SHURUAAT ~ ਸ਼ੁਰੂਆਤ | BAPU BALDEV SINGH & GAGANDEEP SINGH | AWSMSTUDIOS | LATEST PUNJABI SONG
Vložit
- čas přidán 25. 08. 2024
- ♫ Song: Shuruaat - ਸ਼ੁਰੂਆਤ 2018
♫ Singer: BAPU BALDEV SINGH
♫ Video: H & R VIDEO
♫ Live Sound Mix: Awsm Studios
♫ Music Label: AWSM STUDIOS
♫ Inquiries: 6047258700
---------------------------------------------------------------
Connect with AWSM STUDIOS
www.awsmstudios.ca
----------------------------------------------------------------
For Latest Punjabi video's and songs stay connected with us!!
► LIKE US - / awsmstudios
► Instagram - / awsmstudios_
►Bapu Baldev Singh - / bapubaldevsingh
►Gagandeep Singh - / gagandeepsinger
► Instagram - / gagandeepsinger
► SUBSCRIBE - / @awsmstudios
ਲਗਦਾ ਤੁਸੀਂ ਵਾਕੲੀ ਪਿੳੁ ਪੁੱਤ ਹੋ। ਦੋਨੋਂ ੲਿਕ ਦੂਜੇ ਨਾਲ ਬੜੇ ਜੱਚਦੇ ਹੋ। ਬਾਪੂ ਦੇ ਮੁੱਖੜੇ ਦਾ ਨੂਰ ਤਾਂ ਅਜੇ ਵੀ ਸੂਰਜ ਦੀ ਲਾਟ ਵਰਗਾ । ਕਿੰਨੀ ਕਲਾ ਹੈ ਬਾਪੂ ਤੇ ਗਗਨਦੀਪ ਵਿਚ । ਲਗਦਾ ਦੋਨੋ ਪੂਰੇ ਸਰੂਰ ਵਿਚ ਗਾ ਰਹੇ ਹੋ। ਗਗਨਦੀਪ ਦਾ ਹੱਸੂ ਹੱਸੂ ਕਰਦਾ ਚਿਹਰਾ ਸੋਨੇ ਤੇ ਸੁਹਾਗੇ ਵਾਂਗ ਗਾਂੳੁਣ ਸਮੇ ਚਾਰ ਚੰਨ ਲਾੲੀ ਜਾਂਦਾ। ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ । ਹਮੇਸ਼ਾਂ ਚੜਦੀ ਕਲਾ ੍ਚ ਰਹੋ।
ਦੇਵਿੰਦਰ ਕੌਰ ਧਾਲੀਵਾਲ, ਕੈਲੀਫੋਰਨੀਅਾਂ ਯੂ ਅੈਸ ੲੇ
ਅਮਰੀਕਾ ਰਹਿ ਕੇ ਵੀ ਤੁਸੀਂ ਪੰਜਾਬੀ ਲਿਖਣਾ ਨਹੀਂ ਭੁੱਲੇ। ਜਿਉਂਦੇ ਵੱਸਦੇ ਰਹੋ ਜੀ।
Manmohan Singh ਬੜੀ ਜਲਦੀ ਜੁਆਬ ਦਿੱਤਾ ਜੀ ?
@@Sohnipunjaban779 ਮੈਂ ਪਹਿਲੀ ਵਾਰ ਅਤੇ ਹੁਣੇ ਹੁਣੇ ਹੀ ਇਹ ਵੀਡੀਓ ਵੇਖਿਆ ਸੀ। ਪੰਜਾਬੀ ਲਿਖੀ ਹੋਈ ਵੇਖ ਕੇ ਚੰਗਾ ਲੱਗਿਆ ।
@@manmohansingh1956ਹੈਰਾਨ ਹਾਂ ਜੀ ਤੁਸੀਂ ਐਨੀ ਦੇਰ ਬਾਦ ਵੇਖੀ ਟਿੱਪਣੀ ? ਤੁਸੀ ਕਿਥੇ ਰਹਿੰਦੇ ਹੋ ਜੀ ਤੇ ਬਾਪੂ ਬਲਦੇਵ ਸਿੰਘ ਜੀ ਵੀ ਕਿਥੇ ਰਹਿੰਦੇ ਹਨ ? ਕੋਈ ਫੋਨ ਨੰਬਰ ? ਬਲਦੇਵ ਸਿੰਘ ਜੀ ਦੀ ਅਵਾਜ ਬਿਲਕੁੱਲ ਜਮਲਾ ਜੀ ਨਾਲ ਮਿਲਦੀ ਹੈ| ਜੇ ਮੈਂ ਭਾਰਤ ਗਈ ਤਾਂ ਤੁਹਾਨੂੰ ਦੋਨਾਂ ਨੂੰ ਮਿਲ ਕੇ ਇੰਟਰਵੀਊ ਕਰਨੀ ਚਾਹਾਂਗੀ ਜੀ ਅਖਬਾਰਾਂ ਅਤੇ ਆਪਣੇ ਫੇਸਬੁੱਕ ਪੇਜ ਲਈ ਜੇ ਆਪ ਜੀ ਦੀ ਇਜਾਜਤ ਹੋਈ ਤਾਂ|
@@ldesai158 ਇਹ ਚੈੱਨਲ ਮੇਰਾ ਨਹੀਂ ਹੈ, ਜੀ। ਪੰਜਾਬੀ ਬੋਲੀ, ਸੰਗੀਤ ਅਤੇ ਸਾਹਿਤ ਪੜ੍ਹਨਾ, ਸੁਣਨਾ ਅਤੇ ਵੇਖਣਾ ਮੇਰੀ ਰੂਹ ਦੀ ਖੁਰਾਕ ਹੈ। ਸ਼ੁਭਚਿੰਤਕ, ਮਨਮੋਹਨ ਸਿੰਘ ਕਲਸੀ
ਇਹ ਹੁੰਦੀ ਏ ਕਲਾ ਨਹੀਂ ਜਣਾ ਖਣਾ ਹੀ ਸਰੀਰ ਤੋਂ ਕੱਪੜੇ ਉਤਾਰ ਕੇ ਪਿਛਵਾੜੇ ਨੂੰ ਬਾਹਰ ਨੂੰ ਵਿੰਗਾ ਟੇਡਾ ਕਰਕੇ ਤੇ ਛਾਤੀ ਨੂੰ ਹਿਲਾਉਣ ਨੂੰ ਹੀ ਕਲਾਕਾਰੀ ਕਹਿੰਦਾ
Wow …..superb ….rooh di khuraak I am speechless….🙏👏🏻👍💐
Kaya khoob gaya….
Waiting for more to come
kya baat yar insta di reel dekh k ayea si❤
ਬਾਪੂ ਬਲਦੇਵ ਸਿੰਘ ਨਹੀਂ ਯਮਲਾ ਜੱਟ ਹੀ ਹੈ
ਗਗਨਦੀਪ ਸਿੰਘ ਵੀ ਲਾਜਵਾਬ ਹੈ
Siraaaaaaa
ਗੀਤਕਾਰ ਹਰਵਿੰਦਰ ਸਿੰਘ ਤਤਲਾ ਦਾ ਪਲੇਠਾ ਪੰਜਾਬੀ ਕਾਵਿ ਸੰਗ੍ਰਹਿ ਲਫਜ਼ਾ ਦੀ ਲੱਜ਼ਤ ਦਾ ਲੋਕ ਅਰਪਣ ਹੋਇਆ ਹੈ, 5 ਜਨਵਰੀ 2024 ਨੂੰ।
ਬਾਪੂ ਵਾਕਿਆ ਹੀ ਅੱਤ ਬੰਦਾ ਹੈ
EXCELLENT SONG AND SINGERS.I INCLINED TO PAY REG 😮 1:36 1:37 1:37 1:37
Satsiriakal g Sare priwar nu social media te sunia tuhnu chalo darshan karle waheguru bhali kare Tuhada chhota veer pawanjit Singh X, inspector pp fzr
Zabardast peshkash
Very nice proud on son and father jodi.and folk.dekh k dil se khush ha.
Very nice it seems like Lal Chand Yamal Ji is still in this world.
Good bapu ji
Very.good.bappu.ji.singing
Bapu very good video
So good 👍😊
Babe bldev singh ji ne att krate
Very nice fantastic bai ji
Att krva ditti bapu Baldev singha
Amazing. No words. Hope I can hear more of them
A€
Very very nc Voice and very good Singing.with very nc all players
Awesome thanks
Verry nice
Congratulations
Superb performance....... Phenomenal
eh baapu g phla punjab police ch c 👍🙏🏻
Nlce
Att legend original voice heart touching voice paak singing
Yamla ji
❤❤❤❤
very good j n jagga
Balle Baba ji , and good to hear you always singh saab
Super perfect jori
🙏🙏🙏🙏🙏💯
❤🙏
kya baat hai
Wah kamal May God bless u both.
Baout he sohni jodni good bless you sada vasde raho
I wait you’re old generation and new generation songs
Very good very nice g waheguru ji aapko charrdikla ch rakhe g 👍🙏🙏
Young Bapu you are great n awesome ur singing!!!!!
Awesome. Bapu g you are great personality. Mind blowing singing.
Very nice speaking
Very nice
Very nice proud of Punjabi folk good bless 🙏🙏
Very nice Baby God bless you and Gagan
So nice. Proud of punjabi folk. God bless
Present ymla
Fantastic
.
Ethe.tussi.galatt.o.jat.kon.jutiyan.charran.wali.jat.aa.hor.ina.de.palle.kuj.ni.hindu.log.aan.eh.sach.nu.koyi.ni.jandaa.g.
Graht
Very nice voice
❤❤❤❤