ਬਾਪੂ ਦਲੇਰ ਸਿੰਘ ਜੀ ਦੇ ਧੀਆਂ ਪੁੱਤ ਬਾਪੂ ਦੇ ਮਿੱਟੀ ਹੋਏ ਸਰੀਰ ਦੇ ਅੰਤਿਮ ਸੰਸਕਾਰ ਲਈ ਵੀ ਝਗੜ ਰਹੇ ਸੀ...

Sdílet
Vložit
  • čas přidán 8. 01. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 620

  • @baldevsingh8255
    @baldevsingh8255 Před 6 měsíci +30

    ਇਹੋ ਜਿਹੇ ਧੀਆਂ ਪੁੱਤਰਾਂ ਦਾ ਆਚਾਰ ਪਾਉਣਾ। ਇਸ ਨਾਲੋਂ ਤਾਂ ਬਾਪੂ ਦਲੇਰ ਸਿੰਘ ਦੇ ਔਲਾਦ ਹੀ ਨਾ ਹੁੰਦੀ।

  • @sarbjit353
    @sarbjit353 Před 6 měsíci +50

    ਵਧੀਆ ਮਿੰਟੂ ਵੀਰ ਚੰਗੀ ਤਰ੍ਹਾਂ ਤਹਿ ਲਾਈ ਕੁੜੀਆ ਔਰ ਮੁੰਡੇ ਦੀ ਗੱਲਾ ਬਾਤਾ ਵਿੱਚ

  • @Harjeetkaur-
    @Harjeetkaur- Před 6 měsíci +27

    ਕਰੋੜਾਂ ਦੀ ਲਾਹਨਤ ਆ ਬਾਪੂ ਦੇ ਪਰਿਵਾਰਾਂ ਨੂੰ ਅਸਲੀ ਸੇਵਾ ਗੁਰਪ੍ਰੀਤ ਵੀਰ ਤੁਹਾਨੂੰ ਮਿਲ ਗਈ ਬਾਪੂ ਜੀ ਦੀ ਤੁਸੀਂ ਸੰਸਕਾਰ ਭੋਗ ਫੁੱਲ ਸਭ ਰਸਮਾਂ ਤੁਸੀਂ ਹੀ ਕਰੋ ਭਰਾ

  • @user-dg4dv1py4c
    @user-dg4dv1py4c Před 6 měsíci +32

    ਸਮਾ ਇਹਨਾਂ ਤੇ ਵੀ ਆਉਣਾ ,ਇਹਨਾਂ ਦਾ ਪਤਾ ਨੀ ਕੀ ਬਣਨਾ, ਤੁਸੀ ਧਨ ਓ ਵੀਰ ਜੀ ,ਰਬ ਦਾ ਰੂਪ ਓ

  • @harafangle9473
    @harafangle9473 Před 6 měsíci +138

    ਜਦੋਂ ਧੀਆਂ ਪੇਕਿਆਂ ਵਿੱਚ ਦਖਲ ਦੇਂਦੀ ਆਂ ਤਾਂ ਉਹ ਘਰ ਖਰਾਬ ਹੁੰਦੇ ਨੇ😢😢🙏🙏🙏🙏🙏

    • @GurmeetSingh-vw8pi
      @GurmeetSingh-vw8pi Před 6 měsíci +18

      ਬਿਲਕੁੱਲ ਸਹੀ ਕਿਹਾ ਵੀਰ ਜੀ । ਬਹੁਤ ਜਗਾ ਦੇਖਿਆ ਜੀ

    • @user-ss2ek1ih4k
      @user-ss2ek1ih4k Před 6 měsíci +8

      Boht sohna comment kita veer ne sahi gal aa ji

    • @DiffKaran
      @DiffKaran Před 6 měsíci +7

      Yes absolutely right 👍👍

    • @kaur66
      @kaur66 Před 6 měsíci +14

      Pta ni viah to bad diya pekya kolo hissa magan di himmat kitho leke ondiya

    • @akashsidhu289
      @akashsidhu289 Před 6 měsíci +1

      1️⃣0️⃣0️⃣👌🙏👍👍

  • @gurdeepsekhon1987
    @gurdeepsekhon1987 Před 6 měsíci +38

    ਜਿਸ ਕੋਲ ਜਾਇਦਾਦ ਨਹੀਂ ਹੁੰਦੀ ਉਹਨਾਂ ਦੇ ਵਾਰਸ ਵੀ ਕੲਈ ਵਾਰ ਮਾਪਿਆਂ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਦੇ ਹਨ

    • @rajvirsekhon6076
      @rajvirsekhon6076 Před 6 měsíci +1

      ਸਹੀ ਗੱਲ a ਵੀਰ ਰੌਲਾ ਸਾਰਾ ਪ੍ਰਾਪਟੀ ਦਾ

    • @harpreetkaur103
      @harpreetkaur103 Před 2 měsíci

      Sahi gal a ji

    • @sultansingh7138
      @sultansingh7138 Před 2 měsíci

      ਭਾਈ ਸਾਬ ਜੀ ਜ਼ਿਆਦਾਤਰ ਜਮੀਨਾਂ ਵਾਲੇ ਹੀ ਨਹੀਂ ਸਾਂਭਦੇ, ਮੇਰੀਆਂ ਅੱਖੀਂ ਦੇਖੀਆਂ ਕਹਾਣੀਆਂ ਜਮੀਨਾਂ ਪਿੱਛੇ ਸਕੇ ਆਪਣੇ ਖੂਨ ਦੇ ਕਤਲ ਕਰ ਦਿੰਦੇ ਆ, ਸਾਡੇ ਪਿੰਡ ਜਮੀਨ ਪਿੱਛੇ ਆਪਣੀ ਮਾਂ ਦਾ ਕਹੀ ਨਾਲ ਧੌਣ ਵਡਕੇ ਮਾਰਤੀ

  • @apnapunjab2023
    @apnapunjab2023 Před 2 měsíci +2

    ਘਰਾਂ ਵਿੱਚ ਇਦਾਂ ਦੇ ਹਾਲਾਤ ਨੇ ਕਿ ਸਭ ਇੱਕ ਦੂਜੇ ਦੇ ਦੁਆਲੇ ਹੋਏ ਰਹਿੰਦੇ ਨੇ❤ ਕੀ ਲੈਣਾ ਦੁਨੀਆ ਤੋਂ ਆਪਸ ਵਿੱਚ ਮਿਲ ਕੇ ਰਹੋ❤

  • @user-yo4vk9oy5l
    @user-yo4vk9oy5l Před 3 měsíci +5

    ਲੱਖ ਲਾਹਨਤ ਹੈ ਇਹੋ ਜਿਹੇ ਲੋਕਾਂ ਦੇ ਤੁਸੀਂ ਪੁੱਤ ਹੋ ਸੰਸਕਾਰ ਕਰ ਦਿੱਤਾ ਜਾਵੇ ਵਾਹਿਗੁਰੂ ਜੀ ਤੁਹਾਡੀਲੰਬੀ ਉਮਰ ਕਰੇ

  • @bhupinderkaur4551
    @bhupinderkaur4551 Před 6 měsíci +10

    ਇਹੋ ਜਿਹੀਆਂ ਧੀਆਂ ਨੂੰ ਭਰਾ ਬਾਈਕਾਟ ਕਰਨ ਸਾਡੇ ਘਰ ਮੇਰਾ ਦਿਉਰ ਰਹਿਦਾ ਪਹਿਲਾਂ ਆਪਣੇ ਘਰ ਰਹਿਦਾ ਸੀ ਚਮੜੀ ਤੇ ਜੂ ਪਈਆਂ ਸੀ ਮੈ ਖੁਦ ਆਪ ਨਹਾਉਣਾ ਆਪ ਕਪੜੇ ਚੈਨ ਕੀਤੇ ਔਰ ਸਾਡੇ ਘਰ ਰਿਹਾ ਦੌ ਸਾਲ ਹੈ ਨਹਾਤਾ ਨਹੀਂ ਸੀ ਹੁਣ ਰਾਜ ਕੱਪੜੇ ਚੈਨ ਕਰਦਾ ਮੈ ਸ੍ ਗੁਰਪਰੀਤ ਸਿੰਘ ਵੀਰ ਜੀ ਵੀਡੀਓ ਵੇਖ ਦੀ ਸੀ ਮੇਰੇ ਦਿਮਾਗ ਵਿੱਚ ਆਇਆ ਵੀਰ ਜੀ ਮਨੁੱਖ ਤਾ ਦੀ ਸੇਵਾ ਕਰਦੇ ਹਨ ਇਹ ਸਾਡੇ ਘਰ ਦਾ ਮੈਬਰ ਆ ਸਾਨੂੰ ਲਾਲਚ ਨਹੀ ਕੋਈ ਜਮੀਨ ਵੀ ਨਹੀਂ ਗੁਰਪ੍ਰੀਤ ਵੀਰ ਜੀ ਅਸਲੀ ਪੁੱਤਰ ਤੁਸੀ

  • @home3985
    @home3985 Před 6 měsíci +27

    ਲੱਖ ਲਾਹਣਤ ਿੲਹੋ ਜਹੇ ਧੀਆ ਪੁੱਤਾ ਨੂੰ

  • @ParminderSingh-yg1qh
    @ParminderSingh-yg1qh Před 6 měsíci +81

    ਹੁਣ ਤਾਂ ਚੁਪ ਕਰਕੇ ਬਾਪੂ ਜੀ ਦਾ ਅੰਤਿਮ ਸੰਸਕਾਰ ਕਰਲੋ ਬਾਪੂ ਦੀ ਸੇਵਾ ਤਾਂ ਗੁਰਪ੍ਰੀਤ ਸਿੰਘ ਲੇਗਿਆ ਭਾਈ ਸਾਹਿਬ ਜੀ 🌹🌺🙏

  • @manibrar4149
    @manibrar4149 Před 6 měsíci +15

    ਵਾਹਿਗੁਰੂ ਜੀ ਬਾਪੂ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ

  • @rupinderdhillon3699
    @rupinderdhillon3699 Před 6 měsíci +15

    ਬਹੁਤ ਦੁੱਖ ਹੁੰਦਾ ਸਾਡੇ ਸਮਾਜ ਦਾ ਬਦਲ ਰਿਹਾ ਰੂਪ ਦੇਖ ਕੇ ।।ਵੀਰ ਇਸ ਪਰਿਵਾਰ ਦਾ ਹੀ ਨਹੀਂ ਘਰ ਘਰ ਏਹੀ ਹਾਲ ਆ ਬਸ ਕੁੱਛ ਸਾਡੇ ਸਾਹਮਣੇ ਇਸ ਤਰ੍ਹਾਂ ਆ ਜਾਂਦੇ ਤੇ ਕੁਛ ਅੰਦਰ ਖਾਤੇ ਬਜ਼ੁਰਗ ਇਹੋ ਜਹੇ ਦੁੱਖ ਭੋਗ ਸਮਾਜ ਤੋਂ ਤੁਰ ਜਾਂਦੇ।ਉਸ ਵਾਹਿਗੁਰੂ ਅੱਗੇ ਅਰਦਾਸ ਕਰ ਸਕਦੇ ਆ ਸਾਡੇ ਬੱਚਿਆਂ ਨੂੰ ਸੇਧ ਤੇ ਕਿਸੇ ਦੇ ਵੀ ਮਾਪਿਆਂ ਦਾ ਬੁਢਾਪਾ ਇਸ ਤਰ੍ਹਾਂ ਨਾ ਰੁਲੇ।।।

  • @majorsingh1285
    @majorsingh1285 Před 6 měsíci +7

    ਸ਼ਰਮ ਦੀ ਗਲ ਜਾਇਦਾਤ ਤੇ ਹਿੱਸੇ ਲੈ ਲਾਏ ਪਰ ਹੁਣ ਹੱਕ ਕਹਿੰਦਾ ਮੰਗਦੇ ੳਹ , ਹੱਕ ਤਾਂ ਸੰਸਕਾਰ ਦਾ ਗੁਰਪ੍ਰੀਤ ਵੀਰ ੳਹਨਾ ਦਾ ਜਿਨਾਂ ਨੇ ਸੇਵਾ ਸੰਭਾਲ ਕਰੀ ਅਸਲ ਪੁਤਰ ਇਹ ਨੇ ਸੰਸਥਾ ਦੇ ਸੇਵਕ

  • @satinderkaur7317
    @satinderkaur7317 Před 6 měsíci +20

    ਬਾਪੂ ਦੇ ਸਾਰੇ ਰਿਸ਼ਤੇਦਾਰਾਂ ਨੂੰ ਵਾਪਿਸ ਭੇਜੋ ਤੁਸੀਂ ਆਪ ਸਾਰੀਆਂ ਆਖਰੀ ਰਸਮਾਂ ਕਰੋ 🙏

  • @SurjitSingh-qq2qu
    @SurjitSingh-qq2qu Před 6 měsíci +31

    ਸਤਿਕਾਰਯੋਗ ਵੀਰ ਗੁਰਪ੍ਰੀਤ ਸਿੰਘ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏 ਬਾਪੂ ਦਲੇਰ ਸਿੰਘ ਜੀ ਦੀ ਸੇਵਾ ਆਪ ਜੀ ਨੂੰ ਮਿਲੀ ਆਪ ਜੀ ਨੇ ਤਨਦੇਹੀ ਨਾਲ ਸੇਵਾਦਾਰਾਂ ਨੇ ਤਨ ਦੇਹੀ ਨਾਲ ਸੇਵਾ ਕੀਤੀ ਆਪ ਜੀ ਦੀ ਸੇਵਾ ਉੱਤਮ ਸੇਵਾ ਹੈ🙏 ਵਾਹਿਗੁਰੂ ਜੀ ਆਪ ਜੀ ਨੂੰ ਹੋਰ ਸੇਵਾ ਦਾ ਬਲ ਬਖਸ਼ਣਜੀ, ਬਾਪੂ ਦਲੇਰ ਸਿੰਘ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਖਸ਼ਣ , ਜੋ ਪਰਿਵਾਰ ਦੇ ਸਕੇ ਸੰਬੰਧੀਆਂ ਨੂੰ ਭਾਣੇ ਚ ਰੱਖਣ, ਇੱਥੇ ਕਿਸੇ ਨੇ ਸਦਾ ਲਈ ਨਹੀਂ ਰਹਿਣਾ , ਕੋਠੀਆਂ ਜਾਇਦਾਦਾਂ ਰੁਪਈਆ ਪੈਸਾ ਕੁਝ ਵੀ ਨਾਲ ਨਹੀਂ ਜਾਣਾ, ਫਿਰ ਵੀ ਦੁਨੀਆ ਬਡੂ ਖਾਊ ਵੱਡੂ ਖਾਊ ਕਰਦੀ ਫਿਰਦੀ ,, ਬਾਪੂ ਦੇ ਮਰੇ ਤੇ ਕੋਈ ਰੋਣ ਦਾ ਡਰਾਮਾ ਵੀ ਨਹੀਂ ਕਰ ਸਕਿਆ, ਹੋ ਸਕੇ ਤਾਂ ਵੀਰ ਜੀ ਸੰਸਕਾਰ ਤੋਂ ਬਾਅਦ ਫੁੱਲਾਂ ਦੀ ਰਸਮ ਵੀ ਆਪ ਹੀ ਕਰੋ ਉਹ ਜਿਆਦਾ ਵਧੀਆ ਹੋਵੇਗਾ 🙏🙏🙏🙏🙏

  • @sabi-mansa
    @sabi-mansa Před 6 měsíci +18

    🙏 ਬਾਬਾ ਨਾਨਕ ਮੇਹਰ ਕਰੀ

  • @makingyourlifeparwanaji7811
    @makingyourlifeparwanaji7811 Před 6 měsíci +11

    ਮੌਜਾਂ ਲੁੱਟ ਗਿਆ ਬਠਿੰਡੇ ਵਾਲਾ ਭੋਲਾ,
    ਬਾਕੀ ਰਹਿਗੇ ਭਾਅ ਪੁੱਛਦੇ।
    ਓਸ ਗੀਤ ਵਾਂਗੂ ਸੱਭ ਤੋਂ ਵੱਡੀ ਬਾਪੂ ਜੀ ਦੀ ਸੇਵਾ ਗੁਰਪ੍ਰੀਤ ਵੀਰ ਲੈ ਗਿਆ।ਹੁਣ ਤਾਂ ਨਾ ਲੜੋ ਭੈਣ ਮੇਰਿਓ।ਵਾਹਿਗੁਰੂ ਜੀ ਸੇਵਾ ਦਾ ਫਲ਼ ਮਨੁੱਖਤਾ ਦੀ ਸੇਵਾ ਦੀ ਸਾਰੀ ਟੀਮ ਨੂੰ ਬਖਸ਼ਣਾ ਜੀ।

  • @atindersingh8853
    @atindersingh8853 Před 6 měsíci +13

    ਆਹ ਕੁੱਝ ਮਾਂ ਬਾਪ ਕਦੇ ਵੀ ਨਹੀਂ ਸੋਚ ਸਕਦੇ ਕਿ ਔਲਾਦ ਅਜਿਹੀ ਹੋਵੇਗੀ

  • @jagdevbawa6577
    @jagdevbawa6577 Před 6 měsíci +56

    ਜਮੀਨਾਂ ਜਾਇਦਾਦਾਂ ਸਭ ਇਥੇ ਹੀ ਰਹਿ ਜਾਣੀਆਂ ਨੇ ਕਿਊ ਬਾਪੂ ਜਿਉਂਦੇ ਜੀ ਤਾਂ ਚੰਗੀ ਤਰ੍ਹਾਂ ਜਿਊਣ ਨਹੀਂ ਦਿੱਤਾ ਹੁਣ ਮਰਨ ਤਾਂ ਨਾ ਰੋਲਦੇ ਹੋ 😢😢

  • @jagdeepsinghbehal1457
    @jagdeepsinghbehal1457 Před 6 měsíci +6

    ਮੇਰਾ ਦਿਲ ਬਿਲਕੁੱਲ ਵੀ ਕਮੇਂਟ ਕਰਨ ਦਾ ਜੀਅ ਨਹੀਂ ਕਰ ਰਿਹਾ ਸੀ ਜਿਵੇਂ ਕਿ ਇਹਨਾਂ ਨੇ ਵੰਡੀਆ ਪਾਈਆ ਭੈਣਾਂ ਅਤੇ ਭਰਾਵਾਂ ਨੇ ਜਮੀਨਾਂ ਵਿੱਚ ਇਥੋਂ ਤੱਕ ਬਾਪੂ ਦੀਆਂ ਧੀਆਂ ਅਤੇ ਪੁੱਤਾ ਨੇ ਵੀ ਵੰਡੀਆ ਪਾਈਆਂ ਸਨ ਜਮੀਨਾਂ ਵਿੱਚ ਹੀ।ਇਹਦਾ ਹੀ ਮੈਂ ਤੇ ਮੇਰੀ ਵੱਡੀ ਭੈਣ ਨੂੰ ਵੀ ਸਾਡਾ ਸਰੀਕਾਂ ਜਮੀਨਾਂ ਵੰਡਣ ਨੂੰ ਕਹਿੰਦੇ ਸੀ ਕਿਉਕਿ ਮੇਰੇ ਪਿਤਾ ਜੀ 2013 ਵਿਚ ਸਾਨੂੰ ਛੱਡ ਕੇ ਵਾਹਿਗੁਰੂ ਜੀ ਕੋਲ ਚਲੇ ਗਏ ਸੀ ਅਤੇ ਉਦੋਂ ਮੈਂ ਪੰਜਾਬ ਵਾਪਸ ਆਇਆ ਸੀ ਕਿਉਂਕਿ ਮੈਂ ਤਕਰੀਬਨ 2010 ਤੋਂ ਵਿਦੇਸ਼ ਵਿੱਚ ਰਹਿ ਰਿਹਾ ਸੀ। ਸੰਸਕਾਰ ਮੇਰੇ ਪਿਤਾ ਜੀ ਦੇ ਭਰਾ ਨੇਂ ਕੀਤਾ ਸੀ। ਸੰਸਕਾਰ ਤੋਂ ਬਾਅਦ ਘਰ ਵਾਪਿਸ ਆਏ ਤਾਂ ਮੇਰੇ ਦਾਦਾ ਜੀ ਵੱਲੋ ਬਣਾਈ ਗਈ ਜ਼ਮੀਨ ਅਤੇ ਕੁੱਝ ਮੇਰੇ ਪਿਤਾ ਜੀ ਨੇ ਤੇ ਓਹਨਾ ਦੇ ਭਰਾਵਾਂ ਨੇ ਹੋਰ ਨਾਲ ਬਣਾਈ ਸੀ। ਜਿਸ ਵਿੱਚ ਮੇਰੇ ਪਿਤਾ ਜੀ ਵੱਲੋ ਕੁੱਝ ਜ਼ਮੀਨ ਅਤੇ ਦੁਕਾਨਾਂ ਵੱਧ ਬਣਾਈਆ ਸੀ ਤੇ ਕੁੱਝ ਮੈਂ ਵੀ ਤਿੰਨ ਸਾਲਾਂ ਵਿੱਚ ਆਪਣੇ ਪਿਤਾ ਜੀ ਨਾਲ਼ ਜਗ੍ਹਾ ਲਈਆ ਸਨ। ਸ਼ਾਮ ਦੇ ਸਮੇਂ ਸੱਭ ਦਾਦਕਾ ਪਰਿਵਾਰ ਆਪਣੇ ਹਿੱਸੇ ਲੈਣ ਲਈ ਹਿਸਾਬ ਲਈ ਮੇਰੇ ਨਾਲ਼ ਬੈਠ ਗਏ ਬਹਾਨੇ ਨਾਲ ਗੱਲਾ ਗਲਾ ਵਿੱਚ ਮੈਂ ਸੱਭ ਨੂੰ ਹੱਥ ਜੋੜ ਕੇ ਕਿਹਾ ਹਜੇ ਤਾਂ ਸੀਵਾ ਵੀ ਨਈ ਬੁੱਝਿਆ ਤਾਂ ਮੇਰੇ ਸ਼ਰੀਕਾਂ ਸਾਰਾ ਰੱਲ ਕੇ ਲੜਾਈ ਵੱਲ ਨੂੰ ਤੂਰ ਪਏ ਚੱਲੋ ਮੇਰੇ ਕੁੱਝ ਦੋਸਤ ਮਿੱਤਰ ਮੋਕੇ ਤੇ ਸੀ ਮੇਰਾ ਆਂਡ ਗੁਆਂਢ ਮੇਰੇ ਨਾਲ਼ ਸੀ।ਮੈਂ ਵੀ ਰੱਬ ਨੂੰ ਇਕ ਨਾ ਇਕ ਦਿਨ ਜਾਨ ਦੇਣੀ ਹੈ ਫ਼ਿਰ ਮੈਂ ਕਿੱਸੇ ਦਾ ਹੱਕ ਰੱਖ ਕੇ ਵਾਹਿਗੁਰੂ ਜੀ ਨੂੰ ਕੀ ਜਵਾਬ ਦਵਾਗਾ। ਇਥੋਂ ਤੱਕ ਜੌ ਅਲਗ ਤੋਂ ਵੱਧ ਜ਼ਮੀਨ ਮੇਰੇ ਪਿਤਾ ਜੀ ਦੇ ਨਾਮ ਤੇ ਸੀ ਓਹਦੇ ਵਿੱਚੋ ਵੀ ਹਿੱਸਾ ਮੰਗਦੇ ਸੀ ਤੇ ਹੁਣ ਤੱਕ ਸਾਡੀਆਂ ਖੁਸ਼ੀਆਂ ਅਤੇ ਗ਼ਮਾਂ ਦੇ ਸਮੇਂ ਵਿੱਚ ਦਾਦਕਿਆਂ ਦੇ ਪਰਿਵਾਰ ਵਿੱਚੋ ਕੋਈ ਵੀ ਨਹੀਂ ਆਇਆ ਸਾਡੇ ਵੱਲ ਤੇ ਮੇਰੀ ਭੈਣ ਜੌ ਵੱਡੀ ਹੈ ਮੇਰੇ ਤੋਂ ਉਹਨਾਂ ਨੂੰ ਸੁਨੇਹੇਂ ਭੇਜਦੇ ਆ ਕੇ ਤੇਰੈ ਭਰਾ ਨੇ ਕੁੱਝ ਵੀ ਨਹੀਂ ਛੱਡਣਾ ਕਿਉਂਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਵੀ ਅਤੇ ਹੁਣ ਵੀ ਨਸ਼ੇ ਕਰਦਾ ਹੈਂ ਅਤੇ ਮੈਨੂੰ ਨਸ਼ੇ ਛੱਡਿਆ ਨੂੰ,,,, ਮਿਤੀ(13/11/2015) ਨੂੰ ਅੰਮ੍ਰਿਤ ਸੰਚਾਰ ਕਰ ਲਿਆ ਸੀ ਅਤੇ ਸਮਾਂ ਲਗਪਗ 8ਸਾਲ ਤੋਂ ਉਪਰ ਹੋ ਗਿਆ।2017 ਵਿੱਚ ਭੈਣ ਦਾ ਵਿਆਹ ਕਰ ਦਿੱਤਾ ਵਧੀਆ ਕੋਈ ਗੱਲ ਕਰਨ ਦਾ ਕਿੱਸੇ ਨੂੰ ਮੌਕਾ ਨਹੀਂ ਦਿੱਤਾ ਰਿਜ਼ੌਰਟ ਦੇ ਨਾਲ਼ ਰਿਜ਼ੌਰਟ ਕਿੱਤਾ ਅਤੇ ਭੈਣ ਇੰਗਲੈਂਡ ਵਿਆਹੀ ਅਤੇ ਬਹੂਤ ਹੀ ਸੁੱਖੀ ਸਾਂਦੀ ਆਪਣਾ ਜੀਵਨ ਬਤੀਤ ਕਰ ਰਹੀ ਆ ਉਹਨੇ ਕਦੀ ਵੀ ਜ਼ਮੀਨ ਜੌ ਹੁਣ ਸਾਡੀ ਮਾਤਾ ਜੀ ਦੇ ਨਾਮ ਤੇ ਹੈ ਤੇ ਓਹਦੋਂ ਮੈਨੂੰ ਕਿਹਾ ਗਿਆ ਤਾਂ ਮੈਂ ਵੀ ਜ਼ਮੀਨ ਵੱਲੋ ਮਾਂ ਅਤੇ ਭੈਣ ਦੇ ਨਾਮ ਤੇ ਕਰਨ ਨੂੰ ਕਿਹਾ ਤੇ ਭੈਣ ਨੇ ਮਨਾਂ ਕਰ ਦਿੱਤਾ ਕੇ ਸਾਡੀ ਮਾਤਾ ਜੀ ਦੇ ਨਾਮ ਤੇ ਰਹਿਣ ਦਿਓ। ਹੁਣ ਤੱਕ ਅਸੀਂ ਭੈਣ ਭਰਾ ਕਦੀ ਵੀ ਜ਼ਮੀਨ ਨੂੰ ਲੈ ਕੇ ਕੋਈ ਵੀ ਕਿੱਸੇ ਕਿਸਮ ਦੀ ਗੱਲਬਾਤ ਨਹੀਂ ਕੀਤੀ ਇਹਦਾ ਲੱਗਦਾ ਸਾਡੇ ਕੌਲ ਜ਼ਮੀਨ ਹੈ ਹੀ ਨਹੀਂ ਆ।
    ਸੌ ਸਭ ਨੂੰ ਬੇਨਤੀ ਆ ਜਿਹੜਾ ਜ਼ਮੀਨ ਇਹਨੀ ਬਣਾ ਕੇ ਵਾਹਿਗੁਰੂ ਜੀ ਕੋਲ ਚਲੇ ਗਏ ਉਹ ਕੁੱਝ ਵੀ ਨਾਲ਼ ਨਹੀਂ ਲੇ ਕੇ ਗਏ ਮੈਂ ਬਸ ਇਕ ਦੁਕਾਨ ਤੋਂ 200ਰੁਪਏ ਦਾ ਕੱਪੜਾ ਲਿਆ ਸੀ ਚਿੱਟੇ ਰੰਗ ਦਾ ਕਿ ਲੇ ਕੇ ਗਏ ਨਾਲ ਫਿਰ ਵੀ ਕੁਝ ਨੀ ਨਾ ਇਹਦਾ ਕਰਿਆ ਕਰੋ ਜਿੰਨਾ ਚਿਰ ਬੇਬੇ ਬਾਪੂ ਜੀ ਕੋਲ ਨੇ ਸੇਵਾ ਕਰ ਲਿਆ ਕਰੋ।
    ਧਨਵਾਦ ਜੀ 🙏🙏🏻😔😔😢

  • @user-ni9ed2if1j
    @user-ni9ed2if1j Před 6 měsíci +22

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @NarinderKaur-zq6zx
    @NarinderKaur-zq6zx Před 6 měsíci +13

    ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਚ ਰਖੇ 🙏🙏

  • @kanwaljitkaur4918
    @kanwaljitkaur4918 Před 6 měsíci +24

    ਵਾਹਿਗੁਰੂ ਬਾਪੂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਣ

  • @harjinderkaur3978
    @harjinderkaur3978 Před 6 měsíci +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @sarbjitkaur-lj3ww
    @sarbjitkaur-lj3ww Před 6 měsíci +50

    ਸਾਡੇ ਪੰਜਾਬ ਦੇ ਕੁਝ ਲੋਕ ਕਿੰਨੇ ਖੁਦਗਰਜ਼ ਹੋ ਗਏ।

    • @surindersinghsidhamerimathohri
      @surindersinghsidhamerimathohri Před 6 měsíci +6

      ਉਨ੍ਹਾ ਵਿੱਚ ਅਸੀ ਲੋਕ ਵੀ ਹਾ?
      ਅਸੀ ਤੁਸੀ ਕੀ ਕੀਤਾ ਆ?

  • @apnapunjab2023
    @apnapunjab2023 Před 2 měsíci

    ਸਾਰੇ ਪੰਜਾਬੀਆਂ ਵੀਰਾਂ ਅੱਗੇ ਬੇਨਤੀ ਹੈ ਆਪਣੇ ਆਪਣੇ ਘਰਾਂ ਵਿੱਚ ਪ੍ਰੇਮ ਭਾਵਨਾ ਨਾਲ ਰਵੋ❤

  • @parmindergrewal7291
    @parmindergrewal7291 Před 6 měsíci +4

    ਵੀਰ ਜੀ ਧੰਨ ਹੋ ਜੀ ਤੁਸੀਂ 🙏

  • @avtarchahal5904
    @avtarchahal5904 Před 6 měsíci +8

    ਵਾਹਿਗੁਰੂ ਜੀ ਸੁਮੱਤ ਬਖਸ਼ੇ ਇਹੋ ਜਿਹੇ ਲੋਕਾਂ ਨੂੰ ਇਹਨਾਂ ਨੂੰ ਬੁਢਾਪੇ ਵਿੱਚ ਪਤਾ ਲੱਗਣੇ ਹਾਲਾ ਤੇ ਪਾਲਾ ਕੋਲ ਦੀ ਨਹੀਂ ਹੱਡਾਂ ਵਿੱਚ ਦੀ ਲੰਘਣਗੇ

  • @prabhjotbrar2145
    @prabhjotbrar2145 Před 6 měsíci +120

    ਵੀਰ ਜੀ ਅਸਲੀ ਪੁੱਤਰ ਤਾਂ ਤੁਸੀਂ ਹੀ ਹੋ ਇਹ ਤਾਂ ਇਸ ਤਰ੍ਹਾਂ ਖੜੇ ਆ ਜਿਵੇਂ ਇਹਨਾਂ ਦਾ ਕੁਝ ਲਗਦਾ ਹੀ ਨਹੀਂ

    • @navreetkaur4918
      @navreetkaur4918 Před 6 měsíci +13

      Sahi gal a

    • @MandeepDhillon-ge1xt
      @MandeepDhillon-ge1xt Před 6 měsíci +4

      Ryt veer g

    • @roopsingh5441
      @roopsingh5441 Před 6 měsíci +4

      ਬਾਈ ਗੁਰਪ੍ਰੀਤ ਸਿੰਘ ਜੀ ਆਪ ਮਹਾਨ ਹੋ ਜੋ ਆਪ ਜੀ ਸਾਰੈ ਰਿਸਤੈ ਨਾਤੈ ਨਿਭਾ ਰਹੈ ਹੋ ਉਨਾਂ ਨਾਲ ਜਿੰਨਾ ਨੂੰ ਆਪਣੈਆ ਨੈ ਨਹੀ ਮੱਨੇਆ ਤੁਸੀ ਰੱਬ ਦਾ,ਰੂਪ ਹੋ

    • @sukhvindersingh6817
      @sukhvindersingh6817 Před 6 měsíci +1

      Sai gl a

    • @SukhwantSingh-jj1eg
      @SukhwantSingh-jj1eg Před 2 měsíci

      ​@@roopsingh544113:16

  • @jindugill2203
    @jindugill2203 Před 6 měsíci +35

    ਧੰਨ ਓ ਵੀਰ ਗੁਰਪ੍ਰੀਤ ਜੀ ਤੁਸੀਂ । ਵਾਹਿਗੁਰੂ ਜੀ ਬਾਪੂ ਜੀ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਏਸ ਗੰਦੀ ਉਲਾਦ ਨੂੰ ਥੜੀ ਬਹੁਤੀ ਸੁਮੱਤ ਬਖਸ਼ਣ।🙏🏻

  • @apnapunjab2023
    @apnapunjab2023 Před 2 měsíci

    ਘਰਾਂ ਵਿੱਚ ਇਹੀ ਲੜਾਈਆਂ ਉਹ ਖਾ ਗਿਆ ਉਹਨੇ ਖੋਲਿਆ ਉਹਨੇ ਲੁੱਟ ਲਿਆ❤ ਕਿਤੇ ਰੱਬ ਨੂੰ ਵੀ ਯਾਦ ਕਰ ਲਿਆ ਕਰੋ❤ ਵਾਹਿਗੁਰੂ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਿਓ❤

  • @manjeetdevi543
    @manjeetdevi543 Před 6 měsíci +6

    ਇਹੋ ਜਿਹੇ ਪੁੱਤਾਂ ਨਾਲੋਂ ਬੰਦਾ ਵੇਔਲਾਦ ਚੰਗਾ

    • @jass2748
      @jass2748 Před 6 měsíci

      Ki gal dhiya ne kina ku puch lya?
      Haramjadiya jameen vich hissaa len lyi mooh chuk ke aa gyia

  • @jasvirkaur0296
    @jasvirkaur0296 Před 6 měsíci +7

    ਵਾਹਿਗੁਰੂ ਇਹੋ ਜਿਹੇ ਪੁੱਤਰ ਧੀਅਆ ਕਿਸੇ ਨੂੰ ਨਾ ਦੇਵੇ

  • @mangatkular5941
    @mangatkular5941 Před 6 měsíci +3

    ਬਾਈ ਜੀ ਦੁਨੀਆਂ ਦੇ ਲੋਕਾਂ ਦਾ ਖੂਨ ਚਿੱਟਾ ਹੋ ਗਿਆ ਹੈ।

  • @inderpalsingh9393
    @inderpalsingh9393 Před 6 měsíci +2

    ਵੀਰ ਜੀ ਇਹੋ ਜਿਹੇ ਲੋਕਾਂ ਦੀ ਚੰਗੀ ਤਰਾਂ ਬੇਜਤੀ ਕਰਿਆ ਕਰੋ ਤਾਂ ਕਿ ਹੋਰ ਲੋਕ ਇਹੋ ਜਿਹੇ ਪੈਦਾ ਹੋਣ ਤੋਂ ਡਰਨ l

  • @balwinderkaursembhi803
    @balwinderkaursembhi803 Před 6 měsíci +9

    ਪੁੱਤ ਇਹ ਸੇਵਾ ਗੁਰਪ੍ਰੀਤ ਦੇ ਹਿੱਸੇ ਵਿੱਚ ਹੈ ਤੁਸੀ ਫਿਟਲਾਣਤ ਲੈਣੀ ਸੀ ਉਹ ਤੁਹਾਨੂੰ ਮਿਲ ਗਈ ਵਾਹਿਗੁਰੂ ਏਹੋ ਜਿਹੇ ਲੋਕਾ ਨੂੰ ਮੱਤ ਬੁਧ ਦੇਵੀ ਪੁੱਤ ਤੁਹਾਨੂੰ ਵਾਹਿਗੁਰੂ ਚੜਦੀ ਕੱਲਾ ਰੱਖੇ 😭😭😭😭😭

    • @jass2748
      @jass2748 Před 6 měsíci

      Ikalla putt kyu, dhiya ne kehda haramdiya ne ghat gand paya..lahnat ta tere vrgi fcking feminists upr aa

  • @mangat18
    @mangat18 Před 6 měsíci +2

    ਲੱਖ ਦੀਆਂ ਲਾਹਨਤਾਂ ਇਹੋ ਜਿਹੇ ਪਰਿਵਾਰ ਨੂੰ

  • @sonusamrai
    @sonusamrai Před 6 měsíci +12

    ਵਾਹਿਗੁਰੂ ਜੀ ਸਮੱਥ ਬਖਸ਼ਣ 🙏🏽🙏🏽

  • @harjinderkaur3978
    @harjinderkaur3978 Před 6 měsíci +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    🙏🙏🙏🙏🍁🍁🍁🍁🍁🍁🙏🙏🙏🙏

  • @BalkarSingh-ko2qy
    @BalkarSingh-ko2qy Před 6 měsíci +10

    ਵਾਹਿ ਗੁਰੂ ਜੀ ਵਾਹਿ ਗੁਰੂ ਜੀ ਵੀਰ ਗੁਰਪ੍ਰੀਤ ਸਿੰਘ ਜੀ ਏਹ ਦੁਨੀਆ ਦਾਰੀ ਹੈ ਜੀ ਤੁਸੀ ਬੁਹਤ ਵਧੀਆ ਕੀਤਾ ਜੋਂ ਤੁਸੀ ਆਖਰੀ ਸਮੇਂ ਦਾਹ ਸੰਸਕਾਰ ਨਹੀਂ ਦਿੱਤਾ ਅੱਜ ਦਾ ਮਨੁੱਖ ਸਿਰਫ ਤੇ ਸਿਰਫ ਜਾਇਦਾਤ ਹੀ ਸੱਭ ਕੁੱਝ ਸਮਜਿਆ ਜਾਂਦਾ ਹੈ ਬਿਲਕੁੱਲ ਜ਼ਹਿਰ ਭਰਿਆ ਹੋਇਆ ਹੈ ਜੀ

  • @user-ws5uj2ht5h
    @user-ws5uj2ht5h Před 2 měsíci

    ਬਾਈ ਜੀ ਤੇਰੀ ਸੇਵਾ ਬਹੁਤ ਬੱਡੀ ਹੈ ❤❤❤

  • @paramjitkaur7761
    @paramjitkaur7761 Před 6 měsíci +4

    U are really son veer g waheguru g

  • @satwantkaur6151
    @satwantkaur6151 Před 6 měsíci +25

    ਵਾਹਿਗੁਰੂ ਜੀ ਆਤਮਾ ਨੂੰ ਸ਼ਾਂਤੀ ਦੇਵੇ ਪ੍ਰਵਾਰ ਨੂੰ ਸਮਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @user-yo4vk9oy5l
    @user-yo4vk9oy5l Před 3 měsíci +1

    ਲੱਖ ਲਾਹਨਤ ਹੈ ਇਹੋ ਜਿਹੇ ਪਰਵਾਰ ਦੇ

  • @Darabrarkabaddi
    @Darabrarkabaddi Před 6 měsíci +1

    ਜਿਹੋ ਜਿਹਾ ਬੀਜੋਗੇ ਉਹੋ ਜਿਹਾ ਵੱਡੋਗੇ ਅੱਗੇ ਤੁਹਾਡੀ ਉਲ਼ਾਦ ਵੀ ਸਭ ਕੁਝ ਦੇਖ ਰਹੀ ਹੈ ਬਾਬੂ ਦਾ ਇਨਸਾਫ਼ ਹੁਣ ਉਹ ਰੱਬ ਕਰੇਗਾ ਜਿਸ ਨੇ ਜਿੰਨਾ ਖਾਧਾ ਉਨੀ ਸਜਾ ਮਿਲੇਗੀ

  • @apnapunjab2023
    @apnapunjab2023 Před 6 měsíci +37

    ਵਾਹਿਗੁਰੂ ਜੀ ਪੂਰੇ ਪੰਜਾਬੀਆਂ ਉੱਤੇ ਮਿਹਰ ਭਰਿਆ ਹੱਥ ਬਖਸ਼ੋ❤ ਸਾਰਿਆਂ ਨੂੰ ਚੰਗੀ ਮੱਤ ਆਵੇ❤

    • @ranjitgill7432
      @ranjitgill7432 Před 6 měsíci +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @GeetaSharma-wc8cy
      @GeetaSharma-wc8cy Před 6 měsíci

      ​@@ranjitgill7432and 21 😊appt tt4ep9j7😅6go
      Uojmtkn❤i11and c😅1121
      1 9utterly4sale 6uù8okkuuuùùuý j 20😊

  • @harjeetkour8037
    @harjeetkour8037 Před 6 měsíci +6

    ਖਾ ਲਾ ਬਾਪੂ ਘਿਉ ਜਿਉਦੇ ਨੂੰ ਪੁਛਿਆ ਨਹੀ ਲੱਖ ਲੱਖ ਲਹਾਨਤਾ ਇਹੋ ਜਿਹੇ ਪੁਤਾ ਨੂੰ

    • @user-rt7xz7hy6l
      @user-rt7xz7hy6l Před 6 měsíci +2

      Pehla Pani v nahi pushde

    • @jass2748
      @jass2748 Před 6 měsíci

      Te ki gal dhiya ne kehda puch lya? Salia jameen ch hissa vandan lyi mooh chuk ke aa gyi

  • @OppoOppo-bs2vk
    @OppoOppo-bs2vk Před 5 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @Bsmk6938
    @Bsmk6938 Před 6 měsíci +13

    Waheguru ji waheguru ji waheguru ji waheguru ji waheguru ji

  • @ParminderKaur-yr9ih
    @ParminderKaur-yr9ih Před 6 měsíci +7

    ਵਾਹਿਗੁਰੂ ਜੀ ਕ੍ਰਿਪਾ ਕਰਨ ਬਾਪੂ ਜੀ ਨੂੰ ਚਰਨਾ ਵਿੱਚ ਨਿਵਾਸ ਦੇਣ

  • @kuljitkanda1276
    @kuljitkanda1276 Před 6 měsíci +7

    ਬਾਈ ਗੁਰਪ੍ਰੀਤ ਸਿੰਘ ਜੀ ਤੁਸੀ ਬੋਹਤ ਬੱਦੀਆ ਸੇਬੇ
    ਨਾਭਾ ਰਿਹਾ ਆਂ ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ ਤੁਸੀ ਗਲਤੀ ਨਾਂ ਕਰੋ ਜਿਹੜੇ ਬਾਪੂ ਜਾਂ ਮਾਤਾਂ ਨੂੰ ਲਿਆਉਦੇ ਆਂ ਚਾਹੇ ਪਰੋਪਟਰੀ ਸੰਸਥਾਂ ਦੇ ਨਾਂਅ ਕਰੋ

  • @jasskarn318
    @jasskarn318 Před 6 měsíci +13

    ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਸੱਭ ਨੂੰ ਮੱਤ ਬਖਸ਼ੋ ਕੇ ਮਾ ਬਾਪ ਦੀ ਸੇਵਾ ਕਰਨ

  • @GurmeetSingh-vw8pi
    @GurmeetSingh-vw8pi Před 6 měsíci +10

    ਇਸ ਤੋਂ ਚੰਗਾ ਬੰਦਾ ਬੇ-ਔਲਾਦ ਹੋਵੇ।

  • @gurdevsinghaulakh7810
    @gurdevsinghaulakh7810 Před 6 měsíci +13

    ਗੁਰਪ੍ਰੀਤ ਸਿੰਘ ਜੀ ਤੇ ਵਾਹਿਗੁਰੂ
    ਗੁਰੂ ਨਾਨਕ ਦਾ ਹੱਥ ਹੈ❤,

  • @ManpreetKaur-ip6oy
    @ManpreetKaur-ip6oy Před 6 měsíci +2

    Veer ji rab thonu labiya umra bakshe ho tusi sab da khyal rakhbe ho putr da badal jande hunde aa par betiya b enda da pathar dil hi jandiya ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @rajasidhu4712
    @rajasidhu4712 Před 6 měsíci +43

    ਵਾਹਿਗੁਰੂ ਜੀ ਮਤ ਦੇਣੀ ਇਨ੍ਹਾਂ ਲੋਕਾਂ ਨੂੰ

    • @RadheSham-yg5sf
      @RadheSham-yg5sf Před 6 měsíci

      ਵਾਹਿਗੁਰੂ ਜੀ ਸਰਬੱਤ ਦਾ ਭਲਾ 🙏🙏🙏

    • @JasveerKaur-ns2wl
      @JasveerKaur-ns2wl Před 6 měsíci

      ਮਾ😂q wq pl q lm pl pl me 0qqqp❤❤😂q​@@RadheSham-yg5sf

  • @user-wz7ok7ly5m
    @user-wz7ok7ly5m Před 2 měsíci

    Waheguruji waheguru ji waheguru ji waheguru 🎉🎉👏👏👏👏👏🎉

  • @neelamdhiman6440
    @neelamdhiman6440 Před 6 měsíci +3

    Great humanity work 👏

  • @Creativeguru1515
    @Creativeguru1515 Před 2 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 😢😢😢😢

  • @Gulabsingh12345
    @Gulabsingh12345 Před 6 měsíci +18

    ਵਾਹਿਗੁਰੂ ਜੀ🎉🎉🎉

  • @BramhiDevi-zl7lq
    @BramhiDevi-zl7lq Před 6 měsíci +7

    Satguru ki seva safl hai je ko kre chitl lae waheguru ji

  • @ManjitKaur-dn4qk
    @ManjitKaur-dn4qk Před 6 měsíci +13

    Waheguru ji 🙏 ❤

  • @AvtarSingh-pw7fv
    @AvtarSingh-pw7fv Před 6 měsíci +17

    ਅਸੀ ਘੌਲ ਕਰਦੇ ਰਹੇ ਪਰ ਸਾਡੀਆਂ ਦੋਵੇਂ ਭੈਣਾਂ ਸਾਨੂੰ ਰੋਜ਼ ਚੇਤੇ ਕਰਵਾਉਂਦੀਆਂ ਰਹੀਆਂ ਵੀਰ ਸਾਡੇ ਨਾਂ ਚੜੀ ਜ਼ਮੀਨ ਤੁਸੀਂ ਆਪਣੇ ਨਾਂ ਕਰਵਾ ਲਵੋ ਅਖੀਰ ਉਨਾਂ ਦੇ ਬਿਆਨ ਤਹਿਸੀਲਦਾਰ ਕੋਲ ਹੋਏ ਤੇ ਉਹ ਜ਼ਮੀਨ ਸਾਡੇ ਨਾਮ ਹੋ ਗਈ ਪਰ ਜਮੀਨ ਕਰੋੜਾਂ ਦਾ ਕਿੱਲਾ ਹੋਣ ਕਾਰਨ ਸਾਡੇ ਪਿੰਡ ਤੋਂ ਵੀ ਕਈ ਕੁੜੀਆਂ ਆਪਣਾ ਹਿੱਸਾ ਲੈ ਗਈਆਂ ਤੇ ਭੈਣ ਭਰਾਵਾਂ ਦਾ ਰਿਸ਼ਤਾ ਇਸੇ ਕਾਰਨ ਟੁੱਟ ਗਿਆ

    • @avtaranttal70
      @avtaranttal70 Před 6 měsíci +2

      Kera pind a vir

    • @kirpaldhillon3874
      @kirpaldhillon3874 Před 6 měsíci

      ਇਹੋ ਜੇਹੇ ਲੋਕਾਂ ਨੂੰ ਦਫ਼ਾ ਕਰੋ ਇਥੋਂ ਬੇਸ਼ਰਮ ਕਿਸੇ ਥਾਂ ਦੇ

  • @Deepdholan07
    @Deepdholan07 Před 6 měsíci +6

    ਵਾਹਿਗੁਰੂ ਜੀ
    ਚਰਨਾ ਵਿਚ ਰੱਖਣ

  • @rajsidhu7169
    @rajsidhu7169 Před 6 měsíci +3

    Mintu veer ji🙏 waheguru ji app ji di chardikalla rakkan

  • @HardeepKaur-rg9km
    @HardeepKaur-rg9km Před 6 měsíci +14

    Waheguru ji 🙏🏿

  • @dharmveersinghgharugharu392
    @dharmveersinghgharugharu392 Před 6 měsíci +4

    ਬਾਈ ਜੀ ਕੀ ਲੈਣਾ ਸੀ ਇਹਨਾਂ ਨਾਮ ਬੋਲ ਕੇ ਪਰ ਫਿਰ ਵੀ ਵੀਰ ਤੇਰਾ ਦਿਲ ਬਹੁਤ ਵੱਡਾ ਵੀਰ

  • @BalkarSingh-ko2qy
    @BalkarSingh-ko2qy Před 6 měsíci +1

    ਇਨਸਾਨੀਅਤ ਮਰ ਗਈ ਸੱਭ ਕੁੱਝ ਪਲਾਟ ਮਕਾਨ ਜਾਇਦਾਦ ਹੀ ਰਹਿ ਗਿਆ ਹੈ ਲੱਖ ਦੀ ਲਾਹਨਤ ਹੈ ਏਸੇ ਤਰ੍ਹਾਂ ਦੇ ਧੀਆ ਪੁੱਤਰਾ ਦੇ

  • @renushira6616
    @renushira6616 Před 6 měsíci +5

    Sachi rona aa geya dekh ke efa de bache vo hunde waheguru ji bapu ji di atma nu shanti den🙏🏻🙏🏻

  • @amarpreetkaur2967
    @amarpreetkaur2967 Před 6 měsíci +1

    ਐਸਾ ਮੌਕਾ ਰੱਬ ਕਿਸੇ ਨੂੰ ਵੀ ਨਾਂ ਦੇਵੇਵਾਹਿਗ੍ਹੂਰ ਜੀ ਮੇਰ ਕਰੀ

  • @daljinderkaur7324
    @daljinderkaur7324 Před 6 měsíci

    Satnam vaheguru ji sab te Maher kro ji ❤️

  • @Kaurkomal25
    @Kaurkomal25 Před 6 měsíci +21

    ਸਾਰੀ ਉਮਰ ਮਾਂ ਬਾਪ ਬੱਚਿਆ ਲਈ ਕਰਦੇ ਵੱਡੇ ਹੋ ਕੇ ਬੱਚੇ ਪਾਣੀ ਤੱਕ ਨੀ ਪੁੱਛਦੇ ਬਾਬਾ ਦੀਪ ਸਿੰਘ ਜੀ ਮਤ ਬਖ਼ਸ਼ੋ

    • @jass2748
      @jass2748 Před 6 měsíci

      Kithe ne oh kanjar jo gaane gaunde firde ke dhiya dukh vadaundia ne 😂😂😂

  • @kaptansingh627
    @kaptansingh627 Před 6 měsíci +10

    Waheguru ji ka Khalsa waheguru ji ki Fateh ji

  • @GurmeetsinghGurmeetsingh-fi1ey
    @GurmeetsinghGurmeetsingh-fi1ey Před 6 měsíci +5

    Wahgeuru ji ka kalsa wahgeuru ji ki Fateh ji GURPERT Singh bai ji

  • @baljeetsidhu3550
    @baljeetsidhu3550 Před 6 měsíci +17

    ਸ਼੍ਰੀ ਵਾਹਿਗੁਰੂ ਜੀ

  • @BaldevSingh-qu3zz
    @BaldevSingh-qu3zz Před 6 měsíci +12

    Waheguru ji

  • @ajinderkaur927
    @ajinderkaur927 Před 5 měsíci

    ਵਾਹਿਗੁਰੂ ਜੀ

  • @user-wx9ch3kr7g
    @user-wx9ch3kr7g Před 3 měsíci

    Gurpreet veer g ap very Great man ho your very thanks God bless you always good health Sosal Services kar Rha ho🙏🙏🙏

  • @Randhawa336
    @Randhawa336 Před 6 měsíci +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। 🙏🙏🙏

  • @lakhbirsingh2842
    @lakhbirsingh2842 Před 6 měsíci +24

    ਵਿਰ ਗੁਰਪ੍ਰੀਤ ਸਿੰਘ ❤❤❤

  • @jagdesaab2103
    @jagdesaab2103 Před 6 měsíci +4

    ਵਾਹਿਗੁਰੂ ਜੀ 🙏🏻

  • @ranidhingra972
    @ranidhingra972 Před 6 měsíci

    Waheyguru ji carna Vichy wasa dena ji🙏🏻🙏🏻🙏🏻

  • @dalbirsinghsingh8144
    @dalbirsinghsingh8144 Před 6 měsíci +13

    ਵੀਰ ਜੀ ਅਸਲ ਤੇ ਪੁੱਤਰ ਤੁਸੀ ਹੋ ਗੁਰਪ੍ਰੀਤ ਵੀਰ ਜੀ ਤੁਸੀ ਸੰਸਕਾਰ ਕਰੋ

  • @devilgamer2773
    @devilgamer2773 Před 6 měsíci +1

    Wahagur gurpreet veere nu tandurusti bakshe

  • @GurnamSingh-pj4pv
    @GurnamSingh-pj4pv Před 6 měsíci +48

    ਭੈਣ ਰੋਂਦੀ ਰੋਂਦੀ ਜਿੰਨੀ ਛੇਤੀ ਟਿੳਊਨ ਬਦਲ ਗਈ।।
    ਫਫੇਕੁਟਣ ਇਕ ਨੰਬਰ ਦੀ।।
    ਕੰਜਰਾਂ ਦਾ ਟਬਰ।।

    • @kisankaur4459
      @kisankaur4459 Před 6 měsíci +1

      💯💯💯💯 True.......

    • @jass2748
      @jass2748 Před 6 měsíci

      Gand paya hoya kudia ne ajj kal

    • @kingyuvraj47
      @kingyuvraj47 Před 4 měsíci

      💯 100 💯% sahi kaha ji

  • @sweetyjohar423
    @sweetyjohar423 Před 6 měsíci +2

    Waheguru 🙏🙏

  • @amandipsingh9368
    @amandipsingh9368 Před 6 měsíci +1

    Gurpreet veer ji tuci bhut hi wadiya insaan ho.Parmatma tuhanu chardi kla bakhshan.

  • @bijoysebastian6547
    @bijoysebastian6547 Před 6 měsíci +11

    Waheguru Ji 😢🙏

  • @nachhaterkaur7482
    @nachhaterkaur7482 Před 6 měsíci

    ਲੱਖ ਲਣਤੀ ਪਰਵਾਰ ਆ ਏਨਾ ਦਾ ਵੀ ਟਾਈਮ ਅਨਾ jj Gurpreet veer jj omar labe ova ❤ Waghuru waghuru 🙏🙏

  • @satinderkaursatinderkaur8321
    @satinderkaursatinderkaur8321 Před 6 měsíci +4

    ਵਾਹਿਗੁਰੂ ਜੀ ਸਾਨੂੰ ਸੋਝੀ ਬਖਸ਼ੋ ਜੀ

  • @user-yv9ji7ix4f
    @user-yv9ji7ix4f Před 6 měsíci +1

    Waheguru ji waheguru ji hor ku nhi bs waheguru ji

  • @renubalasharma544
    @renubalasharma544 Před 6 měsíci +11

    Waheguru ji 🙏🙏

  • @gurjinderkaur8317
    @gurjinderkaur8317 Před 6 měsíci +7

    Waheguruji Waheguruji

  • @rajkaur9910
    @rajkaur9910 Před 6 měsíci +6

    Waheguru ji sabna ਤੇ ਮੇਹਰ ਕਰਨਾ ji 🙏🙏🙏🙏🙏🙏🙏

  • @25536
    @25536 Před 6 měsíci +2

    Dhann he vir gurpreet teem waheguru bal bakshe ess guru di teem te

  • @parladhsingh9793
    @parladhsingh9793 Před 6 měsíci +1

    ਵੀਰ ਜੀ ਅਰਦਾਸ ਵਾਲੇ ਸਿੰਘ ਦੀ ਬੜੀ ਖੁਸ਼ੀ ਹੋਈ ਕੇ ਵੀਰ ਠੀਕ ਆ ਹੁਣ 🙏

  • @amardeepsinghbhattikala189
    @amardeepsinghbhattikala189 Před 6 měsíci +1

    Ardas karda v akal purkh waheguru ji bapu ji nu apne charna vich niwas wakshan

  • @BalwinderKaur-py8jt
    @BalwinderKaur-py8jt Před 6 měsíci +1

    ਹੈ ਵਾਹਿਗੁਰੂ ਇਹੋ ਜਿਹੀ ਉਲਾਦ ਬਿਨਾ ਕੀ ਥੁੜ੍ਹਿਆ

  • @BalwinderKaur-dk4xl
    @BalwinderKaur-dk4xl Před 6 měsíci +3

    Waheguru ji babu ji nu apnea chrana vich rakhyo 🙏🙏