ਭਾਈ ਰਛਪਾਲ ਸਿੰਘ ਛੰਦੜਾਂ ਦੇ ਪੁੱਤਰ ਦੀ ਜੁਬਾਨੀ ਸੁਣੋ ਕੌਮੀ ਜਰਨੈਲ ਦੀ ਸ਼ਹਾਦਤ ਦੀ ਦਾਸਤਾਨ | KTV UK

Sdílet
Vložit
  • čas přidán 11. 06. 2021
  • ਭਾਈ ਰਛਪਾਲ ਸਿੰਘ ਛੰਦੜਾਂ ਦੇ ਪੁੱਤਰ ਦੀ ਜੁਬਾਨੀ ਸੁਣੋ ਕੌਮੀ ਜਰਨੈਲ ਦੀ ਸ਼ਹਾਦਤ ਦੀ ਦਾਸਤਾਨ ।
  • Zábava

Komentáře • 44

  • @sssss-fm6bq
    @sssss-fm6bq Před 3 lety +24

    ਖਾੜਕੂ ਸਿੰਘਾਂ ਦੀ ਕੁਰਬਾਨੀ ਬੇਅਰਥ ਨਹੀਂ ਜਾਵੇਗੀ

  • @user-sq9gd5fj3q
    @user-sq9gd5fj3q Před měsícem +8

    ਵੀਰੇ ਤੁਹਾਡੇ ਵਰਗਾ ਕੌਣ ਹੈ ਧੰਨ ਓ ਤੁਸੀ ਤੇ ਧੰਨ ਤੁਹਾਡੇ ਪਿਤਾ ਜੀ ਭਾਈ ਰਸ਼ਪਾਲ ਸਿੰਘ ਜੀ ਖਾਲਸਾ ❤❤❤

  • @GurpreetSingh-ui7vq
    @GurpreetSingh-ui7vq Před 2 měsíci +12

    ਕੋਮੀ ਜਰਨੈਲ ਰਛਪਾਲ ਸਿੰਘ ਛੰਦੜੇ ਸ਼ੇਰ ਨੂੰ ਕੇਸਰੀ ਪ੍ਰਨਾਮ ਛੰਦੜੇ ਦੇ ਬੇਟੇ ਨੂੰ ਲੁਧਿਆਣਾ ਤੋਂ ਸਿਮਰਨਜੀਤ ਸਿੰਘ ਮਾਨ ਗਰੁੱਪ ਵੱਲੋਂ ਟਿਕਟ ਮਿਲ਼ੀ ਹੈ ਅਸੀਂ ਐਤਕੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਗੇ ਖਾਲਸਾ ਜੀ ਨੂੰ

  • @kaimdeep9830
    @kaimdeep9830 Před 3 lety +18

    "ਲੈਂਦਾ ਟੱਕਰ ਨਾਲ ਨਾਲ ਪੁਲਿਸ ਦੇ ਕਿਤਿਓ ਡਰਦਾ ਨਾ
    "ਛੰਦੜੇ" ਦਾ ਨਾਂ ਸੁਣਕੇ ਉੱਚੀ ਸਾਹ ਕੋਈ ਭਰਦਾ ਨਾਾ
    ਕਰਕੇ ਕੰਮ ਦਲੇਰੀ ਦੇ ਸਿੰਘ ਨਾਂ ਚਮਕਾ ਗਿਆ ਏ
    "ਖਾਲਿਸਤਾਨ" ਲਈ "ਛੰਦੜਾ" ਸ਼ੇਰ ਸ਼ਹੀਦੀ ਪਾ ਗਿਆ ਏੇ🙏🙏🙏

  • @gurdeepkaur6181
    @gurdeepkaur6181 Před 2 měsíci +7

    ਧੰਨ ਜਿਗਰਾ ਬੱਚੇ ਤੇਰਾ

  • @kahlon899
    @kahlon899 Před měsícem +2

    ਧੰਨ ਹੈ ਪਰਿਵਾਰ
    ਪ੍ਰਨਾਮ ਸ਼ਹਿਦਾਂ ਨੂੰ 🙏🏼

  • @sarbsingh2884
    @sarbsingh2884 Před měsícem +4

    ਮੇਰੀ ਵੋਟ ਸ਼ਹੀਦਾਂ ਦੇ ਵਾਰਸਾ ਨੂੰ 🙏🏻🙏🏻

  • @deepsimar5045
    @deepsimar5045 Před 3 lety +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @thaghlife8180
    @thaghlife8180 Před 4 měsíci +5

    ਵੀਰ ਜੀ ਤੁਸੀ ਬੋਹੁਤ ਭਾਗਾ ਵਾਲੇ ਓ 🙏🙏🙏👍👍

  • @surjeetsingh2810
    @surjeetsingh2810 Před 3 lety +5

    ਵੀਰ, ਬਹੁਤ ਵਧਿਆ✌

  • @guriabhi90
    @guriabhi90 Před 3 lety +6

    Sadi kounm de amar jarnaial bhai saab bhai rachpal singh chhandran ji shaheed bhindranawale tiegar force tuhanu lakh lakh naman

  • @harmanmanu7906
    @harmanmanu7906 Před 4 měsíci +4

    Es ghar nu sambalan di lodd aa ..bhai rashpal singh ji bahut vadde yodhe jarnail c 🙏parnaam shahida nu🙏🙏🙏🙏🙏

  • @jasdeepsingh7745
    @jasdeepsingh7745 Před 3 lety +5

    SATNAM WAHEGURU G

  • @mohinderpalsingh4113
    @mohinderpalsingh4113 Před měsícem +3

    ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ ਖੂਨ ਬਦਲਦੀ ਕੌਮਾਂ ਦੀ ਖਾੜਕੂ ਸਿੰਘਾਂ ਦਾ ਖ਼ੂਨ ਕਦੇ ਵਿਅਰਥ ਨਹੀਂ ਜਾਵੇਗਾ

  • @deepsimar5045
    @deepsimar5045 Před 3 lety +4

    ਵਾਹਿਗੁਰੂ ਜੀ

  • @dharmindersingh5326
    @dharmindersingh5326 Před 3 lety +4

    Wheguru ji

  • @lakhvirsingh5946
    @lakhvirsingh5946 Před měsícem

    Waheguru ji ka khalsa waheguru ji ki Fateh 🙏

  • @manjinderdhillon728
    @manjinderdhillon728 Před měsícem

    Bahut vadi kurbani a privar di kaum lai 🙏

  • @dhanwantmoga
    @dhanwantmoga Před 3 měsíci +2

    Bahot Chad di kala wale and Bahot vadhe singh san Bhai saab ….

  • @harpreetsinghthind2816
    @harpreetsinghthind2816 Před měsícem +2

    🙏ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟ, ਕੋਟ, ਪ੍ਰਣਾਮ 🚩

  • @HarpreetKaur-vy9ki
    @HarpreetKaur-vy9ki Před měsícem

    ਵਾਹਿਗੁਰੂ ਤਸੀਹੇ ਦੇਣ ਵਾਲਿਆਂ ਦਾ ਕਦੇ ਭਲਾ ਨਹੀਂ ਹੋਣਾ ਇਹ ਸਿਖੀ ਖਤਮ ਨਹੀਂ ਹੋਣੀ ਜਿਉਂ ਜਿਉਂ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ ਛਦੜਾ ਜੀ ਅਤੇ ਪ੍ਰਵਾਰ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ

  • @preetmaan7563
    @preetmaan7563 Před 3 lety +2

    Waheguru ji

  • @jasvirsekhon8424
    @jasvirsekhon8424 Před 3 lety +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏

  • @sahib5435
    @sahib5435 Před 3 lety +4

    🙏🙏🙏🙏🙏

  • @guriqbalsinghchhina6748
    @guriqbalsinghchhina6748 Před 3 lety +2

    waheguru

  • @anhadsingh9593
    @anhadsingh9593 Před 3 lety +1

    Waheguru ji🙏🏻🙏🏻

  • @preetmaan7563
    @preetmaan7563 Před 3 lety +3

    🙏

  • @Harmanpreet-ml2jl
    @Harmanpreet-ml2jl Před 2 měsíci

    Wahguruji

  • @LakhvirSingh-le2uc
    @LakhvirSingh-le2uc Před 5 měsíci +1

    Waheguru ji 🙏🙏😢

  • @user-dx6kq4qm3p
    @user-dx6kq4qm3p Před 8 dny

    ❤❤❤❤❤❤❤❤waheguru ji Khalsa waheguru ji fathe

  • @daljitlubana9926
    @daljitlubana9926 Před 3 lety +2

    Koum li shandra sher saheedi pa gya a parnaam saheeda nu

  • @sandee1700
    @sandee1700 Před 2 měsíci

    Waheguru ji waheguru ji waheguru ji 🙏

  • @sunnysingh3092
    @sunnysingh3092 Před 3 lety +3

    Raj karega khalsa

  • @Harmanpreet-ml2jl
    @Harmanpreet-ml2jl Před 2 měsíci

    Wahguruji wahguruji wahguruji wahguruji wahguruji

  • @gopigurpreet2263
    @gopigurpreet2263 Před 3 měsíci +1

    Rub Meher kre ji

  • @harmandeepbal6725
    @harmandeepbal6725 Před 3 měsíci

    Waheguru g

  • @jangsingh9119
    @jangsingh9119 Před měsícem

    Aaj Pata Lagia Putt Rachpal Singh di Kurwani da Tan Sanu Pata c Koi na Putt Panth Tera bi Sath Deuga Wmk🙏

  • @user-ot5hg7yr8o
    @user-ot5hg7yr8o Před 2 měsíci +1

    Bhai Rashpal Singh Shandra Charhdikla Vala Singh C

  • @jogasingh91
    @jogasingh91 Před měsícem +1

    Bhai Amritpal Singh Sidhara Ji Zindabad

  • @satnamkalsi9532
    @satnamkalsi9532 Před 3 lety +2

    ਵਾਹਿਗੁਰੂ ਜੀ

  • @RavinderSingh-ll6nd
    @RavinderSingh-ll6nd Před 3 lety +2

    Waheguru ji

  • @harjeetsandhu8308
    @harjeetsandhu8308 Před 2 měsíci

    Waheguru ji

  • @kulwantkaur3082
    @kulwantkaur3082 Před 2 měsíci

    Waheguru ji

  • @gurdeepkaur6181
    @gurdeepkaur6181 Před 2 měsíci

    ਵਾਹਿਗੁਰੂ ਜੀ