ਅਾ ਬਾਬੇ ਖਾਂਦੇ ਨੇ ਮੀਟ ਨਾਲ ਰੋਟੀ ll ਜਨਾਨੀ ਕਰਲੀ ਬਸ ਚ 😲 ll latest Punjabi comedy video 2021

Sdílet
Vložit
  • čas přidán 19. 07. 2021
  • Instagram page nu follow kro - jatt___sauda?ig...
    Facebook Page - / jatt-sauda-47137251993...
    #jattsauda #jattsauda new video
    @jatt sauda
    #jattdauda
    #jattsauda new video

Komentáře • 922

  • @sukhjitsingh1916
    @sukhjitsingh1916 Před rokem +8

    ਜਿੰਦਰ ਰਾਮ ਤੇ ਸ਼ੇਰਾ ਬੋਤ ਵਦੀਅਾ ਵੀਡੀਉ ਵੀਰ

  • @harrykang6478
    @harrykang6478 Před 2 lety +26

    252 ਵਾ ਲਾਇਕ ਤੇ 52ਵਾ ਕਮੈਂਟਸ ਜੈ ਸੰਤਾਂ ਦੀ ਸਿਰਾ ਵੀਡੀੳ ਹੁੰਦੀਆਂ ਸਾਰੀਆਂ ਹੀ

  • @jagdevsingh8335
    @jagdevsingh8335 Před 2 dny +2

    ਬਾਈ ਜੀ ਡਾਂਗ ਦੇ ਯਾਰ ਨੇ ਅੱਜ ਕੱਲ੍ਹ ਦੇ ਨਕਲੀ ਬਾਬੇ ਜਦੋਂ ਕੰਮ ਨੀ ਕਰਨਾ ਧੰਦਾ ਨੀ ਕਰਨਾ ਤੁਸੀਂ ਬਾਬੇ ਸੁਆਹ ਦੇ ਜਦੋਂ ਥੋਨੂੰ ਇਹ ਨਹੀਂ ਪਤਾ ਕਿ ਕਿਸ ਕੰਮ ਆਏ ਪੁੱਛਦੇ ਤੁਸੀਂ ਆਇਆ ਤੋਂ ਕਿ ਕਿਸ ਕੰਮ ਆਏਂ ਹੋ। ਤੇਰੇ ਨਾਲੋਂ ਵੱਡੇ ਠੱਗ ਕੋਈ ਨਹੀਂ ਹੋਣਾ ਬਚ ਜਾ ਬੀਬਾ ਬਚ ਜਾ ਅਜਿਹੇ ਠੱਗਾਂ ਤੋਂ ਬਾਈ ਜੀ ਘਰੇ ਆ ਗਏ ਗੇਟ ਬੰਦ ਕਰ ਲੈ ਪਹਿਲਾਂ ਤਾਂ ਇਹਨਾਂ ਦੇ ਭੂਤ ਕੱਢ ਤੁਹਾਡੇ ਘਰ ਦਾ ਸੁਧਾਰ ਹੋ ਜਾਵੇਗਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਇਸ ਭੋਲੀ ਬੀਬੀ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @rachhpalsingh78466
    @rachhpalsingh78466 Před 22 dny +2

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @Dosanjh84
    @Dosanjh84 Před 2 lety +20

    ਬੁੱਗਰ ਵਾਲਿਓ ਬਹੁਤ ਵਧੀਆ ਵਿਸ਼ਾ ਚੁਣਿਆ। ਜੀਓ ਬਾਈ।

    • @avtarsamra2823
      @avtarsamra2823 Před 2 lety +4

      ਜੇਕਰ ਮਨ ਅਤੇ ਗੱਡੀ ਦਾ ਉਪਾਅ ਨਹੀ ਕਰ ਸਕਦੇ ਤਾ ਏਸ ਬੀਬੀ ਨੂੰ ਡੇਰੇ ਛਡ ਜਾ ਵਾਹਿਗੁਰੂ ਜੀ

  • @noor-bq6kg
    @noor-bq6kg Před 2 lety +14

    ਜਿੱਦਾ ਮਰਜ਼ੀ ਆਂ ਰੱਨ ਬਹੁਤ ਸੋਹਣੀ ਲਈ ਆਂ

  • @SukhwinderSingh-ls3gh
    @SukhwinderSingh-ls3gh Před 2 lety +1

    ਬਹੁਤ ਵਧੀਆ ਵੀਡੀਓ ਬਣਾਈ ਬਾਈ

  • @nardeepdhimanjilasangrursa2230

    ਜਿੰਦਰਾ ਸਿਰਾ ਕਰਤਾ 👍👍❤️❤️🌴💯💯🙏🏻🙏🏻🙏🏻😄😄

  • @desipenduvirsa
    @desipenduvirsa Před 2 lety +12

    ਸਿਰਾ ਈ ਕਰਾਉਨੇ ਓਂ ਜਿੰਦਰ ਵਾਈ

  • @kashmirkaur626
    @kashmirkaur626 Před 2 lety +8

    ਬਾਬਾ ਰਾਮਦੇਵ ਭ੍ਰਿਸ਼ਟਾਚਾਰ ਦੈਖੋ

  • @SukhdevSingh-ju1ie
    @SukhdevSingh-ju1ie Před 8 dny +1

    ਪਸ਼ੂ ਦੁਧ ਗੁਰਦੁਆਰੇ ਜਾਣ ਨਾਲ ਵੀ ਨਹੀਂ ਦਿੰਦੇ ।ਦੁਧ ਤਾਂ ਫਿਰ ਮਿਲੇਗਾ ਜੇ ਪਸ਼ੂਆਂ ਦੀ ਸੇਵਾ ਕਰੋਗੇ।

  • @armansingh224
    @armansingh224 Před 2 lety +4

    ਸੱਚੀਂ ਹਾਸਾ ਨੀ ਰੁਕਦੇ ਵਿਡੀਊ ਸਿਰਾਂ

  • @Sippy855
    @Sippy855 Před 2 lety +56

    ਸ਼ੇਅਰ ਕਰਿਉ ਯਾਰੋ ਵੀਡੀਉ 🤟

  • @jarnailbenipal5668
    @jarnailbenipal5668 Před 2 lety +3

    ਪਾਖੰਡੀਆ ਨੇ ਪੰਜਾਬ ਗਾਲ ਤਾ

  • @GurdeepSingh-iv4up
    @GurdeepSingh-iv4up Před 6 dny +2

    ਕਾਸ਼ !ਜੇ ਲੋਕ ਸਾਧਾਂ ਪਿੱਛੇ ਨਾ ਲੱਗਣ ਤਾਂ ਅਪਦੇ ਕੰਮ ਕਾਰ ਕਰਕੇ ਤਰੱਕੀ ਕਰਨ

  • @avtarsinghchanne5720
    @avtarsinghchanne5720 Před 7 dny +1

    ਅਖੀਰ ਵਿੱਚ ਜੇ ਡਿਗਰੀਆਂ ਦੀ ਗੱਲ ਕਰਨੀ ਸੀ ਤਾਂ ਮੀਟ ਸ਼ਰਾਬ ਦਾ ਸੀਨ ਵਿਖਾਉਣਾ ਨਹੀਂ ਚਾਹੀਦਾ ਸੀ, ਕਿਉਂ ਕਿ ਸਵਾਲ ਬੇ ਰੁਜਗਾਰੀ ਦਾ ਆ ਜਾਂਦਾ ਹੈਂ।

  • @desipenduvirsa
    @desipenduvirsa Před 2 lety +13

    ਫੇਰ ਦੀਏ ਚਿਕਰੂ ਫਿਕਰੂ ਤਿਕਰੂ ਬਾਬਾ ਜੀ

  • @labhsinghdhaliwal8172
    @labhsinghdhaliwal8172 Před 2 lety +8

    ਬਾਬਾ ਮੋਟਰਸਾਈਕਲ ਸਿੱਧਾ ਤੁਰਨ ਲੱਗ ਗਿਆ। ਬਾਬਾ ਜੀ ਭੂਤ ਪ੍ਰੇਤ ਨਿਕਲ ਗਿਆ। Very nice

  • @tulsiramsharma1054
    @tulsiramsharma1054 Před 2 lety +1

    नाटक तो बहुत बढ़िया बहुत बढ़िया लगा पर आवाज काटी थी धन्यवाद

  • @SatpalSingh-yt5bi
    @SatpalSingh-yt5bi Před 2 lety +1

    ਵਧੀਆ,ਛਿੱਤਰ,ਪਰੇਡ,ਹੋਈ,ਬਾਬਿਆਂ,ਦੀ

  • @pardeepsingh709
    @pardeepsingh709 Před 2 lety +20

    ਜਿੰਦਰਾ ਸੁੱਖਾ ਲਗਦਾ ਜ਼ਿਆਦਾ ਪੀ ਲਿਆ ਹੁਲਾਰੇ ਚੜਿਆ ਹੋਇਆ ਆ ਬਹੁਤ ਵਧੀਆ ਵੀਡਿਓ ਲੱਗੀ ਵਾਹਿਗੁਰੂ ਚੜਦੀ ਕਲਾ ਕਰੇ।।

  • @kuljindersinghdhaliwal4400

    Bhut vdia story and smay dee Reallty v hai🙏🙏

  • @gobindsingh5235
    @gobindsingh5235 Před 2 lety +1

    ਬਾਬਾ ਜਾਣੇ ਮਨ ਕੀ ਬਾਤ

  • @amarjitsingh1946
    @amarjitsingh1946 Před rokem +1

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼

  • @HarjinderSingh-wt2ye
    @HarjinderSingh-wt2ye Před 2 lety +6

    ਵਦਿਆ 😆😅🤣👍

  • @lallipattri1208
    @lallipattri1208 Před 2 lety +9

    Lovely Khan,jinder,shera acting sirra

  • @JaswinderSingh-ub9vv
    @JaswinderSingh-ub9vv Před 2 lety +1

    sirra video ਸੰਗਰੂਰ ਵਾਲਿਉ

  • @lakhasingh6391
    @lakhasingh6391 Před 2 lety +1

    ਬੰਦੇ ਦੀ ਵੀ ਇਸ ਵਿੱਚ ਗਲਤੀ ਹੈ ਬੰਦਾ ਨਹੀਂ ਖੋਤੀ ਹੈ

  • @Dosanjh84
    @Dosanjh84 Před 2 lety +8

    ਕੁੱਲੂ ਮਨਾਲੀ ਜਾਂਦੇ ਸਾਰੇ ਗ੍ਰਹਿ ਸਿੱਧੇ ਹੁੰਦੇ 👍

  • @Udhey602
    @Udhey602 Před 2 lety +32

    ਬਹੁਤ ਵਧੀਆ ਮੈਸਿਜ

  • @bindersingh8692
    @bindersingh8692 Před 2 lety +2

    Jinder. Shera. Di. Acting. Good all team

  • @pritpalsingh7180
    @pritpalsingh7180 Před 2 lety

    ਬਹੁਤ ਵਧੀਆ ਵੀਡੀਓ ਬਣਾ ਈ

  • @vikramsomalsomal5480
    @vikramsomalsomal5480 Před 2 lety +4

    ਜਿੰਦਰ 22 ਜੰਗਲ ਪਾਣੀ ਸਕੀਮ ਵਾਧੀਆ

  • @harpreetkailey3845
    @harpreetkailey3845 Před 2 lety +8

    Sirra 22g

  • @SeemaRani-tj3ov
    @SeemaRani-tj3ov Před 2 lety +1

    Jinder baba very 2 nice

  • @sukhwindersaini3429
    @sukhwindersaini3429 Před 2 lety +1

    Ahi saaalia janania magar lg jndiya

  • @JatinderSingh-bo3wh
    @JatinderSingh-bo3wh Před 2 lety +5

    OkA jatta 🎂🇨🇦🇨🇦🇨🇦🇨🇦

  • @sukhdhillonpb4671
    @sukhdhillonpb4671 Před 2 lety +5

    ਬਹੁਤ ਵਧੀਆ ਜੀ ਕਿਥੇ ਘਰ ਗੁੱਡੀ ਬਾਬਾ ਜੀ ਆ ਗਿਆ ਸੇਰਾ ਕਹਿਦਾ ਮੋੜ ਲਾਂ ਜਿੰਦਰ ਨਾਥਾ 👌👌

  • @sukhwindertolawal8788
    @sukhwindertolawal8788 Před rokem +2

    God bless you and your team ji

  • @jaswinderandarmaan6911

    ਬਹੁਤ ਵਧੀਆ ਗੱਲ

  • @Ramajattsauda874
    @Ramajattsauda874 Před 2 lety +17

    ਚਲਦੀ ਚਲਦੀ ਵੀਡਿਓ ਨੂੰ ਲਾਈਕ, ਸੇਅਰ ਕਰਦੋ ਵੀਰ ਜੀ

  • @rajbindersingh5777
    @rajbindersingh5777 Před 2 lety +6

    ਗਲਤ ਹੈ ਕੋਟੇ ਵਾਲੇ 25 ਨੇ ਬਾਕੀ 75 ਖੁਲੀਆਂ ਹਨ

  • @harwinderboparai1120
    @harwinderboparai1120 Před 2 lety +2

    ghaint darling chak ke rkho kmmm

  • @SatpalSingh-yt5bi
    @SatpalSingh-yt5bi Před 2 lety +1

    ਕਮਲੀ,ਕੁੜੀ,,ਪਖੰਡੀਆਂ,ਤੇ,ਵਿਸਵਾਸ,ਕਲਗੀ,,ਵੀਡੀਓ,ਵਧੀਆ,ਲੌਕਾਂ,ਨੂੰ,ਸੇਧ,,ਦਿੱਤੀ

  • @SukhwinderSingh-mv7rd
    @SukhwinderSingh-mv7rd Před 2 lety +8

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gaggisandhu5395
    @gaggisandhu5395 Před 2 lety +22

    13:34 ਤੇ ਜਿੰਦਰ ਕਿਹ ਦਾ ਟਈਮ ਤਾ ਲੱਗ ਨਾ ਹੀ 😂😂😂😂🤫smj gye ki matlb aa as da 😜🙄

  • @amriksinghsidhu33
    @amriksinghsidhu33 Před rokem +1

    ਬਹੁਤ ਵਧੀਆ ਹੈ

  • @preetpreet5714
    @preetpreet5714 Před 2 lety +3

    Bahut sikheya wali video he verr ji
    Ahi hal he berojgari da🙏👍

  • @SWARAJ-tf3xg
    @SWARAJ-tf3xg Před 2 lety +8

    Siraaa

  • @jandwalianath7279
    @jandwalianath7279 Před rokem +1

    ਬਹੁਤਵਧਿਆ ਜੀ

  • @BalwinderSingh-lu8de
    @BalwinderSingh-lu8de Před 2 lety +1

    ਸਰਾਂ ਬਾਈ ਜੀ

  • @manpreetsingharang3995
    @manpreetsingharang3995 Před 2 lety +3

    Video like shear te cha channel subscribe kr deya kro sare y boht vadiya video banade ne jeda banda video vadiya banoda ona mehnat da mull paina chinda je meri gal too sahmat oo taa like kro comment

  • @sonudhaliwal854
    @sonudhaliwal854 Před 2 lety +3

    Jine jine v kot dunne wale babedi vedio dekhi aa..hunn dasso keh vedio jagruk krdi aa k oh...?

  • @rameshgarg9815
    @rameshgarg9815 Před 2 lety +1

    ਜਿੰਦਰ ਬਹੁਤ ਵਧੀਆ ਞਿਡੀਓ ਹੁੰਦੀਆ ਹਨ ਰਮੇਸ ਕੁਮਾਰ ਗਰਗ ਮੋੜ ਨਾਭਾ

  • @sandeepsingh4899
    @sandeepsingh4899 Před 2 lety +1

    Jiooooo Jinder bai ji....
    Bilkul end hi I meas sirraa krata veer ji.......
    👌👌👌👌👌👌👌👌👌👌

  • @KuldeepKaur-gv7vp
    @KuldeepKaur-gv7vp Před 2 lety +3

    Nice video 👍

  • @JagdishSingh-yp2pc
    @JagdishSingh-yp2pc Před 2 lety +4

    ਬਹੁਤ ਹੀ ਘੈੰਟ ਪੁੱਤਰੋ ਮੂਵੀ ਸ਼ਾਨਦਾਰ ॥
    ਐਕਟਿੰਗ ਜਵਾਂ ਅਸਲੀ ਘੈੰਟ ਕਲਾਕਾਰ ॥
    ਪਤਾ ਨਹੀਂ ਲਗਦਾ, ਡਰਾਮਾ ਹੈ ਕਿ ਅਸਲੀ ॥
    ਰੂਹ ਖੁਸ਼ ਹੋਗੀ ਪੁੱਤਰੋ, ਤੁਸੀਂ ਸਾਰੇ ਹੋ ਲਵਲੀ॥
    ਜਿਉਂਦੇ ਵਸਦੇ ਰਹੋ ਹਮੇਸ਼ਾਂ ਸੋਹਣੇ ਪੁੱਤਰੋ ਧੀਉ॥
    ਗਰਮੀ ਤੋਂ ਜੇ ਬਚਣੈ ਤਾਂ ਠੰਡਾ ਪਾਣੀ ਪੀਉ ॥
    My self jagdish singh moga.
    No one can imitate your video.

  • @gamingfleet...........
    @gamingfleet........... Před 2 lety +1

    Very nice tajinder g

  • @RAMESHKUMAR-ks5mt
    @RAMESHKUMAR-ks5mt Před 2 lety

    Nice video ji chauhan dabwali

  • @jaspalsingh3652
    @jaspalsingh3652 Před 2 lety +4

    Bahut vadhia concept aa veer saadh v ragad te nal hii sarkar ajj da sach pesh kita carry on 👍

  • @talwindersingh1082
    @talwindersingh1082 Před 2 lety +10

    ਚਿਕਰੂ ਫਿਕਰੂ ਤਿਕਰੂ ਖਾ ਲਵੋ ਮੀਟ ਸਵਾਦ ਸੀ

  • @kalamaur4254
    @kalamaur4254 Před 2 lety

    ਬਹੁਤ ਵਧੀਆ ਜੀ

  • @jagseersingh8561
    @jagseersingh8561 Před 2 lety +2

    ਜਿੰਦਰ ਗੱਡੀ ਪਸੰਦ ਆ ਗਈ ਵਾਈ

  • @SurjeetSingh-dc5be
    @SurjeetSingh-dc5be Před 2 lety +3

    Nice 22 g 💯💯💯👏👏👏👍

  • @flopsinger1564
    @flopsinger1564 Před 2 lety +5

    Kaintt aa veer Jindra 👌🥰😊

  • @satgursingh8729
    @satgursingh8729 Před 2 lety +1

    Sira byy lovely and jinder and shera

  • @ishmeetsingh3522
    @ishmeetsingh3522 Před 2 lety +1

    Bahut badhiya ji 👌👌

    • @punjabimoda742
      @punjabimoda742 Před 2 lety

      ਬਾਈ ਇੱਕ ਰਾਤ ਬਾਬੇ ਕੋਲੇ ਛੱਡ ਦੇ

  • @jattgaming9731
    @jattgaming9731 Před 2 lety +4

    Nice jatttaaaa

  • @jonymaill7460
    @jonymaill7460 Před 2 lety +3

    Nic 🔥👍👍

  • @amarjitsidhu3413
    @amarjitsidhu3413 Před 2 lety +2

    Wahehuru ji mehar karn

  • @hushandhindsa441
    @hushandhindsa441 Před 2 lety +1

    Y thodi video bot sira hundi aw mai dakhn to pahla hi like kr Dina mnu pahli pta hunda k sira hou

  • @makhansinghmakhan5241
    @makhansinghmakhan5241 Před 2 lety +4

    👌👌👌👌👌👌👌👌👌

  • @mandeepsinghdandiwalmandee5770

    Good work veer ji

  • @pargatsingh9855
    @pargatsingh9855 Před 2 lety +1

    ਵਦੀਆ ਸੁਨੇਹਾ ਦਿੱਤਾ ਨਾਈਸ ਵੀਡੀਓ

  • @jotsidhu9007
    @jotsidhu9007 Před 2 lety +1

    Hello ke hall 22g very nice video

  • @jaswindersinghjaswindersin500

    ਬਹੁਤ ਪਿਆਰੀ ਵਿਡਿਊ

  • @NirmalSingh-sr8vp
    @NirmalSingh-sr8vp Před 2 lety +9

    ਸਾਧਾਂ ਨੇ ਪਟੀ ਦੁਨੀਆ

  • @bhutbdiyahtuhadirecipebain5658

    Very very nice 👍👏👌vdo Good msg

  • @kulbiraujla5572
    @kulbiraujla5572 Před rokem +1

    NYC yyyy ji

  • @amanbhullar1394
    @amanbhullar1394 Před 2 lety +3

    👌👌🎉

  • @beerasingh7821
    @beerasingh7821 Před 2 lety +6

    Ok👍👍👍👍

  • @gurbindersinghsidhu8217
    @gurbindersinghsidhu8217 Před 2 lety +2

    Ok a veer ji

  • @GurnamSingh-wk5fe
    @GurnamSingh-wk5fe Před 2 lety +1

    ਵੀਡਿਓ ਤਾਂ ਬਹੁਤ ਵਧੀਆ ਹੈ ।ਪਰ ਲੋਕ ਬਹੁਤ ਮੂਰਖ ਹਨ ਇਹ ਵਹਿਮਾਂ ਭਰਮਾ ਵਿੱਚ

  • @ranvirsingh4021
    @ranvirsingh4021 Před 2 lety +3

    ਬਹੁਤ ਹੀ ਵਧੀਆ ਵੀਡੀਓ ਜੀ

  • @babardeepmangat7582
    @babardeepmangat7582 Před 2 lety +3

    Good 👍

  • @sukhwindersingh2210
    @sukhwindersingh2210 Před 2 lety

    ਜਿਸ ਤਰ੍ਹਾਂ ਬਜ਼ਾਰ ਔਰਤ ਤੋ ਬਗੈਰ ਨਹੀ ਚੱਲਦਾ ਉਸੇ ਤਰਾਂ ਬਾਬਿਆਂ ਦੇ ਡੇਰੇ ਔਰਤ ਤੋਂ ਬਗੈਰ ਨਹੀਂ ਚੱਲ ਸਕਦੇ ਕਿਉਂਕਿ ਵੱਡੀ ਗਿਣਤੀ ਵਿੱਚ ਔਰਤਾਂ ਦੀ ਸ਼ਮੂਲੀਅਤ ਇਹਨਾਂ ਡੇਰਿਆਂ ਵਿੱਚ ਹੁੰਦੀ ਹੈ। ਕਰਾਮਾਤ ਦਾ ਸਾਡੇ ਧਰਮ ਵਿੱਚ ਕੋਈ ਥਾਂ ਨਹੀਂ ਹੈ ਫਿਰ ਵੀ ਲੋਕ ਕਿਸੇ ਪਾਖੰਡੀ ਬਾਬੇ ਕੋਲੋਂ ਕਰਾਮਾਤ ਦੀ ਉਮੀਦ ਰੱਖਦੇ ਹਨ। ਵੀਡੀਓ ਦਾ ਵਿਸ਼ਾ ਬਹੁਤ ਵਧੀਆ ਸੀ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਕੰਮ ਕਰਦੇ ਰਹੋ। ਧੰਨਵਾਦ।

  • @kambojbittu1684
    @kambojbittu1684 Před 2 lety +1

    Bai aaj ta sira kar ta

  • @akashgholia9097
    @akashgholia9097 Před 2 lety +4

    Very nice

  • @brijsood353
    @brijsood353 Před 2 lety +4

    Excellent 👌

  • @bhagwantsinghkhangura8103

    Bro ਚੰਗੇ ਕਲਾਕਾਰ ਤੁਸੀ ਵਿਚ ਲੈਣੋ ਹਟਗੇ

  • @HarjinderSingh-gl4uv
    @HarjinderSingh-gl4uv Před 2 lety +1

    sirra lati bai jdu bai ne keha ke digrriya kanda te tgiya piya ne

  • @jatindersinghmaheyhappysin2976

    Very nice video Vir ji 👍👍👍👍👍

  • @v.p.irecords1412
    @v.p.irecords1412 Před 2 lety +5

    Sirra acting aa sareaa de

  • @deepugarg7764
    @deepugarg7764 Před 2 lety +1

    Rab sudha team di traki kara

  • @yadwindersingh3666
    @yadwindersingh3666 Před 2 lety +2

    Jinder sirrrr bro end a gal bat bro

  • @NirmalSingh-tt7qo
    @NirmalSingh-tt7qo Před 2 lety +2

    ਚੱਲ ਅੰਦਰ ਖੋਲ ਨਾਂਲਾ ਬਾਬੇ ਕਹਿੰਦੇ ਹੁੰਦੇ ਨੇ

  • @v.p.irecords1412
    @v.p.irecords1412 Před 2 lety +5

    Lovely de acting sirra

  • @sahibfarmervlogs9274
    @sahibfarmervlogs9274 Před 2 lety

    Jinder attt kri hoi aaaa

  • @KuldeepSingh-we5kx
    @KuldeepSingh-we5kx Před 2 lety

    Video 📸 nice 👍🙂👍🙂👍🙂👍 o clock

  • @Kamal_dhillon421
    @Kamal_dhillon421 Před 2 lety +7

    Att bomb sirra koka 👌👌