ਮੈਂ ਕਿਸਾਨਾਂ ਦੇ ਦਿਲ ਜਿੱਤ ਕੇ ਜਾਵਾਂਗਾ ਤੇ ਗਾਲ੍ਹਾਂ ਕੱਢਣ ਵਾਲੇ ਵੀ ਮੈਨੂੰ ਪਿਆਰ ਕਰਨਗੇ- ਹੰਸ ਰਾਜ ਹੰਸ। Akhar

Sdílet
Vložit
  • čas přidán 9. 09. 2024
  • Hans Raj Hans ਕਹਿੰਦੇ ਮੈਂ ਕਿਸਾਨਾਂ ਦੇ ਦਿਲ ਜਿੱਤ ਕੇ ਜਾਵਾਂਗਾ।
    ਗਾਲ੍ਹਾਂ ਕੱਢਣ ਵਾਲੇ ਵੀ ਮੈਨੂੰ ਪਿਆਰ ਕਰਨਗੇ।
    ਮੈਂ ਤਾਂ ਠੰਡ ਪਾਉਣ ਆਇਆ ਸੀ ਪਰ ਕਿਸਾਨ ਗਰਮ ਹੋ ਗਏ।
    #akhar #hansrajhans #bjppunjab
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Komentáře • 58

  • @sukhwinderamar3212
    @sukhwinderamar3212 Před 3 měsíci +9

    The legend Ustad Shri Hans Raj Hans ji.love or Respect always Sir ❤❤❤❤❤🎉🎉🙏🙏

  • @KULDIPMANAKKULDIPMANAk
    @KULDIPMANAKKULDIPMANAk Před 3 měsíci +5

    Good. Ji🎉❤

  • @QtrNew-ol9zn
    @QtrNew-ol9zn Před 3 měsíci +3

    Good.hans.paje❤❤❤

  • @kawaljitsinghkaka39
    @kawaljitsinghkaka39 Před 3 měsíci +2

    Well done Hans Raj ji jindabad

  • @BhupinderSingh-dj1em
    @BhupinderSingh-dj1em Před 3 měsíci +13

    ਹੰਸ ਭਾਜੀ ਮੈਂ ਵੀ ਕਿਸਾਨ ਹਾਂ ਤੇਰੇ ਨਾਲ ਹਾਂ ਦਿਲ ਨਾ ਛੋਟਾ ਕਰੀਂ, ਲੀਡਰ ਹੋਰ ਵੀ ਬੜੇ ਨੇ ਬੀ ਜੇ ਪੀ ਦੇ ਪਤੀ ਚ ਕਿਹੜਾ ਇੱਕੋ ਬੰਦਾ,ਜਿਹੜੇ ਤੁਹਾਡੇ ਨਾਲ ਗ਼ਲਤ ਸਲੂਕ ਕਰ ਰਹੇ ਨੇ ਇਹ ਠੀਕ ਨਹੀਂ ਤੁਸੀਂ ਆਪਣੇ ਰਸਤੇ ਚਲਦੇ ਰਹੀ ਕਰਤਾਰ ਭਲੀ ਕਰੂ;

  • @drvijaykumar8271
    @drvijaykumar8271 Před 3 měsíci +2

    Hans raj g real hero jeeo ga

  • @user-hz5qx9wk2i
    @user-hz5qx9wk2i Před 3 měsíci +2

    ਹੰਸ ਜੀ
    ਇਸ ਵਾਰਤਾ ਚ ਤਾਂ ਤੁਸੀਂ ਸਿਰਾ ਹੀ ਲਾ ਤਾ
    ਦਿਲ ਲੁੱਟ ਲਿਆ ਤੁਸੀਂ।
    ਪਰ ਕਿਰਪਾ ਕਰ ਕੇ ਜੋ ਤੁਸੀਂ ਹੁਣ ਬੋਲ ਰਹੇ ਹੋ ਤਾਂ ਇਹਨਾ ਬੋਲਾਂ ਨੂੰ ਪੂਰਾ ਕਰਨਾ ਜਰੂਰ।।
    ਬਾਬਾ ਭਲੀ ਕਰੇ।।

  • @Gurbirnahar123
    @Gurbirnahar123 Před 3 měsíci

    Very nice parsan hans raj hans ji

  • @KULDIPMANAKKULDIPMANAk
    @KULDIPMANAKKULDIPMANAk Před 3 měsíci +3

    👏👏👏👏👏👏👏❤ 0:53 0:55

  • @dholksassababajaharvirji7820
    @dholksassababajaharvirji7820 Před 3 měsíci +4

    👍👍👍👍👍

  • @rajeevsharma5287
    @rajeevsharma5287 Před 3 měsíci +3

    Kamaal hai yaar hajaran galan sun ke bhi hath jodne wale Hans Raj nu tusi hot seat da jimmewar das rahe ho te gundean te tuhadi koi pratikriya nahin hundi.

  • @sahilsabharwal6593
    @sahilsabharwal6593 Před 3 měsíci +2

    ਫਰੀਦਕੋਟ ਵਾਸੀ ਦੇਸ਼ ਨੂੰ ਪਿਆਰ ਕਰਨ ਵਾਲੇ ਹਨ ਬੇਨਤੀ ਹੈ ਕਿ ਹੰਸ ਰਾਜ ਹੰਸ ਪਿਆਰ ਦੇ ਕੇ ਜਰੂਰ ਕਾਮਯਾਬ ਬਣਾਓ ਤਾਕਿ ਤੁਹਾਡੇ ਇਲਾਕੇ ਦਾ ਸੈਂਟਰ ਸਰਕਾਰ ਵਲੋ ਵਿਕਾਸ ਹੋ ਸਕੇ

  • @sukhwantsingh7944
    @sukhwantsingh7944 Před 3 měsíci +3

    ਅੱਜ ਤੋ ਬਾਦ ਬਾਡਰ ਤੇ ਨਹੀ
    ਗਰੀਬਾਂ ਲਈ ਰਾਸ਼ਨ ਭੇਜੋ ਜੋ ਭੁਖ ਨਾਲ ਜੂਝ ਰਹੇ ਹਨ।

  • @jagdevsinghmaan7257
    @jagdevsinghmaan7257 Před 3 měsíci +15

    ਕਿਸਾਨ ਆਗੂ ਸੁਰਜੀਤ ਸਿੰਘ ਫੁੱਲ ਸਾਬ ਜੀ ਜੇਕਰ ਪੰਜਾਬ ਦੇ ਮਜ਼ਦੂਰ ਆਪਣੇ ਸਮਾਜ ਦੇ ਲੋਕਾਂ ਨੂੰ ਆਪਣੇ ਸਮਾਜ ਦੇ ਲੋਕਾਂ ਦੇ ਹੱਕ ਵਿੱਚ ਬੋਲਣ ਵਾਲੇ ਆਗੂ ਹੰਸ ਰਾਜ ਹੰਸ ਦੇ ਹੱਕ ਵਿੱਚ ਆ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗ ਪਏ ਤਾਂ ਸਥਿਤੀ ਸੰਭਾਲਣੀ ਮੁਸ਼ਕਲ ਹੋ ਜਾਵੇਗੀ 🤼

    • @sattibains4818
      @sattibains4818 Před 3 měsíci +2

      Oh Bhai Hanse da Virodh nahi hai, Virodh BJP da hai Veere, Tuasin samjh ke bhi nasamajh ban rahe ho.

    • @AngrejManawal-vs6hq
      @AngrejManawal-vs6hq Před 3 měsíci +1

      💯💯👍👍

    • @AngrejManawal-vs6hq
      @AngrejManawal-vs6hq Před 3 měsíci +1

      💯💯👍👍

    • @Aman-pm5wc
      @Aman-pm5wc Před 3 měsíci +1

      Bjp ch kala Hans Raj Hans hi A inve Bakvas kare jande o

    • @user-he5pu8pu3c
      @user-he5pu8pu3c Před 3 měsíci

      ਉਹ ਬਾਈ ਵਿਰੋਧ ਕਰੋ ਵੋਟ ਨਾ ਪਾਓ ਕਿਸੇ ਨੂੰ ਮੀਟਿੰਗ ਕਰਵਾਉਣ ਤੋਂ ਜ਼ਬਰਦਸਤੀ ਰੋਕਣਾ ਇਹ ਜਾਤੀ ਵਿਤਕਰਾ ਹੈ

  • @amitchhabra7886
    @amitchhabra7886 Před 3 měsíci

    Good ji Baba ji

  • @Aman-pm5wc
    @Aman-pm5wc Před 3 měsíci +2

    Asi tade nal A paji

  • @sulekhadhand8322
    @sulekhadhand8322 Před 3 měsíci +2

    ਹੰਸ ਜੀ ਨੇ ਸੂਫੀ ਦਰਵੇਸ਼ ਵਾਲਾ ਚੋਲਾ ਪਾਇਆ ਹੈ ,ਪਰ ਉਹ ਹਿੰਦੂ ਮੁਸਲਮਾਨ ਕਰਨ ਵਾਲੀ ਪਾਰਟੀ ਵਿੱਚ ਕਿਉਂ ਹਨ।

  • @user-se4kg5jh1g
    @user-se4kg5jh1g Před 3 měsíci +5

    Only bjp ❤️❤️❤️

  • @caraddglisten3365
    @caraddglisten3365 Před 3 měsíci

    Eh ta gal sach hai k hans raj hans ne you tube ty neri leya diti famous ho Gaya banda❤👍

  • @vikramjitsingh7710
    @vikramjitsingh7710 Před 3 měsíci +10

    ਜੈ ਹੰਸ ਰਾਜ ਨੂੰ ਕਿਸਾਨਾਂ ਨਾਲ ਏਨੀ ਹਮਦਰਦੀ ਯਾਂ ਫੇਰ ਬੀਜੇਪੀ ਛਡ ਆਜ਼ਾਦ ਖੜਾ ਹੁੰਦਾ। ਕਿਸਾਨ ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਨੂੰ ਬਰਬਾਦ ਕਰਨ ਵਾਲੀਆ ਨਾਲ ਨਾ ਖੜ੍ਹਦਾ

    • @Aman-pm5wc
      @Aman-pm5wc Před 3 měsíci +1

      Kissan khus kando c A Das sakde o

    • @vikramjitsingh7710
      @vikramjitsingh7710 Před 3 měsíci +1

      @@Aman-pm5wc ਕਾਫੀ ਸਾਲਾਂ ਤੋ ਫਸਲ ਦਾ ਰੇਟ ਨਹੀ ਵਧੀਆ ਜੈ ਵਧਦਾ ਤਾਂ 10-15₹ ਵਧਦਾ ਤੇ ਖਾਦਾ, ਦਵਾਇਆ ਦੇ 4 ਗੁਣਾ ਹਰ ਸਾਲ, ਡੀਜ਼ਲ ਹਰ ਸਾਲ ਮਹਿੰਗਾ। ਹੜ ਅਵੇ ਜਾ ਹੋਰ ਨੁਕਸਾਨ ਦਾ ਕੋਈ ਮੁਆਵਜ਼ਾ ਨਹੀ। ਗੰਨੇ ਦੇ ਕਾਫੀ ਕਿਸਾਨਾਂ ਦੇ ਖੰਡ ਮਿੱਲਾਂ ਨੇ 5-5 ਸਾਲ ਤੋ ਪੈਸੇ ਨਹੀ ਦਿਤੇ। ਕਿਸਾਨ ਨੂੰ ਸਰਕਾਰਾ ਦਿੰਦਿਆ ਕਿਆ ਤੇ ਲੈਂਦਿਆ ਕਿਆ। ਭਰਾ ਇਕ ਵਾਰ ਹਿਸਾਬ ਲਗਾ ਕੇ ਦੇਖਿਓ। ਵਡੇ ਕਾਰਪੋਰੇਟ ਘਰਾਣਿਆਂ ਦੇ ਟੈਕਸ ਮਾਫ, ਕਰੋੜ ਦੇ ਲੋਨ ਸਿਰਫ ਕੁਛ ਪੈਸਿਆਂ ਵਿੱਚ ਸੇਟੇਲ। ਅਡਾਨੀ ਅੰਬਾਨੀ ਵਰਗੇ ਮਾਲ਼ਾ ਵਿੱਚ 50 ₹ ਦੀ ਇਕ ਚਲੀ ਦੇਂਦੇ ਤੇ ਕਿਸਾਨ ਤੋ 500₹ ਕੁਆਂਠਲ ਲੈਂਦੇ

    • @user-he5pu8pu3c
      @user-he5pu8pu3c Před 3 měsíci

      ਪੰਜਾਬ ਵਿੱਚ ਹੋਰ ਵੀ ਵਰਗਾ ਦੇ ਵੀ ਲੋਕ ਹਨ ਜਿਨ੍ਹਾਂ ਕੋਲ ਜ਼ਮੀਨਾਂ ਨਹੀ ਨਾ ਕੋਈ ਵੱਡੇ ਵੱਡੇ ਕਾਰੋਬਾਰ ਹਨ ਗਰੀਬ ਹਨ ਜਿਨ੍ਹਾਂ ਨੂੰ ਕੋਈ ਕਰਜ਼ਾ ਨੀ ਦਿੰਦਾ ਉਹਨਾਂ ਦੀਆਂ ਵੀ ਕੁੱਝ ਜ਼ਰੂਰਤਾਂ ਹਨ

  • @rajucheema-wr4xj
    @rajucheema-wr4xj Před 3 měsíci +7

    ਹੁਣ ਸਾਂਈਆਂ,ਸੁਫੀਆ ਨੇ ਕੁੱਝ ਨਹੀਂ ਕਰਨਾ ਹੰਸ ਰਾਜ ਹੰਸ ਜੀ,,,, ਸ਼ਹੀਦ ਸਿੰਘਾਂ ਦਾ ਪਹਿਰਾ, ਲੱਗ ਗਿਆ ਫਰੀਦਕੋਟ।

  • @Shaunkimaan1234
    @Shaunkimaan1234 Před 3 měsíci +1

    ਦਸੋ ਮੈਟਰੋ ਹੰਸ ਰਾਜ MP ਬਣਿਆ ਤਾ ਆੲਈ ਦਿਲੀ ਇਕ ਹੋਰ ਕਹਿੰਦਾ ਰਾਸ਼ਟਰਪਤੀ ਭਵਨ ਬਣਾਇਆ

  • @laxmanrawal118
    @laxmanrawal118 Před 3 měsíci +3

    दिल्ली मे क्या काम किया 5 साल तेरी शक्ल ही नही देखी हमने

  • @ACADMY.acadmy
    @ACADMY.acadmy Před 3 měsíci

    Jai bhim jai bharat ❤

  • @caffivitelli3976
    @caffivitelli3976 Před 3 měsíci +2

    Besharma te kùta. V a lalchi v a AJJ tak kese di kkand v Pai easy banda ne

  • @amandeepkaur7064
    @amandeepkaur7064 Před 3 měsíci +2

    ਸੋਦਰ ਸੋਦਰ ਸੋਦਰ

  • @lakhwindergrewal4999
    @lakhwindergrewal4999 Před 3 měsíci +2

    ਕਾਹਦਾ ਇਨਸਾਨ ਆ ਭਰਾ ਤੁਸੀ ਹਰ ਇਕ ਇਟਰਵਿਉ ਵਿਚ ਹੰਸਰਾਜ ਸਾਬ ਤੁਹਾਡੇ ਵਿਚਾਰ ਅਲੱਗ ਹੁੰਦੇ ਆ ਕੀ ਸਟੈਂਡ ਆ ਥੋਡਾ ਕਦੇ ਅਮੀਰ ਕਦੇ ਗਰੀਬ ਆ ਕਦੇ ਪੰਜਾਬੀਆ ਨੂਂ ਅਕਲ ਕੋਈ ਕਿਰਦਾਰ ਬਣਾਉ ਇੰਨੀ ਉਮਰ ਹੋਗੀ ਰੱਬ ਦਾ ਨਕਲੀ ਢੋਂਗ ਨਾਂ ਕਰੋੋ

  • @harneksingh5659
    @harneksingh5659 Před 3 měsíci +2

    Yar a Banda bi ptani kad ki bol de

  • @Mnisharma7193
    @Mnisharma7193 Před 3 měsíci

    A banda bouht taje v

  • @saranjeetsingh4711
    @saranjeetsingh4711 Před 3 měsíci +1

    je ina nu koi puchn wala hoe ki dunia tym nal hi tarki krdi a awe ta hon to riha ki je congres srkar hundi ta aj v phone 1100 nokia hona c

    • @Aman-pm5wc
      @Aman-pm5wc Před 3 měsíci +1

      Sahi gal A 😂😂😂

  • @palvindersingh7766
    @palvindersingh7766 Před 3 měsíci +1

    Kita

  • @harneksingh5659
    @harneksingh5659 Před 3 měsíci +1

    A Banda bolda si a kisan ni a ta jathebndiya ne

  • @drvijaykumar8271
    @drvijaykumar8271 Před 3 měsíci

    Reporter g kadhi kisana nu keha maa bhan dheea dia gala kadna changi gal va

  • @rajeevsharma5287
    @rajeevsharma5287 Před 3 měsíci +1

    Hans ji kuj bhi ho sakda si. Tusi bhi samajh gaye hone ki yeh kisan nahi ho sakde.

  • @bhagwantsingh7590
    @bhagwantsingh7590 Před 3 měsíci +1

    Aa banda bahut nalayk politician hai.beshak layak gayak.

  • @drvijaykumar8271
    @drvijaykumar8271 Před 3 měsíci

    Ja reporter g kisana pushan to dadda ho

  • @narinderlehal7852
    @narinderlehal7852 Před 3 měsíci

    Bnda Narramm aa ehde naal dhakka kri jnde aa odr Ravneet bitu ehna bolda ohde sahmne jaan kisaan jathebandi na danda ferea fer keho

  • @caraddglisten3365
    @caraddglisten3365 Před 3 měsíci

    Hans raj hans g jekr tusi bordr ty sale kisaana nu rashan bhejna di bezaye griban nu bhej dinde tuhadi koi value koi kadar hai Jani c

  • @DeepaTutt
    @DeepaTutt Před 3 měsíci

    My vote bjp

  • @amrikatwal2841
    @amrikatwal2841 Před 3 měsíci +1

    If you don’t know anything about politics then you should quit and stay home why you bagging for vote