PIND | FULL PUNJABI MOVIE | GAGANDEEP SINGH | MANPREET AKHTAR | NAAD Production

Sdílet
Vložit
  • čas přidán 12. 09. 2024
  • Gagandeep Singh -Like on Facebook: / gagandeepsinger
    Record Label: Naad Production Ltd. / naadproductionltd
    itunes: itunes.apple.c...
    Lyrics : Harman - Seema Grewal - Gagandeep Singh
    Camera : Taran Mann - Rakesh - Tejinder Singh - Gurleen Kaur
    Editor - Tejinder Singh
    Mixing - Daman Sood & Jk | Recorded at - Naad Recording Studio
    Copyrights - Naad Prodution 2014

Komentáře • 80

  • @gurcharnsinghkang6120
    @gurcharnsinghkang6120 Před 4 lety +2

    ਇਹ ਹੁੰਦੇ ਨੇ ਗੀਤ ਬੰਦੇ ਨੂੰ ਖੁਸ਼ੀ ਵੀ ਦਿੰਦਾ ਰਵੋਦਾ ਵੀ ਬਚਪਨ ਵਿੱਚ ਭੈਣ ਭਾਈ ਦਾ ਪਿਆਰ ਵੀ ਯਾਦ ਕਰਾਉਂਦਾ ਨਾ ਬੰਦੂਕ ਨਾ ਮਾਸ਼ੂਕ ਕਿੰਨਾ ਰੂਹ ਨੂੰ ਸਕੂਨ ਮਿਲਦਾ ਸੁਣਕੇ ਜੀੳਦਾ ਰਹਿ ਗਗਨਦੀਪ ਸਿੰਘ ਵੀਰਾ।

  • @amarjitdhumi7289
    @amarjitdhumi7289 Před 3 lety +2

    ਗਗਨਦੀਪ ਸਿੰਘ ਅਤੇ ਮਨਪ੍ਰੀਤ ਅਖ਼ਤਰ ਜੀ ਮੈਨੂੰ ਇਹ਼ ਗੀਤ ਬਹੁਤ ਹੀ ਯਾਦਗਾਰੀ ਮਹਿਸੂਸ ਹੋਇਆ ਜਿਸ ਨੇ ਬਚਪਨ ਦੀਆਂ ਯਾਦਾਂ ਨੂੰ ਜੋ ਕਿ ਪਿੰਡ ਦੀਆਂ ਗਲੀਆਂ ਵਿੱਚ ਬਤੀਤ ਕੀਤਾ ਬਚਪਨ ਦੇ ਅੰਦਰ ਮਾਂ ਬਾਪ,ਚਾਚੇ ਤਾਏ ਅਤੇ ਵੱਡੇ ਬਜ਼ੁਰਗਾਂ ਦੀ ਅੱਖਾਂ ਦੀ ਘੂਰ ਮਾਸਟਰਾਂ ਤੋਂ ਮਿਲੀ ਘੂਰ, ਛਿਤਰੌਲ ਹੋਈ ਸੀ ਅੱਜ ਤੁਸੀਂ ਗੀਤ ਰਾਹੀਂ ਫਿਰ ਮੈਨੂੰ ਬਚਪਨ ਵਿਚ ਭੇਜ ਦਿੱਤਾ ਹੈ ,,,, ਮੈਂ ਗੀਤ ਦੇ ਲਿਖਾਰੀ ਜਿਸ ਨੇ ਆਪਣੇ ਬਚਪਨ ਤੋਂ ਸ਼ੁਰੂ ਕਰ ਕੇ ਕਾਗ਼ਜ਼ ਦੀ ਉਤੇ ਲਿਖੀਆਂ ਮੈਂ ਇਨਸਾਨ ਤਹਿ ਦਿਲੋਂ ਉਸ ਦੇ ਕਦਮਾਂ ਵਿੱਚ ਵਿਛ ਜਾਂਣ ਦਿਲ ਕਰਦਾ ਹੈ ਗਾਇਕ ਜੋੜੀ ਜੋ ਮੇਰੇ ਬੱਚਿਆਂ ਵਰਗੇ ਹੋ ਜਿਨ੍ਹਾਂ ਤੁਸੀਂ ਇਸ ਗੀਤ ਦੇ ਵਿੱਚ ਅੰਦਰ ਤੱਕ ਖੁਭ ਕੇ ਗਾਇਆ ਹੈ ਮੈਂ ਤਹਾਨੂੰ ਦਿਲੋਂ ਆਸ਼ੀਸ਼ ਦਿੰਦਾ ਹਾਂ ਕਿ ਇੰਨੀ ਵਧੀਆ ਗੀਤ ਗਾਇਆ ਅਤੇ ਇਸ ਪੇਸ਼ਕਾਰੀ ਕੀਤੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਅਜਿਹੇ ਸਾਫ ਸੁਥਰੇ ਗੀਤਾਂ ਨੂੰ ਜ਼ਿੰਦਗੀ ਵਿੱਚ ਪੇਸ਼ ਕਰੋਗੇ ਅਤੇ ਆਪਣੇ ਜੀਵਨ ਵਿੱਚ ਅਪਨਾਉਣ ਦੀ ਖੇਚਲ ਕਰੋਗੇ ਅੰਤ ਵਿਚ ਗੀਤ ਦੇ ਲਿਖਾਰੀ ਸ਼ਾਇਦ ਸਰਦਾਰ ਬਲਦੇਵ ਸਿੰਘ ਹੋਣਗੇ ਅਤੇ ਗਾਇਕ ਜੋੜੀ ਦਾ ਤਹਿਦਿਲੋਂ ਧੰਨਵਾਦ ਬਹੁਤ ਬਹੁਤ ਅਸੀਸਾਂ ।ਮੇਰੀ ਉਮਰ ਇਸ ਸਮੇਂ 65 ਦੇ ਸਾਲ ਦੀ ਤੁਸੀਂ ਬੇਟਾ ਅੱਜ 10 ਸਾਲ ਉਮਰ ਦੇ ਬੱਚੇ ਦੇ ਬਚਪਨ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਫਿਰ ਤਹਿ ਦਿਲੋਂ ਧੰਨਵਾਦੀ ਹਾਂ ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਮੇਰਾ ਸਨੇਹਾ ਇਸ ਗਾਇਕ ਜੋੜੀ ਤੱਕ ਜ਼ਰੂਰ ਪਹੁੰਚਾ ਦੇਣ ਦੀ ਕ੍ਰਿਪਾਲਤਾ ਕਰਨੀ ਜੀ

  • @GagandeepSinghSinger
    @GagandeepSinghSinger  Před 9 lety +2

    KEEP SHARING & SUPPORTING | LOVE YOU ALL
    PIND | A MUSICAL JOURNEY | FULL MOVIE
    WAIT IS OVER | MOST AWAITED | WATCH | SHARE | SUPPORT
    czcams.com/video/cCZNyTfKugQ/video.html

  • @jatinderlasara5920
    @jatinderlasara5920 Před 9 lety +6

    ਗਗਨਦੀਪ ਸਿੰਘ (Gagandeep Singh) ਸੁਰਾਂ ਨੂੰ ਸਮਰਪਿਤ ਉਹ ਨਾਂ ਹੈ ਜੋ ਪਿਛਲੇ ਕੁਝ ਅਰਸੇ ਤੋਂ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਜਿਸਨੇ ਸੁਰਤਾਲ ਦੇ ਸਾਹਤਿਕ ਪਿੜ ਅੰਦਰ ਆਪਣੀ ਵਿਲੱਖਣ ਪਛਾਣ ਬਣਾਈ ਹੈ/ ਗਗਨਦੀਪ ਦੀ ਇਸ ਪ੍ਰਾਪਤੀ ਪਿੱਛੇ ਸੁਹਿਰਦਤਾ, ਨਿਸ਼ਠਾ, ਵਰ੍ਹਿਆਂ ਦੀ ਲਗਾਤਾਰ ਭਗਤੀ ਵਰਗੀ ਮਿਹਨਤ ਅਤੇ ਇਮਾਨਦਾਰੀ ਹੈ, ਜਿਸ ਸਦਕਾ ਸੁਰਤਾਲ ਦੀਆਂ ਬਰੀਕੀਆਂ ਉਪਰ ਉਸਦੀ ਪਕੜ ਐਨੀਂ ਪੀਡੀ ਹੈ ਕਿ ਉਸਦੇ ਬੋਲ ਦਿਲ 'ਚੋਂ ਨਿਕਲਦੇ ਹਨ ਅਤੇ ਦਿਲ ਤੱਕ ਜਾਂਦੇ ਹਨ/ ਵੱਖ ਵੱਖ ਰਾਗਾਂ ਦੀਆਂ ਵੰਨਗੀਆਂ ਨੂੰ ਰਾਗਾਂ ਅਨੁਸਾਰ ਢਾਲਣ ਦੀ ਮੁਹਾਰਿਤ ਰੱਖਣ ਵਾਲੇ ਗਗਨਦੀਪ ਦਾ ਇਹ ਪ੍ਰਣ ਕਿ ਸਿਰਫ਼ ਸਾਫ਼-ਸੁਥਰੀਆਂ ਅਤੇ ਅਰਥ-ਭਰਪੂਰ ਸਾਹਤਿਕ ਰਚਨਾਵਾਂ ਨੂੰ ਹੀ ਲੋਕਾਂ ਤੱਕ ਪਹੁੰਚਾਉਣਾ ਹੈ, ਉਸਨੂੰ ਇੱਕ ਵੱਖਰੀ ਸ਼੍ਰੇਣੀ ਵਿਚ ਖੜਾ ਕਰਦਾ ਹੈ ਅਤੇ ਪ੍ਰਸ਼ੰਸਾ ਦਾ ਪਾਤਰ ਬਣਦਾ ਹੈ/ ਮਨਪ੍ਰੀਤ ਅਖ਼ਤਰ ਸੰਗੀਤ ਦੀ ਦੁਨੀਆਂ ਦੀ ਸਥਾਪਿਤ ਅਤੇ ਜਾਣੀ ਪਹਿਚਾਣੀ ਗਾਇਕਾ ਹੈ, ਜਿਸ ਤੋਂ ਸਭ ਦੋਸਤ ਭਲੀ ਭਾਂਤੀ ਜਾਣੂ ਹਨ/ ਇਸ ਗੀਤ ਦੇ ਸ਼ਬਦਾਂ ਨਾਲ ਦੋਨਾਂ ਨੇ ਪੂਰਾ ਇਨਸਾਫ਼ ਕੀਤਾ ਹੈ ਅਤੇ ਢੁਕਵੀਂ ਆਵਾਜ਼ ਦਿਲਾਂ ਨੂੰ ਟੁੰਬਦੀ ਹੈ/
    "ਪਿੰਡ" ਗੀਤ ਦੀ ਯੁਗ੍ਲਬੰਦੀ, ਸੰਯੁਗਤ ਰੂਪ ਵਿਚ "ਹਰਮਨ ਜੀਤ"(Harman Jeet) ਅਤੇ "ਸੀਮਾ ਗਰੇਵਾਲ" (Seemaa S Grewal) ਵਲੋਂ ਕੀਤੀ ਗਈ ਹੈ ਅਤੇ "ਗਗਨਦੀਪ" ਵਲੋਂ ਵੀ ਇਸ ਵਿਚ ਯੋਗਦਾਨ ਪਾਇਆ ਗਿਆ ਹੈ/ ਪੰਜਾਬੀ ਸਾਹਿਤ ਵਿਚ "ਹਰਮਨ" ਉਹ ਨਾਂ ਹੈ ਜਿਸਨੇ ਪਿਛਲੇ ਕੁਝ ਅਰਸੇ ਵਿਚ ਹੀ ਆਪਣੀ ਵਿਲੱਖਣ ਪਛਾਣ ਬਣਾਈ ਹੈ/ ਹਰਮਨ ਦੀ ਲੇਖਣੀ 'ਤੇ ਮਨ ਅਸ਼ਅਸ਼ ਕਰ ਉੱਠਦਾ ਹੈ/ ਹਰਮਨ ਦੀ ਸ਼ਬਦਾਬਲੀ ਆਮ ਲੇਖਕਾਂ ਨਾਲੋਂ ਭਿੰਨ ਹੈ ਅਤੇ ਸਾਹਿਤ ਨੂੰ ਅਨੇਕਾਂ ਨਵੇਂ ਸ਼ਬਦ ਪ੍ਰਦਾਨ ਕੀਤੇ ਹਨ/ ਹਰਮਨ ਤੋਂ ਸਾਹਿਤ ਨੂੰ ਬਹੁਤ ਹੀ ਆਸਾਂ ਹਨ/ ਹਰਮਨ ਯਕੀਨਨ ਹੀ ਪੰਜਾਬੀ ਸਾਹਿਤ ਦੇ ਚਾਨਣ ਮੁਨਾਰੇ ਦੇ ਰੂਪ ਵਿਚ ਹਮੇਸ਼ਾ ਚਮਕਦਾ ਰਹੇਗਾ/ ਸੀਮਾ ਗਰੇਵਾਲ ਦਾ ਨਾਂ ਵੀ ਸਾਹਿਤ ਅਤੇ ਮੀਡੀਏ ਦੀ ਦੁਨੀਆਂ ਨੂੰ ਸਮਰਪਿੱਤ ਹੈ/ ਮਿਆਰੀ ਸਾਹਿਤਕ ਰਚਨਾਵਾਂ ਨੂੰ ਵਧ ਤੋਂ ਵਧ ਲੋਕਾਂ ਤੱਕ ਪਹੁੰਚਾ ਕੇ ਸੀਮਾ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਰਚਨਾਵਾਂ ਨੂੰ ਪੜਨ ਦਾ ਸਲੀਕਾ ਅਤੇ ਅੰਦਾਜ਼ ਸਰੋਤਿਆਂ ਦੇ ਦਿਲਾਂ ਵਿਚ ਆਪਣੀ ਵਖਰੀ ਛਾਪ ਛੱਡ ਜਾਂਦਾ ਹੈ ਅਤੇ ਗਾਹੇ-ਬਗਾਹੇ ਤਰੰਨਮ 'ਚ ਪੜਨ ਦਾ ਅੰਦਾਜ਼ ਵੀ ਖੂਬ ਹੈ/

  • @RanjitSingh-rk7lg
    @RanjitSingh-rk7lg Před rokem +2

    ਬਹੁਤ ਬਹੁਤ ਖੂਬਸੂਰਤ ਰਚਨਾ ਅਤੇ ਲਾਜਵਾਬ ਪੇਸ਼ਕਾਰੀ। 50ਸਾਲ ਪਹਿਲਾਂ ਦੀ ਬਿਲਕੁਲ ਸਹੀ ਝਾਕੀ।🙏🙏🙏🙏🙏🌹🌹🌹🌹🌹

  • @sudhirsharma6849
    @sudhirsharma6849 Před 4 lety +2

    Bahut vaar roya main eh geet sun ke. Jio. PUnjabi Music industry di Shan Gagandeep Singh. Proud of you.

  • @GagandeepSinghSinger
    @GagandeepSinghSinger  Před 9 lety +2

    PIND | A MUSICAL JOURNEY | FULL MOVIE
    WAIT IS OVER | MOST AWAITED | WATCH | SHARE | SUPPORT
    czcams.com/video/cCZNyTfKugQ/video.html

  • @karanvirdhindsa
    @karanvirdhindsa Před 9 lety +4

    Just crying ... No words to explain for my feelings ,, thanks bro for this heart touching video song

  • @GurpreetSingh-rp8qh
    @GurpreetSingh-rp8qh Před 9 lety +2

    Thank u so much Gagan bhaji ena anmol khajana ek geet rahi dikhaan layi, duniya te koi words nai baniya jo tuhadi & tuhadi team di oni tareef kar sake jini effort tusi es geet nu banan ch kiti hai,rab tuhadi lammi umar kare te hor taraki bakshe

  • @MyRamta
    @MyRamta Před 9 lety +2

    ਇਸ ਤੋ ਵਧੀਆ ਗੀਤ ਨਈ ਸੁਣਿਆ .. ਸਬਦ ਨਹੀ ਅਸਾਂ ਕੋਲ ਤੁਹਾਡੇ ਲਈ ਗਗਨਦੀਪ ਸਿੰਘ ਜੀ,, ਹਰਮਨ ਅਤੇ ਸ਼ਿਮਾ ਗਰੇਵਾਲ ਜੀ.....
    ਅਤੇ ਮਨਪੀ੍ਤ ਅਖਤਰ ਜੀ

  • @shammijalandhari
    @shammijalandhari Před 9 lety +2

    ਗਗਨਦੀਪ ਭਾਜੀ ਅਤੇ ਮਨਪ੍ਰੀਤ ਅਖਤਰ ਦੀ ਇਹ ਨਵੇਕਲੀ ਪੇਸ਼ਕਸ਼ ਲਾਜਵਾਬ ਹੈ , ਹਰਮਨ ਅਤੇ ਸੀਮਾਂ ਗਰੇਵਾਲ ਦੀ ਲਿਖਣ ਸ਼ੈਲੀ ਦਿਲ ਨੂੰ ਟੁੰਬ ਲੈਂਦੀ ਹੈ , ਇਹ ਗੀਤ ਸੁਣ ਕੇ ਮੈਂ ਵੀ ਪਿੰਡ ਦੇ ਇਸ ਸਫਰ ਵਿੱਚ ਸ਼ਰੀਕ ਹੋ ਕੇ ਅੱਖਾਂ ਨਮ ਕਰ ਬੈਠਾ |

  • @singhdrlakhwinder
    @singhdrlakhwinder Před 9 lety +2

    Bhai sab kamal kar ditti ...... beautiful. ......God bless you.....

  • @RanjitSingh-fv5yg
    @RanjitSingh-fv5yg Před 7 lety +2

    ਜਿਓੰਦਾ ਰਹਿ ਪੁੱਤਰ ...ਇਹਨੂੰ ਕਹਿੰਦੇ ਨੇ ਗਾਇਕੀ

  • @SammyBeen
    @SammyBeen Před 9 lety +2

    What a great video Gagandeep Singh and all others at Naad. Very nostalgic and and important reminder for all of us to treasure those things in life that are of true value. Thank you!

  • @kamalLitt81
    @kamalLitt81 Před 26 dny

    Mera second comment aa Gagandeep ji. Bahut vadia video aa te sade jahe pardesia lai vardaan aa jeonde vasde raho veer ji

  • @kamalLitt81
    @kamalLitt81 Před 8 lety +2

    Gagandeep ji... pind yaad karwa ditta... Kamai karan lai pind chad ke chandigarh aa gye par tuhada geet sun ne Akhan bhar aaiya..... Song da link save karke rakhya hoya aa .... jado mann udass hunda vekh laida aa ........ jado pind di yaad aundi aa vekh laida aa
    Thanks you Gagandeep singh ji

  • @zira1617
    @zira1617 Před 9 lety +1

    ਇਸ ਗੀਤ ਦੀ ਲਿਖਣ ਅਤੇ ਗਾਇਨ ਸ਼ੈਲੀ ਦੀ ਤਹਿ ਵਿਚ ਚੁੱਭੀ ਮਾਰੀ, ਅਤੇ ਕੁਝ ਨਾਂ ਕੁੱਝ ਲੱਭੀ ਜਾ ਰਿਹਾ ਹੈ, ਜਿਸਨੂ ਬਿਆਨਣ ਵਾਸਤੇ ਸ਼ਬਦਾਂ ਦੀ ਪੰਡ ਇਕੱਠੀ ਨਹੀਂ ਨਹੀਂ ਰਹੀ, ਜੀ ਕਰਦਾ ਹੋਰ ਲੱਭੀ ਜਾਵਾਂ ਹੋਰ ਲੱਭੀ ਜਾਵਾਂ................................ਲਾਜਵਾਬ !!!!.....................Mr. Suraj Parkash Sharma & Balakr Zira.

  • @JagroopSingh-no7xy
    @JagroopSingh-no7xy Před 2 lety

    ਹੁਣ ਕਾਹਦਾ ਪੰਜਾਬ ਨਾ ੳ ਬਚਿਆਂ ਨਾ ਜੂੜਾ ਬਚਿਆਂ ੳ ਤੇ ਜੂੜਾ ਹੀ ਪੰਜਾਬ ਦੀ ਪਹਿਚਾਣ ਸੀ

  • @amar99
    @amar99 Před 9 lety +2

    Methon POORI video dekhan di himmat nai hoyi
    Gagandeep veere rab tuhanu khushiyaan bakshey. Hats off to u

  • @thelearner1541
    @thelearner1541 Před 6 lety

    ਰੁਲਾ ਦਿੱਤਾ ,😢😢😢😢😢😢😢😢😢😢😢😢😢😢😟😟😟😟😟😟😟😟😟😟😟😟😟😟😔😔😔😔😔😔😔😔😔😔😔😔😔😔😔😢😢😢😢😢😢😢😢😢😢😢😢😢😢😢😢😢😢😢😢😢😢

  • @thelearner1541
    @thelearner1541 Před 3 lety +2

    One of the best song ever listen😍😍🥰🥰🥰

  • @JagroopSingh-no7xy
    @JagroopSingh-no7xy Před 2 lety

    ਹੁਣ ਤਾ ਵੀਰ ਪਿੰਡ ਵੀ ਖਤਮ ਪੰਜਾਬ ਵੀ ਖਤਮ ਹੋ ਗਿਆ

  • @tejinderbal3426
    @tejinderbal3426 Před 4 lety

    Gagandeep ji bauht vadhiya kamm keeta.swaad aa gya.pind dee gerri lagg gaye saddi sabh dee.

  • @nastiknastik8270
    @nastiknastik8270 Před 3 lety

    ਬਹੁਤ ਵਧੀਆ ਵੀਰੇ,,, ਰੂਹ ਤਾਜ਼ਾ ਹੋ ਗਈ, ( ਸੰਗਰੂਰ ਵਾਲੇ )

  • @GagandeepSinghSinger
    @GagandeepSinghSinger  Před 9 lety +4

    Poori Duniya Vich Vassde Punbiyan ne Mere PIND nu Bahut Piar Ditta. Tuhada Shukarguzar haan..
    Kardo ji Share ik Vaar Phir Apne Pind nu,
    Edan hi Piar Dinde Raho , Support Karde Raho,
    (Tuhade Mna Di Chupp Nu Apni Awaaz Den Di Meri Koshish Hmesha Jaari Rahegi)
    Love you all :)
    #gagandeepsinger #naadproduction #folk #punjab
    czcams.com/video/cCZNyTfKugQ/video.html

    • @FreeSoulSikh
      @FreeSoulSikh Před 9 lety +1

      Gagandeep Singh Vere thanks for this beautiful songs in beautiful voices.

  • @baldeepsingh7523
    @baldeepsingh7523 Před 3 lety +2

    One off the best song I ever heard

  • @musicianvinod66
    @musicianvinod66 Před 9 lety +2

    very emotional song. can't stop my tears.

  • @mnypta
    @mnypta Před 9 lety

    Gagandeep singh ji bhot vadia ji, iss tran de geet tan ruh di khurak hunde ne.Saari team nu rabb chardikala te hor sumat bakshe.Keep it up.

  • @JagroopSingh-no7xy
    @JagroopSingh-no7xy Před 2 lety +1

    ਉਹ ਫੁਕਰੇ ਪੰਜਾਬੀਓ ਆਪਣੇ ਦਿਲ ਦੇ ਜਜਬਾਤ ਕਮੈਟ ਪੰਜਾਬੀ ਵਿੱਚ ਵੀ ਲਿਖ ਲਿਆ ਕਰੋ ਕੀ ਸ਼ਰਮ ਆਉਂਦੀ ਹੈ ਆਪਣੀ ਮਾ ਬੋਲੀ ਪੰਜਾਬੀ ਕੋਲੋਂ

  • @Doggies_life
    @Doggies_life Před 3 lety +1

    Always my fvt song👍

  • @karanmlj3555
    @karanmlj3555 Před 9 lety

    Bro cannot explain my feelings now. my uncle told me such stories when i was little and today first time in my life i watch it. thank you very much for such videos

  • @radiumautodetailing2903

    Just crying from past one hour and keep listening this song, at one moment thought to go back in my village and live my life peacefully

  • @amritsariyalakha
    @amritsariyalakha Před 8 lety

    booht hi khoobsurt awaaj ...Bol ...te Sab Kuj ....kirpa kre Raab booht wda nam Howe Taa Jo Sab tk tuhadi awaaj pohnche ...Lok shi Geet sun skn .... .

  • @FreeSoulSikh
    @FreeSoulSikh Před 8 lety +1

    Wish this song never stop. It takes me back to my pind.

  • @GagandeepSinghSinger
    @GagandeepSinghSinger  Před 9 lety

    Special Screening of Musical Film PIND will be on Amrit Bhatti Show Today at 7PM PST Time. (Atn Network)
    Please watch and Share this Message with your friends.
    ਪਿੰਡ ਫਿਲਮ ਅੱਜ ਸ਼ਾਮ 7 ਵਜੇ PST , ਅਮ੍ਰਿਤ ਭੱਟੀ ਸ਼ੋ ਵਿੱਚ ਦਿਖਾਈ ਜਾਵੇਗੀ
    ਜ਼ਰੂਰ ਦੇਖਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਵੀ ਸਾਂਝਾ ਕਰੋ.
    ਤੁਹਾਡੀ feedback ਦਾ ਇੰਤਜ਼ਾਰ ਰਹੇਗਾ
    ਧੰਨਵਾਦ : ਗਗਨਦੀਪ
    Watch full movie on youtube: czcams.com/video/cCZNyTfKugQ/video.html
    #gagandeepsinger #naadproduction #pind #folk #punjab

  • @sherbajsinghdhillon7599
    @sherbajsinghdhillon7599 Před 8 lety +2

    Nice emotions described in nice way!!! congratulations...

  • @Dastakebajan
    @Dastakebajan Před 9 lety +1

    Likhan layi koi shabad hi nai aa rahe dimag ch .... samaj nai aundi ke ehnu geet aakhan ke kuj hor ... main te har ik shabad de naal naal ee veh reha c, socheya ee nai c ke e ik geet aa jo ke khatam ho jaana .. par sach pucho tan jadon kanna ch awaaz paini band hoyi tan eda laggeya ke jiven zindagi ch kise cheez di ghaat mehsoos hoyi .. sach v ehi aa ke zindagi cho bahut kuj chaleya ke kade kade man sochda v hunda ke aj kal de bacheya de bachpan ch kiddi vaddi ghaat aa ohna saariyan anmulliyan yaadan di ......Sardar Gagandeep Singh ji jinni tareef kra ohni hi thori hou

  • @randhawa737
    @randhawa737 Před 9 lety +1

    bahut kuj yaad kra dita...bas main ro ni riha meriyan akhan nu pasina aaya..

  • @Jaspreetsingh-in6wv
    @Jaspreetsingh-in6wv Před 5 lety

    Whenever I watch this , I do cry , Gagandeep singh ji thanks for making this.

  • @jagsidhu1
    @jagsidhu1 Před 9 lety

    kia baat a, vey nice.

  • @satbirdhillon7483
    @satbirdhillon7483 Před 9 lety

    veer g bot wdia video mai o time bot miss krda video dekh k man khush hogya

  • @shashisamundra3462
    @shashisamundra3462 Před 9 lety +1

    This film reminds me the classic English film, ' WIZARD OF OZ ' where the whole episode takes place in a dream.

  • @taranpasi6997
    @taranpasi6997 Před 3 lety

    This song reminds me my childhood days in my village. Very heart touching

  • @gurbindersingh13
    @gurbindersingh13 Před 8 lety +1

    bohot vadiyaa gana hay
    man bhar aaeyaa

  • @Jaspreetsingh-in6wv
    @Jaspreetsingh-in6wv Před 6 lety

    Yr hr vaar rona a janda

  • @rsaini4315
    @rsaini4315 Před 5 lety +1

    Very meaningful n nostalgial song👌👌

  • @cristicri8457
    @cristicri8457 Před 8 lety

    veer bahut vadiya song hai kamal kar deete thanks change singer muke ne waheguru kirpa kare veer te

  • @dalbirdarpan7888
    @dalbirdarpan7888 Před 9 lety +1

    bhaji .. na, na, karde . hanju degg ee aye ne .. jiyo

  • @rajarora51
    @rajarora51 Před 8 lety +1

    Bahut vdiya likhiya, saaf suthra song

  • @manpreetakhtarofficial9025

    kyaa baat aa . jeonde kaho beta . god bless you

  • @azadalfa2004
    @azadalfa2004 Před 7 lety

    Absolutely love it bro. Way to emotional man.

  • @jassseerha7386
    @jassseerha7386 Před 9 lety

    Gach bhar gea geet sun k sijda kalam tuhadi nu te peshkari nu,,,

  • @mannmehra1839
    @mannmehra1839 Před 8 lety +1

    Very nice song thank you gagandeep Singh ji

  • @manisingh-fg3qj
    @manisingh-fg3qj Před 9 lety

    Bhout wadia rooh nu sakoon mil geia

  • @suchayaar1547
    @suchayaar1547 Před 3 lety

    Bahut ghaint ji

  • @ravibhattian3608
    @ravibhattian3608 Před 4 lety

    Super duper beautiful

  • @jass2966
    @jass2966 Před 6 lety

    awesome Good job hat's off 🙏🙏🙏

  • @singhjagdip
    @singhjagdip Před 5 lety

    ਵੀਰ ਜੀ, ਕਿਹੜਾ ਭੋਰਸ਼ੀ ਹੈ, ਮਾਝੇ ਚ ਦੋ ਪਿੰਡ ਆ ਲਾਗੇ ਲਾਗੇ

  • @parmindergill9198
    @parmindergill9198 Před 3 lety

    Sooooo nice lyrics

  • @deesan6697
    @deesan6697 Před 5 lety

    ਹੂਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕਕ..............................

  • @peontwala1
    @peontwala1 Před 9 lety

    kyaa baat hai

  • @manjitsingh-xd4yi
    @manjitsingh-xd4yi Před 4 lety

    Good bhaji

  • @Jaswantzafar
    @Jaswantzafar Před 8 lety

    Great team Work

  • @jassikathuria
    @jassikathuria Před 8 lety

    Heart touching ,,, nice song

  • @kbargari
    @kbargari Před 8 lety +1

    meaningful......

  • @satindercheema1981
    @satindercheema1981 Před 2 lety

    Amritsar de pinda di video

  • @gurpreetsingh3388
    @gurpreetsingh3388 Před 9 lety

    Heart Touching

  • @harjitkaur2609
    @harjitkaur2609 Před 3 lety

    Very nice 😭

  • @livegaming7653
    @livegaming7653 Před 7 lety

    Atttt ji

  • @buttar007
    @buttar007 Před 9 lety

    wah wah wah

  • @livegaming7653
    @livegaming7653 Před 7 lety

    Bhorchi Rajputana

  • @gillsandeepsingh6
    @gillsandeepsingh6 Před 6 lety

    Great song

  • @AshokKumar-wf1tg
    @AshokKumar-wf1tg Před 3 lety

    Very nice

  • @manugill1985
    @manugill1985 Před 7 lety

    very nice