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਨੂੰ, ਭਰਾਵਾਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰਖਣ ਜੀ।

  • @Sukhwinder5567.
    @Sukhwinder5567. Před 3 lety +98

    ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ।
    ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।

  • @user-ro6ou3tv8m
    @user-ro6ou3tv8m Před 3 lety +59

    ਕਾਸ਼ ਕਿਤੇ ਉਹ ਵਾਪਸ ਆ ਜਾਣ ਮੇਰੀ ਕੌਮ ਦੇ ਹੀਰੇ 💎💎
    ਪ੍ਰਣਾਮ ਸ਼ਹੀਦਾ ਨੂੰ ❤️❤️❤️❤️❤️

    • @SinghSingh-hx7fc
      @SinghSingh-hx7fc Před 3 lety +6

      ਵੀਰ ਜੀ ਕੌਮ ਵਿੱਚ ਅੱਜ ਵੀ ਹੀਰੇ ਹਨ ਪਰ ਅਸੀਂ ਉਨ੍ਹਾਂ ਨੂੰ ਲੀਡਰਾਂ ਪਿੱਛੇ ਲੱਗ ਕੇ ਦੁਰਕਾਰ ਦਿੰਦੇ ਹਾਂ 🙏

    • @navdeepnav6660
      @navdeepnav6660 Před 3 lety +1

      Ajj v heera bht ne bas agwahi karan wala bhindrawala jiya jathedaar chahida ae ager jathedaar jagtaar haware nu reha karna hai tan moddi nu kidnap karna paina hai ohi agwahi karega sikh kom dii baki khalistan sport wich pura punjab ae baki loka nu dar police te leader pa dinde ne ja dhokhe nll enconter karva dinde ne ager akaal takhat sahib hun v hathiara samait damdami taksal de mukhiya kol te sewa dara kol hathiar hon te soch bhindrawala jahi howe tan khalistan jarur banega te guru Granth Sahib g di biyadbi te greeba nll dhake sahi rukegi te dhiya phena de rape hone band honge

    • @iqbalsingh2081
      @iqbalsingh2081 Před 3 lety +1

      @@SinghSingh-hx7fc ਬਹੁਤ ਹੀ ਵਧੀਆ ਗੱਲ ਕੋਈ ਅਪੁਰਾਲਾ ਹੋਣਾ ਚਾਹੀਦਾ ਪੱਖੋਕੇ ਵਰਗੀਆਂ ਨੂੰ ਅਗੇ ਲਾਕੇ ਕੇ ਕਿਵੇਂ ਸ਼ਨਾਕਸ਼ ਕਰੀਏ ਹੀਰਿਆਂ ਦੀ

    • @user-ro6ou3tv8m
      @user-ro6ou3tv8m Před 3 lety

      ਬਹੁਤ ਚੰਗੇ ਵਿਚਾਰ ਨੇ ਵੀਰ ਜੀ ਵਾਹਿਗੁਰੂ ਮੇਹਰ ਕਰਨ ਕੌਮ te

    • @ohi-dhira5482
      @ohi-dhira5482 Před 2 lety

      @@navdeepnav6660 sahi gal aa bai Teri 💯 %

  • @j.skundi7791
    @j.skundi7791 Před 3 lety +8

    ਸ਼ਹੀਦਾਂ ਨੂੰ ਪ੍ਣਾਮ,ਪੱਖੋਕੇ ਸਾਹਿਬ ਆਵਾਜ ਬਹੁਤ ਘੱਟ ਹੈ ਜੀ 🙏🙏

  • @malkitsingh7475
    @malkitsingh7475 Před 3 lety +32

    ਪ੍ਰਣਾਮ ਸ਼ਹੀਦਾਂ ਨੂੰ

  • @mannasingh9787
    @mannasingh9787 Před 2 lety +5

    ਮਹਾਨ ਜਰਨੈਲ ਸ਼ਹੀਦ ਭਾਈ ਰਣਜੀਤ ਸਿੰਘ ਰਾਣਾ

  • @kaurasingh7750
    @kaurasingh7750 Před 3 lety +28

    ਪ੍ਰਣਾਮ ਸ਼ਹੀਦਾਂ ਨੂੰ .

  • @AvtarSingh-gq6md
    @AvtarSingh-gq6md Před 2 lety +9

    ਵਾਹਿਗੁਰੂ ਜੀ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @sonygill8656
    @sonygill8656 Před 2 lety +2

    ਪ੍ਨਾਮ ਸ਼ਹਿਦਾ ਨੂੰ ਜਿਨਾਂ ਜਿੰਦੜੀ ਧਰਮ ਤੋ ਵਾਰੀ

  • @sonusandhu8563
    @sonusandhu8563 Před 3 lety +21

    ਜਵਾਨ ਪੁੱਤ ਸ਼ਹੀਦ ਹੋਇਆ ਕਿੱਨਾ ਚਿਰ ਹੋ ਗਿਆ ਅੱਜ ਵੀ ਅੰਕਲ ਜੀ ਕਿੱਨੀ ਚੜਦੀਕਲਾ ਵਿੱਚ ਹਨ

  • @Jassmann5459
    @Jassmann5459 Před 3 lety +35

    ਵਾਹਿਗੁਰੂ ਜੀ ਕਿ ਖਾਲਸਾ ਵਾਹਿਗੁਰ ਜੀ ਫਤਹਿ । ਬਲਵਿੰਦਰ ਸਿੰਘ ਜੀ ਧੰਨਵਾਦ ।

  • @sandeepdhillon6719
    @sandeepdhillon6719 Před 3 lety +140

    ਸਾਡੀ ਕੌਮ ਦੇ ਹੀਰੇ ਹਨ ਸ਼ਹੀਦ ਸਿੰਘ। ਪ੍ਰਣਾਮ ਸ਼ਹੀਦ ਸਿੰਘ

  • @karamjeetcingh1495
    @karamjeetcingh1495 Před 3 lety +23

    ਪੱਖੋਕੇ ਸਾਬ ਮੈਂ ਇਨਰਵਿਊਆ ਬਹੁਤ ਦੇਖੀਆ ਨੇ ਤੁਹਾਡੀਆਂ ਦਿਲ ਰੋਣ ਲੱਗ ਜਾਂਦੈ ਲੇਕਿਨ ਇਹ ਹਲਾਤ ਪੈਦਾ ਕਿਉ ਹੋਏ ਕਿਸਨੇ ਕੀਤੇ ਨੈਟ ਤੋਂ 84-ਦਾ ਰਿਕਾਰਡ ਦੇਖ ਸਭ ਸਾਫ ਸਾਫ ਪਤਾ ਲੱਗ ਚੁਕੇਆ ਹੈ ਪਰ ਪੰਜਾਬ ਦੇ ਲੋਕ ਸੱਚ ਨੂੰ ਮੰਨਣ ਨੂੰ ਲੲੀ ਤਿਆਰ ਨਹੀਂ

  • @AvtarSingh-sr9gq
    @AvtarSingh-sr9gq Před 3 lety +15

    ਵਾਹਿਗੁਰੂ ਮੇਹਰ ਕਰੇ ਏਨਾ ਸ਼ਹੀਦ ਪਰਿਵਾਰਾਂ ਤੇ ਬਹੁਤ ਵੱਡਾ ਸੰਘਰਸ਼ ਲੜ ਕੇ ਦਿਖਾਇਆ

  • @karmjeetsdhaliwal389
    @karmjeetsdhaliwal389 Před 2 lety +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਬਲਵਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਸਹੀਦ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਤੇ ਸੇਵਾ ਕਰਨ ਉਪਰਲਾ ਕੀਤਾ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਬਸ਼ਣ ਜੀ ਕੋਟੀ ਕੋਟ ਪਰਨਾਂਮ ਉਨ੍ਹਾਂ ਗੁਰੂ ਦੇ ਸਿੰਘਾਂ ਨੂੰ ਜਿਨ੍ਹਾਂ ਨੇ ਆਪਣਾਂ ਸਭੁ ਕੁੱਝ ਕੌਮ ਤੇ ਵਾਰਤਾ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @ramavtar72
    @ramavtar72 Před 3 lety +2

    ਬਾਪੂ ਜੀ ਅਸੀਂ ਸਾਰੇ ਹੀ ਤੁਹਾਡੇ ਪੁੱਤਰ ਹਾਂ ਸਾਨੂੰ ਵੀ ਅਣਖ ਦਿਓ ਅਣਖ ਲਈ ਲੜਨ ਦੀ

  • @sandeepbains2524
    @sandeepbains2524 Před 3 lety +53

    ਵਾਹਿਗੁਰੂ ਜੀ ਇਨ੍ਹਾਂ ਵੀਰਾਂ ਦੀ ਹੁਣ ਪੰਥ ਨੂੰ ਬਹੁਤ ਲੋੜ ਸੀ ਜੀ ❤️🙏🙏🙏🙏🙏🌹🌹🌹🌹🌹

    • @indianheart8699
      @indianheart8699 Před 3 lety +3

      Jago pher shero

    • @jatinderpalsinghgill2359
      @jatinderpalsinghgill2359 Před 3 lety +1

      @@indianheart8699 a

    • @huntervibes7915
      @huntervibes7915 Před 3 lety

      Hun v hege ne ji pr ehna shaheeda de ghar de halat dekh k sabar da ghut bhar k baithe ne koi fyda ni jive chldi zindgi chali jaane deo kam koi kre te inaam kise de hisse

  • @BaljitSingh-do9zs
    @BaljitSingh-do9zs Před 3 lety +38

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਿਸਤਾਨ ਜਿੰਦਾਬਾਦ

  • @bahadurbatth8437
    @bahadurbatth8437 Před 3 lety +39

    ਅੱਜ ਇਹਨਾਂ ਵੀਰਾ ਦੀ ਬਹੁਤ ਜਰੂਰਤ ਹੈ ਵੀਰ ਜੀ ਸਾਡੀ ਕੋਮ ਨੂੰ ਗਦਾਰ ਖੁੱਲੇ ਫਿਰ ਰਹੇ ਨੇ ਪਰ 😭😭

    • @amangrewal2235
      @amangrewal2235 Před 3 lety +9

      veer ji eh tuhanu be pata oh shaheed veera ney tey onna nahi per veer appa be tey ona de veer ah apniya raga ch be oh he khoon dorrda .agar appa karna chahiye sab kug kar sakday hain per appan asal ch bhul gaye ha saday shaheeda nu . bas eh he khenay rehnay ah ke Sant Bhindran wale tey saday shaheed vapis oun gay oh oun gay tey fir he khalistan banu . kyu ona da theeka liya bar bar shaheed houn nu sanu ki hoiya asi kathay ho ke nahi ladd sakday tey oh shaheeda da supna pura nahi kar sakday......Aman Canada.

    • @user-hv7zl2lv6c
      @user-hv7zl2lv6c Před 3 lety +1

      Har kao kahanda Kharku jaman but kesa hor tha ghar

    • @manijassi9679
      @manijassi9679 Před 3 lety

      @@amangrewal2235 ryt bro punjab cha 12 hajar pind a je ik pind cho ik v kafan bnke awe te 12 hajar ki ni kr sakde pehla alya ne te apna faraj pura karta hun vari apni a marna te haiga e a kom layi kuj karji a ehi chaga aye

  • @navdeepkaurrandhawa8513
    @navdeepkaurrandhawa8513 Před 3 lety +17

    ਪ੍ਰਣਾਮ ਸ਼ਹੀਦਾਂ ਨੂੰ 🙏

  • @bajsinghpannu
    @bajsinghpannu Před 3 lety +18

    20ਵੀਂ ਸਦੀ ਦੇ ਮਹਾਨ ਸੂਰਮੇ ਯੋਧੇ ਤੇ ਸੂਰਬੀਰਾਂ ਨੂੰ ਕੋਟਿਨ ਕੋਟ ਪ੍ਰਣਾਮ ।

  • @majorsingh7725
    @majorsingh7725 Před 3 lety +16

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Bnavpreet
    @Bnavpreet Před 3 lety +68

    ਕਿਥੇ ਮਰ ਗਈ ਕੋਮ। ਸ਼ਹੀਦ ਰੁਲ ਗਏ ਤੇ ਗਦਾਰ ਐਸ਼ਾ ਲੈ ਗਏ। ਰਬਾ ਤੂੰ ਹੈਗਾ ਵੀ ਆ ਕੇ ਨਹੀ।

    • @BalwinderSingh-um9xs
      @BalwinderSingh-um9xs Před 3 lety +4

      Sahi gal hai veer ji asi v bahut kast chalya hai ji koi ni pusda aaj Kal

    • @rajvinderlohara6876
      @rajvinderlohara6876 Před 3 lety +4

      ਕੁੱਝ ਕੂ ਤਾਂ ਦਿੱਲੀ ਬੈਠੇ ਕਿਸਾਨਾ ਦੀ ਟੰਗ ਖਿੱਚਣ ਵਿੱਚ ਰੁੱਝੇ ਹੋਏ ਨੇ

    • @dilpreetsingh0015
      @dilpreetsingh0015 Před 2 lety +3

      ਸਹੀ। ਗੱਲ। ਵਰ। ਜੀ। ਗਦਾਰ। ਮੌਜਾ। ਕਰਦੇ। ਨੇ

    • @princekumarhanji164
      @princekumarhanji164 Před 2 lety +2

      Right paji

  • @sabigarcha865
    @sabigarcha865 Před 3 lety +33

    pakhoke sir tusi great ho bht wadiya kam kr rhe ho rabb tuhaadi umar duggni kre

  • @Pq17187
    @Pq17187 Před 3 lety +24

    Sir iam watching your videos and following you from last 2 years.. Lots of respect to you sir i really appreciate for your effort to give some financial Help to the Victims of that Black Era... Keep doing the Good Work.. ਵਾਹਿਗੁਰੂ ਤੁਹਾਡਾ ਖਅਾਲ ਰਖਣ ।

  • @samyaad8493
    @samyaad8493 Před 2 lety +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @amarjitsingh1946
    @amarjitsingh1946 Před rokem +1

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ 🙏🙏

  • @gurlabhsra1998
    @gurlabhsra1998 Před 3 lety +21

    ਵਾਹਿਗੁਰੂ ਜੀ ਵਾਹਿਗੁਰੂ ਜੀ ਸ਼ਹੀਦ ਵੀਰਾਂ ਨੂੰ ਪ੍ਰਣਾਮ ਜੀ

  • @worldworld6992
    @worldworld6992 Před 2 lety +1

    ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ।

  • @bholasingh2217
    @bholasingh2217 Před 3 lety +4

    ਰੈਹਦੀ ਦੁਨੀਆਂ ਤੱਕ ਏਨਾ ਸਿੱਖ ਜਰਨੈਲਾਂ ਦਾ ਤਰੂ ਤਾਰੇ ਵਾਂਗ ਚਮਕਦਾ ਰਹੇਗਾ 🚩🚩🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩🚩🚩

  • @gurmindersingh1436
    @gurmindersingh1436 Před 3 lety +12

    ਵਾਹਿਗੁਰੂ ਜੀ 🙏📿🗡🏹⛳🌷🌹

  • @kiranjitsidhu7938
    @kiranjitsidhu7938 Před 3 lety +10

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @harmanpreetsingh856
    @harmanpreetsingh856 Před 3 lety +15

    Parnaam sahida nu 🙏🙏

  • @bholasingh2217
    @bholasingh2217 Před 3 lety +7

    ਏ ਸਨ ਓਸ ਅਕਾਲ ਪੁਰਖ ਦੇ ਪੁੱਤ ਲਾਡਲੇ ਜਿਨ੍ਹਾਂ ਨੇ ਹੱਸ ਹੱਸ ਕੇ ਆਪਣੀ ਸਿਉਨੇ ਬਰਗੀਆ ਜਵਾਨੀਆਂ ਗੁਰੂ ਤੋਂ ਅਰਪਣ ਕਰ ਗਏ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਰਣਜੀਤ ਸਿੰਘ ਰਾਣਾ ਸਦਾ ਹੀ ਜਿਉਂਦੇ ਹਨ 🚩 ਸ਼ਹੀਦ ਕਦੇ ਵੀ ਨਹੀਂ ਮਰਦੇ 🚩🚩🚩🚩 ਸੰਘੇੜਾ ਜਥਾ ਪੰਚ ਪ੍ਰਧਾਨੀ 🚩🚩🚩🚩🚩

  • @balrajsingh3392
    @balrajsingh3392 Před 3 lety +16

    Sher putt punjab da singh surma 🙏🙏🙏🙏🙏

  • @jaswindersinghtoor4048
    @jaswindersinghtoor4048 Před 3 lety +23

    ਪ੍ਰਨਾਮ ਸ਼ਹੀਦਾਂ ਨੂੰ।

  • @balwindersinghnanherausa5861

    ਕੋਈ ਜੰਮਦਾ ਖਾੜਕੂ ਨਹੀਂ ਬਣਦਾ ਹਲਾਤ ਬਣਾਉਂਦੇ ਨੇ

  • @priyajaswinder2342
    @priyajaswinder2342 Před 2 lety +2

    ਵਾਹਿਗੁਰੂ ਜੀ

  • @gurpreetgill8922
    @gurpreetgill8922 Před 3 lety +19

    Waheguru ji waheguru Ji waheguru Ji waheguru waheguru Ji
    Parnam Saheeda nu

  • @Surinder-vf3sr
    @Surinder-vf3sr Před 3 lety +15

    ਵਾਹਿਗੁਰੂ ਜੀ,

  • @alwaysopenshopping8168
    @alwaysopenshopping8168 Před 3 lety +6

    ਵੀਰ ਜੀ ਤੁਸੀਂ ਨਕੋਦਰ ਹਲਕੇ ਦੇ ਹੇਰਾਂ ਪਿੰਡ ਦੇ ਭਾਈ ਗੁਰਦੀਪ ਸਿੰਘ ਦੀਪਾ ਦੇ ਜੀਵਨ ਅਤੇ ਸ਼ਹਾਦਤ ਬਾਰੇ ਵੀ ਵੀਡੀਓ ਬਣਾਓ।

    • @dilpreetsingh0015
      @dilpreetsingh0015 Před 2 lety +2

      ਇਹ। ਉਹ। ਦੀਪਾ। ਆ। ਜਹਿੰਨੇ। ਚਮਕੀਲਾ। ਮਰਿਆ। ਸੀ

  • @Sukhwinder5567.
    @Sukhwinder5567. Před 3 lety +15

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

  • @baljitsingh8856
    @baljitsingh8856 Před 3 lety +9

    Our community great heere waheguru mehar rakhe.

  • @gurcharansinghkanwar6805
    @gurcharansinghkanwar6805 Před 3 lety +7

    Jagbani.punjab kesri. Nwan zmana news papers kharku Singha nu terrorist hi likhde aa rahe ne.anti sikh powers di eh beemari bahut purani hai. La ilaj beemari.

  • @AmarSingh-oz4qz
    @AmarSingh-oz4qz Před 3 lety +18

    ਪੰਜਾਬ ਹਲ ਖਾिਲਸਤਾਨ🚩S F J ਲਈ ਵੋਟਾ ਬਹੁਤ ਜਰੂਰੀ ਹਨ🚩ਸਾਰੀਅਾ िਬਮਾਰੀਅਾ ਹਲ ਅਾਜਾਦੀ ਹੈ 🚩🙏🚩

    • @RanjitSingh-wv8kc
      @RanjitSingh-wv8kc Před 3 lety

      q

    • @Bnavpreet
      @Bnavpreet Před 3 lety +2

      Kehrian vota. Pannu is using sikh panth emotions. He is unrelevant. Referendum hoya kyo nahi 2020 vich. Kyo Murakh bnya loka nu

    • @Bnavpreet
      @Bnavpreet Před 3 lety +2

      @Nihang Succha Singh Brar USA ਘੂਸਾ ਤੇਰਾ ਪਿਊ ਆ ਪੰਨੂ , ਬਾਹਰ ਘੰਟਾ ਫੜਨ ਲਈ ਬੈਠਾ ਮਹਾਦੇਵ ਦਾ। ਪੰਜਾਬ ਆ ਕੇ ਸੰਘਰਸ਼ ਕਰੇ। ਮੂੰਹ ਸਿਰ ਮੂੰਣ ਕੇ ਪਤਾ ਨਹੀ ਕਿਹੜੀਆ ਵੋਟਾ ਬਣਾਈ ਜਾਦਾ ਨਚਾਰ ਜਿਹਾ। ਤੇ ਨਾਲੇ ਮੈ ਕਾਹਦੀ ਨਸ਼ਲਕੁਸੀ ਕਰਾ ਤੀ ਜਾਅਲੀ ਨਿਹੰਗਾ।

    • @chamkaurdhaliwal588
      @chamkaurdhaliwal588 Před 3 lety

      @Nihang Succha Singh Brar USA Ghhooshia ਘੂਅਸ਼ਿਆ

    • @jindaking7596
      @jindaking7596 Před 3 lety

      Very true

  • @jasvirsandha6425
    @jasvirsandha6425 Před 2 lety +1

    ਧੰਨ ਸੀ ੳੁਹ ਸ਼ਹੀਦ ਸਿੱਖ ਤੇ ਧੰਨ ਉਹਨਾਂ ਦੇ ਘਰਦੇ

  • @nurmitke9324
    @nurmitke9324 Před 2 lety +2

    ਪਿਤਾ ਦੀ ਅਰਥੀ ਨੂੰ ਮੋਢਾ ਪੁਤਰ ਲਾਉਂਦੇ ਆਏ ਹਨ ਬਹੁਤ ਦੁਖ ਹੁੰਦਾ ਜਦੋ ਪਿਉਂ ਪੁਤਰਾਂ ਦੀ ਅਰਥੀ ਨੂੰ ਮੋਢਾ ਦਿੰਦੇ ਨੇ ਦਿਲ ਬਲੂਦਿਰਿਆ ਗਿਆ ਪੱਖੈਕੇ ਸਾਹਿਬ ਜੀ ਏਡਾ ਨੌਜਵਾਨ ਛੇ ਫੁੱਟ ਚਾਰ ਇੰਚ ਕੱਦ ਜਿਨ੍ਹਾਂ ਨੇ ਇਹ ਨੌਜਵਾਨ ਸ਼ਹੀਦ ਕੀਤੇ ਹਨ ਪੈਸਾ ਭਾਵੇਂ ਕਿਨਾਂ ਵੀ ਕਮਾ ਲੈਣ ਸੁਖ ਨਹੀਂ ਪਾਉਣਗੇ ਮਰਨ ਤੋਂ ਬਾਅਦ ਵੀ ਆਤਮਾਵਾਂ ਭਟਕ ਦੀਆਂ ਫਿਰਣਗੀਆ ਕੁੱਤੇ ਅਵਸਰਾਂ ਦੀਆਂ

  • @rajbirsandhu8666
    @rajbirsandhu8666 Před 2 lety +5

    ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
    ਤੇ ਜੂਨ 1984
    ਆਤੇ ਸਮੂੰਹ ਸਿੰਘਾ ਸਿੰਘਿਨਿਆ ਨੂੰ ਕੋਟਾਨ ਕੋਟਿ ਪ੍ਰਣਾਮ ਜੀ

  • @LakhwinderSingh-be4dt
    @LakhwinderSingh-be4dt Před 2 lety +5

    ਵਾਹਿਗੁਰੂ ਜੀ🙏

  • @amriksingh9543
    @amriksingh9543 Před 2 lety +1

    ਬਾਈ ਜੀ ਮੁਆਫ ਕਰਨਾ ਬਾਪੂ ਜੀ ਦੀ ਅਵਾਜ ਬਹੁਤ ਮੱਦਮ ਆ।

  • @user-babbu.patran
    @user-babbu.patran Před 3 lety +6

    ਬੜੇ ਸਮੇ ਬਾਦ ਆਪ ਦੇ ਦਰਸਨ ਹੋਏ ਨੇ ਪੱਖੋਕੇ ਸਾਹਬ🥰ਲਗਦਾ ਮੈ ਹੀ ਦੁਰ ਹੋ ਗਿਆ😔

  • @gillgamingrider1274
    @gillgamingrider1274 Před 2 lety +1

    ਮੇਰੀ ਕੌਮ ਦੇ ਕੌਮੀ ਹੀਰੇ ਇਹਨਾਂ ਦਾ ਘਾਟਾ ਕੌਮ ਨੂੰ ਸਦਾ ਰਹੂਗਾ ਖਾਲਿਸਤਾਨ ਜਿੰਦਾਬਾਦ।

  • @GurpreetSingh-bx2uc
    @GurpreetSingh-bx2uc Před 3 lety +10

    Waheguru ji waheguru ji waheguru ji waheguru ji waheguru ji

  • @KalaSingh-rn1df
    @KalaSingh-rn1df Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @manjitbhullar9834
    @manjitbhullar9834 Před 3 lety +12

    ਰਮਦਾਸ ।ਤੋ ।ਬਿਲਾ ।ਪਿੰਡ ਬਗਵਾਨ ਪੁਰਾ

  • @beantsinghdadu2063
    @beantsinghdadu2063 Před 3 lety +7

    ਵਾਹਿਗੁਰੂ

  • @simarsingh5013
    @simarsingh5013 Před 2 lety +3

    ਬਾਬਾ ਜੀ ਸਾਡੇ ਪਿੰਡ ਬੁਥਗਾੜ ਰਾਹੋ ਰੋੜ Ludhiane ਦੇ ਚੋਟੀ ਦੇ ਖਾੜਕੁ ਸਿੰਘ ਹੋੲੈ ਸਰਦਾਰ ਬਾਸ਼ਾ ਸਿੰਘ ਸਰਦਾਰ ਹਾਕਮ ਸਿੰਘ ਗੀਲ ਓੁਨ੍ਹਾ ਦਾ ਵੀ interviw ਲੇਅਾ ਜਾੲੈ ਧੰਨਵਾਦ

  • @singhdhillon5855
    @singhdhillon5855 Před 3 lety +4

    🌷🌷ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🌷🌷

  • @gursharankaur9125
    @gursharankaur9125 Před 3 lety +8

    God bless u always,bro🙏🙏🙏🙏

  • @sukhpalgrewal5003
    @sukhpalgrewal5003 Před 3 lety +13

    Parnam saheedan nu

  • @gurdeepsandhu727
    @gurdeepsandhu727 Před 3 lety +1

    Pakho Saab Khadku Veeran di kahani nu Tusi jis shiddat te jazbat naal pesh kar de ho, oh Lajawab hai Baijee. Bahut Khoob...WaaheGuru tuhanu Tandrusti te Kamyabian baxe Baijee. Apne zimme lyi Sewa aap bahut Vadhia nibha rahe ho...🙏🏻🙏🏻🙏🏻👌👌👌👍👍👍❤❤❤❤❤

  • @undergroundauthority3305
    @undergroundauthority3305 Před 3 lety +15

    ਬਾਈ g ਬਹੁਤ vdya ਕੰਮ ਕਰ ਰਹੇ ਹੋ, ਸਾਡੀਆਂ ਆਉਣ ਵਾਲਿਆ ਪੀੜੀਆਂ ਇਹ ਸਭ ਦੇਖਣ ਗਿਆ ਸਾਡੇ ਜੋਧੇਆ ਦੀਆ ਦਾਸਤਾਨ ।

  • @vipjattsingh5788
    @vipjattsingh5788 Před 3 lety +9

    Waheguru mehar kar punjab te. Never forget 1984.

  • @GurmailSingh-mm9mn
    @GurmailSingh-mm9mn Před 2 lety +3

    Waheguru ji maher kary

  • @MandeepSingh-hc1hz
    @MandeepSingh-hc1hz Před 3 lety +10

    Waheguru mehar kre

  • @balwindersinghajnaud783
    @balwindersinghajnaud783 Před 3 lety +3

    ਕੌਟਿ ਕੌਟਿ ਪ੍ਰਣਾਮ ਸੂਰਬੀਰ ਯੋਧਿਆਂ ਨੂੰ

  • @gurmeetdhaliwal2757
    @gurmeetdhaliwal2757 Před 2 lety +1

    Punjab Khalistan sarkar Raj zindabad

  • @pannuinitaly5726
    @pannuinitaly5726 Před 3 lety +3

    Wahaaa mere veer Shaheed Ranjeet Singh Rana Singh Sada tusi Sada Dil vich Raho ge Parnam Shaheed nu 🙏🙏🙏🙏🙏

  • @indianheart8699
    @indianheart8699 Před 3 lety +6

    Meri Kaum de heere 💓💗💓💗💓💓💗💞💞💞💞💞💞💞💕

  • @eastandwestpunjabisbest2382

    God bless all Honest Person’s and Leader’s 🙏

  • @kamaljitsingh2748
    @kamaljitsingh2748 Před 3 lety +6

    Dhan guru ji de Sikh.....🙏🙏🙏🙏

  • @avtarbaidwan2285
    @avtarbaidwan2285 Před 3 lety +5

    ਬਾਈ ਜੀ ਜਸਵੀਰ ਸਿੰਘ ਭਾਉ ਨਾਲ ਮਿਲਿਆਂ ਸੀ ਮੈਨੂੰ ਮੇਰੇ ਪਿੰਡ ਵਿੱਚ ਕਾਫ਼ੀ ਵਿੱਚ ਕਾਫ਼ੀ ਵਿਚਰਿਆ ਵੀਰ

  • @jagdeeppannu9594
    @jagdeeppannu9594 Před 3 lety +3

    Rana Veer jindabad

  • @RanjeetSingh-ru2hw
    @RanjeetSingh-ru2hw Před 2 lety +1

    ਪ੍ਰਣਾਮ ਸਹੀਦਾਂ ਨੂੰ

  • @iqbalsinghbali18
    @iqbalsinghbali18 Před 3 lety +5

    ਮੌਤ ਨੂੰ ਗਲਵਕੜੀ--- ਵੀਰ ਬਲਵਿੰਦਰ ਜੀ

  • @lakhvirsingh3054
    @lakhvirsingh3054 Před 3 lety +8

    Waheguru ji waheguru ji

  • @SatishKumar-kg5wy
    @SatishKumar-kg5wy Před 3 lety +7

    WAHEGURU JI ..🙏🙏

  • @MandeepKaur-wr1uu
    @MandeepKaur-wr1uu Před 3 lety +7

    Waheguru ji

  • @sharrykhan4731
    @sharrykhan4731 Před 3 lety +14

    ਲੁਧਿਆਣੇ ਜਿਲ੍ਹੇ ਦੇ ਸਿੰਘ ਸਾਹਿਬਾਨ ਸ਼ਹਿਦ ਹੋਏ ਨੇ ਉਨਾਂ ਦੀ ਵੀ ਵੀਡੀਉ ਬਣਉ

  • @harjinder1harjinder174
    @harjinder1harjinder174 Před 3 lety +1

    ਬਲਵਿਦਰ ਸਿੰਘ ਬਿੱਲਾ ਉਰਫ ਤੂਫਾਨ ਸਿੰਘ ਵਡਾਲੀ ਗੁਰੂ ਕੀ ਅਮ੍ਰਤਿਸਰ ਪੰਜਾਬ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sandeepmasih5143
    @sandeepmasih5143 Před 3 lety +5

    Thanks for the update sir.🇺🇸🇺🇸🦅🦅🙏🙏

  • @kamaljitsingh2748
    @kamaljitsingh2748 Před 3 lety +6

    Waheguru ji....mehar karan 🙏🙏🙏🙏

  • @hardevsingh7693
    @hardevsingh7693 Před 3 lety +1

    ਵਾਹਿਗੁਰੂ ਤੁਹਾਨੂੰ ਚਡਦੀਕਲਾਂ ਚ ਰੱਖੇ