Manukhta di sewa ਲੱਖਾਂ ਰੁਪਏ ਲੈ ਕੇ ਸ਼ੜਕਾ ਤੇ ਘੁੰਮਦਾ ਬਾਪੂ ਰੱਬ ਦੇ ਬੰਦੇ ਕੋਲ ਕਿਵੇਂ ਪਹੁੰੰਚਿਆ-spmediapunjab

Sdílet
Vložit
  • čas přidán 3. 02. 2023
  • Manukhta di sewa ਲੱਖਾਂ ਰੁਪਏ ਲੈ ਕੇ ਸ਼ੜਕਾ ਤੇ ਘੁੰਮਦਾ ਬਾਪੂ ਰੱਬ ਦੇ ਬੰਦੇ ਕੋਲ ਕਿਵੇਂ ਪਹੁੰੰਚਿਆ-spmediapunjab
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #spmediapunjab #piticlive #manukhtadisewa

Komentáře • 194

  • @balbirsakhon6729
    @balbirsakhon6729 Před rokem +72

    ਸਾਡੇ ਇਹਨਾਂ ਵੀਰਾਂ ਵਾਗੂੰ
    ਇਮਾਨਦਾਰੀ ਸਾਡੇ ਸਾਰਿਆਂ ਵਿੱਚ ਹੋਵੇ ਤਾਂ
    ਦੁਨੀਆਂ ਕਦੇ ਵੀ ਦੁਖੀ ਨਾਹੋਵੇ ਧੰਨਵਾਦ ਵੀਰਾ ਦਾ

  • @kulwantsingh6606
    @kulwantsingh6606 Před rokem +73

    ਸੱਚੇ ਪਾਤਸ਼ਾਹ ਇਹਨਾਂ ਇਮਾਨਦਾਰਾਂ, ਸੇਵਾਦਾਰ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @viralmemes13
    @viralmemes13 Před rokem +42

    ਇਮਾਨਦਾਰੀ ਅੱਜ ਵੀ ਲੋਕਾਂ ਚ ਹੈਗੀ ਆ ।। ਇਹਨਾ ਵੀਰਾਂ ਨੇ ਸਾਬਿਤ ਕਰਤਾ ।।ਰੱਬ ਚੜਦੀਕਲਾ ਚ ਰੱਖਣ ਇਹਨਾ ਵੀਰਾਂ ਨੂੰ

  • @karamjitsingh2209
    @karamjitsingh2209 Před rokem +40

    ਸ਼ਾਬਾਸ਼ ਰਣਜੀਤ ਦੀਪਕ ਗੁਰਪ੍ਰੀਤ ਅਤੇ ਬਾਕੀ ਦੇ ਵੀਰ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇਨਸਾਨੀਅਤ ਜਿੰਦਾਵਾਦ

  • @meharsekhon2368
    @meharsekhon2368 Před rokem +74

    ਪੁਰਾਣੇ ਪੰਜਾਬੀ ਇੱਦਾਂ ਹੀ ਇਮਾਨਦਾਰ ਸੀ
    ਸ਼ਾਬਾਸ਼ ਬੱਚਿਓ ਤੁਸੀ ਮਿਸਾਲ ਕਾਇਮ ਕੀਤੀ ਹੈ ਇਮਾਨਦਾਰੀ ਦੀ
    ਰੱਬ ਤੁਹਾਨੂੰ ਭਾਗ ਲਾਵੇ

    • @rajsunny8196
      @rajsunny8196 Před rokem +2

      Fr purana Punjab ban skhda .je edaa de insan hon

  • @jaspalsingh9068
    @jaspalsingh9068 Před rokem +25

    ਸਾਬਾਸ਼ ਵੀਰ ਜੀ ਕਿੰਨੇ ਈਮਾਨਦਾਰ ਤੁਸੀਂ

  • @hardevbhatti9009
    @hardevbhatti9009 Před rokem +103

    ਅੱਜ ਕੱਲ ਦੇ ਸਮੇਂ ਵਿੱਚ ਕੋਈ ਪੈਸੇ ਨਹੀਂ ਛੱਡਦਾ ਸਲੂਟ ਏ ਇਹਨਾਂ ਵੀਰਾ ਦਾ ਵਾਹਿਗੁਰੂ ਜੀ ਮੇਹਰ ਕਰਨੀ ਇਹਨਾਂ ਵੀਰਾ ਤੇ🙏🏽🙏🏽🙏🏽🙏🏽🙏🏽

  • @navjot473
    @navjot473 Před rokem +67

    ਸ਼ੁਕਰ ਆ ਪਰਮਾਤਮਾ ਦਾ ਕਿ ਬਾਬਾ ਜੀ ਕਿਸੇ ਗਲਤ ਬੰਦਿਆ ਦੇ ਹੱਥ ਨੀ ਲੱਗੇ ਨਈ ਤੇ ਪੈਸੇ ਦੇ ਨਾਲ ਨਾਲ ਬਾਬਾ ਜੀ ਦੀ ਜਾਨ ਦਾ ਵੀ ਨੁਕਸਾਨ ਹੋ ਸਕਦਾ ਸੀ ਈਮਾਨਦਾਰੀ ਅੱਜ ਵੀ ਜਿੰਦਾ ਹੈ ਇਹਨਾਂ ਵੀਰਾ ਨੇ ਬਾਬਾ ਜੀ ਦੀ ਮੱਦਦ ਕਰਕੇ ਸਾਬਿਤ ਕਰ ਦਿੱਤਾ ਚੰਗੇ ਲੋਕ ਹੈ ਦੁਨੀਆਂ ਤੇ

  • @battlegrounddl1198
    @battlegrounddl1198 Před rokem +22

    ਬਾਬੇ ਦੇ ਪੈਸੇ ਬਾਬਾ ਠੀਕ ਹੋਏ ਤੋ ਬਾਅਦ ਵਿੱਚ ਦੇਣੇ ਹੋ ਸਕਦਾ ਹੈ ਇਸਦੇ ਬੱਚੇ ਵੀ ਇਸਨੂੰ ਸਾਭਣ ਤੋਂ ਮੁਨਕਰ ਹੋਣ ਬਾਕੀ ਜਿਹੜੇ ਨੌਜਵਾਨ ਨੇ ਇਮਾਨਦਾਰੀ ਦਿਖਾਈ ਹੈ ਧੰਨਵਾਦ ਜੀ🙏

  • @charanjitsingh4388
    @charanjitsingh4388 Před rokem +35

    ਵਾਹਿਗੁਰੂ ਜੀ ਮੇਹਰ ਕਰੋ ਜੀ । ਮਨੁੱਖਤਾ ਦੀ ਸੇਵਾ ਨੂੰ ਚੜ੍ਹਦੀਕਲਾ ਬਖਸ਼ੋ ਜੀ । ਅੱਜ ਦੇ ਸਮੇਂ ਵਿੱਚ ਇਮਾਨਦਾਰੀ ਜੀਂਦਾ ਹੈ । ਧੰਨਵਾਦ ਹੈ ਇਸ ਵੀਰ ਦਾ ।

  • @rajpaltiwana9249
    @rajpaltiwana9249 Před rokem +41

    ਬਹੁਤ ਵੱਡੀ ਇਮਾਨਦਾਰੀ ਹੈ ਜਿਉਂਦੇ ਵਸਦੇ ਰਹੋ ਬਾਈ

  • @harjitsandhu233
    @harjitsandhu233 Před rokem +13

    ਦਿਲ ਤੋ ਸਲੂਟ ਆ ਵੀਰਾਂ ਨੂੰ ਸਾਨੂੰ ਮਾਣ ਹੈ ਅਸੀਂ ਪੰਜਾਬੀ ਹਾ

  • @sureshkaur4063
    @sureshkaur4063 Před rokem +8

    ਬਾਪੂ ਜੀ ਦੇ ਕੱਪੜੇ ਸਾਫ ਹੈ ਤੇ ਪਰੇਸ ਵੀਹੋੲਏ ਹੈ ਇਹ ਜ਼ਰੂਰ ਰਸਤਾ ਭੁੱਲ ਗਏ ਸਨ

  • @vipankumar8435
    @vipankumar8435 Před rokem +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਵਾਹਿਗੂਰ ਜੀ ਸਹੀ ਹੱਥਾਂ ਵਿਚ ਆਂ ਗਏ ਹਨ ਬੱਚ ਗਏ

  • @sukhsidhu6494
    @sukhsidhu6494 Před rokem +13

    ਇਸ ਆਦਮੀ ਦੇ ਕੱਪੜੇ ਸਾਫ ਸੁਧਰੇ ਅਤੇ ਪਰੈਸ ਕੀਤੇ ਹੋਏ ਹਨ।ਜਿਵੇ ਘਰ ਵਾਪਿਸ ਜਾ ਰਿਹਾ ਸੀ।ਗਲਤੀ ਨਾਲ ਵਾਪਿਸ ਪੰਜਾਬ ਆ ਗਿਆ।

  • @Kuldeepsingh-xg1zy
    @Kuldeepsingh-xg1zy Před rokem +16

    ਸਲੂਟ ਆ ਜੀ ਵੀਰ ਜੀ ਨੂੰ ਇਮਾਨਦਾਰੀ ਜ਼ਿੰਦਾਬਾਦ ਜ਼ਿੰਦਾਬਾਦ 🙏🙏🙏🙏🙏🙏 Love you brother ❤️💘💕💕💘💘💕💕

  • @sattagandhar4344
    @sattagandhar4344 Před rokem +14

    ਵਾਹਿਗੁਰੂ ਜੀ ਇਹਨਾਂ ਸੇਵਕਾਂ ਤੇ ਮੇਹਰ ਭਰਿਆ ਹੱਥ ਰੱਖਣਾ

  • @baljinderkaur3083
    @baljinderkaur3083 Před rokem +8

    Bhut badhiya kita . imandari da ta danwad sabda vich kita hi nhi sakda .Jo lok ih smjhde ne ki passa hi SB kush nhi hunda oh hi is tra de maherbani kr skde ne.

  • @bachittersinghaulakh4162
    @bachittersinghaulakh4162 Před rokem +40

    ਸਲੂਟ ਇਹਨਾਂ ਵੀਰਾਂ ਨੂੰ
    ਇਹ ਇੱਕ ਜਿਉਂਦੀ ਜਾਗਦੀ ਜ਼ਮੀਰ ਵਾਲੇ ਵੀਰ ਨੇ ਵਾਹਿਗੁਰੂ ਇਹਨਾਂ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ।

  • @gurdevsingh161
    @gurdevsingh161 Před rokem +4

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @jagatkamboj9975
    @jagatkamboj9975 Před 5 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurdeepkaur2506
    @gurdeepkaur2506 Před 5 měsíci +1

    ਸਾਰੇ ਵੀਰੇ ਨੇ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ ਜੁੱਗ ਜੁੱਗ ਜੀਓ ਗੁਰਪ੍ਰੀਤ ਵੀਰ ਜੀ

  • @jassisekhon6335
    @jassisekhon6335 Před rokem +8

    ਵਹਿਗੁਰੂ ਜੀ ਉਸ ਵੀਰਤਾ ਹੱਥ ਰੱਖਣ ਜਿਸ ਨੇ ਇਮਾਨ ਦਾਰੀ ਦੇਖਾਈ

  • @sukhdevkamboj1123
    @sukhdevkamboj1123 Před rokem +10

    ਵਾਹ ਜੀ ਵਾਹ ਵੀਰਿਓ ਮਾਲਕ ਤੁਹਾਨੂੰ ਇਨਾਂ ਜਿਆਦਾ ਦੇਵੇ ਕਿ ਝੋਲੀਆਂ ਛੋਟੀਆਂ ਪੈ ਜਾਣ

  • @jagdishbahia9162
    @jagdishbahia9162 Před rokem +14

    Dil se salute sare veera nu jenna ne bapu ji di madtutt kiti hai ji, Rab aap sab nu hamesha Chardi kala vich Rakhen ji🙏🙏🙏🙏🙏❤️❤️❤️❤️

  • @rattandhaliwal
    @rattandhaliwal Před rokem +19

    ਇਹਨਾਂ ਵੀਰਾਂ ਨੂੰ ਰੱਬ ਲੰਮੀ ਉਮਰ ਦੇਵੇ ਜੋ ਇਹਨਾਂ ਵੀਰਾਂ ਨੇ ਇਮਾਨਦਾਰੀ ਦਿਖਾਈ ਹੈ।

  • @SurjitSingh-qq2qu
    @SurjitSingh-qq2qu Před rokem +9

    BABA ji di Help Karn wale Sare Veera da Very very Thanks, God bless you 🙏

  • @sultansingh7138
    @sultansingh7138 Před 8 měsíci +2

    ਇਹ ਵੀਰਾ ਦੀ ਇਮਾਨਦਾਰੀ ਨੂੰ ਸਲੂਟ ਵਾਹਿਗੁਰੂ ਜੀ ਏਨਾ ਵੀਰਾ ਨੂੰ ਤਨ ਮਨ ਧਨ ਦੇ ਸੁਖ ਦੇਵੇ 🙏❤️❤️❤️

  • @NareshYadav-mt5zf
    @NareshYadav-mt5zf Před rokem +5

    Badi Khushi Hui Punjab mein aise bande he

  • @brarbrar5464
    @brarbrar5464 Před rokem +14

    Waheguru ji mehar krn sera te chadde kla ch rkhan sera no

  • @balvindersidhu2204
    @balvindersidhu2204 Před rokem +7

    Waheguru ji bapu ji da ghar lbb je
    Bapu ji nu tandrustiya Chardikla bakshe waheguru ji🙏🙏🙏🙏
    Dhan waheguru ji jo bir honi leke aaye ena nu te ena di imandari nu salute aa waheguru ji ena bira nu tandrustiya Chardikla bakshe waheguru ji🙏🙏🙏🙏🙏

  • @AvtarSingh-rg9hy
    @AvtarSingh-rg9hy Před 6 měsíci +1

    ਵਾਹਿਗੁਰੂ ਇਹਨਾਂ ਵੀਰਾਂ ਨੂੰ ਤੰਦਰੁਸਤੀ ਬਖਸ਼ਣ.

  • @jasssran7237
    @jasssran7237 Před rokem +4

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ

  • @gurusingh3842
    @gurusingh3842 Před rokem +4

    ਵਾਹਿਗੁਰੂ ਜੀ

  • @nishansingh2616
    @nishansingh2616 Před rokem +4

    Waheguru ji

  • @KirankaurDarbarsahabGurbani

    Gurpreet singh and pal khroud nu rabb hmesha charhdikla vich rkhe.

  • @hardevbhatti9009
    @hardevbhatti9009 Před rokem +16

    Waheguru ji Maher Kari all team slout a veer ji 🙏🏽🙏🏽🙏🏽

  • @karmandeepsingh6916
    @karmandeepsingh6916 Před rokem +6

    Waheguru g meher kreo g

  • @gurmeetsinghdhaliwal802
    @gurmeetsinghdhaliwal802 Před rokem +8

    Waheguru mehar kre sab te

  • @harpreetsharma8413
    @harpreetsharma8413 Před rokem +9

    Wahaguru ji Maher kro 🙏

  • @happySingh-py6iv
    @happySingh-py6iv Před rokem +6

    SALUTE..AA SARE VIRA NU...GOD BLESS YOU 🙌 🙏

  • @ranjitkaur14
    @ranjitkaur14 Před rokem +6

    Waheguru ji waheguru ji 🙏

  • @navjotsinghsidhubrar8252

    Very nice ji waheguru ji 🙏🙏🙏🙏🙏

  • @bhagsingh9639
    @bhagsingh9639 Před rokem +27

    ਜਿਹੜੇ ਲੋਕ ਸਮਝਦੇ ਨੇ ਕਿ ਪੈਸਾ ਹੀ ਸਬ ਕੁੱਝ ਨੀ ਉੁਹ ਲੋਕ ਹੀ ਇਸ ਤਰ੍ਹਾਂ ਈਮਾਨਦਾਰੀ ਵਿਖਾ ਸਕਦੇ ਨੇ।

  • @paramjitkaur6791
    @paramjitkaur6791 Před rokem +9

    Waheguru ji mehar kriyo ji

  • @RanjeetSandhu-ne4wr
    @RanjeetSandhu-ne4wr Před 11 dny

    ਸਲੂਟ ਸਾਰੀ ਟੀਮ ਨੂੰ ❤❤❤❤

  • @nikadirba4405
    @nikadirba4405 Před rokem +3

    God bless you Gurpreet Singh ji 🙏🙏🙏🙏🙏 Satnam Waheguru ji 🙏🙏🙏🙏🙏

  • @mohindersingh738
    @mohindersingh738 Před rokem +8

    Waheguru ji ka khalsa Waheguru ji ki fateh ji 🙏 you are very great ji

  • @narinderkaur7175
    @narinderkaur7175 Před rokem +7

    Waheguru ji bhala krna ji 🙏

  • @ekamsshorts2790
    @ekamsshorts2790 Před rokem +2

    Waheguru ji waheguru ji waheguru meher kra

  • @lovepreetkaur260
    @lovepreetkaur260 Před rokem +5

    Wahaguru ji

  • @shellyaulakh5624
    @shellyaulakh5624 Před rokem +2

    Bhout vdiya kita veer ji , aaj de hero o TUC

  • @jhirmalsidhu8402
    @jhirmalsidhu8402 Před rokem +4

    Very good bro honest is best policy very good all bro

  • @gurdarshansingh5586
    @gurdarshansingh5586 Před rokem +5

    Waheguru g waheguru Maher karo gurpreet veer g te 👃👃👃👃👃👃👃👃💖💖💖💖💖💖💖

  • @Sarbjit163
    @Sarbjit163 Před rokem +3

    Waheguru ji waheguru ji very good veerji🙏🙏❤️❤️🌷🌷🌺🌺👍👍

  • @gurwinderkaur3863
    @gurwinderkaur3863 Před 5 měsíci

    Bahut vadia kita veere tusi sadke janam den wali man jine ene nek insan nu janam dita❤❤👍🏻👍🏻

  • @dcsingh5169
    @dcsingh5169 Před rokem +7

    Waheguru ji🙏

  • @kaurprincess2847
    @kaurprincess2847 Před rokem +4

    Salute to all brothers jinhone baba ji ko safely manukhta ki seva ko saunpa

  • @Balwindersingh-co2mu
    @Balwindersingh-co2mu Před rokem +4

    Satname shri Waheguru ji 🙏🙏

  • @manjitkaur6630
    @manjitkaur6630 Před rokem +8

    Waheguru ji sb te mehar kreo.

  • @dukhihirdamansamjaona1557

    ਵਾਹਿਗੁਰੂ ਵਾਹਿਗੁਰੂ ਜੀ

    • @simranjitsingh8678
      @simranjitsingh8678 Před rokem

      Paji ehna sardar sahib Da no chahida wa mere husband chiite de teeke londe ne bhut Dukhi keta ona ne

  • @jasvirkaursidhu1627
    @jasvirkaursidhu1627 Před rokem +4

    Waheguru ji mehr Karn 🙏🏻🙏🏻🙏🏻 veer ji je tusi bhut imandar ho

  • @KirankaurDarbarsahabGurbani

    Shukr aa dhan guru ramdas ji daa.
    Jehra aa bzurg kise glt bndiaa de hath nhi lge. Nhi taa jaan da khtraa si babe nu. Lutn walia paisa lut k babe nu maar dena si.
    Jehre veer imandari naal leke aye , ohna nu vi dil to salute aa

  • @Ghuman87
    @Ghuman87 Před rokem +1

    🙏ਵਾ🙏ਹਿ🙏ਗੁ🙏ਰੂ🙏ਜੀ🙏
    🙏ਵਾਹਿ🙏ਗੁਰੂ🙏ਜੀ🙏
    🙏ਵਾਹਿਵਾਹਿਵਾਹਿਗੁਰੂਗੁਰੂਗੁਰੂਜੀ🙏
    🙏🙏🙏🙏🙏🙏🙏🙏🙏🙏

  • @jagdevkaur3144
    @jagdevkaur3144 Před 6 měsíci

    ਹੇ ਵਾਹਿਗੁਰੂ ਜੀ ਹਮੇਸ਼ਾ ਬਰਕਤਾਂ ਪਾਉਣੀਆਂ ਇਹਨਾਂ ਬੱਚਿਆਂ ਦੇ ਘਰਾਂ ਵਿਚ ਤੰਦਰੁਸਤੀਆ ਬਖਸ਼ਿਸ਼ ਕਰਨੀਆਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਅੱਜ ਕਲ੍ਹ ਤਾਂ ਹਜ਼ਾਰ ਰੁਪਏ ਖ਼ਾਤਰ ਦੁਨੀਆਂ ਬੇਈਮਾਨ ਹੋ ਜਾਦੀਐ🎉🎉❤❤

  • @KirandeepKaur-we2cc
    @KirandeepKaur-we2cc Před rokem +4

    Very nice parson ji 🙏

  • @ManpreetSingh-jb1ny
    @ManpreetSingh-jb1ny Před rokem +1

    Waheguru ji waheguru ji waheguru ji waheguru ji waheguru ji waheguru ji

  • @surajsabrwall3970
    @surajsabrwall3970 Před rokem +3

    Jehre laeke aye aa veer ohna nu v waheguru hmesha chardikala ch rakhn

  • @RajinderSingh-iv1bt
    @RajinderSingh-iv1bt Před 5 měsíci

    Love you so much 💓 brother

  • @SatnamSingh-su3kq
    @SatnamSingh-su3kq Před rokem +6

    Very nice

  • @skvirk2669
    @skvirk2669 Před rokem +5

    The destiny brings bapu to the right person.

  • @ParamjitKaur-yw4sj
    @ParamjitKaur-yw4sj Před 2 měsíci

    Waheguru g

  • @gauravkhatri6073
    @gauravkhatri6073 Před rokem +3

    Waheguru waheguru 🙏🙏

  • @ranjeetsra214
    @ranjeetsra214 Před rokem +1

    Kine sahi bande mile babe nu shukar parmatma da

  • @tahirhussain4051
    @tahirhussain4051 Před 9 měsíci +1

    Great people doing great job salute to all sons who set an example of honesty and took care of this old man.

  • @amansandhu4864
    @amansandhu4864 Před rokem +4

    Waheguru Ji 🙏

  • @charanjitbains315
    @charanjitbains315 Před rokem +4

    I proud of you brother 🙏🙏🙏

  • @renubala4152
    @renubala4152 Před rokem +4

    Waheguru ji mehar karan Eenaa verrte

  • @jaloursingh3758
    @jaloursingh3758 Před rokem +5

    Insanyat jinda bad

  • @VickyPuri-rf5ep
    @VickyPuri-rf5ep Před 6 měsíci

    Thanks bro 👍👍

  • @Balbirsingh-vn6uq
    @Balbirsingh-vn6uq Před rokem +4

    Good oye veero rab thnu hemsa khush rakhe emandari lai ji

  • @gursimarkaur6200
    @gursimarkaur6200 Před rokem +7

    Waheguru ji eh imandaar Veera nu chdieya kalah bakshan ji Bapu ji te v mehar karna ji 🙏🏻🙏🏻

  • @HarpreetKaur-oz2po
    @HarpreetKaur-oz2po Před rokem +4

    Waheguru ji mehar karo

  • @GURMEETKAUR-yq4oc
    @GURMEETKAUR-yq4oc Před rokem +2

    Very well done ! Keep it up ! Waheguru ji bless u all

  • @baljeetsidhu3550
    @baljeetsidhu3550 Před rokem +3

    Sri Waheguru Ji

  • @BalbirMaan-se7jb
    @BalbirMaan-se7jb Před rokem +4

    Bappu.ji.help.krn.waly.putra.nu.salute.h.gurreet.v.gud.luck.help.kro.Rubb.bhla.kru

  • @user-xh5nu2hw1o
    @user-xh5nu2hw1o Před rokem +1

    ਇਮਾਨਦਾਰੀ ਅੱਜ ਵੀ ਲੋਕਾਂ ਚ ਹੈਗੀ ਆ

  • @kaurmanjeet7363
    @kaurmanjeet7363 Před rokem +2

    waheguru ji 🙏🙏🙏🙏😭

  • @RajinderSingh-iv1bt
    @RajinderSingh-iv1bt Před 5 měsíci

    You are real god

  • @narenderpalsingh4401
    @narenderpalsingh4401 Před rokem +4

    Good job done 🙏

  • @NishanSingh-tw5em
    @NishanSingh-tw5em Před rokem +3

    Watching ji

  • @pkumar4630
    @pkumar4630 Před rokem

    Aa Imaandari da saboot pure Hindusathan di Public nu pata lagna chahida.DHAN DHAN GURU NANAK

  • @NareshYadav-mt5zf
    @NareshYadav-mt5zf Před rokem +3

    Ranjit Singh ke vichar bahut acche he

  • @sarbjitkaur7760
    @sarbjitkaur7760 Před rokem +3

    Salute veera

  • @mohinderpal4996
    @mohinderpal4996 Před rokem +7

    very nice bhai jee

  • @jaswindergill911
    @jaswindergill911 Před rokem +3

    Salute them

  • @user-xq2ug9cn5f
    @user-xq2ug9cn5f Před 2 měsíci

    Very good

  • @jessiahuja1487
    @jessiahuja1487 Před rokem +3

    Godbless all bro ❤🙏

  • @ramankaur4530
    @ramankaur4530 Před rokem +3

    Gud job veer g

  • @heavanpreetsingh9100
    @heavanpreetsingh9100 Před 6 měsíci

    😎Waheguru ji mehar krn Bupu ji tey Thudi sarii team tey❤