ਰਿਵਾਲਵਰ ਡੱਬ ਵਿੱਚ ਲਾ ਕੇ ਜੇਲ ਵਿਚੋ ਪੇਸ਼ੀ ਭੁਗਤਣ ਆਉਂਦੇ ਰਹੇ

Sdílet
Vložit
  • čas přidán 6. 04. 2022
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com || ptn24channel@gmail.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 224

  • @JaswantSingh-xb9rp
    @JaswantSingh-xb9rp Před 2 lety +9

    ਧਰਮੀ ਫੋਜੀ ਅਤੇ ਸਾਬਕਾ ਖਾੜਕੂ ਵੱਲੋ ਸ਼ਹੀਦ ਭਾਈ ਸਹਿਬ ਜੀ ਰਣਜੀਤ ਸਿੰਘ ਜੀ ਦਿਆਲਗੜ ਅਤੇ ਨਾਲ ਦੇ ਸਾਥੀ ਸ਼ਹੀਦਾਂ ਸਿੰਘਾ ਯੋਧਿਆਂ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਣਾਮ ਸ਼ਹੀਦਾ ਨੂੰ ਅਤੇ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਸਾਰੇ ਸ਼ਹੀਦ ਸਿੰਘਾ ਦੇ ਪ੍ਰੀਵਾਰਾ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
    ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਹਿਬ ਜੀ ਭਾਈ ਸਹਿਬ ਜੀ ਬਲਵਿੰਦਰ ਸਿੰਘ ਜੀ ਪੱਖੋਕੇ ਅਤੇ ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਚੱੜਦੀ ਕਲਾ ਵਿੰਚ ਰੱਖਣ ਜੀ ਅਤੇ ਵਾਹਿਗੁਰੂ ਜੀ ਭਾਈ ਸਹਿਬ ਜੀ ਬਲਵਿੰਦਰ ਸਿੰਘ ਜੀ ਪੱਖੋਕੇ ਨੂੰ ਅਤੇ ਸਾਰੇ ਪ੍ਰੀਵਾਰ ਨੂੰ ਲੰਮੀ ਉਮਰ ਬਖਸ਼ਿਸ਼ ਕਰਨ ਜੀ ਮੇਰੇ ਗਰੀਬ ਵੱਲੋ ਭਾਈ ਸਹਿਬ ਜੀ ਬਲਵਿੰਦਰ ਸਿੰਘ ਜੀ ਪੱਖੋਕੇ ਤੁਸੀਂ ਬਹੁਤ ਮੁਹਾਨ ਹੋ ਜੀ ਅਤੇ ਮਹਾਨ ਹੀ ਸੇਵਾ ਕਰ ਰਹੇ ਹੋ ਜੀ ।ਮੇਰੇ ਗਰੀਬ ਵੱਲੋ ਭਾਈ ਸਹਿਬ ਜੀ ਬਲਵਿੰਦਰ ਸਿੰਘ ਜੀ ਪੱਖੋਕੇ ਦੇ ਚੱਰਨਾ ਵਿੱਚ ਦੋਵੇਂ ਹੱਥ ਜੋੜ ਕੇ ਗੁਰੂ ਫਤਹਿ ਪਰਵਾਨ ਕਰਨੀ ਜੀ ।
    ਵਾਹਿਗੁਰੂ ਜੀ ਕਾ ਖਾਲਸਾ ।
    ਵਾਹਿਗੁਰੂ ਜੀ ਕੀ ਫਤਹਿ ।
    ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਭਾਈ ਸਹਿਬ ਜੀ ਬਲਵਿੰਦਰ ਸਿੰਘ ਜੀ ਪੱਖੋਕੇ ਅਤੇ ਸਾਰੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਵੱਲੋਂ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sarvjeetsarvjeet7658
    @sarvjeetsarvjeet7658 Před 2 lety +36

    ਪੰਜਾਬ ਦੇ ਬਾਰੇ ਮਾੜਾ ਸੋਚਣ ਵਾਲੀ ਸੋਚ ਨੂੰ ਨਰਕਾਂ ਵਿੱਚ ਜਗ੍ਹਾ ਨਹੀਂ ਮਿਲਨੀ। ਗਊ ਗਰੀਬ ਤੇ ਤਰਸ ਕਰਨਾ ਉੱਚੀ ਸੋਚ। ਸਿੰਘ ਸ਼ਹੀਦਾਂ ਨੂੰ ਮੇਰਾ ਨਮਸਕਾਰ ਸਲਾਮ ਸਤਿ ਸ਼੍ਰੀ ਅਕਾਲ ਪ੍ਰਣਾਮ

  • @GagandeepSingh-vf9bc
    @GagandeepSingh-vf9bc Před 2 lety +40

    ਪ੍ਣਾਮ ਸਹੀਦਾਂ ਨੂੰ ਵਾਹਿਗੁਰੁੂ ਜੀ 🙏

  • @talwindersingh3639
    @talwindersingh3639 Před 2 lety +25

    Sheed ta pujan jog ne 🙏🙏💓Lakhowal saan we proud of you👍

  • @SatnamSingh-du7mn
    @SatnamSingh-du7mn Před 2 lety +26

    ਭਾਜੀ ਬਲਵਿੰਦਰ ਸਿੰਘ ਮੈ ਆਪ ਜੀ ਦੇ ਲਈ ਇਹ ਹੀ ਅਰਦਾਸ ਕਰਦਾ ਹਾਂ ਆਪ ਜੀ ਦੀ ਵਾਹਿਗੁਰੂ ਲੰਬੀ ਉਮਰ ਕਰੇ

  • @gurpreetgill8922
    @gurpreetgill8922 Před 2 lety +11

    Waheguru Ji waheguru Ji waheguru Ji waheguru Ji waheguru Ji waheguru Ji waheguru Ji waheguru ji waheguru ji waheguru Ji parnam Saheeda nu

  • @GurpreetSingh-bx2uc
    @GurpreetSingh-bx2uc Před 2 lety +11

    Waheguru ji waheguru ji waheguru ji waheguru ji waheguru ji

  • @user-xl6fm6or6p
    @user-xl6fm6or6p Před 2 lety +10

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @mannasingh9787
    @mannasingh9787 Před 2 lety +46

    ਧੰਨ ਕੌਮ ਦੇ ਮਹਾਨ ਸ਼ਹੀਦ ਸਿੰਘ

  • @karamjits1614
    @karamjits1614 Před 2 lety +9

    ਵਾਹਿਗੁਰੂ ਜੀ

  • @user-ol5fk4rc7b
    @user-ol5fk4rc7b Před 2 lety +5

    ਬਾਬਾ ਰੰਜੀਤ ਸਿੰਘ ਬਹੁਤ ਵਧੀਆ ਸਿੰਘ ਸੀ ਜੀਂਦੀਆਂ ਗਾਵਾਂ ਵੀ ਬਹੁਤ ਫੜੀਆਂ ਸਨ

  • @babbarsandhu8520
    @babbarsandhu8520 Před rokem +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਭਾਈ ਸਾਹਿਬ ਜੀ ਦੁਆਬੇ ਦੇ ਸ਼ਹੀਦ ਸਿੰਘਾਂ ਬਾਰੇ ਵੀ ਜਾਣਕਾਰੀ ਦਿਉ। ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ।

  • @AmarjitSingh-sm5bm
    @AmarjitSingh-sm5bm Před 2 lety +15

    Waheguru Ji mehar kro ji sab te ji mehar 🙏🙏🌹🌹

  • @rajbirsingh9465
    @rajbirsingh9465 Před 2 lety +18

    ☫ ਨਾ ਤੱਕੜੀ,ਨਾ ਪੰਜੇ ਦੇ,ਨਾ ਨਹਿਰੂ- ਗਾਂਧੀ ਸੰਜੇ ਦੇ, ਇੱਕ ਫੈਨ ਹਾ ਸੰਤ ਭਿੰਡਰਾਂਵਾਲੇ ਦੇ ਦੂਜੇ ਕੇਸਰੀ ਝੰਡੇ ਦੇ⛳☫

    • @jasvindersingh4813
      @jasvindersingh4813 Před 2 lety +1

      Bindarwala Vee Giani Jail Singh And Sanjay Gandhi Ne Hathiar De ke Shri Darbar Sahib Vich Warhia See Nahi Osdi Kee jurat See Kee prohibited Hathiar Lai Ke Firda NAHI TU Firke Dikhal Je Police Ne Shittar Mar Mar Jaman Nalo Nika na Kar Dita Taa gul Kari Eh Sare Sarkari Agent See Sikh Kom Da Ghan Karwa Dita Bindarawale Ne APNI Family jihrhi Bukh Nu Gholdi See Araba Pati Bana Diti

  • @jasbirsingh5713
    @jasbirsingh5713 Před 2 lety +14

    waheguru ji

  • @baljeetsidhu3550
    @baljeetsidhu3550 Před 2 lety +16

    Dhan Dhan Sri Guru Gobind Singh Ji Mehar Karn Sri Waheguru Ji

  • @user-uc2jn2oe7l
    @user-uc2jn2oe7l Před 2 lety +7

    ਵਾਹਿਗੁਰੂ ਜੀ🙏🙏🙏🙏🙏🙏🙏🌷🌷🌷🌷🌷🌷🌷🌷🌷 ਜੀ,

    • @kamalghuman2284
      @kamalghuman2284 Před rokem

      Waheguru ji a kohar Saab de relative ne only one kohar belong kohar pind

  • @balkarsingh-nn5le
    @balkarsingh-nn5le Před 2 lety +6

    Salute aa ena jodeyan nu 👌🌹👍🙏🙏❤️

  • @PargatSingh-iw5bt
    @PargatSingh-iw5bt Před 2 lety +15

    ਵਾਹਿਗੁਰੂ ਜੀ ਮੇਹਰ ਕਰੋ ਜੀ

  • @bikramsandhu3181
    @bikramsandhu3181 Před 2 lety +10

    Waheguru ji

  • @rajachandi1794
    @rajachandi1794 Před 2 lety +10

    Waheguru ji

  • @lovepreetgill3890
    @lovepreetgill3890 Před 2 lety +10

    waheguru

  • @sand305
    @sand305 Před 2 lety +6

    balwinder ji main tahunu damdma sahib talwandi milia c mainu app nu milke bahut khusi hoi c tusi bahut vadia kam kar rahe ho waheguru thonu panth de sewa saheed singa de pharivara de hor sewa krn da bal bakshan waheguru ji🙏

  • @Nirwan222
    @Nirwan222 Před 2 lety +10

    waheguru ji 🙏

  • @pardeepbapla2554
    @pardeepbapla2554 Před 11 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurwindergill9740
    @gurwindergill9740 Před 11 měsíci

    Waheguru g ka khalsa waheguru ji ki fate gurwinder g waheguru g

  • @jagdevhundalhundal2219
    @jagdevhundalhundal2219 Před 2 lety +5

    Waheguru g

  • @gunnisandhu2774
    @gunnisandhu2774 Před 2 lety +8

    waheguru g🙏🏻🙏🏻

  • @JaspalSingh-br6cl
    @JaspalSingh-br6cl Před 2 lety +10

    Waheguru ji 🙏🙏

  • @gursewaksidhu7315
    @gursewaksidhu7315 Před 2 lety +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
    ਸਦਾ ਚੜ੍ਹਦੀ ਕਲਾ ਵਿਚ ਰਹੇ ਖਾਲਸਾ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @jaswinderdhaliwal5441
    @jaswinderdhaliwal5441 Před 2 lety +5

    Wahaguru ji wahaguru wahaguru ji

  • @JagdeepSingh-ic6jq
    @JagdeepSingh-ic6jq Před 2 lety +6

    Waheguru Waheguru ji

  • @JagdeepSingh-ic6jq
    @JagdeepSingh-ic6jq Před 2 lety +6

    Waheguru Waheguru ji 🙏🙏

  • @jatinderbassi6182
    @jatinderbassi6182 Před 2 lety +9

    🙏 Waheguru ji waheguru ji 🙏

  • @baldevsingh2960
    @baldevsingh2960 Před rokem

    Singh Saab Ji tusi buhat vadia kam kar rahe ho

  • @jagtarsingh5341
    @jagtarsingh5341 Před 2 lety +7

    Waheguru.g

  • @user-oy4sm2yk1s
    @user-oy4sm2yk1s Před 2 lety +1

    ਵਾਹਿਗੂਰੁ ਵਾਹਿਗੂਰੁ ਸਾਹਿਬ ਜੀ

  • @manindermadahar24
    @manindermadahar24 Před rokem

    ਗਿਆਨੀ ਜੀ ਤੇਜ ਬੋਲਦੇ ਨੇ ਸਮਜ ਘੱਟ ਆਉਦੀ ਆ

  • @KulwinderKaur-ur1fc
    @KulwinderKaur-ur1fc Před 2 lety +6

    ਵਾਹਿਗੁਰੂ ਗੂਰੂ ਜੀ ਕੀ ਫਤਿਹ ਜੀ ਖਾਲਸਾ

  • @porkiyonkajija553
    @porkiyonkajija553 Před rokem

    ਭੋਤ ਮਾਣ ਆਉਂਦਾ ਸ਼ਹੀਦ ਸਿੰਘਾਂ ਦੀ ਦਾਸਤਾਨ ਸੁਣ ਕੇ ਲੂਇਕੰਡੇ ਖਡੇ਼ ਹੋ ਜਾਂਦੇ ਨੇ। ਧੰਨ ਆ ਉਹੋ ਮਾਂ ਜਿੰਨੇ ਯੋਧੇ ਜਮੇ । ਵਾਹਿਗੁਰੂ ਜੀ ਵਾਹਿਗੁਰੂ ਜੀ

  • @sarvjeetsarvjeet7658
    @sarvjeetsarvjeet7658 Před 2 lety +3

    ਪ੍ਰਣਾਮ ਸ਼ਹੀਦਾਂ ਨੂੰ, ਬਲਵਿੰਦਰ ਸਿੰਘ ਪਖੋਕੇ ਜ਼ਿੰਦਾਬਾਦ

  • @balkarsinghsaraan2776
    @balkarsinghsaraan2776 Před 2 lety +7

    Baba Balwinder. Singh Pakhoke Saab ,,, Zindabad

  • @inderjitsingh5978
    @inderjitsingh5978 Před 2 lety +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਪੰਜਾਬੀਓ ਜਾਗੋ ਅਸੀ ਗੁਲਾਮ ਹਾ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਓ ਅਜਾਦੀ ਹੀ ਹੱਲ ਪੰਜਾਬ ਦਾ ਕੋਟਨ ਕੋਟ ਕੋਟ ਪ੍ਰਣਾਮ ਸਹੀਦਾ ਨੂੰ ਜਦੋਂ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ

  • @sarbjithero1308
    @sarbjithero1308 Před 2 lety +6

    ਵੀਰ, ਜੀ ਆਪ ਜੀ ਦਾ, ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਮੈਂ ਆਪਜੀ ਦੇ ਨਾਲ ਦਿਲੋ, ਪਿਆਰ ਕਰਦਾ, ਹਾਂ, ਮੇਰੇ, ਘਰ ਨਾ ਆਓਂਦੇ ਆਪ, ਸ਼ੈਦ ਮੇਰੀ ਜ਼ਿੰਦਗੀ ਦਾ ਬਹੁਤ ਹੀ ਮਾੜਾ ਸਮਾਂ ਸੀ, ਰੱਬ ਚੜਦੀ ਕਲਾ ਰਖੇ ਐਸ਼ ਐਸ਼ ਹੀਰੋ ਸਕੱਤਰਾ

  • @preetamrit1696
    @preetamrit1696 Před 2 lety +7

    Waheguru g 🙏🙏

  • @sharanjitsinghgill7181
    @sharanjitsinghgill7181 Před 2 lety +1

    Parnam sahaeeda nu waheguru g waheguru g waheguru g waheguru g

  • @JaswantSingh-xb9rp
    @JaswantSingh-xb9rp Před 2 lety +2

    ਧਰਮੀ ਫੋਜੀ ਜਸਵੰਤ ਸਿੰਘ ਵਲੋ ਵਾਹਿਗੁਰੂ ਅਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਹਿਬ ਜੀ ਬਲਵਿੰਦਰ ਸਿੰਘ ਜੀ ਪੱਖੋਕੇ ਜੀ ਨੂੰ ਹਮੇਸ਼ਾਂ ਚੱੜਦੀ ਕਲਾ ਵਿਚ ਰਖਣ ਜੀ ਅਤੇ ਭਾਈ ਸਹਿਬ ਜੀ ਤੁਸੀ ਬਹੁਤ ਮਹਾਨ ਸੇਵਾ ਕਰ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਤੁਹਾਡੇ ਚੱਰਨਾ ਵਿੱਚ ਗੁਰੂ ਫਤਹਿ ਪਰਵਾਨ ਕਰਨੀ ਜੀ ਵਾਹਿਗੁਰੂ ਜੀ ।
    ਵਾਹਿਗੁਰੂ ਜੀ ਕਾ ਖਾਲਸਾ ।
    ਵਾਹਿਗੁਰੂ ਜੀ ਕੀ ਫਤਹਿ ।
    ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਤੁਹਾਡੇ ਚੱਰਨਾ ਵਿੱਚ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ManpreetKaur-mx2yn
    @ManpreetKaur-mx2yn Před 2 lety +4

    Waheguru ji mehar kro ji

  • @kulwantsingh6187
    @kulwantsingh6187 Před rokem

    Bhaut vidia spech h veer waheguru ji🙏🙏🙏

  • @karamjeetsinghmunjal4947
    @karamjeetsinghmunjal4947 Před 2 lety +6

    Parnam sheeda nu

  • @vipansachdeva3958
    @vipansachdeva3958 Před rokem

    Bilkul right balvinder veere

  • @Sanarandhawa
    @Sanarandhawa Před rokem

    Good veer ji 🎉

  • @sardarasinghdhillon4700

    ਰਿਵਾਲਵਰ ਡੱਬ ਵਿੱਚ ਲਾ ਕੇ ਜੇਲ ਵਿਚੋ ਪੇਸ਼ੀ ਭੁਗਤਣ ਆਉਂਦੇ ਰਹੇ WaHH WaHH ਪ੍ਣਾਮ ਸਹੀਦਾਂ ਨੂੰ ਵਾਹਿਗੁਰੁੂ ਜੀ 🙏
    ਧੰਨ ਕੌਮ ਦੇ ਮਹਾਨ ਸ਼ਹੀਦ ਸਿੰਘ

  • @avijot4787
    @avijot4787 Před rokem

    😢. ਵਾਹਿਗੁਰੂ ਜੀ 😢😢😢😢😢😢😢😢😢😢😢। 😢

  • @paramjeetkaur5429
    @paramjeetkaur5429 Před 2 lety +3

    Waheguru

  • @bhangudaljeet9083
    @bhangudaljeet9083 Před rokem

    Waheguru g sanu maan a ena jodhea te

  • @rajinderpunia8353
    @rajinderpunia8353 Před 2 lety +4

    ਜੇ ਇਹੋਜੇ ਯੋਧੇ ਅੱਜ ਹੁੰਦੇ ਤਾ ਪੰਜਾਬ ਦੀ ਧਰਤੀ ਤੇ ਪਾਪ ਅੱਪਰਾਦ ਨਾ ਹੁੰਦੇ

  • @ManjitSingh-bs6gi
    @ManjitSingh-bs6gi Před 2 lety +2

    Bht vada dil chahida haqumat nal matha laun vaste dhan eh mawa Jina ne aise jodhe Jame waheguru

  • @kuldeepsidhu3047
    @kuldeepsidhu3047 Před rokem

    Waheguru ji waheguru ji waheguru ji

  • @kulwinderkaur3871
    @kulwinderkaur3871 Před 2 lety +1

    प्रणाम सही दानूप्रणाम सर प्रणाम सदन

  • @SurinderSingh-wk8gr
    @SurinderSingh-wk8gr Před 2 lety +2

    Wahegureji wahegureji wahegureji wahegureji wahegureji 😭😭😭😭

  • @Seerat1213
    @Seerat1213 Před rokem

    ਵਾਹਿਗੁਰੂ ਜੀ ਪੰਜਾਬ ਤੇ ਮਿਹਰ ਬਣਾਈ ਰੱਖਣ ਜੀ

  • @Chahalmonu88
    @Chahalmonu88 Před 6 měsíci

    Waheguru ❤

  • @majoruppal7552
    @majoruppal7552 Před 2 lety +2

    Wehaguru wehaguru wehaguru mihar kra

  • @SukhdavSingh-jd1pu
    @SukhdavSingh-jd1pu Před rokem

    ਪ੍ਰਣਾਮ ਸ਼ਹੀਦਾ ਨੂੰ

  • @sonusidhu9808
    @sonusidhu9808 Před 2 lety +4

    🙏🙏🙏🙏🙏🙏👏✊

  • @user-zi5gu4mw7y
    @user-zi5gu4mw7y Před rokem

    Good

  • @priyavartsharma568
    @priyavartsharma568 Před rokem +1

    ਭਾਈ ਸਾਹਿਬ ਪੱਖੋਂ ਜੀ, ਤੁਸੀਂ ਸੱਚ ਨੂੰ ਉਜਾਗਰ ਕਰ ਰਹੇ ਹੋ।

  • @sukhmaansaab1963
    @sukhmaansaab1963 Před 2 lety +2

    Waheguru jiii

  • @sandeepdhillon6719
    @sandeepdhillon6719 Před 2 lety

    ਪ੍ਰਣਾਮ ਸ਼ਹੀਦਾਂ ਨੂੰ। ਪ੍ਰਣਾਮ ਸਾਡੀ ਕੌਮ ਦੇ ਹੀਰਿਆਂ ਨੂੰ

  • @sandhusaab8383
    @sandhusaab8383 Před rokem

    Waheguru...ji

  • @ManpreetSingh-yt9eg
    @ManpreetSingh-yt9eg Před rokem

    wahguru ji

  • @gurjindersingh4709
    @gurjindersingh4709 Před 2 lety +3

    🙏🙏🙏🙏

  • @anmolwarring9119
    @anmolwarring9119 Před 11 měsíci +1

    Vrr ji dubara baber Khalsa movement kreye

  • @lakhwindersingh8588
    @lakhwindersingh8588 Před 2 lety +2

    Satnam waheguru ji

  • @jasvirsingh3383
    @jasvirsingh3383 Před 2 lety +1

    Wahaguru JI

  • @balwindersinghjattana5770

    Kps gill sp govind ram sp sumedh seni sp swarn ghotna sp ajeet sandhu

  • @devball9179
    @devball9179 Před 2 lety +5

    ਬਾਬਾ ਰਣਜੀਤ ਸਿੰਘ ਦਿਆਲਗੁੜ ਜ਼ਿੰਦਾਬਾਦ

  • @YadwinderSingh-tt6mg
    @YadwinderSingh-tt6mg Před rokem

    Wmk

  • @user-ol5fk4rc7b
    @user-ol5fk4rc7b Před 2 lety +2

    ਏਸ ਕੁਲਵੰਤ ਸਿੰਘ ਨੇ ਬਹੁਤ ਤਸੀਹੇ ਝਲੇ ਨੇ ਦੋ-ਦੋ ਮਹੀਨੇ ਲਗਾਤਾਰ ਕੁਟ ਖਾਧੀ ਹੈ ਕਦੇ ਬੀਕੋ ਬਟਾਲਾ ਕਦੇ ਮਾਲ ਮੰਡੀ ਅਮ੍ਰਿਤਸਰ ਬਾਈ ਤੇ ਜਲਾਦ ਕੋਲੋਂ ਜਦੋਂ ਬੁਚੜ ਖਾਨੇ ਗਾਵਾ।ਵੱਡੀਆਂ ਸੀ ਓਦੋ ਮੈਂ ਵੀ ਨਾਲ ਸੀ ਬਾਬਾ ਰੰਜੀਤ

  • @surgitsingh8680
    @surgitsingh8680 Před rokem

    Parnam saheeda nu 🙏🏼🙏🏼🙏🏼🙏🏼🙏🏼

  • @rajbirheir3898
    @rajbirheir3898 Před 2 lety +3

    🙏🙏🙏

  • @jagmeetteona6186
    @jagmeetteona6186 Před 2 lety

    ਪ੍ਣਾਮ ਸਹੀਦਾਂ ਨੂੰ🙏

  • @yeetingbeast5896
    @yeetingbeast5896 Před 2 lety

    Very good job

  • @Kuldeepkaur-yq4wt
    @Kuldeepkaur-yq4wt Před rokem +1

    mere pind da vir baba ranjeet singh g

  • @priyavartsharma568
    @priyavartsharma568 Před rokem

    ਸਿੱਖ ਕੌਮ ਨੇ ਕਦੇ ਗੱਦਾਰੀ ਨਹੀਂ ਕੀਤੀ , ਇਹ ਕੌਮ ਵਫ਼ਾ ਕਰਣ ਵਾਲੀ ਕੌਮ ਹੈ। ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਤੰਗ ਕਰਕੇ ਬਾਗੀ ਕੀਤਾ ।

  • @gopisingh5782
    @gopisingh5782 Před rokem

    Parnam saheda nu

  • @parvindersinghsingh2028

    🙏

  • @balwantchahal3665
    @balwantchahal3665 Před 2 lety

    Good 👍 job

  • @preetpalpal8123
    @preetpalpal8123 Před rokem

    Bahut vadya veedio pariwar diya tuci banade ho

  • @SandeepSingh-ij4hq
    @SandeepSingh-ij4hq Před rokem

    Sada maan saade kharku singh

  • @AvtarSingh-ub5wv
    @AvtarSingh-ub5wv Před 2 lety

    ਵਹਿਗੁਰੂ ਜੀ

  • @vishusharda9333
    @vishusharda9333 Před rokem

    ਸੁਰਮੇ ਮਰਦੇ ਨੀ ਬਲਿਏ ਜਹਾਨ ਤੇ ਅਮਰ ਹੋ ਜਾਦੇ

  • @RanjitSingh-tv2xf
    @RanjitSingh-tv2xf Před 2 lety

    Good bir ji

  • @gurdialsingh5004
    @gurdialsingh5004 Před 2 lety

    ਵਹਿਗੁਰੂਜੀ

  • @rajanSingh-yo6hs
    @rajanSingh-yo6hs Před 2 lety

    🙏🙏🙏🙏🙏🙏🙏🙏🙏

  • @harmanmanu7906
    @harmanmanu7906 Před 2 lety +2

    Parnam shaheda nuuu 🙏💕

  • @balwindersinghjattana5770

    ਜਾਲਮ ਪੁਲਸ ਵਾਲਿਆ ਦਾ ਬਾਈਕਾਟ ਕਰੋ

  • @goragora4821
    @goragora4821 Před 2 lety +1

    ਬਾਬਾ ਜੀ ਮਹਾਨ ਯੋਧੇ ਸੀ ਪੁੱਤ ਸਰਦਾਰਾਂ ਦੇ

  • @mannatmander953
    @mannatmander953 Před 2 lety +1

    🙏🏻🙏🏻