EXCLUSIVE : Bathinda Survey | Harsimrat Badal | Lakha Sidhana | Jeetmohinder Sidhu | Parampal Kaur |
Vložit
- čas přidán 12. 05. 2024
- ਜਾਣੋ,ਬਠਿੰਡਾ 'ਚ ਹਰਸਿਮਰਤ ਕੌਰ ਬਾਦਲ ਦੀ ਕਿਹੋ-ਜਿਹੀ ਹੈ ਸਥਿੱਤੀ
ਬਠਿੰਡਾ ਲੋਕ ਸਭਾ ਹਲਕਾ ਉੱਤਰੀ ਭਾਰਤ ਵਿੱਚ ਪੰਜਾਬ ਰਾਜ ਦੇ 13 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ।
Bathinda Lok Sabha constituency is one of the 13 Lok Sabha (parliamentary) constituencies of Punjab state in northern India.
Bathinda Survey | Harsimrat Kaur Badal | Lakha Sidhana | Jeetmohinder Sidhu | Parampal Kaur | Gurmeet Singh Khudiyan
Sikh News, Sikh Sangat, Khalsa Panth, Sgpc, Punjab Beadbi Issue, Bargarhi Issue , Sikh Khalsa Panth, Harjinder Singh Dhami, Gyani Harpreet Singh,Gyani Raghubir Singh, Gurcharan Singh Grewal, Manjit Singh, Shirmoni Gurudwara Parbandak Commaty Punjab, Delhi Gururdwara Parbandak Commty, Haryana Sikh Commaty,Baljit Singh Dhaliwal, Manjinder Singh Sirsa, Delhi Gurudwara Comanty, Sikh Virel Video, Akali Dal | Bibi Jagir Kaur | Gurchran Grewal, Punjab Sikh Sisyat, Usa Sikh News, Canada Sikh News, Newzland Sikh News, Sgpc Election, Sikh Gurudwara Act, Gurbani Vivad, Ajmer Singh, Dr, Sewak Singh, Bhai Pinderpal Singh, Baljit Singh Daduwal, Harjinder Singh Mand, Majhi, Sukhvinder Shergill, Sikh Sisyat, Sikh Rajniti, Sgpc Election, Sgpc Vivad
ਪੰਜਾਬੀ ਮਾਂ ਬੋਲੀ ਦਾ ਪੁੱਤਰ,ਕਿਸਾਨ ਮੋਰਚੇ ਦਾ ਸ਼ਾਹਸਵਾਰ, ਵਾਤਾਵਰਨ, ਹਵਾ, ਪਾਣੀ, ਮਿੱਟੀ ਦੀ ਸੰਭਾਲ ਲਈ ਕੰਮ ਕਰਨ ਵਾਲਾ ਹੱਕਦਾਰ ਬਣਦਾ।
ਲੱਖਾਂ ਸਿਧਾਣਾ ਜਿੱਤੂ
ਹਲਕਾ ਬਠਿੰਡਾ ਵਾਲਿਓ ਤੁਹਾਡੀ ਵੋਟ ਦਾ ਹੱਕਦਾਰ ਸਿਰਫ ਤੇ ਸਿਰਫ ਲੱਖਾ ਸਿਧਾਣਾ ਹੈ, ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ
ਬੀਬਾ ਹਰਸਿਮਰਤ ਕੌਰ ਜਿੱਤ ਦੀ ਦਾਅਵੇਦਾਰ ਹੈ ।ਤੇ ਜਿਤੁਗੀ ਵੀ।ਬਹੁਤ ਕੰਮ ਕੀਤੇ ਹੈ ਸ੍ਰੋਮਣੀ ਅਕਾਲੀ ਦਲ ਨੇ।ਬਠਿੰਡੇ ਦੇ ਵੋਟਰ ਬਹੁਤ ਸਿਆਣੇ ਹੈ
ਹੁਣ ਤੱਕ ਗਲੀਆਂ-ਨਾਲੀਆਂ, ਆਟਾ-ਦਾਲ , ਸਕੀਮਾਂ ਤੱਕ ਹੀ ਸੀਮਤ ਰੱਖਿਆ ਇੰਨਾ ਨੇ, ਜੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਰੁਜ਼ਗਾਰ ਦਿੱਤਾ ਹੁੰਦਾ ਨਾਂ ਚੋਰੀਆਂ ਹੋਣੀਆਂ ਸੀ, ਨਾਂ ਨਸ਼ਾ ਹੋਣਾ ਸੀ, ਪੰਜਾਬ ਚ ਚਿੱਟਾ ਲਿਆਤਾ ਹਰ ਰੋਜ਼ ਨੌਜਵਾਨ ਮਰਦੇ ਆ,ਨੌਜਵਾਨ ਬਾਹਰ ਜਾ ਰਹੇ ਆ
ਕਿਉਂ 22 ,ਚ ਕਮਲੇ ਹੋਗੇ ਸੀ।
ਹਰ ਸਿਮਰਤ ਕੌਰ ਬਾਦਲ ਦੀ ਜਿੱਤ ਪੱਕੀ ਹ ਉਹਦੀ ਜਿੱਤ ਨੂੰ ਹੀ ਕੋਈ ਰੋਕ ਸਕਦਾ
ਖੁੱਡੀਆਂ ਵੜੂ ਖੁੱਡ ਵਿੱਚ
ਅਕਾਲੀ ਦਲ ਜ਼ਿੰਦਾਬਾਦ
ਲੱਖਾ ਸਿਧਾਣਾਂ ਜਿੰਦਾਬਾਦ ਜਿੱਤ ਪੱਕੀ ਹੈ
🤩
SAD 💪💪💪
ਲੱਖਾ ਜ਼ਿੰਦਾਬਾਦ
Good
ਬਾਦਲਾਂ ਨੇ ਜਿੱਤਣਾ
ਗੁਰਮੀਤ ਖੁੱਡੀਆਂ ਤੇ ਲੱਖੇ ਸਿਦਾਣੇ ਪਿੱਛੇ ਤਾਂ ਇਹਨਾਂ ਦੇ ਪਿੰਡ ਦੇ ਲੋਕ ਵੋਟ ਨਹੀਂ ਪਾਉਂਦੇ, ਹੋਰਾਂ ਨੂੰ ਵੀ ਇਹਨਾਂ ਪਿੱਛੇ ਵੋਟ ਨਹੀਂ ਪਾਉਣੀ ਚਾਹੀਦੀ, ਗੁਰਮੀਤ ਖੁੱਡੀਆਂ ਬਾਰੇ ਲੋਕਾਂ ਨੇ ਦੱਸਿਆ ਇਹ ਪਹਿਲਾਂ ਚੇਅਰਮੈਨ ਵੀ ਰਿਹਾ ਹੈ, ਕਿਸੇ ਦੀ ਕੋਈ ਗੱਲ ਨਹੀਂ ਸੁਣਦਾ, ਲੱਖੇ ਬਾਰੇ ਵੀ ਲੋਕਾਂ ਨੇ ਦੱਸਿਆ ਇਹ ਪਹਿਲਾਂ ਚੋਰੀਆਂ ਤੇ ਗੁੰਡਾਗਰਦੀ ਕਰਦਾ ਰਿਹਾ ਹੈ, ਇਹ ਬਠਿੰਡੇ ਲਈ ਕੁਝ ਨਹੀਂ ਕਰਨਗੇ, ਹਰਸਿਮਰਤ ਬਾਦਲ ਬਠਿੰਡੇ ਲਈ ਬਿਲਕੁਲ ਸਹੀ ਹੈ, ਹਰਸਿਮਰਤ ਬਾਦਲ ਜ਼ਿੰਦਾਬਾਦ। 👍👍
Lakha sidhana👍👍👍👍👍 vote te 💪💪💪💪
Khudia sahib good👍 man and honest aa❤❤jitao us noo sikhi background aa family di❤❤
ਮਲੂਕੇ ਦੀ ਜ਼ਮਾਨਤ ਜ਼ਬਤ
harsimrat
ਪੰਜਾਬ ਦਾ ਹੀਰੋ ਪੰਜਾਬ ਦੀ ਅਵਾਜ਼ ਪੰਜਾਬ ਅਤੇ ਪੰਜਾਬੀ ਦਾ ਲਾਡਲਾ ਸਪੁੱਤਰ ਲੱਖਾ ਸਿਧਾਣਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
ਜਿੰਨੇ ਮਰਜੀ ਬਾਦਲਾਂ ਦੇ ਸੋਹਲੇ ਗਾਓ ਗੱਲ ਨਹੀਂ ਬਣਦੀ ਲੋਕ ਸਿਆਣੇਂ ਹੋ ਚੁੱਕੇ ਹਨ
ਬੇਅਦਬੀ ਮਾਮਲੇ ਵਿੱਚ ਕਰਨਾਂ ਅੱਜ ਵੀ ਲੱਗਾ ਹੋਇਆ ਹੈ ਕੋਈ ਵੀ ਅਕਾਲੀ ਦਲ਼ ਦਾ ਵਰਕਰ ਬੇਅਦਬੀ ਧਰਨਂ ਤੇ ਨਹੀਂ ਗਿਆ ਅਕਾਲ ਤਖਤ ਸਾਹਿਬ ਦਾ ਦੁਰਉਪਯੋਗ ਕੀਤਾ ਲੋਕ ਭੁੱਲੇ ਨਹੀਂ
ਅਗਲੀ ਵਾਰੀ ਸ਼੍ਰੋਮਣੀ ਕਮੈਟੀ ਅਜਾਦ ਕਰਾਉਣ ਦੀ ਹੈ
ਪੰਥ ਤੇ ਪੰਜਾਬ ਬਚਾਓ ਬਾਦਲ ਪ੍ਰਵਾਰ ਕਰਾਓ ਗੁਰਮੀਤ ਸਿੰਘ ਖੁਡੀਆਂ ਸਾਬ ਬੇਦਾਗ ਚਿਹਰੇ ਵਾਲਾ ਜੁਝਾਰੂ ਜਜ਼ਬੇ ਵਾਲਾ ਜ਼ਿੰਦਾਬਾਦ
Lakha jitugae win lakha
SAD jandabad ❤❤❤❤❤❤❤
Harsimrat declare aa100%
Ok
ਖੁੱਡੀਆ ਸਾਬ ਜਾਣਗੇ ਖੁੱਡ ਵਿੱਚ
Akalidal zidavad
Sad
ਲੋਕਾਂ ਨੂੰ ਕਿਸਾਨ ਮਾਰੂ ਕਾਨੂੰਨਾਂ ਦੀ ਹਮਾਇਤ ਤੇ ਬੇਅਦਬੀ ਦਾ ਵਿਰੋਧ ਕਰ ਰਹੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ ਭੁੱਲੀਆਂ ਨਹੀਂ।
Khuddian saab zindabad
ਬਾਕੀ ਸੀਟਾਂ ਦਾ ਤਾਂ ਪਤਾ ਨਹੀਂ ਪਰ ਬਠਿੰਡਾ ਸੀਟ ਕੰਮਾਂ ਦੇ ਅਧਾਰ ਤੇ ਹਰਸਿਮਰਤ ਕੌਰ ਬਾਦਲ ਹੀ ਜਿੱਤਣ ਗੇ
Only for B.j.p and Modi ji 🇳🇪🇳🇪🇳🇪🇳🇪
Lakha
ਹਰਸਿਮਰਤ ਕੌਰ ਬਾਦਲ ਦੀ ਜਿੱਤ ਪੱਕੀ ਹੈ
ਇਹ ਨੀ ਜੱਤਦੀ
Tu jinha de geet ga rihia us de harr pakki hai hor da ta patta nahi
ਸ਼ਹੀਦਾਂ ਦੀ ਜਥੇਬੰਦੀ ਅਕਾਲੀ ਦਲ,, ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਮੱਦਦ ਕਿਉਂ ਨਹੀਂ ਕਰਦੀ ਫਰੀਦਕੋਟ ਤੋਂ। ਰਾਜਵਿੰਦਰ ਸਿੰਘ ਦੇ ਪਰਿਵਾਰ ਦੀ ਕੀ ਕੁਰਬਾਨੀ ਹੈ।
Lakha Sidhana jindabad jindabad jindabad jindabad jindabad jindabad jindabad
SAD
ਸ੍ ਜੀਤਮਹਿੰਦਰ ਸਿੰਘ ਸਿੱਧੂ ਜਿੱਤਣਗੇ ।
Jeetmohinder.sadhu
Harsimrat kaur di jit pakki❤
😅
Chitte ne Mawa de putt marte se main mudda Nashe ka hai hun chitte beadvi gall kyo nahi karte
ਮਗਰਲੀਆ ਸੁਣਾਈ ਜਾਨਾ ਹੋਰ ਵੀ ਕੋਈ ਦਸੇਗਾ ਹਾਲੀ ਟਰੇਨਗ ਦੀ ਲੋੜ ਸਿਰਫ ਵਿਊ ਪਤਾ ਕੁਛ ਵੀ ਨਹੀਂ
Je lakha de harr hoi ta eh dono harn geya clear hai Congress ke jitt pakki hai
Lakha jitu
4 jun ko Rahul Gandhi aaraha hai lakha sedana sahi hai Kali ko center me koi batt nahi sunega
J pehla wali harr nall tasalli nahi hoi ta es bar lakha sedana jitte ga bathinda seat fer tasalli ho jaye ge
Harsimrit Kaur badal jindabad
Vir pehla parchar karan de rehearsal kar la apne app nu tusi patarkar dasde o bolna tusa nu aunda nahi
ਏਮਜ਼ ਤਾਂ ਭਾਜਪਾ ਵਾਲੇ ਕਹਿੰਦੇ ਅਸੀਂ ਬਣਾਇਆ।
ਭਾਜਪਾ ਵਾਲੇ ਕਿਹੜਾ ਫਰੀ ਇਲਾਜ ਕਰਦੇ ਆ
Bibi harsimrat kaur jitu gi
Bhatinde wale lakha sedana jitteon ge pakka
Dono harn geya lakha sedana jitte ga bathinda seat
ਗੁਰਮੀਤ ਸਿੰਘ ਖੁਡੀਆ.100000ਵੋਟਾ ਨਾਲ ਜਿੱਤੇ ਗਾ
😂😂😂
ਮੁਰਾਰੀ ਲਾਲ ਦੇ ਸੁਪਨੇ,ਹਾਰ ਭਾਵੇਂ ਜਾਵੇ ਭਰਾਵਾਂ ਇਹ ਨਹੀਂ ਜਿੱਤਦਾ ਬੁਰਾ ਹਾਲ ਐ
Sab to pehla eh haru ge lakha sedana jitte ga bathinda seat.
Mr khudia di balle balle jitt chuke hai Allan baki hai
ਗੁਰਮੀਤ ਸਿੰਘ ਖੂਡੀਆਂ ਜਿੱਤ ਸਕਦੇ ਹਨ ❤❤❤
ਖਾਲੀ,
Vikash ho na ho chitte wale nahi aane chahiya
ਖੁਡੀਆਂ ਜਿੱਤੂ
Kudiya jitu ga
Gurmeet khudian jitt pakki a
ਬਠਿੰਡਾ ਤੋਂ ਜੱਥੇਦਾਰ ਗੁਰਮੀਤ ਸਿੰਘ ਖੁੱਡੀਆਂ ਹੀ ਜਿੱਤਣਗੇ 🎉।
ਬਾਕੀ ਤਾਂ ਹੁਣ ਡਿਬਰੂਗੜ ਵਾਲੇ ਹੀ ਦੱਸਣਗੇ ਕੌਣ ਦਿੱਲੀ ਦਾ ਕੌਣ ਪੰਜਾਬ ਦਾ
Gurmeet s khuddian
ਖੁਡੀਆ ਜਿੱਤ ਗਿਆ ਅਲਾਨ ਬਾਕੀ
ਆਮ ਆਦਮੀ ਪਾਰਟੀ ਜ਼ਿੰਦਾਬਾਦ ਜਥੇਦਾਰ ਖੁਡੀਆਂ ਦੀ ਪੱਕੀ ਜਿੱਤ ਇੱਕ ਈਮਾਨਦਾਰ ਆਦਮੀ ਹੈ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ
ਕੀਲੀ ਕਾਂਗਰਸ ਸੰਥੇ ਨੇ ਕੀ ਕੀਤਾ ਪੰਜਾਬ ਲਈ ਲੋਕੋ ਬੇਅਦਬੀ 1984 ਨਾ ਭੁਲਿਓ
Khudiaa jitu
Gurmit singh Khudian is ist choice of the bathiania"s
App party ❤❤❤❤❤
Jeet minder sidhu
Lakha sedana jitte ga bathinda seat no 1 Congress no2 aap no 3 bjp no 4 Kali no 5
ਕੁਲ 15000 ਹਜ਼ਾਰ ਵੋਟਾਂ ਪੈਣਗੀਆਂ ਲੱਖੇ ਨੂੰ
Lakha jitu
Jeet mohindar sidhu
Jeetmohiñder jiþaga sidhu gill
ਅਕਾਲੀ ਦਲ ਜ਼ਿੰਦਾਬਾਦ
Jeet minder sidhu