ਜਵਾਰ ਦਾ ਆਚਾਰ ਪਾਇਆ 🌽 Silage । Gur Brar Vlogs

Sdílet
Vložit
  • čas přidán 14. 07. 2023
  • ਜਵਾਰ ਦਾ ਆਚਾਰ ਪਾਇਆ 🌽 Silage । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like ਤੇ Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਆਚਾਰ #silage #ਖੇਤੀਬਾੜੀ #advantabrachysorgho, #ontrending, #gurbrarvlogs, #desibande #uddnasapp, #chargedup, #villagelife, #agriculture, #punjab, #canada, #usadonkey, #uk, #visa, #myfirstvlog, #youtube, #channel, #subscribe, #gym, #newpunjabisong2023 #sidhumoosewala, #viralvideo, #leaksong, #punjabivlogger, #ghuddasingh, #devkuraiwala, #flopyoutuber, #palkharoud, #manukhtadisewa, #khoowale, #souravjoshivlogs, #flyingbeast, #vlogs, #vlogger, #vloggingkit, #winter, #khetibaadi, #live #like, #share, #subscriber,

Komentáře • 162

  • @GurBrarVlogs
    @GurBrarVlogs  Před rokem +5

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ 🙏🏻 ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @sukhmandersinghsukhmanders1077

    ਬਾਤ ਦਾ ਉੱਤਰ ਹੈ ਗੰਨਾ ਵੀਰ ਜੀ

  • @maninderkang4112
    @maninderkang4112 Před rokem +5

    ਬਾਈ ਥੋਡਾ ਵਾਹਨ ਸੁੱਕਾ ਤਾ ਵਧੀਆ ਰਹੇ ਜੇ ਗਿੱਲਾ ਹੂੰਦਾ ਵਾਹਨ ਅਚਾਰ ਤਾ ਕੰਨੀ ਹੱਥ ਲਵਾ ਦਿੰਦਾ 😉😉😉

    • @GurBrarVlogs
      @GurBrarVlogs  Před rokem

      ਹਾਂਜੀ ਬਾਈ ਗਿੱਲੇ ਖੇਤ 'ਚ ਤਾਂ ਨਾਲ ਦੀ ਨਾਲ ਕੱਦੂ ਕਰਨਾ ਪੈਂਦਾ ਫੇਰ ਚੱਲ ਜਾਂਦਾ ਕੰਮ 🙏🏻

  • @narindersohi7335
    @narindersohi7335 Před rokem +2

    Siraaveer

  • @pavitardhillon1853
    @pavitardhillon1853 Před rokem +2

    ਬੋਹੜ

  • @Gurdevsandhu-
    @Gurdevsandhu- Před rokem +2

    ਸਤਿ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਜੀ
    ਅੱਜ ਦੀ ਬਾਤ ਦਾ ਉੱਤਰ ਗੰਨਾ ਹੈ ਜੀ

    • @GurBrarVlogs
      @GurBrarVlogs  Před rokem

      ਸਤਿ ਸ਼੍ਰੀ ਅਕਾਲ ਬਾਈ 🙏🏻

  • @harpreetsaini9370
    @harpreetsaini9370 Před rokem +2

    ਵਡੀ ਮੰਮੀ ਤੇ ਛੋਟੀ ਮੰਮੀ ਨੂੰ ਪਿਆਰ ਪਰੀ ਸਤਿ ਸ੍ਰੀ ਆਕਾਲ ਜੀ ਤੇ ਦੋਨਾਂ ਬੱਚੇ ਆ ਬਹਤ ਸਾਰਾ ਪਿਆਰ । Love you aaaaaa ਬੱਚੇ ਰੱਬ ਚੜ੍ਹਦੀ ਕਲ੍ਹਾ ਚ ਰੱਖੇ । ਸਾਰੇ ਨੂੰ 😊

    • @GurBrarVlogs
      @GurBrarVlogs  Před rokem

      ਸਤਿ ਸ਼੍ਰੀ ਅਕਾਲ ਬਾਈ 🙏🏻

  • @seppumann9116
    @seppumann9116 Před rokem +2

    ਗੰਨਾ ਆ ਬਾਈ ਜੀ 👍👍👌👌

  • @chamkaur4729
    @chamkaur4729 Před rokem +2

    Nice.vlog.ji

  • @kuldipsingh7111
    @kuldipsingh7111 Před rokem +2

    ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ ਤੇ ਆਨੰਦ ਆ ਗਿਆ ਬੱਸ ਲੱਗੇ ਰਹੋ ਖਿੱਚ ਕੇ ਕੰਮ ਨੂੰ ਮਿਹਨਤ ਕਰਦੇ ਰਹੋ ਕਿਉਂਕਿ ਮਿਹਨਤ ਵਿੱਚ ਹੀ ਤੰਦਰੁਸਤੀ ਹੁੰਦੀ ਹੈ ਤੇ ਬਾਤ ਦਾ ਉੱਤਰ ਹੈ ਗੰਨਾ ਬਾਈ ਜੀ

    • @GurBrarVlogs
      @GurBrarVlogs  Před rokem

      ਬਹੁਤ ਬਹੁਤ ਸ਼ੁਕਰੀਆ ਜੀ 🙏🏻 😊

  • @PawanKumar-is6wt
    @PawanKumar-is6wt Před rokem +2

    Bahut vadhia laga veera nu mehnat karde dekh ke.nahi ta combine ne vehle hi kar rakhe han❤❤❤❤❤❤

    • @GurBrarVlogs
      @GurBrarVlogs  Před rokem

      ਹਾਂਜੀ ਸਹੀ ਗੱਲ ਆ 🙏🏻 ਧੰਨਵਾਦ

  • @jonurandhawa5218
    @jonurandhawa5218 Před rokem +2

    ਗੰਨਾਂ 22 ਜੀ਼ ਬਾਤ ਦਾ ਉੱਤਰ

  • @preetkaur4300
    @preetkaur4300 Před rokem +2

    Gnaa

  • @JagtarSingh-vq3rd
    @JagtarSingh-vq3rd Před rokem +1

    ਬਾਈ ਸਾਡੇ ਤਾਂ ਮਸ਼ੀਨਾਂ ਵਾਲੇ ਜਵਾਰ ਤੋਂ ਚੀਕੀ ਜਾਂਦੇ। ਕਿਹੜਾ ਪਿੰਡ ਵੀਰ

    • @GurBrarVlogs
      @GurBrarVlogs  Před rokem

      ਸੂਰਤੀਆ ਬਾਈ ਜੀ 🙏🏻 ਮੱਕੀ ਨਾਲ ਜਵਾਰ 'ਚ ਥੋੜੀ ਜਿਹੀ ਹੌਲੀ ਚਲਾਉਣੀ ਪੈਂਦੀ ਆ ਵੀਰੇ ਤਾਂ ਚੀਕਦੇ ਹੋਣੇ, ਜਵਾਰ 'ਚ ਰੱਸ ਜਿਆਦੇ ਆ ਮੱਕੀ ਨਾਲੋਂ ਤਾਂ ਮਸ਼ੀਨ ਚੋਕ ਹੁੰਦੀ 🙏🏻

  • @harmanmann5130
    @harmanmann5130 Před rokem +1

    Support to all farmer hardworkers

  • @manreetbehniwal2813
    @manreetbehniwal2813 Před rokem +2

    ਬਹੁਤ ਵਧੀਆ ਵੀਰ❤

  • @Ghuman-farm751
    @Ghuman-farm751 Před 10 měsíci +1

    ਗੱਨਾ ਵੀਰ ਜੀ

  • @SarvjitlatterSarvjit-ov1ks

    Mata ji nu te sare parivar nu satsri akal ji baat da utter ganna ji❤❤❤

    • @GurBrarVlogs
      @GurBrarVlogs  Před rokem

      ਸਤਿ ਸ਼੍ਰੀ ਅਕਾਲ ਬਾਈ 🙏🏻

  • @harmanmann5130
    @harmanmann5130 Před rokem +1

    Nice mamu g 🤗❤👍

  • @GaganDeep-vi3it
    @GaganDeep-vi3it Před rokem +1

    ਬਹੁਤ ਵਧੀਆ ਕੰਮ ਵਾਈ ਜੀ

  • @harpreetsaini9370
    @harpreetsaini9370 Před rokem +2

    ਪੰਜਾਬ ਪੁਲੀਸ ਮੌਹਾਲੀ ਪਿੰਡ {GHAURAN} ਜ਼ਿਲ੍ਹਾ ਮੋਹਾਲੀ

  • @jagdeepsandhu9465
    @jagdeepsandhu9465 Před 7 měsíci

    ਵੀਰੇ ਅੱਜ ਵੇਖੀ ਤੇਰੀ ਆ ਵੀਡਿਓ।17ਦਸੰਬਰ ਨੂੰ।ਅੱਜ ਤੇਰੀਆਂ ਦੋ ਤਿੰਨ ਪੁਰਾਣੀਆਂ ਵੀਡੀਓ ਵੇਖੀਆਂ।ਘੈਂਟ ਲੱਗੀਆਂ।

    • @GurBrarVlogs
      @GurBrarVlogs  Před 7 měsíci

      ਸ਼ੁਕਰੀਆ ਬਾਈ 🙏🏻😍

  • @mohanyadav-wp9ei
    @mohanyadav-wp9ei Před rokem +1

    Love ❤ from haryana bhai ji

    • @GurBrarVlogs
      @GurBrarVlogs  Před rokem

      ਮਿਹਰਬਾਨੀ ਬਾਈ 🙏🏻😍

  • @gillgholiagill2496
    @gillgholiagill2496 Před rokem +1

    ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਤ ਦਾ ਉੱਤਰ ਹੈ ਜੀ ਗੰਨਾ, ਧੰਨਵਾਦ ਸਾਰੇ ਪਰਿਵਾਰ ਦਾ ਜੀ, ਜਸਵੰਤ ਘੋਲੀਆ,

    • @GurBrarVlogs
      @GurBrarVlogs  Před rokem

      ਸਤਿ ਸ਼੍ਰੀ ਅਕਾਲ ਬਾਈ 🙏🏻 ਧੰਨਵਾਦ ਘੌਲੀਆ 😊

  • @HarjinderSingh-tg2pg
    @HarjinderSingh-tg2pg Před rokem +1

    ❤ ਤੋ ਸਲਾਮ ਏ ਬਰਾੜ ਸਾਹਿਬ।

  • @chamkaur4729
    @chamkaur4729 Před rokem +2

    Gana

  • @harpreetsaini9370
    @harpreetsaini9370 Před rokem +2

    ਗੁਡ ਮੋਰਨਿੰਗ ਵੀਰ ਜੀ।

  • @sarbjitkaurkooner8914
    @sarbjitkaurkooner8914 Před rokem +1

    Nice ❤

  • @ramanmander2481
    @ramanmander2481 Před rokem +2

    ਅੱਜ ਵਾਲੀ ਵੀਡਿਓ ਫ਼ੁੱਲ ਘੈਂਟ ਲੱਗੀ, ਖਿੱਚੀ ਰੱਖੋ ਕੰਮ ਨੂੰ ਵੀਰੇ🙏🙏🙏🙏

  • @harpreetsaini9370
    @harpreetsaini9370 Před rokem +2

    ਵੀਰ ਜੀ ਸਾਡੇ ਵੱਲ ਵੀ ਪੂਰਾ ਕੰਮ ਚਲਦਾ ਅਚਾਰ ਪਾਉਣ ਦਾ । ਖਿੱਚ ਕੇ ਰੱਖੋ ਕੰਮ ਵੀਰ ਜੀ। Love you aaaaaa ❤

  • @jassbrarvlog1143
    @jassbrarvlog1143 Před rokem +1

    Nice bro

  • @harmansidhu4458
    @harmansidhu4458 Před rokem +1

    Nice 👍👍 pra

  • @seerdhillon7518
    @seerdhillon7518 Před rokem +1

    Good 👍

  • @royaltouchnation1868
    @royaltouchnation1868 Před rokem +2

    👌👌

  • @Dhillon3600
    @Dhillon3600 Před rokem +2

    👍👍👍👍

  • @maninderkang4112
    @maninderkang4112 Před rokem +1

    Cutting bhut saff a machine di 💯

    • @GurBrarVlogs
      @GurBrarVlogs  Před rokem

      ਹਾਂਜੀ ਬਾਈ 🙏🏻 ਧੰਨਵਾਦ

  • @narindersohi7335
    @narindersohi7335 Před rokem +2

    ਗੰਨਾ ੨੨ ਜੀ

  • @rajwinder2539
    @rajwinder2539 Před rokem +2

    Satshriakal g all family members

    • @GurBrarVlogs
      @GurBrarVlogs  Před rokem

      ਸਤਿ ਸ਼੍ਰੀ ਅਕਾਲ ਬਾਈ 🙏🏻

  • @majorsidhu9302
    @majorsidhu9302 Před rokem +1

    ਸਤਿ ਸ੍ਰੀ ਆਕਾਲ ਮਾਤਾ ਜੀ ਤੇ ਬਾਈ ਜੀ। ਪਿੰਡ ਨੰਗਲਾ ਗੰਨਾ

    • @GurBrarVlogs
      @GurBrarVlogs  Před rokem

      ਸਤਿ ਸ਼੍ਰੀ ਅਕਾਲ ਬਾਈ ਜੀ 🙏🏻

  • @PunjabiRecipes000
    @PunjabiRecipes000 Před rokem +2

    ਬਾਈ ਜੀ ਤਕੜੇ ਰਹੇ ਤੁਸੀ ਅਚਾਰ ਦੀ ਖੇਚਲਾ ਬੌਤ ਆ ਬਦੀਆ ਰਹੇ ਸੁਕੇ ਸੁਕੇ ਚ ਕੰਮ ਨਬੇੜ ਤਾ ਬਾਤ ਦਾ ਉਤਰ ਗੰਨਾ ਧੰਨਵਾਦ ਜੀ

    • @GurBrarVlogs
      @GurBrarVlogs  Před rokem

      ਹਾਂਜੀ ਬਾਈ ਜੀ ਪਰ ਢੱਕਣ ਵੇਲੇ ਮੀੰਹ ਆ ਗਿਆ ਸੀ

  • @user-id1di6pe9b
    @user-id1di6pe9b Před rokem +1

    Ganna Bhai g. Kapurthala

  • @DhandeepSingh-en2vl
    @DhandeepSingh-en2vl Před rokem +2

    ਸੁਖदेव Singh धालीਵਾਲ
    जीवन Singh ਵਾਲਾ To
    ਵੀਡੀਓ बहुत ਵਧੀਆ लगी
    ਅੱਜ ਦੀ ਬੁਝਾਰਤ ਦਾ ਉੱਤਰ ਹੈ
    ਗੰਨੇ।
    ਸਤਿ ਸ੍ਰੀ ਆਕਾਲ ਜੀ 🙏🙏 ਮਾਤਾ ਜੀ ਅਤੇ ਪੂਰੇ ਪਰਿਵਾਰ ਨੂੰ।❤❤🎉🎉😂😅

    • @GurBrarVlogs
      @GurBrarVlogs  Před rokem

      ਸਤਿ ਸ਼੍ਰੀ ਅਕਾਲ ਬਾਈ 🙏🏻 ਧੰਨਵਾਦ

  • @PushpinderSingh-ts9lu
    @PushpinderSingh-ts9lu Před rokem +1

    ਸਤਿ ਸ੍ਰੀ ਅਕਾਲ ਜੀ।

    • @GurBrarVlogs
      @GurBrarVlogs  Před rokem

      ਸਤਿ ਸ਼੍ਰੀ ਅਕਾਲ ਬਾਈ 🙏🏻

  • @harpreetsaini9370
    @harpreetsaini9370 Před rokem +2

    ਸਤਿ ਸ੍ਰੀ ਆਕਾਲ ਵੀਰ ਜੀ

    • @GurBrarVlogs
      @GurBrarVlogs  Před rokem

      ਸਤਿ ਸ਼੍ਰੀ ਅਕਾਲ ਬਾਈ 🙏🏻

  • @jashansandhu2966
    @jashansandhu2966 Před rokem +1

    Sat shri akal mata and veer

    • @GurBrarVlogs
      @GurBrarVlogs  Před rokem

      ਸਤਿ ਸ਼੍ਰੀ ਅਕਾਲ ਬਾਈ 🙏🏻

  • @harpreetsaini9370
    @harpreetsaini9370 Před rokem +3

    ਅੱਜ ਵਾਲਾ ਬਲੌਗ ਬਹਤ ਹੀ ਸੋਹਣਾ । ਪਿਓਰ ਦੇਸੀਂ ਬਲੌਗ ਦੇਖ ਕੇ ਮਨ ਖ਼ੁਸ਼ ਹੋਇਆ ਏਦਾ ਹੀ ਸਾਨੂੰ ਰੋਜ ਦੇਸੀ ਮਾਹੋਲ ਦਾਖਿ ਜਾਓ। ਖਿੱਚ ਕੇ ਰੱਖੋ ਕੰਮ ਨੂੰ । ਫੁੱਲ ਸਪੋਟ ਹੈ ਮੇਰਾ ਵਲੋਂ।❤ Love you aaaaaa

    • @GurBrarVlogs
      @GurBrarVlogs  Před rokem

      ਹੁਤ ਬਹੁਤ ਧੰਨਵਾਦ ਬਾਈ 🙏🏻😍

  • @dharmpreetkandhola5155
    @dharmpreetkandhola5155 Před rokem +1

    y apnea kol b shaktiman de machine a eh chal jldi a chari ch ? ja nhi

    • @GurBrarVlogs
      @GurBrarVlogs  Před rokem

      ਬੜੇ ਅਰਾਮ ਨਾਲ ਬਾਈ, ਮੱਕੀ ਨਾਲੋਂ ਥੋੜੀ ਸਪੀਡ ਘੱਟ ਰੱਖਣੀ ਪੈਂਦੀ ਕਿਓਕਿ ਜਵਾਰ 'ਚ ਰਸ ਜਿਆਦਾ ਹੁੰਦਾ 🙏🏻

  • @PunjabiRecipes000
    @PunjabiRecipes000 Před rokem +5

    ਬਾਈ ਗਗੂ ਸਚੀਓ 5911 ਆ ਇਸ ਨੂੰ ਹੁਣ ਦੋ ਗੁਤਾਂ ਵਾਲੀ ਬੌਟੀ ਲਿਆ ਕੇ ਦਿਓ ਇਹ ਦਾ ਵਿਆਹ ਦਾ ਟੈਮ ਲਗਦਾ ਜਾਰਿਆ ਇਦੀ ਗੌਰ ਕਰੋ ਸੇਵਕ ਬਾਈ ਫੇਰ ਲਗਿਆ ਵੇਲਾ ਹਥ ਨੀ ਆਉਣਾ ❤😂😂😂😂

    • @GurBrarVlogs
      @GurBrarVlogs  Před rokem

      😆 ਠੀਕ ਐ ਬਾਈ 👍🏻😍🙏🏻

  • @sukhwindersingh3164
    @sukhwindersingh3164 Před rokem +1

    ਗੰਨਾ ਵੀਰ ਜੀ

  • @silldeshokeengabru8880
    @silldeshokeengabru8880 Před rokem +2

    7:51 ਤੇ ਚਿੱਟੀ ਟੀ ਸਰਟ ਵਾਲਾ ਬਾਈ ਜੌਨ ਡੀਅਰ ਕੋਲ ਭੁੱਕੀ ਦਾ ਕਾਰਡ ਲਾ ਰਿਹਾ ਏ 😊😊😊😊

    • @reshamsingh2550
      @reshamsingh2550 Před rokem +1

      ਸਹੀ ਗੱਲ ਆ ਮੈਂ ਵੀ ਏਹੀ ਕੋਮੈਂਟ ਕਰਨ ਲੱਗਾ ਸੀ

    • @GurBrarVlogs
      @GurBrarVlogs  Před rokem

      ਸਾਡੇ ਚੋਂ ਕੋਈ ਇਕ ਵੀ ਬੰਦਾ ਇਹੋ ਜਿਹੇ ਜਿਹੇ ਕੰਮ ਦੀ ਢੂਈ ਨਹੀਂ ਮਾਰਦਾ ਭਰਾ ਨਸ਼ਿਆਂ ਸਹਾਰੇ ਕੰਮ ਸਿਰੇ ਨਹੀੰ ਚੜਦੇ । ਪਾਣੀ ਪੀ ਰਿਹਾ ਬਾਈ ਛੋਟਾ ਕੈੰਪਰ ਟਰੈਕਟਰ 'ਤੇ ਰੱਖਿਆ ਹੁੰਦਾ । ਸੋਚ ਬਦਲੋ ਭਰਾਵੋ 🙏🏻

    • @GurBrarVlogs
      @GurBrarVlogs  Před rokem

      ਸੋਚ ਬਦਲੋ ਦੇਸ਼ ਆਪੇ ਬਦਲ ਜਾਊਗਾ । ਪਾਣੀ ਪੀ ਰਿਹਾ 🙏🏻

    • @gaggubrar7416
      @gaggubrar7416 Před rokem

      To ki bolo da o sala ਭੈਣ ਚੌਦ ਜੀਜਾ ਨੂੰ

  • @reshamsingh2550
    @reshamsingh2550 Před rokem +2

    ਬਾਤ ਦਾ ਉੱਤਰ ਆ ਗੰਨਾ

  • @angrej.gill6292
    @angrej.gill6292 Před rokem +2

    ਉੱਤਰ ਗੰਨੰ

  • @jagsirsingh2697
    @jagsirsingh2697 Před rokem +1

    Bai ji maki nalo jwar best hai?

    • @GurBrarVlogs
      @GurBrarVlogs  Před rokem +1

      ਮੱਕੀ ਦੀ ਰੀਸ ਤਾਂ ਨਹੀਂ ਕਰਦੀ ਜਵਾਰ, ਪਰ ਮੱਕੀ ਜਿੰਨੀ ਖੇਚਲਾ ਤੇ ਖਰਚ ਨਹੀਂ ਹੁੰਦਾ ਤੇ ਸੁਣਨ 'ਚ ਆਇਆ ਕਿ ਤੱਤ ਵਧੀਆ ਨੇ ਏਸ ਜਵਾਰ 'ਚ 🙏🏻

  • @bijenderkumar1685
    @bijenderkumar1685 Před rokem +1

    🙏🙏bhai shab is javar ka ek aked me kitne quantal silage banta h 🙏🙏❤🌹👍

  • @harpreetsaini9370
    @harpreetsaini9370 Před rokem +1

    ਅੱਜ ਦੀ ਬਾਤ ਦਾ ਉਤਰ ਹੈ [ ਗੰਨਾ ] ਹੈ ਵੀਰ ਜੀ ।

    • @GurBrarVlogs
      @GurBrarVlogs  Před rokem

      ਮਿਹਰਬਾਨੀ ਬਾਈ 🙏🏻

  • @angrej.gill6292
    @angrej.gill6292 Před rokem +2

    🙏🙏🙏🙏🙏🙏🌹🌹🌹🌹❤❤❤❤

  • @_NATHU_
    @_NATHU_ Před rokem +1

    Bhai ye makka tha ya jawar tha makka ke upper jawar jesa bij kyu aarahe thi konsa kua Verity tha ye

    • @GurBrarVlogs
      @GurBrarVlogs  Před rokem

      Jawaar si bai "Advanta brachy sargho"

    • @_NATHU_
      @_NATHU_ Před rokem

      @@GurBrarVlogs jawar ka silage kyu daala iska kya faaida ha

  • @simransandhu9114
    @simransandhu9114 Před rokem +1

    Bai ji tuc jawar kine dina vich tayaar kiti c
    Kheri date nu jwaar viji c

    • @GurBrarVlogs
      @GurBrarVlogs  Před rokem

      80 ਦੀ ਸੀ 🙏🏻 ਹਾਲੇ ਪੂਰੀ ਤਰਾਂਹ ਪੱਕੀ ਨਹੀਂ ਸੀ, ਅੱਠ ਦਸ ਦਿਨ ਕਢਦੀ ਸੀ

  • @buntydhaliwal7488
    @buntydhaliwal7488 Před rokem +1

    07,45 ta card chal da shi kam eda he chal da

  • @user-hc8ze7ps1l
    @user-hc8ze7ps1l Před rokem +2

    Bat da autar a ghana

  • @gagandeepsinghgrewal1451

    GANA.ha.video.Best.lagei.but.

  • @ranjodhsinghranjodhsingh6360

    Bai jado Manpreet free hoea achaar de kamm toh machine baare gll karni a apne kol ve machine ehh de naal de bai

  • @robinsekhon1798
    @robinsekhon1798 Před rokem +1

    Kine kile c
    Kinia trali nikila

    • @GurBrarVlogs
      @GurBrarVlogs  Před rokem

      4 ਕਿੱਲੇ 20 ਟਰਾਲੀਆਂ 🙏🏻

  • @sarbjit353
    @sarbjit353 Před rokem +2

    ਮੱਕੀ ਦਾ ਚਿੱਟਾ ਜਿਹਾ ਦੁੱਧ ਨੀ ਉਤਰਦਾ ਟਰੈਕਟਰ ਉੱਤੋਂ ਅਗਲੀ ਜਾਲੀ ਵਿੱਚੋ ਤੇ ਜਮਾ ਨਹੀਂ ਜਾਂਦਾ

  • @bikramjitsingh1600
    @bikramjitsingh1600 Před rokem +1

    Veer number deo apna... Barkaisorgo bare pushna se...

    • @GurBrarVlogs
      @GurBrarVlogs  Před rokem

      ਇੰਸਟਾ ਤੇ ਮੈਸੇਜ ਕਰਲੋ ਬਾਈ ਓਥੇ ਛੱਡਦੂੰ ਨੰਬਰ 👉🏻 Gur Brar Vlogs

  • @user-cx6bw6ws4u
    @user-cx6bw6ws4u Před rokem +1

    Veer javvar nhi Mki a

    • @GurBrarVlogs
      @GurBrarVlogs  Před rokem +1

      😄 ਅਡਵਾਂਟਾ ਦੀ "ਬਰਕਾਈ ਸਾਰਗੋ" ਜਵਾਰ ਆ ਬਾਈ 🙏🏻

    • @user-cx6bw6ws4u
      @user-cx6bw6ws4u Před 11 měsíci

      Thik aa veer vdiya aa jvaar

  • @Manjotdhillon505
    @Manjotdhillon505 Před rokem +2

    ਗੰਨਾ answer

  • @jashansandhu2966
    @jashansandhu2966 Před rokem +2

    Bat da ans gnaa

  • @harpreetsaini9370
    @harpreetsaini9370 Před rokem +4

    ਮੱਕੀ ਦਾ ਅਚਾਰ ਪਾਉਂਦੇ ਸਿਰਫ ਸਾਡੇ ਵੱਲ

    • @GurBrarVlogs
      @GurBrarVlogs  Před rokem

      ਜਵਾਰ ਨਵੀਂ ਆਈ ਬਾਈ

  • @user-rj3nh9rh2e
    @user-rj3nh9rh2e Před rokem +2

    ਇਸ ਜਵਾਰ ਦਾ ਕੀ ਨਾ ਵੀਰ ਜੀ ਜਰੂਰ ਦੱਸਿਓ ਕਿਹੜੀ ਕਿਸਮ ਵਾ ਵੀਰ ਅਸੀਂ ਮਾਝੇ ਏਰੀਏ ਤਰਨਤਾਰਨ ਤੋਂ ਅਗਾਂਹ ਤੋਂ ਅਸੀਂ ਬੀਜਾਈ ਕਰਕੇ ਦੇਖਣੀ ਬਾਜਰੇ ਦੀ

    • @GurBrarVlogs
      @GurBrarVlogs  Před rokem

      ਅਡਵਾਂਟਾ ਬਰਕਾਈ ਸਾਰਗੋ 🙏🏻 ਸਪੈਸ਼ਲ ਆਚਾਰ ਵਾਸਤੇ 🤗

  • @harpindersingh9192
    @harpindersingh9192 Před rokem +2

    ਗੱਨਾ

  • @lakshlakshwarring9662
    @lakshlakshwarring9662 Před rokem +1

    cont number

  • @sukhmandersinghsukhmanders1077

    ਬਾਤ ਦਾ ਉੱਤਰ ਹੈ ਗੰਨਾ ਵੀਰ ਜੀ

  • @preetkaur4300
    @preetkaur4300 Před rokem +2

    Gana

  • @gogisidhu-sg9fs
    @gogisidhu-sg9fs Před rokem +2

    Bat da ans gnaa

  • @sukhmandersinghsukhmanders1077

    ਬਾਤ ਦਾ ਉੱਤਰ ਹੈ ਗੰਨਾ ਵੀਰ ਜੀ

  • @sukhmandersinghsukhmanders1077

    ਬਾਤ ਦਾ ਉੱਤਰ ਹੈ ਗੰਨਾ ਵੀਰ ਜੀ

  • @sukhmandersinghsukhmanders1077

    ਬਾਤ ਦਾ ਉੱਤਰ ਹੈ ਗੰਨਾ ਵੀਰ ਜੀ

  • @sukhmandersinghsukhmanders1077

    ਬਾਤ ਦਾ ਉੱਤਰ ਹੈ ਗੰਨਾ ਵੀਰ ਜੀ

  • @sukhmandersinghsukhmanders1077

    ਬਾਤ ਦਾ ਉੱਤਰ ਹੈ ਗੰਨਾ ਵੀਰ ਜੀ

  • @kulwindersinghdhillon9657

    Gana