Nihang Singh Manukhta di Sewa Hosting Gurinder Bath rescue Worker from House Finance Punjabi Canada

Sdílet
Vložit
  • čas přidán 20. 08. 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Komentáře • 554

  • @swarnjitkaur2126
    @swarnjitkaur2126 Před 4 měsíci +8

    ਬਹੁਤ ਵਧੀਆ, ਇਹ ਸਭ ਤੋਂ ਵੱਡੀ ਸੇਵਾ ਹੈ ਹਰੇਕ ਆਤਮਾ ਖੁਸ਼ ਰਹਿਣਾ ਚਾਹੁੰਦੀ ਹੈ

  • @balbirkaur-greece.
    @balbirkaur-greece. Před rokem +21

    ਸੇਵਾਦਾਰਾਂ ਦਾ ਧੰਨਵਾਦ ਏ ਜਿਹੜੇ ਪਾਪੀਆਂ ਤੋਂ ਛਡਾਉਦੇ ਨੇ

  • @surinderdhir5406
    @surinderdhir5406 Před 10 měsíci +15

    “ਮਨੁਖੱਤਾ ਦੀ ਸੇਵਾ “ਕਰਨ ਵਾਲੇ ਵੀਰ ਸਿੱਖੀ ਦੇ ਸੱਚੇ ਗੁਰੂ ਪਿਆਰੇ ਹਨ ।ਸਲਾਮ ਤੁਹਾਡੀ ਸੇਵਾ ਨੂੰ

  • @KaviSuman-dh5ke
    @KaviSuman-dh5ke Před 11 měsíci +21

    ਮਜਬੂਰ ਲੋਕਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ।। ਵਾਹਿਗੁਰੂ ਜੀ

  • @brotherswalpeparajitwal7479
    @brotherswalpeparajitwal7479 Před 11 měsíci +11

    ਬਹੁਤ ਵਧੀਆ ਸੇਵਾ ਬਾਈ ਜੀ,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ,,

  • @shinderkour97
    @shinderkour97 Před rokem +8

    ਆਹ ਕੰਮ ਵਧੀਆ ਜਿਹੜਾ ਪੁਲਿਸ ਨੂੰ ਨਾਲ ਲੈਕੇ ਆਉਂਦੇ ਹੋ ਅਤੇ ਲੈਟਰ ਪੈਡ ਤੇ ਦੁਬਾਰਾ ਬੰਦਾ ਨਾ ਰੱਖਣ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ 🙏🙏❤️❤️

  • @amargurdaspuri616
    @amargurdaspuri616 Před rokem +15

    ਲੱਖ ਲਾਹਨਤਾਂ ਏਹੋ ਜਹੇ ਸਿੰਘ ਦੀ

  • @InderjitSingh-gs6hu
    @InderjitSingh-gs6hu Před rokem +5

    ਵੈਰੀ ਗੁੱਡ ਬਾਈ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ,

  • @wassebba
    @wassebba Před rokem +5

    ਨਿਹੰਗ ਦੁਨੀਆਂ ਦਾ ਸਾਂਝਾ ਧੱਕੇ ਨਾਲ ਹੀ ਬਣਾਈ ਜਾਂਦਾ

  • @TejinderSinghBallu
    @TejinderSinghBallu Před rokem +9

    🙏🙏 ਵੀਰ ਜੀ ਆਪ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਡੇ ਉੱਤੇ ਮੇਹਰ ਬਣਾਈ ਰੱਖਣ 👍👍🙏🙏❤️❤️

  • @miyaji6663
    @miyaji6663 Před 11 měsíci +2

    ਬਹੁਤ ਵਧੀਆ ਕੰਮ ਕਰ ਰਹੇ ਹੋ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ

  • @KamalSingh-dl6yc
    @KamalSingh-dl6yc Před rokem +20

    ਵਧੀਆ ਕੰਮ ਕੀਤਾ ਵੀਰੇ ਰੱਬ ਤੇਨੂ ਖੁਸ਼ ਰੱਖੇ ਵੀਰੇ

    • @manjotsingh8100
      @manjotsingh8100 Před rokem

      ਬਹੁਤ ਵਧੀਆ ‌ਕੀਤਾ੍ ਵੀਰੇ। ਪਰਮਾਤਮਾ ਤਹਾਨੂੰ ਚੜਦੀਕਲਾ ਵਿੱਚ ਰੱਖੇ ਮਨਜੋਤ

  • @BajwaRajveerSingh
    @BajwaRajveerSingh Před rokem +2

    ਬਹੁਤ ਤੇਜ ਬੰਦੈ ਡੁਪਲੀਕੇਟ

  • @SatnamSingh-qz3vp
    @SatnamSingh-qz3vp Před rokem +25

    ਵਾਹਿਗੁਰੂ ਜੀ ਮੇਹਰ ਕਰਨਾ ਸਭ ਤੇ 🙏

  • @ShamsherSingh-sn4ni
    @ShamsherSingh-sn4ni Před rokem +27

    ਵੈਰੀ ਗੁੱਡ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇਖ ਰਹੇ

  • @rajjoshah1846
    @rajjoshah1846 Před rokem +6

    ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🙏🙏🌹🙏🙏🌹❤️👏👏🌹❤️👍👍

  • @reetshrmashrma7063
    @reetshrmashrma7063 Před 11 měsíci +3

    ਸੇਵਾ ਦਾਰਾ ਦਾ ਧੰਨਵਾਦ ਜੋ ਪਾਪੀਆ ਤੋ ਲੈ ਗਏ 🙏🙏🙏🙏🙏🙏

  • @satpalsingh369
    @satpalsingh369 Před 17 dny

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ਣ ਜੀ।
    ਥਹੁਤ ਭਲਾਈ ਦੇ ਕਾਰਜ ਕਰ ਰਹੇ ਹੋ ਜੀ ।
    ਇੰਨੀ ਬੁਰੀ ਹਾਲਤ ਵਿੱਚ ਪੰਡਾਂ ਚੁੱਕਾਈ ਜਾ ਰਹੇ ਹਨ। ਸ਼ਰਮ ਵੀ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ।
    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ।
    🌹🌹🌹🌹🌹
    ❤❤❤❤❤
    🙏🙏🙏🙏🙏

  • @ekamkaur1486
    @ekamkaur1486 Před 6 měsíci +1

    ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ ਸਾਰੇਆਂ ਤੇ ਏਹੋ ਜੇ ਕਸਾਈ ਲੋਕਾਂ ਨੂੰ ਸਰਸ ਨਈਂ ਹੁੰਦੀ

  • @BHUPINDERSINGH-ik1uy
    @BHUPINDERSINGH-ik1uy Před 10 měsíci +3

    Very Very good video, Thanks a lot for awakening the whole community. Chandigarh.

  • @rajinderkang4071
    @rajinderkang4071 Před rokem +4

    ਐ ਸਿਖਾਂ ਨੇ ਪੂਰੀ ਦੁਨੀਆਂ ਦਾ ਠੇਕਾ ਲੈ ਲਿਆ ਹੈ । ਆਪਣੀ ਕੌਮ ਦੀ ਸੇਵਾ ਜਰੂਰੀ ਹੈ ਕਿ ਨਹੀਂ। ਸੇਵ ਕਰੀ ਇਨਹੀ ਭਾਵਤ ਔਰ ਕੀ ਸੇਵ ਨ ਭਾਵਤ ਨੀਕੌ ।(ਗੂ ਗੋਬਿੰਦ ਸਿੰਘ ਸਾਹਿਬ ਜੀ)

  • @charanjitsingh4388
    @charanjitsingh4388 Před rokem +25

    ਵਾਹਿਗੁਰੂ ਜੀ ਮੇਹਰ ਕਰੋ ਜੀ। ਸਿੱਖ ਕੌਮ ਨੂੰ ਬਦਨਾਮ ਕਰ ਰਹੇ ਨੇ ਸ਼ਰਮ ਆਉਣੀ ਚਾਹੀਦੀ ਹੈ । ਮੰਦਬੁੱਧੀ ਬੰਦਿਆਂ ਕੋਲੋਂ ਕੰਮ ਕਰਵਾਉਂਦੇ ਨੇ ਸ਼ਰਮ ਬਿਸਰਮ ਬੰਦੇ ਨੇ ।

    • @sukhsamra8305
      @sukhsamra8305 Před rokem

      Bai jaar apne sikh ve inj karde aa

    • @jassichahal9949
      @jassichahal9949 Před rokem

      Shi gall veer moge kise ghar banda nhi rhkyea eda da ek do ghar c par oh v veer lge

    • @SurajKumar-en7tk
      @SurajKumar-en7tk Před rokem +1

      Pind shikar machhian zila gurdaspu vch eho jihe case haige aa bai ji ona di v madad karo

  • @tarsemmannp5499
    @tarsemmannp5499 Před rokem +15

    Waheguru ji 🙏 mehar kri sab te ♥ 💖 ❤ 🙏 💕

    • @ravisinghgill8337
      @ravisinghgill8337 Před rokem

      Very.good.job.panjab.police.and.veer.jee.rab.app.no.chardi.kala.vich.rakhae

  • @user-yo3el4rn8p
    @user-yo3el4rn8p Před rokem +2

    Veer. Ji. App. Mahan. Ho. Parmatma. Tuhadhi. Lambi. Umar. Kare

    • @user-yo4kf4qh6q
      @user-yo4kf4qh6q Před 11 měsíci +1

      ਕੋਈ ਮਹਾਨ ਨਹੀ ਸਭ ਪੈਸੇ ਦੀ ਖੇਡ

  • @ParamjitSingh-ug3lc
    @ParamjitSingh-ug3lc Před rokem +3

    😳😳omg, ਗੁੱਟ ਟੁੱਟਿਆ ਵਾ ਵਿਚਾਰੇ ਦਾ

  • @SukhdevSingh-lu4hd
    @SukhdevSingh-lu4hd Před rokem +2

    Sikh da mukh farj hi manukhta di seva karna hai very good ji

  • @najarsingh3541
    @najarsingh3541 Před 11 měsíci +7

    ਇਨਸਾਨੀਅਤ ਦੇ ਤੌਰ ਤੇ ਭਾਵੇਂ ਇਹ ਠੀਕ ਹੈ ਪਰ ਜਿਨ੍ਹਾਂ ਨੇ ਕੋਮ ਲਈ ਜਾਨਾਂ ਕੁਰਬਾਨ ਕੀਤੀਆਂ ਹਨ ਉਨ੍ਹਾਂ ਦੇ ਬੱਚਿਆਂ ਦੀ ਕੋਈ ਸਾਰ ਨੀ ਲੈਂਦੇ ਇਨਾਂ ਰਾਜੂਆ ਫਾਜੂਆ ਦੇ ਪਿੱਛੇ ਕੰਮ ਦਾ ਪੈਸਾ ਬਰਬਾਦ ਕਰਨ ਦੀ ਲੋੜ ਨਹੀਂ ਦੂਜਿਆਂ ਸਟੇਟਾਂ ਵਿਚ ਸਿਖਾਂ ਦਾ ਕੀ ਹਾਲ ਹੋਵੇਗਾ

  • @shinderkour97
    @shinderkour97 Před rokem +5

    Good job veer ji waheguru ji tuhanu chardi Kala vich rakhe 🙏🙏🙏🙏❤️❤️

  • @BalkarSingh-og4xb
    @BalkarSingh-og4xb Před rokem +5

    ਵਿਚਾਰੇ ਦਾ ਟੁਟਾ ਗੁੱਟ ਵੇਖ ਕੇ ਬਹੁਤ ਦਖੀ ਹੋਇਆ। ਮਨੁੱਖੀ ਜਾਮੇ ਵਿੱਚ ਵਿਚਾਰਾ ਕਿੰਨਾ ਦੁੱਖ ਪਾ ਰਿਹਾ ਹੈ। ਵਾਹਿਗੁਰੂ ਮਿਹਰ ਕਰੇ।

  • @Gurdarshan03
    @Gurdarshan03 Před rokem +1

    Salute aa yr Gurinder bro jo tuc masiha ban ke hajir hoye es majdoor lyi

  • @daneshparbhakar2784
    @daneshparbhakar2784 Před 11 měsíci +1

    Veer ji rab kite hor nahi .oho tuhade loka de roop vich hi he .rab tuhanoo hamesha khush rakhe. 🙏🏼🙏🏼

  • @amanpreetkaur8781
    @amanpreetkaur8781 Před 11 měsíci +7

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ🙏🙏

  • @gopalbansal1313
    @gopalbansal1313 Před rokem +9

    Ehi hai asli guru sikh di pehchan paropkar , manukhta di seva salute bhaiji thodi sari team nu Waheguru ji charhdian kalaan ch rakhan

  • @jasvirsanghera2759
    @jasvirsanghera2759 Před rokem +3

    ਅੰਮਿਰਤ ਧਾਰੀ ਦਿੱਖ ਵਾਲਿਓ ਜਾਣੀ ਕਿਰਪਾਨ ਵੀ ਲਟਕਦੀਹੈ ਬਾਰ ਬਾਰ ਗੁਰੂ ਦੀ ਸਹੁੰ ਖਾਈ ਜਾਂਦੇ ਹੋ ਕਿਉਂ ਝੂਠ ਬੋਲੀ ਜਾਂਦੇ ਹੋ ਲਮਕਦੇ ਹੋਏ ਟੁੱਟੇ ਗੁੱਟ ਵਾਲੇ ਇਨਸਾਨ ਤੋਂ ਫ੍ਰੀ ਕੰਮ ਕਰਵਾਈ ਜਾਂਦੇ ਹੋ ਤੇ ਸਉਣ ਲਈ ਤੂੜੀ ਵਾਲਾ ਕਮਰਾ ਲੱਖ ਲਾਹਨਤ ਹੈ ਅਜਿਹੇ ਸਿੱਖ ਕਹਾਉਣ ਵਾਲਿਆਂਨੂੰ ਰੱਬ ਕਿਸੇ ਬਹਾਨੇ ਗਰੀਬ ਦੀ। ਮਿਹਨਤ ਦਾ ਹੱਕ ਮਾਰਨ ਦਾ ਬਦਲਾ ਆਪੇ ਹੀ ਲੈ ਲਵੇਗਾ ਵਾਹਿਗੁਰੂਧੰਨਹੈਤੂੰ ਜਾਲਮਾਂ ਦੇ ਪੰਜੇ ਚੋਂ ਛਡਵਾਉਣ ਲਈ ਵੀ ਪੈਦਾ ਕਰਤੇ ਇਨਸਾਨ ਭਲਾਈ ਕਰਨ ਵਾਲ਼ਿਓ ਜਿੰਦਾਬਾਦ

    • @mangat_ramji
      @mangat_ramji Před rokem

      Brother mere dada ji kehnde hunde see jehrda war war kashma khanda pura jhoota kanjar te kamina hunda hai jindgi de which aise bande upar jakin na karo 🙏

  • @MandeepSingh-qu9jk
    @MandeepSingh-qu9jk Před 3 měsíci

    ਭੈਣਾਂ ਤੇ ਵੀਰੋ ਜਿਹੜੇ ਮਨੁੱਖ ਮਾਲਕ ਨੂੰ ਹਾਜਰ ਨਾਜਰ ਤੱਕ ਕੇ ਮੁਨੱਖਤਾ ਦੀ ਸੇਵਾ ਕਰਦੇ ਹਨ ਤੁਸੀਂ ਉਹਨਾਂਝੂਝੂ ਨੂੰ ਵੀ ਬੁਰਾ ਕਹੀ ਜਾਂਦੇ ਹੋ ਬੋਲਣ ਤੋਂ ਪਹਿਲਾਂ ਸੋ ਵਾਰ ਸੋਚ ਕੇ ਬੋਲਿਆ ਕਰੋ ਇੱਕ ਪਾਸੇ ਗੁਰੂ ਦੇ ਸਿੱਖ ਝੂਠ ਬੋਲਣ ਲੱਗੀਆਂ ਗੁਰੂ ਤੋ ਡਰ ਨਹੀਂ ਲੱਗਦਾ ਧੰਨਵਾਦ ਸੇਵਾ ਵਾਲੇ ਵੀਰਾਂ ਦਾ ਇਹ ਹੈ ਇਨਸਾਨੀਅਤ ਸੇਵਾ ਵਾਲੇ ਵੀਰਾਂ ਨੂੰ ਦਿਲੋਂ ਹੈ ਸਲੂਟ ❤❤ ਸਲੂਟ ਧੰਨਵਾਦ ਵੀਰ ਜੀ

  • @ParminderKaur-vz2wd
    @ParminderKaur-vz2wd Před rokem +10

    ਰੱਬ ਤੇਨੂ ਖੁਸ਼ ਰੱਖੇ ਵੀਰੇ

  • @DarshanSingh-zp3hb
    @DarshanSingh-zp3hb Před rokem +5

    ਵੀਰ ਜੀ ਬੰਦੀ ਸਿੰਘਾਂ ਨੂੰ ਵੀ ਛਡਾਊ ਵੀਰ ਜੀ ਜਿਨ੍ਹਾਂ ਸੱਜਾ ਪੁਰੀ ਕੀਤੀ ਉਹਨਾਂ ਦਾ ਨੀਂ ਚੇਤਾਂ ਮੋਦੀ ਦੇ ਚੇਲੀਊ

    • @sonuaspal9754
      @sonuaspal9754 Před 11 měsíci

      Yr eh sahi gal thodi

    • @satpalsharma4956
      @satpalsharma4956 Před 10 měsíci

      भाई कोर्ट में जाऔ और छुड़ाओ। मोदीजी इसमें क्या करलेगा

  • @PrithviRaj-hr5hs
    @PrithviRaj-hr5hs Před rokem +1

    eh vdo dekh ke meri ankho mein ansu aa gay gurjinder ji waheguru aap ki lambi umer karay

  • @LakhvirSingh-wt2mr
    @LakhvirSingh-wt2mr Před 11 měsíci

    Jado sardar ji lok eda di sewa karde ne ta Dil nu bahot sakun milda jad koi sardar hee eda da paap karda mil jaada ta ❤ Ronda vi bahot a 😢😢😢😢😭😭😭😭😭 ki sadi sardar kom ta bachan waleya cho c gulam banan waleya ch nhi c waheguru ji to daro kise da najaiz faida na chuko apne faide de lae

  • @madhubal5518
    @madhubal5518 Před rokem +2

    Good job

  • @user-gs9rv4vn7k
    @user-gs9rv4vn7k Před 11 měsíci +1

    ਧੰਨਵਾਦ ਵੈਰੀਆ ਤੋ ਬਚਾਇਆ

  • @JaspalSingh-fo9hh
    @JaspalSingh-fo9hh Před 10 měsíci +2

    Waheguru ji ka Khalsa WaheGuru Ji ki Fateh 🙏🙏🌹🌹🌹

  • @parshotamlal5076
    @parshotamlal5076 Před rokem +1

    Wehayguru Wehayguru ji Very Great Khalsa ji

  • @kadamkumar1171
    @kadamkumar1171 Před rokem +2

    Rab ehho jihe kam vich disda darneya de vich nai manukhta swa hi bhut wadda kam a so waheguru app sabb nu sadda khusian bakhse Jionde rho

  • @SatVeeR-SinGh821
    @SatVeeR-SinGh821 Před rokem +4

    & sewa veere bin video bna k v kiti ja skdi a

  • @armansingh1283
    @armansingh1283 Před rokem +4

    Koi na g waheguru sabh kosh dekhda.. ona nu pta ki kon bura ta kon chnga... asi kon hunde ena nu bura boln vale 🙌

  • @wassebba
    @wassebba Před rokem +2

    ਆਹ ਬਾਪੂ ਹੱਦ ਦਰਜੇ ਦਾ ਨੀਚ ਹੈ

  • @bhupinderarora3756
    @bhupinderarora3756 Před rokem +2

    ਸਿੱਖੀ ਬਾਬਿਆਂ ਦਾ ਇਹ ਮਾਲਕ ਬਿਲਕੁਲ ਝੂਠ ਬੋਲ ਰਿਹਾ ਹੈ।
    ਮੈਂ ਇੱਕ ਸਿੱਖ ਵਿਅਕਤੀ ਹਾਂ ਪਰ ਮੇਰੀ ਮਾਂ ਭੂਮੀ ਦੇ ਕਿਸਾਨਾਂ ਨੂੰ ਨਫ਼ਰਤ ਹੈ ਕਿ ਉਹ ਲੋੜਵੰਦ ਮਨੁੱਖਾਂ ਨਾਲ ਕੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੀ ਜ਼ਰੂਰਤ ਹੈ ਪਰ ਇਹ ਵਿਅਕਤੀ ਮੈਂ ਸੱਚਮੁੱਚ ਉਸਦੇ ਨਾਮ ਨਾਲ ਮਾੜੇ ਸ਼ਬਦ ਵਰਤਣਾ ਚਾਹੁੰਦਾ ਹਾਂ🇨🇦

  • @ParminderKaur-vz2wd
    @ParminderKaur-vz2wd Před rokem +9

    ਵਧੀਆ ਕੰਮ ਕੀਤਾ ਵੀਰੇ

  • @nisarmasih100
    @nisarmasih100 Před 10 měsíci +1

    REAL SERVICE OF GOD.

  • @dalbirsingh2121
    @dalbirsingh2121 Před rokem +2

    ਇਹਨਾਂ ਲੋਕਾਂ ਦਾ ਵੀ ਕੰਮ ਚੱਲਣ ਦਿਓ ੮ ਬੰਦੇ ਮੇਰੇ ਕੋਲ ਰਹਿ ਕੇ ਗਿਆ ਮਸਾਂ ਹੀ ਭੈਜੇ ਤੁਹਾਡੇ ਕੋਲ ਰੱਬ ਨੇ ਨੋਟਾਂ ਦੀ ਮਸ਼ੀਨ ਲਗਾਈ ਹੋਈ ਇਸ ਨਾਲ ਪਿਆਰ ਮਾਮੇ ਦਾ ਪੁੱਤਰ

  • @AmanKalyan-xq2yb
    @AmanKalyan-xq2yb Před rokem +2

    Good Job🙏🙏🙏🙏

  • @rajeshghanghas349
    @rajeshghanghas349 Před 11 měsíci

    वाह जी वाह, वीरो आप बहुत ही अच्छा काम कर रहे हो। सिख कौम रबा चढ़ती कलां में रखे

  • @rkheer8067
    @rkheer8067 Před rokem +2

    🎉very good bro ji

  • @user-kz9tx4ds5b
    @user-kz9tx4ds5b Před 9 měsíci

    ਤੁਸੀਂ ਕਿਡੇ ਕੋ ਵੱਡੇ ਤੁਸੀਂ ਨੌਕਰ ਨੂੰ ਆਪਣੇ ਕਮਰੇ ਵਿੱਚ ਰਖ ਸਕਦੇ ਜੇ ਇਹਨੇ ਸੇਵਾ ਦਾਰ ਨੇ ਤਾ ਸੜਕਾਂ ਤੇ ਫਿਰਦੇ ਉਹਨਾਂ ਦੀ ਸੇਵਾ ਕਰਦੇ ਏਥੇ ਸੇਵਾ ਵਾਲੇ ਗਲਤ ਆ

  • @RanjeetSandhu-ne4wr
    @RanjeetSandhu-ne4wr Před 2 měsíci

    ਬਹੁਤ ਵੱਡੀ ਸੇਵਾ 🙏🙏🙏🙏

  • @mamtamannamanna4927
    @mamtamannamanna4927 Před rokem +2

    Bahut wadia kita veer g 🙏🙏🙏🙏

  • @bakhshishaatma-zn7sv
    @bakhshishaatma-zn7sv Před 11 měsíci +1

    ਵਾਹਿਗੁਰੂ ਜੀ ਪੁਲਸ ਪ੍ਰਸ਼ਾਸਨ ਮੁਲਾਜ਼ਮ ਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ ਮੇਹਰਾ ਭਰਿਆ ਹੱਥ ਰੱਖੇ ਰੱਬ ਜੀ ਵੀਰਾ ਨੂੰ ਖ਼ੁਸ਼ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੰਗਤ ਜੀ

  • @ekonkar999
    @ekonkar999 Před 11 měsíci +2

    Great Job, God bless you all.

  • @jassimohali-fh1yi
    @jassimohali-fh1yi Před 5 měsíci +1

    ਇਹੋ ਜਿਹੇ ਸਿੱਖਾਂ ਦੇ ਲੱਖ ਦੀ ਲਾਹਨਤ ਹੈ ਇਹੋ ਜਿਹੇ ਸਿੱਖ ਅਸਲੀ ਨਹੀਂ ਹੋ ਸਕਦੇ ਇਹ ਨਕਲੀ ਸਿੱਖ ਨੇ ਜੋ ਸਿੱਖਾਂ ਨੂੰ ਬਦਨਾਮ ਕਰਦੇ ਨੇ ਇਹਨਾਂ ਨੂੰ ਝੂਠ ਬੋਲਣ ਲੱਗੇ ਵੀ ਸ਼ਰਮ ਨਹੀਂ ਆਉਂਦੀ

  • @mandeepsinghbuttar2194
    @mandeepsinghbuttar2194 Před rokem +2

    ਵੀਰ ਏਨਾ ਬੰਦਿਆ ਨੇ ਜਿਨਾ ਗਰੀਬਾ ਦੇ ਜਖਮਾ ਚ ਕੀੜੇ ਪ‌ਏ ਆ ਜਾਂ ਬੀਮਾਰ ਬੇਸਹਾਰਾ ਕਿਉ ਨਹੀ ਲਿਆਏ ਪੈਸੇ ਖਰਚ ਹੁੰਦੇ ਜੇਬ ਚੋ ਏਸ ਵੀਰ ਦੀ ਵੀਡੀਓ ਦਿਖਾ ਕੇ ਬਾਹਰਲੇ ਲੋਕਾ ਤੋ ਰੁਪਏ ਇਕੱਠੇ ਕਰਨਾ ਚਹੁੰਦੇ ਹੋ

  • @paramjitkaur4059
    @paramjitkaur4059 Před rokem +2

    God bless you vir wadia sewa kar Rahe ho whe guru ji

  • @PritamSingh-og4hz
    @PritamSingh-og4hz Před 11 měsíci +1

    ਬਹੁਤ ਵਧੀਆ ਸੇਵਾ ਕਮਾ ਰਹੇ ਹਨ ਜੀ ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸੇ ।ਵੀਰ ਜੀ ਤੁਸੀ ਕਿਹਾ ਸਾਲ ਪਹਿਲਾਂ ਦੀਆਂ vdo ਦਿਖਾ ਦਿਦੇ ਹਾ ਤੁਸੀਂ ਏਥੇ ਪਹੁੰਚਦੇ ਸਾਲ ਲੱਗ ਗਿਆ ਜੀ ਬੇਨਤੀ ਹੈ vdo ਮਿਲਦੇ ਹੀ ਕਾਰਵਾਈ ਕਰ ਦੇਣੀ ਬਣਦੀ ਹੈ ਜੀ🙏

  • @biggbossbig2270
    @biggbossbig2270 Před rokem +2

    Very good job🙏🏻

  • @skbedi6644
    @skbedi6644 Před 9 měsíci

    पुण्य पुंज बिन मिलही न संता।
    पुण्यों की पूंजी इकट्ठी ना हो तो संतों से मिलन नही होता।आपसे मिलना भी इसके सत्कर्मों का फल ही होगा।
    आप लोगों का बहुत धन्यवाद।

  • @BalkarSingh-dc1oq
    @BalkarSingh-dc1oq Před rokem +2

    ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ

  • @sangatsingh3001
    @sangatsingh3001 Před 8 měsíci

    ਬਹੁਤ ਅੱਛਾ ਕੰਮ ਕਰ ਰਹੇ ਹੋ god bless you

  • @kuldipgrover4552
    @kuldipgrover4552 Před 11 měsíci +1

    Bahut wadhiya kamm ker rahe ho veer tusee...
    Malik aapnu hor shakti deve...🙏

  • @kisankaur4459
    @kisankaur4459 Před rokem +33

    THANK U PUNJAB POLICE! FOR YOUR HELP🙏

  • @DevenderKumar-cn5tt
    @DevenderKumar-cn5tt Před rokem +5

    Excellent work and tackling process SALAM

  • @ministories_narinder_kaur
    @ministories_narinder_kaur Před 11 měsíci +1

    Salute bhaji

  • @armansingh1283
    @armansingh1283 Před rokem +2

    Veer g road ta kine lokk hunda a ona nu ve lke jyo ona dye sewa karo... jarruri nai ki o jhuth bolda hon ki pta saxh ve hoya.. veer g 5 ungla same ni hundiya..veer g na dsya ki ess ki onu dudh ve milda a.. rotiya ve milde a.. ta alsi ve mille a... tusi oss gl vl gorr ni krde ... ta kisa nu vhle bath ka koi rpti ni dya skhda..

  • @parmjitsinghghungranadhill8949

    Wah wah

  • @homecookingwithneelam
    @homecookingwithneelam Před 8 měsíci

    No comments no words to praise you. Still humanity exists.

  • @balvirdhaliwal1041
    @balvirdhaliwal1041 Před rokem +13

    ਇਹੋ ਜਿਹੇ ਕੁੱਝ ਕੁ ਗੰਦੇ ਬੰਦੇ ਸਿੱਖ ਕੌਮ ਵਿੱਚ ਕਲੰਕ ਨੇ। ਇਹੋ ਜਿਹੇ ਗੰਦੇ ਲੋਕਾਂ ਨੂੰ ਕੋਈ ਸ਼ੰਗ ਸ਼ਰਮ ਨਹੀਂ ਹੁੰਦੀ ।

  • @parvinderwalia2308
    @parvinderwalia2308 Před rokem +5

    Waheguru ji 🙏 Waheguru ji 🙏

  • @Iproudtobeindian-dv1op
    @Iproudtobeindian-dv1op Před 11 měsíci +1

    Bohat vadiya kam kr rahe ho veer g parmatma chardikalan rakhan sare veera nu

  • @nirmilakanda183
    @nirmilakanda183 Před rokem +3

    Waha guru ji kirpa Karan 🙏🙏

  • @jarnailsinghsran8040
    @jarnailsinghsran8040 Před 10 měsíci

    ਸ਼ਰਮ ਆਉਣੀ ਚਾਹੀਦੀ ਹੈ ਇਸਨੂੰ ਨਿਹੰਗ ਸਿੰਘ ਕਹਾਉਂਦੇ ਨੂੰ ।ਇਹਨੂੰ ਚੌਰੇ ਨੂੰ ਘੜੀਸ ਕੇ ਮਨਾਓ ।ਸਿੱਖਾਂ ਤੇ ਕਲੰਕ ਆ ਬੇਈਮਾਨ । ਪੁਲਿਸ ਵਾਲੇ ਵੀਰੋ ਇਹਨੂੰ ਜਰੂਰ ਢਾਹ ਕੇ ਇਹਦੇ ਘਰ ਭੇਜਕੇ ਪਠੇ ਪਵਾਓ ।ਅਲਸੀ ਦੀਆਂ ਪਿੰਨੀਆਂ ਕਰਕੇ ਚਮਕਦਾ ਪਿੰਡਾ। ਬੁਢ ਈ ਚਾਰ ਕਦਮ ਅੱਗੇ ਆ ।ਸਿੱਖ ਹੋਣ ਕਰਕੇ ਸਾਨੂੰ ਵੀ ਸ਼ਰਮ ਆ ਰਹੀ ਏ ਵਾਹਿਗੁਰੂ ਸਭ ਨੂੰ ਸੁਮੱਤ ਬਖਸ਼ਣ।

  • @mandeepsinghbuttar2194
    @mandeepsinghbuttar2194 Před rokem +2

    ਵੀਰ ਮੰਨ ਲਿਆ ਤੁਸੀਂ ਮਨੁੱਖਤਾ ਦੀ ਸੇਵਾ ਦਾ ਕੰਮ ਸ਼ੁਰੂ ਕੀਤਾ ਪਰ ਪਹਿਲਾਂ ਕੋਈ ਬੀਮਾਰ ਬੰਦੇ ਜੋ ਦਵਾਈਆਂ ਤੋ ਬਗੈਰ ਮਰਦੇ ਉਨਾ ਨੂੰ ਚੱਕਦੇ ਜਾ ਕ‌ਈ ਵੀਰ ਜਿੰਨਾ ਦੇ ਜਖਮਾ ਚ ਕੀੜੇ ਪ‌ਏ ਹੁੰਦੇ ਉਸਨੂੰ ਲਿਆਉਦੇ ਉਨਾ ਤੇ ਰੁਪਏ ਖਰਚ ਹੁੰਦੇ ਨੇ ਤੁਸੀ ਏਸ ਬੰਦੇ ਦੀ ਵੀਡੀਓ ਦਿਖਾ ਕੇ ਬਾਹਰਲੇ ਲੋਕਾ ਤੋ ਰੁਪਏ ਇਕੱਠੇ ਕਰਨਾ ਚਹੁੰਦੇ ਹੋ ਤੁਸੀ ਵੀ ਏਸ ਬੰਦੇ ਨੂੰ ਕੱਲੀ ਰੋਟੀ ਦਿਉਗੇ

  • @rattankumar9233
    @rattankumar9233 Před rokem +2

    Good job Sir ji Waheguru ji Kirpa Karo

  • @sultansingh7138
    @sultansingh7138 Před 10 měsíci

    Es tara de sikha to bacho ena nu parmatma soji bakse 🙏

  • @jagpalsohi6118
    @jagpalsohi6118 Před 11 měsíci +2

    ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @baljindersingh4504
    @baljindersingh4504 Před rokem +6

    Waheguru g

  • @ManpreetSingh-co9mi
    @ManpreetSingh-co9mi Před rokem +4

    Veer bahut vdyan kita tusi waheguru ji tuhada te mehar Karan l🙏🙏❤️❤️

  • @rajwantkaur5189
    @rajwantkaur5189 Před rokem +3

    Waheguru ji good ji

  • @VishalSingh-oy1xj
    @VishalSingh-oy1xj Před rokem +4

    Waheguru ji

  • @kamaljitkumar720
    @kamaljitkumar720 Před rokem +2

    God bless you brother

  • @rajivgupta3312
    @rajivgupta3312 Před 11 měsíci +1

    You guys are great human being

  • @gurmitsingh7503
    @gurmitsingh7503 Před rokem +3

    Verygoodbata

  • @karmandeepsingh6916
    @karmandeepsingh6916 Před rokem +4

    Good job veer g waheguru thuanu hemsha chardia klan ch rekhe

  • @ashokkumarojha4540
    @ashokkumarojha4540 Před rokem +2

    god bless you sir

  • @soniasharma9793
    @soniasharma9793 Před 11 měsíci +1

    god bless u sir 🙏

  • @Jashandeep-vr7su
    @Jashandeep-vr7su Před 9 měsíci

    ਵੀਰ ਜੀ ਬੱਹੁਤ ਚੰਗਾ ਕਿੱਤਾ ਹੈਂ ਏਨਾਂ ਪੱਪੀਆਂ ਤੋਂ ਬਚੱਲੀਆ

  • @deepjatt486
    @deepjatt486 Před rokem +5

    Waheguru ji 🙏🙏

  • @anupal7929
    @anupal7929 Před rokem +1

    Wahe guru gee seraaa bro ji wahe guru gee

  • @matwalamehtanwala4901
    @matwalamehtanwala4901 Před rokem +4

    ਬਹੁਤ ਵਧੀਆ ਉਪਰਾਲਾ ਵੀਰਾ ਜੀ।

  • @ramsing8533
    @ramsing8533 Před 9 měsíci

    किसी भी तरह का प्रचार बिना स्वार्थ के नहीं हो सकता, सत्य का कोई प्रचार नहीं होता,सब प्रचार अपने आपको महिमा मंडित करने के लिये ही होता है।

  • @jasmansidhu6554
    @jasmansidhu6554 Před rokem +2

    Good veer ji waheguru ji mehaer kero

  • @baljindersingh4504
    @baljindersingh4504 Před rokem +4

    Very good veer g