Bibi Jagir Kaur : ''SGPC ਮੇਰੀ ਹੈ,ਸਾਡੇ ਤੋ ਬਿਨਾ ਕਿਵੇਂ ਸਰਕਾਰ ਦਖਲ ਦੇ ਸਕਦੀ ਹੈ''

Sdílet
Vložit
  • čas přidán 24. 06. 2023
  • Bibi Jagir Kaur : ''SGPC ਮੇਰੀ ਹੈ,ਸਾਡੇ ਤੋ ਬਿਨਾ ਕਿਵੇਂ ਸਰਕਾਰ ਦਖਲ ਦੇ ਸਕਦੀ ਹੈ''
    #bibijagirkaur #sgpc #punjabnews #amritsarnews #abpsanjha
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Komentáře • 164

  • @gurunews101
    @gurunews101 Před rokem +22

    PTC ਦਾ ਬੜਾ ਹੇਜ ਆਉਂਦਾ ਕਿੰਨੇ ਸਾਲ ਹੋ ਗਏ ਅੱਜ ਤੱਕ ਤਾਂ ਫ੍ਰੀ ਨਹੀਂ ਹੋਇਆ ਇਨ੍ਹਾਂ ਤੋਂ ਹੁਣ ਜਦੋਂ ਮਾਨ ਸਾਹਿਬ ਨੇ ਧੌਣ ਤੇ ਗੋਡਾ ਰੱਖ ਲਿਆ ਹੁਣ ਪਿੱਟ ਰਹੇ ਨੇ
    ਅਧਿਕਾਰ ਖੇਤਰ ਤਾਂ ਸਭ ਨੂੰ ਪਤਾ ਕਿਸ ਕੋਲ ਹੈ

  • @sikandersingh6415
    @sikandersingh6415 Před rokem +33

    ਗੋਲਕਾਂ ਖਾਣੇ ਕਿਵੇਂ ਤੜਫ਼ੇ ਪਏ ਨੇ

    • @sukhwantkaur8330
      @sukhwantkaur8330 Před rokem

      Vadde badal naal goda jod k bethdi c. Hunh agge dekhan ge jdon votan paingian. Jitt hundi k haar

  • @sikandersingh6415
    @sikandersingh6415 Před rokem +35

    ਇਸ ਦਾ ਮਤਲਬ ਇਹ ਹੈ ਲੁਟੇਰੇ ਹੀ ਕਾਬਜ਼ ਰਹਿਣਗੇ ਗੋਲਕਾਂ ਉੱਤੇ

    • @punjabitone5765
      @punjabitone5765 Před rokem

      ਲੌਕਾ ਨੂੰ ਹੌੲੀ ਅਧਕਾਰ ਿੲਹਨਾ ਨੂੰ ਪੁੰਸ਼ਣ ਹੱਕ ਨਹੀ ਰੌਲਾ ਗੌਲਕਾ ਲੁੱਟਣ ਦੈ ਿਹਨਾ ਦੇ ਪੱਲੇ ਕੱਖ ਨਹੀ ਸੰਗਤ ਪੈਸੇ ਦਾ ਗਲਤ ਵਰਤੌ ਕਰ ਰਹੀ ਅੈ ਸਮੌੌਣੀ ਕਮੈਟੀ

    • @harkiratsingh2401
      @harkiratsingh2401 Před rokem

      Nahin sharabi da kabja karwa dio

  • @gssingh8656
    @gssingh8656 Před rokem +12

    ਭਗਵੰਤ ਮਾਨ ਗੁਰਬਾਣੀ ਫਰੀ ਕਰ ਦਿਓ ਗੁਰੂ ਸਾਹਿਬ ਦੀਆਂ ਗੋਲਕਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਾਸਤੇ ਰਹਿਣ ਦਿਓ

  • @RanjeetSingh-dx4fs
    @RanjeetSingh-dx4fs Před rokem +7

    ਸੁਖਬੀਰ ਲੁਟੇਰੇ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾਓ

  • @maansaab6555
    @maansaab6555 Před rokem +15

    ਪਿ ਟੀ ਸੀ ਵਾਲੇਆਂ ਦਾ ਹੇਜ ਆਉਂਦਾ ਹੈ ਅੱਜੇ

  • @Jessicajass
    @Jessicajass Před rokem +8

    Rab hi tuhada aa

  • @gurunews101
    @gurunews101 Před rokem +8

    ਲਗਦੇ ਬੁਰਕੀ ਪਾ ਦਿੱਤੀ 😂😂

  • @RanjeetSingh-rm7rf
    @RanjeetSingh-rm7rf Před rokem +7

    ਪੀ ਟੀ ਸੀ ਚੈਨਲ ਬੰਦ ਕਰੋ

  • @suihishggg2979
    @suihishggg2979 Před rokem +18

    ਇਹ ਸਾਰੇ ਬਾਦਲਾਂ ਨਾਲ ਇੱਕ ਹਨ

  • @JATT-ZONE
    @JATT-ZONE Před rokem +5

    ਮਿਲ ਗਏ ਪੈਸੇ ਲੱਗਦਾ 😂😂

  • @kannanarora9145
    @kannanarora9145 Před rokem +10

    SGPC kise di v howe gurbani free honi chahidi hai

  • @jogindersingh6076
    @jogindersingh6076 Před rokem +6

    WAHE GURU JI MEHER KARO MAN SAHIB TE

  • @singhgrewal4336
    @singhgrewal4336 Před rokem +7

    ਵਾਕਿਆ ਹੀ ਬੀਬੀ ਸ੍ਰੋਮਣੀ ਦੀ ਸ਼੍ਰੋਮਣੀ ਕਮੇਟੀ ਬੀਬੀ ਜਗੀਰ ਕੌਰ ਦੀ ਸਰਕਾਰ ਨਾ ਪਵਲਕ। ਲੋਕ ਦਖਲ ਦੇਖਦੇ ਨੇ ਰੱਬ ਗੁਰੁ ਗੁਰਦਵਾਰੇ ਇਨਾਂ ਲੋਕਾਂ ਦੀ ਖ਼ਾਸ ਜਾਇਦਾਦ ਸਮਝਦੇ ਆ

  • @amriksingh9589
    @amriksingh9589 Před rokem

    ਪੰਜਾਬ ਸਰਕਾਰ ਭਗਵੰਤ ਮਾਨ ਜੀ ਗੁਰਬਾਣੀ ਚੈਨਲ ਫਰੀ ਡਿਸ਼ ਤੇ ਜ਼ਰੂਰ ਚੱਲਵਾਉ ਸਾਡੇ ਪਿੰਡ ਵਾਲੇ ਬੁੜਿਆ ਨੂੰ ਕੋਣ ਫੋਨ ਲੈਕੇ ਦਿਉ ਕੋਣ ਰੀ ਚਾਰਜ ਕਰਾ ਕੇ ਦਿਉ ਫਰੀ ਡਿਸ਼ ਫਰੀ ਡਿਸ਼ ਫਰੀ ਡਿਸ਼ ਫਰੀ ਡਿਸ਼ ਫਰੀ ਡਿਸ਼ ਫਰੀ ਡਿਸ਼ ਫਰੀ ਡਿਸ਼ ਫਰੀ ਡਿਸ਼ ਤੇ ਚਲਾਉ ਆਪਣੀ ਇੱਜ਼ਤ ਬਚਾਉ

  • @AvtarSingh-vz4fr
    @AvtarSingh-vz4fr Před rokem +2

    ਦਾੜੀ ਕਲੀਨ ਸ਼ੇਵ ਕੀਤੀ ਬੀਬੀ ਨੇ ਲਗਦਾ

  • @jasvirtejay28
    @jasvirtejay28 Před rokem +4

    ਬਾਦਲਾਂ ਦੀ ਰਖੇਲ

  • @rupindersingh7535
    @rupindersingh7535 Před rokem +5

    Sab badal de agent 😊

  • @terachahal4491
    @terachahal4491 Před rokem +1

    SGPC ਤੂੰ ਬੈਅ ਲੈ ਲਈ ਬੀਬਾ ਜੀ ਤੇ ਤੁਸੀਂ ਕਬਜਾ ਕਰ ਰੱਖਿਆ ਏ ਇਹਨਾਂ ਨੂੰ ਬਦਲੋ ਜਾਂਚ ਕਰਕੇ ਇਹਨਾਂ ਦੀਆਂ ਪ੍ਰੋਪਰਟੀਆਂ ਜਬਤ ਕਰੋ

  • @RanjeetSingh-rm7rf
    @RanjeetSingh-rm7rf Před rokem +3

    ਲਐਕਸ਼ਣ ਤਾਂ ਬਾਰਾਂ ਸਾਲ ਤੋਂ ਹੋਏ ਹੀ ਨਹੀਂ
    ਇਹ ਸਾਰੇ ਬਾਦਲ ਦੇ ਬੰਦੇ ਨੇ

  • @sikandersingh6415
    @sikandersingh6415 Před rokem +21

    ਪੀ ਟੀ ਸੀ ਚੈਨਲ ਬੰਦ ਕਰੇ ਪੰਜਾਬ ਸਰਕਾਰ

  • @SurinderSingh-bz3ph
    @SurinderSingh-bz3ph Před rokem +1

    ਬੀਬੀ ਜੀ ਬਾਣੀ ਫਰੀ ਕਰੋ

  • @parmbedi7326
    @parmbedi7326 Před rokem +5

    Mana. Ji. Good. ❤

  • @gurcharansingh1388
    @gurcharansingh1388 Před rokem +2

    SGPC election kro ji system nu honesty naal chlan devo.

  • @jogindersingh6076
    @jogindersingh6076 Před rokem +5

    WAHE GURU JI MAN SAHIB VERY GOOD JI ❤

  • @BhupinderSingh-kl7ou
    @BhupinderSingh-kl7ou Před rokem +11

    Madam ji sarkar chalan deo

  • @ranjitchahal4286
    @ranjitchahal4286 Před rokem +2

    Maan Saab p t c band kro

  • @JagjitSingh52626
    @JagjitSingh52626 Před rokem +13

    ਬਾਦਲ ਵੱਡੇ ਠੇਕੇਦਾਰ , ਬੀਬੀ ਛੋਟੀ ਠੇਕੇਦਾਰ, ਅੰਦਰੋਂ ਸਾਰੇ ਇਕੱਠੇ ਨੇ .....ਸ਼ਰੋਮਿਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਹੀਂ ਇਹ , ਸ਼ਰੋਮਿਨੀ ਜਾਗੀਰਦਾਰ ਮੈਨਜਮੈਂਟ ਕਮੇਟੀ ਹੈ ਇਹ

    • @ManmeetKaur-zx9fj
      @ManmeetKaur-zx9fj Před rokem

      Oh veer tuhadi soch ta vdiya per doorandeshi nahi her dharm ch mandira Diya bhi commeties hai ha kuch galat bhi ho sakda per sarkar bahane nal aapna adhikar krna choundi aa. Ethe accha koi ni nal bhagwant Maan na kejriwal Aaj de time sikhi nu bchana main aa education te kharcha krna chahiye SGPC nu te greeba di help krni chahidi aa . from gurjeet Singh

    • @sandeeprana844
      @sandeeprana844 Před rokem

      😂

    • @JagjitSingh52626
      @JagjitSingh52626 Před rokem

      @@ManmeetKaur-zx9fj ਤੁਹਾਡੀ ਗੱਲ ਵੀ ਠੀਕ ਹੈ ਜੀ

  • @Singh-vt3bi
    @Singh-vt3bi Před rokem +2

    ਗੁਰੂ ਘਰ ਦੇ ਚੋਰ ਹੁਣ ਤਾਂ ਆਜ਼ਾਦ ਕਰ ਦੋ ਗੁਰੂ ਘਰ ਨੂੰ ਬਹੁਤ ਲੁੱਟ ਕੇ ਖਾ ਲਿਆ ਗੁਰੂ ਨੂੰ Jagero

  • @harwindersidhu6269
    @harwindersidhu6269 Před rokem +2

    ਗੁੰਡੀ ਤੇ ਕੰਜਰ ਪੈਸੇ ਮਾਮਲੇ ਵਿੱਚ ਇੱਕੋ ਹੀ ਹਨ। ਬਾਦਲ ਦੀ ਸਬਕਾ ਰੰਨ ਵੀ ਤਾਂ ਗੁੰਡੀ ਹੀ ਹੈ ਜਿਹੜੀ ਧੀ ਦੀ ਸਕੀ ਨਹੀ ਹੋ ਸਕੀ ਤੁਹਾਡੀ ਕਿਥੋ ਹੋ ਜਾਵੇਗੀ।

  • @secretarydhakowal242
    @secretarydhakowal242 Před rokem +1

    ਕਮੇਟੀ ਦੀ ਵੋਟਿੰਗ ਕਰਵਾਓ ਦੁਬਾਰਾ ਚੁਣੋ

  • @amriksingh9589
    @amriksingh9589 Před rokem +1

    ਜਿੱਤਣ ਹਾਰਨ ਨਾਲ ਇਨਾ ਨੂੰ ਕੋਈ ਫਰਕ ਨਹੀ ਪੈਦਾ ਦਿਖਾਵੇਂ ਲਈ ਇਨਾ ਦੀਆਂ ਵੋਟਾਂ ਪੈਂਦੀਆਂ ਨੇ ਪਤਾ ਸਾਰਿਆਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਕੋਣ ਭਰਦਾਨ ਬਣੂ ਜਿਤ ਹਾਰ ਦਾ ਰੋਣਾ ਤਾਂ ਲੋਕਾਂ ਤੇ ਮੀਡੀਆ ਨੂੰ ਦਿਖਾਉਣ ਲਈ ਹੁੰਦਾ ਹੈ ਹੁਣ ਸਾਰਿਆਂ ਦੀ ਪੂਛ ਨੂੰ ਅੱਗ ਲੱਗੀ ਪਈ ਐ ਮਾਨ ਸਾਹਿਬ ਨੇ ਇਕ ਗੱਲ ਕਹਿ ਕੇ ਸਾਰੇ ਕੱਠੇ ਕਰ ਦਿਤੇ

  • @BalwinderSingh-ug9fe
    @BalwinderSingh-ug9fe Před rokem +1

    ਸਰਕਾਰੀ ਦਖਲ ਤੋਂ ਬਿਨਾਂ ਫਿਰ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ?ਤਾਂ ਹੀ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ।

  • @minturajput800
    @minturajput800 Před rokem +1

    ਜਦੋਂ ਤੱਕ ਐਸ ਜੀ ਪੀ ਸੀ ਤੇ ਬਾਦਲਾਂ ਦੱਲੀਆ ਦੇ ਦੱਲੇ ਚਮਚੇ ਬੈਠੇ ਆ ਕੂਝ ਨਹੀਂ ਹੋਣਾ ਪਹਿਲਾਂ ਕਮੇਟੀ ਬਦਲੋ

  • @gurbachan9889
    @gurbachan9889 Před rokem

    ਕੋਈ ਚੈਨਲ ਹੋਵੇ ਜੋ ਹਰ ਇਕ ਗਰੀਬ ਤਕ ਪਹੁੰਚੇ ਤੁਹਾਡਾ ਕਬਜਾ ਛੁਡਾਉਣਾ ਪੈਣਾ

  • @isnrksjjdmdh3731
    @isnrksjjdmdh3731 Před rokem +2

    ਦਸ ਸਾਲ ਹੋ ਅੱਜ ਤੱਕ ਕੁਝ ਕਰਿਆ ਨਹੀਂ ਸਾਰੇ ਲੁੱਟ ਕੇ ਖਾ ਲਿਆ ਗੁਰੂ ਘਰ ਨੂੰ ਲੱਗਦਾ ਗੱਫਾ ਮਿਲ ਗਿਆ

  • @JaswantSingh-lk5qf
    @JaswantSingh-lk5qf Před rokem

    ਇਹਨਾ। ਬੇਸ਼ਰਮਾਂ ਨੂੰ ਗੁਰੂ ਰਾਮਦਾਸ ਜੀ ਘਰ ਦਾ ਕੋਈ ਡਰ ਹੈ ਹੀ ਨਹੀਂ ਇਹਨਾ ਨੇ ਤਾਂ ਪੱਲਾ ਹੀ ਚੱਕਿਆ ਏ
    ਰਾਮਦਾਸ ਜੀ ਦੇ

  • @darasinghpolice5014
    @darasinghpolice5014 Před rokem +1

    Good cm Punjab bhagwat man

  • @shishpalgilldspgill1201
    @shishpalgilldspgill1201 Před rokem +1

    Bhagwant maan jindabad

  • @amarjitsethi6435
    @amarjitsethi6435 Před rokem

    👌👌👍

  • @trsaini1386
    @trsaini1386 Před rokem

    ਇਹਨਾਂ ਧਰਮ ਦੇ ਠੇਕੇ ਦਾਰਾ ਦੀ ਕੋਈ ਸ਼ਰਧਾ ਨੀ ਇਦਾ ਦੇ ਧਰਮ ਦੇ ਠੇਕੇ ਦਾਰਾ ਵਾਸਤੇ ਹੀ ਬੁੱਲ੍ਹੇਸ਼ਾਹ ਨੇ ਲਿਖਿਆ ਆ।ਹਜ ਨਮਾਜ਼ਾਂ ਕਿਸ ਕੰਮ ਆਈਆਂ,ਰੰਗ ਰਹੇ ਨੇ ਕੱਚੇ । ਤੈਥੋਂ ਚੰਗੀ ਕੰਜਰੀ ਬੁਲਿਆ ਧੁਰ ਅੰਦਰੋਂ ਜੋ ਨੱਚੇ

  • @BhupinderSingh-dj1em
    @BhupinderSingh-dj1em Před rokem +2

    ਗੱਲ੍ਹ ਤਾਂ ਵਾਜਬ ਹੈ, ਅੱਜ ਇੱਕ ਟੰਗ ਅੜਾਊ ਕੱਲ੍ਹ ਨੂੰ ਕੋਈ ਹੋਰ ਤੀਂਗੜੂ, ਮੰਨਿਆ ਅਕਾਲੀਆਂ ਨੇ ਵੀ ਅੱਜ ਤੱਕ ਮਨ ਆਈਆਂ ਕੀਤੀਆਂ ਦੁਰਵਰਤੋਂ ਕੀਤੀ ਹੈ?

  • @javirkaur1875
    @javirkaur1875 Před rokem +1

    ਬਾਦਲ ਸਰਕਾਰ ਕਿਉ ਦਾਖਲ ਦਿੰਦੀ ਆਈ ਹੁਣ ਤੱਕ ਤੁਸੀ ਕਿਉ ਬਾਦਲ ਦੇ ਘਰ ਦਾ ਸਾਰੇ ਖਰਚੇ ਚੱਕਦੇ ਹੋ ਮਰਿਆ ਹੋਇਆ ਦੇ ਫਿਰ

  • @mrnimmasingh5205
    @mrnimmasingh5205 Před rokem

    Ptc band kro ਗੁਰਬਾਣੀ free ਕਰੋ 24 ghante nimma ਹਰਿਆਣਾ ਤੋਂ

  • @SANGDILSIDHU
    @SANGDILSIDHU Před rokem

    ਬੇੜਾ ਬਹਿ ਜਾਏ ਇਹਨਾਂ ਦਾ ਸ਼੍ਰੋਮਣੀ ਕਮੇਟੀ ਤੇ ਕੂੜੀਮਾਰ ਕਬਜ਼ਾ ਕਰੀ ਬੈਠੀ ਹੈ

  • @ManjeetKaur-tx1qr
    @ManjeetKaur-tx1qr Před rokem +1

    ਪੈਸੇ ਖਾਧੇ ਹੋਣੇ

  • @user-ek3mu9ce7q
    @user-ek3mu9ce7q Před rokem

    ਹਾਏ ਲੁਤਿਰਿਏ ਤੁਸੀਂ ਪਰੇ ਹਟ ਜਾਊ

  • @S..jasvinderjassi
    @S..jasvinderjassi Před rokem

    SGPC for people. Punjab People's decisions.SGPC Election first. Old quit immediately.

  • @sherkhan3264
    @sherkhan3264 Před rokem

    Bibi ji coment pro

  • @JagdishSingh-be7lc
    @JagdishSingh-be7lc Před rokem

    ਤੇਰੇ ਕੋਲ ਪ੍ਰਧਾਨਗੀ ਵੀ ਨਹੀੰ ,ਤੇਰੀ ਕੋਈ ਬਾਤ ਨੀ ਪੂਛਤਾ ,
    ਫੇਰ ਕਾਹਦਾ ਹੰਕਾਰ ਕਰਕੇ ਹੁੰਕਾਰਾਂ ਛੱਡੀ ਜਾਨੀ ਏੰ ?
    “ਕੁੱਟਣੀਆਂ ਦੀ ਆਗੂ ਜ਼ਰੂਰ ਹੈੰ ਤੂੰ !

  • @jagjitsingh7647
    @jagjitsingh7647 Před rokem +2

    main aa te jaldi jana c Beautiparlor vali ne late karta 🤣😳

  • @ParamjitSingh-dx2nh
    @ParamjitSingh-dx2nh Před rokem

    ਬੀਬੀ ਤੈਨੂੰ ਲੀਫਾਫਾ ਮਿਲ ਗਿਆ

  • @BhupinderSingh-cu3us
    @BhupinderSingh-cu3us Před rokem

    ਓ ਭਾਪਾ,,,,ਮਾਸੀ ਮੰਨਗੀ,,

  • @sandeepbajwu2506
    @sandeepbajwu2506 Před rokem

    ਬੀਬੀ ਜਗੀਰ ਕੋਰ ਨਾ ਤਾ A ਦੀ ਚਲਣੀ ਅਾ ਤੈ ਨਾ ਹੀ ਅਮਲੀ ਢਿਲਣ ਨੇ ਚੱਲਣ ਦੈਣੀ ਹੈ ।ਬੈਟੀ ਭੜਾੳੁ ਬੈਟੀ ਪਾਲੋ
    ਬੀਬੀ ਜੀ ।

  • @nsjatana7892
    @nsjatana7892 Před rokem

    Baabu maan shi bolda c . 😄😄😄

  • @parjitkhaira4531
    @parjitkhaira4531 Před rokem +1

    We chose corrupt sgpc committee

  • @gurmindersingh242
    @gurmindersingh242 Před rokem +1

    Badla di 🐕🐕🐕

  • @user-wq5qw4rm4s
    @user-wq5qw4rm4s Před rokem

    ਗੋਲਕਾਂ ਖਾਣ ਵਾਲਿਉ ਤੌ ਕਿਵੇਂ ਖਹਿੜਾ ਸ਼ੁਟੂ ਇਨਾ ਨੂੰ ਦਫ਼ਾ ਕਰੋ

  • @manjitsingh4404
    @manjitsingh4404 Před rokem

    Tusi Sara daku ho tusi changa hunda ta ha day na dekna panda

  • @ikodapasara8143
    @ikodapasara8143 Před rokem

    ਇਹ ਨਿਰਮਲਾ ਤੇ ਉਦਾਸੀ ਕਤੀੜ ਹੀ ਕਰ ਸਕਦੀ ?

  • @jaskaurrana7188
    @jaskaurrana7188 Před rokem

    ਕੁੜੀ ਮਾਰ ਬੀਬੀ ਜੀ ਨੂੰ ਥੋੜੀ ਸ਼ਰਮ ਆਉਣੀ ਚਾਹੀਦੀ ਹੈ ਇਸ ਦੀ ਕੀ ਕੁਰਬਾਨੀ ਹੈ ਜੋ ਇਹਨਾਂ ਰੌਲਾ ਪਾ ਰਹੀ ਹੈ sgpc ਕਿਸੇ ਪਿਓ ਦੀ ਨਹੀਂ ਹੈ ਜਿਹਨਾਂ ਕੁਰਬਾਨੀਆ ਕੀਤੀਆਂ ਉਹਨਾ ਨੂੰ ਤੁਸੀ ਜੈਲਾ ਵਿੱਚ ਬੰਦ ਕੀਤਾ ਹੈ

    • @RanjeetSingh-dx4fs
      @RanjeetSingh-dx4fs Před rokem

      ਜਗੀਰੋ ਬੀਬੀ ਭੌਕਣੇ ਦੇ ਕਿੰਨੇ ਪੈਸੇ ਲੈਂਦੀ ਹੈ

  • @Rajeshkumar-rs4qm
    @Rajeshkumar-rs4qm Před rokem

    Independence first security first everyone greedy eyes on
    .

  • @user-br3nn5ys9m
    @user-br3nn5ys9m Před rokem

    Ina ne ta gurbani hi kirai hi deti.....sgpc a tu guru ni.....

  • @akashbajwa5869
    @akashbajwa5869 Před rokem +1

    Matlab sgpc vale jo marzi kari jaan koi kuj nhi kar sakda. Sgpc golak de paise te akali dal diyan rallyan krave par sarkar dakhal nhi de sakdi. Sgpc gurbani da theka ikko channel nu deve par sarkaar dakhal nhi de sakdi....balle oye thode ... . Vekhi jao ban'da ki aa. Maan saab nu appeal he ke gurbani parsaaran to baad guru ki golak v azaad karwaya jave. Gand paya ehna masandan ne. Bera gark karta sikhi da.

  • @harjotsingh-pw5wb
    @harjotsingh-pw5wb Před rokem

    Badal gya hun laoo swaad kite koi vkkhh hunda fiirda koi dujje de vchh vdddn nu firda.. b tusi naam jpo kro jeevan svlla….
    Goalak as aap vekh lva g….🎉

  • @Newone-qd8tp
    @Newone-qd8tp Před 10 měsíci

    ਖੱਚ ਨੂੰ ਵੱਨ

  • @HardeepSingh-fy4qm
    @HardeepSingh-fy4qm Před rokem +1

    Bibi ja tu Beauty parlour de 😂😂

  • @BaljeetKaur-uz6eq
    @BaljeetKaur-uz6eq Před rokem

    Aj Mai Sarkar De nal ea nd koi SGPC da kehna na Mano tusi cz I bibi odo ni boli jdo sade Singh te jathe te NSA choote lagge te odo SGPC kithe c te Govt nu appel ea k ihnaSGPC valya De golka De masle ne te Sarkar nu meri ik hor appel ea sade singh rehaa kite Jann Jo bandi Singh ne cz ohna Dia sjaa Peoria ho chukia ne te maanjog Sarkar nu ik hor benti ea k sade Singha te jo choothe NSA lgge ne oh hataa lye Jann te SGPC da golk da masla ea te Sarkar SGPC nu shd k baki Singha di Sunvayi kre

  • @BaljeetKaur-uz6eq
    @BaljeetKaur-uz6eq Před rokem

    Maan Sarkar aj Mai tuhade nal ea cz golka De masle Khatam kro SGPC De khlyaf karvayi kro te SGPC valya nu khalsa panth odo ni Disya jdo beksoor singh a te choothe parcha upro keh k Maan Sarkar te dabaa pva k ih sabh kuch SGPC ne krvaya te golka khande ne golka SGPC nu Maan Sarkar jaldi hi action lave Pl Maan Sarkar jaldi golka khatm kro

  • @jazzchouhan2167
    @jazzchouhan2167 Před rokem +1

    Kabra ch teriya ltta bibi hle v tere man cho pese da lalch ni janda

  • @sandeepkumarsonusharma1202

    ਲੁਟੇਰੇ

  • @JasvirSingh-zp6ej
    @JasvirSingh-zp6ej Před rokem

    Badla d B team ....

  • @jeetagill1619
    @jeetagill1619 Před rokem

    Jehre kehnde sarkar nu ke changa kr rahe aa oh ik vaar es gal da Soch Vichar kro ke Tuhade Ghar Vch Tuhadi nahi sagon tuhade gwandi di Challe ta ki eh gal tusi bardasht kr lauge... gal ethe akali aap ja congress di na kro.. fal jithe panth di aa gyi kam se kam othe ta ekka dikhaa dao... sari umar payyi aa baadlan nu maada keh leyo pr eh time sahi nu pashaanann da aa.. agge sab di marji aa

  • @kmnjeetsandhusandhu6699

    SGPC hee Golak dee Maya shak sak dee hae.
    Aseen guru de thapye hoye Masand han.
    Sanu guru hee rukh nal banh ke Sarh / Fook sakda hor kisye noo koyee Adhikaar nahi
    aseen han guru de Lotterae

  • @jattadicom4214
    @jattadicom4214 Před rokem

    सिर्फ मथा टैकणा तै गोलक च पैसै पोण दा आदिकार है लोका नू जा भगवंत मान नू बाकी कोई आदिकार नही

  • @GURNAMSINGH-qg4qf
    @GURNAMSINGH-qg4qf Před rokem

    ਕੂੰਤੀ

  • @ajitdhillon682
    @ajitdhillon682 Před rokem

    Darbar sahib Kida SGPC da ke sangat da Do jo SANGAT CHAUNDI AA O KARO POLITICS KYO LE AAUNDE O DHARAM AND SANGAT DE AASTHA VICH SANGAT USA CANADA AUSTRALIA AND GERMAN VICH BHI HAI AND SAAB DI SHARDHA EK HI HAI SO AZAAD KARO EES DHARAM DE THEKEDARA THO EHH PASARAN PARCHAR KARO PAISA NA BANAO YEHI BHAGWAT MAAN SARKAR AAKHDI AA JI

  • @ajitdhillon682
    @ajitdhillon682 Před rokem

    Tu kedi thekedaar bani pherdi aa jeene Apna jawai Marwa ta aavda Ghar dekh kaum da kheda chad and let Punjab be PUNJAB

  • @mohindersingh71
    @mohindersingh71 Před rokem

    ਕੁੜੀਮਾਰਨੜੀਮਾਰਜੌਸ਼ਬਦਹੈਉਸਨੂਧਿਆਨਰਖੋਜੀ

  • @yashwantsingh4901
    @yashwantsingh4901 Před rokem

    Jajirkor jee HOW can SGPC WILLDO IT TILL SUKHBIR ALLOW HIS PTC ISSUES SHAME BIBI JEE WHY YOU DIDN'T DO WHEN YOU WERE JATHEDAR ? YOU AND BADALS WILL LOOSE SECURITY DEPOSITS IN FOURTH COMING PARLIAMENTARY ELECTIONS UNDERSTAND ?

  • @hardeepsingh7686
    @hardeepsingh7686 Před rokem

    Tusi pay Chanel karta se

  • @ajitsinghajitsingh8664

    Haryana sgpc way made sgpc where gone

  • @kulvindersingh1324
    @kulvindersingh1324 Před rokem

    Maan.saab.dab.k rakho kili nagay kr k bahja salya. Nu

  • @RupinderSingh-yj2zx
    @RupinderSingh-yj2zx Před rokem

    Gundiyaaaaaa rannnnainnnn bharti kar rakhiyaaaa sgpc nye

  • @mehtacreation2196
    @mehtacreation2196 Před rokem

    Fri kro luterapan band kro

  • @JodhamahlaGill
    @JodhamahlaGill Před rokem

    Khalsa panth kalla thuda nahi

  • @earnestrock0063
    @earnestrock0063 Před rokem

    Badal Kiya dakal da sakda hai

  • @Manjinder_Singh
    @Manjinder_Singh Před rokem

    Badla di

  • @kulvindersingh1324
    @kulvindersingh1324 Před rokem

    Enna de juttiya maar k bahjao tery baab di hai sgpc

  • @surindersingh1314
    @surindersingh1314 Před rokem

    PTC band Hove ,no problem
    But sekar da kmm ni Sgpc ch dkhl krna

  • @satwinderbasraon1
    @satwinderbasraon1 Před rokem

    Bibi tenu hun koi betan batte ni puchhda😂😂😂

  • @JarnailSingh-zw3cf
    @JarnailSingh-zw3cf Před rokem

    Bibi de muchha de ball kithe gaiy

  • @ArvindSingh-hr4ve
    @ArvindSingh-hr4ve Před rokem

    Tu rabb to right lai k aei hai
    Tenu hi hakk hai ?
    Ki koi hor sgpc member ban hi ni skda?

  • @harpreetsingh-hi1fx
    @harpreetsingh-hi1fx Před rokem

    Eh Masandaa toh Gurudaware Chhadalo sikhon

  • @tejasingh8051
    @tejasingh8051 Před rokem

    Badal.kive.dakhal.dinde.rahe,budia

  • @RajinderKaur-cl5zx
    @RajinderKaur-cl5zx Před rokem

    Je koy aapani beti mar deve fee khe sarkar da kom nhi

  • @karmjitsidhu6981
    @karmjitsidhu6981 Před rokem

    Eh beti maar da koye hak nahi hai Sikhi naal. Eh Badal veleh eh thagni see. SGPC Ek RSS da hesha ban gaye hai.

  • @ajitdhillon682
    @ajitdhillon682 Před rokem

    Tu kisse di nahi Bibi

  • @amritbrar3274
    @amritbrar3274 Před rokem

    thodi ki kurbani aa Kom Lai

  • @jashan363
    @jashan363 Před rokem

    Tusi chhut kro meharbani hovegi