BAAGHI - GAGANDEEP SINGH - LYRICS: HARWINDER TATLA - AWSM STUDIOS
Vložit
- čas přidán 12. 09. 2024
- Project by Sanjh Foundation
Lyrics: Harwinder Tatla
Like on Facebook: / gagandeepsinger
Instagram: / gagandeepsinger
Cinematographers: Tejinder Sigh, Navraj Raja, Raju Bhandal
Editor: Tejinder Singh
Copyrights: AWSM STUDIOS
Like on Facebook: / awsmstudios
Instagram: / awsmstudios_
Thanks Everyone :) Please Keep Sharing & Supporting :) Love & Respect to all :)
go to kisan protest and sign this song over there
veer kisani protest ch ja je song sing karo
Love you my brother gagandeep ,punjabi sher
Ssa pjii please ek vari delhi jaoo &outhe eh song sing karo
ਬਾਕਮਾਲ ਲਿਖਿਆ ਤੇ ਗਾਇਆ ਗਗਨਦੀਪ ਵੀਰ
ਬਾਕਮਾਲ ਰਚਨਾ ਮੇਰੇ ਵੀਰ ਹਰਵਿੰਦਰ ਤਾਤਲਾ ਜੀ ਦੀ ਸ਼ਬਦ ਨਹੀ ਮੇਰੇ ਕੋਲ ਜਿੰਨਾਂ ਨਾਲ ਵੀਰ ਦੀ ਕਲਮ ਦੀ ਪ੍ਰਸੰਸਾ ਕਰ ਸਕਾ।ਇੱਕ ਜੋਸ਼ ਜੋ ਇਸ ਨੂੰ ਸੁਣਕੇ ਮਹਿਸੂਸ ਹੋਇਆ ਉਸ ਦਾ ਸ਼ਬਦਾਂ ਵਿੱਚ ਵਰਣਨ ਨਹੀ ਕੀਤਾ ਜਾ ਸਕਦਾ। ਕਾਸ਼ ਇਸ ਦੇ ਬੋਲ ਪੰਜਾਬ ਛੱਡਕੇ ਜਾ ਰਹੇ ਨੌਜਵਾਨ ਮੰਡੇ ਕੁੜੀਆਂ ਦੇ ਸਮਝ ਆ ਜਾਣ.......... ਮਾਣ ਹੈ ਇੱਕ ਮਹਾਨ ਲੇਖਕ ਦਾ ਜਮਾਤੀ ਤੇ ਦੋਸਤ ਹੋਣ ਤੇ।
ਵਾਹ ਜੀ ਵਾਹ 10 ਮਿੰਟ ਚ ਹੀ ਦੁਨੀਆਂ ਦੇ ਉਹਨਾਂ ਮਹਾਨ ਲੋਕਾਂ ਦਾ ਇਤਿਹਾਸ ਬਿਆਨ ਕਰ ਦਿੱਤਾ।ਜਿਹੜੇ ਸੱਚ ਤੇ ਖੜੇ ਤੇ ਝੂਠ ਨਾਲ ਲੜੇ।🙏🙏
ਮੈ ਇਹ ਸੌਗ ਇੱਕ ਫੇਸਬੁੱਕ ਪੇਜ ਤੇ ਅੱਪਲੋਡ ਕੀਤਾ ਦੇਖਿਆ ਤੇ ਉਸਤੋ ਖੋਜਦਾ ਹੋਇਆ ਇੱਥੇ ਪਹੁੰਚਿਆ , ਤੁਸੀ ਬਹੁਤ ਸੋਹਣਾ ਗਾਇਆ ਤੇ ਤੁਹਾਡੀ ਮਿਹਨਤ ਨੂੰ ਸਲਾਮ ਆ ਵੀਰ
ਆਪ ਜੀ ਨੂੰ ਫੁੱਲ ਸਪੋਰਟ ਹੈ ਵੀਰ ਜੀ ,
We also
This song deserves millions of views. I'm surprised with the current farmers protest why it hasn't reached that. I have heard this song on repeat so many times. Great song. Thanks Gagandeep Singh ji
Give it some time.......
मैं बागी मैं बागी
Great great song must have millions view
Patta nahi kinni var sun leya eh song te dil karda fer sunni java. Nice song.
ਬਗਾਵਤਾਂ ਦਾ ਪੂਰਾ ਇਤਿਹਾਸ ਸਮੋਇਆ ਹੈ ਇਸ ਗੀਤ ਵਿੱਚ
Heard on US Media International
ਬਹੁਤ ਸੋਹਣਾ ਗਾਇਆ ਵੀਰੇ ਮੈ ਯੂਐਸ ਮੀਡੀਆ ਇੲਟਰਨੈਸਨਲ ਚੈਨਲ ਤੇ ਇਹ ਗੀਤ ਸੁਣਿਆ ਤੇ ਇਥੇ ਪਹੁਚ ਕੇ ਸੁਣਿਆ ਤੇ ਡਾਉਣਲੋਡ ਕੀਤਾ ਤੇ ਅੱਗੇ mp3ਬਣਾ ਕੇ ਵੀਰਾ ਨੂੰ ਫਾਰਵਾਰਡ ਕਰਗਾ ਤਾਂ ਕਿ ਹਰੇਕ ਭਰਾ ਦੀ ਗੱਡੀ ਚ ਇਹ ਸੌਗ ਵੱਜ ਸਕੇ ✅🙏👍
ਬਹੁਤ ਹੀ ਵਧੀਆ ਲਿਖਿਆ ਅਤੇ ਵਧੀਆ ਢੰਗ ਨਾਲ਼ ਗਾਇਆ ਗਿਆ ਹੈ।ਲੇਖਕ ਅਤੇ ਗਾਇਕ ਸਮੇਤ ਸਮੁੱਚੀ ਟੀਮ ਸ਼ਲਾਘਾ ਦੀ ਪਾਤਰ ਹੈ ।
👍👍👍👍👍👌👌👌👌👌
ਲੂ-ਕੰਡੇ ਖੜ੍ਹੇ ਕਰਨ ਵਾਲਿਆਂ ਗੀਤਾਂ 'ਚੋਂ ਇੱਕ। ਬਹੁਤ ਸੋਹਣਾ ਗੀਤ ਹੈ ਜੀ।
Banda nai badalda, bandy nu bandy dy alaat badal dy ny,
Bagawat karda haan me rab di….
Eh song lai me tohadi dilo dhanwaad karda haan ji💐🙏🏻
ਬਹੁਤ ਬਹੁਤ ਖੂਬਸੂਰਤ ਰਚਨਾ ਅਤੇ ਲਾਜਵਾਬ ਪੇਸ਼ਕਾਰੀ।🌹🌹🌹🌹🌹👌👌👌👌👌
Harvinder Tatla Superb Lyrics...👌👌
Gagandeep Singh - Beautifully Sang....👌👌
English translation please, this song needs to represent our culture on international level. This is masterpiece, best wishes 💐
I DONT KNOW ENGLISH..I KNOW ONLY A B C🙃🙃
Incredibly sung! ✨
The lyricist of this song deserves a standing ovation for penning down such powerful words. 👏💐
Listening it on loop.
.
A suggestion: please add subtitles in English to your songs. The lyrics and your voice are truly appealing.
Exactly, it's time we shared our culture in recipient language and words
thanks ji mera likheya song hai
@@harwindersingh813 it's a powerful song written by you Sir. I have heard many others written by you.. all are great songs with beautiful lyrics. 👏🌠
@@rajwinderkaur1389 thanks ji
You have true talent, intellect and deep humanitarian values for the words that went into this, please come to the UK, you would be welcomed anytime! Love and respect, Mandeep Singh Dhillon
ਗੁਰੂਆਂ ਦੀ ਦੁਨਿਆਵੀ ਮਨੁੱਖਾ ਨਾਲ ਤੁਲਨਾ ਕਰਨਾ ਗਲਤ ਆ
ਕਮਾਲ ਕਰ ਦਿੱਤੀ ਭਾਜੀ ਜਿਓਦੇ ਰਹੋ ਆਵਾਜ਼ ਸ਼ਬਦ ਕਮਾਲ ਹਨ
Waheguru ji 🙏
Bahut Wadiya ji 👌❤🙏
ਵੀਰ ਜੀ ਲਵ ਯੂ, ਬਹੁਤ ਸੋਹਣਾ ਲਿਖਿਆ ਹੈ ਤੇ ਗਾਇਆ ਹੈ ਜੀ
This song is revolutionary! I would love it with English lyrics so I can share it with those who don’t understand Punjabi! 🙏🏻
ਹੱਦੋ ਵੱਧ ਵਧੀਆ ਗਾਣਾ ਪਰ ਜੇ ਵਿੱਚ ਸੰਤਾਂ ਦਾ ਜਿਕਰ ਵੀ ਹੁੰਦਾ ਤਾਂ ਹੋਰ ਵੀ ਲੈਵਲ ਅੱਪ ਹੋ ਜਾਣਾ ਸੀ 🙏🏻💪🏻
ਬਹੁਤ ਹੀ ਸੋਹਣੀਆਂ ਸਤਰਾਂ ਅਤੇ ਗਾਇਆ ਵੀ ਬਹੁਤ ਸ਼ਾਨਦਾਰ ਢੰਗ ਨਾਲ ਹੈ। ਤੁਹਾਡੀ ਪੁੁਰਾਣੀ ਵੀਡੀਓਸ ਵੀ ਅਣਗਿਣਤ ਵਾਰ ਵੇਖੀਆਂ ਹਨ । ਉਮੀਦ ਹੈ ਕਿ ਅੱਗੋਂ ਵੀ ਸਰੋਤਿਆਂ ਦੀ ਝੋਲੀ ਅਜਿਹੀ ਸ਼ਾਨਦਾਰ ਰਚਨਾਵਾਂ ਪਾਉਂਦੇ ਰਹੋਗੇ । 👌 💯
ਕਿਆ ਬਾਤਾਂ ਭਾਉ ..ਸਿਰਾ ਲਾਇਆ !
ਵਾਹ ਕਮਾਲ ਰਚਨਾ , ਵਾਹ ਕਮਾਲ ਗੀਤਕਾਰੀ , ਕਿਸਨੇ ਲਿਖਿਆ ਹੋਇਆ ਇਹ ਗਾਣਾ ?
mera likheya hai ji ਹਰਵਿੰਦਰ ਤਤਲਾ
@@harwindersingh813 ਕੋਈ ਸ਼ਬਦ ਨਹੀਂ ਵੀਰ ਤਾਰੀਫ਼ ਲਈ , ਸਲੂਟ , hats off , koi Facebook account tuhada ja instagram ਮੈਂ ਤੁਹਾਡੇ ਨਾਲ ਜੁੜਨਾ ਚੁਹਣਾ ।
Wow! Cant stop listing to this brilliant composition. Kudos to all associated with this recording and above all the poet who so brilliantly penned this song spanning the ages of humanity's struggle for a just society. Nothing short of an Anthem!!!!! Brilliant.
Bahut khuubsurat kalam ..kya likheya aur kya gaya hai ..har daur main aaye baagi...jab bhi zulm ne hadd kari paar tab baagi paida huye ..itihaas ke panno par unka naam sunhere aksharo main hain ...kabhie Bhagat Singh, Rajguru , Sukhdev , Azad , udham singh..jagga jeauna mordh...hain jaan to bhi pyari mennu azaadi main baagi...bahut hi khubsurat ....
Excellent! Everything commendable - lyrics, composition, music, presentation, fusion of instruments, ideas presented, wide coverage of topics and personalities in history, and blending all in this one song😇😍🤗
Salute to you and writer of this song
ਬਹੁਤ ਦੇਰ ਬਾਅਦ ਇਕ ਬਹੁਤ ਹੀ ਮਨ ਖੁਸ਼ ਕਰਨ ਵਾਲਾ ਇਤਹਾਸਕ ਤੱਥਾਂ ਤੇ ਆਧਾਰਤ ਇਕ ਪੰਜਾਬੀ ਗੀਤ ਸੁਣਨ ਨੂੰ ਮਿਲਿਆ ਆਨੰਦ ਆ ਗਿਆ
Excellent.... Natmastak writer nu
Dasam pita baghi ,khalsa kaum baghi ,sant. Jarnail singh khalsa baghi.khalsa jaa badshah hunda jaa baghi
Just heard this song on a facebook page and traced it to here- Beautiful song, Beautiful lyrics- very apt for the current struggle!
Great song ,ever I listened in my life,fullfil the spirit to sacrifice for humanity.
Khalsa is Spirit for humanity
Bhut vdhia 👌👌👌👌🌹🌹❤️❤️sachai aa
Very good lyrics, gane vich josh hega . To good 🙏🙏 vahe guru Jee da Khalsa tae waheguru Je ki fathe 🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹ ਬਹੁਤ ਸੁੰਦਰ ਗਾਇਆ ਸਿੰਘ ਜੀ
ਬਾਈ ਜੀ ਤੁਸੀਂ ਤਾਂ ਬਾ- ਕਮਾਲ ਤੋਂ ਵੀ ਉੱਪਰ ਹੋ ਮੈਨੂੰ ਲਿਖਣ ਲਈ ਸ਼ਬਦ ਨਹੀਂ ਮਿਲ ਰਹੇ ਜੁਗ ਜੁਗ ਜੀਉ👌👌👍
mera writer te singer sahib nu salute..........................................................................sabh nu salute.
Love you gagandeep ji,,punjabi sher
Punjab bolda ,,
I saw this song on BBC punjabi Facebook page. It was written "don't know, who singer is, but song awesome". Then i tried to find it
Eventually some one comment your name. Then i found your youtube channel. It was khajana. You and Bapu Baldev singh rocks. Ya mere maula and other shahkar songs. I cursed myself how i not heard you before. This song is just levels up from current , samey de paar.
Swad lya ditta sajjna, soch nu sedh ditti, purskoon lafaz te bakmaal adaygi. Baba beli.🙏
Harwinder tatley di kalam nu v Slaam.
Very nice song brother,this song can bring revolution if every punjabi must listen this song
Bohat khoob mere veer... Rab likhan ate gaoon wale nu hor tarakki bakhshe...
ਬਹੁਤ ਵਧੀਆ ਵੀਰ ਜੀ
No Words which can describe this beautiful lyrics and Nd Sr ❤🙏
Wah bi wah
Very good recitation sardar Gagandeep Singhji keep it up . May God bless you . Thank you
Akh meri ch paani aa Gia veere
Beautiful song :) Please continue with these type of excellent song Gagandeep Ji
Lajwab
Wah ji wah
Wah ji wah reality
Brilliant Ji🙏🙏
fantastic ... bitter Truth
Hart touch lyrics and beautiful sweet voice , WAHEGURU JI chardikla wich rkhe
Deg Teg Fateh , akaal 🚩
ਵਾਹਿਗੁਰੂ ਜੀ
Good lyrics 👍👍👍👍👍🙏🙏🙏🙏
Very good written and sung by Gagandeep paaji
You are daring that's why you are singing Truth... Be in Chardikala
Paash would have been proud of the writer of the lyrics, please add English subtitles, or transcribe in English. Fraternal love!
Je o mittra kya akhar aw
Ssa Brother Great Song Best Team Work
👌👍
बहुत ही अच्छा और दिल को छू लेने वाला गीत 👌👌👌👌👌
Incredible, Mesmerising. Such profound lyrics and beautiful voice. Loved each bit of it
Super my brother.. both of hands Salute u G
GoooooooooD G
Awesome Paji,now days there are very few people who write and sign such great lyrics,I always listen to this whenever I feel down.🙏🙏💐💐
Waheguru jee meher Karan te ho v wadhiya leko te sunaao.
True history of Sikh
The greatest writing
WAAAAAAAAAAAAAAAAAAAAAAAAAAAAAAAAAAAAAAAAAAAH VIRRRRRRRRRRRRRRRREEEEEEEEEEEEEEEEE
Very nice . Tribute to Deep Sidhu
GooD G
Nice song .Tribute to Deep Sidhu
ਮੈ ਬਾਗੀ ✊✊✊✊✊✊✊✊✊✊✊✊✊
babbe shota kar ke music de k video release kar aaajh kissan morche diya paa balla sirra laggu
Boht bdia.ji.kushe hudi eda de song sunke.te eda de saf singer vkh m
ਆਹ ਦੇਖ ਕਲਾਵਾਂ ਕਲਾਵਾਂ ਚੜ੍ਹਦੀਆਂ ਨੇ !
ਇਹ ਤਾਂ ਜੋਸ਼ ਦੇ ਕਲਮੇ ਪੜ੍ਹਦੀਆਂ ਨੇ !
ਇਹਨਾਂ ਐਨੀ ਛੇਤੀਂ ਹਰਨਾ ਨੀ ;
ਤੇਰਾ ਜਬਰ ਜ਼ਾਲਮਾ ਜਰਨਾ ਨੀ ।
ਸਾਡੇ ਮੂਹਰੇ ਮਾਵਾਂ ਖੜ੍ਹਦੀਆਂ ਨੇ ।
ਤੱਕ ਫੇਰ ਹੌਸਲੇ ਫ਼ੜਦੀਆਂ ਨੇ । ਇਹਨੂੰ ਕਹਿਣ ਕਲਾਵਾਂ ਚੜ੍ਹਦੀਆਂ ਨੇ !
ਕਦੀਂ ਸੁਣੀ ਨਗਾਰੇ ਵੱਜਦਿਆਂ ਨੂੰ ।
ਜਦੋਂ ਰਾਹ ਨਈਂ ਲੱਭਦੇ ਭੱਜਦਿਆਂ ਨੂੰ ।
ਸਿੱਖਿਆ ਨਾ ਡਰਾਉਣਾ, ਡਰਨਾ ਨਈਂ ।
ਕਦੀਂ ਵਾਰ ਪਹਿਲ ਵਿੱਚ ਕਰਨਾ ਨਈਂ ।
ਇਹ ਤਾਂ ਸਦਾ ਅਸੂਲਨ ਲੜਦੀਆਂ ਨੇ ।
ਵਾਜਿਬ ਚੀਜ਼ਾਂ ‘ਤੇ ਅੜਦੀਆਂ ਨੇ ।
ਤੇ ਸਿਦਕ਼ ਦੇ ਕਲਮੇ ਪੜ੍ਹਦੀਆਂ ਨੇ.. ਆਹ ਦੇਖ ਕਲਾਵਾਂ ਚੜ੍ਹਦੀਆਂ ਨੇ !
#kissanektazindabaad #supportfarmers 🙏🏻 #satindersartaaj
ਪੰਜਾਬ ਨੂੰ ਉਸਦੇ ਵਿਰਸੇ ਤੇ ਮੂਲ ਨਾਲ਼ੋਂ ਤੋੜਕੇ , ਸ਼ਬਦ ਗੁਰੂ ਦੇ ਸਿਧਾਂਤ ਨਾਲ਼ੋਂ ਤੋੜਕੇ ਉਸਨੂੰ ਸਿਰਫ ਲੜਨ ਵਾਲੇ ਯੋਧੇ ਵਜੋਂ ਪੇਸ਼ ਕਰਨਾ ਬਰਾਹਮਨਵਾਦੀ ਸਾਜਿਸ਼ ਹੈ ..
ਸਿੱਖ ਸਮਾਜ ਇਸ ਸਾਜਿਸ਼ ਦੇ ਚੱਕਰਵਿਊ ਵਿੱਚ ਫਸਿਆ ਹੋਇਆ ਹੈ ..
ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਤਿਲਕ ਜੰਝੂ ਕਾ ਰਾਖਾ ਬਣਾ ਦਿੱਤਾ ਜਿਸਨੂੰ ਬਾਬਾ ਨਾਨਕ ਨੇ ਨਿੰਦਿਆ ਸੀ ..
ਉਹਨਾ ਨੂੰ “ ਧਰਮ ਦੀ ਚਾਦਰ” ਦੀ ਥਾਂ “ ਹਿੰਦ ਦੀ ਚਾਦਰ” ਬਣਾ ਦਿੱਤਾ ..
ਬਾਬਾ ਨਾਨਕ ਨੇ “ ਹਿੰਦੋਸਤਾਨ ਡਰਾਇਆ “ ਇਕ ਖ਼ਿੱਤੇ ਬਾਰੇ ਕਿਹਾ ਸੀ ਤੇ ਹੁਣ ਇਸਨੂੰ “ ਹਿੰਦੁਸਤਾਨ “ ਵਜੋਂ ਵਰਤਣ ਦੀ ਪ੍ਰੋ: ਆਫ ਸਿੱਖਇਜਮ ਗੁਰਤੇਜ ਸਿੰਘ ਹਿੰਡ ਫੜੀ ਬੈਠਾ ਹੈ ਕਿ “ India , Bharat is a union of states” ਕਹਿਣ ਦੀ ਥਾ ਉਹ ਇਸਨੂੰ ਹਿੰਦੋਸਤਾਨ ਹੀ ਆਖੇਗਾ।
Lighten up brother . Sikhi has nothing to fear. True sikhs who conquer fear , will always be better than any one else when it comes to struggle for humanity. I have seen the onslaught of many movements in punjab to hurt sikhism . Go to delhi now everyone is embracing sikh philosophy. All we have to do is take care of our own family-that is the only way to forward.
No words for this composition & beautifully sung veere !
Really so beautiful .. can’t express in words
Beautiful ❤️🔥 on repeat 🔂
Very nice inspiring song 😊
End song bro
Inqlab zindabaad.
Sirra
Wah great ustad
Great song lyrics are awakening
Waaaa
ਵਾਹ ਜੀ ਵਾਹ, ਕੋਈ ਸ਼ਬਦ ਨਹੀਂ।
Awesome. Kaim kaim kaim 👍
So beautiful words veer ji. Congratulations all team members. So nice celebrations 🙏🙏🌹🙏🙏
⛳
👏👏
very nice song veer g
Nice
🙏🙏💯