ਅੱਤ ਦੀ ਗਰੀਬੀ ਪਰ ਕਲਾ ਦਾ ਧਨੀ ਹੈ Baba Ramta, Interview 'ਚ Tumbi ਬਜਾਉਂਦੇ ਨੇ ਦੱਸੀ ਦਰਦ ਭਰੀ Story

Sdílet
Vložit
  • čas přidán 17. 11. 2020
  • ਅੱਤ ਦੀ ਗਰੀਬੀ ਪਰ ਕਲਾ ਦਾ ਧਨੀ ਹੈ Baba Ramta, Interview 'ਚ Tumbi ਬਜਾਉਂਦੇ ਨੇ ਦੱਸੀ ਦਰਦ ਭਰੀ Story
    #BabaRamta #Tumbi #Tumba #KuldipManak #RamtaTumbi #YamlaJatt
    Cine Punjabi is purely an entertainment channel which is well known for its entertainment coverage. We are followed by a huge audience on various social media platforms. You can find us on CZcams, Facebook, Instagram. We are familiar with the guidelines which are issued by CZcams and we strictly follow them.
    Facebook Link: / cinepunjabii
    Instagram: / cinepunjabii
    © Rozana Spokesman
  • Zábava

Komentáře • 139

  • @cinepunjabi
    @cinepunjabi  Před 3 lety +17

    BABA Ramta
    +917837295183

  • @babusingh3443
    @babusingh3443 Před 2 lety +3

    ਬਾਬਾ ਰਮਲਾ ਜੀ ਜਿਨਾ ਕਲਾ ਦਾ ਧਨੀ ਹੈ।ਜਿਸ ਹਲਾਤ ਵਿੱਚ ਦਿਨ ਕਟੀ ਕਰ ਰਿਹਾ ਹੈ ਦਾਨੀ ਸੱਜਨਾ ਨੂੰ ਅੱਗੇ ਆ ਕੇ ਇਸ ਫਕੀਰ ਦਾ ਵਧਿਆ ਮਹਿਲ ਉਸਾਰਨਾ ਚਾਹੀਦਾ ਹੈ ਕਿਉ ਕਿ ਬਾਬਾ ਰਮਤਾ ਜੀ ਬਹੁਤ ਪੁਰਾਣੀ ਕਲਾ ਸਾਭੀ ਬੈਠੈ ਹਨ ।ਸਰਕਾਰਾ ਨੂੰ ਵੀ ਅਜਿਹੇ ਫੱਕਰ ਵੱਲ ਧਿਆਨ ਦੇਣਾ ਚਾਹੀਦਾ ਹੈ।

  • @MS-wj6yz
    @MS-wj6yz Před 3 lety +7

    ਵਾਹਿਗੁਰੂ ਜੀ ਮੇਹਰ ਕਰਨੀ ਬਾਪੂ ਰਮਤਾ ਜੀ ਤੇ 💓💓💓💓💓🙏

  • @raghveersingh2453
    @raghveersingh2453 Před 3 lety +11

    ਬਾਬਾ ਗੁਰਬਖਸ਼ ਸਿੰਘ ਜੀ ਰਮਤਾ , ਪਿੰਡ ਸਾਧੋਹੇੜੀ ਨਾਭਾ।❤️🙏

    • @GurcharanSingh-vd8dj
      @GurcharanSingh-vd8dj Před 3 lety

      Gurcharan Singh Panchhi
      ਜਿਹੜਾ " ਓਸ " ਵਿੱਚ ਰਮ ਗਿਆ ਓਹੀ ਰਮਤਾ ਹੋਗਿਆ ਇਸ ਨਾਲ ਤਾਂ ਤੂੰ ਹੀ ਤੂੰ ਹੀ ਕਹਿਣ ਵਾਲੀ ਤੂੰਬੀ ਹੈ।

  • @DevSingh-qx7rj
    @DevSingh-qx7rj Před 3 lety +7

    ਕੀ ਕਰ ਸਕਦੇ ਹਾਂ ਇਹੋ ਜਿਹੇ ਮਹਾਨ ਕਲਾਕਾਰ ਅਤੇ ਸੰਗੀਤ ਘਾੜੇ ਲਈ ?? ਬਹੁਤ ਤਕਲੀਫ਼ਾਂ ਝੱਲੀਆਂ ਰਮਤਾ ਜੀ ਨੇ।ਕੀ ਪੰਜਾਬ ਸਰਕਾਰ ਕੋਈ ਮੱਦਦ ਕਰਦੀ ਹੈ ?

  • @harnekbargari75-bargari.ac68

    ਵਾਹ ਜੀ ਵਾਹ
    ਬਹੁਤ ਆਨੰਦ ਆਇਆ।
    💐💐💐💐💐💐💐

  • @mangatsingh3648
    @mangatsingh3648 Před 3 lety +4

    ਵਾਹ ੳਸਤਾਦ ਜੀ ਵਾਹਿਗੁਰੂ ਤੁਹਾਡੀ ੳਮਰ ਬਹੁਤ ਲੰਮੀ ਕਰਨ

    • @sukhvinderchahal9614
      @sukhvinderchahal9614 Před 2 lety

      ਬਾਬਾ ਰਮਤੇ ਨੂੰ ਰੱਬ ਚੜਦੀ ਕਲਾ ਚ ਰੱਖੇ।

  • @singhsatvir9594
    @singhsatvir9594 Před rokem +1

    ਬਾਬਾ ਰਮਤਾ ਜੀ ਜੋ ਕਿ ਤੂੰਬੀ ਦੇ ਉਸਤਾਦ ਮੰਨੇ ਜਾਂਦੇ ਸੀ, ਹੁਣ ਇਸ ਸੰਸਾਰ ਵਿੱਚ ਨਹੀ ਰਹੇ। ਪਰਮਾਤਮਾ ਉਹਨਾ ਨੂੰ ਆਪਣੇ ਚਰਣਾ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। 🙏🏻🙏🏻

  • @sadhusingh5342
    @sadhusingh5342 Před 9 měsíci

    Dee best baba Ramya jee

  • @nirmalchoudhary2500
    @nirmalchoudhary2500 Před 2 lety +1

    ਵਾਹ ਜੀ ਵਾਹ ਮੇਹਰ ਕਰਨਾ ਇਸ ਰੱਬੀ ਫ਼ਨਕਾਰ ਤੇ ਜੀ ਸੱਚੇ ਪਾਤਸ਼ਾਹ ਵਾਹਿਗੂਰੁ ਜੀ

  • @s.premsingh9895
    @s.premsingh9895 Před 2 lety +1

    Love baba Ramta & his playing on Tumbi.

  • @ramdhanidwivedi8755
    @ramdhanidwivedi8755 Před rokem

    बहुत अच्छी बातचीत।लोगों को प्रेरणा देने वाली

  • @NarinderSharma-xj4cn
    @NarinderSharma-xj4cn Před 5 měsíci

    ਰਮਤਾ ਜੀ ਨੂੰ ਸੁਣ ਕੇ ਬੜਾ ਦਿਲ ਖੁਸ਼ ਹੋਇਆ

  • @pindershergill2792
    @pindershergill2792 Před 3 lety +2

    ajj de zamane ch jdo eda di cheez sun de aa sachi rooh khush ho jndi aa .. rabb changia sehta dve eho je heerea nu

  • @sukhmaansaab1963
    @sukhmaansaab1963 Před 3 lety

    ਚੰਗੇ ਲੋਕਾ ਨੂੰ ਤੇ ਚੰਗੀ ਗਾਇਕੀ ਨੂੰ ਕੋਈ ਨਹੀਂ ਸੁਣਦਾ ਬਹੁਤ ਵਧੀਆ ਤੂੰਬੀ ਵਜਾਂਦੇ ਨੇ ਬਾਪੂ ਜੀ , ਬਾਬਾ ਮੇਹਰ ਕਰੇ ਇਨਾ ਤੇ ,,

  • @jugrajpalallowalya1970
    @jugrajpalallowalya1970 Před 3 lety +2

    Mera ustad ji rab varga

  • @gursidhu895
    @gursidhu895 Před 11 měsíci

    ਧੰਨ ਆ ਬਾਬੇ ਦਾ ਸਿਦਕ , ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harjinderkaur6401
    @harjinderkaur6401 Před 3 lety +3

    Rabbi Ruha edda diya hi hundiya ne,waheguru ji enha nu chaddikala bakshan 🙏

  • @parminderalbela2260
    @parminderalbela2260 Před 3 lety +4

    ਵਾਹ ਜੀ ਵਾਹ ਬਹੁਤ ਵਧੀਆ ਜੀਓ

  • @TarsemSingh-lz2by
    @TarsemSingh-lz2by Před 2 lety +1

    ਤੁਹਾਡੀ ਵੀਡੀੳ ਤੇ ਗਲਤ ਲਿਖਿਅਾ 'ਅੱਤ ਦੀ ਗਰੀਬੀ , ਨਹੀ ਬਹੁਤ ਅਮੀਰ ਅਾ ਬਾਬਾ ਕਦੇ ਹਸਦਿਅਾਂ ਨੂ ਗੋਰ ਨਾਲ ਦੇਖੋ ਮਾਸੂਮ ਹਾਸਾ

  • @satpalkaler3935
    @satpalkaler3935 Před 3 lety +2

    Great ustad ji

  • @balbirchand6388
    @balbirchand6388 Před rokem

    Saluteji

  • @deepakalsi6984
    @deepakalsi6984 Před rokem

    Baba Ramta Rabi Rohe

  • @kuldeepsinghsatauj2326

    ਬਹੁਤ ਵਧੀਆ ਸੋਚ ਅਤੇ ਸੰਗੀਤ

  • @nasticpapu1396
    @nasticpapu1396 Před 2 lety +2

    बहुत सहनशील, लालच से कोसो दूर गायक🎤❤

  • @davinghsingh6973
    @davinghsingh6973 Před 3 lety +1

    ਧਨ ਧਨ ਤੇਰੀ ਉਸਤਾਦੀ

  • @boharsinghsandhu5483
    @boharsinghsandhu5483 Před 3 lety

    ਬਹੁਤ ਖੂਬ ਜੀ ਰਮਤਾ ਜੀ

  • @satnamsingh-ep2ei
    @satnamsingh-ep2ei Před 2 lety

    ਵਾਹ ਜੀ ਰਮਤਾ ਜੀ ਕਿਹੋ ਜਿਹੇ ਸ਼ਬਦਾਂ ਨਾਲ ਧਨਵਾਦ ਕਰੇ ਜੀਤ ਆਲਮਪੁਰ ਮੰਦਰਾਂ ਵਾਲਾ

  • @NareshKumar-bc8xw
    @NareshKumar-bc8xw Před 2 lety

    ਬਹੁਤ ਹੀ ਵਧੀਆ ਬਾਬਾ ਰਮਤਾ ਜੀ💐🙋‍♂️

  • @jaswindersingh1123
    @jaswindersingh1123 Před 3 lety +1

    guru ji di mehar

  • @balkarsingh8924
    @balkarsingh8924 Před 2 lety

    ਵਾਹਿਗੁਰੂ ਜੀ ਵਾਹਿਗੁਰੂ

  • @SurjitSingh-jw1dw
    @SurjitSingh-jw1dw Před 10 měsíci

    Waheguru. Baba. Ji. Te. Mehar
    Rakhna

  • @indiangamersgang1950
    @indiangamersgang1950 Před 3 lety

    Nice thanks

  • @daljitsingh3695
    @daljitsingh3695 Před 3 lety +1

    Very nice baba g

  • @amreekpal8119
    @amreekpal8119 Před 2 lety

    Very nice ji gud 👌👍👏

  • @garrysingh4640
    @garrysingh4640 Před 3 lety

    Full motivation

  • @satveerkaur3864
    @satveerkaur3864 Před 3 lety

    very very good baba ji.

  • @kashmirasingh8172
    @kashmirasingh8172 Před rokem

    Baba Ramta ji telling the reality of the life and telling the art of living God bless you baba Ramta ji

  • @DsNo-no8eu
    @DsNo-no8eu Před rokem

    Good.babagg

  • @sukhdevsingh961
    @sukhdevsingh961 Před 3 lety

    Babaji di gallan sache naal pyar krnwalliyan ne so dhanwad

  • @TarlokSingh-sm4os
    @TarlokSingh-sm4os Před 3 lety

    Great 👍

  • @user-xd9id3sn8q
    @user-xd9id3sn8q Před 3 lety +1

    Rooh khus ho gyi

  • @GURPALSINGH-wl1nj
    @GURPALSINGH-wl1nj Před 10 měsíci

    Baba ramta ik rab de vith rangi Hui rooh hai apna greebi daawe apni zindgi bateet kar riha hai par kehnde ne kih rab greebi vith hi milda hai ohnan nea apnian ishhawan noon kabu keeta hoeya hai apni dasan noohan di kirat karke roti Khan vale ik change insaan han parmtma ihnan noonchardi kala vith rakhe😊

  • @sawransingh9475
    @sawransingh9475 Před 2 lety

    Waheguru kirpa kari is te. Baba ramta ji nu

  • @gagansonu9154
    @gagansonu9154 Před 2 lety +1

    Wah Kamaal

  • @satnamsinghkabadwal9402
    @satnamsinghkabadwal9402 Před 3 lety +1

    Baba. Ji. Tumbie. Walia...Babey.Nanak..Toh...Binaa..Kaon...Kissey..Nu...Tarda..Aeh.👏👌🙏....Gharh...Dee..Hallat..Teh...Kissey....Dee...👁Nee.paee....DhanHeh..Satguru..Nanak.Devh.Ji..Toh...Begairh.🙏🙏🙏.

  • @panjehrasatsang5870
    @panjehrasatsang5870 Před 3 lety +1

    Kamaaaal karta baba ji

  • @NirmalSingh-tj4yz
    @NirmalSingh-tj4yz Před 2 lety

    Bahut badia jindgi join da dhang jo hr eek dy basda nhi hunda rab nal jorhn wala hai ji Retgarh 🙏

  • @dancingqueenbarnala4742
    @dancingqueenbarnala4742 Před 10 měsíci

    ਮੈ ਇੱਕ ਵੀਡੀਓ ਦੇਖੀ ਸੀ ਬਾਬੇ ਦੀ,ਓਸ ਤੋਂ ਬਾਦ ਮੈਂ you tube ਤੋਂ ਲੱਭ ਲੱਭ ਬਾਬੇ ਦੀਆਂ ਵੀਡੀਓ ਦੇਖਦਾਂ, ਰੱਬੀ ਰੂਹ ਨੇ ।ਰੱਬ ਨੂੰ ਵੀ ਫੱਕਰ ਚੰਗੇ ਲਗਦੇ ਆ

  • @MakhanSingh-wk3zf
    @MakhanSingh-wk3zf Před 3 lety +1

    Very very nice ji

  • @paramjeetsingh1994
    @paramjeetsingh1994 Před 2 lety

    Bot hi vadiya ji 👍

  • @BaljinderSingh-bx5fe
    @BaljinderSingh-bx5fe Před 2 lety

    Wahhh

  • @JaspalSingh-iw6yw
    @JaspalSingh-iw6yw Před 2 lety

    🙏Dhanwadh Ramta ji

  • @KamalKamal-ml8em
    @KamalKamal-ml8em Před 2 lety

    Bilkul sach sach he sach parmatama nal sidia gala babe diaa

  • @dhillonsaab1413
    @dhillonsaab1413 Před 2 lety

    AJ Bapu ji nal gal hoyi aa ji.Khush dil bnda

  • @ManjitSingh-fs7vz
    @ManjitSingh-fs7vz Před 3 lety

    Very nice 🙏👍

  • @GurpreetSingh-ys6lz
    @GurpreetSingh-ys6lz Před 3 lety +3

    ਬਹੁਤ ਵਧੀਆ

  • @goldyghuman4430
    @goldyghuman4430 Před 2 lety

    Great, thank to reporter for good reporting

  • @harjindersinghthabrkay5719

    Waheguru chardi kala vich rakha

  • @arshialikan5965
    @arshialikan5965 Před 3 lety

    Very nice 👍

  • @amriksingh-zr2wf
    @amriksingh-zr2wf Před 2 lety

    ਬਾਬਾ ਜੀ ਕਲਾ ਦਾ ਖਜਾਨਾ ਏ

  • @manikhan2634
    @manikhan2634 Před 2 lety

    respectfull ensan RAMTA JI...

  • @akashbirsingh7390
    @akashbirsingh7390 Před 3 lety +2

    ਬਾਬਾ ਜੀ ਮਣੀ ਏ

  • @ShamsunderSharma-fi4rt
    @ShamsunderSharma-fi4rt Před 3 měsíci

    Nice g

  • @user-xh2zf
    @user-xh2zf Před 3 lety +1

    Good

  • @amrindersingh8893
    @amrindersingh8893 Před 3 lety

    Very nice

  • @tarsem389
    @tarsem389 Před 2 lety

    Kiya baat hai. Ramta ji bahut rabi ruh hai

  • @babbidj422
    @babbidj422 Před 2 lety

    Very good
    Very nice

  • @lakhvindersingh7139
    @lakhvindersingh7139 Před 3 lety

    धन ऐ बाबा रमता जी

  • @harpawanjitkaur956
    @harpawanjitkaur956 Před 3 lety

    Baba Ramta ji very great singer

  • @GursewakSingh-zz2fv
    @GursewakSingh-zz2fv Před 2 lety

    Vho dhan

  • @GURPALSINGH-wl1nj
    @GURPALSINGH-wl1nj Před 10 měsíci

    Baba ramta ik rab de vith rangi Hui rooh hai apna greebi daawe apni zindgi bateet kar riha hai par kehnde ne kih rab greebi vith hi milda hai ohnan nea apnian ishhawan noon kabu keeta hoeya hai apni dasan noohan di kirat karke roti Khan vale ik change insaan han parmtma ihnan noonchardi kala vith rakhe

  • @baazpredator9023
    @baazpredator9023 Před 3 lety +1

    Wsh g wsh

  • @sonugilluae9502
    @sonugilluae9502 Před 3 lety

    👍👍

  • @kstapialanahar5295
    @kstapialanahar5295 Před rokem

    Waheguru lambi umar kare baba g tohadi

  • @satnamsingh-ep2ei
    @satnamsingh-ep2ei Před 2 lety

    ਸਹੀ ਗੱਲ ਹੈ ਰਮਤਾ ਜੀ ਸੰਤਾ ਨੇ ਵੀ ਇਸ ਸਰੀਰ ਨੂੰ ਪਾਣੀਂ। ਦਾ ਬੁਲਬੁਲਾ ਕਿਹਾ ਹੈ। ਪਰ ਮੰਨਣ ਵਾਲੇ ਵਿਰਲੇ ਹੀ ਹੁੰਦੇ ਹਨ। ਜਗਜੀਤ ਸਿੰਘ ਆਲਮਪੁਰ ਮੰਦਰਾਂ ਜੈ ਸੰਤਾਂ। ਦੀ

  • @primarykemastersahab
    @primarykemastersahab Před 3 lety +1

    🙏🙏🙏🙏

  • @jaswantjagal3349
    @jaswantjagal3349 Před 3 lety +2

    ਬਾਬੇ ਨਾਨਕ ਨੂੰ ਬੈਠ ਧਿਆਉਦਾ
    ਇੱਕ ਕੱਦੂ ਡੰਡੇ ਤੇ ਇੱਕ ਤਾਰ ਦੇ ਨਾਲ
    ਕੱਦੂ ਡੰਡੇ ਦੇ ਵਿੱਚ ਹੈ ਜਾਨ ਪਾ ਦਿੱਤੀ
    ਉਹਦਾ ਭਾਣਾ ਮੰਨ ਕੇ ਰੀਝ ਪਿਆਰ ਦੇ ਨਾਲ
    ਉੱਗਲਾ ਰਾਹੀ ਔਖੇ ਗੀਤ ਹੈ ਕੱਢਦਾ
    ਤੁੰਬੀ ਚੋ ਉੱੱਚੈ,ਨੀਵੇ ਸੁਰ ਤਾਲ ਦੇ ਨਾਲ
    ਮੈ ਮੇਰੀ ਦਾ ਫਿਕਰ ਨਾ ਕੋਈ
    ਨਾ ਗੱਲ ਕਰਦਾ ਭੋਰਾ ਹੰਕਾਰ ਦੇ ਨਾਲ
    "ਰਮਤਾ" ਬਾਬਾ ਨੀ ਕਿਸੇ ਨੇ ਬਣ ਜਾਣਾ
    'ਜਾਗਲ, ਭਾਵੇ ਲੱਭ ਲੋ ਦੀਵੇ ਹਜਾਰ ਦੇ ਨਾਲ
    ਭਾਵੇ ਲੱਭ ਲਵੋ ਦੀਵੇ ਹਜਾਰ ਦੇ ਨਾਲ।।

  • @amarpalsingh7198
    @amarpalsingh7198 Před 2 lety

    Baba ji di tumbi vicho rab disada h❤️

  • @devchohanmusicalband1664

    ਬਾਬਾ ਜੀ ਮਦਦ ਕੀਤੀ ਜਾਵੇ

  • @pawanchechi9233
    @pawanchechi9233 Před 2 lety

    Nice video

  • @dehatijadibuti1928
    @dehatijadibuti1928 Před 2 lety +1

    ਹੀਰਾ ਅਸੰਖਾ ਪੱਥਰਾਂ ਵਿੱਚੋ ਕਿਤੇ ਇੱਕ ਹੁੰਦਾ ਉਨ੍ਹਾਂ ਵਿਚੋਂ ਇਕ ਹੈ ਬਾਬਾ ਰਮਤਾ ਤੂੰਬੀ ਦੀਆਂ ਸੁਰਾਂ ਵਾਲਾ

  • @gurbhejbhullar350
    @gurbhejbhullar350 Před 2 lety

    Nice video 🤗🙏

  • @prabhkamboj1919
    @prabhkamboj1919 Před 3 lety +3

    Baba g harmonium ch 3 saptak hunde ah g te ohi saptak ch sari duniya dh sangeet ah

  • @baldevsingh6902
    @baldevsingh6902 Před 2 lety

    Baba ramta good sugar nice

  • @nirmalvirk8048
    @nirmalvirk8048 Před 3 lety

    बाबा रमता जी दा हसमुख चेहरा बहुत पसंद आया अज दे समय लोका दे चेहंरीया ते हासा नहीं रह गया मिल के बहुत वदीया लगा

  • @ajaibsinghkhanna5655
    @ajaibsinghkhanna5655 Před 2 lety

    ਵੈਰੀ ਗੁੱਡ

  • @thesinghfamily4768
    @thesinghfamily4768 Před 3 lety +1

    Reallly nice veer from USA 🙏🙏

  • @gurtejsinghgurtejsingh5689

    🙏👍👍🙏🙏🙏

  • @nirmalsingh5462
    @nirmalsingh5462 Před 3 lety

    🙏🙏🙏🙏🙏

  • @amarpalsingh7198
    @amarpalsingh7198 Před 2 lety

    Anmol ratn bas❤️

  • @JaganNath-wy2dv
    @JaganNath-wy2dv Před 2 měsíci

    Nihal keeta tumbi waly baby ne🎉🎉🎉🎉🎉❤❤❤

  • @user-sw6il4cy9c
    @user-sw6il4cy9c Před rokem

    😢 ਬਾਕਮਾਲ ਨੇ ਜੀ ਗੱਲਾਂ ਬਾਤਾਂ ਬਾਬੇ ਰਮਤੇ ਦੀਆਂ

  • @deepsinghchahal3805
    @deepsinghchahal3805 Před 3 lety +2

    🙏🙏🙏✌✌👍👌🌾😘😘

  • @MajhEAALE147
    @MajhEAALE147 Před 3 lety +1

    Asli kalakar Ta ah ne 🙏❤️

  • @sapindersingh3474
    @sapindersingh3474 Před 11 měsíci

    ਬਾਬਾ ਜੀ ਇਸ ਦੁਨੀਆਂ ਵਿਚ ਨਹੀਂ ਰਹੇ ਜੀ

  • @balbirsinghghuman6948
    @balbirsinghghuman6948 Před 3 lety +1

    Plz Ramta Baba ji da Tel Nr mil sakda ????? Thnx ji

  • @PritamSingh-zz3hy
    @PritamSingh-zz3hy Před 3 lety +1

    Where lives baba Ram ta ji

  • @ManjitSingh-fd5qz
    @ManjitSingh-fd5qz Před 2 lety

    Aa chenal vale v svaad lende ne ehna v chaida koi madat karn vaki sabnu agey aake saath deo g

  • @jagjitdhaliwal7686
    @jagjitdhaliwal7686 Před 3 lety

    vir g eh tumbi harchand singh jagpuri di kaad eh ona de chele aa