ਜੀਜੇ ਨੇ ਆਪਣੀ ਸਾਲੀ ਨਾਲ ਕੀਤੀ ਜੱਗੋਂ ਤੇਰ੍ਹਵੀਂ,ਸਾਲੀ ਨੂੰ ਬੰਬੇ ਤੇ ਬੰਗਲੌਰ ਦੇ ਝੂਟੇ ਪਏ ਮਹਿੰਗੇ ਅਜੀਬੋ ਗਰੀਬ ਮਾਮਲਾ

Sdílet
Vložit
  • čas přidán 6. 09. 2024
  • ਜੀਜੇ ਨੇ ਆਪਣੀ ਸਾਲੀ ਨਾਲ ਕੀਤੀ ਜੱਗੋਂ ਤੇਰ੍ਹਵੀਂ
    ਸਾਲੀ ਨੂੰ ਬੰਬੇ ਤੇ ਬੰਗਲੌਰ ਦੇ ਝੂਟੇ ਪਏ ਮਹਿੰਗੇ ਅਜੀਬੋ ਗਰੀਬ ਮਾਮਲਾ
    ਰਿਸ਼ਤੇ ਹੋਏ ਤਾਰ ਤਾਰ
    #malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey

Komentáře • 180

  • @SandeepSingh-yz8by
    @SandeepSingh-yz8by Před 2 měsíci +17

    ਬਾਈ ਜੀ ਕੁੜੀ ਨੇ ਸਾਰੀਆਂ ਕਹਾਣੀਆਂ ਬਹੁਤ ਹੀ ਵਧੀਆ ਤਰੀਕੇ ਨਾਲ ਬਨਾਉਣ ਦੀ ਟ੍ਰੇਨਿੰਗ ਲੈਤੀ ਹੈ

  • @user-vz2ow3zu7c
    @user-vz2ow3zu7c Před 2 měsíci +3

    ਮਲੂਕਾ ਸਾਬ ਬਹੁਤ ਵਧੀਆ ਵੀਡੀਓ

  • @Karan.Hara1112
    @Karan.Hara1112 Před 8 měsíci +22

    ਸਾਰੇ ਉਹੀ ਬੰਦੇ ਬਾਰ-ਬਾਰ ਇਕੱਠੇ ਕਰ ਕਰ ਲਿਆਈ ਜਾਂਦਾ ਬਸ ਕਬਰ ਚੇਂਜ ਕਰ ਦਿੰਦਾ ਕੋਈ ਅਸਲੀ ਖਬਰ ਵੀ ਦਿਖਾ ਦਿਆ ਕਰੋ

    • @sultansingh7138
      @sultansingh7138 Před 8 měsíci

      ਵੀਰ ਅਸਲੀ ਬੰਦੇ ਕੈਮਰੇ ਸਾਮਣੇ ਨੀ ਆਉਂਦੇ ਪਰ ਸਟੋਰੀ ਸੱਚੀ ਹੁੰਦੀ ਆ

  • @paradoctor4324
    @paradoctor4324 Před 4 měsíci +3

    Loka nu jagrak krn wali video Good efforts Maluka sahib g

  • @SukhwinderSingh-qb5sk
    @SukhwinderSingh-qb5sk Před 2 měsíci +3

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @HarneetKalas-nf8nd
    @HarneetKalas-nf8nd Před 8 měsíci +74

    ਪੱਤਰਕਾਰ ਵੀਰ ਜੀ ਤੁਹਾਡੇ ਕੋਲ ਬਹੁਤ ਖਤਰਨਾਕ ਇੱਕ ਤੇ ਇੱਕ ਖਬਰਾ ਹੁੰਦੀਆ ਹਨ ❤

    • @kamaljitsaggi547
      @kamaljitsaggi547 Před 8 měsíci

      ''''''''
      '''''''''''''''''''

    • @prabhdeepgill1520
      @prabhdeepgill1520 Před 8 měsíci +20

      ❤🎉
      B❤😮😅 14:27 😅

    • @prabhdeepgill1520
      @prabhdeepgill1520 Před 8 měsíci

      ❤❤🎉😅😅😅❤😅😅 17:00

    • @AvtarDhaliwal-qw2nl
      @AvtarDhaliwal-qw2nl Před 8 měsíci +3

      ​@@prabhdeepgill1520ਊਙ❤

    • @user-fi4sq9xs8z
      @user-fi4sq9xs8z Před 8 měsíci +3

      Ih koi khabar ni veer sirf lokan nu moorkh banaunda ih ...ihna di teem hi hai bus kade kiven kade kiven video bna k vilog banda Paisa kamaunde ne

  • @hakamsingh6861
    @hakamsingh6861 Před 6 měsíci +2

    ਸਹੁਰਿਆਂ ਨੇ ਪਾਸਪੋਰਟ ਲਕੋ ਲਿਆ ਸੀੳਸ ਵਿਚ ਕੁੜੀ ਦਾ ਬਾਪ ਬਣਿਆ ਸੀ।

  • @sukhjinderjassar6780
    @sukhjinderjassar6780 Před 8 měsíci +7

    ਪੱਤਰਕਾਰ ਬਾਈ ਘੈਂਟ ਏ, ਕੰਮ ਖਿੱਚ ਕੇ ਰੱਖ।

  • @gurmeetsaini9534
    @gurmeetsaini9534 Před 3 měsíci +1

    Strict action may be taken as may deem fit Gurmeet 🇨🇦 🇨🇦🍁❤️🇨🇦🍁❤️❤️🇨🇦❤️🇨🇦❤️🇨🇦❤️🇨🇦

  • @SukhwinderSingh-qn4rj
    @SukhwinderSingh-qn4rj Před 8 měsíci +2

    Very nice maluka Saab ❤❤❤❤❤❤❤❤❤❤❤❤❤❤❤❤❤❤❤❤❤❤

  • @sultansingh7138
    @sultansingh7138 Před 8 měsíci +6

    ਬਹੁਤ ਵਧੀਆ ਪੱਤਰਕਾਰ ਸਾਬ ਜੀ 👌

  • @jaseusihgjaseusihg8413
    @jaseusihgjaseusihg8413 Před 7 měsíci +1

    ਇਹ ਤਾ ਬਾਬੇ ਨਾਨਕ ਨੇ ਪਹਿਲਾ ਕਿਹ ਤਾ ਸੀ ਜਿਹੜਾ ਧਿਜ ਗਿਆ ਉਹੀ ਲੁਁਟੀਆ ਗਿਆ

  • @jaseusihgjaseusihg8413
    @jaseusihgjaseusihg8413 Před 7 měsíci +1

    ਫੋਕੇ ਝੂੰਟੇ ਦੁਆ ਤੇ ਵਿਚਾਰੀ ਬਿਁਲਕੁਲ ਸਹੀ ਗਁਲ ਏ ਇਹ ਦੇ ਪਟੇ ਲੁਆਵੋ ਪੁਲਸ ਤੋ

  • @deppakgarg7058
    @deppakgarg7058 Před 8 měsíci +1

    Good report

  • @AmandeepSingh-bu4wn
    @AmandeepSingh-bu4wn Před 8 měsíci +6

    ਸਾਰੇ ਪਾਗਲ ਏ

  • @user-fg7ds8ou9l
    @user-fg7ds8ou9l Před 6 měsíci +1

    ਪੱਤਰਕਾਰ ਵਧੀਆ ਕੰਮ ਕਰ ਰਿਹਾ ਤੂੰ ਤੇਰਾ ਚੈਨਲ ਬਹੁਤਾ ਚਿਰ ਨਹੀਂ ਚੱਲਦਾ !

  • @balvirsandhu
    @balvirsandhu Před 8 měsíci +3

    ਘਰ ਵਾਲ਼ਾ ਸਿਧਾ,ਘਰ ਵਾਲੇ ਦਾ ਪਤਾ ਈ ਨਹੀਂ ਲੱਗਾ🎉ਕਿਹੜਾ🎉

    • @amriksingh9252
      @amriksingh9252 Před 8 měsíci +2

      ਇਹ ਤਾਂ ਇੱਕ ਮੈਸੇਜ ਦਿੰਦੇ ਆ ਇਹਨਾਂ ਦਾ ਘਰਵਾਲਾ ਨਾਂ ਸਾਲੀ ਕੋਈ ਨਹੀਂ ਇਹਨਾਂ ਦੀ ਟੀਮ ਆ ਵੀਡੀਓ ਬਣਾ ਕੇ ਮੈਸੇਜ ਦਿੰਦੇ ਆ ਲੋਕਾਂ ਨੂੰ ਜਾਗਰੂਕ ਕਰਦੇ ਆ

  • @PratapSingh-dr6oy
    @PratapSingh-dr6oy Před 8 měsíci +4

    ਇਹ ਖ਼ਬਰ ਨਹੀਂ ਨਾਟਕ ਆ ਸੀਰੀਅਸ ਨਾਂ ਲੳਉ ਵੀਰੋ ਭਰਾਵੋ ਇਸ ਪੱਤਰ ਕਾਰ ਦੀ ਹਰ ਖਬਰ ਨਕਲੀ ਹੂਦੀ ਹੈ

  • @VijayKumar-xh4fu
    @VijayKumar-xh4fu Před 8 měsíci +5

    Passport mamle ch ih jeeja isda pio c

  • @ShabadGuru1469
    @ShabadGuru1469 Před 4 měsíci

    ਧਰਮ ਸਾਧ ਆ

  • @user-ld9kn7sn6e
    @user-ld9kn7sn6e Před 8 měsíci +2

    ਜਸਕਰਨ ਵੀਰ ਜੀ ਖਿੱਚ ਕੇ ਰੱਖ ਗਰੀਬਣ ਦੇ ਪੈਸੇ ਕਢਾ ਦੇ।।

  • @Satveersingh-xu8nc
    @Satveersingh-xu8nc Před 8 měsíci +12

    ਬਾਬੇ ਨੇ ਭਸਮ ਕਰਦੇਣਾ ਤੈਨੈੂ😂😂

  • @mangjitsingh4606
    @mangjitsingh4606 Před 8 měsíci +1

    ਇਸ ਪੱਤਰਕਾਰ ਦੀਆਂ ਸਭ ਖਬਰਾਂ ਝੂਠੀਆਂ ਹੁੰਦੀਆਂ ਬਕਵਾਸ

  • @BaldevSingh-wc8dp
    @BaldevSingh-wc8dp Před 7 měsíci

    Mauka yaar eh fer ohi kudi
    Ah gai hai ਕੁੜੀ ਓਹੀ ਹੈ ਦੇਖੋ ਕਿਸਤਰਾਂ ਬੋਲ ਰਹੀ ਹੈ ਇਹਨੀ ਤੇਜ ਹੈ ਤਾਂ ਧੋਖਾ ਕਿਉਂ ਖਾ ਗਈ ਦਿੱਤੇ ਕਿਉਂ ਸੀ

  • @bhajansingh7078
    @bhajansingh7078 Před 4 měsíci

    Maluka sahb ji eh sachi khabar hai 21lakh di main tuvadi vidio dekhi hai aj

  • @pritammanshahia3030
    @pritammanshahia3030 Před 8 měsíci +5

    ਇਹ ਬੀਬੀ ਵੀ ਕੰਮਲੀ ਹੈ ਇਹ ਇੱਕੀ ਲੱਖ ਦੀ ਬਜਿਏ ਇੱਕੀ ਲੱਖ ਲੈਣ ਸੀ ਕਿਉਂ ਇਹਦੇ ਨਾਲ ਝੂੰਟੇ ਲੇਏ ਨਾਲੇ ਝੂੰਟੇ ਨਾਲੇ ਵਾਂਟੇ ਲਾਏ

  • @karnailsingh2842
    @karnailsingh2842 Před 8 měsíci +1

    Veer jbabe De buche gy

  • @sarbjitchallsarbjitchall7440

    Sister in law same sister real

  • @amriksingh9252
    @amriksingh9252 Před 8 měsíci +16

    ਜਸਕਰਨ ਵੀਰ ਖਿੱਚ ਕੇ ਰੱਖੋ ਬਹੁਤ ਵਧੀਆ ਕੰਮ ਆ

  • @JasvirSingh-ox6id
    @JasvirSingh-ox6id Před 8 měsíci +2

    ਨਾਟਕ ਕੰਪਨੀ

  • @harnamsinghsran80
    @harnamsinghsran80 Před 8 měsíci +1

    ਪੱਤਰਕਾਰ ਵੀਰ ਜੀ ਕੋਈ ਚੱਜ ਦੀ ਵੀਡੀਓ ਬਣਾ ਲੈ

  • @komalpreet2693
    @komalpreet2693 Před 8 měsíci +2

    😮😮😮😮😮

  • @balbirsinghvirk6713
    @balbirsinghvirk6713 Před 6 měsíci

    ਪੱਤਰਕਾਰ ਜੀ ਇਸ ਬੰਦੇ ਦੇ ਪਟਾ ਡਰਾਉ ਪੁਲਿਸ ਨੂੰ ਦੇਵੋ ਦੇਖੋ ਕਿਵੇ ਦਿੰਦਾ

  • @jagroopsingh5602
    @jagroopsingh5602 Před 8 měsíci +1

    ਫੇਕ ਵੀਡੀਓ ਵਣਾੲਈ ਜਾਂਦੇ ਆ

  • @jagmohansingh4651
    @jagmohansingh4651 Před měsícem

    O bharawa apni model change krla 😅 vaise veere msg bhut ghainttt dita✌️👍

  • @user-hp4fh1oc4c
    @user-hp4fh1oc4c Před 8 měsíci +3

    ਠੱਗਾ ਤੋਂ ਬਚੋ ਭਾਈ

  • @Shucha_khokhar_wala_0010
    @Shucha_khokhar_wala_0010 Před měsícem

    😂😂😂❤❤❤❤

  • @harpalkaur8066
    @harpalkaur8066 Před 6 měsíci

    Ptrkar ji es passport wali he kuri nu ion lee firde ho eh hr vedio vich he aun lg gaee

  • @pritammanshahia3030
    @pritammanshahia3030 Před 8 měsíci +9

    ਬੀਬੀ ਜੀ‌ ਝੂਟੇ ਲੈਣ ਸੀ ਤਾਂ ਇਥੇ ਹੀ ਕਿਸੇ ਗਰੀਬ ਬੰਦੇ ਨਾਲ ਝੂਟੇ ਲੈ ਲੇਦੀ‌ ਫਿਰ ਜੀਜੇ‌ ਨਾਲ ਝੂਟੇ ਕਿਉਂ ਲੈਣ ਸੀ

  • @jaseusihgjaseusihg8413
    @jaseusihgjaseusihg8413 Před 7 měsíci

    ਆਹੋ ਬਾਬਾ ਸਕਤੀ ਵਾਲਾ ਭਸਮ ਕਰ ਦੂ ਗਾ

  • @KulwinderSingh-sv1ut
    @KulwinderSingh-sv1ut Před 6 měsíci +1

    Aa sara drmma krda na

  • @RPS5261
    @RPS5261 Před měsícem

    Khabar mzak hai or such

  • @jagrajsingh5108
    @jagrajsingh5108 Před měsícem

    VEERJI TERI HAREK VDO VICH LADKI THE AWAZ IKO HI LADKI THE LAGDI HAI. KI RAJ HAI VIRJI.

  • @jassiraimasih3141
    @jassiraimasih3141 Před 2 měsíci

    Sariya video vich

  • @Vickramkalsi-ts7yd
    @Vickramkalsi-ts7yd Před 8 měsíci

    Parshashan ki kru case oh chalda rahu addia ghas jania 21 lakh likha kadwa denia fir v case ni mukna ohni der nu baba bahar ghalea jana

  • @jaseusihgjaseusihg8413
    @jaseusihgjaseusihg8413 Před 7 měsíci

    ਬਾਬਾ ਨਜਾਰੇ ਲਿਅ ਗਿਆ

  • @ShaminderkaurGrewal
    @ShaminderkaurGrewal Před 8 měsíci

    I always see your show patarkar. Shanti naal. gal kryakar Chicka na mar

  • @SattaDohli
    @SattaDohli Před 8 měsíci +1

    Drama

  • @jagdevbrar6100
    @jagdevbrar6100 Před 7 měsíci +1

    ਤੈਨੂੰ ਇਕੋ ਹੀ ਜਨਾਨੀ ਮਿੱਲਦੀ ਐ ਇਸ ਕੰਮ ਲਈ

  • @user-gz5dl5pm5u
    @user-gz5dl5pm5u Před 8 měsíci

    Narindersingggh 15:13

  • @Haryananvi_pandit
    @Haryananvi_pandit Před 5 měsíci

    67

  • @sonakhehra1295
    @sonakhehra1295 Před 8 měsíci

    Adm. to. Take. Action

  • @user-nw2gk2ix6u
    @user-nw2gk2ix6u Před měsícem

    Iss patarkaar nu puchho k iss ne aaj tak koi actual, sachi khabar sunai hai

  • @mohinderpurewal9701
    @mohinderpurewal9701 Před 8 měsíci +4

    Fake. Vidio

  • @ashwanijain1010
    @ashwanijain1010 Před 8 měsíci +1

    Police kithe gai hun

  • @jaspalsingh-cx3vv
    @jaspalsingh-cx3vv Před měsícem

    BANDA KA CHAHIE. A😂😂😂😂😅😅😅😅😅😅😅😅😅😅😅

  • @user-ok2mi5qd2m
    @user-ok2mi5qd2m Před 2 měsíci

    Ohi kudi ohi awaz nakli patrkar

  • @Chahal_Goat_Farm
    @Chahal_Goat_Farm Před 8 měsíci

    ਫੇਕ ਵੀਡੀਓ ਐ

  • @SattaDohli
    @SattaDohli Před 8 měsíci +1

    Drama hai sara

  • @lcmtoor7669
    @lcmtoor7669 Před 8 měsíci +3

    Passport wali kudi a

  • @jitpalsingh7738
    @jitpalsingh7738 Před 8 měsíci

    Very good acting

  • @dilbagsingh6320
    @dilbagsingh6320 Před měsícem

    Paiterkar je baba tha dhara ja ka Baba the vaedo Bano

  • @rajanpreetsinghrajanpreets794

    ਠਾਣੇ ਜਾ ਇਸ ਤੇ ਪਰਚਾ ਕਰਵਾ ਬਾਬਾ ਤੇ ਜੀਜੀ ਭੈਣ ਤਿੰਨ ਤੇ

  • @Vickramkalsi-ts7yd
    @Vickramkalsi-ts7yd Před 8 měsíci

    Hun sharda nu oh apna ghar baar shad de dabbea tan sab kuch gya ohda hun oh v ki kre

  • @randeepsingh7315
    @randeepsingh7315 Před 8 měsíci +7

    ਵੀਰ ਜੀ ਇਹ ਡਰਾਮਾ ਸਕਰਿਪਟਡ ਹੈ ਪੱਤਰਕਾਰ ਵੀਰ ਦੀ ਪਹਿਲੀ ਇੱਕ ਵੀਡੀਓ ਵਿਚ ਇਹ ਬੀਬੀ ਆਪ ਬਾਬਾ ਬਣੀ ਸੀ

  • @nahargoatfarm2018
    @nahargoatfarm2018 Před 8 měsíci +1

    Jatt jomidar Vadh babeaa mager lagge aa

  • @ManpreetSingh-jd7fg
    @ManpreetSingh-jd7fg Před 7 měsíci

    ਇਸ ਦੀ ਵੀਡੀਉ 😂😂😂 ਸਿਰਾ ਹੁੰਦੀ ਹੈ

  • @ShabadGuru1469
    @ShabadGuru1469 Před 4 měsíci

    ਚਿੱਟੀ ਸਿਉਂਕ

  • @bhupinderkour7419
    @bhupinderkour7419 Před 7 měsíci +1

    Eko kudi he ku hundi ha thoda video bich daso ga veer g ke chakar ha

  • @binderdjkangthalinri9207

    Kade ta es kudi da dady ban janda h
    Te ajj ede naal jhagra kita aaj

  • @ParmjeetWahla-qg7qe
    @ParmjeetWahla-qg7qe Před 8 měsíci

    EH BIBI PASPORT WALI AA JI SHAH JI BAR BAR OHI BANDE AA BHRA JI THEEK AA CHAN GAL GHUT K PALE BAN

  • @HarjinderSingh-ei4eq
    @HarjinderSingh-ei4eq Před 4 měsíci

    🎉🎉🎉🎉🎉🎉hs

  • @sapnachintu63
    @sapnachintu63 Před 3 měsíci

    Ik hi kudi a tuhade kol

  • @Vickramkalsi-ts7yd
    @Vickramkalsi-ts7yd Před 8 měsíci

    Kithe di gal aa

  • @amarjitsingh925
    @amarjitsingh925 Před 8 měsíci

    Malukigiginikesaisabeai👍👍👍👍👍👌👌👌🌹🌹🌹🌷🌷

  • @rajanpreetsinghrajanpreets794

    ਮਲੋਕ ਵੀਰ ਜੀ ਸਾਨੂੰ ਆਪਣੇ ਨੰਬਰ ਫ਼ੋਨ

  • @TarsemSingh-oo6bv
    @TarsemSingh-oo6bv Před 8 měsíci +1

    Es.bande.nu.Sarm.hi.nahi.eh.paise.dhaokhe.nal.hi.babe.bane.hai.

  • @avtarsingh184
    @avtarsingh184 Před 2 měsíci

    😂😂😂😂

  • @JoginderSingh-st2tl
    @JoginderSingh-st2tl Před 7 měsíci

    Baba ne loka de pese le ke apne bache bahar bhej dite bai ji 21 lakh da biyaj dekhlo dai shal me kina biyaj pada

  • @user-kh8er1dl8q
    @user-kh8er1dl8q Před 8 měsíci

    Kurri v ohi aa passport walli bnda oh as os voch es kirri da pio bnaya c

  • @surinderkhatkar1377
    @surinderkhatkar1377 Před 8 měsíci +1

    very funny baba ji

  • @MandeepSingh-dz2qp
    @MandeepSingh-dz2qp Před 8 měsíci +1

    Eh kudi kde is di dhi ban jandi kde is bande di sali ban jani

  • @AvtarSingh-zs3bv
    @AvtarSingh-zs3bv Před 2 měsíci

    Bay Tusin ehnu farr ke Banlo Thfrr lauo chhtarr lavo

  • @ParvinderSingh-lr9jy
    @ParvinderSingh-lr9jy Před 8 měsíci

    Bhai jee entertainment bahut karvaunda hai. Eh kudi acting bahut vadhia kardi hai

    • @rajwanskaur8412
      @rajwanskaur8412 Před 8 měsíci

      This all fake story because his all video has this same lady doing acting

    • @AvtarSingh-pw7fv
      @AvtarSingh-pw7fv Před 8 měsíci

      ​@@rajwanskaur8412ਬੀਬਾ ਉਹ ਕਿਸੇ ਚਲੰਤ ਵਿਸ਼ੇ ਤੇ ਵੀਡਿਉ ਬਣਾਕੇ ਮੈਸੇਜ ਦੇਣ ਦੀ ਕੋਸ਼ਿਸ ਕਰਦੇ ਹਨ ਜੇ ਤੇਰੇ ਵਰਗੇ ਨਾ ਸਮਝਣ ਤਾਂ ਕਸੂਰ ਉਸਦਾ ਨਹੀਂ ਤੇਰੇ ਵਰਗੀਆਂ ਜਾਂ ਵਰਗਿਆ ਦਾ ਹੈ

  • @harpalkaur8066
    @harpalkaur8066 Před 6 měsíci

    Es kuri de prade honi chahide hai

  • @SukhdevSingh-mg6ps
    @SukhdevSingh-mg6ps Před 8 měsíci

    ਬਾਬੇ ਦਾ ਨਾਂ ਕੀ ਹੈ

  • @GurjeetSingh-bf6zw
    @GurjeetSingh-bf6zw Před 8 měsíci

    ਭੈਣ ਦੀ ਲੱਨ ਬਾਬੇ ਦੀ।ਤਬਾਆ ਕਰਨ।ਵਲਦੀ

  • @premsinghghurkani9541
    @premsinghghurkani9541 Před 3 měsíci

    y sem bande ikathe kar ke le ondeo tuci

  • @JasvirSingh-oc2tr
    @JasvirSingh-oc2tr Před 2 měsíci

    All video fek hai and duplicate all sari video
    Which I kudi kyon hoti hai

  • @Ke875
    @Ke875 Před 6 měsíci

    It’s all fake story , same lady playing roll in every scam !

  • @user-jn8wl9rl5e
    @user-jn8wl9rl5e Před 8 měsíci +2

    Har video vich aaa kudi hodi aa

  • @ManjeetSingh-ll9io
    @ManjeetSingh-ll9io Před 6 měsíci

    Eh passport wali kudi drama na kri ji real muvi bnao ji

  • @thakurraman9633
    @thakurraman9633 Před 4 měsíci

    Same kudi hai baba bni .munde to kudi bani .ohi kudi hai hai eh

  • @user-yg4yn6tv4z
    @user-yg4yn6tv4z Před 8 měsíci

    Eh ohi kuri apasport vali

  • @KulldeepSingla-vc7go
    @KulldeepSingla-vc7go Před 8 měsíci

    Saria video ch ahhi banda na

  • @SukhwinderSingh-ge3po
    @SukhwinderSingh-ge3po Před 8 měsíci +1

    ਬਾਈ,ਇਹ,ਉਸੇ, ਬਾਬੇ,ਦੀ,ਭੈਣ,ਲੱਗਦੀ, ਹੈ,ਜਿਹੜੀ, ਪੱਤਰਕਾਰ ਨੂੰ ਕਹਿਦੀ,ਸੀ।ਕੁੜੀਏ,ਨਾ ਕਹਿ ਬਾਬੇ ਤੈਨੂੰ ਭਸਮ ਕਰ ਦੇਣਗੇ ਤੈਨੂੰ

  • @singhmultani-sp5re
    @singhmultani-sp5re Před 8 měsíci +1

    Es Bibi waste jahaj pakstan wich bandey ne aajo sabar kar 😅

  • @singhmultani-sp5re
    @singhmultani-sp5re Před 8 měsíci +1

    21 lakh naal ta eh bibe aap gori Mem Ban jane se 😂

  • @shakutalasharma4258
    @shakutalasharma4258 Před 21 dnem

    Eh kurhi kine vidio vichlee ke aaoge

  • @gurjashandhaliwal4255
    @gurjashandhaliwal4255 Před 8 měsíci

    Baba Mele ad Ijjat Karte gai