ਵਕੀਲ ਹੀ ਕੁੱਟ ਰਿਹਾ ਆਪਣੀ ਮਾਂ ਨੂੰ, ਦੇਖੋ ਬੇਰਹਿਮੀ ਦੀਆਂ ਹੱਦਾਂ ਪਾਰ ਕਰਦੀ ਵੀਡੀਓ¸ਹੁਣ ਮਾਤਾ ਜੀ ਜੇਰੇ ਇਲਾਜ ਹਨ

Sdílet
Vložit
  • čas přidán 27. 08. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    📖 Click to save ''WhatsApp Contact'' directly to your phone book: 📲 wa.me/message/... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
    #Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
    || 🙏 Service to Humanity, The Supreme Service 🙏 ||

Komentáře • 1,3K

  • @laddisingh2242
    @laddisingh2242 Před 10 měsíci +259

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ😭😭😭

  • @Ranikaur.-_1313
    @Ranikaur.-_1313 Před 10 měsíci +36

    👍ਤੇ ਇਹ ਗੱਲ ਸੱਚ ਹੋ ਗਈ ਰੱਬਾ ਪੁੱਤ ਵੰਡਾਉਣ ਜ਼ਮੀਨਾਂ ਜ਼ਮੀਨਾਂ ਕੋਠੀਆਂ ਕਾਰਾਂ ਖਾ ਕੇ ਵੀ ਪੁੱਤਾਂ ਦਾ ਢਿੱਡ ਨਹੀਂ ਭਰਦਾ ਧੀਆਂ ਦੁੱਖ ਵੰਡਾਉਂਦੀਆਂ ਨੇ ਅੱਜ ਇੱਥੇ ਹੀ ਆਪਣੀ ਮਾਂ ਨਾਲ ਖੜ੍ਹੀ ਹੈ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ ਇਸ ਧੀ ਨੂੰ🙌🙌

  • @Vicky98153
    @Vicky98153 Před 10 měsíci +66

    ਇਹਦੀ ਜਾਇਦਾਦ ਵਾਪਿਸ ਕਰਵਾਓ ਐਸਡੀਐਮ ਕੋਲ ਸ਼ਿਕਾਇਤ ਕਰਕੇ , ਹੁਣ ਤਾਂ ਕਾਨੂੰਨ ਵੀ ਹੈ ਮਾਪਿਆਂ ਲਈ

  • @BalkarSingh-ko2qy
    @BalkarSingh-ko2qy Před 10 měsíci +101

    ਏਸ ਮਾਤਾ ਜੀ ਨੂੰ ਦਲ ਦਲ ਵਿੱਚੋ ਬਾਹਰ ਕੱਢਣ ਲਈ ਸਾਰੀ ਟੀਮ ਦਾ ❤ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ

  • @Kaur1995-ne9ho
    @Kaur1995-ne9ho Před 10 měsíci +154

    ਜਿੰਨਾ ਕੋਲ ਮਾਂ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਦੁੱਖ ਹੁੰਦਾ ਸਾਡੀ ਮਾਂ ਨਹੀਂ ਸਾਨੂੰ ਪੁੱਛੋ ਕੀ ਦੁੱਖ ਹੁੰਦਾ ।ਅਸੀਂ ਮਾਂ ਦੀ ਇੱਕ ਅਵਾਜ਼ ਲਈ ਤਰਸ ਰਹੇ ਆਂ ।ਜਿੰਨਾ ਕੋਲ ਮਾਂ ਹੈ ਉਨਾਂ ਨੂੰ ਕਦਰ ਨਹੀਂ ਇਹੋ ਜੇ ਪੁੱਤ ਨੂੰ ਫਿੱਟ ਲਾਹਨਤਾਂ

    • @jinderbains5746
      @jinderbains5746 Před 8 měsíci +1

      Bai..main desho bahar rehna...maa de hath da swaad hi ni labhya...roz chete aundi maa..atta gunde nu...ehna nu fansi b ghat a..tadaf k maran

  • @jagseergill7586
    @jagseergill7586 Před 10 měsíci +74

    ਪੁੱਤ ਨਹੀਂ ਜਲਾਦ ਹੈ ਇਹ ਦੀਪ ਸ਼ਿਖਾ ਭੈਣ ਨੂੰ ਸਲਾਮ ਹੈ ਜਿਸਨੇ ਇੰਨੀ ਹਿੰਮਤ ਕਰਕੇ ਭਰਾ ਦੇ ਘਰ ਕੈਮਰਾ ਲਗਵਾਇਆ ਫੇਰ ਸਬੂਤ ਇਕੱਠੇ ਕਰਕੇ ਜਲਾਦ ਪਰਿਵਾਰ ਕੋਲੋਂ ਮਾਤਾ ਜੀ ਨੂੰ ਬਚਾਇਆ ਗੁਰਪ੍ਰੀਤ ਵੀਰ ਦਾ ਵੀ ਬਹੁਤ ਧੰਨਵਾਦ

  • @user-ni9ed2if1j
    @user-ni9ed2if1j Před 10 měsíci +75

    ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰੇ ਨੂੰ ਸਲਾਮ

  • @sunnygill909
    @sunnygill909 Před 10 měsíci +17

    ਰੋਪੜ ਵਾਲਿਓ ੲਿਸ ਕੰਜਰ ਪੁੱਤ ਵਕੀਲ ਦਾ ਪੱਕਾ ਬਾੲੀਕਾਟ ਕਰੋ ੲਿਸ ਦੀ ਘਰ ਵਾਲੀ ਤੇ ਪੁੱਤ ਨੂੰ ਸਦਾ ਸਮਾਜ ਤੋਂ ਬਾਹਰ ਕਰੋ ਹਾੲੇ ਰੱਬਾ ੲਿੱਕ ਮਾਂ ਦਾ ੲਿਹ ਹਾਲ 😢😢😢😢😢😢😢😢

  • @khushpalchahal3824
    @khushpalchahal3824 Před 10 měsíci +34

    ਇਕ ਵਕੀਲ GP Singh ਜਿਨ੍ਹਾਂ ਨੇ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਫ੍ਰੀ ਪੜ੍ਹਾਈ ਕਰਾ ਕੇ ਜੱਜ ਬਣਾ ਦਿਤੇ ।ਇਕ ਇਹ ਜ਼ਾਲਿਮ ਵਕੀਲ ਜਿਸ ਨੇ ਆਪਣੀ ਮਾਂ ਨੀ ਬਖਸ਼ੀ ।ਫ਼ਾਂਸੀ ਦੀ ਸਜਾ ਦਿਉ ਤਿੰਨਾ ਨੂੰ ।ਗੁਰਪ੍ਰੀਤ ਵੀਰ ਦਾ ਤਹਿ ਦਿਲੋਂ ਧੰਨਵਾਦ 🙏🙏

    • @Law_wali_Ladki_meenu
      @Law_wali_Ladki_meenu Před 3 měsíci

      Hnji gp singh nu main Ghar Jake mil k aayi si free coaching lyi una ne Maine mna ni kita ❤coaching lyi

  • @ajsingh348
    @ajsingh348 Před 10 měsíci +88

    ਵੀਰ ਜੀ ਉਸ ਵਕੀਲ ਦਾ ਦਿਮਾਗ਼ ਨਹੀਂ ਖਰਾਬ ਸੀ ਉਹ ਆਪਣੀ ਘਰਵਾਲੀ ਅਤੇ ਆਪਣੇ ਬੇਟੇ ਬੇਟੀ ਨੂੰ ਕਿਉ ਨਹੀਂ ਕੁਟਦਾ ਸੀ।।।।।
    ਜੇਹੜੇ ਬੱਚੇ ਓਸ ਵਕੀਲ ਦੀ ਘਰਵਾਲੀ ਦੇ ਸਟੂਡੈਂਟ ਹਨ ਉਹ ਸਭ ਮਨਾ ਕਰਨ ਕਿ ਅਸੀਂ ਨਹੀਂ ਪੜ੍ਹਨਾ ਇਸ ਗੰਦੀ ਜਨਾਨੀ ਤੋਂ।।।

  • @ManjitKaur-wl9hr
    @ManjitKaur-wl9hr Před 10 měsíci +20

    ਕਲਯੁਗੀ ਪੁੱਤ, ਨੂੰਹ ਤੇ ਪੋਤੇ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ

  • @rawinderjeetsidhu6983
    @rawinderjeetsidhu6983 Před 10 měsíci +12

    ਮੈਂ ਇਹ ਵੀਡੀਓ ਦੇਖ ਕੇ ਬਹੁਤ ਰੋਈ। ਪਰਮਾਤਮਾ ਇਸੇ ਨੂੰ ਕਲਯੁਗ ਕਹਿੰਦੇ ਹਨ। ਵਾਹਿਗੁਰੂ ਜੀ ਨਿਆਂ ਕਰਿਓ।

  • @jugnusodhi7555
    @jugnusodhi7555 Před 10 měsíci +225

    ਤਿੰਨਾਂ ਨੂੰ ਕਪੂਤ ਨੂੰਹ ਤੇ ਪੋਤਾ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ 😢😢😢

    • @tajinderkaur123
      @tajinderkaur123 Před 10 měsíci +6

      Maa hei na put noo sja de naam te mooh pre kr leindi dilon te pta nhi kini dukhi honi ki eh ki ho gia

    • @harmanpreetkaur6992
      @harmanpreetkaur6992 Před 10 měsíci +7

      Ki Sanskaar honge bachea de v...una de v viah honge...par Kanjra nu Kanjar mil e jaande aaa

    • @augenauf6790
      @augenauf6790 Před 10 měsíci

      ਵਿਦੇਸ਼ਾਂ ਵਿੱਚ ਬੱਚਿਆਂ ਵੱਲੋਂ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ। ਕਿ ਮੈਂ ਆਪਣੀ ਨੌਕਰੀ ਗੁਆ ਦਿੱਤੀ। ਪਿਤਾ ਜੀ ਕੀ ਮੈਂ ਤੁਹਾਡੇ ਘਰ 1 ਜਾਂ 2 ਮਹੀਨੇ ਰਹਿ ਸਕਦਾ ਹਾਂ? ਮੈਂ ਮੇਰੀ ਪਤਨੀ ਅਤੇ ਬੱਚੇ। ਅਸੀਂ ਇੱਕ ਕਮਰੇ ਵਿੱਚ ਐਡਜਸਟ ਕਰ ਸਕਦੇ ਹਾਂ। ਕੀ ਇਹ ਠੀਕ ਹੈ ਮੰਮੀ?
      ਅਤੇ ਭਾਰਤੀਓ, ਤੁਹਾਨੂੰ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਰਹਿਣ ਦੇਣ ਲਈ ਬੁੱਢੇ ਮਾਂ ਅਤੇ ਪਿਤਾ ਦਾ ਧੰਨਵਾਦ ਕਰਨਾ ਹੋਵੇਗਾ 👪। ਖਾਸ ਤੌਰ 'ਤੇ ਲੜਕੇ ਤੁਸੀਂ ਸਾਰੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਪਣੇ ਡੈਡੀ ਦੇ ਘਰ ਰਹਿ ਰਹੇ ਹੋ। ਜੇ ਨਹੀਂ ਰਹਿੰਦੇ ਤਾਂ ਤੁਸੀਂ ਲੋਕ ਉਸ ਜਾਇਦਾਦ ਜਾਂ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ। ਕਿਉਂਕਿ ਤੁਸੀਂ ਸੋਚਦੇ ਹੋ ਕਿ ਇਹ ਤੁਹਾਡਾ ਹੈ। ਦੂਜੇ ਪਾਸੇ, ਤੁਹਾਡੇ ਵਿੱਚੋਂ ਕੁਝ ਲੋਕ ਮਾਂ/ਪਿਤਾ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਸਮਝੋ ਕਿ ਇਹ ਤੁਹਾਡੇ ਮਾਤਾ-ਪਿਤਾ ਦੇ ਅਧਿਕਾਰ ਹਨ ਕਿ ਉਹ ਆਪਣੀ ਜਾਇਦਾਦ ਅਤੇ ਪੈਸੇ ਨਾਲ ਕੀ ਕਰਨਾ ਚਾਹੁੰਦੇ ਹਨ। ਇਹ ਉਨ੍ਹਾਂ ਦੀ ਪੂਰੀ ਜ਼ਿੰਦਗੀ ਦੀ ਸਖ਼ਤ ਮਿਹਨਤ ਤੋਂ ਬਾਅਦ ਬਚਤ ਹੈ। ਭਾਰਤ ਬਹੁਤ ਸਾਰੀਆਂ ਗਲਤ ਧਾਰਨਾਵਾਂ ਅਤੇ ਗਲਤ system ਵਿੱਚ ਰਹਿ ਰਿਹਾ ਹੈ।

    • @piarasingh23
      @piarasingh23 Před 10 měsíci +1

      Pl ena nu saja ve milny chahe de ha pita de mot de janch hone chahede haa

    • @RakeshKumar-py2wp
      @RakeshKumar-py2wp Před 2 měsíci

      -q* ,
      ​@@piarasingh23

  • @RamanDeep-md4rx
    @RamanDeep-md4rx Před 10 měsíci +20

    ਦਿਲ ਦਹਿਲ ਗਿਆ ਦੇਖ ਕੇ…. ਜਿਨ੍ਹਾਂ ਦੀਆਂ ਮਾਵਾਂ ਜਹਾਨੋਂ ਚਲੀਆਂ ਗਈਆਂ ਉਹਨਾਂ ਨੂੰ ਪੁੱਛੋ…

  • @mayabanger9134
    @mayabanger9134 Před měsícem

    ਸ਼ੁਕਰ ਰੱਬ ਜੀ ਦਾ ਮਾਤਾ ਜੀ ਦੀ ਮਾਨਸਿਕ ਹਾਲਤ ਠੀਕ ਹੈ ਗਲ ਨੂੰ ਸਮਝ ਰਹੇ ਨੇ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇ, ਵਾਹਿ ਗੁਰੂ ਜੀ ਇਨ ਨੂੰ ਜਲਦੀ ਤੰਦਰੁਸਤ ਕਰਨ🙏🏻🌺

  • @MakhanSingh-px4bk
    @MakhanSingh-px4bk Před 10 měsíci +66

    ਵੇਖੀ ਨਹੀਂ ਜਾਂਦੀ ਮਾਂ ਰੂਹ ਕੰਭ ਜਾਦੀ ਹੈ ਵਾਹਿਗੁਰੂ ਜੀ

  • @HarjinderSingh-ul6lp
    @HarjinderSingh-ul6lp Před 10 měsíci +185

    ਵਾਹਿਗੁਰੂ ਜੀ ਮੇਰੇ ਗੁਰਪ੍ਰੀਤ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਬਹੁਤ ਵੱਡੀ ਸੇਵਾ ਹੈ ਇਨ੍ਹਾਂ ਦੀ

  • @dashmeshcharity1651
    @dashmeshcharity1651 Před 10 měsíci +67

    ਲੋਕ ਕੁੜੀ ਜੰਮੀ ਤੇ ਰੋਣ ਲੱਗ ਜਾਂਦੇ ਨੇ ਪਰ ਕੁੜੀਆਂ ਮਾੰ ਬਾਪ ਦਾ ਡੱਟ ਕੇ ਸਾਥ ਦਿੰਦੀਆਂ ਹਨ

    • @gurjeetsingh1667
      @gurjeetsingh1667 Před 10 měsíci +6

      Jehri Nohh C oh V ta kudi aa oh konn aaa gal Dimag di aa oh ghatia soch wale aa

    • @gurjeetsingh1667
      @gurjeetsingh1667 Před 10 měsíci +3

      Oh v jammi aa kise ne Gal Nohha Kde V Saas nu Apni Maa nei Shamjdiya eh Sachaai aa.Kudian nu Sirf Apni Maa Dikhdi aa Saas Nu Kde Maa Da Darja nei Dindiya Eh Ghataiya Mansikta aa Kudiyan di.Almost Sariyan kudiya idda diya hi aa

    • @NirmalSamra-ee2bs
      @NirmalSamra-ee2bs Před 10 měsíci

      Bai mere kurhi kurhiaa di lohrhi manaoni chahidee aa

    • @poojaverma9131
      @poojaverma9131 Před 10 měsíci +1

      Gurjeet bro saas sohra bhi nuh nu dhee ni smjde eh bhi sachai hae

  • @kamaljitkaur2707
    @kamaljitkaur2707 Před 10 měsíci +11

    ਵਕੀਲ ਤੇ ਪਰਿਵਰ ਵੀ ਤਿਆਰ ਰਹੇ , ਰੱਬ ਦੇ ਕੋਲ ਸਾਰਾ ਰਿਕਾਰਡ ਹੈ। ਵੀਰ ਗੁਰਪਰੀਤ ਤੇ ਸਾਰੀ ਟੀਮ ਧਰਤੀ ਤੇ ਦੂਜਾ ਰੱਬ। ਦੀਪਸ਼ਿਖਾ ਆਪਣੇ ਮੰਮੀ ਲਈ ਪੂਰਾ ਸਟੈਡ ਲਵੋ।

  • @baathmandeep6222
    @baathmandeep6222 Před 10 měsíci +81

    ਵੀਰ ਗੁਰਪ੍ਰੀਤ ਸਿੰਘ ਜੀ ਦਾ ਧੰਨਵਾਦ ਜੋ ਪੂਰੀ ਦੁਨੀਆ ਨੂੰ ਇਕ ਸੇਧ ਦੇਣ ਲਈ ਇਹ ਬਚਾਵ ਕਾਰਜ ਕੀਤਾ, ਪ੍ਰਮਾਤਮਾ ਭਲੀ ਕਰੇ ਵੀਰ ਦੀ ਸੰਸਥਾ ਦਾ 🙏🙏🙏

  • @dsmultanilivetv1786
    @dsmultanilivetv1786 Před 10 měsíci +35

    ਵੀਰ ਜੀ ਉਸ ਜਾਨਵਰ ਵਕੀਲ ਤੇ ਕਨੂਨੀ ਕਾਰਵਾਈ ਕਰਨੀ ਜਰੂਰੀ ਏ ਜੀ ,
    ਤੁਹਾਡਾ ਧੰਨਵਾਦ ਤੁਸੀ ਇਸ ਮਾਤਾ ਜੀ ਨੂੰ ਨਰਕ ਵਿੱਚੂ ਕੱਢਿਆ

  • @kamaljitkaur9503
    @kamaljitkaur9503 Před 10 měsíci +43

    ਵਕੀਲ ਦੇ ਉੱਪਰ ਕਤਲ ਦਾ ਕੇਸ ਕਰੋ

  • @Keeratkalervlogs2068
    @Keeratkalervlogs2068 Před 10 měsíci +10

    😢😢
    ਵਕੀਲ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਐ ਨਰਕਾਂ ਦੇ ਭਾਗੀ ਲੋਕ
    ਤੁਹਾਡੀ ਸਾਰੀ ਟੀਮ ਦੀ ਨਿਸ਼ਕਾਮ ਸੇਵਾ ਭਾਵਨਾ ਨੂੰ ਰੂਹ ਦੀਆਂ ਗਹਿਰਾਈਆਂ ਤੋਂ ਧੰਨਵਾਦ ਬਾਈ ਜੀ

  • @angrejparmar6637
    @angrejparmar6637 Před 10 měsíci +6

    ਮੇਰੀ ਬੇਨਤੀ ਹੈ ਕੋਈ ਵਕੀਲ ਇਹ ਕੇਸ਼ ਵਰਮਾ ਵਕੀਲ ਦੇ ਪੱਖ ਵਿੱਚ ਨਾਂ ਲੜੇ, ਸਮਾਜਿਕ ਬਾਈਕਾਟ ਤੋਂ ਵੱਡੀ ਸਜ਼ਾ ਕੋਈ ਨਹੀਂ ਹੁੰਦੀ.ਇਹ ਸੰਸਥਾ ਚੜ੍ਹਦੀ ਕਲਾ ਚ ਰਹੇ. Thanks

  • @SwaranSinghsoni
    @SwaranSinghsoni Před 10 měsíci +15

    ਇਸ ਵਕੀਲ ਨੇ ਤਾਂ ਮਾਂ ਦੇ ਸ਼ਬਦ ਕਲੰਕਿਤ ਕੀਤਾ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @balbirkaur8251
    @balbirkaur8251 Před 10 měsíci +55

    ਵਾਹਿਗੁਰੂ ਜੀ ਇਹੋ ਜਿਹੀ ਔਲਾਦ ਨਾਲੋਂ ਤਾਂ ਚੰਗਾ ਕੇ ਮਾਪੇ ਬੇਔਲਾਦ ਹੀ ਰਹਿਣ

    • @augenauf6790
      @augenauf6790 Před 10 měsíci

      ਵਿਦੇਸ਼ਾਂ ਵਿੱਚ ਬੱਚਿਆਂ ਵੱਲੋਂ ਮਾਪਿਆਂ ਨੂੰ request ਕੀਤੀ ਜਾਂਦੀ ਹੈ। ਕਿ ਮੈਂ ਆਪਣੀ ਨੌਕਰੀ ਗੁਆ ਦਿੱਤੀ। Dad ਜੀ ਕੀ ਮੈਂ ਤੁਹਾਡੇ ਘਰ 1 ਜਾਂ 2 ਮਹੀਨੇ ਰਹਿ ਸਕਦਾ ਹਾਂ? ਮੈਂ ਮੇਰੀ ਪਤਨੀ ਅਤੇ ਬੱਚੇ। ਅਸੀਂ ਇੱਕ room ਵਿੱਚ adjust ਕਰ ਸਕਦੇ ਹਾਂ। ਕੀ ਇਹ ਠੀਕ ਹੈ Mom?
      ਅਤੇ ਭਾਰਤੀਓ, ਤੁਹਾਨੂੰ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਘਰ ਰਹਿਣ ਦੇਣ ਲਈ ਬੁੱਢੇ ਮਾਂ ਅਤੇ ਪਿਤਾ ਦਾ ਧੰਨਵਾਦ ਕਰਨਾ ਹੋਵੇਗਾ 👪। ਖਾਸ ਤੌਰ 'ਤੇ ਲੜਕੇ ਤੁਸੀਂ ਸਾਰੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਆਪਣੇ ਡੈਡੀ ਦੇ ਘਰ ਰਹਿ ਰਹੇ ਹੋ। ਜੇ ਨਹੀਂ ਰਹਿੰਦੇ ਤਾਂ ਤੁਸੀਂ ਲੋਕ ਉਸ ਜਾਇਦਾਦ ਨੂ ਵੇਚਣ ਦੀ ਕੋਸ਼ਿਸ਼ ਕਰਦੇ ਹੋ। ਕਿਉਂਕਿ ਤੁਸੀਂ ਸੋਚਦੇ ਹੋ ਕਿ ਇਹ ਤੁਹਾਡਾ ਹਾਕ ਹੈ। ਦੂਜੇ ਪਾਸੇ, ਤੁਹਾਡੇ ਵਿੱਚੋਂ ਕੁਝ ਲੋਕ ਮਾਂ/ਪਿਤਾ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਸਮਝੋ ਕਿ ਇਹ ਤੁਹਾਡੇ ਮਾਤਾ-ਪਿਤਾ ਦੇ ਅਧਿਕਾਰ ਹਨ ਕਿ ਉਹ ਆਪਣੀ ਜਾਇਦਾਦ ਅਤੇ ਪੈਸੇ ਨਾਲ ਕੀ ਕਰਨਾ ਚਾਹੁੰਦੇ ਹਨ। ਇਹ ਉਨ੍ਹਾਂ ਦੀ ਪੂਰੀ ਜ਼ਿੰਦਗੀ ਦੀ ਸਖ਼ਤ ਮਿਹਨਤ ਤੋਂ ਬਾਅਦ ਬਚਤ ਹੈ। ਭਾਰਤ ਬਹੁਤ ਸਾਰੀਆਂ ਗਲਤ ਧਾਰਨਾਵਾਂ ਅਤੇ ਗਲਤ system ਵਿੱਚ ਰਹਿ ਰਿਹਾ ਹੈ।

  • @user-bn9fi8kb1u
    @user-bn9fi8kb1u Před 10 měsíci +5

    ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੂਰੂ ਵਾਹਿਗੁਰੂ ਜੀ

  • @bittusoni-ei5or
    @bittusoni-ei5or Před 10 měsíci +12

    ਗੁਰਪ੍ਰੀਤ ਵੀਰ ਜੀ ਇੱਸ ਬੰਦੇ ਨੂੰ ਨੂੰ ਜੀਣ ਦਾ ਕੋਈ ਹੱਕ ਨਹੀਂ ਹੈ ਇਸ ਕੰਜਰ ਨੂੰ ਫਾਂਸੀ ਦੀ ਸਜ਼ਾ ਕਰਵਾਉ

  • @mahinderpal9404
    @mahinderpal9404 Před 10 měsíci +401

    ਬਚਾਓ ਕਰਨ ਵਾਲੀ ਸਮੁੱਚੀ ਟੀਮ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ, ਗੁਰਪ੍ਰੀਤ ਵੀਰ ਜੀ, ਬੇਟੀ ਦੀਪਸ਼ਿਖਾ ਅਤੇ ਮੌਕੇ ਤੇ ਹਾਜਰ ਸਾਰੇ ਵੀਰ ਪੁੰਨ ਦੇ ਵੱਡੇ ਭਾਗੀ ਬਣੇ ਹਨ। ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

    • @user-lp2rt5ut9v
      @user-lp2rt5ut9v Před 10 měsíci +8

      As.banda.no.rab.ape.ensaf.kryuga

    • @ParamjitSingh-ug3lc
      @ParamjitSingh-ug3lc Před 10 měsíci +2

      😢😢😢😢 USA 🇺🇸 ਵਾਹਿਗੁਰੂ ਜੀ

    • @mahinderpal9404
      @mahinderpal9404 Před 10 měsíci +3

      @@ParamjitSingh-ug3lc ਧੰਨ ਧੰਨ ਬਾਬਾ ਨਾਨਕ ਜੀ

    • @mahinderpal9404
      @mahinderpal9404 Před 10 měsíci

      @@user-lp2rt5ut9v ਬਿਲਕੁਲ,ਵੀਰ ਜੀ। ਪੜ੍ਹੇ ਲਿਖੇ, ਬੁੱਧੀ ਜੀਵੀ ਅਜਿਹਾ ਕੰਮ ਕਰਨ ਤਾਂ ਕੀ ਸਮਝੀਏ?

    • @siratsethi7128
      @siratsethi7128 Před 10 měsíci

      ​@@user-lp2rt5ut9v13:04

  • @Doaba1313
    @Doaba1313 Před 10 měsíci +19

    ਪੁਲਿਸ ਪ੍ਰਸ਼ਾਸਨ ਨੂੰ ਇਹ ਵਕੀਲ ਤੇ ਉਹਦੀ ਘਰਵਾਲੀ ਤੇ ਬੇਟੇ ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋ ਹੋਰ ਕਿਸੇ ਮਾਂ ਨੂੰ ਇੰਝ ਨਾ ਹੋਵੇ 🙏

  • @kohlinarinder77
    @kohlinarinder77 Před 10 měsíci +43

    ਸੱਚੀ ਰੋਣਾ ਆ ਰਿਹਾ, ਪ੍ਰਮਾਤਮਾ ਤੁਹਾਨੂੰ ਸਾਰੀਆਂ ਨੂੰ ਤੰਦਰੁਸਤੀ ਬਖਸ਼ੇ

  • @baldevsinghriar4830
    @baldevsinghriar4830 Před 10 měsíci +4

    ਮਾਂ ਬਾਪ ਨਹੀ ਇਹ ਹੀ ਰੱਬ ਹੈ ਜੇ ਰੱਬ ਨੂੰ ਮਾਰ ਕੇ ਸੁੱਖ ਕਿਥੋਂ ਮਿਲਣਾ ਮਾਂ ਬਾਪ ਦੀ ਸੇਵਾ ਨਹੀ ਸਿਰਫ ਤੇ ਸਿਰਫ ਮਾਇਆ ਵੇਖੀ ਜਿਸ ਨੇ ਨਾਲ ਨਹੀ ਜਾਣਾ ਜਾਣੀਆਂ ਤੇ ਸਿਰਫ ਤੇ ਸਿਰਫ ਮਾਂ ਬਾਪ ਦੀਆਂ ਅਸੀਸਾਂ ਨੇ ਸੁੱਖ ਦੇਣਾ ਨਾ ਕੇ ਮਾਂ ਬਾਪ ਕੋਲੋਂ ਮਾਰ ਮਾਰ ਕੇ ਮਾਇਆ ਖੋਹ ਰਿਹਾ ਤੇਰੀ ਹਾਲਤ ਐਨੀ ਮਾੜੀ ਹੋਣੀ ਕੀੜੇ ਪੈਣੇ ਕਿਸੇ ਨੇ ਕੱਡਣੇ ਨਹੀ ਦੁਨੀਆਂ ਵੇਖੇਗੀ ਭਾਈ ਗੁਰਪ੍ਰੀਤ ਸਿੰਘ ਆਪ ਜੀ ਦੇਣ ਨਹੀਂ ਦੇ ਸਕਦੇ ਜਿੰਨੀ ਸੇਵਾ ਤੂੰਸੀ ਕਰ ਆਪ ਜੀ ਤੇ ਆਪ ਜੀ ਸਾਰੇ ਸਾਥੀਆਂ ਸਮੇਤ ਸਿਰ ਉੱਤੇ ਮੇਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਆਪ ਜੀ ਨੂੰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਇਸੇ ਤਰ੍ਹਾਂ ਸੇਵਾ ਲਹਿੰਦੇ ਰਹਿਣ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤

  • @bhupinderkaur5848
    @bhupinderkaur5848 Před 10 měsíci +11

    ਮੈ ਵਿ ਘਨੌਲੀ ਪਿੰਡ ਦੀ ਹਾ ਹਾਏ ਮੈਡਮ ਜੀ ਮੈ ਤੁਹਾਡੇ ਕੋਲ ਪੜੀ ਹਾ ਐਨੇ ਸੋਹਣੇ ਮੈਡਮ ਜੀ ਸੀ ਕਲਯੁਗੀ ਪੁੁੱਤ ਇਕ ਵਾਰ ਰੋਪੜ ਬਜਾਰ ਚ ਸਮਾਨ ਲੈਦੇ ਸੀ ਮੈ ਭੱਜ ਕੇ ਜੱਫੀ ਪਾਈ ਤੇ ਐਕਟਿਵਾ ਤੇ ਘਰ ਛਡ ਕੇ ਆਈ ਉਸ ਟਾਇਮ ਸੋਹਣੇ ਸੀ

  • @manjinderdhaliwal9479
    @manjinderdhaliwal9479 Před 10 měsíci +32

    ਇਸ ਵਕੀਲ ਨੂੰ ਮੌਤ ਪੁੱਤ ਨੂੰ ਪਤਨੀ ਨੂੰ ਡੰਗ ਦਿਉ ਜੀ ਮੈ ਬਹੁਤ ਰੋਇਆ ਅੱਜ ਇਹ ਦੇਖ ਕੇ

  • @annuradha9510
    @annuradha9510 Před 9 měsíci +3

    Bhagwan Aisi beti Sabko De

  • @rajinderaustria7819
    @rajinderaustria7819 Před 10 měsíci +30

    ਇਹ ਸਭ ਕੁੱਝ ਦੇਖ ਕੇ ਹਰ ਇਕ ਦੇ ਮਨ ਨੂੰ ਬਹੁਤ ਦੁੱਖ ਹੋਇਆ ਹੋਵੇਗਾ। ਮੇਰਾ ਇਹ ਤਜ਼ਰਬਾ ਹੈ ਕਿ ਜੋ ਵੀ ਅਸੀਂ ਆਪਣਿਆ ਨਾਲ ਜਾਂ ਹੋਰ ਕਿਸੇ ਨਾਲ ਵੀ ਜੋ ਕੁੱਝ ਕਰਦੇ ਹਾਂ ਉਹ ਜਿਉਂਦਿਆਂ ਜੀਅ ਹੀ ਸਭ ਕੁੱਝ ਵਾਪਸ ਆਪਣੇ ਨਾਲ ਹੀ ਹੋ ਜਾਂਦਾ ਹੈ।
    RAJINDER SINGH AUSTRIA
    (VIENNA)

    • @swarnjitsinghsingh4857
      @swarnjitsinghsingh4857 Před 10 měsíci

      bilkul shi keha tuc...mera v ehi aa same ...jo kuch assi changaa ya maara krde ..ohhi kuch sade kol same vapis auonda ....swarg narak rub eithe hi dikha dainda....soo soch smj k kise nal marra kro ...waheguru maa jldi thik kr dain...nd veer nu v chardikala vich rakhn puri team nu 🙏🙏🙏🙏

    • @newacc8454
      @newacc8454 Před 10 měsíci +2

      Kite Vakil de maapeya ne v jawani wele aiwe na kreya howe

    • @sukhjitsingh2718
      @sukhjitsingh2718 Před 10 měsíci

      @@newacc8454May be

  • @jaspal7441
    @jaspal7441 Před 10 měsíci +14

    ਸੁਨ ਸੁਨ ਕਿ ਰੋਣਾ ਆਉਣਦਾ 😢 ਧਨ ਇਹ ਧੀ ਜਿਹਦਾ ਦਿਲ ਐਡ ਵਡਾ ਆਪਣੀ ਮਾ ਨੂੰ ਇਸ ਹਾਲਤ ਚ 😢

  • @Crazy_driver_9
    @Crazy_driver_9 Před 3 měsíci +1

    ਮਾਤਾ ਜੀ ਦੀ ਪ੍ਰਾਪਰਟੀ ਇੰਨਾ ਦੇ ਪੁੱਤ ਕੋਲੋ ਵਾਪਸ ਲਈ ਜਾਵੇ। ਇਹੋ ਜਿਹੇ ਪੁੱਤ ਦਾ ਕੋਈ ਹੱਕ ਨਹੀਂ ਮਾਂ ਦੀ ਕਿਸੇ ਚੀਜ ਤੇ।😔

  • @taranjitkaur4690
    @taranjitkaur4690 Před 10 měsíci +16

    ਜਦੋ ਪੁੱਤਰ ਜੰਮੀਆਂ ਹੋਊ ਤਾ ਬਹੁਤ ਖੁਸ਼ੀ ਹੋਊ ਹੋ ਚੰਗਾ ਹੈ ਰਬ ਨੇ ਮੈਨੂੰ ਮੁੰਡਾ ਨਹੀ ਦਿੱਤਾ

  • @SwaranSinghsoni
    @SwaranSinghsoni Před 10 měsíci +35

    ਗੁਰਪ੍ਰੀਤ ਵੀਰ ਜੀ ਤਵਾਡੀ ਸੇਵਾ ਸੱਭ ਤੋਂ ਵੱਡੀ ਸੇਵਾ ਵਾਹਿਗੁਰੂ ਮੇਹਰ ਕਰੇ ਜੀ ਵਕੀਲ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @karamjeetkaur1730
    @karamjeetkaur1730 Před 10 měsíci +13

    ਭੈਣੇ ਤੇਰੀ ਮਾਂ ਨੂੰ ਜ਼ਰੂਰ ਇਨਸਾਫ ਮਿਲੇਗਾ ਤੇ ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਜਿਨ੍ਹਾਂ ਨੇ ਤੁਹਾਨੂੰ ਹੋਂਸਲਾ ਦਿੱਤਾ ਤੇ ਨਾਲ ਆ ਕੇ ਖੜ ਗਏ ਅਸੀਂ ਅਰਦਾਸ ਕਰਦੇ ਹਾਂ ਕਿ ਇਸ ਮਾਂ ਨੂੰ ਵਾਹਿਗੁਰੂ ਜੀ ਇਨਸਾਫ ਜ਼ਰੂਰ ਦਿਓ 🙏🙏🙏😭😭

  • @amriksingh8888
    @amriksingh8888 Před 10 měsíci +12

    ਅਸਲੀ ਸੂਰਮਾ", ਯੋਧਾ ਮੇਰਾ ਮਿੰਟੁ ਗੁਰਪਰੀਤ ਬੇਟਾ, ਪੰਜਾਬੀਅਤ ਦੀ ਸ਼ਾਨ ,ਇਨਸਾਨੀਅਤ ਦੀ ਸ਼ਾਨ ਹੈ ਇਹ ਬੱਚਾ ,ਮੈਨੂੰ ਮੇਰੇ ਪਿੰਡ ਦਾ ਇਹ ਇਕ ਮਸੀਹਾ ਦਿਸਦਾ,ਜਿਸ ਦਾ ਹੋਰ ਕੋਈ ਸਾਨੀ ਨਹੀ।।।।।।।

  • @neetugold6136
    @neetugold6136 Před 10 měsíci +4

    ਜਿੰਨੀ ਵਾਰ ਵੀ ਇਹ ਵੀਡੀਓ ਦੇਖਣ ਦੀਕੋਸ਼ਸ਼ ਕੀਤੀ ਮੈ ਨਹੀ ਦੇਖ ਸਕੀ।ਸਿਰ ਤੋਂ ਪੈਰ ਤੱਕ ਕੰਬ ਜਾਂਦੀ ਹਾਂ।

  • @user-lj1gb5pz9u
    @user-lj1gb5pz9u Před 10 měsíci +26

    𝒢𝓊𝓇𝓅𝓇ℯℯ𝓉 Ji ਤੁਹਾਡੀ ਸੰਸਥਾਾ ਦਖੀ ਲੋਕਾਂ ਦੀ ਸੇਵਾ ਕਰਕੇ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ ਜੀ

  • @tajindartajindar4025
    @tajindartajindar4025 Před 10 měsíci +5

    ਮਾ ਨੂੰ ਵੇਖ ਕੇ ਮੈਨੂੰ ਰੋਣਾ ਆ ਗਿਆ ਅੱਖਾਂ ਭਰ ਆਈਆਂ ਬਾਈ ਗੁਰਪ੍ਰੀਤ

  • @arunbhatti5908
    @arunbhatti5908 Před 10 měsíci

    ਮਾਂ ਬਾਪ ਕਿੰਨੇ ਵੀ ਤੁਆਨੂੰ ਬੁਰਾ ਭਲਾ ਬੋਲਣ ਓਹਨਾ ਦਾ ਅਧਿਕਾਰ ਆ ਓਹਨਾ ਕਰਕੇ ਹੀ ਤੁਸੀਂ ਇਸ ਸੰਸਾਰ ਵਿੱਚ ਆਉਂਦੇ ਆ ਓਹਨਾ ਦਾ ਸਤਿਕਾਰ ਕਰੋ ਜਿੰਦਾ ਪਰਮਾਤਮਾ ਦਾ ਕਰਦੇ ਆ ਓਦਾਂ ਈ ਕਿਊ ਕੀ ਇਹਨਾਂ ਤੋਂ ਵੱਡਾ ਭਗਵਾਨ ਕੋਈ ਨੀ

  • @sodhisaab9579
    @sodhisaab9579 Před 10 měsíci +19

    ਭੈਣ ਤੂੰ ਧੀ ਹੋਣ ਦਾ ਅਸਲ ਫਰਜ਼ ਨਿਭਾਇਆ ਵਹਿਗੁਰੂ ਤੈਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖਣ 🙏🙏🙏 ਵਹਿਗੁਰੂ ਦੁਨੀਆਂ ਦੀ ਹਰ ਖੁਸ਼ੀ ਦੇਵੇ ਤੈਨੂੰ

    • @sikanderjaswal
      @sikanderjaswal Před 9 měsíci

      Lok putaa nu tarsdee dekhlo haal putaa da dheeeya hi changiya jo maa da dukh smji rab sabna nu ida dhiya den

  • @armansandhu6504
    @armansandhu6504 Před 10 měsíci +9

    ਇਹਨਾਂ ਦੀ ਨੂੰਹ ਨੂੰ ਪੁੱਛਣਾ ਚਾਹੀਦਾ ਕਿ ਨਵਰਾਤਰਿਆਂ ਵਿੱਚ ਮਾਤਾ ਰਾਣੀ ਦੀ ਪੂਜਾ ਕਰਦੀ ਆ ਜੇ ਕਰਦੀ ਤਾਂ ਮਾਤਾ ਰਾਣੀ ਨੇ ਅੱਜ ਉਸਦਾ ਨਿਆਂ ਕਰ ਦਿੱਤਾ

  • @nanakchandkamboj5844
    @nanakchandkamboj5844 Před 7 měsíci +4

    ਵਾਹਿਗੁਰੂ ਹਮੇਸ਼ਾ ਤੰਦਰੁਸਤ ਤੇ ਖੁਸ਼ ਰੱਖਣ ਗੁਰਪ੍ਰੀਤ ਵੀਰ ਨੂੰ।❤❤❤❤❤❤❤❤❤❤❤❤❤❤❤❤❤❤❤❤

  • @amarjitbrar6938
    @amarjitbrar6938 Před 10 měsíci +36

    ਗੁਰਪ੍ਰੀਤ ਸਿੰਘ ਵੀਰ ਜੀ ਰੱਬ ਤੈਨੂੰ ਲੰਮੀ ਉਮਰ ਦੇਵੇ। ਤੇਰੇ ਵਰਗੇ ਪੁੱਤ ਘਰ ਘਰ ਜੰਮਣ ਵੀਰ। ਤੁਹਾਡੀਆਂ ਵੀਡੀਓ ਦੇਖਦੀ ਆ। ਵੀਰ ਤੇਰੀ ਸੇਵਾ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ।

  • @inqulabipost2828
    @inqulabipost2828 Před 10 měsíci +39

    ਖ਼ੁਦਾ ਹਮੇਸ਼ਾ ਚੜਦੀਕਲਾ ਚ ਰੱਖੇਂ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਤਾਂ ਜੋ ਇਹ ਨੇਕ ਕਾਰਜ ਚੱਲਦੇ ਰਹਿਣ

  • @rajindersinghlotey6095
    @rajindersinghlotey6095 Před 10 měsíci +13

    ਇਸ ਰੱਬ ਰੂਪ ਗੁਰਪ੍ਰੀਤ ਸਿੰਘ ਵੀਰ ਨੂੰ ਚੜ੍ਹਦੀ ਕਲ੍ਹਾ ਤੰਦਰੁਸਤੀ ਬਖਸ਼ਣੀ।ਇਸ ਤੋਂ ਅੱਗੇ ਲਿਖਣ ਲਈ ਸ਼ਬਦ ਨਹੀਂ ਲੱਭਦੇ।🌹🙏🏻🙏🙏🏻🙏🏻🌹

  • @s.psandhu4650
    @s.psandhu4650 Před 10 měsíci +20

    ਏਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮਾਂ ਨੂੰ ਓਸ ਦਰਿੰਦੇ ਪੁੱਤ ਤੋਂ ਬਚਾਇਆ ਤੇ ਨਵੀਂ ਜ਼ਿੰਦਗੀ ਦਿੱਤੀ।ਸ਼ਬਦ ਸੁੱਝ ਨਹੀਂ ਰਹੇ ਕਿਵੇਂ ਧੰਨਵਾਦ ਕੀਤਾ ਜਾਵੇ

  • @tarsemlal8577
    @tarsemlal8577 Před 10 měsíci +4

    ਚੜਦੀ ਕਲਾ ਵਿਚ ਰੱਖੇ ਮੇਰੇ ਭਰਾ ਦੀ ਜੋ ਲੋਕਾ ਲਈ ਆਪਣਾ ਜੀਵਨ ਲਗਾ ਰਿਹਾ

  • @SS-fg4yx
    @SS-fg4yx Před 10 měsíci

    ਥਨਵਾਦ ਤੁਹਾਦੀ ਟੀਮ ਦਾ ਸਰ ਜੀ ਜੋ ਕੰਮ ਤੁਸੀ ਕਿਤਾ ਤੁਸੀ ਏਹ ਕਦਮ ਚੁਕਿਆ ਕਿ ਪੁਲਿਸ ਵਾਲੇ, ਮੰਤਰੀ ਸੰਤਰੀ ਨੇ ਵੀ ਨੀ ਕੁਝ ਕਰਨਾ ਸੀ ਬਸ ਮੈਂ ਏਹ ਕਹੂਗਾ ਓਸ ਵਕੀਲ Daa ਲਾਇਸੰਸ,ਘਰਵਾਲੀ ਨੂੰ ਮੁਅੱਤਲ ਕਰ ਭਾਰੀ ਜੁਰਮਾਨਾ ਜਮੀਨ ਜੈਦਾਦ ਬੇਦਖਲ ਕਰ ਸਜਾ ਜਰੁਰ ਮਿਲਨੀ ਚਹਿਦੀ ਹੈ ਸਲਾਮ ਤੁਹਾਦੀ ਟੀਮ ਨੂ ਇਕ ਕੇਸ਼ ਮੇਰੇ ਕੋਲ ਬ ਹੈਗਾ ਓਹਨੁ ਵੀ ਸਹਾਇਤਾ ਦੀ ਜਰੂਰਤ ਹੈ ! ਵਾਹਿਗੁਰੂ ਵਾਹਿਗੁਰੂ

  • @user-dl7ls4km2g
    @user-dl7ls4km2g Před 10 měsíci +12

    ਅਸਲ ਚੰ ਸੰਸਥਾ ਵਾਲੇ ਹੀ ਬੱਚੇ ਨੇ ਏਸ ਮਾ ਲਈ😢😢😢😢😢😢😢

  • @nsgdjxgdhsjsxhsyknwhaikznx4935
    @nsgdjxgdhsjsxhsyknwhaikznx4935 Před 10 měsíci +17

    ਲਾਇਸੰਸ ਕੈਂਸਲ ਕਰੋਂ ਸਭ ਤੋਂ ਪਹਿਲਾ।

  • @VickySingh-sh7kx
    @VickySingh-sh7kx Před 10 měsíci +1

    Maa dei seva krnn wali teem teh dilo dhanwaad krdiaa putroo mereyo

  • @kuldeeppatto1865
    @kuldeeppatto1865 Před 10 měsíci +32

    ਰੱਬੀ ਰੂਹ ਵੀਰ ਗੁਰਪ੍ਰੀਤ ਸਿੰਘ ਮਿੰਟੂ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @kuljitkaursaini2160
    @kuljitkaursaini2160 Před 10 měsíci +21

    ਵਾਹਿਗੁਰੂ ਜੀ ਮੇਰੇ ਗੁਰਪ੍ਰੀਤ ਸਿੰਘ ਵੀਰ ਲੰਬੀਆਂ ਉਮਰਾਂ ਕਰੇ ਬਹੁਤ ਵੱਡੀ ਸੇਵਾ ਹੈ ਵੀਰ ਜੀ ਦੀ,

  • @GurkiratSingh-fs1dx
    @GurkiratSingh-fs1dx Před 10 měsíci +20

    ਵਾਹਿਗੁਰੂ ਜੀ ਸਾਡੇ ਗੁਰਪ੍ਰੀਤ ਵੀਰ ਦੀ ਲੰਬੀ ਉਮਰ ਬਕਸੀ ਸਾਡੀ ਉਮਰ ਵੀ ਗੂਰਪੀਤ ਨੂੰ ਲਾਈਉ ਹੇ ਅਕਾਲਪੁਰਖ ਜੀ

  • @B.Sghotra-t1
    @B.Sghotra-t1 Před 10 měsíci +1

    Gurpreet veer ji Guru ramdas ji tohade ser te mehr bhrea hath rakhan ji

  • @ranjitpossi
    @ranjitpossi Před 10 měsíci +1

    ਇਸ ਧੀਅ ਦੇ ਹੌਸਲੇ ਨੂੰ ਸਲਾਮ🫡🫡

  • @balwantsingh8069
    @balwantsingh8069 Před 10 měsíci +84

    ਵਾਹਿਗੁਰੂ ਜੀ ਕ੍ਰਿਪਾ ਕਰਨ ਇਸ ਮਾਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਤੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜਨਤਾ ਦੀ ਸੇਵਾ ਕਰਦੇ ਰਹਿਣ।

    • @tarndeepsinghdhaliwal5105
      @tarndeepsinghdhaliwal5105 Před 10 měsíci +1

      ਸਡਾ ਭਰਾ ਸਾਡੀ ਮਾਂ ਨੂੰ ਬਹੁਤ ਜ਼ਿਆਦਾ ਮਾਰਦਾ ਸੀ ਆਸੀ ਬਹੁਤ ਕੁਟੀਆ ਪੰਜਾਬ ਪੁਲਿਸ ਨੇ ਇਨਸਾਫ ਨਹੀਂ ਦਿੱਤਾ

  • @manjeetdevi543
    @manjeetdevi543 Před 10 měsíci +15

    ਸਾਨੂੰ ਨਹੀਂ ਲੋੜ ਇਹੋ ਜਿਹੇ ਟੀਚਰਾਂ ਦੀ 😡😭😭

    • @Panji2000
      @Panji2000 Před 10 měsíci +1

      Wife should be fired as a teacher. The house and property should be taken away from them . They should be begging for food .

  • @baiharnekgharu7304
    @baiharnekgharu7304 Před 10 měsíci +12

    ਸਾਰੀ ਟੀਮ ਸਤਿਕਾਰਯੋਗ ਮਾਤਾ ਜੀ ਨੂੰ ਕਸਾਈਆਂ ਕੋਲੋਂ ਛਡਾਉਣ ਲਈ ਬਹੁਤ ਬਹੁਤ ਧੰਨਵਾਦ ਸਦਾ ਖੁਸ਼ ਰਹੋ

  • @gurveerkaur1807
    @gurveerkaur1807 Před 10 měsíci +2

    Gurpreet Singh ji ❤ thanks 🙏🙏🙏 all team members ❤❤

  • @dilpreetsingh4916
    @dilpreetsingh4916 Před 10 měsíci +6

    ਹਾਏ ਰੱਬਾ ਮਾਮਾ ਤਾਂ ਮਿਲਦੀਆਂ ਨਹੀਂ ਸਾਡੇ ਵਰਗੀਆਂ ਨੂੰ ਪੁਛੋ ਜਿਨ੍ਹਾਂ ਦੀਆਂ ਮਾਵਾਂ ਨਹੀ ਆ

  • @gurdeepsinghpindbagrianusa4550
    @gurdeepsinghpindbagrianusa4550 Před 10 měsíci +1

    ਉਹ ਰੱਬਾ ਕਿੰਨਾ ਜ਼ੁਲਮ ਕੀਤਾ ਜਾ ਰਹੇ ਸੀ ਇਹ ਮਾ ਦੇ ਪਾਪੀ ਪੁੱਤ ਤੋਂ. ਇਹੋ ਪਾਪੀ ਬੰਦੇ ਜਨਮ ਦੇ ਹੀ ਮਰ ਜਾਣਾ ਚਾਹੀ ਦਾ,,,,,, ਬਹੁਤ ਬਹੁਤ ਹੀ ਧਨ ਵਾਦ ਇਹਨਾਂ ਵੀਰਾਂ ਦਾ ਜੋ ਧਰਤੀ ਤੇ ਰੱਬ ਬਣ ਕਿ ਆਏ ਆ ਸੇਵਾ ਕਰ ਰਹੇ ਆ ਇਹ ਵੀਰ. ਵਾਹਿਗੁਰੂ ਵਾਹਿਗੁਰੂ ਮੇਹਰ ਕਰਨ 🙏

  • @Hammayt007
    @Hammayt007 Před 10 měsíci

    ਅਸੀਂ ਤਾਂ ਤਰਸਦੇ ਰਹੇ ਕੇ ਰੱਬਾ ਸਾਡੀ ਵੀ ਦਾਦੀ ਦਾਦਾ ਜਿਉਂਦੇ ਹੁੰਦੇ ਤੇ ਜਿਨਾਂ ਦੇ ਹੈਗੇ ਓਹਨਾਂ ਨੂੰ ਕਦਰ ਨੀ ਵਕੀਲ ਨੂੰ ਪੁੱਛੇ ਕੇ ਕੰਜ਼ਰ ਦਿਆ ਜਿਨਾਂ ਦੇ ਹੈਨੀ ਓਹਨਾ ਨੂੰ ਪੁਸ਼ ਕੇ ਵੇਖ ਨਾ ਹੋਣ ਦਾ ਦੁੱਖ ਕੀ ਹੁੰਦਾ ਤੇਰੇ ਨਾਲ ਵੀ ਰੱਬ ਓਦਾ ਈ ਕਰੇ ਜਿੱਦਾ ਤੂੰ ਅਪਣੀ ਮਾਂ ਨਾਲ ਕੀਤਾ ਤੈਨੂੰ ਵਕੀਲ ਬਣਾ ਕਿੰਨੇ ਦਿੱਤਾ ਓਹਨੂੰ ਦਈਏ 21 ਤੋਪਾਂ ਦੀ ਸਲਾਮੀ

  • @manjitkaur2694
    @manjitkaur2694 Před 9 měsíci +2

    Rabh tuadi team nu bhut lambi Umar devar.

  • @parveensharma9077
    @parveensharma9077 Před 10 měsíci +46

    Gurpreet veere nu president saheb se award milna chahida ! He should be awarded shri padm Vibhushan award !

    • @kaurmal8791
      @kaurmal8791 Před 9 měsíci

      Well we are Sikh if we get award then Bahrain have accepted it is not the highes caste. Mata Ji we love you Waheguru Ji Mehar Karan.

    • @parveensharma9077
      @parveensharma9077 Před 8 měsíci

      @@kaurmal8791 sorry putter! What you want to say, express your emotions for Sikhism in some understand words.truly I tried but I could not make the sense.vaise Hinduism, Sikhism makes no difference for me.myself strong believer of Sikhism too bcz I did so amazing experiences with amazing power of gurubani

  • @bajsinghpannu
    @bajsinghpannu Před 10 měsíci +27

    ਬੰਦੇ ਦੇ ਕੀਤੇ ਹੋਏ ਪਾਪ ਵਾਹਿਗੁਰੂ ਕਿਸੇ ਨਾ ਕਿਸੇ ਬਹਾਨੇ ਸਾਹਮਣੇ ਲੈਕੇ ਆਉਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswantSingh-en2of
    @JaswantSingh-en2of Před 10 měsíci +3

    ‌‌ਮਾਤਾ ਦੇ ਪੋਤੇ ਨਾਲ਼ੋਂ ਇਸਦੇ ਦੋਸਤ ਮਿੱਤਰ ਸਾਰੇ ਨਾਤਾ ਤੋੜ ਦਿਉ ਇਹ ਆਪਣੇ ਪਿਉ ਤੋਂ ਵੀ ਵੱਧ ਪਾਪੀ ਤੇ ਨਿਰਦਈ ਹੈਂ ‌ ਇਹਨਾਂ ਦੇ ਮੱਥੇ ਲਗਣਾ ਵੀ ਨੈਸ਼ ਪੁਣਾ ਹੈਂ

  • @malkeetpannu3854
    @malkeetpannu3854 Před 10 měsíci +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਉਹਨਾਂ ਵੀਰਾ ਭੈਣਾਂ ਦਾ ਤੇ ਗੁਰਪ੍ਰੀਤ ਵੀਰ ਜੀ ਦਾ ਸਾਡੇ ਵਲੋ ਬਹੁਤ ਹੀ ਜ਼ਿਆਦਾ ਧੰਨਵਾਦ ਜ਼ੋ ਇਸ ਬਜੁਰਗ ਮਾਤਾ ਨੂੰ ਦਰਿੰਦਿਆਂ ਤੋਂ ਕਢਵਾਇਆ ਪੰਜਾਬ ਪੁਲੀਸ ਦਾ ਵੀ ਧੰਨਵਾਦ ਜ਼ੋ ਉਹਨਾਂ ਨੇ ਵਧੀਆ ਢੰਗ ਨਾਲ ਸਾਥ ਦਿੱਤਾ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ

  • @daljitsingh4730
    @daljitsingh4730 Před 10 měsíci +2

    ਮਾਂ ਦਾ ਕੁਟ ਮਾਰ ਕਰਕੇ ਬਹੁਤ ਬੁਰਾ ਹਾਲ ਕੀਤਾ ਕਿਉ ਕਿਉ ਜੀ ਮਾਂ ਦਾ ਕੀ ਕਸੂਰ ਸੀ ਦੇ ਖ ਨਹੀਂ ਹੁੰਦਾ ਕੀ ਤੁਸੀਂ ਜੈਦਾਦ ਨਾਲ ਲੈਜੂਗੇ ਸਭ ਕੁਝ ਇਧੇ ਰਹਿ ਜਾਣਾ ਪਰਮਾਤਮਾ ਜੀ ਮਾਤਾ ਤੇ ਮੇਹਰ ਕਰਨ ਜੀ 🙏🏻🙏🏻🙏🏻🙏🏻

  • @dev7288
    @dev7288 Před 9 měsíci +2

    Waheguru ji

  • @JaspalKaur-wp5xs
    @JaspalKaur-wp5xs Před 10 měsíci +1

    Sb lok gurpreet veer di financial help jroor kro jo tan mn dhn naal smaj di seva kr rhe hn

  • @BetaSingh-er4bm
    @BetaSingh-er4bm Před 10 měsíci +1

    ਪਾਪ ਕਲਯੁੱਗ ਆਪਣੇ ਸਿੱਖਰਾਂ ਤੇ ਸੱਤਯੁੱਗੀ ਗੁਰਪ੍ਰੀਤ ਸਿੰਘ ਜਿਉਂਦੇ ਵਸਦੇ ਰਹਿਣ ਵਹਿਗੁਰੂ ਲੰਮੀ ਉਮਰ ਬਖਸ਼ੇ ਗੁਰਪ੍ਰੀਤ ਨੂੰ ਇਹ ਟੀਚਰ ਨਹੀਂ ਹੈਵਾਨ ਹੈ ਨੌਕਰੀ ਤੋਂ ਕੱਢ ਦਿੱਤਾ ਜਾਵੇ ਤੇ ਮਾਤਾ ਜੀ ਦੀ ਪ੍ਰਪੌਟੀ ਮਨੁੱਖਤਾ ਸੇਵਾ ਵਿਚ ਦੇਉਂ ਪੁਲਸ ਨੂੰ ਬੇਨਤੀ ਹੈ ਕਿ ਇਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ ਇਹਨਾਂ ਤਿੰਨਾਂ ਦਾ ਦਿਮਾਗ ਖ਼ਰਾਬ ਹੋਉ ਮੇਰਾ ਕਮਿਟ ਯਾਦ ਰੱਖੋ ਗੁਰਪ੍ਰੀਤ ਸਿੰਘ ਨੂੰ ਬਹੁਤ ਧੰਨਵਾਦ ਕਰਦਾ ਹਾਂ ਜਿਸ ਦੀ ਕੋਈ ਹੱਦ ਨਹੀਂ

  • @randeepkaur8026
    @randeepkaur8026 Před 10 měsíci +12

    ਵਾਹਿਗੂਰੁ ਤੈਨੂੰ ਚੜਦੀਕਲਾ ਵਿੱਚ ਰੱਖੇ ਗੁਰਪ੍ਰੀਤਵੀਰੋ🙏🙏

  • @kiranmarwaha3310
    @kiranmarwaha3310 Před 7 měsíci

    Eho je putta lyi sukha sukhdiya ne mava 😭😭😭

  • @arvinderkaur6665
    @arvinderkaur6665 Před 10 měsíci +2

    Kenna changaa (son in law)hai thanks thuada sir joo apne wife daa sath dey raye ney g। Vimal mehtaa g and deep shikha nu salute

  • @rajwinder1968
    @rajwinder1968 Před 10 měsíci +6

    ਪੁਲਿਸ ਵਾਲੇ ਵੀਰਾ ਨੂੰ ਬੇਨਤੀ ਹੈ ਕਿ ਇਸ ਕੁੱਤੇ ਪੁੱਤ ਨੂੰ ਪੁੱਠਾ ਟੰਗੋ ਇਸ ਨੇ ਸਭ ਕੁੱਝ ਦੱਸ ਦੇਣਾ ਇਸ ਦੀ ਚਵਲ ਜਨਾਨੀ ਅਤੇ ਪੁੱਤ ਨੇ ਦੋ ਛਿੱਤਰ ਨਹੀ ਖਾਣੇ ਸਭ ਕੁੱਝ ਦੱਸ ਦੇਣਾ

  • @gagan2013
    @gagan2013 Před 10 měsíci +3

    ਦੁੱਧ ਨਾਲ ਪੁੱਤ ਪਾਲ ਕੇ ਪਾਣੀਂ ਨੂੰ ਤਰਸਣ ਮਾਵਾਂ , 😭😭😭😭😭😭

  • @ParamjitKaur-uq5wj
    @ParamjitKaur-uq5wj Před 9 měsíci +1

    ਵੀਰ ਜੀ ਤੂਅਾਡੀ ਟੀਮ ਨੂ ਤਹ ਦਿਲੋ ਸਤਿਕਾਰ ਕਰਦੀ ਹਾਂ ਵਾਹਿਗੁਰੂ ਮਿਹਰ ਕਰਨ ਚੜਦੀ ਕਲਾ ਚ ਰਖਣ.

  • @Offical_RNAIT
    @Offical_RNAIT Před 8 měsíci +1

    ਧੰਨ ਆ ਬਾਈ ਗੁਰਪ੍ਰੀਤ ਜੀ

  • @balvirdhaliwal1041
    @balvirdhaliwal1041 Před 10 měsíci +20

    ਪ੍ਰਮਾਤਮਾ ਮਾਤਾ ਨੂੰ ਤੰਦਰੁਸਤੀ ਬਖਸ਼ਣੀ । ਵਾਹਿਗੁਰੂ ਜੀ। 🙏

  • @KamalSingh-dl6yc
    @KamalSingh-dl6yc Před 10 měsíci +13

    ਗੁਰਪ੍ਰੀਤ ਸਿੰਘ ਛੋਟੇ ਵੀਰ ਵਹਿਗੁਰੂ ਤੰਦਰੁਸਤੀ ਬਖਸ਼ਿਸ਼ ਕਰਨ।

  • @sidhusaab1934
    @sidhusaab1934 Před 10 měsíci +1

    ਸੱਚੀ ਗੱਲ ਹੈ ਪੁੱਤ ਬਦਾਉਣ ਜ਼ਮੀਨਾਂ ਧੀਆਂ ਦੁੱਖ bdaudiya ਨੇ

  • @sudhachawla6425
    @sudhachawla6425 Před 9 měsíci

    Aap jaise log ghar ghar ho toh koi bhe parents dukhi na ho aapke kaam ko dil se salute hai aap hmesha kush rakhe

  • @Solosuraj3
    @Solosuraj3 Před 9 měsíci +6

    Salute to all the people who helped aunty ji 🙏

  • @ParamjeetKaur-uy4wn
    @ParamjeetKaur-uy4wn Před 10 měsíci +48

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ਗੁਰਪ੍ਰੀਤ ਵੀਰ ਨੂੰ 🙏🙏❤️
    ਤੇ ਮਾਂ ਨੂੰ ਵੀ ਤੰਦਰੁਸਤੀ ਦੇਣ 🙏🙏

  • @dillidikaur
    @dillidikaur Před 7 měsíci +1

    Waheguru waheguru waheguru waheguru waheguru waheguru waheguru waheguru waheguru waheguru waheguru waheguru ji

  • @user-wi7ed7ko8b
    @user-wi7ed7ko8b Před 9 měsíci +2

    ਮਾਤਾ ਜੀ ਨੂੰ ਵੇਖ ਕੇ ਹੀ ਅੱਖਾਂ ਚੋਂ ਹੰਝੂ ਆ ਗਏ ਕੈਛਾ ਕੁ
    ਪੁੱਤ

  • @sonyvalu6137
    @sonyvalu6137 Před 10 měsíci +7

    ਸਾਰੀ, ਸਮੁੱਚੀ, ਟੀਮ, ਦਾ, ਬਹੁਤ ਹੀ, ਧੰਨਵਾਦ ਕਰਦਾ ਹਾਂ, ਤੇ, ਵਾਹਿਗੁਰੂ ਜੀ, ਮੇਹਰ ਕਰੇ,

  • @InderjitSingh-io8on
    @InderjitSingh-io8on Před 10 měsíci +16

    ਮਾਂ ਰੱਬ ਹੁੰਦੀ ਹੈ ਵਾਹਿਗੁਰੂ ਮਿਹਰ ਕਰੇ

  • @JagdeepSingh-nh1jl
    @JagdeepSingh-nh1jl Před 7 měsíci

    Main tan manukhta di sewa da thank you kehne aa k jehne ek maa nu ehna support kitta nalle main tan kehna eh ho jihe munde nu pehla tan ehnu ehto v vadd k kutto te baad vich ehho jihe nu chowk vich jaake baniya jaawe te aunda janda Banda chittar phir k te thouk k jaawe ehho jihi aulaad nalon tan Banda beaulad he changa hai jis maa ne apne bachhe nu saari Umar piyaar kitta oh badda hoke ehho jiha maa te julam karda ae main tan maa di himmat di daat dinna jehne ehne julaam seh k v apni baaki aulad baare sochdi c maa taan rabb Da dujja roop aa

  • @s.psandhu4650
    @s.psandhu4650 Před 10 měsíci +1

    ਸਰਬੱਤ ਦਾ ਭਲਾ ਮੰਗਦੇ ਹਾਂ

  • @mandeepkaba3221
    @mandeepkaba3221 Před 10 měsíci +10

    ਵੀਰ ਗੁਰਪ੍ਰੀਤ ਤੁਸੀ ਰੱਬ ਆ ਵਾਹਿਗੁਰੂ ਜੀ ਤੁਹਾਡੀ ਵੱਡੀ ਉਮਰ ਕਰਨ🙏

  • @Mr_Somal
    @Mr_Somal Před 10 měsíci +2

    Bhen nu rona aa reha see par aase paase dekh bhut okha control kitaaaa 😢😢😢😢😢😢😢 Waheguru