Video není dostupné.
Omlouváme se.

Podcast with Paramjit Hans | About Big Brother | Hans Raj Hans | Politics | Family | Must Watch

Sdílet
Vložit
  • čas přidán 23. 05. 2024
  • ਅੱਜ ਦੇ ਸਾਡੇ ਮਹਿਮਾਨ ਪਰਮਜੀਤ ਹੰਸ ਜੀ ਜਿਹਨਾਂ ਨਾਲ ਓਹਨਾਂ ਦੇ ਪਰਿਵਾਰ ਅਤੇ ਵੱਡੇ ਭਰਾ ਹੰਸ ਰਾਜ ਹੰਸ ਬਤੋਰ MP ਦਿੱਲੀ ਤੇ ਜੋ ਹੁਣ ਫਰੀਦਕੋਟ ਤੋਂ ਵੋਟਾਂ ਉੱਪਰ ਖੜੇ ਨੇ | ਉਨਾਂ ਬਾਰੇ ਵਿਸ਼ਥਾਰ ਨਾਲ ਗੱਲਬਾਤ ਹੋਈ | ਤੇ ਪਰਮਜੀਤ ਹੰਸ ਨੇ ਦਸਿਆ ਰਾਜਨੀਤੀ ਵਿੱਚ ਆਉਣ ਦਾ ਅਸਲ ਕਾਰਨ ਤੇ ਅੱਜ ਦੇ ਪ੍ਰਵਾਰਿਕ ਹਾਲਾਤ ਉਮੀਦ ਹੈ ਅੱਜ ਦੀ ਪੋਡਕੈਸਟ ਤੁਹਾਨੂੰ ਜਰੂਰ ਪਸੰਦ ਆਵੇਗੀ |
    Our guest today is Paramjit Hans ji who is accompanied by his family and elder brother Hans Raj Hans as an MP from Delhi who is now standing for the polls from Faridkot. There was a detailed conversation about them And Paramjit Hans told the real reason for coming into politics and today's family situation. Hope you will like today's podcast.
    Instagram - / phagwarewaale
    Tiktok - / phagwarewaale
    Facebook - / 100067104738700
    Please Subscribe to our CZcams channel for new updates.
    Thanks

Komentáře • 65

  • @narindersingh3140
    @narindersingh3140 Před 2 měsíci +2

    ਕਿਸਾਨਾਂ ਦੇ ਜਿਹੜੇ ਆਗੂ ਬਣੇ ਨੇ ਇਹਨਾਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਜਿਆਦਾ ਨਫਰਤ ਭਰੀ ਭੋਲੇ ਭਾਲੇ ਲੋਕ ਸੱਚ ਨੂੰ ਨਹੀਂ ਜਾਣਦੇ ਇਸ ਕਰਕੇ ਇਹ ਲੋਕ ਵਿਰੋਧ ਕਰਦੇ ਜਿਸ ਦਿਨ ਇਹ ਸੱਚ ਨੂੰ ਜਾਣ ਜਾਣਗੇ ਉਸ ਦਿਨ ਹੀ ਵਿਰੋਧ ਨਹੀਂ ਕਰਨਗੇ

  • @sukhwinderamar3212
    @sukhwinderamar3212 Před 2 měsíci

    The legend Ustad Shri Hans Raj Hans ji.love or Respect always Sir ❤❤❤❤❤🎉🎉🙏🙏

  • @tarsemwalia2401
    @tarsemwalia2401 Před 2 měsíci +3

    ਜੇਕਰ ਗ਼ਰੀਬਾਂ ਦਾ ਮੁੱਦਾ ਹੈ ਹੰਸ ਰਾਜ ਹੰਸ ਦੇ ਸਾਜੀ ਕਿੱਥੇ ਨੇ ਜਿੰਨਾ ਸਾਰੀ ਉਮਰ ਕਿੱਸੇ ਨ ਢੋਲਕੀ ਵਜਾਈ ਕਿੱਸੇ ਨੇ ਅਕੋਡੀਅਨ ਪਲੇਅ ਕੀਤਾ ਕਿੱਸੇ ਨੇ ਕੀ ਬੋਰਡ ਪਲੇਅ ਕੀਤਾ ਕਿੱਸੇ ਨੇ ਕੋਰਸ ਬੋਲਿਆ ਅੱਜ ਕਿੱਥੇ ਨੇ ਵੀਚਾਰੇ ਅਜ ਜਾਲੰਧਰ ਵਿੱਚ ਆਟੋ ਰਿਕਸ਼ਾ ਚਾਲਕ ਨੇ
    ਬਿਨਾਂ ਚੋਣਾਂ ਲੜ ਕੇ ਉਨ੍ਹਾਂ ਦੀ ਸੇਵਾ ਕਰ ਲਵੇ ਉਨ੍ਹਾ ਦੀ ਬੇਟੀਆਂ ਦੀ ਸ਼ਾਦੀ ਤੇ ਗਏ ਕੇ ਨਹੀਂ

    • @harjeetkaur1511
      @harjeetkaur1511 Před 2 měsíci

      Bilkul theek kiha tu c kissana kolo ta jameen mangde a apne sajjiaaan nu hi apni property donate kr den

  • @surinderkaur-ec3lu
    @surinderkaur-ec3lu Před 2 měsíci +1

    All the best

  • @user-je2ss7eh1o
    @user-je2ss7eh1o Před 2 měsíci +5

    ਭਾ ਜੀ ਤੁਸ਼ੀ ਸੀਰੀ ਦੀ ਤੇ ਜੱਟ ਦੀ ਉਧਾਰਨ ਕਿਓ ਦੀਦੇ ਹੋ ਤੁਸੀ ਸੀਰੀ ਕਿਓ ਅਖਵਾਉਦੇ ਹੋ

  • @PreetSaroyeOfficial
    @PreetSaroyeOfficial Před 2 měsíci +3

    ਬਹੁਤ ਵੱਡਾ ਮੁੱਦਾ 👌👌👌

  • @GOPINANGAL-ut1eq
    @GOPINANGAL-ut1eq Před 2 měsíci

    Sat Sri akl Ji veer asi NANGLA MAJJA TU LOVR VRER JI

  • @prof.harbhajansinghdhariwa2104

    Padamsiri Hans Raj Hans ❤❤

  • @pargatsosan9873
    @pargatsosan9873 Před 2 měsíci

    ਹੰਸ ਰਾਜ ਹੰਸ ਜੀ ਬਹੁਤ ਵਧੀਆ ਇਨਸਾਨ ਹੈ ਧੰਨਵਾਦ ਜੀ

  • @saabrisaab9772
    @saabrisaab9772 Před 2 měsíci

    Guru Saab ji di lambi umer Karan satguru ji

  • @kisanmajdurikta6086
    @kisanmajdurikta6086 Před 2 měsíci

    Hansraj Hans de naal majbi Sikh Valmiki bhaichara naliya naal 🌹🇹🇯

  • @robinbhardwaj7455
    @robinbhardwaj7455 Před 2 měsíci

    Bhut khoob bole hans 👍

  • @satinderahdi3083
    @satinderahdi3083 Před 12 dny

    Good question

  • @user-fv9rv6cg6c
    @user-fv9rv6cg6c Před 2 měsíci

    Very good 👍👍

  • @nirmalbhullar2294
    @nirmalbhullar2294 Před 2 měsíci

    Nice g👌❤️🎉

  • @gopibuttar1984
    @gopibuttar1984 Před 2 měsíci

    ਹੰਸ ਰਾਜ ਦੇ ਭਰਾ ਦਾ ਵੀ ਨਹੀਂ ਪਤਾ ਲੱਗਦਾ ਯਾਰ ਕਿਤੇ ਤਾਂ ਹੰਸ ਰਾਜ ਨੂੰ ਨਿੰਦਣ ਲੱਗ ਜੂ ਵੀ ਤੁਸੀਂ ਪਾਰਟੀ ਛੱਡ ਦੋ ਕਿਤੇ ਹੁਣ ਉਹਦੇ ਹੱਕ ਚ ਖੜਨ ਲੱਗ ਜਾਂਦਾ ਕਿਆ ਬਾਤ ਆ ਭਾਜੀ ਤੁਹਾਡੇ ਵਰਗੇ ਘਰ ਘਰ ਪੁੱਤਰ ਹੋਣ

  • @user-eq4gi8xe2j
    @user-eq4gi8xe2j Před 2 měsíci +1

    Hansraj Zindabad🙏🙏❤❤

  • @maniji3643
    @maniji3643 Před 2 měsíci +2

    waheguru sache ptshah ji ustad Hans Raj Hans ji nu chardi kala ch rakhan

  • @knowledgebabag
    @knowledgebabag Před 2 měsíci

    💎

  • @bittuuhdnawalia4235
    @bittuuhdnawalia4235 Před 2 měsíci +7

    ਹੰਸਰਾਜਹੰਸ ਜੀ ਇੱਕ ਸੂਝਵਾਨ ਇਨਸਾਨ ਹੈ
    ਇਸ ਕਰਕੇ ਹੀ ਜਿਆਦਾ ਵਿਰੋਧ ਹੋ ਰਿਹਾ ਹੈ
    ਕਿਤੇ ਫਰੀਦਕੋਟ ਤੋਂ ਐਮਪੀ ਨਾ ਬਣ ਜਾਏ
    ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਇਹੀ ਡਰ ਹੈ ਪਰਮਜੀਤ ਸਾਹਿਬ ਜੀ ਤੁਹਾਡੀ ਗੱਲ ਬਿਲਕੁਲ ਸਹੀ

    • @labhiboparai6867
      @labhiboparai6867 Před 2 měsíci

      ਜਾਤ ਪਾਤ ਦਾ ਗੰਦ ਤਾ ਬੀਜੇਪੀ ਨੇ ਪਾਤਾ ਪੰਜਾਬ ਦੀ ਰਾਜਨੀਤੀ ਬਿੰਚ ਸਾਰੀ ਇਜਤ ਗਵਾ ਲਂਈ ਹੰਸ ਰਾਜ ਹੰਸ ਨੇ ਪਹਿਲਾਂ ਬਹੁਤ ਨਾਮ ਸੀ ਹੰਸ ਰਾਜ ਦਾ ਬੀਜੇਪੀ ਵਿਚ ਜਾ ਕੇ ਪੰਜਾਬ ਦਾ ਦੁਸ਼ਮਣ ਬਣ ਗਿਆ

  • @chalochaliyee
    @chalochaliyee Před 2 měsíci +1

    Hans saab, great person

  • @raghbirsinghdhindsa3164
    @raghbirsinghdhindsa3164 Před 2 měsíci

    ਪਰਮਜੀਤ ਜੀ ਕੀ ਹੰਸ ਰਾਜ ਤੋਂ ਬਗੈਰ ਜੋ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਲੜ ਰਹੇ ਹਨ ਕੀ ਉਹ ਜਨਰਲ ਕੈਟਾਗਰੀ ਦੇ ਹਨ?ਉਹ ਗਰੀਬ ਜਮਾਤ ਜਾਂ ਦਲਤ ਵਰਗ ਨਾਲ ਸਬੰਧਤ ਨਹੀਂ ਹਨ??

  • @Dharmpreetfanpage
    @Dharmpreetfanpage Před 2 měsíci

    ਪਰਮਜੀਤ ਭਾਜੀ ਹੁਣ ਤੁਸੀ ਬਾਦਲਾ ਨੂੰ ਭੰਡ ਰਹੇ ਪਹਿਲਾ ਤੁਸੀ ਬੀ ਜੇ ਪੀ ਨੂੰ ਭੰਡ ਦੇ ਸੀ ਤੁਸੀ ਕਹਿੰਦੇ ਸੀ ਬੀਜੇ ਪੀ ਗੰਦੀ ਪਾਰਟੀ ਏ ਇਹਦੇ ਨਾਲੋ ਤੁਸੀ ਅਜਾਦ ਚੋਣ ਲੜ ਲਵੋ ਹੰਸ ਰਾਜ ਨੂੰ ਕਹਿੰਦੇ ਸੀ ਮੈਨੂੰ ਤੁਹਾਡਾ ਕੋਈ ਸਟੈਡ ਨੀ ਲਗਦਾ ਹੁਣ ਤੁਸੀ ਕਹਿੰਦੇ ਮੈ ਤਾ ਅੱਜ ਚਲੇ ਜਾ ਇੰਡੀਆ ਹੰਸ ਲਈ ਪ੍ਰਚਾਰ ਕਰਨ ਕੀ ਸੱਚ ਮੰਨੀਏ

  • @nabarbande
    @nabarbande Před 2 měsíci

    ਇਹ ਓਹੀ ਪਰਮਜੀਤ ਸਿੰਘ ਭਾਜੀ ਨੇ ਜਿੰਨਾਂ ਨੇ ਕੁਝ ਦਿਨ ਪਹਿਲਾਂ ਹੰਸ ਭਾਜੀ ਨੂੰ ਰਾਜਨੀਤੀ ਤੋਂ ਤੌਬਾ ਕਰਨ ਦੀ ਸਲਾਹ ਦਿੱਤੀ ਸੀ....?
    ਬਈ ਵਾਹ ! " ਹਾਏ ਸਾਡੇ ਹੰਝੂਆਂ ਦਾ ਮੁੱਲ ਤਾਰ ਜਾ , ਨਾਗਣੇ ਨੀ ਇੱਕ ਡੰਗ ਹੋਰ ਮਾਰ ਜਾ "।

  • @shivdevthakur5136
    @shivdevthakur5136 Před 2 měsíci

    Candien nu visa mast hae Hans ji je ap citizen ho taa

  • @narindersingh3140
    @narindersingh3140 Před 2 měsíci +1

    ਭਾਈ ਸਾਰੀ ਦੁਨੀਆ ਇੱਕ ਪਾਸੇ ਨਹੀਂ ਕਿਸਾਨਾਂ ਦੇ ਗੁਮਰਾਹ ਕੀਤੇ ਹੋਏ ਇੱਕ ਕਮਿਊਨਟੀ ਦੇ ਲੋਕ ਸਿਰਫ ਨੇ ਪੰਜਾਬ ਦੀ ਗੱਲ ਨਾ ਕਰਿਆ ਕਰੋ ਪੰਜਾਬ ਕਹਿੰਦੇ ਨਾਲ ਤੁਹਾਨੂੰ ਚਾਰ ਤਰੀਕ ਨੂੰ ਪਤਾ ਲੱਗ ਜਾਏਗਾ

  • @manojkapoorstudio8663
    @manojkapoorstudio8663 Před 2 měsíci +1

    Jeet jayenge bhai Ji, best of luck ❤

  • @PreetSaroyeOfficial
    @PreetSaroyeOfficial Před 2 měsíci

    ❤❤❤❤

  • @horrorgaming9037
    @horrorgaming9037 Před 2 měsíci

    💯💯

  • @PreetSaroyeOfficial
    @PreetSaroyeOfficial Před 2 měsíci

    👌👌👌👌👌👌

  • @PreetSaroyeOfficial
    @PreetSaroyeOfficial Před 2 měsíci

    🔥🔥🔥🔥

  • @godisone7399
    @godisone7399 Před 2 měsíci +1

    Hans Raj Hans Zindabad ❤

    • @Gurlali
      @Gurlali Před 2 měsíci

      👎👎👎👎

  • @horrorgaming9037
    @horrorgaming9037 Před 2 měsíci

    Real talk ✅

  • @shivdevthakur5136
    @shivdevthakur5136 Před 2 měsíci

    Amrik Hans da bhi suno

  • @RaviKumar-im6ms
    @RaviKumar-im6ms Před 2 měsíci

    Top Action and top Q ji Saroay sab ji

  • @rameshnussiwal8198
    @rameshnussiwal8198 Před 2 měsíci +1

    Best wishes for wade bhaji padam shiri Hans raj Hans

  • @user-fl3bk2dw7t
    @user-fl3bk2dw7t Před 2 měsíci

    👌👌👍👍

  • @sukhwinderamar3212
    @sukhwinderamar3212 Před 2 měsíci

    Ajit News paper wala Barjinder Singh Hamdard di gal kar reha aa.Jahrda Badals nu lai ka gaiya Hans Sir kol.

  • @RaviKumar-im6ms
    @RaviKumar-im6ms Před 2 měsíci

    Right ❤

  • @sukhwinderamar3212
    @sukhwinderamar3212 Před 2 měsíci

    GOD father Barjinder Singh Hamdard or Gujral sabb inna na force kitta Politics vich onna vasta

  • @khushbains5204
    @khushbains5204 Před 2 měsíci

    Good job ❤

  • @khushbains5204
    @khushbains5204 Před 2 měsíci

    Keep it up 👍🏻👍🏻

  • @naharsaab9666
    @naharsaab9666 Před 2 měsíci

    Very good

  • @horrorgaming9037
    @horrorgaming9037 Před 2 měsíci

    Nice 👍

  • @deepaksharma880
    @deepaksharma880 Před 2 měsíci

    Kmaal guru sahb bohat vadhia boliya 👌👌👌❤️😊🙏✔️

  • @jasvinderdhaliwal2810
    @jasvinderdhaliwal2810 Před 2 měsíci

    Barjinder singh

  • @Webchekfact
    @Webchekfact Před 2 měsíci

    ਜਦੋ ਧਰਨਾ ਲਾਉਣਾ ਤਾਂ SC ਭਰਾ, ਬਾਅਦ ਚ ਇਨਾਂ ਦਾ ਵਿਹਾਰ देख ਲਉ ਓਨਾ ਨਾਲ
    ਜੱਟਵਾਦ ਹਾਵੀ ਹੋ ਜਾਂਦਾ ਫਿਰ,

  • @gurkiratsingh7479
    @gurkiratsingh7479 Před 2 měsíci

    Good

  • @user-ou1oc4qj5y
    @user-ou1oc4qj5y Před 2 měsíci

    Koei gal bro a patarkar bakbas karda Hanas Sar ji❤

  • @rakeshranaist
    @rakeshranaist Před 2 měsíci

    The king legend ustad padam shree raj gayak MP sahab Janab hans raj hans ji 🙏 ♥️ Ona jikar samjho rab da hi jaikar hain

  • @sukhwinderamar3212
    @sukhwinderamar3212 Před 2 měsíci

    Hans Sir da Virodh iss kar ka ho reha kyu ohh International personality aa or unna dai virodh Karan ga ta International level di news bandi aa.This is the reason

  • @unitedcolors2920
    @unitedcolors2920 Před 2 měsíci

    ਨਿਰਪੱਖ ਬੋਲੋ ਜਿਵੇਂ ਹੋਰ ਵੀਡੀਓ ਚ ਬੋਲਦੇ ਓ, ਜੇ ਭਰਾ ਤਾਂ ਚੰਗਾ ਹੋ ਗਿਆ, ਜਾਤ ਪਾਤ ਨਾਲ ਨਾ ਜੋੜੋ

  • @Litlle-Birds
    @Litlle-Birds Před 2 měsíci +2

    Bhra howe ta eda da , jehra bhra de mushkil tym vich bhra nal khdna ta ki c, ago bhra nu hor mushkla ch fsa rea

  • @indiasbehal8192
    @indiasbehal8192 Před 2 měsíci

    Ohna dekan lye lok taras de c par hun je kar hans ju hun loka di sewa karna chaude han please jaroor moka deyo freedkot walyo

  • @RaviKumar-im6ms
    @RaviKumar-im6ms Před 2 měsíci

    😂

  • @RaviKumar-im6ms
    @RaviKumar-im6ms Před 2 měsíci

    Radha Soami dera beas ki hoaya ji

  • @gsdhillon9748
    @gsdhillon9748 Před 2 měsíci

    ਲਾਲਸਾ ਸੀ ਝੰਡੀ ਵਾਲੀ ਗੱਡੀ ਦੀ ਬਾਦਲਾ ਦਾ ਕੀ ਕਸੂਰ

  • @GurpreetkourPreet-fw3xo
    @GurpreetkourPreet-fw3xo Před 2 měsíci +1

    O guru g kha ke nashe valiya goliya fer aa gye koi bin maan hega tuhada,,,, kde bolde ke hans party chad deve,,,, kde vota mangn lag jande j ,,,, dove prawa ne jhut bolan da theka le liya,,,,,, tu ta bolda c maih hans nu pary chaden nu kiha ,,,,,, sade ghar viktra pe jana ,,,,, fer vota mange j ,,,,, sach gal eh he ke viktra panjab loka nu lda lda ke pauna chainde j banda o jihda 1 juban te rhe tusi ta jananiya nu v puchd chad gye ho ,,,,,, firf kapdeya di kmi a

  • @sondhi7069
    @sondhi7069 Před 2 měsíci

    ❤❤❤❤