ਕੈਨੇਡੀਅਨ ਯੂਥ ਆਇਆ ਸਟੂਡੈਂਟਾਂ ਦੇ ਹੱਕ ਵਿੱਚ | Canada Brampton Punjabi Students News 2018 |

Sdílet
Vložit
  • čas přidán 22. 08. 2024
  • For more interesting Videos Please subscribe sun news channel
    / @thesunnews4640
    Facebook
    / sunnewsindia
    Google+
    plus.google.co...
    Twitter
    / sunnewslive

Komentáře • 2,6K

  • @kanwaljeetsingh8439
    @kanwaljeetsingh8439 Před 6 lety +154

    ਸ਼ਾਬਾਸ਼👍👍👍👍ਗਾਲ੍ਹਾਂ ਤੋਂ ਪਤਾ ਲਗਦਾ ਕਿੰਨਾ ਦਰਦ ਆ ਇਹਨੂੰ ਉਹਨਾਂ ਬਚਿਆ ਦਾ well done 👍👍👍👍👍👍👍👍👍👍👍ਤੈਨੂੰ sis ਕਹਿਣ ਨੂੰ ਦਿਲ ਕਰਦਾ 👍👍👍

  • @sanehdeepsingh2526
    @sanehdeepsingh2526 Před 5 lety +45

    ਭੈਣਾਂ ਸੀਰਾ ਲਾਤਾ
    ਵੱਟ ਕੱਢ ਤੇ
    ਇਕ ਇਕ ਗੱਲ ਸਹੀ ਆ
    ਮਿਹਨਤ ਕਰਦੇ ਲੋਕਾਂ ਨੂ ਐਵੇਂ ਗੁੱਸਾ ਆਉਂਦਾ

  • @SatpalSingh-ms3hq
    @SatpalSingh-ms3hq Před 5 lety

    ਭੈਣ ਨੇ ਠੀਕ ਕਿਹਾ, ਬਹੁਤ ਵਧੀਆ ਸੋਚ ਐ ਅਸਲੀ ਪੰਜਾਬ ਦੀ ਆਵਾਜ਼ ,ਮਿਹਨਤੀ ਬੱਚਿਆਂ ਦੀ ਬੁਲੰਦ ਆਵਾਜ ਬਣੀ ਭੈਣ ਅਮਰਜੋਤ ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ।

  • @pinkidevi4587
    @pinkidevi4587 Před 5 lety +94

    ਵਾਹ ਮੇਰੀਏ ਭੈਣ ਸਵਾਦ ਲਿਆਤਾ ਵਾਹਿਗੁਰੂ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ

  • @kanwaldeepkaur7548
    @kanwaldeepkaur7548 Před 5 lety +139

    I am also a student in Canada. I can feel the pain.... She is absoulety right...

  • @shivrajsingh5151
    @shivrajsingh5151 Před 5 lety +67

    ਮਾਂ ਬਾਪ ਦੇ ਦਿਤੇ ਸੰਸਕਾਰ ਬੋਲਦੇ ਆ !
    ਕਾਸ਼ ਸਭ ਲੋਕ ਇਸ ਤਰ੍ਹਾਂ ਦੇ ਹੋਣ?

  • @ramneekkaur7398
    @ramneekkaur7398 Před 5 lety +17

    ਧੀਏ ਵਾਹਿਗੁਰੂ ਤੈਨੂੰ ਖੁਸ਼ ਰੱਖੇ

  • @HardeepSingh-HH88
    @HardeepSingh-HH88 Před 5 lety

    ਬਹੁਤ ਵਧੀਆ ਗੱਲਾਂ ਦੱਸੀਆਂ ਕੁੜੀਏ ਜਿਉਂਦੀ ਰਹੇ ਸਪੋਟ ਕਰ ਸਟੂਡੈਂਟਾਂ ਦੀ ਇਹ ਜਿਹੜੇ ਭੈਣਾਂ ਨਾਲ ਵਿਆਹ ਕਰਵਾ ਕੇ ਆਏ ਹਨ ਇਹ ਜ਼ਿਆਦਾ ਭੂਤੇ ਹੋਏ ਹਨ

  • @Kulvirwaraich
    @Kulvirwaraich Před 5 lety +15

    ਕਮਾਲ ਕਰਤੀ ਧੀੲੇ ਜਿੰੳਦੀ ਰੈਹ ਬੇਟੀ ਬਹੁਤ ਵਧੀਅਾ

  • @pritpalsingh4634
    @pritpalsingh4634 Před 6 lety +148

    ਇਕ - ਇਕ ਗੱਲ ਤੇਰੀ ਲੱਖ - ਲੱਖ ਰੁਪਏ ਦੀ ਹੈ । ਸ਼ਾਬਾਸ਼ ਬੇਟਾ

  • @harwindersingh2153
    @harwindersingh2153 Před 5 lety +17

    Edha dia kuria nu kehnde ne punjab dia kuria .i proud of u beta

  • @alamsandhu5956
    @alamsandhu5956 Před 5 lety

    ਬੇਟੇ ਬਹੁਤ ਹੀ ਚੰਗਾ ਕੀਤਾ ਜੋ ਇਹਨਾਂ ਕੁਮੀਨਿਆਂ ਦੇ ਮੁਹਂ ਤੇ ਥੁੱਕਿਆ
    ਲਖੱ ਲਾਹਨਤਾਂ ਜੋ ਬਚਿਆਂ ਨੂੰ ਬੁਰਾ ਭਲਾ ਕਹਿੰਦੇ ਨੇ
    ਇਹਨਾਂ ਭੌਂਕਣ ਵਾਲਿਆਂ ਦੀ ਆਵਦੇ ਘਰ ਵਿੱਚ ਤਾਂ ਕੁੱਤੇ ਜ਼ਿਨੀ ਵੀ ਕਦਰ ਨਹੀਂ ਹੁੰਦੀ

  • @bhagatsinghinquilabzindaba1231

    ਹਾਉ ਰੱਬਾ ਕਨੇਡਾ ਵਾਲ਼ੀ ਕੀਨੀ ਤੱਤੀ ਰੱਬ ,,, ਅਸੀਂ ਤਾਂ ਇੰਡੀਆ ਵਿੱਚ ਹੀ ਠੀਕ ਹਾ ਨਜ਼ਾਰੇ ਲਈ ਦੇ ਅਸੀਂ ਤਾਂ ਆਪਣੇ ਪੰਜਾਬ ਦੇ ਕਾਲਜਾਂ ਵਿੱਚ ਪੜਕੇ,,,,,, ਸ਼ੁਕਰ ਹੈ ਵਾਹਿਗੁਰੂ ਜੀ ਦਾ ਸਾਨੂੰ ਐਥੇ ਹੀ ਸਭ ਕੁਝ ਦੀਤਾ ਹੁਆ ਸਾਨੂੰ ਕਨੇਡਾ ਜਾਂਣ ਦੀ ਲੋੜ ਨਹੀਂ ਪਈ

  • @ManinderSingh-cx6rk
    @ManinderSingh-cx6rk Před 6 lety +21

    ਗੁਰਦੁਆਰੇ ਦਾ ਲੰਗਰ ਲੋੜਵੰਦਾਂ ਲਯੀ ਹੀ ਹੁੰਦਾ । ਦੇਣ ਵਾਲਾ ਬਾਬਾ ਨਾਨਕ ਆ ਤੇ ਉਹ ਹੀ ਦੇਣ ਵਾਲਾ ਘਰ ਵਿਚ ਵੀ ਤੇ ਬਾਹਰ ਵੀ ਤੇ ਗੁਰੂ ਘਰ ਚ ਵੀ । ਇਸ ਲਯੀ ਆਹ ਕਹਿਣਾ ਕੇ ਲੰਗਰ ਖਾਣ ਆ ਜਾਂਦੇ ਆ ਬਹੁਤ ਮਾੜੀ ਗੱਲ ਆ । ਬਹੁਤ ਵਧੀਆ ਕਲਾਸ ਲਈ ਆ ਕੁੜੀ ਨੇ

  • @nattnatt1729
    @nattnatt1729 Před 5 lety +35

    ਸਹੀ ਗੱਲ ਆ ਬਾਹਰ ਦੀ ਜੰਮਪਲ ਹੋ ਕੇ ਸੱਚ ਦਾ ਸਾਹਮਣਾ ਕੀਤਾ ਆ ਕੀਤੀ ਆ ਅਮਰਜੋਤ ਜੀ ਪੰਜਾਬੀਆ ਵਾਲੀ ਖਰੀ ਗੱਲ ਵਾਹਿਗੁਰੂ ਤਰੱਕੀ ਬਖਸ਼ੇ

  • @darshansingh8355
    @darshansingh8355 Před 5 lety

    ਬਹੁਤ ਵਧੀਆ ਬੇਟਾ ਸ਼ਾਬਸ਼ ਸਵਾਦ ਿਲਆ ਤਾਂ ਜਿਹੜੇ ਕੁਝ ਸਮਾਂ ਜਾਇਜ ਨਾਜਾਇਜ਼ ਤਰੀਕੇ ਨਾਲ ਕਨੇਡਾ ਪਹੁੰਚ ਗਏ ਉਂਨਾਂ ਨੰੂ ਗੱਲਾਂ ਆਉਂਦੀਆਂ। ਹਰ ਿਕਸੇ ਦਾ ਹੱਕ ਹੈ ਕਮਾਈ ਲਈ ਬਾਹਰ ਜਾਣ ਦਾ। ਇੰਨਾਂ ਨੰੂ ਕੋਈ ਹੱਕ ਨਹੀਂ ਕਿੰਤੂ ਪਰੰਤੂ ਕਰਨ ਦਾ ਜਦੋਂ ਇੱਥੋਂ ਦੀ ਸਰਕਾਰ ਵੀਜ਼ੇ ਦਿੰਦੀ ਹੈ ਇਹ ਕੌਣ ਹੰਦੇ ਨੇ ਰੋਕਣ ਵਾਲੇ। ਇੰਨਾਂ ਤੋਂ ਤਾਂ ਮੰਗ ਕੇ ਨੀ ਖਾਂਦੇ ਆਪਣਾ ਕੰਮ ਕਰਕੇ ਗੁਜ਼ਾਰਾ ਕਰਦੇ ਨੇ ਿਫਰ ਇੰਨਾਂ ਦਾ ਿਕਉ ਿਢੱਡ ਦੁਖਦਾ। ਬਹੁਤ ਵਧੀਆ ਗੱਲ ਕੀਤੀ ਹੈ ਇਸ ਲੜਕੀ ਨੇ।

  • @goldyrawalfunshunbro7378
    @goldyrawalfunshunbro7378 Před 5 lety +89

    ਹਜੇ ਕਹਿੰਦੇ ਬਾਹਰ ਵਾਲੇ ਖਾਲਿਸਥਾਨ ਬਣਾਉਣਾ। ਏਥੋਂ ਪੜਨ ਤੇ ਮੇਹਨਤ ਕਰਨ ਜਾਂਦੇ ਸਟੂਡੈਂਟ ਤਾ ਥੋਡੇ ਤੋ ਜਰ ਨਹੀਂ ਹੁੰਦੇ।

    • @HeeraLal-we2be
      @HeeraLal-we2be Před 5 lety +2

      Sahi aw veer

    • @sanjaydutt1863
      @sanjaydutt1863 Před 5 lety +2

      Right

    • @ludhianvi1
      @ludhianvi1 Před 5 lety +9

      Khalistani sare kom da naam badnam karde han

    • @youtubersunny1988
      @youtubersunny1988 Před 5 lety +2

      Chakuu bnunaa main ta khenda na bane naa main hak ch hin..jive marjii aaa india apna sab nalo payara ral mil kay rahe da .ja khalistan ban gya fer ena ne apni man marjii kriya krni

    • @amrikbhindra
      @amrikbhindra Před 5 lety

      @@youtubersunny1988 Lgda Hai Tere Ghar Da Koi Singh Ya Bibi Shaheed Nhi Hoyi........1947 Ch Jdo Gorrey Etho Gye Te Ohna Ne Musalman Nu Wakhra Desh Dita Ohna De Kehan Te........Hindu Nu Wakhra Dita...... Sikha Nu Wakhra Dita Jinu Buffer State Khnde Ne.....Oh Sikha Da Haq C Te Baldev Singh Maan Nehru Te Gandhi Di Gallan Ch Aa Gya Te Apna Wakhra Khalsa Raaj Len To Mana Krta........Jere Lok Khalastan Nu Nhi Pasand Krde Ik Waari India De Consititutional Wekh Leyo Jide Wich SIKHA Ne Apne Signature Hi Nhi Kite Kyuki Kuj Time Baad Baldev Singh Maan Ne Apne Marde Time Ch Sikha Nu Eh Gal Dasi C.......Khalsa Raaj Maharaja Ranjit Singh De Raaj Warga Hoye Ga Fer Koi Nasha Te Waar K dikhao Kisi Di Dhee Behan Di izzat te hath PAake Wikho Naa Taliban nu piche kita fer Dseyo..

  • @dharmindersra6174
    @dharmindersra6174 Před 5 lety +14

    ਵਾਹਿਗੁਰੂ ਸੁਮੱਤ ਬਖਸ਼ ਸਭ ਨੂੰ। ਪੈਸੇ ਨੇ ਲੋਕਾਂ ਦਾ ਦਿਮਾਗ ਖਰਾਬ ਕਰਤਾ

  • @rajudhaliwalbathinda5893
    @rajudhaliwalbathinda5893 Před 5 lety +1

    ਅਮਰਜੋਤ ਕਿੰਨਾ ਸੱਚ ਹੈ ਭੈਣ ਮੇਰੀ ਤੇਰੀਆਂ ਗੱਲਾਂ ਵਿੱਚ ।ਤੇਰੇ ਵਰਗੀਆਂ ਭੈਣਾਂ ਨੂੰ ਦੇਖਕੇ ਸਿਰ ਮਾਣ ਨਾਲ ਓੁੱਚਾ ਹੋ ਜਾਂਦਾ ।ਜਿਓੁਂਦੀ ਰਹਿ ਕੁੜੀਏ ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ।

  • @jaspreetsinghbrar6058
    @jaspreetsinghbrar6058 Před 5 lety +4

    ਸਵਾਦ ਲਿਆਤਾ ਭੈਣੇ ਮੇਰੀਏ
    ਜਿਉਦੀ ਵਸਦੀ ਰਹਿ

  • @GurpreetKaur-ij2ip
    @GurpreetKaur-ij2ip Před 6 lety +156

    ਸੱਚ ਧੀ ਤੁਸੀਂ ਸਹੀ ਕਿਹਾ v very good 👍👍👍

  • @vikramsandhu462
    @vikramsandhu462 Před 5 lety +7

    Thanks a lot for supporting Overseas students.

  • @jsi5371
    @jsi5371 Před 5 lety

    Sister ਵਾਹਿਗੁਰੂ ਤੁਹਾਡੇ te ਹਮੇਸ਼ਾ ਮੇਹਰ ਭਰਿਆ ਹੱਥ ਰੱਖੇ, jo tusi ਇਨ੍ਹਾਂ sutdents ਦੇ ਹੱਕ ਲਈ ਬੋਲੇ ਤੇ ਉਨ੍ਹਾਂ ਕੰਮ ਦੇ के ਉਨ੍ਹਾਂ ਦੀ help b कर rahe ho, great, gos bless you

  • @kambojgopal
    @kambojgopal Před 5 lety

    ਬਹੁਤ ਚੰਗੇ ਕੁੜੀਏ ਕਮਾਲ ਕੀਤੀ ਜੀਂਦੀ ਰਹ ਸ਼ਾਬਾਸ ਪੁੱਤਰ ਸ਼ਾਬਾਸ

  • @inderjeetdhaliwal7764
    @inderjeetdhaliwal7764 Před 6 lety +41

    ਬੋਹਤ ਵਧੀਆ ਭੈਣ ਜੀ ਧੰਨਵਾਦ ਤੂਸੀ ਸੱਚ ਬੌਲਣ ਦੀ ਹਿੰਮਤ ਕੀਤੀ

  • @baljindersingh-qe5zi
    @baljindersingh-qe5zi Před 6 lety +37

    ਜਿਉਦੀ ਰਹਿ ਸ਼ੇਰਨੀਏ

  • @sulakhansingh6366
    @sulakhansingh6366 Před 5 lety +8

    ਸੱਚ ਹਮੇਸ਼ਾ ਕੌੜਾ ਹੁੰਦਾ ਹੈ ,
    ਪਹਿਲਾ ਤਾਂ ਕਹਿਣਾ ਔਖਾ ਹੁੰਦਾ ਹੈ,
    ਜੇ ਕਹਿ ਹੋ ਜਾਵੇ ਤਾ ਫਿਰ ਸਹਿਣਾ ਔਖਾ ਹੁੰਦਾ ਹੈ ,

  • @jasparmar645
    @jasparmar645 Před 5 lety +34

    Dislike ohna ne hi kite lagde jina nu sachhiya gallan da dukh laga 👍🏻

  • @ammy3147
    @ammy3147 Před 6 lety +6

    U r right pehli vaar kise ne sahi gal kahi aa ehi kuj hunda Canada vich. Eh kudi bahut brave aa jine eh sab kuj dasn vich himat dikhaye. Thanks sister waheguru tenu chad di kala vich rakhe.

  • @sukhbagga7070
    @sukhbagga7070 Před 6 lety +117

    ਮੈ ਬਾਹਰਲੇ ਦੇਸ਼ਾ ਚ ਪੱਕਿਆ ਨੂੰ ਪੁੱਛਣਾ ਚਾਹੁੰਦਾ ਜੇ ਸਾਡੇ ਪੰਜਾਬ ਦੇ ਮੁੰਡੇ ਕੁੜੀਆ ਇਨੇ ਮਾੜੇ ਆ ਤੇ ਤੁਸੀ ਢੂਆ ਮਰੋਣ ਨੂੰ ਆਪਣੀਆ ਚੰਗੀਆ ਔਲਾਦਾ ਇਥੇ ਪੰਜਾਬ ਚ ਵਿਉਣ ਆਉਂਦੇ ਜੇ

  • @gamingstars2664
    @gamingstars2664 Před 4 lety

    ਪੁੱਤਰ ਕੋਈ ਵੀ ਸ਼ਬਦ ਨਹੀ ਤੇਰੇ ਬੋਲੇ ਹੋਏ ਸੱਚ ਦੀ ਤਰੀਫ ਵਾਸਤੇ ਸਤਿਗੁਰੂ ਤੈਨੂੰ ਗੁਰਸਿੱਖੀ ਦੀ ਦਾਤ ਬਕਸੇ

  • @singhsingh2018
    @singhsingh2018 Před 5 lety +14

    Jma sira sister I agree with your discus

  • @princekailley7496
    @princekailley7496 Před 5 lety +14

    Salute a sister tenu👍👍👍👍 wmk kre apni community de lok v eh galla samjhn

  • @ilovemyfemlyroman9525
    @ilovemyfemlyroman9525 Před 5 lety +13

    nyc ,great ,beautiful, strong
    esnu nu kehnde aa bijli
    balle dam hai gal ch
    good job i like it

  • @harjindersingh1400
    @harjindersingh1400 Před 4 lety +3

    ਬਹੁਤ ਵਧੀਆ ਭੈਣ

  • @surjitsahota8819
    @surjitsahota8819 Před 5 lety +26

    Very good information thanks sister god bless you

  • @kanwaljitkaur8020
    @kanwaljitkaur8020 Před 5 lety +71

    100/.true sister Canada wale kise de ske nahi

  • @improvementoflife.6047
    @improvementoflife.6047 Před 6 lety +21

    Good
    ਭੈਣ👌👍👏👏👏

  • @harry2459
    @harry2459 Před 4 lety +1

    Bahut uchi soch hai tude .. sachi ankha cho hanju aagey sunke ..😢🥺🥺.. waheguru tuhanu tarekia bakeshen chardikala ch raho..

  • @avtargrewal3723
    @avtargrewal3723 Před 5 lety

    ਬੇਟਾ ਸਹੀ ਗਲ ਕੀਤੀ ਆ ਜਿਹੜੇ ਇਹ ਲੋਕ ਕਨਾਡਾ ਵਿਚ ਗਏ ਨੇ ਇਹ ਵੀ ਇੰਡੀਆ ਤੋਂ ਆਏ ਹਨ ਫੇਰ ਇਹ ਲੋਕ ਕਿੰਤੂ ਪ੍ਰੰਤੂ ਕਰਦੇ ਨੇ ਜਿਹੜੇ ਬੱਚੇ ਹੁਣ ਜਾ ਰਹੇ ਨੇਂ ਕੱਪੜਾ ਕੋਈ ਮਾੜਾ ਪਾਵੇ ਚੰਗਾ ਪਾਵੇ ਉੱਥੇ ਦੇ ਲੋਕਾ ਢਿੰਡ ਦੁਖਦਾ ਸਾਦੇ ਕੱਪੜੇ ਗੁਰੂ ਘਰ ਪਾਉਣੇ ਕੋਈ ਗੁਨਾਹ ਹੈ ਹਣ

  • @sharanjeetnijjar7912
    @sharanjeetnijjar7912 Před 6 lety +26

    I agree with you u r 💯% right

  • @gurjantsingh8402
    @gurjantsingh8402 Před 5 lety +13

    Bhen att krati I prod. Of u

  • @jaideepbatth8640
    @jaideepbatth8640 Před 5 lety

    ਸੱਚੀਆ ਗੱਲਾਂ ਕੌੜੀਆ ਹੁੰਦੀਆ ਕਹਿਣ ਲੱਗੇ ਵੇਲੇ ਬੋਲੀ ਵੀ ਕਰੜੀ ਹੋ ਜਾਂਦੀ ਆ
    ਸ਼ਾਬਾਸ਼ੇ ਸ਼ੇਰ ਬੱਚਿਆਂ

  • @gopikumar2730
    @gopikumar2730 Před 5 lety

    Sabase beta . punjabian vaste inna pyar . waheguru aap nu khushian bakhse. Jwanian mano beta.

  • @avtars.dhindsa8381
    @avtars.dhindsa8381 Před 6 lety +61

    ਸ਼ਾਬਾਸ਼ ਬੇਟੀ "ਮੈਨੂੰ ਤੇਰੇ ਆਪਣੀ ਬੇਟੀਆਂ ਜਿਨ੍ਹਾਂ ਮਾਣ ਆ ਕਿਉਂਕਿ ਤੂੰ ਬੇਟਾ ਬਿਲਕੁਲ ਸਚ ਬੋਲਿਆ ਕਿਉਂਕਿ ਜਿਹੜੇ ਲੋਕ 25"30ਸਾਲ ਪਹਿਲਾਂ ਆਏ ਨੇ ਉਹਨਾਂ ਵਿੱਚ ਜਿਆਦਾ ਪੜ ਲਿਖ ਕੇ ਨਹੀ ਆਏ
    ਪਿੰਡਾਂ ਵਿਚੋ ਅਜਿਹੇ ਲੋਕ ਵੀ ਗਏ ਨੇ ਜਿਹੜੇ ਪੰਜ ਵੀ ਨਹੀ ਪੜੇ ਹੋਏ
    ਜਨਾਨੀਆਂ ਦੀ ਤਾਂ ਗਲ ਈ ਛੱਡੋ ਉਹੀ students ਨੂੰ ਜਿਆਦਾ ਭੌਕਦੀਆਂ ਨੇ

  • @manishbhardwajtrustworthyr9864

    Bitter truth..... Salute you from the bottom of my heart..... God bless you 🙏

  • @ravinderravi7013
    @ravinderravi7013 Před 5 lety

    ਸੱਚ ਕਿਹਾ ਭੈਣ ਸਾਡੀ ਨੇ ,ਧੰਨਵਦ ਭੈਣ ਜੀ ਦਾ ਜਿਸ ਨੇ ਸੱਚ ਦਾ ਸਾਥ ਦਿੱਤਾ

  • @j.skundi7791
    @j.skundi7791 Před 5 lety

    ਬਹੁਤ ਵਧੀਆ ਮੇਰੀ ਧੀਏ ਕੱਢ ਵੱਟ ਦਿਤੇ ਤੇਰੇ ਵਿਚੋਂ ਮਾਈ ਭਾਗੋ ਦਾ ਸਰੂਪ ਨਜਰ ਆਉਦਾਂ ਹੈ
    ਸ਼ਾਬਾਸ਼,ਬਾਕੀ ਰਹੀ ਗੁਰਦਵਾਰਿਆਂ ਦੀ ਗਲ,ਇਹ ਪ੍ਧਾਨਾਂ ਦੀ ਮਲਕੀਅਤ ਤੇ ਪਰਿਵਾਰ ਦੀ ਮਲਕੀਅਤ ਹੈ ਨਾਂ ਕਿ ਰੱਬ ਦਾ ਘਰ ਇਹ ਰੱਬ ਦੇ ਨਾਮ ਤੇ ਠੱਗ ਬੈਠੇ ਹਨ ਮਸੰਦ ਹਨ।ਇਹ ਹਉਮੈ ਦੇ ਭਰੇ ਹਨ ਉਪਰ ਨੂੰ ਥੁਕਦੇ ਹਨ ਰੱਬ ਦਾ ਜਰਾ ਵੀ ਖੌਫ ਨਹੀ।

  • @sukhbagga7070
    @sukhbagga7070 Před 6 lety +102

    ਆ ਜਿਹੜੇ ਕਹਿੰਦੇ ਆ ਕੁੜੀ ਨੂੰ ਬੋਲਣ ਦੀ ਅਕਲ ਨਹੀ ਭਾਉ ਜਿਹੋ ਜਿਆ ਮੂੰਹ ਉਹੋ ਜਹੀ ਚਪੇੜ। ਜੀ ਕਹੋ ਜੀ ਕਹਾਉ

  • @gursewaksinghsingh661
    @gursewaksinghsingh661 Před 6 lety +15

    Daughter your all considerations are most beautiful and praise able.
    Thanks daughter be happy and live long.
    Thanks again and again.

  • @khangura3145
    @khangura3145 Před 5 lety

    100 % ਸਹੀ ਕਿਹਾ ਤੁਸੀਂ ਬੇਟਾ, ਇਹ ਇਕ ਹਕੀਕਤ ਆ

  • @gurmantajsingh3841
    @gurmantajsingh3841 Před 5 lety

    Very good ਸਵਾਦ ਆ ਗਿਆ ਜਿਉਦੇ ਰਹੋ ਤੇ ਸੱਚ ਦੇ ਨਾਲ ਖੜੋ good job 👍🏻👍🏻👍🏻👍🏻✌🏻

  • @-GurjotSingh-wp7fk
    @-GurjotSingh-wp7fk Před 6 lety +17

    ਮੈਨੂੰ ਸਮਝ ਨੀ ਆਉਂਦੀ ਕਿ ਆਪਣੇ ਲੋਕ ਆਪਣਿਆਂ ਦੀਆਂ ਹੀ ਜੜਾਂ ਕਿਉਂ ਵੱਢਣ ਲੱਗ ਜਾਂਦੇ ਨੇ ਸੋਹਣੇ ਮੁਲਕਾਂ ਵਿੱਚ ਰਹਿ ਕੇ ਸੋਹਣੀ ਸੋਚ ਬਨਾਉਣੀ ਚਾਹੀਦਾ ਏ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਵੱਧ ਤੋਂ ਵੱਧ ਪੰਜਾਬੀਆਂ ਦੀ ਮੱਦਦ ਕਰਨੀ ਚਾਹੀਦੀ ਨਾ ਕਿ ਈਰਖਾ

  • @jatindersingh-ro8og
    @jatindersingh-ro8og Před 6 lety +26

    ਭਾਸ਼ਾ ਜਿੱਦਾਂ ਦੀ ਮਰਜੀ ਹੈ ਭੈਣੇ ਤੇਰੀ ਪਰ ਸੁਣਾਇਆ ਸੱਚ ਆ

  • @dilpreetsinghdr1740
    @dilpreetsinghdr1740 Před 5 lety

    UP ਭਈਏ ਪੰਜਾਬ ਵਿਚ। PUNJAB ਭਈਏ ਕਨੇਡਾ ਵਿਚ। ਪੱਕੇ ਪੰਜਾਬੀ ਪੰਜਾਬ ਵਿਚ।

  • @AK-ok8oe
    @AK-ok8oe Před 5 lety

    ਪੰਜਾਬ ਵਰਗੀ ਜਗਾ ਕੋਈ ਨਾ, ਭੋਲੇ ਲੋਕ ਆ ਪਰ ਸਚੇ ਸੁਚੇ ਆ.......

  • @Preet123_
    @Preet123_ Před 6 lety +6

    Owwsmmm ....well done ... highly appreciated...

  • @jatinderpalsinghbajwa1565

    ਬਹੁਤ ਵਧੀਆ ਖੂਬ ਤੈਅ ਲਾਈ ਬੇਟਾ ਕੋਈ ਲੜਕਾ ਵੀ ਏਨੀ ਜੂਰਤ ਨਾ ਦੇਖਾਦਾ ਸ਼ੁਕਰੀਆ ਪੁੱਤਰ

  • @DarshanSingh-wh6od
    @DarshanSingh-wh6od Před 4 lety +1

    Such people who criticize the students.They deserve it.To have jealous of students is bad.Thanks ji.your language is appreciable for them.

  • @ramandeepbains5401
    @ramandeepbains5401 Před 5 lety

    Bhut jyada vadia mere rohan lagg pai mainu aje aaie 8 month hoie meri family india but ithe appde punjabi hi tang karde students nu bhi te work permit nu bhi but i feel good ki tuai ek dard samjiea jo new aunde ne thanks dear sister God bless u koi law hovega eda de lokka nu suddharan da

  • @GagandeepSingh-rf4zj
    @GagandeepSingh-rf4zj Před 6 lety +9

    ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਬੀਬਾ ਜੀ ਪਰ ਭਾਸ਼ਾ ਬੜੀ ਸਖਤ ਵਰਤੀ ਹੈ।। ਧੰਨਵਾਦ ।।

    • @harmonium7sur35
      @harmonium7sur35 Před 6 lety +2

      Gagandeep Singh ਲਾਤੋਂ ਕੇ ਭੂਤ ਬਾਤੋਂ ਸੇ ਨਹੀ ਮਾਨਤੇ

  • @butasinghmahal8960
    @butasinghmahal8960 Před 6 lety +61

    ਪੁੱਤ ਜੀ ਗੁੱਸਾ ਜਾਇਜ਼ ਆ , ਪਰ ਜੋਸ਼ ਵਿਚ ਹੋਸ਼ ਨਹੀਂ ਭੁੱਲੀਦਾ।

    • @pritpalsingh4634
      @pritpalsingh4634 Před 6 lety +7

      Buta Singh mahal ਜੀ ਬਿਲਕੁਲ ਠੀਕ ਆਖਿਆ ਤੁਸੀਂ । ਬੇਸ਼ੱਕ ਕੁੜੀ ਦੀ ਹਰੇਕ ਗੱਲ ਵਜ਼ਨ ਵਾਲੀ ਹੈ ਪਰ ਤੁਹਾਡੇ ਕਹੇ ਮੁਤਾਬਕ ਇਸ ਬੱਚੀ ਨੂੰ ਅਪਣੀ ਜ਼ੁਬਾਨ ਗੰਦੀ ਨੀ ਕਰਨੀ ਚਾਹੀਦੀ ।

    • @theinsider4873
      @theinsider4873 Před 6 lety

      Bilkul sahi bai g language dekhni cahidi apni language sahi krni cahidi

    • @s.sekhon8943
      @s.sekhon8943 Před 6 lety

      We are all immigrants here and how we act in public deface our community. You should not forget the main issue. The bad ones are making things difficult for good students who actually want to be something. When you are in other country you should not take the freedom for granted. Be a good example to follow.

  • @aks7579
    @aks7579 Před 5 lety

    ਕੁੜੀਏ ਪੰਜਾਬੀ ਵਾਲੇ ਤਾਂ ਤੂੰ ਵਟ ਕਢ ਦਿੱਤੇ , ਮਜਾ ਆ ਗਿਆ । ਬਾਹਰ ਜਮਿੰਆਂ ਨੂੰ ਇਸ ਤਰ੍ਹਾਂ ਦੀ ਪੰਜਾਬੀ ਬੋਲਣੀ ਕਿਥੇ ਆਉਂਦੀ ਹੈ ......

  • @INDERJITSINGH-bd3mh
    @INDERJITSINGH-bd3mh Před 5 lety

    ਸੁਆਦ ਆ ਗਿਆ ਕੁੜੀਏ ਬਹੁਤ ਅੱਛੇ ਜੀ ਸ਼ਾਬਾਸ਼ ਹੱਸਦੇ ਵੱਸਦੇ ਰਹੋ

  • @sainikamal9391
    @sainikamal9391 Před 5 lety +4

    Sachi gal a dii . God bless u

  • @harmonium7sur35
    @harmonium7sur35 Před 6 lety +160

    ਕੁੜੀਏ ਵੱਟ ਕੱਢਤੇ

  • @luckyraisarya6107
    @luckyraisarya6107 Před 5 lety

    ਗੰਦੀ ਸੋਚ ਵਾਲੇ ਲੋਕਾਂ ਨੂੰ ਮੂੰਹ ਤੋੜ ਜਵਾਬ,ਬਹੁਤ ਵਧੀਆ ਜੀ

  • @user-fp1rz6qh2i
    @user-fp1rz6qh2i Před 5 lety

    मेरी बहन आप ने बहुत ही सही बात कही है
    दाता जी आप को हमेशा खुश रखे

  • @balwindersingh3934
    @balwindersingh3934 Před 6 lety +32

    ਬਾਸੀ ਦੇ ਪੋ੍ਗਰਾਮ ਚ ੲਿਕ ਬੰਦਾ ਅਾਖਦਾ ਵਿਦਿਆਰਥੀ ਚੋਰੀਆ ਕਰਦੇ ਅਖੇ ਮੇਰਾ ਸਾੲੀਕਲ ਚੋਰੀ ਹੋ ਗਿਆ ੳੁਹਨੂੰ ਪੁਛੇ 20 ਲੱਖ ਲਾਕਿ ਜਿਹੜਾ ਬੱਚਾ ਆ ਰਿਹਾ ੳੁਹ ਤੇਰੇ ਸਾੲੀਕਲ ਦਾ ਢੂਆ ਮਾਰਦੇ ੳੁਹ ਤਾ ਚੰਗੇ ਭਵਿੱਖ ਲੲੀ ਆ ਰਹੇ ਨੇ ਮੈਨੂੰ ਲੱਗਦਾ ਸ਼ਰਾਬ ਪੀਣ ਲੲੀ ੳੁਹਨੇ ਸਾੲੀਕਲ ਆਪ ਵੇਚਤਾ ਘਰੋ ਛਿਤਰ ਨਾ ਫਿਰ ਜੇ ਤਾ ਕਹਿੰਦਾ ਚੋਰੀ ਹੋ ਗਿਆ

  • @gagandeepsingh-rr9ns
    @gagandeepsingh-rr9ns Před 6 lety +13

    Bhut hi vdya nasihat diti bhain ji tusi ehna besharm loka nu ese bhasha ch jabab dena jaroori aa Waheguru ji Chardikla bakhshn tuhanu

  • @yesghumman1
    @yesghumman1 Před 5 lety +1

    ਬੀਬਾ ਜੀ ਤੁਸੀਂ ਠੀਕ ਹੋ।ਭਾਸ਼ਾ ਤੇ ਸੰਜਮ ਰੱਖੋ।ਕਿਸੇ ਝੰਜਟ ‘ ਚ ਨਾ ਪੈ ਜਾਇਓ।

  • @GaganDeep-pq1kf
    @GaganDeep-pq1kf Před 4 lety

    Bahar jan vali gal bilkul sahi kahi mere chache taye te bilkul fit baithdi eh gal!

  • @sukhjitsingh07005
    @sukhjitsingh07005 Před 6 lety +30

    ਆਪਣੇ ਆਪ ਨੂੰ ਭੁੱਲ ਗਏ ਕਿ ਅਸੀਂ ਲੋਕ ਕੀਵੇ ਪਹੁੰਚੇ ਇਥੇ ਚਾਚੇ ਤਾਇਆਂ ਦੇ ਮੂਡੇਆ ਨਾਲ ਵਿਆਹ ਕਰਵਾ ਕੇ ਆਏ

  • @ravneetkaur8940
    @ravneetkaur8940 Před 5 lety +3

    All true.
    Thanks for sharing all the truth in front of all.

  • @mohsingujjar4660
    @mohsingujjar4660 Před 5 lety +1

    Proud of sister from pakistan

  • @varindersingh7969
    @varindersingh7969 Před 5 lety

    ਬਹੁਤ ਵਧੀਅਾ ਦੱਬਕੇ ਰੱਖ ਕਿੱਲੀ ਸ਼ੇਰਨੀੲੇ

  • @praveenlata3190
    @praveenlata3190 Před 6 lety +13

    Love you angel girl🙌💕

  • @VipanKumar-xk4ck
    @VipanKumar-xk4ck Před 5 lety +5

    Good sister

  • @newsentertainmentbusinesst4447

    Asli punjaban sherni.i salute you sis. Love from Pakistan.
    Jewndi re kure

  • @gurjeetsingh6734
    @gurjeetsingh6734 Před 5 lety

    Very good sister you are right tuhade varge sahe log hi chahide han

  • @Manpreetkaur-RS
    @Manpreetkaur-RS Před 6 lety +58

    Great girl

  • @gillpartap2504
    @gillpartap2504 Před 6 lety +19

    ਭੈਣ ਜੀ ਬਹੁਤ ਵਧੀਆ ਜੀ

  • @dalbirrai6288
    @dalbirrai6288 Před 5 lety +2

    Very good put god bless you ❤️

  • @manjitkaur4117
    @manjitkaur4117 Před 5 lety +4

    Well done....God bless u

  • @ranjeetsinghbrar5958
    @ranjeetsinghbrar5958 Před 6 lety +4

    Keep it up shera .sach Sunna boht auka. Tenu kuj k insan madda v kehen he but .dont bother any bdy .salute for ur truth fearless girl .God bless you

  • @jassbassi552
    @jassbassi552 Před 6 lety +6

    ਬਿਲਕੁਲ ਸਹੀ ਗੱਲ ਕਹੀ ਭੈਣ ਨੇ

    • @Hs-xx1xk
      @Hs-xx1xk Před 6 lety

      Good. Very. Good. Ok. U. Help. U

  • @guriguru1910
    @guriguru1910 Před 5 lety

    Sahi kiha bete very good Punjab diye ashali dhye mere kol o sabad ni jina nal tera karja chuka saka sanu lor hai eho jia dhya di sanu man hai esh bete te mai salut karda es de perants nu v dhanwadd

  • @jagansoochjagan6179
    @jagansoochjagan6179 Před 5 lety

    ਬੁਹਤ ਹੀ ਞਾਧੀਆ ਬੇਟਾ ਜੀ

  • @aapkifarmaishpurikarege2687

    Salute aa sister

  • @harindarsingh7275
    @harindarsingh7275 Před 5 lety +2

    Very well said sister...

  • @sukhbhatti3274
    @sukhbhatti3274 Před 5 lety

    Very Good bahut wadhiya sach keha

  • @user-hj3em2fp3k
    @user-hj3em2fp3k Před 5 lety +1

    ਬਹੁਤ ਖੂਬ ਬੀਬੀ ਜੀ।
    ਅਕਾਲਪੁਰਖ ਜੀ ਚੜਦੀਕਲਾ ਬਖਸ਼ਣ ਜੀ।

  • @pavleenbawa6935
    @pavleenbawa6935 Před 5 lety +4

    Im proud of u sis koi koi hunda jo sb de sahmne aa k bol ske waheguru tuhnu khush rkhe

  • @jaspreetkaursandhu8046
    @jaspreetkaursandhu8046 Před 6 lety +39

    Kya baat a amarjot g....hit krta....u deserve 1000000 like 👍👍👍👍👍👍👍👍👍👍👍👍👍

  • @sehgalsaab2210
    @sehgalsaab2210 Před 5 lety

    ਭੈਣੇ ਤੇਰੀ ਹਰ ਗੱਲ ਵਿੱਚ ਸਚਾੲੀ ਹੈ ਿੲਸ ਵਿੱਚ ਕੋਈ ਗਲਤ ਨਹੀ ਕਿਹਾ ਜੋ ਵੀ ਗੱਲ ਕਰਨੀ ਖੁਲ ਕੇ ਕਰ ਡਰਨ ਦੀ ਕੋੲੀ ਲੋੜ ਨਹੀ

  • @SukhdevSingh-ye8kc
    @SukhdevSingh-ye8kc Před 5 lety

    ਅੈਸ ਭੈਣ ਤਾਂ ਕਮਾਲ ਹੀ ਕਰਾਤੀ, ਸ਼ਾਬਾਸ਼!

  • @manjitpeorigidderbaha3688

    Weldon very very nice thuoght

  • @pritpalsingh648
    @pritpalsingh648 Před 6 lety +9

    ਵਾਹ ਕਮਾਲ ਕਰਤੀ ਭੈਣੇ। ਚੰਗੀ ਮੰਜੀ ਠੋਕੀ ਇਨਾ ਕੰਜਰਾਂ ਦੀ

  • @harmandeepsingh8771
    @harmandeepsingh8771 Před 5 lety +1

    Waaahhhh 👌👌👌👌👌👌👌
    kurriye dilo salute 😎
    Enni support krn li 😎🤗

  • @salvindersingh2329
    @salvindersingh2329 Před 5 lety

    Bilkul khariyan khariyan and sachchiyan. Wah beeba wah. Bilkul sach byan keeta. Shabash.