Hans Raj Hans | ''ਮਜੀਠੀਆ ਰਾਮ ਵੀ ਮੇਰੇ ਦੁਆਲੇ ਹੋਇਆ ਆ'',ਮਜੀਠੀਆ ਬਾਰੇ ਆ ਕਿ ਬੋਲ ਰਹੇ ਹੰਸ

Sdílet
Vložit
  • čas přidán 9. 09. 2024
  • Hans Raj Hans | ''ਮਜੀਠੀਆ ਰਾਮ ਵੀ ਮੇਰੇ ਦੁਆਲੇ ਹੋਇਆ ਆ'',ਮਜੀਠੀਆ ਬਾਰੇ ਆ ਕਿ ਬੋਲ ਰਹੇ ਹੰਸ
    #Faridkot #hansrajhans #shiromaniakalidal #election #loksabha #abplive
    Subscribe Our Channel: ABP Sanjha / @abpsanjha
    Don't forget to press THE BELL ICON to never miss any updates
    Watch ABP Sanjha Live TV: abpsanjha.abpl...
    ABP Sanjha Website: abpsanjha.abpl...
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.c...
    Download ABP App for Android: play.google.co...
    Follow Breaking News on abp LIVE for more latest stories and trending topics. Watch breaking news and top headlines online on abp sanjha LIVE TV
    ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ CZcams ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ punjabi.abpliv... 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
    ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ

Komentáře • 452

  • @SukhwinderSinghSukhwinde-tj6ij
    @SukhwinderSinghSukhwinde-tj6ij Před 3 měsíci +261

    ਮਜੀਠੀਆ ਰਾਮ ਵਾਲੀ ਗੱਲ ਠੀਕ ਆ 😁😁😂😂

    • @harpreetsinghhs986
      @harpreetsinghhs986 Před 3 měsíci +3

      😂😂😂😂

    • @HarvinderSingh-yy8th
      @HarvinderSingh-yy8th Před 3 měsíci +5

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

    • @NavdeepSingh-kw8tw
      @NavdeepSingh-kw8tw Před 3 měsíci

      Bhen mayawati teri modi nu pm bnan nu firdi 😂​@@HarvinderSingh-yy8th

    • @r.k3261
      @r.k3261 Před 3 měsíci +2

      ​@@HarvinderSingh-yy8th bhenji fer gathbandhan vich kyo ni aae

    • @inder532
      @inder532 Před 3 měsíci

      Good​@@r.k3261

  • @rajwindershergill9281
    @rajwindershergill9281 Před 3 měsíci +149

    ਮਜੀਠੀਏ ਨੇ ਅਕਾਲੀ ਦੱਲ ਦਾ ਭੱਠਾ ਬਿਠਾਇਆ

  • @ranranjit237
    @ranranjit237 Před 3 měsíci +86

    ਮਜੀਠੀਆ ਰਾਮ ਵਾਲੀ ਗੱਲ ਸਹੀ ਹੈ। ਹੰਸ ਰਾਜ ਦੀ

  • @roshanlal5585
    @roshanlal5585 Před 3 měsíci +15

    Majithia naal Ram bolke Hans ji tusi Mela lutt lya ❤😂❤😂😂😂😂😂

  • @user-zi5gu4mw7y
    @user-zi5gu4mw7y Před 3 měsíci +34

    ਇਹ ਗੱਲ ਸੱਚੀ ਕੀਤੀ

    • @HarvinderSingh-yy8th
      @HarvinderSingh-yy8th Před 3 měsíci

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

  • @SukhBeer-hc8vf
    @SukhBeer-hc8vf Před 3 měsíci +112

    ਲੀਡਰਾਂ ਨੇ ਦੇਸ਼ ਦਾ ਬੇੜਾ ਗ਼ਰਕ ਕੀਤਾ

    • @HarvinderSingh-yy8th
      @HarvinderSingh-yy8th Před 3 měsíci +1

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

    • @majorsingh8647
      @majorsingh8647 Před 3 měsíci +1

      ਪ੍ਹੜੇ ਲਿਖੇ ਲੀਡਰਾ ਨੂੰ ਪੈ ਜਾਵੇ ਪਲੇਗ ਹੋ ਜਾਵੇ ਕਰੋਨਾ ਦੇਸ ਦਾ ਸੱਤਿਆ ਨਾਸ ਕਰ ਦਿੱਤਾ ਇਸ ਤੋ ਚੰਗਾ ਕਿਸੇ ਨੀਟੂ ਸਟਰਾ ਵਾਲਾ ਉਸਨੂੰ ਇਕ ਮੋਕਾ ਦੇ ਦਿੳ ਪਰ ਜਿਨ੍ਹਾਂ ਚਿਰ ਲੋਕ ਨਹੀ ਸਮਝਦੇ ਲੀਡਰਾ ਨੇ ਨਹੀ ਸੁਧਰਨਾ ਜੇ ਚਾਰ ਲੀਡਰਾਂ ਦਾ ਵਿਰੋਧ ਕਰਦੇ ਨੇ ਦਸ ਝੰਡੇ ਚੱਕ ਕੇ ਜਿੰਦਾ ਬਾਦ ਜਿੰਦਾ ਬਾਦ ਕਰਨ ਲੱਗ ਪੈਦੇ ਨੇ ਹਾਲਤ ਅੱਗੇ ਵੀ ਦੇਸ ਦੇ ਮਾੜੇ ਹੀ ਲਗਦੇ ਨੇ ਜਲਦੀ ਸੁਧਰਨ ਵਾਲੇ ਨਹੀ

    • @themistinternational
      @themistinternational Před 3 měsíci

      ਕਰੋੜਾਂ ਅਰਬਾਂ ਦੀਆਂ ਰਿਸ਼ਵਤਾਂ

    • @ASingh1699k
      @ASingh1699k Před 2 měsíci

      Sikha da keda desh 22?

  • @jaskaranbrar1697
    @jaskaranbrar1697 Před 3 měsíci +128

    ਰਾਮ ਰਹੀਮ ਦਾ ਬੰਦਾ ਮਜੀਠੀਆ ਰਾਮ ਸਹੀ ਕਿਹਾ ਹੰਸ ਰਾਜ ਨੇ 😂😂😂😂😂

    • @HarvinderSingh-yy8th
      @HarvinderSingh-yy8th Před 3 měsíci

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

    • @baghatakhar4236
      @baghatakhar4236 Před 3 měsíci +1

      😂😂😂

    • @jajbirsinghboparai5952
      @jajbirsinghboparai5952 Před 3 měsíci +1

      ਅਸਾਂ ਨੇ ਹੁਣ ਤੋ ਮਜੀਠੀਆ ਰਾਮ ਹੀ ਕਹਿਆ ਕਰਨਾ!

    • @jatinderarora7026
      @jatinderarora7026 Před 2 měsíci

      Tenu pta nhi kitho Tera baap ram rahim sun leya

  • @HarjinderSINGH-gh6hr
    @HarjinderSINGH-gh6hr Před 3 měsíci +11

    ਬਚ ਬੁਰੇ ਹਾਲਾਤਾਂ ਤੋਂ, ਸਾਰੇ ਈ ਤੇਰੇ ਦੁਆਲ਼ੇ ਹੋਣਗੇ 😀😃😄

  • @myrechargess.4074
    @myrechargess.4074 Před 3 měsíci +43

    ਹੰਸਰਾਜ ਜੀ ਤਾਨੇ ਮਿਹਣੇ ਦੇਣੇ ਛੱਡੋ। ਤੁਸੀਂ ਗਲਤ ਜਗ੍ਹਾ ਚਲੇ ਗਏ ਹੋ। ਇਸ ਕਰਕੇ ਸਮਾਜ ਵੀ ਤੁਹਾਡੇ ਨਾਲ ਨਹੀਂ ਤੇ ਜਿਹੜੇ ਸਮਾਜ ਦੇ ਲੋਕ ਉਹ ਵੀ ਤੁਹਾਡੇ ਨਾਲ ਨਹੀਂ।
    ਤੁਸੀਂ ਪਦਮ ਸ਼੍ਰੀ ਹੋ ਤੁਹਾਡੇ ਮੂੰਹੋਂ ਅਜਿਹੇ ਸ਼ਬਦ ਚੰਗੇ ਨਹੀਂ ਲੱਗਦੇ।

  • @user-zg8pe7fz2o
    @user-zg8pe7fz2o Před 3 měsíci +6

    Bilkul sahi gal a veer ji

  • @gurcharanbhinderchan4607
    @gurcharanbhinderchan4607 Před 3 měsíci +72

    ਇਸ ਭਾਈ ਨੇ ਚੰਗੀ ਭਲੀ ਇੱਜ਼ਤ ਮਿੱਟੀ ਚ ਰੋਲ ਲਈ ਸਿਆਸਤ ਚ ਆ ਕੇ!

  • @KSR585
    @KSR585 Před 3 měsíci +60

    ਹੰਸ ਜੀ ਤੁਹਾਡੀ ਪਾਰਟੀ ਕਰਕੇ ਤੁਹਾਡਾ ਵਿਰੋਧ ਹੋ ਰਿਹਾ ਹੈ ਤੁਹਾਡੀ ਪਾਰਟੀ ਕਰਕੇ ਕਿਸਾਨਾਂ ਨੂੰ ਸਾਲ ਭਰ ਧਰਨਾਂ ਦੇਣਾਂ ਪਿਆ 734 ਕਿਸਾਨਾਂ ਦੀ ਜਾਨ ਲਈ ਪੰਜਾਬੀ ਤੇਰੇ ਛਿੱਤਰ ਨਾਂ ਮਾਰਨ ਤੇ ਹੋਰ ਕੀ ਕਰਨ ਪੰਜਾਬੀਆਂ ਨੇ ਤੈਨੂੰ ਰੋਟੀ ਦਿੱਤੀ ਇੱਜ਼ਤ ਦਿੱਤੀ ਪੈਸਾ ਦਿੱਤਾ ਨਹੀਂ ਤਾਂ ਦੱਸ ਕਿਹੜੇ ਮਰਾਸੀ ਕੋਲ ਤੇਰੇ ਜਿੰਨਾ ਪੈਸਾ ਹੈ? ਪੰਜਾਬੀ ਕਦੇ ਵੀ ਪੰਜਾਬ ਵਿੱਚ RSS ਦਾ MP ਨਹੀਂ ਚੁਣਨਗੇ? ਚਾਰ ਜੂਨ ਨੂੰ ਆਪਣਾਂ ਹਾਲ ਦੇਖ ਲਈਂ ਕੀ ਹੁੰਦਾ?

    • @dividersingh9426
      @dividersingh9426 Před 3 měsíci

      mala. fitla

    • @user-gc6wb4ji1w
      @user-gc6wb4ji1w Před 3 měsíci +4

      ਹੰਸ ਰਾਜ ਹੰਸ ਨੂੰ ਉਸ ਦੀ ਕਲਾ ਦੇ ਦਮ ਤੇ ਯੂ ਐਨ ਓ ਦੀ ਫੈਲੋਸ਼ਿਪ ਮਿਲੀ ਹੋਈ ਏ। ਰੱਬ ਨੇ ਤੁਹਾਡੇ ਵਰਗੇ ਪਤਾ ਨਹੀਂ ਕਿੰਨਿਆਂ ਨੂੰ ਖਰੀਦਣ ਦੀ ਔਕਾਤ ਦਿੱਤੀ ਹੈ ਉਸ ਫਕੀਰ ਨੂੰ। ਬਲਕਿ ਪੰਜਾਬ ਅਤੇ ਪੰਜਾਬੀਆਂ ਨੂੰ ਉਸ ਫਕੀਰ ਦੇ ਅਹਿਸਾਨਮੰਦ ਹੋਣਾ ਚਾਹੀਦਾ ਏ।

    • @akshbrar1074
      @akshbrar1074 Před 2 měsíci

      ਹੰਸ ਫ਼ਕੀਰ ਆ ਵਾਹ ਫ਼ਕੀਰ ਕੋਲ਼ ਤਾਂ ਮਾਇਆ ਹੁੰਦੀ ਈ ਨੀ ਫ਼ਕੀਰ ਕਿਸੇ ਨੂੰ ਕੀ ਖਰੀਦਲੂ ​@@user-gc6wb4ji1w

    • @sachindigra
      @sachindigra Před 2 měsíci

      Bilkul shi kehaa veer ne👍👍

    • @user-xe6rn7rh5c
      @user-xe6rn7rh5c Před 2 měsíci

      Bahut wadhia kiha hai ji

  • @AmarjitBhullar-gv7ij
    @AmarjitBhullar-gv7ij Před 3 měsíci +2

    ਹੰਸ ਰਾਜ ਹੰਸ ਜੀ ਤਹਾਨੂੰ ਪ੍ਰਮਾਤਮਾ ਨੇ ਜਿੰਨਾ ਹੁਨਰ ਦਿੱਤਾ, ਜਿੰਨੀ ਇੱਜ਼ਤ ਦਿੱਤੀ,ਜਿੰਨੀ ਸ਼ੋਹਰਤ ਦਿੱਤੀ ਓਨੀਂ ਕਿਸੇ ਕਰਮਾਂ ਵਾਲੇ ਨੂੰ ਮਿਲਦੀ ਹੈ।ਤੇ ਤੁਹਾਡਾ ਹਰ ਇਕ ਬੰਦਾ ਫੈਨ ਸੀ। ਮੈਂ ਆਪ ਖੁਦ ਤੁਹਾਡਾ ਫੈਨ ਹਾਂ ਮੇਰੀ ਉਮਰ ਹੁਣ 51 ਸਾਲ ਹੈ ਤੇ ਉਸ ਟਾਈਮ ਜਦੋਂ ਤੁਹਾਡੀ ਰੀਲ ਕੈਸਟ ਆਂਉਦੀ ਉਸੇ ਟਾਈਮ ਖਰੀਦ ਕੇ ਲਿਆਈ ਦੀ ਸੀ।ਸੰਮੀਂ ਮੇਰੀ ਵਾਰ ਮੈਂ ਵਾਰੀ ਨੀਂ ਸੰਮੀਏਂ ਇਹ ਮੇਰੇ ਖਿਆਲ 94-95 ਵਿੱਚ ਆਈ ਸੀ। ਫਿਰ ਬੱਚ ਬੁਰੇ ਹਾਲਾਤਾਂ ਤੋਂ।ਮਤਲਬ ਕੋਈ ਉਸ ਟਾਈਮ ਇਹੋ ਜਿਹਾ ਗਾਣਾਂ ਨਹੀਂ ਹੋਣਾਂ ਤੁਹਾਡਾ ਜਿਹੜਾ ਜਬਾਨੀ ਯਾਦ ਨਾਂ ਹੋਵੇਗਾ।
    ਤੇ ਗੱਲ ਤਾਂ ਇਹ ਹੈ ਕਿ ਤੁਸੀਂ ਇੰਨਾਂ ਕੰਮਾਂ ਵਿੱਚੋਂ ਕੀ ਲੈਣਾ ਸੀ।ਇਸ ਤੋਂ ਪਹਿਲਾਂ ਤੁਸੀਂ ਕਿਹਾ ਵੀ ਸੀ ਨਕੋਦਰ ਸਟੇਜ ਤੇ ਕਿ ਪੰਗਾ ਲੈ ਬੈਠਾ। ਨਾਲ ਤੁਸੀਂ ਕਿਹਾ ਜਦੋਂ ਬੰਦੇ ਕੋਲ ਪੈਸਾ ਜ਼ਿਆਦਾ ਆ ਜਾਂਦਾ ਟਿਕਦਾ ਨਹੀਂ। ਤੁਸੀਂ ਲਾਈਨਾਂ ਵੀ ਸੁਣਾਈਆਂ ਸੀ ਉਸ ਸਟੇਜ ਤੇ
    ਕਿ ਬਾਦਲਾਂ ਨੇ ਸਾਰ ਨਾ ਲਈ,
    ਤੇ ਤੁਸੀਂ ਹੁਣ ਫਿਰ ਇਸ ਪੰਗੇ ਵਿੱਚੋਂ ਕੀ ਲੈਣਾ ਸੀ। ਫਿਰ ਪਾਰਟੀ ਵੀ ਤੁਸੀਂ ਕਿਹੜੀ ਵਿੱਚ ਆਏ ਜਿਹੜੀ ਤੋਂ ਸਾਰੇ ਪੰਜਾਬ ਨੂੰ ਨਫ਼ਰਤ ਹੈ। ਕਿਉਂਕਿ ਇਹ ਪਾਰਟੀ ਪੰਜਾਬ ਦੀ ਤਾਂ ਦੁਸ਼ਮਣ ਬਣੀ ਹੈ।ਨਾਲੇ ਤੁਹਾਨੂੰ ਸਿਆਸਤ ਕਰਨ ਦੀ ਜਾਚ ਨਹੀਂ ਹੈ ਤੁਸੀਂ ਅਜੇ ਵੀ ਖਹਿੜਾ ਛੱਡੋ ਤੇ ਕੋਈ ਵਧੀਆ ਜਿਹੇ ਇੱਕ ਦੋ ਗੀਤ ਦਿਓ ਜਿਹੜੇ ਸਾਰੇ ਪੰਜਾਬੀਆਂ ਨੂੰ ਪਸੰਦ ਆਉਣ। ਸਿਆਸਤ ਛੱਡੋ। ਧੰਨਵਾਦ।

  • @dhaliwal1217
    @dhaliwal1217 Před 3 měsíci +37

    ਮਜੀਠੀਆ ਰਾਮ ਸਿੰਘ ਇਸਾਂ
    ਰਾਮ ਰਹੀਮ ਸਿੰਘ ਇਸਾਂ 😂😂😂

  • @vilmayapeMago
    @vilmayapeMago Před 2 měsíci +1

    ਹੰਸ ਰਾਜ ਜੀ ਬਹੁਤ ਵਧੀਆ ਬਹੁਤ ਹੀ ਵਧੀਆ ਕਲਾਕਾਰ ਹਨ ਦੇਸ਼ ਭਗਤ ਹਨ ਇਕ ਬਹੁਤ ਚੰਗੀ ਦੇਸ਼ ਭਗਤ ਔਰ ਦੇਸ਼ ਦੀ ਤਰੱਕੀ ਕਰਨ ਵਾਲੀ ਪਾਰਟੀ ਨਾਲ ਜੁੜੇ ਹਨ।
    ਅਸੀਂ ਹੰਸ ਰਾਜ ਜੀ ਦੀ ਇੱਜ਼ਤ ਔਰ ਬਹੁਤ ਚੰਗੀ ਗਾਇਕੀ ਦੀ ਸ਼ਲਾਘਾ ਕਰਦੇ ਹਾਂ। ਹਰ ਪੰਜਾਬੀ ਨੂੰ ਤੁਹਾਡੇ ਤੇ ਬਹੁਤ ਮਾਣ ਹੈ।
    ਤੁਸੀਂ ਰਾਜ ਨੀਤੀ ਵਿੱਚ ਨਾ ਆਉ ਤੁਹਾਡਾ ਕੱਦ ਇਹਨਾਂ
    ਗੰਦੇ ਸਿਆਸਤਦਾਨਾਂ ਨਾਲੋਂ ਬਹੁਤ ਉੱਚਾ ਹੈ।

  • @hifizone3836
    @hifizone3836 Před 3 měsíci +140

    ਪੁੱਤ ਚੇਤੇ ਰੱਖੀ ਜਿਨ੍ਹਾਂ ਦੇ ਮੋਢਿਆਂ ਤੇ ਚੜ ਕੇ ਪੰਜਾਬ ਦੀਆਂ ਜੜ੍ਹਾਂ ਵੱਢਣ ਲੱਗ ਪਿਆ ਐ ਉਨਾਂ ਤੇਰੀ ਚਾਰ ਤਰੀਕ ਤੋਂ ਬਾਅਦ ਬਾਤ। ਨਹੀਂ ਪੁੱਛਣੀ ------

    • @Sarlochan
      @Sarlochan Před 3 měsíci +12

      ਬਾਕੀ ਰਹੀ ਗੱਲ ਮਜੀਠੀਏ ਦੀ ਓਹ ਕੱਟੂ ਇਹਦੇ ਪਛੌੜ ਦੇ ਪਲਾਟ ਨਾਲੇ ਉਹ ਲੁਆਉ ਇਹਦਾ ਮਾਝੇ ਵਿੱਚ ਅਖਾੱੜਾ ਤੇ ਫੇਰ ਦੇਖਾਂਗੇ ਸਿੱਲੀ ਸਿੱਲੀ ਹਵਾ ਆਊਂਦੀ ਕੇ ਨਹੀਂ 😂😂😂😂

    • @HarvinderSingh-yy8th
      @HarvinderSingh-yy8th Před 3 měsíci +3

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

    • @HarvinderSingh-yy8th
      @HarvinderSingh-yy8th Před 3 měsíci +1

      ​@@Sarlochan2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

    • @avtarsingh4163
      @avtarsingh4163 Před 3 měsíci +1

      Bilkul sahi kiha paji ❤

    • @user-jf7gz4jc8f
      @user-jf7gz4jc8f Před 3 měsíci +1

      Bai es veham ch na raho pakka jitu ga hans raj

  • @saabtrucking4391
    @saabtrucking4391 Před 3 měsíci +3

    101% true

  • @gurmeetajimal5284
    @gurmeetajimal5284 Před 2 měsíci

    ਪਤਾ ਪਤਾ ਸ਼ਿੰਘਾ ਦਾ ਵੈਰੀ... ਇਹ ਗੀਤ... ਗੀਤ ਕਹਿਣਾ ਇਹ ਸ਼ਬਦਾਂ ਦੀ ਬੇਅਦਬੀ ਹੋਓ.. ਸਬਦ ਕਹਿ ਸਕਦੇ ਉਸ ਟਾਈਮ ਦੇ ਹਿਸਾਬ ਨਾਲ... ਸਾਡੇ ਗੁਰੁਦਵਾਰੇ ਚ ਇਹ ਸਬਦ ਸ਼ਾਮ ਦੇ ਟਾਈਮ ਚਲਦਾ ਰਿਹਾ.. ਰਹਿਰਾਸ ਤੋਂ ਪਹਿਲਾ... ਇਹ ਸਿਰਫ 1ਸ਼ਬਦ ਕਰਕੇ.. ਅਸੀਂ ਤੈਨੂੰ ਕੁਜ ਨੀ ਕਹਿ ਸਕਦੇ.. ਉਸ ਟਾਈਮ ਚ ਤੁਸੀਂ ਓ ਸ਼ਬਦ ਰਿਲੀਸ ਕੀਤਾ ਤੁਹਾਡਾ ਬੋਹਤ ਤੰਦਾਬ 🙏🏻🙏🏻🙏🏻

  • @HarpreetSingh-ij1ij
    @HarpreetSingh-ij1ij Před 3 měsíci +19

    ਹੰਸ ਰਾਜ ਵੀ ਕਾਂ ਨਿਕਲਿਆ

  • @user-jv4dj4bn3d
    @user-jv4dj4bn3d Před 3 měsíci +12

    ਸਾਰੇ ਹਰਾਮੀ ਲੀਡਰ ਤੂੰ ਕਿਹੜਾ ਦੁੱਧ ਦਾ ਧੁਪਿਆ ਮਾਮਾ ਜੀ

  • @rajinderkamboj4516
    @rajinderkamboj4516 Před 3 měsíci +22

    Majithiya Ram😂😂😂

    • @HarvinderSingh-yy8th
      @HarvinderSingh-yy8th Před 3 měsíci

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

  • @MrSingh-ii6yl
    @MrSingh-ii6yl Před 3 měsíci +4

    ਊਂ ਤਾਂ ਕਹਿ ਵੀ ਨਹੀਂ ਹੁੰਦਾ ਪਰ ਕਹੇ ਬਿਨਾਂ ਰਹਿ ਵੀ ਨਹੀਂ ਹੁੰਦਾ ਮਜੀਠਾ ਰਾਮ, ਮਜੀਠਾ ਖਾਨ ,ਮਜੀਠ ਮੁਹੰਮਦ, ਜਾਂ ਮਜੀਠ ਚੰਦ ਤੂੰ ਤਾਂ ਹੰਸ ਸੀ ਪਰ ਕਾਂ ਦੀ ਨਸਲ ਵਿਚ ਕਿਵੇਂ ਆਇਆ

  • @jsranajsrana5263
    @jsranajsrana5263 Před 3 měsíci +2

    ।ਹੰਸਰਾਜ ਜੀ ਤੁਸੀਂ ਸਾਰੀਆਂ ਗੱਲਾਂ ਠੀਕ ਕਰਦੇ ਹੋ,*** ਬਾਦਲ ਮਜੀਠਾ ਪਰਿਵਾਰ ਦੀ ਛੱਡੋ ਉਹਨਾਂ ਨੂੰ ਤਾਂ ਅਸੀਂ ਬੇਅੰਤੇ ਬੁੱਚੜ ਤੇ ਕੇ ਪੀ ਐਸ ਗਿੱਲ ਦੀ ਕੈਟਾਗਰੀ 'ਚ ਰੱਖਦੇ ਹਾਂ***
    ਪਰ ਤੁਹਾਨੂੰ ਸਿਆਸਤ ਵਿੱਚ ਨਹੀਂ ਆਣਾ ਚਾਹੀਦਾ ਕਿਉਂਕਿ ਤੁਹਾਡਾ ਅਹੁਦਾ ਸਿਆਸਤਦਾਨਾਂ ਤੋਂ ਕਾਫੀ ਉੱਚਾ ਹੈ.
    **ਤੁਸੀਂ ਪੰਜਾਬੀ ਦੇ ਰਾਜ ਗਾਇਕ ਹੋ**

  • @bahadarmaan8060
    @bahadarmaan8060 Před 3 měsíci +22

    ਚੱਲ ਉੲਏ ਪਖੰਡੀ , ਤੈਨੂੰ ਕੁਰਸੀ ਦੀ ਇਨੀ ਲਾਲਸਾ, ਆਪਣੇ ਆਪ ਨੂੰ ਫ਼ਕੀਰ, ਸੂਫ਼ੀ,

  • @sukhwindersingh2162
    @sukhwindersingh2162 Před 3 měsíci +3

    ਤੂੰ ਆਪਣੇ ਆਪ ਨੂੰ ਸੌਪੀ ਤੇ ਕਿਹਣਾ ਹੀ ਹੈ ਤੂੰ ਏਦਾਂ ਕਰ ਹੁਣ ਕੋਈ ਪਿਰ ਦੀ ਕਬਰ ਦੇਖ ਲੇਹ ਕੋਈ ਰਹਿੰਦਾ ਖੂਦਾ ਪੁਛਿਆ ਲੈਣ ਆ ਜਾਵੇ ਕਰੇਗਾ ਕਿਉ ਕੀ ਇਹ ਟਰੇਂਡ ਪੰਜਾਬ ਦੇ ਵਿੱਚ ਬੁਹਤ ਚੱਲਿਆ ਹੈ 😂😅😂😅

  • @gopalbhangu2236
    @gopalbhangu2236 Před 3 měsíci +7

    ਤੇਰੇ ਮਾੜੇ ਦਿਨ ਆ ਗਏ ਪੁੱਤ ਤੇਰਾ ਕਸੂਰ ਨਹੀਂ ਹੈ
    ਬੱਚ ਜਾ ਜੇ ਬੱਚ ਸਕਦੇ

  • @bhupinderbrar8174
    @bhupinderbrar8174 Před 3 měsíci +4

    Hans ji ਤੁਸੀਂ ਮਜੀਠੀਆ ਰਾਮ ਬਾਰੇ ਸਹੀ ਕਹਿ ਰਹੇ ਹੋ ਪਰ ਘਟ ਤੁਸੀਂ ਵੀ ਨਹੀਂ। ਬਗਾਨਿਆਂ ਦੇ ਗਲ ਲਗੇ ਹੋ, ਚੰਗਾ ਨਹੀਂ ਲੱਗਿਆ।

  • @thehunterking8711
    @thehunterking8711 Před 2 měsíci +1

    👉🏻 ਕਾਂ-ਰਾਜ-ਕਾਂ ✅️
    👉🏻 ਹੰਸਰਾਜ ਹੰਸ ❌️

  • @balvirsingh6201
    @balvirsingh6201 Před 3 měsíci +3

    😂😂😂😂
    ਵੇਸੇ ਗੱਲ ਤਾ ਠੀਕ ਹੇ

  • @jatindersinghgurpreetsingh6587
    @jatindersinghgurpreetsingh6587 Před 3 měsíci +2

    ਮਜੀਠੀਆ ਰਾਮ ਬਿਲਕੁਲ ਸੱਚ ਹੈ ਇਲੈਕਸ਼ਨ ਵਿਚ ਮੰਦਰ ਜ਼ਿਆਦਾ ਗੁਰੂ ਘਰ ਘੱਟ ਨੱਕ ਰਗੜਿਆ,,, ਮੈਂ ਮਜੀਠੀਆ ਨੂੰ ਪੋਸਟ ਵਿੱਚ ਲਿਖਿਆ ਸੀ,, ਹੁਣ ਵੋਟਾਂ ਇਨ੍ਹਾਂ ਮੰਦਿਰਾਂ ਤੋਂ ਹੀ ਲਵੋ

  • @DharminderSingh-gl4cp
    @DharminderSingh-gl4cp Před 2 měsíci

    ਹੰਸ ਰਾਜ ਹੰਸ ਜੀ ਜਿੰਦਾਬਾਦ ❤

  • @gurmeetgill1898
    @gurmeetgill1898 Před 2 měsíci

    ਹੰਸ ਰਾਜ ਹੰਸ ਜੀ ਤੁਹਾਡੇ ਵਿੱਚ ਨਿਮਰਤਾ ਬਹੁਤ ਸੀ ਪਰ ਸਿਆਸਤ ਲੈ ਕੇ ਬਹਿ ਗਈ ਤਹਾਨੂੰ। ਜਿੰਨਾ ਮੋਦੀ ਦੀ ਤਰੀਫ਼ ਕਰਦੇ ਜੇ ਓਨੀ ਜੇ ਪ੍ਰਮਾਤਮਾ ਦੀ ਸਿਫਤ ਸਾਲਾਹ ਕੀਤੀ ਹੁੰਦੀ ਤਾਂ ਜ਼ਿੰਦਗੀ ਸਵਰਗ ਬਣ ਜਾਣੀ ਸੀ।

  • @BhupinderSingh-dj1em
    @BhupinderSingh-dj1em Před 3 měsíci +13

    ਹੰਸ ਰਾਜ ਹੰਸ ਜ਼ਿੰਦਾਬਾਦ,ਹੰਸ ਜੀ ਇਹ ਲੀਡਰ ਨੇ ਵਰਤ ਕੇ ਖਾ ਪੀ ਕੇ ਬੁਰਾ ਕਹਿਣਗੇ, ਅਸੀਂ ਫੇਰ ਵੀ ਆਮ ਇਨਸਾਨ ਹਾਂ ਤੁਹਾਡੀ ਕਦਰ ਕਰਦੇ ਹਾਂ ਤੇ ਕਰਦੇ ਰਹਾਂਗੇ ਖੁਸ਼ ਰਹੋ,

    • @HarvinderSingh-yy8th
      @HarvinderSingh-yy8th Před 3 měsíci

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

    • @user-jf7gz4jc8f
      @user-jf7gz4jc8f Před 3 měsíci

      Vai kadar da fer pata lagu je hans raj jit gya

    • @GurbachanDeol
      @GurbachanDeol Před 3 měsíci

      B j p murdabad

  • @tyygg5632
    @tyygg5632 Před 2 měsíci +1

    Very good👍👍👍👍

  • @BaljeetSingh-vs8cj
    @BaljeetSingh-vs8cj Před 3 měsíci +23

    ਹੋਰ ਲੇ ਪੱਗੇ ਮਰਾਸੀਆ ਨਾਲ😅😅

    • @HarvinderSingh-yy8th
      @HarvinderSingh-yy8th Před 3 měsíci +1

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

    • @AmandeepSingh-zj7bd
      @AmandeepSingh-zj7bd Před 3 měsíci

      ​@@HarvinderSingh-yy8th''sachya nu koi puchda nyi jhoothe hogye ne mshoor bde'' veeee gadaar leadra nu he vote paunde aa lok imandaar bnde di koi kdr ni ajj kll

    • @tejpalvirk2096
      @tejpalvirk2096 Před 2 měsíci

      ਬਿਲਕੁੱਲ ਠੀਕ ਕਿਹਾ 22 ਜੀ ਨੇ। 😂😂

    • @AmandeepSingh-zj7bd
      @AmandeepSingh-zj7bd Před 2 měsíci

      @@tejpalvirk2096 kinu keh rhe ho veer

  • @jaswantsingh-li5lf
    @jaswantsingh-li5lf Před 3 měsíci +4

    ਸ਼ਰਮ ਨਹੀਂ ਆਉਂਦੀ ਬਾਦਲ ਪਰਿਵਾਰ ਨੂੰ ਜਿਹੜਾ ਕੁਝ ਹੰਸ ਰਾਜ ਹੰਸ ਬੋਲ ਰਿਹਾ ਹੈ ਮਜੀਠੀਆ ਵਾਰੇ ਹੁਣ ਬੀ ਬਾਦਲ ਪਰਿਵਾਰ ਮੋਦੀ ਮੋਦੀ ਮੋਦੀ ਮੋਦੀ ਮੋਦੀ ਕਰ ਰਿਹਾ ਹੈ ਪਰ ਬਾਦਲ ਪਰਿਵਾਰ ਦੀ ਮਜਬੂਰੀ ਬਣ ਗਈ ਹੈ ਕਿਉਂਕਿ ਬਾਦਲ ਪਰਿਵਾਰ ਨੇ ਘੁਟਾਲੇ ਹੀ ਇੱਨੇ ਵੰਡੇ ਕੀਤੇ ਹੋਏ ਹਨ ਕਿ ਜੇਕਰ ਮੋਦੀ ਦੇ ਸਾਮ੍ਹਣੇ ਮੂੰਹ ਖੋਲ੍ਹਿਆ ਤਾਂ ਬਾਦਲ ਪਰਿਵਾਰ ਦਾ ਸਾਰਾ ਦੋ ਨੰਬਰ ਦੇ ਜੋ ਕੰਮ ਕੀਤੇ ਹੋਏ ਹਨ ਉਨ੍ਹਾਂ ਦੇ ਚਿੱਠੇ ਬੀਜੇਪੀ ਵਾਲਿਆਂ ਨੇ ਹੀ ਖੋਲ੍ਹ ਦੇਣੇ ਸ਼ੁਰੂ ਕਰ ਦੇਣੇ ਸ਼ੁਰੂ ਕਰ ਦੇਣਾ ਹੈ ਹੁਣ

  • @balkarsingh6310
    @balkarsingh6310 Před 3 měsíci +2

    Bilkul sahi aa

  • @mandeepklair8806
    @mandeepklair8806 Před 3 měsíci +15

    ਇਹਨੂੰ ਛਿੱਤਰ ਪਰੇਡ ਦੀ ਲੋੜ ਆ😂

    • @HarvinderSingh-yy8th
      @HarvinderSingh-yy8th Před 3 měsíci

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

  • @sukhwinderrupal7225
    @sukhwinderrupal7225 Před 2 měsíci

    ਵਾਹ. ਆਹ ਚੱਕੋ ਸਬੂਤ।। ਅਗਲਾ ਸੈੰਟਰ ਨਾਲ ਸਬੰਧਤ ਐ ਕੱਲੀ ਕੱਲੀ ਗੱਲ ਕੱਲਾ ਕੱਲਾ ਅੰਦਰਲਾ ਰਾਜ ਇਹ ਸਭ ਕੁਝ ਜਾਣਦੇ ਨੇ। ਜਿਹੜੇ ਕਹਿੰਦੇ ਨੇ ਅਕਾਲੀਆਂ ਨੇ ਨਸ਼ਾ ਨਹੀਂ ਲਿਆਂਦਾ ਆਹ ਸੁਣ ਲੌ

  • @harpsandhu37
    @harpsandhu37 Před 3 měsíci +14

    ਚਵਲਾ ਕੀ ਭੌਂਕਣ ਦਿਆ

    • @northblacksmith4700
      @northblacksmith4700 Před 3 měsíci +2

      ਪੁੱਜ ਕੇ ਘੂਸਾਂ

    • @HarvinderSingh-yy8th
      @HarvinderSingh-yy8th Před 3 měsíci +1

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

  • @thehunterking8711
    @thehunterking8711 Před 2 měsíci +1

    ਅਜੇ ਤਾਂ ਬੋਲੇ ਹੀ ਹਨ ਇਸਤੋਂ ਬਾਅਦ ਤਾਂ ਤੇਰੇ ਡਾਂਗਾਂ ਪੈਣਗੀਆਂ
    😂🤣

  • @JasvinderSingh-ux3iu
    @JasvinderSingh-ux3iu Před 2 měsíci

    Waheguru ji 👏🙏

  • @nirmalchoudhary9190
    @nirmalchoudhary9190 Před 2 měsíci

    ਬਿਲਕੁਲ ਮਜੀਠੀਆ ਰਾਮ ਹੀ ਐ ਜੀ

  • @AvtarSingh-gs1si
    @AvtarSingh-gs1si Před 2 měsíci

    ਹੰਸ ਰਾਜ ਜੀ ਬਾਬਾ ਜੀ ਦੇ ਦੁਆਰੇ ਸੇਵਾ ਕਰੋ ਬਹੁਤ ਵਧੀਆ ਗਲ ਹੈ

  • @thehunterking8711
    @thehunterking8711 Před 2 měsíci +1

    ਨਕਲੀ ਫਕੀਰ 😂🤣
    ਇਸਦਾ ਅੰਕਲ ਵੀ ਕਹਿੰਦਾ "ਫਕੀਰ ਹੈਂ ਝੋਲਾ ਉਠਾਕੇ ਚੱਲ ਦੇਂਗੇ"
    ਇੱਧਰੋਂ ਇਹ ਵੀ ਕਹਿੰਦਾ "ਮੈਂ ਤਾਂ ਫਕੀਰ ਹਾਂ"
    ਇੰਡੀਆ ਦੇ ਸਾਰੇ ਫਕੀਰ ਇੱਕ ਹੀ ਪਾਰਟੀ ਵਿੱਚ 😂🤣

  • @BaldevSingh-mq6xj
    @BaldevSingh-mq6xj Před 2 měsíci

    Shri. Hans raj hans saab zindabad zindabad zindabad zindabad zindabad zindabad zindabad

  • @user-rp8vv5gt5k
    @user-rp8vv5gt5k Před 3 měsíci +4

    ਇਹਨੂੰ ਨੱਥ ਪਾਓ

  • @kulvirsingh500
    @kulvirsingh500 Před 3 měsíci +2

    😂😂😂😂😂😂😂😂😂😂😂😂❤❤❤❤❤❤❤❤🎉🎉🎉🎉🎉 nice Hansraj ji

  • @shamshermaan8595
    @shamshermaan8595 Před 3 měsíci +1

    Rights ji

  • @jasvirsandhu1158
    @jasvirsandhu1158 Před 2 měsíci

    😂😂😂 Best comedy 👌🏼😅😅

  • @user-dk1ux4zz7
    @user-dk1ux4zz7 Před 3 měsíci +2

    ਅਸੀਂ ਇੱਕ ਤਰੀਕ ਨੂੰ ਚਾਰ ਤਰੀਕ ਨੂੰ ਤੇਰੀ ਫੱਟੀ ਪੂਜ ਦੇਣੀ ਆ

  • @thehunterking8711
    @thehunterking8711 Před 2 měsíci +1

    ਉ ਵੀ ਮੇਰੇ ਦੁਆਲੇ ਹੋਇਆ ਵਾ, ਆਹ ਵੀ ਮੇਰੇ ਦੁਆਲੇ ਹੋਆ ਵਾ,
    ਹਰ ਕੋਈ ਮੇਰੇ ਦੁਆਲੇ ਹੋਇਆ ਵਾ❗️
    ਅੱਕ ਕੇ ਕਾਂ-ਰਾਜ-ਕਾਂ ਜੀ ਬੋਲ ਪਏ ਕਹਿੰਦੇ :: --
    "ਸਾਲੋ ਮੁਜੇ ਕਆ ਕਿਸੀ ਮੰਦਰ ਕਾ ਘੰਟਾ ਸਮਝਾ ਹੈ"⁉️
    "ਜੋ ਹਰ ਕੋਈ ਆਤਾ ਹੈ ਔਰ ਬਜ਼ਾਕੇ ਚਲਾ ਜਾਤਾ ਹੈ ⁉️
    😂🤣

  • @user-lu8hz1kk3h
    @user-lu8hz1kk3h Před 3 měsíci

    ਉਹ ਮਜੀਠੀਆ ਵੀਰ ਤੇਰਾ ਜੀਜਾ ਸਿੰਘ ਹੈ।ਪਰ ਉਸ ਨੂੰ ਇਹ ਸੋਚ ਵਿਚਾਰ ਕੇ ਫਿਰ ਸਾਕ ਕਰਨਾ ਸੀ।

  • @GURJEETSINGH-ky1je
    @GURJEETSINGH-ky1je Před 2 měsíci

    ਬਹੁਤ ਵਧੀਆ ❤️

  • @user-lu5ne9ed5m
    @user-lu5ne9ed5m Před 2 měsíci

    Waheguru ji

  • @freddiefgh8380
    @freddiefgh8380 Před 3 měsíci +2

    ਮਜੀਠੀਆ ਟੋਟ ਟੱਟਲ. ਜਨਰਲ ਡਾਇਰ ਦੀ ਜਾਇਜ ਔਲਾਦ ਮਜੀਠੀਆ ਪਰਿਵਾਰ

  • @user-mq6yd5ko8m
    @user-mq6yd5ko8m Před 2 měsíci

    Very nice Majithia Ram . He is speaking true

  • @Jupiter5752
    @Jupiter5752 Před 2 měsíci

    Bilkul sahi kiha hans ji ❤❤

  • @vicky.singh0012
    @vicky.singh0012 Před 3 měsíci

    Hans raj Banda changa...esss bande ne Majeethia Te Badla huna nalo bht vdia aa

  • @sukhdeepsinghclass-7broll-442
    @sukhdeepsinghclass-7broll-442 Před 3 měsíci +1

    Bilkul sahi

  • @ramparkashkhara7875
    @ramparkashkhara7875 Před 3 měsíci

    Very good sir.

  • @hardeepharry9872
    @hardeepharry9872 Před 2 měsíci

    ਇੱਕੋ ਗੱਲ ਸਹੀ ਕੀਤੀ
    ਮਜੀਠੀਆ ਰਾਮ 😂😂😂😂

  • @jaggubabu6594
    @jaggubabu6594 Před 3 měsíci +12

    ਹੰਸਰਾਜ ਹੰਸ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ਹੰਸਰਾਜ ❤❤❤❤❤

  • @sukhwinderkaur1718
    @sukhwinderkaur1718 Před 3 měsíci

    Tuhada asi sare Punjabi bhut satkaar krde aan 🙏🏻. Loka da gussa tuhade te nhi tuhadi party te ae. So oh kde kde nikkal janda.

  • @kawaljeetkaur7034
    @kawaljeetkaur7034 Před 2 měsíci

    Bilkul suchi gal kiti

  • @guriguri1616
    @guriguri1616 Před 2 měsíci

    good hans raj ji

  • @jamadesigallan5356
    @jamadesigallan5356 Před 2 měsíci

    ❤❤❤❤❤ Good 💯

  • @devindersinghgrewal201
    @devindersinghgrewal201 Před 3 měsíci +8

    ਹੰਕਾਰੀ ਭੇਸ ਵਟਾਇਆ।

    • @HarvinderSingh-yy8th
      @HarvinderSingh-yy8th Před 3 měsíci

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

  • @gurditsingh1792
    @gurditsingh1792 Před 3 měsíci

    ਹੰਸਿਆ ਤੂੰ ਵੀ ਇਹਨਾਂ ਦੇ ਰਾਜਭਾਗ ਵਿੱਚ ਰਾਜ ਗਾਇਕ ਤਾਨਸੈਨ ਵਾਲੀਆਂ ਫੀਲਿੰਗਾਂ ਚੁੱਕਦਾ ਸੀ 😂😂

  • @harnetchoudhary1782
    @harnetchoudhary1782 Před 3 měsíci +9

    ਸ਼੍ਰੋਮਣੀ ਅਕਾਲੀ ਦਲ ਵਿੱਚ ਇੰਨੇ ਸਾਲ ਰਹੇ ਹੋ ਨਾਂ ਨਹੀਂ ਯਾਦ ਆ ਰਿਹਾ

    • @HarvinderSingh-yy8th
      @HarvinderSingh-yy8th Před 3 měsíci

      2024 vich BSP nu ektarfa vote pakay bahen Mayawati ji nu PM bnao atay nzaray lavo. Eh murakh banda hai. Jo ke Punjabian nu vandkay BJP day gulam bnauna chahunda hai. Jai bhim.

  • @ButaSingh-sy9sd
    @ButaSingh-sy9sd Před 2 měsíci

    ਲੀਡਰਾਂ ਨੇ ਅਮੀਰ ਹੋਣ ਦੇ ਚੱਕਰ ਵਿੱਚ ਪੰਜਾਬ ਦੀ ਜ਼ਵਾਨੀ ਰੋਲ਼ ਦਿੱਤੀ। ਕਿੰਨੀਆਂ ਮਾਵਾਂ ਦੇ ਪੁੱਤ ਨਸ਼ੇ ਦੀ ਭੇਂਟ ਚੜ੍ਹ ਗਏ। ਪਰਿਵਾਰਾਂ ਦੇ ਪਰਿਵਾਰ ਖ਼ਤਮ ਕਰ ਦਿੱਤੇ । ਪੰਜਾਬ ਖ਼ਤਮ ਕਰ ਦਿੱਤਾ। ਅਕਾਲੀਆਂ ਦਾ 2ਦੇ ਰਾਜ ਵਿੱਚ ਨਸ਼ੇ ਦੀ ਭਰਮਾਰ ਸੀ। ਸ ਚਿੱਟੇ ਨੇ ਤਾਂ ਖ਼ਤਮ ਕਰ ਕੇ ਰੱਖ ਦਿੱਤਾ ਪੰਜਾਬ ਨੂੰ। ਉਡਤਾ ਪੰਜਾਬ ਫ਼ਿਲਮ ਉਸ ਸਮੇਂ ਬਿਲਕੁੱਲ ਸਹੀ ਤੱਥਾਂ ਤੇ ਬਣੀ ਸੀ।
    ਮੈਂ ਕਿਸੇ ਰਾਜਨੀਤਕ ਪਾਰਟੀ ਨਾਲ ਸਬੰਧ ਨਹੀਂ ਰੱਖਦਾ। ਅਕਾਲੀਆਂ ਦੇ ਜਾਣ ਤੋਂ ਬਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਗੱਲ ਤਾਂ ਚੰਗੀ ਕੀਤੀ ਸੀ, ਨਸ਼ੇ ਦੀ ਚੇਨ ਤੋੜੀ ਸੀ, ਨਸ਼ੇ ਨੂੰ ਠੱਲ੍ਹ ਪੈ ਗਈ ਸੀ ਪਰ ਪੂਰੀ ਤਰ੍ਹਾਂ ਨਹ ਖ਼ਤਮ ਨਹੀਂ ਕਰ ਸਕਿਆ। ਪਰ ਉਦੋਂ ਨਸ਼ਾ ਬਹੁਤ ਘਟ ਗਿਆ ਸੀ। ਅਕਾਲੀਆਂ ਦੇ ਰਾਜ ਵਿੱਚ ਤਾਂ ਨੌਜਵਾਨ ਨਸ਼ੇ ਵਿੱਚ ਪਾਗ਼ਲ ਹੋਏ ਫਿਰਦੇ ਸਨ, ਬਹੁਤ ਬੁਰਾ ਸਮਾ ਸੀ ਪੰਜਾਬ ਦਾ ਓਸ ਵਾਲੇ। ਮਾਪੇ ਚਾਹ ਕੇ ਵੀ ਆਪਣੇ ਪੁੱਤਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਚਾ ਨਹੀਂ ਸਕੇ। ਅਕਾਲੀਆਂ ਨੂੰ ਸ਼ਰਾਪ ਲੱਗ ਗਿਆ ਤਾਂ ਹੀ ਦੁਬਾਰਾ ਉੱਠ ਨਹੀਂ ਸਕੇ। ਨਹੀਂ ਤਾਂ ਪਾਰਟੀਆਂ ਇੱਕ ਵਾਰ ਬੁਰੀ ਤਰ੍ਹਾਂ ਹਾਰ ਕੇ ਦੁਬਾਰਾ ਉੱਠ ਖੜਦੀਆਂ ਨੇ ਪਰ ਅਕਾਲੀ ਮੁੜ ਕੇ ਦੁਬਾਰਾ ਉੱਠ ਨਹੀਂ ਸਕੇ। ਕੋਈ ਵੀ ਰਾਜੀਤਿਕ ਪਾਰਟੀ ਆ ਜਾਵੇ ਪਰ ਨਸ਼ੇ ਨੂੰ ਨਾ ਆਉਣ ਦਿੱਤਾ ਜਾਵੇ। ਪੰਜਾ । ਪਰਮਾਤਮਾ ਸੁਮੱਤ ਬਖ਼ਸ਼ੀਂ ਲੀਡਰਾਂ ਨੂੰ। ਨਸ਼ੇ ਦਾ ਕਾਰੋਬਾਰ ਕਰਨ ਵਾਲੇ ਮੁਰਦਾਬਾਦ। ਪੰਜਾਬੀਓ ਸੋਚ ਸਮਝ ਕੇ ਵੋਟ ਪਾਓ।।।।

  • @RanjitSingh-lm3qx
    @RanjitSingh-lm3qx Před 3 měsíci

    Very good 👍

  • @rakeshkumar5208
    @rakeshkumar5208 Před 2 měsíci

    Bilkul shi ha

  • @AmandeepSingh-zj7bd
    @AmandeepSingh-zj7bd Před 3 měsíci

    ਹੰਸ ਬਾਬਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੇ ਤੇ ਤਰਸ ਵੀ ਆਉਂਦਾ ਤੇ ਹਾਸੀ ਵੀ ਆਉਂਦੀ ਆ😂😂😂ਤੁਸੀਂ ਛੱਡ ਦੋ B J P ਨੂੰ

  • @sukhbhullarfzk3012
    @sukhbhullarfzk3012 Před 2 měsíci

    ਮਜੀਠੀਏ ਆਰਾਮ ਹਰਿਆਣੇ ਘਰ ਘਰ ਚਿੱਟਾ ਦਿੱਤਾ ਲੋਕਾਂ ਨੂੰ ਬਹੁਤ ਵਧੀਆ ਦੇਣ ਇਹਨਾਂ ਦੀ ਤੇ ਜਿਹੜਾ ਅੱਜ ਤੱਕ ਭਗਵੰਤ ਮਾਨ ਸੋਣੀ ਰੁਕਣ ਡਿਆ

  • @surmukhsingh9954
    @surmukhsingh9954 Před 3 měsíci

    Good respect for Badal parvar

  • @Chand-qv2hf
    @Chand-qv2hf Před 2 měsíci

    Good 👍👍👍

  • @Gurdeepsingh-ou8fu
    @Gurdeepsingh-ou8fu Před 2 měsíci

    ਜਦੋਂ ਤੈਨੂੰ ਡਰੱਗਜ਼ ਦਾ ਪਤਾ ਤੈਨੂੰ ਨਾਮ ਦਾ ਕਿਉ ਨਹੀਂ ਪਤਾ ਮਜੀਠੀਆ😅😅😅😅

  • @pbroadways
    @pbroadways Před 2 měsíci

    Very good hans

  • @dhindsapanjabi9767
    @dhindsapanjabi9767 Před 3 měsíci

    Bilkul sahi a😂😂

  • @manjeetstudiolehragaga5312
    @manjeetstudiolehragaga5312 Před 3 měsíci +2

    ਚਵਲਾ ਦੇ ਸਿਗ ਨੀ ਹੁਦੇ

  • @generalknowledge605
    @generalknowledge605 Před 3 měsíci

    ਏ ਹਿੱਲ ਗਿਆ😂😂😂😂😂😢😢😢

  • @ieltswithsarpuneetelscambr8279
    @ieltswithsarpuneetelscambr8279 Před 3 měsíci +1

    Crow

  • @AMITMIDHA_13_22
    @AMITMIDHA_13_22 Před 3 měsíci +1

    *Acha g*

  • @MangaSPL-me8mt
    @MangaSPL-me8mt Před 3 měsíci

    ❤❤❤❤❤

  • @jbsingh8693
    @jbsingh8693 Před 3 měsíci

    Hans Raj hans ji es time bhut dukhi lag de

  • @Superman-kz1xy
    @Superman-kz1xy Před 3 měsíci +2

    pta nahi Lagya k Hans Raj nu
    Majhithhia Raam da Kadh nai Pasand ya Mooh😜😜😜

  • @user-vk8ni4ru6s
    @user-vk8ni4ru6s Před 2 měsíci

    Sach haa

  • @sherapunjab4162
    @sherapunjab4162 Před 3 měsíci

    ਨਾਂ ਬਦਲ ਦਿੱਤਾ ਮਜੀਠੀਆ ਰਾਮ😅😅😅😅😅😅😅

  • @thehunterking8711
    @thehunterking8711 Před 2 měsíci +1

    ਮਜੀਠੀਆ ਰਾਮ.
    ਇਹ ਨੱਚਣ-ਗਾਉਣ ਵਾਲਾ ਆਵਦੇ ਜਾਣੇ ਹਸਾਉਣ
    ਦੀ ਕੋਸ਼ਿਸ਼ ਕਰ ਰਿਹਾ ਪਰ Boring Dialoge 😴

  • @SukhpalBouk
    @SukhpalBouk Před 2 dny

    ਹੰਸ ਰਾਮ ਬੰਗਾਲੀ ਜੀ ਹੁਣ ਕੁਰਸੀ ਨਹੀਂ ਮਿਲਦੀ

  • @rajendrabedi186
    @rajendrabedi186 Před 2 měsíci

    Facts

  • @amanvirsinghtoor9143
    @amanvirsinghtoor9143 Před 3 měsíci

    ❤❤

  • @user-le6ln5rb7m
    @user-le6ln5rb7m Před 3 měsíci +15

    ਮਜੀਠੀਆ ਰਾਮ😂😂😂😂

  • @GurjitSingh-dg7kd
    @GurjitSingh-dg7kd Před 3 měsíci

    ਹਸਰਾਜ❤❤

  • @harpalsandhu7279
    @harpalsandhu7279 Před 3 měsíci +1

    ਓ ਲੁਲੂ ਰਾਮ ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ॥ਸੌਹਾ ਖਾਦੀਆ ਦਿਵਾਇਆ ਇਤਬਾਰ ਮੈਂ ॥ਬਾਦਲਾ ਨੇ ਮੇਰੀ ਗੱਲ ਨਾਂ ਸੁਣੀ ਓ ਵਾਜਾ ਮਾਰੀਆਂ::::::

  • @user-jf2ne6cq3q
    @user-jf2ne6cq3q Před 3 měsíci

    Good

  • @GurmeetSingh-ws7zc
    @GurmeetSingh-ws7zc Před 3 měsíci

    Verry good sahib

  • @InderjetSidhu-qg7sf
    @InderjetSidhu-qg7sf Před 3 měsíci

    Nic 22 ji

  • @khushpinder5577
    @khushpinder5577 Před 3 měsíci

    Happy i love you