Video není dostupné.
Omlouváme se.

ਕੌਣ ਹੈ ਭਾਈ ਅਮ੍ਰਿਤਪਾਲ ਸਿੰਘ ਛੰਦੜਾਂ? Who's Amritpal Singh Chandran?

Sdílet
Vložit
  • čas přidán 16. 05. 2024
  • ਚੋਣ ਮੈਦਾਨ ਵਿਚ ਉੱਤਰਣ ਵਾਲੇ ਸ਼ਹੀਦ ਦੇ ਪੁੱਤਰ ਦੀ ਦਾਸਤਾਨ | ਛੰਦੜਾ ਪਰਿਵਾਰ ਨੇ ਕੌਮ ਤੋਂ ਵਾਰਿਆ ਆਪਣਾ ਆਪ | ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾ ਦੇ ਪੁੱਤਰ ਹਨ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ | ਲੁਧਿਆਣਾ ਲੋਕ ਸਭਾ ਹਲਕੇ ਤੋਂ ਬੁਲੰਦ ਹੋਵੇਗੀ ਪੰਥ ਦੀ ਅਵਾਜ਼ | ਕੌਮ ਦੇ ਜਰਨੈਲ ਸਨ ਭਾਈ ਰਛਪਾਲ ਸਿੰਘ ਛੰਦੜਾ | #Indiapolling2024 #news #punjab #punjabpoll #ludhiana #ludhianapoll #RachpalSinghChndran #VillageChandran #satlujtv #satlujnetwork #Sikhs #PunjabPolice #kpsgill #sikhhomeland #khalistan #sikhraj #sada #sharomaniakalidalamritsar #simranjitsinghmann #poll #election #sikhjujharu

Komentáře • 96

  • @SukhdeepSingh-vf4qq
    @SukhdeepSingh-vf4qq Před 3 měsíci +35

    ਧੰਨ ਕੁਰਬਾਨੀ ਭਾਈ ਰਛਪਾਲ ਸਿੰਘ ਛੰਦੜਾਂ ਜੀ।।। ਪ੍ਰਣਾਮ।।।

  • @gurbachansingh9732
    @gurbachansingh9732 Před 3 měsíci +22

    ਧੰਨ ਐ ਉਹ ਮਾ ਜਿਹਨੇ ਭਾਈ ਸਾਹਿਬ ਵਰਗੇ ਯੋਧੇ ਨੂੰ ਜਨਮ ਦਿੱਤਾ।

  • @bhagsingh8276
    @bhagsingh8276 Před 3 měsíci +14

    ਸ਼ਹੀਦਾਂ ਦੀ ਸੋਚ ਨੂੰ ਕੋਟ ਕੋਟ ਪ੍ਰਣਾਮ ਭਾਈ ਰਸ਼ਪਾਲ ਸਿੰਘ ਜੀ ਦੀ ਸ਼ਹੀਦੀ ਨੂੰ ਸਿਜਦਾ ਕਰਦੇ ਹਾਂ 🙏🙏🙏🙏🙏

    • @bhagsingh8276
      @bhagsingh8276 Před 3 měsíci +3

      ਸਾਡੀ ਮੌਤ ਤੈ ਨਾ ਰੋਇਓ ਸਾਡੀ ਸੋਚ ਨੂੰ ਬਚਾਇਓ ਵੀਰ ਰਸ਼ਪਾਲ ਸਿੰਘ ਤੈ ਜਗਦੀਸ਼ ਸਿੰਘ ਦੀ ਸੋਚ ਨੂੰ ਪ੍ਰਣਾਮ 🙏🙏🙏🙏🙏

  • @sumermann5797
    @sumermann5797 Před 3 měsíci +33

    ਬੇਅੰਤ ਕਰਬਾਨੀ ਹੈ ਛੰਦੜਾ ਸਾਬ ਦੀ ਮੈਨੂੰ ਚੰਗੀ ਤਰਾਂ ਯਾਦ ਹੈ ਭਾਈ ਸਾਬ ਦੀ ਤੇ ਭਾਈ ਦੀਸ਼ਾ ਦੀ ਸ਼ਹੀਦੀ ਦੀ ਖਬਰ ਆਈ ਉਸ ਦਿਨ ਮੈ ਕੋਹਾੜੇ ਬੈਠਾ ਸੀ ਪੂਰੇ ਇਲਾਕੇ ਵਿੱਚ ਸੁੰਨ ਵਰਤ ਗਈ ਸੀ ।

  • @subhashchoudhary8838
    @subhashchoudhary8838 Před 3 měsíci +15

    ਕੌਮ ਦੇ ਮਹਾਨ ਸ਼ਹੀਦ ਭਾਈ ਛੰਦੜਾਂ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏

  • @vaarispunjabdederabassi1403
    @vaarispunjabdederabassi1403 Před 3 měsíci +25

    ਲੁਧਿਆਣਾ ਵਾਸੀਆਂ ਨੂੰ ਆਪਣਾ ਫਰਜ਼ ਪਛਾਨਣਾ ਚਾਹੀਦਾ ਹੈ ਅਤੇ ਭਾਈ ਅੰਮਿੑਤ ਪਾਲ ਸਿੰਘ ਖਾਲਸਾ, ਸਪੁੱਤਰ ਭਾਈ ਰਛਪਾਲ ਸਿੰਘ ਛੰਦੜਾ ਨੂੰ ਭਾਰੀ ਬਹੁਮੱਤ ਨਾਲ ਜਿਤਾਉਂਣਾ ਚਾਹੀਦਾ ਹੈ।। ਲੁਧਿਆਣਾ ਵਾਸੀਓ ਕਲੰਕ ਨਾ ਖੱਟ ਲਿਓ,,,,!!!

  • @BaljitSingh-bj4vm
    @BaljitSingh-bj4vm Před 3 měsíci +15

    ਲੁਧਿਆਣਾ ਵਾਸੀੳ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ। ਜੀ ਨੂੰ ਵੋਟ ਪਾ ਕੇ ਜਿਤਾੳ ਵਾਹਿਗੁਰੂ ਜੀ ਮੇਹਰ ਕਰਨਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Harjeetkaur-
      @Harjeetkaur- Před 3 měsíci +3

      ਜਰੂਰ ਪਾਵਾਂਗੇ

    • @BaljitSingh-bj4vm
      @BaljitSingh-bj4vm Před 3 měsíci +1

      @@Harjeetkaur- ਬਹੁਤ ਬਹੁਤ ਧੰਨਵਾਦ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @KulbirSingh-oj4rg
    @KulbirSingh-oj4rg Před 3 měsíci +14

    ਪੱਤਰਕਾਰ ਦਾ ਧਨਵਾਦ ❤❤

  • @harpreetsinghthind2816
    @harpreetsinghthind2816 Před 3 měsíci +36

    ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟ, ਕੋਟ, ਪ੍ਰਣਾਮ 🙏

  • @singhhappy01
    @singhhappy01 Před 3 měsíci +4

    ਬਹੁਤ ਹੀ ਸਮਝ ਤੇ ਸੁਲਝ ਸਿਆਣਪ ਭਰੀ ਵਾਰਤਾਲਾਪ , ਸੁਣ ਕੇ ਫ਼ਖ਼ਰ ਮਹਿਸੂਸ ਹੋਇਆ ਭਾਈ ਰਛਪਾਲ ਸਿੰਘ ਛੰਦੜਾ ਦੇ ਵਾਰਿਸ ਤੇ ।

  • @giansingh9874
    @giansingh9874 Před 3 měsíci +36

    ਭਾਈ ਅਮ੍ਰਿਤਪਾਲ ਸਿੰਘ ਛੰਦੜਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਜੀ ।ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਥ ਮਜਬੂਤ ਕਰੋ ਜੀ ।

  • @harsimratsinghvlogs3801
    @harsimratsinghvlogs3801 Před 3 měsíci +27

    ਭਾਈ ਸਾਹਿਬ ਆਪ ਦੀ ਚੋਣ ਪਰਚਾਰ ਵਿੱਚ ਕਮੀ ਹੈ ਮੈਨੂੰ ਤਾ ਅੱਜ ਪਤਾ ਲੱਗਾ ਤੁਸੀ ਚੋਣ ਲੜ ਰਹੇ ਹੋ

  • @tajwrsingh5990
    @tajwrsingh5990 Před 3 měsíci +10

    ਲੁਧਿਆਣੇ ਵਾਲਿਓ ਜਿਤਾਓ ਅਮ੍ਰਿਤਪਾਲ ਸਿੰਘ ਛੰਦੜਾਂ ਨੂੰ 🙏🏻🙏🏻

    • @user67125
      @user67125 Před 3 měsíci

      Kamaljeet Singh Brar ji nu voat poni k Amrit pal chhandraan ji nu ?

    • @user67125
      @user67125 Před 3 měsíci

      Kamaljeet Singh Brar ji nu voat poni k Amrit pal chhandraan ji nu ?

  • @mohansingh7391
    @mohansingh7391 Před 3 měsíci +14

    ਦੇਰ ਆਏ ਦਰੁਸਤ ਆਏ ਧੰਨਵਾਦ ਤੁਹਾਡਾ ਟੀਵੀ ਵਾਲਿਓ ਸਤਲੁਜ ਵਾਲੇਓ ਚਕੋ ਚਗਾ ਕੱਲੇ ਕੱਲੇ ਆਜ਼ਾਦ ਉਮੀਦਵਾਰ ਤੇ ਪਹੁੰਚੋ ਮੈਂ ਕਿਦੇ ਦਾ ਨਾਮ ਮੂੰਹ ਤੇ ਆਉਂਦਾ ਹੀ ਨਹੀਂ ਸੀ ਨਾ ਭੁੱਲੀ ਜਾਂਦਾ ਸੀ ਧੰਨਵਾਦ ਬਾਈ ਜੀ ਖਾਲਸਾ ਜੀ ਜੀ ਆਇਆਂ ਨੂੰ
    ਪ੍ਰਣਾਮ ਸ਼ਹੀਦਾਂ ਨੂੰ❤

  • @vaarispunjabdederabassi1403
    @vaarispunjabdederabassi1403 Před 3 měsíci +34

    ਭਾਈ ਰਛਪਾਲ ਸਿੰਘ ਛੰਦੜਾ, ਉਨ੍ਹਾਂ ਦੇ ਟੱਬਰ ਦੇ ਸਾਰੇ ਸ਼ਹੀਦ ਅਤੇ ਜਿਉਂਦੇ ਮੈਂਬਰਾਂ ਨੂੰ ਪੑਣਾਮ ।।
    ਖਾਲਸਤਾਨ ਜਿੰਦਾਬਾਦ ❤❤❤❤❤

  • @sukhbeerbrar5423
    @sukhbeerbrar5423 Před 3 měsíci +11

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @avtargrewal3723
    @avtargrewal3723 Před 3 měsíci +9

    ਮੈ ਵੀ ਬੇਨਤੀ ਕਰ ਦਾ ਰਛਪਾਲ ਸਿੰਘ ਜੀ ਛੰਦੜਾਂ ਜੀ ਦੇ ਸਪੁੱਤਰ ਭਾਈ ਅੰਮ੍ਰਿਤਪਾਲ ਸਿੰਘ ਜੀ ਛੰਦੜਾ ਨੂੰ ਵੋਟਾਂ ਪਾ ਕੇ ਜਰੂਰ ਕਾਮਯਾਬ ਕਰੋ ਨਹੀ ਕਿਤੇ ਅਸੀਂ ਵੀ ਖਡੂਰ ਸਾਹਿਬ ਦੇ ਵੀਰਾਂ ਭੇਣਾ ਵਾਗੂ ਕਿਤੇ ਸਾਨੂੰ ਵੀ ਕਲੰਕ ਨਾ ਲਵਾ ਲਈ ਏ

  • @gurmeetsinghgurmeetsingh2599
    @gurmeetsinghgurmeetsingh2599 Před 3 měsíci +21

    ਜਿਨੇ ਵੀ ਸੰਘਰਸ਼ੀ ਯੋਧੇ ਹਨ। ਉਹ 2027 ਦੀ ਚੋਣ ਪੂਰੀ ਤਿਆਰੀ ਨਾਲ ਲੜਨ!

  • @amarjitkaur3694
    @amarjitkaur3694 Před 3 měsíci +8

    ਬਹੁਤ ਵਧੀਆ ਪਤਰਕਾਰ ਬੇਟੀ ਹੈ ਜੋ ਸਿਰ ਢਕ ਕੇਬੈਠੀ ਹੈ

  • @giansingh9874
    @giansingh9874 Před 3 měsíci +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @user.DeepBrar
    @user.DeepBrar Před 3 měsíci +9

    ਵਾਹ, ਕੈਸਾ ਸੂਰਵੀਰ ਯੋਧਾ ਸੀ ਭਾਈ ਰਸ਼ਪਾਲ ਸਿੰਘ, ਜਦ ਓਹਨਾ ਨੂੰ ਇਕ ਸਿੰਘ ਨੇ ਕਿਹਾ ਕਿ ਤੁਸੀਂ ਆਪ ਦੇ ਕੋਲ ਸਾਈਨਾਈਡ ਨੀ ਰੱਖਦੇ ਜੇ ਪੁਲਸ ਹੱਥ ਆ ਗਏ ਫੇਰ ? ਭਾਈ ਸਾਹਿਬ ਨੇ ਜਵਾਬ ਦਿੱਤਾ ਕਿ ਜੇ ਮੇਰੀ ਸ਼ਹਾਦਤ ਜੰਗ ਚ ਹੋਈ ਤਾਂ ਇਤਿਹਾਸ ਬਣੁ ਤੇ ਜੇ ਮੈਂ ਜਿਉਂਦਾ ਪੁਲੀਸ ਹੱਥ ਆ ਗਿਆਂ ਤਾਂ ਵੀ ਇਤਿਹਾਸ ਬਣੁਗਾ,ਬੁਰੇ ਸਮੇ ਨੂੰ ਉਹ ਜਿਉਂਦੇ ਹੱਥ ਆ ਗਏ, ਤਸ਼ੱਦਦ ਕਿੰਨਾ ਕ ਹੋਇਆ ਇਹ ਗੂਗਲ ਤੇ ਉਹਨਾਂ ਦੀਆਂ ਫੋਟੋ ਦਸਦੀਆਂ ਨੇ ਤੇ ਉਸ ਮਰਦ ਨੇ ਕਿਵੇ ਇਤਿਹਾਸ ਰਚਿਆ ਇਹ ਦੁਸ਼ਮਣ ਦਸਦੇ ਨੇ 🙏 ਮੈਂ ਤੇ ਹਜਾਰ ਵਾਰ ਨਮਸਕਾਰ ਕਰਾਂਗਾ ਇਸ ਯੋਧੇ ਨੂੰ 🙏

  • @rajwantkaur9639
    @rajwantkaur9639 Před 3 měsíci +6

    ਵਾਹਿਗੁਰੂ ਜੀ 🌺💐🌺💐🌺🙏

  • @HarnishKaurKandhola
    @HarnishKaurKandhola Před 3 měsíci +8

    Waheguru ji

  • @kulwantsingh3183
    @kulwantsingh3183 Před 3 měsíci +9

    ਨਸ਼ੇ ਸਿਰਫ ਤਾਂ ਸਿਰਫ ਭਾਈ ਅਮਿੰਰਤਪਾਲ ਸਿੰਘ ਜੀ ਦੀ ਲਹਿਰ ਨਾਲ ਹੀ ਬੰਦ ਹੋਣਗੇ ਜੀ ਵਾਹਿਗੁਰੂ ਸਾਹਿਬ ਜੀ

  • @Tanuherakomal
    @Tanuherakomal Před 3 měsíci +4

    ਵਾਹਿਗੁਰੂ ਜੀ

  • @kulwantsingh3183
    @kulwantsingh3183 Před 3 měsíci +6

    ਵਾਹਿਗੁਰੂ ਸਾਹਿਬ ਜੀ ਐਹੋ ਜਿਹੇ ਸਿੱਖਾਂ ਨੂੰ ਕਿਹਾ ਜਾਂਦਾ ਹੈ ਪੰਥਕ ਜਿਨ੍ਹਾਂ ਦੇ ਵਡੇਰਿਆਂ ਨੇ ਪੰਥ ਵਾਸਤੇ ਕੁਰਬਾਨੀਆਂ ਕਰ ਗਏ ਹਨ ਜੀ ਵਾਹਿਗੁਰੂ ਸਾਹਿਬ ਜੀ

  • @rashamsinghkang5422
    @rashamsinghkang5422 Před 3 měsíci +8

    Waheguru waheguru waheguru waheguru waheguru ji 🙏🙏🙏🙏🙏🙏

  • @luckygrewal4421
    @luckygrewal4421 Před 3 měsíci +10

    Kaum de Mahaan Shaheed Bhai Shanda ji

  • @-pf3tw
    @-pf3tw Před 3 měsíci +15

    ਕਮਲਜੀਤ ਬਰਾੜ ਵਰਗੇ ਕਾਂਗਰਸੀ ਤੋਂ 100 ਗੁਣਾਂ ਚੰਗਾ ਹੈ ਛੰਦੜਾ ਸਾਬ

    • @ASingh1699k
      @ASingh1699k Před 3 měsíci +1

      1000 guna 22

    • @navtejlitt7861
      @navtejlitt7861 Před 2 měsíci

      ਕਮਲਜੀਤ ਬਰਾੜ ਤਾਂ ਰਾਜੇ ਬੜਿੰਗ ਨਾਲ ਨਿੱਜੀ ਕਿੜ ਕਰ ਕੇ ਚੋਣ ਲੜ ਰਿਹਾ ਬਾਈ ਜੀ

  • @jagtarsidhu3758
    @jagtarsidhu3758 Před 3 měsíci +3

    Blessed, blessed is the mother who gave birth to these lovers of Sri Guru Granth Sahib je. DHAN DHAN Guru sahib je and his khalsa. Salute to the Shaheed family.
    O creator lord of the universe please bless Amritpal Singh shandran with victory in the election.

  • @harneksingh1420
    @harneksingh1420 Před 3 měsíci +9

    Bole so Nihal sat shiri akal zindabad chaddra

  • @JaspalSingh-hb8em
    @JaspalSingh-hb8em Před 3 měsíci +10

    Very good questions by the anchor

  • @user-oz9xs6tw7v
    @user-oz9xs6tw7v Před 3 měsíci +7

    ਭਾਈ। ਅਮਰਤਪਾਲ। ਸਿੰਘ। ਛੱਡਦਾ। ਨੂੰ। ਲੁਧਿਆਣੇ। ਵਾਲਿਓ। ਵੱਧ। ਤੋ। ਵੱਧ। ਵੋਟਾ।
    ਪਾਕੇ। ਜਾਤਾਂ। ਜੀ

  • @tajsran3472
    @tajsran3472 Před 3 měsíci +8

    Vadhia gall baat

  • @user-yl7no5qb2w
    @user-yl7no5qb2w Před 3 měsíci +3

    ਵਾਹਿਗੁਰੂ ਭਲਾ ਕਰਨ ।

  • @shadsingh5464
    @shadsingh5464 Před 3 měsíci +8

    ❤❤❤

  • @GurpreetSingh-ns1ik
    @GurpreetSingh-ns1ik Před 3 měsíci +8

    Bhai saab de pure parivar nu sijda

  • @BalwinderSingh-tk6hc
    @BalwinderSingh-tk6hc Před 3 měsíci +5

    SADA s. Amritpal Singh ji Shandaran zindabad zindabad zindabad zindabad zindabad

  • @GurdeepSingh-yo4dg
    @GurdeepSingh-yo4dg Před 3 měsíci +4

    Waheguru ji waheguru ji waheguru ji waheguru ji 🙏

  • @Jasbirjazz
    @Jasbirjazz Před 3 měsíci +4

    ❤ Amritpal jindabad jindabad jindabad ❤❤

  • @vickysingh-vt4te
    @vickysingh-vt4te Před 3 měsíci +5

    Bhai amritpal Singh khalsa

  • @GurpreetSingh-ns1ik
    @GurpreetSingh-ns1ik Před 3 měsíci +4

    Bhai saab ji camping jora shora nal karo har platfoam te chahe sosical media hoe Yakoi hor

  • @tejinder868
    @tejinder868 Před 3 měsíci +6

    🙏🙏🙏🙏🙏

  • @anmolsingh1416
    @anmolsingh1416 Před 3 měsíci +7

    Bhai rashpaal singh shandrha de kurbani nu hmesha yaad rakhea javega

  • @gurtejsingh5066
    @gurtejsingh5066 Před 3 měsíci +5

    Bhai Rachhpal Singh Chhand,s sacrificed whole privar from Sikh community.His history narrated by his son son cannot be heard. Hence his son should be supported by the people of Pb so that the sacrific of Sikh Jodha may be come on public face in order to save Sikhism.

  • @khalsarajinpunjab3718
    @khalsarajinpunjab3718 Před 3 měsíci +3

    Waheguru ji half. Ciro

  • @rakkarrakkar2981
    @rakkarrakkar2981 Před 3 měsíci

    ਕੋਮੀ ਜਰਨੈਲ💎 bhai ਰਸ਼ਪਾਲ ਸਿੰਘ ਛੰਦੜਾਂ ਨੂੰ ਬਾਰ ਬਾਰ ਪ੍ਰਣਾਮ,,,,,💎ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਜੀ ਜ਼ਿੰਦਾਬਾਦ 💜💜🪯🪯🪯🪯🪯⛳️⛳️⛳️⛳️⛳️

  • @davinderkaurkhalsa9915
    @davinderkaurkhalsa9915 Před 2 měsíci

    ਸਿੱਖ ਕੌਮ ਦੇ ਮਹਾਨ ਜਰਨੈਲ ਭਾਈ ਰਛਪਾਲ ਸਿੰਘ ਜੀ ਛੱਦੜਾ ਨੂੰ ਕੋਟਿ ਕੋਟਿ ਪ੍ਰਣਾਮ,🙏🙏

  • @manjitdhillon3824
    @manjitdhillon3824 Před 3 měsíci +3

    I think Amritpal Singh Shandra should not hane stood for election from Khadoor Sahib .As we know Jathedar Amritpal Singh ji is in the race from Khadoor Sahib.But it does not mean i donot want him to stand for election.He could have chosen to stand from some other place.Both Amritpal Singh are Gems of Sikhs, they should not jane been against each other.

  • @gurbuxsingh9422
    @gurbuxsingh9422 Před 3 měsíci +5

    Delhi.nall.larhai.kiha.kro.ji

  • @HARJEETSINGH-yv1np
    @HARJEETSINGH-yv1np Před 3 měsíci +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤

  • @JaswantSingh-te9xt
    @JaswantSingh-te9xt Před 3 měsíci +1

    ਸਹੀਦ ਭਾਈ ਰਸ਼ਪਾਲ ਸਿੰਘ ਛੰਦੜਾਂ ਦੇ ਸਪੁੱਤਰ ਭਾਈ ਅੰਮ੍ਰਿਤ ਪਾਲ ਸਿੰਘ ਛੰਦੜਾਂ ਨੂੰ ਵੋਟ ਪਾ ਕੇ ਸ਼ਹੀਦਾਂ ਦੇ ਪਰਿਵਾਰ ਸਨਮਾਨ ਕਰੋ ਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੋ ਜੀ

  • @ranjitsinghrai5332
    @ranjitsinghrai5332 Před 3 měsíci +4

    His stomach is increasing and day is not so far when he will beat Sukbir singh Badal

  • @ravinderpalsingh3622
    @ravinderpalsingh3622 Před 2 měsíci

    ਭਾਈ ਅਮ੍ਰਿਤ ਪਾਲ ਸਿੰਘ ਛੰਦੜਾਂ ਲੁਧਿਆਣਾ ਵਾਸੀਓ ਕੌਮੀ ਯੋਧੇ ਭਾਰੀ ਬਹੁਮੱਤ ਨਾਲ ਜਿਤਾਯੋ

  • @kulwantkaurthind88
    @kulwantkaurthind88 Před 3 měsíci

    ਕੋਟਿ ਕੋਟਿ ਪ੍ਰਣਾਮ ਭਾਈ ਰਸ਼ਪਾਲ ਸਿੰਘ ਛੰਦੜਾ ਜੀ ਨੂੰ ਵੱਧ ਤੋਂ ਵੱਧ ਵੋਟਾ ਪਾ ਕੇ ਜਤਾਉ ਉਹਨਾਂ ਦੇ ਪੁੱਤਰ ਨੂੰ

  • @amriksingh9443
    @amriksingh9443 Před 2 měsíci

    ਲੁਧਿਆਣੇ ਵਾਲਿਓ ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ ਵੋਟ ਪਾਇਓ ਇੱਥੇ ਵੋਟਾਂ ਨੂੰ ਲੈ ਕੇ ਲੁਧਿਆਣੇ ਤੇ ਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੋ ਜਾਵੇਗਾ,

  • @tajwrsingh5990
    @tajwrsingh5990 Před 3 měsíci +4

    ਮੈਨੂੰ ਅਜ ਪਹਿਲੀ ਵਾਰ ਪਤਾ ਲਗਾ ਕੀ ਤੁਸੀ ਚੋਣ ਲੜ ਰਹੇ ਹੋ ,, ਵੱਧ ਤੋਂ ਵੱਧ ਚੋਣ ਪ੍ਰਚਾਰ ਕਰੋ , ਚੋਣ ਪ੍ਰਚਾਰ ਵਿੱਚ ਕਮੀ ਏ ਜੀ ਤੁਹਾਡੇ ,, ਸਾਰੇ ਚੈਨਲ ਵਾਲੇ ਪਹੁੰਚੋ ਭਾਈ ਜੀ ਦੇ ਘਰ ,, ਖਬਰ ਲਗਾਓ ,, ਸਪੋਟ ਕਰੋ ਇਨਾਂ ਨੂੰ 🙏🏻🙏🏻

  • @RoopSingh-xk2zb
    @RoopSingh-xk2zb Před 3 měsíci +1

    Waheguru ji Thuhanu pakki jitt bakhshan

  • @cheemasingh3215
    @cheemasingh3215 Před 3 měsíci +2

    Satlugh teem Nu beahanthia ha bhullhar da peeta seromani akali dal tu hann chonon ladhar recha ohe veera intervio karro dhanwadah

  • @GurdevSingh-wt8wx
    @GurdevSingh-wt8wx Před 3 měsíci +1

    ਮਹਾਨ ਸੂਰਮੇਂ ਅਮਰ ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਨੂੰ ਸਰਧਾਂਜਲੀ ਦੇਣ ਲਈ ਉਹਨਾਂ ਦੇ ਪੁੱਤਰ ਭਾਈ ਅਮ੍ਵਿਤਪਾਲ ਸਿੰਘ ਛੰਦੜਾਂ ਨੂੰ ਵੋਟ ਪਾਕੇ ਕਾਮਯਾਬ ਕਰੋ।
    ਭਾਈ ਛੰਦੜਾਂ ਕੌਮ ਦੇ ਉਹਨਾਂ ਗਿਣਵੇਂ ਸੂਰਮਿਆਂ ਚੋਂ ਸੀ ਜਿਨਾਂ ਦੀ ਦੂਸਰੀ ਮਿਸ਼ਾਲ ਨਹੀ ਮਿਲਦੀ। ਸਾਨੂੰ ਹਰੀ ਸਿੰਘ ਨਲੂਵਾ ਦਾ ਵਾਰਸ ਕਹਿਣ ਚ ਮਾਣ ਮਹਿਸੂਸ ਹੁੰਦਾਂ ਹੈ। ਪ੍ਵਣਾਮ ਮਾਤਾ ਪਿਤਾ ਨੂੰ ਜਿਨਾਂ ਸੂਰਮਾਂ ਕੌਮ ਦੀ ਝੋਲੀ ਪਾਇਆ।

  • @paramjeetkaur5429
    @paramjeetkaur5429 Před 3 měsíci +1

    Wheguru ji

  • @darshankaur4841
    @darshankaur4841 Před 2 měsíci

    ਵਹਿਗੁਰੂ ਜੀ 🙏🙏🙏🌹🌹🌹

  • @gursewakbuttar6371
    @gursewakbuttar6371 Před 3 měsíci

    ਅਮ੍ਰਿਤਪਾਲ ਸਿੰਘ ਛੰਦੜਾ ਜਿੰਦਾਬਾਦ ਕੁਰਬਾਨੀ ਵਾਲੇ ਸਿੰਘ ਜਿੰਦਾਬਾਦ ਕੁਰਬਾਨੀ ਵਾਲੇ

  • @DALJITSINGH-ew4sg
    @DALJITSINGH-ew4sg Před 2 měsíci

    ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ।

  • @gurbuxsingh9422
    @gurbuxsingh9422 Před 3 měsíci +4

    chhandra.sahib.maan.ta.kom
    da.badal.nallo.v.vadda.gadaar..aaa
    veer.mere.bachke

  • @rakkarrakkar2981
    @rakkarrakkar2981 Před 3 měsíci

    ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ji

  • @RoopSingh-xk2zb
    @RoopSingh-xk2zb Před 3 měsíci

    Waheguru ji jiada ton jiada parchar
    Karo ji jitt pakki hovegi ji

  • @prince141080
    @prince141080 Před 3 měsíci +1

    Simeanjeet Singh ne Khalistaan vaaste kujh nahin kita 30 saal ton bas centre de naal mil ke hi chala hai. Saari rishtedaariyaan taan isdi Amrinder te Badlan naal hai.

  • @shersingh3615
    @shersingh3615 Před 3 měsíci

    Good wahegiri fxirpa xre

  • @rachhpinderkaur3026
    @rachhpinderkaur3026 Před 2 měsíci

    Ehna da vote sign ki a bhai sahib g da ?

  • @paramjeetkaur5429
    @paramjeetkaur5429 Před 3 měsíci +1

    Veere parchar kro

  • @surinderkaur4233
    @surinderkaur4233 Před 2 měsíci

    भाई अमरितपाल सिंह छंदडा बाहें गुरु जी मेहर करेओ चंगी जित प्राप्त करन

  • @davinderkaurkhalsa9915
    @davinderkaurkhalsa9915 Před 2 měsíci

    ਭਾਈ ਸਾਹਿਬ ਦੇ ਇਸ਼ਤਿਹਾਰ ਨਹੀਂ ਲੱਗੇ ਹਨ

  • @RajinderKaur-mr3jn
    @RajinderKaur-mr3jn Před 2 měsíci

    ਵੋਟਾਂ ਪਾਓ pae saheb nu desh ਵਾਸਤੇ ਕੁਰਬਾਨੀ dete h

  • @bikarjitsingh34bikarjitsin10
    @bikarjitsingh34bikarjitsin10 Před 3 měsíci +1

    ਬਹੁਤ ਕੁਰਬਾਨੀ ਹੈ ਇਸ ਪਰਿਵਾਰ ਦੀ

  • @kamalsingh-dc1vs
    @kamalsingh-dc1vs Před 3 měsíci +2

    ਛੰਦੜੇ ਨੂੰ ਵੀ ਸਬਕ਼ ਸਿਖਾਉਣਾ ਹੈ ਇਹ ਚਵਲ ਭਾਈ ਦਲਜੀਤ ਸਿੰਘ ਕਲਸੀ ਨੂੰ ਮੰਦਾ ਬੋਲਦਾ ਸੀ

  • @ikodapasara8143
    @ikodapasara8143 Před 3 měsíci

    ਇਹ ਬਿੱਟੂ ਨੇ ਖੜਾਇਆ ? ਇਹਦਾ ਬਾਪੂ ਤਾਂ ਬੇਅੰਤ ਨਾਲ ਨੀ ਸੀ ?

  • @sikhtraveller8860
    @sikhtraveller8860 Před 3 měsíci +4

    back den wala😅

  • @user-ff7yr2dg1s
    @user-ff7yr2dg1s Před 3 měsíci +3

    Waheguru ji

  • @karamjitsinghsalana4648
    @karamjitsinghsalana4648 Před 3 měsíci +2

    Waheguru ji

  • @jeetabinning350
    @jeetabinning350 Před 3 měsíci +2

    Waheguru ji

  • @user-es2gk6dx7k
    @user-es2gk6dx7k Před 3 měsíci

    Waheguruji

  • @satnamuppal3973
    @satnamuppal3973 Před 3 měsíci +2

    Waheguru ji