ਬੰਦੀ ਸਿੰਘਾਂ 'ਤੇ ਰਵਨੀਤ ਬਿੱਟੂ ਦਾ ਵਿਵਾਦਿਤ ਬਿਆਨ, ਕਿਹਾ ਭਾਈ ਬੁੱਧ ਸਿੰਘ ਵਾਲਾ ਤੇ ਭਾਈ...

Sdílet
Vložit
  • čas přidán 23. 07. 2022
  • ਸਾਨੂੰ Facebook CZcams ਅਤੇ Instagram ਉੱਤੇ like ਅਤੇ share ਕਰੋ
    Press the bell icon on CZcams for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #RavneetSingh #ravneetbittu

Komentáře • 1,9K

  • @JagroopSingh-no7xy
    @JagroopSingh-no7xy Před rokem +36

    ਸਭ ਤੋ ਵੱਡਾ ਅੱਤਵਾਦੀ ਬਿੱਟੁੱ

  • @harshdeepsingh5087
    @harshdeepsingh5087 Před 2 lety +199

    ਮਕੜ ਜੀ ਗੁਡ
    ਜਲਾਦ ਦਾ ਪੋਤਾ ਮੁਰਦਾਬਾਦ

  • @darshansingh5265
    @darshansingh5265 Před rokem +44

    ਭਾਈ ਗੁਰਦੇਵ ਸਿੰਘ ਕਾਉਕੇ ਜਥੇਦਾਰ ਸਿਰੀ ਆਕਾਲ ਤਖਤ ਸਾਹਿਬ ਬਿਟੂ ਤੇਰੇ ਦਾਦੇ ਨੇ ਸ਼ਹੀਦ ਕਰਵਾਇਆ ਜਬਾਬ ਹੈ ਤੇਰੇ ਕੋਲ

  • @mohinderpalsingh4113
    @mohinderpalsingh4113 Před rokem +15

    ਬੰਤੇ ਬੁੱਚੜ ਨੂੰ ਰਹਿੰਦੀ ਦੁਨੀਆਂ ਤੱਕ ਕੋਈ ਨਹੀਂ ਭੁੱਲ ਸਕਦਾ ਜਿਸ ਨੇ ਪੰਜਾਬ ਦੀ ਜਵਾਨੀ ਖ਼ਤਮ ਕਰ ਦਿੱਤੀ

  • @malkitsingh-cl3wb
    @malkitsingh-cl3wb Před 2 lety +189

    ਬਿਐਤਾ ਬੁੱਚੜ ਸੀ

  • @raghubirsinghdhillon2992
    @raghubirsinghdhillon2992 Před 2 lety +150

    ਬੁੱਚੜ ਬੇਅੰਤ ਨੇ ਸਿੱਖਾਂ ਦੇ ਮੁੰਡਿਆਂ ਨੂੰ ਕੋਹ ਕੋਹ ਮਾਰੇ

    • @MaheshSharma-lk9lu
      @MaheshSharma-lk9lu Před rokem +3

      Ta sikha da munda ki karda si oh ni ptaa lutta bank dkatiyaaa oh sahi aa aaataa nall ghun ta pisdaaa hi aa veer ji kuch asie gult chlaaa ta unaa dugnaa punjab pilice chalee aida vich gult ki kita police naaaa bolo horr huth ta huth rukhka bathaa rahnda ka tusi jo marji kari jayo loka nu mari jayo banka lutti jayo

    • @punjab-np9mc
      @punjab-np9mc Před rokem

      ਗੰਦ ਸਾਰਾ ਕੁੱਝ ਸਰਕਾਰ ਦਾ ਕੀਤਾ ਕਰਾਇਆ ਸੀ।। ਤੂੰ ਕਿਆ ਬੁੰਡ ਦੇਣ ਆਗਿਆ ਐਥੇ ਬਹਿਣ ਚੋਦ ਬ੍ਰਾਹਮਣ ਗੰਦੀ ਸੱਟ ਆਰਐਸਐਸ ਦੀ।।

    • @gaganpreetsingh9729
      @gaganpreetsingh9729 Před rokem +5

      @@MaheshSharma-lk9lu hindu munde ki karde aa delhi vich sikhna di kudyian di izzat lutt de aa putt agga peo fukk de aa

    • @navdeepnav6660
      @navdeepnav6660 Před rokem +2

      @@MaheshSharma-lk9lu bramno tuc na 550 saal pehla sudhray c te na tuc hun sudhrna pehla 22 dhaar de hindu pahadi raajaya ne gadaariya kittiya,,,fr gangu braman sucha nand warge gande beeza ne chote sahib jadiya nu sheed karva ditta vazir khan to fr sarsa naddi te pith te churra mariya mughla te 22 dhaar de hindu pahadi raajaya ne fr gandhi taber nehru ne gadaari kitti 1947"" 1955""" 1966""1978""1984""November 1984""1987""88""1993""2000""2007""2015""2020""" ch ganday beez de hindu te bramna ne gadaari hi kitti ae

    • @MaheshSharma-lk9lu
      @MaheshSharma-lk9lu Před rokem

      @@gaganpreetsingh9729 tu aaajaa buddiyaa bhindrawaliyaa tuhadi aini barr maaaa chodi bhan chodi 84 vich hunn farr chodd diti amritpal nall bahmnaa tu apniyaa bhan chudwakaa jadaaa mjaa andaaa tuhanu

  • @krishansidhu9624
    @krishansidhu9624 Před rokem +100

    ਉਹ ਸਿੰਘ ਤਾਂ ਧੀਆਂ ਭੈਣਾਂ ਦੀ ਇੱਜ਼ਤਾਂ ਦੇ ਰਾਖੇ ਸੀ🙏🙏

    • @jassidhaliwaldhaliwal9627
      @jassidhaliwaldhaliwal9627 Před 6 měsíci +3

      Ho police wale c ju singha nu badnaam karde c blatkaar karke​@@meetsandhu

    • @ARJAN.DHILLON.FANS.
      @ARJAN.DHILLON.FANS. Před 6 měsíci

      ​@@meetsandhunhi yr oh sab sarkaari tattu c Jan bhuj ke badnam kr rhe c sikha nu

    • @jogindersingh4231
      @jogindersingh4231 Před 5 měsíci

      Lp
      L
      ❤q 0l❤​@@jassidhaliwaldhaliwal9627

  • @ramsingh9866
    @ramsingh9866 Před rokem +14

    ਇਹ ਸਿੰਘ ਸਾਹਿਬ ਤਾਂ ਹੀਰੇ ਨੇ ਪੰਜਾਬ ਦੇ

  • @sardardalwindersinghmand9523

    ਮੱਕੜ ਸਾਹਿਬ ਜੀ ਆਪ ਜੀ ਬਹੁਤ ਹੀ ਸਿਆਣੇ ਤੇ ਸੁਲਝੇ ਹੋਏ ਇਨਸਾਨ ਹੋ ਪਰ ਥੋੜਾ ਜਿਹਾ ਖ਼ਿਆਲ ਰੱਖਿਆ ਕਰੋਂ ਇਹੋ ਜਿਹੇ ਗੰਦੇ ਬੰਦੇ ਨੂੰ ਆਪਣੇ ਚੈਨਲ ਤੇ ਨਾ ਲਿਆਇਆਂ ਕਰੋ ਧੰਨਵਾਦ ਜੀ

    • @uzumakinaruto816
      @uzumakinaruto816 Před rokem

      ਅੱਤਵਾਦੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਬੇਅੰਤ ਸਿੰਘ ਨੂੰ ਬੁੱਚੜ ਕਹਿਣ ਵਾਲੇ ਲੋਕਾਂ ਨੇ ਸਰਸੇ ਵਾਲੇ ਨੂੰ ਕੀ ਕਰ ਲਿਆ ਹੈ।।।। ਹੁਣ ਹੈਗਾ ਕੋਈ ਸੂਰਮਾ ਇੱਕ ਸਰਸੇ ਵਾਲੇ ਨੂੰ ਮੌਤ ਦੇ ਘਾਟ ਉਤਾਰ ਵਿਖਾਵੇ

    • @nirmalsingh-ss6oh
      @nirmalsingh-ss6oh Před 7 měsíci +1

      Bilkul sahi kiha hai Ji Aapjine.

    • @harwindersingh9374
      @harwindersingh9374 Před 6 měsíci +1

      ਬਿਲਕੁਲ ਸਹੀ ਜੀ

  • @sardardalwindersinghmand9523

    ਜਿਹੜੀਆਂ ਬੇਅੰਤੇ ਬੁੱਚੜ ਨੇ ਲਾਸ਼ਾਂ ਵਿਛਾਈਆਂ ਤਹਾਨੂੰ ਉਹ ਨਹੀਂ ਦਿਸਦੀਆਂ

    • @ripusharma8284
      @ripusharma8284 Před rokem +1

      te jehde begunah maare oh

    • @bhupinderdullat9249
      @bhupinderdullat9249 Před rokem +1

      ਜਿਹੜੇ ਤੁਹਾਡੇ ਵਾਲਿਅਾਂ ਨੇ ਬੱਸਾਂ ਚੋ ਲੋਕ ਥੱਲੇ ੳੁਤਾਰ ੳੁਤਾਰ ਮਾਰੇ ੳੁਸ ਬਾਰੇ ਕੀ ਕਹੇਗਾ

  • @GurjeetSingh-kg9mr
    @GurjeetSingh-kg9mr Před rokem +10

    ਬਹੁਤ ਵਧੀਆ ਤੀਖੇ ਸਵਾਲ ਪੁੱਛੇ, ਵਧੀਆ ਗੱਲਾਂ ਕੀਤੀਆਂ

  • @pindachahal8228
    @pindachahal8228 Před rokem +101

    ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸ਼ਾ ਭਿੰਡਰਾਵਾਲੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🙏🏻🙏🏻

  • @punjjaabdesh8659
    @punjjaabdesh8659 Před rokem +43

    ਮੁਸ਼ਕਲ ਐਤਕੀਂ ਜਿੱਤਣਾ ।

  • @user-rg4zz4eb3n
    @user-rg4zz4eb3n Před 2 lety +43

    ਤੇਰੀ ਸੋਚ ਤੇਰੇ ਤੱਕ ਰੱਖ ਤੂੰ ਕਮੇਂਟ ਪੜ ਕੇ ਦੇਖ ਤੈਨੂੰ ਕੋਈ ਚੰਗਾ ਨੀ ਬੋਲਦਾ

  • @diipabuttar3465
    @diipabuttar3465 Před rokem +27

    ਪਾਪ ਦਿਨੋ ਦਿਨ ਵੱਧਦਾ ਜਾਵੇ "ਹੋ ਗੱਭਰੂ ਪੰਜਾਬ ਮੇਰੇ ਦਾ ਦਿਨੋ ਦਿਨ ਮਰਦਾ ਜਾਵੇ,ਇੰਨਸਾਫ ਕਿਸੇ ਦਾ ਕਿਤੇ ਕੋਈ ਨਾ ਆਵੇ ਆਪ ਦੀ ਚੰਗੀ ਇਹ ਸਰਕਾਰ ਕਹਾਵੇ,ਪਾਪ ਦਿਨੋ ਦਿਨ ਵੱਧਦਾ ਜਾਵੇ,💯💯💯💯💯🙏🙏🙏🙏🙏🚩🚩🚩🚩

  • @babbubal253
    @babbubal253 Před 7 měsíci +3

    ਸਾਰੇ ਬੰਦੀ ਸਿੰਘ ਜਿੰਦਾਬਾਦ

  • @amritbrar9147
    @amritbrar9147 Před 2 lety +53

    ਅੰਦੋਲਨ ਵੇਲੇ ਕਹਿੰਦਾ ਸੀ ਮੋਦੀ ਬਿੱਲ ਵਾਪਸ ਲੈ ਲੇ ਬੰਦੀ ਸਿੰਘ ਮੈ ਛਡਵਾਉ

  • @baljindersinghbains9784
    @baljindersinghbains9784 Před 2 lety +189

    ਸੰਤ ਜਰਨੈਲ ਸਿੰਘ ਜੀ।। ❤️ ਜ਼ਿੰਦਾਬਾਦ।।❤️

  • @pindachahal8228
    @pindachahal8228 Před rokem +10

    ਬਿੰਦੀ ਸਿੰਘ ਜਿੰਦਾਬਾਦ 🙏🏻🙏🏻

  • @kulwantsingh3183
    @kulwantsingh3183 Před rokem +29

    ਇਸ ਬੰਦੇ ਦਾ ਬੇੜਾ ਵੀ ਬੇਅੰਤੇ ਤਰਾਂ ਹੀ ਡੁੱਬੇਗਾ ਜੀ ਵਾਹਿਗੁਰੂ ਸਾਹਿਬ ਜੀ

  • @punjabdimaakhedkabaddi7252
    @punjabdimaakhedkabaddi7252 Před 2 lety +111

    ਬੇਅੰਤੇ ਬੁੱਚੜ ਮੁਰਦਾਵਾਦ

  • @nirvalsingh6516
    @nirvalsingh6516 Před 2 lety +18

    ਰਵਨੀਤ ਬਿੱਟੂ ਮੁਰਦਾਬਾਦ

  • @jasdeepdahiya1111
    @jasdeepdahiya1111 Před rokem +6

    ਏਸ ਦੱਲੇ ਨੂੰ ਵੀ ਜਿੱਤਾ ਰੱਖਿਆ ਲੋਕਾਂ ਦੀ ਜਮੀਰ ਖਤਮ ਆ

  • @haramindersingh2897
    @haramindersingh2897 Před rokem +22

    ਬਿੱਟੂ ਤੇਰੇ ਦਾਦੇ ਵਰਗੇ ਦੇਸ਼ ਵਿਚ ਸਭ ਤੋ ਵਡੇ ਗਦਾਰ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਦੀਪ ਸਿੰਘ ਜਿੰਦਾਬਾਦ

  • @harshdeepsingh5087
    @harshdeepsingh5087 Před 2 lety +62

    ਤੰ ਕਹਿੰਦੇ ਸੀ ਬਿਲ ਰਦ ਕਰੋ
    ਮੇ ਬੰਦੀ ਸੰਘਾ ਨੰ ਰਹਿਣ ਕਰਬਾਉਗਾ

  • @gurcharansingh8578
    @gurcharansingh8578 Před 2 lety +83

    ਖਾਲਸੇ ਦਾ ਜਨਮ ਹੀ ਹਥਿਆਰਾ ਵਿਚੋਂ ਹੀ ਹੋਇਆ

    • @deepnijjar1361
      @deepnijjar1361 Před rokem +2

      Matlab sikh hathyar chaki phiran te Baki lok education le ke thode te raaj karan te tusi ak47 phad ke ae apne aap nu sher samji jao kihne ku sade pinda cho Doctor engineers ja IPS officers lagde aa haal ki ho gea Sade youth da sire de fukre ban gai asi te gundagardi karde phirde aa

  • @narinder155
    @narinder155 Před rokem +140

    ਸਾਡੀ ਕੌਮ ਹੀ ਅਾਪਸ ਵਿੱਚ ਟੁੱਟੀ ਪੲੀ ਹੈ, ਨਹੀਂ ਤੇਰੀ ਕੀ ਮਜਾਲ ਜੋ ਤੂੰ ਰੋਕ ਲਵੇਂ ਬਾਹਰ ਆਊਣ ਤੋਂ, ਪੰਜਾਬ ਦਾ ਬੁੱਚੜ ਕਿਤਾਬ ਪੜੋ, ਇਸ ਵਾਰ ਜਿੱਤ ਦੀ ਉਮੀਦ ਛੱਡ ਦੇ ...

    • @GurkiratSingh-fs1dx
      @GurkiratSingh-fs1dx Před 10 měsíci +6

      ਬੁਚੜ ਦਾ ਬੁਚੜ ਹੀ ਪੈਦਾ ਹੋ ਗਿਆ

    • @pg4ever...677
      @pg4ever...677 Před 7 měsíci +2

      ​@@GurkiratSingh-fs1dx sahi keha vire tusi......

    • @neerusalaria8695
      @neerusalaria8695 Před 6 měsíci

      Bai kom ni tuti pai palla v kursi da rolla si hun v kursi da rolla kom kum rae gi 1900 to palla

    • @harwindersingh9374
      @harwindersingh9374 Před 6 měsíci +1

      ਸਹੀ ਗੱਲ ਆ ਜੀ। ਐਹੋ ਜਿਹੀਆ ਚਗਲਾਂ ਨੂੰ ਕੌਣ ਪੁੱਛਦਾ

  • @Khalsa_foj21
    @Khalsa_foj21 Před 6 měsíci +4

    ਸਾਨੂੰ ਪਤਾ ਨੀ ਲਗੇਆ ਕਦੋ ਬੰਦੀ ਸਿੰਘਾ ਦੇ ਲਈ ਵੋਟਾ ਪਈਆ ਮੈ ਸਾਰੇ ਪਰਵਾਰ ਤੇ ਹੋਰ ਦੋਸਤਾ ਤੋ ਪਵਾਉਦਾ

  • @pindersandhu8008
    @pindersandhu8008 Před 2 lety +108

    ਮੱਕੜ ਸਾਬ ਬਹੁਤ ਵਧੀਆ ਇਨਸਾਨ ਹਨ ਬੇਬਾਕੀ ਨਾਲ ਸਵਾਲ ਜਵਾਬ ਕੀਤੇ 🙏🙏🙏🙏🙏

    • @sandeepsinghlovely4009
      @sandeepsinghlovely4009 Před rokem

      ਤੁਹਾਨੂੰ ਇਹੀ ਤਾਂ ਅਕਲ ਹੈਨੀ ਸਵਾਲ ਸੁਣਲੈ ਜਵਾਬ ਆਏ ਜੇਹੜੇ ਓਹ ਪਤਾ ਕੀ ਆਏ ਆ । ਬਿੱਟੂ election ਜਿੱਤਦਾ ਆਇਆ ਲੋਕ ਵੋਟ ਦੀਦੇ ਆ । ਤੇਰਾ ਸਾਬ ਓਹ ਸਵਾਲ ਕਰਕੇ ਆਇਆ ਜਿਦੇ ਨਾਲ਼ ਉਹਦੀ ਵੋਟ ਪਕੀ ਹੁੰਦੀ ਆ । ਤੁਹਾਨੂੰ ਅਕਲ ਆ ਨੀ ਸਕਦੀ ।ਤੇਰਾ ਸਾਬ ਸੱਚਾ ਹੁੰਦਾ ਏਦੇ ਤੋ ਕੰਮ ਪੁੱਛਦਾ ਜੋਂ ਏਹਨੇ ਕੀਤੇ ਅੱਜ ਤਕ ਲੋਕਾ ਲਈ ਉੱਥੇ ਸੱਟ ਮਾਰਦਾ । ਯਰ ਸਿਖਲੋ ਅਕਲ ਪੜ੍ਹਿਆ ਕਰੋ ਵੇਹਲੇ ਟਾਇਮ । ਜਦੋਂ ਟਾਈਮ ਹੁਦਾ political science, Rajneeti vigyan di ਕਿਤਾਬ ਯਾ 5,10 ਮਿੰਟ ਵੀਡੀਓ ਦੇਖ਼ ਲਿਆ ਕਰੋ । ਬਿੱਟੂ ਨੂੰ ਪਤਾ ਮੱਕੜ ਆਓ ਮੇਰੀ ਵੋਟ ਪਕੀ ਕਰਕੇ ਜਾਓ । interview ਖ਼ਤਮ ਹੋਣ ਤੋ ਗਲ਼ੇ ਲੱਗਕੇ ਮਿਲਿਆ ਹੋਣਾ ਸਾਬ ਨਾਲ ਬੇ ਯਰ ਅੱਜ ਸਵਾਲਾਂ ਵਾਲਾ sirra krta । ਪਤਾ ਨਹੀਂ ਕਦੋਂ ਅਕਲ ਆਉਣੀ ਤੁਹਾਨੂੰ ਕਦੋ ਹੋਸ਼ ਆਓ ।

    • @sandeepsinghlovely4009
      @sandeepsinghlovely4009 Před rokem

      ਬਿੱਟੂ ਨੂੰ ਪਤਾ ਹੁੰਦਾ ਮੱਕੜ ਦੇ ਸਵਾਲ ਬਹੁਤ ਔਖੇ ਹੁੰਦੇ ਆ । ਕੀ ਲਗਦਾ ਬਿੱਟੂ ਕਹਿ ਨਹੀਂ ਸਕਦਾ ਮੈਂ ਤਾਂ ਬਾਹਰ ਗਿਆ ਹੋਇਆ । ਅਗਲੇ ਨੇ ਫੋਨ ਕਰਕੇ ਬੁਲਾਇਆ ਹੋਣਾ ਬੀ ਮੱਕੜ ਆਜਾ ਅੱਜ । ਕੋਈ ਔਖਾ ਨਹੀਂ ਪਤਾ ਕਰਨਾ ਕੌਣ ਸੱਚਾ ਸਿਰਫ ਤਰਕ ਨਾਲ ਦਿਮਾਗ਼ ਨਾਲ਼ ਇੱਕ ਮਿੰਟ ਹੀ ਸੋਚਣਾ ਪੈਦਾ ਕੀ ਯਰ ਇਹਦਾ ਕੀ ਕੀ ਮਤਲਬ ਨਿਕਲ਼ ਸਕਦਾ ।

  • @baljeetsingh4309
    @baljeetsingh4309 Před 2 lety +30

    ਬੇਅੰਤ ਬੂਚਰ ਮੁਰਦਾਬਾਦ

  • @manjitmanjit7673
    @manjitmanjit7673 Před rokem +5

    Khalistan zindabad. 👍👍👍💯

  • @user-ql6vx6oq1m
    @user-ql6vx6oq1m Před 2 lety +111

    ਮੱਕੜ ਬਾਈ ਅਸੀਂ ਤੇਰੇ ਬਹੁਤ ਵੱਡੇ ਫੈਨ ਆ ਕਿ ਤੂੰ ਦੀਪ ਸਿਧੂ ਦੀਆ ਇੰਟਰਵੋ ਕੀਤੀਆਂ ਪਰ ਇਸ ਗੰਦੇ ਖੋਨ ਦੀ ਨਹੀਂ ਕਰ ਕਰਨੀ ਸੀ👎👎👎

    • @balwinderSingh-wp6qy
      @balwinderSingh-wp6qy Před 2 lety +1

      o chal oie

    • @lovepreetcheema5727
      @lovepreetcheema5727 Před 2 lety +4

      Swal bahut khint kite Bai ne

    • @Gk-cg1zi
      @Gk-cg1zi Před 2 lety

      ਜਿਹੜੇ ਬੱਸਾਂ ਚੋ ਲਾਹ ਕੇ ਹਿੰਦੂਆ ਨੂੰ ਮਾਰਦੇ ਰਹੇ, ਸ਼ਿਵ ਜੀ ਦੇ ਮੰਦਰਾਂ ਤੇ ਬੰਬ ਸੁੱਟ ਕੇ ਜਿੰਮੇਵਾਰੀਆ ਲੈਣ ਵਾਲੇ ਤੇ ਪਿੰਡ ਦੇ ਹਿੰਦੂ ਪਰਿਵਾਰ ਦਾ ਕਤਲ ਕਰਕੇ ਜ਼ਮੀਨਾਂ ਤੇ ਕਬਜ਼ੇ ਕਰਨ ਵਾਲੇ ਅੱਤਵਾਦੀ ਅੱਜ ਬੰਦੀ ਸਿੰਘ ਕਿਵੇਂ ਹੋ ਗਏ?

  • @DavinderSingh-ki7fl
    @DavinderSingh-ki7fl Před rokem +131

    ਬੁੱਚੜ ਬੇਅੰਤ ਦੇ ਪੋਤੇ ਨੂੰ ਇਹ ਨਹੀਂ ਪਤਾ ਗੁਰੂ ਸਾਹਿਬ ਨੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ ਹਰ ਇਕ ਨੂੰ ਸ਼ਸਤਰ ਧਾਰੀ ਹੋਵੇ ਇਹ ਦੁਸ਼ਟ ਸ਼ਸਤਰਾਂ ਦਾ ਵਿਰੋਧ ਕਰਿ ਰਿਹਾ ਹੈ

    • @bhupinderdullat9249
      @bhupinderdullat9249 Před rokem +4

      ਸ਼ਾਸਤਰ ਲੋਕਾਂ ਦੀ ਹਿਫਾਜ਼ਤ ਲੲੀ ਰੱਖਣ ਵਾਸਤੇ ਕਿਹਾ ਸੀ ਨਾ ਕਿ ਲੋਕਾਂ ਨੂੰ ਝਟਕਾੳੁਣ ਲੲੀ

    • @prabhjotsandhu2184
      @prabhjotsandhu2184 Před rokem +3

      @@bhupinderdullat9249 bilkul theek brother

    • @Rajkaran0077
      @Rajkaran0077 Před 7 měsíci +1

      Keo chawla Marda Tu chak na Punjab ch Hathiyar

    • @pg4ever...677
      @pg4ever...677 Před 7 měsíci

      ​@@Rajkaran0077chakeya hoya vire......

    • @SukhwinderSingh-jv9ln
      @SukhwinderSingh-jv9ln Před 6 měsíci

      Gandua di intrviu na karkro g

  • @honeychaney1845
    @honeychaney1845 Před 5 měsíci +1

    Well done makkar saab ਧੰਨ ਧੰਨ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲੇ ਜ਼ਿੰਦਾਬਾਦ
    ਉਹ ਸਿੰਘ ਤਾਂ ਧੀਆਂ ਭੈਣਾਂ ਦੀ ਇੱਜ਼ਤਾਂ ਦੇ ਰਾਖੇ ਸੀ ਬੰਤੇ ਬੁੱਚੜ ਨੂੰ ਰਹਿੰਦੀ ਦੁਨੀਆਂ ਤੱਕ ਕੋਈ ਨਹੀਂ ਭੁੱਲ ਸਕਦਾ ਜਿਸ ਨੇ ਪੰਜਾਬ ਦੀ ਜਵਾਨੀ ਖ਼ਤਮ ਕਰ ਦਿੱਤੀ

  • @lakhvirsingh952
    @lakhvirsingh952 Před rokem +3

    ਜੁਬਾਨ ਨਾਲੋਂ ਹੱਥ ਜ਼ਿਆਦਾ ਚੱਲਦੇ ਚਗਲ ਦੇ

  • @parmjitsingh2572
    @parmjitsingh2572 Před rokem +33

    ਜੱਥੇਦਾਰ ਭਾਈ ਗੁਰਜੰਟ ਸਿੰਘ ਜੀ ਬੁੱਧ ਸਿੰਘ ਵਾਲਾ ਜਿੰਦਾਬਾਦ

  • @sandeepdhillon6719
    @sandeepdhillon6719 Před 2 lety +13

    ਬਹੁਤ ਵਧੀਆ ਮੱਕੜ ਸਾਬ

  • @speechlessfeelings71
    @speechlessfeelings71 Před rokem +5

    ਗੰਦ ਨੂੰ ਗੰਦ ਕਹਿਣ ਲਈ ਵੀ ਜਿਗਰਾ ਚਾਹੀਦਾ ਅੱਜ ਕੱਲ ਦੇ ਦੌਰ ਚ ,
    ਏਦਾਂ ਤਾਂ ਬੰਦਾ ਹਿੰਮਤੀ ਆ ।।

  • @jagjitsingh4596
    @jagjitsingh4596 Před rokem +4

    ਸ੍ਰ ਅਜਮੇਰ ਸਿੰਘ ਦੇ ਸਾਹਮਣੇ ਬਠਾੳੁ ਇਸਨੂੰ ਜੇ ਦੰਦ ਨਾ ਜੁੜਗੇ ੲੇਹਦੇ

  • @suhkvindersingh215
    @suhkvindersingh215 Před rokem +109

    ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਧੰਨ ਸਾਡੇ ਵੀਰੇ ਬੰਦੀ ਸਿੰਘ ਧੰਨ ਪਾਈ ਸਾਬ੍ਹ ਪਾਈ ਜਗਤਾਰ ਸਿੰਘ ਹਵਾਰਾ ਜੀ ,,,,,,, ਬਯੰਤਾ ਭੁਚੜ ਮੁਰਦਾਬਾਦ ਬਿੱਟੂ ਖੋਤਾ ਮੁਰਦਾਬਾਦ

  • @ergurpreet5
    @ergurpreet5 Před 2 lety +102

    ਬਿੱਟੂ ਸਾਬ ਅਸੀ ਰੋਟੀ ਨੂੰ ਚੋਚੀ ਨਹੀਂ ਕਹਿੰਦੇ, ਤੁਸੀ ਏਸੇ ਸੁਖਬੀਰ ਬਾਦਲ ਦੇ ਦਫਤਰ ਚ ਭੇਸ ਬਦਲ ਕੇ ਕੌਫਿਆਂ ਪੀਣ ਜਾਂਦੇ ਓ!! ਆਪਣੀ ਪੁੱਤ ਦੀ ਸੌਂਹ ਖਾ ਕੇ ਕਹੋ ਤੁਸੀ ਨਹੀਂ ਜਾਂਦੇ ਤੇ ਪਰਕਾਸ਼ ਸਿੰਘ ਬਾਦਲ ਤੁਹਾਡਾ ਸਿਆਸੀ ਪਿਤਾ ਨਹੀਂ ਹੈਗਾ

  • @gurdeepchahal8468
    @gurdeepchahal8468 Před rokem +6

    ਆਪਣੇ ਦਾਦੇ ਦੇ ਕਰਵਾਏ ਿਸੱਖ ਕੋਮ ਦੇ ਘਾਣ ਬਾਰੇ ਵੀ ਦੱਸ

  • @lakhvirsingh2699
    @lakhvirsingh2699 Před rokem +6

    ਦੇਸ ਕੋਮ ਦੇ ਰਾਖੇ ਭਾਈ ਹਵਾਰਾ ਸਿੰਘ ਖਾਲਸਾ ਨੇ ਨਾਂ ਕੇ ਬੇਅੰਤ ਹੈ

  • @Singhwaladavinder
    @Singhwaladavinder Před 2 lety +249

    ਪੰਜਾਬ ਦੇ ਲੋਕਾਂ ਦੀ ਜਮੀਰ ਮਰ ਗਈ ਏ
    ਜੋ ਇਹਨੂੰ ਵੋਟਾਂ ਪਾ ਕੇ ਜਿਤਾਉਂਦੇ ਆ

    • @revolutionsidhu5693
      @revolutionsidhu5693 Před rokem

      Ludhiana constituency a edi hindu % vote dekho

    • @HarpreetSingh-iy9lv
      @HarpreetSingh-iy9lv Před rokem +1

      15 lakh up/bihari ne Ludhiane vich

    • @sukhjinderpalsingh5874
      @sukhjinderpalsingh5874 Před rokem +3

      100 % sahi kiha bai ji.punjab de loka di jameer maar gye aa.

    • @nexion5144
      @nexion5144 Před rokem +1

      ਜਗਰਾੳੁ ਦੇ िਵਚ िਸॅਖਾ ਖਾਸ਼ ਕਰ ਜॅਟਾ ਨੇ ਇਸਨੂੰ ਜਲਾਦ ਦੇ ਪੋਤੇ ਨੂੰ ਬਹੁਤ ਵੋਟਾ ਪਾਈਅਾ ਸਨ

    • @HarpreetSingh-iy9lv
      @HarpreetSingh-iy9lv Před rokem +1

      @@nexion5144 pta nhi jatt si ya kon 15 lakh bihari ne ludhiane se nede tede te lale sare ehde thale lage hoye si jitoan layi. Har gal te apne bhandan nalo dushman di chal samjho

  • @ParminderSingh-ei8vu
    @ParminderSingh-ei8vu Před 2 lety +54

    Never forget 1984 Waheguru ji 🙏🙏

  • @harjindersingh5165
    @harjindersingh5165 Před rokem +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਚਾਰ ਪੰਜ ਲੱਖ ਸਿੱਖ ਪੰਜ ਕਰੋੜ ਦੇ ਬਰਾਬਰ ਹੈ

  • @gurarpansingh3475
    @gurarpansingh3475 Před rokem +15

    ਖਾਲਸੇ ਦਾ ਜਨਮ ਹਥਿਆਰਾਂ ਨਾਲ ਹੀ ਹੋਇਆ ਹੈ ਖਾਲਸੇ ਨੂੰ ਹੱਥਿਆਰ ਮੁਗਲਾਂ ਨੂੰ ਸੋਧਾ ਲਾਉਣ ਲਈ ਚੁੱਕੇ ਸੀ ਜਹਿੜੇ ਗੁਰੂ ਦੇ ਸੱਚੇ ਸਿੱਖ ਹੁੰਦੇ ਹਨ ਉਨਾਂ ਨੇ ਵੀ ਬੇ ਅੰਤ ਬੁੱਚੜ ਨੂੰ ਸੋਧਾ ਲਾਉਣ ਲਈ ਚੁੱਕੇ ਸੁੀ ਹਥਿਆਰ 84 ਦੇ ਦੰਗਿਆਂ ਵਾਲਿਆਂ ਨੂੰ ਸਜਾ ਕਿਉਂ ਨਹੀਂ ਮਿਲੀ ਉਸ ਟਾਈਮ ਦੇਸ ਦਾ ਗਦਾਰ ਬੇ ਅੰਤ ਬੁੱਚੜ ਮੁੱਖ ਮੰਤਰੀ ਸੀ

  • @sewaksidhu5620
    @sewaksidhu5620 Před rokem +31

    ਗੁਰਜੰਟ ਸਿੰਘ ਖਾਲਸਾ ਦੇ ‌ ਸ਼ਹੀਦ ਹੋਣ ਵੇਲੇ ਸਾਰੇ ਸ਼ਹਿਰ ਬੰਦ ਕੀਤੇ ਸੀ ਚੰਗਾ ਹੋਣ‌ ਕਰਕੇ ਕੀਤੇ ਸੀ

    • @diipabuttar3465
      @diipabuttar3465 Před rokem +1

      ਮੇਰਾ ਰਿਲੇਟਿਵ ਸੀ ਮੈਨੂੰ ਬੜਾ ਦੁੱਖ ਲੱਗਦਾ ਪਿਆ ਮੇਰੇ ਵੱਡੇ ਵੀਰ ਦਾ💔😪🙏

  • @gurlabhsingh8072
    @gurlabhsingh8072 Před 2 lety +29

    ਕਨੂੰਨ ਨੇ ਤਾਂ ਸੱਜੇ ਦੱਤ ਨੂੰ ਵੀ ਸਜਾ ਦਿੱਤੀ ਸੀ ਮਾਫ ਕਰ ਪਹਿਲਾਂ ਹੀ ਛੱਡ ਦਿੱਤਾ ਦੋਸ਼ ਵੱਡੇ ਸੀ ਬੰਬ ਧਮਾਕਿਆਂ ਦੇ

    • @balkourdhillon5402
      @balkourdhillon5402 Před rokem +1

      ਕਿਉਂ ਭੌਕੀ ਜਾਣਾ ਕੁੱਤੇ ਵਾਂਗੂੰਉਹਦਾ ਵੀ ਕੋਈ ਮਤਲਬ ਹੁੰਦਾ ।ਬੇਕਾਰ ਬੰਦਾ ਬੰਦਾ ਕਹਿਣਾ ਗਲਤ ਆ।

  • @rajwantkaur9639
    @rajwantkaur9639 Před rokem +5

    ਪੱਤਰਕਾਰ ਵੀਰੇ ਹਰ ਵਕਤ ਲਾਇਕ ਕਰਦੇ ਤੁਹਾਡੇ ਵੀਚਾਰ ਪਰ ਜਦੋਂ ਤੁਸੀ ਵਿਕਾਊ ਸਿੱਖ ਲੈ ਆਉਂਦੇ ਤਾਂ ਪਾਸੰਦ ਨਹੀ

  • @Gurmailchahal1
    @Gurmailchahal1 Před rokem +108

    ਖਾਲਿਸਤਾਨ ਜਿੰਦਾਬਾਦ ਬਾਂਦਰ ਬਕਵਾਸ ਕਰਦਾ ਪੰਗ ਬੰਨ‌ ਕੇ ਸ਼ਰਮ ਨੀ ਕਰਦਾ

    • @Johansnoww
      @Johansnoww Před 5 měsíci

      Teri maa da Khalistan …. Pakistan ch bna la

    • @veeruram1243
      @veeruram1243 Před 3 měsíci

      😂😂😂😂😂😂😂😂😂😂😂😂😂😂khalistan ni Banda soda😂😂😂😂😂

    • @BalbirSingh-kv8mq
      @BalbirSingh-kv8mq Před 2 měsíci

      ਤੇਨੂੰ ਇਕੱਲੇ ਨੂੰ ਖਾਲਿਸਤਾਨ ਬਣਾ ਕੇ ਦਿੰਨੇ ਆ, ਬੈਠਾ ਰਹੀਂ ਇਕੱਲਾ ਆਪਣੀ ਨੰਗੀ ਕਰਕੇ

    • @Gurmailchahal1
      @Gurmailchahal1 Před 2 měsíci

      @@BalbirSingh-kv8mq ਖਾਲਿਸਤਾਨ ਸਾਨੂੰ ਸੱਚੇ ਪਾਤਸ਼ਾਹ ਵਾਹਿਗੂਰੁ ਨੇ ਦੇਣਾ ਤੇਰੇ ਵਰਗੇ ਗੰਦੀ ਸੋਚ ਵਾਲੇ ਬੰਦੇ ਨੇ ਨਹੀਂ ✅

  • @bhupindersinghjathol8052
    @bhupindersinghjathol8052 Před 2 lety +43

    ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਐ ਏਨਾਂ ਨੂੰ ਉਹ ਵੀ ਨਹੀ ਕੋਈ ਸਟੈਂਡ ਨਹੀਂ ehda

  • @decentbutdevil989
    @decentbutdevil989 Před 7 měsíci +10

    ਬੇਅੰਤਾ ਬੁੱਚੜ ਸੀ ਤੇ ਰਹਿੰਦੀ ਦੁਨੀਆਂ ਤੱਕ ਉਸਦੇ ਨਾਮ ਨਾਲ ਬੁੱਚੜ ਹੀ ਜੁੜਿਆ ਰਹੂ.. ਇਹੀ ਸੱਚ ਆ 👍

  • @sandhuferozpuria.05
    @sandhuferozpuria.05 Před 6 měsíci +3

    ਧੰਨ ਧੰਨ ਸੰਤ ਜਰਨੈਲ ਭਿੰਡਰਾਂਵਾਲੇ ਜ਼ਿੰਦਾਬਾਦ 🚩🚩

  • @shaminderkaur7164
    @shaminderkaur7164 Před rokem +23

    ਆਂਜਾਦੀ ਹਂਲ ਖਾਲਿਸਤਾਨ ਵੋਟਾਂ ਪਾਊ

  • @Jaspalsingh-ho5cp
    @Jaspalsingh-ho5cp Před 2 lety +20

    Saradar ਸਿਮਰਜੀਤ ਸਿੰਘ ਮਾਨ ਜ਼ਿੰਦਾਬਾਦ

  • @charanpreet2374
    @charanpreet2374 Před rokem +12

    ਜਿਹੋ ਜਿਹੀਆਂ ਸਰਕਾਰਾਂ ਕਰਤੂਤਾਂ ਕਰਦੀਆਂ ਖਾਲਿਸਤਾਨ ਤਾ ਬਣਕੇ ਹੀ ਰਹੂਗਾ ਕੌਣ ਰੋਕ ਸਕਦਾ time ਤਾ ਲੱਗੂਗਾ ਸਾਰੀਆਂ ਪਾਰਟੀਆਂ ਖ਼ਤਮ ਹੋਣਗੀਆਂ

  • @kewalkamboj7339
    @kewalkamboj7339 Před měsícem +2

    ਇਹ ਹਮੇਸ਼ਾ ਸਿੱਖਾਂ ਅਤੇ ਕਿਸਾਨਾਂ ਦੇ ਖਿਲਾਫ ਰਿਹਾ ਅਤੇ ਕੁਰਸੀ ਲੈਕੇ ਸਿੱਖਾਂ ਤੇ ਜ਼ੁਲਮ ਕਰਦਾ ਰਿਹਾ। ਸਾਰੀ ਗੱਲਤੀ ਪੰਜਾਬ ਦੇ ਲੋਕਾਂ ਜਿਹੜੇ ਇਸ ਦੇ ਪਰਿਵਾਰ ਨੂੰ ਵਾਰ ਵਾਰ ਜਿੱਤਾ ਰਹੇ।ਇਹ ਕੁਰਸੀ ਲੈਕੇ ਹਮੇਸ਼ਾ ਸਿੱਖਾਂ ਤੇ ਜ਼ੁਲਮ ਕਰਦਾ ਰਹੇਗਾ

  • @harshdeepsingh5087
    @harshdeepsingh5087 Před 2 lety +37

    ਮਕੜ ਜੀ ਗੰਧੈ
    ਖੁਨ ਨੰ ਛਡੋ

    • @transportsingh8137
      @transportsingh8137 Před rokem +1

      1990 ਤੋ ਕੁਤੇ ਖਾਣੀ ਹੁੱਦੀਆ ਠੀਕ ਹੋਰ ਕੁਤੇ ਖਾਣੀ ਕਿਨੇ ਸਾਲ ਕਰਵੋਨੀ ਤੂੰ ਭੈ ਚ

  • @jagjitsimgh1698
    @jagjitsimgh1698 Před rokem +20

    ਗੰਦੇ ਖ਼ੂਨ ਦੀ ਪਦੇਸ਼ ਨੇ ਆਪਣਾ ਰੰਗ ਤਾਂ ਦਿਖੋਣਾ ਈ ਆ ਕੋਈ ਨਾ ਪੁੱਤ ਤੈਨੂੰ ਵੀ ਕੋਈ ਟੱਕਰ ਜੂ ਤੇਰੇ ਦਾਦੇ ਵਾਂਗੂ

  • @sehaj803
    @sehaj803 Před rokem +6

    Khalistan jindabad,khalistan jindabad,sada sahid sant jarnail Singh Khalsa bhindranwala jindabad

  • @rajkaran8505
    @rajkaran8505 Před rokem +7

    Sant baba jarnail singh ji khalsa Bhindranwale Zindabad

  • @tripplesttar9243
    @tripplesttar9243 Před 2 lety +29

    7:31 ਤੇ ਇੰਟਰਵਿਊ ਸ਼ੁਰੂ ਹੁੰਦੀ ਐ 😁 ਟਾਈਮ waste ਨਾ ਕਰੋ

  • @paramjitsinghsaini2214
    @paramjitsinghsaini2214 Před 2 lety +10

    ਬਾਈ ਕੇਤੀਆ ਕਾਂਡ ਬਾਰੇ ਵੀ ਪੁੱਛ ਲੈਣਾ ਸੀ, ਆਰੋਮਾਂ ਹੋਟਲ ਵਿਚ ਗੁੰਡਾ ਗਰਦੀ ਵਿੱਚੋਂ ਕਿਵੇਂ ਬਾਹਰ ਨਿਕਲਗੇ ।।।
    ਸਨ 1993 ਦੇ ਆਸ਼ੇ ਪਾਸੇ ਹੀ english ਅਖਬਾਰ ਵਿੱਚ ਸੁਰਖੀ ਲੱਗੀ ਸੀ, ਆ ਦੇਖ ਬਾਪੂ ਦੇਖ ਤੇਰਾ ਪੋਤਾ ਬਿਗੜਾ ਜਾਏ,,,,,
    ਗੁਰਕੀਰਤ ਕਾਕੇ ਹੋਰਾਂ ਦੇ ਕਾਰਨਾਮੇ ਸੀ।।।।
    ਇਹ ਵੀ ਚਾਨਣਾ ਪੁਆ ਲੈਣਾ ਸੀ।।।।

  • @amanatiwana3630tiwana-fw6mw

    Bhai jagtar singh ji hawara zindabaad 🚩🚩🦅🦅

  • @ravinderrandhawa8391
    @ravinderrandhawa8391 Před rokem +3

    Khalistan zindabaad 💙💙💜💜💜

  • @sohi5443
    @sohi5443 Před rokem +33

    #ਕੌਮ_ਦੇ_ਹੀਰੈ_ਭਾਈ_ਜਗਤਾਰ_ਸਿੰਘ_ਹਵਾਰਾ_ਜਿੰਦਾਬਾਦ

  • @punjjaabdesh8659
    @punjjaabdesh8659 Před rokem +39

    ਚਾਰ ਪੰਜ ਲੱਖ ਨੀ ਹੈਗੇ , ਕਰੋੜਾਂ ਚ ਗੱਲ ਕਰ । ਸੁਖਬੀਰ ਬਾਦਲ ਕਰਕੇ ਵੋਟ ਨੀ ਪਈ , ਸੁਖਬੀਰ ਦੇ ਨਾਉਂ ਤੇ ਲੋਕ ਕਿਸੇ ਵੀ ਮਸਲੇ ਤੇ ਵੋਟ ਨੀ ਪਾਉਂਦੇ

    • @harwindersingh9374
      @harwindersingh9374 Před 6 měsíci

      ਸਹੀ ਗੱਲ ਆ ਜੀ। ਏਸ ਕੁੱਤੇ ਨੂੰ ਕੀ ਪਤਾ

  • @gurimangat2636
    @gurimangat2636 Před rokem +2

    VERY VERY NICE PROGRAM MAKKAR SÀAB

  • @salkhandhillon3878
    @salkhandhillon3878 Před rokem +5

    ❤ਸਤਿਨਾਮ ਵਾਹਿਗੁਰੂ ਜੀ❤ ਖਾਲਿਸਤਾਨ ਜਿੰਦਾਬਾਦ ਬੁੱਚੜ ਦੇ ਹੱਲਕੇ ਕੁੱਤੇ ਪੌਤੇ ਸਾਰੇ ਸਿੰਘਾਂ ਜਿੰਦਾਬਾਦ

  • @HarpalSingh-Aj-Ay
    @HarpalSingh-Aj-Ay Před rokem +19

    ਬੇਅੰਤ ਬੁਚੜਾ ਮੁਰਦਾ ਬਾਦ

  • @ManojKumar-ic7ff
    @ManojKumar-ic7ff Před 2 lety +17

    ਪੰਜਾਬ ਦਾ ਖਾ ਕੇ ਪੰਜਾਬ ਤੇ ਪੰਜਾਬੀਆਂ ਨੂੰ ਭੰਡੀ ਜਾਂਦੇ ....ਲਾਹਣਤਾਂ ਅਣਗਿਣਤ

  • @lakhvirsingh6505
    @lakhvirsingh6505 Před rokem +9

    ਲੋਕ ਇਸ ਨੂੰ ਵੋਟ ਹੀ ਨਾ ਪਉਣ ਫ਼ੇਰ ਕੀ ਕਰ ਲੋ🙏🙏

  • @jaganjotsingh8015
    @jaganjotsingh8015 Před rokem +14

    Well done makkar saab 👏

  • @MohanSingh-xf2nf
    @MohanSingh-xf2nf Před rokem +12

    ਤੈਰਾ ਬਾਬੈ ਨੈ ਤਾ ਕਿਸੇ ਨੂੰ ਵੀ ਨਹੀ ਮਰਬਿਆ ਸਾਲਾ 66/76 ਇਹ ਸਾਲਾ ਤੋ ਕੀ ਲੈਣਾ ਮੱਕੜ ਸਾਹਿਬ ਇੰਨਾ ਖੱਚਾ ਤੋ ਕੀ ਲੈਣਾ ਹੁੰਦਾ

  • @newindiaphotographybaljeet5408

    ਖਾੜਕੂ ਸਿੰਘ ਜ਼ਿੰਦਾਬਾਦ

  • @jagdevbrar6100
    @jagdevbrar6100 Před měsícem +1

    🌹🌹🌹🌹🥀🥀🍁🍁🏵️🏵️🌺🌺☘️🌿☘️🌿☘️🌿ਬਿੱਟੂ ਜੀ ਤੁਸੀਂ ਜੇਕਰ ਉਹਨਾਂ ਨੂੰ ਮਿਲੇ ਹੁੰਦੇ ਤਾਂ ਤੁਹਾਡੀ ਵੇਖ ਕੇ ਹੀ ਪੈਂਟ ਗਿੱਲੀ ਹੋ ਜਾਣੀ ਸੀ🍁🍁🌹🌹🥀🥀🏵️🏵️🌺🌺💐💐☘️☘️

  • @jassidhaliwaldhaliwal9627

    Jagtar Singh hawara jindbad 🦁🙏🦁

  • @sadhusingh6215
    @sadhusingh6215 Před rokem +6

    ਕੇੱਤੀਆ ਕਾਂਡ ਬਾਰੇ ਰਵਨੀਤ ਬਿੱਟੂ ਨੂੰ ਪੁੱਛਿਆ ਜਾਵੇ

  • @Vlogs-ol5nz
    @Vlogs-ol5nz Před 2 lety +37

    ਇਹ ਖੱਚ ‌ਨੂੰ ਕੋਣ ‌ਪੁਛਦਾ ਬਾਈ ਤੂੰ interview ਕਰਤੀ ਇਹ ਚਾਬਲ ‌ਜੂ ਇਹ‌‌ ਜਿਸ ਦਿਨ ਚੰਗੇ ਬੰਦੇ ਨੂੰ ਫਸ ਗਿਆ ਬਸ‌ ਕੱਲੇ ਚਾਟੇ ਹੀ ‌ਲੋਉਣੇ ਆ

  • @HarjeetSingh-xz7zl
    @HarjeetSingh-xz7zl Před rokem +8

    Sant jarnel singh Khalsa ji bhindrawale zindabad 🙏🏻🙏🏻🙏🏻

  • @sadaabahaarsongsbysonuniga5588
    @sadaabahaarsongsbysonuniga5588 Před 6 měsíci +1

    Bell done bittu sahab well done... Totte taan ditte
    ❤❤❤... Makkar sahb v good

  • @KulwinderSingh-lc8iv
    @KulwinderSingh-lc8iv Před 2 lety +15

    eh ਬੁਚੜ ਦੀ ਇੰਟਰਵਿਊ ਕਿਉਂ ਕਰਦੇ ਹੋ

  • @harshdeepsingh8711
    @harshdeepsingh8711 Před 2 lety +37

    Makkar proud of you bro, sidha gal karda

  • @PritamSingh-dj8fy
    @PritamSingh-dj8fy Před rokem +5

    Sant Jarnail Singh ji bhindrawale zindabad

  • @diljeetsingh2963
    @diljeetsingh2963 Před 2 lety +72

    ਲਗਦਾ ਏਨੂੰ ਪਤਾਂ ਨੀ ਹਵਾਰਿਆ ਵਾਰੇ ਵੀ ਸੇਰ ਦੋ ਕਦਮ ਪਿਸੇ ਹਟਕੇ ਸੇਕਾਰ ਕਰਦੇ ਨੇ

  • @dampyjhajj9024
    @dampyjhajj9024 Před rokem +24

    Sant jarnal singh bhindrawala jindabaad and would be

  • @user-ds9dc4kn9j
    @user-ds9dc4kn9j Před 6 měsíci +1

    Nice butti ji🎉🎉🎉

  • @parmjeetsinnghmanpreetsing7742

    Reporter is supet

  • @TejpalSingh-ey1nb
    @TejpalSingh-ey1nb Před 2 lety +49

    ਇਸਦੀ ਪਾੜ ਜਰਾ ਮੱਕੜ

    • @BalbirSingh-kv8mq
      @BalbirSingh-kv8mq Před 2 měsíci

      ਪਾਟੀ ਤਾਂ ਤੇਰੀ ਜਾਂਦੀ ਏ

  • @jassby4820
    @jassby4820 Před 2 lety +10

    ਕੁੱਤੇ ਦਾ ਬਾਈ ਕਿਉਂ ਇੰਟਰਵਿਊ ਕਿਉਂ ਕਰਦੇ ਹੋ

  • @jaswantdhaliwal2041
    @jaswantdhaliwal2041 Před rokem +64

    ਧੰਨ ਧੰਨ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂਵਾਲੇ ਜ਼ਿੰਦਾਬਾਦ

  • @Jassmann5459
    @Jassmann5459 Před 7 měsíci +2

    ਇਹ ਜਿਸ ਹਲਕੇ ਤੋ ਜਿੱਤ ਦਾ ਇਸ ਨੂੰ ਹਰਾ ਕੇ ਮੂਹ ਤੋੜ ਜਵਾਬ ਦਿਉ ਲੋਕੋ ਜਾਗ ਜਾਉ

  • @onlylegends7379
    @onlylegends7379 Před rokem +1

    ਗਰਾਉਂਡ ਤੇ ਆਓ ਆਏ ਗੱਲਾ ਨਾਲ ਕੁਛ ਨੀ ਹੋਣਾ
    ਜੋ ਮਾੜਾ ਉਹਦੀ ਹਿੱਕ ਚ ਵੱਜੋ। ਚਾਹੇ ਉਹ ਕੋਈ ਬੰਦਾ ਤੇ ਚਾਹੇ ਸਿਸਟਮ ਆ।

  • @gurvirsingh4193
    @gurvirsingh4193 Před 2 lety +21

    Makkar Bha jii 🙏 salute aa tuhanu

  • @Japjitv
    @Japjitv Před 2 lety +9

    ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਪੁਰਾਤਨ ਸਿੰਘਾਂ ਨੇ ਵੀ ਰੱਖੇ ਸੀ ਅਸ

  • @DeepSingh-uz6yg
    @DeepSingh-uz6yg Před měsícem +1

    ਗੁਰੂ ਗ੍ਰੰਥ ਸਾਹਿਬ ਪਿਆਰ ਏਕਤਾ ਦਾ ਸੁਨੇਹਾ ਦਿੰਦੇ ਹਨ ਪਰ ਸਿੱਖ ਸਮਾਜ ਵਿੱਚ ਅੱਜ ਨਫ਼ਰਤ ਜਿਆਦਾ ਹੈ

  • @sukhchain4379
    @sukhchain4379 Před rokem +2

    ਪੱਤਰਕਾਰ ਸਾਬ੍ ਮੌਕਾ ਵਾਰ ਵਾਰ ਹੀ ਮਿਲਦਾ ਜਦੋ 🐕‍🦺🐕‍🦺🐕‍🦺🐕‍🦺🐕‍🦺🐕‍🦺🐕‍🦺 ਕੁੱਤਾ ਖ਼ਲਕ ਜੇ ਗੋਲੀ ਜ਼ਰੂਰੀ ਹੈ ਕੁੱਤੇ ਦੀ ਕੋਈ ਨਸਲ ਨਹੀਂ ਇਹ ਕੁੱਤਾ ਦੋਗਲੀ ਨਸਲ ਦਾ ਬੁੱਚੜ ਬੁੱਚੜ ਬੁੱਚੜ ਬੁੱਚੜ ਅੱਗੇ ਤੋਂ ਧਿਆਨ ਰੱਖਣਾ ਪੱਤਰਕਾਰ ਸਾਬ ok

  • @rajinderpunia8353
    @rajinderpunia8353 Před rokem +148

    ਬਿੱਟੂ ਤੂੰ ਜੋ ਮਰਜੀ ਕਹਿ ਲੈ ਪਰ ਤੇਰੇ ਦਾਦੇ ਨੂੰ ਲੋਕ ਬੁੰਚੜ ਦਾ ਹੀ ਦਰਜਾ ਦੇਣਗੇ ਸਿੰਘ ਸਾਡੇ ਹਮੇਸਾ ਸਹੀਦ ਰਹਿਣਗੇ

    • @MandeepSingh-fw8kd
      @MandeepSingh-fw8kd Před rokem

      47 Nall hana

    • @canadavibez6589
      @canadavibez6589 Před rokem +10

      @@MandeepSingh-fw8kd ahoo rehngey sadey naal 47 naal
      Tu paen deni salea

    • @justforfun8065
      @justforfun8065 Před rokem +2

      Lora shaeed

    • @BaljitKaur-pf6ji
      @BaljitKaur-pf6ji Před 8 měsíci +1

      ​@@MandeepSingh-fw8kd5

    • @BoSS-tu1df
      @BoSS-tu1df Před 7 měsíci +1

      ​@@canadavibez6589nhi ਤੇਰੀ ਭੈਣ ਤੇ ਚੜ੍ਹਨਾ ਦਸ ਕਦੋਂ ਆ ਕੇ ਚੜ੍ਹੀਏ

  • @Nirwan222
    @Nirwan222 Před 2 lety +33

    sant jarnail Singh ji bhindranwala zindabad 🌹🙏🌹🙏🌹