Mukdi Gal : Bibi Jagir kaur ਦੇ ਤਲਖ਼ ਤੇਵਰ - ਬੀਬੀ ਨੇ ਅਕਾਲੀ ਦਲ 'ਚੋਂ ਮੁਅੱਤਲੀ ਤੋਂ ਬਾਅਦ ਖੋਲ੍ਹੇ ਅੰਦਰਲੇ ਰਾਜ

Sdílet
Vložit
  • čas přidán 1. 11. 2022
  • Mukdi Gal : Bibi Jagir kaur ਦੇ ਤਲਖ਼ ਤੇਵਰ - ਬੀਬੀ ਨੇ ਅਕਾਲੀ ਦਲ 'ਚੋਂ ਮੁਅੱਤਲੀ ਤੋਂ ਬਾਅਦ ਖੋਲ੍ਹੇ ਅੰਦਰਲੇ ਰਾਜ | Exclusive Interview | Jagwinder Patial
    #bibijagirkaur #jagwinderpatial #exclusiveinterview
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    CZcams: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Komentáře • 124

  • @balwindersingh2792
    @balwindersingh2792 Před rokem +4

    ਬੀਬੀ ਜੀ ਗੁਰੂ ਸਾਹਿਬ ਜੀ ਨੂੰ ਹਾਜ਼ਿਰ ਨਾਜਰ ਸਮਝ ਕੇ ਆਪਣੇ ਜ਼ਮੀਰ ਦੀ ਆਵਾਜ਼ ਸੁਣੋ ਤੁਹਾਡੀ ਚਿੱਟੀ ਚਾਦਰ ਪੂਰੀ ਤਰਾਂ ਨਾਲ ਦਾਗ਼ੀ ਹੋਈ ਪਈ ਹੈ.

  • @gurinderjitnagra7199
    @gurinderjitnagra7199 Před rokem +15

    ਬਾਦਲਾਂ ਨੇ ਪੰਜਾਬੀਆਂ ਅਤੇ ਸਿੱਖਾਂ ਦਾ ਸਭ ਕੁੱਛ ਤਬਾਹ ਕਰ ਦਿਤਾ

  • @surindersandhu796
    @surindersandhu796 Před rokem +2

    ਘਰ ਦਾ ਭੇਤੀ ਲਕਾਂ ਤੋੜ ਸਕਦਾ ਹੈ।ਵੱਡੇ ਅਕਾਲੀ ਲੀਡਰਾ ਦਾ ਬੇੜਾ ਗੁਲ ਹੀ ਸਮਝੋ।ਸਭ ਰਲ ਕੇ ਅਕਾਲੀ ਦਲ ਨੂੰ ਚੜਦੀ ਕਲਾ ਵਿੱਚ ਲੈਜਾਣ ਦੀ ਸਮਰੱਥਾ ਰੱਖਦੇ ਹਨ।ਜੋ ਹਰ ਹਾਲਤ ਵਿੱਚ ਕਰਨ ਦੀ ਲੋੜ ਹੈ।

  • @GurpreetSandhu-fs9dq
    @GurpreetSandhu-fs9dq Před rokem +14

    ਭੁੱਖ ਨਹੀ ਮਿਟਣੀ ਧੋਡੀ

  • @jugrajsingh9152
    @jugrajsingh9152 Před rokem +4

    ਸਾਂਤਿ ਸ੍ਰੀ ਅਕਾਲ ਜੀ 👏 ਬੀਬੀ ਜੀ ਦਾ ਫੈਸਲਾ ਸਹੀ ਹੈ ਜੀ ਚੋਣ ਲੜਨ ਦਾ ਹੱਕ ਹੈ ਜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਂ ਗਾ ਜੀ। ਧੰਨਵਾਦ ਜੀ 👏

  • @richhpalsra9823
    @richhpalsra9823 Před rokem +6

    ਸਾਧ ਨੂੰ ਮਾਫ ਕਰਨ ਵੇਲੇ ਨੀ ਬੋਲੇ ਦੋਗਲੇ ਕਰਦਾਰ

  • @narinderpalsingh5349
    @narinderpalsingh5349 Před rokem +1

    ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਦਲਣਾ ਚਾਹੀਦਾ ਹੈ।

  • @user-fu6kz8wh9f
    @user-fu6kz8wh9f Před rokem +4

    ਮੈਡਮ ਅਜ ਤੁਹਾਡੀ ਜਮੀਰ ਜਾਗੀ ਹੈ ।ਤੁਸੀਂ ਕਲੀਨਸ਼ੇਵ ਉ ਤਾਂ ਕਰਕੇ ਕੱਢਿਆ । ਕੁੜੀ ਤਾਂ ਤੁਸੀਂ ਮਾਰ ਦਿੱਤੀ ਆਪਣੀ, ਗੁਨਾਹ ਇਹੀ ਹੈ ।

  • @kuwaitsinghsohi8939
    @kuwaitsinghsohi8939 Před rokem +4

    Respectable Bibi g it's need of the hour u should be the president of SAD your self deserve the presidential post to improve the position of SAD you are 100% capable

  • @bschungha8542
    @bschungha8542 Před rokem +6

    ਬੀਬੀ ਜੀ ਡੱਟ ਕੇ ਰਹੋ

  • @manjinderdhaliwal9479
    @manjinderdhaliwal9479 Před rokem +4

    ਬੀਬੀ ਜੀ ਪਹਿਲਾ ਕਿਉ ਨਹੀ ਬੋਲੇ

  • @pavittarsingh739
    @pavittarsingh739 Před rokem +2

    ਆਪਣੀ ਹੀ ਬੇਟੀ ਹਰਪ੍ਰੀਤ ਕੌਰ ਨੂੰ ਖਤਮ ਕਰਵਾਉਣ ਵੇਲ਼ੇ ਜ਼ਮੀਰ ਕਿੱਥੇ ਸੀ

  • @inderpreetbhullar8384
    @inderpreetbhullar8384 Před rokem +1

    ਬੀਬੀ ਜੀ ਸਤਿ ਸ੍ਰੀ ਅਕਾਲ ਜੀ ਮੇਰੀ ਇੱਕ ਬੇਨਤੀ ਹੈ ਥੋਨੂੰ ਜਦੋਂ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਅੰਮ੍ਰਿਤਸਰ ਸ਼ਾਮ ਨੂੰ ਸਰਾਵਾਂ ਵਿੱਚ ਕਮਰੇ ਲੈਣ ਦੀ ਬਹੁਤ ਦਿੱਕਤ ਆਉਂਦੀ ਹੈ ਸਭ ਤੋਂ ਪਹਿਲਾਂ ਤੁਸੀਂ ਸਪ੍ਰਸੀ ਈ ਕੰਮ ਬੰਦ ਕਰਵਾ ਲਓ ਜੀ ਓਥੇ ਜਾ ਕੇ ਸਾਨੂੰ ਸਿੱਖਾਂ ਨੂੰ ਹੀ ਕੰਮਰੇ ਨਹੀਂ ਮਿਲਦੇ ਇਹ ਗੱਲ ਨਹੀਂ ਹੈ ਕਿ ਅਸੀਂ ਬਾਹਰ ਕਮਰਾ ਨਹੀਂ ਲੈ ਸਕਦੇ ਸਾਨੂੰ ਗੁਰਦੁਆਰਾ ਸਾਹਿਬ ਵਿੱਚ ਰਹਿਣਾ ਚੰਗਾ ਲੱਗਦਾ ਹੈ ਕਿਰਪਾ ਕਰਕੇ ਇਸ ਦਾ ਕੋਈ ਹੱਲ ਕੀਤਾ ਜਾਵੇ ਅਸੀਂ ਅਰਦਾਸ ਕਰਦੇ ਹੈ ਤੁਸੀ ਜਿੱਤ ਜਾਓ

  • @narinderpalsingh5349
    @narinderpalsingh5349 Před rokem +2

    ਤੁਸੀਂ ਲੋਕਾਂ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ ਹੈ।

  • @JASPREETsingh-ig8be
    @JASPREETsingh-ig8be Před rokem +1

    ABP Sanjha best

  • @manjinderdhaliwal9479
    @manjinderdhaliwal9479 Před rokem +8

    ਜਦੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਫਿਰ ਇਲਜਾਮ ਲਗਾਏ ਜਾਂਦੇ ਹਨ ਕੋਈ ਵੀ ਪਾਰਟੀ ਹੋਵੇ

  • @manjinderdhaliwal9479
    @manjinderdhaliwal9479 Před rokem +2

    ਪਟਿਆਲਾ ਸਹਿਬ ਤੁਸੀ ਸਹੀ ਕਿਹਾ ਜੀ

  • @anilsharmapilibanga221
    @anilsharmapilibanga221 Před rokem +3

    बीबी जी बहुत अच्छी और पहली नेता जिन्होंने पार्टी द्वारा निलंबित किए जाने के बाद भी पार्टी के खिलाफ एक शब्द तक नहीं बोला ना किसी पार्टी नेता के खिलाफ बोली

  • @sehaj2130
    @sehaj2130 Před rokem +1

    Good reporter Good speech

  • @manjinderdhaliwal9479
    @manjinderdhaliwal9479 Před rokem +2

    ਬੀਬੀ ਜੀ ਵਿਰੋਧ ਕਰਨਾ ਸੀ ਹੁਣ ਨਹੀਂ ਗੱਲ ਬਣੀ l

  • @mohansingh509
    @mohansingh509 Před rokem +1

    ਏਹ ਪੰਜਾਬ ਦੇ ਹੱਕ ਵਿਚ ਨਹੀਂ ਏਹ ਹਿੰਦੂ ਰਾਸ਼ਟਰ ਦੇ ਹੱਕ ਵਿਚ ਹੈ

  • @ravinderravi1849
    @ravinderravi1849 Před rokem +1

    ਇਸ ਕਾਰਲ ਸਜਾਜਾਫਤਾ ਨੂੰ ਪ੍ਧਾਨ ਨਹੀ ਬਣਾਉਣਗੇ.ਜਿੰਨੀ ਸ਼ਰਧਾ ਦੂਜੇ ਧਰਮਾਂ ਦੇ ਗੁਰੂ ਗੰ੍ਥ ਸਾਹਿਬ ਜੀ ਦਾ ਬਾਕੀ ਲੋਕ ਕਰਦੇ ਹਨ ਇਹ ਤਾਂ ਉਥੇ ਮਾਂਵਾਂ,ਭੈਣਾਂ ਦੀਆਂ ਇਕਦੂਜੇ ਨੂੰ ਗਾਂਲਾਂ ਕੱਢ ਦੇ ਆਏ ਹਨ.ਇਹ ਕਿੰਨੀ ਸ਼ਰਧਾ,ਰੱਖਦੇ ਹਨ ਉਹ ਗੋਲਕਾਂ ਪਿਛਛੇ ਦੀ ਲੜਾਈ ਹੈ.ਲੋਕ ,ਕੌਮ,ਪੰਥ,ਸਭ ਜਾਣਦਾ ਹੈ.ਕਮੈਂਟ ਫੜਕੇ ਵੇਖ ਲੈਣ

  • @richhpalsra9823
    @richhpalsra9823 Před rokem +4

    ਜ਼ਮੀਰ ਹੈ

  • @user-gt4sz6cx8j
    @user-gt4sz6cx8j Před rokem +1

    ਬੀਬੀ ਜਗੀਰ ਕੌਰ ਸਹੀ ਕਹਿ ਰਹੇ ਹਨ ਬਾਦਲ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਘੱਟ ਅਤੇ ਸਾਧਾਂ ਦੇ ਡੇਰਿਆਂ ਤੇ ਜਾ ਕੇ ਪੈਰ ਵੱਧ ਚੱਟਦੇ ਹੈ

  • @Kenkalsi
    @Kenkalsi Před rokem +1

    Welldone Bibi ji

  • @manjinderdhaliwal9479
    @manjinderdhaliwal9479 Před rokem +1

    Mla ਸੁਖਪਾਲ ਸਿੰਘ ਖਹਿਰਾ ਜੀ ਜਿੰਦਾਬਾਦ

  • @BalwinderSingh-lm1nc
    @BalwinderSingh-lm1nc Před rokem +6

    ਡਟੇ ਰਹੋ। ਲੋਕ ਤੁਹਾਡੇ ਨਾਲ ਹਨ।

  • @harjitkaur6836
    @harjitkaur6836 Před rokem +1

    Gallan taa hun bahut vadia Kar rahi aa.vase umeed hai nahi c beba

  • @ujagarsingh1938
    @ujagarsingh1938 Před rokem

    Three cheers mr partial good interviewer I salute

  • @manheetsingh2534
    @manheetsingh2534 Před rokem

    Mukdi gal bhaut vaidya aa sidde sawal pouchde aa

  • @harbinderparmar790
    @harbinderparmar790 Před rokem

    ਬੀਬੀ ਭਰਦਾਨ ਤਾਂ ਕਮੇਟੀ ਦਾ ਮੈਂਬਰ ਵੀ ਨਹੀਂ ਹੈ ਦਫ਼ਾ ਕਰੋ ਉਸ ਨੂੰ

  • @ravinderravi1849
    @ravinderravi1849 Před rokem +2

    ਬੀਬੀ ਜੀ ਨੂੰ ਪੰਜ ਵਾਰ ਬਣ ਲੈਣ ਦਵੋ.ਪੰਜਵੀ ਵਾਰ ਅਗਰ ਇਹ ਬਣ ਜਾਣਗੇ ਤਾਂ ਮਨ ਦੀ ਸੰਤੁਸ਼ਟੀ ਸੰਭਵ ਹੈ.ਪੰਥਕ ਕਾਰਜ ਕੌਮ ਦੇ ਕਿਹੜੇਕੀਤੇ ਹਨ .ਜਿਥੇ ਰੈਲੀ ਹੋਵੇ ਉਥੇ ਨੇੜਲੇ ਗੁਰਦੁਆਰੇ ਤੋ ਲੰਗਰ ਪਾਣੀ ਦੀ ਵਿਵਸਥਾ ਕੀਤੀ ਹੈ ਇਹ ਕੌਮ ਲਈ ਕਰਦੇ ਆਏ ਹੋ.ਬਾਕੀ ਕੌਮ ਤਾਂ ਬਾਦਲਾਂ ਨੂੰ ਮੂੰਹ ਨਹੀ ਲਾ ਰਹੀ ਹੈ.ਤੁਸੀ ਕਿੰਝ ਕੌਮ ਦੇ ਕੰਮ ਕਹਿ ਰਹੇ ਹੋ.ਕੌਮ ਤਾਂ ਕੁੜੀ ਮਾਰ ਅਤੇ ਬਿਊਟੀ ਪਾਰਲਰ ਜਾਣ ਬਾਬਤ ਗੱਲ ਕਰਦੇ ਆਏ ਹੋ.ਇਹ ਬੀਜੇਪੀ ਉਮੀਦਵਾਰ ਹੈ ਤਦ ਇਸਤੇ ਇੰਨਾ ਬਬਾਲ ਪਿਆ ਹੈ.ਹੁਣ ਦਾਦੂਵਾਲ,ਜਗੀਰ ਕੌਰ,ਵਰਗੇ ਭਾਜਪਾ ਦੀ ਬੁਕਲ ਚ ਥੱਲੇ ਗਏ ਹਨ.ਇਹ ਸਿਆਸਤ ਤੋ ਪ੍ਰਰੇਤ ਹਨ.

  • @pavittarsingh739
    @pavittarsingh739 Před rokem

    ਠੇਕਾ ਦੇ ਦਿਓ ਇਹਨੂੰ ਕਮੇਟੀ ਦਾ। ਅਜੇ ਰੱਜੀ ਨੀ। ਡੇਰਾਵਾਦ ਜਿੰਦਾਬਾਦ।

  • @DarshanSingh_Official
    @DarshanSingh_Official Před rokem +1

    ਆਮ ਆਦਮੀ ਨੂੰ ਸਰਾਂ ਵਿੱਚ ਕਮਰਾ ਮਿਲਣ ਲੱਗ ਜਾਵੇ ਗਾ।

  • @manjinderdhaliwal9479
    @manjinderdhaliwal9479 Před rokem +1

    ਕੋਈ ਜ਼ਮੀਰ ਨਹੀਂ ਹੈ ਜਿਸ ਨੂੰ ਬਾਹਰ ਕਰ ਦਿੱਤਾ ਜਾਂਦਾ hay uh ਪਾਰਟੀ ਦੇ,, ho janda

  • @harbinderparmar790
    @harbinderparmar790 Před rokem

    ਜਦੋਂ ਤੁਹਾਡਾ ਭਰਦਾਨ ਕਹਿੰਦਾ ਕਿ ਓਹ ਸ਼੍ਰੋਮਣੀ ਕਮੇਟੀ ਵਿੱਚ ਦਖ਼ਲ ਨਹੀਂ ਦਿੰਦਾ ਤਾਂ ਆਹ ਦਖ਼ਲ ਨਹੀਂ ? ਬੀਬੀ ਕਿਸੇ ਦੀ ਚੁੱਕੀ ਹੋਈ ਬੋਲ ਪਈ ਹੁਣ ਲੱਤਾਂ ਭਾਰ ਨਹੀਂ ਝੱਲ ਰਹੀਆਂ !

  • @gurjindersingh4666
    @gurjindersingh4666 Před rokem +1

    Right.G

  • @lakhbirsidhu5271
    @lakhbirsidhu5271 Před rokem +1

    Sardar badal shab jindbad.

  • @mohanjitsingh4636
    @mohanjitsingh4636 Před rokem +1

    Right

  • @manjinderdhaliwal9479

    Mla ਸੁਖਪਾਲ ਖਹਿਰਾ ਜੀ ਜਿੰਦਾਬਾਦ ਜਾਦੂਗਰੀਆਂ ਹਨ

  • @gopidhaliwal4693
    @gopidhaliwal4693 Před rokem

    🙏🙏🙏🙏🙏

  • @anilsharmapilibanga221
    @anilsharmapilibanga221 Před rokem +1

    मंजीत सिंह अयाली द्वारा पार्टी विहिप को नही मानना भी सोचने वाली बात है

  • @manjinderdhaliwal9479

    ਬੀਬੀ ਜੀ ਹੁਣ ਤੱਕ ਅਕਾਲੀ ਸਰਕਾਰ ਆਪ ਜੀ ਨਾਮ ਹੈ ਭੁੱਲੋ ਨਾ ਜੀ ਸੱਭ ਪੰਜਾਬ ਨੂੰ ਪਤਾ ਕਿ ਬਾਦਲ ਸਹਿਬ ਜੀ ਆਪ ਲਈ ਕੀ ਕੀਤਾ ਹੈ

  • @manjinderdhaliwal9479

    Mla ਸੁਖਪਾਲ ਖਹਿਰਾ ਜੀ ਜਿੰਦਾਬਾਦ

  • @manjinderdhaliwal9479
    @manjinderdhaliwal9479 Před rokem +1

    ਤੁਸੀ ਤੱਕ ਸੱਚ ਦੀ ਆਵਾਜ਼ ਕਿਉ ਨਹੀਂ ਸੁਣੀ ਜੀ ਤਸੀ

  • @kulvirsingh6504
    @kulvirsingh6504 Před rokem

    ਪੰਜਾਬ ਨੂੰ ਤਬਾਹ ਕਰਨ ਚ ਇਹ ਬੀਬੀ ਵੀ ਬਾਦਲਾਂ ਦੇ ਨਾਲ ਹੀ ਸੀ, ਸੇਵਾ ਚੌਧਰ ਕਰਨ ਦੀ ਚਾਹੀਦੀ ਆ, ਨਹੀ ਤਾਂ ਸੇਵਾ ਜੋੜਾ ਘਰ, ਲੰਗਰ, ਸਫਾਈ ਦੀ ਵੀ ਲੈ ਸਕਦੀ ਆ , ਪਹਿਲਾਂ 4 ਵਾਰ ਪ੍ਰਧਾਨ ਰਹੀ ਉਸ ਵੇਲੇ ਸੇਵਾ ਚੇਤੇ ਨਹੀ ਸੀ ? ਫਾਹਾ ਲੈਣ ਵਾਲੇ ਕਿਸਾਨਾ ਨੂੰ ਵੀ ਮੰਦਾ ਬੋਲਦੀ ਰਹੀ ਆ

  • @multanimsingh4039
    @multanimsingh4039 Před rokem +1

    ਹੱਦ ਹੋ ਗਈ ਸ਼ਰੇਆਮ ਝੂਠ ਬੋਲਿਆ ਜਾ ਰਿਹੈ ਸ਼ਰੋਮਣੀ ਕਮੇਟੀ ਦੀ ਚੋਣ ਬਾਦਲ ਅਕਾਲੀ ਦਲ ਤਾ ਭੁੱਲ ਜਾਵੇ ਪਰ ਬੀਬੀ ਤੂ ਬਾਦਲਾਂ ਤੋਂ ਬਾਹਰ ਤੂ ਜਾ ਹੀ ਨਹੀਂ ਸਕਦੀ ਲੋਕਾਂ ਨੂੰ ਬੇਵਕੂਫ਼ ਨ ਸਮਝੋ ਚਾਰ ਵਾਰੀ ਪਹਿਲਾ ਬਣਕੇ ਤੂ ਕੀ ਕਰ ਲਿਆ ਅਰਾਮ ਨਾਲ ਘਰ ਬੈਠ ਜਾਕੇ

  • @virenderkaur4896
    @virenderkaur4896 Před rokem

    ਬੀਬੀਜੀ ਅੱਜ ਤੁਸੀਂ ਭਿਉਂ ਭਾਉਂਦੇ ਕੇ ਖਾਲੀਦਲ ਦੇ ਸਿਰ ਵਿੱਚ ਮਾਰ ਰਹੇ ਹੋ ਪਰ ਉਦੋਂ ਕਿਉਂ ਬੁੱਲ੍ਹ ਸਿਉਂਕੇ ਬੈਠੇਰਹੇ ਜਦੋਂ ਸੌਦਾ ਸਾਧ ਕਰਤੂਤਾਂ ਕਰਦਾਰਿਹਾ ਪਾਰਟੀ ਉਸ ਅੱਗੇ ਸਜਦੇ ਵਿੱਚ ਬੈਠੀ ਸੀ ਮਾਫ਼ੀ ਦਿੱਤੀ ਫਿਲਮ ਚਲਵੌਣ ਦਾ ਤਾਣ ਲਾਇਆ ਬੇਅਦਬੀ ,ਫਿਰ ਗੋਲੀਕਾਂਡ ਫਿਰ ਖੇਤੀ ਬਿੱਲ ?
    ਬਾਦਲਾਂ ਦੇ ਵਿਰੋਧ ਕਰਕੇ ਭਾਵੇਂ ਤੁਹਾਨੂੰ ਖ਼ੈਰ ਪੈ ਜਾਵੇ ਪਰ ਵੇਖਿਓ ਫਿਰ ਬਾਦਲਾਂ /ਬੀਜੇਪੀ ਦੀ ਝੋਲ਼ੀ ਚ ਨਾ ਵੜਿਓ ਵਰਨਾ ਕੌਮ ਮਾਫ਼ ਨਹੀਂ ਕਰਨ ਲੱਗੀ !

  • @sarwansingh4107
    @sarwansingh4107 Před rokem +2

    patrkar veer good ?

  • @manjinderdhaliwal9479
    @manjinderdhaliwal9479 Před rokem +2

    ਹੁਣ ਤੱਕ ਕਿਉ ਨਹੀਂ ਬੋਲੇ

  • @paramjitkaur7391
    @paramjitkaur7391 Před rokem +1

    Bibi es stand te pake rehna

  • @depygrewalgrewal2480
    @depygrewalgrewal2480 Před rokem +2

    Bibi ji na Harsimrat nu against kar laya phir Majithia nu

  • @manjinderdhaliwal9479

    ਸੁਖਪਾਲ ਖਹਿਰਾ ਜਿੰਦਾਬਾਦ

  • @SukhdevSingh-nc2hn
    @SukhdevSingh-nc2hn Před rokem +2

    Ho sakda hai Sukhbir te bibi ji ral ke koi chal chal rahe ne. Sikh kaum which bahut panth dardi han unha nu vi sewa da mauka deo. Thuade rahde hoye ta sikh kaum da nuksan hi hoya hai . Pura punjab te sikha di image bahut kharab hoi hai. Bibi ji tusi bakiya nu mauka deo. Tusi sikh kaum da nuksan hi kita hai.

  • @manjeetparhar9462
    @manjeetparhar9462 Před rokem +2

    Sade Guru Granth Sahib ji di baiadbi hoye aaa kise nai insaaf ni liya so rab tho darde ni but ena da kush ni rehna sab rale hoye aa

  • @RajinderSingh-vz8db
    @RajinderSingh-vz8db Před rokem +2

    Sirse wle sadh ware ta tu kde boli ni

  • @JS50108
    @JS50108 Před rokem +1

    ਚਾਰ ਚੁਫੇਰੇ ਚੱਲਦੀ ਆ ਇਹ ਜ਼ਨਾਨੀ 😂😂 ਕਹਿੰਦੀ ਮੈਂ ਨਿੰਦਾ ਨਹੀਂ ਕਰਦੀ ਨਾਲ਼ੇ ਕਰੀ ਜਾਂਦੀ ਆ । ਗਲਤ ਫੈਸਲੇ ਖ਼ਿਲਾਫ਼ ਬੋਲਦੀ ਨੀ । Don’t trust her, people. She is a lier.

  • @nirmlabishnoiradhegovind5099

    बीवी जी आप अपनी जगह सही हो

  • @manjitsinghexsarpanch21

    ਜਿਹੜੀ ਇਹ ਬੀਬੀ ਐਸ ਜੀ ਪੀ ਸੀ ਪ੍ਰਧਾਨ ਹੁੰਦਿਆਂ ਕਮੇਟੀ ਮੈਂਬਰ ਸਾਹਿਬਾਨ ਨੂੰ ਮੰਦਭਾਸ਼ਾ ਵਰਤਕੇ ਸੰਬੋਧਿਤ ਕਰਦੀ ਹੁੰਦੀ ਸੀ ਹੁਣ ਉਹ ਇਹਨੂੰ ਵੋਟਾਂ ਕਿਉਂ ਪਾਉਣਗੇ...ਇਹਨੇ ਸਿਰਫ ਆਪਣੀ ਮਿੱਟੀ ਪਲੀਤ ਕਰਵਾਣੀ ਹੈ..ਕਰਵਾ ਲਵੇ --ਬਸ

  • @harmankalra2127
    @harmankalra2127 Před rokem +1

    4 war di Pradhan ji apa kita ki hai ..baedbi ta ruki nai ... MLA nai jitesh te hun wajiri chahidi koi bus

  • @gurbirsandhu8825
    @gurbirsandhu8825 Před rokem

    Bebe ji vote kis nu pvone ha

  • @RamSingh-ss1yp
    @RamSingh-ss1yp Před rokem

    BIBI NE VI BADALAN DI CHAMCHAGIRI KHOOB KITI BADALAN DE DUALE CHAMCHIAN DA JUM GHAAT HAI DALLIAN DI TEAM HAI

  • @pawanjitsingh4031
    @pawanjitsingh4031 Před rokem +2

    What a confident lady!

  • @jaspalsinghpal8078
    @jaspalsinghpal8078 Před rokem +2

    Chuki Hoi lamdan di thanedaar de barabar voly 😍

    • @rsidhu8017
      @rsidhu8017 Před rokem

      😉 How can be Badalz wrong now - but back then they were very good

  • @sukhiaulakhvlogs2534
    @sukhiaulakhvlogs2534 Před rokem +1

    Zindabad ❤

  • @user-fu6kz8wh9f
    @user-fu6kz8wh9f Před rokem +1

    ਤੁਹਾਡੀ ਘਰ ਦੀ ਪਾਰਟੀ ਐ????

  • @pritpalsingh5160
    @pritpalsingh5160 Před rokem

    ਬੀਬੀ ਜੀ ਨੇ ਬਹੁਤ ਵਧਿਆ ਸਟੈਂਡ ਲਿਆ ਹੈ ਜੀ

  • @gurbirsandhu8825
    @gurbirsandhu8825 Před rokem

    Hor v bhut members hun jo ele fight karna chonda hn

  • @swaransingh6090
    @swaransingh6090 Před rokem

    8

  • @taranvirbains7209
    @taranvirbains7209 Před rokem

    Bibi g bas kro pehla b sewa tuhadi dekh lai a tusi pehla bdea km kite hunde ta lok appe tuhanu kita dinde jado tuhanu jail hoi c udo rat nu tusi nikal jade c jail cho day time a jade c tuhadi badal sarkar c udo

  • @ShivamKumar-fe9mt
    @ShivamKumar-fe9mt Před rokem

    Apni seat da hi raula bibi nu pardhangi lyi

  • @DalbirSingh-wz2dp
    @DalbirSingh-wz2dp Před rokem

    ਉਹ ਭਰਾਵਾ ਏਹ ਬੀਬੀ ਬਹੁਤ ਵੱਡੀ ਚਾਲ ਨਾਲ ਚੋਣ ਲੜੇਗੀ ਸਿਰਫ ਏਹ ਨੂੰ ਹੀ ਸੁਖਬੀਰ ਬਾਦਲ ਨੇ ਜਿਤਾਉਣਾ ਬਹੁਤ ਵੱਡੀ ਚਾਲ ਨਾਲ ਏਹ ਲੋਕਾਂ ਨੂੰ ਮੂਰਖ
    ਬਣਾਇਆ ਜਾ ਰਿਹਾ ਬੀਬੀ ਦੀਆਂ ਗੱਲਾਂ ਚੋਂ ਸਾਫ ਦਿੱਸਦਾ ਏਹ ਸੁਖਬੀਰ ਬਾਦਲ ਦੀ ਬੜੀ ਸੋਚੀ ਸਮਝੀ
    ਚਾਲ ਹੈ ਬੀਬੀ ਮੁਦਾ ਬਣਾ ਲਈ ਤੇ ਦੂਜਾ Mootpal
    Amiratpal ਨੁੰ ਪੰਜਾਬ ਦੀ ਹਾਲਤ ਹੋਰ ਵਿਗੜੇ ਗੀ
    ਸਿਰਫ ਮੁੱਖ ਮੰਤਰੀ ਦੀ ਕੁਰਸੀ ਪਾਉਣ ਵਾਸਤੇ ਸੱਭ ਗੇਮ
    ਖੇਡੀ ਜਾ ਰਹੀ ਹੈ ਏਹ ਨਲੀ ਮਾਰ ਕੁੜੀ ਮਾਰ ਕੌਮ ਦੀ
    ਨਾ ਸੀ ਨਾ ਹੋਵੇਗੀ

  • @taranvirbains7209
    @taranvirbains7209 Před rokem

    Guru sahibdeya beadbiya krwa k tusi hje b pardhangi labh rhe a Guru Granth Sahib g de nal Sab kush a guru sahib krke koam a tusi guru sahib de izat ta kiti ni koam de ki kruge

  • @lakhbirsingh325
    @lakhbirsingh325 Před rokem

    Khusara dal

  • @simerjeetsingh945
    @simerjeetsingh945 Před rokem

    Koyi shrm nhi hun hi sab yaad aaya pehla kithe siii

  • @kamaldeepdhillon8487
    @kamaldeepdhillon8487 Před rokem +1

    BIBI JI KYON TUSI BAAR BAAR BABA PREM SINGH JI DA NAAM USE KAR RAHAY HO,YOU DON'T DESERVE BABA JI NAME, YOU ARE A DIRTY POLITICIAN

  • @SukhdevSingh-nc2hn
    @SukhdevSingh-nc2hn Před rokem

    Bibi ji puran singh ji vi Jathedar si akal Thakat de te us vele tusi nanakshahi calendar lagu na Karan da virodh kita. Tusi janta nu bevkuf samjde ho ki ? Public which tuhadi koi image nahi hai. Pura punjab tuhade vergya ne barbad kar diya hai.

  • @mukhtiarmultani1318
    @mukhtiarmultani1318 Před rokem

    Akalidal da pardhsn change Karo.

  • @lovejitdhaliwal3655
    @lovejitdhaliwal3655 Před rokem

    Bibi sahi hai akali dal
    Khatam hun

  • @manjinderdhaliwal9479

    ਸੁਖਪਾਲ ਖਹਿਰਾ ਪੰਜਾਬ ਦੀ ਆਵਾਜ਼ ਹਨ ਜੀ

  • @punjabivloggger7178
    @punjabivloggger7178 Před rokem +1

    Madam 2 katal kitte 2 ik aapni dhee da ik ode Dhidh which palde bache da . Halle tainu rub ne bohut kuj dikhouna aa ruk ja .

  • @MandeepSingh-by6vt
    @MandeepSingh-by6vt Před rokem

    Lookann diyan aakaan ch mittti paun wali gll AA eh taa 👎
    OOhdaan sab ek ee AA UASTAADAA

  • @Rajindersingh-hj3ep
    @Rajindersingh-hj3ep Před rokem

    Bibi Tu bs kr koi nva sacha gursikh jatavy sikh sangat

  • @pavittarsingh739
    @pavittarsingh739 Před rokem

    ABCD
    ਆਪਣਾ ਬੰਦਾ ..........

  • @ghummanbroadway803
    @ghummanbroadway803 Před rokem

    Badala ne lgda talk talak talak keh dittan 😒🤢

  • @harpreetgrewal1358
    @harpreetgrewal1358 Před rokem

    sabh passa de khad ha pls guru Ghar chade do

  • @sukhchouhan4991
    @sukhchouhan4991 Před rokem

    Eh akaliya te congress wali ya di sewa bhavna ne Punjab nu kangal karta a 😀😀😀😀

  • @harry210585
    @harry210585 Před rokem

    BHAI HOR KUCH NAHIN BABA NANAKJI DI SIKHI DE KATTAR PAKHANDI BEREHEM BESHARAM CHEECHAR SOSHANBAAZ SHATARMURGH SHADYANTAR DHARI SAAM DAAM DAND BHEDUAN TON BACHO OHO INSAANIYAT LAYI CANCEROUS NEIN BHAI.

  • @GurwinderSingh-qm3jc
    @GurwinderSingh-qm3jc Před rokem

    ਬਕਵਾਸ ਕਰੀ ਜਾਂਦੀ ਅਾ

  • @lakhbirsidhu5271
    @lakhbirsidhu5271 Před rokem +1

    Tara vargi nee badal shab matha na lava. Bakvas kar rahi ae.

  • @gurbirsandhu8825
    @gurbirsandhu8825 Před rokem

    Taka bhut jada ha sub Ash de jindge palda han

  • @avtarsingh-zv7tl
    @avtarsingh-zv7tl Před rokem

    Apni wari 😂😂😂😂

  • @parasdhillon1642
    @parasdhillon1642 Před 11 měsíci

    ਨਿਧੜਕ ਪੱਤਰਕਾਰ

  • @manjeetparhar9462
    @manjeetparhar9462 Před rokem

    Chorni bakwas kar di aa ehnu sab pata ccc

  • @sukhchain8534
    @sukhchain8534 Před rokem

    Bibi ji ajj vi badal nal kal vi badal va galti na kar dao

  • @kanwaljitsingh8391
    @kanwaljitsingh8391 Před rokem

    This Bibi has poor credibility and lacks capability

  • @jaspalsinghjammu4617
    @jaspalsinghjammu4617 Před rokem

    Sare kanjar kate hue

  • @DalbirSingh-wz2dp
    @DalbirSingh-wz2dp Před rokem

    😁😁😁😁😁 ਬੀਬੀ ਕੋਲ ਵੀ ਜ਼ਮੀਰ ਹੈ
    ਉਹ ਤੁਹਾਡਾ ਬੇੜਾ ਗਰਕ ਕੁੜੀ ਮਾਰਾਂ ਕੋਲ ਵੀ
    ਜ਼ਮੀਰ ਹੁੰਦੀ ਹੈ

  • @manjinderdhaliwal9479

    Mla ਸੁਖਪਾਲ ਖਹਿਰਾ ਜੀ ਜਿੰਦਾਬਾਦ

  • @manjinderdhaliwal9479

    Mla ਸੁਖਪਾਲ ਖਹਿਰਾ ਜੀ ਜਿੰਦਾਬਾਦ